Cotton - Sach Kahoon Punjabi
Cotton Price: ਅਨਾਜ ਮੰਡੀ ’ਚ ਨਰਮੇ ਦੀ ਆਮਦ ਹੋਈ ਸੁਰੂ
7411 ਰੁਪਏ ਕੁਵਿੰਟਲ ਨਾਲ ਹੋਈ ਖਰੀਦ | Cotton Price
ਅਬੋਹਰ, (ਮੇਵਾ ਸਿੰਘ)। ਇਲਾਕੇ ਦੀ ਅਨਾਜ ਮੰਡੀ ’ਚ ਨਰਮੇ ਦੀ ਆਮਦ ਦੇ ਨਾਲ ਹੀ ਇਸ ਦੀ ਖਰੀਦ ਦਾ ਸਿਲਸਲਾ ਵੀ ਸੁਰੂ ਹੋ ਗਿਆ ਹੈ। ਸ਼ਨਿੱਚਰਵਾਰ ਦੀ ਸਵੇਰ ਇਲਾਕੇ ਦੀ ਪ੍ਰਮੁੱਖ ਫਰਮ ਮੈਂ: ਬਾਂਸਲ ਕਾਟਨਿੱਜ ਦੁਆਰਾ ਨਰਮੇ ਦੀ ਖਰੀਦ ਦਾ ਸ਼ੁਭ ਆਰੰਭ ਕਰ ਦਿੱਤਾ ਗਿਆ ਹੈ। ਫਰਮ ਦੇ ਸੰਚਾਲਕ ਜੰਨਤ ਬਾਂਸਲ ਤੋਂ ਮੈ: ਸੋਹਣ ਲਾਲ ਨੱਥੂਰਾਮ ਸੇਠੀ ਦੀ ਦੁਕਾਨ ’ਤੇ ਕਿਸਾਨ ਪ੍ਰੇਮ ਕੁਮਾਰ ਪੁੱਤਰ ਫਤਾਰਾਮ ਵਾਸੀ ਰਾਏਪੁਰਾ ਅਤੇ ਜੈਪਾਲ ਪੁੱਤਰ ਜਗਦੀਸ਼ ਕੁਮਾਰ ਬਿਸ਼ਨਪੁਰਾ ਦਾ ਨਰਮਾ 7411 ਦੇ ਹਿਸ਼ਾਬ ਨਾਲ ਖਰੀਦਿਆ ਗਿਆ। ਇਸ ਤੋਂ ਇਲਾਵਾ ਸੇਤੀਆ ਟਰੇਡਿੰਗ ਕੰਪਨੀ ਦੀ ਦੁਕਾਨ ’ਤੇ ਸੰਜੇ ਕੁਮਾਰ ਪੁੱਤਰ ਜਸਵੰਤ ਕੁਮਾਰ ਕਿੱਲਿਆਂਵਾਲੀ ਦਾ ਨਰਮਾ ਵੀ ਖਰੀਦ ਕੀਤਾ ਗਿਆ। ਨਰਮੇ ਦੀ ਕੁਲ ਆਮਦ ਲਗਭਗ 10 ਤੋਂ 15 ਕੁਵਿੰਟਲ ਦੇ ਆਸਪਾਸ ਰਹੀ।
ਇਹ ਵੀ ਪੜ੍ਹੋ: India Book Record: ਲਗਾਤਾਰ 134 ਵਾਰ ਰਾਸ਼ਟਰੀ ਗੀਤ ਬੋਲ ਕੇ ਬਣਾਇਆ ਇੰਡੀਆ ਬੁੱਕ ਰਿਕਾਰਡ
ਜੰਨਤ ਬਾਂਸਲ ਵੱਲੋਂ ਇਸ ਮੌਕੇ ਮੌਜੂਦ ਸਾਰੇ ਲੋਕਾਂ ਨੂੰ ਨਰਮੇ ਦੀ ਖਰੀਦ ਸੁਰੂ ਕਰਨ ਵੇਲੇ ਵਧਾਈ ਦਿੱਤੀ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਨਵਾ ਸ਼ੀਜਨ ਸਾਰੇ ਵਰਗਾਂ ਵਾਸਤੇ ਖੁਸ਼ੀਆ ਲੈ ਕੇ ਆਏ ਅਤੇ ਵਧੀਆ ਤਰੀਕੇ ਨਾਲ ਚੱਲੇ। ਇਸ ਮੌਕੇ ਆੜਤੀਆ ਐਸ਼ੋਸੀਏਸ਼ਨ ਦੇ ਪ੍ਰਧਾਨ ਪਿਊਸ਼ ਨਾਗਪਾਲ ਸਮੇਤ ਆੜਤੀ ਭਾਈਚਾਰਾ, ਮਾਰਕੀਟ ਕਮੇਟੀ ਦਾ ਅਮਲਾ, ਕਿਸਾਨ ਤੇ ਮਜ਼ਦੂਰ ਵੀ ਹਾਜ਼ਰ ਸਨ।
ਨਰਮੇ ਦੀ ਸਰਕਾਰੀ ਖਰੀਦ ਸ਼ੁਰੂ ਨਾ ਕੀਤੀ ਤਾਂ ਸੀਸੀਆਈ ਦਫਤਰ ਦਾ ਕਰਾਂਗੇ ਘਿਰਾਓ : ਰਾਮਾਂ
(ਸਤੀਸ਼ ਜੈਨ) ਰਾਮਾਂ ਮੰਡੀ। ਇਸ ਵਾਰ ਵੀ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਨੂੰ ਕਈ ਮਹਿੰਗੇ ਭਾਅ ਦੀਆਂ ਕੀੜੇਮਾਰ ਦਵਾਈਆਂ ਦਾ ਨਰਮੇ ਦੀ ਫਸਲ ’ਤੇ ਛਿੜਕਾਅ ਕਰਨਾ ਪਿਆ, ਜਿਸ ਕਾਰਨ ਨਰਮੇ ਦੀ ਫਸਲ ’ਤੇ ਲਾਗਤ ਖਰਚਾ ਵਧਿਆ ਹੈ, ਪਰ ਕਿਸਾਨਾਂ ਨੂੰ ਲਾਗਤ ਖਰਚੇ ਅਨੁਸਾਰ ਸਹੀ ਭਾਅ ਨਹੀਂ ਮਿਲ ਰਿਹਾ ਤੇ ਨਾ ਹੀ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਅਜੇ ਤੱਕ ਨਰਮੇ ਦੀ ਖਰੀਦ ਸ਼ੁਰੂ ਕੀਤੀ ਹੈ। ਪੰਜਾਬ ਅੰਦਰ ਪ੍ਰਾਈਵੇਟ ਵਪਾਰੀਆਂ ਵੱਲੋਂ ਚਿੱਟੇ ਸੋਨੇ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕੀਤਾ। (Government Procurement )
ਉਹਨਾਂ ਕਿਹਾ ਕਿ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਾਅਦ ਜੇਕਰ ਕੁਝ ਨਰਮੇ ਦੀ ਫਸਲ ਹੋਈ ਹੈ ਤਾਂ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਨੇ ਫਸਲ ਖਰੀਦਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ ਜਿਸ ਕਾਰਨ ਸੂਬੇ ਅੰਦਰ ਕਿਸਾਨਾਂ ਦੇ ਚਿੱਟੇ ਸੋਨੇ ਦੀ ਲੁੱਟ ਸ਼ੁਰੂ ਹੋ ਗਈ ਹੈ। ਕਾਟਨ ਕਾਰਪੋਰੇਸ਼ਨ ਆਫ ਇੰਡੀਆ (339) ਵੱਲੋਂ ਨਰਮੇ ਦੀ ਖਰੀਦ ਨਾ ਕੀਤੇ ਜਾਣ ਕਾਰਨ ਕਿਸਾਨ ਪ੍ਰਾਈਵੇਟ ਵਪਾਰੀਆਂ ਨੂੰ ਘੱਟ ਰੇਟ ’ਤੇ ਨਰਮੇ ਦੀ ਫਸਲ ਵੇਚਣ ਲਈ ਮਜਬੂਰ ਹਨ। ਸਰੂਪ ਰਾਮਾਂ ਨੇ ਦੱਸਿਆ ਕਿ ਪੰਜਾਬ ਅੰਦਰ ਲੰਬੇ ਰੇਸ਼ੇ ਵਾਲੇ ਨਰਮੇ ਦਾ ਰੇਟ ਕੇਂਦਰ ਸਰਕਾਰ ਵੱਲੋਂ 7020 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ ਜਦੋਂ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ 4500 ਤੋਂ ਲੈ ਕੇ 5000 ਰੁਪਏ ਪ੍ਰਤੀ ਕੁਇੰਟਲ ਰੇਟ ’ਤੇ ਨਰਮਾ ਖਰੀਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਨਰਮੇ ਦੀ ਫਸਲ ਦਾ 2000 ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਮੋਹਨ ਯਾਦਵ ਹੋਣਗੇ ਐਮਪੀ ਦੇ ਨਵੇਂ ਮੁੱਖ ਮੰਤਰੀ , ਜਾਣੋ ਕੌਣ ਹਨ ਮੋਹਨ ਯਾਦਵ
