Hamas - Sach Kahoon Punjabi
ਇਜ਼ਰਾਈਲ ਤੋਂ ਪਰਤੇ 212 ਭਾਰਤੀ ਨਾਗਰਿਕਾਂ ਦੇ ਚਿਹਰਿਆਂ ’ਤੇ ਆਈ ਮੁਸਕਾਨ
ਨਵੀਂ ਦਿੱਲੀ (ਏਜੰਸੀ)। ਫਲਸਤੀਨੀ ਅੱਤਵਾਦੀ ਸਮੂਹ ਹਮਾਸ ਅਤੇ ਇਜਰਾਈਲ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਜਰਾਈਲ ਛੱਡਣ ਦੇ ਚਾਹਵਾਨ 212 ਭਾਰਤੀਆਂ ਨੂੰ ਲੈ ਕੇ ਪਹਿਲੀ ਚਾਰਟਰ ਉਡਾਣ ਵੀਰਵਾਰ ਨੂੰ ਇਜਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ ਤੋਂ ਰਵਾਨਾ ਹੋਈ ਅਤੇ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਉਤਰੀ। 212 ਭਾਰਤੀ ਨਾਗਰਿਕਾਂ ਨੂੰ ਅੱਜ ਸਵੇਰੇ 5.50 ਵਜੇ ਕੇਂਦਰ ਸਰਕਾਰ ਵੱਲੋਂ ਆਪ੍ਰੇਸ਼ਨ ਅਜੈ ਤਹਿਤ ਵਿਸ਼ੇਸ਼ ਜਹਾਜ ਰਾਹੀਂ ਇਜਰਾਈਲ ਤੋਂ ਦਿੱਲੀ ਲਿਆਂਦਾ ਗਿਆ। ਇਸ ਸਮੇਂ ਇਜਰਾਈਲ ’ਚ ਲਗਭਗ 20,000 ਭਾਰਤੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਅਤੇ ਭਾਰਤ ਸਰਕਾਰ ਨੇ ਆਪ੍ਰੇਸ਼ਨ ਅਜੈ ਤਹਿਤ ਉਨ੍ਹਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣਾ ਸ਼ੁਰੂ ਕਰ ਦਿੱਤਾ ਹੈ। (Operation Ajay)
ਇਹ ਵੀ ਪੜ੍ਹੋ : ਮੋਹਾਲੀ ’ਚ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ
ਇਸ ਤੋਂ ਪਹਿਲਾਂ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਫਤਾਵਾਰੀ ਪ੍ਰੈਸ ਬ੍ਰੀਫਿੰਗ ’ਚ ਕਿਹਾ ਕਿ ਭਾਰਤ ਸਰਕਾਰ ਦਾ ਪੂਰਾ ਧਿਆਨ ਇਜਰਾਈਲ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ’ਤੇ ਹੈ। ਉਨ੍ਹਾਂ ਕਿਹਾ ਕਿ ਉੱਥੇ ਮੌਜ਼ੂਦ ਭਾਰਤੀ ਜੋ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਰਤੀ ਦੂਤਾਵਾਸ ’ਚ ਰਜਿਸ਼ਟਰ ਕਰਨ ਲਈ ਕਿਹਾ ਗਿਆ ਹੈ। ਇਜਰਾਈਲ ’ਚ ਲਗਭਗ 20 ਹਜਾਰ ਭਾਰਤੀ ਫਸੇ ਹੋਏ ਹਨ। ਬਾਗਚੀ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਆਪ੍ਰੇਸ਼ਨ ਅਜੇ ਆਉਣ ਦੇ ਚਾਹਵਾਨ ਭਾਰਤੀਆਂ ਦੀ ਮੰਗ ’ਤੇ ਆਧਾਰਿਤ ਹੋਵੇਗਾ। ਫਿਲਹਾਲ ਚਾਰਟਰ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਪਰ ਜੇਕਰ ਭਵਿੱਖ ’ਚ ਲੋੜ ਮਹਿਸੂਸ ਹੋਈ ਤਾਂ ਸਾਡੇ ਕੋਲ ਸਾਰੇ ਵਿਕਲਪ ਹਨ। ਆਪ੍ਰੇਸ਼ਨ ’ਚ ਭਾਰਤੀ ਹਵਾਈ ਸੈਨਾ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। (Operation Ajay)
ਯੇਰੂਸ਼ਲਮ (ਏਜੰਸੀ)। Israel Hamas War: ਫਿਲਿਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਕਈ ਬੰਦੂਕਧਾਰੀਆਂ ਨੇ ਸ਼ਨਿੱਚਰਵਾਰ ਨੂੰ ਅਚਾਨਕ ਹਮਲਾ ਕਰਕੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ ਵਿੱਚ ਘੁਸਪੈਠ ਕੀਤੀ। ਬੀਬੀਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਫਿਲਿਸਤੀਨੀ ਹਮਲਾਵਰ ਇਜ਼ਰਾਈਲ ਦੇ ਸ਼ਹਿਰ ਸਡੇਰੋਟ ਦੀਆਂ ਸੜਕਾਂ ‘ਤੇ ਪੈਦਲ ਚੱਲਣ ਵਾਲਿਆਂ ‘ਤੇ ਖੁੱਲ੍ਹੇਆਮ ਗੋਲੀਬਾਰੀ ਕਰਦੇ ਹਨ।
ਇਹ ਵੀ ਪੜ੍ਹੋ : 2000 Rupee Note : ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਦਿਨ, 8 ਅਕਤੂਬਰ ਤੋਂ ਇਸ ਤਰ੍ਹਾਂ ਬਦਲੇ ਜਾਣਗੇ ਨੋਟ
ਗਾਜ਼ਾ ਤੋਂ ਫਿਲਿਸਤੀਨੀ ਰਾਕੇਟ ਹਮਲੇ ਵਿੱਚ ਇੱਕ ਇਜ਼ਰਾਈਲੀ ਔਰਤ ਦੀ ਮੌਤ ਹੋ ਗਈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਆਪਣੇ ਦੇਸ਼ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ। ਗੈਲੈਂਟ ਨੇ ਕਿਹਾ ਕਿ ਇਜ਼ਰਾਈਲੀ ਸੈਨਿਕ ਹਰ ਜਗ੍ਹਾ ਦੁਸ਼ਮਣ ਦਾ ਸਾਹਮਣਾ ਕਰ ਰਹੇ ਹਨ ਅਤੇ ਇਜ਼ਰਾਈਲ ਇਹ ਯੁੱਧ ਜਿੱਤ ਜਾਵੇਗਾ।
Breaking News: Israel launched Operation Iron Swords Israel destroys third Gaza tower eliminated Palestinian Terrorists #Gaza #hamas #southernisrael pic.twitter.com/mmeTLlxju9
— The World (@humantheworld) October 7, 2023
ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਆਸਰਾ ਦੇ ਅੰਦਰ ਰਹਿਣ ਲਈ ਕਿਹਾ
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਉਹ ਯੁੱਧ ਵਿਚ ਅੱਗੇ ਵਧਿਆ ਹੈ ਅਤੇ ਕਈ ਲੜਾਕੂ ਜਹਾਜ਼ ਗਾਜ਼ਾ ਵਿਚ ਹਮਾਸ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰ ਰਹੇ ਹਨ। ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਤੋਂ ਰਾਕੇਟ ਹਮਲੇ ਅੱਜ ਸਵੇਰੇ ਸੁਕਕੋਟ ਦੇ ਯਹੂਦੀ ਛੁੱਟੀਆਂ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਏ। ਜਿਵੇਂ ਹੀ ਇਜ਼ਰਾਈਲ ਵਿੱਚ ਸਾਇਰਨ ਵੱਜਿਆ, IDF ਨੇ ਘੋਸ਼ਣਾ ਕੀਤੀ ਕਿ ਹਮਲਾਵਰ ਇਜ਼ਰਾਈਲੀ ਖੇਤਰ ਵਿੱਚ ਕਈ ਵੱਖ-ਵੱਖ ਥਾਵਾਂ ‘ਤੇ ਘੁਸਪੈਠ ਕੀਤਾ ਹੈ। ਇਸ ਨੇ ਦੱਖਣੀ ਅਤੇ ਕੇਂਦਰੀ ਖੇਤਰਾਂ ਦੇ ਨਾਗਰਿਕਾਂ ਨੂੰ ਸ਼ੈਲਟਰਾਂ ਦੇ ਅੰਦਰ ਅਤੇ ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਰਹਿਣ ਲਈ ਕਿਹਾ ਹੈ।
ਹਮਲੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ | Israeli
ਗਾਜਾ (ਏਜੰਸੀ)। ਇਜ਼ਰਾਇਲ ਦੇ ਜੰਗੀ ਜਹਾਜ਼ਾਂ ਨੇ ਗਾਜਾ ਪੱਟੀ ‘ਚ ਅੱਜ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਇਜ਼ਰਾਈਲ ‘ਤੇ ਮੰਗਲਵਾਰ ਰਾਤ ਅੱਤਵਾਦੀਆਂ ਵੱਲੋਂ ਕੀਤੇ ਗਏ  ਰਾਕੇਟ ਹਮਲਿਆਂ ਦੇ ਜਵਾਬ ‘ਚ ਇਜ਼ਰਾਈਲ ਦੇ ਜੰਗੀ ਜਹਾਜ਼ਾਂ ਅਤੇ ਡ੍ਰੋਨ ਜਹਾਜ਼ਾਂ ਨੇ ਗਾਜ਼ਾ ਪੱਟੀ ‘ਤੇ ਇਸਲਾਮਿਕ ਅੱਤਵਾਦੀ ਸੰਗਠਨ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲੇ ਕੀਤੇ ਹਨ ਇਜ਼ਰਾਈਲ ਦੇ ਅਸ਼ਦੋਦ ਅਤੇ ਅਸ਼ਕੇਲੋਨ ਸ਼ਹਿਰਾਂ ਨੇੜੇ ਗਾਜ਼ਾ ਤੋਂ ਕੱਲ੍ਹ ਚਾਰ ਰਾਕੇਟ ਦਾਗੇ ਗਏ ਸਨ। (Israeli)
