Birth - Sach Kahoon Punjabi

ਮਹਿਲਾ ਨੇ ਚੱਲਦੀ ਰੇਲ ਗੱਡੀ ’ਚ ਦਿੱਤਾ ਬੱਚੇ ਨੂੰ ਜਨਮ, ਰੇਲ ਅੰਦਰ ਸਭ ਨੇ ਮਨਾਈ ਖੁਸ਼ੀ
ਮਾਂ ਤੇ ਬੱਚਾ ਦੋਵੋਂ ਤੰਦਰੁਸਤ (Good News)

(ਜਸਵੀਰ ਸਿੰਘ ਗਹਿਲ) ਲੁਧਿਆਣਾ। ਬੁੱਧਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚੋਂ ਲੰਘ ਕੇ ਲਖਨਊ ਨੂੰ ਜਾ ਰਹੀ ਰੇਲ ਗੱਡੀ ’ਚ ਇੱਕ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ। ਖੁਸ਼ਕਿਸਮਤੀ ਨਾਲ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਜੱਚਾ ਤੇ ਬੱਚਾ ਦੋਵੇਂ ਠੀਕ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਲਖਨਊ ਜਾ ਰਹੀ ਰੇਲ ਗੱਡੀ ਜਿਉਂ ਹੀ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਲਾ ਵਿਖੇ ਪਹੁੰਚੀ ਤਾਂ ਰੇਲ ਗੱਡੀ ’ਚ ਸਫ਼ਰ ਕਰ ਰਹੀ ਮਹਿਲਾ ਸੋਨਮ ਵਾਸੀ ਲੁਧਿਆਣਾ ਨੇ ਇੱਕ ਬੱਚੇ ਜਨਮ ਦਿੱਤਾ। ਜਿਸ ਤੋਂ ਬਾਅਦ ਸਮਰਾਲਾ ਰੇਲਵੇ ਸਟੇਸ਼ਨ ਤੋਂ ਜੱਚਾ ਤੇ ਬੱਚਾ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। Good News

ਇਹ ਵੀ ਪੜ੍ਹੋ: ਮਿਡ-ਡੇਅ-ਮੀਲ ਤੇ ਆਸ਼ਾ ਵਰਕਰਾਂ ਲਈ ਆਈ ਵੱਡੀ ਖ਼ਬਰ

ਜਿੱਥੇ ਡਾਕਟਰਾਂ ਦੁਆਰਾ ਮਾਂ ਤੇ ਬੱਚੇ ਦਾ ਚੈੱਕਅੱਪ ਕਰਕੇ ਦੋਵਾਂ ਨੂੰ ਤੰਦਰੁਸਤ ਦੱਸਿਆ ਹੈ। ਸੋਨਮ ਦੇ ਪਤੀ ਅੰਕੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਜੋ ਅੱਠ ਮਹੀਨਿਆਂ ਦੀ ਗਰਭਵਤੀ ਸੀ, ਨਾਲ ਲੁਧਿਆਣਾ ਤੋਂ ਲਖਨਊ ਜਾ ਰਿਹਾ ਸੀ। ਜਦ ਉਹ ਰੇਲ ਗੱਡੀ ਰਾਹੀਂ ਲਲਕਲਾ ਨੇੜੇ ਪਹੁੰਚੇ ਤਾਂ ਉਸਦੀ ਪਤਨੀ ਨੂੰ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ। ਤੁਰੰਤ ਰੇਲਵੇ ਸਟਾਫ਼ ਦੀਆਂ ਮਹਿਲਾਵਾਂ ਨੇ ਉਸਦੀ ਪਤਨੀ ਨੂੰ ਸੰਭਾਲਿਆ ਅਤੇ ਸਮਰਾਲਾ ਰੇਲਵੇ ਸਟੇਸ਼ਨ ’ਤੇ ਸੂਚਿਤ ਕਰਕੇ ਐਂਬੂਲੈਂਸ ਮੰਗਵਾਈ ਪਰ ਇਸ ਤੋਂ ਪਹਿਲਾਂ ਹੀ ਚੱਲਦੀ ਗੱਡੀ ’ਚ ਸੋਨਮ ਨੇ ਬੱਚੇ ਨੂੰ ਜਨਮ ਦੇ ਦਿੱਤਾ ਜਿਸ ਤੋਂ ਬਾਅਦ ਸਮਰਾਲਾ ਸਟੇਸ਼ਨ ਤੋਂ ਐਂਬੂਲੈਂਸ ਸੋਨਮ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋਵੇਂ ਠੀਕ ਹਨ। ਡਾਕਟਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਚੱਲਦੀ ਰੇਲ ਗੱਡੀ ’ਚ ਬੱਚੇ ਨੂੰ ਜਨਮ ਦੇਣ ਵਾਲੀ ਮਹਿਲਾ ਸੋਨਮ ਤੇ ਉਸਦਾ ਬੱਚਾ ਦੋਵੇਂ ਠੀਕ ਹਨ। Good News

ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਚੁਰਾਸੀ ਲੱਖ ਜੂਨਾਂ ‘ਚ ਸਰਵੋਤਮ ਜੂਨ ਇਨਸਾਨ ਦੀ ਹੈ ਮਾਲਕ ਨੇ ਇਨਸਾਨ ਨੂੰ ਖੁਦਮੁਖਤਿਆਰ ਬਣਾਇਆ ਤਾਂਕਿ ਇਨਸਾਨ ਆਵਾਗਮਨ ਤੋਂ ਅਜ਼ਾਦ ਹੋ ਜਾਵੇ ਅਤੇ ਜੀਵ-ਆਤਮਾ ਪਰਮ ਪਿਤਾ ਪਰਮਾਤਮਾ ਦੀ ਗੋਦ ‘ਚ ਜਾ ਬੈਠੇ। (Saint Dr. MSG)

