Lalu Prasad - Sach Kahoon Punjabi
ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਆਪਰੇਸ਼ਨ ਹੋਇਆ ਸਫਲ
ਬੇਟੀ ਰੋਹਿਣੀ ਨੇ ਪਿਤਾ ਲਾਲੂ ਨੂੰ ਕਿਡਨੀ ਦਾਨ ਕੀਤੀ
ਪਟਨਾ। ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਆਪਰੇਸ਼ਨ ਸਫਲ ਰਿਹਾ। ਇਹ ਆਪਰੇਸ਼ਨ 1 ਘੰਟੇ ਤੱਕ ਚੱਲਿਆ। ਉਨ੍ਹਾਂ ਦੀ ਬੇਟੀ ਰੋਹਿਣੀ ਨੇ ਲਾਲੂ ਨੂੰ ਕਿਡਨੀ ਦਾਨ ਕੀਤੀ ਹੈ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਫਿਲਹਾਲ ਦੋਵੇਂ ICU ਵਿੱਚ ਹਨ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਲਾਲੂ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਟਵਿਟਰ ‘ਤੇ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਬਿਹਾਰ ਦੇ ਡਿਪਟੀ ਸੀਐਮ ਅਤੇ ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ ਨੇ ਟਵੀਟ ਕੀਤਾ, ‘ਪਿਤਾ ਦੇ ਸਫਲ ਕਿਡਨੀ ਟ੍ਰਾਂਸਪਲਾਂਟ ਦੇ ਆਪ੍ਰੇਸ਼ਨ ਤੋਂ ਬਾਅਦ, ਉਨ੍ਹਾਂ ਨੂੰ ਆਪ੍ਰੇਸ਼ਨ ਥੀਏਟਰ ਤੋਂ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਸੀ। ਡੋਨਰ ਵੱਡੀ ਭੈਣ ਰੋਹਿਣੀ ਅਚਾਰੀਆ ਅਤੇ ਕੌਮੀ ਪ੍ਰਧਾਨ ਦੋਵੇਂ ਤੰਦਰੁਸਤ ਹਨ। ਤੁਹਾਡੀਆਂ ਪ੍ਰਾਰਥਨਾਵਾਂ ਅਤੇ ਅਸੀਸਾਂ ਲਈ ਧੰਨਵਾਦ।
https://twitter.com/yadavtejashwi/status/1599675635634667520?ref_src=twsrc%5Etfw%7Ctwcamp%5Etweetembed%7Ctwterm%5E1599675635634667520%7Ctwgr%5E8fea854acc00684003e451761d2dd938469194de%7Ctwcon%5Es1_c10&ref_url=https%3A%2F%2Fndtv.in%2Findia%2Flaloo-yadav-kidney-transplant-daughter-donor-rohini-acharya-being-operated-first-3578027
