Retains - Sach Kahoon Punjabi
ਗੇਂਦਬਾਜ਼ਾਂ ਂਚ ਟਾੱਪ 5 ਂਚ ਤਿੰਨ ਭਾਰਤੀ
ਦੁਬਈ, 13 ਨਵੰਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਦੀ ਤਾਜ਼ਾ ਜਾਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਰੈਂਕਿੰਗ ‘ਚ ਬੱਲੇਬਾਜ਼ਾਂ ‘ਚ ਆਪਣੇ ਅੱਵਲ ਸਥਾਨ ‘ਤੇ ਬਰਕਰਾਰ ਹਨ ਜਦੋਂਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ‘ਚ ਨੰਬਰ ਇੱਕ ਰੈਂਕਿੰਗ ‘ਤੇ ਹਨ ਪਾਕਿਸਤਾਨ ਵਿਰੁੱਧ ਦੋ ਮੈਚਾਂ ‘ਚ 80 ਤੇ ਨਾਬਾਦ 86 ਦੌੜਾਂ ਦੀ ਪਾਰੀ ਖੇਡਣ ਵਾਲੇ ਨਿਊਜ਼ੀਲੈਂਡ ਦੇ ਤਜ਼ਰਬੇਕਾਰ ਬੱਲੇਬਾਜ਼ ਰਾਸ ਟੇਲਰ ਇੰਗਲੈਂਡ ਦੇ ਜੋ ਰੂਟ ਅਤੇ ਪਾਕਿਸਤਾਨ ਦੇ ਬਾਬਰ ਆਜਮ ਨੂੰ ਪਛਾੜ ਕੇ ਆਪਣੇ ਕਰੀਅਰ ਦੀ ਸਰਵÀੁੱਚ ਰੈਂਕਿੰਗ, ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ
ਬੱਲਬਾਜ਼ਾਂ ‘ਚ ਅੱਵਲ 10 ‘ਚ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੁ ਪਲੇਸਿਸ ਤਿੰਨ ਸਥਾਨ ਉੱਪਰ ਉੱਠ ਕੇ ਸੱਤਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਨਿਊਜ਼ੀਲੈਂਡ ਦੇ ਕੇਨ ਵਿਲਿਅਮਸਨ ਅਤੇ ਕਵਿੰਟਨ ਡੀ ਕਾਕ ਨੂੰ ਦੋ ਸਥਾਨ ਦਾ ਨੁਕਸਾਨ ਉਠਾਉਣਾ ਪਿਆ ਹੈ
ਵਿਰਾਟ ਦੇ ਰੇਟਿੰਗ ਅੰਕਾਂ ਇਜ਼ਾਫ਼ਾ ਹੋਇਆ ਹੈ ਜੋ ਵਧ ਕੇ 899 ਪਹੁੰਚ ਗਏ ਹਨ ਉੱਥੇ ਉਪਕਪਤਾਨ ਰੋਹਿਤ ਸ਼ਰਮਾ ਵੀ ਆਪਣੇ ਦੂਸਰੇ ਸਥਾਨ ‘ਤੇ ਬਰਕਰਾਰ ਹਨ ਇੱਕ ਰੋਜ਼ਾ ‘ਚ ਅੱਵਲ 10 ਬੱਲੇਬਾਜ਼ਾਂ ‘ਚ ਵਿਰਾਟ ਅਤੇ ਰੋਹਿਤ ਤੋਂ ਇਲਾਵਾ ਸ਼ਿਖਰ ਧਵਨ ਅੱਠਵੇਂ ਨੰਬਰ ‘ਤੇ ਹੋਰ ਭਾਰਤੀ ਬੱਲੇਬਾਜ਼ ਹਨ ਜਦੋਂਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 20ਵੇਂ ਨੰਬਰ ‘ਤੇ ਹਨ
ਗੇਂਦਬਾਜ਼ਾਂ ‘ਚ ਟਾਪ 5 ‘ਚ ਤਿੰਨ ਭਾਰਤੀ ਖਿਡਾਰੀਆਂ ਨੇ ਜਗ੍ਹਾ ਬਣਾਈ ਹੈ ਜਿਸ ਵਿੱਚ ਬੁਮਰਾਹ 841 ਰੇਟਿੰਗ ਅੰਕਾਂ ਨਾਲ ਅੱਵਲ ਸਥਾਨ ‘ਤੇ ਕਾਇਮ ਹਨ ਜਦੋਂਕਿ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ ਤੀਸਰਾ ਸਥਾਨ ਬਰਕਰਾਰ ਰੱਖਿਆ ਹੈ ਅਤੇ ਯੁਜਵਿੰਦਰ ਚਹਿਲ ਤਿੰਨ ਸਥਾਨ ਉੱਠਕੇ ਪੰਜਵੇਂ ਨੰਬਰ ‘ਤੇ ਹਨ
ਟੀਮ ਰੈਂਕਿੰਗ ‘ਚ ਭਾਰਤ 121 ਅੰਕਾਂ ਨਾਲ ਦੂਸਰੇ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਇੰਗਲੈਂਡ 126 ਅੰਕਾਂ ਨਾਲ ਸਿਖ਼ਰਲੇ ਸਥਾਨ ‘ਤੇ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ
ਨਵੀਂ ਦਿੱਲੀ, 28 ਸਤੰਬਰ
ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਕਿਦਾਂਬੀ ਸ਼੍ਰੀਕਾਂਤ ਨੂੰ ਤਾਜ਼ਾ ਜਾਰੀ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੋ ਸਥਾਨ ਦਾ ਫਾਇਦਾ ਮਿਲਿਆ ਹੈ ਅਤੇ ਉਹ ਪੁਰਸ਼ ਸਿੰਗਲ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਏਸ਼ੀਆਈ ਖੇਡਾਂ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਮਹਿਲਾ ਸਿੰਗਲ ‘ਚ ਆਪਣੀ ਤੀਸਰੀ ਰੈਂਕਿੰਗ ‘ਤੇ ਬਰਕਰਾਰ ਹੈ
ਪਿਛਲੇ ਮਹੀਨੇ ਇੰਡੋਨੇਸ਼ੀਆ ‘ਚ ਸਮਾਪਤ ਹੋਈਆਂ ਏਸ਼ੀਆਈ ਖੇਡਾਂ ਅਤੇ ਇਸ ਸਾਲ ਆਸਟਰੇਲੀਆ ‘ਚ ਰਾਸ਼ਟਰਮੰਡਲ ਖੇਡਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਭਾਰਤੀ ਸ਼ਟਲਰਾਂ ਨੂੰ ਰੈਂਕਿੰਗ ‘ਚ ਫਾਇਦਾ ਹੋਇਆ ਹੈ ਪੁਰਸ਼ ਸਿੰਗਲ ਰੈਂਕਿੰਗ ‘ਚ ਸਟਾਰ ਸ਼ਟਲਰ ਸ਼੍ਰੀਕਾਂਤ ਨੂੰ ਦੋ ਸਥਾਨ ਦਾ ਫਾਇਦਾ ਹੋਇਆ ਹੈ ਉਸਦੇ 67845 ਅੰਕ ਹਨ
ਪੁਰਸ਼ ਸਿੰਗਲ ਰੈਂਕਿੰਗ ‘ਚ ਅੱਵਲ 10 ਖਿਡਾਰੀਆਂ ‘ਚ ਸ਼੍ਰੀਕਾਂਤ ਇਕੱਲੇ ਭਾਰਤੀ ਖਿਡਾਰੀ ਹਨ ਰਾਸ਼ਟਰਮੰਡਲ ਖੇਡਾਂ ‘ਚ ਉਹਨਾਂ ਮਿਕਸਡ ਟੀਮ ਈਵੇਂਟ ਦਾ ਸੋਨ ਜਦੋਂਕਿ ਸਿੰਗਲ ‘ਚ ਚਾਂਦੀ ਤਮਗਾ ਜਿੱਤਿਆ ਸੀ ਅਤੇ ਇਸ ਤੋਂ ਇੱਕ ਹਫ਼ਤੇ ਬਾਅਦ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਨੰਬਰ ਇੱਕ ਰੈਂਕਿੰਗ ‘ਤੇ ਪਹੁੰਚੇ ਸਨ ਹਾਲਾਂਕਿ ਏਸ਼ੀਆਈ ਖੇਡਾਂ ‘ਚ ਉਹ ਤਮਗੇ ਤੋਂ ਖੁੰਝ ਗਏ ਹੋਰ ਭਾਰਤੀ ਖਿਡਾਰੀਆਂ ‘ਚ ਐਚ ਪ੍ਰਣੇ 13ਵੇਂ ਨੰਬਰ ‘ਤੇ ਅਤੇ ਸਮੀਰ ਵਰਮਾ 23ਵੇਂ ਸਥਾਨ ‘ਤੇ ਹਨ ਸਿੰਗਲ ‘ਚ ਅੱਵਲ ਨੰਬਰ ‘ਤੇ ਵਿਸ਼ਵ ਚੈਂਪੀਅਨ ਕੇਂਤੋ ਮੋਮੋਤਾ ਹਨ ਜੋ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਅੱਵਲ ‘ਤੇ ਪਹੁੰਚਣ ਵਾਲੇ ਜਾਪਾਨ ਦੇ ਪਹਿਲੇ ਖਿਡਾਰੀ ਹਨ ਉਹਨਾਂ ਓਲੰਪਿਕ ਕਾਂਸੀ ਤਮਗਾ ਜੇਤੂ ਡੈਨਮਾਰਕ ਦੇ ਵਿਕਟਰ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜੋ ਤੀਸਰੇ ਸਥਾਨ ‘ਤੇ ਖਿਸਕ ਗਏ ਹਨ
ਮਹਿਲਾ ਸਿੰਗਲ ਰੈਕਿੰਗ ‘ਚ ਅੱਵਲ 10 ‘ਚ ਦੋਵੇਂ ਸਟਾਰ ਸ਼ਟਲਰ ਸਿੰਧੂ ਅਤੇ ਸਾਇਨਾ ਆਪਣੇ ਤੀਸਰੇ ਅਤੇ 10ਵੇਂ ਨੰਬਰ ‘ਤੇ ਬਰਕਰਾਰ ਹਨ ਏਸ਼ੀਆਈ ਖੇਡਾਂ ਦੇ ਮਹਿਲਾ ਸਿੰਗਲ ਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚਣ ਵਾਲੀ ਸਿੰਧੂ 82814 ਅੰਕਾਂ ਨਾਲ ਤੀਸਰੇ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਕਾਂਸੀ ਤਮਗਾ ਜੇਤੂ ਸਾਇਨਾ 52748 ਅੰਕਾਂ ਨਾਲ 10ਵੇਂ ਨੰਬਰ ‘ਤੇ ਬਰਕਰਾਰ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਆਡ 2018 ਚੌਥਾ ਦਿਨ : ਭਾਰਤ ਨੇ ਜਿੱਤੇ ਪੰਜ ਤਗਮੇ, 7ਵਾਂ ਸਥਾਨ ਬਰਕਰਾਰ
ਹਾੱਕੀ ‘ਚ ਬਣਾਇਆ ਵੱਡੀ ਜਿੱਤ ਦਾ ਰਿਕਾਰਡ | Asian Games
ਜਕਾਰਤਾ, (ਏਜੰਸੀ)। ਭਾਰਤ ਲਈ 18ਵੀਆਂ ਏਸ਼ੀਆਈ ਖੇਡਾਂ ਦਾ ਚੌਥਾ ਦਿਨ ਫਿਰ ਸੁਨਹਿਰੀ ਕਾਮਯਾਬੀ ਲੈ ਕੇ ਆਇਆ ਅਤੇ ਭਾਰਤ ਨੂੰ ਮਹਿਲਾਵਾਂ ਦੇ ਨਿਸ਼ਾਨੇਬਾਜ਼ੀ ਂਚ ਮਹਾਰਾਸ਼ਟਰ ਦੀ ਰਾਹੀ ਸਰਨੋਬਤ ਨੇ 25 ਮੀਟਰ ਪਿਸਟਲ ਈਵੇਂਟ ਂਚ ਸੋਨ ਤਗਮਾ ਦਿਵਾਇਆ ਜਦੋਂਕਿ ਵੁਸ਼ੂ ਂਚ ਭਾਰਤ ਦੇ ਚਾਰ ਖਿਡਾਰੀ ਸੈਮੀਫਾਈਨਲ ਤੱਕ ਪਹੁੰਚੇ ਪਰ ਉੱਥੋਂ ਹਾਰ ਕੇ ਉਹਨਾਂ ਨੂੰ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ। ਇਸ ਤਰਰ੍ਹਾਂ ਭਾਰਤ ਨੇ ਚੌਥੇ ਦਿਨ ਕੁੱਲ ਪੰਜ ਤਗਮੇ ਜਿੱਤੇ ਅਤੇ ਭਾਰਤ ਤੀਸਰੇ ਦਿਨ ਵਾਂਗ 7ਵੇਂ ਸਥਾਨ ਂਤੇ ਬਰਕਰਾਰ ਰਿਹਾ ਹਾਲਾਂਕਿ ਭਾਰਤ ਲਈ ਟੈਨਿਸ ਂਚ ਵੀ ਤਿੰਨ ਤਗਮੇ ਪੱਕੇ ਹੋ ਚੁੱਕੇ ਹਨ।
