pant - Sach Kahoon Punjabi
ਪੰਤ ਨੇ ਧੋਨੀ ਸਮੇਤ ਕਈ ਧੁਰੰਦਰ ਛੱਡੇ ਪਿੱਛੇ
ਆਸਟਰੇਲੀਆ ਦੀ ਧਰਤੀ ਂਤੇ ਇੱਕ ਲੜੀ ਂਚ 15 ਕੈਚ ਲੈਣ ਦਾ ਬਣਾਇਆ ਰਿਕਾਰਡ
ਪਰਥ, 18 ਦਸੰਬਰ।
ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਪਰਥ ਟੈਸਟ ‘ਚ ਇੱਕ ਹੋਰ ਵੱਡਾ ਕੀਰਤੀਮਾਨ ਆਪਣੇ ਨਾਂਅ ਕਰ ਲਿਆ ਹੈ ਪੰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ‘ਚ ਮੁਹੰਮਦ ਸ਼ਮੀ ਦੀ ਗੇਂਦ ‘ਤੇ ਸ਼ਾਨ ਮਾਰਸ਼ ਦਾ ਕੈਚ ਲੈ ਕੇ ਲੜੀ ‘ਚ ਆਪਣਾ 15ਵਾਂ ਸ਼ਿਕਾਰ ਪੂਰਾ ਕੀਤਾ ਜ਼ਿਕਰਯੋਗ ਹੈ ਕਿ ਇਹ ਹੁਣ ਤੱਕ ਕਿਸੇ ਵੀ ਭਾਰਤੀ ਵਿਕਟਕੀਪਰ ਦਾ ਆਸਟਰੇਲੀਆ ਦੌਰੇ ‘ਤੇ ਅੱਵਲ ਪ੍ਰਦਰਸ਼ਨ ਹੈ
ਇਸ ਤੋਂ ਪਹਿਲਾਂ ਐਡੀਲੇਡ ਟੈਸਟ ‘ਚ ਪੰਤ ਨੇ 11 ਕੈਚ ਫੜੇ ਸਨ ਪੰਤ ਦੂਸਰੇ ਟੈਸਟ ‘ਚ ਹੁਣ ਤੱਕ ਚਾਰ ਕੈਚ ਲੈ ਚੁੱਕੇ ਹਨ ਪੰਤ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ ਇੱਕ ਲੜੀ ‘ਚ ਬੈਸਟ ਪ੍ਰਦਰਸ਼ਨ ਦਾ ਰਿਕਾਰਡ ਸਈਅਦ ਕਿਰਮਾਨੀ(1979-80), ਮਹਿੰਦਰ ਸਿੰਘ ਧੋਨੀ (2012-13,2014-15,ਦੋ ਵਾਰ) ਅਤੇ ਰਿਧੀਮਾਨ ਸਾਹਾ ਦੇ ਨਾਂਅ ਸਨ, ਜਿੰਨ੍ਹਾਂ ਨੇ 14-14 ਕੈਚ ਆਪਣੇ ਨਾਂਅ ਕੀਤੇ ਸਨ ਧੋਨੀ ਅਤੇ ਕਿਰਮਾਨੀ ਤੋਂ ਇਲਾਵਾ ਸਾਹਾ ਨੇ 2016-17 ‘ਚ ਭਾਰਤ ‘ਚ ਆਸਟਰੇਲੀਆ ਦੇ 14 ਖਿਡਾਰੀਆਂ ਨੂੰ ਆਊਟ ਕੀਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਤ ਨੇ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ, ਤੋੜਨੋਂ ਖੁੰਝੇ
ਮੈਚ ਂਚ 11 ਕੈਚ ਲੈਣ ਵਾਲੇ ਵਿਸ਼ਵ ਦੇ ਤੀਸਰੇ ਵਿਕਟਕੀਪਰ ਬਣੇ
ਐਡੀਲੇਡ, 10 ਦਸੰਬਰ
ਐਡੀਲੇਡ ਟੈਸਟ ‘ਚ ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਆਪਣੇ ਕਰੀਅਰ ਦੇ ਛੇਵੇਂ ਟੈਸਟ ‘ਚ ਕੁੱਲ 11 ਕੈਚ ਲਏ ਅਤੇ ਇਸ ਦੇ ਨਾਲ ਉਹਨਾਂ ਜੈਕ ਰਸੇਲ ਅਤੇ ਏਬੀ ਡਿਵਿਲਿਅਰਜ਼ ਦੇ ਇੱਕ ਮੈਚ ‘ਚ 11 ਕੈਚ ਲੈਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਪੰਤ ਨੇ ਬੁਮਰਾਹ ਦੀ ਗੇਂਦ ‘ਤੇ ਲਿਓਨ ਦਾ ਕੈਚ ਛੱਡਿਆ ਨਹੀਂ ਤਾਂ ਉਹ ਨਵਾਂ ਵਿਸ਼ਵ ਰਿਕਾਰਡ ਬਣਾ ਜਾਂਦੇ ਉਸ ਸਮੇਂ ਆਸਟਰੇਲੀਆ ਦਾ ਸਕੋਰ 8 ਵਿਕਟਾਂ ‘ਤੇ 242 ਦੌੜਾਂ ਸੀ ਪੰਤ ਅਜਿਹਾ ਕਮਾਲ ਕਰਨ ਵਾਲੇ ਭਾਰਤ ਦੇ ਪਹਿਲੇ ਵਿਕਟਕੀਪਰ ਬਣੇ
ਰਿਸ਼ਭ ਨੇ ਪਹਿਲੀ ਪਾਰੀ ‘ਚ 6 ਜਦੋਂਕਿ ਦੂਸਰੀ ਪਾਰੀ ‘ਚ 5 ਕੈਚ ਲਪਕੇ ਪੰਤ ਨੇ ਮੁਹੰਮਦ ਸ਼ਮੀ ਵੱਲੋਂ ਕੀਤੇ ਪਾਰੀ ਦੇ 101ਵੇਂ ਓਵਰ ਦੀ ਚੌਥੀ ਗੇਂਦ ‘ਤੇ ਸਟਾਰਕ ਦਾ ਕੈਚ ਲੈ ਕੇ ਇਹ ਪ੍ਰਾਪਤੀ ਹਾਸਲ ਕੀਤੀ ਉਹਨਾਂ ਇਸ ਮਾਮਲੇ ‘ਚ ਭਾਰਤੀ ਵਿਕਟਕੀਪਰ ਸਾਹਾ ਦੇ ਇਸ ਸਾਲ ਦੱਖਣੀ ਅਫ਼ਰੀਕਾ ਵਿਰੁੱਧ ਕੇਪਟਾਊਨ ‘ਚ ਇੱਕ ਟੈਸਟ ‘ਚ 10 ਕੈਚ ਲੈਣ ਦੇ ਰਿਕਾਰਡ ਨੂੰ ਤੋੜਿਆ ਪੰਤ ਨੇ ਪਹਿਲੀ ਪਾਰੀ ‘ਚ 6 ਕੈਚ ਲੈ ਕੇ ਵੀ ਧੋਨੀ ਵੱਲੋਂ 2009 ‘ਚ ਇੱਕ ਪਾਰੀ ‘ਚ 6 ਕੈਚ ਲੈਣ ਦੇ  ਰਿਕਾਰਡ ਦੀ ਬਰਾਬਰੀ ਕੀਤੀ ਸੀ ਇੰਗਲੈਂਡ ਵਿਰੁੱਧ ਆਪਣੇ ਡੈਬਿਊ ਟੈਸਟ ‘ਚ ਹੀ 21 ਸਾਲਾ ਪੰਤ ਇੱਕ ਪਾਰੀ ‘ਚ 5 ਕੈਚ ਲੈਣ ਵਾਲੇ ਪਹਿਲੇ ਭਾਰਤੀ ਵਿਕਟ ਕੀਪਰ ਬਣੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਹਲੀ ਨੇ ਕੀਤਾ ਕਾਰਨਾਮਾ, ਪੰਤ ਨੇ ਕੀਤੀ ਧੋਨੀ ਦੀ ਬਰਾਬਰੀ
ਅੱਵਲ ਔਸਤ ਨਾਲ ਬਣਾਈਆਂ ਆਸਟਰੇਲੀਆ ਂਚ 1000 ਦੌੜਾਂ
ਐਡੀਲੇਡ, 8 ਦਸੰਬਰ।
ਭਾਰਤ-ਆਸਟਰੇਲੀਆ ਦਰਮਿਆਨ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਵਿਰਾਟ ਕੋਹਲੀ ਨੇ 34 ਦੌੜਾਂ ਦੀ ਪਾਰੀ ਦੌਰਾਨ ਆਸਟਰੇਲੀਆ ‘ਚ 59.05 ਦੀ ਔਸਤ ਨਾਲ 1000 ਦੌੜਾਂ ਪੂਰੀਆਂ ਕਰ ਲਈਆਂ ਇਸ ਔਸਤ ਨਾਲ ਪਿਛਲੇ 50 ਸਾਲਾਂ ‘ਚ ਕਿਸੇ ਵਿਦੇਸ਼ੀ ਬੱਲੇਬਾਜ਼ ਨੇ ਆਸਟਰੇਲੀਆ ‘ਚ 1000 ਦੌੜਾਂ ਪੂਰੀਆਂ ਨਹੀਂ ਕੀਤੀਆਂ ਸਨ ਕੋਹਲੀ ਹੁਣ ਸਭ ਤੋਂ ਘੱਟ ਪਾਰੀਆਂ ‘ਚ ਆਸਟਰੇਲੀਆਈ ਧਰਤੀ ‘ਤੇ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਅਤੇ ਤੇਜ਼ ਹਜ਼ਾਰੀ ਬਣਨ?ਦੇ ਮਾਮਲੇ ‘ਚ ਪਹਿਲੇ ਏਸ਼ੀਆਈ ਬੱਲੇਬਾਜ਼ ਬਣ ਗਏ ਹਨ
ਏਸ਼ੀਆਈ 6 ਬੱਲੇਬਾਜ਼
ਪਾਰੀ 18     ਵਿਰਾਟ ਕੋਹਲੀ         ਭਾਰਤ
ਪਾਰੀ 22     ਸਚਿਨ ਤੇਂਦੁਲਕਰ    ਭਾਰਤ
ਪਾਰੀ 22     ਵਰਿੰਦਰ ਸਹਿਵਾਗ  ਭਾਰਤ
ਪਾਰੀ 25     ਰਾਹੁਲ ਦ੍ਰਵਿੜ      ਭਾਰਤ
ਪਾਰੀ 26     ਜਹੀਰ ਅੱਬਾਸ     ਪਾਕਿਸਤਾਨ
ਪਾਰੀ 28     ਜਾਵੇਦ ਮੀਆਂਦਾਦ ਪਾਕਿਸਤਾਨ
ਪੰਤ ਨੇ ਧੋਨੀ ਦੀ ਕੀਤੀ ਬਰਾਬਰੀ
