Bhadson News - Sach Kahoon Punjabi

Bhadson News: ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਤਰਖੇੜੀ ਕਲਾਂ ਤੇ ਤਰਖੇੜੀ ਖੁਰਦ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਰਵਾਨਾ ਕੀਤਾ
Bhadson News: ਭਾਦਸੋਂ (ਸੁਸ਼ੀਲ ਕੁਮਾਰ)। ਨਾਭਾ ਹਲਕੇ ਦੇ ਨੌਜਵਾਨ ਆਗੂ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕੇ ਦੇ ਪਿੰਡ ਤਰਖੇੜੀ ਖੁਰਦ ਤੇ ਤੜਖੇੜੀ ਕਲਾਂ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਹਰੀ ਝੰਡੀ ਦੇ ਕੇ ਬੱਸ ਰਵਾਨਾ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਮਿਹਰ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਬਜ਼ੁਰਗ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਰਾਹੀਂ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੇ ਹਨ। Bhadson News

Read Also : Abhishek Sharma: ਅਭਿਸ਼ੇਕ ਸ਼ਰਮਾ ਨੂੰ ਹਾਈਕੋਰਟ ਤੋਂ ਰਾਹਤ, ਇਤਰਾਜ਼ਯੋਗ ਪੋਸਟ ਤੇ ਲਿੰਕ ਹਟਾਉਣ ਤੋਂ ਬਾਅਦ ਕੀ ਫੈਸਲਾ ਆਇਆ?

ਉਨ੍ਹਾਂ ਕਿਹਾ ਕਿ ਯਾਤਰਾ ਤਹਿਤ ਸ਼ਾਨਦਾਰ ਸਫ਼ਰ, ਰਹਿਣ-ਸਹਿਣ ਤੇ ਖਾਣ-ਪੀਣ ਦੀਆਂ ਸਹੂਲਤਾਂ ਨਾਲ ਸਾਡੇ ਬਜ਼ੁਰਗਾਂ ਦੇ ਚਿਹਰਿਆਂ ’ਤੇ ਆਈ ਰੌਣਕ ਹੀ ਸਰਕਾਰ ਦੀ ਅਸਲ ਕਮਾਈ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਫੌਜੀ ਤਰਖੇੜੀ ਖੁਰਦ, ਭੁਪਿੰਦਰ ਕੌਰ ਸਰਪੰਚ ਤਰਖੇੜੀ ਕਲਾਂ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਤੇ ਗੁਰਦੀਪ ਸਿੰਘ ਗੋਗੀ, ਰਣਜੀਤ ਸਿੰਘ ਰਾਣਾ, ਗੁਰਸੇਵਕ ਸਿੰਘ ਨੰਬਰਦਾਰ, ਰਾਮ ਸਿੰਘ ਪੰਚ ਵੱਲੋਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਸਿਰਪਾਓ ਦੇ ਕੇ ਉਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਸਿੰਘ ਸਰਪੰਚ ਭੜੀ ਪਨੈਚਾਂ, ਗੁਰਸੇਵਕ ਸਿੰਘ ਜਿੰਦਲਪੁਰ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਇਕਬਾਲ ਕਾਲਾ, ਰਣਧੀਰ ਸਿੰਘ ਭੜੀ ਆਦਿ ਵੀ ਮੌਜੂਦ ਸਨ।

ਸ੍ਰੀ ਅਗਰਵਾਲ ਸਭਾ ਭਾਦਸੋਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ
Bhadson News: ਸਭ ਨੂੰ ਮਹਾਰਾਜਾ ਅਗਰਸੈਨ ਜੀ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ : ਮੈਬਰ