ਭਾਰਤ ਨੂੰ ਪਹਿਲੇ ਦੋ ਦਿਨ ਕੁਸ਼ਤੀ ਂਚ ਸੋਨ ਤਗਮੇ ਮਿਲੇ ਸਨ ਪਰ ਅੱਜ ਕੁਸ਼ਤੀ ਮੁਕਾਬਲਿਆਂ ਦੇ ਆਖ਼ਰੀ ਦਿਨ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਅਤੇ ਗ੍੍ਰੀਕੋ ਰੋਮਨ ਵਰਗ ਂਚ ਭਾਰਤ ਦੇ ਚਾਰ ਪਹਿਲਵਾਨਾਂ ਂਚੋਂੀ ਕੋਈ ਵੀ ਤਗਮਾ ਜਿੱਤਣ ਂਚ ਕਾਮਯਾਬ ਨਾ ਹੋ ਸਕਿਆ। ਹਾਲਾਂਕਿ ਪੁਰਸ਼ ਹਾੱਕੀ ਂਚ ਹਾਂਗਕਾਂਗ ਦੀ ਕਮਜੋਰ ਟੀਮ ਵਿਰੁੱਧ ਭਾਰਤੀ ਟੀਮ ਨੇ 26-0 ਦੀ ਜਿੱਤ ਨਾਲ ਆਪਣਾ ਓਲੰਪਿਕ ਂਚ ਕੀਤਾ ਸਰਵਸ੍ਰੇਸ਼ਠ ਪ੍ਰਦਰਸ਼ਨ ਦਾ ਰਿਕਾਰਡ ਤੋੜ ਦਿੱਤਾ।
ਭਾਰਤ ਨੇ ਵੁਸ਼ੂ ‘ਚ ਜਿੱਤੇ ਚਾਰ ਕਾਂਸੀ ਤਗਮੇ
ਭਾਰਤ ਦੇ ਚਾਰ ਖਿਡਾਰੀ ਏਸ਼ੀਆਈ ਖੇਡਾਂ ਦੇ ਵੁਸ਼ੂ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਪਹੁੰਚੇ ਪਰ ਚਾਰੇ ਹੀ ਸੈਮੀਫਾਈਨਲ ‘ਚ ਹਾਰ ਕੇ ਕਾਂਸੀ ਤਗਮੇ ਤੱਕ ਸੀਮਿਤ ਰਹਿ ਗਏ ਸੰਤੋਸ਼ ਕੁਮਾਰ ਨੂੰ 56 ਕਿਗ੍ਰਾ, ਸੂਰਿਆ ਭਾਨੁ ਨੂੰ 60 ਕਿਗਾ੍ਰ, ਨਰਿੰਦਰ ਗਰੇਵਾਲ ਨੂੰ 65 ਕਿਗ੍ਰਾ ਅਤੇ ਮਹਿਲਾਵਾਂ ‘ਚ ਨਾਓਰੇਮ ਦੇਵੀ ਨੂੰ 60 ਕਿਗ੍ਰਾ ਵਰਗ ਦੇ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਮਨੀਪੁਰ ਮਾਮਲਾ : ਘਿਨਾਉਣੇ ਵਰਤਾਰੇ ਵਿਰੁੱਧ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਰੋਸ ਪ੍ਰਦਰਸ਼ਨ
ਭਾਰਤੀ ਵੁਸ਼ੂ ਟੀਮ ਨੇ ਪਿਛਲੀਆਂ ਤਿੰਨ ਏਸ਼ੀਆਈ ਖੇਡਾਂ ‘ਚ ਪੰਜ ਤਗਮੇ ਜਿੱਤੇ ਸਨ ਅਤੇ ਇਸ ਵਾਰ ਉਸਨੇ ਚਾਰ ਤਗਮੇ ਜਿੱਤ ਲਏ ਹਨ ਨਰਿੰਦਰ ਨੇ 2014 ਦੀਆਂ ਏਸ਼ੀਆਈ ਖੇਡਾਂ ‘ਚ ਸਨਾਥੋਈ ਅਤੇ ਨੰਰਿਦਰ ਗਰੇਵਾਲ ਨੇ ਕਾਂਸੀ ਤਗਮਾ ਜਿੱਤਿਆ ਸੀ 2006 ‘ਚ ਬਿਮੋਲਜੀਤ ਸਿੰਘ ਨੇ ਕਾਂਸੀ ਤਗਮਾ ਜਿੱਤਿਆ ਸੀ ਜਦੋਂਕਿ 2010 ‘ਚ ਸੰਧਿਆ ਰਾਣੀ ਨੇ ਚਾਂਦੀ ਤਗਮਾ ਅਤੇ ਬਿਮੋਲਜੀਤ ਨੇ ਕਾਂਸੀ ਤਗਮੇ ਜਿੱਤੇ ਸਨ। (Asian Games)
ਬੋਪੰਨਾ-ਦਿਵਿਜ ਅਤੇ ਅੰਕਿਤਾ ਦੇ ਤਗਮੇ ਪੱਕੇ | Asian Games
ਰੋਹਨ ਬੋਪੰਨਾ ਅਤੇ ਦਿਵਿਜ ਸ਼ਰਣ ਦੀ ਅੱਵਲ ਦਰਜਾ ਪ੍ਰਾਪਤ ਜੋੜੀ ਅਤੇ ਅੰਕਿਤਾ ਰੈਨਾ ਨੇ ਏਸ਼ੀਆਈ ਖੇਡਾਂ ਦੇ ਟੈਨਿਸ ਮੁਕਾਬਲਿਆਂ ਦੇ ਸੈਮੀਫਾਈਨਲ ‘ਚ ਪਹੁੰਚ ਕੇ ਦੇਸ਼ ਲਈ ਤਗਮੇ ਪੱਕੇ ਕਰ ਦਿੱਤੇ ਹਨ ਬੋਪੰਨਾ ਅਤੇ ਦਿਵਿਜ ਨੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ‘ਚ ਤਾਈਪੇ ਦੀ ਜੋੜੀ ਚੇਂਗਪੈਂਗ ਅਤੇ ਯਾਂਗ ਨੂੰ 6-3, 5-7, 10-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪਹੁੰਚਣ ਦੇ ਨਾਲ ਹੀ ਤਗਮਾ ਪੱਕਰ ਕਰ ਲਿਆ ਬੋਪੰਨਾ ਇਸ ਤੋਂ ਇਲਾਵਾ ਅੰਕਿਤਾ ਰੈਨਾ ਨਾਲ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ‘ਚ ਵੀ ਪਹੁੰਚ ਗਏ ਹਨ ਬੋਪੰਨਾ ਅਤੇ ਅੰਕਿਤਾ ਨੇ ਪ੍ਰੀ ਕੁਆਰਟਰ’ਚ ਹਾਂਗਕਾਂਗੀ ਦੀ ਜੋੜੀ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾਇਆ ਅੰਕਿਤਾ ਨੇ ਮਹਿਲਾ ਸਿੰਗਲ ‘ਚ ਆਪਣੀ ਮੁਹਿੰਮ ਜਾਰੀ ਰੱਖਦੇ ੋਹੋਏ ਹਾਂਗਕਾਂਗ ਦੀ ਚੋਂਗ ਵਿਰੁੱਧ 2-0 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਅਤੇ ਦੇਸ਼ ਲਈ ਤਗਮਾ ਪੱਕਾ ਕਰ ਦਿੱਤਾ।
