Motorcycle - Sach Kahoon Punjabi
Abohar News: ਚੋਰਾਂ ਦੀ ਨਿਸ਼ਾਨਦੇਹੀ ’ਤੇ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ
ਲੋਹੇ, ਪਿੱਤਲ ਤੇ ਤਾਂਬੇ ਦਾ ਸਮਾਨ ਵੀ ਕਰਦੇ ਸੀ ਚੋਰੀ | Abohar News
(ਮੇਵਾ ਸਿੰਘ) ਅਬੋਹਰ। Abohar News: ਪੁਲਿਸ ਥਾਣਾ ਨੰ:1 ਦੀ ਪੁਲਿਸ ਦੁਆਰਾ ਬੀਤੇ ਦਿਨੀਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤੇ ਵਿਅਕਤੀ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੂੰ ਤਿੰਨ ਚੋਰੀ ਦੇ ਮੋਟਰਸਾਈਕਲ ਹੋਰ ਬਰਾਮਦ ਕਰਨ ਦੇ ਨਾਲ ਹੀ ਉਨ੍ਹਾਂ ਦੁਆਰਾ ਵੇਚੇ ਗਏ ਭਾਰੀ ਸਮਾਨ ਨੂੰ ਬਰਾਮਦ ਕਰਦੇ ਹੋਏ ਤਿੰਨ ਕਬਾੜੀਆਂ ਨੂੰ ਕਾਬੂ ਕਰਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਐੱਸਐੱਚਓ ਮਨਿੰਦਰ ਸਿੰਘ ਨੇ ਦੱਸਿਆ ਕ ਬੀਤੀ 29 ਅਗਸਤ ਨੂੰ ਉਨ੍ਹਾਂ ਦੀ ਪੁਲਿਸ ਟੀਮ ਨੇ ਜੋਹੜੀ ਮੰਦਰ ਦੇ ਨੇੜੇ ਨਿਵਾਸੀ ਵਿੱਕੀ ਸਿੰਘ ਪੁੱਤਰ ਇੰਦਰ ਸਿੰਘ ਤੇ ਆਲਮਗੜ ਨਿਵਾਸੀ ਮਹਿੰਦਰ ਕੁਮਾਰ ਪੁੱਤਰ ਜੀਆ ਰਾਮ ਨੂੰ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਫੜਿਆ ਸੀ, ਜਿਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਕੋਲੋਂ ਕੀਤੀ ਪੁੱਛਗਿੱਛ ਦੇ ਅਧਾਰ ’ਤੇ ਉਸ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: Crime News: ਸੰਗਰੂਰ ਪੁਲਿਸ ਵੱਲੋਂ ਕਾਰ ਚੋਰ ਗਿਰੋਹ ਦਾ ਪਰਦਾਫਾਸ਼
ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਲੋਹੇ, ਪਿੱਤਲ ਤੇ ਤਾਂਬੇ ਦਾ ਸਮਾਨ ਵੀ ਚੋਰੀ ਕਰਕੇ ਭਗਵਾਨਪੁਰਾ ਮੁਹੱਲਾ ਨਿਵਾਸੀ ਗਵਿੱਤਰ ਪੁੱਤਰ ਦੇਸ ਰਾਜ ਕੇਰਾਖੇੜਾ ਨਿਵਾਸੀ ਕਬਾੜੀਏ ਸੁਰਿੰਦਰ ਕੁਮਾਰ ਅਤੇ ਪੁਰਾਣੀ ਫਾਜ਼ਿਲਕਾ ਰੋਡ ਉਤਮ ਨਗਰੀ ਵਿੱਚ ਸੁਰਿੰਦਰ ਸਿੰਘ ਪੁੱਤਰ ਪੂਰਨ ਦੀ ਦੁਕਾਨ ’ਤੇ ਵੇਚ ਦਿੰਦੇ ਸਨ। ਜਿਸ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਕੇ ਉਨ੍ਹਾਂ ਕੋਲੋਂ ਕਰੀਬ ਡੇਢ ਕੁਵਿੰਟਲ ਲੋਹੇ ਦਾ ਗੇਟ, ਇੱਕ ਤੋਂ ਡੇਢ ਕਿਲੋ ਪਿੱਤਲ ਦੇ ਬਰਤਨ, 5 ਕਿਲੋਗਰਾਮ ਤਾਂਬੇ ਦੀ ਮੋਟਰ ਬਾਈਡਿੰਗ ਵਾਲੀ ਤਾਰ, ਕਰੀਬ 2 ਕੁਵਿੰਟਲ ਵਜਨ ਦਾ ਹੋਰ ਲੋਹੇ ਦਾ ਸਾਮਨ ਬਰਾਮਦ ਕੀਤਾ ਹੈ। Abohar News
Punjab News: ਪੰਜਾਬ ’ਚ ਬਾਈਕ ਤੇ ਗੱਡੀ ਖਰਦੀਣ ਹੋਈ ਮਹਿੰਗੀ, ਗਰੀਨ ਟੈਕਸ ਹੋਇਆ ਲਾਗੂ
