Stay - Sach Kahoon Punjabi
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਫ਼ਰਮਾਉਂਦੇ ਹਨ ਕਿ ਹੇ ਭਾਈ! ਤੁਸੀਂ ਆਪਸ ‘ਚ ਪਿਆਰ ਨਾਲ ਰਹੋ ਜੋ ਬੇਗਰਜ਼, ਨਿਹਸਵਾਰਥ ਪਿਆਰ ਕਰਦੇ ਹਨ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਰਹਿਬਰ ਤੋਂ ਉਹੀ ਖੁਸ਼ੀਆਂ ਦੇ ਖ਼ਜ਼ਾਨੇ ਲੈਂਦੇ ਹਨ ਜਿਸ ਘਰ ‘ਚ ਰਹਿਣ ਵਾਲਿਆਂ ‘ਚ ਆਪਸ ‘ਚ ਪ੍ਰੇਮ ਹੈ, ਮਾਲਕ ਨਾਲ ਪ੍ਰੇਮ ਹੈ ਤਾਂ ਘਾਹ-ਫੂਸ ਦੀ ਝੌਂਪੜੀ ਵੀ ਮਹਿਲਾਂ ਤੋਂ ਕਈ ਗੁਣਾ ਵੱਧ ਖੁਸ਼ੀਆਂ ਦੇਣ ਵਾਲੀ ਹੈ ਸਵਰਗ-ਜੰਨਤ ਦਾ ਨਮੂਨਾ ਹੈ ਅਤੇ ਉਹ ਆਲੀਸ਼ਾਨ ਮਹਿਲ, ਵੱਡੇ-ਵੱਡੇ ਘਰ ਜਿਨ੍ਹਾਂ ‘ਚ ਪਿਆਰ-ਮੁਹੱਬਤ ਨਹੀਂ ਹੈ, ਉਹ ਸ਼ਮਸ਼ਾਨ ਘਾਟ, ਕਬਰਸਤਾਨ ਵਾਂਗ ਸੰਨਾਟੇ ਤੋਂ ਇਲਾਵਾ ਕੁਝ ਵੀ ਨਹੀਂ ਹੁੰਦੇ ਇਸ ਲਈ ਜਿਸ ਕੋਲ ਮਾਲਕ ਦੇ ਪਿਆਰ-ਮੁਹੱਬਤ ਦੀ ਦੌਲਤ ਹੈ, ਉਹ ਦੁਨੀਆ ‘ਚ ਸਭ ਤੋਂ ਖੁਸ਼ਨਸੀਬ ਇਨਸਾਨ ਹੈ ਉਹੀ ਸਭ ਤੋਂ ਚੰਗਾ, ਨੇਕ ਇਨਸਾਨ ਹੈ ਉਹ ਹੀ ਮਾਲਕ  ਦਾ ਹੱਕਦਾਰ ਬਣਦਾ ਹੈ। (Saint Dr MSG)
ਇਹ ਵੀ ਪੜ੍ਹੋ : ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਨਾਲ ਆਉਂਦੀ ਹੈ ਵਿਚਾਰਾਂ ‘ਚ ਤਬਦੀਲੀ : Saint Dr MSG
ਪਾਪ-ਜ਼ੁਲਮ ਦੀ ਕਮਾਈ ਨਾਲ ਤੁਸੀਂ  ਸੁੱਖ-ਸ਼ਾਂਤੀ ਤੋਂ ਵਾਂਝੇ ਹੋ ਜਾਓਗੇ | Saint Dr MSG
ਆਪ ਜੀ ਫ਼ਰਮਾਉਂਦੇ ਹਨ ਕਿ  ਪਾਪ-ਜ਼ੁਲਮ ਦੀ ਕਮਾਈ ਨਾਲ ਤੁਸੀਂ ਗੱਡੀਆਂ, ਮੋਟਰ ਸਭ ਕੁਝ ਖਰੀਦ ਸਕਦੇ ਹੋ ਪਰ ਜਦੋਂ ਘਰ ‘ਚ ਬੇਚੈਨੀ ਆ ਗਈ, ਪਰੇਸ਼ਾਨੀ ਆ ਗਈ ਤਾਂ ਸਾਰਾ ਪੈਸਾ ਧਰਿਆ-ਧਰਾਇਆ ਰਹਿ ਜਾਵੇਗਾ, ਸੁੱਖ-ਸ਼ਾਂਤੀ ਤੋਂ ਵਾਂਝੇ ਹੋ ਜਾਓਗੇ, ਖਾਲੀ ਹੋ ਜਾਓਗੇ, ਇਸ ਲਈ ਕਦੇ ਵਿਕੋ ਨਾ ਕਿਉਂਕਿ ਅੱਜ ਹਰ ਚੀਜ਼ ਵਿਕਾਊ ਹੈ ਕੁਝ ਲੋਕਾਂ ਨੂੰ ਛੱਡ ਕੇ, ਜਿਨ੍ਹਾਂ ਦੇ ਅੰਦਰ ਚੰਗੇ ਸੰਸਕਾਰ ਹਨ, ਜਿਨ੍ਹਾਂ ‘ਤੇ ਮਾਲਕ ਦੀ ਦਇਆ-ਮਿਹਰ, ਰਹਿਮਤ ਹੈ, ਉਹੀ ਬਚੇ ਹੋਏ ਹਨ, ਨਹੀਂ ਤਾਂ ਲੋਕ ਵਿਕਾਊ ਬਣਦੇ ਜਾ ਰਹੇ ਹਨ ਭਾਈ ਵਿਕਣਾ ਹੈ ਤਾਂ ਅੱਲ੍ਹਾ, ਵਾਹਿਗੁਰੂ, ਰਾਮ ਦੇ ਹੱਥੋਂ ਵਿਕੋ ਕਿਉਂਕਿ ਉਹ ਤੈਨੂੰ ਖਰੀਦ ਕੇ ਅਨਮੋਲ ਕਰ ਦੇਵੇਗਾ। (Saint Dr MSG)
ਪਾਪ-ਕਰਮਾਂ ਤੋਂ ਦੂਰ ਰਹੋ ਤੇ ਪ੍ਰਭੂ-ਭਗਤੀ ਕਰੋ : ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰੋਜ਼ਾਨਾ ਇਸ ਸੰਸਾਰ ‘ਚ ਕਿੰਨੇ ਹੀ ਲੋਕ ਆਉਂਦੇ ਹਨ ਅਤੇ ਪਤਾ ਨਹੀਂ ਕਿੰਨੇ ਹੀ ਚਲੇ ਜਾਂਦੇ ਹਨ ਪਰ ਕੋਈ ਇਸ ਤੋਂ ਸਿੱਖਿਆ ਨਹੀਂ ਲੈਂਦਾ ਪਤਾ ਨਹੀਂ ਕਦੋਂ ਤੁਹਾਨੂੰ ਵੀ ਸੱਦਾ ਆ ਜਾਵੇ ਅਤੇ ਤੁਹਾਨੂੰ ਇਸ ਸੰਸਾਰ ਤੋਂ ਜਾਣਾ ਪਵੇ ਇਸ ਲਈ ਅਜਿਹਾ ਹੋਣ ਤੋਂ ਪਹਿਲਾਂ ਹੀ ਕਿਉਂ ਨਾ ਮਾਲਕ ਦੀ ਭਗਤੀ-ਇਬਾਦਤ ਕਰ ਲਈ ਜਾਵੇ ਤਾਂ ਕਿ ਆਵਾਗਮਨ ਤੋਂ ਆਜ਼ਾਦੀ ਮਿਲ ਜਾਵੇ।  Worship God
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਣ-ਵਡਿਆਈ ਦੇ ਚੱਕਰ ‘ਚ ਪੈ ਕੇ ਪਾਪ-ਕਰਮ ਨਹੀਂ ਕਰਨੇ ਚਾਹੀਦੇ ਕਿਉਂਕਿ ਇੱਕ ਦਿਨ ਸਭ ਨੇ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ ਇਨਸਾਨ ਨੂੰ ਪਾਪ-ਕਰਮ ਨਾ ਕਰਕੇ ਜਿੰਨਾ ਹੋ ਸਕੇ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ, ਦੂਜਿਆਂ ਦਾ ਭਲਾ ਕਰਨਾ ਚਾਹੀਦਾ ਹੈ ਅਤੇ ਚੰਗਿਆਈ-ਨੇਕੀ ‘ਤੇ ਚੱਲਣਾ ਚਾਹੀਦਾ ਹੈ ਸੰਤ ਇਹੀ  ਸਿੱਖਿਆ ਦਿੰਦੇ ਹਨ ਕਿ ਇਨਸਾਨ ਹਮੇਸ਼ਾ ਸਹੀ ਰਸਤੇ ‘ਤੇ ਚੱਲੇ ਅਤੇ ਆਪਣੀ ਮੰਜ਼ਿਲੇ-ਮਕਸੂਦ ਤੱਕ ਪਹੁੰਚੇ ਇੱਥੇ ਰਹਿੰਦੇ ਹੋਏ ਖੁਸ਼ੀਆਂ ਹਾਸਲ ਕਰੇ ਅਤੇ  ਅਗਲੇ ਜਹਾਨ ਲਈ ਵੀ ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣਿਆ ਰਹੇ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ।