ਪ੍ਰਾਈਵੇਟ ਵਪਾਰੀ ਸ਼ਰੇਆਮ ਕਿਸਾਨਾਂ ਦੀ ਲੁੱਟ ਕਰ ਰਹੇ ਹਨ, ਪਰ ਪੰਜਾਬ ਸਰਕਾਰ ਵੀ ਇਸ ਮਸਲੇ ’ਤੇ ਚੁੱਪ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਅਬੋਹਰ ਅਤੇ ਸੰਗਤ ਮੰਡੀ ਵਿੱਚ ਸੀਸੀਆਈ ਨੇ ਨਰਮੇ ਦੀ ਕੁਝ ਖਰੀਦ ਕੀਤੀ ਹੈ ਜਦੋਂ ਕਿ ਬਾਕੀ ਥਾਵਾਂ ’ਤੇ ਉਨ੍ਹਾਂ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਕਿਸਾਨਾਂ ਲਈ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ, ਜਿਸ ਕਾਰਨ ਹਰ ਸਾਲ ਨਰਮੇ ਹੇਠ ਰਕਬਾ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਨਰਮੇ ਦੀ ਖੇਤੀ ਕਰਨ ਲਈ ਉਤਸ਼ਾਹਿਤ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਕਿਸਾਨਾਂ ਨੂੰ ਨਰਮੇ ਦਾ ਸਹੀ ਰੇਟ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਚਿੱਟੇ ਸੋਨੇ ਦੀ ਸ਼ਰੇਆਮ ਲੁੱਟ ਹੋਣ ਲੱਗੀ ਹੈ। (Government Procurement )
ਕਿਸਾਨ ਆਗੂ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਜੇਕਰ ਸੀਸੀਆਈ ਨੇ ਤੁਰੰਤ ਨਰਮੇ ਦੀ ਖਰੀਦ ਸ਼ੁਰੂ ਨਾ ਕੀਤੀ ਤਾਂ ਉਹ ਕਾਟਨ ਕਾਰਪੋਰੇਸ਼ਨ ਆਫ ਇੰਡੀਆ ਦੇ ਦਫਤਰ ਦਾ ਘਿਰਾਓ ਕਰਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਵਿਚ ਨਿੱਜੀ ਦਿਲਚਸਪੀ ਲੈ ਕੇ ਨਰਮੇ ਦੀ ਖਰੀਦ ਸ਼ੁਰੂ ਕਰਵਾਉਣ। ਉਨ੍ਹਾਂ ਦੱਸਿਆ ਇਸ ਮਾਮਲੇ ਸਬੰਧੀ ਸੀਸੀਆਈ ਦੇ ਜੀ.ਐੱਮ ਵਿਨੋਦ ਕੁਮਾਰ ਨਾਲ ਪੰਜਾਬ ਅੰਦਰ ਨਰਮੇ ਦੀ ਖਰੀਦ ਸ਼ੁਰੂ ਕਰਨ ਲਈ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਕ ਹਫਤੇ ਦੇ ਅੰਦਰ ਹੀ ਖ੍ਰੀਦ ਸ਼ੁਰੂ ਕਰ ਦਿੱਤੀ ਜਾਵੇਗੀ।
ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ
ਚਿੱਟੇ ਤੇਲੇ ਤੇ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਵਾਹੀ
(ਸੱਚ ਕਹੂੰ ਨਿਊਜ਼) ਬਾਲਿਆਂਵਾਲੀ। ਸਥਾਨਕ ਖੇਤਰ ਦੇ ਪਿੰਡ ਬੱਲੋ ਦੇ ਕਿਸਾਨ ਨੇ ਪੁੱਤਾਂ ਵਾਂਗੂ ਪਾਲੀ ਨਰਮੇ (Cotton) ਦੀ ਪੈਲੀ ਨੂੰ ਆਪਣੇ ਹੱਥੀਂ ਟਰੈਕਟਰ ਨਾਲ ਵਾਹ ਦਿੱਤਾ। ਨਰਮੇ ਨੂੰ ਚਿੱਟੇ ਤੇਲੇ ਅਤੇ ਗੁਲਾਬੀ ਸੁੰਡੀ ਨੇ ਦੱਬ ਲਿਆ ਵੱਡੀ ਗਿਣਤੀ ਕਿਸਾਨਾਂ ਵੱਲੋਂ ਆਪਣੀ ਨਰਮੇ ਦੀ ਫਸਲ ਵਾਹੀ ਜਾ ਰਹੀ ਹੈਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਬੂਟਾ ਸਿੰਘ ਬੱਲ੍ਹੋ ਪਿੰਡ ਇਕਾਈ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦੱਸਿਆ ਕਿ ਠੇਕੇ ’ਤੇ ਲੈ ਕੇ ਨਰਮੇ ਦੀ ਫਸਲ ਬੀਜੀ ਸੀ ਉਮੀਦ ਸੀ ਇਸ ਵਰ੍ਹੇ ਫਸਲ ਸੁੰਡੀ ਦੇ ਹਮਲੇ ਤੋਂ ਬਚ ਜਾਵੇ ਪਰ ਚਿੱਟੇ ਤੇਲੇ ਤੇ ਸੁੰਡੀ ਨੇ ਨਰਮੇ ’ਤੇ ਹਮਲਾ ਕਰਕੇ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਉਨ੍ਹਾਂ ਦੱਸਿਆ ਕਿ ਫਸਲ ਦੇ ਬਚਾਅ ਲਈ ਮਹਿੰਗੀਆਂ ਮਹਿੰਗੀਆਂ ਸਪਰੇਹਾਂ ਕਰਨ ਦੇ ਬਾਵਜੂਦ ਕੰਟਰੋਲ ਨਹੀਂ ਕਰ ਸਕੇ।
ਬੂਟਾ ਸਿੰਘ ਬੱਲ੍ਹੋ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮਰੇ ਹੋਏ ਨਰਮੇ ਦੀ ਫਸਲ ਦਾ ਮੁਆਵਜ਼ਾ ਦੇਵੇ। ਇਸ ਤੋਂ ਇਲਾਵਾ ਗਿਰਦਾਵਰੀ ਕਰਵਾਕੇ ਚਿੱਟੇ ਤੇਲੇ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੇ ਕਹਿਰ ਨੂੰ ਰੋਕਣ ਲਈ ਖੇਤੀ ਮਾਹਿਰਾਂ ਨੂੰ ਪਿੰਡਾਂ ਵਿੱਚ ਭੇਜ ਕੇ ਕਿਸਾਨਾਂ ਨੂੰ ਜਾਗਰੂਕ ਕਰੇ, ਸਹੀ ਸਪਰੇਆਂ ਦਾ ਪੁਖਤਾ ਪ੍ਰਬੰਧ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਨਕਲੀ ਬੀਜਾਂ ਅਤੇ ਸਪਰੇਆਂ ਵਾਲਿਆਂ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜੱਥੇਬੰਦੀ ਵੱਲੋਂ 21 ਨੂੰ ਨਿਗਮ ਦੇ ਘਿਰਾਓ ਦਾ ਐਲਾਨ
