Paper - Sach Kahoon Punjabi
ਪੇਪਰ ਤਕਨਾਲੋਜੀ ‘ਚ ਕਰੀਅਰ ਸੰਭਾਵਨਾਵਾਂ
ਇੱਥੇ ਤੁਸੀਂ ਪਲਪਿੰਗ ਅਤੇ ਪ੍ਰੋਸੈੱਸ, ਕੈਮੀਕਲ ਸਪਲਾਈ, ਪੇਪਰ ਮਸ਼ੀਨ ਡਿਜ਼ਾਇਨ, ਪੇਪਰ ਅਤੇ ਬੋਰਡ ਮੇਕਿੰਗ, ਕਨਵਰਟਿੰਗ ਅਤੇ ਕੋਟਿੰਗ, ਰਿਸਰਚ ਐਂਡ ਡਿਵੈਲਪਮੈਂਟ ਅਤੇ ਪ੍ਰਿੰਟਿੰਗ ਇੰਡਸਟ੍ਰੀ ਵਿਚ ਵੀ ਕੰਮ ਕਰ ਸਕਦੇ ਹੋ।
ਜਿਵੇਂ ਵਧਣ ਲਈ ਖਾਣਾ ਜ਼ਰੂਰੀ ਹੈ, ਉਵੇਂ ਹੀ ਲਿਖਣ ਲਈ ਕਾਗਜ਼ ਜ਼ਰੂਰੀ ਹੈ ਚਾਹੇ ਲਿਖਣ ਲਈ ਆਮ ਕਾਗਜ਼ ਹੋਵੇ, ਡਰਾਇੰਗ ਪੇਪਰ ਹੋਵੇ, ਅਖ਼ਬਾਰ ਹੋਵੇ, ਵਿਜ਼ਟਿੰਗ ਕਾਰਡ ਹੋਵੇ ਜਾਂ ਸਾਮਾਨ ਰੱਖਣ ਲਈ ਪੇਪਰ ਬੈਗਸ ਹੋਣ, ਰੋਜ਼ਾਨਾ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਾਗਜ਼ ਦਾ ਇਸਤੇਮਾਲ ਕਰਦੇ ਹੀ ਹਾਂ ਅੱਜ-ਕੱਲ੍ਹ ਪੋਲੀਥੀਨ ਦੀ ਵਰਤੋਂ ਘੱਟ ਹੋਣ ਨਾਲ ਕਾਗਜ਼ ਦੀ ਵਰਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ ਅਜਿਹਾ ਵੀ ਨਹੀਂ ਹੈ ਕਿ ਪੇਪਰ ਸਿਰਫ਼ ਕਾਪੀ, ਅਖ਼ਬਾਰ ਜਾਂ ਮੈਗਜ਼ੀਨ ਲਈ ਹੀ ਰਹਿ ਗਿਆ ਹੈ, ਹੁਣ ਇਸ ਨਾਲ ਕਈ ਨਵੀਂ ਤਰ੍ਹਾਂ ਦੀ ਸਜਾਵਟ ਵੀ ਹੋਣ ਲੱਗੀ ਹੈ ਅਤੇ ਕਈ ਤਰ੍ਹਾਂ ਦਾ ਸਜਾਵਟੀ ਕਾਗਜ਼ ਬਣਾਇਆ ਜਾਣ ਲੱਗਾ ਹੈ।
ਇਸਦੀ ਵਜ੍ਹਾ ਨਾਲ ਇਸ ਵਿਚ ਕਈ ਤਰ੍ਹਾਂ ਦੀ ਤਕਨੀਕ ਵੀ ਜੁੜ ਗਈ ਹੈ ਅਸੀਂ ਇਹ ਤਾਂ ਜਾਣਦੇ ਹਾਂ ਕਿ ਕਾਗਜ਼ ਪੇਪਰ ਮਿੱਲ ਵਿਚ ਬਣਦੇ ਹਨ ਪਰ ਇਸ ਦੇ ਪਿੱਛੇ ਵੀ ਕਈ ਤਰ੍ਹਾਂ ਦੀ ਤਕਨੀਕ ਜੁੜੀ ਹੁੰਦੀ ਹੈ ਜਿਸਦੀ ਮੈਨੇਜ਼ਮੈਂਟ ਪੇਪਰ ਟੈਕਨਾਲੋਜਿਸਟ ਕਰਦੇ ਹਨ ਇਸ ਲਈ ਅੱਜ-ਕੱਲ੍ਹ ਪੇਪਰ ਟੈਕਨਾਲੋਜਿਸਟ ਕਰੀਅਰ ਦਾ ਚੰਗਾ ਬਦਲ ਹੈ
ਇਨ੍ਹਾਂ ਦਾ ਕੰਮ ਵੱਖ-ਵੱਖ ਉਪਕਰਨਾਂ ਦੇ ਇਸਤੇਮਾਲ ਨਾਲ ਕਾਗਜ਼ ਬਣਾਉਣਾ ਅਤੇ ਡਿਜ਼ਾਇਨ ਕਰਨਾ ਹੁੰਦਾ ਹੈ ਨਾਲ ਹੀ ਕੱਚਾ ਮਾਲ ਜਿਵੇਂ ਵੇਸਟ ਪੇਪਰ, ਵੁਡ ਪਲਪ ਆਦਿ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਇੰਨਾ ਹੀ ਨਹੀਂ ਪੇਪਰ ਟੈਕਨਾਲੋਜਿਸਟ ਨੂੰ ਸਾਮਾਨ ਦੀ ਕੁਆਲਿਟੀ ਦੀ ਵੀ ਪੂਰੀ ਪਰਖ਼ ਹੋਣੀ ਚਾਹੀਦੀ ਹੈ ਕਿਉਂਕਿ ਕਾਗਜ਼ ਬਣਾਉਣ ਦੀ ਪ੍ਰਕਿਰਿਆ ਵਿਚ ਕਈ ਤਰ੍ਹਾਂ ਦੇ ਰੰਗ, ਰਸਾਇਣ, ਐਡੀਟਿਵ ਅਤੇ ਫ਼ਿਨਿਸ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਤਾਪਮਾਨ ਅਤੇ ਪ੍ਰੈਸ਼ਰ ‘ਤੇ ਵੀ ਕੰਟਰੋਲ ਰੱਖਣਾ ਹੁੰਦਾ ਹੈ।
ਪੇਪਰ ਤਕਨੀਕ ਮਾਹਿਰ ਨੂੰ ਨਵੇਂ ਉਤਪਾਦਾਂ ਦੀ ਜਾਣਕਾਰੀ, ਗ੍ਰਾਹਕਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹੱਲ ਅਤੇ ਟੈਕਨੀਕਲ ਰਿਪੋਰਟ ਵੀ ਲਿਖਣੀ ਹੁੰਦੀ ਹੈ ਕਈ ਵਾਰ ਟੈਕਨਾਲੋਜਿਸਟ ‘ਤੇ ਪ੍ਰੋਡਕਸ਼ਨ ਮੈਨੇਜ਼ਮੈਂਟ ਦੀ ਜਿੰਮੇਵਾਰੀ ਵੀ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਆਪਣੇ ਆਫ਼ਿਸ ਅਤੇ ਪ੍ਰੋਡਕਸ਼ਨ ਏਰੀਆ ਵਿਚਾਲੇ ਤਾਲਮੇਲ ਬਿਠਾਉਣਾ ਹੁੰਦਾ ਹੈ।
