Neeraj - Sach Kahoon Punjabi
ਭਵਾਨੀਗੜ੍ਹ |ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੀ ਪ੍ਰੀਖਿਆ ਵਿੱਚ ਜਨਰਲ ਵਰਗ ਵਿੱਚੋਂ ਸਫਲਤਾ ਹਾਸਲ ਕਰਕੇ ਜੱਜ ਬਣੀ ਨੀਰਜ ਗੋਇਲ ਸੁਨਾਮ ਦਾ ਭਵਾਨੀਗੜ੍ਹਪਹੁੰਚਣ ‘ਤੇ ਕਰਿਆਣਾ ਐਸ਼ੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਭਰ ਵਿੱਚੋਂ 29ਵਾਂ ਰੈਂਕ ਹਾਸਿਲ ਕਰਨ ਵਾਲੀ ਨੀਰਜ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾਅ ਆਫ ਪਟਿਆਲਾ ਤੋਂ ਗਰੇਜ਼ੂਸਨ ਤੋਂ ਬਾਅਦ 2016-17 ਵਿੱਚ ਰਾਹੁਲ ਆਈ ਏ ਐਸ ਕੋਚਿੰਗ ਸੈਂਟਰ ਦਿੱਲੀ ਤੋਂ ਪੀਸੀਐਸ (ਜੁਡੀਸ਼ੀਅਲ) ਦੀ ਕੋਚਿੰਗ ਲੈ ਕੇ ਇਸ ਪ੍ਰੀਖਿਆ ਨੂੰ ਪਾਸ ਕੀਤਾ। ਨੀਰਜ ਗੋਇਲ ਨੇ ਕਿਹਾ ਕਿ ਮੇਰੀ ਸਫਲਤਾ ਦਾ ਸਿਹਰਾ ਮੇਰੇ ਪਿਤਾ ਸ਼ਤੀਸ ਕੁਮਾਰ ਤੇ ਮਾਤਾ ਨੀਸ਼ਾ ਗੋਇਲ ਨੂੰ ਜਾਂਦਾ ਹੈ। ਕਰਿਆਣਾ ਐਸ਼ੋਸੀਏਸ਼ਨ ਦੇ ਆਗੂ ਸੋਮਨਾਥ ਗਰਗ ਨੇ ਕਿਹਾ ਕਿ ਧੀ ਨੀਰਜ਼ ਗੋਇਲ ਨੇ ਉਕਤ ਪ੍ਰੀਖਿਆ ਪਾਸ ਕਰਕੇ ਆਪਣੇ ਪਰਿਵਾਰ, ਸ਼ਹਿਰ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰੇਮ ਚੰਦ ਗਰਗ, ਚਮਨ ਲਾਲ, ਵਿਨੋਦ ਮਿੱਤਲ, ਦਰਸ਼ਨ ਮਿੱਤਲ, ਲਵਲੀ ਸਿੰਗਲਾ, ਰਮੇਸ਼ ਕੁਮਾਰ, ਵਿਜੈ ਆਨੰਦ, ਦੀਪਕ ਗੁਪਤਾ, ਨੀਟਾ, ਨੀਟੂ, ਵਾਸੂ ਗੋਇਲ, ਅਮਨ ਤੋਂ ਇਲਾਵਾ ਯੂਨੀਅਨ ਦੇ ਹੋਰ ਵੀ ਮੈਂਬਰ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੀਰਜ ਨੇ ਰਾਸ਼ਟਰੀ ਰਿਕਾਰਡ ਨਾਲ ਜਿੱਤਿਆ ਸੋਨਾ, ਭਾਰਤ ਨੂੰ 3 ਚਾਂਦੀ ਤਗਮੇ ਵੀ
ਭਾਰਤ ਦਾ ਏਸ਼ੀਆਡ ‘ਚ 8ਵਾਂ ਸੋਨ ਤਗਮਾ | Asian Games
