Missed - Sach Kahoon Punjabi
ਪਾਰਥਿਵ ਸੈਂਕੜੇ ਤੋਂ ਖੁੰਝੇ,ਭਾਰਤੀ ਪਾਰੀ ਘੋਸ਼ਿਤ
ਨਿਊਜ਼ੀਲੈਂਡ ਏ ਦਾ ਕਰਾਰਾ ਜਵਾਬ, 1 ਵਿਕਟ ‘ਤੇ 176 ਦੌੜਾਂ
ਵੈਲਿੰਗਟਨ, 17 ਨਵੰਬਰ
ਪਾਰਥਿਵ ਪਟੇਲ ਦੀ 94 ਦੌੜਾਂ ਦੀ ਪਾਰੀ ਤੋਂ ਬਾਅਦ ਭਾਰਤ ਏ ਨੇ ਪਹਿਲੇ ਗੈਰ ਅਧਿਕਾਰਕ ਟੈਸਟ ‘ਚ ਪਹਿਲੀ ਪਾਰੀ 8 ਵਿਕਟਾਂ ‘ਤੇ 467 ਦੌੜਾਂ ‘ਤੇ ਘੋਸ਼ਿਤ ਕੀਤੀ ਪਰ ਨਿਊਜ਼ੀਲੈਂਡ ਏ ਨੇ ਜਵਾਬ ‘ਚ ਮਜ਼ਬੂਤ ਸ਼ੁਰੂਆਤ ਕੀਤੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਭਾਰਤੀ ਟੀਮ ਨੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਉਮਦਾ ਪ੍ਰਦਰਸ਼ਨ ਦੇ ਦਮ ‘ਤੇ ਮਜ਼ਬੂਤ ਸਕੋਰ ਬਣਾਇਆ
ਭਾਰਤ ਏ ਨੇ ਦੂਸਰੇ ਦਿਨ 5 ਵਿਕਟਾਂ ‘ਤੇ 340 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਹਿਲੇ ਦਿਨ ਦੇ ਨਾਬਾਦ ਬੱਲੇਬਾਜ਼ ਪਾਰਥਿਵ 6 ਦੌੜਾਂ ਤੋਂ ਸੈਂਕੜੇ ਤੋਂ ਖੁੰਝੇ ਜਦੋਂਕਿ ਵਿਜੇ ਸ਼ੰਕਰ ਨੇ 96 ਗੇਂਦਾਂ ‘ਚ 62 ਅਤੇ ਗੌਤਮ ਨੇ 47 ਦੌੜਾਂ ਬਣਾਈਆਂ ਨਿਊਜ਼ੀਲੈਂਡ ਏ ਲਈ ਮੱਧਮ ਤੇਜ਼ ਗੇਂਦਬਾਜ਼ ਬਲੇਅਰ ਟਿਕਨੇਰ ਨੇ 80 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਨਿਊਜ਼ੀਲੈਂਡ ਏ ਦੇ ਸਲਾਮੀ ਬੱਲੇਬਾਜ਼ਾਂ ਨੇ 121 ਦੌੜਾਂ ਦੀ ਭਾਈਵਾਲੀ ਕੀਤੀ ਮੇਜ਼ਬਾਨ ਟੀਮ ਅਜੇ ਭਾਰਤ ਏ ਦੇ ਸਕੋਰ ਤੋਂ 291 ਦੌੜਾਂ ਪਿੱਛੇ ਹੈ ਜਦੋਂਕਿ ਉਸਦੀਆਂ 9 ਵਿਕਟਾਂ ਬਾਕੀ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਕਸ਼ੇ ਟੀਚੇ ਤੋਂ ਖੁੰਝੇ, ਯੂਥ ਓਲੰਪਿਕ ਂਚ ਚਾਂਦੀ ਨਾਲ ਕਰਨਾ ਪਿਆ ਸੰਤੋਸ਼
ਲਕਸ਼ੇ ਨੇ 8 ਸਾਲ ਬਾਅਦ ਯੂਥ ਓਲੰਪਿਕ ‘ਚ ਦਿਵਾਇਆ ਤਮਗਾ
