IAS - Sach Kahoon Punjabi

ਜਾਅਲੀ ਸਰਟੀਫਿਕੇਟ ਮਾਮਲਾ: ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀ ਸੇਵਾ ਸਮਾਪਤ ਕੀਤੀ
Pooja Khedkar 2023 ਬੈਚ ਦੀ ਆਈਏਐਸ ਟਰੇਨੀ ਸੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ (Pooja Khedkar) ਨੂੰ ਵੱਡਾ ਝਟਕਾ ਲੱਗਿਆ ਹੈ। ਕੇਂਦਰ ਸਰਕਾਰ ਨੇ ਪੂਜਾ ਖੇਡਕਰ ’ਤੇ ਵੱਡਾ ਐਕਸ਼ਨ ਲੈਂਦਿਆਂ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਹੈ। ਇਹ ਕਾਰਵਾਈ ਆਈਏਐਸ (ਪ੍ਰੋਬੇਸ਼ਨਰੀ) ਨਿਯਮ, 1954 ਦੇ ਨਿਯਮ 12 ਦੇ ਤਹਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ: Animal News: ਸ਼ਹਿਰੀ ਖੇਤਰ ’ਚ ਪਾੜਾ ਨਾਮੀ ਜੰਗਲੀ ਜੀਵ ਹੋਇਆ ਦਾਖਲ

ਦੱਸ ਦੇਈਏ ਕਿ ਪੂਜਾ 2023 ਬੈਚ ਦੀ ਆਈਏਐਸ ਟਰੇਨੀ ਸੀ। ਉਸਨੇ CSE-2022 ਵਿੱਚ 841ਵਾਂ ਰੈਂਕ ਪ੍ਰਾਪਤ ਕੀਤਾ। ਉਹ ਜੂਨ 2024 ਤੋਂ ਸਿਖਲਾਈ ਲੈ ਰਹੀ ਸੀ। ਉਸ ‘ਤੇ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਸਿਵਲ ਸਰਵਿਸਿਜ਼ ਪ੍ਰੀਖਿਆ 2022 ‘ਚ ਆਪਣੇ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ।

ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਦਾ ਦੋਸ਼

ਯੂਪੀਐਸਸੀ ਨੇ ਆਪਣੀ ਜਾਂਚ ਵਿੱਚ ਪੂਜਾ ਖੇਡਕਰ ਨੂੰ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ 31 ਜੁਲਾਈ ਨੂੰ ਪੂਜਾ ਦੀ ਚੋਣ ਰੱਦ ਕਰ ਦਿੱਤੀ ਗਈ। ਪੂਜਾ ‘ਤੇ ਆਪਣੀ ਉਮਰ ਬਦਲਣ, ਮਾਤਾ-ਪਿਤਾ ਬਾਰੇ ਗਲਤ ਜਾਣਕਾਰੀ ਦੇਣ ਅਤੇ ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਦਾ ਦੋਸ਼ ਸੀ। ਚੋਣ ਰੱਦ ਹੋਣ ਤੋਂ ਬਾਅਦ ਪੂਜਾ ਨੇ ਆਪਣਾ ਅਹੁਦਾ ਗੁਆ ਦਿੱਤਾ ਸੀ। ਉਸ ਨੂੰ ਭਵਿੱਖ ਵਿੱਚ ਕਿਸੇ ਵੀ UPSC ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ।

Administrative Reshuffle: ਭਜਨ ਲਾਲ ਸਰਕਾਰ ਦਾ ਸਭ ਤੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਹ ਅਧਿਕਾਰੀਆਂ ਦੇ ਤਬਾਦਲੇ
108 ਆਈਏਐਸ ਅਧਿਕਾਰੀ ਦੇ ਤਬਾਦਲੇ | Administrative Reshuffle

ਜੈਪੁਰ ਸਮੇਤ 13 ਜ਼ਿਲ੍ਹਿਆਂ ’ਚ ਹੋਣਗੇ ਨਵੇਂ ਕਲੈਕਟਰ

ਜੈਪੁਰ (ਸੱਚ ਕਹੂੰ ਨਿਊਜ਼)। Administrative Reshuffle: ਸੂਬੇ ’ਚ ਇੱਕ ਵੱਡੇ ਪ੍ਰਸ਼ਾਸਨਿਕ ਫੇਰਬਦਲ ’ਚ, ਭਜਨ ਲਾਲ ਸਰਕਾਰ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਦੇ 108 ਅਧਿਕਾਰੀਆਂ ਨੂੰ ਬਦਲ ਦਿੱਤਾ ਹੈ। ਇਨ੍ਹਾਂ ’ਚੋਂ 96 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜਦਕਿ 10 ਆਈਏਐਸ ਜੋ ਏਪੀਓ ਸਨ, ਨੂੰ ਵੀ ਤਾਇਨਾਤੀ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਦੀ ਨਿਯੁਕਤੀ ਉਦਯੋਗ ਵਿਭਾਗ ’ਚ ਹੀ ਅਧਿਕਾਰੀਆਂ ਦੇ ਅਹੁਦਿਆਂ ’ਤੇ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿੱਤ ਵਿਭਾਗ ਦੇ ਏਸੀਐਸ ਅਖਿਲ ਅਰੋੜਾ ਤੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਆਨੰਦ ਕੁਮਾਰ ਨੂੰ ਨਹੀਂ ਬਦਲਿਆ ਗਿਆ ਹੈ। ਅਰੋੜਾ ਕਾਂਗਰਸ ਦੇ ਰਾਜ ਦੌਰਾਨ ਵੀ ਵਿੱਤ ਵਿਭਾਗ ਦੇ ਏਸੀਐਸ ਜਦਕਿ ਆਨੰਦ ਕੁਮਾਰ 2022 ਤੋਂ ਇਸੇ ਵਿਭਾਗ ਵਿੱਚ ਹੈ। ਨਵੇਂ ਫੇਰਬਦਲ ਵਿੱਚ ਜੈਪੁਰ ਤੇ ਬਾਂਸਵਾੜਾ ਦੇ ਡਿਵੀਜਨਲ ਕਮਿਸ਼ਨਰ ਦਾ ਵੀ ਤਬਾਦਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੈਪੁਰ ਸਮੇਤ 13 ਜ਼ਿਲ੍ਹਿਆਂ ਦੇ ਕੁਲੈਕਟਰ ਵੀ ਬਦਲੇ ਗਏ ਹਨ।

ਸੁਭਰਾ ਸਿੰਘ ਨੂੰ ਰੋਡਵੇਜ, ਗਾਇਤਰੀ ਰਾਠੌੜ ਨੂੰ ਮੈਡੀਕਲ ਲਈ ਭੇਜਿਆ | Administrative Reshuffle

ਸਿਹਤ ਵਿਭਾਗ ਦੇ ਏਸੀਐਸ ਸੁਭਰਾ ਸਿੰਘ ਦਾ ਤਬਾਦਲਾ ਰੋਡਵੇਜ ਚੇਅਰਮੈਨ ਦੇ ਅਹੁਦੇ ’ਤੇ ਕੀਤਾ ਗਿਆ ਹੈ। ਕਾਫੀ ਸਮੇਂ ਤੋਂ ਉਸ ਨੂੰ ਬਦਲਣ ਦੀ ਚਰਚਾ ਚੱਲ ਰਹੀ ਸੀ। ਗਾਇਤਰੀ ਏ ਰਾਠੌੜ ਨੂੰ ਸੈਰ-ਸਪਾਟਾ ਵਿਭਾਗ ਤੋਂ ਸਿਹਤ ਵਿਭਾਗ ਦੇ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਜਦੋਂ ਕਿ ਭਾਸਕਰ ਸਾਵੰਤ ਪੀਐਚਈਡੀ ਦੇ ਮੁੱਖ ਸਕੱਤਰ ਹੋਣਗੇ। ਸੰਮਤੀ ਸ਼ਰਮਾ ਨੂੰ ਪਸ਼ੂ ਪਾਲਣ ਲਈ ਭੇਜਿਆ ਗਿਆ ਹੈ। ਏਸੀਐਸ ਸ਼੍ਰੇਆ ਗੁਹਾ ਨੂੰ ਟਰਾਂਸਪੋਰਟ ਤੋਂ ਪੇਂਡੂ ਵਿਕਾਸ ਵਿਭਾਗ ’ਚ ਨਵੀਂ ਪੋਸ਼ਟਿੰਗ ਮਿਲੀ ਹੈ।

ਵੈਭਵ ਗਲੇਰੀਆ ਨੂੰ ਖੇਤੀਬਾੜੀ ਵਿਭਾਗ ਦੇ ਮੁੱਖ ਸਕੱਤਰ ਤੋਂ ਯੂਡੀਐਚ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਟੀ ਰਵੀਕਾਂਤ ਨੂੰ ਯੂਡੀਐਚ ਦੇ ਮੁੱਖ ਸਕੱਤਰ ਤੋਂ ਖਾਨ ਤੇ ਪੈਟਰੋਲੀਅਮ ਵਿਭਾਗ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਡੈਪੂਟੇਸ਼ਨ ਤੋਂ ਪਰਤਣ ਤੋਂ ਬਾਅਦ ਰਾਜੇਸ਼ ਯਾਦਵ, ਜੋ ਕਿ ਏਪੀਓ ਵਜੋਂ ਕੰਮ ਕਰ ਰਹੇ ਸਨ, ਨੂੰ ਖੁਦਮੁਖਤਿਆਰ ਸਰਕਾਰ ਵਿਭਾਗ ਦੇ ਮੁੱਖ ਸਕੱਤਰ ਵਜੋਂ ਤਾਇਨਾਤ ਕੀਤਾ ਗਿਆ ਹੈ। Administrative Reshuffle

Read This : Rajasthan Railway : ਇਨ੍ਹਾਂ ਜ਼ਿਲ੍ਹਿਆਂ ਲਈ ਖੁਸ਼ਖਬਰੀ, 2 ਨਵੀਆਂ ਰੇਲਵੇ ਲਾਈਨਾਂ ਵਿਛਾਈਆਂ ਜਾਣਗੀਆਂ, 9 ਨਵੇਂ ਸਟੇਸ਼ਨ ਬਣਨਗੇ

5 ਸਾਲਾਂ ਤੋਂ ਅਰੋੜ ਇਸੇ ਵਿਭਾਗ ’ਚ, ਅਜੇ ਵੀ ਬਰਕਰਾਰ | Administrative Reshuffle

ਵੱਡੇ ਪ੍ਰਸ਼ਾਸਨਿਕ ਫੇਰਬਦਲ ਵਿੱਚ ਵਿੱਤ ਵਿਭਾਗ ਦੇ ਏਸੀਐਸ ਅਖਿਲ ਅਰੋੜਾ ਤੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਆਨੰਦ ਕੁਮਾਰ ਨੂੰ ਨਹੀਂ ਬਦਲਿਆ ਗਿਆ ਹੈ। ਏਸੀਐਸ ਅਖਿਲ ਅਰੋੜਾ ਲੰਮੇ ਸਮੇਂ ਤੋਂ ਵਿੱਤ ਵਿਭਾਗ ਦੇ ਮੁਖੀ ਰਹੇ ਹਨ। ਅਰੋੜਾ 31 ਅਕਤੂਬਰ, 2020 ਤੋਂ ਵਿੱਤ ਵਿਭਾਗ ’ਚ ਹਨ। ਉਨ੍ਹਾਂ ਨੂੰ ਕਾਂਗਰਸ ਦੇ ਰਾਜ ਦੌਰਾਨ 2020 ’ਚ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਸੀ। ਸਾਲ 2022 ’ਚ ਉਹ ਤਰੱਕੀ ਤੋਂ ਬਾਅਦ ਏਸੀਐਸ ਬਣ ਗਏ ਪਰ ਉਨ੍ਹਾਂ ਦਾ ਵਿਭਾਗ ਬਰਕਰਾਰ ਰਿਹਾ। ਇਸ ਦੇ ਨਾਲ ਹੀ ਆਨੰਦ ਕੁਮਾਰ 28 ਅਕਤੂਬਰ 2022 ਤੋਂ ਗ੍ਰਹਿ ਵਿਭਾਗ ’ਚ ਹਨ। ਕਾਂਗਰਸ ਦੇ ਸ਼ਾਸਨ ਦੌਰਾਨ ਉਹ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ। ਬਾਅਦ ’ਚ ਉਹ ਤਰੱਕੀ ਤੋਂ ਬਾਅਦ ਏਸੀਐਸ ਬਣ ਗਏ, ਪਰ ਉਨ੍ਹਾਂ ਦਾ ਕਿਤੇ ਵੀ ਤਬਾਦਲਾ ਨਹੀਂ ਕੀਤਾ ਗਿਆ।

Coaching Centers: ਕੋਚਿੰਗ ਸੈਂਟਰਾਂ ਦੀ ਮੋਟੀ ਫੀਸ
ਦੇਸ਼ ਅੰਦਰ ਆਈਏਐੱਸ, ਆਈਪੀਐੱਸ ਸਮੇਤ ਹੋਰ ਉੱਚ ਪ੍ਰੀਖਿਆ ਲਈ ਨਿੱਜੀ ਕੋਚਿੰਗ ਸੈਂਟਰ ਮੋਟੀਆਂ ਫੀਸਾਂ ਲੈ ਰਹੇ ਹਨ ਕਈ ਸੈਂਟਰ 2 ਲੱਖ ਤੋਂ ਵੀ ਵੱਧ ਫੀਸ ਲੈ ਰਹੇ ਹਨ ਅਜਿਹੇ ਹਲਾਤਾਂ ’ਚ ਆਮ ਵਿਦਿਆਰਥੀ ਕੋਚਿੰਗ ਨਹੀਂ ਲੈ ਸਕਦਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਉੱਚ ਪ੍ਰੀਖਿਆਵਾਂ ਦੀ ਤਿਆਰੀ ਲਈ ਆਪਣੇ ਪੱਧਰ ’ਤੇ ਮੁਫ਼ਤ ਕੋਚਿੰਗ ਦਾ ਪ੍ਰਬੰਧ ਕਰਵਾਉਣਾ ਚਾਹੀਦਾ ਹੈ। ਤਾਂ ਕਿ ਜ਼ਰੂਰਤਮੰਦ ਦੂਰ-ਦੁਰਾਡੇ ਦੇ ਵਿਦਿਆਰਥੀ ਪ੍ਰੀਖਿਆ ਦੇਣ ਦਾ ਮੌਕਾ ਪ੍ਰਾਪਤ ਕਰ ਸਕਣ ਕੁਝ ਨਿੱਜੀ ਸੈਂਟਰ ਸਿੱਧੇ-ਸਾਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਭਰਮਾਉਣ ਲਈ ਨਵੀਂਆਂ-ਨਵੀਂਆਂ ਚਾਲਾਂ ਚੱਲ ਰਹੇ ਹਨ ਇਹ ਕੋਚਿੰਗ ਸੈਂਟਰ ਅਜਿਹੇ ਇਸ਼ਤਿਹਾਰ ਜਾਰੀ ਕਰ ਦਿੰਦੇ ਹਨ। (Coaching Centers)

ਇਹ ਵੀ ਪੜ੍ਹੋ : Terrorist Attack: ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ‘ਚ ਇੱਕ ਜਵਾਨ ਹੋਇਆ ਸ਼ਹੀਦ, 4 ਜ਼ਖਮੀ

ਜਿਨ੍ਹਾਂ ’ਚ ਸਫ਼ਲ ਹੋਏ ਉਮੀਦਵਾਰਾਂ ਦੀ ਗਿਣਤੀ ਯੂਪੀਐੱਸਸੀ ਵੱਲੋਂ ਜਾਰੀ ਕੀਤੀ ਸੂਚੀ ਤੋਂ ਚਾਰ ਗੁਣਾ ਜ਼ਿਆਦਾ ਹੁੰਦੀ ਹੈ। ਇੱਕ ਰਿਪੋਰਟ ਅਨੁਸਾਰ ਸੰਨ 2022 ’ਚ 933 ਉਮੀਦਵਾਰਾਂ ਨੇ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ ਸੀ ਪਰ ਵੱਖ-ਵੱਖ ਕੋਚਿੰਗ ਸੈਂਟਰਾਂ ਨੇ 3500 ਤੋਂ ਜ਼ਿਆਦਾ ਪਾਸ ਉਮੀਦਵਾਰਾਂ ਨੂੰ ਆਪਣੇ ਪੁਰਾਣੇ ਵਿਦਿਆਰਥੀ ਹੋਣ ਦਾ ਦਾਅਵਾ ਕਰਨ ਵਾਲੇ ਇਸ਼ਤਿਹਾਰ ਜਾਰੀ ਕਰ ਦਿੱਤੇ ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਟੀ ਨੇ ਕਾਰਵਾਈ ਕਰਦਿਆਂ ਅਜਿਹੇ ਤਿੰਨ ਸੈਂਟਰਾਂ ਨੂੰ ਇੱਕ ਲੱਖ ਰੁਪਏ ਜ਼ੁਰਮਾਨਾ ਕਰ ਦਿੱਤਾ ਸੀ ਅਤੇ 17 ਨੂੰ ਨੋਟਿਸ ਜਾਰੀ ਕੀਤੇ ਸਨ ਇਸ ਲਈ ਜ਼ਰੂਰੀ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਵਿਦਿਆਰਥੀਆਂ ਨੂੰ ਭਰਮਾਉਣ ਵਾਲੀ ਇਸ਼ਤਿਹਾਰਬਾਜ਼ੀ ’ਤੇ ਸਖ਼ਤ ਨਿਗਰਾਨੀ ਰੱਖਣ। (Coaching Centers)

ਇੱਕ ਡਿਪਟੀ ਕਮਿਸ਼ਨਰ ਸਣੇ 29 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਵੱਲੋਂ ਇੱਕ ਤਬਾਦਲੇ ਦੀ ਲਿਸਟ ਜਾਰੀ, ਦੂਜੀ ਅਗਲੇ 2-3 ਦਿਨਾਂ ’ਚ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਡਿਪਟੀ ਕਮਿਸ਼ਨਰ ਸਣੇ 29 ਆਈ.ਏ.ਐਸ. ਤੇ ਪੀਸੀਐਸ ਅਧਿਕਾਰੀਆ ਦੇ ਤਬਾਦਲੇ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅਧਿਕਾਰੀਆ ਦੇ ਤਬਾਦਲੇ (Transfer) ਦੀ ਲਿਸਟ ਕਾਫ਼ੀ ਜਿਆਦਾ ਵੱਡੀ ਹੋ ਸਕਦੀ ਸੀ ਪਰ ਕੁਝ ਅਧਿਕਾਰੀਆ ਦੇ ਤਬਾਦਲੇ ਨੂੰ ਅਗਲੇ 2-3 ਦਿਨ ਲਈ ਰੋਕਦੇ ਹੋਏ ਦੂਜੀ ਸੂਚੀ ਵਿੱਚ ਸ਼ਾਮਲ ਕੀਤਾ ਜਾਏਗਾ।

ਮੰਗਲਵਾਰ ਨੂੰ ਜਾਰੀ ਕੀਤੀ ਗਈ ਤਬਾਦਲੇ ਦੀ ਸੂਚੀ ਅਨੁਸਾਰ ਪਿ੍ਰੰਅਕ ਭਾਰੀ ਨੂੰ ਸਕੱਤਰ ਪੀਡਬਲੂਡੀ, ਡੀਪੀਐਸ ਖਰਬੰਦਾ ਨੂੰ ਸਕੱਤਰ ਟੈਕਨੀਕਲ ਸਿੱਖਿਆ ਤੇ ਇੰਡਸਟਰੀਜ਼, ਸੀਈਓ ਇਨਵੈਸਟਮੈਂਟ ਪ੍ਰੋਮੋਸ਼ਨ ਬਿਊਰੋ, ਅਮਰਪਾਲ ਸਿੰਘ ਨੂੰ ਸੀਈਓ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ, ਵਰਿੰਦਰ ਕੁਮਾਰ ਸ਼ਰਮਾ ਨੂੰ ਸਪੈਸ਼ਲ ਸਕੱਤਰ ਗ੍ਰਹਿ ਵਿਭਾਗ ਅਤੇ ਡਾਇਰੈਕਟਰ ਸੈਰ ਸਪਾਟਾ ਵਿਭਾਗ,

ਦੇਵਿੰਦਰ ਸਿੰਘ ਨੂੰ ਐਮ.ਡੀ. ਕੋਆਪਰੇਟਿਵ ਬੇਂ ਅਤੇ ਮੈਂਬਰ ਸਕੱਤਰ ਐਸ.ਸੀ. ਕਮਿਸ਼ਨ, ਦੀਪਤੀ ਉਪਲ ਨੂੰ ਜੁਆਇੰਟ ਐਮ.ਡੀ. ਅਤੇ ਸੀਈਓ ਪੀਐਮਆਈਡੀ, ਸ਼ੀਨਾ ਅਗਰਵਾਲ ਨੂੰ ਸਪੈਸ਼ਲ ਸਕੱਤਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਆਮ ਅਗਰਵਾਲ ਨੂੰ ਸਪੈਸ਼ਲ ਸਕੱਤਰ ਖੇਤੀ ਅਤੇ ਕਿਸਾਨ ਭਲਾਈ, ਬਲਦੀਪ ਕੌਰ ਨੂੰ ਸਪੈਸ਼ਲ ਸਕੱਤਰ ਪੋ੍ਰਸੋਨਲ ਤੇ ਐਮ.ਡੀ. ਪੀਐਸਆਈਈਸੀ, ਸੰਦੀਪ ਕੁਮਾਰ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ, ਅਭਿਜੀਤ ਕਪਲਿਸ਼ ਨੂੰ ਡਾਇਰੈਕਟਰ ਮਾਈਨ ਤੇ ਜ਼ਿਓਲੋਜੀ, ਅਮਿਤ ਕੁਮਾਰ ਪੰਚਾਲ ਨੂੰ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ, ਅਦਿੱਤਯਾ ਦਚਲਵਾਲ ਨੂੰ ਵਧੀਕ ਸਕੱਤਰ ਐਨ.ਆਰ.ਆਈ., ਪਰਮਿੰਦਰ ਸਿੰਘ ਨੂੰ ਐਮ.ਡੀ. ਪਨਕੋਮ ਅਤੇ ਈ.ਡੀ. ਬੈਕਫਿਨਕੋ, ਮਨੀਸ਼ਾ ਰਾਣਾ ਨੂੰ ਜੁਆਇੰਟ ਕਮਿਸ਼ਨਰ ਸਥਾਨਕ ਸਰਕਾਰਾਂ ਲਗਾਇਆ ਗਿਆ ਹੈ। (Transfer)

