Rahul Dravid - Sach Kahoon Punjabi
BCCI ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਤੱਕ ਦਾ ਹੈ ਸਮਾਂ
27 ਮਈ ਤੱਕ ਅਪਲਾਈ ਕਰਨਾ ਲਾਜ਼ਮੀ ਹੈ | BCCI
ਟੀ20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋਵੇਗਾ ਦ੍ਰਾਵਿੜ ਦਾ ਕਾਰਜ਼ਕਾਲ
ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜੀਆਂ ਮੰਗੀਆਂ ਹਨ। ਬੋਰਡ ਨੇ ਸੋਮਵਾਰ ਦੇਰ ਰਾਤ ਉਮੀਦਵਾਰਾਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਉਮੀਦਵਾਰ 27 ਮਈ ਸ਼ਾਮ 6 ਵਜੇ ਤੱਕ ਅਪਲਾਈ ਕਰ ਸਕਦੇ ਹਨ। ਰਾਹੁਲ ਦ੍ਰਾਵਿੜ ਫਿਲਹਾਲ ਟੀਮ ਇੰਡੀਆ ਦੇ ਮੁੱਖ ਕੋਚ ਹਨ। ਉਨ੍ਹਾਂ ਦਾ ਕਾਰਜਕਾਲ ਅਮਰੀਕਾ ਤੇ ਵੈਸਟਇੰਡੀਜ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਜਾਵੇਗਾ। (BCCI)
ਇਹ ਵੀ ਪੜ੍ਹੋ : India Sends Kenya Aid: ਭਾਰਤ ਨੇ ਕੀਤੀ ਕੀਨੀਆ ਹੜ੍ਹ ਪੀੜਤਾਂ ਦੀ ਦੂਜੀ ਵਾਰੀ ਮੱਦਦ, ਰਾਹਤ ਸਮੱਗਰੀ ਭੇਜੀ
2027 ਤੱਕ ਰਹੇਗਾ ਨਵੇਂ ਕੋਚ ਦਾ ਕਾਰਜ਼ਕਾਲ | BCCI
ਨਵੇਂ ਮੁੱਖ ਕੋਚ ਦੀ ਚੋਣ ਟੀ-20 ਵਿਸ਼ਵ ਕੱਪ ਦੌਰਾਨ ਕੀਤੀ ਜਾਵੇਗੀ। ਉਨ੍ਹਾਂ ਦਾ ਕਾਰਜਕਾਲ 1 ਜੁਲਾਈ 2024 ਤੋਂ ਸ਼ੁਰੂ ਹੋਵੇਗਾ ਤੇ 31 ਦਸੰਬਰ 2027 ਤੱਕ ਚੱਲੇਗਾ। ਇਸ ਦੌਰਾਨ ਟੀਮ ਇੰਡੀਆ ਨੂੰ ਆਈਸੀਸੀ ਦੇ 5 ਟੂਰਨਾਮੈਂਟ ਖੇਡਣੇ ਹਨ। ਇਸ ਵਿੱਚ ਚੈਂਪੀਅਨਜ਼ ਟਰਾਫੀ, ਟੀ20 ਵਿਸ਼ਵ ਕੱਪ ਤੇ ਇੱਕਰੋਜ਼ਾ ਵਿਸ਼ਵ ਕੱਪ ਦੇ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 2 ਗੇੜ ਖੇਡਣੇ ਹਨ। (BCCI)
ਇਹ ਰੱਖੀਆਂ ਗਈਆਂ ਹਨ ਯੋਗਤਾਵਾਂ | BCCI
ਮੁੱਖ ਕੋਚ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਕੁਝ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ, ਜਿਸ ਦਾ ਬੀਸੀਸੀਆਈ ਨੇ ਆਪਣੇ ਇਸ਼ਤਿਹਾਰ ’ਚ ਜ਼ਿਕਰ ਕੀਤਾ ਹੈ।
30 ਟੈਸਟ ਮੈਚ ਤੇ 50 ਇੱਕਰੋਜ਼ਾ ਮੈਚ ਖੇਡਣ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ।
ਪੂਰੀ ਮੈਂਬਰ ਟੈਸਟ ਟੀਮ ਨੂੰ ਘੱਟ ਤੋਂ ਘੱਟ 2 ਸਾਲਾਂ ਤੱਕ ਕੋਚਿੰਗ ਦਿੱਤੀ ਹੋਵੇ।
ਕਿਸੇ ਵੀ ਐਸੋਸੀਏਟ ਦੇਸ਼, ਆਈਪੀਐਲ ਟੀਮ, ਕੌਮਾਂਤਰੀ ਲੀਗ, ਪਹਿਲੀ ਸ੍ਰੇਣੀ ਟੀਮ, ਰਾਸ਼ਟਰੀ ਏ ਟੀਮ ਨੂੰ 3 ਜਾਂ 2 ਤੋਂ ਜ਼ਿਆਦਾ ਸਾਲਾਂ ਲਈ ਕੋਚ ਕੀਤਾ ਹੋਣਾ ਚਾਹੀਦਾ ਹੈ।
ਬੀਸੀਸੀਆਈ ਦੇ ਕੋਚਿੰਗ ਲੈਵਲ-3 ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਨਵੰਬਰ 2021 ’ਚ ਮੁੱਖ ਕੋਚ ਬਣੇ ਸਨ ਰਾਹੁਲ ਦ੍ਰਾਵਿੜ | BCCI
ਰਾਹੁਲ ਦ੍ਰਾਵਿੜ ਨੂੰ ਨਵੰਬਰ 2021 ’ਚ ਭਾਰਤ ਦਾ ਮੁੱਖ ਕੋਚ ਬਣਾਇਆ ਗਿਆ ਸੀ, ਜਦੋਂ ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ ਸੀ। ਟੀਮ ਨੇ 2022 ਦੇ ਟੀ-20 ਵਿਸ਼ਵ ਕੱਪ ’ਚ ਫਿਰ ਸੈਮੀਫਾਈਨਲ ਖੇਡਿਆ। 2023 ’ਚ ਇੱਕਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ ਸੀ ਪਰ ਟੀਮ ਇੰਡੀਆ ਦੇ ਫਾਈਨਲ ’ਚ ਪਹੁੰਚਣ ਕਾਰਨ ਉਨ੍ਹਾਂ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਤੱਕ ਵਧਾ ਦਿੱਤਾ ਗਿਆ ਸੀ। (BCCI)