ਲਕਸ਼ੇ ਨੇ ਇਸ ਸਾਲ ਹੀ ਏਸ਼ੀਆਈ ਚੈਂਪੀਅਨਸਿ਼ਪ ਦੇ ਕੁਆਰਟਰ ਫਾਈਨਲ ਂਚ ਸਿ਼ਫੇਂਗ ਨੂੰ ਸਿੱਧੇ ਸੈੱਟਾਂ ਂਚ ਹਰਾਇਆ ਸੀ ਪਰ ਚੀਨੀ ਖਿਡਾਰੀ ਨੇ ਛੇਤੀ ਹੀ ਇਸ ਦਾ ਬਦਲਾ ਚੁੱਕਤਾ ਕਰ ਦਿੱਤਾ
ਬਿਊਨਸ ਆਇਰਸ, 13 ਅਕਤੂਬਰ
ਭਾਰਤ ਦੇ ਅੱਵਲ ਜੂਨੀਅਰ ਸ਼ਟਲਰ ਲਕਸ਼ੇ ਸੇਨ ਨੂੰ ਇੱਥੇ ਯੂਥ ਓਲੰਪਿਕ ਦੀ ਪੁਰਸ਼ ਸਿੰਗਲ ਬੈਡਮਿੰਟਨ ਈਵੇਂਟ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਅੱਠ ਸਾਲਾਂ ਬਾਅਦ ਇਹਨਾਂ ਖੇਡਾਂ ਦੀ ਬੈਡਮਿੰਟਨ ਈਵੇਂਟ ‘ਚ ਭÎਾਰਤ ਦਾ ਇਹ ਦੂਸਰਾ ਤਮਗਾ ਹੈ
17 ਸਾਲ ਦੇ ਲਕਸ਼ੇ ਨੂੰ ਚੀਨ ਦੇ ਸ਼ੀਫੇਂਗ ਲੀ ਦੇ ਹੱਥੋਂ 42 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ‘ਚ 15-21, 19-21 ਨਾਲ ਮਾਤ ਦੇ ਕਾਰਨ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਚੌਥਾ ਦਰਜਾ ਭਾਰਤੀ ਖਿਡਾਰੀ ਨੇ ਹਾਲਾਂਕਿ ਦੂਸਰੀ ਗੇਮ ‘ਚ ਕਮਾਲ ਦੀ ਲੈਅ ਦਿਖਾਉਂਦੇ ਹੋਏ ਚਾਰ ਮੈਚ ਅੰਕ ਬਚਾਏ ਪਰ ਲੀ ਨੇ ਲਗਾਤਾਰ ਦੋ ਅੰਕ ਲੈ ਕੇ 21-19 ਨਾਲ ਗੇਮ ਸਮਾਪਤ ਕਰ ਦਿੱਤਾ ਅਤੇ ਬਿਨਾਂ ਇੱਕ ਵੀ ਗੇਮ ਗੁਆਇਆਂ ਸੋਨ ਤਮਗਾ ਆਪਣੇ ਨਾਂਅ ਕਰ ਲਿਆ
ਪਹਿਲੇ ਗੇਮ ‘ਚ ਲੀ ਨੇ ਸ਼ੁਰੂਆਤ ‘ਚ ਹੀ 14-5 ਦਾ ਵਾਧਾ ਬਣਾ ਲਿਆ ਹਾਲਾਂਕਿ ਲਕਸ਼ੇ ਨੇ ਵਾਪਸੀ ਕਰਦੇ ਹੋਏ ਸਕੋਰ 13-16 ਕੀਤਾ ਪਰ ਚੀਨੀ ਖਿਡਾਰੀ ਨੇ ਫਿਰ ਵਾਧੇ ਨੂੰ 18-13 ਅਤੇ 20-14 ਤੱਕ ਪਹੁੰਚਾਇਆ ਲਕਸ਼ੇ ਨੇ ਇੱਕ ਗੇਮ ਅੰਕ ਬਚਾਇਆ ਪਰ ਚੀਨੀ ਖਿਡਾਰੀ ਨੇ ਅਗਲੀ ਗੇਮ ਅੰਕ ਜਿੱਤਿਆ ਅਤੇ 17 ਮਿੰਟ ‘ਚ ਪਹਿਲੀ ਗੇਮ ਜਿੱਤ ਕੇ ਵਾਧਾ ਬਣਾ ਲਿਆ
ਦੂਸਰੀ ਗੇਮ ‘ਚ ਦੋਵਾਂ ਖਿਡਾਰੀਆਂ ਦਰਮਿਆਨ ਮਕਾਬਲਾ ਕਰੀਬੀ ਰਿਹਾ ਚੀਨੀ ਖਿਡਾਰੀ ਨੇ 12-7 ਦਾ ਵਾਧਾ ਬਣਾਇਆ ਪਰ ਲਕਸ਼ੇ ਨੇ ਅੰਕ ਹਾਸਲ ਕੀਤੇ ਅਤੇ ਸਕੋਰ 11-14 ਕੀਤਾ ਪਰ ਆਖ਼ਰ ਲੀ ਨੇ 19-14 ਤੋਂ ਬਾਅਦ ਗੇਮ ਅੰਕ ‘ਤੇ ਮੈਚ ਜਿੱਤ ਲਿਆ
ਲਕਸ਼ੇ ਦੇ ਚਾਂਦੀ ਤਮਗੇ ਨਾਲ ਭਾਰਤ ਨੇ ਯੂਥ ਓਲੰਪਿਕ ਖੇਡਾਂ ‘ਚ ਹੁਣ ਤੱਕ ਆਪਣੇ ਤਮਗਿਆਂ ਦੀ ਗਿਣਤੀ ਸੱਤ ਤੱਕ ਪਹੁੰਚਾ ਦਿੱਤੀ ਹੈ ਉਹ ਅੱਠ ਸਾਲਾਂ ‘ਚ ਸਿਰਫ਼ ਦੂਸਰੇ ਸ਼ਟਲਰ ਹਨ ਜਿੰਨ੍ਹਾਂ ਨੇ ਯੂਥ ਓਲੰਪਿਕ ‘ਚ ਭਾਰਤ ਨੂੰ ਤਮਗਾ ਦਿਵਾਇਆ ਹੈ ਇਸ ਤੋਂ ਪਹਿਲਾਂ ਸਾਲ 2010 ‘ਚ ਐਚ.ਐਸ.ਪ੍ਰਣੇ ਨੇ ਤਮਗਾ ਜਿੱਤਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸੀਂ ਮੌਕੇ ਗੁਆਏ: ਵਿਰਾਟ
ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ, ਪੰਜ ਮੈਚਾਂ ਦੀ ਲੜੀ 1-3 ਨਾਲ ਹੱਥੋਂ ਨਿਕਲ ਗਈ
ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ
ਸਾਊਥੰਪਟਨ, 3 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥਾ ਟੈਸਟ ਮੈਚ ਹਾਰਨ ਅਤੇ ਇਸ ਦੇ ਨਾਲ 1-3 ਨਾਲ ਲੜੀ ‘ਤੇ ਕਬਜ਼ਾ ਗੁਆਉਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਮਹਿਮਾਨ ਟੀਮ ਨੇ ਕਈ ਮੌਕੇ ਗੁਆਏ ਜੋ ਮੈਚ ‘ਚ ਬਦਲਾਅ ਪੈਦਾ ਕਰ ਸਕਦੇ ਸਨ ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਜਿਸ ਨਾਲ ਪੰਜ ਮੈਚਾਂ ਦੀ ਲੜੀ 1-3 ਨਾਲ ਉਸਦੇ ਹੱਥੋਂ ਨਿਕਲ ਗਈ  ਭਾਰਤ ਨੂੰ 245 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ 184 ਦੌੜਾਂ ‘ਤੇ ਹੀ ਆਲ ਆਊਟ ਹੋ ਗਈ