ਭਾਰਤੀ ਮਰਦਾਂ ਨੇ ਹਾੱਕੀ ‘ਚ ਤੋੜਿਆ 26 ਗੋਲਾਂ ਨਾਲ ਓਲੰਪਿਕ ਦਾ ਰਿਕਾਰਡ
ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਚੌਥੇ ਦਿਨ ਕਮਜ਼ੋਰ ਹਾਂਗਕਾਂਗ ਦੀ ਟੀਮ ਵਿਰੁੱਧ 26-0 ਦੀ ਵੱਡੀ ਜਿੱਤ ਨਾਲ 86 ਸਾਲ ਪਹਿਲਾਂ ਆਪਣੇ ਭਾਰਤ ਦੇ ਹੀ ਗੋਲਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦੇ ਰਿਕਾਰਡ ਨੂੰ ਤੋੜਿਆ ਭਾਰਤ ਨੇ 1932 ਦੀਆਂ ਓਲੰਪਿਕ ਖੇਡਾਂ ‘ਚ ਮੇਜਰ ਧਿਆਨ ਚੰਦ ਦੀ ਕਪਤਾਨੀ ‘ਚ ਅਮਰੀਕਾ ਦੀ ਟੀਮ ਨੂੰ 24-1 ਨਾਲ ਹਰਾਇਆ ਸੀ ਇਸ ਦੇ ਨਾਲ ਹੀ ਭਾਰਤ ਨੇ ਏਸ਼ੀਅਨ ਖੇਡਾਂ ਦੇ ਰਿਕਾਰਡ ਨੂੰ ਵੀ ਤੋੜਿਆ ਇਹ ਰਿਕਾਰਡ ਭਾਰਤ ਅਤੇ ਪਾਕਿਸਤਾਨ ਦੇ ਨਾਂਅ ‘ਤੇ ਸਾਂਝੇ ਤੌਰ ‘ਤੇ ਸੀ।
ਭਾਰਤ ਨੇ ਇਸ ਵਾਰ ਹੀ ਇੰਡੋਨੇਸ਼ੀਆ ਨੂੰ ਪਹਿਲੇ ਮੈਚ ‘ਚ 17-0 ਨਾਲ ਹਰਾਇਆ ਸੀ ਜਿਸ ਨਾਲ ਉਸਨੇ ਪਾਕਿਸਤਾਨ ਵੱਲੋਂ 1978 ‘ਚ ਬੰਗਲਾਦੇਸ਼ ਨੂੰ 17-0 ਦੀ ਵੱਡੀ ਜਿੱਤ ਦੀ ਬਰਾਬਰੀ ਕੀਤੀ ਸੀ ਪਰ ਭਾਰਤ ਨੇ ਦੋ ਮੈਚਾਂ ਬਾਅਦ ਹੁਣ ਇਹ ਰਿਕਾਰਡ ਇਕੱਲੇ ਭਾਰਤ ਦੇ ਨਾਂਅ ਕਰ ਲਿਆ ਹੈ ਭਾਰਤੀ ਟੀਮ ਨੇ ਪਹਿਲੇ ਹੀ ਮਿੰਟ ਤੋਂ ਗੋਲ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਚੌਥੇ ਕੁਆਰਟਰ ਤੱਕ ਜਾਰੀ ਰਿਹਾ ਪਹਿਲੇ ਅੱਧ ‘ਚ ਟੀਮ 14-0 ਨਾਲ ਅੱਗੇ ਸੀ ਜਿਸ ਵਿੱਚ ਲਲਿਤ ਉਪਾਧਿਆਏ, ਰੁਪਿੰਦਰ ਪਾਲ, ਹਰਮਨਪ੍ਰੀਤ ਨੇ ਚਾਰ-ਚਾਰ ਗੋਲ ਕੀਤੇ।
ਪੁਰਸ਼ ਅਤੇ ਮਹਿਲਾ ਕੰਪਾਉਂਡ ਟੀਮਾਂ ਕੁਆਰਟਰ ‘ਚ | Asian Games
ਇੰਚੀਓਨ ਏਸ਼ੀਆਈ ਖੇਡਾਂ ਦੀ ਕਾਂਸੀ ਤਗਮਾ ਜੇਤੂ ਕੰਪਾਊਂਡ ਤੀਰੰਦਾਜ਼ ਤ੍ਰਿਸ਼ਾ ਦੇਬ ਅਤੇ ਸੰਗਮਪ੍ਰੀਤ ਸਿੰੰਘ ਬਿਸਲਾ ਏਸ਼ੀਆਈ ਖੇਡਾਂ ਦੀ ਤੀਰੰਦਾਜ਼ੀ ਪ੍ਰਤੀਯੋਗਤਾ ਦੇ ਕੰਪਾਉਂਡ ਵਰਗ ‘ਚ ਰੈਂਕਿੰਗ ਗੇੜ ‘ਚ ਹੀ ਬਾਹਰ ਹੋ ਗਈਆਂ ਜਦੋਂਕਿ ਪੁਰਸ਼ ਅਤੇ ਮਹਿਲਾ ਕੰਪਾਉਂਡ ਟੀਮਾਂ ਨੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾ ਲਈ ਇਹਨਾਂ ਖੇਡਾਂ ‘ਚ ਕੰਪਾਉਂਡ ਵਰਗ ‘ਚ ਸਿਰਫ਼ ਟੀਮ ਤਗਮਾ ਦਾਅ ‘ਤੇ ਹਨ ਅਤੇ ਨਿੱਜੀ ਤਗਮਿਆਂ ਨੂੰ ਹਟਾ ਦਿੱਤਾ ਗਿਆ ਹੈ ਕੁਆਰਟਰਫਾਈਨਲ ਐਤਵਾਰ ਨੂੰ ਹੋਣਗੇ।
ਗ੍ਰੀਕੋ ਰੋਮਨ ‘ਚ ਭਾਰਤ ਦਾ ਹੱਥ ਰਿਹਾ ਖ਼ਾਲੀ | Asian Games
87 ਕਿੱਲੋ ਭਾਰ ਵਰਗ ਦੇ ਕਾਂਸੀ ਤਗਮੇ ਦੇ ਮੁਕਾਬਲੇ ਚ ਕਜ਼ਾਖਿ਼ਸਤਾਨ ਦੇ ਅਜ਼ਮਤ ਦੇ ਦਾਅ ਚੋਂ ਨਿਕਲਣ ਦੀ ਕੋਸਿ਼ਸ਼ ਕਰਦਾ ਭਾਰਤੀ ਪਹਿਲਵਾਨ ਅਜ਼ਮਤ ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨ 18ਵੀਆਂ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ‘ਚ ਖ਼ਾਲੀ ਹੱਥ ਰਹਿ ਗਏ ਗ੍ਰੀਕੋ ਰੋਮਨ ‘ਚ ਕਾਂਸੀ ਤਗਮੇ ਦੀ ਆਖ਼ਰੀ ਆਸ ਹਰਪ੍ਰੀਤ ਸਿੰਘ ਨੂੰ 87 ਕਿਗ੍ਰਾ ਵਰਗ ਦੇ ਕਾਂਸੀ ਤਗਮੇ ਦੇ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਨੂੰ ਇਹਨਾਂ ਖੇਡਾਂ ‘ਚ ਕੁਸ਼ਤੀ ‘ਚ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੇ ਸੋਨ ਅਤੇ ਦਿਵਿਆ ਕਾਕਰਾਨ ਦੇ ਇੱਕ ਕਾਂਸੀ ਤਗਮੇ ਦੇ ਜਰੀਏ ਕੁੱਲ ਤਿੰਨ ਤਗਮੇ ਮਿਲੇ ਜੋ ਪਿਛਲੀ ਵਾਰ ਦੇ ਮੁਕਾਬਲੇ ਦੋ ਤਗਮੇ ਘੱਟ ਰਹੇ ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ‘ਚ ਇੱਕ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਤਗਮਿਆਂ ਸਮੇਤ ਕੁੱਲ ਪੰਜ ਤਗਮੇ ਜਿੱਤੇ ਸਨ। (Asian Games)