Bhadson News: ਭਾਦਸੋਂ (ਸੁਸ਼ੀਲ ਕੁਮਾਰ)। ਸ੍ਰੀ ਅਗਰਵਾਲ ਸਭਾ (ਰਜਿ: 3233) ਭਾਦਸੋਂ ਵੱਲੋਂ ਸਥਾਨਕ ਸ੍ਰੀ ਹਰੀਹਰ ਮੰਦਰ ਵਿਖੇ ਸ੍ਰੀ ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸ੍ਰੀ ਅਗਰਵਾਲ ਸਭਾ ਦੇ ਭਾਰਤ ਭੂਸ਼ਨ ਬੱਲੀ ਸਰਪ੍ਰਸਤੀ ਹੇਠ ਮਹਾਰਾਜਾ ਸ੍ਰੀ ਅਗਰਸੈਨ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਸਮਾਗਮ ਦੌਰਾਨ ਰਾਜੀਵ ਗੁਪਤਾ ਪ੍ਰਧਾਨ, ਸੁਦੇਸ਼ ਗਰਗ ਸੀਨੀਅਰ ਮੀਤ ਪ੍ਰਧਾਨ, ਨਿਤਿਨ ਗੁਪਤਾ ਮੀਤ ਪ੍ਰਧਾਨ, ਡਿੰਪਲ ਅਗਰਵਾਲ ਜਰਨਲ ਸਕੱਤਰ, ਮਨੀਸ਼ ਗੁਪਤਾ ਜੁਆਇੰਟ ਜਰਨਲ ਸਕੱਤਰ, ਸਕਸ਼ਮ ਬਾਂਸਲ ਪ੍ਰੈਸ ਸਕੱਤਰ,ਅਮਿਤ ਅਗਰਵਾਲ ਨੇ ਸ਼ਿਰਕਤ ਕੀਤੀ।

Read Also : ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਚੇਤਾਵਨੀ ਕੀਤੀ ਜਾਰੀ!

ਇਸ ਮੌਕੇ ਸ੍ਰੀ ਹਰਿਮੰਦਰ ਮੰਦਿਰ ਦੇ ਪੰਡਿਤ ਬੁੱਧ ਪ੍ਰਕਾਸ਼ ਨੇ ਸ੍ਰੀ ਹੰਨੂਮਾਨ ਚਾਲੀਸਾ ਜੀ ਦਾ ਪਾਠ ਕਰਨ ਉਪਰੰਤ ਆਰਤੀ ਕੀਤੀ ਗਈ। ਇਸ ਪਵਿੱਤਰ ਜਨਮ ਦਿਹਾੜੇ ਦੌਰਾਨ ਅਗਰਵਾਲ ਪਰਿਵਾਰਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਸਰਪ੍ਰਸਤ ਭਾਰਤ ਭੂਸ਼ਨ ਬੱਲੀ, ਡਿੰਪਲ ਅਗਰਵਾਲ, ਅਮਿਤ ਜਿੰਦਲ ਨਾਭਾ ਨੇ ਭਗਵਾਨ ਸ੍ਰੀ ਮਹਾਰਾਜਾ ਅਗਰਸੇਨ ਜੀ ਦੀ ਜੀਵਨ ਤੇ ਚਾਨਣਾ ਪਾਇਆ ਅਤੇ ਉਨ੍ਹਾਂ ਕਿਹਾ ਕੇ ਸਾਨੂੰ ਮਹਾਰਾਜਾ ਸ੍ਰੀ ਅਗਰਸੈਨ ਜੀ ਦੇ ਦਰਸਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ। Bhadson News

ਇਸ ਸਮਾਗਮ ਦੌਰਾਨ ਮਦਨ ਲਾਲ ਮਟੋਰਡਾ, ਪ੍ਰਵੀਨ ਗੁਪਤਾ ਟੋਨੀ, ਸ਼ਿਵ ਗੋਇਲ, ਸ਼ੰਕਰ ਗਰਗ, ਰਕੇਸ਼ ਬਾਂਸਲ, ਯੋਗਿਤ ਬਾਂਸਲ, ਵਿਸ਼ਾਲ ਗੁਪਤ, ਹੈਪੀ ਸਿੰਗਲਾ,ਵਿੱਕੀ ਗਰਗ ਅਤੇ ਅਗਰਵਾਲ ਪਰਿਵਾਰ ਹਾਜ਼ਰ ਸਨ।

Bhadson News: ਗੋਲਡਨ ਏਰਾ ਸਕੂਲ ਨੇ ਧੂਮ-ਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ
Bhadson News: ਭਾਦਸੋਂ (ਸੁਸ਼ੀਲ ਕੁਮਾਰ)। ਗੋਲਡਨ ਏਰਾ ਸਕੂਲ ਦਿੱਤੂਪੁਰ ਜੱਟਾਂ ਪੜ੍ਹਾਈ ਦੇ ਨਾਲ ਨਾਲ ਸੱਭਿਆਚਾਰ ਅਤੇ ਤਿਓਹਾਰਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹਮੇਸ਼ਾ ਹੀ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਉਪਰਾਲੇ ਕਰਦਾ ਰਹਿੰਦਾ ਹੈ। ਜਿਸ ਦੇ ਚਲਦਿਆਂ ਸਕੂਲ ਵਿੱਚ ਤੀਜ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ।

ਜਿਸ ਵਿੱਚ ਬੱਚਿਆਂ ਨੇ ਪੰਜਾਬੀ ਵਿਰਸੇ ਨਾਲ ਸਬੰਧਤ ਵੱਖ-ਵੱਖ ਪਹਿਰਾਵੇ ਪਾਏ ਜਿਸ ਵਿੱਚ ਛੋਟੀਆ ਬੱਚੀਆਂ ਨੇ ਸੂਟ ਲਹੇਂਗੇ ਆਦਿ ਪਹਿਨੇ ਹੋਏ ਸਨ ਅਤੇ ਛੋਟੇ ਮੁੰਡਿਆ ਨੇ ਕੁੜਤੇ ਪਜਾਮੇ ਨਾਲ ਰੰਗ ਵਿਰੰਗੀਆਂ ਪੱਗਾਂ ਬੰਨੀਆਂ ਹੋਈਆਂ ਸਨ। ਸਕੂਲ ਵਿੱਚ ਤੀਜ ਦੇ ਤਿਉਹਾਰ ਨਾਲ ਸਬੰਧਿਤ ਰੰਗਾ ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। Bhadson News

Read Also : 2000 ਰੁਪਏ ਖਾਤਿਆਂ ਵਿੱਚ ਭੇਜ ਰਹੀ ਸਰਕਾਰ, ਇਸ ਦਿਨ ਹੋਣਗੇ ਜਾਰੀ, ਆਉਣ ਵਾਲਾ ਐ SMS, ਕਰੋ ਚੈੱਕ

ਇਸ ਮੌਕੇ ਬੋਲਦਿਆਂ ਸਕੂਲ ਦੇ ਪ੍ਰੈਜ਼ੀਡੈਂਟ ਸ੍ਰੀ ਚਮਕੌਰ ਵਰਮਾ ਸ੍ਰੀ ਵਿਕਾਸ ਸੇਠ ਸ੍ਰੀ ਅਦਿੱਤਿਆ ਕਾਜਲਾ ਅਤੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸੁਮੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਤੀਜ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਡੀਪੀਈ ਗੌਰਵ ਪਾਂਡੇ ਦਿਲਪ੍ਰੀਤ ਸਿੰਘ ਟਿਵਾਣਾ ਅਤੇ ਸਕੂਲ ਐਡਮਨਿਸਟ੍ਰੇਟਰ ਦੀਪਕ ਕੁਮਾਰ ਵੀ ਹਾਜ਼ਰ ਰਹੇ।

ਇੰਸ. ਇੰਦਰਪਾਲ ਸਿੰਘ ਚੋਹਾਨ ਨੇ ਸੰਭਾਲਿਆ ਮੁਖ ਅਫਸਰ ਥਾਣਾ ਭਾਦਸੋਂ ਦਾ ਅਹੁਦਾ
ਸਰਾਰਤੀ ਅਨਸਰਾਂ ਨੂੰ ਲਗਾਮ ਪਾਉਣ ਲਈ ਪੁਲਿਸ ਨੂੰ ਪ੍ਰੈੱਸ ਅਤੇ ਇਲਾਕੇ ਦੇ ਚੰਗੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ : ਥਾਣਾ ਮੁਖੀ

(ਸੁਸ਼ੀਲ ਕੁਮਾਰ) ਭਾਦਸੋਂ। ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਦੇ ਆਦੇਸ਼ਾ ਦੀ ਪਾਲਣਾ ਕਰਦੇ ਹੋਏ ਇੰਸਪੈਕਟਰ ਇੰਦਰਪਾਲ ਸਿੰਘ ਨੇ ਮੁੱਖ ਅਫਸਰ ਥਾਣਾ ਭਾਦਸੋਂ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਪੁਲਿਸ ਲਾਇਨ ਪਟਿਆਲਾ ਤੋਂ ਬਦਲਕੇ ਇੱਥੇ ਆਏ ਹਨ। ਚਾਰਜ ਸੰਭਾਲਣ ਉਪਰੰਤ ਥਾਣਾ ਮੁਖੀ ਭਾਦਸੋਂ ਨੇ ਸਥਾਨਕ ਪੱਤਰਕਾਰਾਂ ਨਾਲ ਪ੍ਰੈੱਸ ਮਿਲਣੀ ਕਰਦੇ ਹੋਏ ਕਿਹਾ ਕਿ ਸਾਫ ਸੁਥਰੇ ਪ੍ਰਸ਼ਾਸਨ, ਅਮਨ ਕਾਨੂੰਨ ਦੀ ਬਿਹਤਰ ਸਥਿਤੀ ਅਤੇ ਸਰਾਰਤੀ ਅਨਸਰਾਂ ਨੂੰ ਲਗਾਮ ਪਾਉਣ ਲਈ ਪੁਲਿਸ ਨੂੰ ਪ੍ਰੈੱਸ ਅਤੇ ਇਲਾਕੇ ਦੇ ਚੰਗੇ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ । ( Police Station Bhadson)

