Must - Sach Kahoon Punjabi
ਮੌਜ਼ੂਦਾ ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੂੰ 4 ਦੌੜਾਂ ਦੀ ਕਰੀਬੀ ਹਾਰ ਮਿਲੀ ਦੂਸਰਾ ਟੀ20 ਬਰਸਾਤ ਕਰਨ ਰੱਦ ਹੋ ਗਿਆ
ਸਿਡਨੀ, 24 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦਾ ਆਖ਼ਰੀ ਅਤੇ ਤੀਸਰਾ ਮੈਚ ਸਿਡਨੀ ‘ਚ ਖੇਡਿਆ ਜਾਵੇਗਾ ਲੜੀ ਬਚਾਉਣ ਅਤੇ ਬਰਾਬਰ ਕਰਨ ਲਈ ਕੋਹਲੀ ਐਂਡ ਕੰਪਨੀ ਨੂੰ ਇਹ ਮੈਚ ਜਿੱਤਣਾ ਬੇਹੱਦ ਜਰੂਰੀ ਹੈ ਆਸਟਰੇਲੀਆ 3 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਹੈ ਅਤੇ ਜੇਕਰ ਉਹ ਤੀਜਾ ਮੈਚ ਜਿੱਤਦਾ ਹੈ ਤਾਂ ਲੜੀ ਵੀ ਉਸਦੇ ਨਾਂਅ ਹੋ ਜਾਵੇਗੀ ਅਤੇ ਭਾਰਤ ਨੂੰ ਲਗਾਤਾਰ ਸੱਤ ਲੜੀਆਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰ ਦੀ ਸ਼ਰਮ ਝੱਲਣੀ ਪਵੇਗੀ ਸਿਡਨੀ ਦੀ ਪਿੱਚ ਆਮ ਤੌਰ ‘ਤੇ ਧੀਮੀ ਹੀ ਰਹਿੰਦੀ ਹੈ ਅਤੇ ਦੂਜੇ ਮੈਚ ‘ਚ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਟੀਮ ‘ਚ ਫੇਰ ਬਦਲ ਦੇ ਜ਼ਿਆਦਾ ਆਸਾਰ ਨਜ਼ਰ ਨਹੀਂ ਆਉਂਦੇ ਹਾਲਾਂਕਿ ਭਾਰਤ ਧੀਮੀ ਪਿੱਚ ਨੂੰ ਦੇਖਦਿਆਂ ਸਪਿੱਨਰ ਯੁਜਵੇਂਦਰ ਚਹਿਲ ਨੂੰ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੀ ਜਗ੍ਹਾ ‘ਤੇ ਪਰਖ਼ ਸਕਦਾ ਹੈ ਖਲੀਲ ਅਜੇ ਤੱਕ ਦੋ ਮੈਚਾਂ ‘ਚ ਮਹਿੰਗੇ ਹੀ ਸਾਬਤ ਹੋਏ ਹਨ
ਤੀਸਰੇ ਨੰਬਰ ‘ਤੇ ਨਿੱਤਰ ਸਕਦੇ ਹਨ ਕੋਹਲੀ
ਮੈਲਬੌਰਨ ‘ਚ ਜਦੋਂ ਬਰਸਾਤ ਰੁਕਣ ਦਾ ਨਾਂਅ ਨਹੀਂ ਲੈ ਰਹੀ ਸੀ ਉਸ ਸਮੇਂ ਸਲਾਮੀ ਬੱੇਬਾਜ਼ ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਬੱਲੇਬਾਜ਼ੀ ਲਈ ਤਿਆਰ ਸਨ ਤੇ ਕੋਹਲੀ ਵੀ ਪੈਡ ਪਾ ਕੇ ਬੈਠੇ ਸਨ ਇਸ ਤੋਂ ਸੰਕੇਤ ਮਿਲਦਾ ਹੈ ਕਿ ਕੇਐਲ ਰਾਹੁਲ ਦੀ ਲਗਾਤਾਰ ਅਸਫਲਤਾ ਨੂੰ ਦੇਖਦੇ ਹੋਏ ਕੋਹਲੀ ਤੀਸਰੇ ਨੰਬਰ ‘ਤੇ ਆ ਸਕਦੇ ਹਨ