RJD ਸੁਪਰੀਮੋ ਲਾਲੂ ਪ੍ਰਸਾਦ ਦੀ ਰਿਹਾਈ ਨੂੰ ਮਨਜ਼ੂਰੀ, ਝਾਰਖੰਡ ਹਾਈਕੋਰਟ ਨੇ ਦਿੱਤੀ ਜ਼ਮਾਨਤ
RJD ਸੁਪਰੀਮੋ ਲਾਲੂ ਪ੍ਰਸਾਦ ਦੀ ਰਿਹਾਈ ਨੂੰ ਮਨਜ਼ੂਰੀ, ਝਾਰਖੰਡ ਹਾਈਕੋਰਟ ਨੇ ਦਿੱਤੀ ਜ਼ਮਾਨਤ
ਰਾਂਚੀ (ਏਜੰਸੀ)। ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ (Lalu Prasad) ਨੂੰ ਵੱਡੀ ਰਾਹਤ ਮਿਲੀ ਹੈ। ਬਿਮਾਰੀ ਅਤੇ ਸਜ਼ਾ ਦਾ ਇਕੱਠੇ ਸਾਹਮਣਾ ਕਰ ਰਹੇ ਲਾਲੂ ਪ੍ਰਸਾਦ ਨੂੰ ਝਾਰਖੰਡ ਹਾਈ ਕੋਰਟ ਤੋਂ ਇਹ ਰਾਹਤ ਮਿਲੀ ਹੈ। ਝਾਰਖੰਡ ਹਾਈ ਕੋਰਟ ਨੇ ਡੋਰੰਡਾ ਖਜ਼ਾਨਾ ਕੇਸ ਵਿੱਚ ਸਜ਼ਾ ਕੱਟ ਰਹੇ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ (Lalu Prasad) ਨੂੰ ਜ਼ਮਾਨਤ ਦੇ ਦਿੱਤੀ ਹੈ।
ਝਾਰਖੰਡ ਹਾਈ ਕੋਰਟ ਨੇ ਲਾਲੂ ਨੂੰ 10 ਲੱਖ ਰੁਪਏ ਦੇ ਨਿੱਜੀ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਸੀਬੀਆਈ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਲਾਲੂ ਪ੍ਰਸਾਦ ਨੇ ਡੋਰੰਡਾ ਖ਼ਜ਼ਾਨੇ ਤੋਂ ਗ਼ੈਰ-ਕਾਨੂੰਨੀ ਨਿਕਾਸੀ ਨਾਲ ਸਬੰਧਿਤ ਮਾਮਲੇ ਵਿੱਚ ਅੱਧੀ ਸਜ਼ਾ ਪੂਰੀ ਨਹੀਂ ਕੀਤੀ ਹੈ। ਅਦਾਲਤ ਨੇ ਲਾਲੂ ਪ੍ਰਸਾਦ ਨੂੰ ਅੱਧੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੱਖ-ਵੱਖ ਬਿਮਾਰੀਆਂ ਅਤੇ ਉਮਰ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਮਾਨਤ ਦਿੱਤੀ ਹੈ।
ਲਾਲੂ ਪ੍ਰਸਾਦ ਨੂੰ ਡੋਰੰਡਾ ਖਜ਼ਾਨੇ ਤੋਂ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ‘ਚ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਨੂੰ ਚਾਰ ਹੋਰ ਮਾਮਲਿਆਂ ਵਿੱਚ ਜ਼ਮਾਨਤ ਮਿਲ ਚੁੱਕੀ ਹੈ। ਫਿਲਹਾਲ ਉਹ ਨਿਆਇਕ ਹਿਰਾਸਤ ‘ਚ ਦਿੱਲੀ ਦੇ ਏਮਜ਼ ‘ਚ ਇਲਾਜ ਅਧੀਨ ਹਨ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਿਮਸ ‘ਚ ਲਾਲੂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਜਾਇਆ ਗਿਆ। ਉਦੋਂ ਤੋਂ ਉਹ ਉਥੇ ਨਿਆਂਇਕ ਹਿਰਾਸਤ ਵਿਚ ਇਲਾਜ ਅਧੀਨ ਹੈ। ਇਸ ਤੋਂ ਇਲਾਵਾ ਪਟਨਾ ‘ਚ ਚਾਰਾ ਘੁਟਾਲੇ ਦਾ ਇਕ ਮਾਮਲਾ ਵੀ ਵਿਚਾਰ ਅਧੀਨ ਹੈ, ਜਿਸ ‘ਚ ਲਾਲੂ ਮੁਲਜ਼ਮ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਚਾਰਾ ਘੁਟਾਲੇ ‘ਚ ਲਾਲੂ ਪ੍ਰਸਾਦ (Lalu Prasad) ਨੂੰ 5 ਸਾਲ ਦੀ ਸਜ਼ਾ, 60 ਲੱਖ ਜੁਰਮਾਨਾ
ਰਾਂਚੀ (ਏਜੰਸੀ)। ਬਿਹਾਰ ਦੇ ਬਹੁ-ਅਰਬ ਡਾਲਰ ਦੇ ਚਾਰਾ ਘੁਟਾਲੇ ਦੇ ਆਰਸੀ 47ਏ/96 ਦੇ ਸਭ ਤੋਂ ਵੱਡੇ ਮਾਮਲੇ ਵਿੱਚ, ਵੀਡੀਓ ਕਾਨਫਰੰਸਿੰਗ ਰਾਹੀਂ, ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਨੂੰ ਪੰਜ ਸਾਲ ਦੀ ਕੈਦ ਅਤੇ ੬੦ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਰਾਂਚੀ ਵਿੱਚ ਵਿਸ਼ੇਸ਼ ਸੀਬੀਆਈ ਜੱਜ ਐਸਕੇ ਸ਼ਸ਼ੀ ਦੀ ਅਦਾਲਤ ਨੇ ਅੱਜ ਲਾਲੂ ਪ੍ਰਸਾਦ ਅਤੇ ਹੋਰ ਮੁਲਜ਼ਮਾਂ ਦੀ ਸਜ਼ਾ ਸੁਣਾਉਂਦੇ ਹੋਏ ਇਹ ਸਜ਼ਾ ਸੁਣਾਈ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਅਦਾਲਤ ਨੇ ਰਾਂਚੀ ਦੇ ਡੋਰਾਂਡਾ ਖਜ਼ਾਨੇ ‘ਚੋਂ 139.35 ਕਰੋੜ ਦੀ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ‘ਚ ਲਾਲੂ ਪ੍ਰਸਾਦ ਸਮੇਤ 75 ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਨ੍ਹਾਂ ‘ਚੋਂ 41 ਨੂੰ ਛੱਡ ਕੇ ਬਾਕੀਆਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ, ਜਦੋਂਕਿ ਤਿੰਨ ਦੋਸ਼ੀ ਉਸ ਦਿਨ ਅਦਾਲਤ ’ਚ ਪੇਸ਼ ਨਹੀਂ ਹੋ ਸਕੇ ਸਨ। ਆਰਜੇਡੀ ਸੁਪਰੀਮੋ ਲਾਲੂ ਪ੍ਰਸ਼ਾਦ ਯਾਦਵ ਨੂੂੂੰ ਇਸ ਤੋਂ ਪਹਿਲਾਂ ਚਾਰਾ ਘਪਲੇ ਨਾਲ ਜੁੜੇ ਚਾਰ ਮਾਮਲਿਆਂ ’ਚ ਸਜ਼ਾ ਹੋਈ ਹੈ।
