Position - Sach Kahoon Punjabi
ਰਾਂਚੀ (ਏਜੰਸੀ)। ਧਾਕੜ ਬੱਲੇਬਾਜ਼ ਰੋਹਿਤ ਸ਼ਰਮਾ ਦੇ ਟੈਸਟ ਕਰੀਅਰ ਦੇ ਪਹਿਲੇ ਦੂਹਰੇ ਸੈਂਕੜੇ ਅਤੇ ਅਜਿੰਕਿਹਾ ਰਹਾਣੇ ਦੇ ਜਬਰਦਸਤ ਸੈਂਕੜੇ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਐਤਵਾਰ ਨੂੰ ਆਪਣੀ ਪਹਿਲੀ ਪਾਰੀ ਚਾਹ ਦੇ ਸਮੇਂ ਤੱਕ 9 ਵਿਕਟਾਂ ‘ਤੇ 497 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਭਾਰਤੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਅਤੇ ਅਜਿੰਕਿਆ ਰਹਾਣੇ ਨੇ 115 ਦੌੜਾਂ ਦੀ ਪਾਰੀਆਂ ਖੇਡੀਆਂ ਜਦੋਂਕਿ ਰਵਿੰਦਰ ਜਡੇਜਾ ਨੇ 51 ਦੌੜਾਂ ਬਣਾਈਆਂ ਭਾਰਤ ਨੇ ਟੀ ਬ੍ਰੇਕ ‘ਤੇ 116.3 ਓਵਰਾਂ ‘ਚ 9 ਵਿਕਟਾਂ ‘ਤੇ 497 ਦੌੜਾਂ ਬਣਾਉਣ ਦੇ ਨਾਲ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ। (Rohit Sharma)
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ
ਮਹਿਮਾਨ ਟੀਮ ਲਈ ਗੇਂਦਬਾਜ਼ ਜਾਰਜ ਲਿੰਡੇ ਨੇ 133 ਦੌੜਾਂ ਦੇ ਸਭ ਤੋਂ ਜ਼ਿਆਦਾ 4 ਵਿਕਟਾਂ ਲਈਆਂ ਜਦੋਂਕਿ ਕੈਗਿਸੋ ਰਬਾਡਾ ਨੂੰ 85 ਦੌੜਾਂ ‘ਤੇ ਤਿੰਨ ਵਿਕਟਾਂ ਮਿਲੀਆਂ ਐਨਰਿਚ ਨੋਰਤਜੇ ਨੇ 79 ਦੌੜਾਂ ‘ਤੇ ਡੈਨ ਪਿਏਟ ਨੂੰ ਇੱਕ-ਇੱਕ ਵਿਕਟ ਮਿਲੀ ਭਾਰਤੀ ਪਾਰੀ ਦੇ ਜਵਾਬ ‘ਚ ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ‘ਚ ਪੰਜ ਓਵਰਾਂ ‘ਚ 9 ਦੌੜਾਂ ‘ਤੇ ਦੋ ਵਿਕਟਾਂ ਗਵਾ ਦਿੱਤੀਆਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਡੀਨ ਐਲਗਰ (ਸਿਫਰ) ਅਤੇ ਉਮੇਸ਼ ਯਾਦਵ ਨੇ ਕਵਿੰਟਨ ਡੀ ਕਾਕ (4) ਨੂੰ ਵਿਕਟਕੀਪਰ ਰਿਧੀਮਾਨ ਸ਼ਾਹਾ ਹੱਥੋਂ ਕੈਚ ਕਰਵਾਇਆ ਜੁਬਾਏਰ ਹਮਜਾ ਹਾਲੇ ਸਿਫਰ ਅਤੇ ਕਪਤਾਨ ਡੂ ਫਲੇਸਿਸ ਇੱਕ ਦੌੜ ਬਣਾ ਕੇ ਨਾਬਾਦ ਹਨ ਜਦੋਂਕਿ ਟੀਮ ਹਾਲੇ ਭਾਰਤ ਦੇ ਸਕੋਰ ਤੋਂ 488 ਦੌੜਾਂ ਪਿੱਛੇ ਹੈ। (Rohit Sharma)
ਰਾਂਚੀ ਦੇ ਜੇਐਸਸੀਏ ਕੌਮਾਂਤਰੀ ਸਟੇਡੀਅਮ ‘ਚ ਹੋ ਰਹੇ ਮੈਚ ‘ਚ ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਖੇਡ ਨੂੰ ਤੈਅ ਸਮੇਂ ਤੋਂ ਪਹਿਲਾਂ ਖਰਾਬ ਰੋਸ਼ਨੀ ਕਾਰਨ ਰੋਕਣਾ ਪਿਆ ਇਸ ਤੋਂ ਪਹਿਲਾਂ ਦੂਜੇ ਦਿਨ ਦੀ ਖੇਡ ਵੀ ਰੋਹਿਤ ਅਤੇ ਰਹਾਣੇ ਦੇ ਨਾਂਅ ਰਹੀ ਜਿਨ੍ਹਾਂ ਨੇ ਚੌਥੀ ਵਿਕਟ ਲਈ 267 ਦੌੜਾਂ ਦੀ ਦੂਹਰੀ ਸੈਂਕੜੇ ਸਾਂਝੇਦਾਰੀ ਕਰਦਿਆਂ ਭਾਰਤ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾਇਆ ਰਿਧੀਮਾਨ ਸ਼ਾਹਾ ਨੇ 24 ਦੌੜਾਂ, ਰਵੀਚੰਦਰਨ ਅਸ਼ਵਿਨ ਨੇ 14 ਦੌੜਾਂ ਅਤੇ ਉਮੇਸ਼ ਯਾਦਵ ਨੇ 31 ਦੌੜਾਂ ਦਾ ਯੋਗਦਾਨ ਦਿੱਤਾ ਸ਼ਾਹਬਾਜ਼ ਨਦੀਮ (1 ਦੌੜ) ਅਤੇ ਮੁਹੰਮਦ ਸ਼ਮੀ (ਨਾਬਾਦ 10) ਦੌੜਾਂ ‘ਤੇ ਪਰਤੇ ਜਿਸ ਦੇ ਨਾਲ ਪਾਰੀ ਐਲਾਨ ਕਰ ਦਿੱਤੀ ਗਈ। (Rohit Sharma)
ਰੋਹਿਤ ਦੱਖਣੀ ਅਫਰੀਕਾ ਖਿਲਾਫ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ
ਰੋਹਿਤ ਦੱਖਣੀ ਅਫਰੀਕਾ ਖਿਲਾਫ ਇੱਕ ਲੜੀ ‘ਚ ਸਭ ਤੋਂ ਜ਼ਿਆਦਾ 500 ਦੌੜਾਂ ਬਣਾਉਣ ਵਾਲੇ ਭਾਰਤੀ ਬਣ ਗਏ ਉਨ੍ਹਾਂ ਤੋਂ ਪਹਿਲਾਂ ਸਾਬਕਾ ਕਪਤਾਨ ਮੋ. ਅਜਹਰੂਦੀਨ ਨੇ 1996-97 ‘ਚ ਘਰੇਲੂ ਲੜੀ ‘ਚ ਹੀ 388 ਦੌੜਾਂ ਬਣਾਈਆਂ ਸਨ ਰੋਹਿਤ ਕਿਸੇ ਵੀ ਇੱਕ ਟੈਸਟ ਲੜੀ ‘ਚ 500 ਦੌੜਾਂ ਬਣਾਉਣ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣੇ ਇਸ ਤੋਂ ਪਹਿਲਾਂ ਵੀਨੂੰ ਮਾਂਕੜ, ਬੁਧੀ ਕੁੰਦਰਨ, ਸੁਨੀਲ ਗਵਾਸਕਰ ਅਤੇ ਵੀਰੇਂਦਰ ਸਹਿਵਾਗ ਅਜਿਹਾ ਕਰ ਚੁੱਕੇ ਹਨ ਇਸ ਦੇ ਨਾਲ ਹੀ ਭਾਰਤ ਲਈ ਕਿਸੇ ਇੱਕ ਟੈਸਟ ਲੜੀ ‘ਚ ਪਹਿਲੀ ਵਾਰ ਤਿੰਨ ਖਿਡਾਰੀਆਂ ਨੇ ਦੂਹਰੇ ਸੈਂਕੜੇ ਲਾਏ ਹਨ ਇਸ ਲੜੀ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ‘ਚ ਮਅੰਕ ਅਗਰਵਾਲ ਨੇ 215, ਦੂਜੇ ਟੈਸਟ ‘ਚ ਕਪਤਾਨ ਵਿਰਾਟ ਕੋਹਲੀ ਨੇ 254 ਅਤੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਰੋਹਿਤ ਨੇ 212 ਦੌੜਾਂ ਦੀ ਪਾਰੀ ਖੇਡੀ।