ਜਕਾਰਤਾ, (ਏਜੰਸੀ)। ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਗਮ ‘ਚ ਭਾਰਤ ਦੇ ਝੰਡਾ ਬਰਦਾਰ ਨੀਰਜ ਚੋਪੜਾ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ 88.06 ਮੀਟਰ ਦੀ ਜ਼ਬਰਦਸਤ ਥ੍ਰੋ ਨਾਲ 18ਵੀਆਂ ਏਸ਼ੀਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੀ ਨੇਜਾ ਸੁੱਟਣ ਦੇ ਮੁਕਾਬਲੇ ‘ਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਬਣਾ ਦਿੱਤਾ ਭਾਰਤ ਨੂੰ ਨੀਰਜ ਦੇ ਸੋਨ ਤੋਂ ਇਲਾਵਾ ਧਰੁਣ ਅਯਾਸਾਮੀ ਨੇ 400 ਮੀਟਰ ਪੁਰਸ਼ ਅੜਿੱਕਾ ਦੌੜ, ਸੁਧਾ ਸਿੰਘ ਨੇ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੇਂਟ ਅਤੇ ਨੀਨਾ ਵਰਾਕਿਲ ਨੇ ਮਹਿਲਾਵਾਂ ਦੀ ਲੰਮੀ ਛਾਲ ਈਵੇਂਟ ‘ਚ ਚਾਂਦੀ ਤਗਮਾ ਦਿਵਾ ਦਿੱਤਾ। (Asian Games)
ਹਰਿਆਣਾ ਦੇ 20 ਸਾਲ ਦੇ ਨੀਰਜ ਤੋਂ ਸੋਨੇ ਦੀ ਆਸ ਕੀਤੀ ਜਾ ਰਹੀ ਸੀ ਅਤੇ ਉਸਨੇ ਸ਼ਾਨਦਾਰ ਅੰਦਾਜ਼ ‘ਚ ਇਸ ਆਸ ਨੂੰ ਪੂਰਾ ਕਰ ਦਿਖਾਇਆ ਨੀਰਜ ਇਸ ਤਰ੍ਹਾਂ ਏਸ਼ੀਆਈ ਖੇਡਾਂ ‘ਚ ਨੇਜਾ ਸੁੱਟਣ ‘ਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣ ਗਏ ਨੀਰਜ ਨੇ ਇਸ ਦੇ ਨਾਲ ਹੀ ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੇ ਇੱਕ ਹੀ ਸਾਲ ‘ਚ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਦੇ 60 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰ ਲਈ ਨੀਰਜ ਨੇ ਰਾਸ਼ਟਰਮੰਡਲ ਖੇਡਾਂ ‘ਚ 86.47 ਮੀਟਰ ਦੀ ਥ੍ਰੋ ਨਾਲ ਸੋਨ ਤਗਮਾ ਜਿੱਤਿਆ ਸੀ।
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਨੀਰਜ ਦੀ ਪਹਿਲੀ ਥ੍ਰੋ 83.46 ਮੀਟਰ ਸੀ ਦੂਸਰੀ ਥ੍ਰੋ ਫਾਊਲ ਰਹੀ ਪਰ ਤੀਸਰੀ ਥੋ ‘ਚ ਉਹਨਾਂ 88.06 ਮੀਟਰ ਦੀ ਦੂਰੀ ਨਾਪ ਲਈ ਨੀਰਜ ਨੇ ਚੌਥੀ ਕੋਸ਼ਿਸ਼ ‘ਚ 83.25 ਮੀਟਰ ਅਤੇ ਪੰਜਵੀਂ ਕੋਸ਼ਿਸ਼ ‘ਚ 86.36 ਮੀਟਰ ਤੱਕ ਨੇਜਾ ਸੁੱਟਿਆ ਅਤੇ ਛੇਵੀਂ ਥ੍ਰੋ ਫਾਊਲ ਰਹੀ ਪਰ ਤੀਸਰੀ ਕੋਸ਼ਿਸ਼ ਨਾਲ ਉਹ ਆਪਣਾ ਸੋਨ ਤਗਮਾ ਪੱਕਾ ਕਰ ਚੁੱਕੇ ਸਨ ਚੀਨ ਦੇ ਕੀਝੇਨ ਲਿਉ ਨੇ 82.22 ਮੀਟਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਚਾਂਦੀ ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 80.75 ਮੀਟਰ ਨਾਲ ਕਾਂਸੀ ਤਗਮਾ ਜਿੱਤਿਆ। ਧਰੁਣ ਅਯਾਸਾਮੀ ਨੇ 400 ਮੀਟਰ ਪੁਰਸ਼ ਅੜਿੱਕਾ ਦੌੜ ‘ਚ ਚਾਂਦੀ ਤਗਮਾ ਜਿੱਤਿਆ ਅਯਾਸਾਮੀ ਨੇ 48.96 ਸੈਕਿੰਡ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਚਾਂਦੀ ਜਿੱਤੀ ਬਹਿਰੀਨ ਦੇ ਅਬਦਰਰਹਿਮਾਨ ਸਾਂਬਾ ਨੇ 47.66 ਦਾ ਨਵਾਂ ਏਸ਼ੀਆਈ ਖੇਡ ਰਿਕਾਰਡ ਬਣਾਉਂਦੇ ਹੋਏ ਸੋਨ ਤਗਮਾ ਜਿੱਤਿਆ ਜਾਪਾਨ ਦੇ ਤਾਕਾਤੋਸ਼ੀ ਨੇ 49.12 ਸੈਕਿੰਡ ਨਾਲ ਕਾਂਸੀ ਤਗਮਾ ਜਿੱਤਿਆ। (Asian Games)
ਤਾਮਿਲਨਾਡੂ ਦੇ 21 ਸਾਲਾ ਅਯਾਸਾਮੀ ਨੇ 2016 ਦੀਆਂ ਰੀਓ ਓਲੰਪਿਕ ‘ਚ ਹਿੱਸਾ ਲਿਆ ਸੀ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਉਹ ਹੀਟ ‘ਚ ਹੀ ਬਾਹਰ ਹੋ ਗਏ ਸਨ ਪਰ ਏਸ਼ੀਆਈ ਖੇਡਾਂ ‘ਚ ਉਹਨਾਂ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਆਪਣਾ ਪਹਿਲਾ ਏਸ਼ੀਆਡ ਤਗਮਾ ਜਿੱਤ ਲਿਆ। ਮਹਿਲਾਵਾਂ ਦੀ ਲੰਮੀ ਛਾਲ ਈਵੇਂਟ ‘ਚ ਨੀਨਾ ਵਰਾਕਿਲ ਨੇ ਭਾਰਤ ਨੂੰ ਇੱਕ ਹੋਰ ਚਾਂਦੀ ਤਗਮਾ ਦਿਵਾਇਆ ਨੀਨਾ ਨੇ ਆਪਣੀ ਚੌਥੀ ਕੋਸ਼ਿਸ਼ ‘ਚ 6.51 ਮੀਟਰ ਦੀ ਛਾਲ ਲਾ ਕੇ ਚਾਂਦੀ ਤਗਮਾ ਜਿੱਤਿਆ ਕੇਰਲ ਦੀ 28 ਸਾਲ ਦੀ ਨੀਨਾ।
ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ 10ਵੇਂ ਸਥਾਨ ‘ਤੇ ਰਹੀ ਸੀ ਵਿਅਤਨਾਮ ਦੀ ਥੀ ਥੂ ਨੇ 6.55 ਮੀਟਰ ਦੇ ਸੀਜ਼ਨ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਿਆ ਚੀਨ ਦੀ ਜਿਆਓਲਿੰਗ ਨੇ 6.50 ਮੀਟਰ ਦੀ ਛਾਲ ਨਾਲ ਕਾਂਸੀ ਤਗਮਾ ਜਿੱਤਿਆ। ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੇਂਟ ‘ਚ ਸੁਧਾ ਸਿੰਘ ਨੇ 9 ਮਿੰਟ 40.03 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਤਗਮਾ ਜਿੱਤਿਆ ਬਹਿਰੀਨ ਨੇ ਸੋਨ ਅਤੇ ਵੀਅਤਨਾਮ ਨੇ ਕਾਂਸੀ ਤਗਮਾ ਜਿੱਤਿਆ। (Asian Games)
ਏਸ਼ੀਆਡ ਲਈ 572 ਮੈਂਬਰੀ ਭਾਰਤੀ ਦਲ ਦਾ ਝੰਡਾਬਰਦਾਰ ਹੋਵੇਗਾ ਨੀਰਜ
20 ਸਾਲ ਦੇ ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ
ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ
ਨਵੀਂ ਦਿੱਲੀ, 10 ਅਗਸਤ
ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮਾ ਜੇਤੂ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਨੇਜਾ ਸੁੱਟ ਨੌਜਵਾਨ ਅਥਲੀਟ ਨੀਰਜ ਚੋਪੜਾ 18 ਅਗਸਤ ਤੋਂ ਇੰਡੋਨੇਸ਼ੀਆ ‘ਚ ਸ਼ੁਰੂ ਹੋਣ ਜਾ ਰਹੀਆਂ 18ਵੀਂ ਏਸ਼ੀਆਈ ਖੇਡਾਂ ‘ਚ 572 ਮੈਂਬਰੀ ਭਾਰਤੀ ਦਲ ਦੇ ਝੰਡਾਬਰਦਾਰ ਹੋਣਗੇ
ਭਾਰਤੀ ਓਲੰਪਿਕ ਸੰੰਘ (ਆਈਓਏ) ਦੇ ਮੁਖੀ ਨਰਿੰਦਰ ਧਰੁਵ ਬੱਤਰਾ ਨੇ ਏਸ਼ੀਆਈ ਖੇਡਾਂ ‘ਚ ਹਿੱਸਾ ਲੈਣ ਜਾ ਰਹੇ ਭਾਰਤੀ ਅਥਲੀਟਾਂ ਲਈ ਕਰਵਾਏ ਵਿਦਾਇਗੀ ਸਮਾਗਮਮ ‘ਚ ਇਸ ਦਾ ਐਲਾਨ ਕੀਤਾ ਇਸ ਮੌਕੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ, ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ, ਭਾਰਤੀ ਦਲ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਅਤੇ 45 ਅਥਲੀਟ ਮੌਜ਼ੂਦ ਸਨ
ਇੰਡੋਨੇਸ਼ੀਆ ਦੇ ਜ਼ਕਾਰਤਾ ਅਤੇ ਪਾਲੇਮਬਾਂਗ ‘ਚ 18 ਅਗਸਤ ਤੋਂ 2 ਸਤੰਬਰ ਤੱਕ ਏਸ਼ੀਆਈ ਖੇਡਾਂ ਹੋਣਗੀਆਂ ਭਾਰਤ ਨੇ ਇਹਨਾਂ ਖੇਡਾਂ ‘ਚ ਆਪਣਾ 800 ਤੋਂ ਜ਼ਿਆਦਾ ਮੈਂਬਰੀ ਦਲ ਉਤਾਰਿਆ ਹੈ ਇਸ ਵਿੱਚ 572 ਅਥਲੀਟ 36 ਖੇਡਾਂ ‘ਚ ਤਗਮਿਆਂ ਲਈ ਦਾਅਵੇਦਾਰੀ ਪੇਸ਼ ਕਰਣਗੇ ਭਾਰਤ ਨੇ ਚਾਰ ਸਾਲ ਪਹਿਲਾਂ ਇੰਚੀਓਨ ਖੇਡਾਂ ‘ਚ 541 ਮੈਂਬਰੀ ਦਲ ਭੇਜਿਆ ਸੀ ਜਿਸ ਨੇ 11 ਸੋਨ ਸਮੇਤ 57 ਤਗਮੇ ਜਿੱਤ ਦੇ ਤਗਮਾ ਸੂਚੀ ‘ਚ ਅੱਠਵਾਂ ਸਥਾਨ ਹਾਸਲ ਕੀਤਾ ਸੀ