ਉਂਜ ਇਹ ਕਰੀਅਰ ਤਕਨੀਕ ਨਾਲ ਸਬੰਧਿਤ ਹੈ, ਇਸ ਲਈ ਇਸ ਵਿਚ ਵਿਗਿਆਨ ਦੀ ਪੜ੍ਹਾਈ ਹੋਣ ਦੇ ਨਾਲ-ਨਾਲ ਲੋਕਾਂ ਨਾਲ ਗੱਲਬਾਤ ਕਰਨਾ ਅਤੇ ਸਹੀ ਕਾਰਜ ਸਮਰੱਥਾ ਹੋਣਾ ਵੀ ਬਹੁਤ ਜ਼ਰੂਰੀ ਹੈ ਪੇਪਰ ਤਕਨੀਕ ਮਾਹਿਰ ਨੂੰ ਜ਼ਿਆਦਾਤਰ ਪੇਪਰ ਮਿੱਲ ਵਿਚ ਨੌਕਰੀ ਮਿਲਦੀ ਹੈ ਨਾਲ ਹੀ, ਇਹ ਅਜਿਹੀਆਂ ਕੰਪਨੀਆਂ ਵਿਚ ਵੀ ਕੰਮ ਕਰ ਸਕਦੇ ਹਨ, ਜੋ ਕੈਮੀਕਲ ਅਤੇ ਮਸ਼ੀਨਰੀ ਪੇਪਰ ਮਿੱਲ ਵਿਚ ਨਿਰਯਾਤ ਕਰਦੇ ਹਨ ਇਸ ਤੋਂ ਇਲਾਵਾ, ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿੱਖਿਆ ਸੰਸਥਾਵਾਂ ਵਿਚ ਵੀ ਰਿਸਰਚਰ ਦੀ ਪੋਸਟ ਮਿਲ ਸਕਦੀ ਹੈ ਉਂਜ ਪੇਪਰ ਤਕਨੀਕ ਮਾਹਿਰ ਨੂੰ ਮੈਕੇਨੀਕਲ ਅਤੇ ਕੈਮੀਕਲ ਦੋਵੇਂ ਹੀ ਇੰਜੀਨੀਅਰਿੰਗ ਲਈ ਖਾਸ ਖੇਤਰ ਦੀ ਜਾਣਕਾਰੀ ਹੁੰਦੀ ਹੈ ਇੱਥੇ ਤੁਸੀਂ ਪਲਪਿੰਗ ਅਤੇ ਪ੍ਰੋਸੈੱਸ, ਕੈਮੀਕਲ ਸਪਲਾਈ, ਪੇਪਰ ਮਸ਼ੀਨ ਡਿਜ਼ਾਇਨ, ਪੇਪਰ ਅਤੇ ਬੋਰਡ ਮੇਕਿੰਗ, ਕਨਵਰਟਿੰਗ ਅਤੇ ਕੋਟਿੰਗ, ਰਿਸਰਚ ਐਂਡ ਡਿਵੈਲਪਮੈਂਟ ਅਤੇ ਪ੍ਰਿੰਟਿੰਗ ਇੰਡਸਟ੍ਰੀ ਵਿਚ ਵੀ ਕੰਮ ਕਰ ਸਕਦੇ ਹੋ ਇਸ ਕੰਮ ਦਾ ਜੇਕਰ ਥੋੜ੍ਹਾ ਜਿਹਾ ਤਜ਼ੁਰਬਾ ਹੋਵੇ ਤਾਂ ਆਪਣਾ ਕਾਰੋਬਾਰ ਵੀ ਖੋਲ੍ਹਿਆ ਜਾ ਸਕਦਾ ਹੈ ਇਸ ਵਿਚ ਘੱਟੋ-ਘੱਟ ਯੋਗਤਾ ਬਾਰਵ੍ਹੀਂ ਕਲਾਸ ਹੈ, ਕਈ ਸੰਸਥਾਨਾਂ ਵਿਚ ਡਿਗਰੀ ਕੋਰਸ ਦੇ ਨਾਲ-ਨਾਲ ਡਿਪਲੋਮਾ ਕੋਰਸ ਵੀ ਮੌਜ਼ੂਦ ਹਨ ਹਾਲਾਂਕਿ, ਪੇਪਰ ਟੈਕਨਾਲੋਜੀ ਚੰਗੇ ਕਰੀਅਰ ਦੇ ਰੂਪ ਵਿਚ ਉੱਭਰ ਰਿਹਾ ਹੈ, ਫਿਰ ਵੀ ਇਸ ਵਿਚ ਬਹੁਤ ਜ਼ਿਆਦਾ ਇੰਸਟੀਚਿਊਟ ਨਹੀਂ ਹਨ, ਜੋ ਇਸ ਵਿਸ਼ੇ ਵਿਚ ਗ੍ਰੈਜ਼ੂਏਟ ਜਾਂ ਪੋਸਟ ਗ੍ਰੈਜ਼ੂਏਟ ਡਿਗਰੀ ਦਿੰਦੇ ਹਨ।
ਇੱਥੋਂ ਕਰੋ ਕੋਰਸ
-ਰੁੜਕੀ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਪੇਪਰ ਟੈਕਨਾਲੋਜੀ
-ਇੰਡੀਅਨ ਪਲਪ ਐਂਡ ਪੇਪਰ ਟੈਕਨੀਕਲ ਐਸੋਸੀਏਸ਼ਨ, ਸਹਾਰਨਪੁਰ
-ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਕਾਨ੍ਹਪੁਰ
-ਇੰਡੀਅਨ ਇੰਸਟੀਚਿਊਟ ਆਫ਼ ਫਾਰੈਸਟ ਮੈਨੇਜ਼ਮੈਂਟ, ਭੁਪਾਲ
ਪੜ੍ਹਾਈ ਤੋਂ ਬਾਅਦ ਉਂਝ ਤਾਂ ਨੌਕਰੀ ਕਰਨਾ ਜ਼ਿਆਦਾਤਰ ਵਿਦਿਆਥੀਆਂ ਦਾ ਟੀਚਾ ਹੁੰਦਾ ਹੈ ਪਰ ਕਈ ਵਾਰ ਵੱਖ-ਵੱਖ ਕਾਰਨਾਂ ਕਰਕੇ ਨੌਕਰੀ ਕਰਨਾ ਸੰਭਵ ਨਹੀਂ ਹੁੰਦਾ ਇਸ ਤੋਂ ਇਲਾਵਾ ਕਈ ਵਾਰ ਖੁਦ ਵੀ ਨੌਕਰੀ ਦੀ ਬਜਾਏ ਆਪਣਾ ਕੰਮ ਕਰਨ ਦੀ ਇੱਛਾ ਹੁੰਦੀ ਹੈ ਅਜਿਹੇ ਸਾਰੇ ਹਾਲਾਤਾਂ ਵਿਚ ਫ੍ਰੀਲਾਂਸਿੰਗ ਨੌਜਵਾਨਾਂ ਕੋਲ ਕਰੀਅਰ ਨੂੰ ਦਿਸ਼ਾ ਦੇਣ ਦਾ ਇੱਕ ਬਿਹਤਰ ਬਦਲ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧਾਰਾ 370 ਹਟਾਉਣ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਫਿਰ ਵਾਅਦਾ
ਕਿਸਾਨਾਂ ਨੂੰ ਇੱਕ ਲੱਖ ਦੇ ਕਰਜ਼ੇ ‘ਤੇ ਪੰਜ ਸਾਲਾਂ ਤੱਕ ਨਹੀਂ ਲੱਗੇਗੀ ਵਿਆਜ਼