ਭਾਰਤ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਸਾਬਕਾ ਕਪਤਾਨ ਅਤੇ ਧੁਰੰਦਰ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਇੱਕ ਪਾਰੀ ‘ਚ ਵਿਕਟਾਂ ਪਿੱਛੇ 6 ਕੈਚ ਲੈਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ 21 ਸਾਲ ਦੇ ਪੰਤ ਨੇ ਆਸਟਰੇਲੀਆ ਦੀ ਪਹਿਲੀ ਪਾਰੀ ‘ਚ ਵਿਕਟਾਂ ਪਿੱਛੇ 6 ਕੈਚ ਲਏ ਇਸ ਦੇ ਨਾਲ ਪੰਤ ਨੇ ਧੋਨੀ ਦੇ ਟੈਸਟ ਦੀ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਛੇ ਕੈਚ ਲੈਣ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਨੇ ਸਾਲ 2009 ‘ਚ ਵੇਲਿੰਗਟਨ ‘ਚ ਨਿਊਜ਼ੀਲੈਂਡ ਵਿਰੁੱਧ ਪਾਰੀ ‘ਚ ਛੇ ਕੈਚ ਲੈਣ ਦਾ ਰਿਕਾਰਡ ਬਣਾਇਆ ਸੀ ਪੰਤ ਨੇ ਆਪਣੇ ਕਰੀਅਰ ਦੇ ਛੇਵੇਂ ਹੀ ਟੈਸਟ ‘ਚ ਇਹ ਪ੍ਰਾਪਤੀ ਹਾਸਲ ਕਰ ਲਈ ਹੈ ਉਹਨਾਂ ਇਹਨਾਂ ਟੈਸਟਾਂ ‘ਚ ਹੁਣ ਤੱਕ 43.25 ਦੀ ਔਸਤ ਨਾਲ 346 ਦੌੜਾਂ ਬਣਾਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ ਨੇ ਪੰਤ ਨੂੰ ਦੱਸਿਆ ‘ਚੈਂਪੀਅਨ’
21 ਨਵੰਬਰ ਨੂੰ ਹੋਵੇਗਾ ਪਹਿਲਾ ਟੀ20 ਮੈਚ
ਨਵੀਂ ਦਿੱਲੀ, 17 ਨਵੰਬਰ
ਭਾਰਤੀ ਕ੍ਰਿਕਟ ਟੀਮ ਆਸਟਰੇਲੀਆਈ ਧਰਤੀ ‘ਤੇ ਅਗਲੀ ਚੁਣੌਤੀਪੂਰਨ ਲੜੀ ਲਈ ਪਹੁੰਚ ਚੁੱਕੀ ਹੈ ਜਿੱਥੇ ਕਪਤਾਨ ਵਿਰਾਟ ਕੋਹਲੀ ਪਹਿਲਾਂ ਖ਼ੁਦ ਦੀਆਂ ਤਿਆਰੀਆਂ ਨੂੰ ਆਖ਼ਰੀ ਰੂਪ ਦੇਣ ‘ਚ ਲੱਗ ਗਏ ਹਨ ਅਤੇ ਫਿੱਟ ਰਹਿਣ ਲਈ ਬਾਕੀ ਖਿਡਾਰੀਆਂ ਦੇ ਨਾਲ ਮੁੜਕਾ ਕੱਢ ਰਹੇ ਹਨ
ਵਿਰਾਟ ਨੇ ਰਿਸ਼ਭ ਪੰਤ ਅਤੇ ਵਾਸ਼ਿੰਗਟਨ ਸੁੰਦਰ ਨਾਲ ਜਿੰਮ ‘ਚ ਅਭਿਆਸ ਕਰਦੇ ਹੋਏ ਮੀਡੀਆ ‘ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਵਿਰਾਟ ਨੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਨੂੰ ਟਰੇਨਿੰਗ ਦੀ ਝਲਕ ਦਿਖਾਈ ਹੈ ਅਤੇ ਕੈਪਸ਼ਨ ਲਿਖੀ ਹੈ ‘ ਮਿਹਨਤ ਦਾ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਹਰ ਦਿਨ ਇੱਕ ਮੌਕਾ ਹੈ, ਫਿੱਟ ਰਹੋ ਅਤੇ ਸਿਹਤਮੰਤ ਰਹੋ’
ਵਿਰਾਟ ਇਸ ਵੀਡੀਓ ‘ਚ ਟਰੇਡ ਮਿਲ ‘ਤੇ ਦੌੜਦੇ ਦਿਸ ਰਹੇ ਹਨ ਉਹਨਾਂ ਤੋਂ ਇਲਾਵਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਨਾਲ ਹੀ ਦਿਸ ਰਹੇ ਹਨ ਵਿਰਾਟ ਨੂੰ ਫਿਟਨੈੱਸ ਲਈ ਜਨੂੰਨੀ ਮੰਨਿਆ ਜਾਂਦਾ ਹੈ ਅਤੇ ਭਾਰਤੀ ਕ੍ਰਿਕਟ ਟੀਮ ਦੇ ਉਹ ਸਭ ਤੋਂ ਫਿੱਟ ਖਿਡਾਰੀ ਮੰਨੇ ਜਾਂਦੇ ਹਨ ਜਿਸ ਦਾ ਅਸਰ ਹੁਣ ਬਾਕੀ ਖਿਡਾਰੀਆਂ ‘ਤੇ ਵੀ ਦਿਸ ਰਿਹਾ ਹੈ
ਭਾਰਤ ਨੂੰ ਸਟੀਵ ਸਮਿੱਥ ਅਤੇ ਵਾਰਨਰ ਦੇ ਨਾ ਹੋਣ ਦਾ ਮਿਲ ਸਕਦਾ ਹੈ ਫਾਇਦਾ
ਵਿਰਾਟ ਐਂਡ ਕੰਪਨੀ ਆਸਟਰੇਲੀਆ ਦੇ ਸਟਾਰ ਖਿਡਾਰੀਆਂ ਸਟੀਵਨ ਸਮਿੱਥ ਅਤੇ ਡੇਵਿਡ ਵਾਰਨਰ ਜਿਹੇ ਖਿਡਾਰੀਆਂ ਦੀ ਗੈਰਮੌਜ਼ੂਦਗੀ ‘ਚ ਇਸ ਵਾਰ ਮੇਜ਼ਬਾਨ ਟੀਮ ਨੂੰ ਉਸ ਦੀ ਧਰਤੀ ‘ਤੇ ਹਰਾ ਕੇ ਇਤਿਹਾਸ ਰਚਣ ਦੇ ਟੀਚੇ ਨਾਲ ਨਿੱਤਰ ਰਹੀ ਹੈ ਆਸਟਰੇਲੀਆਈ ਟੀਮ ਬਾਲ ਟੈਂਪਰਿੰਗ ਮਾਮਲੇ ਕਾਰਨ ਟੀਮ ਅਤੇ ਮੈਨੇਜਮੈਂਟ ‘ਚ ਫੇਰਬਦਲ ਤੋਂ ਬਾਅਦ ਕਮਜੋਰ ਪਈ ਹੈ ਜਦੋਂਕਿ ਭਾਰਤ ਫਿਲਹਾਲ ਦੁਨੀਆਂ ਦੀ ਨੰਬਰ ਇੱਕ ਟੈਸਟ ਟੀਮ ਹੈ
ਭਾਰਤੀ ਟੀਮ 21 ਨਵੰਬਰ ਤੋਂ ਤਿੰਨ ਟੀ20 ਮੈਚਾਂ ਦੀ ਲੜੀ ਨਾਲ ਦੌਰੇ ਦੀ ਸ਼ੁਰੂਆਤ ਕਰੇਗੀ ਅਤੇ ਇਸ ਤੋਂ ਬਾਅਦ 6 ਦਸੰਬਰ ਤੋਂ ਚਾਰ ਟੈਸਟਾਂ ਦੀ ਲੜੀ ਹੋਵੇਗੀ ਇਸ ਤੋਂ ਬਾਅਦ 12 ਜਨਵਰੀ ਤੋਂ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਹੋਵੇਗੀ
ਵਿਰਾਟ ਨੇ ਪੰਤ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਪੰਤ ਨੂੰ ਚੈਂਪੀਅਨ ਦੱਸਿਆ  ਵਿਰਾਟ ਨੇ ਰਿਸ਼ਭ ਨਾਲ ਤਸਵੀਰ ‘ਚ ਲਿਖਿਆ, ”ਆਸਟਰੇਲੀਆ ‘ਚ ਵਾਪਸੀ, ਮੈਂ ਅਗਲੇ ਕੁਝ ਦਿਨਾਂ ‘ਚ ਇਸ ਚੈਂਪੀਅਨ ਨਾਲ ਖੇਡਣ ਨੂੰ ਲੈ ਕੇ ਉਤਸ਼ਾਹਿਤ ਹਾਂ ”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਰਫ਼ ਧੋਨੀ ਤੇ ਰੋਹਿਤ ਹੀ ਹਨ ਇਸ ਕਲੱਬ ‘ਚ
ਨਵੀਂ ਦਿੱਲੀ, 16 ਨਵੰਬਰ
ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਧੁਰੰਦਰ ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਗੇੜ ‘ਚ ਐਨੀ ਵੱਡੀ ਛਾਲ ਨਹੀਂ ਲਾਈ ਹੋਵੇਗੀ ਜਿੰਨੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਲਾ ਦਿੱਤੀ ਹੈ
ਪੰਤ ਨੂੰ ਦਿੱਲੀ ਡੇਅਰਡੇਵਿਲਜ਼ ਨੇ 2019 ਆਈਪੀਐਲ ਲਈ ਰਿਟੇਨ ਕੀਤਾ ਹੈ
21 ਸਾਲ ਦੇ ਰਿਸ਼ਭ ਪੰਤ ਨੂੰ ਆਈਪੀਐਲ ਟੀਮ ਦਿੱਲੀ ਡੇਅਰਡੇਵਿਲਜ਼ ਨੇ ਆਈਪੀਐਲ 2019 ਦੇ 12ਵੇਂ ਸੈਸ਼ਨ ਲਈ ਟੀਮ ‘ਚ ਰਿਟੇਨ ਕੀਤਾ ਹੈ ਇਹ ਲਗਾਤਾਰ ਦੂਸਰਾ ਸਾਲ ਹੈ ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਹੈ 2018 ‘ਚ ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਸੀ ਤਾ ਉਸ ਸਮੇਂ ਉਹਨਾਂ ਦੇ ਪਿਛਲੇ ਸੈਸ਼ਨ ਦੀ ਕੀਮਤ 8 ਕਰੋੜ ਰੁਪਏ ਸੀ ਪਰ ਇਸ ਵਾਰ ਉਹ 15 ਕਰੋੜੀ ਕਲੱਬ ‘ਚ ਸ਼ਾਮਲ ਹੋਏ ਹਨ
