Kotakpura News - Sach Kahoon Punjabi
Kotakpura News: ਕੂੜੇ ਦੇ ਡੰਪ ਨੂੰ ਲੱਗੀ ਅੱਗ, ਪਾਰਕਿੰਗ ’ਚ ਖੜੀ ਕਾਰ ਸੜੀ
ਫਾਇਰ ਬ੍ਰਿਗੇਡ ਨੇ ਹੋਰ ਗੱਡੀਆਂ ਬਚਾਈਆਂ | Garbage Dump Fire
Kotakpura News: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਵਿਖੇ ਥਾਣਾ ਸਿਟੀ ਦੀ ਕੰਧ ਦੇ ਨਾਲ ਕੂੜੇ ਦੇ ਡੰਪ ਨੂੰ ਲੱਗੀ ਅੱਗ ਕਾਰਨ ਪਾਰਕਿੰਗ ’ਚ ਖੜੀ ਇੱਕ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਲੋਕਾਂ ਦੀ ਮਦਦ ਨਾਲ ਅੱਗ ਨੂੰ ਤੋਂ ਰੋਕਿਆ, ਜਿਸ ਨਾਲ ਕਈ ਕੀਮਤੀ ਗੱਡੀਆਂ ਨੂੰ ਨੁਕਸਾਨ ਤੋਂ ਬਚਾ ਲਿਆ ਗਿਆ। ਜਾਣਕਾਰੀ ਮੁਤਾਬਕ ਜੈਤੋ ਰੋਡ ’ਤੇ ਥਾਣਾ ਸਿਟੀ ਦੀ ਕੰਧ ਨਾਲ ਇੱਕ ਪਾਰਕਿੰਗ ਚਲਾਈ ਜਾ ਰਹੀ ਹੈ। ਇਸੇ ਪਾਰਕਿੰਗ ਵਿੱਚ ਕੂੜੇ ਦਾ ਡੰਪ ਵੀ ਬਣਿਆ ਹੋਇਆ ਹੈ। ਅੱਜ ਸਵੇਰੇ ਇਸ ਡੰਪ ’ਚ ਅੱਗ ਲੱਗੀ, ਜੋ ਫੈਲਦੀ ਹੋਈ ਪਾਰਕਿੰਗ ’ਚ ਖੜੀ ਇੱਕ ਕਾਰ ਤੱਕ ਪਹੁੰਚ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਕਾਫੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ ਤੇ ਹੋਰ ਗੱਡੀਆਂ ਨੂੰ ਸੁਰੱਖਿਅਤ ਕਰ ਲਿਆ। Kotakpura News
ਇਹ ਖਬਰ ਵੀ ਪੜ੍ਹੋ : India vs South Africa: ਗੁਹਾਟੀ ਟੈਸਟ, ਭਾਰਤ ’ਤੇ ਕਲੀਨ ਸਵੀਪ ਦਾ ਖਤਰਾ
ਦੱਸਿਆ ਜਾ ਰਿਹਾ ਹੈ ਕਿ ਸੜੀ ਕਾਰ ਰੇਲਵੇ ਰੋਡ ’ਤੇ ਇੱਕ ਮੋਬਾਈਲ ਦੁਕਾਨ ’ਚ ਕੰਮ ਕਰਦੇ ਗੁਰਪ੍ਰੀਤ ਸਿੰਘ ਦੀ ਸੀ, ਜੋ ਹਰ ਰੋਜ਼ ਦੀ ਤਰ੍ਹਾਂ ਆਪਣੀ ਕਾਰ ਨੂੰ ਇਸ ਪਾਰਕਿੰਗ ’ਚ ਖੜਾ ਕਰਕੇ ਕੰਮ ’ਤੇ ਗਿਆ ਸੀ। ਅੱਗ ਕਾਰਨ ਉਸ ਦੀ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ। ਫਾਇਰ ਬ੍ਰਿਗੇਡ ਦੇ ਅਧਿਕਾਰੀ ਪ੍ਰੇਮ ਵੀਰ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਲੋਕਾਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਪਾਇਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਉਨ੍ਹਾਂ ਸਥਾਨਾਂ ’ਤੇ ਖੜ੍ਹੀਆਂ ਨਾ ਕਰਨ, ਜਿੱਥੇ ਕੂੜਾ ਆਦਿ ਪਿਆ ਹੋਵੇ, ਕਿਉਂਕਿ ਉਥੇ ਕਿਸੇ ਵੀ ਵੇਲੇ ਅੱਗ ਲੱਗਣ ਦਾ ਖਤਰਾ ਰਹਿੰਦਾ ਹੈ।