541 ਤੋਂ ਵਧ ਕੇ ਹੋਏ 576
ਆਈਓਏ ਨੇ ਇਸ ਤੋਂ ਪਹਿਲਾਂ 541 ਖਿਡਾਰੀਆਂ ਦੀ ਸੂਚੀ ਕੇਂਦਰੀ ਖੇਡ ਮੰਤਰਾਲੇ ਨੂੰ ਭੇਜੀ ਸੀ ਪਰ ਬਾਅਦ ਕੁਝ ਖਿਡਾਰੀਆਂ ਦੇ ਅਦਾਲਤ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਖਿਡਾਰੀਆਂ ਦੀ ਗਿਣਤੀ ਵਧ ਗਈ ਅਤੇ ਹੁਣ ਕੁੱਲ 572 ਖਿਡਾਰੀਆਂ ਸਮੇਤ 800 ਤੋਂ ਜ਼ਿਆਦਾ ਭਾਰਤੀ ਦਲ ਇਹਨਾਂ ਖੇਡਾਂ ‘ਚ ਨਿੱਤਰੇਗਾ ਬੱਤਰਾ ਨੇ ਇਸ ਮੌਕੇ ‘ਤੇ ਐਲਾਨ ਕੀਤਾ ਕਿ ਨੀਰਜ ਚੋਪੜਾ ਭਾਰਤੀ ਦਲ ਦੇ ਝੰਡਾਬਰਦਾਰ ਦੀ ਭੂਮਿਕਾ ਨਿਭਾਉਣਗੇ
ਨੀਰਜ ਨੇ ਇਸ ਸਾਲ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ
20 ਸਾਲ ਦੇ ਨੀਰਜ ਨੇ ਇਸ ਸਾਲ ਆਸਟਰੇਲੀਆ ਦੇ ਗੋਲਡ ਕੋਸਟ ‘ਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੀ ਨੇਜਾ ਸੁੱਟਣ ਈਵੇਂਟ ‘ਚ ਦੇਸ਼ ਲਈ ਸੋਨ ਤਗਮਾ ਜਿੱਤਿਆ ਸੀ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਨੀਰਜ ਨੇ ਸਾਲ 2017 ‘ਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ‘ਚ 85.23 ਮੀਟਰ ਥ੍ਰੋ ਦੇ ਨਾਲ ਸੋਨ ਤਗਮਾ ਜਿੱਤਿਆ ਸੀ ਇਸ ਸਾਲ ਮਈ ‘ਚ ਨੀਰਜ ਨੇ ਦੋਹਾ ਡਾਇਮੰਡ ਲੀਗ ‘ਚ 87.43 ਦੀ ਸ਼ਾਨਦਾਰ ਥ੍ਰੋ ਨਾਲ ਰਾਸ਼ਟਰੀ ਰਿਕਾਰਡ ਤੋੜਿਆ ਸੀ ਨੀਰਜ ਜੂਨੀਅਰ ਵਰਗ ਦੇ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ ਉਹ ਫਿਲਹਾਲ ਉਵੇ ਹੋਣ ਦੇ ਮਾਰਗਦਰਸ਼ਨ ‘ਚ ਕੋਚਿੰਗ ਲੈ ਰਹੇ ਹਨ ਅਤੇ ਉਹਨਾਂ ਨੂੰ ਏਸ਼ੀਆਡ ‘ਚ ਵੀ ਤਗਮੇ ਦੀ ਵੱਡੀ ਆਸ ਮੰਨਿਆ ਜਾ ਰਿਹਾ ਹੈਆਈਓਏ ਦੇ ਮੁਖੀ ਬੱਤਰਾ ਨੇ ਦੱਸਿਆ ਕਿ ਜ਼ਕਾਰਤਾ ‘ਚ ਭਾਰਤੀ ਦਲ ਲਈ ਸਵਾਗਤੀ ਸਮਾਗਮ 16 ਅਗਸਤ ਨੂੰ ਹੋਵੇਗਾ ਭਾਰਤ ਦਾ ਅਧਿਕਾਰਕ ਦਲ ਕੱਲ੍ਹ ਜਕਾਰਤਾ ਪਹੁੰਚ ਜਾਵੇਗਾ
