Decisive - Sach Kahoon Punjabi
ਜੇਤੂ ਟੀਮ ਪਹੁੰਚੇਗੀ ਫਾਈਨਲ ਂਚ
ਦੁਬਈ, 22 ਸਤੰਬਰ
ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆ ਦਰਮਿਆਨ ਨਿਊਯਾਰਕ ‘ਚ ਇਸ ਮਹੀਨੇ ਹੋਣ ਵਾਲੀ ਬੈਠਕ ਬੇਸ਼ੱਕ ਰੱਦ ਹੋ ਗਈ ਹੈ ਪਰ ਦੋਵਾਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਦੁਬਈ ‘ਚ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ 4 ਦਾ ਫ਼ੈਸਲਾਕੁੰਨ ਮੁਕਾਬਲਾ ਖੇਡਿਆ ਜਾਵੇਗਾ ਜਿਸ ਵਿੱਚ ਜਿੱਤਣ ਵਾਲੀ ਟੀਮ ਫਾਈਨਲ ਦੀ ਮਜ਼ਬੂਤ ਦਾਅਵੇਦਾਰ ਬਣ ਜਾਵੇਗੀ
ਏਸ਼ੀਆ ਕੱਪ ਦੇ ਸੁਪਰ 4 ‘ਚ ਸ਼ੁੱਕਰਵਾਰ ਨੂੰ ਭਾਰਤ ਨੇ ਬੰਗਲਾਦੇਸ਼ ਨੂੰ ਬਹੁਤ ਸੌਖਿਆਂ 8 ਵਿਕਟਾਂ ਨਾਲ ਮਾਤ ਦਿੱਤੀ ਜਦੋਂਕਿ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਨਾਲ ਜਿੱਤ ਲਈ ਆਖ਼ਰੀ ਓਵਰ ਤੱਕ ਦੋ ਹੱਥ ਕਰਦਿਆਂ ਤਿੰਨ ਵਿਕਟਾਂ ਦੀ ਜਿੱਤ ਮਿਲੀ ਭਾਰਤ ਅਤੇ ਪਾਕਿਸਤਾਨ ਜਿੱਥੇ ਦੁਬਈ ‘ਚ ਭਿੜਨਗੇ ਉੱਥੇ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦਾ ਮੁਕਾਬਲਾ ਅਬੁਧਾਬੀ ‘ਚ ਹੋਵੇਗਾ
ਸੁਪਰ 4 ਂਚ ਸ਼ੁੱਕਰਵਾਰ ਨੂੰ ਦੋਵੇਂ ਟੀਮਾਂ ਜਿੱਤ ਚੁੱਕੀਆਂ ਹਨ ਆਪਣੇ ਪਹਿਲੇ ਮੁਕਾਬਲੇ
ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ‘ਚ ਹਾਂਗਕਾਂਗ ‘ਤੇ ਸੰਘਰਸ਼ਪੂਰਨ ਜਿੱਤ ਦਰਜ ਕਰਨ ਤੋਂ ਆਪਣੇ ਪ੍ਰਦਰਸ਼ਨ ‘ਚ ਲਗਾਤਾਰ ਸੁਧਾਰ ਦਿਖਾਇਆ ਅਤੇ ਗਰੁੱਪ ਮੈਚ ‘ਚ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਸੁਪਰ 4 ‘ਚ ਬੰਗਲਾਦਸ਼ ਨੂੰ ਪੂਰੀ ਤਰ੍ਹਾਂ ਧੋ ਦਿੱਤਾ ਪਿਛਲੇ ਸਾਲ ਜੂਨ ‘ਚ ਇੰਗਲੈਂਡ ‘ਚ ਹੋਈ ਆਈਸੀਸੀ ਚੈਂਪੀਅੰਜ ਟਰਾਫ਼ੀ ‘ਚ ਭਾਰਤ ਅਤੇ ਪਾਕਿਸਤਾਨ ਦਾ ਦੋ ਵਾਰ ਮੁਕਾਬਲਾ ਹੋਇਆ ਸੀ ਜਿਸ ਵਿੱਚ ਭਾਰਤ ਗਰੁੱਪ ਗੇੜ ‘ਚ ਤਾਂ ਆਸਾਨੀ ਨਾਲ ਜਿੱਤਿਆ ਸੀ ਪਰ ਫਾਈਨਲ ‘ਚ ਪਾਕਿਸਤਾਨ ਭਾਰਤ ਨੂੰ ਹਰਾ ਕੇ ਖ਼ਿਤਾਬ ਲੈ ਉੱਡਿਆ ਸੀ