ਐਤਵਾਰ ਨੂੰ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਜੇਕਰ ਹਾਲਾਤ ਬਹੁਤ ਖ਼ੁਸ਼ਕ ਨਾ ਰਹੇ ਤਾਂ ਆਰੋਨ ਫਿਚ ਆਪਣੀ ਆਖ਼ਰੀ ਇਕਾਦਸ਼ ‘ਚ ਸ਼ਾਇਦ ਬਦਲਾਅ ਨਾ ਕਰਨ
ਲਗਾਤਾਰ ਸੱਤ ਲੜੀਆਂ ਜਿੱਤਣ ਵਾਲੇ ਭਾਰਤ ਦੀ ਇਹ ਲੜੀ ਭਾਵੇਂ ਟੁੱਟ ਗਈ ਪਰ ਹੁਣ ਭਾਰਤ ਦੀਆਂ ਨਜ਼ਰਾਂ ਆਪਣੇ ਗੇਂਦਬਾਜ਼ਾਂ ਤੋਂ ਇੱਕ ਹੋਰ ਜਾਨਦਾਰ ਪ੍ਰਦਰਸ਼ਨ ਦੀ ਆਸ ਕਰਕੇ ਤਿੰਨ ਮੈਚਾਂ ਦੀ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ
ਭਾਰਤ ਕੋਲ ਮੈਲਬੌਰਨ ‘ਚ ਹੋਏ ਦੂਸਰੇ ਮੈਚ ਨੂੰ ਜਿੱਤ ਕੇ ਲੜੀ ਬਰਾਬਰ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਬਰਸਾਤ ਨੇ ਉਸ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਬਰਸਾਤ ਕਾਰਨ ਜਦੋਂ ਖੇਡ ਰੋਕੀ ਗਈ ਓਦੋਂ ਆਸਟਰੇਲੀਆ ਨੇ 19 ਓਵਰਾਂ ‘ਚ 7 ਵਿਕਟਾਂ ‘ਤੇ ਸਿਰਫ਼ 132 ਦੌੜਾਂ ਬਣਾਈਆਂ ਸਨ
ਹੁਣ ਹਾਰੇ ਤਾਂ ਲੜੀ ਹਾਰੇ
ਭਾਰਤ ਦੀ ਟੀ20 ‘ਚ ਸ਼ਾਨਦਾਰ ਮੁਹਿੰਮ ਜੁਲਾਈ 2017 ਤੋਂ ਚੱਲੀ ਆ ਰਹੀ ਹੈ ਇਸ ਤੋਂ ਬਾਅਦ ਉਸਨੇ ਜੋ 27 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਉਹਨਾਂ ਵਿੱਚੋਂ 20 ਵਿੱਚ ਉਸਨੂੰ ਜਿੱਤ ਮਿਲੀ ਇਹੀ ਨਹੀਂ ਅਗਸਤ 2017 ਤੋਂ ਭਾਰਤ ਲ ਗਾਤਾਰ 9 ਟੀ20 ਲੜੀਆਂ ‘ਚ ਅਜੇਤੂ ਰਿਹਾ ਹੈ ਇਹਨਾਂ ਵਿੱਚ ਆਸਟਰੇਲੀਆ ਵਿਰੁੱਧ ਅਕਤੂਬਰ 2017 ‘ਚ ਦੋ ਮੈਚਾਂ ਦੀ ਡਰਾਅ ਲੜੀ ਵੀ ਸ਼ਾਮਲ ਹੈ ਭਾਰਤ ਹੁਣ ਇਸ ਤੀਸਰੇ ਅਤੇ ਫੈਸਲਾਕੁੰਨ ਮੈਚ ‘ਚ ਆਪਣੀ ਅਜੇਤੂ ਮੁਹਿੰਮ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਨਸੀਆਰ ਮਾਮਲਾ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀਆਂ ਦੇ ਦੋਸ਼ਾਂ ‘ਤੇ ਦਿੱਤਾ ਜਵਾਬ (India)