ਭਾਰਤ ਇਹਨਾਂ ਖੇਡਾਂ ‘ਚ ਕਰੇਗਾ ਸ਼ਿਰਕਤ:
ਤੀਰੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਿਟਬਾਲ, ਮੁੱਕੇਬਾਜ਼ੀ, ਬਾੱਲਿੰਗ, ਬ੍ਰਿਜ, ਕੇਨੋਈ ਕਿਆਕ, ਸਾਈਕਲਿੰਗ, ਘੁੜਸਵਾਰੀ, ਤਲਵਾਰਬਾਜੀ, ਜਿਮਨਾਸਟਿਕਸ, ਗੋਲਫ਼, ਹੈਂਡਬਾਲ, ਹਾੱਕੀ, ਜੂਡੋ, ਕਬੱਡੀ, ਕਰਾਟੇ, ਕੋਰਾਸ਼, ਪੇਨਸਾਕ ਸਿਲਤ, ਰੋਲਰ ਸਕੇਟਿੰਗ, ਰੋਈਂਗ, ਸੇਲਿੰਗ, ਸੇਪਕਟਕਰਾ, ਨਿਸ਼ਾਨੇਬਾਜ਼ੀ, ਸਕੁਐਸ਼, ਤੈਰਾਕੀ, ਸਾਫ਼ਟ ਟੈਨਿਸ, ਸਪੋਰਟਸ ਕਲਾਈਂਬਿੰਗ, ਟੇਬਲ ਟੈਨਿਸ, ਤਾਈਕਵਾਂਡੋ, ਟੈਨਿਸ, ਵਾੱਲੀਬਾਲ, ਵੇਟਲਿਫਟਿੰਗ, ਕੁਸ਼ਤੀ ਅਤੇ ਵੁਸ਼ੂ ‘ਚ ਆਪਣੇ ਖਿਡਾਰੀ ਉਤਾਰ ਰਿਹਾ ਹੈ
ਵਿਦਾਈ ਸਮਾਗਮ ‘ਚ ਸ਼ਾਮਲ ਹੋਏ 45 ਖਿਡਾਰੀਆਂ ਨੂੰ ਕਿੱਟ ਦੇ ਕੇ ਏਸ਼ੀਆਈ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈ ਇਹਨਾਂ ਖਿਡਾਰੀਆਂ ‘ਚ ਮੁੱਖ ਤੌਰ ‘ਤੇ ਹਾੱਕੀ ਤੋਂ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਵਰਿੰਦਰ ਲਾਕੜਾ, ਅਮਿਤ ਰੋਹੀਦਾਸ, ਸੁਸ਼ੀਲਾ ਚਾਨੂ, ਸਵਿਤਾ, ਦੀਪ ਗ੍ਰੇਸ ਇੱਕਾ ਅਤੇ ਪ੍ਰੀਤੀ ਦੁਬੇ, ਅਥਲੈਟਿਕਸ ‘ਚ ਤਜਿੰਦਰ ਪਾਲ ਸਿੰਘ, ਸ਼ਿਵ ਪਾਲ ਸਿੰਘ, ਵਾਲੀਬਾਲ ਦੇ ਕੁਝ ਮੈਂਬਰ, ਪਹਿਲਵਾਨ ਸੁਮਿਤ, ਮੌਸਮ ਖੱਤਰੀ, ਬੈਡਮਿੰਟਨ ਖਿਡਾਰੀ, ਮੁੱਕੇਬਾਜ਼ ਸੋਨੀਆ ਲਾਠਰ, ਨਿਸ਼ਾਨੇਬਾਜ਼ੀ ਤੋਂ ਸੰਜੀਵ ਰਾਜਪੂਤ ਅਤੇ ਅਨੀਸ਼ ਭਨਵਾਲਾ ਸ਼ਾਮਲ ਹੋਏ
ਇਸ ਮੌਕੇ ‘ਤੇ ਏਸ਼ੀਆਡ ‘ਚ ਹਿੱਸਾ ਲੈਣ ਜਾ ਰਹੇ ਭਾਰਤੀ ਦਲ ਦੀ ਜਾਣਕਾਰੀ ਨੂੰ ਸਮੇਟੀ ਬੁਕਲੇਟ, ਖਿਡਾਰੀਆਂ ਦੀ ਅਧਿਕਾਰਕ ਕਿੱਟ ਅਤੇ ਉਦਘਾਟਨ ਸਮਾਗਮ ਲਈ ਅਧਿਕਾਰਕ ਪੋਸ਼ਾਕ ਦੀ ਵੀ ਘੁੰਡ ਚੁਕਾਈ ਕੀਤੀ ਗਈ ਇਸ ਮੌਕੇ ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਦੱਸਿਆ ਕਿ ਸਾਰੇ 572 