ਅੱਜ ਦਾ ਇਨਸਾਨ ਗ੍ਰਿਹਸਥੀ ਚਲਾਉਂਦਾ ਹੋਇਆ ਬਹੁਤ ਹੀ ਪਰੇਸ਼ਾਨੀ ਅਤੇ ਟੈਨਸ਼ਨ ‘ਚ ਰਹਿੰਦਾ ਹੈ ਸਵੇਰੇ ਉੱਠਦਿਆਂ ਹੀ ਟੈਨਸ਼ਨ ਸ਼ੁਰੂ ਹੋ ਜਾਂਦੀ ਹੈ ਇਨਸਾਨ ਬਚਪਨ, ਜਵਾਨੀ ਖੇਡਦਿਆਂ-ਖੇਡਦਿਆਂ ਗੁਜ਼ਾਰ ਦਿੰਦਾ ਹੈ ਉਸ ਨੂੰ ਸਮੇਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਪਰ ਥੋੜ੍ਹੀ ਜਿਹੀ ਅਧਖੜ ਉਮਰ ਆਉਂਦਿਆਂ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਗ੍ਰਹਿਸਥੀ ਕੀ ਹੁੰਦੀ ਹੈ ਜਿਸ ਸਮੇਂ ਇਨਸਾਨ ਦਾ ਵਿਆਹ ਹੁੰਦਾ ਹੈ ਉਸ ਸਮੇਂ ਉਹ ਬਹੁਤ ਖੁਸ਼ ਹੁੰਦਾ ਹੈ ਸੋਚਦਾ ਹੈ ਕਿ ਉਸ ਵਰਗਾ ਤਾਂ ਦੁਨੀਆ ‘ਚ ਹੋਰ ਕੋਈ ਦੂਜਾ ਹੈ ਹੀ ਨਹੀਂ ਪਰ ਬੱਚੇ ਹੋਣ ‘ਤੇ ਉਹ ਦੁਖੀ, ਪਰੇਸ਼ਾਨ ਰਹਿਣ ਲੱਗਦਾ ਹੈ ਕਦੇ ਬੱਚਿਆਂ ਲਈ ਇਹ ਲਿਆਉਣਾ, ਕਦੇ ਉਹ, ਕਦੇ ਬਿਮਾਰੀ ਇਨਸਾਨ ਸਾਰਾ ਜੀਵਨ ਇਸੇ ਤਰ੍ਹਾਂ ਹੀ ਟੈਨਸ਼ਨ ‘ਚ ਗੁਜ਼ਾਰ ਦਿੰਦਾ ਹੈ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਬਹੁਤ ਹੀ ਹੁਸ਼ਿਆਰ ਬਣਦਾ ਹੈ ਉਹ ਪਰਮਾਤਮਾ ਨੂੰ ਝਾਂਸਾ ਦੇਣ ਤੋਂ ਵੀ ਨਹੀਂ ਉੱਕਦਾ ਹੱਥ ਜੋੜ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਕਿ ਜਿਵੇਂ ਹੁਣੇ ਸਿੱਧਾ ਅਸਮਾਨ ਤੋਂ ਉੱਤਰਿਆ ਹੋਵੇ ਪਰ ਅਜਿਹਾ ਨਹੀਂ ਕਰਨਾ ਚਾਹੀਦਾ  ਮਾਲਕ ਦੀ ਭਗਤੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ ਤਾਂ ਯਕੀਨ ਮੰਨੋ ਤੁਸੀਂ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਰਹੋ ਸਾਵਧਾਨ
ਪ੍ਰਮੋਦ ਧੀਰ
ਨੋਟਬੰਦੀ ਹੋਣ ਉਪਰੰਤ ਅੱਜ-ਕੱਲ੍ਹ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇਟੀਐਮ, ਡੈਬਿਟ ਕਾਰਡ, ਕ੍ਰੇਡਿਟ ਕਾਰਡ, ਮੋਬਾਇਲ ਬੈਂਕਿੰਗ ਆਦਿ ਦੀ ਵਰਤੋਂ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਇਦੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ ।
ਆਏ ਦਿਨ ਬੈਂਕ ਖਾਤੇ ਵਿਚੋਂ ਪੈਸੇ ਕਢਵਾ ਲੈਣ, ਏਟੀਐਮ ਬਦਲ ਕੇ ਠੱਗੀ ਮਾਰਨ, ਕ੍ਰੇਡਿਟ ਕਾਰਡ ਦੀ ਡਿਟੇਲ ਵਰਤ ਕੇ ਸ਼ਾਪਿੰਗ ਕਰ ਲੈਣ ਵਰਗੀਆਂ ਠੱਗੀ ਦੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ। ਅਸਲ ਵਿੱਚ ਇਨ੍ਹਾਂ ਵੱਧ ਰਹੀਆਂ ਠੱਗੀਆਂ ਲਈ ਕੁਝ ਹੱਦ ਤੱਕ ਅਸੀਂ ਖੁਦ ਵੀ ਜਿੰਮੇਵਾਰ ਹਾਂ। ਚਲਾਕ ਆਨਲਾਈਨ ਠੱਗਾਂ ਵੱਲੋਂ ਬੈਂਕ ਜਾਂ ਬੀਮਾ ਅਧਿਕਾਰੀ ਬਣ ਕੇ ਸਾਡੇ ਖਾਤੇ ਦੀ ਡਿਟੇਲ ਪੁੱਛ ਲਈ ਜਾਂਦੀ ਹੈ ਅਸੀਂ ਬਿਨਾਂ ਸੋਚੇ-ਸਮਝੇ ਤੇ ਪੜਤਾਲ ਕੀਤੇ ਆਪਣੀ ਜਾਣਕਾਰੀ ਨੋਟ ਕਰਵਾ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ ਇਸੇ ਤਰ੍ਹਾਂ ਕਈ ਠੱਗ ਏਟੀਐਮ ਰੂਮ ਵਿੱਚ ਕਿਸੇ ਬਜੁਰਗ ਜਾਂ ਅਣਜਾਣ ਵਿਅਕਤੀ ਦੀ ਮੱਦਦ ਕਰਨ ਦੇ ਬਹਾਨੇ ਏਟੀਐਮ ਬਦਲ ਕੇ ਵੀ ਠੱਗੀ ਮਾਰ ਲੈਂਦੇ ਹਨ।
ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ  ਇਹ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ਵਿੱਚੋਂ ਬੋਲ ਰਹੇ ਹਾਂ ਅਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏਟੀਐਮ ਕਾਰਡ ਬਲਾਕ ਕਰ ਦਿੱਤਾ ਜਾਵੇਗਾ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਅਤਿ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾ ਧਾਰਕ ਨੂੰ ਫੋਨ ਨਹੀਂ ਕਰੇਗਾ ਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾ ਧਾਰਕ ਨੂੰ ਆਪਣਾ ਖਾਤਾ ਨੰਬਰ/ਏਟੀਐਮ ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ ਨੰਬਰਾਂ ਬਾਰੇ ਜਾਣਕਾਰੀ ਮੰਗੇਗਾ, ਇਹ ਕੰਮ ਹੈਕਰਾਂ ਦਾ ਹੁੰਦਾ ਹੈ।
ਇੱਥੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਨਣ ਤੋਂ ਬਾਅਦ ਘਬਰਾਉਣ ਅਤੇ ਜਲਦਬਾਜੀ  ‘ਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏ.ਟੀ.ਐਮ ਤੇ ਲਿਖੇ ਨੰਬਰ, ਪਾਸਵਰਡ ਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਫੋਨ ਤੇ 6 ਅੱਖਰਾਂ ਦਾ ਓਟੀਪੀ ਨੰਬਰ ਆਵੇਗਾ ਉਹ ਸਾਨੂੰ ਤੁਰੰਤ ਹੀ ਦੱਸਕੇ ਆਪਣੇ ਮੋਬਾਇਲ ਵਿੱਚੋਂ  ਓਟੀਪੀ. ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓਟੀਪੀ ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ ਸੋ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏਟੀਐਮ ਕਾਰਡ ਬਾਰੇ ਜਾਣਕਾਰੀ  ਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓਟੀਪੀ ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਦੇਣੀ ਹੈ ਤੇ ਇਸ ਤਰ੍ਹਾਂ  ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕਦਾ ਹੈ।
ਇਸ ਦਾ ਇਹ ਮਤਲਬ ਨਹੀਂ ਕਿ ਹੈਕਰਾਂ ਦੇ ਡਰੋਂ ਅਸੀਂ ਇਨ੍ਹਾਂ ਆਨਲਾਈਨ ਬੈਂਕਿੰਗ ਸਹੂਲਤਾਂ ਦੀ ਵਰਤੋਂ ਹੀ ਬੰਦ ਕਰ ਦੇਣੀ ਹੈ ਪਰ ਸਾਵਧਾਨੀ ਬਹੁਤ ਜ਼ਰੂਰੀ ਹੈ ।
ਵੱਟਸਐਪ ਜਰੀਏ ਆਨਲਾਈਨ ਲਾਟਰੀ ਰਾਹੀਂ ਠੱਗੀ
ਅੱਜ-ਕੱਲ੍ਹ ਆਨਲਾਈਨ ਠੱਗਾਂ ਨੇ ਠੱਗੀ ਮਾਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ । ਠੱਗਾਂ ਦੁਆਰਾ ਮੋਬਾਇਲ ਦੇ ਵੱਟਸਐਪ ਤੋਂ ਮੈਸੇਜ ਆਉਂਦਾ ਹੈ ਕਿ ਤੁਹਾਡਾ ਫਲਾਂ ਲਾਟਰੀ ਤਹਿਤ 25 ਲੱਖ ਜਾਂ 50 ਲੱਖ ਰੁਪਏ ਦਾ ਡਰਾਅ ਨਿੱਕਲਿਆ ਹੈ। ਤੁਹਾਡਾ ਲਾਟਰੀ ਨੰਬਰ ਦੱਸਿਆ ਜਾਵੇਗਾ ਤੇ ਕਿਹਾ ਜਾਵੇਗਾ ਕਿ ਇਸ ਇਨਾਮ ਨੂੰ ਕਲੇਮ ਕਰਨ ਲਈ ਇਸ ਨੰਬਰ ‘ਤੇ ਕਾਲ  ਕਰੋ ਜਾਂ ਕੋਈ ਖਾਤਾ ਨੰਬਰ ਦੱਸਕੇ ਕਿਹਾ ਜਾਵੇਗਾ ਕਿ ਇਸ ਇਨਾਮ ਨੂੰ?ਪ੍ਰਾਪਤ ਕਰਨ ਲਈ ਇਸ ਖਾਤੇ ਵਿਚ ਇੰਨੇ ਪੈਸੇ ਪੁਆਓ ਆਦਿ ਇਸ ਤਰ੍ਹਾਂ ਦੇ ਨਵੇਂ ਤਰੀਕੇ ਦੇ ਆਨਲਾਈਨ ਠੱਗਾਂ ਤੋਂ ਬਚੋ, ਤੇ ਸੋਚੋ ਕਿ ਜਦੋਂ ਤੁਸੀ?ਕੋਈ ਲਾਟਰੀ ਪਾਈ ਹੀ ਨਹੀਂ ਤਾਂ?ਨਿੱਕਲ ਕਿਵੇਂ ਆਈ!
ਇੱਕ ਹੋਰ ਨਵਾਂ ਠੱਗੀ ਮਾਰਨ ਦਾ ਤਰੀਕਾ
ਅੱਜ-ਕੱਲ੍ਹ ਲੋਕਾਂ ਨੂੰ ਮੋਬਾਇਲ ‘ਤੇ ਮੈਸੇਜ ਆ ਰਹੇ ਹਨ ਕਿ ਤੁਹਾਡਾ ਕਾਰਡ ਸਾਡੇ ਬੈਂਕ ਨਾਲ ਰਜਿਸਟਰਡ ਨਹੀਂ ਹੈ , ਆਪਣੇ ਬੈਂਕ ਤੋਂ ਸਹੂਲਤਾਂ ਲੈਣ ਲਈ ਹੁਣੇ ਆਪਣੇ ਏਟੀਐਮ ਦਾ ਕਾਰਡ ਨੰਬਰ, ਸੀਸੀਵੀ ਨੰਬਰ ਅਤੇ ਜਨਮ ਮਿਤੀ ਐਂਟਰ ਕਰਕੇ ਅੱਪਡੇਟ ਕਰੋ। ਇਸ ਤਰ੍ਹਾਂ ਕਰਨ ਨਾਲ ਵੀ ਤੁਹਾਡਾ ਖਾਤਾ ਖਾਲੀ ਹੋ ਸਕਦਾ ਹੈ।
ਆਨਲਾਈਨ ਸ਼ਾਪਿੰਗ ਸਮੇਂ ਠੱਗੀ
ਆਨਲਾਈਨ ਸ਼ਾਪਿੰਗ ਕੰਪਨੀਆਂ ਦੇ ਨਾਂਅ ‘ਤੇ ਵੀ ਠੱਗੀ ਮਾਰ ਲਈ ਜਾਂਦੀ ਹੈ। ਸਾਡੇ ਤੋਂ ਚੀਜਾਂ ਦੇ ਪੈਸੇ ਤਾਂ ਪੂਰੇ ਲੈ ਲਏ ਜਾਂਦੇ ਹਨ ਤੇ ਕਈ ਵਾਰ ਸਾਡੇ ਕੋਲ ਜਦੋਂ ਆਨਲਾਈਨ ਖਰੀਦਿਆ ਸਾਮਾਨ ਪਹੁੰਚਦਾ ਹੈ ਤਾਂ ਉਹ ਸਹੀ ਨਹੀਂ ਹੁੰਦਾ ਜਾਂ ਖਰਾਬ ਹੁੰਦਾ ਹੈ । ਇੱਕ ਵਾਰ ਮੇਰੇ ਇੱਕ ਮਿੱਤਰ ਨੇ ਆਨਲਾਈਨ ਮੋਬਾਇਲ ਖਰੀਦਿਆ ਜਦੋਂ ਡਾਕ ਰਾਹੀਂ ਮੋਬਾਇਲ ਘਰ ਪੁੱਜਾ ਤਾਂ ਉਸ ਵਿਚੋਂ ਸਾਬਣ ਦੀ ਟਿੱਕੀ ਨਿੱਕਲੀ। ਸਾਰੀਆਂ ਕੰਪਨੀਆਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਸਹੀ ਵੀ ਹੁੰਦੀਆਂ ਹਨ। ਇਸ ਲਈ ਕਿਸੇ ਪ੍ਰਸਿੱਧ ਆਨਲਾਈਨ ਕੰਪਨੀ ਦੇ ਰਾਹੀਂ ਤੇ ਜਾਗਰੂਕਤਾ ਨਾਲ ਹੀ ਆਨਲਾਈਨ ਸ਼ਾਪਿੰਗ ਕਰਨੀ ਚਾਹੀਦੀ ਹੈ।