ਪੁਰਾਣੇ ਅਤੇ ਨਿੱਜੀ ਵਾਹਨਾਂ ‘ਤੇ ਲੱਗੇਗਾ ਗ੍ਰੀਨ ਟੈਕਸ, ਨੋਟੀਫਿਕੇਸ਼ਨ ਜਾਰੀ, ਸੋਲਰ ਸਮੇਤ ਕਈ ਸ਼੍ਰੇਣੀਆਂ ‘ਚ ਰਾਹਤ
ਕਮਰਸ਼ੀਲ ਗੱਡੀਆਂ ’ਤੇ ਸਾਲਾਨਾ ਟੈਕਸ
ਮੋਟਰ ਵਹੀਕਲ ਟੈਕਸ ’ਚ ਵਾਧਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। Punjab News: ਪੰਜਾਬ ’ਚ ਹੁਣ ਬਾਈਕ ਅਤੇ ਗੱਡੀ ਖਰੀਦਣੀ ਹੋਈ ਹੋਰ ਵੀ ਔਖੀ ਹੈ। ਜੇਕਰ ਤੁਸੀ ਬਾਈਕ ਜਾਂ ਗੱਡੀ ਖਰਦੀਣ ਜਾ ਰਹੇ ਹੋ ਤਾਂ ਤੁਹਾਡੀ ਜੇਬ ’ਤੇ ਬੋਝ ਪਵੇਗਾ ਕਿਉਂਕਿ ਹੁਣ ਸੂਬੇ ’ਚ ਗਰੀਨ ਟੈਕਸ ਲਾਗੂ ਹੋ ਗਿਆ ਹੈ ਅਤੇ ਵਾਹਨਾਂ ਦੀ ਰਜਿਸਟ੍ਰੇਸ਼ਨ ਮਹਿੰਗੀ ਹੋ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ, ਹੁਣ ਗੈਰ-ਟਰਾਂਸਪੋਰਟ ਵਾਹਨਾਂ ਨੂੰ ਗ੍ਰੀਨ ਟੈਕਸ (ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਨਵੀਨੀਕਰਨ ‘ਤੇ) ਅਦਾ ਕਰਨਾ ਹੋਵੇਗਾ। ਇਸ ਨੂੰ ਡੀਜ਼ਲ ਅਤੇ ਪੈਟਰੋਲ ਵਾਹਨਾਂ ‘ਤੇ ਵੱਖਰੇ ਤੌਰ ‘ਤੇ ਰੱਖਿਆ ਗਿਆ ਹੈ। ਪਰ ਐੱਲ.ਪੀ.ਜੀ., ਸੀ.ਐੱਨ.ਜੀ., ਬੈਟਰੀ ਜਾਂ ਸੂਰਜੀ ਊਰਜਾ ‘ਤੇ ਚੱਲਣ ਵਾਲੇ ਵਾਹਨਾਂ ਨੂੰ ਇਸ ਸ਼੍ਰੇਣੀ ਤੋਂ ਬਾਹਰ ਰੱਖਿਆ ਗਿਆ ਹੈ।
ਗਰੀਨ ਟੈਕਸ ਲਾਗੂ ਹੋਣ ਨਾਲ ਕਿੰਨੀ ਦਰ ਕਰਨੀ ਪਵੇਗੀ ਅਦਾ | Punjab News
ਹੁਣ ਪੁਰਾਣੇ ਨਾਨ-ਟਰਾਂਸਪੋਰਟ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਪੈਟਰੋਲ ਦੋ ਪਹੀਆ ਵਾਹਨ ਮਾਲਕਾਂ ਨੂੰ 500 ਰੁਪਏ ਗ੍ਰੀਨ ਟੈਕਸ
ਡੀਜ਼ਲ ਚਾਲਕਾਂ ਨੂੰ 1,000 ਰੁਪਏ ਗ੍ਰੀਨ ਟੈਕਸ ਅਦਾ ਕਰਨਾ ਹੋਵੇਗਾ।
1500 ਸੀਸੀ ਤੋਂ ਘੱਟ ਵਾਲੇ ਚਾਰ ਪਹੀਆ ਵਾਹਨਾਂ ਲਈ ਪੈਟਰੋਲ ਲਈ 3000 ਰੁਪਏ ਅਤੇ ਡੀਜ਼ਲ ਵਾਹਨਾਂ ਲਈ 4000 ਰੁਪਏ ਮਹਿੰਗਾ ਪਵੇਗਾ।
1500 ਸੀਸੀ ਪੈਟਰੋਲ ਦੋਪਹੀਆ ਵਾਹਨ ‘ਤੇ 4,000 ਰੁਪਏ ਅਤੇ ਡੀਜ਼ਲ ਵਾਹਨ ‘ਤੇ 6,000 ਰੁਪਏ ਦੀ ਫੀਸ ਰੱਖੀ ਗਈ ਹੈ।
ਕੈਂਟਰ ਚਾਲਕ ਨੇ ਮੋਟਰਸਾਈਕਲ ਦਰੜਿਆ
ਜਾਨੀ ਨੁਕਸਾਨ ਤੋਂ ਬਚਾਅ | Motorcycle
ਅਰਨੀ ਵਾਲਾ (ਰਜਿੰਦਰ)। ਮੰਡੀ ਅਰਨੀ ਵਾਲਾ ਵਿੱਚ ਡੱਬਵਾਲਾ ਕਲਾਂ ਰੋਡ ’ਤੇ ਕੈਂਟਰ ਚਾਲਕ ਵੱਲੋਂ ਮੋਟਰਸਾਈਕਲ ਦਰੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪ੍ਰੇਮ ਕੁਮਾਰ ਪੁੱਤਰ ਹੁਕਮਾਂ ਰਾਮ ਵਾਸੀ ਪਿੰਡ ਝੂੰਮਿਆਂ ਵਾਲੀ ਜੋ ਕਿ ਅਰਨੀ ਵਾਲਾ ਵਿਖੇ ਡੱਬ ਵਾਲਾ ਕਲਾਂ ਰੋਡ ’ਤੇ ਐਚਡੀਐਫਸੀ ਬੈਂਕ ਦੇ ਬਾਹਰ ਆਪਣਾ ਡਿਸਕਵਰ ਮੋਟਰਸਾਈਕਲ ਖੜਾ ਵਿੱਚ ਕੋਈ ਜ਼ਰੂਰੀ ਕੰਮ ਲਈ ਅੰਦਰ ਗਿਆ ਹੋਇਆ ਸੀ।