ਕੁਸ਼ਤੀ ਮੁਕਾਬਲਿਆਂ ਦੇ ਆਖ਼ਰੀ ਦਿਨ ਭਾਰਤੀ ਗ੍ਰੀਕੋ ਰੋਮਨ ਪਹਿਲਵਾਨ 77, 87, 97 ਅਤੇ 130 ਕਿਗ੍ਰਾ ‘ਚ ਨਿੱਤਰੇ ਜਿੰਨ੍ਹਾਂ ਵਿੱਚੋਂ ਸਿਰਫ਼ ਹਰਪ੍ਰੀਤ ਹੀ ਤਗਮਾ ਗੇੜ ‘ਚ ਪਹੁੰਚੇ ਜਿੱਥੇ ਉਹਨਾਂ ਨੂੰ ਕਜ਼ਾਖਿਸਤਾਨ ਦੇ ਅਜ਼ਮਤ ਤੋਂ 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹਰਪ੍ਰੀਤ ਪਹਿਲੇ ਗੇੜ ‘ਚ 0-5 ਨਾਲ ਪੱਛੜ ਗਿਆ ਹਾਲਾਂਕਿ ਉਸਨੇ ਦੂਸਰੇ ਗੇੜ ‘ਚ ਤਿੰਨ ਅੰਕ ਲਏ ਪਰ ਇਹ ਜਿੱਤ ਦਿਵਾਉਣ ਲਈ ਕਾਫ਼ੀ ਨਹੀਂ ਸੀ ਉਹ 3-6 ਨਾਲ ਹਾਰ ਗਏ ਹਰਪ੍ਰੀਤ ਨੂੰ ਇਸ ਤੋਂ ਪਹਿਲਾਂ ਸੈਮੀਫਾਈਨਲ ‘ਚ ਉਜ਼ਬੇਕਿਸਤਾਨ ਦੇ ਰੁਸਤਮ ਹੱਥੋਂ 0-10 ਨਾਲ ਸਿਰਫ਼ 38 ਸੈਕਿੰਡਾਂ ‘ਚ ਕਰਾਰੀ ਮਾਤ ਮਿਲੀ ਸੀ ਹਰਪ੍ਰੀਤ ਨੇ ਜਾਪਾਨ ਦੇ ਮਸਾਤੋ ਨੂੰ 8-0 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂਕਿ ਪ੍ਰੀ ਕੁਆਰਟਰ ‘ਚ ਉਹਨਾਂ ਕੋਰੀਆ ਦੇ ਪਾਰਕ ਨੂੰ 4-1 ਨਾਲ ਹਰਾਉਂਦਿਆਂ ਕੁਆਰਟਰਫਾਈਨਲ ‘ਚ ਪ੍ਰਵੇਸ਼ ਕੀਤਾ ਸੀ।
77 ਕਿਗ੍ਰਾ ‘ਚ ਗੁਰਪ੍ਰੀਤ ਨੂੰ ਕੁਆਟਰਫਾਈਨਲ ‘ਚ ਕਰੀਬੀ ਮੁਕਾਬਲੇ ‘ਚ ਇਰਾਨ ਦੇ ਗੇਰਾਈ ਹੱਥੋਂ 6-8 ਨਾਲ ਮਾਤ ਝੱਲਣੀ ਪਈ 97 ਕਿਗ੍ਰਾ ‘ਚ ਹਰਦੀਪ ਨੂੰ ਰੇਪਚੇਜ਼ ‘ਚ ਉਜ਼ਬੇਕਿਸਤਾਨ ਦੇ ਜਹਾਂਗੀਰ ਤੋਂ 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਕਾਂਸੀ ਤਗਮੇ ਦੇ ਮੁਕਾਬਲੇ ‘ਚ ਨਹੀਂ ਪਹੁੰਚ ਸਕੇ 130 ਕਿਗ੍ਰਾ ਭਾਰ ਵਰਗ ‘ਚ ਨਵੀਨ ਨੂੰ ਚੀਨ ਦੇ ਲਿਗਝੀ ਮੇਂਗ ਵਿਰੁੱਧ ਪ੍ਰੀ ਕੁਆਟਰ ‘ਚ 1-4 ਨਾਲ ਮਾਤ ਮਿਲੀ। (Asian Games)
ਭਾਰਤੀ ਪੁਰਸ਼ ਤੈਰਾਕੀ ਟੀਮ 4 ਗੁਣਾ 100 ਮੀ. ਫਾਈਨਲ ‘ਚ | Asian Games
ਭਾਰਤੀ ਪੁਰਸ਼ ਤੈਰਾਕੀ ਟੀਮ ਨੇ 18ਵੀਆਂ ਏਸ਼ੀਆਈ ਖੇਡਾਂ ‘ਚ 4 ਗੁਣਾ 100 ਮੀਟਰ ਫ੍ਰੀ ਸਟਾਈਲ ਰਿਲੇਅ ਈਵੇਂਟ ਦੇ ਫ਼ਾਈਨਲ ‘ਚ ਪ੍ਰਵੇਸ਼ ਕਰ ਲਿਆ ਸਾਜਨ ਪ੍ਰਕਾਸ਼, ਆਰੋਨ ਡੀ ਸੂਜ਼ਾ, ਅੰਸ਼ੁਲ ਕੋਠਾਰੀ ਅਤੇ ਵਿਕਰਮ ਖਾੜੇ ਦੀ ਭਾਰਤੀ ਟੀਮ ਪਹਿਲੀ ਹੀਟ ‘ਚ ਤਿੰਨ ਮਿੰਟ 25.17 ਸੈਕਿੰਡ ਦਾ ਸਰਵਸ੍ਰੇਸ਼ਠ ਸਮਾਂ ਕੱਢਦੇ ਹੋਏ ਅੱਵਲ ਰਹੀ ਅਤੇ ਫਾਈਨਲ ‘ਚ ਜਗ੍ਹਾ ਬਣਾਈ ਇਸ ਤੋਂ ਇਲਾਵਾ ਪੁਰਸ਼ਾਂ ਦੀ 100 ਮੀਟਰ ਬਟਰਫਲਾਈ ਨਿੱਜੀ ਈਵੇਂਟ ‘ਚ ਸਾਜਨ ਪ੍ਰਕਾਸ਼ ਨੇ ਦੂਸਰੀ ਹੀਟ ‘ਚ 54.06 ਸੈਕਿੰਡ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ ਜਦੋਂਕਿ ਇਸ ਈਵੇਂਟ ਦੀ ਪਹਿਲੀ ਹੀਟ ‘ਚ ਅਵਿਨਾਸ਼ ਮਨੀ ਨੇ 56.98 ਸੈਕਿੰਡ ਦਾ ਸਮਾਂ ਲੈ ਕੇ ਅੱਵਲ ਰਹਿੰਦਿਆਂ ਫਾਈਨਲ ਲਈ ਕੁਆਲੀਫਾਈ ਕੀਤਾ।
ਦੀਪਾ ਸੱਟ ਕਾਰਨ ਟੀਮ ਫਾਈਨਲ ਤੋਂ ਹਟੀ | Asian Games