ਆਰਜੇਡੀ ਸੁਪਰੀਮੋ ਲਾਲੂ ਪ੍ਰਸ਼ਾਦ ਯਾਦਵ ਨੂੂੂੰ ਇਸ ਤੋਂ ਪਹਿਲਾਂ ਚਾਰਾ ਘਪਲੇ ਨਾਲ ਜੁੜੇ ਚਾਰ ਮਾਮਲਿਆਂ ’ਚ ਸਜ਼ਾ ਹੋਈ
ਪਹਿਲਾ ਮਾਮਲਾ: ਚਾਈਬਾਸਾ ਖ਼ਜ਼ਾਨੇ ਵਿੱਚੋਂ 37.7 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ। ਇਸ ਮਾਮਲੇ ‘ਚ ਲਾਲੂ ਯਾਦਵ ਸਮੇਤ 44 ਦੋਸ਼ੀ ਸਨ। ਇਸ ਮਾਮਲੇ ਵਿੱਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ 25 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਦੂਜਾ ਮਾਮਲਾ: ਚਾਰਾ ਘੁਟਾਲੇ ਨਾਲ ਸਬੰਧਤ ਦੂਜਾ ਮਾਮਲਾ ਦੇਵਘਰ ਦੇ ਸਰਕਾਰੀ ਖ਼ਜ਼ਾਨੇ ਵਿੱਚੋਂ 84.53 ਲੱਖ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ ਦਾ ਹੈ। ਇਸ ‘ਚ ਲਾਲੂ ਯਾਦਵ ਸਮੇਤ 38 ‘ਤੇ ਮਾਮਲਾ ਦਰਜ ਹੈ। ਇਸ ਮਾਮਲੇ ਵਿੱਚ ਆਰਜੇਡੀ ਸੁਪਰੀਮੋ ਨੂੰ ਸਾਢੇ ਤਿੰਨ ਸਾਲ ਦੀ ਕੈਦ ਅਤੇ 5 ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਤੀਜਾ ਮਾਮਲਾ: ਚਾਈਬਾਸਾ ਖ਼ਜ਼ਾਨੇ ਵਿੱਚੋਂ 33.67 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਨਿਕਾਸੀ। ਜਿਸ ‘ਚ ਲਾਲੂ ਪ੍ਰਸਾਦ ਯਾਦਵ ਸਮੇਤ 56 ਦੋਸ਼ੀ ਸਨ। ਇਸ ਵਿੱਚ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਜ਼ਾ ਸੁਣਾਈ ਹੈ। ਚਾਈਬਾਸਾ ਖਜ਼ਾਨਾ ਕੇਸ ਵਿੱਚ 10 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।
ਚੌਥਾ ਮਾਮਲਾ: ਦੁਮਕਾ ਖਜ਼ਾਨੇ ‘ਚੋਂ 3.13 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦਾ ਹੈ। ਇਸ ਵਿੱਚ ਲਾਲੂ ਪ੍ਰਸਾਦ ਯਾਦਵ ਨੂੰ ਦੋ ਵੱਖ-ਵੱਖ ਧਾਰਾਵਾਂ ਵਿੱਚ ਦੋਸ਼ੀ ਕਰਾਰ ਦੇ ਕੇ 7-7 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਵਿੱਚ 60 