ਸਚਿਨ ਅਤੇ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋਏ ਰੋਹਿਤ
ਰਾਂਚੀ ਭਾਰਤੀ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਅੱਜ ਦੱਖਣੀ ਅਫਰੀਕਾ ਖਿਲਾਫ ਤੀਜੇ ਕ੍ਰਿਕਟ ਟੈਸਟ ‘ਚ ਭਾਰਤ ਲਈ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਲਾ ਕੇ ਨਵਾਂ ਕੀਰਤੀਮਾਨ ਸਥਾਪਤ ਕਰ ਦਿੱਤਾ, ਜੋ ਉਨ੍ਹਾਂ ਦੇ ਟੈਸਟ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ ਰੋਹਿਤ ਨੇ ਆਪਣੇ ਕਰੀਅਰ ਦੇ 30ਵੇਂ ਟੈਸਟ ਮੈਚ ‘ਚ 249 ਗੇਂਦਾਂ ‘ਚ 28 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 200 ਦੌੜਾਂ ਬਣਾਈਆਂ ਉਨ੍ਹਾਂ ਦੇ ਮੈਚ ਦੇ ਦੂਜੇ ਦਿਨ ਭਾਰਤ ਦੀ ਪਹਿਲੀ ਪਾਰੀ ‘ਚ 255 ਗੇਂਦਾ ‘ਚ 28 ਚੌਕਿਆਂ ਅਤੇ ਛੇ ਛੱਕਿਆਂ ਦੀ ਮੱਦਦ ਨਾਲ ਕੁੱਲ 212 ਦੌੜਾਂ ਦੀ ਜਬਰਦਸਤ ਪਾਰੀ ਖੇਡੀ 32 ਸਾਲਾਂ ਬੱਲੇਬਾਜ਼ ਦੇ ਕਰੀਅਰ ਦਾ ਇਹ ਛੇਵਾਂ ਅਤੇ ਟੈਸਟ ਕ੍ਰਿਕਟ ‘ਚ ਪਹਿਲਾ ਦੂਹਰਾ ਸੈਂਕੜਾ ਹੈ ਇਸ ਦੇ ਨਾਲ ਉਹ ਸਾਬਕਾ ਦਿੱਗਜ਼ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਵੀਰੇਂਦਰ ਸਹਿਵਾਗ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਟੈਸਟ ਅਤੇ ਵਨਡੇ ਦੋਵਾਂ ਫਾਰਮੇਟਾਂ ‘ਚ ਦੂਹਰੇ ਸੈਂਕੜੇ ਲਾਏ ਹਨ ਮੁੰਬਈ ਦੇ ਰੋਹਿਤ ਨੇ ਵਨਡੇ ਫਾਰਮੇਟ ‘ਚ ਤਿੰਨ ਦੂਹਰੇ ਸੈਂਕੜੇ ਲਾਏ ਹਨ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ : ਕੈਨੇਡਾ ਵੱਲ ਘਟੀ ਪੰਜਾਬੀ ਵਿਦਿਆਰਥੀਆਂ ਦੀ ਰੁਚੀ
ਜੰਮੂ-ਕਸ਼ਮੀਰ ‘ਚ ਛੇ ਦਿਨਾਂ ‘ਚ ਹੰਝੂ ਗੈਸ ਦਾ ਇੱਕ ਗੋਲਾ ਵੀ ਨਹੀਂ ਫਟਿਆ : ਜਾਵੜੇਕਰ
ਈਦ ਤੋਂ ਪਹਿਲਾਂ ਸਰਕਾਰ ਨੇ ਚੁੱਕਿਆ ਅਹਿਮ ਕਦਮ, ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਸਬਜ਼ੀਆਂ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਹਲਾਤ ਬਹੁਤ ਖਰਾਬ ਤੇ ਉੱਥੇ ਹਿੰਸਾ ਹੋਣ ਦੀਆਂ ਖਬਰਾਂ ਹਨ ਉਨ੍ਹਾਂ ਕਿਹਾ, ਇਸ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਰਕਾਰ ਨੂੰ ਪਾਰਦਰਸ਼ੀ ਢੰਗ ਨਾਲ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਉੱਥੇ ਅਸਲ ਸਥਿਤੀ ਕੀ ਹੈ ਬੀਬੀਸੀ ਨਿਊਜ਼ ਏਜੰਸੀ ਤਹਿਤ ਅੱਜ ਨਮਾਜ ਦੇ ਪੜ੍ਹਨ ਤੋਂ ਬਾਅਦ ਉੱਥੇ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਫੌਜ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਗਏ ਸਨ ਕਸ਼ਮੀਰ ਦੇ ਲੋਕਾਂ ‘ਚ ਡਰ ਤੇ ਬੇਯਕੀਨੀ ਦਾ ਮਾਹੌਲ ਹੈ ਦੂਜੇ ਸੂਬਿਆਂ ‘ਚ ਰਹਿ ਰਹੇ।
ਕਸ਼ਮੀਰੀ ਆਪਣੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਪਾ ਰਹੇ ਹਨ ਉੱਥੇ ਇਸ ਤੋਂ ਉਲਟ ਸਰਕਾਰ ਨੇ ਇਸ ਖਬਰ ਦਾ ਖੰਡਨ ਕੀਤਾ ਹੈ ਪੁਲਿਸ ਜਨਰਲ ਡਾਇਰੈਕਟਰ ਦਿਲਬਾਗ ਸਿੰਘ ਨੇ ਰਾਹੁਲ ਗਾਂਧੀ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਪਥਰਾਓ ਦੀ ਮਾਮੂਲੀ ਘਟਨਾ ਛੱਡ ਕੇ ਕਿਸੇ ਤਰ੍ਹਾਂ ਦੀ ਘਟਨਾ ਦੀ ਕੋਈ ਖਬਰ ਨਹੀਂ ਹੈ, ਜਿਸ ਨਾਲ ਤੁਰੰਤ ਨਿਪਟ ਲਿਆ ਗਿਆ ਸੀ ਤੇ ਉੱਥੇ ਰੋਕ ਦਿੱਤਾ ਗਿਆ ਸੀ ਓਧਰ ਸੂਚਨਾ ਪ੍ਰਸ਼ਾਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 370 ਨੂੰ ਸਮਾਪਤ ਕਰਨ ਤੋਂ ਬਾਅਦ ਛੇ ਦਿਨਾਂ ‘ਚ ਜੰਮੂ ਕਸ਼ਮੀਰ ‘ਚ ਹੰਝੂ ਗੈਸ ਦਾ ਇੱਕ ਗੋਲਾ ਵੀ ਨਹੀਂ ਫਟਿਆ ਹੈ ਤੇ ਉੱਥੇ ਸਥਿਤੀ ਪੂਰੀ ਤਰ੍ਹ ਸ਼ਾਂਤੀਪੂਰਨ ਹੈ ਜਾਵੜੇਕਰ ਨੇ ਉਪ ਰਾਸ਼ਟਰਪਤੀ ਵੈਂਕੱਇਆ ਨਾਇਡੂ ਨਾਲ ਸਬੰਧਿਤ ਇੱਕ ਪੁਸਤਕ ਦੇ ਉਦਘਾਟਨ ਸਮਾਰੋਹ ‘ਚ ਇਹ ਗੱਲ ਕਹੀ।