ਡ੍ਰਾਫਟ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਤਿਆਰ ਕੀਤਾ ਗਿਆ
ਨਵੀਂ ਦਿੱਲੀ, ਏਜੰਸੀ
ਅਸਾਮ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ‘ਤੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮੋਦੀ ਸਕਰਾਰ ਨੇ ਅੱਜ ਇੱਕ-ਇੱਕ ਕਰਕੇ ਜਵਾਬ ਦਿੱਤਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ‘ਚ ਕਿਹਾ ਕਿ 30 ਜੁਲਾਈ 2018 ਨੂੰ ਸਾਹਮਣੇ ਆਈ ਰਿਪੋਰਟ ਫਾਈਨਲ ਐਨਆਰਸੀ ਰਿਪੋਰਟ ਨਹੀਂ, ਸਗੋਂ ਡ੍ਰਾਫਟ ਰਿਪੋਰਟ ਹੈ ਡ੍ਰਾਫਟ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਤਿਆਰ ਕੀਤਾ ਗਿਆ ਹੈ। ਨਾਲ ਹੀ ਉਨਾਂ ਕਿਹਾ ਕਿ ਕੋਈ ਵੀ ਦੇਸ਼ ਇਹ ਤਾਂ ਜਾਣਨਾ ਚਾਹੇਗਾ ਕਿ ਉਸ ਦੇ ਦੇਸ਼ ‘ਚ ਕਿੰਨੇ ਵਿਦੇਸ਼ੀ ਹਨ ਇਸ ਦੀ ਜਾਣਕਾਰੀ ਰੱਖਣਾ ਸੁਭਾਵਿਕ ਹੈ। ਇਹ ਵਿਸ਼ਾ ਕੌਮੀ ਸੁਰੱਖਿਆ ਨਾਲ ਜੁੜਿਆ ਹੈ। (India)
ਐਨਸੀਆਰ ‘ਚ ਨਾਂਅ ਪਵਾਉਣ ਦਾ ਹਾਲੇ ਵੀ ਮੌਕਾ
ਉਨਾਂ ਕਿਹਾ ਕਿ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਵਿਰੋਧੀ ਪਾਰਟੀਆਂ ਖਾਸ ਕਰਕੇ ਟੀਐਮਸੀ ਤੇ ਕਾਂਗਰਸ ਨੇ ਕਿਹਾ ਹੈ ਕਿ ਐਨਆਰਸੀ ਡ੍ਰਾਫਟ ‘ਚ ਜਿਨ•ਾਂ 40 ਲੱਖ ਲੋਕਾਂ ਦਾ ਨਾਂਅ ਨਹੀਂ ਹੈ। ਉਨਾਂ ਨੂੰ ਆਪਣੇ ਹੀ ਘਰੋਂ ਬੇਘਰ ਕਰ ਦਿੱਤਾ ਗਿਆ। ਉਹ ਭਾਰਤੀ ਨਾਗਰਿਕ ਹਨ, ਉਨਾਂ ਨੂੰ ਸੱਤਾ ਪੱਖ ਵੱਲੋਂ ਘੁਸਪੈਠੀਏ ਦੱਸਿਆ ਜਾ ਰਿਹਾ ਹੈ, ਡ੍ਰਾਫਟ ਤਿਆਰ ਕਰਨ ‘ਚ ਭੇਦਭਾਵ ਕੀਤਾ ਗਿਆ ਅਸਾਮ ‘ਚ ਅਸ਼ਾਂਤੀ ਹੈ। ਰਾਜਨਾਥ ਸਿੰਘ ਨੇ ਇਹਨਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। (India)
ਤ੍ਰਿਣਮੂਲ ਸਾਂਸਦ-ਵਿਧਾਇਕ ਅਸਾਮ ਤੋਂ ਮੋੜੇ ਗਏ
ਗੁਹਾਟੀ, ਅਸਾਮ ਦੇ ਸਿਲਚਰ ‘ਚ ਕੁੰਭੀਗ੍ਰਾਮ ਹਵਾਈ ਅੱਡੇ ‘ਤੇ ਅੱਜ   ਹਿਰਾਸਤ ‘ਚ ਲਿਆ ਗਿਆ, ਤ੍ਰਿਧਮੂਲ ਸਾਂਸਦਾਂ-ਵਿਧਾਇਕਾਂ ਦਾ ਅੱਠ ਮੈਂਬਰੀ ਵਫ਼ਦ ਵਾਪਸ ਭੇਜ ਦਿੱਤਾ ਗਿਆ ਹੈ। ਅਧਿਕਾਰਕ ਸੂਤਰਾਂ ਅਨੁਸਾਰ ਵਫ਼ਦ ‘ਚ ਸ਼ਾਮਲ ਛੇ ਮੈਂਬਰਾਂ ਨੂੰ ਅੱਜ ਸਵੇਰੇ ਦੀ ਉੱਡਾਣ ਰਾਹੀਂ ਕੋਲਕਾਤਾ ਭੇਜ ਦਿੱਤਾ ਗਿਆ, ਜਦੋਂਕਿ ਬਾਕੀ ਦੋ ਮੈਂਬਰਾਂ ਨੂੰ ਦੁਪਹਿਰ ਬਾਅਦ ਦਿੱਲੀ ਭੇਜਿਆ ਜਾਵੇਗਾ। ਟੀਮ ਦੇ ਛੇ ਮੈਂਬਰ ਏਅਰ ਇੰਡੀਆ ਦੀ ਉੱਡਾਣ ਤੋਂ ਸਵੇਰੇ ਕਰੀਬ 7:55 ਵਜੇ ਕੋਲਕਾਤਾ ਪਹੁੰਚ ਗਏ ਤੇ ਬਾਕੀ ਦੋ ਮੈਂਬਰ ਅੱਜ ਨਵੀਂ ਦਿੱਲੀ ਰਵਾਨਾ ਹੋਣਗੇ। ਪੱਛਮੀ ਬੰਗਾਲ ਦੇ ਇੱਕ ਕੈਬਨਿਟ ਮੰਤਰੀ, ਛੇ ਸਾਂਸਦਾਂ ਤੇ ਇੱਕ ਵਿਧਾਇਕ ਦਾ ਵਫ਼ਦ ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਜਾਰੀ ਹੋਣ ਤੋਂ ਬਾਅਦ ਜ਼ਮੀਨੀ ਹਕੀਕਤ ਜਾਣਨ ਲਈ ਵੀਰਵਾਰ ਨੂੰ ਕੁੰਭੀਗ੍ਰਾਮ ਏਅਰਪੋਰਟ ਪਹੁੰਚਿਆ ਸੀ। (India)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਡਕਾਸਟੇਬਲ ਤੋਂ ਲੈ ਕੇ ਕਾਂਸਟੇਬਲਾਂ ਸਿਰਫ਼ 5 ਸਾਲ ਤੱਕ ਹੀ ਰਹਿ ਸਕਣਗੇ ਇੱਕ ਤਹਿਸੀਲ ਥਾਣੇ ‘ਚ | Transfer
ਮੁੱਖ ਮੰਤਰੀ ਵੱਲੋਂ ਹੇਠਲੇ ਰੈਂਕ ਦੇ ਪੁਲਿਸ ਮੁਲਾਜ਼ਮਾਂ ਵਾਸਤੇ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਦੇ ਨਿਰਦੇਸ਼ |Transfer
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਥਾਣਿਆਂ ਵਿੱਚ ਹੁਣ ਥਾਣੇਦਾਰਾਂ ਅਤੇ ਮੁਨਸ਼ੀਆਂ ਦੀ ਟੋਹਰ 3 ਸਾਲ ਤੋਂ ਜਿਆਦਾ ਤੋਂ ਜਿਆਦਾ ਨਹੀਂ ਰਹੇਗੀ, ਕਿਉਂਕਿ ਪੰਜਾਬ ਪੁਲਿਸ ਜਲਦ ਹੀ ਇੱਕ ਤਬਾਦਲਾ ਨੀਤੀ ਤਿਆਰ ਕਰਨ ਜਾ ਰਹੀਂ ਹੈ। ਜਿਸ ਅਨੁਸਾਰ ਕੋਈ ਵੀ ਥਾਣੇਦਾਰ ਅਤੇ ਉਸ ਦਾ ਮੁਨਸ਼ੀ ਇੱਕੋ ਥਾਣੇ ਹੀ ਨਹੀਂ ਸਗੋਂ ਇੱਕੋ ਤਹਿਸੀਲ ਦੇ ਕਿਸੇ ਵੀ ਥਾਣੇ ਵਿੱਚ 3 ਸਾਲ ਤੋਂ ਜਿਆਦਾ ਸਮਾਂ ਨਹੀਂ ਰਹਿ ਸਕੇਗਾ।ਇਸ ਨਾਲ ਹੀ ਹੇਠਲੇ ਪੱਧਰ ਦੇ ਪੁਲਿਸ ਕਰਮਚਾਰੀਆਂ ਵਿੱਚ ਕਾਂਸਟੇਬਲ ਤੋਂ ਲੈ ਕੇ ਹੈਡਕਾਂਸਟੇਬਲ ਤੱਕ ਦਾ ਤਬਾਦਲਾ 5 ਸਾਲ ਤੱਕ ਕਰਨਾ ਜਰੂਰੀ ਹੋਏਗਾ।