ਇਹ ਵੀ ਪੜ੍ਹੋ : ਅਮਾਨਤ ਇੰਸਾਂ ਨੇ ਇੰਡੀਆ ਬੁੱਕ ਤੇ ਏਸ਼ੀਆ ਬੁੱਕ ਆਫ ਰਿਕਾਰਡ ’ਚ ਨਾਂਅ ਦਰਜ ਕਰਵਾਇਆ

ਇਸ ਦੇ ਨਾਲ ਹੀ ਪਰਮਦੀਪ ਸਿੰਘ ਨੂੰ ਵਧੀ ਕਮਿਸ਼ਨਰ ਨਗਰ ਨਿਗਮ ਲੁਧਿਆਣ, ਰਾਜਦੀਪ ਕੌਰ ਨੂੰ ਡਾਇਰੈਕਟਰ ਪ੍ਰਹਾਣਚਾਰੀ ਵਿਭਾਗ, ਰਾਕੇਸ਼ ਕੁਮਾਰ ਪੋਪਲੀ ਨੂੰ ਵਧੀਕ ਡਾਇਰੈਕਟਰ ਸੈਰ ਸਪਾਆ ਤੇ ਕਲਚਰ ਵਿਭਾਗ, ਆਨੰਦ ਸਾਗਰ ਸਰਮਾ ਨੂੰ ਜੁਆਇੰਟ ਸਕੱਤਰ ਖੇਤੀ ਅਤੇ ਕਿਸਾਨ ਵੈਲਫੇਅਰ ਦੇ ਨਾਲ ਐਮ.ਡੀ. ਪਨਗੇ੍ਰਨ, ਜਯੋਤੀ ਬਾਲਾ ਨੂੰ ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਕਾਣੂ ਥਿੰਦ ਨੂੰ ਜੁਆਇੰਟ ਡਾਇਰੈਕਟਰ ਇੰਡਸਟਰੀਜ਼, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ.ਡੀ.ਐਮ. ਪਟੀ, ਨਮਨ ਮਾਰਕਨ ਨੂੰ ਵਧੀਕ ਡਾਇਰੈਕਟਰ ਪੀ.ਡਬਲੂ.ਡੀ., ਕਰਨਦੀਪ ਸਿੰਘ ਨੂੰ ਜੁਆਇੰਟਰ ਡਾਇਰੈਕਟਰ ਖੇਤੀ ਤੇ ਕਿਸਾਨ ਭਲਾਈ, ਜਸ਼ਪ੍ਰੀਪਤ ਸਿੰਘ ਨੂੰ ਐਸ.ਡੀ.ਐਮ. ਸੁਲਤਾਨਪੁਰ, ਬਲਜੀਤ ਕੌਰ ਨੂੰ ਐਸ.ਡੀ.ਐਮ. ਫਰੀਦਕੋਟ, ਅਨੀਲ ਗੁਪਤਾ ਨੂੰ ਡਿਪਟੀ ਸਕੱਤਰ ਆਮ ਤੇ ਰਾਜ ਪ੍ਰਬੰਧ ਵਿਭਾਗ, ਕਿਰਨ ਸ਼ਰਮਾ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਲਗਾਇਆ ਗਿਆ ਹੈ।

ਪੰਜਾਬ ’ਚ ਐਸਐਸਪੀ, ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
4 ਜ਼ਿਲੇ ਦੇ ਐਸਐਸਪੀ ਸਣੇ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ 4 ਜ਼ਿਲੇ ਦੇ ਐਸ.ਐਸ.ਪੀਜ਼ ਸਣੇ ਕੁਲ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨਾਂ ਤਬਾਦਲੇ ਦੀ ਲਿਸਟ ਵਿੱਚ 4 ਆਈ.ਏ.ਐਸ., 17 ਆਈ.ਪੀ.ਐਸ. ਅਤੇ 1 ਪੀਸੀਐਸ ਅਧਿਕਾਰੀ ਸ਼ਾਮਲ ਹਨ। (Transfer) ਸੋਮਵਾਰ ਨੂੰ ਪੰਜਾਬ ਸਰਕਾਰ ਵਲੋਂ ਕੀਤੇ ਗਏ ਆਈ.ਏ.ਐਸ. (IAS) ਤਬਾਦਲੇ ਵਿੱਚ ਰਾਖੀ ਗੁਪਤਾ ਭੰਡਾਰੀ ਨੂੰ ਸੰਸਦੀ ਕਾਰਜ਼ ਵਿਭਾਗ ਦੇ ਨਾਲ ਹੀ ਸੈਰ ਸਪਾਟਾ ਤੇ ਕਲਚਰ ਵਿਭਾਗ, ਗੁਰਕਿਰਤ ਕ੍ਰਿਪਾਲ ਸਿੰਘ ਨੂੰ ਸਕੱਤਰ ਗ੍ਰਹਿ ਦੇ ਨਾਲ ਹੀ ਸਕੱਤਰ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਨਾਲ ਹੀ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। (Transfer)

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਕੱਸਿਆ ਨਸ਼ਾ ਤਸਕਰਾਂ ’ਤੇ ਸਿਕੰਜ਼ਾ

ਇਥੇ ਹੀ ਪਿ੍ਰਅੰਕ ਭਾਰਤੀ ਨੂੰ ਸਕੱਤਰ ਟੈਕਨੀਕਲ ਸਿੱਖਿਆ ਤੇ ਟ੍ਰੈਨਿੰਗ, ਦਿਪਾਕਰ ਲਾਕਰਾ ਨੂੰ ਸਕੱਤਰ ਵਿੱਤ ਦੇ ਨਾਲ ਹੀ ਐਮ.ਡੀ. ਪੀਆਈਡੀਬੀ ਲਗਾਇਆ ਗਿਆ ਹੈ ਤਾਂ ਪੀਸੀਐਸ ਅਧਿਕਾਰੀ ਪ੍ਰਦੀਪ ਸਿੰਘ ਬੈਂਸ ਨੂੰ ਵਧੀਕ ਸਕੱਤਰ ਵਿੱਤ ਤੇ ਮੁੜ ਵਸੇਵਾ ਲਗਾਇਆ ਗਿਆ ਹੈ। (Transfer)

4 ਆਈ.ਏ.ਐਸ. ਅਧਿਕਾਰੀਆ ਦਾ ਵੀ ਕੀਤਾ ਗਿਆ ਤਬਾਦਲਾ (Transfer)

ਇਥੇ ਹੀ 17 ਆਈ.ਪੀ.ਐਸ. ਅਧਿਕਾਰੀ ਦੇ ਤਬਾਦਲੇ ਵਿੱਚ ਦੀਪਕ ਹਿਲੇਰ ਨੂੰ ਐਸ.ਐਸ.ਪੀ. ਫਿਰੋਜਪੁਰ, ਅਖਿਲ ਚੌਧਰੀ ਨੂੰ ਐਸ.ਐਸ.ਪੀ. ਸਹੀਦ ਭਗਤ ਸਿੰਘ ਨਗਰ, ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਐਸ.ਐਸ.ਪੀ. ਮਲੇਰਕੋਟਲਾ, ਮਨਜੀਤ ਸਿੰਘ ਢੇਸੀ ਨੂੰ ਐਸ.ਐਸ.ਪੀ. ਫਾਜ਼ਿਲਕਾ ਲਗਾਇਆ ਗਿਆ ਹੈ। ਪ੍ਰਦੀਪ ਕੁਮਾਰ ਯਾਦਵ ਨੂੰ ਆਈ.ਜੀ.ਪੀ. ਟੈਕਨੀਕਲ ਸਰਵਿਸ ਪੰਜਾਬ, ਗੁਰਦਿਆਲ ਸਿੰਘ ਨੂੰ ਡੀਆਈਜੀ ਇੰਟੈਲੀਜੈਂਸ-2, ਅਜੈ ਮਲੁਜਾ ਨੂੰ ਡੀਆਈਜੀ ਫਰੀਦਕੋਟ ਰੇਂਜ ਅਤੇ ਡੀਆਈਜੀ ਐਸ.ਟੀ.ਐਫ. ਬਠਿੰਡਾ, ਭਾਗੀਰਥ ਸਿੰਘ ਮੀਨਾ ਨੂੰ ਏ.ਆਈ.ਜੀ. ਪ੍ਰੋਸੋਨਲ-3 ਪੰਜਾਬ,  ਚੰਡੀਗੜ,

ਸਵਰਨਦੀਪ ਸਿੰਘ ਨੂੰ ਏ.ਆਈ.ਜੀ. ਸਪੈਸ਼ਨ ਬ੍ਰਾਂਚ-1 ਇੰਟੈਲੀਜੈਂਸ ਪੰਜਾਬ, ਭੁਪਿੰਦਰ ਸਿੰਘ ਨੂੰ ਕਮਾਂਡੈਂਟ ਤੀਜ਼ੀ ਆਈ.ਆਰ.ਬੀ. ਲੁਧਿਆਣਾ, ਪਰਮਪਾਲ ਸਿੰਘ ਨੂੰ ਕਮਾਂਡੈਂਟ ਚੌਥੀ ਕਮਾਂਡੋ ਬਟਾਲਿਅਨ ਐਸ.ਏ.ਐਸ. ਨਗਰ, ਅਵਨੀਤ ਕੌਰ ਸਿੱਧੂ ਨੂੰ ਕਮਾਂਡੈਂਟ 27ਵੀਂ ਬਟਾਲਿਅਨ ਪੀ.ਏ.ਪੀ. ਜਲੰਧਰ, ਹਰਿੰਦਰਪਾਲ ਸਿੰਘ ਨੂੰ ਜੋਨਲ ਏ.ਆਈ.ਜੀ. ਸੀਆਈਡੀ ਫਿਰੋਜ਼ਪੁਰ, ਜਸਵੀਰ ਸਿੰਘ ਨੂੰ ਜੋਨਲ ਏ.ਆਈ.ਜੀ. ਸੀਆਈਡੀ ਬਠਿੰਡਾ, ਕਰਨਵੀਰ ਸਿੰਘ ਨੂੰ ਐਸ.ਪੀ. ਬੀਓਆਈ ਪੰਜਾਬ, ਮੁਖਤਿਆਰ ਰਾਏ ਨੂੰ ਏ.ਆਈ.ਜੀ. ਐਸ.ਟੀ.ਐਫ ਬਾਰਡਰ ਰੇਂਜ ਅਤੇ ਹਰਪ੍ਰੀਤ ਸਿੰਘ ਨੂੰ ਏ.ਆਈ.ਜੀ. ਪ੍ਰਬੰਧਕੀ ਐਸਟੀਐਫ ਪੰਜਾਬ ਲਗਾਇਆ ਗਿਆ ਹੈ।

