Hundreds - Sach Kahoon Punjabi
ਮਲੂਕ ਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਕਣਕ ਤੇ ਹੋਰ ਫਸਲਾਂ ਡੁੱਬੀਆਂ
ਮਲੂਕ ਪੁਰਾ ਮਾਈਨਰ ਟੁੱਟੀ, ਸੈਂਕੜੇ ਏਕੜ ਕਣਕ ਤੇ ਹੋਰ ਫਸਲਾਂ ਡੁੱਬੀਆਂ
ਅਬੋਹਰ,(ਸੁਧੀਰ ਅਰੋੜਾ) ਮਲੂਕ ਪੁਰਾ ਮਾਈਨਰ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਐਤਵਾਰ ਦੁਪਹਿਰ ਕਰੀਬ 12 ਵਜੇ ਸੀਤੋ ਰੋਡ ਦੇ ਨੇੜੇ ਖੇਤਾਂ ਵਿੱਚ ਟੁੱਟ ਗਈ ਜਿਸ ਨਾਲ ਅਣਗਿਣਤ ਏਕੜ ਕਣਕ ਅਤੇ ਹੋਰ ਫਸਲਾਂ ਪਾਣੀ ਨਾਲ ਭਰਨ ਕਰਕੇ ਤਬਾਹ ਹੋ ਗਈਆਂ ਘਟਨਾ ਦੀ ਸੂਚਨਾ ਮਿਲਦੇ ਹੀ ਵਿਭਾਗ ਨੇ ਪਾਣੀ ਦਾ ਵਹਾਅ ਰੋਕ ਦਿੱਤਾ ਇਸ ਦੌਰਾਨ ਕਿਸਾਨ ਯੂਨੀਅਨ ਨੇ ਇਲਜ਼ਾਮ ਲਗਾਇਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨਹਿਰ ਟੁੱਟੀ ਹੈ ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਨਹੀਂ ਦਿੱਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਣ ਲਈ ਮਜਬੂਰ ਹੋਣਗੇ
ਜਾਣਕਾਰੀ ਅਨੁਸਾਰ ਸੀਤੋ ਰੋਡ ਤੋਂ ਲੰਘਦੀ ਮਲੂਕਪੁਰਾ ਮਾਈਨਰ ਵਿੱਚ ਅੱਜ ਦੁਪਹਿਰ ਕਰੀਬ 12 ਵਜੇ 100 ਫੁੱਟ ਚੌੜਾ ਪਾੜ ਪੈ ਗਿਆ ਜਿਸ ਨਾਲ ਆਸਪਾਸ ਦੇ ਇਲਾਕੇਦੀਆਂ ਕਣਕ ,  ਸਰ੍ਹੋਂ, ਹਰਾ ਚਾਰਾ ਅਤੇ ਸਬਜੀਆਂ ਆਦਿ ਦੀ ਫਸਲ ਪਾਣੀ ਵਿੱਚ ਡੁੱਬ ਕੇ  ਤਬਾਹ ਹੋ ਗਈ ਅਤੇ ਅਣਗਿਣਤ ਏਕੜ ਕਿੰਨੂ ਦੇ ਬਾਗਾਂ ਵਿੱਚ ਪਾਣੀ ਭਰ ਗਿਆ ਨਹਿਰ ਟੁੱਟਣ ਦੀ ਸੂਚਨਾ ਮਿਲਦੇ ਹੀ ਜਿੱਥੇ ਇੱਕ ਪਾਸੇ ਵੱਡੀ ਗਿਣਤੀ ਵਿੱਚ ਕਿਸਾਨ ਮੌਕੇ ‘ਤੇ ਪਹੁੰਚ ਗਏ ਉਥੇ ਹੀ ਦੂਜੇ ਪਾਸੇ ਵਿਭਾਗ ਨੇ ਵੀ ਪਾਣੀ ਦਾ ਵਹਾਅ ਘੱਟ ਕਰਵਾ ਦਿੱਤਾ ਇਧਰ ਕਿਸਾਨ ਯੂਨੀਅਨ ਦੇ ਨੇਤਾ ਬੁਧਰਾਮ ਬਿਸ਼ਨੋਈ ਨੇ ਕਿਹਾ ਕਿ ਜੇਕਰ ਵਿਭਾਗ ਨੇ ਇਸਦਾ ਮੁਆਵਜਾ ਨਹੀਂ ਦਿੱਤਾ ਤਾਂ ਉਹ ਧਰਨਾ ਪ੍ਰਦਰਸ਼ਨ ਕਰਣ ‘ਤੇ ਮਜਬੂਰ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲਾਦੇਸ਼ ਖਿਲਾਫ਼ ਵਿਰਾਟ ਦਾ 27ਵਾਂ ਸੈਂਕੜਾ
ਭਾਰਤ ਨੇ ਪਹਿਲੀ ਪਾਰੀ 9 ਵਿਕਟਾਂ ‘ਤੇ 347 ਦੌੜਾਂ ਬਣਾਕੇ ਐਲਾਨੀ
ਕੋਲਕਾਤਾ, ਏਜੰਸੀ। ਕਪਤਾਨ ਵਿਰਾਟ ਕੋਹਲੀ (136 ਦੌੜਾਂ) ਦੇ 27ਵੇਂ ਸੈਂਕੜੇ ਦੀ ਬਦੌਲਤ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਬੰਗਲਾਦੇਸ਼ ਖਿਲਾਫ ਇਤਿਹਾਸਕ ਡੇਅ-ਨਾਈਟ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਆਪਣੀ ਪਹਿਲੀ ਪਾਰੀ 9 ਵਿਕਟਾਂ ‘ਤੇ 347 ਦੌੜਾਂ ਬਣਾ ਕੇ ਐਲਾਨੀ ਭਾਰਤ ਨੂੰ ਪਹਿਲੀ ਪਾਰੀ ‘ਚ ਇਸ ਤਰ੍ਹਾਂ 241 ਦੌੜਾਂ ਦਾ ਵਾਧਾ ਮਿਲਿਆ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ‘ਚ 106 ਦੌੜਾਂ ਬਣਾਈਆ ਸਨ ਭਾਰਤ ਨੇ ਦੂਜੇ ਦਿਨ ਤਿੰਨ ਵਿਕਟਾਂ ‘ਤੇ 174 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਵਿਰਾਟ ਨੇ 59 ਦੌੜਾਂ ਤੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ 23 ਦੌੜਾਂ ਨਾਲ ਆਪਣੀਆਂ ਪਾਰੀਆਂ ਨੂੰ ਅੱਗੇ ਵਧਾਇਆ ਵਿਰਾਟ ਨੇ 194 ਗੇਂਦਾਂ ‘ਤੇ 18 ਚੌਂਕਿਆਂ ਦੀ ਮੱਦਦ ਨਾਲ 136 ਦੌੜਾਂ ਬਣਾਈਆਂ ਵਿਰਾਟ ਦੇ ਕਰੀਅਰ ਦਾ ਇਹ 27ਵਾਂ ਟੈਸਟ ਸੈਂਕੜਾ ਸੀ ਅਤੇ ਇਸ ਨਾਲ ਹੀ ਸਭ ਤੋਂ ਜ਼ਿਆਦਾ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸਾਂਝੇ ਰੂਪ ਨਾਲ 17ਵੇਂ ਸਥਾਨ ‘ਤੇ ਆ ਗਏ ਰਹਾਣੇ ਨੇ 51 ਦੌੜਾਂ ਬਣਾਈਆਂ।  27th  Hundreds
ਇਸ ਤੋਂ ਬਾਅਦ ਬੰਗਲਾਦੇਸ਼ੀ ਗੇਂਦਬਾਜ਼ਾਂ ਨੇ ਵਧੀਆ ਵਾਪਸੀ ਕੀਤੀ ਤੇ ਭਾਰਤ ਦੀਆਂ ਵਿਕਟਾਂ ਝਟਕਾਈਆਂ ਭਾਰਤ ਦਾ ਸਕੋਰ 89.4 ਓਵਰ ‘ਚ ਜਦੋਂ 9 ਵਿਕਟਾਂ ‘ਤੇ 347 ਦੌੜਾਂ ਸੀ ਤਾਂ ਵਿਰਾਟ ਨੇ ਭਾਰਤ ਦੀ ਪਾਰੀ ਐਲਾਨ ਦਿੱਤੀ ਰਵਿੰਦਰ ਜਡੇਜਾ ਨੇ 12 ਅਤੇ ਵਿਕਟਕੀਪਰ ਰਿਧੀਮਾਨ ਸਾਹਾ ਨੇ 17 ਦੌੜਾਂ ਬਣਾਈਆਂ ਮੁਹੰਮਦ ਸ਼ਮੀ 10 ਦੌੜਾ ‘ਤੇ ਨਾਬਾਦ ਰਹੇ ਭਾਰਤੀ ਟੀਮ ਨੇ ਲੰਚ ਤੱਕ 76 ਓਵਰਾ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਬਣਾਈਆਂ ਸਨ ਵਿਰਾਟ ਤੇ ਰਹਾਣੇ ਨੇ ਚੌਥੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ।  Bangladesh
ਰਹਾਣੇ ਨੇ 69 ਗੇਂਦਾ ‘ਚ ਸੱਤ ਚੌਂਕੇ ਲਾ ਕੇ 51 ਦੌੜਾਂ ਦੀਆਂ ਅਰਧ ਸੈਂਕੜਾ ਪਾਰੀ ਖੇਡੀ ਅਤੇ ਆਪਣੇ ਟੈਸਟ ਕਰੀਅਰ ਦਾ 22ਵਾਂ ਅਰਧ ਸੈਂਕੜਾ ਬਣਾਇਆ ਰਹਾਣੇ ਨੂੰ ਤੇਜੁਲ ਇਸਲਾਮ ਨੇ ਇਬਾਦਤ ਹੁਸੈਨ ਦੇ ਹੱਥੋਂ ਕੈਚ ਕਰਾ ਕੇ ਬੰਗਲਾਦੇਸ਼ ਨਹੀ ਦਿਨ ਦਾ ਪਹਿਲਾ ਤੇ ਭਾਰਤੀ ਟੀਮ ਦੀ ਚੌਥੀ ਵਿਕਟ ਝਟਕਾਈ ਹਾਲਾਂਕਿ ਇਸ ਤੋਂ ਬਾਅਦ ਲੰਚ ਤੱਕ ਬੰਗਲਾਦੇਸ਼ ਨੂੰ ਕੋਈ ਹੋਰ ਸਫਲਤਾ ਨਹੀਂ ਮਿਲੀ ਤੇ ਕਪਤਾਨ ਵਿਰਾਟ ਲੰਚ ਤੱਕ 130 ਦੋੜਾਂ ਬਣਾ ਚੁੰਕੇ ਸਨ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ ਆਪਣਾ 27ਵਾਂ ਸੈਂਕੜਾ ਪੂਰਾ ਕੀਤਾ ਤੇ ਇਤਿਹਾਸਕ ਗੁਲਾਬੀ ਗੇਂਦ ਟੈਸਟ ਨੂੰ ਆਪਣੀ ਸੈਂਕੜਾ ਪਾਰੀ ਨਾਲ ਯਾਦਗਾਰ ਬਣਾਇਆ।
ਵਿਰਾਟ ਨੇ ਆਲਰਾਊਂਡਰ ਰਵਿੰਦਰ ਜਡੇਜਾ ਨਾਲ ਮਿਲ ਕੇ ਪੰਜਵੀਂ ਵਿਕਟ ਲਈ 53 ਦੌੜਾਂ ਦੀ ਸਾਂਝੇਦਾਰੀ ਕੀਤੀ ਲੰਚ ਤੋਂ ਬਾਅਦ ਜਡੇਜਾ ਸਭ ਤੋਂ ਪਹਿਲਾਂ ਆਊਟ ਹੋਏ ਜਿਸ ਨੂੰ ਅਬੂ ਜਾਇਦ ਨੇ ਆਊਟ ਕੀਤਾ ਜਡੇਜਾ ਦੀ ਵਿਕਟ 289 ਦੇ ਸਕੋਰ ‘ਤੇ ਡਿੱਗੀ ਤੇ ਭਾਰਤੀ ਪਾਰੀ ਦੀਆਂ 300 ਦੌੜਾਂ ਪੂਰੀਆਂ ਹੋਣ ਤੋਂ ਕੁਝ ਦੇਰ ਬਾਅਦ ਹੀ ਵਿਰਾਟ ਵੀ ਪਵੇਲੀਅਨ ਪਰਤ ਗਏ ਇਬਾਦਤ ਹੁਸੈਨ ਨੇ ਵਿਰਾਟ ਨੂੰ ਤੇਜੂਲ ਦੇ ਹੱਥੋਂ ਕੈਚ ਕਰਾਇਆ ਇਸ ਤੋਂ ਬਾਅਦ ਭਾਰਤ ਦੀਆਂ ਵਿਕਟਾ ਡਿੱਗਦੀਆਂ ਗਈਆਂ ਅਲ ਅਮੀਨ ਨੇ ਰਵੀਚੰਦਰਨ ਅਸ਼ਵਿਨ (9) ਅਤੇ ਇਸ਼ਾਂਤ ਸ਼ਰਮਾ (0) ਦੀਆਂ ਵਿਕਟਾਂ ਝਟਕਾਈਆਂ ਜਦੋਂ ਕਿ ਜਾਇਦ ਨੇ ਇਸ਼ਾਂਤ ਨੂੰ ਖਾਤਾ ਨਹੀਂ ਖੋਲਣ ਦਿੱਤਾ ਵਿਰਾਟ ਨੇ ਦੂਜੇ ਸ਼ੈਸ਼ਨ ‘ਚ ਭਾਰਤੀ ਪਾਰੀ ਐਲਾਨ ਕਰ ਦਿੱਤੀ।
ਬੰਗਲਾਦੇਸ਼ ਨੇ ਦੂਜੀ ਪਾਰੀ ‘ਚ 53 ਦੌੜਾਂ ‘ਤੇ ਗਵਾਈਆਂ 4 ਵਿਕਟਾਂ
ਬੰਗਲਾਦੇਸ਼ ਨੇ ਦੂਜੀ ਪਾਰੀ ‘ਚ ਬੱਲੇਬਾਜੀ ਕਰਦਿਆਂ 12 ਓਵਰਾ ‘ਚ 53 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ ਸਨ ਓਪਨਰ ਬੱਲੇਬਾਜ਼ ਸ਼ਦਨਾਮ (ਜ਼ੀਰੋ), ਇਮਰੂਲ ਕਿਆਸ 5 ਦੌੜਾਂ ਤੇ ਮੋਨੀਮਲ ਹਕ (ਜ਼ੀਰੋ) ਤੇ ਮੁਹੰਮਦ ਮਿਥੁਨ ਸਿਰਫ (6) ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਸਮਾਚਾਰ ਲਿਖੇ ਜਾਣ ਤੱਕ ਮਿਸ਼ਫਿਕੁਰ ਰਹੀਮ 16 ਦੌੜਾਂ ਅਤੇ ਮਹਿਮੂਦਉਲਾਹ 21 ਦੌੜਾਂ ਬਣਾਕੇ ਕ੍ਰੀਜ ‘ਤੇ ਡਟੇ ਹੋਏ ਸਨ ਟੀਮ ਇੰਡੀਆ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਇਸ਼ਾਂਤ ਸ਼ਰਮਾ ਨੇ 3 ਵਿਕਟਾਂ ਦਾ ਤੇ ਉਮੇਸ਼ ਯਾਦਵ ਨੇ 1 ਵਿਕਟ ਦਾ ਯੋਗਦਾਨ ਪਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਦੋਂ ਡੇਰਾ ਸ਼ਰਧਾਲੂ ਰੇਲਵੇ ਮੁਲਾਜ਼ਮ ਨੇ ਇੱਕ ਕਿਲੋਮੀਟਰ ਦੌੜ ਕੇ ਬਚਾਈ ਸੈਂਕੜੇ ਯਾਤਰੀਆਂ ਦੀ ਜਾਨ
25000 ਵੋਲਟੇਜ ਵਾਲੀ ਬਿਜਲੀ ਦੀ ਤਾਰ ਡਿੱਗ ਪਈ ਸੀ ਰੇਲਵੇ ਲਾਈਨ ‘ਤੇ
ਸ੍ਰੀ ਗੰਗਾਨਗਰ ਇੰਟਰਸਿਟੀ ਐਕਸਪ੍ਰੈਸ ‘ਚ ਮੌਜ਼ੂਦ ਸੀ ਸੈਂਕੜੇ ਯਾਤਰੀ
ਬਠਿੰਡਾ (ਸੁਖਜੀਤ ਮਾਨ) | ਜ਼ਿਲ੍ਹੇ ਦੇ ਸ਼ਹਿਰ ਮੌੜ ਮੰਡੀ ‘ਚ ਪਿਛਲੇ ਦਿਨੀਂ ਉਸ ਵੇਲੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਝੋਨੇ ਦਾ ਭਰਿਆ ਇੱਕ ਟਰੱਕ ਫਾਟਕ ਤੋੜਕੇ ਖੰਭੇ ਨਾਲ ਜਾ ਟਕਰਾਇਆ ਖੰਭਾ ਡਿੱਗਣ ਨਾਲ ਬਿਜਲੀ ਦੀਆਂ ਤਾਰਾਂ ਟੁੱਟਕੇ ਟਰੈਕ ‘ਤੇ ਡਿੱਗ ਪਈਆਂ ਸਨ ਪਰ ਗੇਟਮੈਨ ਨੇ ਫੁਰਤੀ ਵਿਖਾਉਂਦਿਆਂ ਗੱਡੀ ਨੂੰ ਤਾਰ ਕੋਲ ਪੁੱਜਣ ਤੋਂ ਪਹਿਲਾਂ ਇੱਕ ਕਿਲੋਮੀਟਰ ਪਿੱਛੇ ਹੀ ਰੋਕ ਲਿਆ  Railway
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜਾਇਬ ਸਿੰਘ ਵਾਸੀ ਮੌੜ ਕਲਾਂ ਨੇ ਦੱਸਿਆ ਕਿ 3 ਨਵੰਬਰ ਨੂੰ ਜਦੋਂ ਉਹ ਗੇਟ ਨੰਬਰ 219-ਸੀ (ਕੋਟਲੀ ਕਲਾਂ ਵਾਲਾ ਫਾਟਕ) ‘ਤੇ ਡਿਊਟੀ ਕਰ ਰਿਹਾ ਸੀ ਤਾਂ ਸ਼ਾਮ ਨੂੰ 5:37 ਵਜੇ ਗੱਡੀ ਨੰਬਰ 12481 ਨੂੰ ਪਾਸ ਕਰਨ ਦਾ ਆਦੇਸ਼ ਮਿਲਿਆ ਉਨ੍ਹਾਂ ਦੱਸਿਆ ਕਿ ਆਪਣੀ ਡਿਊਟੀ ਮੁਤਾਬਿਕ ਜਦੋਂ ਉਹ ਫਾਟਕ ਬੰਦ ਕਰਨ ਲੱਗਿਆ ਤਾਂ ਇਸੇ ਦੌਰਾਨ ਕੋਟਲੀ ਕਲਾਂ ਵੱਲੋਂ ਆ ਇੱਕ ਟਰੱਕ ਫਾਟਕ ਨਾਲ ਟਕਰਾ ਗਿਆ ਇਸ ਮੌਕੇ ਪਰਾਲੀ ਦਾ ਧੂੰਆਂ ਹੋਣ ਕਾਰਨ ਉਹ ਟਰੱਕ ਦਾ ਨੰਬਰ ਵੀ ਪੂਰਾ ਨਹੀਂ ਵੇਖ ਸਕਿਆ ਟਰੱਕ ਦੇ ਟਕਰਾਉਣ ਨਾਲ ਗੇਟ ਦਾ ਪੋਲ 25 ਹਜ਼ਾਰ ਵੋਲਟੇਜ਼ ਵਾਲੀ ਬਿਜਲੀ ਲਾਈਨ ‘ਤੇ ਡਿੱਗ ਪਿਆ ਤਾਂ ਬਹੁਤ ਜੋਰਦਾਰ ਧਮਾਕਾ ਹੋਇਆ
ਇਸੇ ਦੌਰਾਨ ਟਰੱਕ ਡਰਾਈਵਰ ਟਰੱਕ ਲੈ ਕੇ ਫਰਾਰ ਹੋ ਗਿਆ ਰੇਲਵੇ ਲਾਈਨ ‘ਤੇ ਤਾਰ ਡਿੱਗਣ ਮੌਕੇ ਮਾਨਸਾ ਦੀ ਤਰਫੋਂ ਰੇਲਗੱਡੀ ਆਉਣ ਦਾ ਟਾਈਮ ਹੋ ਗਿਆ ਤਾਂ ਉਹ ਬਿਨ੍ਹਾਂ ਕੋਈ ਦੇਰੀ ਕੀਤਿਆਂ ਰੇਲਗੱਡੀ ਨੰਬਰ 12481 (ਦੈਨਿਕ ਐਕਸਪ੍ਰੈਸ) ਦੀ ਸੁਰੱਖਿਆ ਹਿੱਤ ਮਾਨਸਾ ਵੱਲ ਨੂੰ ਹੀ ਭੱਜ ਪਿਆ ਇੱਕ ਕਿਲੋਮੀਟਰ ਦੌੜਨ ਤੋਂ ਬਾਅਦ ਜਦੋਂ ਉਸ ਨੂੰ ਗੱਡੀ ਆਉਂਦੀ ਵਿਖਾਈ ਦਿੱਤੀ ਤਾਂ ਉਸਨੇ ਉੱਥੇ ਹੀ ਰੁਕਵਾ ਦਿੱਤੀ
ਜਿਸਦੇ ਸਿੱਟੇ ਵਜੋਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਇਸ ਦੌਰਾਨ ਕਾਫੀ ਸਮਾਂ ਰੇਲਗੱਡੀ ਰੁਕੀ ਰਹੀ ਤਾਂ ਮੌੜ ਮੰਡੀ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਯਾਤਰੀਆਂ ਦੀ ਸਾਂਭ-ਸੰਭਾਲ ਕਰਦਿਆਂ ਫਲਾਂ ਸਮੇਤ ਪਾਣੀ ਦੀਆਂ ਬੋਤਲਾਂ ਵੰਡੀਆਂ
ਯਾਤਰੀਆਂ ਸਮੇਤ ਸਟਾਫ਼ ਨੇ ਕੀਤੀ ਸ਼ਲਾਘਾ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਤੇ ਰੇਲਵੇ ਮੁਲਾਜ਼ਮ ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਪੁੱਤਰ ਅਜੈਬ ਸਿੰਘ ਨੇ ਆਪਣੀ ਜਾਨ ਜੋਖਮ ‘ਚ ਪਾ ਕੇ ਜਦੋਂ ਇਹ ਡਿਊਟੀ ਨਿਭਾਈ ਤਾਂ ਸੈਂਕੜੇ ਰੇਲਵੇ ਯਾਤਰੀਆਂ ਸਮੇਤ ਰੇਲਵੇ ਸਟਾਫ ਨੇ ਉਸਦੀ ਭਰਵੀਂ ਸ਼ਲਾਘਾ ਕੀਤੀ
ਡਿਊਟੀ ਪ੍ਰਤੀ ਫਰਜ਼ ਤੇ ਪੂਜਨੀਕ ਗੁਰੂ ਜੀ ਦੀ ਸਿੱਖਿਆ ਦਾ ਹੈ ਅਸਰ : ਅਮਨਦੀਪ ਇੰਸਾਂ
ਅਮਨਦੀਪ ਸਿੰਘ ਇੰਸਾਂ ਉਰਫ ਗੁਰਬਾਜ ਨੇ ਆਖਿਆ ਕਿ ਆਪਣੀ ਡਿਊਟੀ ਦੌਰਾਨ ਉਸ ਵੱਲੋਂ ਅਜਿਹਾ ਕਰਨਾ ਫਰਜ਼ ਵੀ ਬਣਦਾ ਸੀ ਤੇ ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਪਵਿੱਤਰ ਸਿੱਖਿਆ ਦਾ ਵੀ ਅਸਰ ਹੈ  ਉਨ੍ਹਾਂ ਆਖਿਆ ਕਿ ਡੇਰਾ ਸ਼ਰਧਾਲੂ ਹਰ ਸਮੇਂ ਹੀ ਲੋੜਵੰਦਾਂ ਦੀ ਮੱਦਦ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੈਸਟ ਲੜੀ: ਦੱਖਣੀ ਅਫਰੀਕਾ ਨੇ ਪਹਿਲੇ ਮੁਕਾਬਲੇ ਦੇ ਤੀਜੇ ਦਿਨ ਬਣਾਈਆਂ 8 ਵਿਕਟਾਂ ‘ਤੇ 385 ਦੌੜਾਂ