ਪਿਛਲੀ 4 ਅਕਤੂਬਰ ਨੂੰ 21 ਸਾਲ ਦੇ ਹੋਏ ਪੰਤ ਨੇ ਕ੍ਰਿਕਟ ਦੇ ਬਾਜ਼ਾਰ ‘ਚ ਉੱਚੀ ਛਾਲ ਮਾਰੀ ਹੈ ਪੰਤ ਇਸ ਸਮੇਂ ਤਿੰਨੇ ਫਾਰਮੇਟ ‘ਚ ਭਾਰਤ ਲਈ ਖੇਡਣ ਵਾਲੇ ਚੁਣਵੇਂ ਕ੍ਰਿਕਟਰਾਂ ‘ਚ ਸ਼ਾਮਲ ਹਨ ਸਾਲ 2020 ਦੇ ਟੀ20 ਵਿਸ਼ਵ ਕੱਪ ਲਈ ਰਿਸ਼ਭ ਨੂੰ ਭਾਰਤੀ ਟੀਮ ‘ਚ ਵਿਕਟਕੀਪਰ ਲਈ ਹੁਣ ਤੋਂ ਹੀ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ
ਹਾਲ ਹੀ ਵੈਸਟਇੰਡੀਜ਼ ਵਿਰੁੱਧ ਲੜੀ ‘ਚ ਪੰਤ ਨੇ ਗਜ਼ਬ ਦੀ ਬੱਲੇਬਾਜ਼ੀ ਕੀਤੀ ਸੀ ਅਤੇ ਟੈਸਟ ਲੜੀ ‘ਚ ਦੋ ਵਾਰ 92 ਦੇ ਸਕੋਰ ਬਣਾਉਣ ਤੋਂ ਇਲਾਵਾ ਚੇਨਈ ਦੇ ਟੀ20 ਮੁਕਾਬਲੇ ‘ਚ 58 ਦੌੜਾਂ ਵੀ ਬਣਾਈਆਂ ਸਨ ਆਪਣੇ ਪ੍ਰਥਮ ਸ਼੍ਰੇਣੀ ਕਰੀਅਰ ਦੀ ਸ਼ੁਰੂਆਤ ‘ਚ 308 ਦੌੜਾਂ ਦੀ ਹਮਲਾਵਰ ਪਾਰੀ ਖੇਡਣ ਦੇ ਬਾਅਦ ਪੰਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਹੈ ਅਤੇ ਆਈਪੀਐਲ ਦੀ ਤਾਜ਼ਾ ਕੀਮਤ ਇਸ ਗੱਲ ਦੀ ਉਦਾਹਰਨ ਹੈ
ਪੰਤ ਦੇ ਮੁਕਾਬਲੇ 2019 ਦੇ ਰਿਟੇਨ ਕੀਤੇ ਗਏ ਖਿਡਾਰੀਆਂ ਨੂੰ ਦੇਖਿਆ ਜਾਵੇ ਤਾਂ ਚੇਨਈ ਨੇ ਸੁਰੇਸ਼ ਰੈਨਾ 11 ਕਰੋੜ, ਪੰਜਾਬ ਨੇ ਲੋਕੇਸ਼ ਰਾਹੁਲ 11 ਕਰੋੜ, ਕੋਲਕਾਤਾ ਨੇ ਸੁਨੀਲ ਨਾਰਾਇਣ 12.50 ਕਰੋੜ, ਰਾਜਸਥਾਨ ਨੇ ਸਟੀਵਨ ਸਮਿੱਥ ਅਤੇ ਬੇਨ ਸਟੋਕਸ ਦੋਵੇਂ 12.50 ਕਰੋੜ, ਮੁੰਬਈ ਨੇ ਹਾਰਦਿਕ ਪਾਂਡਿਆ 11 ਕਰੋੜ, ਬੰਗਲੁਰੂ ਨੇ ਏਬੀ ਡਿਵਿਲਿਅਰਜ਼ 11 ਕਰੋੜ ਅਤੇ ਹੈਦਰਾਬਾਦ ਨੇ ਡੇਵਿਡ ਵਾਰਨਰ 12.50 ਕਰੋੜ ਅਤੇ ਮਨੀਸ਼ ਪਾਂਡੇ 11 ਕਰੋੜ ਨੂੰ ਰਿਟੇਨ ਕੀਤਾ ਹੈ
ਇਸ ਕਲੱਬ ‘ਚ ਸਿਰਫ਼ ਦੋ ਹੀ ਕ੍ਰਿਕਟਰ ਹਨ ਚੇਨਈ ਸੁਪਰਕਿੰਗਜ਼ ਨੂੰ ਤਿੰਨ ਵਾਰ ਚੈਂਪੀਅਨ ਬਣਾਉਣ ਵਾਲੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਧ ਧੋਨੀ ਅਤੇ ਮੁੰਬਈ ਇੰਡੀਅੰਜ਼ ਨੂੰ ਤਿੰਨ ਵਾਰ ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਨੂੰ ਉਹਨਾਂ ਦੀਆਂ ਟੀਮਾਂ ਨੇ ਰਿਟੇਨ ਕੀਤਾ ਹੈ ਅਤੇ ਦੋਵਾਂ ਨੂੰ 15-15 ਕਰੋੜ ਰੁਪਏ ਮਿਲਣੇ ਹਨ ਇਹਨਾਂ ਤੋਂ ਅੱਗੇ ਸਿਰਫ਼ ਮੌਜ਼ੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਹੈ ਜਿਸਨੂੰ ਰਾਇਲ ਚੈਲੰਜ਼ਰਸ ਬੰਗਲੁਰੂ ਨੇ ਰਿਟੇਨ ਕੀਤਾ ਹੈ ਅਤੇ ਉਹਨਾਂ ਨੂੰ 17 ਕਰੋੜ ਰੁਪਏ ਮਿਲਣੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਟਵੰਟੀ-20 ਲੜੀ 3-0 ਨਾਲ ਜਿੱਤੀ