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਪੰਜਵਾਂ ਮਾਮਲਾ: ਲਾਲੂ ਪ੍ਰਸਾਦ ਨੂੰ ਡੋਰਾਂਡਾ ਖਜ਼ਾਨੇ ਤੋਂ 139.35 ਕਰੋੜ ਰੁਪਏ ਦੀ ਗੈਰ-ਕਾਨੂੰਨੀ ਨਿਕਾਸੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਸਜ਼ਾ ਦੇ ਬਿੰਦੂਆਂ ਦੀ ਅੱਜ ਸੁਣਵਾਈ ਹੋਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਅਤੇ 60 ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਲਾਲੂ ਪ੍ਰਸ਼ਾਦ ਦੇ ਪੁਰਾਣੇ ਪੈਂਤਰੇ
ਬਿਹਾਰ ਦੀ ਗਠਜੋੜ ਸਰਕਾਰ ‘ਚ ਸਹਿਯੋਗੀ ਲਾਲੂ ਪ੍ਰਸ਼ਾਦ ਅਪਰਾਧ ਜਗਤ ਨਾਲ ਜੁੜੇ ਆਪਣੇ ਸਿਆਸੀ ਸਾਥੀਆਂ ਦਾ ਸਾਥ ਛੱਡਣ ਲਈ ਤਿਆਰ ਨਹੀਂ ਹਨ ਤਿਹਾੜ ਜੇਲ੍ਹ ‘ਚ ਬੰਦ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਸਾਂਸਦ ਸ਼ਹਾਬੂਦੀਨ ਨਾਲ ਲਾਲੂ ਦੀ ਫੋਨ ‘ਤੇ ਗੱਲਬਾਤ ਦੇ ਅੰਸ਼ ਵਾਇਰਲ ਹੋ ਗਏ ਹਨ ਜਿਸ ਵਿੱਚ ਸ਼ਹਾਬੂਦੀਨ ਉਨ੍ਹਾਂ (ਲਾਲੂ) ਨੂੰ ਕਿਸੇ ਐੱਸ ਪੀ ਨੂੰ ਹਟਾਉਣ ਲਈ ਕਹਿ ਰਿਹਾ ਹੈ ਤੇ ਲਾਲੂ ਉਸ ਦੀ ਗੱਲ ਮੰਨਣ ਲਈ ਅਗਾਂਹ ਐਸ ਪੀ ਨੂੰ ਫੋਨ ਵੀ ਕਰਦੇ ਹਨ।
ਇਹ ਘਟਨਾ ਚੱਕਰ ਇਸ ਗੱਲ ਦਾ ਸ਼ੰਕਾ ਪੈਦਾ ਕਰਦਾ ਹੈ ਕਿ ਮੁੱਖ ਮੰਤਰੀ ਨੀਤਿਸ਼ ਕੁਮਾਰ ਵੱਲੋਂ ਜਨਤਾ ਨੂੰ ਵਧੀਆ ਸ਼ਾਸਨ ਦੇਣ ਲਈ ਸ਼ਹਾਬੂਦੀਨ ਵਰਗਿਆਂ ਖਿਲਾਫ਼ ਸਰਕਾਰੀ ਸਖ਼ਤੀ ਵਰਤਣ ‘ਤੇ ਤਾਂ ਸਰਕਾਰ ਨਾਲ ਨਜ਼ਰ ਆ ਰਹੇ ਸਨ ਪਰ ਅੰਦਰਖਾਤ ਅਜਿਹੇ ਆਗੂਆਂ ਨਾਲ ਜੁੜੇ ਰਹੇ ਸਿਵਾਨ ਜੇਲ੍ਹ ‘ਚ ਇੱਕ ਅਫ਼ਸਰ ਵੱਲੋਂ ਸ਼ਹਾਬੂਦੀਨ ਦੀ ਕੁੱਟਮਾਰ ਹੋਈ ਤੇ ਵਾਰ-ਵਾਰ ਉਸ ਦੀ ਬੈਰਕ ‘ਚ ਛਾਪੇਮਾਰੀ ਵੀ ਹੁਣ ਫੋਨ ਟੇਪ ਦਾ ਮਾਮਲਾ ਮੁੱਖ ਮੰਤਰੀ ਨੀਤਿਸ਼ ਕੁਮਾਰ ਲਈ ਵੀ ਨਮੋਸ਼ੀ ਭਰਿਆ ਹੈ।