ਏਜੰਸੀ/ਵਿਸ਼ਾਖਾਪਟਨਮ। ਓਪਨ ਡੀਨ ਐਲਗਰ (160) ਅਤੇ ਵਿਕਟਕੀਪਰ ਕਵਿੰਟਨ ਡੀ ਕਾਕ (111) ਦੇ ਸ਼ਾਨਦਾਰ ਸੈਂਕੜਿਆਂ ਅਤੇ ਉਨ੍ਹਾਂ ਦਰਮਿਆਨ ਛੇਵੀਂ ਵਿਕਟ ਲਈ 164 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ‘ਚ ਅੱਠ ਵਿਕਟਾਂ ‘ਤੇ 385 ਦੌੜਾਂ ਬਣਾ ਲਈਆਂ ਪਰ ਤਜ਼ਰਬੇਕਾਰ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ 128 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕਰਕੇ ਟੀਮ ਇੰਡੀਆ ਨੂੰ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ।
ਭਾਰਤ ਨੇ ਆਪਣੀ ਪਹਿਲੀ ਪਾਰੀ ਸੱਤ ਵਿਕਟਾਂ ‘ਤੇ 502 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਐਲਾਨ ਕੀਤੀ ਸੀ ਦੱਖਣੀ ਅਫਰੀਕਾ ਹਾਲੇ ਭਾਰਤ ਦੇ ਸਕੋਰ ਤੋਂ 117 ਦੌੜਾਂ ਪਿੱਛੇ ਹੈ ਜਦੋਂਕਿ ਉਸ ਦੀਆਂ ਦੋ ਵਿਕਟਾਂ ਬਾਕੀ ਹਨ ਅਸ਼ਵਿਨ ਨੇ ਕੱਲ੍ਹ ਦੋ ਵਿਕਟਾਂ ਲਈਆਂ ਸਨ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਤਿੰਨ ਵਿਕਟਾਂ ਹਾਸਲ ਕਰਕੇ ਕਰੀਅਰ ‘ਚ 27ਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਪੂਰੀਆਂ ਕੀਤੀਆਂ ਦੱਖਣੀ ਅਫਰੀਕਾ ਨੇ ਤਿੰਨ ਵਿਕਟਾਂ ‘ਤੇ39 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਓਪਨਰ ਡੀਨ ਐਲਗਰ ਨੇ 27 ਅਤੇ ਤੇਂਬਾ ਬਾਵੁਮਾ ਨੇ ਦੋ ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਐਲਗਰ ਨੇ 287 ਗੇਂਦਾਂ ‘ਚ 18 ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 160 ਦੌੜਾਂ ਬਣਾਈਆਂ ਅਤੇ ਭਾਰਤੀ ਗੇਂਦਬਾਜ਼ਾਂ ਨੂੰ ਹਾਵੀ ਹੋਣ ਤੋਂ ਰੋਕੀ ਰੱਖਿਆ।
ਵਿਕਟਕੀਪਰ ਡੀ ਕਾਕ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 163 ਗੇਂਦਾਂ ‘ਚ 16 ਚੌਕਾਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 111 ਦੌੜਾਂ ਬਣਾਈਆਂ ਕਪਤਾਨ ਫਾਫ ਡੂ ਪਲੇਸਿਸ ਨੇ 103 ਗੇਂਦਾਂ ‘ਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 55 ਦੌੜਾਂ ਦਾ ਯੋਗਦਾਨ ਦਿੱਤਾ ਮਹਿਮਾਨ ਟੀਮ ਦੀ ਪਾਰੀ ‘ਚ ਡਿੱਗੀਆਂ ਅੱਠ ਵਿਕਟਾਂ ‘ਚ ਸੱਤ ਵਿਕਟਾਂ ਭਾਰਤੀ ਸਪਿੱਨਰਾਂ ਦੇ ਹਿੱਸੇ ‘ਚ ਗਈਆਂ ਆਫ ਸਪਿੱਨਰ ਅਸ਼ਵਿਨ ਨੇ 41 ਓਵਰਾਂ ‘ਚ 128 ਦੌੜਾਂ ‘ਤੇ ਪੰਜ ਵਿਕਟਾਂ ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਨੇ 37 ਓਵਰਾਂ ‘ਚ 116 ਦੌੜਾਂ ‘ਤੇ ਦੋ ਵਿਕਟਾਂ ਲਈਆਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 14 ਓਵਰਾਂ ‘ਚ 44 ਦੌੜਾਂ ‘ਤੇ ਇੱਕ ਵਿਕਟ ਹਾਸਲ ਕੀਤੀ 32 ਸਾਲਾਂ ਐਲਗਰ ਨੇ ਆਪਣੇ ਕਰੀਅਰ ਦਾ 12ਵਾਂ ਸੈਂਕੜਾ ਲਾਇਆ ।
ਜਦੋਂਕਿ 26 ਸਾਲਾਂ ਡੀ ਕਾਕ ਨੇ ਆਪਣਾ ਪੰਜਵਾਂ ਸੈਂਕੜਾ ਲਾਇਆ ਐਲਗਰ ਨੇ ਜਡੇਜਾ ਦੀ ਗੇਂਦ ‘ਤੇ ਚੇਤੇਸ਼ਵਰ ਪੁਜਾਰਾ ਨੂੰ ਕੈਚ ਫੜਾ ਦਿੱਤਾ ਡੀ ਕਾਕ ਨੂੰ ਅਸ਼ਵਿਨ ਨੇ ਬੋਲਡ ਕਰ ਦਿੱਤਾ ਐਲਗਰ ਨੇ ਭਾਰਤ ਖਿਲਾਫ ਪਹਿਲਾ ਸੈਂਕੜਾ ਲਾਇਆ ਉਨ੍ਹਾਂ ਨੇ ਡੀ ਕਾਕ ਨਾਲ ਛੇਵੀਂ ਵਿਕਟ ਲਈ 164 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ ਐਲਗਰ ਨੇ 287 ਗੇਂਦਾਂ ਦੀ ਪਾਰੀ ‘ਚ 18 ਚੌਕੇ ਅਤੇ 4 ਛੱਕੇ ਲਾਏ ਕਪਤਾਨ ਡੂ ਪਲੇਸਿਸ ਨੇ ਆਪਣਾ 20ਵਾਂ ਅਰਧ ਸੈਂਕੜਾ ਲਾਇਆ ਉਹ 55 ਦੌੜਾਂ ਬਣਾ ਕੇ ਆਊਟ ਹੋਏ ਐਲਗਰ ਅਤੇ ਡੂ ਪਲੇਸਿਸ ਨੇ ਪੰਜਵੀਂ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ ਤੇਂਬਾ ਬਾਵੁਮਾ ਨੇ 18 ਦੌੜਾਂ ਬਣਾਈਆਂ ਬਾਵੁਮਾ ਨੂੰ ਇਸ਼ਾਂਤ ਸ਼ਰਮਾ ਨੇ ਲੱਤ ਅੜਿੱਕਾ ਆਊਟ ਕੀਤਾ ਸਟੰਪ ਸਮੇਂ ਸੇਨੂਰਾਨ ਮੁਥੁਸਾਮੀ 12 ਅਤੇ ਕੇਸ਼ਵ ਮਹਾਰਾਜ ਤਿੰਨ ਦੌੜਾਂ ਕੇ ਕ੍ਰੀਜ਼ ‘ਤੇ ਸਨ।
ਸਭ ਤੋਂ ਤੇਜ਼ 200 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਰਵਿੰਦਰ ਜਡੇਜਾ।
ਵਿਸ਼ਾਖਾਪਟਨਮ ਭਾਰਤ ਦੇ ਰਵਿੰਦਰ ਜਡੇਜਾ ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ੀ ਨਾਲ 200 ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਣ ਗਏ ਹਨ ਜਡੇਜਾ ਨੇ ਸ਼ੁੱਕਰਵਾਰ ਨੂੰÎ ਇੱਥੋਂ ਦੇ ਐਸੀਏ-ਵੀਸੀਏ ਸਟੇਡੀਅਮ ‘ਚ ਖੇਡੇ ਜਾ ਰਹੇ ਟੈਸਟ ਮੈਚ ‘ਚ ਇਹ ਮੁਕਾਮ ਹਾਸਲ ਕੀਤਾ ਰਵਿੰਦਰ ਜਡੇਜਾ ਨੇ ਡੀਨ ਐਲਗਰ ਨੂੰ ਚੇਤੇਸ਼ਵਰ ਪੁਜਾਰਾ ਹੱਥੋਂ ਕੈਚ ਕਰਵਾ ਕੇ ਇਹ ਉਪਲੱਬਧੀ ਹਾਸਲ ਕੀਤੀ ਜਡੇਜਾ ਨੇ ਇਸ ਮਾਮਲੇ ‘ਚ ਸ੍ਰੀਲੰਕਾ ਦੇ ਰੰਗਨਾ ਹੈਰਾਥ ਨੂੰ ਪਿੱਛੇ ਛੱਡਿਆ ਹੈਰਾਥ ਨੇ 47 ਟੈਸਟ ਮੈਚਾਂ ‘ਚ 200 ਵਿਕਟਾਂ ਪੂਰੀਆਂ ਕੀਤੀਆ ੰਸਨ ਤਾਂ ਉੱਥੇ ਜਡੇਜਾ ਨੇ 44 ਟੈਸਟ ਮੈਚਾਂ ‘ਚ ਇਹ ਮੁਕਾਮ ਹਾਸਲ ਕੀਤਾ ਤੀਜੇ ਸਥਾਨ ‘ਤੇ ਅਸਟਰੇਲੀਆ ਦੇ ਮਿਸ਼ੇਲ ਜਾਨਸਨ ਹਨ, ਜਿਨ੍ਹਾਂ ਨੇ 49 ਮੈਚਾਂ ‘ਚ ਅਜਿਹਾ ਕੀਤਾ ਸੀ ਉਨ੍ਹਾਂ ਤੋਂ ਬਾਅਦ ਅਸਟਰੇਲੀਆ ਦੇ ਹੀ ਮਿਸ਼ੇਲ ਸਟਾਰਕ ਨੇ ਜਿਨ੍ਹਾਂ ਨੇ 200 ਵਿਕਟਾਂ ਲੈਣ ਲਈ ਜਾਨਸਨ ਤੋਂ ਇੱਕ ਮੈਚ ਜ਼ਿਆਦਾ ਖੇਡਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਿੱਥ ਸੈਂਕੜੇ ਤੋਂ ਖੁੰਝੇ, ਅਸਟਰੇਲੀਆ ਮਜ਼ਬੂਤ
ਇੰਗਲੈਂਡ ਸਾਹਮਣੇ ਜਿੱਤ ਲਈ ਰੱਖਿਆ 383 ਦੌੜਾਂ ਦਾ ਟੀਚਾ | Steve Smith