ਭਾਰਤੀ ਟੀਮ ਨੂੰ ਹੁਣ ਪਾਕਿਸਤਾਨ ਦੇ ਪਲਟਵਾਰ ਤੋਂ ਸਾਵਧਾਨ ਰਹਿਣਾ ਹੋਵੇਗਾ ਸੁਪਰ 4 ਦੇ ਇਸ ਫ਼ੈਸਲਾਕੁੰਨ ਮੁਕਾਬਲੇ ‘ਚ ਪਾਕਿਸਤਾਨੀ ਟੀਮ ਪੂਰੀ ਤਰ੍ਹਾਂ ਚੌਕਸ ਰਹੇਗੀ ਅਤੇ ਪਿਛਲੇ ਮੈਚ ਦੀਆਂ ਗਲਤੀਆਂ ਤੋਂ ਬਚੇਗੀ ਪਾਕਿਸਤਾਨ ਨੇ ਅਫ਼ਗਾਨਿਸਤਾਨ ਵਿਰੁੱਧ ਸੁਪਰ 4 ਦੇ ਮੁਕਾਬਲੇ ‘ਚ ਤਣਾਅਪੂਰਨ ਪਲਾਂ ‘ਚ ਬਿਤਹਰ ਠਰੰਮਾ ਦਿਖਾਉਂਦੇ ਹੋਏ ਜਿੱਤ ਹਾਸਲ ਕੀਤੀ ਸੀ
ਅਫ਼ਗਾਨਿਸਤਾਨ ਨੇ ਛੇ ਵਿਕਟਾਂ ‘ਤੇ 257 ਦੌੜਾਂ ਦਾ ਮਜ਼ਬੂਤ ਸਕੋਰ ਬਣਾÎÂਆ ਸੀ ਜਦੋਂਕਿ ਪਾਕਸਿਤਾਨ ਨੇ 49.3 ਓਵਰਾਂ ‘ਚ 7 ਵਿਕਟਾਂ ‘ਤੇ 258 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ ਪਾਕਿਸਤਾਨ ਲਈ ਚੰਗਾ ਸੰਕੇਤ ਹੈ ਕਿ ਭਾਰਤ ਵਿਰੁੱਧ ਅਸਫ਼ਲ ਰਹੇ ਚੋਟੀ ਦੇ ਬੱਲੇਬਾਜ਼ਾ ਨੇ ਅਫ਼ਗਾਨਿਸਤਾਨ ਵਿਰੁੱਧ ਮੈਚ ‘ਚ ਦੌੜਾਂ ਬਣਾਈਆਂ
ਇਮਾਮ ਉਲ ਹੱਕ (80) ਅਤੇ ਬਾਬਰ ਆਜ਼ਮ (66) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੋਂ ਬਾਅਦ ਸਾਬਕਾ ਕਪਤਾਨ ਸ਼ੋਇਬ ਮਲਿਕ ਨੇ ਨਾਬਾਦ 51 ਦੌੜਾਂ ਦੀ ਠਰੰਮ੍ਹੇ ਵਾਲੀ ਮੈਚ ਜੇਤੂ ਪਾਰੀ ਖੇਡੀ ਪਾਕਿਸਤਾਨ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 10 ਦੌੜਾਂ ਦੀ ਜ਼ਰੂਰਤ ਸੀ ਅਤੇ ਮਲਿਕ ਨੇ ਦੂਸਰੀ ਗੇਂਦ ‘ਤੇ ਛੱਕਾ ਅਤੇ ਤੀਸਰੀ ਗੇਂਦ ‘ਤੇ ਚੌਕਾ ਮਾਰ ਕੇ ਮੈਚ ਸਮਾਪਤ ਕਰ ਦਿੱਤਾ ਇਸ ਜਿੱਤ ਨੇ ਪਾਕਿਸਤਾਨ ਨੂੰ ਹੌਂਸਲਾ ਦੇ ਦਿੱਤਾ ਹੈ ਕਿ ਹੁਣ ਉਹ ਭਾਰਤ ਨੂੰ ਬਰਾਬਰ ਦੀ ਟੱਕਰ ਦੇ ਸਕਦਾ ਹੈ
ਅਫ਼ਗਾਨਿਸਤਾਨ-ਬੰਗਲਾਦੇਸ਼ ਮੈਚ ਕਰੋ ਜਾਂ ਮਰੋ ਦਾ ਮੁਕਾਬਲਾ
ਸੁਪਰ 4 ‘ਚ ਆਪਣੇ ਪਹਿਲੇ ਮੁਕਾਬਲੇ ਹਾਰਨ ਤੋਂ ਬਾਅਦ ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਐਤਵਾਰ ਨੂੰ ਕਰੋ ਜਾਂ ਮਰੋ ਦਾ ਮੁਕਾਬਲਾ ਬਣ ਗਿਆ ਹੈ ਇਸ ਮੈਚ ‘ਚ ਜੋ ਟੀਮ ਹਾਰੇਗੀ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ
ਅਫ਼ਗਾਨਿਸਤਾਨ ਕੋਲ ਪਾਕਿਸਤਾਨ ਵਿਰੁੱਧ ਜਿੱਤਣ ਦੇ ਪੂਰੇ ਮੌਕੇ ਸਨ ਪਰ ਮਲਿਕ ਦੇ ਤਜ਼ਰਬੇ ਨੇ ਉਹਨਾਂ ਦੇ ਹੱਥੋਂ ਮੈਚ ਖੋਹ ਲਿਆ ਅਫ਼ਗਾਨਿਸਤਾਨ ਨੇ ਇਸ ਤੋਂ ਬਾਅਦ ਆਪਣੇ ਆਖ਼ਰੀ ਮੈਚ ‘ਚ ਭਾਰਤ ਨਾਲ ਅਤੇ ਬੰਗਲਾਦੇਸ਼ ਨੇ ਪਾਕਿਸਤਾਨ ਨਾਲ ਭਿੜਨਾ ਹੈ ਦੋਵੇਂ ਟੀਮਾਂ ਮੁਕਾਬਲੇ ‘ਚ ਬਣੇ ਰਹਿਣ ਲਈ ਇਸ ਮੈਚ ‘ਚ ਪੂਰੀ ਜਾਨ ਲਾਉਣਗੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ-ਜੇਡੀਐੱਸ ਨੇ ਬਣਾਇਆ ਫੈਸਲਾਕੁਨ ਵਾਧਾ
ਕਰਨਾਟਕ ਜ਼ਿਮਨੀ ਚੋਣਾਂ ਦੇ ਨਤੀਜੇ 2018, ਭਾਜਪਾ ਨੇ ਕਬੂਲੀ ਹਾਰ
ਬੰਗਲੌਰ, ਏਜੰਸੀ
ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੂੰ ਹੁਣ ਜ਼ਿਮਨੀ ਚੋਣਾਂ ‘ਚ ਵੀ ਨਿਰਾਸ਼ਾ ਹੱਥ ਲੱਗੀ ਹਾਲੇ ਤੱਕ ਐਲਾਨੇ 2662 ਸੀਟਾਂ ਦੇ ਨਤੀਜਿਆਂ ‘ਚ ਕਾਂਗਰਸ ਵਾਧੇ ‘ਚ ਹੈ। ਕਾਂਗਰਸ ਨੇ 982, ਭਾਜਪਾ ਨੇ 929, ਜੇਡੀਐਸ ਨੇ 375 ਤੇ ਅਜ਼ਾਦ ਨੇ 329 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ। ਭਾਜਪਾ ਨੇ ਸ਼ਿਮੋਗਾ ‘ਚ ਜਿੱਤ ਦਰਜ ਕਰ ਲਈ ਹੈ ਤੇ ਮੈਸੂਰ ਤੇ ਤੁਮਕੁਰ ਨਗਰ ਨਿਗਮਾਂ ‘ਚ ਵੀ ਅੱਗੇ ਹੈ।
ਇਸ ਦੇ ਬਾਵਜ਼ੂਦ ਨਗਰਪਾਲਿਕਾਵਾਂ, ਵਾਰਡਾਂ ਤੇ ਨਗਰ ਪੰਚਾਇਤਾਂ ‘ਚ ਉਹ ਪੱਛੜ ਰਹੀ ਹੈ। ਪਾਰਟੀ ਨੇ ਚੋਣਾਂ ‘ਚ ਹਾਰ ਕਬੂਲ ਕਰ ਲਈ ਹੈ। ਕਰਨਾਟਕ ਭਾਜਪਾ ਦੇ ਮੁਖੀ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਗਠਜੋੜ ਸਰਕਾਰ ਦੀ ਵਜ੍ਹਾ ਨਾਲ ਪਾਰਟੀ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ 2019 ਲੋਕ ਸਭਾ ਚੋਣਾਂ ‘ਚ ਭਾਜਪਾ ਬਿਹਤਰ ਪ੍ਰਦਰਸ਼ਨ ਕਰੇਗੀ ਯੇਦੀਯੁਰੱਪਾ ਨੇ ਚੋਣਾਂ ਤੋਂ ਪਹਿਲਾਂ 50 ਤੋਂ 60 ਫੀਸਦੀ ਸੀਟਾਂ ‘ਤੇ ਭਾਜਪਾ ਦੀ ਜਿੱਤ ਦਾ ਦਾਅਵਾ ਕੀਤਾ ਸੀ।
ਕੁਮਾਰ ਸਵਾਮੀ ਲਈ ਝਟਕਾ