ਚੇਨੱਈ, ਏਜੰਸੀ। ਓਪਨਰ ਸ਼ਿਖਰ ਧਵਨ (92) ਦੀ ਫਾਰਮ ‘ਚ ਆਉਣ ਵਾਲੀ ਬਿਹਤਰੀਨ ਅਰਧਸੈਂਕੜੇ ਵਾਲੀ ਪਾਰੀ ਅਤੇ ਨੌਜਵਾਨ ਬੱਲੇਬਾਜ ਰਿਸ਼ਭ ਪੰਤ (58) ਦੇ ਪਹਿਲੇ ਅਰਧ ਸੈਂਕੜੇ ਨਾਲ ਭਾਰਤ ਨੇ ਵੈਸਟ ਇੰਡੀਜ਼ ਨੂੰ ਤੀਜੇ ਅਤੇ ਆਖਰੀ ਟਵੰਟੀ-20 ਮੈਚ ‘ਚ ਐਤਵਾਰ ਨੂੰ ਆਖਰੀ ਗੇਂਦ ‘ਤੇ 6 ਵਿਕਟਾਂ ਨਾਲ ਹਰਾ ਕੇ ਮਹਿਮਾਨ ਵਿਸ਼ਵ ਚੈਂਪੀਅਨ ਟੀਮ ਦਾ 3-0 ਨਾਲ ਸਫਾਇਆ ਕਰ ਦਿੱਤਾ। ਵਿੰਡੀਜ਼ ਨੇ ਨਿਕੋਲਸ ਪੂਰਨ (ਨਾਬਾਦ 53) ਅਤੇ ਡੇਰੇਨ ਬ੍ਰਾਵੋ (ਨਾਬਾਦ 43) ਦੀਆਂ ਤੇਜ ਤਰਾਰ ਪਾਰੀਆਂ ਨਾਲ ਤਿੰਨ ਵਿਕਟਾਂ ‘ਤੇ 181 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਸ਼ਿਖਰ ਅਤੇ ਪੰਤ ਦੇ ਚੌਕਿਆਂ ਅਤੇ ਛੱਕਿਆਂ ਦੇ ਦਮ ‘ਤੇ ਭਾਰਤ ਨੇ 20 ਓਵਰਾਂ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 182 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਭਾਰਤ ਨੇ ਇਸ ਤਰ੍ਹਾਂ ਵਿੰਡੀਜ਼ ਨੂੰ ਆਪਣੇ ਘਰ ‘ਚ ਤਿੰਨੇ ਫਾਰਮੈਟ ‘ਚ ਹਰਾ ਦਿੱਤਾ। ਭਾਰਤ ਨੇ ਟੈਸਟ ਸੀਰੀਜ਼ 2-0 ਨਾਲ, ਇੱਕ ਰੋਜ਼ਾ ਸੀਰੀਜ਼ 3-1 ਨਾਲ ਅਤੇ ਟਵੰਟੀ-20 ਸੀਰੀਜ਼ 3- ਨਾਲ ਜਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਤ ਨੇ ਲਾਈ ਰਿਕਾਰਡਾਂ ਦੀ ਝੜੀ
ਇੰਗਲੈਂਡ ‘ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ
ਨਵੀਂ ਦਿੱਲੀ, 12 ਸਤੰਬਰ
ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ ‘ਚ  146 ਗੇਂਦਾਂ ‘ਚ 15 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦੀ ਪਹਿਲੀ ਸੈਂਕੜੇ (114 ਦੌੜਾਂ) ਵਾਲੀ ਪਾਰੀ ਖੇਡਕੇ ਭਾਰਤੀ ਸਾਬਕਾ ਕਪਤਾਨ ਐਮਐਸਧੋਨੀ ਦਾ ਰਿਕਾਰਡ ਤੋੜ ਦਿੱਤਾ ਪੰਤ ਇੰਗਲੈਂਡ ‘ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ ਬਣੇ ਆਪਣੇ ਤੀਸਰੇ ਮੈਚ ‘ਚ ਪੰਤ ਨੇ ਆਦਿਲ ਰਾਸ਼ਿਦ ਦੀ ਗੇਂਦ ‘ਤੇ ਛੱਕਾ ਮਾਰ ਕੇ 117 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ ਇਸ ਦੇ ਨਾਲ ਹੀ ਇਹ ਚੌਥੀ ਪਾਰੀ ‘ਚ ਕਿਸੇ ਭਾਰਤੀ ਵਿਕਟਕੀਪਰ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਵੀ ਹੈ ਇਸ ਤੋਂ ਪਹਿਲਾਂ ਧੋਨੀ ਨੇ 2007 ਦੇ ਇੰਗਲੈਂਡ ਦੌਰੇ ‘ਤੇ ਲਾਰਡਜ਼ ‘ਚ ਨਾਬਾਦ 76 ਦੌੜਾਂ ਬਣਾਈਆਂ ਸਨ