ਆਈਏਐਸ ਦੇ ਅੰਬਰ ’ਤੇ ਛਾਈਆਂ ਔਰਤਾਂ
IAS Topper

ਸਿਵਲ ਸੇਵਾ ਪ੍ਰੀਖਿਆ ’ਚ ਕਿਸੇ ਲੜਕੀ ਦਾ ਟੌਪ (IAS Topper) ਕਰਨਾ ਹੁਣ ਨਾ ਤਾਂ ਨਵੀਂ ਤੇ ਨਾ ਹੀ ਅਸਚਰਜ ਭਰੀ ਗੱਲ ਹੈ ਹਾਲ ਦੇ ਸਾਲਾਂ ਤੋਂ ਦੇਸ਼ ਦੀ ਸਰਵਉੱਚ ਪ੍ਰੀਖਿਆ ’ਚ ਔਰਤਾਂ ਦਾ ਪੱਲੜਾ ਸਾਲ-ਦਰ-ਸਾਲ ਭਾਰੀ ਹੰੁਦਾ ਜਾ ਰਿਹਾ ਹੈ ਬੀਤੇ 23 ਮਈ 2023 ਨੂੰ ਸਿਵਲ ਸੇਵਾ ਪ੍ਰੀਖਿਆ 2022 ਦੇ ਐਲਾਨੇ ਨਤੀਜਿਆਂ ’ਚ ਪਹਿਲੀਆਂ ਚਾਰ ਟੌਪਰ ਔਰਤਾਂ ਹਨ ਜੋ 2014 ਦੀ ਸਿਵਲ ਸੇਵਾ ਪ੍ਰੀਖਿਆ ਦਾ ਹੂ-ਬ-ਹੂ ਨਤੀਜਾ ਹੈ ਜ਼ਿਕਰਯੋਗ ਹੈ ਕਿ 4 ਜੁੁਲਾਈ 2015 ਨੂੰ ਸੰਘ ਲੋਕ ਸੇਵਾ ਆਯੋਗ ਵੱਲੋਂ ਸਾਲ 2014 ਦੀ ਸਿਵਲ ਸੇਵਾ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਸਨ।

ਜਿਨ੍ਹਾਂ ’ਚ ਟੌਪ ’ਤੇ 2022 ਵਾਂਗ ਲੜਕੀਆਂ ਹੀ ਸਨ ਅਤੇ ਪਿਛਲੇ ਸਾਲ ਭਾਵ 2021 ਦੇ ਨਤੀਜਿਆਂ ’ਚ ਵੀ ਲੜਕੀਆਂ ਹੀ ਛਾਈਆਂ ਸਨ ਹਾਲੀਆ ਨਤੀਜਿਆਂ ’ਚ ਕੁੱਲ 933 ਦੇ ਮੁਕਾਬਲੇ 320 ਔਰਤਾਂ ਦੀ ਚੋਣ ਹੋਈ ਹੈ ਇਸ ਵਾਰ ਵੀ ਜਿਸ ਤਰ੍ਹਾਂ ਰੈਂਕਿੰਗ ’ਚ ਸਿਖ਼ਰਲੇ ਸਥਾਨਾਂ ’ਤੇ ਲੜਕੀਆਂ ਦਾ ਕਬਜ਼ਾ ਹੋਇਆ ਹੈ ਇਹ ਸਿਵਲ ਸੇਵਾ ਪ੍ਰੀਖਿਆ ਦੇ ਇਤਿਹਾਸ ’ਚ ਇੱਕ ਅਨੋਖੀ ਮਿਸਾਲ ਹੈ ਪਹਿਲੇ 25 ’ਚ 14 ’ਤੇ ਲੜਕੀਆਂ ਦਾ ਹੋਣਾ ਇਸ ਨੂੰ ਪੁਖਤਾ ਕਰਦਾ ਹੈ।

ਖਾਸ ਇਹ ਵੀ ਹੈ ਕਿ ਬੀਤੇ ਕਈ ਸਾਲਾਂ ਤੋਂ ਹਿੰਦੀ (IAS Topper) ਮੀਡੀਅਮ ਦੇ ਨਤੀਜੇ ਨਿਰਾਸ਼ਾ ਨਾਲ ਭਰੇ ਰਹੇ ਪਰ ਇਸ ਮਾਮਲੇ ’ਚ ਵੀ ਆਸ ਵਧੀ ਹੈ ਹਿੰਦੀ ਦੇ ਨਤੀਜੇ ਸੁਧਰਨ ਨਾਲ ਇਸ ਮੀਡੀਅਮ ਦੇ ਮੁਕਾਬਲੇਬਾਜ਼ਾਂ ਨੂੰ ਪ੍ਰੀਖਿਆ ਪ੍ਰਤੀ ਸਕਾਰਾਤਮਕ ਬਲ ਜ਼ਰੂਰ ਮਿਲੇਗਾ ਬਿ੍ਰਟਿਸ਼ ਯੁੱਗ ਤੋਂ ਇਸਪਾਤੀ ਸੇਵਾ ਦੇ ਰੂਪ ’ਚ ਜਾਣੀ ਜਾਣ ਵਾਲੀ ਸਿਵਲ ਸੇਵਾ ਵਰਤਮਾਨ ਭਾਰਤ ’ਚ ਕਿਤੇ ਜ਼ਿਆਦਾ ਸਨਮਾਨ ਅਤੇ ਭਾਰਯੁਕਤ ਮੰਨੀ ਜਾਂਦੀ ਹੈ ਅਤੇ ਇਹ ਸਮੇਂ ਨਾਲ ਬਦਲਾਅ ਦੇ ਦੌਰ ’ਚੋਂ ਵੀ ਲੰਘਦੀ ਰਹੀ ਹੈ ਅਜ਼ਾਦੀ ਤੋਂ ਬਾਅਦ ਸਭ ਤੋਂ ਜ਼ਿਆਦਾ ਵੱਡਾ ਫੇਰਬਦਲ ਸਾਲ 1979 ਦੀ ਪ੍ਰੀਖਿਆ ’ਚ ਦੇਖਿਆ ਜਾ ਸਕਦਾ ਹੈ ਜੋ ਕੋਠਾਰੀ ਕਮੇਟੀ ਦੀਆਂ ਸਿਫਾਰਿਸ਼ਾਂ ’ਤੇ ਅਧਾਰਿਤ ਸੀ ਇੱਥੋਂ ਹੀ ਸਿਵਲ ਸੇਵਾ ਪ੍ਰੀਖਿਆ ਸ਼ੁਰੂਆਤੀ, ਮੁੱਖ ਅਤੇ ਇੰਟਰਵਿਊ ਨੂੰ ਸਮੇਟਦੇ ਹੋਏ।

ਇਹ ਵੀ ਪੜ੍ਹੋ : ਕਾਇਮ ਰਹੇ ਸੰਸਦ ਦੀ ਮਰਿਆਦਾ

ਤਿੰਨ-ਪੱਧਰੀ ਹੋ ਗਈ ਅਤੇ ਇਸ ਬਦਲੇ ਪੈਟਰਨ ਦੇ ਪਹਿਲੇ ਟਾਪਰ ਓੜੀਸਾ ਦੇ ਡਾ. ਹਸ਼ੁਕਰਸ਼ ਪਾਂਡਾ ਹੋਏ ਅਤੇ ਇਸੇ ਸਾਲ ਤੋਂ ਹਿੰਦੀ ਮੀਡੀਅਮ ਦਾ ਚਲਣ ਵੀ ਸ਼ੁਰੂ ਹੋਇਆ ਪ੍ਰਸ਼ਾਸਨਿਕ ਸੇਵਾ ਨੂੰ ਲੈ ਕੇ ਹਮੇਸ਼ਾ ਤੋਂ ਹੀ ਨੌਜਵਾਨਾਂ ’ਚ ਖਿੱਚ ਰਹੀ ਹੈ ਨਾਲ ਹੀ ਦੇਸ਼ ਦੀ ਸੇਵਾ ਦਾ ਵੱਡਾ ਮੌਕਾ ਵੀ ਇਸ ਦੇ ਜ਼ਰੀਏ ਦੇਖਿਆ ਜਾਂਦਾ ਰਿਹਾ ਹੈ ਲੱਖਾਂ ਲੜਕੇ-ਲੜਕੀਆਂ ਇਸ ਨੂੰ ਆਪਣੇ ਕੈਰੀਅਰ ਦਾ ਜ਼ਰੀਆ ਚੁਣਦੇ ਹਨ ਬੀਤੇ ਸਾਲਾਂ ਤੋਂ ਸਿਵਲ ਸੇਵਾ ਦੇ ਨਤੀਜੇ ਲੜਕੀਆਂ ਦੀ ਗਿਣਤੀ ’ਚ ਤੇਜ਼ੀ ਲਏ ਹੋਏ ਹਨ ਇਸ ਵਾਰ ਦੇ ਨਤੀਜੇ ਤਾਂ ਵਾਧੇ ਦੀ ਹੱਦ ਹੈ ਯਕੀਨਨ ਇਹ ਦੇਸ਼ ਦੀਆਂ ਉਨ੍ਹਾਂ ਤਮਾਮ ਲੜਕੀਆਂ ਨੂੰ ਹਿੰਮਤ ਅਤੇ ਤਾਕਤ ਦੇਣ ਦਾ ਕੰਮ ਕਰਨਗੇ ਜੋ ਮਿਹਨਤ ਦੇ ਬੱੁੱਤੇ ਮੁਕਾਮ ਹਾਸਲ ਕਰਨ ਦਾ ਸੁਫਨਾ ਦੇਖ ਰਹੀਆਂ ਹਨ ਇਹ ਜ਼ਿਆਦਾ ਖਾਸ ਇਸ ਲਈ ਵੀ ਹੈ ਕਿਉਂਕਿ ਇਸ ਵਾਰ ਦੀਆਂ ਪਹਿਲੇ 4 ’ਚੋਂ 3 ਟੌਪਰ ਦਿੱਲੀ ਯੂਨੀਵਰਸਿਟੀ ਤੋਂ ਹਨ।

ਇਹ ਵੀ ਪੜ੍ਹੋ : ਤੇਜ਼ ਬਾਰਸ਼ ਕਾਰਨ ਜਲ ਥਲ ਹੋਈਆਂ ਜਮੀਨਾਂ

ਪੜਤਾਲ ਦੱਸਦੀ ਹੈ ਕਿ ਬੀਤੇ ਇੱਕ ਦਹਾਕੇ ’ਚ ਸਿਵਲ ਸੇਵਾ ਪ੍ਰੀਖਿਆ ਦੇ ਨਤੀਜੇ ਔਰਤ ਦੀ ਤਰੱਕੀ ਦੇ ਪ੍ਰਤੀਕ ਰਹੇ ਹਨ ਯਾਦ ਹੋਵੇ ਕਿ ਸਾਲ 2010, 2011 ਅਤੇ 2012 ’ਚ ਲਗਾਤਾਰ ਲੜਕੀਆਂ ਨੇ ਇਸ ਪ੍ਰੀਖਿਆ ’ਚ ਸਿਖ਼ਰਲਾ ਸਥਾਨ ਹਾਸਲ ਕੀਤਾ ਜਦੋਂ ਕਿ 2013 ’ਚ ਗੌਰਵ ਅਗਰਵਾਲ ਨੇ ਟੌਪ ਕਰਕੇ ਇਸ ਕ੍ਰਮ ਨੂੰ ਤੋੜਿਆ ਤੇ 2014 ’ਚ ਮੁੜ ਨਾ ਸਿਰਫ਼ ਲੜਕੀਆਂ ਸਿਖਰਲੇ ਸਥਾਨ ’ਤੇ ਆਈਆਂ ਸਗੋਂ ਪਹਿਲੇ ਤੋਂ ਲੈ ਕੇ ਚੌਥੇ ਸਥਾਨ ਤੱਕ ਦਾ ਦਬਦਬਾ ਬਣਾਈ ਰੱਖਣ ’ਚ ਕਾਮਯਾਬ ਰਹੀਆਂ।