ਹਾਲੇ ਤੱਕ ਆਏ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੂੰ ਸਭ ਤੋਂ ਵੱਧ 846 ਸੀਟਾਂ ਮਿਲੀਆਂ ਹਨ 788 ਸੀਟਾਂ ਜਿੱਤਣ ਦੇ ਨਾਲ ਹੀ ਭਾਜਪਾ ਦੂਜੇ ਨੰਬਰ ‘ਤੇ ਹੈ ਸੂਬੇ ‘ਚ ਕਾਂਗਰਸ ਨਾਲ ਸਰਕਾਰ ਚਲਾ ਰਹੀ। ਮੁੱਖ ਮੰਤਰੀ ਕੁਮਾਰ ਸਵਾਮੀ ਦੀ ਪਾਰਟੀ ਜੇਡੀਐਸ ਨੂੰ ਤਕੜਾ ਝਟਕਾ ਲੱਗਾ ਹੈ ਤੇ ਉਸ ਨੂੰ ਸਿਰਫ਼ 307 ਸੀਟਾਂ ਮਿਲੀਆਂ ਹਨ। ਖਾਸ ਗੱਲ ਇਹ ਹੈ ਕਿ ਅਜ਼ਾਦ ਉਮੀਦਵਾਰਾਂ ਨੇ 277 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਹਿਰਾ ਦੇ ਸਿਆਸੀ ਭਵਿੱਖ ਲਈ ਫੈਸਲਾਕੁਨ ਰੈਲੀ ਅੱਜ
ਰੈਲੀ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ਾਂ : ਖਹਿਰਾ (Future)
ਪ੍ਰੋਗਰਾਮ ਆਮ ਆਦਮੀ ਪਾਰਟੀ ਵਿਰੋਧੀ : ਜੀਦਾ
ਬਠਿੰਡਾ, ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦਾ ਅੱਜ ਰਵਾਇਤੀ ਜਲੌਅ ਗਾਇਬ ਦਿਖਾਈ ਦਿੱਤਾ। ਸ੍ਰੀ ਖਹਿਰਾ ਅੱਜ ਬਠਿੰਡਾ ਵਿਖੇ ਭਲਕੇ ਕਰਵਾਈ ਜਾ ਰਹੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ।ਹਾਲਾਂਕਿ ਖਹਿਰਾ ਨੇ ਬਹੁਗਿਣਤੀ ਵਿਧਾਇਕਾਂ ਦੇ ਪੁੱਜਣ ਦਾ ਦਾਅਵਾ ਕੀਤਾ ਹੈ ਪਰ ਅੱਜ ਪੰਡਾਲ ‘ਚ ਉਨ੍ਹਾਂ ਨਾਲ ਵਿਧਾਇਕ ਜਗਦੇਵ ਸਿੰਘ ਕਮਾਲੂ ਅਤੇ ਬਲਦੇਵ ਸਿੰਘ ਜੈਤੋ ਹੀ ਸਨ। ਖੁਦ ਨੂੰ ਮਜਬੂਤ ਦਿਖਾਉਣ ਦੇ ਯਤਨਾਂ ਦੇ ਬਾਵਜੂਦ ਸ੍ਰੀ ਖਹਿਰਾ ਰੈਲੀ ਦੀ ਸਫਲਤਾ ਪ੍ਰਤੀ ਫਿਕਰਮੰਦ ਨਜ਼ਰ ਆਏ। (Future)
ਇਸ ਵੇਲੇ ਜਿਲ੍ਹੇ ਦੀਆਂ ਦੋ ਮਹਿਲਾ ਵਿਧਾਇਕਾਂ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਦੇ ਪੈਂਤੜੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਬਠਿੰਡਾ ਰੈਲੀ ਦੀ ਕਮਾਨ ਵੀ ਸ਼ਹਿਰੀ ਹਲਕੇ ਤੋਂ ਚੋਣ ਲੜਨ ਵਾਲੇ ਦੀਪਕ ਬਾਂਸਲ ਵੱਲੋਂ ਸੰਭਾਲੀ ਹੋਈ ਹੈ ਤੇ ਸ਼ਹਿਰ ਦਾ ਕੋਈ ਵੀ ਨੇਤਾ ਪੰਡਾਲ ਦੇ ਨੇੜੇ ਨਹੀਂ ਢੁੱਕਿਆ ਰੈਲੀ ਤੋਂ ਪਹਿਲਾਂ ਵਿਰੋਧੀਆਂ ਤੇ ਹਮਾਇਤੀਆਂ ਵਿਚਕਾਰ ਦਾਅਵਿਆਂ ਦਾ ਦੌਰ ਜਾਰੀ ਹੈ। ਰੈਲੀ ਪੰਡਾਲ ਸਜ ਗਿਆ ਹੈ ਅਤੇ ਪੰਡਾਲ ‘ਚ 8 ਹਜਾਰ ਦੇ ਕਰੀਬ ਕੁਰਸੀ ਲਾਈ ਜਾ ਰਹੀ ਹੈ। (Future)