ਚੌਥੇ ਦਿਨ ਦੀ ਖੇਡ ਸਮਾਪਤੀ ਤੱਕ  ਇੰਗਲੈਂਡ ਨੇ ਦੋ ਵਿਕਟਾਂ ‘ਤੇ ਬਣਾਈਆਂ 18 ਦੌੜਾਂ | Steve Smith
ਮੈਨਚੇਸਟਰ (ਏਜੰਸੀ)। ਜਬਰਦਸਤ ਫਾਰਮ ‘ਚ ਚੱਲ ਰਹੇ ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਸਟੀਵਨ ਸਮਿੱਥ (82) ਏਸ਼ੇਜ਼ ਲੜੀ ‘ਚ ਚੌਥਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਪਰ ਉਨ੍ਹਾਂ ਦੀ ਬਿਹਤਰੀਨ ਪਾਰੀ ਨਾਲ ਅਸਟਰੇਲੀਆ ਨੇ ਚੌਥੇ ਟੈਸਟ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ ਛੇ ਵਿਕਟਾਂ ‘ਤੇ 186 ਦੌੜਾਂ ‘ਤੇ ਐਲਾਨ ਕਰਕੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਇੰਗਲੈਂਡ ਨੇ ਦੋ ਵਿਕਟਾਂ ਗਵਾ ਕੇ 18 ਦੌੜਾਂ ਬਣਾ ਲਈਆਂ ਸਨ ਅਤੇ ਉਸ ਨੂੰ ਜਿੱਤ ਲਈ ਹਾਲੇ ਵੀ 365 ਦੌੜਾਂ ਦੀ ਜ਼ਰੂਰਤ ਹੈ।
ਓਪਨਰ ਰੋਰੀ ਬਰਨਸ ਅਤੇ ਕਪਤਾਨ ਜੋ ਰੂਟ ਖਾਤਾ ਖੋਲ੍ਹੇ ਬਿਨਾ ਆਊਟ ਹੋਏ ਦੋਵੇਂ ਵਿਕਟਾਂ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਹਾਸਲ ਕੀਤੀਆਂ ਸਟੰਪ ਸਮੇਂ ਜੋ ਡੇਨਲੀ 10 ਅਤੇ ਜੇਸਨ ਰਾਏ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਅਸਟਰੇਲੀਆ ਨੇ ਆਪਣੀ ਦੂਜੀ ਪਾਰੀ ਛੇ ਵਿਕਟਾਂ ‘ਤੇ 186 ਦੌੜਾਂ ਬਣਾ ਕੇ ਐਲਾਨ ਕੀਤੀ ਪਹਿਲੀ ਪਾਰੀ ‘ਚ 211 ਦੌੜਾਂ ਬਣਾਉਣ ਵਾਲੇ ਸਮਿੱਥ ਨੇ ਦੂਜੀ ਪਾਰੀ ‘ਚ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 92 ਗੇਂਦਾਂ ‘ਚ 11 ਚੌਕਿਆਂ ਦੀ ਮੱਦਦ ਨਾਲ 82 ਦੌੜਾਂ ਬਣਾਈਆਂ ਅਤੇ ਇਸ ਲੜੀ ‘ਚ ਚੌਥਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਮੈਥਿਊ ਵੇਡ ਨੇ 34 ਅਤੇ ਕਪਤਾਨ ਟਿਮ ਪੇਨ ਨੇ ਨਾਬਾਦ 23 ਦੌੜਾਂ ਬਣਾਈਆਂ। (Steve Smith)
ਇਹ ਵੀ ਪੜ੍ਹੋ : ਰੌਣੀ ਕਿਸਾਨ ਮੇਲਾ : ਕਿਸਾਨਾਂ ਨੇ ਕੁਝ ਹੀ ਘੰਟਿਆਂ ’ਚ 22 ਲੱਖ ਤੋਂ ਵੱਧ ਦੇ ਬੀਜ ਖਰੀਦੇ
ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ ਤਿੰਨ ਅਤੇ ਸਟੁਅਰਟ ਬ੍ਰਾਡ ਨੇ ਦੋ ਵਿਕਟਾਂ ਲਈਆਂ ਇਸ ਤੋਂ ਪਹਿਲਾਂ ਇੰਗਲੈਂਡ ਨੇ 200 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਹਿਲੀ ਪਾਰੀ 301 ਦੌੜਾਂ ‘ਤੇ ਸਮਾਪਤ ਹੋਈ ਅਸਟਰੇਲੀਆ ਨੇ ਪਹਿਲੀ ਪਾਰੀ ‘ਚ 497 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਇਸ ਤਰ੍ਹਾਂ ਅਸਟਰੇਲੀਆ ਨੂੰ ਪਹਿਲੀ ਪਾਰੀ ‘ਚ 196 ਦੌੜਾਂ ਦਾ ਵੱਡਾ ਵਾਧਾ ਹਾਸਲ ਹੋਇਆ ਸੀ ਅਸਟਰੇਲੀਆ ਵੱਨੋਂ ਜੋਸ਼ ਹੇਜਲਵੁੱਡ ਨੇ ਚਾਰ, ਮਿਸ਼ੇਲ ਸਟਾਰਕ ਨੇ ਤਿੰਨ ਅਤੇ ਕਮਿੰਸ ਨੇ ਤਿੰਨ ਵਿਕਟਾਂ ਲਈਆਂ। (Steve Smith)
ਕਿਸਾਨ ਮੁਆਵਜ਼ੇ ਲਈ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ‘ਚ
ਅਸ਼ੋਕ ਵਰਮਾ, ਬਠਿੰਡਾ
ਪਿਛਲੇ ਦਿਨੀਂ ਹੋਈ ਬਾਰਸ਼ ਦੌਰਾਨ ਮਾਲਵੇ ਵਿੱਚ ਸਿੰਚਾਈ ਲਈ ਬਣੇ ਸੂਏ ਕੱਸੀਆਂ ਆਦਿ ‘ਚ ਪਏ ਪਾੜਾਂ ਕਾਰਨ ਕਿਸਾਨਾਂ ਨੂੰ ਸੈਂਕੜੇ ਕਰੋੜਾਂ ਦਾ ਰਗੜਾ ਲੱਗ ਗਿਆ ਹੈ ਜਦੋਂਕਿ ਕਿਸਾਨ ਧਿਰਾਂ ਇਸ ਨੁਕਸਾਨ ਨੂੰ ਕਿਤੇ ਜਿਆਦਾ ਦੱਸ ਰਹੀਆਂ ਹਨ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਇਸ ਮਸਲੇ ਨਾਲ ਕਿਸ ਤਰ੍ਹਾਂ ਨਜਿੱਠਣ ਕਈ ਇਲਾਕਿਆਂ ‘ਚ ਤਾਂ ਨਰਮੇ ਕਪਾਹ ਦੀ ਫਸਲ ਹਾਲੇ ਵੀ ਪਾਣੀ ‘ਚ ਡੁੱਬੀ ਹੋਈ ਹੈ ਮਾਲਵੇ ‘ਚ ਸਭ ਤੋਂ ਵੱਡਾ ਨੁਕਸਾਨ ਘੱਗਰ ਨੇ ਕੀਤਾ ਹੈ, ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਨੁਕਸਾਨੀ ਗਈ ਹੈ ਪਿਛਲੇ ਇੱਕ ਹਫਤੇ ਦੌਰਾਨ ਰਜਬਾਹਿਆਂ ‘ਚ ਪਏ ਪਾੜਾਂ ਕਾਰਨ ਸੈਂਕੜੇ ਏਕੜ ਨਰਮਾ ਤੇ ਝੋਨਾ ਨੁਕਸਾਨਿਆ ਗਿਆ ਹੈ
ਮਾਲਵੇ ਦਾ ਕੋਈ ਇੱਕ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਪਾਣੀ ਕਾਰਨ ਫਸਲ ਨੂੰ ਮਾਰ ਨਾ ਪਈ ਹੋਵੇ ਕਿਸਾਨ ਸਰਕਾਰ ਵੱਲੋਂ ਪਾਣੀ ਦੀ ਮਾਰ ਹੇਠ ਆਈਆਂ ਫਸਲਾਂ ਦੇ ਮੁਆਵਜੇ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਜਿਨ੍ਹਾਂ ਸੂਏ ਕੱਸੀਆਂ ‘ਚ ਐਤਕੀਂ ਪਾੜ ਪਿਆ ਹੈ ਉਹ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੇ ਹਨ, ਜਿਸ ਤੋਂ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ ਉਨ੍ਹਾਂ ਆਖਿਆ ਕਿ ਪਾੜ ਪੈਣ ਨਾਲ ਫਸਲਾਂ ਦਾ ਨੁਕਸਾਨ ਵੀ ਝੱਲਣਾ ਪੈਂਦਾ ਹੈ ਅਤੇ ਪਾੜ ਵੀ ਕਿਸਾਨਾਂ ਨੂੰ ਆਪਣੇ ਪੱਧਰ ‘ਤੇ ਪੂਰਨੇ ਪੈਂਦੇ ਹਨ
ਆਪਣੇ ਪੱਧਰ ‘ਤੇ ਪੂਰਦਾ ਮਹਿਕਮਾ ਪਾੜ
ਮਾਲਵੇ ਦੇ ਸੱਤ ਜ਼ਿਲ੍ਹਿਆਂ ਲਈ ਸਿੰਚਾਈ ਮਾਮਲਿਆਂ ਨੂੰ ਦੇਖਣ ਵਾਲੇ ਨਹਿਰੀ ਵਿਭਾਗ ਦੇ ਐਕਸੀਅਨ ਗੁਰਜਿੰਦਰ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਨਾਨ ਪਲਾਨ ਫੰਡ ਸਾਲ 1999 ‘ਚ ਬੰਦ ਹੋ ਗਏ ਸਨ ਅਤੇ ਹੁਣ ਪਾੜ ਪੂਰਨ ‘ਤੇ ਆਉਣ ਵਾਲਾ ਖਰਚ ਸਰਕਾਰ ਮੰਗ ਦੇ ਅਧਾਰ ‘ਤੇ ਭੇਜਦੀ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪਾੜ ਪੂਰਨ ਦੇ ਤੱਥ ਸਹੀ ਨਹੀਂ ਹਨ ਤੇ ਹਮੇਸ਼ਾ ਹੀ ਇਹ ਕੰਮ ਮਹਿਕਮਾ ਆਪਣੇ ਪੱਧਰ ‘ਤੇ ਕਰਦਾ ਹੈ ਉਨ੍ਹਾਂ ਕਿਹਾ ਕਿ ਕਈ ਰਜਬਾਹਿਆਂ ਦੀ ਲਾਈਨਿੰਗ ਕਾਫੀ ਪੁਰਾਣੀ ਹੋਣ ਕਰਕੇ ਟੁੱਟਣ ਦੀ ਸਮੱਸਿਆ ਆਉਂਦੀ ਹੈ ਫਿਰ ਵੀ ਨਹਿਰੀ ਵਿਭਾਗ ਵੱਲੋਂ ਮੁਰੰਮਤ ਦੇ ਯਤਨ ਜਾਰੀ ਹਨ