ਕਪਤਾਨ ਵਿਰਾਟ ਅਤੇ ਉਪ ਕਪਤਾਨ ਰਹਾਣੇ ਨੇ ਖ਼ਰਾਬ ਸ਼ੁਰੂਆਤ ਤੋਂ ਉਭਾਰਦੇ ਹੋਏ ਟੀਮ ਨੂੰ ਮੁਕਾਬਲੇ ‘ਚ ਲਿਆ ਖੜਾ ਕੀਤਾ ਸੀ ਇਹਨਾਂ ਦੋਵਾਂ ਨੇ ਚੌਥੀ ਵਿਕਟ ਲਈ 101 ਦੌੜਾਂ ਦੀ ਭਾਈਵਾਲੀ ਕੀਤੀ ਪਰ ਮੋਈਨ ਅਲੀ ਦੀਆਂ ਗੇਦਾਂ ਦਾ ਤਿੱਖਾਪਨ ਇਹਨਾਂ ਦੋਵਾਂ ਅਤੇ ਬਾਕੀਆਂ ‘ਤੇ ਵੀਹ ਸਾਬਤ ਹੋਇਆ ਨਤੀਜਾ ਇਹ ਰਿਹਾ ਕਿ ਭਾਰਤ ਨੇ 19 ਓਵਰਾਂ ‘ਚ 61 ਦੌੜਾਂ ਅੰਦਰ ਸੱਤ ਵਿਕਟਾਂ ਗੁਆ ਦਿੱਤੀਆਂ
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਨੂੰ ਇੰਗਲੈਂਡ ਦੀ ਤਾਰੀਫ਼ ਕਰਨੀ ਹੋਵੇਗੀ ਜਿਸਨੇ ਮੁਸ਼ਕਲ ਹਾਲਤ ‘ਚ ਬਹਾਦੁਰੀ ਦਿਖਾਈ ਜਦੋਂਕਿ ਭਾਰਤ ਅਜਿਹਾ ਨਹੀਂ ਕਰ ਸਕਿਆ ਹੇਠਲੇ ਕ੍ਰਮ ‘ਤੇ ਯੋਗਦਾਨ ਅਹਿਮ ਸਾਬਤ ਹੋਇਆ ਵਿਰਾਟ ਨੇ ਇੰਗਲੈਂਡ ਨੂੰ ਜਿੱਤ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਮੇਰੇ ਹਿਸਾਬ ਨਾਲ ਇੰਗਲੈਂਡ ਨੇ ਸਾਨੂੰ ਚੰਗਾ ਟੀਚਾ ਦਿੱਤਾ ਪਿੱਚ ਨੂੰ ਦੇਖਦੇ ਹੋਏ ਇੱਥੇ ਜਿਸ ਤਰ੍ਹਾਂ ਗੇਂਦ ਘੁੰਮ ਰਹੀ ਸੀ ਉਹਨਾਂ ਦੀ ਬੱਲੇਬਾਜ਼ੀ ਕਾਬਿਲੇਤਾਰੀਫ਼ ਸੀ
ਭਾਰਤੀ ਟੀਮ ਦੇ ਬੱਲੇਬਾਜ਼ਾਂ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਛੇਤੀ ਵਿਕਟਾਂ ਗੁਆਉਣ ‘ਤੇ ਕਾਫ਼ੀ ਆਲੋਚਨਾ ਵੀ ਝੱਲਣੀ ਪਈ ਹੈ ਹਾਲਾਂਕਿ ਕਪਤਾਨ ਨੇ ਖਿਡਾਰੀਆਂ ਦਾ ਬਚਾਅ ਕੀਤਾ ਉਹਨਾਂ ਅਜਿੰਕਾ ਰਹਾਣੇ ਨਾਲ ਭਾਈਵਾਲੀ ਦੌਰਾਨ ਦਬਾਅ ਬਾਰੇ ਕਿਹਾ ਕਿ ਜਦੋਂ ਵੀ ਤੁਸੀਂ ਟੀਚੇ ਦਾ ਪਿੱਛਾ ਕਰਨ ਲਈ ਵੱਡੀ ਭਾਈਵਾਲੀ ਕਰਨ ਨਿੱਤਰਦੇ ਹੋ ਤਾਂ ਦਬਾਅ ਮਹਿਸੂਸ ਹੁੰਦਾ ਹੈ ਅਸੀਂ ਲਗਾਤਾਰ ਦਬਾਅ ‘ਚ ਸੀ ਪਰ ਇਹ ਸੱਚ ਹੈ ਕਿ ਮੇਰਾ ਛੇਤੀ ਆਊਟ ਹੋਣਾ ਵੀ ਭਾਰੀ ਪਿਆ ਕਿਉਂਕਿ ਜੇਕਰ ਮੈਂ ਦੇਰ ਤੱਕ ਖੇਡਦਾ ਤਾਂ ਜ਼ਿਆਦਾ ਦੌੜਾਂ ਬਣ ਸਕਦੀਆਂ ਸਨ ਉਹਨਾਂ ਕਿਹਾ ਕਿ ਅਗਲੇ ਮੈਚ ‘ਚ ਵੀ ਅਸੀਂ ਹਮਲਾਵਰ ਹੋ ਕੇ ਜਿੱਤਣ ਲਈ ਹੀ ਖੇਡਾਂਗੇ ਵਿਰਾਟ ਨੇ ਕਿਹਾ ਕਿ ਅਸੀਂ ਇਸ ਲੜੀ ਤੋਂ ਕਾਫ਼ੀ ਕੁਝ ਸਿੱਖ ਰਹੇ ਹਾਂ ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦਾ ਆਖ਼ਰੀ ਮੈਚ 7 ਤੋਂ 11 ਸਤੰਬਰ ਤੱਕ ਲੰਦਨ ‘ਚ ਖੇਡੇਗੀ ਜਿਸ ਦੇ ਨਾਲ ਹੀ ਜੁਲਾਈ ‘ਚ ਸ਼ੁਰੂ ਹੋਇਆ ਉਸਦਾ ਇੰਗਲਿਸ਼ ਦੌਰਾ ਵੀ ਸਮਾਪਤ ਹੋ ਜਾਵੇਗਾ
ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ
ਭਾਰਤ ਅਤੇ ਇੰਗਲੈਂਡ ਦਰਮਿਆਨ ਚੌਥਾ ਟੈਸਟ ਮੈਚ ਹਾਰ ਕੇ ਭਾਰਤ ਨੂੰ ਲੜੀ ਗੁਆਉਣੀ ਪਈ ਭਾਰਤ ਭਾਵੇਂ ਹੀ ਮੈਚ ਅਤੇ ਲੜੀ ਹਾਰ ਗਿਆ ਪਰ ਕਪਤਾਨ ਕੋਹਲੀ ਦੇ ਨਾਂਅ ਇਸ ਦੌਰਾਨ ਵੀ ਕਈ ਰਿਕਾਰਡ ਜੁੜ ਗਏ
ਇਸ ਪਾਰੀ ਦੌਰਾਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ ਆਪਣੀਆਂ 4000 ਟੈਸਟ ਦੌੜਾਂ ਪੂਰੀਆਂ ਕੀਤੀਆਂ ਵਿਰਾਟ ਨੇ ਇਹ ਕਾਰਨਾਮਾ 39 ਟੈਸਟ ਦੀਆਂ 65 ਪਾਰੀਆਂ ‘ਚ ਕੀਤਾ ਇਸ ਤੋਂ ਪਹਿਲਾਂ ਕਪਤਾਨ ਦੇ ਤੌਰ ‘ਤੇ ਸਭ ਤੋਂ ਤੇਜ਼ 4 ਹਜਾਰ ਦੌੜਾਂ ਦਾ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ(71 ਪਾਰੀਆਂ) ਲਾਰਾ ਦੇ ਨਾਂਅ ਸੀ
ਵਿਰਾਟ ਕਪਤਾਨ ਦੇ ਤੌਰ ‘ਤੇ 4000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਕਪਤਾਨ ਹਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ 66.66 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਹਨਾਂ 16 ਸੈਂਕੜੇ ਵੀ ਜੜੇ ਹਨ ਵਿਰਾਟ ਇੰਗਲੈਂਡ ਦੇ ਇਸ ਦੌਰੇ ‘ਤੇ ਹੁਣ ਤੱਕ 544 ਦੌੜਾਂ ਬਣਾ ਚੁੱਕੇ ਹਨ ਇੰਗਲੈਂਡ ਵਿਰੁੱਧ ਉਸਦੀ ਘਰੇਲੂ ਜਮੀਨ ‘ਤੇ ਅਜਿਹਾ ਕਰਨ ਵਾਲੇ ਉਹ ਨਾ ਸਿਰਫ਼ ਭਾਰਤ ਦੇ ਸਗੋਂ ਪਹਿਲੇ ਏਸ਼ੀਆਈ ਕਪਤਾਨ ਬਣ ਗਏ ਹਨ ਇਸ ਤੋਂ ਇਲਾਵਾ ਇੰਗਲੈਂਡ ‘ਚ ਇੱਕ ਲੜੀ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਉਹ ਤੀਸਰੇ ਭਾਰਤੀ ਬੱਲੇਬਾਜ਼ ਹਨ ਉਹਨਾਂ ਤੋਂ ਪਹਿਲਾਂ ਰਾਹੁਲ ਦ੍ਰਵਿੜ ਨੇ 2002 ‘ਚ ਅਤੇ ਸੁਨੀਲ ਗਾਵਸਕਰ ਨੇ 1979 ‘ਚ ਇਹ ਕਾਰਨਾਮਾ ਕੀਤਾ ਸੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਤੀਰੰਦਾਜ਼ੀ : ਸਖ਼ਤ ਸੰਘਰਸ਼ ਦੇ ਬਾਵਜ਼ੂਦ ਮਹਿਲਾ ਅਤੇ ਪੁਰਸ਼ ਟੀਮਾਂ ਖੁੰਝੀਆਂ ਸੋਨ ਤਗਮੇ ਤੋਂ
ਜਕਾਰਤਾ, (ਏਜੰਸੀ)। ਭਾਰਤੀ ਕੰਪਾਊਂਡ ਮਹਿਲਾ ਅਤੇ ਪੁਰਸ਼ ਤੀਰੰਦਾਜ਼ੀ ਟੀਮਾਂ ਨੂੰ ਕੋਰੀਆ ਵਿਰੁੱਧ ਇੱਥੇ ਸਖ਼ਤ ਸੰਘਰਸ਼ ਦੇ ਬਾਵਜ਼ੂਦ 18ਵੀਆਂ ਏਸ਼ੀਆਈ ਖੇਡਾਂ ਦੀ ਤੀਰੰਦਾਜ਼ੀ ਈਵੇਂਟ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਗਮੇ ‘ਤੇ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ਨੂੰ ਕੰਪਾਊਂਡ ਵਰਗ ਦੇ ਫਾਈਨਲ ‘ਚ ਕੋਰੀਆ ਨੇ 231-228 ਨਾਲ ਹਰਾਇਆ ਦਿਨ ਦੇ ਹੋਰ ਮੁਕਾਬਲੇ ‘ਚ ਪੁਰਸ਼ ਟੀਮ ਨੂੰ ਵੀ ਫਾਈਨਲ ‘ਚ ਕੋਰੀਆ ਤੋਂ ਕਰੀਬੀ। ਸੰਘਰਸ਼ ‘ਚ ਮਾਤ ਮਿਲੀ ਅਤੇ 229-229 ਦੇ ਬਰਾਬਰ ਸਕੋਰ ਤੋਂ ਬਾਅਦ ਸ਼ੂਟਆੱਫ ‘ਚ ਕੋਰੀਆ ਸੋਨ ਤਗਮਾ ਜਿੱਤਣ ‘ਚ ਕਾਮਯਾਬ ਰਿਹਾ। (Archery)
ਸਖ਼ਤ ਸੰਘਰਸ਼ ਤੋਂ ਬਾਅਦ ਸ਼ੂੱਟਆੱਫ ‘ਚ ਹਾਰੀ ਟੀਮ | Archery