ਤਬਾਹੀ ਦੀ ਸਾਜਿਸ਼ ਘੜ ਰਹੇ ਅੱਤਵਾਦੀ ਗੁੱਟ
ਨਵੀਂ ਦਿੱਲੀ, ਇਸਲਾਮਿਕ ਸਟੇਟ ਤੇ ਆਈਐਸਆਈ ਹਮਾਇਤੀ ਅੱਤਵਾਦੀ ਗੁੱਟ ਭਾਰਤ ‘ਚ ਤਬਾਹੀ ਮਚਾਉਣ ਲਈ ਘਾਤ ਲਾਈ ਬੈਠੇ ਹਨ ਇਸ ਸਬੰਧੀ ਭਾਰਤੀ ਖੁਫ਼ੀਆ ਏਜੰਸੀਆਂ ਨੇ ਕੁਝ ਸਮੇਂ ਪਹਿਲਾਂ ਹੀ ਇਨ੍ਹਾਂ ਤਮਾਮ ਅਤਿ ਸੰਵੇਦਨਸ਼ੀਨ ਖੁਫ਼ੀਆ ਸੂਚਨਾਵਾਂ ਤੋਂ ਸਰਕਾਰ ਨੂੰ ਜਾਣੂ ਕਰਵਾ ਦਿੱਤਾ ਹੈ, ਤਾਂ ਕਿ ਤਬਾਹਕਾਰੀ ਤਾਕਤਾਂ ਨੂੰ ਸਮਾਂ ਰਹਿੰਦੇ ਕਾਬੂ ਕੀਤਾ ਜਾ ਸਕੇ ਇੰਟੈਲੀਜੇਂਸ ਬਿਊਰੋ ਦਫ਼ਤਰ ਵੱਲੋਂ ਜਾਰੀ ਗੁਪਤ ਰਿਪੋਰਟਾਂ ‘ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪਾਕਿ ਖੁਫ਼ੀਆ ਏਜੰਸੀ ਆਈਐਸਆਈ ਵੱਲੋਂ ਹਮਾਇਤੀ ਜੇਹਾਦੀ ਅੱਤਵਾਦੀ ਗੁੱਟ ਜੰਮੂ ਤੇ ਕਸ਼ਮੀਰ ਤੇ ਉਸ ਦੇ ਬਾਹਰ ਵੱਡੀ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦੇ ਸਕਦੇ ਹਨ ਇਸ ਮਾਮਲੇ ‘ਚ ਸਬੰਧਿਤ ਸੂਬਿਆਂ ਦੇ ਨੋਟੀਫਿਕੇਸ਼ਨ ਇਕਾਈਆਂ ਤੇ ਪੁਲਿਸ ਦਫ਼ਤਰਾਂ ਨੂੰ ਸੁਚੇਤ ਕਰ ਦਿੱਤਾ ਗਿਆ ਹੈ।
ਸੀਜੇਆਈ ਬੋਲੇ, ਸੁਪਰੀਮ ਕੋਰਟ ਨੂੰ ਚੁਣੌਤੀ ਦੇ ਰਹੇ ਸਪੀਕਰ
ਭਾਜਪਾ ਵਿਧਾਇਕਾਂ ਨੂੰ 3 ਹੋਟਲਾਂ ‘ਚ ਕਰੇਗੀ ਸਿਫ਼ਟ
ਏਜੰਸੀ, ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਕਰਨਾਟਕ ‘ਚ 10 ਵਿਧਾਇਕਾਂ ਦੇ ਅਸਤੀਫਿਆਂ ਦੇ ਮਾਮਲੇ ‘ਚ ਮੰਗਲਵਾਰ ਨੂੰ ਅਗਲੀ ਸੁਣਵਾਈ ਹੋਣ ਤੱਕ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖਣ ਦਾ ਆਦੇਸ਼ ਦਿੱਤਾ ਹੈ  ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਅੱਜ ਕਿਹਾ ਕਿ ਉਹ ਇਸ ਮਾਮਲੇ ‘ਚ ਕੁਝ ਵੱਡੇ ਮੁੱਦੇ ਚੁੱਕ ਰਹੇ ਹਨ ਤੇ ਉਹ ਇਸ ‘ਤੇ ਮੰਗਲਵਾਰ ਨੂੰ ਅੱਗੇ ਸੁਣਵਾਈ ਕਰਕੇ ਫੈਸਲਾ ਦੇਵੇਗੀ ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ ਤੱਕ ਇਸ ਮਾਮਲੇ ‘ਚ ਜਿਉਂ ਦੀ ਤਿਉਂ ਸਥਿਤੀ ਬਣਾਈ ਰੱਖੀ ਜਾਵੇ
ਸੁਣਵਾਈ ਦੌਰਾਨ ਕੋਰਟ ਨੇ ਸਖ਼ਤ ਟਿੱਪਣੀ ਵੀ ਕੀਤੀ ਕਿ ਕੀ ਸਪੀਕਰ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਨੂੰ ਚੁਣੌਤੀ ਦੇ ਰਹੇ ਹਨ ਸੁਣਵਾਈ ਦੌਰਾਨ ਮੁਕੁਲ ਰੋਹਤਗੀ ਨੇ ਬਾਗੀ ਵਿਧਾਇਕਾਂ ਦਾ ਤਾਂ ਅਭਿਸ਼ੇਕ ਮਨੁ ਸਿੰਘਵੀ ਨੇ ਸਪੀਕਰ ਦਾ ਪੱਖ ਰੱਖਿਆ ਰਾਜੀਵ ਧਵਨ ਨੇ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਵੱਲੋਂ ਦਲੀਲਾਂ ਰੱਖੀਆਂ ਦੂਜੇ ਪਾਸੇ ਮੁੱਖ ਮੰਤਰੀ ਕੁਮਾਰ ਸਵਾਮੀ ਨੇ ਅੱਜ ਸਪੀਕਰ ਨੂੰ ਬਹੁਮਤ ਸਾਬਤ ਕਰਨ ਲਈ ਸਮਾਂ ਮੰਗਿਆ ਹੈ ਉਨ੍ਹਾਂ ਵਿਧਾਨ ਸਭਾ ‘ਚ ਕਿਹਾ ਕਿ ਸੂਬੇ ‘ਚ ਜਿਹੋ ਜਿਹੀ ਸਥਿਤੀ ਹੈ, ਉਸ ਨੂੰ ਦੇਖਦਿਆਂ ਉਨ੍ਹਾਂ ਨੂੰ ਬਹੁਮਤ ਸਾਬਤ ਕਰਨ ਲਈ ਸਮਾਂ ਦਿੱਤਾ ਜਾਵੇ
11 ਬਾਗੀ ਵਿਧਾਇਕਾਂ ਦੀ ਗੈਰ ਮੌਜ਼ੂਦਗੀ ‘ਚ ਵਿਧਾਨ ਸਭਾ ਸੈਸ਼ਨ ਸ਼ੁਰੂ