ਰਿਓ ਓਲੰਪਿਕ ‘ਚ ਆਪਣੇ ਪ੍ਰਦਰਸ਼ਨ ਨਾਲ ਸੁਰਖ਼ੀਆ ‘ਚ ਆਈ ਭਾਰਤੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਨੇ ਸੱਟ ਕਾਰਨ ਇੱਥੇ ਚੱਲ ਰਹੀਆਂ ਏਸ਼ੀਆਈ ਖੇਡਾਂ ‘ਚ ਜਿਮਨਾਸਟਿਕ ਈਵੇਂਟ ‘ਚ ਕਲਾਤਮਕ ਟੀਮ ਫਾਈਨਲ ਤੋਂ ਹਟਣ ਦਾ ਫੈਸਲਾ ਕੀਤਾ ਹੈ ਜੋ ਭਾਰਤ ਲਈ ਵੱਡਾ ਝਟਕਾ ਰਿਹਾ ਕਾਫ਼ੀ ਸਮੇਂ ਤੋਂ ਗੋਡੇ ਦੀ ਸੱਟ ਨਾਲ ਜੂਝ ਰਹੀ ਦੀਪਾ ਖੇਡਾਂ ਵਿੱਚ ਆਪਣੀ ਪਸੰਦੀਦਾ ਵਾਲਟ ਈਵੇਂਟ ਦੇ ਫ਼ਾਈਨਲ ‘ਚ ਨਹੀਂ ਪਹੁੰਚ ਸਕੀ ਸੀ ਹਾਲਾਂਕਿ ਇਸ ਨਿਰਾਸ਼ਾਂ ਦੇ ਬਾਵਜ਼ੂਦ ਦੀਪਾ ਨੇ ਬੈਲੇਂਸ ਬੀਮ ਦੇ ਫਾਈਨਲ ‘ਚ ਜਗ੍ਹਾ ਬਣਾਈ ਜਦੋਂਕਿ ਭਾਰਤ ਨੇ ਟੀਮ ਮੁਕਾਬਲਿਆਂ ਦੇ ਫ਼ਾਈਨਲ ‘ਚ ਵੀ ਆਪਣਾ ਸਥਾਨ ਬਣਾਇਆ।
ਦੀਪਾ ਦੇ ਕੋਚ ਬਿਸੇਸ਼ਵਰ ਨੰਦੀ ਨੇ ਹਾਲਾਂਕਿ ਭਰੋਸਾ ਪ੍ਰਗਟ ਕੀਤਾ ਕਿ ਦੀਪਾ ਬੀਮ ਫਾਈਨਲ ‘ਚ ਖੇਡਣ ਨਿੱਤਰੇਗੀ ਅਤੇ ਉੱਥੇ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰੇਗੀ ਦੀਪਾ ਦੇ ਕੋਚ ਨੇ ਦੱਸਿਆ ਕਿ ਅਭਿਆਸ ਦੌਰਾਨ ਉਸਨੂੰ ਝਟਕਾ ਮਹਿਸੂਸ ਹੋਇਆ ਸੀ ਅਤੇ ਇਸ ਨਾਲ ਸ਼ਾਇਦ ਉਸਦੀ ਸੱਟ ਹੋਰ ਵਧ ਗਈ ਹੈ ਹਾਲਾਂਕਿ ਦੀਪਾ ਨੇ ਵੀ ਬੀਮ ਫਾਈਨਲਜ਼ ‘ਚ ਚੰਗੇ ਪ੍ਰਦਰਸ਼ਨ ਦਾ ਭਰੋਸਾ ਦਿੱਤਾ ਹੈ ਤਾਂਕਿ ਉਹ ਬਾਕੀ ਮੁਕਾਬਲਿਆਂ ‘ਚ ਚੰਗਾ ਨਾ ਕਰ ਸਕਣ ਦੀ ਨਿਰਾਸ਼ਾ ਨੂੰ ਪਿੱਛੇ ਛੱਡ ਸਕੇ।
ਵਿਨੇਸ਼-ਬਜ਼ਰੰਗ ਬਣਨਗੇ ਗਜ਼ਟਡ ਅਫ਼ਸਰ | Asian Games
ਇੰਡੋਨੇਸ਼ੀਆ ‘ਚ ਜਕਾਰਤਾ-ਪਾਲੇਮਬਾਂਗ ‘ਚ ਜਾਰੀ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੁਨੀਆ ਅਤੇ ਵਿਨੇਸ਼ ਫੋਗਾਟ ਨੂੰ ਰੇਲਵੇ ‘ਚ ਤਰੱਕੀ ਮਿਲੇਗੀ ਰੇਲਵੇ ਨੇ ਇਹਨਾਂ ਦੋਵਾਂ ਖਿਡਾਰੀਆਂ ਨੂੰ ਰਾਜਪੱਤਰਿਤ ਅਧਿਕਾਰੀ (ਗੈਜੇਟੇਜ਼ ਅਫ਼ਸਰ) ਦਾ ਅਹੁਦਾ ਦੇਣ ਦਾ ਐਲਾਨ ਕੀਤਾ ਹੈ ਰੇਲਵੇ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹਨਾਂ ਦੋਵਾਂ ਨੂੰ ਰੇਲਵੇ ਦੇ ਨਿਯਮਾਂ ਦੇ ਆਧਾਰ ‘ਤੇ ਤਰੱਕੀ ਮਿਲੇਗੀ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਨੂੰ ਸਤਿਕਾਰ ਦਿੰਦੇ ਹੋਏ ਜਿੰਨ੍ਹਾਂ ਖਿਡਾਰੀਆਂ ਨੇ ਦੋ ਵਾਰ ਓਲੰਪਿਕ ‘ਚ ਜਗ੍ਹਾ ਬਣਾਈ ਹੈ ਅਤੇ ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ‘ਚ ਤਗਮਾ ਜਿੱਤਿਆ ਹੈ ਉਹਨਾਂ ਨੂੰ ਮੰਤਰਾਲਾ ਅਧਿਕਾਰੀ ਰੈਂਕ ‘ਤੇ ਤਰੱਕੀ ਦੇਵੇਗਾ ਵਿਨੇਸ਼ ਸੋਮਵਾਰ ਨੂੰ ਏਸ਼ੀਆਈ ਖੇਡਾਂ ਦੇ ਕੁਸ਼ਤੀ ਮੁਕਾਬਲੇ ‘ਚ 50 ਕਿਗ੍ਰਾ ਭਾਰ ਵਰਗ ਦਾ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ। (Asian Games)
ਨਾਂਹ ਦੇ ਬਾਵਜ਼ੂਦ ਸਿੱਧੂ ਪਰਿਵਾਰ ਦੀ ਨੌਕਰੀ ਬਰਕਰਾਰ
ਨਾ ਹੀ ਮੈਡਮ ਸਿੱਧੂ ਅਤੇ ਨਾ ਹੀ ਕਰਨ ਸਿੱਧੂ ਨੇ ਭੇਜੀ ਸਰਕਾਰ ਨੂੰ ਅਹੁਦਾ ਨਾ ਲੈਣ ਦੀ ਸੂਚਨਾ | Navjot Singh Sidhu
ਸਰਕਾਰੀ ਕਾਗ਼ਜ਼ ਅੱਜ ਵੀ ਕਰ ਰਹੇ ਹਨ ਮੈਡਮ ਸਿੱਧੂ ਤੇ ਕਰਨ ਸਿੱਧੂ ਦੀ ਉਡੀਕ | Navjot Singh Sidhu