ਕੁਰਸੀਆਂ ਵਾਲੀ ਥਾਂ ਦੇ ਦੋਵੇਂ ਪਾਸੇ ਮੈਟ ਵਿਛਾਏ ਗਏ ਹਨ ਤਾਂ ਜੋ ਇਕੱਠ ਵਧਣ ਦੀ ਸੂਰਤ ‘ਚ ਬਿਠਾਇਆ ਜਾ ਸਕੇ। ਖਹਿਰਾ ਨੇ ਅੱਜ ਬੜੇ ਦਾਅਵੇ ਨਾਲ ਕਿਹਾ ਕਿ ਇਸ ਪ੍ਰੋਗਰਾਮ ਨੂੰ ਮਿਲੇ ਹੁੰਗਾਰੇ ਨੂੰ ਲੈਕੇ ਰਵਾਇਤੀ ਸਿਆਸੀ ਧਿਰਾਂ ਫਿਕਰਮੰਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ ‘ਤੇ ਉਨ੍ਹਾਂ ਦੇ ਪ੍ਰੋਗਰਾਮ ‘ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰੈਲੀ ਲਈ ਉਨ੍ਹਾਂ ਨੂੰ ਪਾਵਰਕੌਮ ਵਾਲੀ ਥਾਂ ਪ੍ਰਾਪਤ ਕਰਨ ਵਾਸਤੇ ਵੀ ਜੱਦੋਜਹਿਦ ਕਰਨੀ ਪਈ ਜੋ ਇਸ ਗੱਲ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਕਾਂਗਰਸੀ ਆਪਸ ‘ਚ ਮਿਲੇ ਹੋਏ ਹਨ ਤੇ ਰੈਲੀ ਨੂੰ ਸਾਬੋਤਾਜ ਕਰਨ ਲਈ ਕੂੜ ਪ੍ਰਚਾਰ ਅਤੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕਾਂ ਨੂੰ ਵੀ ਮੈਂਬਰੀ ਖਤਰੇ ‘ਚ ਪੈਣ ਦਾ ਡਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਚੋਂ ਕੱਢੇ ਜਾਣ ਜਾਂ ਵਿਧਾਇਕ ਦਲ ਦੇ ਨੇਤਾ ਵਜੋਂ ਬਾਹਰ ਕਰਨ ਤੋਂ ਨਹੀਂ ਡਰਦੇ ਬਲਕਿ ਉਹ ਤਾਂ ਪੰਜਾਬ ਦੇ ਭਲੇ ਲਈ ਅਜਿਹੇ ਕਈ ਅਹੁਦੇ ਵਾਰਨ ਲਈ ਤਿਆਰ ਹਨ। (Future)
ਸ੍ਰੀ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਮੂਹ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ। ਜੇਕਰ ਕੋਈ ਵਿਧਾਇਕ ਕੱਲ੍ਹ ਨਹੀਂ ਆਉਂਦਾ ਤਾਂ ਇਹ ਉਸ ਦੀ ਕੋਈ ਮਜਬੂਰੀ ਹੋ ਸਕਦੀ ਹੈ ਪਰ ਅਜਿਹੇ ਵਿਧਾਇਕਾਂ ਦੀ ਦਿਲੀ ਹਮਦਰਦੀ ਪੰਜਾਬ ਦੇ ਨਾਲ ਹੈ। ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਪੰਜਾਬ ਦੀ ਸਿਆਸੀ ਫਿਜ਼ਾ ‘ਚ ਤਬਦੀਲੀ ਨਜ਼ਰ ਆਏਗੀ। ਉਨ੍ਹਾਂ ਆਖਿਆ ਕਿ ਭਲਕੇ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਕਨਵੈਨਸ਼ਨ ‘ਚ ਵੱਡੀ ਗਿਣਤੀ ਲੋਕ ਪੁੱਜ ਕੇ ਪੰਜਾਬ ਦੇ ਮਸਲਿਆਂ ਸਬੰਧੀ ਵਿਚਾਰਾਂ ਕਰਨਗੇ ਅਤੇ ਭਵਿੱਖ ਦੇ ਰੋਡ ਮੈਪ ਦਾ ਐਲਾਨ ਕੀਤਾ ਜਾਏਗਾ। ਇੱਕ ਸਵਾਲ ਦੇ ਜਵਾਬ ‘ਚ ਸ੍ਰੀ ਖਹਿਰਾ ਨੇ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਉਨ੍ਹਾਂ ਦੀ ਸੁਰ ਪਹਿਲਾਂ ਨਾਲੋਂ ਤਿੱਖੀ ਹੋਵੇਗੀ। ਕਿਸੇ ਸਮਝੌਤੇ ਜਾਂ ਗੱਲਬਾਤ ਦਾ ਕੋਈ ਸਵਾਲ ਹੀ ਨਹੀਂ ਹੈ। (Future)
ਬਠਿੰਡਾ ਕਨਵੈਨਸ਼ਨ ਭਾਜਪਾ-ਅਕਾਲੀ ਦਲ ਤੇ ਆਰਐੱਸਐੱਸ ਵੱਲੋਂ ਸਪਾਂਸਰ : ਹਰਪਾਲ ਚੀਮਾ
ਸੱਚ ਕਹੂੰ ਨਿਊਜ਼, ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਦੇ ਕੁਝ ਗੁੰਮਰਾਹ ਹੋਏ ਆਗੂਆਂ ਵੱਲੋਂ ਬਠਿੰਡਾ ਵਿਖੇ ਕਰਵਾਈ ਜਾ ਰਹੀ ਕਥਿਤ ‘ਆਪ ਕਨਵੈਨਸ਼ਨ’ ਆਰਐੱਸਐੱਸ, ਭਾਜਪਾ-ਅਕਾਲੀ ਦਲ ਬਾਦਲ ਅਤੇ ਬੈਂਸ ਭਰਾਵਾਂ ਵੱਲੋਂ ਸਪਾਂਸਰ ਕਨਵੈਨਸ਼ਨ ਹੈ, ਜਿਸ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਨਾਂਅ ਦਾ ਗ਼ਲਤ ਤੇ ਅਨੈਤਿਕ ਇਸਤੇਮਾਲ ਕੀਤਾ ਗਿਆ ਹੈ। (Future)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ20 ਲੜੀ ਨੂੰ ਵੀ ਇੰਝ ਹੀ ਬਰਾਬਰੀ ਤੋਂ ਬਾਅਦ 2-1 ਨਾਲ ਜਿੱਤਿਆ ਸੀ ਅੱਜ ਸ਼ਾਮ ਪੰਜ ਵਜੇ | Sports News
ਲੰਦਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਲਈ ਇੰਗਲੈਂਡ ਵਿਰੁੱਧ ਟਵੰਟੀ20 ਦੀ ਤਰ੍ਹਾਂ ਇੱਕ ਰੋਜ਼ਾ ਲੜੀ ‘ਚ ਵੀ ਫ਼ੈਸਲਾਕੁੰਨ ਮੈਚ ਦੀ ਚੁਣੌਤੀ ਖੜੀ ਹੋ ਗਈ ਹੈ ਅਤੇ ਮੰਗਲਵਾਰ ਨੂੰ ਹੋਣ ਵਾਲੇ ਤੀਸਰੇ ਅਤੇ ਫ਼ੈਸਲਾਕੁੰਨ ਮੈਚ ‘ਚ ਉਸਨੂੰ ਇੱਕ ਵਾਰ ਫਿਰ ਪਿਛਲੇ ਮੈਚ ਂਚ ਹੋਈਆਂ ਗਲਤੀਆਂ ਤੋਂ ਸਬਕ ਲੈਂਦਿਆਂ ਜਿੱਤ ਨਾਲ ਲੜੀ ਕਬਜ਼ਾਉਣ ਲਈ ਪੂਰਾ ਜੋਰ ਲਗਾਉਣਾ ਹੋਵੇਗਾ ਵਿਰਾਟ ਕੋਹਲੀ ਦੀ ਭਾਰਤੀ ਟੀਮ ਨੇ ਪਿਛਲੀ ਤਿੰਨ ਮੈਚਾਂ ਦੀ ਟੀ20 ਲੜੀ ਨੂੰ ਵੀ ਇੰਝ ਹੀ ਬਰਾਬਰੀ ਤੋਂ ਬਾਅਦ 2-1 ਨਾਲ ਜਿੱਤਿਆ ਸੀ ਅਤੇ ਲੱਗਦਾ ਹੈ ਕਿ ਉਸ ਦੇ ਖਿਡਾਰੀ ਇਸ ਵਾਰ ਵੀ ਵਾਪਸੀ ਕਰ ਲੈਣਗੇ ਭਾਰਤ ਨੇ ਪਿਛਲਾ ਇੱਕ ਰੋਜ਼ਾ 86 ਦੌੜਾਂ ਨਾਲ ਹਾਰਿਆ ਸੀ ਜਿਸ ਵਿੱਚ ਬੱਲੇ ਅਤੇ ਗੇਂਦ ਦੋਵਾਂ ਤੋਂ ਹੀ ਉਸਦੇ ਖਿਡਾਰੀਆਂ ਨੇ ਨਿਰਾਸ਼ ਕੀਤਾ ਤਾਂ ਇੱਕ ਵਾਰ ਫਿਰ ਉਸਦੇ ਮੱਧਕ੍ਰਮ ਦੀਆਂ ਕਮਜ਼ੋਰੀਆ ਉਜਾਗਰ ਹੋ ਗਈਆਂ। (Sports News)
ਤੇਜ਼ ਗੇਂਦਬਾਜ਼ਾਂ ਤੇ ਮੱਧਕ੍ਰਮ ਦੀ ਬੱਲੇਬਾਜ਼ੀ ਚ ਫੇਰ ਬਦਲ ਦੀ ਜ਼ਰੂਰਤ | Sports News
ਤੇਜ਼ ਗੇਂਦਬਾਜ਼ ਉਮੇਸ਼ ਯਾਦਵ, ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਸਿਧਾਰਥ ਕੌਲ ਬਹੁਤ ਮਹਿੰਗੇ ਸਾਬਤ ਹੋਏ ਅਤੇ ਕਪਤਾਨ ਵਿਰਾਟ ਨੂੰ ਇਸ ਮਹੱਤਵਪੂਰਨ ਮੈਚ ‘ਚ ਕੌਲ ਦੀ ਜਗ੍ਹਾ ਭੁਵਨੇਸ਼ਵਰ ਨੂੰ ਮੌਕਾ ਦੇਣਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਗੇਂਦਬਾਜ਼ਾਂ ਦੀ ਅਸਫ਼ਲਤਾ ਤੋਂ ਬਾਅਦ ਦੌੜਾਂ ਲਈ ਟੀਮ ਓਪਨਿੰਗ ਜੋੜੀ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਤੀਸਰੇ ਨੰਬਰ ਦੇ ਕਪਤਾਨ ਵਿਰਾਟ ‘ਤੇ ਫਿਰ ਨਿਰਭਰ ਲੱਗੀ ਅਤੇ ਬਾਕੀ ਬੱਲੇਬਾਜ਼ ਖ਼ਾਸਾ ਪ੍ਰਭਾਵਿਤ ਨਹੀਂ ਕਰ ਸਕੇ।
ਕਪਤਾਨ ਵਿਰਾਟ ਲਗਾਤਾਰ ਹੀ ਮੱਧਕ੍ਰਮ ‘ਚ ਨਵੇਂ ਪ੍ਰਯੋਗ ਕਰਦੇ ਰਹੇ ਹਨ ਪਰ ਤੀਸਰੇ ਤੇ ਚੌਥੇ ਸਥਾਨ ‘ਤੇ ਲੋਕੇਸ਼ ਰਾਹੁਲ ਸਥਿਰ ਨਹੀਂ ਦਿਸ ਰਹੇ ਹਨ ਇਸ ਲਈ ਵਿਰਾਟ ਕੋਹਲੀ ਲਈ ਜ਼ਰੂਰੀ ਹੈ ਕਿ ਇਸ ਦੇਸ਼ ‘ਚ ਹੀ 2019 ‘ਚ ਹੋਣ ਵਾਲੇ ਆਈ.ਸੀ.ਸੀ. ਇੱਕ ਰੋਜ਼ਾ ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਸਮਾਂ ਰਹਿੰਦੇ ਮੱਧਕ੍ਰਮ ਦੇ ਆਪਣੇ ਤਾਲਮੇਲ ਦੇ ਪਚੜੇ ਨੂੰ ਸੁਲਝਾ ਲੈਣ ਦੂਸਰੇ ਟੀ20 ‘ਚ ਰਾਹੁਲ ਨੇ ਤੀਸਰੇ ਨੰਬਰ ‘ਤੇ 6 ਦੌੜਾਂ ਬਣਾਈਆਂ ਤਾਂ ਆਖ਼ਰੀ ਟੀ20 ‘ਚ ਇਸ ਨੰਬਰ ‘ਤੇ ਹੀ 19 ਦੌੜਾਂ ਬਣਾ ਸਕਿਆ ਪਹਿਲੇ ਇੱਕ ਰੋਜ਼ਾ ‘ਚ ਉਹ ਚੌਥੇ ਨੰਬਰ ‘ਤੇ ਉੱਤਰਿਆ ਅਤੇ ਨਾਬਾਦ 9 ਦੌੜਾਂ ਬਣਾਈਆਂ ਜਦੋਂਕਿ ਦੂਸਰੇ ਮੈਚ ‘ਚ ਉਹ ਸਿਫ਼ਰ ‘ਤੇ ਆਊਟ ਹੋ ਗਿਆ ਜਿਸ ਨਾਲ ਟੀਮ ਨੂੰ ਵੱਡਾ ਝਟਕਾ ਲੱਗਾ।