ਇਹ ਵੀ ਪੜ੍ਹੋ : ਭਾਰਤ-ਸ਼੍ਰੀਲੰਕਾ ਮੈਚ: ਰੋਹਿਤ ਸ਼ਰਮਾ ਨੇ ਪੂਰੀਆਂ ਕੀਤੀਆਂ 10 ਹਜ਼ਾਰ ਵਨਡੇ ਦੌੜਾਂ, ਗਿੱਲ, ਰੋਹਿਤ, ਕੋਹਲੀ ਆਊਟ

ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ੇ ਦੇ ਸੌਦਾਗਰਾਂ ਦਾ ਜੋ ਕਾਲਾ ਕਾਰੋਬਾਰ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਿਸੇ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।

ਮੰਦਬੁੱਧੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਤਿੰਨੋਂ ਮੁਲਜ਼ਮ ਕਾਬੂ
ਭਾਦਸੋਂ, (ਅਮਰੀਕ ਸਿੰਘ ਭੰਗੂ/ਸੱਚ ਕਹੂੰ ਨਿਊਜ਼) ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਗੁਜਰਹੇੜੀ ਦੀ ਮੰਦਬੁੱਧੀ ਨਾਬਾਲਗ ਲੜਕੀ ਨਾਲ ਬੀਤੇ ਦਿਨੀਂ ਹੋਏ ਜਬਰ ਜਨਾਹ ਮਾਮਲੇ ‘ਚ ਭਾਦਸੋਂ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ  ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਨਾਭਾ ਦਵਿੰਦਰ ਸਿੰਘ ਅਤਰੀ , ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ  ਦੱਸਿਆ ਕਿ ਨਬਾਲਗ ਮੰਦਬੁੱਧੀ ਲੜਕੀ ਜਿਸਦੀ ਉਮਰ ਤਕਰੀਬਨ 15 ਕੁ ਸਾਲ ਹੈ, ਨਾਲ ਬੀਤੇ ਦਿਨੀਂ ਪਿੰਡ ਗੁਜਰਹੇੜੀ ਦੇ ਹੀ ਤਿੰਨ ਨੌਜਵਾਨ ਮੁੰਡਿਆਂ ਵੱਲੋਂ ਜਬਰ ਜਨਾਹ ਕੀਤਾ ਗਿਆ। (Bhadson News)

ਭਾਦਸਂੋ ਪੁਲਿਸ ਵੱਲੋਂ ਮੁਕੱਦਮਾ ਨੰਬਰ 63 18/7/18 ਅਧੀਨ ਧਾਰਾ 376 ਆਈ ਪੀ ਸੀ ਪੋਸਕੋ ਐਕਟ 5/6/2012 ਤਹਿਤ ਜਰਨੈਲ ਸਿੰਘ ਉਰਫ ਬੋਲਾ ਪੁੱਤਰ ਜਾਗਰ ਸਿੰਘ, ਮਨਦੀਪ ਸਿੰਘ ਉਰਫ ਨੀਟਾ ਪੁੱਤਰ ਜੰਗ ਸਿੰਘ, ਗੁਰਪ੍ਰੀਤ ਸਿੰਘ ਗੁਰੀ ਪੁੱਤਰ ਸੁੱਚਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ । ਉਨ੍ਹਾ ਕਿਹਾ ਕਿ ਮੰਦਬੁੱਧੀ ਲੜਕੀ ਜੋ ਕਿ ਜਬਰ ਜਨਾਹ ਤੋਂ ਬਾਦ ਕਈ ਮਹੀਨਿਆਂ ਤੋਂ ਗਰਭਵਤੀ ਹੈ।