ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ - Sach Kahoon Punjabi
ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਬਾਰੇ ਪੂਜਨੀਕ ਗੁਰੂ ਜੀ ਦੇ ਬਚਨ
ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਪੜ੍ਹੇ ਸਾਧ-ਸੰਗਤ ਦੇ ਸਵਾਲ, ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸ਼ਾਂਤ ਕੀਤੀ ਜਗਿਆਸਾ
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੁੱਕਰਵਾਰ ਨੂੰ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਸਾਧ-ਸੰਗਤ ਦੀ ਇੱਛਾ ਸੀ ਕਿ ਬਾਪ-ਬੇਟੀ ਦੀ ਜੋੜੀ ਤੋਂ ਸਵਾਲ ਪੁੱਛੀਏ ਤਾਂ ਪੂਜਨੀਕ ਗੁਰੂ ਜੀ ਨੇ ਇਹ ਇੱਛਾ ਪੂਰੀ ਕਰ ਦਿੱਤੀ। ਅੱਜ ਫਿਰ ਪੂਜਨੀਕ ਗੁਰੂ ਜੀ ਤੇ ਸਾਹਿਬਜ਼ਾਂਦੀ ਭੈਣ ਹਨੀਪ੍ਰੀਤ ਇੰਸਾਂ ਲਾਈਵ ਹੋਏ। ਇਸ ਤੋਂ ਬਾਅਦ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਵੱਲੋਂ ਭੇਜੇ ਗਏ ਸਵਾਲਾਂ ਨੂੰ ਪੜ੍ਹਿਆ, ਪੂਜਨੀਕ ਗੁਰੂ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।
ਸਵਾਲ: ਗੁਰੂ ਜੀ, ਬੱਚਿਆਂ ਨੂੰ ਚੰਗੇ ਸੰਸਕਾਰ ਕਿਵੇਂ ਦੇਈਏ?
ਜਵਾਬ: ਤੁਸੀਂ ਖੁਦ ਚੰਗੇ ਬਣੋ, ਉਨ੍ਹਾਂ ਦੇ ਸਾਹਮਣੇ ਇੱਕ ਮਿਸਾਲ ਰੱਖੋ, ਖੁਦ ਝੂਠ ਨਾ ਬੋਲੋ, ਤਾਂ ਹੀ ਬੱਚਾ ਝੂਠ ਨਹੀਂ ਬੋਲੇਗਾ, ਖੁਦ ਗਾਲ੍ਹਾਂ ਨਾ ਕੱਢੋ ਉਨ੍ਹਾਂ ਦੇ ਸਾਹਮਣੇ, ਤਾਂ ਬੱਚਾ ਗਾਲ੍ਹਾਂ ਨਹੀਂ ਕੱਢੇਗਾ, ਤਾਂ ਚੰਗੇ ਸੰਸਕਾਰ ਸਭ ਤੋਂ ਪਹਿਲਾਂ ਮਾਂ ਅਤੇ ਫ਼ਿਰ ਬਾਪ, ਭੈਣ-ਭਾਈ ਦੇ ਸਕਦੇ ਹਨ ਉੱਥੋਂ ਸ਼ੁਰੂਆਤ ਕਰੋ, ਖਾਣਾ ਨਾਮ ਜਪ ਕੇ ਬਣਾਓ, ਸਹੀ ਧਰਮਾਂ ਅਨੁਸਾਰ ਚੱਲੋ ਤੁਸੀਂ ਪਹਿਲੇ ਮਾਸਟਰ, ਟੀਚਰ ਹੋ ਜਿਨ੍ਹਾਂ ਤੋਂ ਬੱਚਾ ਸੰਸਕਾਰ ਸਿੱਖਦਾ ਹੈ
ਸਵਾਲ: ਜਾਤ-ਪਾਤ ਦਾ ਭੇਦਭਾਵ ਦਿਲ ’ਚੋਂ ਕਿਵੇਂ ਮਿਟਾਇਆ ਜਾ ਸਕਦਾ ਹੈ ਤਾਂ ਕਿ ਸਾਰੇ ਬਰਾਬਰ?
ਜਵਾਬ: ਜਾਤ-ਪਾਤ ਦਾ ਭੇਦਭਾਵ ਸਿਮਰਨ ਨਾਲ ਮਿਟਾਇਆ ਜਾ ਸਕਦਾ ਹੈ ਭਗਤੀ ਦੁਆਰਾ ਮਿਟਾਇਆ ਜਾ ਸਕਦਾ ਹੈ ਅਤੇ ਧਰਮਾਂ ਅਨੁਸਾਰ ਚੱਲ ਕੇ ਮਿਟਾਇਆ ਜਾ ਸਕਦਾ ਹੈ
ਸਵਾਲ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ?