ਸੋਸ਼ਲ ਸਾਈਟਾਂ ਰਾਹੀਂ ਦਾਨ ਦੇ ਰੂਪ ‘ਚ ਠੱਗੀ
ਸੋਸ਼ਲ ਸਾਈਟਾਂ ਰਾਹੀਂ ਅਣਜਾਣ ਲੋਕ ਸਾਡੇ ਮਿੱਤਰ ਬਣ ਜਾਂਦੇ ਹਨ ਤੇ ਸਾਡੇ ਤੋਂ ਵਿਸ਼ਵਾਸ਼ ਜਿੱਤ ਕੇ ਕਿਸੇ ਝੂਠੀ-ਮੂਠੀ ਦੁਰਘਟਨਾ ਅਤੇ ਗਰੀਬ ਲੋਕਾਂ ਦੀ ਸਹਾਇਤਾ ਦਾ ਵਾਸਤਾ ਪਾ ਕੇ ਸਾਡੇ ਤੋਂ ਮੋਟੀ ਰਕਮ ਦਾਨ ਦੇ ਰੂਪ ਵਿੱਚ ਲੈ ਕੇ ਖੁਦ ਸੋਸ਼ਲ ਸਾਈਟ ਤੋਂ ਅਲੋਪ ਹੋ ਜਾਂਦੇ ਹਨ ਤੇ ਸਾਨੂੰ ਠੱਗੀ ਦਾ ਸ਼ਿਕਾਰ ਬਣਾ ਲੈਂਦੇ ਹਨ। ਮੇਰੇ ਕੋਲ ਦੋ ਸਾਲ ਪਹਿਲਾਂ ਮੇਰਾ ਆਨਲਾਈਨ ਠੱਗੀ ਬਾਰੇ ਛਪਿਆ ਇੱਕ ਲੇਖ ਪੜ੍ਹ ਕੇ ਸੈਂਕੜੇ ਲੋਕਾਂ ਦੇ ਫੋਨ ਆਏ ਜਿਨ੍ਹਾਂ ਨਾਲ ਭਲੀ-ਭਾਂਤ ਉਪਰੋਕਤ ਤਰੀਕਿਆਂ ਨਾਲ ਠੱਗੀ ਵੱਜ ਚੁੱਕੀ ਸੀ। ਲੋਕਾਂ?ਨੇ ਦੱÎਸਿਆ ਕਿ ਠੱਗਾਂ ਨੇ ਉਨ੍ਹਾਂ ਨਾਲ ਠੱਗੀ ਮਾਰ ਕੇ ਆਪਣੇ ਫੋਨ ਆਦਿ ਬੰਦ ਕਰ ਦਿੱਤੇ ਜਿੰਨਾਂ ਦਾ ਬਾਅਦ ਵਿੱਚ ਕੋਈ ਪਤਾ ਨਾ ਲੱਗਾ। ਉਹਨਾਂ ‘ਚੋਂ ਕਈਆਂ ਨੇ ਕੰਪਲੇਂਟ ਵੀ ਕੀਤੀ ਪਰ ਕੋਈ ਹੱਲ ਨਹੀਂ ਨਿੱਕਲਿਆ।
ਇਹ ਸਭ ਲਿਖਣ ਦਾ ਮਤਲਬ ਇਹ ਨਹੀਂ?ਕਿ ਅਸੀਂ ਆਨਲਾਈਨ ਜਾਂ ਹੋ ਕਿਸੇ ਵੀ ਨਵੀਂ ਤਕਨੀਕ ਦੀ ਵਰਤਂ ਹੀ ਨਾ ਕਰੀਏ ਵਰਤੋਂ ਕਰੋ ਕਿਉਂਕਿ ਡਿਜ਼ੀਟਲ ਯੁੱਗ ਆ ਰਿਹਾ ਹੈ ਜਿਸ ਵਿਚ ਇਹ ਸਭ ਬਹੁਤ ਜ਼ਰੂਰੀ ਵੀ ਹੈ ਪਰ ਇਸ ਸਭ ਦੇ ਨਾਲ ਜਾਗਰੂਕਤਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਖੁਦ ਨੂੰ ਕਿਸੇ ਗੱਲ ਦੀ ਸਮਝ?ਨਹੀਂ ਆ ਰਹੀ ਕਿਸੇ ਕਾਲ, ਮੈਸੇਜ਼, ਆਨਲਾਈਨ ਸ਼ਾਪਿੰਗ ਆਦਿ ਬਾਰੇ ਤਾਂ ਚੰਗੇ ਜਾਣਕਾਰੀਤ ਤੋਂ?ਸਲਾਹ ਲਈ ਜਾ ਸਕਦੀ ਹੈ ਤਾਂ ਕਿ ਇਹਨਾਂ ਆਨਲਾਈਨ ਠੱਗਾਂ ਤੋਂ ਬਚਿਆ ਜਾ ਸਕੇ ।
ਜੈਤੋ ਮੰਡੀ,
ਫਰੀਦਕੋਟ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਦੀ ਹਾਜ਼ਰੀ ‘ਚ ਅਮਰਿੰਦਰ ਨੇ ਭਰੇ ਨਾਮਜ਼ਦਗੀ ਪੱਤਰ
ਬਠਿੰਡਾ, (ਸੁਖਜੀਤ ਮਾਨ) | ਬਠਿੰਡਾ ਤੋਂ ਲੋਕ ਸਭਾ ਲਈ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਗਜ਼ ਦਾਖਲ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਇੱਥੇ ਪੁੱਜੇ ਇਸ ਮੌਕੇ ਉਨ੍ਹਾਂ ਨੇ ਰੋਡ ਸ਼ੋਅ ਵੀ ਕਰਨਾ ਸੀ ਪਰ ਖਰਾਬ ਮੌਸਮ ਕਾਰਨ ਕਾਹਲੀ ‘ਚ ਵਾਪਸ ਪਰਤ ਗਏ ਜ਼ਿਲ੍ਹਾ ਚੋਣ ਅਫਸਰ ਕੋਲ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਰਾਜਾ ਵੜਿੰਗ ਦੇ ਨਾਲ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਕਾਗ਼ਜ਼ ਦਾਖਲ ਕੀਤੇ ਇਸ ਮੌਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਨਾਲ ਸਨ
ਪ੍ਰੈੱਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਟੀਚਾ ਮਿਸ਼ਨ-13 ਹੈ ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਪੂਰਤੀ ਹਿੱਤ ਅਤੇ  ਬਾਦਲਾਂ ਖ਼ਿਲਾਫ਼ ਉਹ ਦੋ ਦਿਨ ਬਠਿੰਡਾ ਤੇ ਦੋ ਦਿਨ ਫਿਰੋਜ਼ਪੁਰ ਵਿੱਚ ਰਹਿਣਗੇ ਉਨ੍ਹਾਂ ਖਾਸ ਤੌਰ ‘ਤੇ ਆਖਿਆ ਕਿ ਬਠਿੰਡਾ ਹਲਕੇ ‘ਤੇ ਵਿਸ਼ੇਸ਼ ਧਿਆਨ ਰਹੇਗਾ ਤੇ ਉਹ ਮਿਸ਼ਨ-13 ‘ਚ ਪੂਰੀ ਤਰ੍ਹਾਂ ਸਫਲ ਵੀ ਹੋਣਗੇ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਖਿਲਾਫ ਵਰ੍ਹਦਿਆਂ ਕੈਪਟਨ ਨੇ ਆਖਿਆ ਕਿ ਕੇਂਦਰ ‘ਚ ਪੰਜਾਬ ਦੇ ਹੱਕਾਂ ਦੀ ਹਰਸਿਮਰਤ ਨੇ ਕਦੇ ਹਮਾਇਤ ਨਹੀਂ ਕੀਤੀ ਨਸ਼ੇ ਰੋਕਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਕੈਪਟਨ ਨੇ ਆਖਿਆ ਕਿ ਉਨ੍ਹਾਂ ਨੇ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਤੇ ਉਸੇ ਤਹਿਤ ਚਾਰ ਹਫ਼ਤਿਆਂ ‘ਚ ਹੀ ਸਰਕਾਰ ਨੇ ਨਸ਼ਿਆਂ ਦਾ ਲੱਕ ਤੋੜਿਆ ਹੈ ਤੇ ਕਰੀਬ 26 ਹਜ਼ਾਰ ਬੰਦੇ ਜ਼ੇਲ੍ਹਾਂ ‘ਚ ਬੰਦ ਕੀਤੇ ਹਨ ਕੈਪਟਨ ਨੇ ਆਖਿਆ ਕਿ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦਾ ਹੀ ਅਸਰ ਹੈ ਕਿ ਪੰਜਾਬ ‘ਚ ਨਸ਼ਾ ਪੰਜ ਗੁਣਾ ਮਹਿੰਗਾ ਹੋ ਗਿਆ ਹੈ ਕਿਉਂਕਿ ਨਸ਼ੇ ਦੀ ਘਾਟ ਹੋ ਗਈ ਹੈ ਮੁੱਖ ਮੰਤਰੀ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕੰਮਾਂ ਤੋਂ ਵੀ ਜਾਣੂ ਕਰਾਇਆ ਇਸ ਮੌਕੇ ਤਲਵੰਡੀ ਸਾਬੋ ਤੋਂ ਆਗੂ ਬਲਵੀਰ ਸਿੰਘ ਸਿੱਧੂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਇਸ ਪ੍ਰੈੱਸ ਕਾਨਫਰੰਸ ਦੌਰਾਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ, ਉਮੀਦਵਾਰ ਰਾਜਾ ਵੜਿੰਗ, ਰਣਇੰਦਰ ਸਿੰਘ, ਵਿਧਾਇਕ ਪ੍ਰੀਤਮ ਕੋਟਭਾਈ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਸਾਬਕਾ ਮੰਤਰੀ ਚਿਰੰਜੀ ਲਾਲ ਗਰਗ, ਕਾਂਗਰਸ ਜ਼ਿਲ੍ਹਾ ਦਿਹਾਤੀ ਪ੍ਰਧਾਨ ਖੁਸ਼ਬਾਜ ਜਟਾਣਾ, ਕਾਂਗਰਸ ਦੀ ਜ਼ਿਲ੍ਹਾ ਮਾਨਸਾ ਪ੍ਰਧਾਨ ਮੰਜੂ ਬਾਲਾ ਬਾਂਸਲ ਤੋਂ ਇਲਾਵਾ ਕਾਂਗਰਸ ਸਕੱਤਰ ਕੇ. ਕੇ. ਅਗਰਵਾਲ ਤੇ ਜੈਜੀਤ ਜੌਹਲ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ ਵਿਦਿਆਰਥਣ  ਹੈ ਅਲਕਾਸੇਮ
ਯਰੂਸ਼ਲਮ, ਏਜੰਸੀ। ਇਜਰਾਇਲ ਦੀ ਸੁਪਰੀਮ ਕੋਰਟ (SC) ਨੇ ਫਿਲਿਸਤੀਨ ਦੇ ਬਾਈਕਾਟ, ਪਰਦਾਫਾਸ਼ ਅਤੇ ਪਾਬੰਦੀਸ਼ੁਦਾ ਅੰਦੋਲਨ ਨਾਲ ਸਬੰਧਿਤ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਅਮਰੀਕੀ ਵਿਦਿਆਰਥਣ ਲਾਰਾ ਅਲਕਾਸੇਮ ਦੇ ਦੇਸ਼ ਨਿਕਾਲੇ ‘ਤੇ ਰੋਕ ਲਾ ਦਿੱਤੀ ਹੈ। ਦ ਗਾਰਜੀਅਨ ਅਖਬਾਰ ‘ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ ਅਤੇ ਅਦਾਲਤ ਇਹ ਫੈਸਲਾ ਸੁਣਾਏਗੀ ਕਿ ਕੀ ਅਲਕਾਸੇਮ ਨੂੰ ਆਪਣੀ ਅਪੀਲ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ? ਜਿਕਰਯੋਗ ਹੈ ਕਿ 22 ਸਾਲਾ ਲਾਰਾ ਅਲਕਾਸੇਮ ਯਰੂਸ਼ਲਮ ਦੇ ਹਿਬਰੂ ਯੂਨੀਵਰਸਿਟੀ ‘ਚ ਇੱਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਵਿਦਿਆਰਥੀ ਵੀਜੇ ‘ਤ ਦੋ ਅਕਤੂਬਰ ਨੂੰ ਇਜਰਾਇਲ ਆਈ ਸੀ ਪਰ ਸੁਰੱਖਿਆ ਅਧਿਕਾਰੀਆਂ ਨੇ ਉਹਨਾਂ ਨੂੰ ਤੇਲ ਅਵੀਵ ਦੇ ਬੇਨ ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ  ਤੋਂ ਬਾਹਰ ਨਹੀਂ ਨਿੱਕਲਣ ਦਿੱਤਾ ਸੀ। ਅਲਕਾਸੇਮ  ‘ਤੇ ਬੀਡੀਐਸ ਨਾਂਅ ਨਾਲ ਪ੍ਰਸਿੱਧ ਹਮਾਸਾ ਸਮਰਥਿਤ ਬਾਈਕਾਟ ਅਤੇ ਪਾਬੰਦੀ ਸ਼ੁਦਾ ਅੰਦੋਲਨ ਨਾਲ ਸਬੰਧਿਤ ਹੋਣ ਦਾ ਦੋਸ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਇੰਗਲੈਂਡ ਟੈਸਟ ਮੈਚਅੱਜ ਸ਼ਾਮ ਸਾਢੇ ਤਿੰਨ ਵਜੇ ਤੋਂ | Virat Kohli
ਪੰਜ ਮੈਚਾਂ ਦੀ ਲੜੀ ‘ਚ ਇੰਗਲੈਂਡ 2-1 ਨਾਲ ਅੱਗੇ | Virat Kohli
ਮੈਚ ਹਾਰਨ ਜਾਂ ਡਰਾਅ ਰਹਿਣ ‘ਤੇ ਇੰਗਲੈਂਡ ਕੋਲ ਬਣੇਗਾ ਅਜੇਤੂ ਵਾਧਾ | Virat Kohli
ਸਾਊਥੰਪਟਨ, (ਏਜੰਸੀ)। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਨਾਟਿੰਘਮ ‘ਚ ਤੀਸਰਾ ਟੈਸਟ ਜਿੱਤਣ ਤੋਂ ਬਾਅਦ ਉੱਚੇ ਮਨੋਬਲ ਨਾਲ ਅੱਜ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ ਚੌਥੇ ਟੈਸਟ ਮੈਚਾਂ ‘ਚ ਜਿੱਤ ਦਰਜ ਕਰਕੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਲੜੀ ‘ਚ ਬਰਾਬਰੀ ਦੇ ਇਰਾਦੇ ਨਾਲ ਨਿੱਤਰੇਗੀ ਭਾਰਤ ਪੰਜ ਟੈਸਟ ਮੈਚਾਂ ਦੀ ਲੜੀ ‘ਚ 2-1 ਨਾਲ ਪੱਛੜਿਆ ਹੋਇਆ ਹੈ ਅਤੇ ਚੌਥਾ ਮੈਚ ਦੌਰਾਨ ਮਹਿਮਾਨ ਟੀਮ ਅਜੇ ਖ਼ਤਰੇ ‘ਚ ਹੀ ਹੈ ਅਤੇ ਜੇਕਰ ਉਹ ਸਾਊਥੈਂਪਟਨ ‘ਚ ਹਾਰ ਜਾਂਦੀ ਹੈ ਤਾਂ ਲੜੀ ਕਬਜਾਉਣ ਦਾ ਉਸਦਾ ਸੁਪਨਾ ਇੱਥੇ ਹੀ ਟੁੱਟ ਜਾਵੇਗਾ ਇੰਗਲੈਂਡ ਦੀ ਟੀਮ ਪਿਛਲੇ ਮੈਚ ‘ਚ ਹਾਰ ਤੋਂ ਬਾਅਦ ਲੜੀ ‘ਚ ਵਾਪਸੀ ਕਰਨਾ ਚਾਹੇਗੀ ਅਤੇ ਭਾਰਤ ਲਈ ਹਰ ਹਾਲ ‘ਚ ਮੁਕਾਬਲੇ ‘ਚ ਬਣੇ ਰਹਿਣ ਲਈ ਜਿੱਤ ਜਰੂਰੀ ਹੈ।
ਮੌਜ਼ੂਦਾ ਲੜੀ ‘ਚ ਭਾਰਤੀ ਟੀਮ ਦੇ ਬੱਲੇਬਾਜ਼ਾਂ ਅਤੇ ਖ਼ਾਸ ਤੌਰ ‘ਤੇ ਓਪਨਰਾਂ ਨੇ ਨਿਰਾਸ਼ ਕੀਤਾ ਹੈ ਹਾਲਾਂਕਿ ਨਾਟਿੰਘਮ ਦੀ ‘ਚ ਖੇਡੇ ਗਏ ਤੀਸਰੇ ਟੈਸਟ ਮੈਚ ‘ਚ ਓਪਨਿੰਗ ਕ੍ਰਮ ‘ਚ ਸ਼ਿਖਰ ਧਵਨ ਨੇ 35 ਅਤੇ 44 ਦੌੜਾਂ ਦੀ ਉਪਯੋਗੀ ਪਾਰੀਆਂ ਖੇਡੀਆਂ ਜਿਸ ਦਾ ਭਾਰਤੀ ਟੀਮ ਨੂੰ ਫ਼ਾਇਦਾ ਵੀ ਹੋਇਆ ਪਰ ਲੋਕੇਸ਼ ਰਾਹੁਲ ਹੁਣ ਤੱਕ ਪ੍ਰਭਾਵਿਤ ਨਹੀਂ ਕਰ ਸਕੇ ਹਨ ਜਦੋਂਕਿ ਪੁਜਾਰਾ ਨੇ ਵੀ ਦੂਸਰੀ ਪਾਰੀ ‘ਚ 72 ਦੌੜਾਂ ਉਪਯੋਗੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਪਰ ਮੁੱਖ ਤੌਰ ‘ਤੇ ਕਪਤਾਨ ਵਿਰਾਟ ਅਤੇ ਉਪ ਕਪਤਾਨ ਅਜਿੰਕਾ ਰਹਾਣੇ ਦੀ ਪਹਿਲੀ ਪਾਰੀ ‘ਚ 97 ਅਤੇ 81 ਦੌੜਾਂ ਦੀਆਂ ਪਾਰੀਆਂ ਅਤੇ ਫਿਰ ਗੇਂਦਬਾਜਾਂ ਦੇ ਲਾਜਵਾਬ ਪ੍ਰਦਰਸ਼ਨ ਨੇ ਭਾਰਤ ਦੀ ਜਿੱਤ ਪੱਕੀ ਕੀਤੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਸਬੰਧੀ ਮੌਮਮ ਵਿਭਾਗ ਨੇ ਦਿੱਤੀ ਜਾਣਕਾਰੀ, ਹੁਣੇ ਪੜ੍ਹੋ
ਹੁਣ ਤੱਕ ਤਿੰਨੇ ਟੈਸਟ ਮੈਚਾਂ ‘ਚ ਇਹ ਮਹਿਸੂਸ ਹੋਇਆ ਹੈ ਕਿ ਦੌੜਾਂ ਲਈ ਟੀਮ ਵਿਰਾਟ ‘ਤੇ ਵੱਡੀ ਨਿਰਭਰਤਾ ਰੱਖਦੀ ਹੈ ਅਜਿਹੇ ‘ਚ ਬਾਕੀ ਦੋ ਮੈਚਾਂ ‘ਚ ਬਾਕੀ ਬੱਲੇਬਾਜ਼ਾਂ ਨੂੰ ਆਪਣੇ ਹਿੱਸੇ ਦੀ ਜ਼ਿੰਮ੍ਹੇਦਾਰੀ ਨਿਭਾਉਣ ਹੋਵੇਗੀ ਸ਼ੁਰੂਆਤੀ ਜਿੰਨ੍ਹਾਂ ਦੋ ਮੈਚਾਂ ‘ਚ ਭਾਰਤ ਹਾਰਿਆ ਉੱਥੇ ਵੱਡੀ ਭਾਈਵਾਲੀ ਨਾ ਹੋਣਾ ਇੱਕ ਅਹਿਮ ਵਜ੍ਹਾ ਰਹੀ ਸੀ ਮੱਧਕ੍ਰਮ ‘ਚ ਰਹਾਣੇ ਤੋਂ ਇਲਾਵਾ ਹਾਰਦਿਕ ਪਾਂਡਿਆ ਤੋਂ ਹੁਣ ਪਿਛਲੇ ਮੈਚ ਤੋਂ ਬਾਅਦ ਆਸ ਕਾਫ਼ੀ ਵਧ ਗਈ ਹੈ।
ਪਾਂਡਿਆ ਨੇ ਨਾਟਿੰਘਮ ‘ਚ ਨਾ ਸਿਰਫ਼ 28 ਦੌੜਾਂ ‘ਤੇ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਕੱਢੀਆਂ ਸਗੋਂ ਸੱਤਵੇਂ ਨੰਬਰ ‘ਤੇ ਨਾਬਾਦ 52 ਦੌੜਾਂ ਦੀ ਪਾਰੀ ਨਾਲ ਵੀ ਆਪਣੀ ਅਹਿਮੀਅਤ ਜਿਤਾਈ ਇਸ ਤੋਂ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਵੀ ਆਪਣੀ ਸਾਰਥਕਤਾ ਸਾਬਤ ਕੀਤੀ ਹੈ ਟਰੈਂਟ ਬ੍ਰਿਜ ਦੀ ਸਫ਼ਲਤਾ ਤੋਂ ਬਾਅਦ ਆਸ ਕੀਤੀ ਜਾ ਰਹੀ ਹੈ ਕਿ ਵਿਰਾਟ ਸਾਊਥੇਂਪਟਨ ‘ਚ ਟੀਮ ਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਹਾਲਾਂਕਿ ਗ੍ਰੋਈਨ ਸੱਟ ਤੋਂ ਪ੍ਰਭਾਵਿਤ ਅਸ਼ਵਿਨ ਦੀ ਫਿਟਨੈੱਸ ਨੂੰ ਲੈ ਕੇ ਕੁਝ ਚਿੰਤਾਵਾਂ ਹਨ ਪਰ ਮੈਚ ਤੋਂ ਪਹਿਲਾਂ ਅਭਿਆਸ ‘ਚ ਉਹ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਲਈ ਨਿੱਤਰੇ ਜਿਸ ਨਾਲ ਉਹਨਾਂ ਦੇ ਖੇਡਣ ਦੀ ਆਸ ਹੈ।
ਦੂਸਰੇ ਪਾਸੇ ਇੰਗਲਿਸ਼ ਟੀਮ ਲਈ ਇਹ ਲੜੀ ‘ਤੇ ਕਬਜ਼ਾ ਕਰਨ ਦਾ ਸੁਨਹਿਰੀ ਮੌਕਾ ਹੈ ਹਾਲਾਂਕਿ ਉਸਦੇ ਸਟਾਰ ਵਿਕਟਕੀਪਰ ਬੱਲੇਬਾਜ਼ ਜਾੱਨੀ ਬੇਰਸਟੋ ਦੀ ਉਂਗਲੀ ‘ਚ ਸੱਟ ਚਿੰਤਾ ਦਾ ਵਿਸ਼ਾ ਹੈ ਇੰਗਲਿਸ਼ ਟੀਮ ਪ੍ਰਬੰਧਕ ਬੇਰਸਟੋ ਨੂੰ ਵਿਕਟਕੀਪਿੰਗ ਦੀ ਬਜਾਏ ਬਤੌਰ ਬੱਲੇਬਾਜ਼ ਚੌਥੇ ਨੰਬਰ ‘ਤੇ ਉਤਾਰ ਸਕਦੇ ਹਨ ਜਦੋਂਕਿ ਕੀਪਿੰਗ ਦੀ ਜਿੰਮ੍ਹੇਦਾਰੀ ਜੋਸ ਬਟਲਰ ਨੂੰ ਦਿੱਤੀ ਜਾ ਸਕਦੀ ਹੈ ਹਾਲਾਂਕਿ ਲੜੀ ‘ਚ ਹੁਣ ਤੱਕ 206 ਦੌੜਾਂ ਬਣਾਉਣ ਵਾਲੇ ਬੇਰਸਟੋ ਨੂੰ ਕ੍ਰਮ ਬਦਲਣ ਨਾਲ ਦਿੱਕਤ ਹੋ ਸਕਦੀ ਹੈ ਜਦੋਂਕਿ ਜੋ ਰੂਟ, ਅਲੇਸਟਰ ਕੁਕ, ਕੀਟਲ ਜੇਨਿੰਗਸ, ਆਦਿਲ ਰਾਸ਼ਿਦ, ਸਟੁਅਰਟ ਬ੍ਰਾੱਡ ਅਤੇ ਬੇਨ ਸਟੋਕਸ ਜਿਹੇ ਚੰਗੇ ਖਿਡਾਰੀ ਮਹਿਮਾਨ ਟੀਮ ਨੂੰ ਪਰੇਸ਼ਾਨ ਕਰ ਸਕਦੇ ਹਨ।
ਪਹਿਲਾ ਮੌਕਾ ਹੋ ਸਕਦਾ ਹੈ… | Virat Kohli