ਸਾਲ 2015 ’ਚ ਟੀਨਾ ਡਾਬੀ ਅਤੇ ਸਾਲ 2016 ’ਚ ਨੰਦਨੀ ਕੇ. ਆਰ. ਨੇ ਟੌਪ ਕਰਕੇ ਹੋਂਦ ਨੂੰ ਬਣਾਈ ਰੱਖਿਆ ਸਾਲ 2021 ਦੇ ਨਤੀਜਿਆਂ ’ਚ ਲੜਕੀਆਂ ਆਪਣਾ ਝੰਡਾ ਲਹਿਰਾਉਂਦੇ ਹੋਏ ਸਿਖ਼ਰ ਤਿੰਨ ’ਚ ਰਹੀਆਂ ਸਾਲ 2008 ਦਾ ਨਤੀਜਾ ਵੀ ਸ਼ੁਭਰਾ ਸਕਸੈਨਾ ਦੇ ਰੂਪ ’ਚ ਲੜਕੀਆਂ ਦੇ ਹੀ ਟੌਪਰ ਹੋਣ ਦਾ ਨਤੀਜਾ ਹੈ ਰੌਚਕ ਇਹ ਵੀ ਹੈ ਕਿ ਬੀਤੇ ਕੁਝ ਸਾਲਾਂ ਤੋਂ ਲੜਕੀਆਂ ਦੀ ਇਸ ਪ੍ਰੀਖਿਆ ’ਚ ਨਾ ਸਿਰਫ਼ ਗਿਣਤੀ ਵਧੀ ਹੈ ਸਗੋਂ ਟੌਪਰ ਬਣਨ ਦੀ ਪਰੰਪਰਾ ਵੀ ਕਾਇਮ ਹੈ ਜੋ ਨਵੇਂ ਯੁੱਗ ਦੀ ਪਰਿਪੱਕਤਾ ਵੀ ਹੈ ਅਤੇ ਬਦਲਾਅ ਦੀ ਕਸੌਟੀ ਵੀ ਸਾਲਾਂ ਤੋਂ ਇਹ ਰਿਹਾ ਹੈ ਕਿ ਔਰਤਾਂ ਦੀ ਤਰੱਕੀ ਅਤੇ ਵਿਕਾਸ ਸਬੰਧੀ ਕਿਹੜਾ ਰਸਤਾ ਬਣਾਇਆ ਜਾਵੇ।

ਇਹ ਵੀ ਪੜ੍ਹੋ : ਔਰਤ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਗਦੀ

ਅਜ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਇਸ ’ਤੇ ਕਈ ਤਰ੍ਹਾਂ ਦੀ ਯੋਜਨਾਬੰਦੀ ਕੀਤੀ ਗਈ ਜਿਸ ਵਿਚ ਔਰਤ ਸ਼ਕਤੀਕਰਨ ਨੂੰ ਦੇਖਿਆ ਜਾ ਸਕਦਾ ਹੈ ਸਿੱਖਿਆ ਅਤੇ ਮੁਕਾਬਲੇ ਦੇ ਖੇਤਰ ’ਚ ਜਿਸ ਤਰ੍ਹਾਂ ਲੜਕੀਆਂ ਅੱਗੇ ਵਧੀਆਂ ਹਨ ਇਸ ਤੋਂ ਤਾਂ ਲੱਗਦਾ ਹੈ ਕਿ ਉਨ੍ਹਾਂ ’ਤੇ ਕੀਤੀ ਗਈ ਚਿੰਤਾ ਕਾਮਯਾਬੀ ਵੱਲ ਝੁਕਣ ਲੱਗੀ ਹੈ ਪ੍ਰਸ਼ਾਸਨਿਕ ਸੇਵਾ ਦੇ ਖੇਤਰ ’ਚ ਇਸ ਤਰ੍ਹਾਂ ਦਾ ਵਾਧਾ ਔਰਤ-ਮਰਦ ਸਮਾਨਤਾ ਦੇ ਦਿ੍ਰਸ਼ਟੀਕੋਣ ਨੂੰ ਵੀ ਪੋਸ਼ਣ ਦੇਣ ਦਾ ਕੰਮ ਕਰੇਗਾ, ਨਾਲ ਹੀ ਸ਼ਕਤੀਕਰਨ ਦੇ ਰਸਤੇ ’ਚ ਪੈਦਾ ਅੜਿੱਕਿਆਂ ਨੂੰ ਵੀ ਦੂਰ ਕਰੇਗਾ ਜਿਵੇਂ ਕਿ ਇਸ ਵਾਰ ਦੀਆਂ ਚੁਣੀਆਂ ਲੜਕੀਆਂ ਨੇ ਵੀ ਕੁਝ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ ਇਸ ਤੋਂ ਇਲਾਵਾ ਸਮਾਜ ’ਚ ਲੜਕੀਆਂ ਪ੍ਰਤੀ ਕਮਜ਼ੋਰ ਪੈ ਰਹੀ ਸੋਚ ਨੂੰ ਵੀ ਮਜ਼ਬੂਤੀ ਮਿਲੇਗੀ ਸਿਵਲ ਸੇਵਾ ਸੁਫ਼ਨੇ ਪੂਰੇ ਹੋਣ ਅਤੇ ਟੱੁਟਣ ਦੋਵਾਂ ਦੀ ਹਮੇਸ਼ਾ ਤੋਂ ਗਵਾਹ ਰਹੀ ਹੈ।

ਬਿ੍ਰਟਿਸ਼ ਕਾਲ ਤੋਂ ਹੀ ਅਜਿਹੇ ਸੁਫਨੇ ਬੁਣਨ ਦੀ ਥਾਂ ਇਲਾਹਬਾਦ ਰਹੀ ਹੈ ਜਦੋਂ ਕਿ ਹੁਣ ੳੱੁਥੇ ਹਾਲਾਤ ਬਿਹਤਰ ਨਹੀਂ ਹਨ ਪਹਿਲੀ ਵਾਰ ਸਾਲ 1922 ’ਚ ਸਿਵਲ ਸੇਵਾ ਦੀ ਪ੍ਰੀਖਿਆ ਦਾ ਇੱਕ ਕੇਂਦਰ ਲੰਦਨ ਦੇ ਨਾਲ ਇਲਾਹਬਾਦ ਸੀ ਜੋ ਸਿਵਲ ਸੇਵਕਾਂ ਦੇ ਉਤਪਾਦਨ ਦਾ ਸਥਾਨ ਸੀ ਪਿਛਲੇ ਕਈ ਸਾਲਾਂ ਤੋਂ ਹਿੰਦੀ ਮੀਡੀਅਮ ਦਾ ਨਤੀਜਾ ਵੀ ਨਿਹਾਇਤ ਕਮਜ਼ੋਰ ਰਿਹਾ ਹੈ ਸਾਲ 2021 ’ਚ 18ਵੇਂ ਸਥਾਨ ’ਤੇ ਹਿੰਦੀ ਮੀਡੀਅਮ ਦਾ ਹੋਣਾ ਇਸ ਦੇ ਸੌੜੇਪਣ ਨੂੰ ਵਿਆਪਕ ਕਰਦਾ ਹੈ ਅਤੇ ਇਸ ਵਾਰ ਪਹਿਲੇ 100 ਨਤੀਜਿਆਂ ’ਚ 3 ਦਾ ਹਿੰਦੀ ਮੀਡੀਅਮ ’ਚ ਹੋਣਾ ਕਿਤੇ ਜ਼ਿਆਦਾ ਸਕਾਰਾਤਮਿਕਤਾ ਦਾ ਸੰਕੇਤ ਹੈ ਨਾਲ ਹੀ 54 ਨਤੀਜੇ ਹਿੰਦੀ ਮੀਡੀਅਮ ਦੇ ਹਿੱਸੇ ’ਚ ਤੁਲਨਾਤਮਕ ਬਿਹਤਰੀ ਦਾ ਸੰਕੇਤ ਵੀ ਹੈ।

IAS Topper

ਇਸ ਵਿਚ ਕੋਈ ਦੋ ਰਾਇ ਨਹੀਂ ਕਿ ਲਗਾਤਾਰ ਔਰਤਾਂ ਦਾ ਟੌਪਰ ਹੋਣਾ ਇੱਕ ਬੇਮਿਸਾਲ ਪ੍ਰਾਪਤੀ ਹੈ ਅਤੇ ਅਜਿਹਾ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਸੰਭਵ ਹੋ ਰਿਹਾ ਹੈ ਬਿਹਾਰ, ਤੇਲੰਗਾਨਾ, ਉੱਤਰ ਪ੍ਰਦੇਸ਼ ਤਾਂ ਕਦੇ ਤਾਮਿਲਨਾਡੂ, ਰਾਜਸਥਾਨ ਟੌਪਰ ਦੇ ਹਿੱਸੇ ’ਚ ਜਾਂਦਾ ਰਿਹਾ ਹੈ ਇਸ ਤੋਂ ਇਲਾਵਾ ਵੀ ਕਈ ਸੂਬਿਆਂ ਦਾ ਨਾਂਅ ਲਿਆ ਜਾ ਸਕਦਾ ਹੈ ਖਾਸ ਇਹ ਹੈ ਕਿ ਜੰਮੂ ਕਸ਼ਮੀਰ ਤੋਂ ਵੀ 16 ਅਭਿਆਰਥੀਆਂ ਦੀ ਚੋਣ ਦੀ ਸੂਚਨਾ ਹੈ ਜਿਸ ਵਿਚ 11ਵਾਂ ਸਥਾਨ ਹਾਸਲ ਕਰਨ ਵਾਲੀ ਲੜਕੀ ਪ੍ਰਸੰਨਜੀਤ ਕੌਰ ਪੁਣਛ ਜਿਲ੍ਹੇ ਦੀ ਹੈ ਉਮੀਦਾਂ ਦੀ ਧਰਤੀ ’ਤੇ ਇਹ ਜਾਦੂਗਰੀ ਕਿਤੇ ਜ਼ਿਆਦਾ ਰੋਮਾਂਚਕਾਰੀ ਵੀ ਹੈ ਜਿਸ ਤਰ੍ਹਾਂ ਟੌਪ ਤੋਂ ਲੈ ਕੇ ਹੋਣਹਾਰਾਂ ਦੀ ਸੂਚੀ ਤੱਕ ਦੀ ਯਾਤਰਾ ’ਚ ਲੜਕੀਆਂ ਸ਼ੁਮਾਰ ਹੋਈਆਂ ਹਨ।

ਉਸ ਨੂੰ ਦੇਖਦੇ ਹੋਏ ਉਨ੍ਹਾਂ ਪ੍ਰਤੀ ਸਨਮਾਨ ਦਾ ਇੱਕ ਭਾਵ ਖੁਦ ਹੀ ਪੈਦਾ ਹੋ ਜਾਂਦਾ ਹੈ ਇਸ ਭਰੋਸੇ ਨਾਲ ਕਿ ਆਉਣ ਵਾਲੀ ਪੀੜ੍ਹੀ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਵੀ ਔਰਤ ਦੀ ਸ਼ਕਤੀ ਦਾ ਬਲ ਪ੍ਰਾਪਤ ਹੋਵੇਗਾ ਔਰਤ ਸ਼ਕਤੀਕਰਨ ਦੀ ਦਿਸ਼ਾ ’ਚ ਸਰਕਾਰਾਂ ਨਿੱਤ ਨਵੀਆਂ ਯੋਜਨਾਬੰਦੀਆਂ ’ਚੋਂ ਲੰਘਦੀਆਂ ਰਹੀਆਂ ਹਨ ਸਿਵਲ ਸੇਵਾ ’ਚ ਇਨ੍ਹਾਂ ਦੀ ਹਾਜ਼ਰੀ ਨਾ ਸਿਰਫ਼ ਔਰਤ ਸ਼ਕਤੀਕਰਨ ਦਾ ਪ੍ਰਤੀਕ ਹੈ ਸਗੋਂ ਇਸ ਸੰਵੇਦਨਸ਼ੀਲਤਾ ਦਾ ਵੀ ਸੰਕੇਤ ਹੈ ਕਿ ਲੜਕੀਆਂ ਦੀ ਸਿੱਖਿਆ ’ਤੇ ਮਾਤਾ-ਪਿਤਾ ਦਾ ਭਰੋਸਾ ਕਿਤੇ ਜ਼ਿਆਦਾ ਵਧਿਆ ਹੈ ਪ੍ਰਸ਼ਾਸਨਿਕ ਸੇਵਾਵਾਂ ’ਚ ਔਰਤਾਂ ਦੀ ਹਾਜ਼ਰੀ ਵਧਣ ਨਾਲ ਅਜਿਹੀਆਂ ਸੇਵਾਵਾਂ ਨਾ ਸਿਰਫ਼ ਕਾਰਜਬਲ ਦੀ ਦਿ੍ਰਸ਼ਟੀ ਨਾਲ ਮਜ਼ਬੂਤ ਹੋਣਗੀਆਂ ਸਗੋਂ ਸੰਵੇਦਨਸ਼ੀਲਤਾ ਦਾ ਵੀ ਪ੍ਰਤੀਕ ਹੋ ਸਕਦੀਆਂ ਹਨ।