ਅਸ਼ੋਕ ਵਰਮਾ/ਬਠਿੰਡਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਮੰਡੀਆਂ ‘ਚ ਕਪਾਹ ਉਤਪਾਦਕ ਕਿਸਾਨਾਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਦਾ ਸਖਤ ਨੋਟਿਸ ਲੈਂਦਿਆਂ ਪ੍ਰਸ਼ਾਸ਼ਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿਸਾਨ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ 21 ਅਕਤੂਬਰ ਨੂੰ ਭਾਰਤੀ ਕਪਾਹ ਨਿਗਮ ਦੇ ਖੇਤਰੀ ਦਫਤਰ ਬਠਿੰਡਾ ਦਾ ਘਿਰਾਓ ਕੀਤਾ ਜਾਏਗਾ ਕਿਸਾਨ ਆਖਦੇ ਹਨ ਕਿ ਵਪਾਰੀਆਂ ਦੇ ਮੁਕਾਬਲੇ ‘ਚ ਭਾਰਤੀ ਕਪਾਹ ਨਿਗਮ ਤਾਂ ਖਰੀਦ ਸਬੰਧੀ ਆਟੇ ‘ਚ ਲੂਣ ਵੀ ਨਹੀਂ ਪਾ ਰਿਹਾ ਹੈ ਅੱਜ ਯੂਨੀਅਨ ਦੇ ਆਗੂਆਂ ਨੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ ਵੀ ਕੀਤੀ ਹੈ ਜਿਸ ਦੌਰਾਨ ਖਰੀਦ ਨਾਲ ਜੁੜੇ ਮੁੱਦੇ ਵਿਚਾਰੇ ਗਏ ਕਿਸਾਨਾਂ ਦੀ ਵੱਡੀ ਸਮੱਸਿਆ ਕੇਂਦਰ ਸਰਕਾਰ ਵੱਲੋਂ ਪਿਛਲੇ ਵਰ੍ਹੇ ਤੋਂ ਖਰੀਦ ਸਬੰਧੀ ਲਾਗੂ ਕੀਤੇ ਨਵੇਂ ਨਿਯਮਾਂ ਦੀ ਹੈ ਕੇਂਦਰੀ ਨਿਯਮਾਂ ਅਨੁਸਾਰ ਭਾਰਤੀ ਕਪਾਹ ਨਿਗਮ ਨੂੰ ਕਿਸਾਨਾਂ ਤੋਂ ਸਿੱਧੀ ਫ਼ਸਲ ਖ਼ਰੀਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜੋ ਆੜ੍ਹਤੀਆਂ ਨੂੰ ਹਜਮ ਨਹੀਂ ਹੋ ਰਹੇ ਪਹਿਲਾਂ ਕਪਾਹ ਨਿਗਮ ਨੂੰ ਉਡੀਕਦਿਆਂ ਮੰਡੀਆਂ ‘ਚ ਨਰਮੇ ਦੀ ਫਸਲ ਰੁਲਦੀ ਰਹੀ ਤੇ ਹੁਣ ਸਿੱਧੀ ਖਰੀਦ ਦਾ ਮਸਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਜੇਕਰ ਕਿਸਾਨ ਨਿਗਮ ਨੂੰ ਨਰਮਾ ਵੇਚ ਦਿੰਦੇ ਹਨ ਤਾਂ ਆੜ੍ਹਤੀਆਂ ਦੇ ਪੈਸੇ ਫਸਣ ਦਾ ਖਤਰਾ ਬਣਦਾ ਹੈ ਆੜ੍ਹਤੀਆਂ ਵੱਲੋਂ ਕਿਸੇ ਕਿਸਮ ਦੇ ਸੰਘਰਸ਼ ਦੇ ਡਰੋਂ ਸੀਸੀਆਈ ਦੇ ਅਧਿਕਾਰੀ ਮੰਡੀਆਂ ‘ਚ ਜਾਣ ਤੋਂ ਗੁਰੇਜ਼ ਕਰਨ ਲੱਗੇ ਹਨ ਇਸ ਦਾ ਸਿੱਟਾ ਨਰਮੇ ਦੀ ਫਸਲ ਦਾ ਸਰਕਾਰੀ ਭਾਅ ਤੋਂ ਨੀਵਾਂ ਵਿਕਣ ਦੇ ਰੂਪ ‘ਚ ਨਿਕਲ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਕਪਾਹ ਨਿਗਮ ਮਾੜਾ ਮੋਟਾ ਨਰਮਾ ਖਰੀਦਣ ਲੱਗਿਆ ਹੈ ਪਰ ਜਦੋਂ ਤੱਕ ਬਰਾਬਰ ਬੋਲੀ ਨਹੀਂ ਹੁੰਦੀ ਤਾਂ ਉਦੋਂ ਤੱਕ ਭਾਅ ‘ਚ ਅਸਾਵਾਂਪਣ ਖਤਮ ਨਹੀਂ ਕੀਤਾ ਜਾ ਸਕਦਾ ਹੈ ਨਰਮੇ ਦੇ ਘਟੇ ਭਾਅ ਨੂੰ ਦੇਖਦਿਆਂ ਕਿਸਾਨ ਧਿਰ ਨੇ ਘਿਰਾਓ ਵਰਗੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ  ਪਤਾ ਲੱਗਿਆ ਹੈ ਕਈ ਕਪਾਹ ਮੰਡੀਆਂ ਵਿਚ ਟਕਰਾਓ ਵਾਲਾ ਮਾਹੌਲ ਵੀ ਬਣ ਚੁੱਕਿਆ ਹੈ ਜਿਸ ਨੂੰ ਲੈਕੇ ਭਾਰਤੀ ਕਪਾਹ ਨਿਗਮ ਦੇ ਅਧਿਕਾਰੀਆਂ ‘ਚ ਸਹਿਮ ਦਾ ਮਹੌਲ ਹੈ ।
ਨਿਗਮ ਵਿਚਲੇ ਸੂਤਰ ਦੱਸਦੇ ਹਨ ਕਿ ਖਰੀਦ ਸਟਾਫ ਨੂੰ ਖਰੀਦ ਦੇ ਨਾਲ ਨਾਲ ਆਪਣੀ ਸੁਰੱਖਿਆ ਦਾ ਖਿਆਲ ਰੱਖਣਾ ਪੈ ਰਿਹਾ ਹੈ ਉਨ੍ਹਾਂ ਦੱਸਿਆ ਕਿ ਕੰਮ ਲਈ ਇੱਕ ਵਾਤਾਵਰਨ ਦੀ ਜਰੂਰਤ ਹੁੰਦੀ ਹੈ ਜੋ ਮੰਡੀਆਂ ਵਿਚ ਹੁਣ ਨਹੀਂ ਰਿਹਾ ਹੈ ਕਪਾਹ ਨਿਗਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਮੰਡੀਆਂ ‘ਚ ਜਾ ਰਹੇ ਹਨ ਪਰ ਕਿਸਾਨ ਫਸਲ ਦੇਣ ਨੂੰ ਤਿਆਰ ਨਹੀਂ ਹੈ ਕਪਾਹ ਮੰਡੀਆਂ ਵਿੱਚ ਇਸ ਵੇਲੇ ਨਰਮੇ ਕਪਾਹ ਦੀ ਫ਼ਸਲ ਸਰਕਾਰੀ ਭਾਅ 5450 ਰੁਪਏ ਪ੍ਰਤੀ ਕੁਇੰਟਲ ਤੋਂ ਹੇਠਾਂ ਵਿਕ ਰਹੀ ਹੈ ਬਠਿੰਡਾ ਮੰਡੀ ‘ਚ ਨਰਮਾ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਕਪਾਹ ਨਿਗਮ ਦੇ ਅਧਿਕਾਰੀ ਤਾਂ ਆਏ ਹੀ ਨਹੀਂ ਜਿਸ ਕਰਕੇ ਘਰਾਂ ਦੀਆਂ ਜਰੂਰਤਾਂ ਨੂੰ ਦੇਖਦਿਆਂ ਨਰਮਾ ਮੰਡੀ ਲਿਆਉਣਾ ਪਿਆ ਹੈ ਉਨ੍ਹਾਂ ਦੱਸਿਆ ਕਿ ਚੁਗਾਈ ਦੇ ਖਰਚੇ ਕੱਢਕੇ ਜੋ ਪਿੱਛੇ ਬਚਿਆ ਹੈ ਉਸ ਨਾਲ ਲਾਗਤਾਂ ਵੀ ਪੂਰੀਆਂ ਨਹੀਂ ਹੁੰਦੀਆਂ ਹਨ
ਆੜ੍ਹਤੀਆਂ ਦੇ ਦਬਾ ਹੇਠ ਨਿਗਮ:ਕਿਸਾਨ ਆਗੂ
ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਦਾ ਕਹਿਣਾ ਸੀ ਕਿ ਪ੍ਰਾਈਵੇਟ ਵਪਾਰੀਆਂ ਵੱਲੋਂ ਤਾਂ ਨਰਮੇ ਦੀਆਂ ਢੇਰੀਆਂ ਮਿੱਟੀ ਦੇ ਭਾਅ ਖਰੀਦੀਆਂ ਜਾ ਰਹੀਆਂ ਹਨ ਜੋਕਿ ਚਿੰਤਾਜਨਕ ਹੈ ਉਨ੍ਹਾਂ ਆਖਿਆ ਕਿ ਆੜ੍ਹਤੀਆਂ ਦੇ ਦਬਾ ਹੇਠ ਕਪਾਹ ਨਿਗਮ ਖ਼ਰੀਦ ਕਰਨ ਤੋਂ ਭੱਜ ਗਿਆ ਹੈ ਜਿਸ ਕਰਕੇ ਸਰਕਾਰ ਨੂੰ ਫ਼ੌਰੀ ਦਾਖਲ ਦੇਣਾ ਚਾਹੀਦਾ ਹੈ ਇੰਨ੍ਹਾਂ ਮਸਲਿਆਂ ਸਬੰਧੀ ਭਾਰਤੀ ਕਪਾਹ ਨਿਗਮ ਦਾ ਪੱਖ ਜਾਨਣ ਲਈ ਵਾਰ ਵਾਰ ਸੰਪਰਕ ਕਰਨ ਤੇ ਖੇਤਰੀ ਦਫਤਰ ਬਠਿੰਡਾ ਦੇ ਸਹਾਇਕ ਜਰਨਲ ਮੈਨੇਜਰ ਨੀਰਜ ਕੁਮਾਰ ਨੇ ਫੋਨ ਨਹੀਂ ਚੁੱਕਿਆ।
‘ਅੱਛੇ ਦਿਨਾਂ ਦੇ ਵਾਅਦਿਆਂ ਦੀ ਫੂਕ ਨਿਕਲੀ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ ) ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਬਠਿੰਡਾ ਰੈਲੀ ਵਿਚ ਨਰਮੇ ਦੀ ਫਸਲ ਦੇ ‘ਅੱਛੇ ਦਿਨ’ ਲਿਆਉਣ ਦਾ ਵਾਅਦਾ ਕੀਤਾ ਸੀ ਇਵੇਂ ਹੀ  ਮਲੋਟ ਰੈਲੀ ਵਿਚ ਵੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਐਤਕੀਂ ਨਰਮਾ ਪੱਟੀ ਵਿਚ ਨਰਮੇ ‘ਚ ਨਰਮੀ ਨਹੀਂ ਰਹਿਣ ਦਿਆਂਗੇ ਉਨ੍ਹਾਂ ਆਖਿਆ ਕਿ ਜੋ ਹਾਲ ਨਰਮੇ ਦਾ ਹੋ ਰਿਹਾ ਹੈ ਉਸ ਨੂੰ ਦੇਖਦਿਆਂ ਸਭ ਦਾਅਵਿਆਂ ਦੀ ਫ਼ੂਕ ਨਿਕਲ ਗਈ ਹੈ ਉਨ੍ਹਾਂ ਮੰਗ ਕੀਤੀ ਕਿ ਕਪਾਹ ਨਿਗਮ ਫੌਰੀ ਤੌਰ ‘ਤੇ ਮੰਡੀਆਂ ‘ਚ ਪ੍ਰਾਈਵੇਟ ਵਪਾਰੀਆਂ ਦੇ ਬਰਾਬਰ ਖੜ੍ਹ ਕੇ ਖਰੀਦ ਕਰੇ ਨਹੀਂ ਤਾਂ 21 ਦੇ ਧਰਨੇ ਤੋਂ ਬਾਅਦ ਸੰਘਰਸ਼ ਹੋਰ ਵੀ ਤੇਜ ਕੀਤਾ ਜਾਏਗਾ।
ਸਮੱਸਿਆ ਦੇ ਹੱਲ ਲਈ ਕਿਹਾ:ਵਧੀਕ ਡਿਪਟੀ ਕਮਿਸ਼ਨਰ
ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸੁਖਪ੍ਰੀਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਪਾਹ ਨਿਗਮ ਨੂੰ ਸਿੱਲ੍ਹ ਦੀ ਸਮੱਸਿਆ ਆ ਰਹੀ ਹੈ ਜਿਸ ਕਰਕੇ ਨਰਮੇ ਦੀ ਖਰੀਦ ਪ੍ਰਭਾਵਿਤ ਹੋਈ ਹੈ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਮੰਗ ਮੁਤਾਬਕ ਕਪਾਹ ਨਿਗਮ ਨੂੰ ਸਮੱਸਿਆ ਦਾ ਹੱਲ ਕੱਢਣ ਲਈ ਆਖ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਮੇ ਦੇ ਭਾਅ 1000 ਰੁਪਏ ਤੋਂ 14 ਸੌ ਰੁਪਏ ਹੇਠਾਂ ਆਏ
ਅਸ਼ੋਕ ਵਰਮਾ/ਬਠਿੰਡਾ। ਭਾਰਤੀ ਕਪਾਹ ਨਿਗਮ ਦੀ ਗੈਰਹਾਜ਼ਰੀ ‘ਚ ਬਠਿੰਡਾ ਪੱਟੀ ਦੇ ਨਰਮਾ ਉਤਪਾਦਕ ਕਿਸਾਨਾਂ ਦੀ ਕਿਸਮਤ ਫੁੱਟ ਗਈ ਹੈ ਨਿਗਮ ਪਿਛਲੇ ਪੰਜ ਵਰ੍ਹਿਆਂ ਤੋਂ ਨਰਮੇ ਦੀ ਖਰੀਦ ਨਹੀਂ ਕਰ ਰਿਹਾ ਹੈ ਇਸ ਕਰਕੇ ਪ੍ਰਾਈਵੇਟ ਵਪਾਰੀ ਕਿਸਾਨਾਂ ਨੂੰ ਲੁੱਟਣ ਲੱਗੇ ਹਨ ਵੇਰਵਿਆਂ ਅਨੁਸਾਰ ਕਪਾਹ ਨਿਗਮ ਨੇ ਪੰਜਾਬ ‘ਚੋਂ ਆਖਰੀ ਵਾਰ ਸਾਲ 2014-15 ਵਿਚ 1.27 ਲੱਖ ਗੱਠਾਂ ਦੀ ਸਰਕਾਰੀ ਭਾਅ ‘ਤੇ ਖਰੀਦ ਕੀਤੀ ਸੀ ਉਸ ਤੋਂ ਬਾਅਦ ਨਿਗਮ ਨੇ ਇੱਕ ਫੁੱਟੀ ਵੀ ਨਹੀਂ ਖਰੀਦੀ ਹੈ ਹਾਲੇ ਤੱਕ ਵੀ ਨਿਗਮ ਨੇ ਮੰਡੀਆਂ ‘ਚ ਪੈਰ ਨਹੀਂ ਧਰਿਆ ਹੈ। Indian
ਜਿਸ ਦਾ ਸਿੱਟਾ 1000 ਰੁਪਏ ਤੋਂ 14 ਸੌ ਰੁਪਏ ਭਾਅ ਨੀਵਾਂ ਰਹਿਣ ਦੇ ਰੂਪ ‘ਚ ਨਿਕਲ ਰਿਹਾ ਹੈ ਪਹਿਲਾਂ ਨਰਮੇ ਦੀ ਫਸਲ ਨੂੰ ਬਾਰਸ਼ਾਂ ਨੇ ਸੱਟ ਮਾਰ ਦਿੱਤੀ ਹੈ ਤੇ ਹੁਣ ਭਾਅ ਨੂੰ ਬਰੇਕ ਲੱਗ ਗਈ ਹੈ ਕਿਸਾਨਾਂ  ਨੂੰ ਉਮੀਦ ਸੀ ਕਿ ਨਰਮੇ ਕਪਾਹ ਦੀ ਫ਼ਸਲ ਦੀਆਂ  ਕੀਮਤਾਂ  ਵਿੱਚ ਉਛਾਲ ਆਏਗਾ ਪਰ ਇਸ ਵੇਲੇ ਕਪਾਹ ਮੰਡੀਆਂ ਵਿੱਚ ਨਰਮੇ-ਕਪਾਹ ਦੀ ਫ਼ਸਲ 4200 ਰੁਪਏ ਤੋਂ 4400 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਸਾਲ 2010 ‘ਚ ਨਰਮੇ ਦੀ ਕੀਮਤ ਸੱਤ ਹਜ਼ਾਰ ਨੂੰ ਪਾਰ ਗਈ ਸੀ ਜਿਸ ਕਰਕੇ ਨਰਮੇ ਕਪਾਹ ਹੇਠਲੇ ਰਕਬੇ ਵਿੱਚ ਵੀ ਵਾਧਾ ਹੋ ਗਿਆ ਸੀ।Indian