ਜਿਸ ਦੌਰਾਨ ਇੱਕ ਕੈਂਟਰ ਨੇ ਟੱਕਰ ਮਾਰ ਕੇ ਦਰੜ ਦਿੱਤਾ ਜਿਸ ਦਾ ਨੁਕਸਾਨ ਹੋ ਗਿਆ ਹੈ। ਕੈਂਟਰ ਚਾਲਕ ਨੂੰ ਨੇੜੇ ਖੜ੍ਹੇ ਲੋਕਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਡਰਾਈਵਰ ਨੇ ਡੰਡਾ ਦਿਖਾਉਂਦੇ ਹੋਏ ਕੈਂਟਰ ਲੈ ਕੇ ਭਜ ਗਿਆ। ਜਿਸ ਵਿੱਚ ਪ੍ਰੇਮ ਕੁਮਾਰ ਨੇ ਬੈਂਕ ਮੁਲਾਜ਼ਮਾਂ ਨੂੰ ਨਾਲ ਲੈ ਕੇ ਥਾਣਾ ਅਰਨੀ ਵਾਲਾ ਇਸ ਘਟਨਾ ਦੀ ਸੂਚਨਾ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)
ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਲਾਂਚ
(ਸੱਚ ਕਹੂੰ ਨਿਊਜ਼) ਰਾਏਕੋਟ। ਬਰਨਾਲਾ ਆਟੋ ਮੋਬਾਇਲ ਦੀ ਸਥਾਨਕ ਬਰਾਂਚ ਵੱਲੋਂ ਬੁਲੇਟ ਮੋਟਰਸਾਈਕਲ ਦੇ ਦੋ ਨਵੇਂ ਮਾਡਲ ਇੱਕ ਸਮਾਗਮ ਕਰਵਾ ਕੇ ਲਾਂਚ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਨੇਜਰ ਬਲਵਿੰਦਰ ਕੁਮਾਰ ਅਤੇ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਲਾਂਚ ਕੀਤੇ ਗਏ ਨਵੇਂ ਮਾਡਲਾਂ ਵਿੱਚ ਬੁਲੇਟ 350 ਮਿਲਟਰੀ ਰੈੱਡ ਅਤੇ ਬੁਲੇਟ 350 ਸਟੈਂਡਰਡ ਬਲੈਕ ਸ਼ਾਮਲ ਹਨ। (Bullet Motorcycle Launch)
ਇਹ ਵੀ ਪੜ੍ਹੋ : ਪਰਲਜ਼ ਗਰੁੱਪ ਘੁਟਾਲੇ ’ਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਉਹਨਾਂ ਦੱਸਿਆ ਕਿ ਜਾਰੀ ਕੀਤੇ ਗਏ ਦੋਵੇਂ ਮਾਡਲ ਸੈਲਫ ਸਟਾਰਟ ਅਤੇ ਕਿੱਕ ਤੋਂ ਬਗੈਰ ਹਨ। ਉਨ੍ਹਾਂ ਦੱਸਿਆ ਕਿ ਨਵੇਂ ਮਾਡਲਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਜੀਵ ਗਰਗ, ਸੁਰਿੰਦਰ ਗਰਗ, ਧਰਮਿੰਦਰ ਸਿੰਘ, ਚਮਕੌਰ ਸਿੰਘ ਦਿਉਲ, ਪਾਰਸ ਜੈਨ, ਪ੍ਰਦੀਪ ਕੁਮਾਰ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ, ਅਮਿਤ ਕੁਮਾਰ ਆਦਿ ਵੀ ਮੌਜ਼ੂਦ ਸਨ।
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਗੁਰਦਾਸਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਸਰਹੱਦੀ ਖੇਤਰ ਸੈਕਿੰਡ ਲਾਈਨ ਆਫ ਡਿਫੈਂਸ ’ਚ ਲੱਗੇ ਨਾਕੇ ’ਤੇ ਪੁਲਿਸ ਵੱਲੋਂ ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾਂਦੀ ਹੈ। ਸ਼ਨਿੱਚਰਵਾਰ ਨੂੰ 2 ਸ਼ੱਕੀ ਵਿਅਕਤੀ ਨਸ਼ੇ ਦੀ ਹਾਲਤ ‘ਚ ਬਾਈਕ ‘ਤੇ ਆਏ, ਜਿਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਨੇ ਚੈਕਿੰਗ ਲਈ ਰੋਕਿਆ।