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਦਾ ਇਨਸਾਨ ਸਾਰੀਆਂ ਜੂਨਾਂ ਦਾ ਬਾਦਸ਼ਾਹ ਬਣ ਕੇ ਗੁਨਾਹ ਕਰਨ ‘ਤੇ ਲੱਗਿਆ ਹੋਇਆ ਹੈ ਇਨਸਾਨ ਆਪਣੇ ਖ਼ਿਆਲਾਂ, ਕਰਮਾਂ,  ਨਜ਼ਰਾਂ ਨਾਲ ਬੁਰੇ ਕਰਮ ਕਰਦਾ ਹੈ ਇਨਸਾਨ ਖਿਆਲਾਂ, ਅੱਖਾਂ ਨਾਲ ਕੋਈ ਬੁਰਾ ਕਰਮ ਕਰਦਾ ਹੈ ਅਤੇ ਉਹ ਥੋੜ੍ਹਾ ਸਿਮਰਨ ਕਰ ਲੈਂਦਾ ਹੈ ਤਾਂ ਖ਼ਿਆਲ ਖਤਮ ਹੋ ਜਾਂਦਾ ਹੈ ਪਰ ਜੋ ਲੋਕ ਮਨ ਦੀ ਸੁਣ ਕੇ ਬੁਰੇ ਖ਼ਿਆਲਾਂ ‘ਤੇ ਅਮਲ ਕਰ ਲੈਂਦੇ ਹਨ ਉਹ ਅੰਦਰੋਂ-ਬਾਹਰੋਂ ਖੁਦ ਵੀ ਦੁਖੀ ਰਹਿੰਦੇ ਹਨ ਅਤੇ ਸਾਰੇ ਪਰਿਵਾਰ ਨੂੰ ਵੀ ਹਮੇਸ਼ਾ ਦੁਖੀ ਰੱਖਦੇ ਹਨ। (Saint Dr. MSG)

ਇਹ ਵੀ ਪੜ੍ਹੋ : ਕਰਨਾਟਕ ’ਚ ਨਿਪਾਹ ਵਾਇਰਸ ਸਬੰਧੀ ਨਿਗਰਾਨੀ ਵਧਾਈ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨ ਬੜੀ ਜ਼ਾਲਮ ਤਾਕਤ ਹੈ ਮਨ ਕਿਸੇ ਨੂੰ ਕਦੋਂ, ਕਿੱਥੇ ਸੁੱਟ ਦੇਵੇ, ਇਸ ਦਾ ਕੋਈ ਭਰੋਸਾ ਨਹੀਂ ਹੈ ਇਸ ਲਈ ਇਨਸਾਨ ਨੂੰ ਸੋਚਣਾ ਚਾਹੀਦਾ ਹੈ ਕਿ ਮਾਲਕ ਨੇ ਉਸਨੂੰ ਬਹੁਤ ਉੱਚਾ ਰੁਤਬਾ ਦਿੱਤਾ ਹੈ ਇਸ ਮਨੁੱਖ ਜੂਨੀ ‘ਚ ਮਾਲਕ ਨੂੰ ਹਾਸਲ ਕਰਨਾ ਹੀ ਸਭ ਤੋਂ ਵੱਡਾ ਟੀਚਾ ਹੋਣਾ ਚਾਹੀਦਾ ਹੈ ਪਰ ਆਦਮੀ ਆਪਣੇ ਸਹੀ ਰਾਹ ਤੋਂ ਭਟਕ ਗਿਆ ਹੈ ਪਰਮ ਪਿਤਾ ਪਰਮਾਤਮਾ ਨੂੰ ਭੁੱਲ ਗਿਆ ਹੈ ਮਨ ਅਤੇ ਮਨਮਤੇ ਖ਼ਿਆਲਾਂ ‘ਚ ਦਿਨ-ਰਾਤ ਗੁਆਚਿਆ ਰਹਿੰਦਾ ਹੈ ਅਜਿਹਾ ਇਨਸਾਨ ਨਾ ਖੁਦ ਕੁਝ ਕਰਦਾ ਹੈ ਅਤੇ ਨਾ ਹੀ ਦੂਜਿਆਂ ਨੂੰ ਕੰਮ ਕਰਦਾ ਵੇਖ ਕੇ ਖੁਸ਼ ਹੁੰਦਾ ਹੈ। (Saint Dr. MSG)

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅਜਿਹਾ ਘੋਰ ਕਲਿਯੁਗ ਦਾ ਸਮਾਂ ਹੈ ਅੱਜ ਲੋਕ ਭੋਗਾਂ ਦੇ ਕੀੜੇ ਬਣ ਗਏ ਹਨ ਅਤੇ ਲੋਕ ਜਿਹੋ-ਜਿਹੇ ਖੁਦ ਹੁੰਦੇ ਹਨ, ਦੂਜਿਆਂ ਨੂੰ ਵੀ ਉਸੇ ਤਰਾਜ਼ੂ ‘ਚ ਤੋਲਦੇ ਹਨ, ਕਿਉਂਕਿ ਜਿਸ ਨੂੰ ਜਿਹੋ-ਜਿਹੀ ਅਕਲ ਹੁੰਦੀ ਹੈ, ਉਹੋ-ਜਿਹੀਆਂ ਹੀ ਗੱਲਾਂ ਕਰਦਾ ਹੈ ਕਹਿੰਦੇ ਹਨ ਕਿ ਅਕਲ ਖਰੀਦੀ ਨਹੀਂ ਜਾ ਸਕਦੀ, ਪਰ ਇਹ ਵੀ ਸਹੀ ਹੈ ਕਿ ਭਾਵਨਾ ਵੀ ਖਰੀਦੀ ਨਹੀਂ ਜਾ ਸਕਦੀ ਸਗੋਂ ਬਣਾਈ ਜਾ ਸਕਦੀ ਹੈ। (Saint Dr. MSG)