ਦ੍ਰਾਵਿੜ ਨਾਲ ਕੋਚਿੰਗ ਸਟਾਫ ਦਾ ਕਾਰਜਕਾਲ ਵੀ ਵਧਾਇਆ ਗਿਆ ਸੀ। ਇਨ੍ਹਾਂ ’ਚ ਬੱਲੇਬਾਜੀ ਕੋਚ ਵਿਕਰਮ ਰਾਠੌਰ, ਫੀਲਡਿੰਗ ਕੋਚ ਟੀ ਦਿਲੀਪ ਤੇ ਗੇਂਦਬਾਜੀ ਕੋਚ ਪਾਰਸ ਮਹਾਮਬਰੇ ਸ਼ਾਮਲ ਹਨ। ਜੈ ਸ਼ਾਹ ਨੇ ਹਾਲ ਹੀ ’ਚ ਕਿਹਾ ਸੀ ਕਿ ਜੇਕਰ ਦ੍ਰਾਵਿੜ ਚਾਹੁਣ ਤਾਂ ਉਹ ਕੋਚ ਦੇ ਅਹੁਦੇ ਲਈ ਦੁਬਾਰਾ ਅਪਲਾਈ ਕਰ ਸਕਦੇ ਹਨ। ਦ੍ਰਾਵਿੜ ਦੀ ਕੋਚਿੰਗ ਵਿੱਚ ਟੀਮ ਇੰਡੀਆ ਨੂੰ ਇਕਲੌਤੀ ਸਫਲਤਾ 2023 ਵਿੱਚ ਏਸ਼ੀਆ ਕੱਪ ਦੇ ਰੂਪ ’ਚ ਮਿਲੀ ਹੈ। ਭਾਰਤ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ ਸੀ। (BCCI)
ਭਾਰਤ ਨੇ ਆਖਿਰੀ ਡੇਢ ਦਿਨ ’ਚ ਗੁਆਇਆ ਹੈਦਰਾਬਾਦ ਟੈਸਟ, ਪੋਪ ਦੀ ਗੇਮ ਚੇਂਜਰ ਪਾਰੀ, ਹਾਰਟਲੇ ਨੇ ਲਈਆਂ 9 ਵਿਕਟਾਂ
ਸੀਰੀਜ਼ ’ਚ ਇੰਗਲੈਂਡ 1-0 ਨਾਲ ਅੱਗੇ | IND vs ENG
ਓਲੀ ਪੋਪ ਨੇ ਖੇਡੀ 196 ਦੌੜਾਂ ਦੀ ਪਾਰੀ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਹਾਰ ਗਿਆ ਹੈ। ਇਸ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਸੀਰੀਜ ’ਚ 0-1 ਨਾਲ ਪੱਛੜ ਗਈ ਹੈ। ਦੂਜਾ ਟੈਸਟ 2 ਫਰਵਰੀ ਤੋਂ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ। ਹੈਦਰਾਬਾਦ ’ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਦਿਆਂ 246 ਦੌੜਾਂ ਬਣਾਈਆਂ ਅਤੇ ਪਹਿਲੇ ਦਿਨ ਹੀ ਆਲ ਆਊਟ ਹੋ ਗਈ। ਫਿਰ ਦੂਜੇ ਅਤੇ ਤੀਜੇ ਦਿਨ ਭਾਰਤ ਨੇ ਆਪਣੀ ਪਹਿਲੀ ਪਾਰੀ ’ਚ 436 ਦੌੜਾਂ ਬਣਾ ਕੇ 190 ਦੌੜਾਂ ਦੀ ਬੜ੍ਹਤ ਲੈ ਲਈ ਅਤੇ ਸ਼ਨਿੱਚਰਵਾਰ ਨੂੰ ਤੀਜੇ ਸੈਸ਼ਨ ’ਚ ਅੰਗਰੇਜ਼ਾ ਦੇ 172 ਦੌੜਾਂ ’ਤੇ 5 ਵਿਕਟਾਂ ਝਟਕ ਲਈਆਂ। (IND vs ENG)
ਕੜਾਕੇ ਦੀ ਠੰਢ ’ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦਾ ਸੁਪਨਾ ਕੀਤਾ ਸਾਕਾਰ
ਇੱਥੇ ਅਜਿਹਾ ਲੱਗ ਰਿਹਾ ਸੀ ਕਿ ਆਖਰੀ ਸੈਸ਼ਨ ’ਚ ਭਾਰਤ ਵਿਕਟਾਂ ਲੈ ਕੇ ਇੰਗਲੈਂਡ ਨੂੰ ਵੱਡਾ ਸਕੋਰ ਕਰਨ ਤੋਂ ਰੋਕ ਦੇਵੇਗਾ, ਪਰ ਹੋਇਆ ਇਸ ਦੇ ਉਲਟ। ਇਸ ਸੈਸ਼ਨ ’ਚ ਇੰਗਲੈਂਡ ਦੇ ਬੱਲੇਬਾਜ ਓਲੀ ਪੋਪ ਨੇ ਆਪਣੇ ਆਪ ਨੂੰ ਸਥਾਪਿਤ ਕੀਤਾ ਅਤੇ ਚੌਥੇ ਦਿਨ ਦੇ ਪਹਿਲੇ ਸੈਸ਼ਨ ਤੱਕ 196 ਦੌੜਾਂ ਬਣਾਈਆਂ। ਪੋਪ ਦੀ ਇਸ ਗੇਮ ਚੇਂਜਰ ਪਾਰੀ ਨਾਲ ਇੰਗਲੈਂਡ ਨੇ ਦੂਜੀ ਪਾਰੀ ’ਚ 420 ਦੌੜਾਂ ਬਣਾਈਆਂ ਅਤੇ ਭਾਰਤ ’ਤੇ 230 ਦੌੜਾਂ ਦੀ ਲੀਡ ਲੈ ਲਈ। ਚੌਥੇ ਦਿਨ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 202 ਦੌੜਾਂ ਹੀ ਬਣਾ ਸਕੀ। ਆਪਣਾ ਪਹਿਲਾ ਮੈਚ ਖੇਡ ਰਹੇ ਇੰਗਲਿਸ਼ ਸਪਿਨਰ ਟਾਮ ਹਾਰਟਲੇ ਨੇ ਇਸ ਪਾਰੀ ’ਚ 7 ਵਿਕਟਾਂ ਲਈਆਂ। ਉਨ੍ਹਾਂ ਨੇ ਪਹਿਲੀ ਪਾਰੀ ’ਚ ਦੋ ਵਿਕਟਾਂ ਹਾਸਲ ਕੀਤੀਆਂ। ਓਲੀ ਪੋਪ ਪਲੇਅਰ ਆਫ ਦਾ ਮੈਚ ਰਹੇ। (IND vs ENG)
ਇੰਗਲੈਂਡ ਦੇ 2 ਮੈਚ ਜੇਤੂ | IND vs ENG
ਓਲੀ ਪੋਪ : 196 ਦੌੜਾਂ ਬਣਾਈਆਂ, ਦੂਜੀ ਪਾਰੀ ’ਚ 400 ਨੂੰ ਪਾਰ ਕੀਤਾ