ਇਹ ਵੀ ਪੜ੍ਹੋ : ਕਲਯੁਗ ਦੀ ਇੰਤਹਾ : ਸ਼ਰਾਬ ਪੀਣ ਤੋਂ ਵਰਜਣ ਕਰਕੇ ਦੋ ਪੁੱਤਰਾਂ ਵੱਲੋਂ ਪਿਤਾ ਦਾ ਕਤਲ
ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਕੋਲੋਂ ਮੋਟਰਸਾਈਕਲ ਦੇ ਕਾਗ਼ਜ਼ਾਤ ਮੰਗੇ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਸਾਥੀ ਪੁਲਿਸ ਮੁਲਾਜ਼ਮਾਂ ਨੇ ਥਾਣਾ ਸਦਰ ਵਿਖੇ ਸੂਚਨਾ ਦਿੱਤੀ। ਪੁਲਿਸ ਟੀਮ ਨੇ ਮੌਕੇ ’ਤੇ ਆ ਕੇ ਰਾਜੇਸ਼ ਕੁਮਾਰ (ਬੱਬਾ) ਅਤੇ ਅਰਵਿੰਦਰ (ਸਾਬੀ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸੜਕ ’ਤੇ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਕਾਰਨ ਦੋ ਦੀ ਮੌਤ, ਇੱਕ ਜ਼ਖਮੀ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਮਾਲੇਰਕੋਟਲਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਪੋਹੀੜ ਨੇੜੇ ਅਹਿਮਦਗੜ੍ਹ ਵਿਖੇ ਸੜਕ ਉੱਤੇ ਇੱਕ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਨਾਲ 2 ਵਿਆਕਤੀਆਂ ਦੀ ਮੌਤ ਅਤੇ ਇੱਕ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੈ। ਇਕੱਤਰ ਜਾਣਕਾਰੀ ਮੁਤਾਬਿਕ ਪੋਹੀੜ ਦੇ ਨਜਦੀਕ ਪਿੰਡ ਧੂਰਕੋਟ ਤੋਂ ਕਮਲਜੀਤ ਸਿੰਘ ਦਾ ਨੌਜਵਾਨ ਪੁੱਤਰ ਵਿਪਨਜੀਤ ਸਿੰਘ ਉਮਰ 18 ਸਾਲ ਆਇਲੈਟਸ ਸੈਂਟਰ ’ਚ ਆਇਲੈਟਸ ਦੀ ਕੋਚਿੰਗ ਲੈਂਦਾ ਸੀ। (Road Accident)
ਇਹ ਵੀ ਪੜ੍ਹੋ : ਸਾਬਕਾ ਸੀਐਮ ਚੰਨੀ ਤੋਂ ਵਿਜੀਲੈਂਸ ਨੇ ਕੀਤੀ 3 ਘੰਟੇ ਪੁੱਛਗਿੱਛ
ਆਇਲੈਟਸ ਸੈਂਟਰ ’ਚੋਂ ਉਕਤ ਲੜਕੇ ਨਾਲ ਉਸ ਦੇ ਦੋ ਦੋਸਤ ਮੋਟਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਨਚੇਤ ਪਿੰਡ ਪੋਹੀੜ ਦੇ ਨਜਦੀਕ ਪਹੁੰਚਦਿਆਂ ਹੀ ਮੋਟਰ ਸਾਈਕਲ ਸਵਾਰ ਲੜਕੇ ਦਾ ਮੋਟਸਾਈਕਲ ਸੜਕ ਤੇ ਖੜੇ ਇੱਕ ਕੰਟੇਨਰ ਨਾਲ ਟਕਰਾ ਗਏ। ਹਾਦਸੇ ਦੌਰਾਨ ਵਿਪਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ (Road Accident) ਗਈ ਅਤੇ ਉਸ ਦੇ ਦੂਜੇ ਦੋਸਤ ਦੀ ਲੁਧਿਆਣਾ ਲੈ ਜਾਂਦੇ ਸਮੇਂ ਸੱਟਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ ਜਦੋਂ ਕਿ ਉਸ ਦਾ ਤੀਜਾ ਦੋਸਤ ਮਾਲੇਰਕੋਟਲਾ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਹੈ।