ਨਹਿਰੀ ਵਿਭਾਗ ਦਾ ਖੀਸਾ ਖਾਲੀ
ਪਾੜਾਂ ਨੂੰ ਬੰਦ ਕਰਨ ਦੇ ਮਾਮਲੇ ‘ਚ ਨਹਿਰੀ ਵਿਭਾਗ ਦਾ ਖੀਸਾ ਖਾਲੀ ਹੈ ਪਾੜ ਪੈਣ ‘ਤੇ ਅਫਸਰ ਡੰਗ ਟਪਾਉਣ ਨੂੰ ਤਰਜੀਹ ਦਿੰਦੇ ਹਨ ਸੂਤਰ ਦੱਸਦੇ ਹਨ ਕਈ ਵਰ੍ਹੇ ਪਹਿਲਾਂ ਮਹਿਕਮੇ ਕੋਲ ਜੋ ਸਮਾਨ ਹੁੰਦਾ ਸੀ, ਉਹ ਖਤਮ ਹੋ ਗਿਆ ਹੈ ਖਾਲ੍ਹੀ ਗੱਟੇ ਹੀ ਆਪਣੇ ਪੱਧਰ ‘ਤੇ ਖਰੀਦਣੇ ਵਿੱਤੋਂ ਬਾਹਰ ਹਨ ਹੁਣ ਤਾਂ ਨਹਿਰੀ ਵਿਭਾਗ ਕੋਲ ਕਹੀਆਂ ਤੇ ਰੱਸੇ ਵੀ ਨਹੀਂ ਹਨ, ਸਗੋਂ ਇਹ ਸਮਾਨ ‘ਵਗਾਰ’ ‘ਚ ਹੀ ਲੈਣਾ ਪੈਂਦਾ ਹੈ ਸੂਤਰਾਂ ਨੇ ਦੱਸਿਆ ਕਿ ਪਾੜਾਂ ਲਈ ਸਰਕਾਰ ਕੋਈ ਫੰਡ ਨਹੀਂ ਜਾਰੀ ਕਰਦੀ ਹੈ ਇੱਕ ਪਾੜ ਭਰਨ ਲਈ ਦਸ ਹਜ਼ਾਰ ਤੋਂ ਲੱਖ ਰੁਪਏ ਤੱਕ ਖਰਚ ਹੋ ਜਾਂਦੇ ਹਨ ਜੋ ਵੱਡੇ ਪਾੜ ਹੁੰਦੇ ਹਨ, ਉਨ੍ਹਾਂ ਲਈ ਜੇਸੀਬੀ ਮਸ਼ੀਨਾਂ ਮੰਗਵਾਉਣੀਆਂ ਪੈਂਦੀਆਂ ਹਨ, ਜਿਸ ਨਾਲ ਖਰਚਾ ਵਧ ਜਾਂਦਾ ਹੈ ਮਹਿਕਮੇ ਕੋਲ ਕਰੀਬ 10 ਸਾਲ ਪਹਿਲਾਂ ਨਾਨ ਪਲਾਨ ਦੇ ਫੰਡ ਹੁੰਦੇ ਸਨ, ਜਿਨ੍ਹਾਂ ਦੀ ਪਾੜ ਲੋੜ ਪੈਣ ‘ਤੇ ਵਰਤੋਂ ਕਰ ਲਈ ਜਾਂਦੀ ਸੀ ਸਰਕਾਰ ਨੇ ਇਹ ਫੰਡ ਹੀ ਬੰਦ ਕਰ ਦਿੱਤੇ ਹਨ, ਜਿਸ ਕਰਕੇ ਮਹਿਕਮਾ ਬਿਨਾਂ ਹਥਿਆਰਾਂ ਤੋਂ ਜੰਗ ਲੜਦਾ ਹੈ
ਪੰਜ ਸੌ ਕਰੋੜ ਤੋਂ ਵੀ ਵੱਧ ਦਾ ਨੁਕਸਾਨ : ਕੋਕਰੀ ਕਲਾਂ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮਿਲੀਆਂ ਸੂਚਨਾਵਾਂ ਮੁਤਾਬਕ ਨੁਕਸਾਨ ਪੰਜ ਸੌ ਕਰੋੜ ਤੋਂ ਵੱਧ ਦਾ ਹੈ ਕਿਉਂਕਿ ਲੱਖਾਂ ਏਕੜ ਰਕਬਾ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਕਿਹਾ ਕਿ ਸੂਏ ਕੱਸੀਆਂ ਟੁੱਟਣਾ ਨਹਿਰੀ ਵਿਭਾਗ ਦੀ ਮੁਜਰਮਾਨਾ ਅਣਗਹਿਲੀ ਹੈ ਜਿਸ ਦਾ ਕਿਸਾਨਾਂ ਨੂੰ ਫੌਰੀ ਤੌਰ ‘ਤੇ ਮੁਆਵਜ਼ਾ ਦੇਣਾ ਚਾਹੀਦਾ ਹੈ
ਰਿਪੋਰਟ ਆਉਣ ਤੇ ਫੌਰੀ ਮੁਆਵਜ਼ਾ
ਮਾਲ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਸੀ ਕਿ ਗਿਰਦਾਵਰੀ ਲਈ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਡਿਪਟੀ ਕਮਿਸ਼ਨਰਾਂ ਨੂੰ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕਰਨ ਲਈ ਵੀ ਆਖ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਿਉਣਾ ਰਜਬਾਹੇ ‘ਚ ਪਾੜ, ਸੈਂਕੜੇ ਏਕੜ ਫਸਲ ਡੁੱਬੀ
ਸੰਗਤ ਮੰਡੀ (ਮਨਜੀਤ ਨਰੂਆਣਾ)। ਸੰਗਤ ਮੰਡੀ ਇਲਾਕੇ ‘ਚ ਤਿਉਣਾ ਰਜਬਾਹੇ ‘ਚ ਬੁਰਜੀ ਨੰਬਰ 32000 ਕੋਲ ਅੱਜ ਸਵੇਰੇ ਪਾੜ ਪੈਣ ਨਾਲ ਸੈਂਕੜੇ ਏਕੜ ਫਸਲ ਜਲਮਗਨ ਹੋ ਗਈ। ਰਜਬਾਹੇ ਦੇ ਪਾਣੀ ਦੀ ਲਪੇਟ ‘ਚ ਤਿੰਨ ਘਰ ਵੀ ਆ ਗਏ ਜੋ ਖੇਤਾਂ ‘ਚ ਵੱਸਦੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਾੜ ਕਰੀਬ ਸਵੇਰੇ ਪੰਜ ਕੁ ਵਜੇ ਪਿਆ ਜਿਸ ਦਾ ਪਤਾ ਲੱਗਦਿਆਂ ਪਿੰਡ ਵਾਸੀ ਤੇ ਕਿਸਾਨ ਮੌਕੇ ਤੇ ਪੁੱਜ ਗਏ ਅਤੇ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।
ਹਾਲਾਂਕਿ ਸ਼ੁਰੂ ‘ਚ ਪਾੜ ਘੱਟ ਸੀ ਪਰ ਦੇਖਦਿਆਂ ਹੀ ਦੇਖਦਿਆਂ 30 ਫੋੱਟ ਤੱਕ ਚਲਾ ਗਿਆ ਜਿਸ ਨੇ ਹਰੇ ਭਰੇ ਖੇਤ ਨਿਗਲ ਲਈ। ਸੂਚਨਾ ਦੇਣ ਤੇ ਜਦੋਂ ਕੋਈ ਅਧਿਕਾਰੀ ਮੌਕੇ ਤੇ ਨਾਂ ਪੁੱਜਾ ਤਾਂ ਭੜਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸਕੱਤਰ ਜਗਸੀਰ ਸਿੰਘ ਝੁੰਬਾ ਦੀ ਅਗਵਾਈ ਹੇਠ ਨੰਦਗੜ ਕੋਲ ਸੜਕ ਜਾਮ ਕਰ ਦਿੱਤੀ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਉਹ ਦਰਜਾਂ ਵਾਰ ਅਧਿਕਾਰੀਆਂ ਨੂੰ ਰਜਬਾਹਿਆਂ ਅਤੇ ਨਹਿਰਾਂ ਦੀ ਮੰਦੀ ਹਾਲਤ ਤੋਂ ਜਾਣੂੰ ਕਰਵਾ ਚੁੱਕੇ ਹਨ ਪਰ ਨਹਿਰੀ ਮਹਿਕਮੇ ਦੇ ਕੰਨ ਤੇ ਜੂੰਅ ਨਹੀਂ ਸਰਕੀ ਹੈ।
ਉਹਨਾਂ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦੀ ਮੰਗ ਵੀ ਕੀਤੀ। ਓਧਰ ਪਾੜ ਵਾਲੀ ਥਾਂ ਤੇ ਆਏ ਕਿਸਾਨਾਂ ਨੇ ਦੱਸਿਆ ਕਿ 400 ਏਕੜ ਨਰਮੇ ਅਤੇ ਝੋਨੇ ਦੀ ਫਸਲ ਪਾਣੀ ‘ਚ ਡੁੱਬ ਗਈ ਹੈ। ਇਸ ਤੋਂ ਬਿਨਾਂ ਖੇਤਾਂ ‘ਚ ਲੱਗੇ ਬੋਰ ਤੇ ਖੂਹ ਵੀ ਪਾਣੀ ਨਾਲ ਭਰ ਗਏ ਹਨ। ਇਹਨਾਂ ਖੇਤਾਂ ‘ਚ ਵੱਸਦੇ ਪ੍ਰੀਵਾਰਾਂ ਦੇ ਤਿੰਨ ਘਰਾਂ ਨੂੰ ਵੀ ਪਾਣੀ ਨੇ ਘੇਰ ਲਿਆ ਹੈ ਅਤੇ ਉਹਨਾਂ ਦੀ ਤੂੜੀ ਤੇ ਇੰਜਣ ਵਗੈਰਾ ਵੀ ਖਰਾਬ ਹੋ ਗਏ ਹਨ। ਕਿਸਾਨ ਧਰਨੇ ਤੋਂ ਬਾਅਦ ਨਹਿਰੀ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਗੁਰਜਿੰਦਰ ਸਿੰਘ ਬਾਹੀਆ ਮੌਕੇ ਤੇ ਪੁੱਜੇ ਜਿਨਹਾਂ ਨੇ ਬਿਆਦਾ ਬਾਰਸ਼ ਨੂੰ ਪਾੜ ਪੈਣ ਦਾ ਕਾਰਨ ਦੱਸਿਆ ਅਤੇ ਸ਼ਾਮ ਤੱਕ ਪਾੜ ਪੂਰਨ ਦੀ ਗੱਲ ਆਖੀ। ਖਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਅਤੇ ਪਾਣੀ ਦਾ ਖੇਤਾਂ ‘ਚ ਦਾਖਲ ਹੋਣ ਦਾ ਸਿਲਸਿਲਾ ਜਾਰੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੇ ਲੱਖ ਤੋਂ ਜ਼ਿਆਦਾ ਦੀ ਨਕਦੀ, ਹਥਿਆਰ ਤੇ ਗੋਲੀ ਸਿੱਕਾ ਪੁਲਿਸ ਨੂੰ ਮਿਲਿਆ
ਸੰਗਰੂਰ| ਪਿਛਲੇ ਦਿਨੀਂ ਹਰਿਆਣਾ ਦੇ ਸ਼ਹਿਰ ਟੋਹਾਣਾ ‘ਚ ਵਾਪਰੀ 15 ਲੱਖ ਰੁਪਏ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿੱਚੋਂ ਇੱਕ ਕਥਿਤ ਦੋਸ਼ੀ ਨੂੰ ਅੱਜ ਸੰਗਰੂਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਉਸ ਕੋਲੋਂ 6 ਲੱਖ 28 ਹਜ਼ਾਰ ਰੁਪਏ, ਹਥਿਆਰ ਤੇ ਗੋਲੀ ਸਿੱਕਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ
ਅੱਜ ਪੁਲਿਸ ਲਾਈਨਜ਼ ਵਿਖੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਟੋਹਾਣਾ ‘ਚ ਪਿਛਲੀ 11 ਦਸੰਬਰ ਨੂੰ ਹੋਈ 15 ਲੱਖ ਰੁਪਏ ਲੁੱਟ ਦੇ ਸਬੰਧ ਵਿੱਚ ਉਥੋਂ ਦੀ ਪੁਲਿਸ ਨੇ ਥਾਣਾ ਟੋਹਾਣਾ ਵਿਖੇ ਪਰਚਾ ਦਰਜ਼ ਕੀਤਾ ਸੀ ਉਨ੍ਹਾਂ ਦੱਸਿਆ ਕਿ ਅੱਜ ਸੰਗਰੂਰ ਪੁਲਿਸ ਦੀ ਟੀਮ ਨੂੰ ਉਸ ਵੇਲੇ ਸਫ਼ਲਤਾ ਹਾਸਲ ਹੋਈ ਟੀਮ ਨੇ ਕੁਲਵਿੰਦਰ ਸਿੰਘ ਉਰਫ ਬੁੱਬਾ ਪੁੱਤਰ ਨਰਾਇਣ ਸਿੰਘ ਵਾਸੀ ਪਿੰਡ ਘਾਬਦਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਪਿੰਡ ਚੱਠਾ ਨਨਹੇੜਾ ਕੋਲ ਲੁਕ ਛਿਪ ਕੇ ਸੁਨਾਮ ਵੱਲ ਨੂੰ ਜਾ ਰਿਹਾ ਸੀ ਉਸ ਦੇ ਕਾਬੂ ਵਿੱਚ ਆਉਣ ਤੋਂ ਬਾਅਦ ਉਸ ਕੋਲੋਂ ਟੋਹਾਣਾ ਵਿਖੇ ਡਕੈਤੀ ਦੀ ਵਾਰਦਾਤ ਵਿੱਚ ਵਰਤਿਆ ਗਿਆ ਨਜਾਇਜ਼ ਪਿਸਤੌਲ 32 ਬੋਰ, 3 ਜਿੰਦਾ ਰੌਂਦ 32 ਬੋਰ ਅਤੇ ਲੁੱਟੇ ਗਏ ਪੈਸਿਆਂ ਵਿੱਚੋਂ 6 ਲੱਖ 28 ਹਜ਼ਾਰ ਰੁਪਏ ਪੁਲਿਸ ਨੇ ਬਰਾਮਦ ਕਰਵਾ ਲਏ ਹਨ ਡਾ: ਗਰਗ ਨੇ ਇਹ ਵੀ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਓਪਟਾਰਾ ਕਾਰ ਵੀ ਬਰਾਮਦ ਕਰਵਾ ਲਈ ਗਈ ਹੈ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਆਸ ਹੈ ਕਥਿਤ ਦੋਸ਼ੀ ਕੋਲੋਂ ਹੋਰ ਵੀ ਅਹਿਮ ਸੁਰਾਗ ਮਿਲਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਜਾਰਾ ਦੇ ਸੈਂਕੜੇ ਨੇ ਸੰਭਾਲਿਆ ਭਾਰਤ
ਪੁਜਾਰਾ ਨੇ 246 ਗੇਂਦਾਂ ‘ਤੇ ਨਾਬਾਦ 123 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ
ਪਹਿਲੇ ਦਿਨ ਸਟੰਪਸ ਤੱਕ 9 ਵਿਕਟਾਂ ‘ਹਤੇ 250 ਦੌੜਾਂ
12ਵੇਂ 5 ਹਜਾਰੀ ਬਣੇ ਪੁਜਾਰਾ
ਐਡੀਲੇਡ, 6 ਦਸੰਬਰ
ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (123) ਦੀ ਜੁਝਾਰੂ ਪਾਰੀ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਵਿਰੁੱਧ ਇੱਥੇ ਐਡੀਲੇਡ ਓਵਲ ‘ਚ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਖ਼ਰਾਬ ਸ਼ਰੂਆਤ ਤੋਂ ਉੱਭਰਦੇ ਹੋਏ ਸਟੰਪਸ ਤੱਕ 9 ਵਿਕਟਾਂ ‘ਹਤੇ 250 ਦੌੜਾਂ ਬਣਾ ਲਈਆਂ
ਕਰੀਅਰ ਦਾ 16ਵਾਂ ਸੈਂਕੜਾ
ਪੁਜਾਰਾ ਨੇ ਆਪਣੇ ਟੈਸਟ ਕਰੀਅਰ ਦਾ 16ਵਾਂ ਸੈਂਕੜਾ ਬਣਾਇਆ ਅਤੇ 65ਵੇਂ ਟੈਸਟ ‘ਚ ਆਪਣੀਆਂ 5000 ਦੌੜਾਂ ਵੀ ਪੂਰੀਆਂ ਕਰ ਲਈਆਂ ਪੁਜਾਰਾ ਨੇ ਇੱਕ ਪਾਸਾ ਸੰਭਾਲ ਕੇ ਬੱਲੇਬਾਜ਼ੀ ਕਰਦੇ ਹੋਏ 246 ਗੇਂਦਾਂ ‘ਤੇ ਨਾਬਾਦ 123 ਦੌੜਾਂ ‘ਚ ਸੱਤ ਚੌਕੇ ਅਤੇ ਦੋ ਛੱਕੇ ਲਾਏ ਪੁਜਾਰਾ ਨੌਂਵੇਂ ਬੱਲੇਬਾਜ਼ ਦੇ ਤੌਰ ‘ਤੇ ਦਿਨ ਦੇ 88ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਰਨ ਆਊਟ ਹੋਏ ਅਤੇ ਇਸ ਦੇ ਨਾਲ ਹੀ ਦਿਨ ਦੀ ਖੇਡ ਸਮਾਪਤ ਹੋ ਗਈ ਆਸਟਰੇਲੀਆ ‘ਚ ਇਤਿਹਾਸ ਰਚਣ ਦੀ ਦਾਅਵੇਦਾਰ ਮੰਨੀ ਜਾ ਰਹੀ ਦੁਨੀਆਂ ਦੀ ਨੰਬਰ ਇੱਕ ਟੀਮ ਦਾ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸਿਰਫ਼ 86 ਦੌੜਾਂ ‘ਤੇ ਅੱਧੀ ਟੀਮ ਗੁਆਉਣ ਤੋਂ ਬਾਅਦ ਭਰੋਸੇਮੰਦ ਬੱਲੇਬਾਜ਼ ਪੁਜਾਰਾ ਦੀ ਸੈਂਕੜੇ ਵਾਲੀ ਪਾਰੀ ਨਾਲ ਭਾਰਤ ਨੇ ਆਪਣੀ ਸਾਖ਼ ਬਚਾਈ ਸਟੰਪਸ ਸਮੇਂ ਮੁਹੰਮਦ ਸ਼ਮੀ 6 ਅਤੇ ਆਖ਼ਰੀ ਬੱਲੇਬਾਜ਼ ਜਸਪ੍ਰੀਤ ਬੁਮਰਾਹ ਮੈਦਾਨ ‘ਤੇ ਨਿੱਤਰਨਗੇ
ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ  ਲਈਆਂ 6 ਵਿਕਟਾਂ
ਭਾਰਤ ਦੇ ਸਟਾਰ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਟੀਮ ਦੇ ਸਭ ਤੋਂ ਵੱਡੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 3, ਲੋਕੇਸ਼ ਰਾਹੁਲ 2, ਮੁਰਲੀ ਵਿਜੇ 11, ਅਜਿੰਕੇ ਰਹਾਣੇ 13, ਟੀਮ ‘ਚ ਵਾਪਸੀ ਵਾਲੇ ਰੋਹਿਤ ਸ਼ਰਮਾ 37, ਰਿਸ਼ਭ ਪੰਤ 25 ਅਤੇ ਅਸ਼ਵਿਨ 25 ਦੌੜਾਂ ਬਣਾ ਕੇ ਆਊਟ ਹੋਏ ਮੇਜ਼ਬਾਨ ਟੀਮ ਨੇ ਘਰੇਲੂ ਮੈਦਾਨ ‘ਤੇ ਬਿਹਤਰੀਨ ਗੇਂਦਬਾਜ਼ੀ ਕੀਤੀ ਅਤੇ ਲਗਾਤਾਰ ਫ਼ਰਕ ‘ਤੇ ਭਾਰਤੀ ਟੀਮ ਦੀਆ ਵਿਕਟਾਂ ਉਖਾੜੀਆਂ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁਡ ਅਤੇ ਪੈਟ ਕਮਿੰਸ ਦੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਨੇ ਆਸ ਅਨੁਸਾਰ ਖੇਡ ਦਿਖਾਉਂਦੇ ਹੋਏ 2-2 ਵਿਕਟਾਂ ਕੱਢੀਆਂ ਜਦੋਂਕਿ ਆਫ਼ ਸਪਿੱਨਰ ਨਾਥਨ ਲਿਓਨ ਨੂੰ ਵੀ ਦੋ ਵਿਕਟਾਂ ਮਿਲੀਆਂ
ਪੁਜਾਰਾ ਨੇ ਲਗਭੱਗ ਪੂਰਾ ਦਿਨ ਬੱਲੇਬਾਜ਼ੀ ਕੀਤੀ
ਇੱਕ ਪਾਸੇ ਟਿਕ ਕੇ ਖੇਡਣ ਵਾਲੇ ਪੁਜਾਰਾ ਨੇ ਲਗਭੱਗ ਪੂਰਾ ਦਿਨ ਬੱਲੇਬਾਜ਼ੀ ਕੀਤੀ ਕਮਿੰਸ ਨੇ ਪੁਜਾਰਾ ਦੂਸਰੇ ਓਵਰ ਦੀ ਆਖ਼ਰੀ ਗੇਂਦ ‘ਤੇ ਰਾਹੁਲ ਦੀ ਵਿਕਟ ਡਿੱਗਣ ‘ਤੇ ਮੈਦਾਨ ‘ਤੇ ਨਿੱਤਰੇ ਅਤੇ ਕਮਿੰਸ ਨੇ ਉਹਨਾਂ ਨੂੰ 9ਵੇਂ ਅਤੇ ਦਿਨ ਦੇ ਆਖ਼ਰੀ ਬੱਲੇਬਾਜ਼ ਦੇ ਤੌਰ ‘ਤੇ ਰਨ ਆਊਟ ਕਰਾਇਆ ਪੁਜਾਰਾ ਨੇ ਟੀਮ ਦੇ ਅੱਠ ਬੱਲੇਬਾਜ਼ਾਂ ਨਾਲ ਉਪਯੋਗੀ ਭਾਈਵਾਲੀਆਂ ਕੀਤੀਆਂ ਉਸਨੇ ਰਵਿਚੰਦਰਨ ਅਸ਼ਵਿਨ ਨਾਲ 62 ਦੌੜਾਂ ਦੀ ਇੱਕੋ ਇੱਕ ਅਰਧ ਸੈਂਕੜੇ ਵਾਲੀ ਭਾਈਵਾਲੀ ਕੀਤੀ ਅਸ਼ਵਿਨ ਪੁਜਾਰਾ ਤੋਂ ਬਾਅਦ ਦੇਰ ਤੱਕ ਟਿਕਣ ਦਾ ਜਜਬਾ ਦਿਖਾਉਣ ਵਾਲੇ ਦੂਸਰੇ ਬੱਲੇਬਾਜ਼ ਰਹੇ
ਪੁਜਾਰਾ ਤੋਂ ਬਾਅਦ ਅਸ਼ਵਿਨ ਨੇ ਮੈਦਾਨ ‘ਤੇ ਸਭ ਤੋਂ ਜ਼ਿਆਦਾ ਗੇਂਦਾਂ ਖੇਡੀਆਂ