ਓਲੀ ਪੋਪ, ਜਿਸ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ, ਇੰਗਲੈਂਡ ਦਾ ਪਹਿਲਾ ਮੈਚ ਵਿਨਰ ਸੀ। ਉਨ੍ਹਾਂ ਦੂਜੀ ਪਾਰੀ ’ਚ 196 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਅਤੇ ਇੰਗਲੈਂਡ ਨੂੰ ਮੁਸੀਬਤ ਤੋਂ ਬਚਾਇਆ। ਇਸ ਸਾਂਝੇਦਾਰੀ ਨਾਲ ਇੰਗਲੈਂਡ ਨੂੰ 230 ਦੌੜਾਂ ਦੀ ਬੜ੍ਹਤ ਮਿਲ ਗਈ। ਪੋਪ ਪਹਿਲੀ ਪਾਰੀ ’ਚ ਸਿਰਫ ਇੱਕ ਦੌੜ ਹੀ ਬਣਾ ਸਕੇ ਸਨ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ’ਚ 278 ਗੇਂਦਾਂ ਦਾ ਸਾਹਮਣਾ ਕੀਤਾ ਅਤੇ 21 ਚੌਕੇ ਲਗਾਏ। (IND vs ENG)
ਟੌਮ ਹਾਰਟਲੇ : ਦੂਜੀ ਪਾਰੀ ’ਚ 7 ਵਿਕਟਾਂ ਲਈਆਂ, ਕੁੱਲ 9 ਵਿਕਟਾਂ ਲਈਆਂ
ਆਪਣਾ ਪਹਿਲਾ ਮੈਚ ਖੇਡ ਰਹੇ ਸਪਿੰਨਰ ਟਾਮ ਹਾਰਟਲੇ ਨੇ ਪ੍ਰਭਾਵਸ਼ਾਲੀ ਗੇਂਦਬਾਜੀ ਕੀਤੀ। ਉਸ ਨੇ ਪਹਿਲੀ ਪਾਰੀ ’ਚ ਭਾਰਤੀ ਬੱਲੇਬਾਜ ਸ਼ੁਭਮਨ ਗਿੱਲ (23 ਦੌੜਾਂ) ਅਤੇ ਕੇਐਲ ਰਾਹੁਲ (86 ਦੌੜਾਂ) ਨੂੰ ਪੈਵੇਲੀਅਨ ਵਾਪਸ ਭੇਜਿਆ। ਹਾਰਟਲੇ ਨੇ ਦੂਜੀ ਪਾਰੀ ’ਚ 7 ਵਿਕਟਾਂ ਲੈ ਕੇ ਭਾਰਤ ਨੂੰ ਟੀਚੇ ਤੋਂ 29 ਦੌੜਾਂ ਦੀ ਦੂਰੀ ’ਤੇ ਆਊਟ ਕਰਨ ’ਚ ਅਹਿਮ ਭੂਮਿਕਾ ਨਿਭਾਈ। ਹਾਰਟਲੇ ਨੇ ਸਲਾਮੀ ਬੱਲੇਬਾਜ ਯਸ਼ਸਵੀ ਜੈਸਵਾਲ (15 ਦੌੜਾਂ), ਸ਼ੁਭਮਨ ਗਿੱਲ (0 ਦੌੜਾਂ), ਕਪਤਾਨ ਰੋਹਿਤ ਸ਼ਰਮਾ (39 ਦੌੜਾਂ), ਅਕਸ਼ਰ ਪਟੇਲ (17 ਦੌੜਾਂ), ਕੇਐਸ ਭਰਤ (28 ਦੌੜਾਂ), ਰਵੀਚੰਦਰਨ ਅਸ਼ਵਿਨ (28 ਦੌੜਾਂ) ਅਤੇ ਮੁਹੰਮਦ ਸਿਰਾਜ (12 ਦੌੜਾਂ) ਨੂੰ ਆਊਟ ਕੀਤਾ। (IND vs ENG)
ਬੋਲੇ, ਰੋਹਿਤ ਨੇ ਅਸ਼ਵਿਨ ਵਾਂਗ ਚਾਲਾਕੀ ਦਿਖਾਈ | INDvsAFG
ਤਾਂਕਿ ਤੇਜ਼ ਭੱਜਣ ਵਾਲੇ ਰਿੰਕੂ ਕ੍ਰੀਜ ’ਤੇ ਆ ਸਕਣ
ਬੈਂਗਲੁਰੂ (ਏਜੰਸੀ)। ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਰੋਹਿਤ ਸ਼ਰਮਾ ਨੇ ਰਿਟਾਇਰਡ ਆਊਟ ਹੋ ਕੇ ਰਵੀਚੰਦਰਨ ਅਸ਼ਵਿਨ ਵਾਂਗ ਚਲਾਕੀ ਦਿਖਾਈ। ਅਫਗਾਨਿਸਤਾਨ ਖਿਲਾਫ ਤੀਜੇ ਟੀ-20 ਦੇ ਪਹਿਲੇ ਸੁਪਰ ਓਵਰ ’ਚ ਰੋਹਿਤ ਰਿਟਾਇਰਡ ਹੋ ਕੇ ਪੈਵੇਲੀਅਨ ਚਲੇ ਗਏ, ਤਾਂ ਕਿ ਉਨ੍ਹਾਂ ਦੀ ਜਗ੍ਹਾ ਜ਼ਿਆਦਾ ਭੱਜਣ ਵਾਲੇ ਰਿੰਕੂ ਸਿੰਘ ਕ੍ਰੀਜ ’ਤੇ ਆ ਸਕਣ। ਮੈਚ ਦੌਰਾਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਰੋਹਿਤ ਰਿਟਾਇਰਡ ਹਰਟ ਸਨ ਜਾਂ ਰਿਟਾਇਰ ਆਊਟ ਹੋ ਗਏ। ਦ੍ਰਾਵਿੜ ਦੇ ਬਿਆਨ ਦੀ ਮੰਨੀਏ ਤਾਂ ਰੋਹਿਤ ਰਿਟਾਇਰਡ ਆਊਟ ਲੈ ਕੇ ਹੀ ਪੈਵੇਲੀਅਨ ਪਰਤ ਗਏ। ਭਾਵ ਨਿਯਮਾਂ ਮੁਤਾਬਕ ਉਹ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦੇ ਸਨ। ਇਸ ਦੇ ਬਾਵਜੂਦ ਉਨ੍ਹਾਂ ਨੇ ਬੱਲੇਬਾਜੀ ਕੀਤੀ ਅਤੇ ਟੀਮ ਲਈ 11 ਦੌੜਾਂ ਬਣਾਈਆਂ। (INDvsAFG)
ਜਾਣਦੇ ਹਾਂ ਆਖਿਰ ਮਾਮਲਾ ਕਿਵੇਂ ਸ਼ੁਰੂ ਹੋਇਆ? | INDvsAFG
ਭਾਰਤ ਨੇ ਬੁੱਧਵਾਰ ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ’ਚ ਤੀਜੇ ਟੀ-20 ’ਚ ਅਫਗਾਨਿਸਤਾਨ ਨੂੰ ਹਰਾਇਆ। ਰੋਮਾਂਚਕ ਮੈਚ ’ਚ ਦੋਵੇਂ ਟੀਮਾਂ 20-20 ਓਵਰਾਂ ਦੀ ਬੱਲੇਬਾਜੀ ਕਰਦਿਆਂ 212-212 ਦੌੜਾਂ ਹੀ ਬਣਾ ਸਕੀਆਂ। ਨਤੀਜੇ ਲਈ ਸੁਪਰ ਓਵਰ ਕਰਵਾਇਆ ਗਿਆ, ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਪਹਿਲੇ ਸੁਪਰ ਓਵਰ ’ਚ 16 ਦੌੜਾਂ ਬਣਾਈਆਂ।