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਅਤੇ ਬੇਟੇ ਕਰਨ ਸਿੱਧੂ ਦੀ ਅੱਜ ਵੀ ਪੰਜਾਬ ਸਰਕਾਰ ਦੇ ਕਾਗ਼ਜ਼ਾਂ ਵਿੱਚ ਸਰਕਾਰੀ ਨੌਕਰੀ ‘ਬਰਕਰਾਰ’ ਹੈ। ਸਿੱਧੂ ਪਰਿਵਾਰ ਦੇ ਦੋਵਂੇ ਮੈਂਬਰ ਜਦੋਂ ਵੀ ਚਾਹੁਣ ਆਪਣੇ ਅਹੁਦੇ ਸੰਭਾਲ ਸਕਦੇ ਹਨ ਕਿਉਂਕਿ ਨਵਜੋਤ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਗ੍ਰਹਿ ਵਿਭਾਗ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਇਹ ਜਾਣਕਾਰੀ ਲਿਖਤੀ ਰੂਪ ਵਿੱਚ ਨਹੀਂ ਦਿੱਤੀ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਅਹੁਦੇ ਸੰਭਾਲਣਾ ਚਾਹੁੰਦੇ ਹਨ ਜਾਂ ਫਿਰ ਨਹੀਂ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸੇ ਸਾਲ 25 ਅਪਰੈਲ ਨੂੰ ਪੰਜਾਬ ਸਟੇਟ ਵੇਅਰਹਾਉਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਅਤੇ ਐੱਮ.ਡੀ. ਲਗਾਉਂਦੇ ਹੋਏ ਨਿਯੁਕਤੀ ਪੱਤਰ ਦਿੱਤਾ ਸੀ।
ਜਿਸ ਤੋਂ ਲਗਭਗ ਇੱਕ ਮਹੀਨਾ ਬਾਅਦ ਹੀ ਨਵਜੋਤ ਸਿੱਧੂ ਦੇ ਬੇਟੇ ਕਰਨ ਸਿੱਧੂ ਨੂੰ 24 ਮਈ ਨੂੰ ਵਧੀਕ ਐਡਵੋਕੇਟ ਜਨਰਲ ਲਾਉਂਦੇ ਹੋਏ ਵੱਡੀ ਪੋਸਟ ਦੇ ਦਿੱਤੀ ਗਈ ਸੀ। ਨਵਜੋਤ ਸਿੱਧੂ ਦੇ ਪਰਿਵਾਰ ‘ਤੇ ਇੰਨੀ ਜਿਆਦਾ ਮਿਹਰਬਾਨੀ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਘਰ-ਘਰ ਨੌਕਰੀ ਨਹੀਂ ਬੇਰੁਜ਼ਗਾਰ ਘੁੰਮ ਰਹੇ ਨਵਜੋਤ ਸਿੱਧੂ ਦੇ ਪਰਿਵਾਰ ਨੂੰ ਨੌਕਰੀ ਦੇਣ ਵਿੱਚ ਲੱਗੇ ਹੋਏ ਹਨ।
ਇਸ ਵਿਵਾਦ ਤੋਂ ਬਾਅਦ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਸੀ ਕਿ ਉਨਾਂ ਦੇ ਪਰਿਵਾਰ ਦੇ ਦੋਵੇਂ ਮੈਂਬਰ ਆਪਣੇ ਆਪਣੇ ਅਹੁਦਿਆਂ ਦਾ ਕਾਰਜ਼ਭਾਰ ਨਹੀਂ ਲੈਣਗੇ। ਨਵਜੋਤ ਸਿੱਧੂ ਨੂੰ ਇਹ ਐਲਾਨ ਕੀਤੇ ਹੋਏ ਵੀ ਹੁਣ ਦੋ ਮਹੀਨੇ ਬੀਤ ਚੁੱਕੇ ਹਨ ਪਰ ਨਵਜੋਤ ਕੌਰ ਜਾਂ ਫਿਰ ਕਰਨ ਸਿੱਧੂ ਵਲੋਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਲਿਖਤੀ ਰੂਪ ਵਿੱਚ ਕੁਝ ਵੀ ਨਹੀਂ ਭੇਜਿਆ ਗਿਆ ਹੈ ਕਿ ਉਹ ਸਰਕਾਰ ਵੱਲੋਂ ਪੇਸ਼ਕਸ਼ ਕੀਤੀ ਗਈ ਤੈਨਾਤੀ ਲੈਣਾ ਚਾਹੁੰਦੇ ਹਨ ਜਾਂ ਫਿਰ ਨਹੀਂ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ
ਗ੍ਰਹਿ ਵਿਭਾਗ ਨੇ ਇਸ ਸਬੰਧੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕਰਨ ਸਿੱਧੂ ਨੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਭੇਜੀ ਹੈ ਕਿ ਉਹ ਅਹੁਦਾ ਸੰਭਾਲਣਾ ਚਾਹੁੰਦੇ ਹਨ ਜਾਂ ਫਿਰ ਨਹੀਂ, ਇਸ ਲਈ ਨਿਯਮਾਂ ਅਨੁਸਾਰ ਉਹ ਅੱਜ ਵੀ ਅਹੁਦਾ ਸੰਭਾਲ ਸਕਦੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਨਵਜੋਤ ਕੌਰ ਨੂੰ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਨਿਯੁਕਤੀ ਪੱਤਰ ਦਿੱਤਾ ਗਿਆ ਹੈ, ਇਸ ਲਈ ਜਦੋਂ ਤੱਕ ਨਵਜੋਤ ਕੌਰ ਲਿਖਤੀ ਰੂਪ ਵਿੱਚ ਅਹੁਦਾ ਨਹੀਂ ਸੰਭਾਲਣ ਬਾਰੇ ਜਾਣਕਾਰੀ ਨਹੀਂ ਦਿੰਦੇ ਹਨ, ਉਨਾਂ ਦਾ ਇੰਤਜ਼ਾਰ ਕੀਤਾ ਜਾਏਗਾ ਜਾਂ ਫਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਪਹਿਲਾਂ ਦਿੱਤੇ ਨਿਯੁਕਤੀ ਪੱਤਰ ਨੂੰ ਰੱਦ ਕਰਦੇ ਹੋਏ ਕਿਸੇ ਹੋਰ ਨੂੰ ਨਿਯੁਕਤੀ ਪੱਤਰ ਨਹੀਂ ਦਿੰਦੇ ਹਨ।