ਪਿਛਲੇ ਮੈਚ ਦੀ ਜਿੱਤ ਤੋਂ ਬਾਅਦ ਲੱਗਦਾ ਹੈ ਕਿ ਇਹ ਵਿਰਾਟ ਕੋਹਲੀ ਦੀ ਕਪਤਾਨੀ ‘ਚ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤੀ ਟੀਮ ਆਪਣੀ ਪਿਛਲੀ ਟੀਮ ਨੂੰ ਬਰਕਰਾਰ ਰੱਖਦੇ ਹੋਏ ਅਗਲੇ ਮੈਚ ‘ਚ ਨਿੱਤਰੇਗੀ ਜ਼ਿਕਰਯੋਗ ਹੈ ਕਿ ਵਿਰਾਟ ਨੇ ਆਪਣੀ ਕਪਤਾਨੀ ‘ਚ ਲਗਾਤਾਰ 38 ਟੈਸਟ ਮੈਚਾਂ ‘ ਵੱਖ-ਵੱਖ ਟੀਮ ਉਤਾਰੀ ਹੈ ਪਰ ਟਰੈਂਟ ਬ੍ਰਿਜ਼ ਦੀ ਜਿੱਤ ਤੋਂ ਬਾਅਦ ਲੱਗ ਰਿਹਾ ਹੈ ਕਿ ਵਿਰਾਟ ਟੀਮ ਦੇ ਇਸ ਤਾਲਮੇਲ ਨੂੰ ਨਹੀਂ ਬਦਲਣਗੇ। (Virat Kohli)
ਪਿੱਚ ਦੀ ਸਥਿਤੀ | Virat Kohli
ਮੈਚ ਦੀ ਮੁੱਖ ਪਿੱਚ ‘ਤੇ ਥੋੜਾ ਘਾਹ ਹੈ ਅਤੇ ਇਹ ਬਿਲਕੁਲ ਤਾਜ਼ਾ ਨਜ਼ਰ ਆ ਰਹੀ ਹੈ ਅਸਮਾਨ ‘ਚ ਬੱਦਲ ਰਹਿ ਸਕਦੇ ਹਨ ਜੋ ਤੇਜ਼ ਗੇਂਦਬਾਜ਼ਾਂ ਨੂੰ ਮੱਦਦ ਕਰਣਗੇ ਹਾਲਾਂਕਿ ਇਸ ਮੈਦਾਨ ਨੂੰ ਸਭ ਤੋਂ ਜ਼ਿਆਦਾ ਦੌੜਾਂ ਬਣਨ ਵਾਲੇ ਇੰਗਲੈਂਡ ਦੇ ਘਰੇਲੂ ਮੈਦਾਨ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਇੱਥੇ ਪ੍ਰਤੀ ਵਿਕਟ ਦੌੜਾਂ ਦੀ ਔਸਤ 34 ਹੈ ਜੋ ਇੰਗਲੈਂਡ ‘ਚ ਸਭ ਤੋਂ ਜ਼ਿਆਦਾ ਹੈ ਇੱਥੇ ਤੇਜ਼ ਗੇਂਦਬਾਜ਼ਾਂ ਨੇ ਇਸ ਸੀਜ਼ਨ ਦੇ ਛੇ ਘਰੇਲੂ ਮੈਚਾਂ ‘ਚ 30.97 ਦੀ ਔਸਤ ਨਾਲ 122 ਵਿਕਟ ਲਏ ਹਨ ਜਦੋਂਕਿ ਸਪਿੱਨਰਾਂ ਨੂੰ 33.86 ਦੀ ਔਸਤ ਨਾਲ 23 ਵਿਕਟਾਂ ਮਿਲੀਆਂ ਹਨ। (Virat Kohli)
ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਸਿੱਧੂ ਨੂੰ ਜੁਆਬ | Navjot Singh Sidhu
ਰਫ਼ਤਾਰ ਹੌਲੀ ਕਰਨ ਸਿੱਧੂ ਆਪਣੀ ਨਹੀਂ ਤਾਂ ਹੋਏਗਾ ਨੁਕਸਾਨ, ਹਰ ਕਿਸੇ ਨੂੰ ਰੜਕ ਰਿਹਾ ਐ ਸਿੱਧੂ | Navjot Singh Sidhu
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਨਵਜੋਤ ਸਿੱਧੂ ਕਿਸੇ ਨੂੰ ਵੀ ਕੁੱਤਾ ਕਹਿਣ ਵਾਲਾ ਕੌਣ ਹੁੰਦਾ ਹੈ। ਉਸ ਨੇ ਕੁੱਤਾ ਕਿਹਨੂੰ ਕਿਹਾ ਹੈ, ਇਹ ਹਰ ਕੋਈ ਜਾਣਦਾ ਹੈ। ਸਿੱਧੂ ਨੂੰ ਆਪਣੀ ਸ਼ਬਦਾਵਲੀ ਨੂੰ ਹੱਦ ਵਿੱਚ ਰੱਖਣ ਦੀ ਜ਼ਰੂਰਤ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਭੱਜ ਰਹੇ ਹਨ। ਜੇਕਰ ਰਫ਼ਤਾਰ ਹੌਲੀ ਨਾ ਕੀਤੀ ਤਾਂ ਨੁਕਸਾਨ ਹੋ ਸਕਦਾ ਹੈ। ਸਿੱਧੂ ਇਸ ਸਮੇਂ ਕਈਆਂ ਦੀ ਅੱਖਾਂ ਵਿੱਚ ਰੜਕਾ ਰਿਹਾ ਹੈ, ਕਿਉਂਕਿ ਉਹ ਆਪਣਾ ਆਪ ਨੂੰ ਹੀ ਸਰਕਾਰ ਸਮਝਦਾ ਹੈ। ਇਹ ਵੱਡਾ ਹਮਲਾ ਕੈਬਨਿਟ ਤ੍ਰਿਪਤ ਰਾਜਿੰਦਰ ਬਾਜਵਾ ਨੇ ਆਪਣੇ ਹੀ ਸਾਥੀ ਮੰਤਰੀ ਨਵਜੋਤ ਸਿੱਧੂ ‘ਤੇ ਕੀਤਾ ਹੈ। ਤ੍ਰਿਪਤ ਰਾਜਿੰਦਰ ਬਾਜਵਾ ਨੇ ਨਵਜੋਤ ਸਿੱਧੂ ਦੇ ਇੰਟਰਵਿਊ ‘ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਜਿਸ ਵਿੱਚ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ‘ਤੇ ਹਮਲਾ ਕਰਨ ਦੇ ਨਾਲ ਹੀ ਕੁਝ ਸਿਆਸੀ ਲੀਡਰਾਂ ਨੂੰ ਕੁੱਤਾ ਤੱਕ ਕਹਿ ਦਿੱਤਾ ਹੈ।
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਨਾਂ ਨੂੰ ਬਹੁਤ ਦੁੱਖ ਹੋਇਆ ਹੈ ਕਿ ਨਵਜੋਤ ਸਿੱਧੂ ਆਪਣੀ ਸ਼ਬਦਾਵਲੀ ਦੀ ਸਰਹੱਦ ਨੂੰ ਟੱਪਦੇ ਹੋਏ ਕਈਆਂ ਲਈ ਕੁੱਤੇ ਸ਼ਬਦ ਦੀ ਵਰਤੋ ਕਰ ਰਹੇ ਹਨ। ਇਹ ਗੈਰ ਜਰੂਰੀ ਅਤੇ ਗਲਤ ਭਾਸ਼ਾ ਹੈ, ਇਸ ਲਈ ਨਵਜੋਤ ਸਿੱਧੂ ਦੱਸਣ ਕਿ ਉਨਾਂ ਨੇ ਆਖ਼ਰਕਾਰ ਕੁੱਤਾ ਕਿਹਾ ਕਿਹਨੂੰ ਹੈ। ਬਾਜਵਾ ਨੇ ਕਿਹਾ ਕਿ ਸਿੱਧੂ ਨੇ ਹੁਣ ਜੇਕਰ ਕੁੱਤਾ ਕਹਿ ਹੀ ਦਿੱਤਾ ਹੈ ਤਾਂ ਉਨਾਂ ਨੂੰ ਖੁਲ• ਕੇ ਆਪਣੀ ਗੱਲ ਕਰ ਦੇਣੀ ਚਾਹੀਦੀ ਹੈ ਤਾਂ ਕਿ ਹਰ ਕਿਸੇ ਨੂੰ ਪਤਾ ਚਲ ਸਕੇ ਕਿ ਸਿੱਧੂ ਕਿਹਦੇ ਲਈ ਕੀ ਸ਼ਬਦ ਵਰਤ ਰਹੇ ਹਨ।
ਇਹ ਵੀ ਪੜ੍ਹੋ : ਘੱਗਰ ਦਾ ਕਹਿਰ : 14 ਸਾਲਾ ਬੱਚਾ ਪਾਣੀ ‘ਚ ਰੁੜ੍ਹਿਆ