ਪੁਜਾਰਾ ਤੋਂ ਬਾਅਦ ਅਸ਼ਵਿਨ ਨੇ ਮੈਦਾਨ ‘ਤੇ ਸਭ ਤੋਂ ਜ਼ਿਆਦਾ ਗੇਂਦਾਂ ਖੇਡੀਆਂ ਪਹਿਲੇ ਦਿਨ ਭਾਰਤ ਦੀ ਪਾਰੀ ‘ਚ ਦੂਸਰਾ ਵੱਡਾ ਸਕੋਰ ਰੋਹਿਤ ਸ਼ਰਮਾ(37) ਦਾ ਰਿਹਾ ਹਾਲਾਂਕਿ ਰੋਹਿਤ ਨੇ ਕਾਫ਼ੀ ਆਸਾਨੀ ਨਾਲ ਆਪਣੀ ਵਿਕਟ ਗੁਆਈ ਅਤੇ ਟੀਮ ‘ਚ ਵਾਪਸੀ ‘ਤੇ ਵੱਡੀ ਪਾਰੀ ਖੇਡਣ ਦਾ ਮੌਕਾ ਗੁਆ ਦਿੱਤਾ ਪੁਜਾਰਾ ਨੇ ਰਹਾਣੇ ਨਾਲ 22, ਰੋਹਿਤ ਨਾਲ 45, ਪੰਤ ਨਾਲ 41, ਇਸ਼ਾਂਤ ਨਾਲ 21 ਅਤੇ ਸ਼ਮੀ ਨਾਲ 40 ਦੌੜਾਂ ਦੀ ਕੀਮਤੀ ਭਾਈਵਾਲੀ ਕੀਤੀ
ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਪਿਆ ਮਹਿੰਗਾ
ਇਸ ਤੋਂ ਪਹਿਲਾਂ ਕਪਤਾਨ ਵਿਰਾਟ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਸ਼ੁਰੂਆਤ ਤੋਂ ਹੀ ਗਲਤ ਸਾਬਤ ਹੋਇਆ ਅਤੇ ਮਹਿਮਾਨ ਟੀਮ ਨੇ ਲੰਚ ਤੱਕ 4 ਵਿਕਟਾਂ 56 ਦੌੜਾਂ ‘ਤੇ ਅਤੇ ਚਾਹ ਤੱਕ 6 ਵਿਕਟਾਂ 143 ਦੌੜਾਂ ਜੋੜ ਕੇ ਗੁਆ ਦਿੱਤੀਆਂ ਓਪਨਰ ਲੋਕੇਸ਼ ਰਾਹੁਲ ਅਤੇ ਮੁਰਲੀ ਵਿਜੇ ਦੀ ਓਪਨਿੰਗ ਜੋੜੀ ਸਸਤੇ ‘ਚ ਪੈਵੇਲਿਅਨ ਪਰਤ ਗਈ ਜਿਸ ਨਾਲ ਟੀਮ ਚੰਗੀ ਸ਼ੁਰੂਆਤ ਹਾਸਲ ਨਹੀਂ ਕਰ ਸਕੀ ਲਗਭੱਗ 12 ਮਹੀਨੇ ਬਾਅਦ ਟੈਸਟ ਟੀਮ ‘ਚ ਵਾਪਸੀ ਕਰਨ ਵਾਲੇ ਰੋਹਿਤ ਨੇ ਤਿੰਨ ਛੱਕੇ ਲਾਏ ਪਰ ਉਹ ਇਸ ਪਾਰੀ ਨੂੰ ਦੇਰ ਤੱਕ ਜਾਰੀ ਰੱਖਣ ‘ਚ ਨਾਕਾਮ ਰਹੇ
12ਵੇਂ 5 ਹਜਾਰੀ ਬਣੇ ਪੁਜਾਰਾ
ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ ‘ਚ 5000 ਦੌੜਾਂ ਪੂਰੀਆਂ ਕਰਨ ਵਾਲੇ 12ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ ਪੁਜਾਰਾ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਓਵਲ ‘ਚ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੇ 65ਵੇਂ ਟੈਸਟ ‘ਚ ਇਸ ਪ੍ਰਾਪਤੀ ਨੂੰ ਹਾਸਲ ਕੀਤਾ ਪੁਜਾਰਾ ਦਾ ਇਹ 16ਵਾਂ ਅਤੇ ਆਸਟਰੇਲੀਆ ਵਿਰੁੱਧ ਤੀਸਰਾ ਟੈਸਟ ਸੈਂਕੜਾ ਸੀ ਪੁਜਾਰਾ ਦੇ ਹੁਣ 65 ਟੈਸਟ ਦੀਆਂ 108 ਪਾਰੀਆਂ ‘ਚ 50 ਦੀ ਔਸਤ ਨਾਲ 5028 ਦੌੜਾਂ ਹੋ ਗਈਆਂ ਹਨ 30 ਸਾਲਾ ਪੁਜਾਰਾ ਤੋਂ ਅੱਗੇ ਭਾਰਤੀ ਬੱਲੇਬਾਜ਼ਾਂ ‘ਚ ਹੁਣ ਕਪਿਲ ਦੇਵ5248, ਗੁੰਡੱਪਾ ਵਿਸ਼ਵਨਾਥ 6080, ਮੁਹੰਮਦ ਅਜ਼ਹਰੂਦੀਨ 6215, ਵਿਰਾਟ ਕੋਹਲੀ 6334, ਦਿਲੀਪ ਵੇਂਗਸਰਕਰ 6868, ਸੌਰਭ ਗਾਂਗੁਲੀ 7212, ਵਰਿੰਦਰ ਸਹਿਵਾਗ 8503, ਵੀਵੀਐਸ ਲਕਸ਼ਮਣ 8781, ਸੁਨੀਲ ਗਾਵਸਕਰ 10122, ਰਾਹੁਲ ਦ੍ਰਵਿੜ 13265 ਅਤੇ ਸਚਿਨ ਤੇਂਦੁਲਕਰ 15921 ਹਨ
ਭਾਰਤ ਪਹਿਲੀ ਪਾਰੀ
ਰਾਹੁਲ ਕਾ ਫਿੰਚ ਬੋ ਹੇਜ਼ਲਵੁਡ          2   8   0  0
ਮੁਰਲੀ ਕਾ ਪੇਨ ਬੋ ਸਟਾਰਕ           11   22  1 0
ਚੇਤੇਸ਼ਵਰ ਪੁਜਾਰਾ ਰਨ ਆਊਟ    123  246 7 2
ਕੋਹਲੀ ਕਾ ਖ਼ਵਾਜ਼ਾ ਬੋ ਕਮਿੰਸ         3    16   0 0
ਰਹਾਣੇ ਕਾ ਹੈਂਡਸਕੋਂਬ ਬੋ ਹੇਜ਼ਲਵੁਡ 13  31  0 1
ਰੋਹਿਤ ਕਾ ਪੇਨ ਬਾ ਲਿਓਨ          37    61  2 3
ਅਸ਼ਵਿਨ ਕਾ ਹੈਂਡਸਕੋਂਬ ਬੋ ਕਮਿੰਸ 25   38 2 1
ਪੰਤ ਕਾ ਪੇਨ ਬੋਲਿਓਨ                 25   76  1 0
ਇਸ਼ਾਂਤ ਸ਼ਰਮਾ ਬੋ ਸਟਾਰਕ            4    20  1 0
ਮੁਹੰਮਦ ਸ਼ਮੀ ਨਾਬਾਦ                   6    9   1 0
ਵਾਧੂ 1, ਕੁੱਲ 87.5 ਓਵਰਾਂ ‘ਚ 9 ਵਿਕਟਾਂ ‘ਤੇ 250, ਵਿਕਟ ਪਤਨ: 3-1, 15-2, 19-3, 41-4, 86-5, 127-6, 189-7, 210-8, 250-9, ਗੇਂਦਬਾਜ਼ੀ: ਮਿਸ਼ੇਲ ਸਟਾਰਕ 19-4-63-2, ਹੇਜ਼ਲਵੁਡ 19.5-3-52-2, ਪੈਟ ਕਮਿੰਸ 19-3-49-2, ਲਿਓਨ 28-2-83-2, ਹੇਡ 2-1-2-0
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਬਰੀਮਾਲਾ, ਏਜੰਸੀ (Police)
ਸਬਰੀਮਾਲਾ ਮੰਦਿਰ ਵਿੱਚ ਔਰਤਾਂ ਦੇ ਪਰਵੇਸ਼ ਦੇ ਮਾਮਲੇ ਬੁੱਧਵਾਰ ਸਵੇਰੇ ਪੰਬਾ ਵੱਲ ਜਾਣ ਵਾਲੇ ਸੈਂਕੜੇ ਸ਼ਰਧਾਲੂਆਂ ਅਤੇ ਤਾਂਤਰਿ ਪਰਿਵਾਰ ਦੇ ਇੱਕ ਮੈਂਬਰ ਰਾਹੁਲ ਈਸ਼ਵਰ ਨੂੰ ਪੁਲਿਸ (Police) ਦੇ ਰੋਕੇ ਜਾਣ ਤੋਂ ਬਾਅਦ ਨਿਲੱਕਲ ‘ਚ ਤਨਾਅ ਫੈਲ ਗਿਆ। ਰਾਹੁਲ ਈਸ਼ਵਰ  ਆਪਣੀ 90 ਸਾਲ ਦਾ ਦਾਦੀ ਅਤੇ ਸੈਂਕੜੇ ਸ਼ਰਧਾਲੂਆਂ ਨਾਲ ਆਧਾਰ ਸ਼ਿਵਿਰ ਤੋਂ ਸਵੇਰੇ : 4:15 ਵਜੇ ਪਵਿੱਤਰ ਪਹਾੜ ਵੱਲ ਵੱਧ ਰਹੇ ਸਨ ਉਦੋਂ ਨਿਲੱਕਲ ‘ਚ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਜਿਸ ਤੋਂ ਬਾਅਦ ਸ਼ਰਧਾਂਲੂਆਂ ਤੇ ਪੁਲਿਸ ਦਰਮਿਆਨ ਝੜਪ ਹੋਈ।
ਪੁਲਿਸ ਨੇ ਅੱਜ ਸਵੇਰੇ ਸੜਕ ਨੂੰ ਰੁਕਾਵਟ ਕਰਨ ਵਾਲੇ ਕੁੱਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਸਬਰੀਮਾਲਾ ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ।ਸੰਸਾਰ ਪ੍ਰਸਿੱਧ ਭਗਵਾਨ ਅਇੱਪਾ ਮੰਦਿਰ ‘ਚ ਔਰਤਾਂ ਦੇ ਪਰਵੇਸ਼ ਦੀ ਆਗਿਆ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਸਬਰੀਮਾਲਾ ਕਰਮਾ ਕਮੇਟੀ ਅਤੇ ਹੋਰ ਹਿੰਦੂ ਸੰਗਠਨਾਂ ਦੁਆਰਾ ਬਣਾਏ ਗਏ ਕੈਪਾਂ ਨੂੰ ਪੁਲਿਸ ਨੇ ਹਟਾ ਦਿੱਤਾ ਹੈ।
ਨਿਲੱਕਲ ਅਤੇ ਪੰਬਾ ਸਮੇਤ ਵੱਖ-ਵੱਖ ਥਾਵਾਂ ‘ਤੇ ਅਣਗਿਣਤ ਔਰਤਾਂ ਅਤੇ ਵਿਅਕਤੀਆਂ ਪੁਲਿਸ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਮਹਾਨਿਦੇਸ਼ਕ ਅਮਿਤ ਕਾਂਤ ਅਤੇ ਰੇਂਜ ਮਹਾਨਿਰੀਖਣ ਮਨੋਜ ਅਬ੍ਰਾਹਮ ਸਥਿਛੀ ‘ਤੇ ਨਜਰਾਂ ਟਿਕਾਈਆਂ ਹਨ। (Police)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਿੰਮਤੀ ਕਿਸਾਨਾਂ ਨੇ ਘੱਗਰ ਦਾ ਪਾੜ ਪੂਰ ਬਚਾਈ ਸੈਂਕੜੇ ਏਕੜ ਫ਼ਸਲ