ਇਸ ਤੋਂ ਇਲਾਵਾ ਪੰਤ ਨੇ ਇੰਗਲੈਂਡ ‘ਚ ਭਾਰਤੀ ਵਿਕਟਕੀਪਰ ਵੱਲੋਂ ਵੱਧ ਦੌੜਾਂ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਧੋਨੀ ਦੇ ਨਾਂਅ ਸੀ, ਜਿੰਨ੍ਹਾਂ 2007 ‘ਚ ਇੰਗਲੈਂਡ ‘ਚ 92 ਦੌੜਾਂ ਬਣਾਈਆਂ ਸਨ ਪੰਤ ਸਭ ਤੋਂ ਘੱਟ ਉਮਰ ‘ਚ ਪਹਿਲਾ ਟੈਸਟ ਸੈਂਕੜਾ ਲਾਉਣ ਵਾਲੇ ਦੂਸਰੇ ਭਾਰਤੀ ਵਿਕਟਕੀਪਰ ਬਣੇ ਹਨ ਖੱਬੇ ਹੱਥ ਦੇ ਬੱਲੇਬਾਜ ਨੇ 20 ਸਾਲ342 ਦਿਨ ਦੀ ਉਮਰ ‘ਚ ਸੈਂਕੜਾ ਲਾਇਆ ਸੀ ਸਭ ਤੋਂ ਘੱਟ ਉਮਰ ‘ਚ ਸੈਂਕੜਾ ਲਾਉਣ ਦਾ ਰਿਕਾਰਡ ਅਜੇ ਰਾਤਰਾ ਦੇ ਨਾਂਅ ਹੈ ਜਿਸ ਨੇ 2002 ‘ਚ ਵੈਸਟਇੰਡੀਜ਼ ਵਿਰੁੱਧ 20 ਸਾਲ 150 ਦਿਨ ਦੀ ਉਮਰ ‘ਚ ਇਹ ਕਮਾਲ ਕੀਤਾ ਸੀ ਰਿਸ਼ਭ ਪੰਤ ਏਸ਼ੀਆ ਦੇ ਬਾਹਰ ਟੈਸਟ ਸੈਂਕੜਾ ਲਾਉਣ ਵਾਲੇ ਚੌਥੇ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣੇ ਕਪਿਲ ਦੇਵ, ਇਰਫਾਨ ਪਠਾਨ ਅਤੇ ਹਰਭਜਨ ਸਿੰਘ ਤੋਂ ਬਾਅਦ ਆਪਣਾ ਪਹਿਲਾ ਸੈਂਕੜਾ ਛੱਕੇ ਨਾਲ ਪੂਰਾ ਕਰਨ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣੇ ਰਿਸ਼ਭ ਪੰਤ ਚੌਥੀ ਪਾਰੀ ‘ਚ ਸੈਂਕੜਾ ਲਾਉਣ ਵਾਲੇ ਸੱਤਵੇਂ ਵਿਕਟਕੀਪਰ ਬਣੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਗਲੈਂਡ ਵਿਰੁੱਧ ਟੈਸਟ ਟੀਮ ਐਲਾਨੀ : ਰੋਹਿਤ ਦਾ ਨਹੀਂ ਹੋਇਆ ਹਿਤ, ਕੁਲਦੀਪ-ਪੰਤ ਸ਼ਾਮਲ
ਨਵੀਂ ਦਿੱਲੀ (ਏਜੰਸੀ) ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਤਿੰਨ ਟੈਸਟ ਮੈਚਾਂ ਲਈ ਐਲਾਨੀ ਭਾਰਤੀ ਕ੍ਰਿਕਟ ਟੀਮ ‘ਚ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ ਹੈ ਜਦੋਂਕਿ ਇੱਕ ਰੋਜ਼ਾ ਅਤੇ ਟੀ20 ਲੜੀ ‘ਚ ਪ੍ਰਭਾਵਿਤ ਕਰਨ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਰਾਸ਼ਟਰੀ ਟੀਮ ‘ਚ ਜਗ੍ਹਾ ਪਾਈ ਹੈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦੇ ਸ਼ੁਰੂਆਤੀ ਤਿੰਨ ਮੈਚਾਂ ਲਈ ਟੀਮ ਐਲਾਨ ਕਰ ਦਿੱਤੀ ਹੈ ਇੰਗਲੈਂਡ ਵਿਰੁੱਧ ਉਸ ਦੀ ਜਮੀਨ ‘ਤੇ ਇੱਕ ਰੋਜ਼ਾ ਅਤੇ ਟੀ20 ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਬਦੌਲਤ ਸਪਿੱਨਰ ਕੁਲਦੀਪ ਨੂੰ ਟੈਸਟ ਟੀਮ ‘ਚ ਜਗ੍ਹਾ ਮਿਲ ਗਈ ਹੈ
ਭੁਵਨੇਸ਼ਵਰ-ਬੁਮਰਾਹ ਫਿਟਨੈੱਸ ਤੋਂ ਬਾਅਦ ਹੋਣਗੇ ਟੀਮ ਂਚ ਸ਼ਾਮਲ | Sports News
