ACB - Sach Kahoon Punjabi
ਘੁਟਾਲੇ ਦੀ ਜਾਂਚ ਤੋਂ ਨਾਂਅ ਹਟਾਉਣ ਦੇ ਬਦਲੇ ਆਈਏਐਸ ਅਧਿਕਾਰੀ ਤੋਂ ਮੰਗੇ 5 ਕਰੋੜ ਰੁਪਏ
ਐਂਟੀ ਕਰਪਸ਼ਨ ਬਿਊਰੋ (ਏਸੀਬੀ) ’ਚ ਚੱਲ ਰਿਹਾ ਹੈ ਆਈਏਐਸ ਅਨੀਤਾ ਯਾਦਵ ਦਾ ਕੇਸ
ਗ੍ਰਹਿ ਮੰਤਰੀ ਤੱਕ ਵੀ ਪਹੁੰਚਿਆ ਮਾਮਲਾ, ਹੁਣ 5 ਕਰੋੜ ਮੰਗਣ ਵਾਲੇ ’ਤੇ ਕੇਸ ਦਰਜ
ਗੁਰੂਗ੍ਰਾਮ (ਸੰਜੈ ਕੁਮਾਰ ਮਹਿਰਾ)। ਐਂਟੀ ਕਰਪਸ਼ਨ ਬਿਊਰੋ (ਏਸੀਬੀ) ’ਚ ਚੱਲ ਰਹੇ ਕੇਸ ’ਚੋਂ ਨਾਂਅ ਹਟਾਉਣ ਦੀ ਗੱਲ ’ਤੇ ਮਹਿਲਾ ਆਈਏਐਸ ਅਧਿਕਾਰੀ ਅਨੀਤਾ ਯਾਦਵ ਤੋਂ ਪੰਜ ਕਰੋਡ਼ ਰੁਪਏ ਦੀ ਰਕਮ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੂੰ ਸਿੱਧਾ ਕਿਹਾ ਗਿਆ ਹੈ ਕਿ ਪੰਜ ਕਰੋਡ਼ ਰੁਪਏ ਦਿਓ ਅਤੇ ਇਸ ਕੇਸ ’ਚ ਜਾਂਚ ਤੋਂ ਨਾਂਅ ਹਟਵਾ ਲਵੋ। ਜੇਕਰ ਇਹ ਰਕਮ ਨਹੀਂ ਦਿੰਦੀ ਹੈ ਤਾਂ ਨਤੀਜੇ ਭੁਗਤਣ ਦੀਆਂ ਵੀ ਧਮਕੀਆਂ ਉਨ੍ਹਾਂ ਨੂੰ ਦਿੱਤੀਆਂ ਗਈਆਂ। ਮਾਮਲਾ ਗ੍ਰਹਿ ਮੰਤਰੀ ਅਨਿਲ ਵਿੱਜ ਤੱਕ ਵੀ ਪਹੁੰਚ ਗਿਆ ਹੈ। ਹੁਣ ਗੁਰੁੂਗ੍ਰਾਮ ’ਚ ਅਧਿਕਾਰੀ ਅਨੀਤਾ ਯਾਦਵ ਦੀ ਸ਼ਿਕਾਇਤ ’ਤੇ ਪੰਜ ਕਰੋਡ਼ ਰੁਪਏ ਦੀ ਮੰਗ ਕਰਨ ਵਾਲੇ ਅਤੇ ਧਮਕੀ ਦੇਣ ਵਾਲੇ ’ਤੇ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ‘ਚ ਇਕ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਆਈਏਐਸ ਅਧਿਕਾਰੀ ਅਨੀਤਾ ਯਾਦਵ ਦਾ ਨਾਂਅ ਵੀ ਸ਼ਾਮਲ ਹੈ। ਅਨੀਤਾ ਯਾਦਵ ਨਾਂਅ ਨੂੰ ਇੱਕ ਵਿਆਕਤੀ ਨੇ ਕਾਲ ਕੀਤੀ ਹੈ। ਦੋਸ਼ ਹੈ ਕਿ ਉਸ ਨੇ ਅਧਿਕਾਰੀ ਅਨੀਤਾ ਯਾਦਵ ਤੋਂ ACB ‘ਚ ਚੱਲ ਰਹੇ ਕੇਸ ‘ਚੋਂ ਨਾਂਅ ਹਟਾਉਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਸੀ।
ਅਨੀਤਾ ਯਾਦਵ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ
ਅਧਿਕਾਰੀ ਅਨੀਤਾ ਯਾਦਵ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ 3 ਮਾਰਚ 2023 ਨੂੰ ਉਸ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਇਆ ਸੀ। ਉਸ ਨੇ ਆਪਣਾ ਨਾਂਅ ਰਿਸ਼ੀ ਦੱਸਿਆ ਅਤੇ ਕਿਹਾ ਕਿ ਉਸ ਨੂੰ ਕਿਸੇ ਰਾਜਨੇਤਾ ਨੇ ਉਸ ਨਾਲ ਸੰਪਰਕ ਕਰਨ ਲਈ ਕਿਹਾ ਸੀ। ਜਿਸ ਕੇਸ ਵਿੱਚ ਉਸ ਦਾ ਨਾਂਅ ਏਸੀਬੀ ਵਿੱਚ ਹੈ, ਉਸ ਕੇਸ ਵਿੱਚੋਂ ਉਸ ਦਾ ਨਾਂਅ ਹਟਾਉਣ ਲਈ 5 ਕਰੋੜ ਰੁਪਏ ਦੇਣੇ ਪੈਣਗੇ। ਅਗਲੇ ਦਿਨ 4 ਮਾਰਚ ਨੂੰ ਫਿਰ ਉਸ ਨੇ ਅਧਿਕਾਰੀ ਅਨੀਤਾ ਯਾਦਵ ਨਾਲ ਸੰਪਰਕ ਕੀਤਾ।
ਇਸ ਦੌਰਾਨ ਫੋਨ ਕਰਨ ਵਾਲੇ ਵਿਅਕਤੀ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਉਸ ਨੇ 5 ਕਰੋੜ ਰੁਪਏ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਅਧਿਕਾਰੀ ਅਨੀਤਾ ਯਾਦਵ ਨੇ ਵੀ ਆਪਣੀ ਪੂਰੀ ਗੱਲਬਾਤ ਰਿਕਾਰਡ ਕੀਤੀ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਸ਼ਿਕਾਇਤ ਵਿੱਚ ਉਸ ਨੇ ਰਿਕਾਰਡਿੰਗ ਵੀ ਪੁਲਿਸ ਨੂੰ ਦਿੱਤੀ ਹੈ, ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਾ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।
ਨਵੀਂ ਦਿੱਲੀ। 14 ਫਰਵਰੀ ‘ਚ ਸੁਪਰੀਮ ਕੋਰਟ ਨੇ ਦਿੱਲੀ ‘ਚ ਉਪਰਾਜਪਾਲ ਬਨਾਮ ਮੁੱਖਮੰਤਰੀ ਦੇ ਅਧਿਕਾਰਾਂ ਦੇ ਮਸਲਿਆਂ ਤੇ ਵੀਰਵਾਰ ਨੂੰ ਰਾਜਧਾਨੀ ਦੀ ਭ੍ਰਿਸ਼ਟਾਚਾਰ ਨਿਰੋਧਕ ਸ਼ਾਖਾ (ਏਸੀਬੀ) ਅਤੇ ਜਾਂਚ ਆਯੋਗ ਗਠਨ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੋਵੇਗਾ, ਪਰ ਸੇਵਾ ਸਬੰਧੀ ਅਧਿਕਾਰਾਂ ਦਾ ਮਸਲਾ ਉਨ੍ਹਾਂ ਵਹਿਦ ਪੀਠ ਨੂੰ ਸੌਂਪ ਦਿੱਤਾ। ਜਸਟਿਸ ਅਰਜੁਨ ਕੁਮਾਰ ਸਿਕਰੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਖੰਡਪੀਠ ਨੇ ਦਿੱਲੀ ਦੇ ਉਪਰਾਜਪਾਲ ਬਨਾਮ ਮੁੱਖਮੰਤਰੀ ਦੇ ਅਧਿਕਾਰਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਆਪਣਾ ਫੈਸਲਾ ਸੁਣਾਇਆ। ਜਿਸ ‘ਚ ਕੁਝ ਮਸਲਿਆਂ ਤੇ ਦੋਵਾਂ ਜਸਟਿਸਾਂ ਦੀ ਇੰਕ ਰਾਏ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸੀਬੀ ਨੇ ਦਰਜ ਕੀਤਾ ਕਪਿਲ ਮਿਸ਼ਰਾ ਦਾ ਬਿਆਨ