Holiday : 22 ਜਨਵਰੀ ਨੂੰ ਛੁੱਟੀ ਦਾ ਐਲਾਨ, ਇਨ੍ਹਾਂ ਸੂਬਿਆਂ ’ਚ ਅਦਾਰੇ ਰਹਿਣਗੇ ਬੰਦ
ਸੁਪਰ ਓਵਰ ’ਚ ਭਾਰਤ ਵੱਲੋਂ ਰੋਹਿਤ ਸ਼ਰਮਾ ਅਤੇ ਯਸ਼ਸਵੀ ਜੈਸਵਾਲ ਬੱਲੇਬਾਜੀ ਕਰਨ ਆਏ। ਪਹਿਲੀਆਂ 5 ਗੇਂਦਾਂ ’ਤੇ 15 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਨੂੰ ਇਕ ਗੇਂਦ ’ਤੇ 2 ਦੌੜਾਂ ਦੀ ਲੋੜ ਸੀ। ਇੱਥੇ ਨਾਨ-ਸਟ੍ਰਾਈਕਰ ਐਂਡ ’ਤੇ ਮੌਜ਼ੂਦ ਰੋਹਿਤ ਭੱਜ ਕੇ ਪਵੇਲੀਅਨ ਵਾਪਸ ਚਲੇ ਗਏ ਅਤੇ ਉਨ੍ਹਾਂ ਦੀ ਜਗ੍ਹਾ ਜ਼ਿਆਦਾ ਭੱਜਣ ਵਾਲੇ ਰਿੰਕੂ ਸਿੰਘ ਕ੍ਰੀਜ ’ਤੇ ਆਏ। ਆਖਰੀ ਗੇਂਦ ਯਸ਼ਸਵੀ ਦੇ ਬੱਲੇ ਨਾਲ ਲੱਗੀ ਅਤੇ ਵਿਕਟਕੀਪਰ ਦੇ ਹੱਥਾਂ ’ਚ ਚਲੀ ਗਈ ਅਤੇ ਭਾਰਤ ਨੂੰ ਸਿਰਫ ਇੱਕ ਦੌੜ ਹੀ ਮਿਲ ਸਕੀ।
ਦੂਜੇ ਸੁਪਰ ਓਵਰ ’ਚ ਵੀ ਬੱਲਬਾਜ਼ੀ ਕਰਨ ਆਏ ਰੋਹਿਤ ਸ਼ਰਮਾ
ਪਹਿਲਾ ਸੁਪਰ ਓਵਰ ਵੀ ਬਰਾਬਰੀ ’ਤੇ ਖਤਮ ਹੋਇਆ। ਨਤੀਜੇ ਲਈ ਦੂਜੀ ਵਾਰ ਸੁਪਰ ਓਵਰ ਕਰਵਾਇਆ ਗਿਆ। ਇਸ ਵਾਰ ਭਾਰਤ ਪਹਿਲਾਂ ਬੱਲੇਬਾਜੀ ਕਰਨ ਆਇਆ ਅਤੇ ਟੀਮ ਵੱਲੋਂ ਰਿੰਕੂ ਸਮੇਤ ਰੋਹਿਤ ਬੱਲੇਬਾਜੀ ਕਰਨ ਆਏ। ਨਿਯਮਾਂ ਮੁਤਾਬਕ ਇੱਕ ਸੁਪਰ ਓਵਰ ’ਚ ਆਊਟ ਹੋਣ ਵਾਲਾ ਬੱਲੇਬਾਜ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦਾ। (INDvsAFG)
ਜੇਕਰ ਬੱਲੇਬਾਜ ਰਿਟਾਇਰ ਆਊਟ ਹੋ ਜਾਂਦਾ ਹੈ ਤਾਂ ਉਸ ਨੂੰ ਬੱਲੇਬਾਜੀ ਕਰਨ ਲਈ ਵਿਰੋਧੀ ਟੀਮ ਦੇ ਕਪਤਾਨ ਤੋਂ ਇਜਾਜਤ ਲੈਣੀ ਪਵੇਗੀ ਪਰ ਬੈਂਗਲੁਰੂ ’ਚ ਰੋਹਿਤ ਨੇ ਇਬਰਾਹਿਮ ਜਾਦਰਾਨ ਦੀ ਇਜਾਜਤ ਤੋਂ ਬਿਨਾਂ ਬੱਲੇਬਾਜੀ ਕੀਤੀ ਅਤੇ 11 ਦੌੜਾਂ ਵੀ ਬਣਾਈਆਂ। ਭਾਰਤ ਵੱਲੋਂ ਦਿੱਤੇ 12 ਦੌੜਾਂ ਦੇ ਟੀਚੇ ਖਿਲਾਫ ਅਫਗਾਨਿਸਤਾਨ ਦੀ ਟੀਮ 3 ਗੇਂਦਾਂ ’ਤੇ ਸਿਰਫ 1 ਦੌੜਾਂ ਹੀ ਬਣਾ ਸਕੀ ਅਤੇ 2 ਵਿਕਟਾਂ ਵੀ ਗੁਆ ਦਿੱਤੀਆਂ। ਇਸ ਕਰਕੇ ਟੀਮ ਮੈਚ ਹਾਰ ਗਈ ਅਤੇ ਮੈਚ ਤੋਂ ਬਾਅਦ ਪਵੇਲੀਅਨ ਪਰਤਣ ਦੇ ਬਾਵਜੂਦ ਰੋਹਿਤ ਦੀ ਬੱਲੇਬਾਜੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। (INDvsAFG)
ਦ੍ਰਾਵਿੜ ਨੇ ਕਿਹਾ – ਰੋਹਿਤ ਨੇ ਅਸ਼ਵਿਨ ਵਾਂਗ ਦਿਮਾਗ ਲਾਇਆ
ਮੈਚ ਤੋਂ ਬਾਅਦ ਭਾਰਤੀ ਕੋਚ ਰਾਹੁਲ ਦ੍ਰਾਵਿੜ ਨੂੰ ਰੋਹਿਤ ਦੇ ਪੈਵੇਲੀਅਨ ਪਰਤਣ ਦੇ ਫੈਸਲੇ ’ਤੇ ਸਵਾਲ ਪੁੱਛਿਆ ਗਿਆ। ਜਿਸ ’ਤੇ ਦ੍ਰਾਵਿੜ ਨੇ ਕਿਹਾ ਕਿ ਰੋਹਿਤ ਨੇ ਸੁਪਰ ਓਵਰ ’ਚ ਰਿਟਾਇਰਡ ਆਊਟ ਹੋਏ ਅਤੇ ਅਸ਼ਵਿਨ ਵਾਂਗ ਆਪਣੇ ਦਿਮਾਗ ਦੀ ਵਰਤੋਂ ਕੀਤੀ। ਰਵੀਚੰਦਰਨ ਅਸ਼ਵਿਨ 2022 ਆਈਪੀਐੱਲ ’ਚ ਰਾਜਸਥਾਨ ਰਾਇਲਜ ਵੱਲੋਂ ਖੇਡਦੇ ਹੋਏ ਰਿਟਾਇਰਡ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਪਰਤ ਗਏ ਸਨ। ਜਿਹੜਾ ਕਿ ਆਈਪੀਐੱਲ ’ਚ ਪਹਿਲੀ ਵਾਰ ਹੋਇਆ ਸੀ। (INDvsAFG)