ਇਨ੍ਹਾਂ ‘ਚੋਂ ਇੱਕ ਰਾਕੇਟ ਅਸ਼ਦੋਦ ‘ਚ ਉਸ ਸਥਾਨ ਨੇੜੇ ਡਿੱਗਿਆ ਜਿੱਥੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਚੋਣ ਪ੍ਰਚਾਰ ਕਰ ਰਹੇ ਸਨ ਇਜ਼ਰਾਇਲ ‘ਚ 17 ਸਤੰਬਰ ਨੂੰ ਸੰਸਦੀ ਚੋਣਾਂ ਹੋਣ ਵਾਲੀਆਂ ਹਨ ਰਾਕੇਟ ਹਮਲਿਆਂ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਗਾਜ਼ਾ ਪੱਟੀ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਖੇਤਰ ‘ਚ ਕਈ ਧਮਾਕੇ ਹੋਏ ਹਨ ਅਤੇ ਦੀਰ ਅਲ ਬੱਲਾਹ ਸ਼ਹਿਰ ਦੇ ਪੱਛਮ ‘ਚ ਹਮਾਸ ਨਾਲ ਸਬੰਧਤ ਹਥਿਆਰਬੰਦ ਸ਼ਾਖਾ ਦੀ ਇੱਕ ਫੌਜ ਚੌਂਕੀ ‘ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਮਲੇ ‘ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ।
ਇਜਰਾਇਲ ਤੇ ਹਮਾਸ ਸੰਘਰਸ਼ ਵਿਰਾਮ ਲਈ ਹੋਏ ਸਹਿਮਤ
ਇਜਰਾਇਲ ਨੇ ਦੋ ਦਿਨਾਂ ‘ਚ 150 ਤੋਂ ਜ਼ਿਆਦਾ ਵਾਰ ਕੀਤੇ ਹਮਲੇ
ਗਾਜਾ, ਏਜੰਸੀ।
ਇਜਰਾਇਲ ਅਤੇ ਗਾਜਾ ਪੱਟੀ ‘ਤੇ ਸ਼ਾਸਨ ਕਰਨ ਵਾਲੇ ਇਸਲਾਮਿਕ ਸਮੂਹ ਹਮਾਸ ਵੀਰਵਾਰ ਨੂੰ ਸਰਹੱਦ ਪਾਰ ਤੋਂ ਜਾਰੀ ਲੜਾਈ ‘ਤੇ ਵਿਰਾਮ ਲਾਉਣ ਲਈ ਸਹਿਮਤ ਹੋ ਗਏ। ਦੋ ਫਿਲਿਸਤੀਨੀ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਜਰਾਇਲ ਦੇ ਅਧਿਕਾਰੀਆਂ ਵੱਲੋਂ ਹਾਲਾਂਕਿ ਅਜੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਮਿਸਰ ਦੀ ਵਿਚੋਲਗੀ ‘ਚ ਹੋਏ ਸੰਘਰਸ਼ ਵਿਰਾਮ ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਇੱਕ ਫਿਲਿਸਤੀਨੀ ਅਧਿਕਾਰੀ ਨੇ ਦੱਸਿਆ ਕਿ ਸੰਘਰਸ਼ ਵਿਰਾਮ ਸਥਾਨਕ ਸਮੇਂ ਅਨੁਸਾਰ ਰਾਤ ਪੌਣੇ 9 ਵਜੇ ਸ਼ੁਰੂ ਹੋਵੇਗਾ। ਜ਼ਿਰਕਯੋਗ ਹੈ ਕਿ ਇਜਰਾਇਲ ਦੇ ਲੜਾਕੂ ਜਹਾਜਾਂ ਨੇ ਬੁੱਧਵਾਰ ਦੀ ਰਾਤ ਅਤੇ ਵੀਰਵਾਰ ਨੂੰ ਗਾਜਾ ਪੱਟੀ ‘ਚ 150 ਤੋਂ ਜ਼ਿਆਦਾ ਵਾਰ ਹਮਲੇ ਕੀਤੇ ਅਤੇ ਫਿਲਿਸਤੀਨੀ ਅੱਤਵਾਦੀਆਂ ਨੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜਾਇਲਾਂ ਸਮੇਤ ਕਈ ਰਾਕੇਟ ਦਾਗੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੀਤੇ ਕੱਲ੍ਹ ਫਿਲਸਤੀਨ ਦੇ ਬੰਦੂਕਧਾਰੀਆਂ ਨੇ ਗਾਜਾ ਪੱਟੀ ਸਰਹੱਦ ‘ਤੇ ਮਾਰਿਆ ਸੀ ਇੱਕ ਇਜ਼ਰਾਇਲੀ ਫੌਜੀ | Israel