ਨਵੀਂ ਦਿੱਲੀ, ਏਜੰਸੀ
ਭਾਜਪਾ ਨੇ ਸੱਤਾ ‘ਚ ਪਰਤਣ ‘ਤੇ ਕਿਸਾਨਾਂ-ਛੋਟੇ ਵਪਾਰੀਆਂ ਲਈ ਪੈਨਸ਼ਨ ਤੇ ਅਸਾਨ ਕਰਜ਼ੇ ਨਾਲ ਕਈ ਹੋਰ ਸਹੂਲਤਾਂ ਦੇਣ ਤੇ ਪੰਜ ਸਾਲ ‘ਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ 10 ਫੀਸਦੀ ਤੋਂ ਘੱਟ ‘ਤੇ ਲਿਆਉਣ ਦਾ ਵਾਅਦਾ ਕੀਤਾ ਤੇ ਜੰਮੂ-ਕਸ਼ਮੀਰ ਨਾਲ ਸਬੰਧਿਤ ਧਾਰਾ 370 ਤੇ 35ਏ ਨੂੰ ਸਮਾਪਤ ਕਰਨ ਤੇ ਰਾਮ ਮੰਦਰ ਨਿਰਮਾਣ ਦੀ ਵਚਨਬੱਧਤਾ ਦੂਹਰਾਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਾਰਟੀ ਦਫ਼ਤਰ ਦਫ਼ਤਰ ‘ਚ ਹੋਰ ਸੀਨੀਅਰ ਆਗੂਆਂ ਦੀ ਮੌਜ਼ੂਦਗੀ ‘ਚ ‘ਸੰਕਲਪ ਪੱਤਰ’ ਨਾਂਅ ਨਾਲ ਪਾਰਟੀ ਦੇ ਚੋਣਾਵੀ ਐਲਾਨਨਾਮੇ ਪੱਤਰ ਨੂੰ ਰਿਲੀਜ਼ ਕੀਤਾ ਇਸ ‘ਚ ਕਿਸਾਨ ਕ੍ਰੇਡਿਟ ਕਾਰਡ ਧਾਰਕਾਂ ਨੂੰ ਇੱਕ ਲੱਖ ਰੁਪਏ ਤੱਕ ਦਾ ਕਰਜ਼ਾ ਪੰਜ ਸਾਲਾਂ ਲਈ ਬਿਨਾ ਵਿਆਜ਼ ਦੇ ਦੇਣ, ਉਦਯੋਗਪਤੀਆਂ ਨੂੰ ਬਿਨਾ ਕਿਸੇ ਸਕਿਊਰਿਟੀ ਦੇ 50 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ, ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਸੁਵਿਧਾ, ਵਪਾਰੀਆਂ ਦੀ ਸਮੱਸਿਆਵਾਂ ਦੇ ਹੱਲ ਲਈ ਕੌਮੀ ਵਪਾਰ ਕਮਿਸ਼ਨ ਗਠਿਤ ਕਰਨ, ਹਰ ਪਰਿਵਾਰ ਨੂੰ ਪੰਜ ਕਿਲੋਮੀਟਰ ਦੇ ਦਾਇਰੇ ‘ਚ ਬੈਂਕਿੰਗ ਸੁਵਿਧਾ ਦੇਣ ਤੇ ਦੇਸ਼ ਭਰ ‘ਚ 75 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ ।
ਭਾਜਪਾ ਦੇ ਇਸ ਐਲਾਨਾਮੇ ‘ਚ ਰਾਮ ਮੰਦਰ ਨਿਰਮਾਣ, ਧਾਰਾ 370 ਸਮਾਪਤ ਕਰਨ ਤੇ ਸਮਾਨ ਨਾਗਰਿਕ ਸੰਹਿਤਾ ਲਾਗੂ ਕਰਨ ਲਈ ਕੋਈ ਸਮਾਂ ਹੱਦ ਨਹੀਂ ਦੱਸੀ ਭਾਜਪਾ ਨੇ ਕਿਹਾ ਕਿ ਉਹ 2022 ਤੱਕ ਪਿੰਡਾਂ ਨੂੰ ਇੰਟਰਨੈੱਟ ਨਾਲ ਜੋੜੇਗੀ ਖਾਸ ਗੱਲ ਇਹ ਹੈ ਕਿ ਐਨਡੀਏ ਦੇ ਪੰਜ ਸਾਲਾਂ ਦੇ ਸ਼ਾਸਨਕਾਲ ‘ਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਇਸ ਸਬੰਧੀ ਕੁਝ ਨਹੀਂ ਕਿਹਾ ਗਿਆ ਭਾਜਪਾ ਨੇ ਕਿਹਾ ‘ਰਾਮ ਮੰਦਰ ‘ਤੇ ਭਾਜਪਾ ਆਪਣਾ ਰੁਖ ਦੂਹਰਾਉਂਦੀ ਹੈ ਸੰਵਿਧਾਨ ਦੇ ਦਾਇਰੇ ‘ਚ ਅਯੁੱਧਿਆ ‘ਚ ਸ੍ਰੀ ਰਾਮ ਮੰਦਰ ਦੇ ਨਿਰਮਾਣ ਲਈ ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਾ ਜਾਵੇਗਾ ਤੇ ਇਸ ਲਈ ਸਾਰੇ ਜ਼ਰੂਰੀ ਯਤਨ ਕੀਤੇ ਜਾਣਗੇ।
ਝੂਠ ਦਾ ਗੁਬਾਰਾ ਹੈ ਭਾਜਪਾ ਦਾ ਸੰਕਲਪ ਪੱਤਰ : ਕਾਂਗਰਸ
ਨਵੀਂ ਦਿੱਲੀ ਕਾਂਗਰਸ ਨੇ ਅੱਜ ਜਾਰੀ ਹੋਏ ਭਾਜਪਾ ਦੇ ‘ਸੰਕਲਪ ਪੱਤਰ’ ਨੂੰ ‘ਝੂਠ ਦਾ ਗੁਬਾਰਾ’ ਕਰਾਰ ਦਿੰੰਦਿਆਂ ਦਾਅਵਾ ਕੀਤਾ ਹੈ ਕਿ ਹੁਣ ਇਨ੍ਹਾਂ ਦੇ ਹੱਥਕੰਡੇ ਚੱਲਣ ਵਾਲੇ ਨਹੀਂ ਹਨ ਕਿਉਂਕਿ ਦੇਸ਼ ਦੀ ਜਨਤਾ ਉਨ੍ਹਾਂ ਨੂੰ ਪਛਾਣ ਚੁੱਕੀ ਹੈ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੇ ਕਿਹਾ ਕਿ ਹੁਣ ਇਹ ‘ਝੂਠ ਬਨਾਮ ਨਿਆਂ’ ਦੀਆਂ ਚੋਣਾਂ ਹਨ ‘ਕਾਂਗਰਸ ਦੇ ਐਲਾਨਨਾਮੇ ਪੱਤਰ ‘ਚ ਜਨਤਾ ਹੈ ਤੇ ਭਾਜਪਾ ਦੇ ਐਲਾਨਨਾਮੇ ਪੱਤਰ ‘ਚ ‘ਮੈਂ ਹੀ ਮੇਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਲੇਟ ਪੇਪਰ ਰਾਹੀਂ ਹੀ ਹੋਣਗੀਆਂ ਚੋਣਾ