ਬਠਿੰਡਾ ਜਿਲ੍ਹੇ ਦੀਆਂ ਮੰਡੀਆਂ ‘ਚ ਨਰਮੇ ਕਪਾਹ ਦੀ ਆਮਦ ‘ਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਤੇਜੀ ਦਰਜ ਕੀਤੀ ਗਈ ਹੈ ਪ੍ਰੰਤੂ ਭਾਅ ‘ਚ ਆਏ ਮੰਦੇ ਨੇ ਕਿਸਾਨਾਂ ਦੇ ਫਿਕਰ ਵਧਾ ਦਿੱਤੇ ਹਨ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਈ ਮੰਡੀਆਂ ‘ਚ ਨਰਮੇ ਕਪਾਹ ਦੀ ਫਸਲ ਸਰਕਾਰੀ ਭਾਅ ਤੋਂ ਹੇਠਾਂ ਵਿਕਣ ਲੱਗੀ ਹੈ,ਇਸ ਦੇ ਬਾਵਜੂਦ ਕਪਾਹ ਨਿਗਮ ਸਰਗਰਮ ਨਹੀਂ ਹੋਇਆ ਹੈ ਅੱਜ ਬਠਿੰਡਾ ਮੰਡੀ ‘ਚ ਤਾਂ ਕਿਸਾਨਾਂ ਨੇ ਰੌਲਾ-ਰੱਪਾ ਵੀ ਪਾਇਆ ਸੀ, ਜਿਸ ਪਿੱਛੋਂ ਦੋ ਸੌ ਰੁਪਏ ਭਾਅ ਤੇਜ ਕੀਤਾ ਹੈ ਬਠਿੰਡਾ ਮੰਡੀ ‘ਚ ਫਸਲ ਵੇਚਣ ਆਏ ਕੋਟਸ਼ਮੀਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਸ ਵੇਲੇ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਇਸ ਪਿੰਡ ਦੇ ਕਰੀਬ ਇੱਕ ਦਰਜਨ ਕਿਸਾਨਾਂ ਨੇ ਮੰਡੀ ‘ਚ ਨਰਮਾ ਲਿਆਂਦਾ ਹੋਇਆ ਹੈ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਸਰਕਾਰੀ ਕੀਮਤ 5450 ਰੁਪਏ ਹੈ ਜਿਸ ਦੇ ਨੇੜੇ ਤੇੜੇ ਇੱਕ ਵੀ ਢੇਰੀ ਦੀ ਬੋਲੀ ਨਹੀਂ ਲੱਗੀ ਹੈ।
ਉਨ੍ਹਾਂ ਆਖਿਆ ਕਿ ਅਗਲੀ ਵਾਰ ਉਹ ਨਰਮਾ ਬੀਜਣ ਦੀ ਬਜਾਏ ਜਮੀਨ ਵਿਹਲੀ ਰੱਖਣ ਨੂੰ ਤਰਜੀਹ ਦੇਣਗੇ ਪਿੰਡ ਮਹਿਤਾ ਦੇ ਕਿਸਾਨ ਮੁਖਤਿਆਰ ਸਿੰਘ ਦਾ ਕਹਿਣਾ ਸੀ ਕਿ ਨੌਂ ਵਰ੍ਹੇ ਪਹਿਲਾਂ  ਕਿਸਾਨਾਂ  ਦੀ ਦੀਵਾਲ਼ੀ ਨਰਮੇ ਦੇ ਭਾਅ ਨੇ ਰੰਗੀਨ ਕਰ ਦਿੱਤੀ ਸੀ ਪਰ ਐਤਕੀਂ ਬਹੁਤੀ ਆਸ ਨਹੀਂ ਦਿਸ ਰਹੀ ਹੈ ਕਿਸਾਨ ਨੇ ਆਖਿਆ ਕਿ ਨਰਮਾ ਚੁਗਾਈ ਦੇ ਰੇਟ ਸਿਖਰਾਂ ‘ਤੇ ਜਾ ਪੁੱਜੇ ਹਨ ਜਦੋਂਕਿ  ਰਾਸ਼ਨ ਦੇ ਪੈਸੇ ਵੱਖਰੇ ਦੇਣੇ ਪੈਂਦੇ ਹਨ ਉਨ੍ਹਾਂ ਆਖਿਆ ਕਿ ਖਰਚਿਆਂ ਵੱਲ ਦੇਖੀਏ ਤਾਂ ਇਸ ਵੇਲੇ ਨਰਮੇ ਦੀ ਫਸਲ ‘ਚੋਂ ਡੱਕਾ ਵੀ ਪੱਲੇ ਨਹੀਂ ਪੈ ਰਿਹਾ ਹੈ ਪਿੰਡ ਨੰਦਗੜ੍ਹ ਦੇ ਕਿਸਾਨ ਗੁਰਮੀਤ ਸਿੰਘ ਅਤੇ ਕੋਟਸ਼ਮੀਰ ਦੇ ਕਿਸਾਨ ਮੇਹਰ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਕਪਾਹ ਨਿਗਮ ਮੰਡੀਆਂ  ਵਿੱਚ ਦਾਖਲ ਹੋਵੇ ਤਾਂ  ਕਿਸਾਨਾਂ  ਨੂੰ ਉੱਚਾ ਭਾਅ ਮਿਲ ਸਕਦਾ ਹੈ  ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਤਾਂ ਇਹ ਫਿਕਰ ਖਾ ਰਿਹਾ ਹੈ ਕਿ ਜਦੋਂ ਮੰਡੀ ‘ਚ ਨਰਮੇ ਕਪਾਹ ਦੀ ਆਮਦ ਵਧ ਜਾਵੇਗੀ ਤਾਂ ਉਦੋਂ ਕੀਮਤਾਂ ਵਿੱਚ ਹੋਰ ਕਮੀ ਆ ਸਕਦੀ ਹੈ।
ਵਪਾਰੀਆਂ ਦੇ ਰਹਿਮ ‘ਤੇ ਕਿਸਾਨ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਨਰਮੇ ਕਪਾਹ ਦੀ ਫਸਲ ਦੀ ਖਰੀਦ ਦੇ ਮਾਮਲੇ ‘ਚ ਸਰਕਾਰੀ ਖਰੀਦ ਏਜੰਸੀਆਂ ਨੂੰ ਹੁਕਮ ਦੇਣ ਤੋਂ ਪੱਲਾ ਝਾੜ ਕੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਹੈ ਉਨ੍ਹਾਂ ਮੰਗ ਕੀਤੀ ਕਿ ਭਾਰਤੀ ਕਪਾਹ ਨਿਗਮ ਫੌਰੀ ਤੌਰ ‘ਤੇ ਮੰਡੀਆਂ ‘ਚ ਨਰਮੇ ਕਪਾਹ ਦੀ ਖਰੀਦ ਸ਼ੁਰੂ ਕਰੇ ਨਹੀਂ ਤਾਂ ਮਜਬੂਰੀ ਵੱਸ ਕਿਸਾਨਾਂ ਨੂੰ ਸੜਕਾਂ ‘ਤੇ ਉੱਤਰਨਾ ਪਵੇਗਾ।
ਕਪਾਹ ਨਿਗਮ ਜਿੰਮੇਵਾਰ
ਮਾਰਕੀਟ ਕਮੇਟੀ ਬਠਿੰਡਾ ਦੇ ਸਕੱਤਰ ਬਲਕਾਰ ਸਿੰਘ ਦਾ ਕਹਿਣਾ ਸੀ ਕਿ ਅਸਲ ‘ਚ ਸਮੱਸਿਆ ਭਾਰਤੀ ਕਪਾਹ ਨਿਗਮ ਵਾਲੇ ਪਾਸਿਓਂ ਹੈ ਜੋ ਮੰਡੀਆਂ ਚੋਂ ਖਰੀਦ ਨਹੀਂ ਕਰ ਰਿਹਾ ਹੈ ਉਨ੍ਹਾਂ ਆਖਿਆ ਕਿ ਮਾਰਕੀਟ ਕਮੇਟੀ ਵੱਲੋਂ ਕਪਾਹ ਨਿਗਮ ਨੂੰ ਪੱਤਰ ਰਾਹੀਂ ਅਸਲੀਅਤ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਨਿਗਮ ਦੇ ਦਾਖਲੇ ਨਾਲ ਮੁਕਾਬਲਾ ਹੋਵੇਗਾ ਤਾਂ ਭਾਅ ਆਪਣੇ ਆਪ ਹੀ ਵਧ ਜਾਵੇਗਾ।
ਕਿਸਾਨਾਂ ਵੱਲੋਂ ਫਸਲ ਦੇਣ ਤੋਂ ਜਵਾਬ: ਜਿਲ੍ਹਾ ਮੈਨੇਜ਼ਰ
ਭਾਰਤੀ ਕਪਾਹ ਨਿਗਮ ਦੇ ਜਿਲ੍ਹਾ ਮੈਨੇਜਰ ਨੀਰਜ ਕੁਮਾਰ ਦਾ ਕਹਿਣਾ ਸੀ ਕਿ ਨਿਗਮ ਤਾਂ ਖਰੀਦ ਕਰਨ ਲਈ ਤਿਆਰ ਹੈ ਪਰ ਕਿਸਾਨ ਆੜ੍ਹਤੀਆਂ ਨੂੰ ਤਰਜੀਹ ਦਿੰਦੇ ਹਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੰਡੀਆਂ ਵਿਚੋਂ ਸਿੱਧੀ ਫਸਲ ਖਰੀਦਣ ਦੇ ਹੁਕਮ ਹਨ ਉਨ੍ਹਾਂ ਆਖਿਆ ਕਿ ਅਗਲੇ ਦੋ ਤਿੰਨ ਦਿਨਾਂ ‘ਚ ਬਠਿੰਡਾ ਜਿਲ੍ਹੇ ‘ਚ ਆਨਲਾਈਨ ਸਿਸਟਮ ਖਰੀਦ ਸ਼ੁਰੂ ਹੋ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆੜ੍ਹਤੀ ਧਿਰ ਨੇ ਦੋਸ਼ਾਂ ਨੂੰ ਨਕਾਰਿਆ, ਮਸਲਾ ਕਰਜ਼ੇ ਦਾ ਦੱਸਿਆ