ਇਹ ਵੀ ਪੜ੍ਹੋ : ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਦੀ ਪਤਨੀ ਦਾ ਦੇਹਾਂਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਤੋੜਨ ਲਈ ਇੱਕ ਖ਼ਾਸ ਨੀਤੀ ਨੂੰ ਬਣਾਉਣ ਲਈ ਬੁੱਧਵਾਰ ਨੂੰ ਪੁਲਿਸ ਮੁੱਖੀ ਸੁਰੇਸ਼ ਅਰੋੜਾ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਨਵੀਂ ਤਬਾਦਲਾ ਨੀਤੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਅਪਰਾਧਿਕ ਮਾਮਲਾ ਦਰਜ ਹੋਣ ਤੋਂ ਬਾਅਦ ਉਪਰਲੇ ਜਾਂ ਹੇਠਲੇ ਪੱਧਰ ਦਾ ਕੋਈ ਵੀ ਪੁਲਿਸ ਮੁਲਾਜ਼ਮ ਉਸ ਜ਼ਿਲ੍ਹੇ ਵਿੱਚ ਤਾਇਨਾਤ ਨਹੀਂ ਰਹੇਗਾ। ਰੇਂਜ਼ ਦੇ ਆਈ.ਜੀ./ਡੀ.ਆਈ.ਜੀ. ਤੁਰੰਤ ਇਸ ਨੂੰ ਰੇਂਜ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਤਾਇਨਾਤ ਕਰਨਗੇ। (Transfer)
ਕਿਸੇ ਪੁਲਿਸ ਥਾਣੇ ਦੇ ਐਸ.ਐਚ.ਓ. ਇੰਚਾਰਜ ਦੀ ਘੱਟ ਤੋਂ ਘੱਟ ਮਿਆਦ ਇੱਕ ਸਾਲ ਹੋਵੇਗੀ ਓਥੇ ਰੈਗੂਲਰ ਸਬ-ਇੰਸਪੈਕਟਰ ਤੋਂ ਘੱਟ ਰੈਂਕ ਦਾ ਅਧਿਕਾਰੀ ਐਸ.ਐਚ.ਓ. ਵਜੋਂ ਤਾਇਨਾਤ ਨਹੀਂ ਕੀਤਾ ਜਾਵੇਗਾ। ਜਿੱਥੇ ਐਸ.ਐਚ.ਓ. ਵਾਸਤੇ ਇੰਸਪੈਕਟਰ ਦੀ ਅਸਾਮੀ ਪ੍ਰਵਾਨ ਕੀਤੀ ਹੋਈ ਹੈ, ਓਥੇ ਰੈਗੂਲਰ ਇੰਸਪੈਕਟਰ ਦੇ ਰੈਂਕ ਤੋਂ ਹੇਠਾਂ ਦੇ ਅਧਿਕਾਰੀ ਨੂੰ ਐਸ.ਐਚ.ਓ. ਵਜੋਂ ਤਾਇਨਾਤ ਕੀਤਾ ਜਾਵੇਗਾ। ਐਮਐਚਸੀ/ ਏਐਮਐਚਸੀ (ਮੁਨਸ਼ੀ/ ਵਧੀਕ ਮੁਨਸ਼ੀ) ਦੀ ਤਾਇਨਾਤੀ ਦੀ ਮਿਆਦ ਇੱਕ ਪੁਲਿਸ ਥਾਣੇ ਵਿੱਚ ਤਿੰਨ ਸਾਲ ਹੋਵੇਗੀ।ਸੀ.ਆਈ.ਏ. ਇੰਚਾਰਜ ਅਤੇ ਸਪੈਸ਼ਲ ਸਟਾਫ ਦੇ ਇੰਚਾਰਜ ਦੀ ਮਿਆਦ ਆਮ ਤੌਰ ‘ਤੇ ਇੱਕ ਸਾਲ ਹੋਵੇਗੀ। (Transfer)