ਤ੍ਰਿਪਤ ਬਾਜਵਾ ਨੇ ਅੱਗੇ ਕਿਹਾ ਕਿ ਕੁੱਤਾ ਸ਼ਬਦ ਕਾਂਗਰਸ ਦੇ ਲੀਡਰਾਂ ਲਈ ਨਹੀਂ ਵਰਤੀਆਂ ਹੈ ਤਾਂ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ ਵੀ ਇਸ ਤਰ ਦੇ ਸ਼ਬਦ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਨਾਂ ਕਿਹਾ ਕਿ ਸਿੱਧੂ ਨੂੰ ਖੁਲ• ਕੇ ਆਪਣੇ ਦਿਲ ਦੀ ਗਲ ਕਰਨੀ ਚਾਹੀਦੀ ਹੈ। ਉਨਾਂ ਅੱਗੇ ਸਿੱਧੂ ਨੂੰ ਸਲਾਹ ਦਿੱਤੀ ਕਿ ਉਹ ਥੋੜਾ ਜਿਹਾ ਠੰਢਾ ਹੋ ਕੇ ਕੰਮ ਕਰਨ ਅਤੇ ਇੰਨੀ ਤੇਜ਼ ਰਫ਼ਤਾਰ ਨਾਲ ਨਾ ਭੱਜਣ ਜਿਹੜੀ ਹਫ਼ਤਾ ਨਾਲ ਉਹ ਭੱਜ ਰਹੇ ਹਨ। ਉਨਾਂ ਕਿਹਾ ਕਿ ਨਵਜੋਤ ਸਿੱਧੂ ਦੀਆਂ ਇਹੋ ਜਿਹੀਆਂ ਗੱਲਾ ਹਰ ਕਿਸੇ ਨੂੰ ਰੜਕ ਸਕਦੀਆਂ ਹਨ, ਇਸ ਲਈ ਇਹੋ ਜਿਹੀਆਂ ਗੱਲਾ ਕਰਨੀ ਹੀ ਨਹੀਂ ਚਾਹੀਦੀਆਂ ਹਨ।
ਮੈ ਕੌਣ ਹੁੰਦਾ ਹਾਂ ਸਿੱਧੂ ਨੂੰ ਡਰਾਉਣ ਵਾਲਾ | Navjot Singh Sidhu
ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਗੇ ਕਿਹਾ ਕਿ ਉਹ ਕੌਣ ਹੁੰਦੇ ਹਨ, ਜਿਹੜਾ ਕਿ ਨਵਜੋਤ ਸਿੰਧੂ ਨੂੰ ਡਰਾਉਣਗੇ। ਉਨ•ਾਂ ਕਿਹਾ ਕਿ ਕੋਈ ਕਿਸੇ ਤੋਂ ਡਰਨ ਵਾਲਾ ਨਹੀਂ ਹੈ ਅਤੇ ਨਾ ਹੀ ਅਮਰਿੰਦਰ ਸਿੰਘ ਵੀ ਕਿਸੇ ਨੂੰ ਡਰਾਉਣ ਵਾਲੇ ਹਨ, ਇਸ ਲਈ ਸਿੱਧੂ ਨੂੰ ਇਹੋ ਜਿਹੀਆਂ ਗੱਲਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਖ਼ੁਦ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇ ਰਿਹਾ ਐ ਸਿੱਧੂ | Navjot Singh Sidhu
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਨਵਜੋਤ ਸਿੱਧੂ ਖ਼ੁਦ ਨੂੰ ਹੀ ਆਪਣੀ ਇਮਾਨਦਾਰੀ ਦਾ ਸਰਟੀਫਿਕੇਟ ਦੇਣ ਲਗ ਰਿਹਾ ਹੈ। ਉਨ•ਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਸਿਰਫ਼ ਉਹ ਨਹੀਂ ਸਗੋਂ ਬਹੁਤ ਲੋਕ ਹੋਰ ਵੀ ਇਮਾਨਦਾਰ ਹਨ ਅਤੇ ਇਮਾਨਦਾਰੀ ਦਾ ਸਰਟੀਫਿਕੇਟ ਜਨਤਾ ਦਿੰਦੀ ਹੁੰਦੀ ਹੈ ਕਿ ਕਿਹੜਾ ਚੰਗਾ ਕੰਮ ਕਰ ਰਿਹਾ ਹੈ ਅਤੇ ਕਿਹੜਾ ਚੰਗਾ ਕੰਮ ਨਹੀਂ ਕਰ ਰਿਹਾ ਹੈ।
ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ ਐ | Navjot Singh Sidhu
ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਨਵਜੋਤ ਸਿੱਧੂ ਦੀ ਹਰ ਗੱਲ ਨਹੀਂ ਮੰਨੀ ਜਾ ਸਕਦੀ ਹੈ। ਇਸ ਲਈ ਸਿੱਧੂ ਆਪਣੀ ਹਰ ਗਲ ਮਨਵਾਉਣ ਲਈ ਜੋਰ ਨਾ ਦੇਣ। ਉਨਾਂ ਕਿਹਾ ਕਿ ਹਰ ਗੱਲ ਕਿਸੇ ਦੀ ਵੀ ਨਹੀਂ ਮੰਨੀ ਜਾ ਸਕਦੀ ਹੈ। ਕਈ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਉਨਾਂ ਦੀਆਂ ਗੱਲਾ ਵੀ ਨਹੀਂ ਮੰਨਦੇ ਹਨ, ਇਹਦਾ ਮਤਲਬ ਇਹ ਨਹੀਂ ਕਿ ਉਹ ਕੁਝ ਵੀ ਕਹਿਣਗੇ। ਉਨਾਂ ਕਿਹਾ ਕਿ ਸਰਕਾਰ ਵਿੱਚ ਕਈਆਂ ਦੀਆਂ ਗੱਲਾ ਮੰਨ ਲਈਆਂ ਜਾਂਦੀਆਂ ਹਨ ਅਤੇ ਕਈਆਂ ਦੀ ਨਹੀਂ ਮੰਨੀ ਜਾਂਦੀ ਹੈ।
ਨਾਜਾਇਜ਼ ਕਲੋਨੀਆਂ ਦੀ ਪਾਲਿਸੀ ਨੂੰ ਲੈ ਕੇ ਵਧੀਆ ਵਿਵਾਦ | Navjot Singh Sidhu
ਨਵਜੋਤ ਸਿੱਧੂ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਵਿਚਕਾਰ ਪਹਿਲਾਂ ਤੋਂ ਹੀ ਸਬੰਧ ਸੁਖਾਵੇਂ ਨਹੀਂ ਸਨ ਪਰ ਹੁਣ ਤਾਜ਼ਾ ਵਿਵਾਦ ਪੰਜਾਬ ਵਿੱਚ ਬਣ ਰਹੀਂ ਉਹ ਪਾਲਿਸੀ ਦੇ ਕਾਰਨ ਪੈਦਾ ਹੋਇਆ ਹੈ। ਜਿਸ ਰਾਹੀਂ ਨਾਜਾਇਜ਼ ਕਲੋਨੀਆਂ ਨੂੰ ਰੈਗੂਲਰ ਕੀਤਾ ਜਾਣਾ ਹੈ। ਹਾਉਂਸਿੰਗ ਵਿਭਾਗ ਵਲੋਂ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਵਜੋਤ ਸਿੱਧੂ ਪਾਲਿਸੀ ਬਣਾ ਰਹੇ ਹਨ। ਦੋਹਾਂ ਦੀ ਪਾਲਿਸੀ ਵਿੱਚ ਕਾਫ਼ੀ ਜਿਆਦਾ ਫਰਕ ਹੈ ਪਰ ਦੋਹੇ ਹੀ ਇਸ ਨੀਤੀ ਨੂੰ ਬਣਾਉਣ ਵਾਲੀ ਸਬ ਕਮੇਟੀ ਦੇ ਮੈਂਬਰ ਹਨ। ਇਸ ਲਈ ਬੀਤੇ ਦਿਨੀਂ ਮੀਟਿੰਗ ਦੌਰਾਨ ਇਹ ਵਿਵਾਦ ਪੈਦਾ ਹੋਇਆ ਅਤੇ ਨਵਜੋਤ ਸਿੰਧੂ ਨੇ ਇੱਕ ਇੰਟਰਵਿਊ ਦਿੰਦੇ ਹੋਏ ਕਾਫ਼ੀ ਕੁਝ ਵਿਵਾਦ ਗ੍ਰਸਤ ਬਿਆਨ ਦੇ ਦਿੱਤੇ।