ਕਰਨਾਟਕ ‘ਚ ਵਿਧਾਇਕਾਂ ਦੇ ਅਸਤੀਫ਼ਿਆਂ ਤੋਂ ਪੈਦਾ ਹੋਏ ਸੰਕਟ ਦਰਮਿਆਨ ਵਿਧਾਨ ਸਭਾ ਦਾ 10 ਰੋਜ਼ਾ ਮਾਨਸੂਨ ਸੈਸ਼ਨ ਅੱਜ ਸ਼ੁਰੂ ਹੋਇਆ, ਜਿਸ ‘ਚ 11 ਬਾਗੀ ਵਿਧਾਇਕ ਗੈਰ ਹਾਜ਼ਰ ਰਹੇ ਜਦੋਂਕਿ ਵਿਰੋਧੀ ਧਿਰ ਭਾਜਪਾ ਨੇ ‘ਇੰਤਜ਼ਾਰ ਕਰੋ ਤੇ ਦੇਖੋ’ ਦੀ ਨੀਤੀ ਤਹਿਤ ਇਸ ‘ਚ ਹਿੱਸਾ ਲਿਆ ਦਰਅਸਲ ਸੁਪਰੀਮ ਕੋਰਟ ਵੱਲੋਂ 11 ਬਾਗੀ ਵਿਧਾਇਕਾਂ (ਜਿਨ੍ਹਾਂ ‘ਚ ਕਾਂਗਰਸ ਦੇ ਅੱਠ ਤੇ ਜਦ (ਐਸ) ਦੇ ਤਿੰਨ ਵਿਧਾਇਕ ਸ਼ਾਮਲ ਹਨ) ਦੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਸਬੰਧੀ ਫੈਸਲਾ ਸੁਣਾਉਣ ਦੇ ਸਪੀਕਰ ਨੂੰ ਦਿੱਤੇ ਗਏ ਆਦੇਸ਼ ਤੋਂ ਬਾਅਦ ਅਦਾਲਤ ਦੇ ਅਗਲੇ ਕਦਮ ‘ਤੇ ਭਾਜਪਾ ਦੀ ਨਜ਼ਰ ਟਿਕੀ ਹੈ ਇਸ ਸਬੰਧੀ ਸਪੀਕਰ ਦੇ ਫੈਸਲੇ ਤੇ ਇਸ ਤੋਂ ਬਾਅਦ ਅਦਾਲਤ ਦੇ ਆਦੇਸ਼ ‘ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ
ਫਲੋਰ ਟੈਸਟ ਲਈ ਤਿਆਰ ਹਾਂ : ਕੁਮਾਰ ਸਵਾਮੀ
ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਨੇ ਵਿਧਾਨ ਸਭਾ ‘ਚ ਸਪੀਕਰ ਤੋਂ ਆਪਣਾ ਬਹੁਮਤ ਸਿੱਧ ਕਰਨ ਲਈ ਸਮਾਂ ਮੰਗਿਆ ਹੈ ਕੁਮਾਰ ਸਵਾਮੀ ਨੇ ਕਿਹਾ ਕਿ ਸੂਬੇ ‘ਚ ਜੋ ਕੁਝ ਹੋਇਆ ਹੈ, ਉਸ ਤੋਂ ਬਾਅਦ ਉਹ ਬਹੁਮਤ ਸਾਬਤ ਕਰਨ ਲਈ ਤਿਆਰ ਹਨ ਉਨ੍ਹਾਂ ਕਿਹਾ ਉਹ ਫਿਲੋਰ ਟੈਸਟ ਲਈ ਤਿਆਰ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਪਤਾਨ ਵਿਰਾਟ ਕੋਹਲੀ ਤੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੋਟੀ ‘ਤੇ ਬਰਕਰਾਰ
ਦੁਬਈ | ਨਿਊਜ਼ੀਲੈਂਡ ਖਿਲਾਫ ਭਾਰਤ ਦੀ 4-1 ਦੀ ਇੱਕ ਰੋਜ਼ਾ ਸੀਰੀਜ਼ ਜਿੱਤ ‘ਚ ਮੈਨ ਆਫ ਦ ਸੀਰੀਜ਼ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਤਾਜਾ ਆਈਸੀਸੀ ਇੱਕ ਰੋਜ਼ਾ ਰੈਂਕਿੰਗ ‘ਚ 19 ਸਥਾਨਾਂ ਦੀ ਲੰਮੀ ਛਾਲ ਲਾਈ ਹੈ ਤੇ ਉਹ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਸ਼ਮੀ ਨੇ ਸੀਰੀਜ ‘ਚ ਕੁੱਲ ਨੌਂ ਵਿਕਟਾਂ ਹਾਸਲ ਕੀਤੀਆਂ ਜਿਸ ਦਾ ਫਾਇਦਾ ਉਨ੍ਹਾਂ ਨੂੰ ਰੈਂਕਿੰਗ ‘ਚ ਮਿਲਿਆ ਸ਼ਮੀ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ 49ਵੇਂ ਸਥਾਨ ‘ਤੇ ਸਨ ਅਤੇ ਹੁਣ ਉਹ 30ਵੇਂ ਨੰਬਰ ‘ਤੇ ਪਹੁੰਚ ਗਏ ਹਨ ਇੱਕ ਰੋਜ਼ਾ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੋਟੀ ਸਥਾਨ ‘ਤੇ ਬਰਕਰਾਰ ਹਨ ਵਿਰਾਟ ਨੂੰ ਇੱਕ ਰੋਜ਼ਾ ਸੀਰੀਜ਼ ਦੇ ਆਖਰੀ ਦੋ ਮੈਚਾਂ ‘ਚ ਅਰਾਮ ਦਿੱਤਾ ਗਿਆ ਸੀ ਜਦੋਂਕਿ ਬੁਮਰਾਹ ਨੂੰ ਅਸਟਰੇਲੀਆ ਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਅਰਾਮ ਦਿੱਤਾ ਗਿਆ ਸੀ
ਅਫਗਾਨਿਸਤਾਨ ਦੇ ਰਾਸ਼ਿਦ ਖਾਨ ਗੇਂਦਬਾਜੀ ‘ਚ ਦੂਜੇ ਨੰਬਰ ‘ਤੇ ਬਣੇ ਹੋਏ ਹਨ ਜਦੋਂਕਿ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਸੀਰੀਜ ‘ਚ 12ਵਿਕਟਾਂ ਲੈਣ ਦੀ ਬਦੌਲਤ ਸੱਤ ਸਥਾਂਨਾਂ ਦੀ ਛਾਲ ਦੇ ਨਾਲ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਭਾਰਤੀ ਲੇੱਗ ਸਪਿੱਨਰ ਯੁਜਵੇਂਦਰ ਚਹਿਲ ਤੀਜੇ ਸਥਾਨ ‘ਤੇ ਪੰਜਵੇਂ ਨੰਬਰ ‘ਤੇ ਖਿਸਕੇ ਹਨ ਚਾਈਨਾਮੈਨ ਗੇਂਦਬਜ਼ ਕੁਲਦੀਪ ਯਾਦਵ ਆਪਣੇ ਚੌਥੇ ਸਥਾਂਨ ‘ਤੇ ਬਣੇ ਹੋਏ ਹਨ ਦੋ ਮੈਚਾਂ ਦੇ ਅਰਾਮ ਤੋਂ ਵਿਰਾਟ ਨੂੰ ਰੈਂਕਿੰਗ ‘ਚ ਦਸ ਅੰਕਾਂ ਦਾ ਨੁਕਸਾਨ ਹੋਇਆ ਹੈ  ਉਹ ਹੁਣ 897 ਤੋਂ 887 ਅੰਕਾਂ ‘ਤੇ ਆ ਗਏ ਹਨ ਹਾਲਾਂਕਿ ਉਨ੍ਹਾਂ ਦੇ ਚੋਟੀ ਸਥਾਨ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ ਦੂਜੇ ਸਥਾਨ ‘ਤੇ ਮੌਜ਼ੂਦ ਰੋਹਿਤ ਸ਼ਰਮਾ ਨੂੰ 20 ਅੰਕਾਂ ਦਾ ਨੁਕਸਾਨ ਹੋਇਆ Âੈ ਤੇ ਉਹ 874 ਤੋਂ 854 ਅੰਕਾਂ ‘ਤੇ ਆ ਗਏ ਹਨ ਓਪਨਰ ਸ਼ਿਖਰ ਧਵਨ 10ਵੈਂ ਤੇ ਮਹਿੰਦਰ ਸਿੰਘ ਧੋਨੀ 17ਵੇਂ ਸਥਾਨ ‘ਤੇ ਹਨ ਧੋਨੀ ਅਸਟਰੇਲੀਆ ਖਿਲਾਫ ਸੀਰੀਜ ‘ਚ ਲਗਾਤਾਰ ਤਿੰਨ ਅਰਧ ਸੈਂਕੜੇ ਬਣਾਉਣ ਨਾਲ ਮੈਨ ਆਫ ਦ ਸੀਰੀਜ਼ ਰਹੇ ਸਨ ਤੇ ਉਸ ਸੀਰੀਜ਼ ਤੋਂ ਬਾਅਦ ਉਹ ਤਿੰਨ ਸਥਾਨਾਂ ਦੇ ਸੁਧਾਰ ਨਾਲ 17ਵੇਂ ਨੰਬਰ ‘ਤੇ ਪਹੁੰਚੇ ਸਨ ਮੱਧ ਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ 38ਵੇਂ ਤੋਂ 35ਵੇਂ ਤੇ ਆਖਰੀ ਇੱਕ ਰੋਜ਼ਾ ‘ਚ 90 ਦੌੜਾਂ ਬਣਾਉਣ ਵਾਲੇ ਅੰਬਾਟੀ ਰਾਇਡੂ 53ਵੇਂ ਤੋਂ 42ਵੇਂ ਸਥਾਨ ‘ਤੇ ਪਹੁੰਚੇ ਹਨ ਆਖਰੀ ਮੈਚ ‘ਚ 45 ਦੋੜਾਂ ਬਣਾਉਣ ਵਾਲੇ ਆਲਰਾਊਂਡਰ ਹਾਰਦਿਕ ਪਾਂਡਿਆ 84ਵੇਂ ਤੋਂ 79ਵੇਂ ਸਥਾਨ ‘ਤੇ ਪਹੁੰਚੇ ਹਨ ਗੇਂਦਬਾਜ਼ੀ ‘ਚ ਭੁਵਨੇਸ਼ਵਰ ਕੁਮਾਰ 17ਵੇਂ ਨੰਬਰ ‘ਤੇ ਹਨ ਜਦੋਂਕਿ ਪਾਂਡਿਆ 55ਵੇਂ ਤੋਂ 53ਵੇਂ ਨੰਬਰ ‘ਤੇ ਪਹੁੰਚੇ ਹਨ ਗੇਂਦਬਾਜ਼ੀ ‘ਚ ਭਾਰਤ ਦੇ ਤਿੰਨ ਗੇਂਦਬਾਜ਼ ਬੁਮਰਾਹ, ਕੁਲਦੀਪ ਅਤੇ ਚਹਿਲ ਟਾਪ 5 ‘ਚ ਹਨ ਇਸ ਸੀਰੀਜ਼ ਨੂੰ ਹਰਾਉਣ ਨਾਲ ਨਿਊਜ਼ੀਲੈਂਡ ਫਿਸਲ ਕੇ ਦੱਖਣੀ ਅਫਰੀਕਾ ਤੋਂ ਬਾਅਦ ਚੌਥੇ ਨੰਬਰ ‘ਤੇ ਖਿਸਕ ਗਿਆ ਹੈ ਇੰਗਲੈਂਡ 126 ਅੰਕਾਂ ਨਾਲ ਚੋਟੀ ‘ਤੇ ਹੈ ਜਦੋਂਕਿ ਭਾਰਤ ਦੇ 122 ਅੰਕ ਹੋ ਚੁੱਕੇ ਹਨ ਤੇ ਉਸ ਨੇ ਇੰਗਲੈਂਡ ਤੋਂ ਆਪਣਾ ਫਾਸਲਾ ਘਟਾ ਕੇ ਚਾਰ ਅੰਕ ਕਰ ਲਿਆ ਹੈ ਦੱਖਣੀ ਅਫਰੀਕਾ ਤੇ ਨਿਉਜ਼ੀਲੈਂਡ ਇੱਕ ਬਰਾਬਰ 111 ਅੰਕ ਹਨ ਪਰ ਦਸ਼ਮਲਵ ਤੋਂ ਬਾਅਦ ਦੀ ਗਣਨਾ ‘ਚ ਦੱਖਣੀ ਅਫਰੀਕਾ ਤੀਜੇ ਅਤੇ ਨਿਊਜ਼ੀਲੈਂਡ ਚੌਥੇ ਸਥਾਨ ‘ਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਆਸਟਰੇਲੀਆ ਪਹਿਲਾ ਟੈਸਟ:ਭਾਰਤ ਦੀ ਪਕੜ ਮਜ਼ਬੂਤ
ਦੂਸਰੀ ਪਾਰੀ ‘ਚ 3 ਵਿਕਟਾਂ ‘ਤੇ 151 ਦੌੜਾਂ
166 ਦੌੜਾਂ ਦਾ ਲਿਆ ਵਾਧਾ
ਐਡੀਲੇਡ, 8 ਦਸੰਬਰ
ਐਡੀਲੇਡ, 8 ਦਸੰਬਰ ਭਾਰਤ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੰਤੁਲਿਤ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ ਦੂਸਰੀ ਪਾਰੀ ‘ਚ ਦਿਨ ਦੀ ਸਮਾਪਤੀ ਤੱਕ 3 ਵਿਕਟਾਂ ਗੁਆ ਕੇ 166 ਦੌੜਾਂ ਦਾ ਵਾਧਾ ਬਣਾ ਕੇ ਸਥਿਤੀ ਮਜ਼ਬੁਤ ਕਰ ਲਈ ਐਡੀਲੇਡ ਓਵਲ ‘ਚ ਤੀਸਰੇ ਦਿਨ ਦੀ ਖੇਡ ਮੀਂਹ ਤੋਂ ਪ੍ਰਭਾਵਿਤ ਰਹੀ ਪਰ ਭਾਰਤ ਨੇ ਦੂਸਰੀ ਪਾਰੀ ‘ਚ ਦਿਨ ਦੀ ਖੇਡ ਸਮਾਪਤ ਹੋਣ ਤੱਕ 61 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ ਬਣਾ ਲਈਆਂ ਸਨ ਚੇਤੇਸ਼ਵਰ ਪੁਜਾਰਾ 40 ਦੌੜਾਂ ਅਤੇ ਅਜਿੰਕਾ ਰਹਾਣੇ ਇੱਕ ਦੌੜ ਬਣਾ ਕੇ ਨਾਬਾਦ ਕ੍ਰੀਜ਼ ‘ਤੇ ਹਨ ਜਦੋਂਕਿ ਟੀਮ ਦੀਆਂ ਅਜੇ ਸੱਤ ਵਿਕਟਾਂ ਸੁਰੱਖਿਅਤ ਹਨ ਦੂਸਰੀ ਪਾਰੀ ‘ਚ ਲੋਕੇਸ਼ ਰਾਹੁਲ ਨੇ 44, ਮੁਰਲੀ ਵਿਜੇ ਨੇ 18 ਅਤੇ ਕਪਤਾਨ ਵਿਰਾਟ ਕੋਹਲੀ ਨੇ 34 ਦੌੜਾਂ ਬਣਾਈਆਂ
ਆਸਟਰੇਲੀਆ ਦੀ ਪਹਿਲੀ ਪਾਰੀ 98.4 ਓਵਰਾਂ ‘ਚ 235 ਦੌੜਾਂ ‘ਤੇ ਢੇਰ
ਸਵੇਰ ਦੇ ਸੈਸ਼ਨ ‘ਚ ਭਾਰਤ ਨੇ ਆਸਟਰੇਲੀਆ ਦੀ ਪਹਿਲੀ ਪਾਰੀ ਨੂੰ 98.4 ਓਵਰਾਂ ‘ਚ 235 ਦੌੜਾਂ ‘ਤੇ ਢੇਰ ਕਰ ਦਿੱਤਾ ਭਾਰਤ ਨੂੰ ਆਖ਼ਰੀ ਦੋ ਗੇਂਦਾਂ ‘ਤੇ ਦੋ ਵਿਕਟਾਂ ਹੱਥ ਲੱਗੀਆਂ ਅਤੇ ਉਸਨੂੰ ਪਹਿਲੀ ਪਾਰੀ ‘ਚ 15 ਦੌੜਾਂ ਦਾ ਵਾਧਾ ਮਿਲਿਆ ਪਰ ਭਾਰਤ ਦੀ ਦੂਸਰੀ ਪਾਰੀ ‘ਚ ਬੱਲੇਬਾਜ਼ਾਂ ਨੇ ਮੁਸ਼ਕਲ ਪਿੱਚ ‘ਤੇ ਸੰਤੁਲਿਤ ਬੱਲੇਬਾਜ਼ੀ ਨਾਲ ਤੀਸਰੇ ਦਿਨ ਸਟੰਪਸ ਤੱਕ ਇਸ ਵਾਧੇ ਨੂੰ 166 ਦੌੜਾਂ ਤੱਕ ਪਹੁੰਚਾ ਦਿੱਤਾ
ਪਹਿਲੀ ਪਾਰੀ ਦੇ ਮੁਕਾਬਲੇ ਭਾਰਤ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਬਿਹਤਰ ਰਹੀ ਅਤੇ ਰਾਹੁਲ ਅਤੇ ਮੁਰਲੀ ਨੇ ਪਹਿਲੀ ਵਿਕਟ ਲਈ 63 ਦੌੜਾਂ ਦੀ ਭਾਈਵਾਲੀ ਕੀਤੀ ਪਾਰੀ ਦੇ 19ਵੇਂ ਓਵਰ ‘ਚ ਮਿਸ਼ੇਲ ਸਟਾਰਕ ਨੇ ਮੁਰਲੀ ਦੀ ਵਿਕਟ ਨਾਲ ਇਸ ਭਾਈਵਾਲੀ ਨੂੰ ਤੋੜਿਆ ਹਾਲਾਂਕਿ ਰਾਹੁਲ ਨੇ ਇਸ ਵਾਰ ਪਿਛਲੀ ਪਾਰੀ ਤੋਂ ਬਿਹਤਰ 44 ਦੌੜਾਂ ਜੋੜੀਆਂ ਇਸ ਤੋਂ ਬਾਅਦ ਪਹਿਲੀ ਪਾਰੀ ਦੇ ਸੈਂਕੜਾਧਾਰੀ ਪੁਜਾਰਾ ਨੇ ਕਪਤਾਨ ਵਿਰਾਟ ਨਾਲ ਤੀਸਰੀ ਵਿਕਟ ਲਈ 71 ਦੌੜਾਂ ਦੀ ਭਾਈਵਾਲੀ ਕਰਕੇ ਰਨ ਗਤੀ ਨੂੰ ਵਧਾਇਆ
