ICC Champions Trophy - Sach Kahoon Punjabi
ਆਈਸੀਸੀ ਚੈਂਪੀਅੰਜ਼ ਟਰਾਫੀ : ਇਸ ਵਾਰ ਵੀ ਵੱਡਾ ਦਾਅਵੇਦਾਰ ਭਾਰਤ
ਪਹਿਲਾ ਮੈਚ ਪਾਕਿਸਤਾਨ ਨਾਲ
ਮਾਹਿਰ ਮੰਨ ਰਹੇ ਨੇ ਭਾਰਤ ਨੂੰ ਮੁੱਖ ਦਾਅਵੇਦਾਰ
ਲੰਦਨ, (ਏਜੰਸੀ) । ਆਈਸੀਸੀ ਚੈਂਪੀਅੰਜ਼ ਟਰਾਫੀ ਦਾ ਵੀਰਵਾਰ ਤੋਂ ਆਗਾਜ਼ ਹੋਣ ਜਾ ਰਿਹਾ ਹੈ ਜਿੱਥੇ ਸਾਰੀਆਂ ਟੀਮਾਂ ਖਿਤਾਬ ‘ਤੇ ਨਜ਼ਰ ਲਾਈ ਬੈਠੀਆਂ ਹਨ ਜਦਕਿ ਪਿਛਲੀ ਚੈਂਪੀਅਨ ਭਾਰਤੀ ਟੀਮ ਦੇ ਪ੍ਰਦਰਸ਼ਨ ਅਤੇ ਉਸ ਦੇ ਖਿਡਾਰੀਆਂ ਦੀ ਹਮਲਾਵਰਤਾ ਦੇ ਮੱਦੇਨਜ਼ਰ ਇਸ ਸਾਲ ਵੀ ਇਹ ਜਿੱਤ ਦਾ ਮੁੱਖ ਦਾਅਵੇਦਾਰ ਹੈ ਜੋ ਖਿਡਾਰੀ ਹੈਟ੍ਰਿਕ ਦੇ ਟੀਚੇ ਨਾਲ ਉੱਤਰ ਰਹੀ ਹੈ ਟੂਰਨਾਮੈਂਟ ਦੀ ਸ਼ੁਰੂਆਤ 1 ਜੂਨ ਨੂੰ ਮੇਜ਼ਬਾਨ ਇੰਗਲੈਂਡ ਦੀ ਬੰਗਲਾਦੇਸ਼ ਨਾਲ ਹੋਣ ਵਾਲੇ ਮੁਕਾਬਲੇ ਨਾਲ ਹੋਵੇਗੀ  ਇਸ ਤੋਂ ਬਾਅਦ ਪਿਛਲੀ ਚੈਂਪੀਅਨ ਭਾਰਤ 4 ਜੂਨ ਨੂੰ ਵਿਰੋਧੀ ਪਾਕਿਸਤਾਨ ਖਿਲਾਫ ਮੁਕਾਬਲੇ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ।
ਭਾਰਤ ਨੇ ਆਪਣੇ ਦੋਵੇਂ ਅਭਿਆਸ ਮੈਚ ਜਿੱਤ ਕੇ ਦਿਖਾ ਦਿੱਤਾ ਹੈ ਕਿ ਖਿਤਾਬ ਬਚਾਉਣ ਲਈ ਉਸ ਦੇ ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ ਵੀ ਸ਼ਾਨਦਾਰ ਲੈਅ ‘ਚ ਹਨ ਅਤੇ ਉਸ ਦੇ ਤੇਜ਼ ਗੇਂਦਬਾਜ਼ਾਂ ਦੀ ਤਿੱਕੜੀ ਕਿਸੇ ਵੀ ਟੀਮ ਦੇ ਬੱਲੇਬਾਜ਼ ਲਈ ਮੁਸੀਬਤ ਖੜ੍ਹੀ ਕਰ ਸਕਦੀ ਹੈ ਟੀਮ ‘ਚ ਇਸ ਸਮੇਂ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਮਿਸ਼ਰਣ ਹੈ ਜੋ ਕਿਸੇ ਵੀ ਤਰ੍ਹ੍ਹ੍ਹ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ‘ਚ ਸਮਰੱਥ ਹੈ ਭਾਰਤ ਇਸ ਤੋਂ ਪਹਿਲਾਂ 1998 ‘ਚ ਬੰਗਲਾਦੇਸ਼ ‘ਚ, 2002 ‘ਚ ਮੇਜ਼ਬਾਨ ਸ੍ਰੀਲੰਕਾ ਨਾਲ ਸਾਂਝੇ ਤੌਰ ‘ਤੇ ਅਤੇ 2013 ‘ਚ ਇੰਗਲੈਂਡ ‘ਚ ਹੀ ਚੈਂਪੀਅੰਜ਼ ਟਰਾਫੀ ਦਾ ਖਿਤਾਰਬ ਆਪਣੈ ਨਾਂਅ ਕਰ ਚੁੱਕਾ ਹੈ ਭਾਰਤ ਇਸ ਵਾਰ ਵੀ ਚਾਹੇਗਾ ਕਿ ਉਹ ਖਿਤਾਬ ਜਿੱਤ ਕੇ ਅਸਟਰੇਲੀਆ ਤੋਂ ਬਾਅਦ ਖਿਤਾਬ ਬਚਾਉਣ ਵਾਲੀ ਦੂਜੀ ਟੀਮ ਬਣੇ।
ਟੂਰਨਾਮੈਂਟ ਦੇ ਮੁੱਖ ਦਾਅਵੇਦਾਰਾਂ ‘ਚ ਭਾਰਤ ਤੋਂ ਇਲਾਵਾ ਅਸਟਰੇਲੀਆ ਅਤੇ ਮੇਜ਼ਬਾਨ ਇੰਗਲੈਂਡ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਅਸਟਰੇਲੀਆ ਇਸ ਤੋਂ ਪਹਿਲਾਂ 2006 ‘ਚ ਭਾਰਤ ‘ਚ ਅਤੇ 2009 ‘ਚ ਦੱਖਣੀ ਅਫਰੀਕਾ ‘ਚ ਖਿਤਾਬ ਜਿੱਤ ਚੁੱਕਿਆ ਹੈ ਇਸ ਤੋਂ ਇਲਾਵਾ ਜਿੱਥੇ ਇੰਗਲੈਂਡ ਨੂੰ ਆਪਣੀ ਮੇਜ਼ਬਾਨੀ ‘ਚ ਖੇਡਣ ਦਾ ਫਾਇਦਾ ਮਿਲ ਸਕਦਾ ਹੈ ਤਾਂ ਉੱਥੇ ਦੱਖਣੀ ਅਫਰੀਕਾ ਵੀ ਸੈਮੀਫਾਈਨਲ ਤੱਕ ਦਾ ਸਫਰ ਕਰ ਸਕਦਾ ਹੈ ਪਰ ਇੰਗਲੈਂਡ ਦਾ ਇਤਿਹਾਸ ਰਿਹਾ ਹੈ ਕਿ ਉਹ ਟੀ-20 ਵਿਸ਼ਵ ਕੱਪ ਨੂੰ ਛੱਡ ਕੇ ਹੁਣ ਤੱਕ ਕੋਈ ਵੱਡਾ ਆਈਸੀਸੀ ਖਿਤਾਬ ਨਹੀਂ ਜਿੱਤ ਸਕਿਆ ਹੈ ਉੱਥੇ ਦੱਖਣੀ ਅਫਰੀਕਾ ਸੈਮੀਫਾਈਨਲ ਤੱਕ ਪਹੁੰਚਣ ‘ਚ ਤਾਂ ਸਮਰੱਥ ਹੈ ਪਰ ਉਸ ‘ਤੇ ਲੱਗਿਆ ਚੌਕਰਸ ਦਾ ਧੱਬਾ ਉਸ ਨੂੰ ਆਈਸੀਸੀ ਖਿਤਾਬ ਤੋਂ ਦੂਰ ਕਰ ਸਕਦਾ ਹੈ ਪਾਕਿਸਤਾਨ ਦੀ ਟੀਮ ਇੱਕ ਅਜਿਹੀ ਟੀਮ ਹੈ ਜੋ ਕਦੇ ਵੀ ਵੱਡਾ ਉਲਟਫੇਰ ਕਰ ਸਕਦੀ ਹੈ ਸਰਫਰਾਜ਼ ਅਹਿਮਦ ਦੀ ਅਗਵਾਈ ਵਾਲੀ ਟੀਮ ‘ਚ ਅਜਿਹਾ ਹੀ ਕੁਝ ਕਰਨ ਦੀ ਕਾਬਲੀਅਤ ਹੈ।