ਬੀਸੀਸੀਆਈ ਨੇ ਦੱਸਿਆ ਕਿ ਭੁਵਨੇਸ਼ਵਰ ਕੁਮਾਰ ਨੂੰ ਤੀਸਰੇ ਇੱਕ ਰੋਜ਼ਾ ਦੌਰਾਨ ਪਿੱਠ ‘ਚ ਸੱਟ ਲੱਗੀ ਸੀ ਅਤੇ ਬੋਰਡ ਦੀ ਮੈਡੀਕਲ ਟੀਮ ਉਸਦੀ ਫਿਟਨੈੱਸ ਦੀ ਜਾਂਚ ਤੋਂ ਬਾਅਦ ਟੈਸਟ ਟੀਮ ‘ਚ ਉਸਦੀ ਚੋਣ ‘ਤੇ ਕੋਈ ਫੈਸਲਾ ਲਵੇਗੀ ਕੁਲਦੀਪ ਦੀ ਚੋਣ ਹਾਲਾਂਕਿ ਹੈਰਾਨੀ ਭਰੀ ਹੈ ਪਰ ਕਪਤਾਨ ਵਿਰਾਟ ਕੋਹਲੀ ਉਸ ਤੋਂ ਖ਼ਾਸੇ ਪ੍ਰਭਾਵਿਤ ਹਨ ਅਤੇ ਇੱਕ ਰੋਜ਼ਾ ਲੜੀ ਦੌਰਾਨ ਵਿਰਾਟ ਨੇ ਟੈਸਟ ਟੀਮ ‘ਚ ਕੁਲਦੀਪ ਦੀ ਚੋਣ ਨੂੰ ਲੈ ਕੇ ਸੰਕੇਤ ਦਿੱਤੇ ਸਨ ਕੁਲਦੀਪ ਤੋਂ ਇਲਾਵਾ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੀ ਮਾਹਿਰ ਜੋੜੀ ਵੀ ਹੈ (Sports News)
ਬੀਸੀਸੀਆਈ ਅਨੁਸਾਰ ਬੁਮਰਾਹ ਦੂਸਰੇ ਟੈਸਟ ਤੋਂ ਫਿਟਨੈੱਸ ਸਮੀਖਿਆ ਤੋਂ ਬਾਅਦ ਟੀਮ ‘ਚ ਚੋਣ ਲਈ ਮੁਹੱਈਆ ਮੰਨਿਆ ਜਾਵੇਗਾ ਬੱਲੇਬਾਜ਼ੀ ‘ਚ ਸੀਮਿਤ ਓਵਰਾਂ ਦੇ ਮਾਹਿਰ ਰੋਹਿਤ ਨੂੰ ਜਗ੍ਹਾ ਨਹੀਂ ਮਿਲੀ ਹੈ ਰੋਹਿਤ ਇੰਗਲੈਂਡ ‘ਚ ਚੋਣਕਰਤਾਵਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਅਤੇ ਉਹਨਾਂ 3 ਟੀ20 ਮੈਚਾਂ ‘ਚ 137 ਜਿਸ ਵਿੱਚ 100 ਦੌੜਾਂ ਸੈਂਕੜੇ ਦੀਆਂ ਸਨ ਜਦੋਂਕਿ ਇੱਕ ਰੋਜ਼ਾ ‘ਚ ਇੱਕ ਸੈਂਕੜੇ ਸਮੇਤ 154 ਦੌੜਾਂ ਬਣਾਈਆਂ
ਸਾਹਾ ਦੇ ਬਾਹਰ ਹੋਣ ਕਾਰਨ ਵਿਕਟਕੀਪਿੰਗ ‘ਚ ਕਾਰਤਿਕ ਤੋਂ ਇਲਾਵਾ ਪੰਤ ਨੂੰ ਵੀ ਜਗ੍ਹਾ
ਜ਼ਖ਼ਮੀ ਰਿਦਮਾਨ ਸਾਹਾ ਦੇ ਬਾਹਰ ਹੋਣ ਕਾਰਨ ਵਿਕਟਕੀਪਿੰਗ ‘ਚ ਦਿਨੇਸ਼ ਕਾਰਤਿਕ ਤੋਂ ਇਲਾਵਾ ਨੌਜਵਾਨ ਰਿਸ਼ਭ ਪੰਤ ਨੂੰ ਵੀ ਟੈਸਟ ਟੀਮ ‘ਚ ਜਗ੍ਹਾ ਦਿੱਤੀ ਗਈ ਹੈ ਚੋਣਕਰਤਾਵਾਂ ਨੇ ਪੰਤ ਨੂੰ ਟੈਸਟ ਟੀਮ ‘ਚ ਸ਼ੁਰੂਆਤ ਦਾ ਮੌਕਾ ਦਿੱਤਾ ਹੈ 20 ਵਰ੍ਹਿਆਂ ਦਾ ਪੰਤ ਫਿਲਹਾਲ ਭਾਰਤ ਏ ਟੀਮ ਨਾਲ ਇੰਗਲੈਂਡ ਦੌਰੇ ‘ਤੇ ਹੈ ਅਤੇ ਕਾਰਤਿਕ ਨੇ ਬਦਲਵੇਂ ਵਿਕਟਕੀਪਰ ਦੀ ਭੂਮਿਕਾ ਨਿਭਾਵੇਗਾ ਭਾਰਤੀ ਟੀਮ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਅਜ਼ਬੈਸਟਨ ‘ਚ 1 ਅਗਸਤ ਤੋਂ, ਦੂਸਰਾ 9 ਤੋਂ ਲਾਰਡਸ ‘ਚ ਅਤੇ ਤੀਸਰਾ ਟਰੇਂਟ ਬ੍ਰਿਜ਼ ‘ਚ 18 ਅਗਸਤ ਤੋਂ ਖੇਡਣ ਉੱਤਰੇਗੀ ਭਾਰਤ ਦੀ ਤਿੰਨ ਟੈਸਟ ਮੈਚਾਂ ਲਈ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ (ਉਪ ਕਪਤਾਨ), ਕਰੁਣ ਨਾਇਰ, ਦਿਨੇਸ਼ ਕਾਰਤਿਕ(ਵਿਕਟਕੀਪਰ), ਰਿਸ਼ਭ ਪੰਤ(ਵਿਕਟਕੀਪਰ), ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਾਰਦਿਕ ਪਾਂਡਿਆ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