ਸ੍ਰੀ ਮੁਕਤਸਰ ਸਾਹਿਬ(ਸੱਚ ਕਹੂੰ ਨਿਊਜ਼) ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਰਾਜਾ ਸਿੰਘ ਮਹਾਂਬੱਧਰ ਦੀ ਅਗਵਾਈ ਹੇਠ ਕਥਿਤ ਤੌਰ ‘ਤੇ ਆੜ੍ਹਤੀਏ ਵੱਲੋਂ ਪਿੰਡ ਭਾਗਸਰ ਦੇ ਕਿਸਾਨ ਜਸਵਿੰਦਰ ਸਿੰਘ ਦੀ ਨਰਮੇ ਦੀ ਟਰਾਲੀ ਖੋਹ ਲਏ ਜਾਣ ਵਿਰੁੱਧ ਥਾਣਾ ਸਿਟੀ ਮੂਹਰੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਧਰਨੇ ਦੌਰਾਨ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਪੂਰਨ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਗੁਰਭਗਤ ਸਿੰਘ ਭਲਾਈਆਣਾ ਜਰਨਲ ਸਕੱਤਰ ਨੇ ਦੋਸ਼ ਲਾਇਆ ਕਿ ਪੰਜਾਬ ‘ਚ ਜੰਗਲ ਰਾਜ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਾ ਹੈ। ਉਨ੍ਹਾਂ ਆਪਣੇ ਸੰਬੋਧਨ ਵੇਲੇ ਕਿਹਾ ਕਿ ਭਾਗਸਰ ਦੇ ਕਿਸਾਨ ਦੀ ਕਿਰਾਏ ‘ਤੇ ਕੀਤੀ ਟਰੈਕਟਰ ਟਰਾਲੀ ਜਿਸ ਵਿੱਚ 70-75 ਮਣ ਨਰਮਾ ਸੀ ਸਥਾਨਕ ਮੰਡੀ ਦਾ ਆੜ੍ਹਤੀਆ 19 ਨਵੰਬਰ ਨੂੰ ਧੱਕੇ ਨਾਲ ਖੋਹ ਕੇ ਲੈ ਗਿਆ, ਜੋ ਅਜੇ ਵੀ ਆੜ੍ਹਤੀਏ ਦੇ ਕਬਜ਼ੇ ਵਿੱਚ ਹੀ ਹੈ।
ਇਸ ਸਬੰਧੀ ਕੋਈ ਕਾਰਵਾਈ ਨਾ ਕੀਤੇ ਜਾਣ ‘ਤੇ ਅੱਜ ਸਾਨੂੰ ਰੋਸ ਧਰਨਾ ਲਾਉਣਾ ਪਿਆ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਕਿਸਾਨ ਜਸਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਆੜ੍ਹਤੀ ਦਾ ਕਰਜ਼ ਦੇਣਾ ਹੈ, ਪ੍ਰੰਤੂ ਇਸ ਤਰ੍ਹਾਂ ਨਰਮੇ ਦੀ ਟਰਾਲੀ ਧੱਕੇ ਨਾਲ ਖੋਹਣ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਇਸ ਲਈ ਆੜ੍ਹਤੀਏ ਵਿਰੁੱਧ ਪਰਚਾ ਦਰਜ ਕੀਤਾ ਜਾਵੇ। ਥਾਣਾ ਮੂਹਰੇ ਧਰਨੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਜਿਸ ਕਰਕੇ ਪ੍ਰੇਸ਼ਾਨ ਹੋਏ ਕਈ ਸ਼ਹਿਰ ਨਿਵਾਸੀ ਧਰਨਾਕਾਰੀਆਂ ਨਾਲ ਉਲਝਦੇ ਨਜ਼ਰ ਆਏ। ਇਸ ਮੌਕੇ ਜ਼ਿਲ੍ਹਾ ਪੁਲਿਸ ਅਧਿਕਾਰੀ ਜਸਪਾਲ ਐੱਸਪੀ, ਤਲਵਿੰਦਰ ਸਿੰਘ ਗਿੱਲ ਡਿਪਟੀ ਐੱਸਪੀ, ਥਾਣਾ ਸਿਟੀ ਇੰਚਾਰਜ ਭੁਪਿੰਦਰ ਸਿੰਘ, ਸਬ ਇੰਸਪੈਕਟਰ ਪ੍ਰੀਤਮ ਸਿੰਘ ਆਦਿ ਪੁਲਿਸ ਪਾਰਟੀ ਨਾਲ ਹਜ਼ਾਰ ਸਨ।
ਇਸ ਮੌਕੇ ਗੱਲਬਾਤ ਦੌਰਾਨ ਐੱਸਪੀ ਜਸਪਾਲ ਨੇ ਦੱਸਿਆ ਕਿ ਮਾਮਲੇ ਨੂੰ ਹੱਲ ਕਰਨ ਵਾਸਤੇ ਆੜ੍ਹਤੀ ਧਿਰ ਨੂੰ ਬੁਲਾਇਆ ਗਿਆ ਹੈ, ਉਨ੍ਹਾਂ ਦੇ ਆਉਣ ‘ਤੇ ਇਸ ਸਬੰਧੀ ਅੱਗੇ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਧਰ ਪਿੰਡ ਭਾਗਸਰ ਦੇ ਹੀ ਵਸਨੀਕ ਆੜ੍ਹਤੀ ਅੰਗਰੇਜ ਸਿੰਘ ਦਾ ਕਹਿਣਾ ਹੈ ਕਿ ਉਕਤ ਕਿਸਾਨ ਨਰਮਾ ਵੇਚਣ ਵਾਸਤੇ ਖੁਦ ਟਰਾਲੀ ਮੰਡੀ ਵਿੱਚ ਲੈ ਕੇ ਆਇਆ ਸੀ ਤੇ ਆਪਣੀ ਹਾਜ਼ਰੀ ਵਿੱਚ ਨਰਮਾ ਵੇਚਣ ਦੀ ਗੱਲ ਕਰਕੇ ਕੁਝ ਸਮੇਂ ਬਾਅਦ ਵਾਪਸ ਆਉਣ ਦਾ ਕਹਿ ਕੇ ਗਿਆ ਸੀ, ਪ੍ਰੰਤੂ ਬਾਅਦ ਵਿੱਚ ਪੁਲਿਸ ਪਾਸ ਟਰਾਲੀ ਖੋਹਣ ਦੀ ਦਰਖਾਸਤ ਦੇ ਦਿੱਤੀ। ਜਦਕਿ ਸਹੀ ਗੱਲ ਇਹ ਹੈ ਕਿ ਅਸੀਂ ਉਕਤ ਕਿਸਾਨ ਤੋਂ ਪੈਸੇ ਲੈਣੇ ਹਨ, ਜਿਸ ਕਰਕੇ ਉਹ ਅਜਿਹਾ ਕਰ ਰਿਹਾ ਹੈ। ਇਸ ਬਾਰੇ ਸਾਨੂੰ ਪਹਿਲਾਂ ਹੀ ਸ਼ੱਕ ਪੈਦਾ ਹੋ ਗਿਆ ਸੀ ਜਿਸ ਕਰਕੇ ਇਸ ਸਬੰਧੀ ਪਹਿਲਾਂ ਹੀ ਪੁਲਿਸ ਨੂੰ ਅਸੀਂ ਲਿਖਤੀ ਦਰਖਾਸਤ ਰਾਹੀਂ ਸੂਚਨਾ ਦੇ ਦਿੱਤੀ ਸੀ।
ਇਸ ਸਬੰਧੀ ਸਥਾਨਕ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਬਾਂਸਲ ਨੇ ਕਿਹਾ ਕਿ ਕਿਸਾਨ ਤੇ ਆੜ੍ਹਤੀ ਦਾ ਰਿਸ਼ਤਾ ਨਹੁੰ-ਮਾਸ ਵਾਂਗ ਹੈ, ਇਸ ਵਿੱਚ ਤਰੇੜ ਪਾਉਣ ਦੀਆਂ ਕਿਸੇ ਨੂੰ ਵੀ ਕੋਸ਼ਿਸ਼ਾਂ ਨਹੀਂ ਕਰਨੀਆਂ ਚਾਹੀਦੀਆਂ। ਇਸ ਬਾਰੇ ਪੈਦਾ ਹੋਏ ਮਸਲੇ ਨੂੰ ਮਿਲ ਬੈਠ ਕੇ ਆਪਸੀ ਸਹਿਮਤੀ ਨਾਲ ਸੁਲਝਾਉਣਾ ਚਾਹੀਦਾ ਹੈ, ਕਿਸਾਨ ਆਗੂਆਂ ਦੀ ਕਰਜ਼ੇ ‘ਤੇ ਲਕੀਰ ਫੇਰਨ ਦੀ ਮੰਗ ਸਾਰੀ ਅਸਲੀਅਤ ਬਿਆਨ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਰਮੇ ਦੇ ਚੰਗੇ ਝਾੜ ਨੂੰ ਲੱਗਿਆ ਮਾੜੇ ਭਾਅ ਤੇ ਨੀਤੀਆਂ ਦਾ ਗ੍ਰਹਿਣ