ਮ੍ਰਿਤਕ ਵਿਪਨਜੀਤ ਸਿੰਘ ਦਾ 5 ਜੁਲਾਈ ਨੂੰ ਜਨਮ ਦਿਨ ਦੱਸਿਆ ਜਾ ਰਿਹਾ ਹੈ ਅਤੇ ਉਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਸੂਬੇਦਾਰ ਪਰਮਜੀਤ ਸਿੰਘ ਦੇ ਪੋਤਰੇ ਵਿਪਨਜੀਤ ਸਿੰਘ ਦੇ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਘਰ ਵਿੱਚ ਸੋਗ ਦੀ ਲਹਿਰ ਛਾ ਗਈ।
ਮੋਟਰਸਾਈਕਲ ਚੋਰ ਚੜ੍ਹਿਆ ਪੁਲਿਸ ਅੜਿੱਕੇ, ਦੋ ਮੋਟਰਸਾਈਕਲ ਬਰਾਮਦ
(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਸਥਾਨਕ ਸ਼ਹਿਰ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਕੁਲਦੀਪ ਸਿੰਘ ਵਾਸੀ ਓੱਲਕ ਨੇ ਦੱਸਿਆ ਕਿ ਜਦੋਂ ਉਹ ਤਲਵੰਡੀ ਸਾਬੋ ਦੇ ਇੱਕ ਡਾਕਟਰ ਕੋਲੋਂ ਦਵਾਈ ਲੈਣ ਆਏ ਸਨ ਤਾਂ ਉਸ ਦਾ ਮੋਟਰ ਸਾਈਕਲ ਅਣਪਛਾਤੇ ਚੋਰਾਂ ਨੇ 28 ਨਵੰਬਰ ਨੂੰ ਚੋਰੀ ਕਰ ਲਿਆ ਸੀ।
ਭਾਵੇਂ ਪੁਲਿਸ ਨੇ ਹਰਕਤ ਵਿੱਚ ਆ ਕੇ ਅਣਪਛਾਤੇ ਚੋਰਾਂ ਨੂੰ ਗਿ੍ਰਫਤਾਰ ਕਰਕੇ ਮੋਟਰਸਾਈਕਲ ਤਾਂ ਲੱਭ ਦਿੱਤਾ ਹੈ ਪਰ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਹੈ ਜਿਸ ’ਤੇ ਪੀੜਤ ਨੌਜਵਾਨਾਂ ਨੇ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ’ਚ ਮੁਲਜ਼ਮ ਨੌਜਵਾਨ ਚੋਰੀ ਨਾ ਕਰਨ ਉਧਰ ਤਫਤੀਸ਼ੀ ਅਫਸਰ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਚੋਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਫੜੇ ਗਏ ਮੁਲਜ਼ਮ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਹਿਮਣ ਕੋਰ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੌਕੇ ‘ਤੇ ਮੌਜ਼ੂਦ ਲੋਕਾਂ ਨੇ ਹਸਪਤਾਲ ਸਟਾਫ਼ ‘ਤੇ ਜਖ਼ਮੀਆਂ ਦੀ ਸੰਭਾਲ ਨਾ ਕਰਨ ਦੇ ਲਾਏ ਦੋਸ਼
ਹਸਪਤਾਲ ਸਟਾਫ਼ ਵੱਲੋਂ ਮੌਕੇ ‘ਤੇ ਮੱਲ੍ਹਮ ਪੱਟੀ ਨਾ ਕਰਨ ‘ਤੇ ਲੋਕਾਂ ਨੇ ਕੋਸਿਆ
ਭਦੌੜ,(ਗੁਰਬਿੰਦਰ ਸਿੰਘ) ਇੱਕ ਸੀਡੀ ਡੀਲਕਸ ਮੋਟਰਸਾਈਕਲ ਤੇ ਐਕਟਿਵਾ ਦੀ ਟੱਕਰ ‘ਚ ਚਾਰ ਜਣੇ ਜ਼ਖਮੀ ਹੋਣ ਅਤੇ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈਜਾਣਕਾਰੀ ਅਨੁਸਾਰ ਭਦੌੜ ਨੇੜਲੇ ਪਿੰਡ ਤਲਵੰਡੀ ਤੋਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਭਦੌੜ ਵੱਲ ਨੂੰ ਤਕਰੀਬਨ 8.30 ਵਜੇ ਆ ਰਹੇ ਸਨ ਜਿਸ ਨੂੰ ਕਿ ਸੱਤਪਾਲ ਸਿੰਘ ਪੁੱਤਰ ਹਾਜਰ ਸਿੰਘ ਚਲਾ ਰਿਹਾ ਸੀ ਅਤੇ ਖੜਕ ਸਿੰਘ ਵਾਲਾ ਨੇੜੇ ਬੀੜ ਕੋਲ ਭਦੌੜ ਤੋਂ ਤਲਵੰਡੀ ਨੂੰ ਜਾ ਰਹੀ ਐਕਟਿਵਾ ਨਾਲ ਟਕਰਾ ਗਿਆ ਜਿਸ ਉਪਰੰਤ ਸੱਤਪਾਲ ਸਿੰਘ ਪੁੱਤਰ ਹਾਜ਼ਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜੋ ਕਿ ਆਪਣੇ ਪੰਜ ਛੋਟੇ ਭੈਣ ਭਰਾਵਾਂ ਤੇ ਮਾਂ ਨੂੰ ਇਕੱਲਾ ਮਿਹਨਤ ਮਜ਼ਦੂਰੀ ਕਰਕੇ ਪਾਲ ਰਿਹਾ ਸੀ