ਪੰਚਾਇਤੀ ਚੋਣਾਂ ਨੂੰ ਈ.ਵੀ.ਐਮ. ਮਸ਼ੀਨ ਨਾਲ ਕਰਵਾਉਣ ਦੀ ਕਈ ਧਿਰਾਂ ਵਲੋਂ ਕੋਸ਼ਸ਼ ਕੀਤੀ ਗਈ ਸੀ ਪਰ ਸੂਬਾ ਚੋਣ ਕਮਿਸ਼ਨ ਵਲੋਂ ਇਹ ਚੋਣਾਂ ਪਹਿਲਾਂ ਵਾਂਗ ਬੈਲੇਟ ਪੇਪਰ ਰਾਹੀਂ ਹੀ ਕਰਵਾਈ ਜਾ ਰਹੀਆਂ ਹਨ। ਜਿਸ ਲਈ 62 ਹਜ਼ਾਰ 441 ਬੈਲੇਟ ਬਾਕਸ ਤਿਆਰ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੈਪੁਰ (ਸੱਚ ਕਹੂੰ ਨਿਊਜ਼)। ਖਾਦੀ ਗ੍ਰਾਮੋਉਦਯੋਗ ਕਮਿਸ਼ਨ ਨੇ ਸਵੱਛਤਾ ਅਭਿਆਨ ਨਾਲ ਪ੍ਰੇਰਿਤ ਹੋਕਰ ਪਲਾਸਟਿਕ ਮਿਸ਼ਰਿਤ ਤੇ ਗਾਂ ਦੇ ਗੋਹੇ ਨਾਲ ਕਾਗਜ਼ ਬਣਾਇਆ ਹੈ ਛੋਟੇ ਤੇ ਲਘੂ ਉਦਯੋਗ ਮੰਤਰੀ ਗਿਰਾਜ ਸਿੰਘ ਨੇ ਅੱਜ ਕੁਮਾਰੱਪਾ ਕੌਮੀ ਹਸਤਨਿਰਮਿਤ ਪੇਪਰ ਸੰਸਥਾਨ ‘ਚ ਕਾਗਜ਼ ਦੀ ਵਿਸ਼ੇਸ਼ਤਾ ਦੱਸਦਿਆਂ ਕਿਹਾ ਕਿ ਕੂੜੇ ਤੋਂ ਉਪਯੋਗੀ ਉਤਪਾਦ ਬਣਾਉਣ ਦੀ ਦਿਸ਼ਾ ‘ਚ ਇਹ ਬਹੁਤ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਵੱਛਤਾ ਅਭਿਆਨ ਦੀ ਪ੍ਰੇਰਨਾ ਨਾਲ ਇਸ ਯੋਜਨਾ ਨੂੰ ਹੱਥ ‘ਚ ਲਿਆ ਗਿਆ ਹੈ।
ਸਿੰਘ ਨੇ ਕਿਹਾ ਕਿ ਕਿਸਾਨਾਂ ਤੋਂ ਪੰਜ ਰੁਪਏ ਕਿੱਲੋ ਗੋਹਾ ਖਰੀਦਣ ਦੀ ਯੋਜਨਾ ਹੈ, ਜਿਸ ਨਾਲ ਅਵਾਰਾ ਘੁੰਮਣ ਵਾਲੀਆਂ ਗਊਆਂ ਦੀ ਸੁਰੱਖਿਆ ‘ਚ ਮੱਦਦ ਮਿਲੇਗੀ ਤੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ‘ਚ ਕਮਿਸ਼ਨ ਦੇ ਪ੍ਰੀਖਣ ਕੇਂਦਰਾਂ ‘ਚ ਗੋਹੇ ਤੋਂ ਬਿਜਲੀ ਬਣਾਉਣ ਦੀ ਯੋਜਨਾ ਸ਼ੁਰੂ ਹੋ ਰਹੀ ਹੈ, ਜਿਸ ਨੂੰ ਬਾਅਦ ‘ਚ ਪਿੰਡ-ਪਿੰਡ ਤੱਕ ਪਹੁੰਚਾਇਆ ਜਾਵੇਗਾ।
ਰੇਮੰਡ ਵੱਲੋਂ ਡੇਢ ਲੱਖ ਥੈਲਿਆਂ ਦੀ ਖਰੀਦ ਦਾ ਫੈਸਲਾ
ਸਫੂਰਤੀ ਯੋਜਨਾ ਤਹਿਤ ਸਮੂਹ ਬਣਾਉਣ ‘ਤੇ ਤਿੰਨ ਕਰੋੜ ਰੁਪਏ ਦੀ ਸਹਾਇਤਾ ਨਾਲ ਗੋਬਰ ਉਦਯੋਗ ਸਥਾਪਿਤ ਕੀਤੇ ਜਾਣਗੇ ਇਸ ਮੌਕੇ ਉਨ੍ਹਾਂ ਨਾਰੀਅਲ ਤੇ ਫੁੱਲਾਂ ਨਾਲ ਬਣਾਈ ਗਈ ਹਵਨ ਸਮੱਗਰੀ ਨੂੰ ਵੀ ਵਿਕਰੀ ਲਈ ਜਾਰੀ ਕੀਤਾ। ਕਮਿਸ਼ਨ ਦੇ ਮੁਖੀ ਵਿਨੇ ਕੁਮਾਰ ਸਕਸੈਨਾ ਨੇ ਦਾਅਵਾ ਕੀਤਾ ਕਿ ਪਤੰਜਲੀ ਤੋਂ ਵੀ ਸਸਤੀ ਤੇ ਚੰਗੀ ਹਵਨ ਸਮੱਗਰੀ ਤਿਆਰ ਕੀਤੀ ਗਈ ਹੈ ਤੇ ਛੇਤੀ ਹੀ ਦੇਸ਼ ਭਰ ‘ਚ ਖਾਦੀ ਭੰਡਾਰਾਂ ‘ਤੇ ਇਸ ਦੀ ਵਿਕਰੀ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਲਾਸਟਿਕ ਮਿਸ਼ਰਿਤ ਕਾਗਜ਼ ਦੇ ਥੈਲਿਆਂ ਦੀ ਮੰਗ ਹਾਲੇ ਤੋਂ ਵਧਣ ਲੱਗੀ ਹੈ ਤੇ ਰੇਮੰਡ ਨੇ ਡੇਢ ਲੱਖ ਥੈਲਿਆਂ ਦੀ ਖਰੀਦ ਦਾ ਆਦੇਸ਼ ਦਿੱਤਾ ਹੈ।
ਪਨਾਮਾ ਪੇਪਰ ਕਾਂਡ : ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਸਜ਼ਾ