ਹੁਣ ਰੋਹਿਤ ਵੀ ਸੁਪਰ ਓਵਰ ’ਚ ਰਿਟਾਇਰ ਹੋ ਕੇ ਪੈਵੇਲੀਅਨ ਪਰਤ ਗਏ ਤਾਂ ਕਿ ਉਨ੍ਹਾਂ ਤੋਂ ਜ਼ਿਆਦਾ ਭੱਜਣ ਵਾਲਾ ਖਿਡਾਰੀ ਰਿੰਕੂ ਸਿੰਘ ਉਨ੍ਹਾਂ ਦੀ ਥਾਂ ’ਤੇ ਕ੍ਰੀਜ ’ਤੇ ਆ ਸਕੇ। ਅਸ਼ਵਿਨ ਕ੍ਰਿਕੇਟ ਦੇ ਮੈਦਾਨ ’ਤੇ ਸਭ ਤੋਂ ਜ਼ਿਆਦਾ ਦਿਮਾਗ ਦੀ ਮੌਜੂਦਗੀ ਵਾਲੇ ਖਿਡਾਰੀਆਂ ’ਚੋਂ ਇੱਕ ਹਨ। ਉਨ੍ਹਾਂ 2022 ਦੇ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖਿਲਾਫ 20ਵੇਂ ਓਵਰ ਦੀ ਆਖਰੀ ਗੇਂਦ ਇਸ ਲਈ ਛੱਡ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਗੇਂਦ ਵਾਈਡ ਹੋ ਜਾਵੇਗੀ। ਅਤੇ ਗੇਂਦ ਸੱਚਮੁੱਚ ਹੀ ਵਾਈਡ ਗਈ ਅਤੇ ਭਾਰਤ ਨੇ ਉਹ ਰੋਮਾਂਚਕ ਮੈਚ ਆਪਣੇ ਨਾਂਅ ਕਰ ਲਿਆ। (INDvsAFG)
ਕੀ ਹਨ ਨਿਯਮ? | INDvsAFG
ਨਿਯਮ 25.4.2 ਅਨੁਸਾਰ, ਜੇਕਰ ਕੋਈ ਬੱਲੇਬਾਜ ਬਿਮਾਰੀ, ਸੱਟ ਜਾਂ ਹੋਰ ਸਿਹਤ ਸਬੰਧੀ ਸਮੱਸਿਆ ਕਾਰਨ ਰਿਟਾਇਰਡ ਆਊਟ ਲੈਂਦਾ ਹੈ। ਤਾਂ ਹੀ ਉਹ ਰਿਟਾਇਰਡ ਹਰਟ ਮੰਨਿਆ ਜਾਵੇਗਾ ਅਤੇ ਪਾਰੀ ’ਚ ਦੁਬਾਰਾ ਬੱਲੇਬਾਜੀ ਕਰਨ ਕਰਨ ਆ ਸਕੇਗਾ। ਜੇਕਰ ਬੱਲੇਬਾਜ ਦੁਬਾਰਾ ਬੱਲੇਬਾਜੀ ਲਈ ਨਹੀਂ ਆ ਪਾਉਂਦਾ ਹੈ ਤਾਂ ਉਸ ਨੂੰ ‘ਰਿਟਾਇਰਡ ਨਾਟ ਆਊਟ’ ਮੰਨਿਆ ਜਾਵੇਗਾ।
ਨਿਯਮ 25.4.3 ਅਨੁਸਾਰ, ਜੇਕਰ ਕੋਈ ਬੱਲੇਬਾਜ ‘ਨਿਯਮ ਨੰਬਰ 25.4.2’ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਪੈਵੇਲੀਅਨ ਵਾਪਸ ਜਾਂਦਾ ਹੈ ਤਾਂ ਉਸ ਨੂੰ ‘ਰਿਟਾਇਰਡ ਆਊਟ’ ਮੰਨਿਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਬੱਲੇਬਾਜ ਪਾਰੀ ’ਚ ਦੁਬਾਰਾ ਬੱਲੇਬਾਜੀ ਨਹੀਂ ਕਰ ਸਕਦਾ। ਹਾਲਾਂਕਿ ਜੇਕਰ ਵਿਰੋਧੀ ਟੀਮ ਦਾ ਕਪਤਾਨ ਇਜਾਜਤ ਦਿੰਦਾ ਹੈ ਤਾਂ ‘ਰਿਟਾਇਰਡ ਹਰਟ’ ਲੈ ਚੁੱਕੇ ਖਿਡਾਰੀ ਯਕੀਨੀ ਤੌਰ ’ਤੇ ਬੱਲੇਬਾਜੀ ਕਰਨ ਆ ਸਕਦੇ ਹਨ। ਜਦੋਂ ਕਿ ਸੁਪਰ ਓਵਰ ਦੇ ਨਿਯਮ ਕਹਿੰਦੇ ਹਨ ਕਿ ਇੱਕ ਸੁਪਰ ਓਵਰ ’ਚ ਆਊਟ ਹੋਣ ਵਾਲਾ ਬੱਲੇਬਾਜ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਨਹੀਂ ਕਰ ਸਕਦਾ। (INDvsAFG)
ਰੋਹਿਤ ਨੂੰ ਪਹਿਲੇ ਸੁਪਰ ਓਵਰ ’ਚ ਰਿਟਾਇਰ ਆਊਟ ਹੋਏ ਸਨ, ਇਸ ਲਈ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਦੂਜੇ ਸੁਪਰ ਓਵਰ ’ਚ ਬੱਲੇਬਾਜੀ ਕਰਨ ਦਾ ਅਧਿਕਾਰ ਨਹੀਂ ਸੀ। ਇਸ ਦੇ ਬਾਵਜੂਦ ਉਹ ਬੱਲੇਬਾਜੀ ਕਰਨ ਆਏ ਅਤੇ ਟੀਮ ਲਈ 11 ਦੌੜਾਂ ਬਣਾਈਆਂ, ਜੋ ਜਿੱਤ-ਹਾਰ ਦਾ ਫਰਕ ਕਰਨ ਲਈ ਕਾਫੀ ਰਹੇੇ। ਅਫਗਾਨਿਸਤਾਨ ਦੇ ਕਪਤਾਨ ਇਬਰਾਹਿਮ ਜਾਦਰਾਨ ਤੋਂ ਇਜਾਜਤ ਮਿਲਣ ’ਤੇ ਹੀ ਰੋਹਿਤ ਬੱਲੇਬਾਜੀ ਲਈ ਆ ਸਕਦੇ ਸਨ। ਪਰ ਮੈਚ ਤੋਂ ਬਾਅਦ ਟੀਮ ਦੇ ਕੋਚ ਜੋਨਾਥਨ ਟ੍ਰੌਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨਿਯਮ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। (INDvsAFG)
ਸੁਪਰ ਓਵਰ ’ਚ ਇੱਕ ਗੇਂਦਬਾਜ਼ 2 ਵਾਰ ਗੇਂਦਬਾਜ਼ੀ ਵੀ ਨਹੀਂ ਕਰ ਸਕਦਾ
ਅਫਗਾਨਿਸਤਾਨ ਦੇ ਬੱਲੇਬਾਜ਼ ਗੁਲਬਦੀਨ ਨਾਇਬ ਵੀ ਦੂਜੇ ਸੁਪਰ ਓਵਰ ’ਚ ਬੱਲੇਬਾਜ਼ੀ ਨਹੀਂ ਕਰ ਸਕੇ, ਕਿਉਂਕਿ ਉਹ ਪਹਿਲੇ ਸੁਪਰ ’ਚ ਰਨ ਆਊਟ ਹੋ ਗਏ ਸਨ। ਨਾਲ ਹੀ, ਜੇਕਰ ਦੋ ਸੁਪਰ ਓਵਰ ਹੋਣ ਤਾਂ ਕੋਈ ਵੀ ਗੇਂਦਬਾਜ ਲਗਾਤਾਰ ਦੂਜਾ ਓਵਰ ਨਹੀਂ ਸੁੱਟ ਸਕਦਾ। ਇਸੇ ਲਈ ਭਾਰਤ ਵੱਲੋਂ ਮੁਕੇਸ਼ ਕੁਮਾਰ ਅਤੇ ਰਵੀ ਬਿਸ਼ਨੋਈ ਜਦਕਿ ਅਫਗਾਨਿਸਤਾਨ ਤੋਂ ਅਜਮਤੁੱਲਾ ਉਮਰਜਈ ਅਤੇ ਫਰੀਦ ਖਾਨ ਸੁਪਰ ਓਵਰ ’ਚ ਗੇਂਦਬਾਜੀ ਕਰਨ ਲਈ ਆਏ। (INDvsAFG)