Honesty: ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼
ਜੈਤੋ (ਅਜੈ ਮਨਚੰਦਾ)। Honesty: ਅੱਜ-ਕੱਲ੍ਹ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਪਰ ਅੱਜ ਇੱਕ ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਵੱਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਪੰਜਾਬ ਪੁਲਿਸ ’ਚ ਤਇਨਾਤ ਹਨ। ਜਦੋਂ ਹੰਸਰਾਜ ਇੰਸਾਂ ਅਪਣੀ ਰਾਤ ਦੀ ਡਿਊਟੀ ਤੇ ਜਾਣ ਲਈ ਜੈਤੋ ਤੋਂ ਫ਼ਰੀਦਕੋਟ ਪਹੁੰਚੇ ਤਾਂ ਪੀਆਰਟੀਸੀ ਬੱਸ ਦੀ ਪਿਛਲੀ ਸੀਟ ਤੇ ਆਈ ਫੋਨ ਮਿਲਿਆ। ਜਿਸ ’ਤੇ ਵਾਰ-ਵਾਰ ਫੋਨ ਆ ਰਹੇ ਸਨ।
ਹੰਸਰਾਜ ਇੰਸਾਂ ਵੱਲੋਂ ਕਾਲ ਚੁੱਕਣ ’ਤੇ ਪਤਾ ਲੱਗਿਆ ਕਿ ਉਕਤ ਮੋਬਾਇਲ ਨੀਲਅਸਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸਾਦਾ ਪੱਤੀ ਜੈਤੋ ਦਾ ਹੈ। ਹੰਸ ਰਾਜ ਇੰਸਾਂ ਵੱਲੋਂ ਮੋਬਾਇਲ ਮਾਲਕ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਫੋਨ ਮੇਰੇ ਕੋਲ ਸੁਰੱਖਿਅਤ ਹੈ ਤੇ ਕਿਹਾ ਕਿ ਮੈਂ ਕੱਲ੍ਹ ਡਿਊਟੀ ਤੋਂ ਵਾਪਸ ਆ ਕੇ ਤੁਹਾਨੂੰ ਤੁਹਾਡਾ ਫੋਨ ਦੇ ਦੇਵਾਂਗਾ। ਇਸ ’ਤੇ ਹੰਸਰਾਜ ਇੰਸਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ, ਨੀਲਅਸਵ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸਾਦਾ ਪੱਤੀ ਜੈਤੋ ਦੇ ਵੱਡੇ ਭਰਾ ਤੇ ਉਨ੍ਹਾ ਦੇ ਪਰਿਵਾਰਕ ਮੈਂਬਰ ਬੁੱਧ ਸਿੰਘ ਨੂੰ ਸੌਂਪ ਦਿੱਤਾ। Honesty
Read This : ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ
ਮੋਬਾਈਲ ਮਾਲਕ ਨੇ ਦੱਸਿਆ ਕਿ ਮੋਬਾਇਲ ਡਿੱਗਣ ਤੋਂ ਬਾਅਦ ਤੋਂ ਹੀ ਉਹ ਕਾਫੀ ਪਰੇਸ਼ਾਨੀ ’ਚ ਸੀ। ਮੋਬਾਈਲ ਮਾਲਕ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਦਾ ਅਸਰ ਵੇਖ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂ ਦਾ ਲੱਖ-ਲੱਖ ਵਾਰ ਧੰਨਵਾਦ ਕੀਤਾ ਤੇ ਕਿਹਾ ਕਿ ਕਲਯੁਗ ਤੇ ਖਾਸ ਕਰਕੇ ਨਸ਼ਿਆਂ ਦੇ ਇਸ ਭਿਆਨਕ ਦੌਰ ’ਚ ਵੀ ਇਮਾਨਦਾਰੀ ਜਿਓਂਦੀ ਹੈ। ਏਥੇ ਜ਼ਿਕਰਯੋਗ ਹੈ ਕਿ ਉਕਤ ਹੰਸ ਰਾਜ ਇੰਸਾਂ ਜੈਤੋ ਸ਼ਹਿਰ ਦੇ ਵਾਰਡ ਨੰਬਰ 16 ਦੇ ਮੌਜ਼ੂਦਾ ਐਮਸੀ ਖੁਸ਼ੀ ਰਾਮ ਦੇ ਪੁੱਤਰ ਹਨ। Honesty
ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਤਿੰਨ ਜਨਤਕ ਮੁੱਦਿਆਂ ਸਬੰਧੀ ਹੋਰ ਉਪਰਾਲਾ ਵਿਡਿਆ
ਆਮ ਜਨਤਾ ਨੂੰ ਜਾਗਰੂਕ ਕਰਨ ਲਈ ਐੱਸਡੀਐੱਮ ਵੱਲੋਂ ਪੋਸਟਰ ਕਰਵਾਇਆ ਜਾਰੀ | Kotakpura News
Kotakpura News : ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੀ ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਆਮ ਲੋਕਾਂ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੜੀ ਦੇ ਤਿਉਹਾਰ ਦਾ ਸਹਾਰਾ ਲਿਆ ਹੈ। ਇਸ ਸਬੰਧ ’ਚ ਐਸੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਬਿੱਟੂ ਦੀ ਅਗਵਾਈ ਹੇਠ ਇਕ ਪੋਸਟਰ ਬਣਾਇਆ ਗਿਆ ਹੈ। ਇਸ ਸਬੰਧੀ ਐਸੋਸੀਏਸ਼ਨ ਦਾ ਇੱਕ ਵਫਦ ਅੱਜ ਵੀਰਪਾਲ ਕੌਰ ਐੱਸਡੀਐੱਮ ਕੋਟਕਪੂਰਾ ਨੂੰ ਮਿਲਿਆ ਤੇ ਜਨਤਕ ਮੁੱਦਿਆਂ ਬਾਰੇ ਜਾਗਰੂਕ ਕਰਦਾ ਹੋਇਆ ਇਹ ਪੋਸਟਰ ਉਨ੍ਹਾਂ ਤੋਂ ਜਾਰੀ ਕਰਵਾਇਆ ਗਿਆ, ਇਸ ਸਬੰਧ ਵਿੱਚ ਪ੍ਰਧਾਨ ਵਿਪਨ ਬਿੱਟੂ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ’ਤੇ ਹਰ ਤਿਉਹਾਰ ਮੌਕੇ ’ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਕੋਈ ਅਹਿਮ ਸੁਨੇਹਾ ਦੇਣ ਲਈ ਅਪੀਲ ਕੀਤੀ ਜਾਂਦੀ ਹੈ। Kotakpura News
Read This : Kotakpura News: ਨਿਸ਼ਕਾਮ ਸੇਵਾ ਸੰਮਤੀ ਦੇ ਨੇਕ ਕਾਰਜ ਦੀ ਇਲਾਕੇ ‘ਚ ਹੋ ਰਹੀ ਐ ਸ਼ਲਾਘਾ
ਉਨ੍ਹਾਂ ਦੱਸਿਆ ਕਿ ਇਸ ਵਾਰ ਰੱਖੜੀ ਦੇ ਤਿਉਹਾਰ ਮੌਕੇ ’ਤੇ ਇਸ ਪੋਸਟਰ ਰਾਹੀਂ ਹਰ ਰੱਖੜੀ ਬੰਨ੍ਹਣ ਲੱਗੀ ਭੈਣ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭਰਾ ਨੂੰ ਰੱਖੜੀ ਬੰਨਣ ਤੋਂ ਪਹਿਲਾਂ ਤਿੰਨ ਵਚਨ ਜ਼ਰੂਰ ਲਵੇ, ਜਿਨ੍ਹਾਂ ’ਚ ਕੋਈ ਵੀ ਭਰਾ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਹਨ ਚਲਾਉਣ ਨਹੀਂ ਦੇਵੇਗਾ, ਵਾਤਾਵਰਣ ਨੂੰ ਬਚਾਉਣ ਲਈ ਇੱਕ ਪੌਦਾ ਜ਼ਰੂਰ ਲਾਵੇਗਾ ਤੇ ਉਸ ਦੀ ਸੰਭਾਲ ਵੀ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਮਰਚੈਂਟਸ ਐਸ਼ੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਕੁਮਾਰ (ਬਿੱਟੂ), ਜਨਰਲ ਸਕੱਤਰ ਮੋਹਿਤ ਸਿੰਗਲਾ, ਸੰਗਠਨ ਸਕੱਤਰ ਗਗਨ ਆਹੂਜਾ, ਜੁਆਇੰਟ ਕੈਸ਼ੀਅਰ ਅਮਿਤ ਮਿੱਤਲ ਆਦਿ ਵੀ ਹਾਜ਼ਰ ਸਨਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਤਿੰਨ ਜਨਤਕ ਮੁੱਦਿਆਂ ਸਬੰਧੀ ਹੋਰ ਉਪਰਾਲਾ ਵਿਡਿਆ Kotakpura News
ਪੰਜਾਬ ਦੇ ਨੌਜਵਾਨ ਨੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ, ਕੈਨੇਡਾ ’ਚ ਬਣਿਆ ਪਾਇਲਟ
ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੇ ਜੰਮਪਲ ਨੌਜਵਾਨ ਅਸੀਸਪ੍ਰੀਤ ਸਿੰਘ ਦੇ ਕੈਨੇਡਾ ’ਚ ਪਾਇਲਟ ਬਣਨ ’ਤੇ ਜਿਥੇ ਉਸ ਦੇ ਮਾਪੇ ਅਤੇ ਦੋਸਤ-ਮਿੱਤਰ ਖ਼ੁਸ਼ ਹਨ, ਉਥੇ ਅਰੋੜਬੰਸ ਸਭਾ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਅਸੀਸਪ੍ਰੀਤ ਸਿੰਘ ਦੀ ਉਕਤ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਨਵੀਂ ਪੀੜ੍ਹੀ ਦੇ ਬੱਚੇ ਤੇ ਨੌਜਵਾਨ ਅਸੀਸਪ੍ਰੀਤ ਦੀ ਇਸ ਪ੍ਰਾਪਤੀ ਤੋਂ ਪ੍ਰੇਰਨਾ ਜ਼ਰੂਰ ਲੈਣਗੇ। ਉਕਤ ਹੋਣਹਾਰ ਨੌਜਵਾਨ ਦੇ ਮਾਤਾ-ਪਿਤਾ ਲੜੀਵਾਰ ਸੁਖਜੀਤ ਕੌਰ ਤੇ ਦਲਜੀਤ ਸਿੰਘ ਨੇ ਦਸਿਆ ਕਿ ਸਟੱਡੀ ਵੀਜ਼ੇ ’ਤੇ 2019 ਵਿੱਚ ਵੈਨਕੂਵਰ (ਕੈਨੇਡਾ) ਵਿਖੇ ਗਏ ਅਸੀਸਪ੍ਰੀਤ ਨੇ ਕੈਨੇਡਾ ਵਿਖੇ ਏਅਰ ਕਰਾਫ਼ਟ। (Kotakpura News)
Read This : ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਪਾਣੀ ਭਰਨ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਮੇਨਟੈਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ ਅਤੇ ਨਾਲ-ਨਾਲ ਫ਼ਲਾਇੰਗ ਦਾ ਕੋਰਸ ਵੀ ਮੁਕੰਮਲ ਕੀਤਾ। ਉਨ੍ਹਾਂ ਦਸਿਆ ਕਿ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਫ਼ੈਕਟਰੀ ਵਿਚ ਨੌਕਰੀ ਕਰਦਿਆਂ ਵੀ ਅਪਣੀ ਪੜ੍ਹਾਈ ਜਾਰੀ ਰੱਖੀ ਤੇ ਗੌਟ ਪੀਪੀਐਲ (ਪ੍ਰਾਈਵੇਟ ਪਾਇਲਟ ਲਾਇਸੰਸ ਇਨ ਕੈਨੇਡਾ) ਹਾਸਲ ਕੀਤਾ। ਅਸੀਸਪ੍ਰੀਤ ਸਿੰਘ ਦੇ ਦਾਦਾ ਪਾਲ ਸਿੰਘ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਅਸੀਸਪ੍ਰੀਤ ਨੇ ਕੈਨੇਡਾ ਵਿਖੇ ਰਹਿ ਕੇ ਤੇ ਪਾਇਲਟ ਦੀ ਨੌਕਰੀ ਪ੍ਰਾਪਤ ਕਰਨ ਦੇ ਬਾਵਜੂਦ ਵੀ ਸਾਬਤ ਸੂਰਤ ਹੈ। ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ , ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਅਸੀਸਪ੍ਰੀਤ ਦੇ ਸਮੁੱਚੇ ਪ੍ਰਵਾਰ ਨੂੰ ਮੁਬਾਰਕਬਾਦ ਦਿਤੀ ਹੈ। (Kotakpura News)
ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਤੇ ਪੀਬੀਜੀ ਵੈਲਫੇਅਰ ਕਲੱਬ ‘ਮੇਲਾ ਖੂਨ ਦਾਨੀਆ’ ਬਾਰੇ ਮੀਟਿੰਗ
ਕੋਟਕਪੂਰਾ (ਅਜੈ ਮਨਚੰਦਾ)। ਨਿਸ਼ਕਾਮ ਸੇਵਾ ਸੰਮਤੀ (ਰਜਿ) ਕੋਟਕਪੂਰਾ ਨਾਲ ਸ਼ਹਿਰ ਦੀ ਸੰਸਥਾ ਦੇ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਇਸ ਮਹੀਨੇ ਦੀ 30 ਜੂਨ 2024 ਨੂੰ ਹੋਣ ਜਾ ਰਹੇ ਪ੍ਰੋਗਰਾਮ ‘ਮੇਲਾ ਖੂਨ ਦਾਨੀਆ’ ਬਾਰੇ ਚਰਚਾ ਕੀਤੀ। ਬਲਜੀਤ ਸਿੰਘ ਖੀਵਾ ਜੀ, ਸੰਚਾਲਕ, ਚਿਨਾਬ ਗਰੁੱਪ ਆਫ ਐਜੂਕੇਸ਼ਨ, ਦੱਸਿਆ ਕੀ ਕਿਸ ਤਰ੍ਹਾ ਬਹੁਤ ਪੁਰਾਣੇ ਸਮੇ ਤੋ ਇਸ ਤਰ੍ਹਾ ਦੇ ਖੂਨ ਦਾਨ ਕੈਂਪ ਲਗਾ ਕੇ ਜਰੂਰਤਮੰਦ ਦੀ ਮਦਦ ਕਰ ਰਹੇ ਹਨ। ਥੇਲਸੇਮੀਆ ਮਰੀਜਾਂ ਲਈ ਖਾਸਕਰ ਇਸ ਬਿਮਾਰੀ ਨਾਲ ਪੀੜਤ ਬੱਚਿਆਂ ਲਈ ਇਹ ਕਲੱਬ ਵਰਦਾਨ ਸਾਬਿਤ ਹੋ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕੀ ਇਹ ਕਲੱਬ ਜਰੂਰਤਮੰਦਾਂ ਲਈ ਹਰ ਵੇਲੇ ਤਿਆਰ ਹੈ। ਇਸ ਉਪਰੰਤ ਕਲੱਬ ਵੱਲੋਂ ਨਿਸਕਾਮ ਸੇਵਾ ਸੰਮਤੀ ਕੋਟਕਪੂਰਾ ਨਾਲ ਮਿਲ ਕੇ 30 ਜੂਨ 2024 ਨੂੰ ਹੋਣ ਜਾ ਰਹੇ। (Kotakpura News)
ਇਹ ਵੀ ਪੜ੍ਹੋ : MPs of Punjab: ਪੰਜਾਬ ਦੇ 12 ਸੰਸਦ ਮੈਂਬਰਾਂ ਨੇ ਚੁੱਕੀ ਸਹੁੰ
ਪ੍ਰੋਗਰਾਮ ‘ਮੇਲਾ ਖੂਨ ਦਾਨੀਆਂ ਦੇ’ ਪੋਸਟਰ ਰਿਲੀਜ ਕੀਤਾ ਗਿਆ। ਕਲੱਬ ਵੱਲੋਂ ਹਾਜਰ ਮੈਂਬਰ ਸੰਚਾਲਕ ਚਿਨਾਬ ਗਰੁੱਪ ਆਫ ਐਜੂਕੇਸ਼ਨ, ਰਾਜੀਵ ਮਲਿਕ, ਰਵੀ ਅਰੋੜਾ, ਵਰਿੰਦਰ ਕਟਾਰੀਅ, ਸ੍ਰੀਮਤੀ ਮਾਹੀ, ਡਾਕਟਰ ਰਾਕੇਸ਼ ਬਾਂਸਲ ਤੇ ਮਾਸਟਰ ਵਰਦਾਨ ਮੁੱਖ ਰੂਪ ਵਿੱਚ ਹਾਜਰ ਸਨ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਤੇ ਸੰਮਤੀ ਦੇ ਮੈਂਬਰ ਟੀਆਰ ਅਰੋੜਾ, ਸੁਭਾਸ ਜਰਮਨੀ, ਲੈਕਚਰਾਰ ਵਰਿੰਦਰ ਕਟਾਰੀਆ, ਸੋਮਨਾਥ ਗਰਗ, ਸੰਜੀਵ ਧੀਂਗੜਾ, ਕ੍ਰਿਸ਼ਨ ਮੁਨੀਮ, ਮੈਡਮ ਸੁਨੀਤਾ ਰਾਣੀ, ਮੈਡਮ ਮਾਹੀ ਵਰਮਾ, ਡਾਕਟਰ ਮੁਹੰਮਦ ਬਸੀਰ, ਬੰਸੀ ਲਾਲ, ਜਗਸੀਰ ਸਿੰਘ ਖਾਰਾ, ਕੁਲਦੀਪ ਕੁਮਾਰ, ਮੇਜਰ ਸਿੰਘ, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ, ਗੁਰਚਰਨ ਸਿੰਘ, ਰਾਜਿੰਦਰ ਗਰਗ ਆਦਿ ਪਤਵੰਤੇ ਹਾਜ਼ਰ ਰਹੇ। (Kotakpura News)
ਵੱਖ-ਵੱਖ ਜਥੇਬੰਦੀਆਂ ਨੇ ਕੁੱਟਮਾਰ ਕਰਨ ਵਾਲੇ ਵਾਰਡ ਅਟੈਂਡੈਂਟ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
ਪੁਲਿਸ ਵੱਲੋਂ ਮਾਮਲਾ ਦਰਜ ਕੀਤਾ (Kotakpura News)
ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਵਾਰਡ ਅਟੈਂਡੈਂਟ ਵੱਲੋਂ ਨਵਜੰਮੇ ਬੱਚੇ ਦੇ ਪਿਤਾ ਦੀ ਕੀਤੀ ਸੀ ਕੁੱਟਮਾਰ
ਕੋਟਕਪੂਰਾ (ਸੁਭਾਸ਼ ਸ਼ਰਮਾ )। ਸਥਾਨਕ ਅਰਵਿੰਦ ਨਗਰ ਨਿਵਾਸੀ ਪਵਨੀਤ ਚਾਵਲਾ ਸਪੁੱਤਰ ਪ੍ਰੇਮ ਚਾਵਲਾ ਦੀ ਸ਼ਿਕਾਇਤ ਦੇ ਅਧਾਰ ’ਤੇ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ , ਕੋਟਕਪੂਰਾ ਦੇ ਵਾਰਡ ਅਟੈਂਡੈਂਟ ਜਸਕਰਨ ਸਿੰਘ ਖਾਲਸਾ ਵੱਲੋ ਨਵਜੰਮੇ ਬੱਚੇ ਦੇ ਪਿਤਾ ਦੀ ਕੀਤੀ ਕੁੱਟਮਾਰ ਸਬੰਧੀ ਸਿਟੀ ਪੁਲਿਸ ਕੋਟਕਪੂਰਾ ਵੱਲੋਂ ਆਈ ਪੀ ਸੀ ਦੀ ਧਾਰਾ 341 ਅਤੇ 323 ਅਧੀਨ ਮੁਕੱਦਮਾ ਨੰਬਰ 119 ਮਿਤੀ 12 ਜੁਲਾਈ 2023 ਨੂੰ ਦਰਜ ਕੀਤਾ ਗਿਆ ਹੈ । (Kotakpura News)
ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਕਿਹਾ ਕਿ ਮੈਂ ਮਿਤੀ 9 ਜੁਲਾਈ ਨੂੰ ਉਕਤ ਹਸਪਤਾਲ ਵਿੱਚ ਦਾਖ਼ਲ ਨਵ ਜਨਮੇ ਬੱਚੇ ਨੂੰ ਬਰੈਸਟ ਫੀਡ ਦਿਵਾਉਣ ਲਈ ਆਪਣੀ ਪਤਨੀ ਸਮੇਤ ਗਿਆ ਸੀ । ਮੇਰੀ ਘਰਵਾਲੀ ਦੇ ਆਈਸੀਯੂ ਗੈਲਰੀ ਵਿੱਚ ਬੈਠਣ ਕਰਕੇ ਵਾਰਡ ਅਟੈਂਡੈਂਟ ਜਸਕਰਨ ਸਿੰਘ ਖਾਲਸਾ ਸਾਡੇ ਗਲ ਪੈ ਗਿਆ ਜਿਸ ਨੇ ਮੇਰੀ ਕੁੱਟਮਾਰ ਕੀਤੀ । ਸੱਟਾਂ ਲੱਗਣ ਕਰਕੇ ਮੈਂ ਆਪਣੇ ਪਿਤਾ ਜੀ ਨੂੰ ਕਾਰ ਵਿੱਚ ਬਿਠਾਕੇ ਸਿਵਲ ਹਸਪਤਾਲ ਕੋਟਕਪੂਰਾ ਨੂੰ ਜਾ ਰਿਹਾ ਸੀ , ਨੇੜੇ ਜੈਤੋ ਚੁੰਗੀ ਪੁੱਜੇ ਤਾਂ ਜਸਕਰਨ ਸਿੰਘ ਨੇ ਸਾਡੇ ਪਿੱਛੋਂ ਆ ਕੇ ਮੇਰੇ ਨਾਲ ਕੁੱਟਮਾਰ ਕਰਨ ਲੱਗਾ ਅਤੇ ਮੇਰੇ ਪਿਤਾ ਨੂੰ ਵੀ ਗਾਲੀ ਗਲੋਚ ਕਰਨ ਲੱਗਿਆ ਤਾਂ ਇਸ ਦੌਰਾਨ ਆਸ-ਪਾਸ ਦੇ ਲੋਕ ਇੱਕਠੇ ਹੋ ਗਏ ਜਿਨਾਂ ਨੇ ਸਾਨੂੰ ਬਚਾਇਆ। ਇਸ ਦੌਰਾਨ ਉਸ ਨੇ ਸਾਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਤੈਨੂੰ ਜਾਨੂੰ ਮਾਰ ਦੇਵਾਂਗਾ । Kotakpura News
ਇਹ ਵੀ ਪੜ੍ਹੋ : ਔਖੀ ਘੜੀ ‘ਚ ਨਿੱਜੀ ਹਸਪਤਾਲਾਂ ਨੇ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੈ ਮਾਮਲਾ…
ਇਸੇ ਦੌਰਾਨ ਵੱਖ-ਵੱਖ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂ ਅਸ਼ੋਕ ਕੌਸ਼ਲ ,ਕੁਲਵੰਤ ਸਿੰਘ ਚਾਨੀ , ਸੋਮ ਨਾਥ ਅਰੋੜਾ, ਗੁਰਚਰਨ ਸਿੰਘ ਮਾਨ,ਪੰਜਾਬ ਪੈਨਸ਼ਨਰ ਯੂਨੀਅਨ ਜਿਲ੍ਹਾ ਫਰੀਦਕੋਟ, ਨਛੱਤਰ ਸਿੰਘ ਭਾਣਾ ਤੇ ਹਰਵਿੰਦਰ ਸ਼ਰਮਾ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ , ਸ਼ਿੰਦਰਪਾਲ ਸਿੰਘ ਢਿੱਲੋਂ ਤੇ ਸੁਖਚੈਨ ਸਿੰਘ ਰਾਮਸਰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜਿਲਾ ਫਰੀਦਕੋਟ, ਸੁਖਵਿੰਦਰ ਸਿੰਘ ਸੁੱਖੀ ਜਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪ੍ਰੀਤ ਭਗਵਾਨ ਸਿੰਘ ਜਿਲ੍ਹਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਫਰੀਦਕੋਟ,
ਪੀ ਆਰ ਟੀ ਸੀ ਮੁਲਾਜਮਾਂ ਦੇ ਆਗੂ ਸਿਮਰਜੀਤ ਸਿੰਘ ਬਰਾੜ ਤੇ ਸੁਖਚਰਨ ਸਿੰਘ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹਰਪਾਲ ਮਚਾਕੀ, ਸੁਖਜਿੰਦਰ ਸਿੰਘ ਤੂੰਬੜਭੰਨ ਨੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਦੋਸ਼ੀ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਹੁਸ਼ਿਆਰਪੁਰ ਦੇ ਨੌਜਵਾਨ ਦੀ ਸਾਊਦੀ ਅਰਬ ‘ਚ ਮੌਤ | Kotakpura News