ਨਵੀਂ ਦਿੱਲੀ, (ਏਜੰਸੀ)। ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਰੋਕੂ ਬ੍ਰਾਂਚ (ਏਸੀਬੀ) ਨੇ ਆਮ ਆਦਮੀ ਪਾਰਟੀ ਤੋਂ ਬਰਖਾਸਤ ਸਾਬਕਾ ਮੰਤਰੀ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਲਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜੇ ਮਾਮਲੇ ‘ਚ ਬਿਆਨ ਦਰਜ ਕੀਤੇ ਮਿਸ਼ਰਾ ਨੇ ਹਾਲ ਹੀ ‘ਚ ਕੇਜਰੀਵਾਲ ਵੱਲੋਂ 400 ਕਰੋੜ ਰੁਪਏ ਦੇ ਟੈਂਕਰ ਘਪਲੇ ਮਾਮਲੇ ਦੀ ਜਾਂਚ ‘ਚ ਦੇਰੀ ਕਰਨ ਦਾ ਦੋਸ਼ ਲਾਉਂਦਿਆਂ ਏਸੀਬੀ ‘ਚ ਸ਼ਿਕਾਇਤ ਦਰਜ ਕਰਵਾਈ ਹੈ।
ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਦੁਪਹਿਰ 12 ਵਜੇ ਏਸੀਬੀ ਦੇ ਦਫ਼ਤਰ ‘ਚ ਆਪਣੇ ਦੋਸ਼ਾਂ ਨੂੰ ਲੈ ਕੇ ਬਿਆਨ ਦਰਜ ਕਰਵਾਏ ਲਗਭਗ ਡੇਢ ਘੰਟੇ ਤੱਕ ਦਰਜ ਕੀਤੇ ਗਏ ਬਿਆਨ ਦੌਰਾਨ ਉਨ੍ਹਾਂ  ਏਸੀਬੀ ਅਧਿਕਾਰੀਆਂ ਨੂੰ ਆਪਣੀ ਸ਼ਿਕਾਇਤ ਨਾਲ ਜੁੜੇ ਤੱਥਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਆਉਂਦੇ ਸੋਮਵਾਰ ਨੂੰ ਉਨ੍ਹਾਂ ਨੂੰ ਇੱਕ ਵਾਰ ਫਿਰ ਏਸੀਬੀ ‘ਚ ਇਸ ਮਾਮਲੇ ਨੂੰ ਲੈ ਕੇ ਬਿਆਨ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ ਪਾਰਟੀ ਤੋਂ ਬਗਾਵਤ ਕਰਕੇ ਮਿਸ਼ਰਾ ਇਸ ਸਮੇਂ ਆਪ ਆਗੂਆਂ ਦੇ ਵਿਦੇਸ਼ੀ ਦੌਰਿਆਂ ਦਾ ਵੇਰਵਾ ਜਨਤਕ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕਰ ਰਹੇ ਹਨ ਆਪਣੇ ਘਰ ਦੇ ਬਾਹਰ ਦੋ ਦਿਨ ਤੋਂ ਭੁੱਖ ਹੜਤਾਲ ‘ਤੇ ਬੈਠੇ ਮਿਸ਼ਰਾ ਨੇ ਕੇਜਰੀਵਾਲ ਤੋਂ ਆਪ ਆਪ ਆਗੂਆਂ ਸੰਜੈ ਸਿੰਘ ਤੇ ਰਾਘਵ ਚੱਠਾ ਸਮੇਤ ਹੋਰ ਆਗੂਆਂ ਦੀ ਸਰਕਾਰੀ ਖਰਚ ‘ਤੇ ਵਿਦੇਸ਼ੀ ਦੌਰਿਆਂ ਦਾ ਵੇਰਵਾ ਮੰਗਿਆ ਹੈ।