ਇਹ ਸਾਬਕਾ ਖਿਡਾਰੀ ਹੀ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ, ਟੀ-20 ਵਿਸ਼ਵ ਕੱਪ ਤੱਕ ਵਧਿਆ ਕਾਰਜ਼ਕਾਲ
ਬੀਸੀਸੀਆਈ ਨੇ ਕੀਤਾ ਇਹ ਵੱਡਾ ਐਲਾਨ | Indian Team
ਟੀ-20 ਵਿਸ਼ਵ ਕੱਪ ਤੋਂ ਬਾਅਦ ਵੀ ਵੱਧ ਸਕਦਾ ਹੈ ਕਾਰਜ਼ਕਾਲ
ਸਪੋਰਟਸ ਡੈਸਕ। ਬੀਸੀਆਈ ਨੇ ਭਾਰਤੀ ਟੀਮ ਦੇ ਮੁੱਖ ਕੋਚ ’ਤੇ ਚੱਲ ਰਹੀ ਮੁਅੱਤਲੀ ਨੂੰ ਖਤਮ ਕਰ ਦਿੱਤਾ ਹੈ। ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ ਭਵਿੱਖ ’ਚ ਵੀ ਮੁੱਖ ਕੋਚ ਵਜੋਂ ਬਰਕਰਾਰ ਰੱਖਿਆ ਹੈ। ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਨੇ ਕਿਹਾ ਕਿ ਰਾਹੁਲ ਦ੍ਰਾਵਿੜ ਦੀ ਦੂਰਅੰਦੇਸ਼ੀ ਅਤੇ ਦ੍ਰਿੜ ਯਤਨ ਭਾਰਤੀ ਟੀਮ ਦੀ ਸਫਲਤਾ ’ਚ ਮਹੱਤਵਪੂਰਨ ਥੰਮ੍ਹ ਰਹੇ ਹਨ। ਟੀਮ ਇੰਡੀਆ ਦੇ ਮੁੱਖ ਕੋਚ ਦੇ ਤੌਰ ’ਤੇ ਰਾਹੁਲ ਦ੍ਰਾਵਿੜ ਦੀ ਨਾ ਸਿਰਫ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ ਸਗੋਂ ਉਨ੍ਹਾਂ ਦੇ ਨਾਲ-ਨਾਲ ਵਧਣ ਲਈ ਵੀ ਸ਼ਲਾਘਾ ਕੀਤੀ ਜਾਂਦੀ ਹੈ। ਬਿੰਨੀ ਨੇ ਕਿਹਾ ਕਿ ਭਾਰਤੀ ਟੀਮ ਦਾ ਪ੍ਰਦਰਸ਼ਨ ਉਨ੍ਹਾਂ ਦੇ ਰਣਨੀਤਕ ਮਾਰਗਦਰਸ਼ਨ ਦਾ ਪ੍ਰਮਾਣ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਮੁੱਖ ਕੋਚ ਬਣੇ ਰਹਿਣ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। (Indian Team)
ਦੱਖਣੀ ਅਫਰੀਕਾ ਟੂਰ ’ਤੇ ਵੀ ਜਾਣਗੇ ਦ੍ਰਾਵਿੜ | Indian Team
ਭਾਰਤੀ ਟੀਮ ਹੁਣ ਅਗਲੇ ਸਾਲ ਦੱਖਣੀ ਅਫਰੀਕਾ ਦਾ ਟੂਰ ਵੀ ਕਰ ਰਹੀ ਹੈ। ਟੀਮ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਇੱਕਰੋਜ਼ਾ ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਬੋਰਡ ਨੇ ਕਿਹਾ ਹੈ ਕਿ ਇਸ ਅਸਾਈਨਮੈਂਟ ਦੌਰਾਨ ਦ੍ਰਾਵਿੜ ਟੀਮ ਦੇ ਨਾਲ ਹੋਣਗੇ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦ੍ਰਾਵਿੜ ਆਪਣਾ ਕਾਰਜਕਾਲ ਅੱਗੇ ਜਾਰੀ ਨਹੀਂ ਰੱਖਣਾ ਚਾਹੁੰਦੇ ਅਤੇ ਵੀਵੀਐਸ ਲਕਸ਼ਮਣ ਨੂੰ ਦੱਖਣੀ ਅਫਰੀਕਾ ਦੌਰੇ ਲਈ ਕੋਚ ਵਜੋਂ ਭੇਜਿਆ ਜਾ ਸਕਦਾ ਹੈ। (Indian Team)
ਦ੍ਰਾਵਿੜ 2021 ’ਚ ਟੀਮ ਇੰਡੀਆ ਦੇ ਮੁੱਖ ਕੋਚ ਨਿਯੁਕਤ ਹੋਏ ਸਨ
ਰਾਹੁਲ ਦ੍ਰਾਵਿੜ ਨੂੰ ਨਵੰਬਰ 2021 ’ਚ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਦ੍ਰਾਵਿੜ ਦਾ ਦੋ ਸਾਲ ਦਾ ਕਾਰਜ਼ਕਾਲ ਵਿਸ਼ਵ ਕੱਪ ਦੇ ਨਾਲ ਖਤਮ ਹੋ ਗਿਆ। ਦ੍ਰਾਵਿੜ ਦੇ ਕਰੀਬੀ ਲੋਕ ਕਹਿ ਰਹੇ ਸਨ ਕਿ ਉਹ ਆਪਣਾ ਕਰਾਰ ਵਧਾਉਣ ਦਾ ਇੱਛੁਕ ਨਹੀਂ ਹੈ। ਉਨ੍ਹਾਂ ਇਸ ਦੀ ਜਾਣਕਾਰੀ ਬੀਸੀਸੀਆਈ ਅਧਿਕਾਰੀਆਂ ਨੂੰ ਦਿੱਤੀ ਸੀ ਪਰ ਹੁਣ ਜੈ ਸ਼ਾਹ ਨੇ ਉਨ੍ਹਾਂ ਨੂੰ ਮਨਾ ਲਿਆ ਹੈ। (Indian Team)
ਦ੍ਰਾਵਿੜ ਦੀ ਕੋਚਿੰਗ ’ਚ ਟੀਮ ਇੰਡੀਆ ਨੇ ਏਸ਼ੀਆ ਕੱਪ ਜਿੱਤਿਆ
