Outs - Sach Kahoon Punjabi

ਪਿਲਸਕੋਵਾ ਨੋ ਨੰਬਰ 1 ਹਾਲੇਪ ਨੂੰ ਕੀਤਾ ਉਲਟਫੇਰ ਦਾ ਸਿ਼ਕਾਰ
ਗੇੜ 32 ਦੇ ਮੈਚ ‘ਚ 31ਵਾਂ ਦਰਜਾ ਸਲੋਵਾਕੀਆ ਦੀ ਸਿਬੁਲਕੋਵਾ ਨੇ ਹਰਾ ਕੇ ਕੀਤਾ ਬਾਹਰ

27 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ‘ਚ ਵਿਸ਼ਵ ਦੀਆਂ ਅੱਵਲ 10 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ

ਚੌਥੇ ਨੰਬਰ ਦੀ ਗਾਰਸੀਆ ਵੀ ਹੋਈ ਉਲਟਫੇਰ ਦਾ ਸ਼ਿਕਾਰ

ਵੁਹਾਨ, 26 ਸਤੰਬਰ

ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਵੁਹਾਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਸ਼ੁਰੂਆਤੀ ਗੇੜ ‘ਚ ਹੋ ਰਹੇ ਉਲਟਫੇਰਾਂ ਦਰਮਿਆਨ ਹਾਰ ਕੇ ਬਾਹਰ ਹੋਣ ਵਾਲੀ ਅੱਵਲ ਦਰਜਾ ਖਿਡਾਰੀ ਬਣ ਗਈ ਹੈ

ਹਾਲੇਪ ਨੂੰ ਗੇੜ 32 ਦੇ ਮੈਚ ‘ਚ ਲਗਾਤਾਰ ਸੈੱਟਾਂ ‘ਚ 31ਵਾਂ ਦਰਜਾ ਪ੍ਰਾਪਤ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੇ 6-0, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਦੇਰ ਰਾਤ ਹੋਏ ਮੈਚ ‘ਚ ਰੋਮਾਨੀਆਈ ਖਿਡਾਰੀ ਪਹਿਲੇ ਸੈੱਟ ‘ਚ ਇੱਕ ਵੀ ਗੇਮ ਨਹੀਂ ਜਿੱਤ ਸਕੀ ਫਰੈਂਚ ਓਪਨ ਚੈਂਪੀਅਨ ਨੂੰ ਇਸ ਐਤਵਾਰ ਅਭਿਆਸ ਦੌਰਾਨ ਪਿੱਠ ‘ਚ ਸੱਟ ਲੱਗ ਗਈ ਸੀ ਅਤੇ ਪਹਿਲੇ ਮੈਚ ‘ਚ ਉਹ ਇਸ ਤੋਂ ਉੱਭਰ ਨਾ ਸਕੀ ਹਾਲੇਪ ਨੇ ਮੈਚ ਹਾਰਨ ਤੋਂ ਬਾਅਦ ਕਿਹਾ ਕਿ ਮੈਂ ਰਿਟਾਇਰ ਨਹੀਂ ਹੋਣਾ ਚਾਹੁੰਦੀ ਸੀ ਇਸ ਲਈ ਮੈਂ ਦਰਦ ਦੇ ਬਾਵਜ਼ੂਦ ਖੇਡ ਨੂੰ ਜਾਰੀ ਰੱਖਿਆ ਮੈਚ ਦੌਰਾਨ ਹਾਲੇਪ ਨੂੰ ਕਈ ਵਾਰ ਮੈਡੀਕਲ ਮੱਦਦ ਲੈਣੀ ਪਈ

ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰੀ ਕੈਰੋਲੀਨ ਗਾਰਸੀਆ ਨੂੰ ਵੀ ਕੁਆਲੀਫਾਇਰ ਕੈਟਰੀਨਾ ਨੇ 3-6, 7-6, 7-6 ਨਾਲ ਰੋਮਾਂਚਕ ਮੈਚ ‘ਚ ਹਰਾ ਕੇ ਗੇੜ 16 ‘ਚ ਪ੍ਰਵੇਸ਼ ਕਰ ਲਿਆ ਇਸ ਤੋਂ ਪਹਿਲਾਂ ਸਥਾਨਕ ਚੀਨੀ ਖਿਡਾਰੀ ਵਾਂਗ ਨੇ ਸੱਤਵਾਂ ਦਰਜਾ ਕੈਰੋਲਿਨਾ ਪਿਲਸਕੋਵਾ ਨੂੰ ਰੋਮਾਂਚਕ ਮੈਚ ‘ਚ ਉਲਟਫੇਰ ਦਾ ਸ਼ਿਕਾਰ ਬਣਾਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸੇਰੇਨਾ ਨੇ ਵੱਡੀ ਭੈਣ ਵੀਨਸ ਨੂੰ ਕੀਤਾ ਬਾਹਰ
ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ

ਨਿਊਯਾਰਕ, 1 ਸਤੰਬਰ

ਸੇਰੇਨਾ ਵਿਲਿਅਮਸ ਨੇ ਵੱਡੀ ਭੈਣ ਵੀਨਸ ਵਿਰੁੱਧ ਕਰੀਅਰ ਦੇ 30ਵੇਂ ਮੁਕਾਬਲੇ ਨੂੰ ਆਸਾਨੀ ਨਾਲ ਜਿੱਤਦੇ ਹੋਏ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਪੁਰਸ਼ਾਂ ‘ਚ ਕਨਾਡਾ ਦੇ ਮਿਲੋਸ ਰਾਓਨਿਕ ਨੇ ਸਾਬਕਾ ਚੈਂਪੀਅਨ ਸਟੇਨਿਸਲਾਸ ਵਾਵਰਿੰਕਾ ਨੂੰ ਹਰਾ ਕੇ ਬਾਹਰ ਕਰ ਦਿੱਤਾ

ਅਮਰੀਕੀ ਖਿਡਾਰੀ ਸੇਰੇਨਾ ਨੇ ਮਹਿਲਾ ਸਿੰਗਲ ਦੇ ਤੀਸਰੇ ਗੇੜ ‘ਚ ਵੀਨਸ ਨੂੰ ਲਗਾਤਾਰ ਸੈੱਟਾਂ ‘ਚ 6-1, 6-2 ਨਾਲ ਹਰਾਇਆ ਦੋਵੇਂ ਸਾਬਕਾ ਨੰਬਰ ਇੱਕ ਭੈਣਾਂ ਦਰਮਿਆਨ ਇਹ ਮੁਕਾਬਲਾ ਹਾਈਪ੍ਰੋਫਾਈਲ ਮੰਨਿਆ ਜਾ ਰਿਹਾ ਸੀ ਪਰ 23 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਛੋਟੀ ਭੈਣ ਨੇ ਵੱਡੀ ਭੈਣ ਨੂੰ ਕੋਈ ਰੋਮਾਂਚ ਪੈਦਾ ਨਹੀਂ ਕਰਨ ਦਿੱਤਾ ਸੇਰੇਨਾ ਨੇ ਮੈਚ ਦਰਮਿਆਨ ਆਪਣੀ ਅੱਡੀ ਦੀ ਸੱਟ ਲਈ ਮੈਡੀਕਲ ਟਾਈਮਆਊਟ ਲਿਆ ਅਤੇ ਬੈਂਡੇਜ਼ ਬੰਨ੍ਹ ਕੇ ਖੇਡਦਿਆਂ ਵੀ ਆਸਾਨ ਜਿੱਤ ਦਰਜ ਕਰ ਲਈ

ਸੇਰੇਨਾ ਨੇ ਭੈਣ ਵਿਰੁੱਧ ਕਰੀਅਰ ਦੇ 30ਵੇਂ ਮੈਚ ‘ਚ ਜਿੱਤ ਤੋਂ ਬਾਅਦ ਕਿਹਾ ਕਿ ਕੋਰਟ ‘ਤੇ ਵਾਪਸੀ ਤੋਂ ਬਾਅਦ ਇਹ ਮੇਰਾ ਸਭ ਤੋਂ ਚੰਗਾ ਮੈਚ ਹੈ ਮੈਂ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਮੈਨੂੰ ਇਸ ਦਾ ਫਾਇਦਾ ਮਿਲਦਾ ਰਹੇਗਾ

ਉੱਥੇ ਵੀਨਸ ਨੇ ਸੇਰੇਨਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਛੋਟੀ ਭੈਣ ਨੇ ਅਜਿਹੀ ਟੈਨਿਸ ਖੇਡੀ ਜਿਸ ਦਾ ਜਵਾਬ ਨਹੀਂ ਸੀ ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨੇ ਕਿਹਾ ਕਿ ਮੈਂ ਅਜਿਹਾ ਮੈਚ ਪਹਿਲਾਂ ਨਹੀਂ ਖੇਡੀ ਜਿੱਥੇ ਮੈਂ ਗੇਂਦ ਨੂੰ ਵੀ ਛੂਹ ਨਹੀਂ ਸਕੀ ਜਦੋਂ ਤੁਹਾਡਾ ਵਿਰੋਧੀ ਅਜਿਹੀ ਖੇਡ ਖੇਡਦਾ ਹੈ ਤਾਂ ਤੁਹਾਨੂੰ ਹਾਰ ‘ਤੇ ਦੁਖੀ ਨਹੀਂ ਹੋਣਾ ਚਾਹੀਦਾ

ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ

ਇੱਕ ਹੋਰ ਰੋਮਾਂਚ ਮੈਚ ‘ਚ ਕਨਾਡਾਈ ਖਿਡਾਰੀ ਰਾਓਨਿਕ ਨੇ ਸਾਬਕਾ ਚੈਂਪੀਅਨ ਵਾਵਰਿੰਕਾ ਨੂੰ ਤੀਸਰੇ ਗੇੜ ਂਚ 7-6, 6-4, 6-3 ਨਾਲ ਲਗਾਤਾਰ ਸੈੱਟਾਂ ‘ਚ ਹਰਾ ਕੇ ਅਗਲੇ ਗੇੜ ‘ਚ ਪ੍ਰਵੇਸ਼ ਕਰ ਲਿਆ ਸਵਿਸ ਖਿਡਾਰੀ 2016 ‘ਚ ਇੱਥੇ ਖ਼ਿਤਾਬ ਜਿੱਤਣ ਤੋਂ ਬਾਅਦ ਪਹਿਲੀ ਵਾਰ ਖੇਡ ਰਿਹਾ ਹੈ ਗੋਢੇ ਦੀ ਸਰਜਰੀ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਪੁਰਸ਼ ਡਰਾਅ ‘ਚ ਸਭ ਤੋਂ ਮਜ਼ਬੂਤ ਖਿਡਾਰੀਆਂ ‘ਚ ਮੰਨੇ ਜਾ ਰਹੇ ਸਨ ਪਰ ਉਹ ਰਾਓਨਿਕ ਸਾਹਮਣੇ ਚੁਣੌਤੀ ਪੇਸ਼ ਨਾ ਕਰ ਸਕੇ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ

ਵਿੰਬਲਡਨ ਇਤਿਹਾਸਕ ਉਲਟਫੇਰ : ਐਂਡਰਸਨ ਨੇ ਕੀਤਾ ਘਾਹ ਮੈਦਾਨ ਦਾ ਕਿੰਗ ਫੈਡਰਰ ਬਾਹਰ
ਮੈਰਾਥਨ ਸੰਘਰਸ਼ ਤੋਂ ਬਾਅਦ  ਨਡਾਲ, ਜੋਕੋਵਿਚ ਸੈਮੀਫਾਈਨਲ

ਲੰਦਨ (ਏਜੰਸੀ)। ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੇ ਕਰਿਸ਼ਮਾਈ ਪ੍ਰਦਰਸ਼ਨ ਕਰਦੇ ਹੋਏ ਅੱਠ ਵਾਰ ਦੇ ਚੈਂਪਿਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਪਸੀਨਾ ਕੱਢ ਦੇਣ ਵਾਲੇ ਕੁਆਰਟਰ ਫਾਈਨਲ ਂਚ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਚ 2-6, 6-7, 7-5, 6-4, 13-11 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਤੇ ਵਿੰਬਲਡਨ ਟੈਨਿਸ ਚੈਂਪਿਅਨਸਿ਼ਪ ਦੇ ਸੈਮੀਫਾਈਨਲ ਚ ਜਗ੍ਾ ਬਣਾ ਲਈ। ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਨੇ ਇਹ ਮੁਕਾਬਲਾ ਚਾਰ ਘੰਟੇ 13 ਮਿੰਟ ‘ਚ ਜਿੱਤਿਆ ਅਤੇ ਫੈਡਰਰ ਦਾ ਨੌਂਵੀਂ ਵਾਰ ਇਹ ਖ਼ਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।