ਭ੍ਰਿਸ਼ਟਾਚਾਰ ਦੇ ਇਲਜ਼ਾਮ ‘ਚ ਸੱਤਾ ਤੋਂ ਬੇਦਖ਼ਲ ਕੀਤੇ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ 25 ਜੁਲਾਈ ਨੂੰ ਹੋਣ ਜਾ ਰਹੀਆਂ ਆਮ ਚੋਣ ਤੋਂ ਠੀਕ ਪਹਿਲਾਂ ਕਰਾਰਾ ਝੱਟਕਾ ਲੱਗਾ ਹੈ। ਪਾਕਿ ਦੀ ਜਵਾਬਦੇਹੀ ਅਦਾਲਤ ਦੇ ਜੱਜ ਮੋਹੰਮਦ ਵਸੀਰ ਨੇ ਪਨਾਮਾ ਲੀਕਸ ਕਾਂਡ ਨਾਲ ਜੁੜੇ ਇੱਕ ਮਾਮਲੇ ਵਿੱਚ ਸਜ਼ਾ ਸੁਣਾਈ ਹੈ । ਭ੍ਰਿਸ਼ਟਾਚਾਰ ਦਾ ਇਹ ਮਾਮਲਾ ਲੰਦਨ ਦੀ ਐਵਨਫੀਲਡ ਜਾਇਦਾਦ ਖਰੀਦ ਦਾ ਹੈ, ਜਿਸ ਵਿਚ ਸ਼ਰੀਫ  ਨੂੰ 10 ਸਾਲ ਦੀ ਸਜ਼ਾ ਹੋਈ ਹੈ। ਪਾਕਿਸਤਾਨ ਮੁਸਲਿਮ ਲੀਗ (ਨਵਾਜ ਦੇ ਮੁਖੀ) ਸ਼ਰੀਫ ‘ਤੇ 73 ਕਰੋੜ ਰੁਪਏ ਜੁਰਮਾਨਾ ਵੀ ਲੱਗਾ ਹੈ।
ਇਸ ਮਾਮਲੇ ਵਿੱਚ ਸ਼ਰੀਫ ਦੀ ਧੀ ਮਰੀਅਮ ਨੂੰ 7 ਸਾਲ ਅਤੇ ਜਾਂਚ ਵਿੱਚ ਸਹਿਯੋਗ ਨਾ ਕਰਨ  ਕਾਰਨ 1 ਸਾਲ ਦੀ ਵਾਧੂ ਸਜ਼ਾ ਸੁਣਾਈ ਗਈ ਹੈ। ਪਾਕਿ ਦੇ ਰਾਸ਼ਟਰੀ ਜ਼ਿੰਮੇਵਾਰੀ ਬਿਊਰੋ ਦਾ ਇਲਜ਼ਾਮ ਸੀ ਕਿ ਸ਼ਰੀਫ ਅਤੇ ਉਨ੍ਹਾਂ ਦੇ  ਪਰਿਵਾਰ ਨੇ 1993 ਵਿੱਚ ਭ੍ਰਿਸ਼ਟਾਚਾਰ ਜ਼ਰੀਏ ਇਕੱਠੇ ਪੈਸੇ ਨਾਲ ਲੰਦਨ ਵਿੱਚ 4 ਫਲੈਟ ਖਰੀਦੇ ਸਨ। ਇਸ ਮਾਮਲੇ ਵਿੱਚ ਅਦਾਲਤ ਨੇ ਸ਼ਰੀਫ  ਅਤੇ ਉਨ੍ਹਾਂ ਦੀ ਧੀ ਨੂੰ ਆਮਦਨ ਤੋਂ ਜਿਆਦਾ ਜਾਇਦਾਦ ਇਕੱਠੀ ਕਰਨ ਦਾ ਦੋਸ਼ੀ ਪਾਇਆ ਅਤੇ ਸਜ਼ਾ ਸੁਣਾਈ। ਅਦਾਲਤ ਨੇ ਬ੍ਰਿਟੇਨ ਸਰਕਾਰ ਨੂੰ ਇਸ ਜਾਇਦਾਦ ਨੂੰ ਜਬਤ ਕਰਨ ਦੀ ਅਪੀਲ ਵੀ ਕੀਤੀ ਹੈ। (Panama Papers Case)
ਵਿਡੰਬਨਾ ਹੈ ਕਿ ਇਨ੍ਹਾਂ ਪਨਾਮਾ ਪੇਪਰਸ ਵਿੱਚ ਭਾਰਤੀਆਂ ਦੇ ਨਾਂਅ ਵੀ ਸ਼ਾਮਲ ਸਨ, ਪਰ ਭਾਰਤ ਸਰਕਾਰ ਨੇ ਅਪਰੈਲ 2016 ਵਿੱਚ ਮਲਟੀ ਏਜੰਸੀ ਗਰੁੱਪ ਵੀ ਬਣਾਇਆ ਸੀ। ਪਰ ਏਜੰਸੀ ਹਾਲੇ ਕਿਸੇ ਅੰਤਿਮ ਨਤੀਜੇ ‘ਤੇ ਨਹੀਂ ਪਹੁੰਚੀ ਹੈ। ਇਨ੍ਹਾਂ ਪੇਪਰਜ਼ ਵਿੱਚ 426 ਭਾਰਤੀਆਂ ਦੇ ਨਾਂਅ ਦਰਜ ਹਨ ।  ਇਨ੍ਹਾਂ ‘ਚੋਂ ਏਜੰਸੀ ਨੇ 74 ਮਾਮਲਿਆਂ ਨੂੰ ਜਾਂਚ ਦੇ ਲਾਇਕ ਪਾਇਆ ਹੈ, ਪਰ ਅਦਾਲਤੀ ਕਾਰਵਾਈ ਹਾਲੇ ਤੱਕ ਇੱਕ ਵੀ ਦੋਸ਼ੀ ਦੇ ਵਿਰੁੱਧ ਸੰਭਵ ਨਹੀਂ ਹੋਈ ਹੈ।
ਮੱਧ ਅਮਰੀਕੀ ਦੇਸ਼ ਪਨਾਮਾ ਦੀ ਕਾਨੂੰਨੀ ਕੰਪਨੀ ਮੋਸੇਕ ਫੋਨਸੇਕਾ ਦੀਆਂ 15 ਲੱਖ ਫਾਈਲਾਂ  ਦੇ 1.15 ਕਰੋੜ ਵਰਕੇ 2016 ਵਿੱਚ ਜਾਰੀ ਕੀਤੇ ਸਨ। ਇਨ੍ਹਾਂ ਦਸਤਾਵੇਜਾਂ ਦੇ ਜਰੀਏ 2,14,153 ਕੰਪਨੀਆਂ ਨਾਲ ਜੁੜੇ 14,153 ਲੋਕਾਂ ਦੇ ਨਾਂਅ ਪ੍ਰਗਟ ਹੋਏ ਸਨ।  ਇਹ ਉਹ ਲੋਕ ਹਨ, ਜੋ ਆਪਣੀ ਜਨਮਭੂਮੀ ਅਤੇ ਕਰਮਭੂਮੀ ਤੋਂ ਕਮਾਏ ਕਾਲੇਧਨ ਨੂੰ ਇਸ ਦੇਸ਼ ਵਿੱਚ ਲਿਆਏ। ਇਸ ਕਾਲੇਧਨ ਨੂੰ ਸਫੇਦ ਬਣਾਉਣ ਦੀ ਪ੍ਰਕਿਰਿਆ, ਭਾਵ ਮਨੀ ਲਾਂਡਰਿੰਗ ਦੇ ਜਰੀਏ ਲਿਆਂਦਾ ਗਿਆ । 78 ਦੇਸ਼ਾਂ  ਦੇ 370 ਤੋਂ ਵੀ ਜ਼ਿਆਦਾ ਪੱਤਰਕਾਰਾਂ  ਦੇ ਇੱਕ ਮਹਾਸੰਘ ਨੇ ਮਹੀਨਿਆਂ ਤੱਕ ਦੀ ਡੂੰਘੀ ਜਾਂਚ ਤੋਂ ਬਾਅਦ ਇਹ ਖੁਲਾਸਾ ਕੀਤਾ ਸੀ।