ਜਵਾਬ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਜੇਕਰ ਧਰਮ ਨੂੰ ਧਿਆਨ ’ਚ ਰੱਖੀਏ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਕੋਈ ਨਸ਼ਾ ਨਾ ਕਰਦਾ ਹੋਵੇ, ਕੋਈ ਬੁਰੇ ਕਰਮ ਨਾ ਕਰਦਾ ਹੋਵੇ, ਕੋਈ ਸ਼ੈਤਾਨ ਨਾ ਹੋਵੇ, ਇਨਸਾਨੀਅਤ ’ਤੇ ਚੱਲਣ ਵਾਲਾ ਹੋਵੇ ਅਤੇ ਡਾਕਟਰੀ ਲਿਹਾਜ਼ ਨਾਲ ਦੇਖੀਏ ਤਾਂ ਉਨ੍ਹਾਂ ਦੇ ਬਲੱਡ ਸੈਂਪਲ ਵੀ ਜ਼ਰੂਰ ਚੈੱਕ ਹੋਣੇ ਚਾਹੀਦੇ ਹਨ ਕੀ ਪਤਾ ਕੋਈ ਅਜਿਹੀ ਬਿਮਾਰੀ ਨਾ ਹੋਵੇ, ਜਿਸ ਦੀ ਵਜ੍ਹਾ ਨਾਲ ਉਹ ਬਿਮਾਰੀ ਬੱਚਿਆਂ ’ਚ ਆ ਜਾਵੇ ਜਿਵੇਂ ਬਾਡੀ ਮਸਲ ਦੀ ਬਿਮਾਰੀ ਹੁੰਦੀ ਹੈ ਕੁਝ ਬਲੱਡ ਆਪਸ ਵਿਚ ਅਜਿਹੇ ਹੁੰਦੇ ਹਨ, ਜ਼ਿਆਦਾ ਤਾਂ ਡਾਕਟਰ ਦੱਸ ਸਕਦੇ ਹਨ, ਜਿਨ੍ਹਾਂ ਦਾ ਮਿਲਾਪ ਹੋਣ ਨਾਲ, ਜੇਕਰ ਲੜਕਾ ਹੋਵੇਗਾ ਤਾਂ ਉਸ ਦੇ ਮਸਲ ਡੈੱਡ ਹੋ ਜਾਂਦੇ ਹਨ ਅਤੇ ਜੇਕਰ ਲੜਕੀ ਹੈ ਤਾਂ ਉਸ ਦੇ ਮਸਲ ਸਹੀ ਰਹਿੰਦੇ ਹਨ ਤਾਂ ਇਨ੍ਹਾਂ ਵਜ੍ਹਾ ਨਾਲ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਰਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ਨਿੱਚਰਵਾਰ ਨੂੰ ਕਰਨਾਲ ਸਫਾਈ ਮਹਾਂ ਅਭਿਆਨ ‘ਚ ਸ਼ਾਮਲ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕਾਂ ਨਾਲ ਜੁੜੀ ਸਾਧ-ਸੰਗਤ ਦੇ ਪ੍ਰੇਮ-ਭਾਵ ਨੂੰ ਵੇਖ ਕੇ ਗਦਗਦ ਹੋ ਗਏ  ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਡੇਰਾ ਸੱਚਾ ਸੌਦਾ ਵੱਖ-ਵੱਖ ਧਰਮਾਂ ਤੇ ਜਾਤੀਆਂ ਦਰਮਿਆਨ ਪ੍ਰੇਮ ਤੇ ਭਾਈਚਾਰਾ ਵਧਾਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਮੁੱਖ ਮੰਤਰੀ ਨੇ ਲਿਖਿਆ ਕਿ ਮੈਂ ਡੇਰਾ ਸੱਚਾ ਸੌਦਾ ਨੂੰ ਕਰਨਾਲ ਸਫ਼ਾਈ ਅਭਿਆਨ ਲਈ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਅਸੀਂ ਸਾਰੇ ਮਿਲ ਕੇ ਹਰਿਆਣਾ ਪ੍ਰਦੇਸ਼ ਨੂੰ ਸਫ਼ਾਈ ‘ਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਵਾਂਗੇ ਡੇਰਾ ਸੱਚਾ ਸੌਦਾ ਦੇ ਸਫ਼ਾਈ ਮਹਾਂ ਅਭਿਆਨ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਹਰਿਆਣਾ ਨੇ ਕਿਹਾ ਕਿ ਪਾਣੀਪਤ ਦਾ ਸਫ਼ਾਈ ਮਹਾਂ ਅਭਿਆਨ ਉਨ੍ਹਾਂ ਦੇ ਧਿਆਨ ‘ਚ ਹੈ ਜਿੱਥੇ ਸੇਵਾਦਾਰਾਂ ਨੇ ਇੱਕ ਦਿਨ ‘ਚ ਟਨਾਂ ਕੂੜਾ ਕੱਢ ਦਿੱਤਾ ਸੀ, ਜਿਸ ਨੂੰ ਚੁੱਕਣ ‘ਚ ਮਹੀਨੇ ਲੱਗ ਗਏ ਸਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੂਜਨੀਕ ਗੁਰੂ ਜੀ ਇੱਕ ਦਿਨ ‘ਚ ਲੱਖਾਂ ਸੇਵਾਦਾਰਾਂ ਨਾਲ ਵੱਡੇ-ਵੱਡੇ ਸ਼ਹਿਰਾਂ ਦੀ ਸਫ਼ਾਈ ਕਰਵਾ ਦਿੰਦੇ ਹਨ, ਇਹ ਬਹੁਤ ਸ਼ਲਾਘਾਯੋਗ ਹੈ ਤੇ ਪ੍ਰੇਰਨਾਦਾਇਕ ਹੈ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੂਜਨੀਕ ਗੁਰੂ ਜੀ ਨੂੰ ਪ੍ਰਣਾਮ ਕਰਦਾ ਹਾਂ ਉਨ੍ਹਾਂ ਦੱਸਿਆ ਕਿ ਇਸ ਅਭਿਆਨ ਨੂੰ ਲੈ ਕੇ ਪ੍ਰਸ਼ਾਸਨ ਨੇ ਪੂਰੀ ਤਿਆਰ ਕੀਤੀ ਹੈ ਤੇ ਗੰਦਗੀ ਚੁੱਕਣ ਲਈ ਦੂਜੇ ਜ਼ਿਲ੍ਹਿਆਂ ‘ਚੋਂ ਵੀ ਸਾਧਨ ਮੰਗਵਾਏ ਹਨ ਮੁੱਖ ਮੰਤਰੀ ਨੇ ਕਿਹਾ ਕਿ ਸਫ਼ਾਈ ‘ਚ ਕਰਨਾਲ ਸ਼ਹਿਰ ਉੱਤਰ ਭਾਰਤ ‘ਚ ਦਸ ਲੱਖ ਦੀ ਅਬਾਦੀ ਵਾਲੇ ਸ਼ਹਿਰਾਂ ‘ਚ ਪਹਿਲੇ ਨੰਬਰ ‘ਤੇ ਅਤੇ ਪੂਰੇ ਦੇਸ਼ ‘ਚ 123ਵੇਂ ਸਥਾਨ ਤੋਂ ਹੁਣ 63ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਇਸ ਨੂੰ ਪਹਿਲਾ ਸਥਾਨ ‘ਤੇ ਲਿਆਉਣ ਲਈ ਇਸ ਤਰ੍ਹਾਂ ਦੇ ਸਫ਼ਾਈ ਮਹਾਂ ਅਭਿਆਨ ਦੀ ਲੋੜ ਸੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਨੂੰ ਲੈ ਕੇ ਹਰਿਆਣਾ ਸਰਕਾਰ ਸਜਗ ਹੈ ਤੇ ਅਨੇਕ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੀਆਂ ਹਨ, ਜਿਨ੍ਹਾਂ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ।
ਤਿਆਰੀਆਂ : ਸਫ਼ਾਈ ਦਾ ਜ਼ਰੀਆ ਬਣੇਗੀ ਡਾ. ਐੱਮਐੱਸਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’
13 ਜੋਨਾਂ ‘ਚ ਵੰਡੀ ਗਈ ਰਾਜਧਾਨੀ ਦਿੱਲੀ
ਸੇਵਾਦਾਰਾਂ ਨੇ ਸੰਭਾਲੀਆਂ ਡਿਊਟੀਆਂ
ਕਰਨਾਲ, (ਸੱਚ ਕਹੂੰ ਨਿਊਜ਼) 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਾਈ ਦਾ ਤੋਹਫ਼ਾ ਲੈ ਕੇ ਆਵੇਗੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਤਹਿਤ ਕੱਲ੍ਹ 6 ਮਈ ਨੂੰ ਇਤਿਹਾਸਕ ਕਰਣ ਨਗਰੀ ਤੇ ਸੀਐੱਮ ਸਿਟੀ ਕਰਨਾਲ ਤੇ 7 ਮਈ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਹੋਣ ਜਾ ਰਹੇ ਸਫਾਈ ਮਹਾਂ ਅਭਿਆਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਸਫ਼ਾਈ ਮਹਾਂ ਅਭਿਆਨ ਦੇ ਮੱਦੇਨਜ਼ਰ ਕਰਨਾਲ ਨਗਰ ਨੂੰ ਜਿੱਥੇ 4 ਜੋਨਾਂ ‘ਚ ਵੰਡਿਆ ਗਿਆ ਹੈ ਉੱਥੇ ਰਾਜਧਾਨੀ ਦਿੱਲੀ ਨੂੰ 13 ਜੋਨਾਂ ‘ਚ ਵੰਡਿਆ ਗਿਆ ਹੈ ਸਫ਼ਾਈ ਮਹਾਂ ਅਭਿਆਨ ਦੇ 31ਵੇਂ 32ਵੇਂ ਗੇੜ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ‘ਚ ਕਮਾਲ ਦਾ ਉਤਸ਼ਾਹ ਹੈ।
ਸੇਵਾਦਾਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਜ਼ਿਕਰਯੋਗ ਹੈ ਕਿ ਸਫਾਈ ਮਹਾਂ ਅਭਿਆਨ ਦੀ ਸ਼ੁਰੂਆਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਖੁਦ ਆਪਣੇ ਪਵਿੱਤਰ ਕਰ-ਕਮਲਾਂ ਨਾਲ ਝਾੜੂ ਲਾ ਕੇ ਕਰਨਗੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਵੱਲੋਂ ਹੁਣ ਤੱਕ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ’ ਤਹਿਤ 30 ਸਫਾਈ ਮਹਾਂ ਅਭਿਆਨ ਚਲਾਏ ਜਾ ਚੁੱਕੇ ਹਨ 6 ਤੇ 7 ਮਈ ਨੂੰ ਹੋਣ ਜਾ ਰਹੇ ਇਹ ਸਫ਼ਾਈ ਮਹਾਂ ਅਭਿਆਨ ਦਾ 31ਵਾਂ ਤੇ 32ਵਾਂ ਗੇੜ ਹੈ ਦਿੱਲੀ ‘ਚ 7 ਮਈ ਨੂੰ ਦਿੱਲੀ ‘ਚ ਹੋਣ ਜਾ ਰਹੇ 32ਵੇਂ ਸਫਾਈ ਮਹਾਂ ਅਭਿਆਨ ਸਬੰਧੀ ਸਾਰੇ 14 ਜੋਨ ਤੇ ਉਨ੍ਹਾਂ ‘ਚ ਲੱਗੀਆਂ ਸੇਵਾਦਾਰਾਂ ਦੀਆਂ ਡਿਊਟੀਆਂ ਬਾਰੇ ਸਫ਼ਾ ਨੰਬਰ 2  ‘ਤੇ 6 ਮਈ ਨੂੰ ਕਰਨਾਲ ‘ਚ ਹੋਣ  ਵਾਲੇ 31ਵੇਂ ਸਫਾਈ ਮਹਾਂ ਅਭਿਆਨ ਸਬੰਧੀ ਜੋਨ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਪੇਜ਼ ਨੰਬਰ 4 ‘ਤੇ ਪੜ੍ਹ ਸਕਦੇ ਹੋ।