4 ਘੰਟੇ 13 ਮਿੰਟ ਦੇ ਮੈਰਾਥਨ ਸੰਘਰਸ਼ ਤੋਂ ਬਾਅਦ ਜਿੱਤਿਆ ਐਂਡਰਸਨ | Wimbledon

ਮੁਕਾਬਲਾ ਐਨਾ ਜ਼ਬਰਦਸਤ ਸੀ ਕਿ ਦਰਸ਼ਕਾਂ ਦੇ ਸਾਹ ਰੁਕਣ ਹੋ ਗਏ ਜਦੋਂ ਵੀ ਲੱਗਦਾ ਕਿ ਫੈਡਰਰ ਮੈਚ ਖ਼ਤਮ ਕਰਨ ਜਾ ਰਿਹਾ ਹੈ ਤਾਂ ਐਂਡਰਸਨ ਇੱਕ ਬਿਹਤਰੀਨ ਸਰਵਿਸ ਕਰ ਦਿੰਦਾ ਜਾਂ ਫਿਰ ਹੈਰਾਨੀਜਨਕ ਸ਼ਾੱਟ ਲਗਾ ਦਿੰਦਾ ਫੈਡਰਰ ਨੇ ਦੋ ਸੈੱਟ ਜਿੱਤ ਕੇ ਵਾਧਾ ਬਣਾ ਲਿਆ ਸੀ ਪਰ ਅੱਠਵਾਂ ਦਰਜਾ ਪ੍ਰਾਪਤ ਐਂਡਰਸਨ ਆਸਾਨੀ ਨਾਲ ਮੈਚ ਦੇਣ ਦੇ ਰੌਂਅ ‘ਚ ਨਹੀਂ ਸੀ ਐਂਡਰਸਨ ਨੇ ਵੀ ਅਗਲੇ ਦੋ ਸੈੱਟ ਜਿੱਤ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਫੈਸਲਾਕੁੰਨ ਸੈੱਟ ‘ਚ ਦੋਵਾਂ ਖਿਡਾਰੀਆਂ ਨੇ ਉੱਚ ਪੱਧਰੀ ਟੈਨਿਸ ਦਾ ਪ੍ਰਦਰਸ਼ਨ ਕੀਤਾ 11-11 ਦੀ ਬਰਾਬਰੀ ਹੋ ਚੁੱਕੀ ਸੀ ਅਤੇ ਕੋਈ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। (Wimbledon)

ਮੈਚ ਚਾਰ ਘੰਟੇ ਪਾਰ ਕਰ ਚੁੱਕਾ ਸੀ ਆਖ਼ਰ ਐਂਡਰਸਨ ਨੇ 23ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜੀ ਅਤੇ 24ਵੇਂ ਗੇਮ ‘ਚ ਆਪਣੀ ਸਰਵਿਸ ਬਰਕਰਾਰ ਰੱਖ ਕੇ ਇਤਿਹਾਸਕ ਜਿੱਤ ਹਾਸਲ ਕਰ ਲਈ ਇੱਕ ਹੋਰ ਕੁਆਰਟਰ ਫਾਈਨਲ ‘ਚ ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਚਾਰ ਘੰਟੇ ‘ਚ 6-3, 3-6, 6-2, 6-2 ਨਾਲ ਹਰਾ ਕੇ ਅੱਠਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸਰਬਿਆਈ ਖਿਡਾਰੀ ਸੱਟਾਂ ਅਤੇ ਖ਼ਰਾਬ ਲੈਅ ਕਾਰਨ ਵਿਸ਼ਵ ਰੈਂਕਿੰਗ ‘ਚ ਟਾਪ 20 ਤੋਂ ਬਾਹਰ ਹੋ ਗਏ ਸਨ ਪਰ ਵਿੰਬਲਡਨ ‘ਚ ਉਹਨਾਂ ਜ਼ਬਰਦਸਤ ਵਾਪਸੀ ਕਰਦਿਆਂ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਦਿਨ ਦੇ ਆਖ਼ਰੀ ਕੁਆਰਟਰ ਫਾਈਨਲ ‘ਚ ਸਪੇਨ ਦੇ ਰਾਫੇਲ ਨਡਾਲ ਨੇ ਇੱਕ ਹੋਰ ਜ਼ਬਰਦਸਤ ਮੁਕਾਬਲੇ ‘ਚ ਅਰਜਨਟੀਨਾ ਦੇ ਡੇਲ ਪੋਤਰੋ ਨੂੰ ਸੰਘਰਸ਼ਪੂਰਨ ਮੈਚ ‘ਚ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ। (Wimbledon)