ਨਵੀਂ ਦਿੱਲੀ, (ਏਜੰਸੀ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਕਿਆਸਅਰਾਈਆਂ ਨੂੰ ਸਮਾਪਤ ਕਰਦਿਆਂ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਟੀਮ ਇੰਡੀਆ ਇੱਕ ਜੂਨ ਤੋਂ ਇਗਲੈਂਡ ‘ਚ ਹੋਣ ਵਾਲੀ ਆਈਸੀਸੀ ਚੈਂਪੀਅੰਜ਼ ਟ੍ਰਾਫੀ ‘ਚ ਆਪਣੇ ਖਿਤਾਬ ਦਾ ਬਚਾਅ ਕਰਨ ਉੱਤਰੇਗੀ ਅਤੇ ਭਾਰਤੀ ਟੀਮ ਦੀ ਚੋਣ ਸੋਮਵਾਰ ਨੂੰ ਕੀਤੀ ਜਾਵੇਗੀ।
ਬੀਸੀਸੀਆਈ ਨੇ ਇੱਥੇ ਆਪਣੀ ਵਿਸ਼ੇਸ਼ ਆਮ ਸਭਾ (ਐੱਸਜੀਐੱਮ) ‘ਚ ਇਹ ਮਹੱਤਵਪੂਰਨ ਫੈਸਲਾ ਕੀਤਾ ਭਾਰਤ ਨੂੰ ਪਿਛਲੇ ਮਹੀਨੇ ਦੁਬਈ ‘ਚ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੀ ਬੋਰਡ ਮੀਟਿੰਗ ‘ਚ ਮਾਲੀਆ ਤੇ ਪ੍ਰਸ਼ਾਸਨਿਕ ਸੁਧਾਰ ਮਾਮਲੇ ‘ਤੇ ਮਿਲੀ ਕਰਾਰੀ ਹਾਰ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਸੀ ਕਿ ਭਾਰਤ ਚੈਂਪੀਅੰਜ਼ ਟ੍ਰਾਫੀ ‘ਚੋਂ ਹਟ ਸਕਦਾ ਹੈ ਤਾਂ ਕਿ ਆਈਸੀਸੀ ‘ਤੇ ਦਬਾਅ ਬਣਾਇਆ ਜਾ ਸਕੇ ਪਰ ਪ੍ਰਸ਼ਾਸਕਾਂ ਦੀ ਕਮੇਟੀ ਨੇ 48 ਘੰਟੇ ਪਹਿਲਾਂ ਬੀਸੀਸੀਆਈ ਨੂੰ ਅਲਟੀਮੇਟਮ ਦਿੱਤਾ ਸੀ ਕਿ ਉਹ ਚੈਂਪੀਅੰਜ਼ ਟ੍ਰਾਫੀ ਲਈ ਆਪਣੀ ਟੀਮ ਚੁਣੇ ਬੀਸੀਸੀਆਈ ਨੇ ਆਪਣੀ ਐੱਸਜੀਐੱਮ ‘ਚ ਇਹ ਫੈਸਲਾ ਕਰ ਲਿਆ ।
ਕਿ ਭਾਰਤ ਚੈਂਪੀਅੰਜ਼ ਟ੍ਰਾਫੀ ‘ਚ ਹਿੱਸਾ ਲਵੇਗਾ ਅਤੇ ਆਪਣੇ ਖਿਤਾਬ ਦਾ ਬਚਾਅ ਕਰੇਗਾ ਇਸ ਨਾਲ ਹੀ ਬੀਸੀਸੀਆਈ ਦੀ ਸੀਨੀਅਰ ਚੋਣ ਕਮੇਟੀ ਦੀ ਮੀਟਿੰਗ ਸੋਮਵਾਰ ਨੂੰ ਦਿੱਲੀ ‘ਚ ਹੋਵੇਗੀ ਜਿੱਥੇ ਟੀਮ ਦੀ ਚੋਣ ਕੀਤੀ ਜਾਵੇਗੀ ਬੀਸੀਸੀਆਈ ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੂੰ ਆਈਸੀਸੀ ਨਾਲ ਗੱਲਬਾਤ ਜਾਰੀ ਰੱਖਣ ਲਈ ਸਰਬਸੰਮਤੀ ਨਾਲ ਅਧਿਕਾਰ ਦੇ ਦਿੱਤਾ ਬੋਰਡ ਨੇ ਇਸ ਨਾਲ ਹੀ ਆਪਣੇ ਕਾਨੂੰਨੀ ਬਦਲ ਵੀ ਖੁੱਲ੍ਹੇ ਰੱਖੇ ਹਨ ਦੁਨੀਆ ਦੀ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀਸੀਸੀਆਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਦੀ ਬੋਰਡ ਮੀਟਿੰਗ ਦੇ  ਨਤੀਜੇ ਤੋਂ ਅਸਹਿਮਤ ਸੀ ਜਿੱਥੇ ਭਾਰਤ ਨੂੰ ਮਾਲੀਆ ਮਾਮਲੇ ‘ਚ ਭਾਰੀ ਨੁਕਸਾਨ ਚੁੱਕਣਾ ਪਿਆ ਹੈ।
ਭਾਰਤ ਦੀ ਮਾਲੀਆ ਹਿੱਸੇਦਾਰੀ ਪਿਛਲੇ ਬਿਗ ਥ੍ਰੀ ਮਾਡਲ ਦੇ 57 ਕਰੋੜ ਡਾਲਰ ਤੋਂ ਘਟ ਕੇ ਨਵੇਂ ਮਾਡਲ ‘ਚ 29 ਕਰੋੜ ਡਾਲਰ ਰਹਿ ਗਈ ਹੈ ਜਦੋਂਕਿ ਆਈਸੀਸੀ ਨੇ ਉਸ ਨੂੰ 10 ਕਰੋੜ ਡਾਲਰ ਹੋਰ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਆਈਸੀਸੀ ਬੋਰਡ ਨੇ ਨਵੇਂ ਸੰਵਿਧਾਨ, ਨਵੇਂ ਪ੍ਰਸ਼ਾਸਨਿਕ ਢਾਂਚੇ ਅਤੇ ਨਵੇਂ ਵਿੱਤੀ ਮਾਡਲ ਨੂੰ ਮਨਜ਼ੂਰੀ ਦਿੱਤੀ ਸੀ ਮੀਟਿੰਗ ‘ਚ ਆਈਸੀਸੀ ਦੇ ਹੋਰ ਪੂਰਨ ਮੈਂਬਰਾਂ ਨੇ ਵੋਟਿੰਗ ‘ਚ ਬੀਸੀਸੀਆਈ ਨੂੰ ਮਾਤ ਦੇ ਦਿੱਤੀ ਸੀ ਭਾਰਤ ਬੋਰਡ ਇੱਕੋ-ਇੱਕ ਪੂਰਨ ਮੈਂਬਰ ਸੀ ਜਿਸ ਨੇ ਨਵੇਂ ਵਿੱਤੀ ਮਾਡਲ ਦਾ ਵਿਰੋਧ ਕੀਤਾ ਸੀ। ਚੈਂਪੀਅੰਜ ਟ੍ਰਾਫੀ ਲਈ ਟੀਮ ਐਲਾਨ ਕਰਨ ਦੀ ਆਖਰੀ ਸਮਾਂ ਸੀਮਾ 25 ਅਪਰੈਲ ਸੀ ਪਰ ਬੀਸੀਸੀਆਈ ਇਸ ਆਖਰੀ ਸਮਾਂ ਸੀਮਾ ਤੋਂ ਕਾਫੀ ਅੱਗੇ ਨਿੱਕਲ ਗਿਆ ਪਰ ਹੁਣ ਸੋਮਵਾਰ ਨੂੰ ਦਿੱਲੀ ‘ਚ ਸੀਨੀਅਰ ਕੌਮੀ ਚੋਣ ਕਮੇਟੀ ਦੀ ਮੀਟਿੰਗ ਹੋਵੇਗੀ ਜੋ ਟੀਮ ਦੀ ਚੋਣ ਕਰੇਗੀ।