ਕਰਨਾਲ ਸਫ਼ਾਈ ਮਹਾਂ ਅਭਿਆਨ ਦਾ ਫਾਰਮੇਟ
ਜੋਨ ਨੰਬਰ 1 : ਰਾਮ ਨਗਰ, ਪ੍ਰੇਮ ਨਗਰ, ਗਾਂਧੀ ਕਲੋਨੀ, ਮਾਨ ਕਲੋਨੀ, ਸ਼ਿਵ ਕਲੋਨੀ, ਗਲੀ ਨੰ. 1 ਤੋਂ 13, ਹਕੀਕਤ ਨਗਰ, ਹਾਂਸੀ ਰੋਡ ਦੀਆਂ ਸਾਰੀਆਂ ਗਲੀਆਂ, ਪਿੰਡ ਸਇਦਪੁਰਾ, ਜਰੀਫਾਫਾਰਮ, ਵਿਜੈ ਨਗਰ, ਪਾਲ ਨਗਰ, ਗੁਰੂਨਾਨਕਪੁਰਾ, ਧੌਲਗੜ੍ਹ, ਉਚਾਨਾ, ਆਨੰਦ ਵਿਹਾਰ, ਘੋਗੜੀਪੁਰਾ ਦੇ ਹੇਠਾਂ ਵਾਲਾ ਇਲਾਕਾ, ਲਵ-ਕੁਸ਼ ਕਲੋਨੀ, ਸ਼ਿਵਾ ਜੀ ਕਲੋਨੀ, ਬਾਲਮਿਕੀ ਬਸਤੀ ਗਿਰੜਾ ਪੀਟ ਦੇ ਨੇੜੇ
ਜੋਨ ਨੰ. 2 : ਇਬਰਾਹਿਮ ਮੰਡੀ ਏਰੀਆ, ਬੈਂਕ ਕਲੋਨੀ, ਚਮਲ ਗਾਰਡਨ, ਸਦਰ ਬਜ਼ਾਰ, ਅੰਬੇਦਕਰ ਨਗਰ, ਰਮੇਸ਼ ਨਗਰ, ਪੁਰਾਣੀ ਅਨਾਜ ਮੰਡੀ, ਸ਼ਮਸ਼ਾਨ ਏਰੀਆ, ਨਾਵਲਟੀ ਰੋਡ, ਨਿਆਂਪੁਰੀ, ਰੇਲਵੇ ਰੋਡ, ਬਜੀਦਾ ਰੋਡ, ਸੈਕਟਰ 3,16, ਸ਼ਾਮ ਨਗਰ, ਪ੍ਰੀਤਮ ਨਗਰ, ਮੋਤੀ ਨਗਰ, ਡੀ. ਸੀ. ਕਲੋਨੀ, ਅਸ਼ੋਕ ਨਗਰ, ਜਾਟੋ ਗੇਟ, ਜੁੰਡਲਾ ਗੇਟ, ਦਿਆਲਪੁਰਾ ਗੇਟ, ਕਰਣ ਗੇਟ, ਮੀਰਾ ਘਾਟੀ, ਸੁਭਾਸ਼ ਗੇਟ, ਪਿੰਡ ਮਦਨਪੁਰ, ਦੋਹਾ, ਖਿਰਕੀ, ਰਾਮਦੇਵ ਕਲੋਨੀ
ਜੋਨ ਨੰ. 3 : ਨਹਿਰੂ ਪਲੇਸ, ਦੁੱਗਲ ਕਲੋਨੀ, ਚਾਰ ਚਮਨ, ਦਿਆਲ ਸਿੰਘ ਕਲੋਨੀ, ਮਾਤਾ ਗਾਮੜੀ, ਸਬਜ਼ੀ ਮੰਡੀ, ਮੁਗਲ ਕਨਾਲ, ਅਵਤਾਰ ਕਲੋਨੀ, ਕਲਪਨਾ ਚਾਵਲਾ ਹਸਪਤਾਲ, ਮਾਡਲ ਟਾਊਨ, ਸੈਣੀ ਕਲੋਨੀ, ਵਜੀਰ ਚੰਦ ਕਲੋਨੀ, ਕੁੰਜਪੁਰਾ ਰੋਡ, ਸੈਕਟਰ 12, 13, 14, ਦਿਆਨੰਦ ਕਲੋਨੀ, ਪੀਡਬਲਯੂਡੀ ਵਿਭਾਗ ਖੇਤਰ
ਜੋਨ ਨੰ. 4 : ਸੈਕਟਰ 4,5,6,7,8,9, ਬਸੰਤ ਵਿਹਾਰ, ਅਸ਼ੋਕਾ ਨਰਸਰੀ, ਆਰਕੇ ਪੁਰਮ, ਐੱਲ. ਆਈ. ਸੀ. ਕਲੋਨੀ, ਮੰਗਲਪੁਰ, ਬੁਢਾਖੇੜਾ, ਨਰਸੀ ਵਿਲੇਜ, ਡੀ. ਸੀ. ਕਲੋਨੀ, ਫੂਸਗੜ੍ਹ, ਰਾਜੀਵਪੁਰਮ, ਵਿਕਾਸ ਕਲੋਨੀ, ਦੁਰਗਾ ਕਲੋਨੀ, ਕਰਣ ਵਿਹਾਰ, ਪ੍ਰਿਥਵੀ ਵਿਹਾਰ, ਸੂਰਜ ਨਗਰ, ਸ਼ੂਗਰਮਿੱਲ ਕਲੋਨੀ, ਰਾਮਪੁਰਾ ਕਟਾ ਬਾਗ, ਨਹਿਰ ਕਲੋਨੀ, ਵਿਕਾਸ ਕਲੋਨੀ, ਕਾਲੜਾ ਕਲੋਨੀ।