ਖਿਡਾਰੀਆਂ ਨੂੰ 50-50 ਲੱਖ ਰੁਪਏ ਦਾ ਬੀਮਾ ਕਵਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਲੰਪਿਕ ਸੋਨ ਤਗਮਾ ਜੇਤੂ ਵਾਲਕਾਟ ਪਛਾੜਿਆ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਸਟਾਰ ਨੇਜਾ ਸੁੱਟਣ ਦੇ ਅਥਲੀਟ ਅਤੇ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪਿਅਨ ਨੀਰਜ ਚੋਪੜਾ ਨੇ ਫਰਾਂਸ ‘ਚ ਚੱਲ ਰਹੀ ਸੋਟੇਵਿਲੇ ਅਥਲੈਟਿਕਸ ਮੀਟ ‘ਚ ਸੋਨ ਤਗਮੇ ਦੀ ਪ੍ਰਾਪਤੀ ਵੀ ਆਪਣੇ ਨਾਂਅ ਕਰ ਲਈ ਹੈ ਨੀਰਜ ਨੇ 85.17 ਮੀਟਰ ਤੱਕ ਦੀ ਦੂਰੀ ਤੱਕ ਨੇਜਾ ਸੁੱਟ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ ਜਦੋਂਕਿ ਮੈਦਾਨ ‘ਤੇ ਤਗਮੇ ਦੇ ਮੁਕਾਬਲੇ ‘ਚ 2012 ਲੰਦਨ ਓਲੰਪਿਕ ਸੋਨ ਤਗਮਾ ਜੇਤੂ ਕੇਸ਼ੋਰਨ ਵਾਲਕਾਟ ਵੀ ਸਨ ਮੋਲਦੋਵਾ ਦੇ ਐਂਡ੍ਰਿਅਨ ਮਾਰਦਾਰੇ ਨੇ 81.48 ਮੀਟਰ ਦੀ ਦੂਰੀ ਨਾਲ ਚਾਂਦੀ ਅਤੇ ਲੁਥਾਨਿਆ ਦੇ ਅਡਿਸ ਮਾਤੁਸੇਵਿਅਸ ਨੇ 79.31 ਮੀਟਰ ਦੇ ਨਾਲ ਕਾਂਸੀ ਤਗਮਾ ਜਿੱਤਿਆ ਤ੍ਰਿਨੀਦਾਦ ਅਤੇ ਟੋਬੈਗੋ ਦੇ ਵਾਲਕਾੱਟ ਇਸ ਵਾਰ 78.26 ਮੀਟਰ ਦੀ ਦੂਰੀ ਹੀ ਤੈਅ ਕਰ ਸਕੇ ਅਤੇ ਪੰਜਵੇਂ ਨੰਬਰ ‘ਤੇ ਰਹੇ। (Sports News)
20 ਸਾਲ ਦੇ ਨੀਰਜ ਨੇ 2016 ਵਿਸ਼ਵ ਜੂਨੀਅਰ ਚੈਂਪਿਅਨਸ਼ਿਪ ‘ਚ 86.48 ਮੀਟਰ ਦੀ ਦੂਰੀ ਨਾਲ ਸੋਨ ਤਗਮਾ ਜਿੱਤਿਆ ਸੀ ਅਤੇ ਇਸ ਸਾਲ ਰਾਸ਼ਟਰਮੰਡਲ ਖੇਡਾਂ ‘ਚ ਵੀ ਨੀਰਜ ਨੇ ਭਾਰਤ ਨੂੰ ਅਥਲੈਟਿਕਸ ‘ਚ ਸੋਨ ਤਗਮਾ ਦਿਵਾਇਆ ਸੀ ਦੋਹਾ ਡਾਇਮੰਡ ਲੀਗ ‘ਚ ਪਾਣੀਪਤ ਦੇ ਅਥਲੀਟ ਨੇ 87.43 ਮੀਟਰ ਦੇ ਨਾਲ ਰਾਸ਼ਟਰੀ ਰਿਕਾਰਡ ਕਾਇਮ ਕੀਤਾ ਸੀ ਪਰ ਚੌਥੇ ਸਥਾਨ ‘ਤੇ ਰਹਿ ਕੇ ਉਹ ਤਗਮੇ ਤੋਂ ਖੁੰਝ ਗਏ ਸਨ ਨੀਰਜ ਦੇ ਵਿਸ਼ਵ ਰਿਕਾਰਡਧਾਰੀ ਕੋਚ ਉਵੇ ਹੋਨ ਨੇ ਇਸ ਪ੍ਰਾਪਤੀ ‘ਤੇ ਕਿਹਾ ਕਿ ਆਸ ਹੈ ਕਿ ਨੀਰਜ ਇਸ ਲੈਅ ਨੂੰ ਕਾਇਮ ਰੱਖੇਗਾ। (Sports News)