ਆਸਟਰੇਲੀਆਈ ਆਫ਼ ਸਪਿੱਨਰ  ਨਾਥਨ ਲਿਓਨ ਨੇ ਮੈਚ ਦੇ 58ਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਵਿਰਾਟ ਨੂੰ ਫਿੰਚ ਹੱਥੋਂ ਕੈਚ ਕਰਾਕੇ ਖ਼ਤਰਨਾਕ ਹੁੰਦੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਹਾਲਾਂਕਿ ਸਟੰਪਸ ਤੱਕ ਪੁਜਾਰਾ ਇੱਕ ਪਾਸਾ ਸੰਭਾਲੀ ਖੜੇ ਰਹੇ
ਆਸਟਰੇਲੀਆਈ ਆਫ਼ ਸਪਿੱਨਰ  ਨਾਥਨ ਲਿਓਨ ਨੇ ਮੈਚ ਦੇ 58ਵੇਂ ਓਵਰ ਦੀ ਪਹਿਲੀ ਹੀ ਗੇਂਦ ‘ਤੇ ਵਿਰਾਟ ਨੂੰ ਫਿੰਚ ਹੱਥੋਂ ਕੈਚ ਕਰਾਕੇ ਖ਼ਤਰਨਾਕ ਹੁੰਦੀ ਇਸ ਭਾਈਵਾਲੀ ਨੂੰ ਤੋੜ ਦਿੱਤਾ ਹਾਲਾਂਕਿ ਸਟੰਪਸ ਤੱਕ ਪੁਜਾਰਾ ਇੱਕ ਪਾਸਾ ਸੰਭਾਲੀ ਖੜੇ ਰਹੇ ਅਤੇ ਉਪਕਪਤਾਨ ਰਹਾਣੇ ਨਾਲ ਫਿਲਹਾਲ ਕ੍ਰੀਜ਼ ‘ਤੇ ਹਨ
ਮੇਜ਼ਬਾਨ ਟੀਮ ਨੇ ਆਖ਼ਰੀ ਤਿੰਨ ਵਿਕਟਾਂ 44 ਦੌੜਾਂ ਜੋੜ ਕੇ ਗੁਆ ਦਿੱਤੀਆਂ
ਇਸ ਤੋਂ ਪਹਿਲਾਂ ਸਵੇਰ ਦੇ ਸ਼ੇਸ਼ਨ ਦੀ ਸ਼ੁਰਆਤ ‘ਚ ਆਸਟਰੇਲੀਆ ਨੇ ਕੱਲ ਦੇ 191 ਦੌੜਾਂ ‘ਤੇ ਸੱਤ ਵਿਕਟਾਂ ਨਾਲ ਪਾਰੀ ਨੂੰ ਅੱਗੇ ਵਧਾਇਆ ਉਸ ਸਮੇਂ ਤੱਕ ਦੋਵੇਂ ਟੀਮਾਂ ਬਰਾਬਰੀ ‘ਤੇ ਦਿਸ ਰਹੀਆਂ ਸਨ ਪਰ ਮੇਜ਼ਬਾਨ ਟੀਮ ਨੇ ਆਪਣੀਆਂ ਆਖ਼ਰੀ ਤਿੰਨ ਵਿਕਟਾਂ ਦੂਜੇ ਦਿਨ ਦੇ ਸਕੋਰ ‘ਚ ਸਿਰਫ਼ 44 ਦੌੜਾਂ ਜੋੜ ਕੇ ਗੁਆ ਦਿੱਤੀਆਂ ਜਿਸ ਨਾਲ ਵਿਰੋਧੀ ਟੀਮ ਭਾਰਤ ਨੂੰ 15 ਦੌੜਾਂ ਦਾ ਵਾਧਾ ਮਿਲ ਗਿਆ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਨੇ ਸਟਾਰਕ ਨੂੰ ਆਊਟ ਕਰ ਕੇ ਆਸਟਰੇਲੀਆ ਦੀ ਅੱਠਵੀਂ ਵਿਕਟ ਕੱਢੀ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 99ਵੇਂ ਓਵਰ ਦੀ ਤੀਸਰੀ ਅਤੇ ਚੌਥੀ ਦੋ ਗੇਂਦਾਂ ‘ਤੇ ਹੇਡ(72) ਅਤੇ ਹੇਜ਼ਲਵੁਡ ਦੋਵਾਂ ਨੂੰ ਪੰਤ ਹੱਥੋਂ ਕੈਚ ਕਰਾਕੇ ਆਸਟਰੇਲੀਆ ਦੀ ਪਾਰੀ 235 ਦੌੜਾਂ ਦੇ ਸਕੋਰ ‘ਤੇ ਸਮੇਟ ਦਿੱਤੀ
ਆਸਟਰੇਲੀਆ ਪਹਿਲੀ ਪਾਰੀ 191\7 ਵਿਕਟਾਂ ਤੋਂ ਅੱਗੇ
ਟੀ ਹੈਡ ਕਾ ਪੰਤ ਬੋ ਸ਼ਮੀ             72   167   6   0
ਸਟਾਰਕ ਕਾ ਪੰਤ ਬੋ ਬੁਮਰਾਹ      15     34   1   0
ਨਾਥਨ ਲਿਓਨ ਨਾਬਾਦ             24     28   2   1
ਜੋਸ਼ ਹੇਜ਼ਲਵੁਡ ਕਾ ਪੰਤ ਬੋ ਸ਼ਮੀ   0        1    0  0
ਵਾਧੂ 19, ਕੁੱਲ 98.4 ਓਵਰਾਂ ‘ਚ 235 ਦੌੜਾਂ, ਵਿਕਟ ਪਤਨ: 0-1, 45-2, 59-3, 87-4, 120-5, 127-6, 177-7, 204-8, 235-9, ਗੇਂਦਬਾਜ਼ੀ: ਇਸ਼ਾਂਤ 20-6-47-2, ਬੁਮਰਾਹ 24-9-47-3, ਸ਼ਮੀ 16.4-6-58-2, ਅਸ਼ਵਿਨ 34-9-57-3, ਵਿਜੇ 4-1-10-0
ਭਾਰਤ ਦੂਸਰੀ ਪਾਰੀ
ਰਾਹੁਲ ਕਾ ਪੇਨ ਬੋ ਹੇਜ਼ਲਵੁਡ                 44   67   3   1
ਵਿਜੇ ਕਾ ਹੈਂਡਸਕੋਂਬ ਬੋ ਸਟਾਰਕ              18   53   0  0
ਚੇਤੇਸ਼ਵਰ ਪੁਜਾਰਾ ਖੇਡ ਰਹੇ                   40 127  4   0
ਕੋਹਲੀ ਕਾ ਫਿੰਚ ਬੋ ਲਿਓਨ                     34 104 3   0
ਅਜਿੰਕੇ ਰਹਾਣੇ ਖੇਡ ਰਹੇ                          1    15  0   0
ਵਾਧੂ 14, ਕੁੱਲ 61 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ, ਵਿਕਟ ਪਤਨ: 63-1, 76-2, 147-3, ਗੇਂਦਬਾਜ਼ੀ: ਸਟਾਰਕ 10-3-18-1, ਹੇਜ਼ਲਵੁਡ 16-9-25-1, ਕਮਿੰਸ 11-4-33-0, ਲਿਓਨ 22-3-48-1, ਹੇਡ 2-0-13-0