ਰਜਤ ਚੌਹਾਨ, ਅਮਾਨ ਸੈਨੀ ਅਤੇ ਅਭਿਸ਼ੇਕ ਵਰਮਾ ਦੀ ਭਾਰਤੀ ਤਿਕੜੀ ਚੌਥੇ ਸੈੱਟ ਤੋਂ ਬਾਅਦ ਕੋਰੀਆ ਤੋਂ ਇੱਕ ਅੰਕ ਅੱਗੇ ਚੱਲ ਰਹੀ ਸੀ ਪਰ ਉਹਨਾਂ ਦੇ ਜਸ਼ਨ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਰਿਵਿਊ ‘ਚ ਕੋਰਿਆਈ ਟੀਮ ਦੇ ਇੱਕ ਖਿਡਾਰੀ ਦੇ 9 ਦੇ ਸਕੋਰ ਨੂੰ 10 ਮੰਨਿਆ ਗਿਆ ਇਸ ਨਾਲ ਦੋਵਾਂ ਟੀਮਾਂ ਬਰਾਬਰ ਸਕੋਰ ‘ਤੇ ਆ ਗਈਆਂ ਸੋਨ ਲਈ ਕਰਾਏ ਗਏ ਸ਼ੂਟ ਆੱਫ ‘ਚ ਕੋਰੀਆ ਦੇ ਇੱਕ ਇਨਰ 10 (ਬੁਲਜ਼ ਆਈ ਦੇ ਸਭ ਤੋਂ ਨਜ਼ਦੀਕ), ਅਤੇ ਇੱਕ 10 ਅਤੇ 9 ਦਾ ਸ਼ਾੱਟ ਲੱਗੇ ਅਤੇ ਟੀਮ ਜੇਤੂ ਬਣ ਗਈ ਜਦੋਂਕਿ ਭਾਰਤੀ ਟੀਮ ਨੇ ਦੋ 10 ਅਤੇ ਇੱਕ 9 ਦਾ ਸਾੱਟ ਲਾਇਆ ਅਤੇ ਉਸਨੂੰ ਰੋਮਾਂਚਕ ਮੁਕਾਬਰਲੇ ‘ਚ ਹਾਰ ਕੇ ਮਹਿਲਾ ਟੀਮ ਵਾਂਗ ਹੀ ਚਾਂਦੀ ਨਾਲ ਸੰਤੋਸ਼ ਕਰਨਾ ਪਿਆ।
ਮਹਿਲਾਵਾਂ ਨੇ ਵੀ ਦਿੱਤੀ ਟੱਕਰ | Archery
ਇਸ ਤੋਂ ਪਹਿਲਾਂ ਮੁਸਕਾਨ ਕਿਰਣ, ਮਧੁਮਿਤਾ ਕੁਮਾਰੀ ਅਤੇ ਜੋਤੀ ਸੁਰੇਖਾ ਦੀ ਭਾਰਤੀ ਮਹਿਲਾ ਕੰਪਾਊਂਡ ਤੀਰੰਦਾਜ਼ੀ ਟੀਮ ਨੇ ਕੋਰਿਆਈ ਟੀਮ ਨੂੰ ਸਖ਼ਤ ਟੱਕਰ ਦਿੱਤੀ ਅਤੇ ਪਹਿਲਾ ਸੈੱਟ 59-57 ਨਾਲ ਆਪਣੇ ਨਾਂਅ ਕੀਤਾ, ਪਰ ਦੂਸਰੇ ਸੈੱਟ ‘ਚ ਉਹ ਦੋ ਅੰਕ ਪੱਛੜ ਕੇ 56-58 ਨਾਲ ਹਾਰ ਗਈ ਤੀਸਰਾ ਸੈੱਟ ਵੀ ਰੋਮਾਂਚਕ ਰਿਹਾ ਜਿਸ ਵਿੱਚ ਦੋਵੇਂ ਟੀਮਾਂ 58-58 ਦੀ ਬਰਾਬਰੀ ‘ਤੇ ਰਹੀਆਂ ਚੌਥੇ ਫ਼ੈਸਲਾਕੁੰਨ ਸੈੱਟ ‘ਚ ਹਾਲਾਂਕਿ ਕੋਰਿਆਈ ਟੀਮ ਕਾਫ਼ੀ ਆਤਮਵਿਸ਼ਵਾਸ਼ ‘ਚ ਦਿਸੀ ਅਤੇ ਉਸਨੇ ਸ਼ੁਰੂਆਤੀ ਦੋ ਪਰਫੈਕਟ 10 ਦੇ ਨਾਲ 20-0 ਦਾ ਵਾਧਾ ਬਣਾ ਲਿਆ ਭਾਰਤੀ ਖਿਡਾਰੀ ਮੁਸਕਾਨ ਕਿਰਣ ਨੇ ਪਹਿਲੇ ਦੋ ਤੀਰਾਂ ‘ਤੇ 9-9 ਦੇ ਸ਼ਾੱਟ ਲਾÂ ਹਾਲਾਂਕਿ ਤੀਸਰੇ ਸ਼ਾੱਟ ‘ਤੇ ਪਰਫੈਕਟ 10 ਨਾਲ ਭਾਰਤ ਨੂੰ ਕੁਝ ਰਾਹਤ ਮਿਲੀ ਪਰ ਅਗਲੇ ਦੋ ਤੀਰਾਂ ‘ਤੇ 8 ਅਤੇ 9 ਦੇ ਸ਼ਾੱਟ ਨਾਲ ਉਹ ਸੋਨ ਤਗਮੇ ਤੋਂ ਦੂਰ ਹੋ ਗਈਆਂ ਆਖ਼ਰੀ ਤੀਰ ‘ਤੇ ਜੋਤੀ ਨੇ 10 ਦਾ ਸਕੋਰ ਕੀਤਾ ਅਤੇ ਭਾਰਤੀ ਟੀਮ ਇਹ ਸੈੱਟ 55-58 ਨਾਲ ਹਾਰ ਕੇ ਸੋਨ ਤਗਮਾ ਗੁਆ ਬੈਠੀ। (Archery)