ਨਵੀਂ ਦਿੱਲੀ, (ਏਜੰਸੀ)। ਕੋਟਕਪੂਰਾ ਨੇੜਲੇ ਪਿੰਡ ਕੋਠੇ ਥੇਹ ਵਾਲੇ ਦੇ ਨੌਜਵਾਨ ਬੇਅੰਤ ਸਿੰਘ (25) ਦੀ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਦਿੱਲੀ ਪਰਤਦਿਆਂ ਰਸਤੇ ‘ਚ ਅਚਾਨਕ ਦੌਰਾ ਪੈਣ ਕਾਰਨ ਮੌਤ ਹੋ ਗਈ। ਬੇਅੰਤ ਸਿੰਘ ਕਰੀਬ 3 ਸਾਲ ਪਹਿਲਾਂ ਸਪਾਊਜ ਵੀਜ਼ੇ ‘ਤੇ ਨਿਊਜ਼ੀਲੈਂਡ ਗਿਆ ਸੀ। ਓਧਰ ਰੋਜ਼ੀ-ਰੋਟੀ ਖਾਤਰ ਸਾਊਦੀ ਅਰਬ ਗਏ ਬਲਾਕ ਮਾਹਿਲਪੁਰ ਦੇ ਪਿੰਡ ਭਾਮ ਦੇ ਨੌਜਵਾਨ ਦੀ ਲਾਸ਼ ਅੱਜ ਜਦ ਪਿੰਡ ਪਹੁੰਚੀ ਤਾਂ ਜਿੱਥੇ ਪਰਿਵਾਰ ਤੇ ਰਿਸ਼ਤੇਦਾਰਾਂ ‘ਚ ਚੀਕ ਚਿਹਾੜਾ ਮੱਚ ਗਿਆ। (Kotakpura News)
ਉਥੇ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਅਨੁਸਾਰ ਕਰੀਬ 8 ਸਾਲ ਪਹਿਲਾਂ  ਜਗਜੀਤ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭਾਮ ਆਪਣੇ ਪਰਿਵਾਰ ਦੇ ਹਾਲਾਤ ਸੁਧਾਰਨ ਤੇ ਰੋਜੀ ਰੋਟੀ ਲਈ ਸਾਊਦੀ ਅਰਬ ਦੀ ਇੱਕ ਕੰਪਨੀ ਅਰੇਬੀਅਨ ਗਲਫ ‘ਚ ਕੰਮ ਕਰਨ ਲਈ ਗਿਆ ਸੀ। ਇਸ ਦੌਰਾਨ ਸਾਲ 2015 ‘ਚ ਉਸ ਨਾਲ ਹਾਦਸਾ ਵਾਪਰ ਗਿਆ, ਜਿਸ ਨਾਲ ਉਹ ਕੰਮ ਤੋਂ ਨਕਾਰਾ ਹੋ ਗਿਆ। ਇਸ ਪਿੱਛੋਂ ਨਾ ਤਾਂ ਉਸ ਦੀ ਕੰਪਨੀ ਨੇ ਸਹੀ ਢੰਗ ਨਾਲ ਉਸ ਦਾ ਇਲਾਜ ਕਰਵਾਇਆ ਅਤੇ ਨਾ ਹੀ ਉਸ ਨੂੰ ਇਲਾਜ ਲਈ ਭਾਰਤ ਆਉਣ ਦਿੱਤਾ। ਉਸ ਨੇ ਉਥੋਂ ਦੀ ਇੰਡੀਅਨ ਅੰਬੈਸੀ ਨੂੰ ਵਾਰ-ਵਾਰ ਮਦਦ ਲਈ ਗੁਹਾਰ ਲਗਾਈ, ਪਰ ਉਨ੍ਹਾਂ ਨੇ ਵੀ ਕੋਈ ਸਹਿਯੋਗ ਨਹੀਂ ਦਿੱਤਾ।
ਮਾਰਚ 2018 ਨੂੰ ਉਹ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਨੂੰ ਮਿਲਿਆ, ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਜਗਜੀਤ ਦਾ 15 ਜੂਨ ਨੂੰ ਵਾਪਸ ਇੰਡੀਆ ਆਉਣ ਦਾ ਇੰਤਜ਼ਾਮ ਹੋ ਗਿਆ ਸੀ। ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਜਗਮੀਤ ਸਿੰਘ ਦੀ 12 ਜੂਨ ਨੂੰ ਹੀ ਮੌਤ ਹੋ ਗਈ, ਜਿਸ ਦੀ ਲਾਸ਼ ਬੀਤੇ ਦਿਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਪਿੰਡ ਪਹੁੰਚੀ। ਇਸ ਦੌਰਾਨ ਜਿਵੇਂ ਹੀ ਉਸ ਦੀ ਲਾਸ਼ ਪਿੰਡ ਪਹੁੰਚੀ ਤਾਂ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਤੇ ਇਸ ਮੌਤ ਨਾਲ ਪਿੰਡ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। (Kotakpura News)