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਦੀਪਕ ਪੁਨਿਆ (86) ਅਤੇ ਸਚਿਨ ਰਾਠੀ (74) ਨੇ ਇੱਥੇ ਕੇਡੀ ਜਾਧਵ ਸਟੇਡੀਅਮ ‘ਚ ਜੂਨੀਅਰ ਏਸ਼ੀਆਈ ਕੁਸ਼ਤੀ ਟੂਰਨਾਮੈਂਟ ਦੇ ਆਖ਼ਰੀ ਦਿਨ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ ਜਿਸ ਦੀ ਬਦੌਲਤ ਭਾਰਤ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਉਪ ਜੇਤੂ ਬਣਿਆ ਭਾਰਤ ਨੇ ਪ੍ਰਤੀਯੋਗਤਾ ਦੇ ਆਖ਼ਰੀ ਦਿਨ ਫ੍ਰੀਸਟਾਈਲ ਵਰਗ ‘ਚ ਦੋ ਸੋਨ ਅਤੇ ਦੋ ਕਾਂਸੀ ਤਗਮੇ ਜਿੱਤੇ ਭਾਰਤ ਨੇ 173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ ਹਾਸਲ ਕੀਤਾ ਜਦੋਂਕਿ ਇਰਾਨ 189 ਅੰਕਾਂ ਨਾਲ ਅੱਵਲ ਰਿਹਾ ਉਜ਼ਬੇਕਿਸਤਾਨ 128 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਿਹਾ। (Sports News)
ਆਖ਼ਰੀ ਦਿਨ ਮਿਲੇ ਚਾਰ ਤਗਮਿਆਂ ਦੇ ਨਾਲ ਭਾਰਤ ਨੇ ਇਸ ਟੂਰਨਾਮੈਂਟ ‘ਚ 3 ਸੋਨ, 7 ਚਾਂਦੀ ਅਤੇ 3 ਕਾਂਸੀ, ਮਹਿਲਾ ਵਰਗ ‘ਚ 2 ਚਾਂਦੀ ਅਤੇ 3 ਕਾਂਸੀ ਤਗਮੇ ਅਤੇ ਗ੍ਰੀਕੋ ਰੋਮਨ ਵਰਗ ‘ਚ 1 ਸੋਨ, 2 ਚਾਂਦੀ ਅਤੇ 2 ਕਾਂਸੀ ਤਗਮਿਆਂ ਸਮੇਤ ਕੁੱਲ 23 ਤਗਮੇ ਜਿੱਤੇ ਭਾਰਤੀ ਟੀਮ ਨੇ ਪਿਛਲੀ ਵਾਰ 2 ਸੋਨ, 3 ਚਾਂਦੀ ਅਤੇ 9 ਕਾਂਸੀ ਤਗਮਿਆਂ ਸਮੇਤ 14 ਤਗਮੇ ਜਿੱਤੇ ਸਨ ਭਾਰਤ ਲਈ ਟੂਰਨਾਮੈਂਟ ‘ਚ ਆਖ਼ਰੀ ਦਿਨ ਤਗਮਿਆਂ ਦੇ ਲਿਹਾਜ਼ ਨਾਲ ਕਾਫ਼ੀ ਸੁਖ਼ਾਵਾਂ ਰਿਹਾ 74 ਕਿੱਲੋ ਭਾਰ ਵਰਗ ‘ਚ ਸਚਿਨ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੰਗੋਲੀਆ ਦੇ ਅਰਡੇਨ ਨੂੰ ਚਿੱਤ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਦੀਪਕ ਪੂਨੀਆ ਨੇ ਤੁਰਕਮੇਨਿਸਤਾਨ ਦੇ ਅਜ਼ਾਤ ਗਜ਼ੇਵ ਨੂੰ 10-0 ਨਾਲ ਤਕਨੀਕੀ ਮੁਹਾਰਤ ਦੇ ਆਧਾਰ ‘ਤੇ ਹਰਾ ਕੇ ਭਾਰਤ ਨੂੰ ਇੱਕਤਰਫ਼ਾ ਜਿੱਤ ਦਿੱਤੀ। (Sports News)
ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਬਦੌਲਤ ਦੂਸਰੇ ਨੰਬਰ ਦੀ ਜਾਪਾਨੀ ਅਕਾਨੇ ਤੋਂ ਅੰਕਾਂ ਦਾ ਫ਼ਾਸਲਾ ਘੱਟ ਕੀਤਾ | Badminton World Ranking
ਨਵੀਂ ਦਿੱਲੀ (ਏਜੰਸੀ)। ਓਲੰਪਿਕ ਚਾਂਦੀ ਤਗਮਾ ਜੇਤੂ ਪੀਵੀਸਿੰਧੂ ਨੇ ਥਾਈਲੈਂਡ ਓਪਨ ਦੇ ਫਾਈਨਲ ‘ਚ ਪਹੁਚਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਾਰੀ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਦੂਸਰੇ ਨੰਬਰ ਦੀ ਜਾਪਾਨੀ ਖਿਡਾਰੀ ਅਕਾਨੇ ਯਾਮਾਗੁਚੀ ਤੋਂ ਆਪਣੇ ਅੰਕਾਂ ਦਾ ਫ਼ਾਸਲਾ ਘੱਟ ਕਰ ਲਿਆ ਹੈ ਸਿੰਧੂ ਨੂੰ ਥਾਈਲੈਂਡ ਓਪਨ ਦੇ ਫਾਈਨਲ ‘ਚ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਫਾਈਨਲ ‘ਚ ਪਹੁੰਚਣ ਦੀ ਬਦੌਲਤ ਉਸਨੂੰ 1380 ਅੰਕ ਹਾਸਲ ਹੋਏ ਹਨ ਜਿਸ ਨਾਲ ਹੁਣ ਉਸਦੇ 82034 ਅੰਕ ਹੋ ਗਏ ਹਨ ਸਿੰਧੂ ਅਤੇ ਯਾਮਾਗੁਚੀ ਦਰਮਿਆਨ ਹੁਣ 1449 ਅੰਕਾਂ ਦਾ ਫ਼ਾਸਲਾ ਰਹਿ ਗਿਆ ਹੈ ਸਿੰਧੂ ਦਾ ਆਪਣਾ ਤੀਸਰਾ ਸਥਾਨ ਬਣਿਆ ਹੋਇਆ ਹੈ ਤਾਈਪੇ ਦੀ ਤੇਈ ਜੂ ਯਿਗ 96817 ਅੰਕਾਂ ਨਾਲ ਅੱਵਲ ਸਥਾਨ ‘ਤੇ ਮਜ਼ਬੂਤੀ ਨਾਲ ਬਣੀ ਹੋਈ ਹੈ। (Badminton World Ranking)
ਇੰਡੋਨੇਸ਼ੀਆ ਓਪਨ ਦੇ ਸ਼ੁਰੂਆਤੀ ਗੇੜ ‘ਚ ਬਾਹਰ ਹੋ ਜਾਣ ਵਾਲੀ ਸਾਇਨਾ ਨੇਹਵਾਲ ਨੂੰ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 10ਵੇਂ ਨੰਬਰ ‘ਤੇ ਖ਼ਿਸਕ ਗਈ ਹੈ ਪੁਰਸ਼ ਰੈਂਕਿੰਗ ‘ਚ ਕਿਦਾਂਬੀ ਸ਼੍ਰੀਕਾਂਤ ਆਪਣੇ ਪੰਜਵੇਂ ਸਥਾਨ ‘ਤੇ ਬਰਕਰਾਰ ਹੈ ਜਦੋਂਕਿ ਐਚ ਐਸ ਪ੍ਰਣੇ ਤਿੰਨ ਸਥਾਨ ਦੇ ਸੁਧਾਰ ਨਾਲ 11ਵੇਂ ਸਥਾਨ ‘ਤੇ ਆ ਗਿਆ ਹੈ ਸਮੀਰ ਵਰਮਾ ਨੇ ਵੀ ਦੋ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 18ਵੇਂ ਨੰਬਰ ‘ਤੇ ਆ ਗਿਆ ਹੈ ਬੀ.ਸਾਈ ਪ੍ਰਣੀਤ ਤਿੰਨ ਸਥਾਨ ਦੇ ਨੁਕਸਾਨ ਨਾਲ 24ਵੇਂ ਨੰਬਰ ‘ਤੇ ਖ਼ਿਸਕ ਗਿਆ ਹੈ ਪੁਰਸ਼ ਡਬਲਜ਼ ‘ਚ ਸਾਤਵਿਕ ਸੇਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ 21ਵੇਂ ਸਥਾਨ ‘ਤੇ ਬਰਕਰਾਰ ਹੈ ਮਹਿਲਾ ਡਬਲਜ਼ ‘ਚ ਟਾੱਪ 25 ‘ਚ ਕੋਈ ਭਾਰਤੀ ਜੋੜੀ ਨਹੀਂ ਹੈ ਜਦੋਂਕਿ ਮਿਕਸਡ ਡਬਲਜ਼ ‘ਚ ਪ੍ਰਣਵ ਚੋਪੜਾ ਅਤੇ ਐਨ ਸਿਕੀ ਰੈਡੀ ਤਿੰਨ ਸਥਾਲ ਖ਼ਿਸ ਕੇ 24ਵੇਂ ਨੰਬਰ ‘ਤੇ ਆ ਗਏ ਹਨ।