ਦ੍ਰਿੜ੍ਹ-ਵਿਸ਼ਵਾਸ ਦੀ ਭਾਵਨਾ ਅਤੇ ਮਾਲਕ ਦੇ ਪ੍ਰਤੀ ਅਟੁੱਟ ਪਿਆਰ-ਮੁਹੱਬਤ ਦੀ ਭਾਵਨਾ | Saint Dr. MSG

ਆਪ ਜੀ ਨੇ ਅੱਗੇ ਫ਼ਰਮਾਇਆ ਕਿ ਕੋਈ ਇਨਸਾਨ ਮਜ਼ਬੂਰੀ ‘ਚ ਸੇਵਾ, ਸਿਮਰਨ ਕਰੇ ਤਾਂ ਕੋਈ ਫਾਇਦਾ ਨਹੀਂ ਹੁੰਦਾ ਇਹ ਸਹੀ ਹੈ ਕਿ ਜਿੰਨੀ ਸੇਵਾ-ਸਿਮਰਨ ਕੀਤਾ, ਉਸ ਦਾ ਫਾਇਦਾ ਮਿਲੇਗਾ, ਪਾਪ-ਕਰਮ ਵੀ ਕੱਟਣਗੇ ਪਰ ਇਸ ਧਰਤੀ ‘ਤੇ ਰਹਿੰਦੇ ਹੋਏ ਇਨਸਾਨ ਨੂੰ ਜੋ ਸੁਖ-ਸ਼ਾਂਤੀ, ਅਨੰਦ, ਪਰਮਾਨੰਦ ਮਿਲਣਾ ਚਾਹੀਦਾ ਹੈ, ਜੋ ਜਦੋਂ ਤੱਕ ਆਪਣੇ ਸਤਿਗੁਰੂ ‘ਤੇ ਪੂਰਨ ਧਿਆਨ ਨਹੀਂ ਲਾਉਂਦੇ,ਉਦੋਂ ਤੱਕ ਇਨਸਾਨ ਨੂੰ ਉਹ ਸਭ ਕੁਝ ਨਹੀਂ ਮਿਲ ਸਕਦਾ, ਜੋ ਪਵਿੱਤਰ ਗਰੰਥਾਂ ‘ਚ ਲਿਖਿਆ ਹੋਇਆ ਹੈ ਗਰੰਥਾਂ ‘ਚ ਲਿਖਿਆ ਹੈ।

ਕਿ ਤੁਸੀਂ ਅੰਦਰੋਂ-ਬਾਹਰੋਂ ਰਹਿਮੋ-ਕਰਮ ਨਾਲ ਮਾਲਾਮਾਲ ਹੋ ਜਾਓਗੇ, ਖੁਸ਼ੀਆਂ ਨਾਲ ਲਬਰੇਜ਼ ਹੋ ਜਾਓਗੇ ਜੋ ਬਚਨਾਂ ਨੂੰ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਹੀ ਖੁਸ਼ੀਆਂ ਹਾਸਲ ਕਰਦੇ ਹਨ। ਆਪ ਜੀ ਨੇ ਫ਼ਰਮਾਇਆ ਕਿ ਜਿਨ੍ਹਾਂ ਲੋਕਾਂ ਨੇ ਨਾਮ ਨਹੀਂ ਲਿਆ, ਉਨ੍ਹਾਂ ਦਾ ਤਾਂ ਬੇੜਾ ਕਿਵੇਂ ਪਾਰ ਹੋਵੇਗਾ ਪਰ ਜਿਨ੍ਹਾਂ ਨੇ ਲੈ ਲਿਆ ਹੋਵੇ ਜੇਕਰ ਉਹ ਸੇਵਾ-ਸਿਮਰਨ ਕਰਨ, ਬਚਨਾਂ ‘ਤੇ ਰਹਿਣ ਤਾਂ ਹੀ ਅੰਦਰੋਂ-ਬਾਹਰੋਂ ਖੁਸ਼ੀਆਂ ਹਾਸਲ ਕਰਨਗੇ ਜੋ ਬਾਹਰੋਂ ਕੁਝ ਅਤੇ ਅੰਦਰੋਂ ਕੁਝ ਹੋਰ ਨਜ਼ਰ ਆਉਂਦੇ ਹਨ ਉਹ ਕਦੇ ਵੀ ਮਾਲਕ ਦੀ ਕ੍ਰਿਪਾ ਦੇ ਪਾਤਰ ਨਹੀਂ ਬਣ ਸਕਦੇ ਇਸ ਲਈ ਤੁਸੀਂ ਸੇਵਾ-ਸਿਮਰਨ, ਪਰਮਾਰਥ ਕਰੋ ਤਾਂਕਿ ਤੁਸੀਂ ਮਾਲਕ ਦੀਆਂ ਖੁਸ਼ੀਆਂ ਨੂੰ ਅੰਦਰੋਂ-ਬਾਹਰੋਂ ਮਹਿਸੂਸ ਕਰ ਸਕੋ ਅਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਓ। (Saint Dr. MSG)

ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ?ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ  ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ਵਿਚ ਪਰਮ ਪਿਤਾ ਪਰਮਾਤਮਾ ਦੀ ਭਗਤੀ-ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਮਾਤਲੋਕ ‘ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ‘ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਆਦਮੀ ਮਾਲਕ ਦੀ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ ਚੁਗਲੀ, ਨਿੰਦਿਆ, ਬੁਰਾਈਆਂ ਕਰਨੀਆਂ ਹੋਣ ਤਾਂ ਆਦਮੀ ਕਿੰਨਾ ਹੀ ਸਮਾਂ ਗੁਜ਼ਾਰ ਸਕਦਾ ਹੈ ਇੰਜ ਚਟਕਾਰੇ ਲੈ-ਲੈ ਕੇ ਗੱਲਾਂ ਕਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ  ਜੇਕਰ ਇਨਸਾਨ ਉਸੇ ਸਮੇਂ ਨੂੰ ਮਾਲਕ ਦੀ ਭਗਤੀ-ਇਬਾਦਤ ਵਿਚ ਲਾਵੇ ਤਾਂ ਦੋਵਾਂ ਜਹਾਨਾਂ ਦੀਆਂ  ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਘੋਰ ਕਲਿਯੁਗ ਵਿਚ ਇਨਸਾਨ, ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਹਰ ਕਿਸੇ ਬਾਰੇ ਬੁਰਾ ਸੋਚਦਾ ਹੈ ਆਪਣੀ ਹੀ ਜਾਤ (ਮਾਨਵਤਾ) ਪ੍ਰਤੀ ਘਾਤਕ ਬਣਿਆ ਹੋਇਆ ਹੈ ਇਨਸਾਨ ਦਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਕੇ ਉੱਚਾ ਖ਼ਿਤਾਬ ਹਾਸਲ ਕਰਨਾ ਸੀ ਪਰ ਇਹ ਬੁਰਾਈਆਂ ‘ਚ ਫਸ ਕੇ ਜਾਨਵਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਇਸ ਲਈ ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ, ਚੰਗੇ ਕੰਮਾਂ ‘ਚ ਲਾਓ ਤਾਂ ਕਿ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦੇ ਹੋਏ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਸਕੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ: ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ?ਫ਼ਰਮਾਉਂਦੇ ਹਨ ਕਿ ਸਮੇਂ ਦੀ ਕਦਰ ਕਰਨਾ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਂ ਕਦੇ ਕਿਸੇ ਦੀ  ਉਡੀਕ ਨਹੀਂ ਕਰਦਾ ਇਨਸਾਨ ਨੂੰ ਮਨੁੱਖੀ ਸਰੀਰ ਅਜਿਹਾ ਉੱਤਮ ਮਿਲਿਆ ਹੈ, ਜਿਸ ਵਿਚ ਪਰਮ ਪਿਤਾ ਪਰਮਾਤਮਾ ਦੀ ਭਗਤੀ ਇਬਾਦਤ ਕਰਨ ਨਾਲ ਜੀਵ ਆਤਮਾ ਆਵਾਗਮਨ ਤੋਂ ਅਜ਼ਾਦ ਹੋ ਸਕਦੀ ਹੈ ਮਾਤਲੋਕ ‘ਚ ਰਹਿੰਦਾ ਹੋਇਆ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰਕੇ ਜੀਵਨ ਸੁੱਖ ਨਾਲ ਬਤੀਤ ਕਰ ਸਕਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਨੁੱਖੀ ਸਰੀਰ ਉਸ ਮਾਲਕ ਦੀ ਬਣਾਈ ਇੱਕ ਜ਼ਬਰਦਸਤ ਤਾਕਤ ਹੈ ਜੋ ਖੰਡਾਂ-ਬ੍ਰਹਿਮੰਡਾਂ ਤੋਂ ਪਾਰ ਜਾ ਸਕਦੀ ਹੈ ਜੇਕਰ ਆਤਮਾ ਦੀ ਪੂਰੀ ਸ਼ਕਤੀ ਆਤਮਾ ਨੂੰ ਮਿਲ ਜਾਵੇ ਤਾਂ ਇਸ ਵਿਚ ਕਈ ਸੂਰਜਾਂ ਤੋਂ ਵਧ ਕੇ ਪ੍ਰਕਾਸ਼ ਹੋ ਜਾਂਦਾ ਉਸ ਤੋਂ ਬਾਅਦ ਇਹ ਪ੍ਰਕਾਸ਼ ਦੇ ਪੁੰਜ ਤੱਕ ਪਹੁੰਚਦੀ ਹੈ ਰਾਮ ਤੋਂ ਬਿਨਾ ਅੰਦਰ ਦੀ ਸ਼ਕਤੀ ਪੈਦਾ ਨਹੀਂ ਹੁੰਦੀ ਅਤੇ ਬਿਨਾ ਆਤਮਿਕ ਸ਼ਕਤੀ ਦੇ ਆਤਮਾ ਪਰਮਾਤਮਾ ਤੱਕ ਨਹੀਂ ਜਾ ਸਕਦੀ ਜੇਕਰ ਇਨਸਾਨ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਨਾ ਚਾਹੁੰਦਾ ਹੈ ਤਾਂ ਸਿਮਰਨ ਕਰੇ ਜੇਕਰ ਇਨਸਾਨ 15 ਮਿੰਟ ਵੀ ਸਵੇਰੇ-ਸ਼ਾਮ ਮਾਲਕ ਦੀ ਭਗਤੀ-ਇਬਾਦਤ ਕਰੇ ਤਾਂ ਘਰ-ਪਰਿਵਾਰ ‘ਚ ਖੁਸ਼ੀਆਂ ਜ਼ਰੂਰ ਆ ਜਾਣਗੀਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਆਦਮੀ ਮਾਲਕ ਦੀ ਗੱਲ ਕਰਨ ਤੋਂ ਵੀ ਕਤਰਾਉਂਦਾ ਹੈ ਚੁਗਲੀ, ਨਿੰਦਿਆ, ਬੁਰਾਈਆਂ ਕਰਨੀਆਂ ਹੋਣ ਤਾਂ ਆਦਮੀ ਕਿੰਨਾ ਹੀ ਸਮਾਂ ਗੁਜ਼ਾਰ ਸਕਦਾ ਹੈ ਇੰਜ ਚਟਕਾਰੇ ਲੈ-ਲੈ ਕੇ ਗੱਲਾਂ ਕਰਦਾ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਵੇਂ ਬੀਤ ਜਾਂਦਾ ਹੈ  ਜੇਕਰ ਇਨਸਾਨ ਉਸੇ ਸਮੇਂ ਨੂੰ ਮਾਲਕ ਦੀ ਭਗਤੀ-ਇਬਾਦਤ ਵਿਚ ਲਾਵੇ ਤਾਂ ਦੋਵਾਂ ਜਹਾਨਾਂ ਦੀਆਂ  ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਘੋਰ ਕਲਿਯੁਗ ਵਿਚ ਇਨਸਾਨ, ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਹਰ ਕਿਸੇ ਬਾਰੇ ਬੁਰਾ ਸੋਚਦਾ ਹੈ ਆਪਣੀ ਹੀ ਜਾਤ (ਮਾਨਵਤਾ) ਪ੍ਰਤੀ ਘਾਤਕ ਬਣਿਆ ਹੋਇਆ ਹੈ ਇਨਸਾਨ ਦਾ ਕੰਮ ਮਾਲਕ ਦੀ ਭਗਤੀ-ਇਬਾਦਤ ਕਰਕੇ ਉੱਚਾ ਖ਼ਿਤਾਬ ਹਾਸਲ ਕਰਨਾ ਸੀ ਪਰ ਇਹ ਬੁਰਾਈਆਂ ‘ਚ ਫਸ ਕੇ ਜਾਨਵਰ ਤੋਂ ਬਦਤਰ ਹੁੰਦਾ ਜਾ ਰਿਹਾ ਹੈ ਇਸ ਲਈ ਮਨੁੱਖੀ ਜਨਮ ਦੀ ਸਹੀ ਵਰਤੋਂ ਕਰੋ, ਚੰਗੇ ਕੰਮਾਂ ‘ਚ ਲਾਓ ਤਾਂ ਕਿ ਪਰਮਾਤਮਾ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣਦੇ ਹੋਏ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਸਕੋ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜਹਾਨੋਂ ਰੁਖ਼ਸਤ ਹੋਏ ਹਰਵਿੰਦਰ ਇੰਸਾਂ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਵੰਡੇ ਬੂਟ ਕੋਟੀਆਂ
ਭਦੌਡ਼(ਸੱਚ ਕਹੂੰ ਨਿਊਜ਼) ਕਸਬਾ ਭਦੌਡ਼ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲ੍ਹੇ ਵਾਲੇ ਦੇ ਛੋਟੇ ਸਪੁੱਤਰ ਸੱਚਖੰਡ ਵਾਸੀ ਹਰਵਿੰਦਰ ਪੁੰਜ ਹੈਰੀ ਇੰਸਾਂ ਦਾ ਜਨਮ ਦਿਨ ਅੱਜ ਪਰਿਵਾਰਕ ਮੈਂਬਰਾਂ ਤੇ ਉਸਦੇ ਦੋਸਤਾਂ ਵਲੋਂ ਸਥਾਨਕ 5 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੂਟ ਜਰਾਬਾਂ ਤੇ ਕੋਟੀਆਂ ਵੰਡ ਕੇ ਮਨਾਇਆ ਗਿਆ। ਜਿਕਰਯੋਗ ਹੈ ਕਿ ਹਰਵਿੰਦਰ ਦੀ ਕੈਨੇਡਾ ਦੇ ਕੈਲਗਰੀ ਵਿਖੇ ਲੰਘੀ 2 ਅਕਤੂਬਰ ਨੂੰ ਸੜਕ ਹਾਦਸੇ ਚ ਮੌਤ ਹੋ ਗਈ ਸੀ। ਜਿਸਦੇ ਸਮਾਜ ਸੇਵੀ ਜੀਵਨ ਨੂੰ ਸਮਰਪਿਤ ਅੱਜ ਭਦੌੜ ਦੇ 5 ਸਰਕਾਰੀ ਸਕੂਲਾਂ ਚ ਜਾ ਕੇ ਕਰੀਬ 425 ਲੋੜਵੰਦ ਬੱਚਿਆਂ ਨੂੰ ਸਰਦ ਰੁੱਤ ਦੇ ਅਨੁਕੂਲ ਬੂਟ, ਜਾਰਾਬਾਂ ਤੇ ਕੋਟੀਆਂ ਆਦਿ ਵੰਡੇ ਗਏ। ਹਰਵਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਲੋੜਵੰਦਾਂ ਦੀ ਮੱਦਦ ਕਰਨ ਚ ਵਿਸ਼ਵਾਸ ਰੱਖਦਾ ਸੀ ਜਿਸ ਸਦਕਾ ਉਸਨੇ 29 ਸਾਲ ਦੀ ਉਮਰ ਚ 30 ਵਾਰ ਖੂਨਦਾਨ ਕਰਕੇ ਮਰੀਜਾਂ ਦੇ ਇਲਾਜ ਚ ਮਦਦ ਕੀਤੀ ਅਤੇ ਸੈਂਕੜੇ ਰੁੱਖ ਲਗਾਏ ਅਤੇ ਲੋੜਵੰਦ ਦੀ ਵਿੱਤੀ ਮਦਦ ਵੀ ਕੀਤੀ। ਜਿਸ ਸਦਕਾ ਉਸਦਾ ਜਨਮ ਦਿਨ ਸਮਾਜ ਭਲਾਈ ਕਾਰਜ ਕਰਕੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਹਰਵਿੰਦਰ ਦੇ ਪਿਤਾ ਦਰਸ਼ਨ ਕੁਮਾਰ ਕਿਲ੍ਹੇ ਵਾਲੇ, ਰਾਜੂ ਸ਼ਰਮਾ ਕੈਨੇਡਾ, ਕਾਲਾ ਸ਼ਰਮਾ, ਜੀਵਨ ਸ਼ਰਮਾ, ਬਲਵਿੰਦਰ ਸਿੱਧੂ, ਗੁਰਪ੍ਰੀਤ ਸਿੰਘ, ਜੀਵਨ ਸਿੰਘ, ਬਲਵਿੰਦਰ ਸਰਾਂ,ਲਾਲ੍ਹਾ ਭੁੱਲਰ, ਜੱਸੀ ਖਹਿਰਾ, ਲਾਲੀ ਜੈਦ, ਰਾਜਵਿੰਦਰ ਸਿੰਘ, ਪੰਮਾ ਸੇਖੋਂ, ਲਾਲੀ ਸਿੰਘ, ਅਨੂ ਗਰਗ, ਬੰਟੀ ਗਰਗ, ਯੋਗੇਸ਼ ਸ਼ਰਮਾ, ਬਿੱਟੂ ਸ਼ਰਮਾ, ਛੋਟੂ ਮਿਸਤਰੀ, ਵਿੱਕੀ ਟਿੱਬਾ, ਰਵੀ ਖ਼ਾਨ, ਗੁਰਪ੍ਰੀਤ ਗਿੱਲ, ਹੈਪੀ ਸਹੋਤਾ, ਗੁਰਵਿੰਦਰ ਕ੍ਰਿਪਾਲੇ ਵਾਲੀਆ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਾਨੀਆ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ
ਬੇਟਾ ਨਾ ਭਾਰਤੀ ਹੋਵੇਗਾ ਨਾ ਪਾਕਿਸਤਾਨੀ