IAS Topper

ਵਿਕਾਸ ਦੀ ਸਮਰੱਥਾ ਪੈਦਾ ਕਰਨਾ, ਭਿ੍ਰਸ਼ਟਾਚਾਰ ’ਤੇ ਲਗਾਮ ਲਾਉਣਾ ਅਤੇ ਜਨਤਾ ਦਾ ਬਕਾਇਆ ਵਿਕਾਸ ਉਨ੍ਹਾਂ ਤੱਕ ਪਹੁੰਚਾਉਣ ਵਰਗੀਆਂ ਤਮਾਮ ਗੱਲਾਂ ਨਾਲ ਔਰਤਾਂ ਦੀ ਪ੍ਰਸ਼ਾਸਨਿਕ ਸੇਵਾਵਾਂ ’ਚ ਵਧਦੀ ਭਾਗੀਦਾਰੀ ਸੰਤੁਲਨ ਦੇ ਕੰਮ ਆ ਸਕਦੀ ਹੈ ਪੜਤਾਲ ਦੱਸਦੀ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ’ਚ ਸਾਲ 1951 ’ਚ ਪਹਿਲੀ ਵਾਰ ਔਰਤਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਇਸ ਸਾਲ ਇਸ ਸੇਵਾ ਲਈ ਸਿਰਫ਼ ਇੱਕ ਔਰਤ ਅੰਨਾ ਰਾਜਮ ਦੀ ਚੋਣ ਆਈਏਐਸ ਲਈ ਹੋਇਆ ਸੀ ਸੱਤ ਦਹਾਕਿਆਂ ਦਾ ਲੰਮਾ ਰਸਤਾ ਤੈਅ ਕਰਨ ਤੋਂ ਬਾਅਦ ਇਸ ਵਾਰ ਦੇ ਨਤੀਜਿਆਂ ’ਚ ਇੱਕ ਤਿਹਾਈ ਤੋਂ ਜ਼ਿਆਦਾ ਔਰਤਾਂ ਦੀ ਚੋਣ ਹੋਈ ਹੈ ਫ਼ਿਲਹਾਲ ਤਾਂ ਇਹੀ ਕਿਹਾ ਜਾਵੇਗਾ ਕਿ ਆਈਏਐਸ ਦੇ ਅੰਬਰ ’ਚ ਲੜਕੀਆਂ ਆਪਣੀ ਚਮਕ ਨੂੰ ਵਧਾਉਂਦੀਆਂ ਜਾ ਰਹੀਆਂ ਹਨ।

ਹੁਣ ਸੋਨੂੰ ਪੂਰਾ ਕਰੇਗਾ ਆਈਏਐਸ ਬਣਨ ਦਾ ਸੁਪਨਾ, ਐੱਲਨ ’ਚ ਹੋਇਆ ਦਾਖਲਾ
ਹੁਣ ਸੋਨੂੰ ਪੂਰਾ ਕਰੇਗਾ ਆਈਏਐਸ ਬਣਨ ਦਾ ਸੁਪਨਾ, ਐੱਲਨ ’ਚ ਹੋਇਆ ਦਾਖਲਾ

(ਸੱਚ ਕਹੂੰ ਨਿਊਜ਼)

ਕੋਟਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸਾਹਮਣੇ ਆਪਣੀ ਪੜ੍ਹਾਈ ਦੀ ਗੱਲ ਕਰਕੇ ਸੁਰਖੀਆਂ ’ਚ ਆਏ ਸੋਨੂੰ ਆਈਏਐਸ ਬਣਨ ਦਾ ਸੁਪਨਾ ਲੈ ਕੇ ਰਾਜਸਥਾਨ ਦੇ ਕੋਟਾ ਪਹੰਚ ਗਏ । ਸੋਨੂੰ ਦੇ ਚਾਚੇ ਨੇ ਉਸ ਨੂੰ 12 ਜੂਨ ਨੂੰ ਐਲਨ ਅਕੈਡਮੀ ’ਚ ਭਰਤੀ ਕਰਵਾਇਆ।

ਇਸ ਦੇ ਨਾਲ ਹੀ ਸੰਸਥਾ ਦੇ ਡਾਇਰੈਕਟਰ ਬਿ੍ਰਜੇਸ਼ ਮਹੇਸ਼ਵਰੀ ਨੇ ਵੀ ਮੱਦਦ ਦਾ ਹੱਥ ਵਧਾਇਆ ਹੈ ਅਤੇ ਸੋਨੂੰ ਦੀ ਪੜ੍ਹਾਈ ਦਾ ਸਾਰਾ ਖਰਚਾ ਖੁਦ ਚੁੱਕਣ ਦਾ ਭਰੋਸਾ ਦਿੱਤਾ ਹੈ। ਇਸ ਬਾਰੇ ਸੋਨੂੰ ਦੇ ਚਾਚਾ ਰਣਜੀਤ ਕੁਮਾਰ ਦਾ ਕਹਿਣਾ ਹੈ ਕਿ ਸੋਨੂੰ ਹੁਣ ਆਪਣਾ ਸੁਪਨਾ ਪੂਰਾ ਕਰ ਸਕੇਗਾ। ਸੰਸਥਾ ਦੇ ਡਾਇਰੈਕਟਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕੋਈ ਫੀਸ ਨਹੀਂ ਲਈ।

ਦੱਸ ਦੇਈਏ ਕਿ ਹਰਨੌਤ ਬਲਾਕ ਦੇ ਨੀਮਾਕੋਲ ਦੇ ਸੋਨੂੰ ਨੇ ਆਪਣੀ ਪੜ੍ਹਾਈ ’ਚ ਰੁਕਾਵਟਾਂ ਅਤੇ ਪਿਤਾ ਦੀ ਨਸ਼ੇ ਦੀ ਆਦਤ ਦਾ ਮੁੱਦਾ ਸੀਐਸ ਨਿਤੀਸ਼ ਕੁਮਾਰ ਦੇ ਸਾਹਮਣੇ ਚੁੱਕਿਆ ਸੀ, ਉਦੋਂ ਹੀ ਸੋਨੂੰ ਮੀਡੀਆ ਦੀਆਂ ਸੁਰਖੀਆਂ ਬਣ ਗਿਆ ਸੀ, ਇਸ ਦੇ ਨਾਲ ਹੀ ਅਭਿਨੇਤਾ ਸੋਨੂੰ ਸੂਦ ਤੋਂ ਲੈ ਕੇ ਬਿਹਾਰ ਦੇ ਸਾਬਕਾ ਸੀਐਮ ਲਾਲੂ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਨੇ ਵੀ ਮੱਦਦ ਦਾ ਹੱਥ ਵਧਾਇਆ ਸੀ।

ਪਰ ਸੋਨੂੰ ਨੇ ਇਹ ਸਭ ਪਾਸੇ ਕਰ ਦਿੱਤਾ। ਦਾਖ਼ਲਾ ਲੈਣ ਤੋਂ ਬਾਅਦ ਸੋਨੂੰ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਜੋ ਲੋਕ ਉਸ ਖ਼ਿਲਾਫ ਬੋਲਦੇ ਸਨ, ਉਨ੍ਹਾਂ ਦੀ ਬੋਲਤੀ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਸ ਦੇ ਚਾਚੇ ’ਤੇ ਲੱਗੇ ਦੋਸ਼ ਬੇਬੁਨਿਆਦ ਹਨ। ਹੁਣ ਉਹ ਆਪਣੀ ਪੜ੍ਹਾਈ ’ਤੇ ਧਿਆਨ ਦੇਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਟੇਡੀਅਮ ਵਿੱਚ ਕੁੱਤੇ ਨੂੰ ਸੈਰ ਕਰਾਉਣ ਵਾਲੇ ਆਈਏਐਸ ਜੋੜੇ ਦਾ ਤਬਾਦਲਾ
ਸਟੇਡੀਅਮ ਵਿੱਚ ਕੁੱਤੇ ਨੂੰ ਸੈਰ ਕਰਾਉਣ ਵਾਲੇ ਆਈਏਐਸ ਜੋੜੇ ਦਾ ਤਬਾਦਲਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਨ ਦੇ ਵਿਵਾਦ ਵਿੱਚ ਫਸੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਸੰਜੀਵ ਖੀਰਵਾਰ ਅਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਦਾ ਕ੍ਰਮਵਾਰ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਰ ਰਾਤ ਜਾਰੀ ਇੱਕ ਹੁਕਮ ਵਿੱਚ ਕਿਹਾ ਹੈ ਕਿ ਖੀਰਵਰ ਨੂੰ ਲੱਦਾਖ ਅਤੇ ਉਸਦੀ ਪਤਨੀ ਆਈਏਐਸ ਪਤਨੀ ਦੁੱਗਾ ਨੂੰ ਸਮਰੱਥ ਅਧਿਕਾਰੀ ਦੀ ਮਨਜ਼ੂਰੀ ਨਾਲ ਅਰੁਣਾਚਲ ਪ੍ਰਦੇਸ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।

ਗੱਲ ਕੀ ਹੈ

ਜ਼ਿਕਰਯੋਗ ਹੈ ਕਿ ਖੀਰਵਾਰ ਆਪਣੇ ਪਾਲਤੂ ਕੁੱਤੇ ਨੂੰ ਸਟੇਡੀਅਮ ਵਿੱਚ ਸੈਰ ਲਈ ਲੈ ਕੇ ਜਾਣ ਕਾਰਨ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਤੱਕ ਸ੍ਰੀ ਖੀਰਵਰ ਦਿੱਲੀ ਵਿੱਚ ਪ੍ਰਮੁੱਖ ਸਕੱਤਰ ਮਾਲ ਵਜੋਂ ਕੰਮ ਕਰ ਰਹੇ ਸਨ। ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿਚ ਦਿੱਲੀ ਦੇ ਮੁੱਖ ਸਕੱਤਰ ਤੋਂ ਰਿਪੋਰਟ ਵੀ ਮੰਗੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਭਾੜੇ ਦੇ ਕਾਤਲਾਂ ਤੋਂ ਕਰਵਾਇਆ ਸੀ ਆਈਏਐੱਸ ਅਧਿਕਾਰੀ ਦੇ ਸਹੁਰੇ ਦਾ ਕਤਲ
ਜਾਅਲੀ ਫਰਦਾਂ ਸਹਾਰੇ ਜ਼ਮੀਨ ਦਿਖਾ ਕੇ ਕਰੋੜਾਂ ਰੁਪਏ ਲਏ, ਭੇਤ ਖੁੱਲ੍ਹਣ ਦੇ ਡਰੋਂ ਕਰਵਾਇਆ ਕਤਲ