ਕਪਾਹ ਪੱਟੀ ਦੇ ਕਿਸਾਨ ਦਾ ਬੋਝਾ ਖਾਲੀ
ਅਸ਼ੋਕ ਵਰਮਾ, ਬਠਿੰਡਾ ਨਰਮੇ ਕਪਾਹ ਦੇ ਭਾਅ ਕਾਰਨ ਐਤਕੀਂ ਕਿਸਾਨਾਂ ਦਾ ਬੋਝਾ ਖਾਲੀ ਰਹਿ ਗਿਆ ਹੈ ਹਾਲਾਂਕਿ ਨਰਮੇ ਕਪਾਹ ਦੀ ਫਸਲ ਦਾ ਝਾੜ ਚੰਗਾ ਨਿਕਲ ਰਿਹਾ ਹੈ ਪਰ ਭਾਅ ਨੂੰ ਬਰੇਕ ਲੱਗ ਗਈ ਹੈ ਕਿਸਾਨਾਂ ਨੂੰ ਉਮੀਦ ਸੀ ਕਿ ਨਰਮੇ ਕਪਾਹ ਦੀ ਫ਼ਸਲ ਦੀਆਂ ਕੀਮਤਾਂ ‘ਚ ਉਛਾਲ ਆਏਗਾ ਪਰ ਇਸ ਵੇਲੇ ਮੰਡੀਆਂ ‘ਚ ਨਰਮੇ ਕਪਾਹ ਦੀ ਫ਼ਸਲ ਦਾ ਭਾਅ 5200 ਤੋਂ 5450 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ ਭਾਰਤੀ ਕਪਾਹ ਨਿਗਮ ਨੇ ਨਰਮੇ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ, ਜਿਸ ਕਰਕੇ ਵੀ ਭਾਅ ਉੱਚੇ ਨਹੀਂ ਹੋ ਸਕੇ ਹਨ ਉਂਜ ਚੰਗਾ ਪੱਖ ਇਹ ਹੈ ਕਿ ਐਤਕੀਂ ਮੁੱਢਲੇ ਪੜਾਅ ‘ਤੇ ਨਰਮੇ ਦਾ ਭਾਅ ਖਾਈ ‘ਚ ਨਹੀਂ ਡਿੱਗਾ ਜੋ ਕਿ ਕਿਸਾਨਾਂ ਨੂੰ ਧਰਵਾਸ ਦੇਣ ਵਾਲੀ ਗੱਲ ਹੈ ਕੇਂਦਰ ਸਰਕਾਰ ਨੇ ਕਪਾਹ ਨਿਗਮ ਨੂੰ ਕਿਸਾਨਾਂ ਤੋਂ ਨਰਮੇ ਦੀ ਸਿੱਧੀ ਖ਼ਰੀਦ ਦੇ ਹੁਕਮ ਦਿੱਤੇ ਸਨ ਜਦੋਂ ਆੜ੍ਹਤੀਆਂ ਨੂੰ ਇਹ ਫ਼ੈਸਲਾ ਰਾਸ ਨਾ ਆਇਆ ਤਾਂ ਉਨ੍ਹਾਂ ਨੇ ਰੱਫੜ ਪਾ ਲਿਆ ਕਪਾਹ ਨਿਗਮ ਨੂੰ ਬਹਾਨਾ ਮਿਲ ਗਿਆ ਕਿ ਕਿਸਾਨ ਤੇ ਆੜ੍ਹਤੀਏ ਕਪਾਹ ਨਿਗਮ ਨੂੰ ਸਿੱਧੀ ਫ਼ਸਲ ਦੇਣ ਨੂੰ ਤਿਆਰ ਨਹੀਂ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਕਪਾਹ ਨਿਗਮ ਖ਼ਰੀਦ ਕਰਦਾ ਤਾਂ ਕਿਸਾਨਾਂ ਨੂੰ ਹੋਰ ਉੱਚਾ ਭਾਅ ਮਿਲਣ ਦੀ ਸੰਭਾਵਨਾ ਬਣਨੀ ਸੀ
ਕਿਸਾਨ ਆਖਦੇ ਹਨ ਕਿ ਕਪਾਹ ਨਿਗਮ ਆਪਣੇ ਮਾਪਦੰਡ ਬਦਲੇ ਅਤੇ ਖ਼ਰੀਦ ਸ਼ੁਰੂ ਕਰੇ ਭਾਰਤੀ ਕਪਾਹ ਨਿਗਮ ਨੇ ਹਾਲੇ ਚੁੱਪ ਵੱਟੀ ਹੋਈ ਹੈ ਜਿਸ ਕਰਕੇ ਪ੍ਰਾਈਵੇਟ ਵਪਾਰੀ ਹੀ ਫਸਲ ਖਰੀਦ ਰਹੇ ਹਨ ਕਿਸਾਨ ਧਿਰਾਂ ਵੱਲੋਂ ਇਸ ਮਾਮਲੇ ‘ਤੇ ਧਰਨੇ ਮੁਜ਼ਾਹਰੇ ਵੀ ਕੀਤੇ ਜਾ ਚੁੱਕੇ ਹਨ ਕਿ ਭਾਰਤੀ ਕਪਾਹ ਨਿਗਮ ਮੰਡੀਆਂ ਵਿੱਚ ਦਾਖਲ ਨਹੀਂ ਹੋ ਰਿਹਾ ਹੁਣ ਕਿਸਾਨ ਪੂਰੀ ਤਰ੍ਹਾਂ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ-ਕਰਮ ‘ਤੇ ਹਨ ਬਹੁਤੇ ਕਿਸਾਨ ਆਸਵੰਦ ਹਨ ਕਿ ਇੱਕ ਵਾਰ ਨਰਮੇ ਦੇ ਭਾਅ ਵਿਚ ਤੇਜ਼ੀ ਆ ਸਕਦੀ ਹੈ ਪਿੰਡ ਗਹਿਰੀ ਦੇ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਭਾਰਤੀ ਕਪਾਹ ਨਿਗਮ ਮੰਡੀਆਂ ਵਿੱਚ ਦਾਖਲ ਹੋਵੇ ਤਾਂ  ਕਿਸਾਨਾਂ ਨੂੰ ਉੱਚਾ ਭਾਅ ਮਿਲ ਸਕਦਾ ਹੈ
ਪਿੰਡ ਰੋਮਾਣਾ ਦੇ ਕਿਸਾਨ ਗੁਰਚਰਨ ਸਿੰਘ ਦਾ ਕਹਿਣਾ ਸੀ ਕਿ ਪੰਜ ਸਾਲ ਪਹਿਲਾਂ ਤਾਂ ਉਨ੍ਹਾਂ ਦੇ ਭਾਅ ਨੇ ਵਾਰੇ ਨਿਆਰੇ ਕਰ ਦਿੱਤੇ ਸਨ ਪਰ ਐਤਕੀਂ ਬਹੁਤੀ ਆਸ ਨਹੀਂ ਦਿਖ ਰਹੀ ਨਰਮੇ ਦੀ 95 ਫ਼ੀਸਦੀ ਖੇਤੀ ਇਕੱਲੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਵਿਚ ਹੀ ਹੁੰਦੀ ਹੈ ਨਰਮੇ ਹੇਠਲਾ ਰਕਬਾ ਐਤਕੀਂ ਸਿਰਫ਼ 2.84 ਲੱਖ ਹੈਕਟੇਅਰ ਹੀ ਰਹਿ ਗਿਆ ਹੈ ਜੋ ਕਿ ਪਿਛਲੇ ਵਰ੍ਹੇ 2.91 ਲੱਖ ਹੈਕਟੇਅਰ ਸੀ ਸਾਲ 2012-13 ਵਿਚ ਨਰਮੇ ਹੇਠਲਾ ਰਕਬਾ 4.80 ਲੱਖ ਹੈਕਟੇਅਰ ਸੀ ਅਤੇ ਉਦੋਂ 21 ਲੱਖ ਗੱਠਾਂ  ਦੀ ਪੈਦਾਵਾਰ ਹੋਈ ਸੀ ਚਿੱਟੀ ਮੱਖੀ ਦੇ ਹਮਲੇ ਤੋਂ ਅਗਲੇ ਨਰਮੇ ਹੇਠਲਾ ਰਕਬਾ ਸਾਲ 2015-16 ਵਿਚ ਘੱਟ ਕੇ ਸਿਰਫ਼ 2.56 ਲੱਖ ਹੈਕਟੇਅਰ ਹੀ ਰਹਿ ਗਿਆ ਸੀ
ਪਿਛਲੇ ਸਾਲ ਪੰਜਾਬ ‘ਚੋਂ 12.83 ਲੱਖ ਗੱਠਾਂ  ਦੀ ਪੈਦਾਵਾਰ ਹੋਈ ਸੀ ਜਦੋਂ ਕਿ ਐਤਕੀਂ 13 ਲੱਖ ਗੱਠਾਂ  ਦੀ ਪੈਦਾਵਾਰ ਦਾ ਅਨੁਮਾਨ ਲਾਇਆ ਗਿਆ ਹੈ ਪੰਜਾਬ ਨੇ 2016-17 ਵਿਚ ਦੇਸ਼ ਭਰ ਚੋਂ ਝਾੜ ਦੇ ਮਾਮਲੇ ਵਿਚ ਰਿਕਾਰਡ ਕਾਇਮ ਕੀਤਾ ਸੀ ਜਦੋਂ ਨਰਮਾ ਪ੍ਰਤੀ ਏਕੜ ਸਾਲ 22.22 ਮਣ ਰਿਹਾ ਸੀ ਅਗਲੇ ਵਰ੍ਹੇ ਸਾਲ 2017-18 ਵਿਚ 22.05 ਮਣ ਪ੍ਰਤੀ ਏਕੜ ਰਹਿ ਗਿਆ ਉਸ ਤੋਂ ਪਹਿਲਾਂ  ਸਾਲ 2006-07 ਵਿਚ ਨਰਮੇ ਦਾ ਝਾੜ 22.05 ਮਣ ਪ੍ਰਤੀ ਏਕੜ ਰਿਹਾ ਸੀ ਕਰੀਬ ਦਹਾਕੇ ਮਗਰੋਂ ਨਰਮੇ ਦੇ ਝਾੜ ਨੂੰ ਭਾਗ ਲੱਗੇ ਹਨ ਜਿਨ੍ਹਾਂ ਨੂੰ ਭਾਅ ਨੇ ਗ੍ਰਹਿਣ ਲਾ ਦਿੱਤਾ ਹੈ ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਹੌਲੀ ਹੌਲੀ ਨਰਮੇ ਦੀ ਖੇਤੀ ਤੋਂ ਬਾਹਰ ਹੋ ਰਿਹਾ ਹੈ