ਪਿਛਲੇ ਸਾਲ ਸਿਵਾਨ ਜੇਲ੍ਹ ‘ਚ ਸਰਕਾਰੀ ਸਖ਼ਤੀ ਦੇ ਬਾਵਜ਼ੂਦ ਸ਼ਹਾਬੂਦੀਨ ਨੂੰ ਮੋਬਾਇਲ ਕਿਸ ਤਰ੍ਹਾਂ ਮਿਲ ਗਿਆ ਹੈ ਇਹ ਚੀਜ਼ਾਂ ਵੀ ਜੇਲ੍ਹ ਪ੍ਰਸ਼ਾਸਨ ਤੇ ਸਰਕਾਰ ਤੋਂ ਜਵਾਬ ਮੰਗਦੀਆਂ ਹਨ ਲਾਲੂ ਦੀ ਅਜਿਹੇ ਆਗੂਆਂ ਨਾਲ ਦੋਸਤੀ ਨੇ ਉਸ ਨੂੰ ਪਹਿਲਾਂ ਸੱਤਾ ‘ਚੋਂ ਬਾਹਰ ਕੀਤਾ ਤੇ ਹੁਣ ਫਿਰ ਉਸ ਦੀ ਬਚੀ-ਖੁਚੀ ਸਾਖ਼ ਵੀ ਦਾਅ ‘ਤੇ ਲੱਗ ਗਈ ਭਾਵੇਂ ਇਸ ਵਾਰ ਵਿਧਾਨ ਸਭਾ ਚੋਣਾਂ ‘ਚ ਰਾਸ਼ਟਰੀ ਜਨਤਾ ਦਲ ਨੂੰ ਜਨਤਾ ਦਲ (ਯੂ) ਨਾਲੋਂ ਵੱਧ ਸੀਟਾਂ ਹਾਸਲ ਹੋਈਆਂ ਹਨ ਫਿਰ ਵੀ ਲਾਲੂ ਨੇ ਜਨਤਾ ਦਲ ਦੇ ਆਗੂ ਨੀਤਿਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ ਦਰਅਸਲ ਨੀਤਿਸ਼ ਦੇ ਹੁੰਦਿਆਂ ਆਮ ਜਨਤਾ ਨੂੰ ਲਾਲੂ ਯਾਦਵ ਸਵੀਕਾਰ ਹੀ ਨਹੀਂ ਸੀ।
ਦੁਜੇ ਪਾਸੇ ਲਾਲੂ ਵੀ ਇਹ ਚਾਹੁੰਦਾ ਸੀ ਕਿ ਬੈਕ ਫੁੱਟ ‘ਤੇ ਰਹਿ ਕੇ ਜਨਤਾ ਦੀ ਇੱਛਾ ਦੇ ਵਿਚਕਾਰ ਨਾ ਆਏ ਲਾਲੂ ਆਪਣੀ ਸਾਖ਼ ਸੁਧਾਰਨ ਲਈ ਯਤਨਸ਼ੀਲ ਸੀ ਪਿਛਲੇ ਦਿਨੀਂ ਆਪਣੇ ਪੁੱਤਰਾਂ ਨੂੰ ਸਿਆਸੀ ਵਾਰਸ ਐਲਾਨਣ ਪਿੱਛੇ ਵੀ ਲਾਲੂ ਦਾ ਇਹੀ ਮਕਸਦ ਸੀ  ਮੁੱਖ ਮੰਤਰੀ ਨੀਤਿਸ਼ ਕੁਮਾਰ ਨੂੰ ਇਸ ਸਬੰਧੀ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ ਗੱਠਜੋੜ ਸਰਕਾਰ ਸਿਧਾਂਤਾਂ ‘ਤੇ ਟਿਕੀ ਹੋਈ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੇ ਜੇਕਰ ਸੂਬੇ ‘ਚ ਅਪਰਾਧਾਂ ਨੂੰ ਘਟਾਉਣਾ ਹੈ ਤਾਂ ਠੋਸ ਤੇ ਸਪੱਸ਼ਟ ਰੁੱਖ ਹੋਣਾ ਜ਼ਰੂਰੀ ਹੈ ਬਿਨਾਂ ਸ਼ੱਕ ਇਹ ਘਟਨਾ ਚੱਕਰ ਬਿਹਾਰ ਦੀ ਗੱਠਜੋੜ ਸਰਕਾਰ ਲਈ ਕਸੂਤੀ ਸਥਿਤੀ ਵਾਲਾ ਹੈ ਪਰ ਸਰਕਾਰ ਸੂਬੇ ਦੀ ਬਿਹਤਰੀ ਲਈ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਲਈ ਸੱਚ ‘ਤੇ ਪਹਿਰਾ ਜ਼ਰੂਰ ਦੇਵੇ ਬਿਹਾਰ ‘ਚ ਅਮਨ ਕਾਨੂੰਨ ਦਾ ਰਾਜ ਬਹਾਲ ਹੋ ਰਿਹਾ ਹੈ ਕਿਤੇ ਇਹ ਨਾ ਹੋਵੇ ਕਿ ਸੂਬਾ 90 ਦੇ ਦਹਾਕੇ ਵਾਲੇ ਹਾਲਾਤਾਂ ‘ਚ ਪਹੁੰਚ ਜਾਵੇ ਸਿਆਸਤ ‘ਚ ਅਪਰਾਧੀਕਰਨ ‘ਤੇ ਰੋਕ ਦੀ ਸਖ਼ਤ ਜ਼ਰੂਰਤ ਹੈ।