ਪਟਿਆਲਾ | ਪਟਿਆਲਾ ਪੁਲਿਸ ਵੱਲੋਂ ਆਈਏਐੱਸ ਅਧਿਕਾਰੀ ਵਰੁਣ ਰੂਜਮ ਦੇ ਸਹੁਰੇ ਸਵਰਨ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਹ ਕਤਲ ਜ਼ਮੀਨੀ ਲੈਣ-ਦੇਣ ਦੇ ਮਾਮਲੇ ਵਿੱਚ ਹੀ ਉਨ੍ਹਾਂ ਦੇ ਜਾਣਕਾਰ ਵੱਲੋਂ ਭਾੜੇ ਦੇ ਕਾਤਲਾਂ ਵੱਲੋਂ ਕਰਵਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ, ਉਸ ਕੋਲ ਆਪਣੀ ਜੱਦੀ ਪੁਸ਼ਤੈਨੀ ਜਮੀਨ ਸਿਰਫ਼ ਡੇਢ ਕਿੱਲਾ ਹੈ, ਪਰ ਉਸ ਵੱਲੋਂ ਸਵਰਨ ਸਿੰਘ ਤੇ ਹੋਰਨਾਂ ਦੇ ਜ਼ਮੀਨ ਵਾਲੇ ਪੈਸਿਆਂ ਰਾਹੀਂ ਹੀ ਕਰੋੜਾਂ ਰੁਪਏ ਦੇ ਲਗਜਰੀ ਵਾਹਣ ਖਰੀਦ ਕੇ ਰਾਜਿਆਂ-ਮਹਾਰਾਜਿਆਂ ਵਰਗੀ ਜ਼ਿੰਦਗੀ ਜਿਊਂ ਰਿਹਾ ਸੀ। ਉਸ ਕੋਲੋਂ ਜੋ ਲਗਜਰੀ ਕਾਰਾਂ, ਮੋਟਰਸਾਈਕਲ ਅਤੇ ਟਰੈਕਟਰ ਬਰਾਮਦ ਹੋਏ ਹਨ, ਉਸ ਨੂੰ ਦੇਖ ਕੇ ਪੁਲਿਸ ਦਾ ਮੂੰਹ ਵੀ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਹੈ। ਇਸ ਕਤਲ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਤਲ ਦਾ ਮੁੱਖ ਸਾਜਿਸ਼ਕਾਰ 41 ਸਾਲਾ ਜਗਤਾਰ ਸਿੰਘ 10ਵੀਂ ਪਾਸ ਤੇ 2008 ‘ਚ ਕੇਵਲ ਡੇਢ ਕਿੱਲੇ ਦਾ ਮਾਲਕ ਸੀ ਪਰੰਤੂ ਹੁਣ ਬਹੁਤ ਧਨ ਦੌਲਤ ਦਾ ਮਾਲਕ ਤੇ ਐਸ਼ੋ-ਇਸ਼ਰਤ ਨਾਲ ਰਹਿਣ ਦਾ ਆਦੀ ਸੀ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ, ਸਵਰਨ ਸਿੰਘ ਦਾ ਜਾਣਕਾਰ ਹੀ ਸੀ ਤੇ ਉਸ ਨੇ ਜ਼ਮੀਨ ਖਰੀਦਣ ਲਈ ਸਵਰਨ ਸਿੰਘ ਵੱਲੋਂ ਦਿੱਤੇ ਕਰੀਬ 4 ਕਰੋੜ ਰੁਪਏ ਤੇ ਉਸ ਦੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਦੇ ਡੇਢ ਕਰੋੜ ਰੁਪਏ ਵਾਪਸ ਕਰਨ ਤੋਂ ਟਲਦਿਆਂ ਇਸ ਕਤਲ ਦੀ ਸਾਜਿਸ਼ ਰਚੀ।

ਇਸ ਕੇਸ ‘ਚ ਮੁੱਖ ਸਾਜਿਸ਼ਕਾਰ ਜਗਤਾਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਨਰੈਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਬਨੂੜ ਟੈਕਸ ਬੈਰੀਅਰ ਤੋਂ ਗ੍ਰਿਫਤਾਰ ਕੀਤਾ। ਜਦੋਂਕਿ ਇਸ ਵੱਲੋਂ ਇਸ ਵਾਰਦਾਤ ਨੂੰ ਪੈਸੇ ਲੈ ਕੇ ਅੰਜਾਮ ਦੇਣ ਵਾਲੇ ਭਾੜੇ ਦੇ ਕਾਤਲਾਂ 32 ਸਾਲਾ ਤੇ 10ਵੀਂ ਪਾਸ ਸਤਵਿੰਦਰ ਸਿੰਘ ਉਰਫ ਸੱਤਾ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਪਿਲਖਣੀ ਜ਼ਿਲ੍ਹਾ ਅੰਬਾਲਾ ਤੇ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ 27 ਸਾਲਾ ਕਾਰਤਿਕ ਚੌਹਾਨ ਉੇਰਫ ਸਚਿਨ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਬੀਟਾ ਅੰਬਾਲਾ ਨੂੰ ਵਾਰਦਾਤ ਸਮੇਂ ਵਰਤੀ ਸਵਿਫਟ ਡਿਜਾਇਰ ਗੱਡੀ ਸਮੇਤ ਦਾਣਾ ਮੰਡੀ ਸਾਹਾ ਤੋਂ ਕਾਬੂ ਕੀਤਾ। ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ 12ਵੀਂ ਪਾਸ 32 ਸਾਲਾ ਚਰਨ ਸਿੰਘ ਉਰਫ ਚੀਨੂੰ ਵਾਸੀ ਦੁਖੇੜੀ ਜ਼ਿਲ੍ਹਾ ਅੰਬਾਲਾ ਅਜੇ ਫ਼ਰਾਰ ਹੈ। ਪੁੱਛਗਿੱਛ ਤੋਂ ਪਤਾ ਲੱਗਾ ਕਿ ਜਗਤਾਰ ਸਿੰਘ ਨੂੰ ਸਵਰਨ ਸਿੰਘ ਸਾਲ 2008 ‘ਚ ਜਮੀਨ ਖਰੀਦਣ ਦੇ ਸਬੰਧ ‘ਚ ਮਿਲਿਆ ਸੀ ਤੇ ਉਸ ਨੇ ਸਵਰਨ ਸਿੰਘ ‘ਤੇ ਆਪਣਾ ਭਰੋਸਾ ਬਣਾ ਲਿਆ। ਉਸ ਨੂੰ ਨਰੈਣਾ ਪਿੰਡ ਵਿਖੇ ਹੀ ਜਮੀਨ ਖਰੀਦਣ ਲਈ ਰਾਜੀ ਕਰ ਲਿਆ। ਸਵਰਨ ਸਿੰਘ ਨੂੰ 20 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਏਕੜ ਜਮੀਨ ਦਿਵਾਉਣ ਬਦਲੇ ਮੋਟੀ ਰਕਮ ਹਾਸਲ ਕਰ ਲਈ ਪਰ ਇਸ ‘ਚੋਂ 20 ਏਕੜ ਜਮੀਨ ਦੀ ਜਾਅਲੀ ਫਰਦ ਬਣਾਕੇ ਸਵਰਨ ਸਿੰਘ ਨੂੰ ਦੇ ਦਿੱਤੀ। ਜਦੋਂ ਕਿ ਸਵਰਨ ਸਿੰਘ ਦੇ ਰਿਸ਼ਤੇਦਾਰ ਹਰਬੰਸ ਸਿੰਘ, ਜੋਕਿ ਦਰੋਣਾਚਾਰੀਆ ਐਵਾਰਡੀ ਹੈ, ਨੂੰ ਵੀ ਕਰੀਬ 10-12 ਏਕੜ ਜਮੀਨ ਦਿਵਾਉਣ ਦੇ ਬਦਲੇ ਮੋਟੀ ਰਕਮ ਹਾਸਲ ਕਰਕੇ ਉਸ ਨੂੰ ਵੀ ਇੱਕ ਜਾਅਲੀ ਫਰਦ ਬਣਾਕੇ ਦੇ ਦਿੱਤੀ। ਜਦਕਿ ਅਸਲ ਵਿੱਚ ਸਿਰਫ 10 ਏਕੜ ਜਮੀਨ ਦੀ ਹੀ ਰਜਿਸਟਰੀ ਕਰਵਾਈ ਸੀ ਪਰੰਤੂ ਸਵਰਨ ਸਿੰਘ ਤੇ ਉਸਦੇ ਰਿਸ਼ਤੇਦਾਰਾਂ ‘ਤੇ ਭਰੋਸਾ ਬਣਾਉਣ ਲਈ ਜਗਤਾਰ ਸਿੰਘ ਨੇ ਉਹਨਾਂ ਨੂੰ ਕਰੀਬ 30-32 ਏਕੜ ਜਮੀਨ ਦਾ ਆਪਣੀ ਜਮੀਨ ਦੇ ਨਾਲ ਲੱਗਦਾ ਇੱਕ ਟੱਕ ਦਿਖਾ ਕੇ ਉਹ ਜਮੀਨ ਸਵਰਨ ਸਿੰਘ ਧਿਰ ਦੀ ਦੱਸਦਾ ਰਿਹਾ ਅਤੇ ਉਨ੍ਹਾਂ ‘ਤੇ ਭਰੋਸਾ ਬਣਾਉਣ ਲਈ 32 ਏਕੜ ਜਮੀਨ ਦੀ ਵਾਹੀ ਖੁਦ ਕਰਕੇ ਜਮੀਨ ਦਾ ਠੇਕਾ ਉਹਨਾਂ ਨੂੰ ਦਿੰਦਾ ਰਿਹਾ ਤਾਂ ਕਿ ਸਵਰਨ ਸਿੰਘ ਧਿਰ ਨੂੰ ਉਸ ਵੱਲੋਂ ਜਮੀਨ ਦੀ ਮਾਰੀ ਠੱਗੀ ਸਬੰਧੀ ਕੋਈ ਸ਼ੱਕ ਨਾ ਹੋਵੇ। ਉਨ੍ਹਾਂ ਦੱਸਿਆ ਕਿ ਦੋ-ਢਾਈ ਮਹੀਨੇ ਪਹਿਲਾਂ ਸਵਰਨ ਸਿੰਘ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਤੇ ਸਵਰਨ ਸਿੰਘ ਨੇ ਨਰੈਣਾ ਪਿੰਡ ਦੇ ਪਟਵਾਰੀ ਪਾਸੋਂ ਜਮੀਨ ਦੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਜਗਤਾਰ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਪਰਦਾਫਾਸ਼ ਹੋ ਰਿਹਾ ਹੈ ਤੇ ਉਸ ਵੱਲੋਂ ਲੱਖਾਂ ਕਰੋੜਾਂ ਦੀ ਮਾਰੀ ਠੱਗੀ ਜੱਗ ਜਾਹਰ ਹੋ ਜਾਵੇਗੀ ਤਾਂ ਉਸ ਨੇ ਸਵਰਨ ਸਿੰਘ ਦਾ ਕਤਲ ਕਰਨ ਦਾ ਮਨ ਬਣਾ ਲਿਆ ਤੇ ਆਪਣੇ ਦੂਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਉਰਫ ਸੱਤਾ ਵਾਸੀ ਪਿੰਡ ਪਿਲਖਣੀ, ਅੰਬਾਲਾ ਰਾਹੀਂ ਕਾਰਤਿਕ ਚੌਹਾਨ ਤੇ ਚਰਨ ਸਿੰਘ ਦਾ ਇੰਤਜਾਮ ਕੀਤਾ। ਜਗਤਾਰ ਸਿੰਘ ਨੇ ਭਾੜੇ ਦੇ ਕਾਤਲਾਂ ਨੂੰ ਪੱਕੀ ਇਤਲਾਹ ਦਿੱਤੀ ਤੇ 18 ਨਵੰਬਰ ਨੂੰ ਦਸਵੀਂ ਵਾਲੇ ਦਿਨ ਸਵਰਨ ਸਿੰਘ ਨੂੰ ਇਨ੍ਹਾਂ ਨੇ ਸਵਿਫਟ ਡਿਜਾਇਰ ਗੱਡੀ ‘ਤੇ ਜਾਅਲੀ ਨੰਬਰ ਲਗਾਕੇ ਸਵਰਨ ਸਿੰਘ ਨੂੰ ਘੇਰਾ ਪਾ ਕੇ ਕਾਰ ਦਾ ਸ਼ੀਸ਼ਾ ਖੁਲਵਾਕੇ ਉਸਦੇ ਡਰਾਈਵਿੰਗ ਸੀਟ ‘ਤੇ ਬੈਠੇ ਦੇ ਹੀ ਸਿਰ ਤੇ ਛਾਤੀ ਵਿੱਚ ਨੇੜਿਓਂ ਦੇਸੀ ਪਿਸਤੌਲ 32 ਬੋਰ ਨਾਲ 4 ਗੋਲੀਆਂ ਮਾਰਕੇ ਉਸ ਦਾ ਕਤਲ ਕਰ ਦਿੱਤਾ ਤੇ ਉਸਦੀ ਸਵਰਨ ਸਿੰਘ ਲਿਖੇ ਕਾਰ ਦੀ ਛੱਲੇ ਵਾਲੀ ਚਾਬੀ ਵੀ ਸਬੂਤ ਵਜੋਂ ਨਾਲ ਲੈ ਗਏ। ਐੱਸਐੱਸਪੀ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਵਾਲੀ ਟੀਮ ਦੀ ਅਗਵਾਈ ਉਨ੍ਹਾਂ ਨੇ ਖ਼ੁਦ ਕੀਤੀ ਤੇ ਇਸ ਦੀ ਨਿਗਰਾਨੀ ਐੱਸਪੀ ਜਾਂਚ ਮਨਜੀਤ ਸਿੰਘ ਬਰਾੜ ਕਰ ਰਹੇ ਸਨ। ਇਸ ਟੀਮ ‘ਚ ਡੀਐੱਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ, ਇੰਸਪੈਕਟਰ ਦਲਬੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਦਰਜ਼ਾ ਚਾਰ ਕਰਮਚਾਰੀ ਨੇ ਆਈਏਐੱਸ ਪ੍ਰੀਖਿਆ ਦੀ ਪਹਿਲੀ ਪੌੜੀ ਕੀਤੀ ਸਰ
ਬਿਨਾਂ ਕਿਸੇ ਕੋਚਿੰਗ ਦੇ ਜਨਰਲ ਕੈਟਾਗਰੀ ‘ਚ ਪਹਿਲੀ ਵਾਰ ਹੀ ਆਪਣੇ ਸੁਫ਼ਨਿਆਂ ਦੀ ਭਰੀ ਉਡਾਣ | IAS Exam