ਨਿਯਮਾਂ ਵਿੱਚ ਨਹੀਂ ਐ ਸਮੇਂ ਦੀ ਪਾਬੰਦੀ | Navjot Singh Sidhu
ਮੁੱਖ ਮੰਤਰੀ ਦਫ਼ਤਰ ਅਤੇ ਗ੍ਰਹਿ ਵਿਭਾਗ ਨੇ ਦੱਸਿਆ ਕਿ ਸਰਕਾਰ ਦੇ ਨਿਯਮਾਂ ਵਿੱਚ ਨਿਯੁਕਤੀ ਲਈ ਦਿੱਤੀ ਗਈ ਆਫਰ ਦੀ ਕੋਈ ਸਮਾਂ ਹੱਦ ਨਹੀਂ ਹੈ, ਇਸ ਲਈ ਜੇਕਰ ਹੁਣ ਵੀ ਨਵਜੋਤ ਸਿੱਧੂ ਜਾਂ ਫਿਰ ਕਰਨ ਸਿੱਧੂ ਆਪਣੇ ਅਹੁਦੇ ਨੂੰ ਸੰਭਾਲਣ ਲਈ ਆਉਂਦੇ ਹਨ ਤਾਂ ਉਨਾਂ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਸਬੰਧੀ ਜਦੋਂ ਤੱਕ ਕੋਈ ਅਗਲੇ ਆਦੇਸ਼ ਜਾਰੀ ਨਹੀਂ ਕੀਤੇ ਜਾਂਦੇ ਹਨ, ਉਸ ਸਮੇਂ ਤੱਕ ਅਹੁਦਾ ਸੰਭਾਲਣ ਦਾ ਹੱਕ ਸਿੱਧੂ ਪਰਿਵਾਰ ਦੇ ਦੋਵਾਂ ਮੈਂਬਰਾਂ ਕੋਲ ਰਹੇਗਾ।
ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਬਦੌਲਤ ਦੂਸਰੇ ਨੰਬਰ ਦੀ ਜਾਪਾਨੀ ਅਕਾਨੇ ਤੋਂ ਅੰਕਾਂ ਦਾ ਫ਼ਾਸਲਾ ਘੱਟ ਕੀਤਾ | Badminton World Ranking
ਨਵੀਂ ਦਿੱਲੀ (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀਸਿੰਧੂ ਨੇ ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੂਸਰੇ ਨੰਬਰ ਦੀ ਜਾਪਾਨੀ ਖਿਡਾਰੀ ਅਕਾਨੇ ਯਾਮਾਗੁਚੀ ਤੋਂ ਆਪਣੇ ਅੰਕਾਂ ਦਾ ਫ਼ਾਸਲਾ ਘੱਟ ਕਰ ਲਿਆ ਹੈ ਸਿੰਧੂ ਨੂੰ ਥਾਈਲੈਂਡ ਓਪਨ ਦੇ ਫਾਈਨਲ ‘ਚ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਫਾਈਨਲ ‘ਚ ਪਹੁੰਚਣ ਦੀ ਬਦੌਲਤ ਉਸਨੂੰ 1380 ਅੰਕ ਹਾਸਲ ਹੋਏ ਹਨ ਜਿਸ ਨਾਲ ਹੁਣ ਉਸਦੇ 82034 ਅੰਕ ਹੋ ਗਏ ਹਨ ਸਿੰਧੂ ਅਤੇ ਯਾਮਾਗੁਚੀ ਦਰਮਿਆਨ ਹੁਣ 1449 ਅੰਕਾਂ ਦਾ ਫ਼ਾਸਲਾ ਰਹਿ ਗਿਆ ਹੈ ਸਿੰਧੂ ਦਾ ਆਪਣਾ ਤੀਸਰਾ ਸਥਾਨ ਬਣਿਆ ਹੋਇਆ ਹੈ ਤਾਈਪੇ ਦੀ ਤੇਈ ਜੂ ਯਿਗ 96817 ਅੰਕਾਂ ਨਾਲ ਅੱਵਲ ਸਥਾਨ ‘ਤੇ ਮਜ਼ਬੂਤੀ ਨਾਲ ਬਣੀ ਹੋਈ ਹੈ। (Badminton World Ranking)
ਇੰਡੋਨੇਸ਼ੀਆ ਓਪਨ ਦੇ ਸ਼ੁਰੂਆਤੀ ਗੇੜ ‘ਚ ਬਾਹਰ ਹੋ ਜਾਣ ਵਾਲੀ ਸਾਇਨਾ ਨੇਹਵਾਲ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 10ਵੇਂ ਨੰਬਰ ‘ਤੇ ਖ਼ਿਸਕ ਗਈ ਹੈ ਪੁਰਸ਼ ਰੈਂਕਿੰਗ ‘ਚ ਕਿਦਾਂਬੀ ਸ਼੍ਰੀਕਾਂਤ ਆਪਣੇ ਪੰਜਵੇਂ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਐਚ ਐਸ ਪ੍ਰਣੇ ਤਿੰਨ ਸਥਾਨ ਦੇ ਸੁਧਾਰ ਨਾਲ 11ਵੇਂ ਸਥਾਨ ‘ਤੇ ਆ ਗਿਆ ਹੈ ਸਮੀਰ ਵਰਮਾ ਨੇ ਵੀ ਦੋ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 18ਵੇਂ ਨੰਬਰ ‘ਤੇ ਆ ਗਿਆ ਹੈ ਬੀ.ਸਾਈ ਪ੍ਰਣੀਤ ਤਿੰਨ ਸਥਾਨ ਦੇ ਨੁਕਸਾਨ ਨਾਲ 24ਵੇਂ ਨੰਬਰ ‘ਤੇ ਖ਼ਿਸਕ ਗਿਆ ਹੈ ਪੁਰਸ਼ ਡਬਲਜ਼ ‘ਚ ਸਾਤਵਿਕ ਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ 21ਵੇਂ ਸਥਾਨ ‘ਤੇ ਬਰਕਰਾਰ ਹੈ ਮਹਿਲਾ ਡਬਲਜ਼ ‘ਚ ਟਾੱਪ 25 ‘ਚ ਕੋਈ ਭਾਰਤੀ ਜੋੜੀ ਨਹੀਂ ਹੈ ਜਦੋਂਕਿ ਮਿਕਸਡ ਡਬਲਜ਼ ‘ਚ ਪ੍ਰਣਵ ਚੋਪੜਾ ਅਤੇ ਐਨ ਸਿਕੀ ਰੈਡੀ ਤਿੰਨ ਸਥਾਲ ਖ਼ਿਸ ਕੇ 24ਵੇਂ ਨੰਬਰ ‘ਤੇ ਆ ਗਏ ਹਨ।