ਇਹ ਵੀ ਪੜ੍ਹੋ : 1st Test : ਅਸ਼ਵਿਨ ਦੀ ਫਿਰਕੀ ’ਚ ਫਸਿਆ ਵੈਸਟਇੰਡੀਜ਼, ਵੇਖੋ ਮੈਚ ਦੇ ਪਹਿਲੇ ਦਿਨ ਦੀ ਪੂਰੀ ਜਾਣਕਾਰੀ
ਗੇਂਦਬਾਜ਼ਾਂ ਦੇ ਮਹਿੰਗੇ ਪ੍ਰਦਰਸ਼ਨ ਨਾਲ ਇੰਗਲਿਸ਼ ਬੱਲੇਬਾਜ਼ਾਂ ਨੇ ਭਾਰਤ ਸਾਮਣੇ ਦੂਸਰੇ ਇੱਕ ਰੋਜ਼ਾ 323 ਦੌੜਾਂ ਬਣਾਈਆ ਪਰ ਵਿਰਾਟ ਅਤੇ ਸੁਰੇਸ਼ ਰੈਨਾ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਮੈਚ ‘ਚ ਵੱਡਾ ਸਕੋਰ ਨਹੀਂ ਬਣਾ ਸਕਿਆ ਹਾਲਾਂਕਿ ਰੋਹਿਤ ਅਤੇ ਸ਼ਿਖਰ ਦੀ ਜੋੜੀ ਦਾ ਇੰਗਲੈਂਡ ‘ਚ ਬਤੌਰ ਓਪਨਿੰਗ ਜੋੜੀ 893 ਦੌੜਾਂ ਨਾਲ ਸਭ ਤੋਂ ਸਫ਼ਲ ਹੈ, ਅਜਿਹੇ ‘ਚ ਉਹਨਾਂ ਤੋਂ ਫ਼ੈਸਲਾਕੁੰਨ ਮੈਚ ‘ਚ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ਅਤੇ ਇੰਗਲੈਂਡ ‘ਚ ਆਪਣੀ ਇਸ ਲੈਅ ਨੂੰ ਕਾਇਮ ਰੱਖਣ ਦੀਆ ਆਸ ਕੀਤੀ ਜਾ ਸਕਦੀ ਹੈ। (Sports News)
ਦੂਜੇ ਪਾਸੇ ਮੇਜ਼ਬਾਨ ਟੀਮ ਚਾਹੇਗੀ ਕਿ ਉਹ ਟੀ20 ਲੜੀ ਦੀ ਹਾਰ ਦਾ ਬਦਲਾ ਚੁਕਤਾ ਕਰਦੇ ਹੋਏ ਫ਼ੈਸਲਾਕੁੰਨ ਮੈਚ ਜਿੱਤੇ ਅਤੇ ਲੜੀ ‘ਤੇ ਕਬਜ਼ਾ ਕਰੇ ਇੰਗਲੈਂਡ ਨੇ ਤੀਸਰੇ ਇੱਕ ਰੋਜ਼ਾ ਲਈ ਹੈਂਪਸ਼ਾਇਰ ਦੇ ਜੇਮਸ ਵਿਸ ਨੂੰ ਇੰਗਲਿਸ਼ ਟੀਮ ‘ ਚ ਸ਼ਾਮਲ ਕੀਤਾ ਹੈ ਜਦੋਂਕਿ ਬੱਲੇਬਾਜ਼ ਡੇਵਿਡ ਮਲਾਨ ਅਤੇ ਹਰਫ਼ਨਮੌਲਾ ਸੈਮ ਕੁਰਾਨ ਨੂੰ ਭਾਰਤ ਏ ਨਾਲ ਚਾਰ ਰੋਜ਼ਾ ਮੈਚ ਲਈ ਰਿਲੀਜ਼ ਕਰ ਦਿੱਤਾ ਗਿਆ ਹੈ ਇੰਗਲੈਂਡ ਲਈ ਪਿਛਲੇ ਮੈਚ ਦੇ ਸੈਂਕੜਾਧਾਰੀ ਜੋ ਰੂਟ, ਕਪਤਾਨ ਇਆਨ ਮੋਰਗਨ, ਜੇਸਨ ਰਾਏ, ਹੇਠਲੇ ਕ੍ਰਮ ਦੇ ਨਾਬਾਦ ਅਰਧ ਸੈਂਕੜਾ ਧਾਰੀ ਡੇਵਿਡ ਵਿਲੀ ਬੱਲੇਬਾਜ਼ ‘ਚ ਫਿਰ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਜਦੋਂਕਿ ਗੇਂਦਬਾਜ਼ੀ ‘ਚ ਵੀ ਟੀਮ ਦੇ ਕੋਲ ਲਿਆਮ ਪਲੰਕੇਟ, ਵਿਲੀ ਅਤੇ ਆਦਿਲ ਰਾਸ਼ਿਦ ਜਿਹੇ ਚੰਗੇ ਖਿਡਾਰੀ ਹਨ ਪਲੰਕੇਟ ਪਿਛਲੇ ਮੈਚ ‘ਚ ਚਾਰ ਵਿਕਟਾਂ ਨਾਲ ਸਭ ਤੋਂ ਸਫ਼ਲ ਰਿਹਾ ਸੀ।