ਇਸ ਵਿੱਚ ਦੁਨੀਆ ਦੇ ਦਿੱਗਜ ਨੇਤਾਵਾਂ, ਉਦਯੋਗਪਤੀਆਂ ਅਤੇ ਕਲਾ ਅਤੇ ਸੰਸਕ੍ਰਿਤੀ ਨਾਲ ਜੁੜੀ ਨਾਮੀ ਹਸਤੀਆਂ ਦੇ ਨਾਂਅ ਸ਼ਾਮਲ ਹਨ। ਸਿਰਫ਼ 40 ਲੱਖ ਦੀ ਅਬਾਦੀ ਵਾਲਾ ਪਨਾਮਾ ਅਜਿਹਾ ਦੇਸ਼ ਹੈ, ਜਿੱਥੋਂ ਦੀਆਂ ਸਰਕਾਰਾਂ ਸਵਿਟਜਰਲੈਂਡ ਵਾਂਗ ਟੈਕਸ ਹੈਵਨ  ਦੇ ਜਰੀਏ ਆਪਣੇ ਬੈਂਕਾਂ ਦੇ ਵਿੱਤੀ ਕੰਮ-ਕਾਜ ਨੂੰ ਉਤਸ਼ਾਹ ਅਤੇ ਸੁਰੱਖਿਆ ਦਿੰਦੀਆਂ ਹਨ।  ਇਸ ਦੇਸ਼ ਦਾ ਇਸਤੇਮਾਲ ਧਨਾਢ, ਬਲਵਾਨ,  ਤਸਕਰ ਅਤੇ ਮੁਲਜਮਾਂ ਦੇ ਪੈਸੇ ਨੂੰ ਸਫੇਦ ਬਣਾਉਣ ਲਈ ਵੱਡੇ ਪੈਮਾਨੇ ‘ਤੇ ਕੀਤਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਵਿਸ ਬੈਂਕਾਂ ਵਾਂਗ ਪਨਾਮਾ ਵੀ ਕਾਲੇ ਕਾਰੋਬਾਰੀਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ ।
ਮੋਸੇਕ ਫੋਨਸੇਕਾ ਨਾਂਅ ਦੀ ਜਿਸ ਕੰਪਨੀ ਦੇ ਦਸਤਾਵੇਜ਼ ਲੀਕ ਹੋਏ ਸਨ, ਇਸਨੂੰ ਫਰਜੀ ਕੰਪਨੀਆਂ ਖੋਲ੍ਹਣ ਵਿੱਚ ਮੁਹਾਰਤ ਹਾਸਲ ਸੀ ।  ਕੰਪਨੀ ਖਾਤਾਧਾਰੀ ਦੀ ਮਲਕੀਅਤ ਲੁਕਾ ਕੇ ਅਤੇ ਫਰਜੀ ਦਸਤਾਵੇਜ ਬਣਾ ਕੇ ਪੂੰਜੀ ਦਾ ਨਿਵੇਸ਼ ਕਰਾਉਣ ਦਾ ਉਪਾਅ ਕਰਦੀ ਸੀ। ਇਸਦਾ ਕੰਮ-ਕਾਜ ਲੰਦਨ, ਬੀਜਿੰਗ, ਮਿਆਮੀ, ਜਿਊਰਿਖ ਸਮੇਤ 35 ਦੇਸ਼ਾਂ ਵਿੱਚ ਫੈਲਿਆ ਹੋਇਆ ਸੀ। ਕੰਪਨੀ ਦੁਆਰਾ ਇਸ ਤਰ੍ਹਾਂ ਕੀਤੇ ਜਾ ਰਹੇ ਫਰਜੀ ਕਾਰੋਬਾਰ ਨਾਲ ਕਈ ਦੇਸ਼ਾਂ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਨ੍ਹਾਂ ਦੇਸ਼ਾਂ ਨੂੰ ਸ਼ੱਕ ਸੀ ਕਿ ਮੋਸੇਕ ਫੋਨਸੇਕਾ ਫਰਜੀ ਦਸਤਾਵੇਜ਼ ਬਣਾ ਕੇ ਅਨੇਕ ਦੇਸ਼ਾਂ ਦੇ ਧਨਾਢਾਂ ਦੀ ਪੂੰਜੀ ਨਿਵੇਸ਼  ਦੇ ਗੋਰਖਧੰਦੇ ਵਿੱਚ ਲੱਗੀ ਹੈ। ਇਸ ਲਈ ਇੰਟਰਨੈਸ਼ਨਲ ਕਾਂਸਟੋਰੀਅਨ ਆਫ ਇਨਵੈਸਟੀਗੇਟਿਵ ਜਰਨਲਿਸਟ ਅਤੇ 107 ਹੋਰ ਅਖ਼ਬਾਰ ਸਮੂਹ ਇਸ ਕੰਪਨੀ ਦੇ ਗੁਪਤ ਢੰਗ ਨਾਲ ਦਸਤਾਵੇਜ਼ ਖੰਗਾਲਣ ਵਿੱਚ ਲੱਗ ਗਏ। ਇਸ ਸੰਗਠਨ ਵਿੱਚ ਭਾਰਤ ਦਾ ਇੰਡੀਅਨ ਐਕਸਪ੍ਰੈੱਸ ਅਖ਼ਬਾਰ ਸਮੂਹ ਵੀ ਸ਼ਾਮਲ ਸੀ । 78 ਦੇਸ਼ਾਂ ਦੇ 370 ਤੋਂ ਵੀ ਜਿਆਦਾ ਪੱਤਰਕਾਰਾਂ ਨੇ ਇਸ ਗੈਰ-ਕਾਨੂੰਨੀ ਨਿਵੇਸ਼ ਦੀ ਲਗਾਤਾਰ ਮਹੀਨਿਆਂ ਪੜਤਾਲ ਕੀਤੀ ਅਤੇ ਨਾਂਅ ਅਤੇ ਪਤਿਆਂ ਦੀ ਦਸਤਾਵੇਜੀ ਪੁਸ਼ਟੀ ਹੋਣ ਤੋਂ ਬਾਅਦ ਇਹ ਖੁਲਾਸਾ ਕੀਤਾ ਸੀ ।
2010 ਵਿੱਚ ਅਮਰੀਕਾ ਵਿੱਚ ਹੋਏ ਵਿਕੀਲੀਕਸ ਖੁਲਾਸੇ ਤੋਂ ਬਾਅਦ ਇਸਨੂੰ ਸੰਸਾਰ ਦਾ ਸਭ ਤੋਂ ਵੱਡਾ ਖੁਲਾਸਾ ਮੰਨਿਆ ਗਿਆ ਸੀ । ਜਿਨ੍ਹਾਂ ਵੱਡੇ ਨੇਤਾਵਾਂ ਦੇ ਨਾਂਅ ਉਜਾਗਰ ਹੋਏ ਸਨ, ਉਨ੍ਹਾਂ ਵਿੱਚ ਨਵਾਜ ਸ਼ਰੀਫ ਤੋਂ ਇਲਾਵਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ,  ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ, ਸੀਰੀਆ ਦੇ ਰਾਸ਼ਟਰਪਤੀ ਬਰਾਰ ਅਲ ਅਸਦ, ਲੀਬੀਆ ਦੇ ਸਾਬਕਾ ਲੀਡਰ ਗੱਦਾਫੀ, ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ , ਆਈਸਲੈਂਡ  ਦੇ ਪ੍ਰਧਾਨ ਮੰਤਰੀ ਜੋਹਾਨਾ, ਸਾਊਦੀ ਅਰਬ ਦੇ ਸ਼ਾਹ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਾਨ ਦੇ ਪਰਿਵਾਰਕ ਮੈਂਬਰਾਂ ਦੀਆਂ ਕੰਪਨੀਆਂ ਸ਼ਾਮਲ ਹਨ। Panama Papers Case