ਉਸ ਦੇ ਨਾਲ ਬੈਠੇ ਧਰਮਪ੍ਰੀਤ ਸਿੰਘ ਪੁੱਤਰ ਭੋਲੂ ਸਿੰਘ ਅਤੇ ਧਰਮਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਐਕਟਿਵਾ ਚਲਾ ਰਹੀਆਂ ਨੀਤੂ ਪੁੱਤਰੀ ਚਮਕੌਰ ਸਿੰਘ ਅਤੇ ਅਮਨਜੋਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਜੋ ਕਿ ਭਦੌੜ ਤੋਂ ਟਿਊਸ਼ਨ ਪੜ੍ਹ ਕੇ ਤਲਵੰਡੀ ਵੱਲ ਨੂੰ ਜਾ ਰਹੀਆਂ ਸਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਇਲਾਜ ਲਈ ਲਿਆਂਦਾ ਗਿਆ ਮੌਕੇ ‘ਤੇ ਹਾਜ਼ਰ ਲੋਕਾਂ ਨੇ ਹਸਪਤਾਲ ਸਟਾਫ਼ ‘ਤੇ ਦੋਸ਼ ਲਾਇਆ ਕਿ ਘੰਟੇ ਤੱਕ ਕੋਈ ਵੀ ਡਾਕਟਰ ਨੇ ਜ਼ਖਮੀਆਂ ਨੂੰ ਮੱਲਮ ਪੱਟੀ ਨਹੀਂ ਕੀਤੀ ਉਨ੍ਹਾਂ ਕਿਹਾ ਕਿ ਤਕਰੀਬਨ ਘੰਟੇ ਬਾਅਦ ਦਿਨ ਦੀ ਡਿਊਟੀ ਵਾਲੇ ਡਾਕਟਰ ਨੇ ਆ ਕੇ ਐਮਰਜੈਂਸੀ ਸੇਵਾਵਾਂ ਦੀ ਸਹੂਲਤ ਨਾ ਹੋਣ ‘ਤੇ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਜਿਸ ‘ਤੇ ਹਾਜ਼ਰ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਜੰਮ ਕੇ ਕੋਸਿਆ ਅਤੇ ਸਰਕਾਰ ਅਤੇ ਸਿਹਤ ਵਿਭਾਗ ਵਿਰੁੱਧ ਗੁੱਸਾ ਜ਼ਾਹਿਰ ਕੀਤਾ
ਇਸ ਸਬੰਧੀ ਜਦੋਂ ਡਾਕਟਰ ਸਤਵੰਤ ਬਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਮੈਂ ਅਤੇ ਐੱਸਐੱਮਓ ਪ੍ਰਵੇਜ਼ ਹੀ ਹਨ ਤੇ ਰਾਤ ਦੀ ਡਿਊਟੀ ਵਾਲਾ ਕੋਈ ਵੀ ਹਸਪਤਾਲ ਵਿੱਚ ਡਾਕਟਰ ਮੌਜ਼ੂਦ ਨਹੀਂ ਹੈ ਅੱਜ ਜੋ ਇਹ ਐਕਸੀਡੈਂਟ ਹੋਇਆ ਹੈ ਇਸ ਵਿੱਚ ਸੱਤਪਾਲ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਚਾਰ ਜ਼ਖ਼ਮੀ ਜੋ ਹਸਪਤਾਲ ਆਏ ਸਨ ਉਨ੍ਹਾਂ ਵਿੱਚੋਂ ਦੋ ਲੜਕਿਆਂ ਦੇ ਸਿਰ ਵਿੱਚ ਸੱਟਾਂ ਸਨ ਅਤੇ ਭਦੌੜ ਵਿਖੇ ਸਕੈਨ ਵਗ਼ੈਰਾ ਦਾ ਕੋਈ ਵੀ ਪ੍ਰਬੰਧ ਨਹੀਂ ਜਿਸ ਕਾਰਨ ਉਨ੍ਹਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ
ਥਾਣਾ ਭਦੌੜ ਦੇ ਏ ਐੱਸ ਆਈ ਮੱਘਰ ਸਿੰਘ ਨੇ ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਭਦੌੜ ਦੇ ਤਲਵੰਡੀ ਰੋਡ ‘ਤੇ ਇੱਕ ਮੋਟਰਸਾਈਕਲ ਪੀ ਬੀ 10 ਈ ਆਰ 5202 ਅਤੇ ਐਕਟਿਵਾ ਪੀ ਬੀ 32 ਵੀ 4126 ਦਾ ਐਕਸੀਡੈਂਟ ਹੋਇਆ ਹੈ ਪੁਲੀਸ ਵੱਲੋਂ ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਦੇ ਬਿਆਨਾਂ ਤੇ 174 ਦੀ  ਕਾਰਵਾਈ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