ਜੇਕਰ ਟੀਮ ਇੰਡੀਆ ਦੇ ਕੋਚ ਵਜੋਂ ਦ੍ਰਾਵਿੜ ਦੇ ਦੋ ਸਾਲਾਂ ’ਤੇ ਨਜਰ ਮਾਰੀਏ ਤਾਂ ਟੀਮ ਇੰਡੀਆ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਸੀ। ਫਾਈਨਲ ’ਚ ਅਸਟਰੇਲੀਆ ਹੱਥੋਂ ਮਿਲੀ ਹਾਰ ਨੂੰ ਛੱਡ ਟੀਮ ਇੰਡੀਆ ਨੇ ਵਿਸ਼ਵ ਕੱਪ ’ਚ ਆਪਣੇ ਸਾਰੇ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੇ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਪਿਛਲੇ ਸਾਲ ਅਸਟਰੇਲੀਆ ’ਚ ਹੋਏ ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਸੈਮੀਫਾਈਨਲ ਖੇਡਿਆ ਸੀ। (Indian Team)
ਇਹ ਵੀ ਪੜ੍ਹੋ : Australia ਖਿਲਾਫ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ Gaikwad, ਤੋੜੇ ਕਈ ਰਿਕਾਰਡ
ਇਸ ਤੋਂ ਇਲਾਵਾ ਅਸਟਰੇਲੀਆ, ਸ਼੍ਰੀਲੰਕਾ ਅਤੇ ਨਿਊਜੀਲੈਂਡ ਖਿਲਾਫ ਘਰੇਲੂ ਟੈਸਟ ਲੜੀ ਅਤੇ ਬੰਗਲਾਦੇਸ਼ ’ਚ ਲੜੀ ਜਿੱਤੀ। ਇਸ ਦੇ ਨਾਲ ਹੀ ਟੀਮ ਇੰਡੀਆ ਵੈਸਟਇੰਡੀਜ, ਅਸਟਰੇਲੀਆ, ਦੱਖਣੀ ਅਫਰੀਕਾ, ਨਿਊਜੀਲੈਂਡ ਅਤੇ ਸ਼੍ਰੀਲੰਕਾ ਖਿਲਾਫ ਘਰੇਲੂ ਟੀ-20 ਲੜੀ ਜਿੱਤਣ ’ਚ ਵੀ ਸਫਲ ਰਹੀ। ਜਦਕਿ ਦੱਖਣੀ ਅਫਰੀਕਾ ਦੌਰੇ ’ਤੇ ਟੈਸਟ ਅਤੇ ਇੱਕਰੋਜ਼ਾ ਲੜੀ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਟੀਮ ਇੰਡੀਆ ਨੂੰ ਇੰਗਲੈਂਡ ’ਚ ਪੰਜਵੇਂ ਟੈਸਟ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (Indian Team)
ਰਾਹੁਲ ਦ੍ਰਵਿੜ ਹੋਣਗੇ ਟੀਮ ਇੰਡੀਆ ਦੇ ਹੈਡ ਕੋਚ, 2023 ਤੱਕ ਰਹੇਗਾ ਕਾਰਜਕਾਲ
ਰਾਹੁਲ ਦ੍ਰਵਿੜ ਹੋਣਗੇ ਟੀਮ ਇੰਡੀਆ ਦੇ ਹੈਡ ਕੋਚ, 2023 ਤੱਕ ਰਹੇਗਾ ਕਾਰਜਕਾਲ
ਦੁਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਰਾਹੁਲ ਦ੍ਰਾਵਿੜ ਹੁਣ ਟੀਮ ਇੰਡੀਆ ਦੇ ਕੋਚ ਦਾ ਅਹੁਦਾ ਸੰਭਾਲਣਗੇ। ਉਹ ਟੀ 20 ਵਿਸ਼ਵ ਕੱਪ ਤੋਂ ਬਾਅਦ ਟੀਮ ਨਾਲ ਜੁੜੇਗਾ। ਇਕ ਖਬਰ ਮੁਤਾਬਕ ਇਹ ਫੈਸਲਾ ਪਿਛਲੇ ਦਿਨੀਂ ਆਈਪੀਐਲ ਫਾਈਨਲ ਦੇ ਦੌਰਾਨ ਲਿਆ ਗਿਆ ਸੀ।
ਇਸ ਤੋਂ ਪਹਿਲਾਂ ਦੁਬਈ ਵਿੱਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੇ ਰਾਹੁਲ ਦ੍ਰਵਿੜ ਨਾਲ ਮੁਲਾਕਾਤ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਦ੍ਰਾਵਿੜ 2023 ਦੇ ਵਿਸ਼ਵ ਕੱਪ ਤੱਕ ਟੀਮ ਦੇ ਕੋਚ ਬਣੇ ਰਹਿਣਗੇ। ਦ੍ਰਾਵਿੜ ਤੋਂ ਇਲਾਵਾ ਪਾਰਸ ਮਹਿੰਬਰੇ ਨੂੰ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਇਸ ਸਮੇਂ ਰਾਹੁਲ ਦ੍ਰਾਵਿੜ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਪ੍ਰਧਾਨ ਹਨ। ਉਹ ਜਲਦੀ ਹੀ ਇਸ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਇਸਦੇ ਨਾਲ ਹੀ ਪਾਰਸ ਮਹਿੰਬਰੇ ਨੂੰ ਗੇਂਦਬਾਜ਼ੀ ਕੋਚ ਚੁਣਿਆ ਗਿਆ ਹੈ, ਉਹ ਪਿਛਲੇ ਕਈ ਸਾਲਾਂ ਤੋਂ ਦ੍ਰਵਿੜ ਦੇ ਨਾਲ ਕੰਮ ਕਰ ਰਹੇ ਹਨ। ਭਰਤ ਅWਣ ਦੀ ਥਾਂ ਲੈਣਗੇ ਫੀਲਡਿੰਗ ਕੋਚ ਆਰ ਸ਼੍ਰੀਧਰ ਅਤੇ ਵਿਕਰਮ ਰਾਠੌਰ ਟੀਮ ਦੇ ਬੱਲੇਬਾਜ਼ੀ ਕੋਚ ਵਜੋਂ ਜਾਰੀ ਰਹਿਣਗੇ। ਇਸ ਤੋਂ ਪਹਿਲਾਂ ਦ੍ਰਾਵਿੜ ਨੂੰ ਸ਼੍ਰੀਲੰਕਾ ਦੌਰੇ ‘ਤੇ ਟੀਮ ਇੰਡੀਆ ਦਾ ਕੋਚ ਨਿਯੁਕਤ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪੰਤ ਟੈਸਟ ਮੈਚਾਂ ਲਈ ਪੂਰਾ ਕਾਬਿਲ : ਰਾਹੁਲ ਦ੍ਰਵਿੜ