ਨਰਮੇ ਦੀ ਖੇਤੀ ਨੂੰ ਖਤਰਾ
ਮਾਰਕਫੈੱਡ ਦੇ ਓਐੱਸਡੀ (ਕਾਟਨ) ਮਨਦੀਪ ਸਿੰਘ ਬਰਾੜ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਨਰਮੇ ਦੀ ਖੇਤੀ ‘ਚ ਖ਼ਤਰਾ ਦਿੱਖਣ ਲੱਗਾ ਹੈ, ਜਿਸ ਕਰਕੇ ਨਰਮੇ ਹੇਠਲਾ ਰਕਬਾ ਹੁਣ ਜੀਰੀ ਵਿਚ ਤੇਜ਼ੀ ਨਾਲ ਤਬਦੀਲ ਹੋਇਆ ਹੈ ਉਨ੍ਹਾਂ ਕਿਹਾ ਕਿ ਕੁਝ ਸਮੇਂ ਦੌਰਾਨ ਟਿਊਬਵੈੱਲ ਕੁਨੈਕਸ਼ਨ ਬਹੁਤ ਦਿੱਤੇ ਗਏ ਹਨ ਅਤੇ ਸਰਕਾਰ ਨੇ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਹੋਈ ਹੈ, ਜਿਸ ਕਰਕੇ ਕਿਸਾਨਾਂ ਨੂੰ ਜੀਰੀ ਦੀ ਫ਼ਸਲ ਜ਼ਿਆਦਾ ਲਾਹੇਵੰਦ ਜਾਪਦੀ ਹੈ
ਅਗਲੇ ਵਰ੍ਹੇ ਰਕਬਾ ਵਧਣ ਦੀ ਉਮੀਦ : ਵਧੀਕ ਡਾਇਰੈਕਟਰ
ਖੇਤੀਬਾੜੀ ਵਿਭਾਗ ਦੇ ਵਧੀਕ ਡਾਇਰੈਕਟਰ (ਕਾਟਨ) ਸੁਖਦੇਵ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਐਤਕੀਂ ਭਾਅ ਠੀਕ ਚੱਲ ਰਿਹਾ ਹੈ, ਜਿਸ ਕਰਕੇ ਅਗਲੇ ਵਰ੍ਹੇ ਨਰਮੇ ਦੀ ਕਾਸ਼ਤ ਖੇਤੀ ਹੇਠਲੇ ਰਕਬੇ ਵਿਚ 15 ਫ਼ੀਸਦੀ ਵਾਧੇ ਦੀ ਉਮੀਦ ਹੈ ਉਨ੍ਹਾਂ ਆਖਿਆ ਕਿ ਪਿਛਲੇ ਦੋ ਵਰ੍ਹਿਆਂ  ਤੋਂ ਲਗਾਤਾਰ ਚੱਲ ਰਹੇ ਯਤਨਾ ਸਦਕਾ ਮਹਿਕਮਾ ਚਿੱਟੀ ਮੱਖੀ ਆਦਿ ਦਾ ਘੇਰਾ ਤੋੜਨ ਵਿਚ ਕਾਮਯਾਬ ਰਿਹਾ ਹੈ
ਸਰਕਾਰੀ ਖਰੀਦ ਯਕੀਨੀ ਬਣੇ : ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ ਦਾ ਕਹਿਣਾ ਸੀ ਕਿ ਨਰਮੇ ਨੂੰ ਪ੍ਰਫੁੱਲਿਤ ਕਰਨ ਲਈ ਕਿਸਾਨ ਨੂੰ ਵਪਾਰੀਆਂ ਦੇ ਰਹਿਮੋਕਰਮ ‘ਤੇ ਛੱਡਣ ਦੀ ਥਾਂ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤਾਂ ਘਟੀਆ ਖਾਦਾਂ ਤੇ ਕੀਟਨਾਸ਼ਕਾਂ  ਨੇ ਮਾੜੇ ਦੌਰ ਵੱਲ ਧੱਕਿਆ ਹੈ, ਜਿਸ ਕਰਕੇ ਨਰਮੇ ਦੀ ਖੇਤੀ ਤਿਆਗਣਾ ਕਿਸਾਨ ਦੀ ਮਜ਼ਬੂਰੀ ਬਣ ਗਈ ਹੈ
ਖਰਾਬ ਹੋਈ ਨਰਮੇ ਦੀ ਫਸਲ ਦੇਖ ਕੇ ਕਿਸਾਨ ਦੀ ਹੋਈ ਮੌਤ
ਮੀਂਹ ਦੇ ਪਾਣੀ ਨਾਲ ਖ਼ਰਾਬ ਹੋਈ ਫ਼ਸਲ ਨੂੰ ਦੇਖਦਿਆਂ ਪਿਆ ਦਿਲ ਦਾ ਦੌਰਾ | Farmer
ਲੰਬੀ, (ਮੇਵਾ ਸਿੰਘ/ਸੱਚ ਕਹੂੰ ਨਿਊਜ਼)। Farmer ਬਲਾਕ ਲੰਬੀ ਦੇ ਪਿੰਡ ਕੰਦੂਖੇੜਾ ਨਿਵਾਸੀ ਦਰਬਾਰਾ ਸਿੰਘ ਪੁੱਤਰ ਤੇਜਾ ਸਿੰਘ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਪਿੰਡ ਦੇ ਮੋਹਤਬਰਾਂ ‘ਚ ਸਰਪੰਚ ਤੇਜਿੰਦਰਪਾਲ ਸਿੰਘ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਸੈਕਟਰੀ ਬਲਿਹਾਰ ਸਿੰਘ, ਜਥੇਦਾਰ ਬਲਵਿੰਦਰ ਸਿੰਘ, ਅਜੈਪਾਲ ਸਿੰਘ, ਭਗਵਾਨ ਸਿੰਘ,ਸਵਰਨ ਸਿੰਘ, ਮੇਜਰ ਸਿੰਘ, ਸਵਿੰਦਰਪਾਲ ਸ਼ਰਮਾ, ਮੁਲਖ ਰਾਜ ਸ਼ਰਮਾ ਨੇ ਸਵ. ਦਰਬਾਰਾ ਸਿੰਘ ਦੇ ਪੁੱਤਰਾਂ ਜਸਵੀਰ ਸਿੰਘ, ਰਘਬੀਰ ਸਿੰਘ ਨਾਲ ਦੁੱਖ ਸਾਂਝਾ ਕੀਤਾ। (Farmer)
ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਮੋਹਤਬਾਰਾਂ ਵਿਸ਼ੇਸ ਜਾਣਕਾਰੀ ਤਹਿਤ ਦੱਸਿਆ ਸਵ. ਦਰਬਾਰਾ ਸਿੰਘ ਕੋਲ ਸਿਰਫ 4 ਏਕੜ ਜ਼ਮੀਨ ਹੈ, ਜਿਸ ਵਿੱਚ ਉਸ ਨੇ ਨਰਮਾ ਬੀਜ ਰੱਖਿਆ ਹੈ। ਬੀਤੀ 3 ਜੁਲਾਈ ਨੂੰ ਆਈ ਭਾਰੀ ਬਾਰਿਸ਼ ਕਾਰਨ ਉਸ ਦਾ ਸਾਰਾ ਨਰਮਾ ਬਰਸਾਤ ਦੇ ਪਾਣੀ ਵਿਚ ਡੁੱਬਕੇ ਤੇ ਹੁਣ ਸੁੱਕਕੇ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਦਰਬਾਰਾ ਸਿੰਘ ਦੇ ਦਿਮਾਗ ਤੇ ਨਰਮੇ ਦੀ ਫਸਲ ਖਤਮ ਹੋ ਜਾਣ ਦਾ ਬੜਾ ਹੀ ਬੋਝ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਮੋਹਤਬਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਵ: ਦਰਬਾਰਾ ਸਿੰਘ ਦੀ ਹੋਈ ਫਸਲ ਦੇ ਨੁਕਸਾਨ ਦਾ ਮੁਆਵਜਾ ਜਰੂਰ ਦਿੱਤਾ ਜਾਵੇ ਤਾਂ ਜੋ ਪਰਿਵਾਰ ਨੂੰ ਇਸ ਦੁੱਖ ਦੀ ਘੜੀ ‘ਚ ਕੁਝ ਰਾਹਤ ਮਿਲ ਸਕੇ। (Farmer)