accident | ਮੋਟਰਸਾਈਕਲ ਸਵਾਰ ਦੀ ਜੇਰੇ ਇਲਾਜ ਹੋਈ ਮੌਤ
ਸਰਹਾਲੀ। ਸੰਘਣੀ ਧੁੰਦ ਕਾਰਨ ਠੱਠੀਆਂ ਮਹੰਤਾਂ ਨੇੜੇ ਦਰਗਾਪੁਰ ਚੌਂਕ ਜੱਲੇਵਾਲਾ ਮੌੜ ਨੇੜੇ ਨੈਸ਼ਨਲ ਹਾਈਵੇ ‘ਤੇ ਗਲਤ ਸਾਈਡ ਤੋਂ ਆ ਰਹੀ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਪੱਤੀ ਖਾਸੇ ਕੀ ਸਰਹਾਲੀ ਜੋ ਆਪਣੇ ਮੋਟਰਸਾਈਕਲ ‘ਤੇ ਤਰਨਤਾਰਨ ਨੂੰ ਜਾ ਰਿਹਾ ਸੀ ਕਿ ਠੱਠੀਆਂ ਮਹੰਤਾਂ ਵਿਖੇ ਗਲਤ ਸਾਈਡ ਤੋਂ ਆ ਰਹੀ ਜਿੰਨ ਕਾਰ ਐੱਲ.ਐਕਸ. ਡੀ.ਐੱਲ.2 ਸੀ.ਏ.ਏ. 4004 ਨਾਲ ਟਕਰਾਉਣ ਕਾਰਨ ਜ਼ਖ਼ਮੀ ਹੋ ਗਿਆ।
ਇਸ ਦੌਰਾਨ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਸੁਖਦੇਵ ਸਿੰਘ ਦੀ ਹਸਪਤਾਲ ਵਿਖੇ ਮੌਤ ਹੋ ਗਈ। ਕਾਰ ਨੂੰ ਮਲਕੀਤ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਸਰਹਾਲੀ ਕਲਾਂ ਚਲਾ ਰਿਹਾ ਸੀ, ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ। ਏ.ਐੱਸ.ਆਈ. ਸਰਵਣ ਕੁਮਾਰ ਵਲੋਂ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) ਪਿੰਡ ਕਾਨਿਆਂਵਾਲੀ ਕੋਲ ਅਣਪਛਾਤੇ ਵਾਹਨ ਦੀ ਟੱਕਰ ਨਾਲ ਬਾਇਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਜਦਕਿ ਗੱਡੀ ਚਾਲਕ ਟੱਕਰ ਦੇ ਬਾਅਦ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਬਲਬੀਰ ਸਿੰਘ ਨਿਵਾਸੀ ਮੁਕੰਦ ਸਿੰਘ ਵਾਲਾ ਨੇ ਦੱਸਿਆ ਕਿ ਉਸਦਾ ਪੁੱਤਰ ਗੁਰਭੇਜ ਸਿੰਘ ਮੋਟਰਸਾਇਕਲ ‘ਤੇ ਆ ਰਿਹਾ ਸੀ। ਇਸ ਦੌਰਾਨ ਹੀ ਇੱਕ ਤੇਜ਼ ਰਫ਼ਤਾਰ ਕਾਰ ਆਈ। ਜਿਸਦੀਆਂ ਲਾਇਟਾਂ ਚੱਲ ਰਹੀਆਂ ਸੀ। ਉਸਨੇ ਤੇਜ਼ੀ ਨਾਲ ਕਾਰ ਲਿਆ ਕੇ ਉਸਦੇ ਪੁੱਤਰ ‘ਚ ਦੇ ਮਾਰੀ। ਜਿਸ ਨਾਲ ਉਸਦੇ ਪੁੱਤਰ ਦੇ ਸਿਰ ਤੇ ਹੋਰ ਸਰੀਰ ‘ਤੇ ਸੱਟਾਂ ਵੱਜੀਆਂ। ਟੱਕਰ ਦੇ ਬਾਅਦ ਉਹ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਨੇਰੇ ਦੇ ਕਾਰਨ ਕਾਰ ਦਾ ਨੰਬਰ ਤੇ ਹੋਰ ਪਹਿਚਾਣ ਨਹੀਂ ਹੋ ਸਕੀ। ਟੱਕਰ ਦੇ ਬਾਅਦ ਉਸਦੇ ਪੁੱਤਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਨਾ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ | ਕੋਟਕਪੂਰਾ ਰੋਡ ਸਥਿਤ ਪਿੰਡ ਚੜੇਵਾਨ ਕੋਲ ਮੋਟਰਸਾਈਕਲ ਤੇ ਬੱਸ ਦੀ ਹੋਈ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਉਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਕਤਸਰ ਦੇ ਪਿੰਡ ਮੌੜ ਦਾ ਨਿਵਾਸੀ ਬਲਰਾਜ ਸਿੰਘ ਜੋ ਕਿ ਅਨਾਜ਼ ਮੰਡੀ ‘ਚ ਹੀ ਇੱਕ ਆੜਤੀਏ ਕੋਲ ਕੰਮ ਕਰਦਾ ਹੈ, ਦੋ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਝਬੇਲਵਾਲੀ ਪਿੰਡ ਵੱਲ ਜਾ ਰਿਹਾ ਸੀ। ਪਿੰਡ ਚੜੇਵਾਨ ਦੇ ਕੋਲ ਉਹਨਾਂ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਬੱਸ ਦੇ ਨਾਲ ਟਕਰਾਅ ਗਿਆ।
ਟੱਕਰ ਦੇ ਬਾਅਦ ਬੱਸ ਵੀ ਸੜਕ ਦੇ ਨਾਲ ਖੜੇ ਦਰੱਖਤ ਨੂੰ ਤੋੜਦੇ ਹੋਈ ਖੇਤਾਂ ‘ਚ ਜਾ ਵੜੀ। ਇਸ ਟੱਕਰ ਦੌਰਾਨ ਬਲਰਾਜ ਸਿੰਘ ਤੇ ਕੈਲਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੁਰੇਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਇਲਾਜ ਦੌਰਾਨ ਉਸਨੇ ਵੀ ਦਮ ਤੋੜ ਦਿੱਤਾ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ‘ਤੇ ਡਰਾਇਵਰ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੱਸ ਹੇਠਾਂ ਮੋਟਰਸਾਈਕਲ ਆਉਣ ਨਾਲ ਦੋ ਨੌਜਵਾਨਾਂ ਦੀ ਮੌਤ
ਸਨੌਰ (ਰਾਮ ਸਰੂਪ ਪੰਜੋਲਾ ) | ਪਟਿਆਲਾ-ਦੇਵੀਗੜ੍ਹ ਰੋਡ ‘ਤੇ ਬੱਸ ਹੇਠਾਂ ਮੋਟਰਸਾਈਕਲ ਆਉਣ ਨਾਲ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ 9:15 ਦੇ ਕਰੀਬ ਪਟਿਆਲਾ ਤੋਂ ਪੇਹਵੇ ਜਾ ਰਹੀ ਬੱਸ ਤੇ ਨੌਜਵਾਨ ਮੋਟਰਸਾਈਕਲ ‘ਤੇ ਦੇਵੀਗੜ੍ਹ ਤੋਂ ਪਟਿਆਲਾ ਜਾ ਰਹੇ ਸੀ ਜੋੜੀਆਂ ਸੜਕਾਂ ਦੇ ਨਜ਼ਦੀਕ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਦੇ ਹੇਠਾਂ ਜਾ ਵੜਿਆ, ਜਿਸ ‘ਚ ਦੋਵਾਂ ਮੋਟਰਸਾਈਕਲ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਨ੍ਹਾਂ ਦੀ ਪਛਾਣ ਗੁਰਪ੍ਰੀਤ ਗਿਰ ਉਮਰ 24 ਸਾਲ ਸਵਾਈਵਾਲਾ ਤੇ ਸ਼ਮਸ਼ੇਰ ਸਿੰਘ ਉਮਰ 19 ਸਾਲ ਪਿੰਡ ਧਾਦੀਆ ਵਜੋਂ ਹੋਈ। ਇਹ ਦੋਵੇਂ ਨੌਜਵਾਨ ਪਟਿਆਲਾ ਵਿਕਾਸ ਕਲੋਨੀ ਵਿਖੇ ਏਸੀ ਰਿਪੇਅਰਿੰਗ ਦਾ ਕੰਮ ਕਰਦੇ ਸਨ ਤੇ ਪਟਿਆਲਾ ਕੰਮ ਕਰਨ ਲਈ ਜਾ ਰਹੇ ਸੀ।
ਪੁਲਿਸ ਥਾਣਾ ਸਨੌਰ ਦੇ ਏਐੱਸਆਈ ਮੇਜਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਗੁਰਪ੍ਰੀਤ ਗਿਰ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਮੁਕੱਦਮਾ ਦਰਜ ਕਰ ਦਿੱਤਾ ਹੈ ਤੇ ਦੋਵਾਂ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।