ਨਵੀਂ ਦਿੱਲੀ, 30 ਅਕਤੂਬਰ

ਸਾਬਕਾ ਨੰਬਰ ਇੱਕ ਮਹਿਲਾ ਡਬਲਜ਼ ਟੈਨਿਸ ਖਿਡਾਰੀ ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸਦੇ ਪਾਕਿਸਤਾਨੀ ਕ੍ਰਿਕਟਰ ਪਤੀ ਸ਼ੋਇਬ ਮਲਿਕ ਮੰਗਲਵਾਰ ਨੂੰ ਬੇਟੇ ਦੇ ਮਾਤਾ-ਪਿਤਾ ਬਣ ਗਏ ਭਾਰਤੀ ਟੈਨਿਸ ਖਿਡਾਰੀ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸਾਨੀਆ ਨੇ  ਅਪਰੈਲ 2010 ‘ਚ ਸ਼ਾਦੀ ਕੀਤੀ ਸੀ ਸਾਨੀਆ ਅਤੇ ਸ਼ੋਇਬ ਦੇ ਨਾਂਅ ਨੂੰ ਮਿਲਾ ਕੇ ਬੱਚੇ ਦਾ ਨਾਂਅ ਮਿਰਜਾ ਮਲਿਕ ਰੱਖਿਆ ਗਿਆ ਹੈ ਜ਼ਿਕਰਯੋਗ ਹੈ ਕਿ 31 ਸਾਲਾ ਸਾਨੀਆ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਬੱਚੇ ਨੂੰ ਮਾਤਾ ਅਤੇ ਪਿਤਾ ਦੋਵਾਂ ਦੇ ਉਪਨਾਂਅ ਮਿਲਣਗੇ

ਵਿਸ਼ਵ ਦੀ ਸਾਬਕਾ ਨੰਬਰ ਇੱਕ ਮਹਿਲਾ ਡਬਲਜ਼ ਖਿਡਾਰੀ ਸਾਨੀਆ ਅਕਤੂਬਰ 2017 ਤੋਂ ਹੀ ਟੈਨਿਸ ਤੋਂ ਬਾਹਰ ਹੈ ਪਰ ਉਹਨਾਂ 2020 ਟੋਕੀਓ ਓਲੰਪਿਕ ਤੋਂ ਫਿਰ ਵਾਪਸੀ ਦੀ ਆਸ ਪ੍ਰਗਟ ਕੀਤੀ ਸੀ

ਪਾਕਿਸਤਾਨ ਕ੍ਰਿਕਟ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਸੋਸ਼ਲ ਮੀਡੀਆ ‘ਤੇ ਆਪਣੇ ਅਤੇ ਸਾਨੀਆ ਮਿਰਜਾ ਦੀ ਨਾਗਰਿਕਤਾ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ‘ਤੇ ਬੋਲੇ ਹਨ ਉਹਨਾਂ ਸਾਫ਼ ਕਿਹਾ ਹੈ ਕਿ ਉਹਨਾਂ ਦਾ ਬੇਟਾ ਨਾ ਤਾਂ ਭਾਰਤੀ ਹੋਵੇਗਾ ਅਤੇ ਨਾ ਹੀ ਪਾਕਿਸਤਾਨੀ ਇਸ ਲਈ ਹੋ ਸਕਦਾ ਹੈ ਕਿ ਉਹਨਾਂ ਦਾ ਬੇਟਾ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਹਾਸਲ ਕਰੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਅਧਿਕਾਰੀਆਂ ਦੀ ਤਿਆਰ ਹੋ ਰਹੀ ਐ ਜਨਮ ਕੁੰਡਲੀ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਨੇ ਸ਼ੁਰੂ ਕੀਤੀ ਲਿਸਟ ਬਣਾਉਣੀ | Authorities

ਸੂਚੀ ਤੇ ਪੁਲਿਸ ਅਧਿਕਾਰੀਆਂ ਦੀ ਤਿਆਰ ਹੋ ਰਹੀ ਐ ਲਿਸਟ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਮੋਗਾ ਐੱਸਐੱਸਪੀ ਲਾਉਣ ਮੌਕੇ ਹੋਈ ਗਲਤੀ ਮੁੜ ਤੋਂ ਨਾ ਹੋਵੇ, ਇਸ ਲਈ ਮੁੱਖ ਮੰਤਰੀ ਦਫ਼ਤਰ ਇਮਾਨਦਾਰ ਅਫ਼ਸਰਾਂ ਦੀ ਖ਼ੁਦ ਲਿਸਟ ਤਿਆਰ ਕਰਨ ‘ਚ ਜੁਟ ਗਿਆ ਹੈ। ਮੁੱਖ ਮੰਤਰੀ ਦਫ਼ਤਰ ਵੱਲੋਂ ਨਾ ਸਿਰਫ਼ ਇਮਾਨਦਾਰ ਅਫ਼ਸਰਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ, ਸਗੋਂ ਉਨ੍ਹਾਂ ਨੂੰ ਸੀਨੀਅਰਤਾ ਅਨੁਸਾਰ ਰੈਕਿੰਗ ਵੀ ਦਿੱਤੀ ਜਾ ਰਹੀ ਹੈ ਤਾਂ ਕਿ ਤੈਨਾਤੀ ਕਰਨ ਮੌਕੇ ਮੁੜ ਤੋਂ ਕੋਈ ਵੱਡੀ ਭੁੱਲ ਨਾ ਹੋਵੇ, ਜਿਸ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣੇ ਹੀ ਆਦੇਸ਼ਾਂ ਨੂੰ ਵਾਪਸ ਲੈਣਾ ਪਏ। ਇਹ ਸੂਚੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਤਿਆਰ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬੀਤੇ ਹਫ਼ਤੇ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਗੰਭੀਰ ਦੋਸ਼ ਲੱਗਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਰਾਜਜੀਤ ਦਾ ਤਬਾਦਲਾ ਮੋਹਾਲੀ ਬਟਾਲੀਅਨ ਵਿਖੇ ਕਰਦੇ ਹੋਏ ਕਮਲਜੀਤ ਸਿੰਘ ਢਿੱਲੋਂ ਨੂੰ ਮੋਗਾ ਦਾ ਐੱਸਐੱਸਪੀ ਲਾ ਦਿੱਤਾ ਗਿਆ ਸੀ ਪਰ ਕਮਲਜੀਤ ਸਿੰਘ ਢਿੱਲੋਂ ਖ਼ਿਲਾਫ਼ ਵੀ ਭ੍ਰਿਸ਼ਟਾਚਾਰ ਤੇ ਹੋਰ ਮਾਮਲੇ ਬਾਹਰ ਆਉਣ ਤੋਂ ਬਾਅਦ ਸਰਕਾਰ ਦੀ ਜੰਮ ਕੇ ਨਾਮੋਸ਼ੀ ਹੋਣੀ ਸ਼ੁਰੂ ਹੋ ਗਈ ਸੀ ਕਿ ਅਮਰਿੰਦਰ ਸਿੰਘ ਕੋਲ ਕੋਈ ਇਮਾਨਦਾਰ ਅਫ਼ਸਰ ਨਹੀਂ ਹੈ, ਜਿਹੜਾ ਕਿ ਉਨ੍ਹਾਂ ਨੇ ਇੱਕ ਕਥਿਤ ਦੋਸ਼ੀ ਅਧਿਕਾਰੀ ਨੂੰ ਹਟਾ ਕੇ ਇਸੇ ਤਰ੍ਹਾਂ ਦੇ ਦੋਸ਼ਾਂ ਨਾਲ ਜੁੜੇ ਹੋ ਅਧਿਕਾਰੀ ਨੂੰ ਤੈਨਾਤ ਕਰ ਦਿੱਤਾ ਹੈ।

ਸੀਨੀਅਰਤਾ ਦੇ ਨਾਲ ਹੀ ਹਰ ਤਰ੍ਹਾਂ ਦੇ ਲੱਗੇ ਦੋਸ਼ਾਂ ਤੇ ਜਾਂਚ ਰਿਪੋਰਟ ਦਾ ਲਿਸਟ ‘ਚ ਹੋਵੇਗਾ ਜਿਕਰ

ਕਮਲਜੀਤ ਸਿੰਘ ਖ਼ਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਮੋਗਾ ਤੋਂ ਤਾਂ ਕਰ ਦਿੱਤਾ ਗਿਆ ਹੈ ਫਿਰ ਇਸ ਮਾਮਲੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਦਫ਼ਤਰ ਅਗਲੇ ਕਦਮ ਫੂਕ-ਫੂਕ ਕੇ ਧਰ ਰਿਹਾ ਹੈ ਮੁੱਖ ਮੰਤਰੀ ਦਫ਼ਤਰ ਹੁਣ ਆਪਣੇ ਪੱਧਰ ‘ਤੇ ਇਮਾਨਦਾਰੀ ਤੇ ਸੀਨੀਅਰਤਾ ਅਨੁਸਾਰ ਆਪਣੇ ਕੋਲ ਇੱਕ ਵੱਖਰੀ ਸੂਚੀ ਤਿਆਰ ਕਰਨ ‘ਚ ਜੁਟ ਗਿਆ ਹੈ, ਜਿਸ ‘ਚ ਆਈਏਐੱਸ., ਪੀਸੀਐੱਸ, ਆਈਪੀਐੱਸ ਤੇ ਪੀਪੀਐੱਸ ਸ਼ਾਮਲ ਕੀਤੇ ਗਏ ਹਨ।