ਪੰਤ ਨੇ ਇੰਡੀਆ ਏ ਵੱਲੋਂ ਇੰਗਲੈਂਡ ਚ 4 ਅਰਧ ਸੈਂਕੜੇ ਠੋਕੇ | Rahul Dravid
ਲੰਦਨ (ਏਜੰਸੀ)। ਭਾਰਤ ਏ ਟੀਮ ਦੇ ਕੋਚ ਰਾਹੁਲ ਦ੍ਰਵਿੜ ਦਾ ਮੰਨਣਾ ਹੈ ਕਿ ਸੀਮਤ ਓਵਰਾਂ ‘ਚ ਆਪਣੀ ਹਮਲਾਵਰ ਬੱਲੇਬਾਜ਼ੀ ਦਾ ਜਲਵਾ ਦਿਖਾਉਣ ਵਾਲੇ ਰਿਸ਼ਭ ਪੰਤ ਟੈਸਟ ਮੈਚਾਂ ‘ਚ ਖੇਡਣ ਦੇ ਹੱਕਦਾਰ ਹਨ ਕਿਉਂਕਿ ਉਸ ਵਿੱਚ ਲੰਮੇ ਫਾਰਮੈੱਟ ‘ਚ ਵੱਖ ਵੱਖ ਤਰ੍ਹਾਂ ਨਾਲ ਬੱਲੇਬਾਜ਼ੀ ਕਰਨ ਦਾ ਜ਼ਜ਼ਬਾ ਅਤੇ ਕੌਸ਼ਲ ਹੈ ਬਰਤਾਨੀਆ ਦੌਰੇ ਦੌਰਾਨ ਭਾਰਤ ਏ ਵੱਲੋਂ ਪ੍ਰਭਾਵੀ ਪ੍ਰਦਰਸ਼ਨ ਤੋਂ ਬਾਅਦ ਪੰਤ ਨੂੰ ਪਹਿਲੀ ਵਾਰ ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਪੰਤ ਨੇ ਇਸ ਦੌਰੇ ‘ਤੇ ਵੈਸਟਇੰਡੀਜ਼ ਏ ਅਤੇ ਇੰਗਲੈਂਡ ਲਾਇੰਜ਼ ਵਿਰੁੱਧ ਭਾਰਤ ਏ ਵੱਲੋਂ ਖੇਡਦਿਆਂ ਚਾਰ ਰੋਜ਼ਾ ਮੈਚਾਂ ‘ਚ ਅਹਿਮ ਮੌਕਿਆਂ ‘ਤੇ ਅਰਧ ਸੈਂਕੜੇ ਠੋਕੇ ਜਿਸ ਵਿੱਚ ਇੰਗਲੈਂਡ ਲਾਇੰਜ਼ ਵਿਰੁੱਧ ਅਹਿਮ 64 ਦੌੜਾਂ ਦੀ ਨਾਬਾਦ ਪਾਰੀ ਵੀ ਸ਼ਾਮਲ ਸੀ। (Rahul Dravid)
ਦ੍ਰਵਿੜ ਭਾਰਤੀ ਅੰਡਰ 19 ਟੀਮ ‘ਚ ਪੰਤ ਦੇ ਕੋਚ ਸਨ | Rahul Dravid
ਦ੍ਰਵਿੜ ਨੇ ਬੀਸੀਸੀਆਈ ਟੀਵੀ ‘ਤੇ ਕਿਹਾ ਕਿ ਰਿਸ਼ਭ ਨੇ ਦਿਖਾਇਆ ਕਿ ਉਹ ਵੱਖ ਵੱਖ ਸ਼ੈਲੀ ‘ਚ ਬੱਲੇਬਾਜ਼ੀ ਕਰ ਸਕਦਾ ਹੈ ਉਸ ਕੋਲ ਵੱਖ ਵੱਖ ਅੰਦਾਜ਼ ‘ਚ ਬੱਲੇਬਾਜ਼ੀ ਕਰਨ ਦਾ ਜ਼ਜਬਾ ਅਤੇ ਸ਼ੈਲੀ ਹੈ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਭਾਰਤੀ ਅੰਡਰ 19 ਟੀਮ ‘ਚ ਸ਼ਾਮਲ ਰਹਿਣ ਦੌਰਾਨ ਪੰਤ ਦੇ ਕੋਚ ਰਹੇ ਹਨ ਅਤੇ ਉਸਦੀ ਖੇਡ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਦ੍ਰਵਿੜ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਹਮਲਾਵਰ ਖਿਡਾਰੀ ਰਿਹਾ ਹੈ, ਪਰ ਲਾਲ ਗੇਂਦ ਨਾਲ ਖੇਡਦਿਆਂ ਉਸਦਾ ਹਾਲਾਤਾਂ ਨੂੰ ਪੜ੍ਹਣਾ ਮਹੱਤਵਪੂਰਨ ਹੈ ਸਾਨੂੰ ਖੁਸ਼ੀ ਹੈ ਕਿ ਉਸਨੂੰ ਰਾਸ਼ਟਰੀ ਟੀਮ ‘ਚ ਚੁਣਿਆ ਗਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਉਹ ਇਸ ਦਾ ਫ਼ਾਇਦਾ ਉਠਾਵੇਗਾ। (Rahul Dravid)
ਰਾਹੁਲ ਨੇ ਕਿਹਾ ਕਿ ਇੰਗਲੈਂਡ ਦੌਰੇ ਦੌਰਾਨ ਉਸ ਦੀਆਂ ਤਿੰਨ-ਚਾਰ ਪਾਰੀਆਂ ਅਜਿਹੀਆਂ ਸਨ ਜਿੱਥੇ ਉਸਨੇ ਦਿਖਾਇਆ ਕਿ ਉਹ ਵੱਖਰੀ ਤਰ੍ਹਾਂ ਨਾਲ ਬੱਲੇਬਾਜ਼ੀ ਕਰਨ ਨੂੰ ਤਿਆਰ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਵੇਂ ਬੱਲੇਬਾਜ਼ੀ ਕਰਦਾ ਹੈ ਇੱਥੋਂ ਤੱਕ ਕਿ 2017-18 ਰਣਜੀ ਟਰਾਫ਼ੀ ਚਾਰ ਰੋਜ਼ਾ ਮੈਚਾਂ ਦੇ ਸੈਸ਼ਨ ਦੌਰਾਨ ਉਸਨੇ 900 ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਉਸਦਾ ਸਟਰਾਈਕ ਰੇਟ 100 ਤੋਂ ਜ਼ਿਆਦਾ ਸੀ ਦ੍ਰਵਿੜ ਦਾ ਮੰਨਣਾ ਹੈ ਕਿ ਬੀਸੀਸੀਆਈ ਵੱਲੋਂ ਸੀਨੀਅਰ ਟੀਮ ਤੋਂ ਪਹਿਲਾਂ ਭਾਰਤੀ ਏ ਟੀਮ ਦਾ ਇੰਗਲੈਂਡ ਦਾ ਦੌਰਾ ਕਰਾਉਣਾ ਸ਼ਾਨਦਾਰ ਫ਼ੈਸਲਾ ਹੈ ਇਸ ਦੇ ਤਹਿਤ ਦੂਸਰੇ ਦਰਜੇ ਦੀ ਟੀਮ ਦੀ ਵੀ ਤਿਆਰੀ ਹੋ ਜਾਂਦੀ ਹੈ ਜੋ ਸੀਨੀਅਰ ਟੀਮ ਨੂੰ ਮੁਸ਼ਕਲ ਦੇ ਸਮੇਂ ਏ ਟੀਮ ‘ਚ ਕਾਮਯਾਬ ਰਹੇ ਖਿਡਾਰੀਆਂ ਨੂੰ ਲੈਣ ਨਾਲ ਫ਼ਾਇਦੇਮੰਦ ਹੋ ਸਕਦੀ ਹੈ। (Rahul Dravid)