ਇਹ ਵੀ ਪੜ੍ਹੋ : ਅਗਲੇ ਦੋ ਦਿਨਾਂ ਦੌਰਾਨ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵਧਣ ਦੇ ਸੰਕੇਤ
ਇਕ ਪੁਲਿਸ ਥਾਣੇ ਵਿੱਚ ਤਾਇਨਾਤ ਉਪਰਲੇ ਰੈਂਕ (ਅੱਪਰ ਸਬਾਰਡੀਨੇਟ) ਦੀ ਮਿਆਦ ਆਮ ਤੌਰ ‘ਤੇ ਤਿੰਨ ਸਾਲ ਹੋਵੇਗੀ  ਹੇਠਲੇ ਰੈਂਕ ਦੇ (ਕਾਂਸਟੇਬਲ ਅਤੇ ਹੈਡ ਕਾਂਸਟੇਬਲ) ਦੀ ਤਾਇਨਾਤੀ ਇਕ ਪੁਲਿਸ ਥਾਣੇ ਵਿੱਚ ਆਮ ਮਿਆਦ ਤਿੰਨ ਸਾਲ ਹੋਵੇਗੀ (ਪੰਜਾਬ ਪੁਲਿਸ ਨਿਯਮ 14.16)। ਜਿਨਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਸਹਾਇਕ ਸਬ-ਇੰਸਪੈਕਟਰਾਂ (ਅੱਪਰ ਸੁਬਾਰਡੀਨੇਟਸ) ਨੇ ਇੱਕ ਜ਼ਿਲੇ ਵਿੱਚ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ. ਵਜੋਂ ਅੱਠ ਸਾਲ ਮੁਕੰਮਲ ਕਰ ਲਏ ਹਨ, ਉਨ੍ਹਾਂ ਦੀ ਰੇਂਜ ਦੇ ਵਿੱਚ ਹੋਰ ਜ਼ਿਲੇ ‘ਚ ਰੇਂਜ ਦੇ ਆਈ.ਜੀ./ਡੀ.ਆਈ.ਜੀ. ਵੱਲੋਂ ਤਬਾਦਲਾ ਕੀਤਾ ਜਾਵੇਗਾ।
ਜਿਨਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏਐਸਆਈ (ਅੱਪਰ ਸਬਾਰਡੀਨੇਟਸ) ਨੇ ਇਕ ਰੇਂਜ ਵਿੱਚ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏਐਸਆਈ ਵਜੋਂ 12 ਸਾਲ ਮੁਕੰਮਲ ਕਰ ਲਏ ਹਨ, ਉਨਾਂ ਨੂੰ ਰੇਂਜ ਦੇ ਆਈਜੀ/ ਡੀਆਈਜੀ ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਸੀਪੀਓ ਦੁਆਰਾ ਹੋਰ ਰੇਂਜ ਵਿੱਚ ਤਬਦੀਲ ਕੀਤਾ ਜਾਵੇਗਾ। ਬੁਲਾਰੇ ਅਨੁਸਾਰ ਨਵੀਂ ਨੀਤੀ ਵਿੱਚ ਜ਼ਰੂਰੀ ਤਬਦੀਲੀਆਂ 25 ਜੁਲਾਈ, 2018 ਤੱਕ ਮੁਕੰਮਲ ਕਰਨੀਆਂ ਜ਼ਰੂਰੀ ਹਨ। ਵਿਸ਼ੇਸ਼ ਮਾਮਲਿਆਂ ਵਿੱਚ ਉਪਰੋਕਤ ਨੀਤੀ ‘ਚ ਛੋਟ ਦੇਣ ਦੇ ਲਈ ਡੀਜੀਪੀ ਕੋਲ ਸ਼ਕਤੀ ਹੋਵੇਗੀ ਜੋ ਕਿ ਸਬੰਧਤ ਕਮਿਸ਼ਨਰ ਆਫ ਪੁਲਿਸ/ਐਸਐਸਪੀ ਦੀ ਲਿਖਤੀ ਬੇਨਤੀ ‘ਤੇ ਆਧਾਰਿਤ ਦਿੱਤੀ ਜਾ ਸਕੇਗੀ।