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਰਜਿੰਦਰਾ ਹਸਪਤਾਲ ਵਿਖੇ ਕੰਮ ਕਰਦੇ ਦਰਜਾਚਾਰ ਕਰਮਚਾਰੀ ਨੇ ਦੇਸ਼ ਦੀ ਸਰਵ ਉੱਚ ਪ੍ਰੀਖਿਆ ਯੀਪੀਐੱਸਈ ਦੀ ਪਹਿਲੀ ਪੌੜੀ ਬਿਨਾਂ ਕਿਸੇ ਕੋਚਿੰਗ ਦੇ ਸਰ ਕਰ ਲਈ ਹੈ। ਉਸ ਨੂੰ ਖੁਦ ਆਪਣੀ ਇਸ ਪ੍ਰਾਪਤੀ ‘ਤੇ ਯਕੀਨ ਨਹੀਂ ਹੋ ਰਿਹਾ ਤੇ ਇਸ ਨੌਜਵਾਨ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਰਿਹਾ ਹੈ। ਹੁਣ ਇਹ ਦਰਜਾਚਾਰ ਕਰਮਚਾਰੀ ਆਈਏਐੱਸ ਦੀ ਮੁੱਖ ਪ੍ਰੀਖਿਆ ਦੀ ਤਿਆਰੀ ਲਈ ਜੁਟ ਗਿਆ ਹੈ। ਜਾਣਕਾਰੀ ਅਨੁਸਾਰ 31 ਸਾਲਾ ਬਲਵਿੰਦਰ ਕੁਮਾਰ ਪੁੱਤਰ ਦਵਿੰਦਰ ਕੁਮਾਰ ਵਾਸੀ ਪੁਰਾਣਾ ਬਿਸ਼ਨ ਨਗਰ ਪਟਿਆਲਾ ਜੋ ਕਿ ਰਜਿੰਦਰਾ ਹਸਪਤਾਲ ਵਿਖੇ ਵਾਰਡ ਅਟੈਂਡੈਂਟ ਦਰਜਾਚਾਰ ਕਰਮਚਾਰੀ ਵਜੋਂ ਆਪਣੀ ਡਿਊਟੀ ਨਿਭਾ ਰਿਹਾ ਹੈ। ਪਿਛਲੇ ਦਿਨੀਂ ਯੂਪੀਐੱਸਈ ਵੱਲੋਂ ਪ੍ਰੀ ਲਿਮ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਬਲਵਿੰਦਰ ਕੁਮਾਰ ਦਾ ਨਾਂਅ ਆਉਣ ‘ਤੇ ਇਸ ਨੂੰ ਆਪਣੇ ਸੁਫਨਿਆਂ ਦਾ ਇੱਕ ਨਵਾਂ ਰਾਹ ਮਿਲ ਗਿਆ। (IAS Exam)

‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲ ਕਰਦਿਆ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਰਜਿੰਦਰਾ ਹਸਪਤਾਲ ਵਿਖੇ ਵਾਰਡ ਅਟੈਂਡੈਂਟ ਵਜੋਂ ਆਪਣੀ ਨੌਕਰੀ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਕੁਝ ਕਰਨ ਦੇ ਮਕਸਦ ਨਾਲ ਆਈਏਐੱਸ ਸਬੰਧੀ ਯੂਪੀਐੱਸਈ ਦੀ ਪ੍ਰੀ ਪ੍ਰੀਖਿਆ ਜਨਰਲ ਕੈਟਾਗਰੀ ‘ਚ ਦਿੱਤੀ। ਉਸ ਨੇ ਦੱਸਿਆ ਕਿ ਇਹ ਪ੍ਰੀਖਿਆ ਦੇਸ਼ ਭਰ ਦੇ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਸੀ ਤੇ ਪਿਛਲੇ ਦਿਨੀਂ ਆਏ ਨਤੀਜਿਆਂ ‘ਚ ਪਹਿਲੇ ਪੰਦਰਾਂ ਹਜ਼ਾਰ ‘ਚ ਉਸ ਦਾ ਨਾਂਅ ਆਇਆ ਹੈ।

ਰਜਿੰਦਰਾ ਹਸਪਤਾਲ ਵਿਖੇ ਡਿਊਟੀ ਦੇ ਨਾਲ ਹੀ ਕੀਤੀ ਪੜ੍ਹਾਈ | IAS Exam

ਬਲਵਿੰਦਰ ਕੁਮਾਰ ਨੇ ਦੱਸਿਆ ਜਦੋਂ ਉਸ ਦਾ ਨਾਂਅ ਆਇਆ ਤਾਂ ਉਸ ਨੂੰ ਖੁਦ ਯਕੀਨ ਨਾ ਹੋਇਆ ਕਿ ਉਹ ਆਈਏਐੱਸ ਦੀ ਪਹਿਲੀ ਪ੍ਰੀਖਿਆ ਨੂੰ ਕਲੀਅਰ ਕਰ ਗਿਆ ਹੈ। ਉਸ ਨੇ ਦੱਸਿਆ ਕਿ ਉਹ ਹਸਪਤਾਲ ਵਿਖੇ ਡਿਊਟੀ ਦੇ ਨਾਲ ਨਾਲ ਹੀ ਪ੍ਰੀਖਿਆ ਦੀ ਤਿਆਰੀ ਕਰਦਾ ਸੀ ਤੇ ਸਿਰਫ਼ ਚਾਰ ਘੰਟੇ ਹੀ ਐਨਸੀਆਰਟੀ ਦੀਆਂ ਕਿਤਾਬਾਂ ਤੋਂ ਇਲਾਵਾ ਕੁਝ ਸਮਾਂ ਇੰਟਰਨੈੱਟ ਤੋਂ ਜਾਣਕਾਰੀ ਹਾਸਲ ਕਰਦਾ ਸੀ। ਉਸ ਵੱਲੋਂ ਬਿਨਾਂ ਕਿਸੇ ਕੋਚਿੰਗ ਤੋਂ ਹੀ ਇਸ ਦੇ ਪੇਪਰ ਦਿੱਤੇ ਗਏ ਸਨ।

ਉਸ ਨੇ ਦੱਸਿਆ ਕਿ ਹੁਣ ਉਸ ਵੱਲੋਂ ਸਤੰਬਰ ਮਹੀਨੇ ਵਿੱਚ ਹੋਣ ਵਾਲੀ ਆਈਏਐੱਸ ਦੀ ਮੁੱਖ ਪ੍ਰੀਖਿਆ ਦੀ ਤਿਆਰੀ ਕੀਤੀ ਜਾਵੇਗੀ ਤੇ ਉਸ ਦਾ ਟਾਰਗੇਟ ਇਸ ਨੂੰ ਕਲੀਅਰ ਕਰਨਾ ਹੋਵੇਗਾ। ਉਸ ਨੇ ਦੱਸਿਆ ਕਿ ਮਹਿੰਦਰਾ ਕਾਲਜ ਤੋਂ ਉਸ ਨੇ ਬੀਏ ਤੇ ਪੰਜਾਬੀ ਯੂਨੀਵਰਸਿਟੀ ਤੋਂ ਹਿੰਦੀ ਦੀ ਐੱਮਏ ਕੀਤੀ ਹੈ।  ਇਸ ਮੌਕੇ ਰਜਿੰਦਰਾ ਹਸਪਤਾਲ ਦੇ ਡਾ. ਸਾਗਰ, ਡਾ. ਅਨਿਲ ਰਵੀਸ਼, ਫਰਮਾਸਿਸਟ ਸ਼ੀਸਨ ਕੁਮਾਰ ਅਗਰਵਾਲ, ਸੱਤਪਾਲ ਸਿੰਘ ਸਮੇਤ ਹੋਰਨਾਂ ਵੱਲੋਂ ਬਲਵਿੰਦਰ ਕੁਮਾਰ ਨੂੰ ਵਧਾਈ ਦਿੱਤੀ ਗਈ।