ਅਰਜਨਟੀਨਾ ਦੇ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦਾ ਨਾਂਅ ਵੀ ਸੂਚੀ ਵਿੱਚ ਦਰਜ ਹੈ। ਇਸ ਵਿੱਚ ਲਗਭਗ ਭਾਰਤ ਦੀਆਂ 500 ਕੰਪਨੀਆਂ,  ਅਦਾਰੇ, ਟਰੱਸਟ ਅਤੇ 426 ਭਾਰਤੀ ਲੋਕਾਂ ਦੇ ਨਾਂਅ ਹਨ। ਇਸ ਵਿੱਚ ਅੰਡਰਵਰਲਡ ਡਾਨ ਇਕਬਾਲ ਮਿਰਚੀ ਦਾ ਨਾਂਅ ਵੀ ਹੈ। ਇਸ ਵਿੱਚ ਹਿਜਬੁਲ ਵਰਗੇ ਅੱਤਵਾਦੀ ਸੰਗਠਨ, ਮੈਕਸੀਕੋ ਦੇ ਡਰੱਗ ਤਸਕਰ ਤੋਂ ਇਲਾਵਾ ਉੱਤਰੀ ਕੋਰੀਆ ਅਤੇ ਇਰਾਨ ਵਰਗੇ ਦੇਸ਼ਾਂ ਦੇ ਨਾਲ ਵਪਾਰ ਕਰਨ  ਦੇ ਕਾਰਨ ਅਮਰੀਕੀ ਸਰਕਾਰ ਦੀ ਕਾਲੀ ਸੂਚੀ ਵਿੱਚ ਦਰਜ 33 ਲੋਕਾਂ ਅਤੇ ਕੰਪਨੀਆਂ ਦੇ ਨਾਂਅ ਵੀ ਸ਼ਾਮਲ ਹਨ ।  ਇਹ ਅੰਕੜੇ 1977 ਤੋਂ ਲੈ ਕੇ 2015 ਤੱਕ ਦੇ ਹਨ । ਨਵਾਜ ਸ਼ਰੀਫ  ਦਾ ਤਾਂ ਇਸ ਵਿੱਚ ਪੂਰਾ ਕੁਨਬਾ ਸ਼ਾਮਲ ਸੀ।  ਉਨ੍ਹਾਂ ਦੀ ਧੀ ਮਰੀਅਮ, ਜੁਆਈ ਮੁਹੰਮਦ  ਸਫਦਰ, ਬੇਟੇ ਹਸਨ ਅਤੇ ਹੁਸੈਨ ਦੇ ਨਾਂਅ ਹਨ।
ਇਹ ਵੀ ਪੜ੍ਹੋ : Chandrayaan-3 Update : ਚੰਦਰਯਾਨ-3 ਨੂੰ ਲੈ ਕੇ ਵੱਡੀ ਖਬਰ, ਹੁਣੇ ਵੇਖੋ
ਦਰਅਸਲ ਦੁਨੀਆ ਵਿੱਚ 77.6 ਫ਼ੀਸਦੀ ਕਾਲੀ ਕਮਾਈ ਟਰਾਂਸਫਰ ਪ੍ਰਾਇਸਿੰਗ ਭਾਵ ਸਬੰਧਿਤ ਪੱਖਾਂ ਵਿੱਚ ਸੌਦਿਆਂ ਵਿੱਚ ਮੁੱਲ ਲੈਣ-ਦੇਣ ਦੇ ਮਾਰਫ਼ਤ ਪੈਦਾ ਹੋ ਰਹੀ ਹੈ । ਇਸ ਵਿੱਚ ਇੱਕ ਕੰਪਨੀ ਵਿਦੇਸ਼ਾਂ ਵਿੱਚ ਸਥਿਤ ਆਪਣੀ ਸਹਾਇਕ ਕੰਪਨੀ ਦੇ ਨਾਲ ਹੋਏ ਸੌਦਿਆਂ ਵਿੱਚ 100 ਰੁਪਏ ਦੀ ਚੀਜ਼ ਦੀ ਕੀਮਤ 1000 ਰੁਪਏ ਜਾਂ 10 ਰੁਪਏ ਦਿਖਾ ਕੇ ਟੈਕਸਾਂ ਦੀ ਚੋਰੀ ਅਤੇ ਪੈਸੇ ਦੀ ਹੇਰਾਫੇਰੀ ਕਰਦੀ ਹਨ। ਮੋਸੇਕ ਫੋਨਸੇਕਾ ਕੰਪਨੀ ਇਹੀ ਗੋਰਖਧੰਦਾ ਕਰ ਰਹੀ ਸੀ। ਭਾਰਤ ਸਮੇਤ ਦੁਨੀਆ ਵਿੱਚ ਜਾਇਜ-ਨਜਾਇਜ ਢੰਗ ਨਾਲ ਅੱਤੁਲ ਜਾਇਦਾਦ ਕਮਾਉਣ ਵਾਲੇ ਲੋਕ ਅਜਿਹੀਆਂ ਹੀ ਕੰਪਨੀਆਂ ਦੀ ਮੱਦਦ ਨਾਲ ਇੱਕ ਤਾਂ ਕਾਲੇਧਨ ਨੂੰ ਸਫੇਦ ਕਰਨ ਦਾ ਕੰਮ ਕਰਦੇ ਹਨ, ਦੂਜਾ ਵਿਦੇਸ਼ ਵਿੱਚ ਇਸ ਪੂੰਜੀ ਨੂੰ ਨਿਵੇਸ਼ ਕਰਕੇ ਪੂੰਜੀ ਤੋਂ ਪੂੰਜੀ ਬਣਾਉਣ ਦਾ ਕੰਮ ਕਰਦੇ ਹਨ।
ਹਾਲਾਂਕਿ ਕੰਪਨੀ ਨੇ ਦਸਤਾਵੇਜਾਂ ਦੇ ਲੀਕ ਹੋਣ  ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਹ ਤਾਂ ਕਾਨੂੰਨ ਮੁਤਾਬਿਕ ਕੰਮ ਕਰਦੀ ਹੈ । ਦਰਅਸਲ ਸਮੱਸਿਆ ਦੀ ਅਸਲੀ ਜੜ੍ਹ ਇੱਥੇ ਹੈ ਕਿ ਯੂਰਪ ਦੇ ਕਈ ਦੇਸ਼ਾਂ ਨੇ ਆਪਣੀ ਅਰਥਵਿਵਸਥਾ ਨੂੰ ਮਜਬੂਤ ਬਣਾਈ ਰੱਖਣ ਲਈ ਦੋਹਰੇ ਟੈਕਸ ਭੁਗਤਾਨ ਕਾਨੂੰਨਾਂ ਨੂੰ ਕਾਨੂੰਨੀ ਦਰਜਾ ਦਿੱਤਾ ਹੋਇਆ ਹੈ ਅਤੇ ਇਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਸੁਰੱਖਿਆ ਪ੍ਰਾਪਤ ਹੈ।