ਦੁਬਈ (ਏਜੰਸੀ)। ਇੰਗਲੈਂਡ ‘ਚ ਟੈਸਟ ਲੜੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤੇ ਗਏ ਕੁਲਦੀਪ ਯਾਦਵ ਲਈ ਦਿਨ ਦੂਹਰੀ ਖ਼ੁਸ਼ੀ ਦਾ ਰਿਹਾ ਟੈਸਟ ਟੀਮ ‘ਚ ਜਗ੍ਹਾ ਦੇ ਨਾਲ ਕੁਲਦੀਪ ਆਈ.ਸੀ.ਸੀ. ਇੱਕ ਰੋਜ਼ਾ ਰੈਂਕਿੰਗ ‘ਚ ਅੱਠ ਸਥਾਨ ਦੀ ਲੰਮੀ ਛਾਲ ਲਗਾ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਕੁਲਦੀਪ ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਪਹਿਲੇ ਮੈਚ ‘ਤੇ ਛੇ ਵਿਕਟਾਂ ਲੈਣ ਸਮੇਤ ਕੁੱਲ 9 ਵਿਕਟਾਂ ਹਾਸਲ ਕੀਤੀਆਂ ਅਤੇ 14ਵੇਂ ਤੋਂ ਛੇਵੇਂ ਸਥਾਨ ‘ਤੇ ਪਹੁੰਚ ਗਿਆ।
ਆਖ਼ਰੀ ਮੈਚ ‘ਚ ਵਿਕਟ ਨਾ ਮਿਲਣ ਦਾ ਹੋਇਆ ਨੁਕਸਾਨ | Sports News
ਕੁਲਦੀਪ ਨੇ ਪਹਿਲੇ ਮੈਚ ‘ਚ ਛੇ ਵਿਕਟਾਂ ਲੈਣ ਤੋਂ ਬਾਅਦ ਆਪਣੀ ਸਰਵਸ੍ਰੇਸ਼ਠ 698 ਦੀ ਰੈਂਕਿੰਗ ਹਾਸਲ ਕਰ ਲਈ ਸੀ ਪਰ ਆਖ਼ਰੀ ਮੈਚ ‘ਚ ਕੋਈ ਵਿਕਟ ਨਾ ਮਿਲਣ ਕਾਰਨ ਉਸਦੀ ਰੇਟਿੰਗ ਹੁਣ 684 ਆ ਗਈ ਹੈ ਇੱਕ ਰੋਜ਼ਾ ਬੱਲੇਬਾਜ਼ੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਨੰਬਰ ਇੱਕ ‘ਤੇ ਬਣੇ ਹੋਏ ਹਨ ਬੁਮਰਾਹ ਹਾਲਾਂਕਿ ਉਂਗਲੀ ਦੀ ਸੱਟ ਕਾਰਨ ਇੱਕ ਰੋਜ਼ਾ ਲੜੀ ‘ਚ ਨਹੀਂ ਖੇਡ ਸਕਿਆ ਉਸਦੀ ਰੇਟਿੰਗ787 ਤੋਂ 775 ‘ਤੇ ਪਹੁੰਚੀ ਹੈ ਵਿਰਾਟ ਨੂੰ ਵੀ ਬੱਲੇਬਾਜ਼ੀ ‘ਚ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਰੇਟਿੰਗ ‘ਚ ਦੋ ਅੰਕਾਂ ਦੇ ਤੌਰ ‘ਤੇ ਮਿਲਿਆ ਅਤੇ ਹੁਣ ਉਸਦੀ ਰੇਟਿੰਗ 911 ਹੋ ਗਈ ਹੈ ਉਹ ਹੁਣ ਆਲ ਟਾਈਮ ਰੇਟਿੰਗ ਦੇ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮੀਆਂਦਾਦ ਨੂੰ ਪਿੱਛੇ ਛੱਡ ਕੇ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ।
ਭਾਰਤ ਵਿਰੁੱਧ ਮੈਨ ਆਫ਼ ਦ ਸੀਰੀਜ਼ ਰੂਟ ਦੂਜੇ ਸਥਾਨ ‘ਚ | Sports News
ਆਖ਼ਰੀ ਮੈਚ ‘ਚ ਨਾਬਾਦ ਸੈਂਕੜਾ ਲਗਾ ਕੇ ਇੰਗਲੈਂਡ ਨੂੰ ਲੜੀ ‘ਚ 2-1 ਨਾਲ ਜਿੱਤ ਦਿਵਾਉਣ ਵਾਲੇ ਜੋ ਰੂਟ ਆਪਣੀ ਅੱਵਲ ਰੇਟਿੰਗ ਨਾਲ ਵਿਰਾਟ ਤੋਂ ਬਾਅਦ ਦੋ ਨੰਬਰ ਬੱਲੇਬਾਜ਼ ਬਣ ਗਏ ਹਨ ਪਾਕਿਸਤਾਨ ਦੇ ਬਾਬਰ ਆਜਮ ਦੂਸਰੇ ਤੋਂ ਤੀਸਰੇ ਅਤੇ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਦੇ ਡੇਵਿਡ ਵਾਰਨਰ ਤੀਸਰੇ ਤੋਂ ਪੰਜਵੇਂ ਸਥਾਨ ‘ਤੇ ਖ਼ਿਸਕ ਗਏ ਹਨ ਭਾਰਤ ਦੇ ਰੋਹਿਤ ਇੱਕ ਵਾਰ ਫਿਰ 800 ਦੀ ਰੈਕਿੰਗ ਪਾਰ ਕਰਕੇ  806 ਅੰਕਾਂ ਨਾਲ ਚੌਥੇ ਸਥਾਨ ‘ਤੇ ਕਾਇਮ ਹਨ ਓਪਨਰ ਸ਼ਿਖਰ ਧਵਨ ਅਤੇ ਵਿਕਟਕੀਪਰ ਧੋਨੀ 10ਵੇਂ ਅਤੇ 14ਵੇਂ ਸਥਾਨ ‘ਤੇ ਬਣੇ ਹੋਏ ਹਨ।
ਗੇਂਦਬਾਜ਼ੀ ‘ਚ ਬੁਮਰਾਹ ਅੱਵਲ ਕਾਇਮ | Sports News
ਗੇਂਦਬਾਜ਼ੀ ‘ਚ ਬੁਮਰਾਹ ਪਹਿਲੇ, ਅਫ਼ਗਾਨਿਸਤਾਨ ਦਾ ਰਾਸ਼ਿਦ ਖਾਨ ਦੂਸਰੇ ਅਤੇ ਪਾਕਿਸਤਾਨ ਦਾ ਹਸਨ ਅਲੀ ਤੀਸਰੇ ਸਥਾਨ ‘ਤੇ ਬਣੇ ਹੋਏ ਹਨ ਆਖ਼ਰੀ ਮੈਚ ‘ਚ ਮੈਨ ਆਫ਼ ਦਾ ਮੈਚ ਆਦਿਲ ਰਾਸ਼ਿਦ ਦਾ ਅੱਠਵਾਂ ਸਥਾਨ ਬਰਕਰਾਰ ਹੈ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਦੋ ਸਥਾਨ ਡਿੱਗ ਕੇ 10ਵੇਂ, ਭੁਵਨੇਸ਼ਵਰ ਕੁਮਾਰ ਚਾਰ ਸਥਾਨ ਖ਼ਿਸਕ ਕੇ 30ਵੇਂ ਅਤੇ ਹਾਰਦਿਕ ਪਾਂਡਿਆ 8 ਸਥਾਨ ਖ਼ਿਸਕ ਕੇ 39ਵੇਂ ਸਥਾਨ ‘ਤੇ ਪਹੁੰਚ ਗਿਆ ਹੈ। (Sports News)