ਗਾਜਾ, (ਏਜੰਸੀ)। ਇਜ਼ਰਾਇਲ ਅਤੇ ਹਮਾਸ ਗਾਜਾ ਪੱਟੀ ‘ਚ ਸ਼ਾਂਤੀ ਬਹਾਲੀ ਨੂੰ ਲੈ ਕੇ ਸਹਿਮਤ ਹੋ ਗਏ ਹਨ। ਗਾਜਾ ਪੱਟੀ ‘ਤੇ ਕੰਟਰੋਲ ਰੱਖਣ ਵਾਲੇ ਫਿਲਸਤੀਨ ਦੇ ਵਿਰੋਧੀ ਇਸਲਾਮ ਕੱਟੜਪੰਥੀ ਸੰਗਠਨ ਹਮਾਸ ਦੇ ਬੁਲਾਰੇ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮਾਸ ਦੇ ਬੁਲਾਰੇ ਫਾਵਜੀ ਬਰਹਉਮ ਨੇ ਕਿਹਾ ਕਿ ਮਿਸਰ ਅਤੇ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨਾਲ ਇਜ਼ਰਾਇਲ ਅਤੇ ਫਿਲਸਤੀਨ ਦੇ ਗੁੱਟਾਂ ਵਿਚਕਾਰ ਸ਼ਾਂਤੀ ਬਣਾਏ ਰੱਖਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਜ਼ਰਾਇਲ ਦੇ ਅਧਿਕਾਰੀਆਂ ਨੇ ਇਸ ਘੋਸ਼ਣਾ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਫੌਜੀ ਬੁਲਾਰੇ ਨੇ ਕਿਹਾ ਕਿ ਸ਼ਨਿੱਚਰਵਾਰ ਦੀ ਸਵੇਰ ਗਾਜਾ ਪੱਟੀ ‘ਤੇ ਕੋਈ ਕਾਰਵਾਈ ਨਹੀਂ ਹੋਈ। (Israel Hamas)
2014 ਦੇ ਸੰਘਰਸ਼ ਤੋਂ ਬਾਅਦ ਪਹਿਲੀ ਵਾਰ ਕਿਸੇ ਆਨ ਡਿਊਟੀ ਫੌਜੀ ਨੂੰ ਮਾਰਿਆ | Israel
ਫਿਲਸਤੀਨ ਦੇ ਨਿਵਾਸੀਆਂ ਨੇ ਕਿਹਾ ਕਿ ਅਜੇ ਖੇਤਰ ‘ਚ ਸ਼ਾਂਤੀ ਹੈ। ਸ਼ੁੱਕਰਵਾਰ ਨੂੰ ਫਿਲਸਤੀਨ ਦੇ ਬੰਦੂਕਧਾਰੀਆਂ ਨੇ ਗਾਜਾ ਪੱਟੀ ਸਰਹੱਦ ‘ਤੇ ਇੱਕ ਇਜ਼ਰਾਇਲੀ ਫੌਜੀ ਨੂੰ ਮਾਰ ਦਿੱਤਾ ਸੀ।। ਇਜ਼ਰਾਇਲ ਦੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਈ ਹਮਲੇ ਕੀਤੇ, ਜਿਨ੍ਹਾਂ ‘ਚ ਹਮਾਸ ਦੇ ਤਿੰਨ ਬਾਗੀਆਂ ਸਮੇਤ ਕੁੱਲ ਚਾਰ ਫਿਲਸਤੀਨੀਆਂ ਦੀ ਮੌਤ ਹੋ ਗਈ ਸੀ ਅਤੇ ਗਾਜਾ ਪੱਟੀ ਦੇ 120 ਲੋਕ ਜ਼ਖਮੀ ਹੋ ਗਏ ਸਨ। ਇਜ਼ਰਾਇਲ ਅਤੇ ਫਿਲਸਤੀਨ ਵਿਚਕਾਰ ਗਾਜਾ ਪੱਟੀ ‘ਤੇ ਸਾਲ 2014 ਦੇ ਸੰਘਰਸ਼ ਤੋਂ ਬਾਅਦ ਪਹਿਲੀ ਵਾਰ ਕਿਸੇ ਆਨ ਡਿਊਟੀ ਫੌਜੀ ਨੂੰ ਮਾਰਿਆ ਗਿਆ ਸੀ। ਫਿਲਸਤੀਨ ਦੇ ਅਧਿਕਾਰੀਆਂ ਅਨੁਸਾਰ ਇਸ ਤੋਂ ਬਾਅਦ ਮਿਸਰ ਦੇ ਸੁਰੱਖਿਆ ਅਧਿਕਾਰੀਆਂ ਅਤੇ ਇੱਕ ਹੋਰ ਰਾਸ਼ਟਰ ਦੇ ਰਾਜਨੀਤਿਕ ਨੇ ਸ਼ਾਂਤੀ ਬਹਾਲ ਕਰਨ ਲਈ ਹਮਾਸ ਅਤੇ ਇਜ਼ਰਾਇਲ ਨਾਲ ਸੰਪਰਕ ਕੀਤਾ ਸੀ।