ਇਸ ਸੂਚੀ ‘ਚ ਸੀਨੀਅਰਤਾ ਦੇ ਨਾਲ ਹੀ ਹਰ ਅਧਿਕਾਰੀ ਦੀ ਜਨਮ ਪੱਤਰੀ ਤਿਆਰ ਕੀਤੀ ਜਾ ਰਹੀ ਹੈ ਕਿ ਕਿਤੇ ਉਸ ਖ਼ਿਲਾਫ਼ ਕੋਈ ਦੋਸ਼ ਤਾਂ ਨਹੀਂ ਲੱਗੇ ਹੋਏ ਜਾਂ ਫਿਰ ਉਸ ਖ਼ਿਲਾਫ਼ ਕੋਈ ਜਾਂਚ ਤਾਂ ਨਹੀਂ ਚੱਲ ਰਹੀ ਹੈ। ਇਸ ਨਾਲ ਹੀ ਪਿਛਲੀਆਂ ਸਰਕਾਰਾਂ ਦੌਰਾਨ ਉਕਤ ਅਧਿਕਾਰੀ ਦਾ ਵਿਹਾਰ ਤੇ ਕੰਮ ਕਰਨ ਦਾ ਤਰੀਕਾ ਕਿਸ ਕਿਸਮ ਦਾ ਸੀ। ਮੁੱਖ ਮੰਤਰੀ ਦਫ਼ਤਰ ਇਹ ਸੂਚੀ ਇਸ ਲਈ ਤਿਆਰ ਕਰ ਰਿਹਾ ਹੈ ਤਾਂ ਕਿ ਤਬਾਦਲਿਆਂ ਮੌਕੇ ਉੱਚ ਅਧਿਕਾਰੀਆਂ ਵੱਲੋਂ ਭੇਜੀ ਗਈ ਸੂਚੀ ਦੇ ਨਾਲ ਹੀ ਮੁੱਖ ਮੰਤਰੀ ਨੂੰ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਸੂਚੀ ਵੀ ਦੇ ਦਿੱਤੀ ਜਾਵੇ। ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਲਿਸਟ ਨੂੰ ਦੇਖਣ ਤੋਂ ਬਾਅਦ ਹੀ ਕਿਸੇ ਅਧਿਕਾਰੀ ਦੀ ਵੱਡੇ ਅਹੁਦੇ ‘ਤੇ ਤੈਨਾਤੀ ਕੀਤੀ ਜਾਏਗੀ। (Authorities)

ਡੀਜੀਪੀਜ਼ ਦੀ ਵੀ ਤਿਆਰ ਹੋ ਰਹੀ ਐ ਜਨਮ ਕੁੰਡਲੀ | Authorities

ਮੁੱਖ ਮੰਤਰੀ ਦਫ਼ਤਰ ਵੱਲੋਂ ਨਵੇਂ ਡੀਜੀਪੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦਫ਼ਤਰ ਵੱਲੋਂ ਮੌਜੂਦਾ ਆਈਪੀਐੱਸ ਅਧਿਕਾਰੀਆਂ ਦੀ ਸੀਨੀਅਰਤਾ ਸੂਚੀ ਨੂੰ ਲੈਂਦੇ ਹੋਏ ਉਸ ਨਾਲ ਉਨ੍ਹਾਂ ਦੇ ਕਾਰਜਕਾਲ ਦੀ ਰਿਪੋਰਟ ਨੱਥੀ ਕੀਤੀ ਜਾ ਰਹੀ ਹੈ ਤਾਂ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੰਗਣ ਤੋਂ ਬਾਅਦ ਤੁਰੰਤ ਹੀ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀ ਸੀਨੀਅਰਤਾ ਸੂਚੀ ਦੇ ਨਾਲ ਹੀ ਉਨ੍ਹਾਂ ਦੀ ਜਨਮ ਕੁੰਡਲੀ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੇ ਸਕਣ। ਮੌਜ਼ੂਦਾ ਡੀਪੀਜੀ ਸੁਰੇਸ਼ ਅਰੋੜਾ 30 ਸਤੰਬਰ ਨੂੰ ਰਿਟਾਇਰ ਹੋਣ ਜਾ ਰਹੇ ਹਨ। ਉਨ੍ਹਾਂ ਤੋਂ ਬਾਅਦ 1984 ਕੈਡਰ ਦੇ ਸੰਮਤ ਕੁਮਾਰ ਗੋਇਲ, 1985 ਕੈਡਰ ਦੇ ਮੁਹੰਮਦ ਮੁਸਤਫ਼ਾ, 1985 ਕੈਡਰ ਹਰਦੀਪ ਸਿੰਘ ਢਿੱਲੋਂ, 1986 ਕੈਡਰ ਦੇ ਜਸਮਿੰਦਰ ਸਿੰਘ, 1986 ਕੈਡਰ ਦੇ ਐੱਸ. ਚਟੋਪਧਿਆਏ ਤੇ 1986 ਕੈਡਰ ਦੇ ਦਿਨਕਰ ਗੁਪਤਾ ਸੀਨੀਅਰ ਅਧਿਕਾਰੀ ਹਨ।