ਫਾਈਨਲ ‘ਚ ਫਰਾਂਸ ਤੋਂ ਹਾਰੀ, ਮਿਲਿਆ ਚਾਂਦੀ ਤਗਮਾ | Archery
ਨਵੀਂ ਦਿੱਲੀ (ਏਜੰਸੀ)। ਭਾਰਤੀ ਮਹਿਲਾ ਕੰਪਾਉਂਡ ਟੀਮ ਜਰਮਨੀ ਦੇ ਬਰਲਿਨ ‘ਚ ਚੱਲ ਰਹੇ ਤੀਰੰਦਾਜ਼ੀ ਵਿਸ਼ਵ ਕੱਪ ਗੇੜ 4 ਦੇ ਫਾਈਨਲ ‘ਚ ਫਰਾਂਸ ਤੋਂ ਸਿਰਫ਼ ਇੱਕ ਅੰਕ ਤੋਂ ਪੱਛੜ ਗਈ ਅਤੇ ਉਸਨੂੰ ਚਾਂਦੀ ਤਗਮੇ ਨਾਲ ਸੰਤੋਸ਼ ਕਰਨਾ ਪਿਆ ਭਾਰਤੀ ਮਹਿਲਾ ਟੀਮ ‘ਚ ਮੱਧ ਪ੍ਰਦੇਸ਼ ਰਾਜ ਤੀਰੰਦਾਜ਼ੀ ਅਕੈਡਮੀ ਜਬਲਪੁਰ ਦੀ ਪ੍ਰਤਿਭਾਵਾਨ ਖਿਡਾਰੀ ਮੁਸਕਾਨ ਕਿਰਾਰ ਤੋਂ ਇਲਾਵਾ ਜੋਤੀ ਸੁਰੇਖਾ ਤਿਰਸ਼ਾ ਦੇਵ ਸ਼ਾਮਲ ਸਨ ਅਤੇ ਉਸਨੂੰ ਸੋਨ ਤਗਮੇ ਦੇ ਮੁਕਾਬਲੇ ‘ਚ ਫਰਾਂਸ ਤੋਂ 228-229 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਫਾਈਨਲ ਦੇ ਪਹਿਲੇ ਗੇੜ ‘ਚ ਭਾਰਤੀ ਟੀਮ ਨੇ 59-57 ਦਾ ਵਾਧਾ ਬਣਾਇਆ ਪਰ ਦੂਸਰੇ ਰਾਊਂਡ ‘ਚ ਫਰਾਂਸ ਨੇ 59-57 ਨਾਲ ਜਿੱਤ ਹਾਸਲ ਕਰਕੇ ਸਕੋਰ 116-116 ਨਾਲ ਬਰਾਬਰ ਕਰ ਦਿੱਤਾ।
ਤੀਸਰੇ ਰਾਊਂਡ ‘ਚ ਭਾਰਤੀ ਤਿਕੜੀ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਇਸ ਗੇੜ ‘ਚ ਉਹ 53 ਦਾ ਸਕੋਰ ਕਰ ਸਕੀਆਂ ਜਦੋਂਕਿ ਫਰਾਂਸ ਦੀ ਟੀਮ ਨੇ 58 ਦਾ ਸਕੋਰ ਕਰਕੇ ਮੁਕਾਬਲੇ ‘ਚ 174-169 ਦਾ ਵਾਧਾ ਬਣਾ ਲਿਆ ਭਾਰਤੀ ਟੀਮ ਨੇ ਚੌਥੇ ਅਤੇ ਆਖ਼ਰੀ ਗੇੜ ‘ਚ 59 ਦਾ ਸਕੋਰ ਕੀਤਾ ਜਦੋਂਕਿ ਫਰਾਂਸ ਨੇ 55 ਦਾ ਸਕੋਰ ਕੀਤਾ ਇਸ ਗੇੜ ‘ਚ ਚਾਰ ਅੰਕਾਂ ਦਾ ਫ਼ਰਕ ਰਿਹਾ ਪਰ ਪਿਛਲੇ ਗੇੜ ਦਾ ਪੰਜ ਅੰਕਾਂ ਦਾ ਫ਼ਾਸਲਾ ਸੋਨ ਤਗਮੇ ਲਈ ਸਾਰਾ ਫ਼ਰਕ ਪੈਦਾ ਕਰ ਗਿਆ ਅੰਤ ‘ਚ ਸਕੋਰ 228-229 ਰਿਹਾ।