ਕਮਜ਼ੋਰ ਬੰਨ ਨੂੰ ਕਿਸਾਨਾਂ ਨੇ ਸਮਾਂ?ਰਹਿੰਦੇ ਪੂਰ ਵੱਡਾ ਹਾਦਸਾ ਟਾਲਿਆ
ਬਾਦਸ਼ਾਹਪੁਰ, ਘੱਗਾ/ਮਨੋਜ, ਜਗਸੀਰ
ਬਾਦਸ਼ਾਹਪੁਰ ਪਿੰਡ ਨੇੜਿਓਂ ਲੰਘਦੇ ਘੱਗਰ ਦਰਿਆ ਦਾ ਬੰਨ ਕੁਝ ਥਾਵਾਂ ਤੋਂ ਕਮਜ਼ੋਰ ਹੋਣ ਕਾਰਨ ਜਿਆਦਾ ਪਾਣੀ ਦੀ ਮਾਰ ਨਾ ਝੱਲਦਾ ਹੋਇਆ ਟੁੱਟਣਾ ਸ਼ੁਰੂ ਹੋ ਗਿਆ ਸੀ, ਜਿਸ ਨੂੰ ਲੋਕਾਂ ਨੇ ਸਮੇਂ ਸਿਰ ਪਤਾ ਲੱਗਣ ‘ਤੇ ਮਿੱਟੀ ਦੇ ਭਰੇ ਥੈਲੇ ਲਗਾਕੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਨੂੰ ਡੁੱਬਣ ਤੋਂ ਬਚਾ ਲਿਆ।
ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਅੱਜ ਤੜਕਸਾਰ ਕੁਝ ਕਮਜ਼ੋਰ ਥਾਵਾਂ ਤੋਂ ਘੱਗਰ ਦੇ ਬੰਨ ਦੀ ਮਿੱਟੀ ਖੁਰਨ ਕਾਰਨ ਪਾਣੀ ਖੇਤਾਂ ਵਿੱਚ ਭਰਨਾ ਸ਼ੁਰੂ ਹੋ ਗਿਆ ਸੀ, ਜਿਸ ਉਪਰੰਤ ਨੇੜਲੇ ਕਿਸਾਨਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਰਾਹੀਂ ਇਲਾਕੇ ਦੇ ਲੋਕਾਂ ਨੂੰ ਪਾਣੀ ਬੰਨ੍ਹਣ ਲਈ ਘੱਗਰ ਦਰਿਆ ‘ਤੇ ਪਹੁੰਚਣ ਦੀ ਬੇਨਤੀ ਕੀਤੀ। ਅਨਾਉੂਂਸਮੈਂਟ ਸੁਣਨ ਉਪਰੰਤ ਨੇੜਲੇ ਪਿੰਡ ਹਰਚੰਦਪੁਰਾ, ਡੇਰਾ ਕਲਵਾਨੂੰ, ਧੂੜੀਆਂ ਅਤੇ ਕਰਤਾਰਪੁਰ ਆਦਿ ਤੋਂ ਇਲਾਵਾ ਹੋਰ ਕਈ ਪਿੰਡਾਂ ਦੇ ਲੋਕਾਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚ ਕੇ ਤਕੜੀ ਜੱਦੋ-ਜਹਿਦ ਕਰਦਿਆਂ ਮਿੱਟੀ ਦੇ ਭਰੇ ਥੈਲਿਆਂ ਦੀ ਮਦਦ ਨਾਲ ਪਾੜ ਨੂੰ ਭਰਕੇ ਪਾਣੀ ਨੂੰ ਫੈਲਣ ਤੋਂ ਰੋਕਿਆ।
ਮੌਕੇ ‘ਤੇ ਹਾਜ਼ਰ ਕਿਸਾਨ ਯਾਦਵਿੰਦਰ ਸਿੰਘ ਅਤੇ ਸਤਿੰਦਰ ਸਿੰਘ ਨੇ ਦੱਸਿਆ ਕਿ ਪਾੜ ਪੈਣ ਦੀ ਸੂਚਨਾ ਮਿਲਣ ‘ਤੇ ਘੱਗਾ ਥਾਣਾ ਮੁਖੀ ਗੁਰਚਰਨ ਸਿੰਘ ਨੇ ਮੌਕੇ ‘ਤੇ ਪਹੁੰਚਕੇ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਦਿਆਂ ਕਿਸਾਨਾਂ ਨੂੰ ਖਾਲੀ ਥੈਲਿਆਂ ਦਾ ਪ੍ਰਬੰਧ ਕਰਕੇ ਦਿੱਤਾ ਅਤੇ  ਕਿਸਾਨਾਂ ਦੀ ਹੌਸਲਾ ਅਫਜਾਈ ਲਈ ਖੁਦ ਵੀ ਹਾਜ਼ਰ ਰਹੇ। ਜਦੋਂ ਕਿ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨਾਇਬ ਤਹਿਸੀਲਦਾਰ ਕਾਫੀ ਦੇਰ ਨਾਲ ਬਾਅਦ ਦੁਪਹਿਰ ਮੌਕੇ ‘ਤੇ ਪਹੁੰਚੇ।
ਇਸ ਮੌਕੇ ਕਾਂਗਰਸ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਗਿੱਲ,ਪੀਏ ਅਮਰਜੀਤ ਸਿੰਘ, ਧੰਨਾ ਸਿੰਘ ਤੋਂ ਇਲਾਵਾ ਡਰੇਨੇਜ਼ ਮਹਿਕਮੇ ਦੇ ਐਕਸੀਅਨ ਦਵਿੰਦਰ ਸਿੰਘ,ਐਸਡੀਓ ਨਿਰਮਲ ਸਿੰਘ ਅਤੇ ਸਹਾਇਕ ਇੰਜੀਨੀਅਰ ਨਿਰਮਲ ਸਿੰਘ ਵੀ ਮੌਕੇ ‘ਤੇ ਪਾੜ ਪੂਰਨ ਦੇ ਕੰਮ ਦੀ ਅਗਵਾਈ ਕਰ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੀਬੀਆ ਨੇ ਸੰਯੁਕਤ ਰਾਸ਼ਟਰ ਦੀ ਸਹਾਇਤਾ ਨਾਲ ਫਸੇ ਸੈਂਕੜੇ ਸ਼ਰਨਾਰਥੀ ਨੂੰ ਕੱਢਿਆ
ਤ੍ਰਿਪੋਲੀ, (ਏਜੰਸੀ)। ਲੀਬੀਆ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸਮੂਹਾਂ ਦੇ ਸੰਘਰਸ਼ ਕਾਰਨ ਸਰਕਾਰੀ ਨਿਗਰਾਨ ਕੇਂਦਰਾਂ ਵਿੱਚ ਫਸੇ ਸੈਂਕੜਿਆਂ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਦੀ ਮੱਦਦ ਤੋਂ ਕੱਢ ਕੇ ਕਿਸੇ ਹੋਰ ਥਾਂ ਤੇ ਭੇਜਿਆ ਗਿਆ ਸੀ। ਸੰਯੁਕਤ ਰਾਸ਼ਟਰ ਅਤੇ ਸਹਾਇਤਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੱਕ ਸਹਾਇਤਾ ਸੂਤਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੁਆਰਾ ਸਹਾਇਤਾ ਪ੍ਰਾਪਤ ਸਰਕਾਰ ਨੇ ਰਾਜਧਾਨੀ ਤ੍ਰਿਪੋਲੀ ਦੇ ਦੱਖਣ-ਪੂਰਬੀ ਆਈਨ ਜ਼ਾਰਾ ਖੇਤਰ ਦੇ ਦੋ ਕੇਂਦਰਾਂ ‘ਚੋਂ ਇਹਨਾਂ ਸ਼ਰਨਾਰਥੀਆਂ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾਇਆ। (United Nations)
ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਏਜੰਸੀ ਯੂਐਨਐਚਸੀਆਰ ਨੇ ਆਪਣੇ ਬਿਆਨ ‘ਚ ਕਿਹਾ ਕਿ ਉਹ ਹੋਰ ਏਜੰਸੀਆਂ ਅਤੇ ਗੈਰ-ਕਾਨੂੰਨੀ ਸ਼ਰਨਾਰਥੀ ਵਿਰੋਧੀਆਂ ਦੇ ਨਾਲ ਮਿਲ ਕੇ ਇਨ੍ਹਾਂ ਸ਼ਰਨਾਰਥੀਆਂ ਨੂੰ ਭੇਜਿਆ ਗਿਆ ਹੈ। ਇਕ ਹੋਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਨ੍ਹਾਂ ਸ਼ਰਨਾਰਥੀਆਂ ਵਿੱਚ ਮੁੱਖ ਤੌਰ ‘ਤੇ ਇਥੋਪੀਆ, ਸੋਮਾਲੀਆ ਅਤੇ ਇਰੱਟੀਏ ਤੋਂ ਹਨ। ਇਨ੍ਹਾਂ ਨੂੰ ਜੰਗ ਦੇ ਖੇਤਰ ਤੋਂ ਬਾਹਰ ਕੱਢੇ ਵੱਖ-ਵੱਖ ਨਿਗਰਾਨੀ ਕੇਂਦਰਾਂ ‘ਚ ਲਿਜਾਇਆ ਗਿਆ ਹੈ। (United Nations) ਆਈਨ ਜ਼ਾਰਾ ‘ਚ ਕੁਝ ਸ਼ਰਨਾਰਥੀ ਅਜੇ ਵੀ ਮੱਦਦ ਦੀ ਉਡੀਕ ਕਰ ਰਹੇ ਹਨ। ਇਨ੍ਹਾਂ ਸ਼ਰਾਰਤੀਆਂ ਦੇ ਰਾਕਸ਼ਕ ਸਮੂਹਾਂ ਦੇ ਸੰਘਰਸ਼ ਕਾਰਨ ਇਨ੍ਹਾਂ ਨੂੰ ਛੱਡ ਕੇ ਭੱਜ ਗਏ ਸਨ ਜਿਸ ਕਾਰਨ ਲਗਭਗ 30 ਸ਼ਰਨਾਰਥੀਆਂ ਦੀ ਮੌਤ ਹੋ ਗਈ ਸੀ। ਲਿਬੀਆ ਵਿਚ ਸਾਲ 2011 ਵਿਚ ਨਾਟੋ ਦੀ ਸਹਾਇਤਾ ਨਾਲ ਕ੍ਰਾਂਤੀ ਤੋਂ ਤਾਨਾਸ਼ਾਹ ਮੁਆਮਮਰ ਗੱਦਾਫੀ ਦੀ ਸੱਤਾ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਇੱਥੇ ਵੱਖ-ਵੱਖ ਗੁੱਟ ਸੱਤਾ ਲਈ ਸੰਘਰਸ਼ ਕੀਤਾ ਗਿਆ ਹੈ।
ਲੀਬੀਆ ਦੇ ਪ੍ਰਧਾਨ ਮੰਤਰੀ ਫਾਈਜ਼ ਅਲ ਸੇਰਾਜੇ ਨੇ ਕਿਹਾ ਕਿ ਦੱਖਣੀ ਪ੍ਰਾਂਤ ‘ਚ ਅਜੇ ਵੀ ਸੰਘਰਸ਼ ਜਾਰੀ ਹੈ ਅਤੇ ਉੱਥੇ ਨਿਵਾਸੀ ਆਪਣੇ ਘਰਾਂ ‘ਚ ਫਸੇ ਹੋਏ ਹਨ। ਵੱਖ-ਵੱਖ ਅਫ਼ਰੀਕੀ ਮੁਲਕ ਦੇ ਸ਼ਰਨਾਰਥੀਆਂ ਲਈ ਲੀਬੀਆ ਉੱਤਰੀ ਅਫਰੀਕਾ ਤੋਂ ਬ੍ਰਿਟਿਸ਼ ਸਾਗਰ ਪਾਰ ਕਰਕੇ ਯੂਰੋਪ ਦੇ ਮੁੱਖ ਨਿਕਾਸ ਸਥਾਨ ਹੈ। (United Nations)