ਪਨਾਮਾ ਅਤੇ ਸਵਿਟਜਰਲੈਂਡ  ਵਰਗੇ ਦੇਸ਼ਾਂ ਦੇ ਬੈਂਕਾਂ ਨੂੰ ਗੁਪਤ ਖਾਤੇ ਖੋਲ੍ਹਣ, ਪੈਸੇ ਦੇ ਸਰੋਤ ਲੁਕਾਉਣ ਅਤੇ ਕਾਗਜੀ ਕੰਪਨੀਆਂ ਦੇ ਜਰੀਏ ਲੈਣ-ਦੇਣ ਦੇ ਕਾਨੂੰਨੀ ਅਧਿਕਾਰ ਹਾਸਲ ਹਨ। ਇਨ੍ਹਾਂ ਗੁਪਤ ਬੈਂਕਿੰਗ ਨਿਯਮਾਂ ਦਾ ਫਾਇਦਾ ਭ੍ਰਿਸ਼ਟ ਆਗੂ ਕਾਲੇਧਨ ਦੇ ਕੁਬੇਰ ਅਤੇ ਮਾਫ਼ੀਆ ਸਰਗਨਾ ਅਤੇ ਤਸਕਰ ਉਠਾ ਰਹੇ ਹਨ। ਪਨਾਮਾ ਪੇਪਰਜ਼  ਦੇ ਜਰੀਏ ਜਿਨ੍ਹਾਂ ਲੋਕਾਂ ਦੇ ਨਾਂਅ ਜਨਤਕ ਹੋਏ ਹਨ, ਉਨ੍ਹਾਂ ‘ਚੋਂ ਜਿਆਦਾਤਰ ਟੈਕਸ ਚੋਰੀ ਨਾਲ ਸਬੰਧਿਤ ਹਨ। ਕਿਉਂਕਿ ਜਰਮਨ ਅਖਬਾਰ ਦੇ ਜਿਸ ਪੱਤਰਕਾਰ ਸੁਡੇਸ਼ ਖਿਆਜੇਤੁੰਗ ਨੇ ਮੋਸੇਕ ਫੋਨਸੇਕਾ ਦੇ ਜਰੀਏ ਟੈਕਸ ਚੋਰੀ ਦਾ ਜੋ ਪਹਿਲਾ ਦਸਤਾਵੇਜੀ ਸੂਤਰ ਫੜ੍ਹਿਆ ਸੀ, ਉਹ ਇਸ ਹੇਰਾਫੇਰੀ ਨਾਲ ਸਬੰਧਿਤ ਸੀ।
ਇਸ ਤੋਂ ਬਾਅਦ ਆਈਸੀਆਈਜੇ ਦੇ ਗਠਨ ਦੀ ਪਿੱਠਭੂਮੀ ਬਣੀ ਅਤੇ 8 ਮਹੀਨਿਆਂ ਦੀ ਖੋਜ ਤੋਂ ਬਾਅਦ ਕੰਪਨੀ ਦਾ ਪਰਦਾਫਾਸ਼ ਹੋਇਆ। ਭਾਰਤ ਵਿੱਚ ਐਕਸਚੇਂਜ ਡਾਇਰੈਕਟੋਰੇਟ (ਪ੍ਰਵਰਤਨ ਨਿਦੇਸ਼ਾਲਿਆ) ਐਚਐਸਬੀਸੀ ਅਤੇ ਉਸਤੋਂ ਪਹਿਲਾਂ ਦੀ ਆਈਸੀਆਈਜੇ  ਦੇ ਰਾਜਫਾਸ਼ ‘ਤੇ 43 ਵਿਦੇਸ਼ੀ ਖਾਤਿਆਂ ਦੀ ਜਾਂਚ ਕਰ ਰਿਹਾ ਹੈ। ਆਈਸੀਆਈਜੇ ਦੁਆਰਾ 2013 ਵਿੱਚ ਦੱਸੀ ਗਈ ਸੂਚਨਾ ਦੇ ਆਧਾਰ ‘ਤੇ ਮਾਲੀਆ ਵਿਭਾਗ ਨੇ 426 ਲੋਕਾਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ‘ਚੋਂ 184 ਨੇ ਵਿਦੇਸ਼ੀ ਇਕਾਈਆਂ ਨਾਲ ਸੌਦੇ ਦੀ ਗੱਲ ਕਬੂਲੀ ਹੈ। (Panama Papers Case)
ਇਨ੍ਹਾਂ ਖਾਤਿਆਂ ਦੇ ਵਿਸਤ੍ਰਿਤ ਮੁਲਾਂਕਣ ਤੋਂ ਬਾਅਦ ਲਗਭਗ 6500 ਕਰੋੜ ਰੁਪਏ ਦੀ ਗ਼ੈਰਕਾਨੂੰਨੀ ਜਾਇਦਾਦ ਦਾ ਪਤਾ ਲੱਗਾ ਹੈ । ਅਮਰੀਕਾ ਸੀਨੇਟ ਦੀ ਇੱਕ ਰਿਪੋਰਟ ਤੋਂ ਵੀ ਇਹ ਉਜਾਗਰ ਹੋਇਆ ਸੀ ਕਿ ਬ੍ਰਿਟੇਨ  ਦੇ ਹਾਂਗਕਾਂਗ ਐਂਡ ਸ਼ੰਘਾਈ ਬੈਂਕ ਕਾਰਪੋਰੇਸ਼ਨ ਯਾਨੀ ਐਚਐਸਬੀਸੀ ਬੈਂਕ ਮਨੀ ਲਾਂਡਰਿੰਗ ਵਿੱਚ ਸ਼ਾਮਲ ਹੈ। ਇਸ ਖੁਲਾਸੇ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਨੇ ਵੀ ਆਪਣੇ ਪੱਧਰ ‘ਤੇ ਪੜਤਾਲ ਕੀਤੀ ਸੀ,  ਪਰ ਇਸ ਪੜਤਾਲ ਦੇ ਸਿੱਟੇ ਕੀ ਨਿੱਕਲੇ, ਇਹ ਕੋਈ ਨਹੀਂ ਜਾਣਦਾ।
ਭਾਰਤ ਸਮੇਤ ਕੁੱਝ ਹੋਰ ਦੇਸ਼ਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਸੰਸਾਰ ਪੱਧਰ ‘ਤੇ ਕੋਈ ਅਜਿਹੀ ਕਾਨੂੰਨੀ-ਵਿਵਸਥਾ ਹੁਣ ਤੱਕ ਨਹੀਂ ਬਣ ਸਕੀ ਹੈ, ਜਿਸ ਨਾਲ ਕਾਲੇਧਨ ਦੇ ਕਾਰੋਬਾਰੀ ਨਿਰਉਤਸ਼ਾਹਿਤ ਹੋਣ ਅਤੇ ਟੈਕਸ ਭੁਗਤਾਨ ਦੀ ਦੋਹਰੀ ਵਿਵਸਥਾ ‘ਤੇ ਰੋਕ ਲੱਗੇ। ਇਸ ਲਈ ਮੋਦੀ  ਸਰਕਾਰ ਅਤੇ ਐਸਆਈਟੀ ਦਾ ਫਰਜ ਬਣਦਾ ਹੈ ਕਿ ਪਨਾਮਾ ਖੁਲਾਸੇ ਅਤੇ ਪਾਕਿਸਤਾਨ ਤੋਂ ਸਬਕ ਲੈਂਦੇ ਹੋਏ ਕੁੱਝ ਅਜਿਹੇ ਨਤੀਜੇ ਸਾਹਮਣੇ ਲਿਆਵੇ, ਜਿਨ੍ਹਾਂ ਤੋਂ ਇਹ ਸੁਨੇਹਾ ਮਿਲੇ ਕਿ ਕਾਲੇ-ਕਾਰੋਬਾਰੀ ਕਿੰਨੀ ਵੀ ਵੱਡੀ ਅਤੇ ਕਿਸੇ ਵੀ ਖੇਤਰ ਦੀ ਸ਼ਖਸੀਅਤ ਕਿਉਂ ਨਾ ਹੋਣ, ਉਨ੍ਹਾਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ।