T20 series - Sach Kahoon Punjabi

T20 Series: ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਲਈ ਪਾਂਡਿਆ ਦੀ ਵਾਪਸੀ, ਗਿੱਲ ਨੂੰ ਲੈ ਕੇ ਇਹ ਫੈਸਲਾ
T20 Series: ਨਵੀਂ ਦਿੱਲੀ, (ਆਈਏਐਨਐਸ)। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਾਰਦਿਕ ਪਾਂਡਿਆ ਟੀਮ ਵਿੱਚ ਵਾਪਸੀ ਕਰ ਚੁੱਕੇ ਹਨ; ਜਸਪ੍ਰੀਤ ਬੁਮਰਾਹ ਵੀ ਇਸ ਸੀਰੀਜ਼ ਵਿੱਚ ਉਨ੍ਹਾਂ ਦੇ ਨਾਲ ਖੇਡਦੇ ਨਜ਼ਰ ਆਉਣਗੇ। ਸ਼ੁਭਮਨ ਗਿੱਲ ਨੂੰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ, ਪਰ ਲੜੀ ਵਿੱਚ ਉਨ੍ਹਾਂ ਦੀ ਭਾਗੀਦਾਰੀ ਉਨ੍ਹਾਂ ਦੀ ਫਿਟਨੈਸ ‘ਤੇ ਨਿਰਭਰ ਕਰੇਗੀ। ਸ਼ੁਭਮਨ ਗਿੱਲ ਦੱਖਣੀ ਅਫਰੀਕਾ ਵਿਰੁੱਧ ਟੈਸਟ ਸੀਰੀਜ਼ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਜ਼ਖਮੀ ਹੋ ਗਏ ਸਨ। ਉਹ ਇਸ ਸਮੇਂ ਰਿਹੈਬਿਲੀਟੇਸ਼ਨ ਤੋਂ ਗੁਜ਼ਰ ਰਹੇ ਹਨ।

ਇਹ ਵੀ ਪੜ੍ਹੋ: Virat Kohli: ‘ਰਨ ਮਸ਼ੀਨ’ ਵਿਰਾਟ ਕੋਹਲੀ ਨੇ 53ਵਾਂ ਵਨਡੇ ਸੈਂਕੜਾ ਲਗਾਇਆ

ਸੂਰਿਆਕੁਮਾਰ ਯਾਦਵ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਹਨ। ਇਸ ਟੀਮ ਵਿੱਚ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਨੂੰ ਵੀ ਚੁਣਿਆ ਗਿਆ ਹੈ। ਜਿਤੇਸ਼ ਸ਼ਰਮਾ ਅਤੇ ਸੰਜੂ ਸੈਮਸਨ ਵਿਕਟਕੀਪਰ ਵਜੋਂ ਸੇਵਾ ਨਿਭਾਉਣਗੇ, ਜਦੋਂ ਕਿ ਅਕਸ਼ਰ ਪਟੇਲ ਇੱਕ ਆਲਰਾਊਂਡਰ ਵਜੋਂ ਟੀਮ ਦਾ ਹਿੱਸਾ ਹੋਣਗੇ। ਦੱਖਣੀ ਅਫਰੀਕਾ ਵਿਰੁੱਧ ਟੀ-20 ਲੜੀ ਲਈ ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਵੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਹਾਰਦਿਕ ਪਾਂਡਿਆ 26 ਸਤੰਬਰ ਨੂੰ ਸ਼੍ਰੀਲੰਕਾ ਵਿਰੁੱਧ ਏਸ਼ੀਆ ਕੱਪ ਦੇ ਸੁਪਰ 4 ਮੈਚ ਦੌਰਾਨ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ, ਉਹ ਲਗਭਗ ਦੋ ਮਹੀਨਿਆਂ ਲਈ ਬਾਹਰ ਰਿਹਾ। ਹਾਰਦਿਕ ਪਾਂਡਿਆ 2 ਦਸੰਬਰ ਨੂੰ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਪ੍ਰਤੀਯੋਗੀ ਕ੍ਰਿਕਟ ਵਿੱਚ ਵਾਪਸ ਆਇਆ। ਬੜੌਦਾ ਲਈ ਖੇਡਦੇ ਹੋਏ, ਉਸਨੇ ਪੰਜਾਬ ਵਿਰੁੱਧ ਅਜੇਤੂ 77 ਦੌੜਾਂ ਬਣਾਈਆਂ ਅਤੇ ਇੱਕ ਵਿਕਟ ਵੀ ਲਈ। ਪਾਂਡਿਆ ਬੜੌਦਾ ਦੀ ਜਿੱਤ ਦਾ ਹੀਰੋ ਸੀ, ਜਿਸਨੇ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਪ੍ਰਾਪਤ ਕੀਤਾ।

ਟੀ-20 ਸੀਰੀਜ਼ ਦਾ ਪਹਿਲਾ ਮੈਚ 9 ਦਸੰਬਰ ਨੂੰ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ 9 ਦਸੰਬਰ ਨੂੰ ਕਟਕ ਵਿੱਚ ਖੇਡਿਆ ਜਾਵੇਗਾ, ਇਸ ਤੋਂ ਬਾਅਦ ਦੂਜਾ ਮੈਚ 11 ਦਸੰਬਰ ਨੂੰ ਨਿਊ ਚੰਡੀਗੜ੍ਹ ਵਿੱਚ ਹੋਵੇਗਾ। ਸੀਰੀਜ਼ ਦਾ ਤੀਜਾ ਮੈਚ 14 ਦਸੰਬਰ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਚੌਥਾ ਮੈਚ 17 ਦਸੰਬਰ ਨੂੰ ਲਖਨਊ ਵਿੱਚ ਖੇਡਿਆ ਜਾਵੇਗਾ, ਜਦੋਂ ਕਿ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ 19 ਦਸੰਬਰ ਨੂੰ ਅਹਿਮਦਾਬਾਦ ਵਿੱਚ ਖੇਡਿਆ ਜਾਣਾ ਹੈ। T20 Series

ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ: ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਵਾਸ਼ਿੰਗਟਨ ਸੁੰਦਰ।

Farmers Punjab News: ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮੱਦਦ ਲਈ ਟਰੈਕਟਰਾਂ ਦਾ ਕਾਫਲਾ ਰਵਾਨਾ
ਹੜ੍ਹ ਪੀੜਤ ਕਿਸਾਨਾਂ ਦੀ ਫਸਲ ਦੀ ਕਰਨਗੇ ਬਿਜਾਈ

Farmers Punjab News: (ਗੁਰਪ੍ਰੀਤ ਪੱਕਾ) ਫਰੀਦਕੋਟ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫਰੀਦਕੋਟ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਫਸਲ ਦੀ ਬਿਜਾਈ ਵਾਸਤੇ ਟਰੈਕਟਰਾਂ ਦੇ ਕਾਫਲੇ ਨੂੰ ਪਿੰਡ ਟਹਿਣਾ ਤੋਂ ਰਵਾਨਾ ਕੀਤਾ ਗਿਆ। ਇਹ ਕਾਫਲਾ ਸ੍ਰੀ ਅੰਮ੍ਰਿਤਸਰ ਸਾਹਿਬ ਕੈਂਪ ਵਿੱਚ ਜਾਵੇਗਾ। ਇਸ ਵਿੱਚ ਕਾਫਲੇ ਵਿਚ ਫਰੀਦਕੋਟ ਜ਼ਿਲ੍ਹੇ ਵੱਲੋਂ 14 ਟਰੈਕਟਰ, 600 ਏਕੜ ਵਾਸਤੇ ਬੀਜ, 600 ਏਕੜ ਵਾਸਤੇ ਡੀਏਪੀ ਅਤੇ ਤੇਲ ਦਾ ਪ੍ਰਬੰਧ ਤੋਂ ਇਲਾਵਾ ਖੇਤ ਬੀਜਣ ਵਾਲੇ ਸੰਦ ਜਿਵੇਂ ਸੁਪਰਸੀਡਰ ਆਦਿ ਰਵਾਨਾ ਕੀਤੇ ਗਏ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਵਾਲਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ’ਚ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਗੁਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ ’ਚ ਵੀ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਹਰ ਔਖੇ ਸਮੇਂ ਕਿਸਾਨਾਂ ਨਾਲ ਮੋਢਾ ਲਾ ਕੇ ਖੜਦੀ ਹੈ।

ਇਹ ਵੀ ਪੜ੍ਹੋ: Police Raid: ਪੁਲਿਸ ਪ੍ਰਸ਼ਾਸ਼ਨ ਤੇ ਸਿਹਤ ਵਿਭਾਗ ਟੀਮ ਵੱਲ਼ੋਂ ਵੱਡੀ ਮਾਤਰਾ ’ਚ ਪਾਬੰਦੀਸ਼ੁਦਾ ਕੈਪਸੂਲ ਕੀਤੇ ਬਰਾਮਦ

ਇਸ ਮੌਕੇ ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ, ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ,ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਫਰੀਦਕੋਟ, ਜਿੰਦਰ ਸਿੰਘ ਨੱਥਲਵਾਲਾ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ, ਨੈਬ ਸਿੰਘ ਬਲਾਕ ਪ੍ਰਧਾਨ ਸਾਦਿਕ, ਬਲਾਕ ਕੋਟਕਪੂਰਾ, ਸੋਨਾ ਮਿਸ਼ਰੀਵਾਲਾ ਬਲਾਕ ਆਗੂ ਫ਼ਰੀਦਕੋਟ, ਲਵਪ੍ਰੀਤ ਸਿੰਘ ਮੀਤ ਪ੍ਰਧਾਨ, ਚਰਨਜੀਤ ਸਿੰਘ ਸੁੱਖਣਵਾਲਾ, ਰਮਨ ਮੰਡਵਾਲਾ, ਸੀਪਾ ਨੱਥਲਵਾਲਾ, ਗੋਲਡੀ ਜੰਡਵਾਲਾ ਤੋ ਕਮੇਟੀ ਮੈਂਬਰ ਨਿਰਮਲ ਸਿੰਘ ਢਿੱਲਵਾਂ,ਕਮੇਟੀ ਮੈਂਬਰ ਸੁਖਜੀਵਨ ਸਿੰਘ ਢਿੱਲਵਾਂ, ਯੂਥ ਆਗੂ ਜਤਿੰਦਰਜੀਤ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ। Farmers Punjab News

INDW vs SAW: ਦੂਜਾ ਮਹਿਲਾ ਟੀ20 ਮੈਚ ਮੀਂਹ ਕਾਰਨ ਬੇਨਤੀਜਾ
ਦੱਖਣੀ ਅਫਰੀਕਾ ਨੇ ਖੇਡਦੇ ਹੋਏ 177 ਦੌੜਾਂ ਬਣਾਈਆਂ

ਤਾਜਮਿਨ ਬ੍ਰਿਟਜ਼ ਦਾ ਅਰਧਸੈਂਕੜਾ

ਵਸਤਰਕਾਰ ਤੇ ਦੀਪਤੀ ਨੂੰ ਮਿਲੀਆਂ 2-2 ਵਿਕਟਾਂ

ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਮਹਿਲਾ ਟੀ-20 ਸੀਰੀਜ ਦਾ ਦੂਜਾ ਮੈਚ ਮੀਂਹ ਕਾਰਨ ਬੇ-ਨਤੀਜਾ ਰਿਹਾ। ਚੇਨਈ ’ਚ ਐਤਵਾਰ ਨੂੰ ਮਹਿਮਾਨ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕੀਤੀ। ਸਲਾਮੀ ਬੱਲੇਬਾਜ ਤਾਜਮਿਨ ਬ੍ਰਿਟਜ਼ ਨੇ ਲਗਾਤਾਰ ਦੂਜੇ ਟੀ-20 ’ਚ ਅਰਧ ਸੈਂਕੜਾ ਜੜਿਆ। ਉਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 20 ਓਵਰਾਂ ’ਚ 6 ਵਿਕਟਾਂ ਗੁਆ ਕੇ 177 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵੱਲੋਂ ਐਨਕੇ ਬੋਸ ਨੇ 32 ਗੇਂਦਾਂ ’ਚ 40 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਪੂਜਾ ਵਸਤਰਕਾਰ ਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ। ਪਹਿਲੀ ਪਾਰੀ ਖਤਮ ਹੁੰਦੇ ਹੀ ਚੇਨਈ ’ਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਕਾਰਨ ਭਾਰਤ ਦੀ ਬੱਲੇਬਾਜੀ ਸ਼ੁਰੂ ਨਹੀਂ ਹੋ ਸਕੀ। ਦੱਖਣੀ ਅਫਰੀਕਾ ਪਹਿਲਾ ਟੀ-20 ਜਿੱਤ ਕੇ ਸੀਰੀਜ ’ਚ 1-0 ਨਾਲ ਅੱਗੇ ਹੈ। ਤੀਜਾ ਟੀ-20 ਮੈਚ 9 ਜੁਲਾਈ ਨੂੰ ਚੇਨਈ ’ਚ ਹੀ ਖੇਡਿਆ ਜਾਵੇਗਾ। (INDW vs SAW)

ਇਹ ਵੀ ਪੜ੍ਹੋ : IND Vs ZIM : ਦੂਜੇ ਟੀ-20 ’ਚ ਭਾਰਤ ਦੀ ਵੱਡੀ ਜਿੱਤ, ਜ਼ਿੰਬਾਬਵੇ 134 ਦੌੜਾਂ ’ਤੇ ਆਲ ਆਊਟ

ਅਫਰੀਕਾ ਨੂੰ ਸਲਾਮੀ ਬੱਲੇਬਾਜਾਂ ਨੇ ਦਿੱਤੀ ਤੇਜ ਸ਼ੁਰੂਆਤ | INDW vs SAW

ਸਲਾਮੀ ਬੱਲੇਬਾਜਾਂ ਨੇ ਚੇਪੌਕ ਸਟੇਡੀਅਮ ’ਚ ਦੂਜੇ ਟੀ-20 ’ਚ ਦੱਖਣੀ ਅਫਰੀਕਾ ਨੂੰ ਤੇਜ ਸ਼ੁਰੂਆਤ ਦਿੱਤੀ। ਕਪਤਾਨ ਲੌਰਾ ਵੋਲਵਰਟ ਤੇ ਬ੍ਰਿਟਜ਼ ਨੇ ਸਿਰਫ 4 ਓਵਰਾਂ ’ਚ 43 ਦੌੜਾਂ ਬਣਾਈਆਂ। ਵਾਸਤਰਾਕਰ ਨੇ 5ਵੇਂ ਓਵਰ ’ਚ ਵੋਲਵਰਟ ਨੂੰ ਕੈਚ ਆਊਟ ਕਰਵਾ ਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਦੱਖਣੀ ਅਫਰੀਕੀ ਕਪਤਾਨ ਨੇ 22 ਦੌੜਾਂ ਬਣਾਈਆਂ। (INDW vs SAW)

ਪਹਿਲਾ ਟੀ20 12 ਦੌੜਾਂ ਨਾਲ ਗੁਆਇਆ ਸੀ ਭਾਰਤੀ ਟੀਮ ਨੇ | INDW vs SAW

ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰੀ 3 ਟੀ-20 ਮੈਚਾਂ ਸੀਰੀਜ ਖੇਡੀ ਜਾ ਰਹੀ ਹੈ। ਤਿੰਨੋਂ ਮੈਚ ਚੇਨਈ ’ਚ ਹਨ, ਦੱਖਣੀ ਅਫਰੀਕਾ ਨੇ ਪਹਿਲਾ ਮੈਚ 12 ਦੌੜਾਂ ਨਾਲ ਜਿੱਤ ਕੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜਾ ਟੀ-20 ਮੀਂਹ ਕਾਰਨ ਬੇਨਤੀਜਾ ਰਿਹਾ। ਤੀਜਾ ਮੈਚ 9 ਜੁਲਾਈ ਨੂੰ ਖੇਡਿਆ ਜਾਵੇਗਾ, ਜੇਕਰ ਭਾਰਤ ਇਹ ਮੈਚ ਨਹੀਂ ਜਿੱਤਦਾ ਤਾਂ ਟੀਮ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੂਜੀ ਟੀ-20 ਸੀਰੀਜ ਹਾਰ ਜਾਵੇਗੀ। ਇਸ ਤੋਂ ਪਹਿਲਾਂ 2021 ’ਚ ਵੀ ਦੱਖਣੀ ਅਫਰੀਕਾ ਨੇ ਤੀਜੀ ਟੀ-20 ਸੀਰੀਜ 2-1 ਨਾਲ ਜਿੱਤੀ ਸੀ। ਇਸ ਵਾਰ ਦੱਖਣੀ ਅਫਰੀਕਾ ਨੇ ਭਾਰਤ ਦੌਰੇ ’ਤੇ ਇੱਕ ਟੈਸਟ ਮੈਚ ਤੇ 3 ਇੱਕਰੋਜ਼ਾ ਮੈਚ ਹਾਰੇ ਹਨ। (INDW vs SAW)

ਭਾਰਤ ਖਿਲਾਫ ਲਡ਼ੀ ਲਈ South Africa ਟੀਮ ਦਾ ਐਲਾਨ
ਇੱਕਰੋਜ਼ਾ ਅਤੇ ਟੀ-20 ’ਚ ਏਡਨ ਮਾਰਕਰਮ ਕਰਨਗੇ ਕਪਤਾਨੀ

ਟੈਸਟ ਮੈਚਾਂ ’ਚ ਟੇਮਬਾ ਬਾਵੁਮਾ ਨੂੰ ਮਿਲੀ ਕਪਤਾਨੀ

ਡਰਬਨ। ਭਾਰਤ ਖਿਲਾਫ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨਾਂ ਫਾਰਮੈਟਾਂ ਦੀ ਲੜੀ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਏਡਾਨ ਮਾਰਕਰਮ ਇੱਕਰੋਜ਼ਾ ਅਤੇ ਟੀ-20 ’ਚ ਕਪਤਾਨੀ ਕਰਨਗੇ ਅਤੇ ਟੇਂਬਾ ਬਾਵੁਮਾ ਟੈਸਟ ’ਚ ਕਪਤਾਨੀ ਕਰਨਗੇ। ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਸੀਮਤ ਓਵਰਾਂ ਦੀ ਸੀਰੀਜ ਲਈ ਆਪਣੇ ਇੱਕਰੋਜ਼ਾ ਕਪਤਾਨ ਬਾਵੁਮਾ ਅਤੇ ਤੇਜ਼ ਗੇਂਦਬਾਜ ਕਾਗਿਸੋ ਰਬਾਡਾ ਨੂੰ ਆਰਾਮ ਦਿੱਤਾ ਹੈ। (South Africa Team)

ਬਾਵੁਮਾ ਦੀ ਗੈਰ-ਮੌਜੂਦਗੀ ’ਚ ਟੀ-20 ਕਪਤਾਨ ਮਾਰਕਰਮ ਇੱਕਰੋਜ਼ਾ ਟੀਮ ਦੀ ਕਪਤਾਨੀ ਵੀ ਕਰਨਗੇ। ਗੇਰਾਲਡ ਕੋਏਟਜੀ, ਮਾਰਕੋ ਜੈਨਸਨ ਅਤੇ ਲੁੰਗੀ ਐਨਗਿਡੀ ਪਹਿਲੇ ਦੋ ਟੀ-20 ’ਚ ਹੀ ਖੇਡਣਗੇ। 10 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਦੌਰੇ ’ਤੇ ਟੀਮ ਇੰਡੀਆ ਨੂੰ 3 ਟੀ-20, 3 ਇੱਕਰੋਜ਼ਾ ਮੈਚ ਅਤੇ 2 ਟੈਸਟ ਮੈਚਾਂ ਦੀ ਸੀਰੀਜ ਖੇਡਣੀ ਹੈ। ਟੀਮ ਇਸ ਦੌਰੇ ਲਈ 6 ਦਸੰਬਰ ਨੂੰ ਰਵਾਨਾ ਹੋਵੇਗੀ।

ਸਟੱਬਸ ਨੂੰ ਪਹਿਲੀ ਵਾਰ ਟੈਸਟ ਟੀਮ ’ਚ ਕੀਤਾ ਗਿਆ ਹੈ ਸ਼ਾਮਲ

ਬੱਲੇਬਾਜ ਟ੍ਰਿਸਟਨ ਸਟੱਬਸ ਨੂੰ ਪਹਿਲੀ ਵਾਰ ਟੈਸਟ ਟੀਮ ’ਚ ਜਗ੍ਹਾ ਮਿਲੀ ਹੈ। ਹੈਨਰਿਕ ਕਲਾਸੇਨ ਨੂੰ ਟੈਸਟ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਪਿੱਠ ਦੀ ਸੱਟ ਤੋਂ ਪੀੜਤ ਤੇਜ਼ ਗੇਂਦਬਾਜ ਐਨਰਿਕ ਨੋਰਟੀਆ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਚੋਣ ਲਈ ਉਪਲਬਧ ਨਹੀਂ ਹਨ। (South Africa Team)

ਤਿੰਨਾਂ ਫਾਰਮੈਟਾਂ ਲਈ ਦੱਖਣੀ ਅਫਰੀਕਾ ਦੀ ਟੀਮ (South Africa Team )

ਟੀ-20 ਟੀਮ : ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਮੈਥਿਊ ਬ੍ਰਿਟਜਕੇ, ਨੈਂਡਰੇ ਬਰਗਰ, ਗੇਰਾਲਡ ਕੋਏਟਜੀ (ਪਹਿਲਾ ਅਤੇ ਦੂਜਾ ਮੈਚ), ਡੋਨੋਵਨ ਫਰੇਰਾ, ਰੀਜਾ ਹੈਂਡਰਿਕਸ, ਮਾਰਕੋ ਜੈਨਸਨ (ਪਹਿਲਾ ਅਤੇ ਦੂਜਾ ਮੈਚ), ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਨਗੀਡੀ (ਪਹਿਲਾ ਅਤੇ ਦੂਜਾ ਮੈਚ), ਐਂਡੀਲੇ ਫੇਲੁਕਯੋ, ਤਬਰੇਜ ਸ਼ਮਸੀ, ਟ੍ਰਿਸਟਨ ਸਟੱਬਸ ਅਤੇ ਲਿਜਾਦ ਵਿਲੀਅਮਜ।

ਇੱਕਰੋਜ਼ਾ ਟੀਮ : ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਨੰਦਰੇ ਬਰਗਰ, ਟੋਨੀ ਡੀ ਜੋਰਜੀ, ਰੀਜਾ ਹੈਂਡਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਪੋਂਗਵਾਨਾ, ਡੇਵਿਡ ਮਿਲਰ, ਵੇਨ ਮੁਲਡਰ, ਐਂਡੀਲੇ ਫੇਲੁਕੋਏ, ਤਬਰੇਜ ਸ਼ਮਸੀ, ਕੇ ਵਰਸੇਨਰੀ, ਕੇ ਰਾਸੇਨੀ ਅਤੇ ਲਿਜਾਦ ਵਿਲੀਅਮਜ।

ਟੈਸਟ ਟੀਮ : ਟੇਂਬਾ ਬਾਵੁਮਾ (ਕਪਤਾਨ), ਡੇਵਿਡ ਬੇਡਿੰਘਮ, ਨੰਦਰੇ ਬਰਗਰ, ਗੇਰਾਲਡ ਕੋਏਟਜੀ, ਟੋਨੀ ਡੀ ਜੋਰਜੀ, ਡੀਨ ਐਲਗਰ, ਮਾਰਕੋ ਯੈਨਸਨ, ਕੇਸ਼ਵ ਮਹਾਰਾਜ, ਏਡੇਨ ਮਾਰਕਰਮ, ਵੇਨ ਮੁਲਡਰ, ਲੁੰਗੀ ਨਗਿਡੀ, ਕੀਗਨ ਪੀਟਰਸਨ, ਕਾਗਿਸੋ ਰਬਾਡਾ, ਕੇ ਸੇਂਟਲੀ ਵੇਰਿਅਨ।

ਆਖਿਰੀ ਮੈਚ ਗੁਆਉਣ ਦੇ ਨਾਲ ਭਾਰਤ ਨੇ ਲੜੀ ਵੀ ਗੁਆਈ
5 ਮੈਚਾਂ ਦੀ ਟੀ-20 ਲੜੀ ’ਚ ਪਹਿਲੀ ਵਾਰ ਹਾਰਿਆ ਭਾਰਤ | IND Vs WI T20 Series

ਵੈਸਟਇੰਡੀਜ਼ ਨੇ ਲੜੀ 3-2 ਨਾਲ ਕੀਤੀ ਆਪਣੇ ਨਾਂਅ | IND Vs WI T20 Series

ਮਿਯਾਮੀ (ਏਜੰਸੀ)। ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ 5 ਟੀ-20 ਮੈਚਾਂ ਦੀ ਲੜੀ ਖੇਡੀ ਗਈ । ਜਿਸ ਨੂੰ ਭਾਰਤ ਨੇ 2-3 ਨਾਲ ਗੁਆ ਦਿੱਤਾ। ਆਖਿਰੀ ਮੈਚ ’ਚ ਭਾਰਤ ਨੂੰ ਵੈਸਟਇੰਡੀਜ਼ ਨੇ 8 ਵਿਕਟਾਂ ਨਾਲ ਹਰਾ ਦਿੱਤਾ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਫਲੋਰਿਡਾ ਸਥਿਤ ਕ੍ਰਿਕੇਟ ਮੈਦਾਨ ’ਤੇ ਟੀਮ ਇੰਡੀਆ ਨੇ ਪਹਿਲਾਂ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਹੜਾ ਵੀ ਟੀਮ ਲਈ ਗਲਤ ਸਾਬਤ ਹੋਇਆ। ਭਾਰਤੀ ਟੀਮ ਨੇ 20 ਓਵਰਾਂ ’ਚ 9 ਵਿਕਟਾਂ ਗੁਆ ਕੇ 165 ਦੌੜਾਂ ਦਾ ਸਕੋਰ ਬਣਾਇਆ। ਜਿਸ ਤੋਂ ਬਾਅਦ ਟੀਚੇ ਦਾ ਪਿਛਾ ਕਰਨ ਆਈ ਵੈਸਟਇੰਡੀਜ਼ ਦੀ ਟੀਮ ਨੇ ਸਿਰਫ 2 ਵਿਕਟਾਂ ਗੁਆ ਕੇ 18 ਓਵਰਾਂ ’ਚ ਹੀ ਮੈਚ ਆਪਣੇ ਨਾਂਅ ਕਰ ਲਿਆ। ਇਸ ਮੈਚ ਨੂੰ ਜਿੱਤਣ ਦੇ ਨਾਲ ਹੀ ਵੈਸਟਇੰਡੀਜ਼ ਨੇ ਲੜੀ 3-2 ਨਾਲ ਆਪਣੇ ਨਾਂਅ ਕਰ ਲਈ।

ਭਾਰਤੀ ਟੀਮ ਦੇ ਹਾਰ ਦੇ ਕਾਰਨ | IND Vs WI T20 Series

ਪਹਿਲਾ : ਕਾਰਨ ਇਹ ਰਿਹਾ ਕਿ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਬੇਹਦ ਖਰਾਬ ਰਹੀ। ਭਾਰਤੀ ਟੀਮ ਦੇ ਦੋਵੇਂ ਓਪਨਰ 6 ਦੌੜਾਂ ਦੇ ਸਕੋਰ ’ਤੇ ਆਉਟ ਹੋ ਗਏ। ਪਿਛਲੇ ਮੈਚ ’ਚ ਅਰਧਸੈਂਕੜੇ ਲਾਉਣ ਵਾਲੇ ਜਾਇਸਵਾਲ ਅਤੇ ਸ਼ੁਭਮਨ ਗਿੱਲ ਲੜੀਵਾਰ 5 ਅਤੇ 9 ਦੌੜਾਂ ਬਣਾ ਕੇ ਵਾਪਸ ਪਰਤ ਗਏ। (IND Vs WI T20 Series)

ਦੂਜਾ : ਦੂਜਾ ਹਾਰ ਦਾ ਵੱਡਾ ਕਾਰਨ ਇਹ ਰਿਹਾ ਕਿ ਭਾਰਤ ਨੇ ਗੇਂਦਬਾਜ਼ੀ ਕਰਨ ਸਮੇਂ ਵਿਕਟਾਂ ਲੈਣ ’ਚ ਨਾਕਾਮ ਰਹੇ। ਮੈਚ ਦੀ ਸਿਰਫ ਇੱਕ ਵਿਕਟ ਅਰਸ਼ਦੀਪ ਸਿੰਘ ਨੇ ਲਈ ਜਿਨ੍ਹਾਂ ਕਾਇਲ ਮੇਯਰਸ ਨੂੰ 12 ਦੌੜਾਂ ਦੇ ਸਕੋਰ ’ਤੇ ਆਉਟ ਕਰਕੇ ਲਈ। ਇਸ ਤੋਂ ਬਾਅਦ ਪੂਰਨ ਅਤੇ ਬਰੈਡਨ ਕਿੰਗ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਹੋਈ ਜਿਸ ਨੇ ਵੈਸਟਇੰਡੀਜ਼ ਦੀ ਟੀਮ ਨੂੰ 18 ਓਵਰਾਂ ’ਚ ਜਿਤਾ ਦਿੱਤਾ।

ਇਹ ਵੀ ਪੜ੍ਹੋ: ਹਿਮਾਚਲ ’ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ ਵੱਡਾ ਹਾਦਸਾ

ਟੀ-20 ਲੜੀ : ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਅੱਜ ਹੋਵੇਗੀ ਸਖ਼ਤ ਟੱਕਰ
ਸਿੱਧਾ ਪ੍ਰਸਾਰਨ ਭਾਰਤੀ ਸਮੇਂ ਮੁਤਾਬਿਕ ਸ਼ਾਮ 7 ਵਜੇ ਤੋਂ

(ਏਜੰਸੀ) ਕਟਕ (ਓੜੀਸ਼ਾ)। ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਅੱਜ ਦੂਜਾ ਟੀ-20 (T20 Series) ਮੁਕਾਬਲਾ ਖੇਡਿਆ ਜਾਵੇਗਾ। ਭਾਰਤ ਪਹਿਲਾ ਮੈਚ ਹਾਰ ਕੇ ਲੜੀ ’ਚ 1-0 ਨਾਲ ਪਿੱਛੇ ਹੈ। ਪਿਛਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਦੱਖਣੀ ਅਫਰੀਕਾ ਖਿਲਾਫ ਭਾਰਤ ਵਾਪਸੀ ਲਈ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਭਾਰਤੀ ਗੇਂਦਬਾਜ਼ ਵੀ ਪਿਛਲੇ ਮੈਚ ’ਚ ਹੋਈਆਂ ਗਲਤੀਆਂ ਤੋ ਸਬਕ ਲੈ ਕੇ ਇਸ ਮੈਚ ’ਚ ਚੰਗੀ ਪ੍ਰਦਰਸ਼ਨ ਕਰਨਗੇ। (T20 Series)

ਅਚਾਨਕ ਕਪਤਾਨੀ ਦੀ ਜਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਰਿਸ਼ਭ?ਪੰਤ ਨੂੰ ਪਹਿਲੇ ਮੈਚ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਡੇਵਿਡ ਮਿੱਲਰ ਅਤੇ ਰਾਸੀ ਵਾਨ ਡਰ ਡੁਸੇਨ ਨੇ ਬਿਨਾਂ ਕਿਸੇ ਪ੍ਰੇੇਸ਼ਾਨੀ ਦੇ 212 ਦੌੜਾਂ ਦਾ ਮੁਸ਼ਕਲ ਟੀਚਾ ਹਾਸਲ ਕਰਕੇ ਅਪਣੀ ਟੀਮ ਨੂੰ ਸੀਰੀਜ਼ ’ਚ 1-0 ਦਾ ਵਾਧਾ ਦਿਵਾ ਦਿੱਤਾ ਪੰਤ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵੀ ਵਧੀਆ ਨਹੀਂ ਰਹੀ ਸੀ ਜਿਸ ਵਿੱਚ ਉਹ ਅਪਣੀ ਫਰੈਂਚਾਈਜੀ ਦਿੱਲੀ ਕੈਪੀਟਲਸ ਨੂੰ ਪਲੇਆਫ ਤੱਕ ਨਹੀਂ ਪਹੁੰਚਾ ਸਕੇ।

ਹਾਰਦਿਕ ਪਾਂਡਿਆ ਤੋਂ ਇੱਕ ਵਾਰ ਫਿਰ ਚੰਗੇ ਪ੍ਰਦਰਸ਼ਨ ਦੀ ਉਮੀਦ

ਭਵਿੱਖ ਦੀ ਸਫੈਦ ਗੇਂਦ ਦੇ ਕਪਤਾਨ ਦੇਖੇ ਜਾ ਰਹੇ ਪੰਤ ਦੀ ਦਾਅਵੇਦਾਰੀ ਦਾ ਗ੍ਰਾਫ ਆਈਪੀਐਲ ਤੋਂ ਬਾਅਦ ਅਚਾਨਕ ਹੀ ਹੇਠਾਂ ਆ ਗਿਆ ਇਸ ਦੇ ਨਾਲ ਹੀ ਹਾਰਦਿਕ ਪਾਂਡਿਆ ਨੇ ਕਪਤਾਨੀ ’ਚ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਆਪਣੀ ਅਗਵਾਈ ’ਚ ਕਮਾਲ ਦਿਖਾ ਕੇ ਗੁਜਰਾਤ ਟਾਈਟਨਸ ਨੂੰ ਸ਼ੁਰੂਆਤੀ ਸੈਸ਼ਨ ’ਚ ਖਿਤਾਬ ਦਿਵਾ ਦਿੱਤਾ ਪੂਰਨ ਰੂਪ ਨਾਲ ਫਿੱਟ ਹੋ ਕੇ ਵਾਪਸ ਆਏ ਤੇਜ਼ ਗੇਂਦਬਾਜੀ ਆਲਰਾਊਂਡਰ ਪਾਂਡਿਆ ਨੇ ਆਪਣੀ ਕਪਤਾਨੀ ਨਾਲ ਆਪਣੀ ਫਾਰਮ ਤੋਂ ਪ੍ਰਭਾਵਿਤ ਕੀਤਾ।

ਪੰਤ ਲਈ ਸਭ ਤੋਂ ਵੱਡੀ ਸਿਰਦਰਦੀ ਗੇਂਦਬਾਜ਼ੀ ਵਿਭਾਗ ਹੋਵੇਗੀ ਜਿਸ ’ਚ ਅਰਸ਼ਦੀਪ ਅਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਦਰਮਿਆਨ ਕਿਸੇ ਇੱਕ ਨੂੰ ਚੁਣਨ ਦਾ ਫੈਸਲਾ ਕਰਨਾ ਹੋਵੇਗਾ ਜਿੱਥੋਂ ਤੱਕ ਬੱਲੇਬਾਜ਼ੀ ਦਾ ਸਵਾਲ ਹੈ ਤਾਂ ਇਹ ਬਿਲਕੁਲ ਪਰਫੈਕਟ ਦਿਸਦੀ ਹੈ ਪਰ ਨਵੇਂ ਲੁਕ ਵਾਲਾ ਤੇਜ਼ ਗੇਂਦਬਾਜ਼ੀ ਵਿਭਾਗ ਸੀਰੀਜ਼ ਦੇ ਪਹਿਲੇ ਮੈਚ ’ਚ ਸਪਾਟ ਦਿਸਿਆ ਸੀਨੀਅਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ’ਚ ਪੁਰਾਣੀ ਤੇਜੀ ਦਿਸੀ ਨਹੀਂ ਅਤੇ ਉਨ੍ਹਾਂ ਨੇ ਆਖਰੀ ਓਵਰਾਂ ’ਚ ਦੌੜਾਂ ਲੁਟਾਈਆਂ ਜਦੋੰਕਿ ਹਰਸ਼ਲ ਪਟੇਲ ’ਤੇ ਵੀ ਬੱਲੇਬਾਜ਼ਾਂ ਨੇ ਕਾਫੀ ਦੌੜਾਂ ਜੋੜੀਆਂ ਯੁਵਾ ਆਵੇਸ਼ ਖਾਨ ਵੀ ਪ੍ਰਭਾਵਿਤ ਕਰਨ ’ਚ ਨਾਕਾਮ ਰਹੇ।

ਅਰਸ਼ਦੀਪ ਅਤੇ ਮਲਿਕ ਦੀ ਜੋੜੀ ਨੈੱਟ ’ਤੇ ਆਪਣੀ ਤੇਜ਼ੀ ਅਤੇ ਸਟੀਕਤਾ ਨਾਲ ਪ੍ਰਭਾਵਿਤ ਕਰਨ ਦੀ ਅਣਥੱਕ ਮਿਹਨਤ ਕਰ ਰਹੀ ਹੈ ਜਿਸ ਨਾਲ ਸੰਭਾਵਨਾ ਦਿਸ ਰਹੀ ਹੈ ਕਿ ਇਨ੍ਹਾਂ ’ਚੋਂ ਇੱਕ ਨੂੰ ਐਤਵਾਰ ਨੂੰ ਸ਼ੁਰੂਆਤ ਦਾ ਮੌਕਾ ਦਿੱਤਾ ਜਾ ਸਕਦਾ ਹੈ ਇਹ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਇੱਕ ਹੋਰ ਹਾਰ ਦਾ ਮਤਲਬ ਹੋਵੇਗਾ ਕਿ ਪੰਤ ਦੀ ਅਗਵਾਈ ਵਾਲੀ ਟੀਮ ਨੂੰ ਸੀਰੀਜ਼ ਜਿੱਤਣ ਲਈ ਲਗਾਤਾਰ ਤਿੰਨ ਮੈਚ ਜਿੱਤਣੇ ਪੈਣਗੇ ਜੋ ਕਾਫੀ ਮੁਸ਼ਕਲ ਹੋ ਜਾਵੇਗਾ।

ਆਈਪੀਐਲ ’ਚ ਵਿਅਕਤੀਗਤ ਖਿਡਾਰੀਆਂ ਦੀ ਸਫਲਤਾ ਤੋਂ ਬਾਅਦ ਦੱਖਣੀ ਅਫਰੀਕੀ ਟੀਮ ਲੈਅ ’ਚ ਆ ਰਹੀ ਹੈ ਮਿੱਲਰ ਅਪਣੀ ਕਰੀਅਰ ਦੀ ਸ਼ਾਨਦਾਰ ਫਾਰਮ ’ਚ ਹਨ ਜਿਨ੍ਹਾਂ ਆਈਪੀਐਲ ’ਚ 484 ਦੌੜਾਂ ਜੂਟਾ ਕੇ ਗੁਜਰਾਤ ਟਾਈਟਨਸ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ ਉਨ੍ਹਾਂ ਇਸੇ ਹੀ ਤਰਜ਼ ’ਤੇ ਸੀਰੀਜ਼ ਦੀ ਸ਼ੁਰੂਆਤ ਕੀਤੀ ਤੇ ਕੋਟਲਾ ’ਤੇ ਉਹ ਸਪਿਨ ਅਤੇ ਤੇਜ਼ ਗੇਂਦਬਾਜ਼ਾਂ ਖਿਲਾਫ ਖਤਰਨਾਕ ਦਿਖਾਈ ਦਿੱਤੇ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ :

ਭਾਰਤ: ਰਿਸ਼ਭ ਪੰਤ (ਕਪਤਾਨ ਅਤੇ ਵਿਕਟਕੀਪਰ), ਰਿਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅੱਈਅਰ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਵੈਂਕਟੇਸ਼ ਅੱਈਅਰ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਆਵੇਸ਼ ਖਾਨ, ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ।

ਦੱਖਣੀ ਅਫਰੀਕਾ: ਤੇਮਬਾ ਬਾਵੁਮਾ (ਕਪਤਾਨ), ਕਵਿੰਟਨ ਡੀ ਕਾੱਕ (ਵਿਕਟਕੀਪਰ), ਰੀਜਾ ਹੈਂਡਰਿਕਸ, ਹੈਨਰਿਚ ਕਲਾਸਨ, ਕੇਸ਼ਵ ਮਹਾਰਾਜ, ਐਡਨ ਮਾਰਕਰਾਮ, ਡੇਵਿਡ ਮਿੱਲਰ, ਲੁੰਗੀ ਐਨਗਿਡੀ, ਐਨਰਿਕ ਨੋਰਕੀਆ, ਵੇਨ ਪੋਰਨੇਲ, ਡਵੇਨ ਪ੍ਰੀਟੋਰੀਅਸ, ਕਾਗਿਸੋ ਰਬਾਡਾ, ਤਬਰੇਜ਼ ਸਮਸੀ, ਟਿ੍ਰਸਟਨ?ਸਟੱਬਸ, ਰਾਸੀ ਵਾਨ ਡਰ ਡੁਸੇਨ ਅਤੇ ਮਾਰਕੋ ਯਾਨਸੇਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਵੈਸਟਇੰਡੀਜ ਖਿਲਾਫ਼ ਟੀ-20 ਸੀਰੀਜ਼ ਲਈ ਭਾਰਤੀ ਟੀਮ ਐਲਾਨੀ
ਲੋਕੇਸ਼ ਰਾਹੁਲ ਨੂੰ ਮਿਲ ਸਕਦੈ ਓਪਨਿੰਗ ਦਾ ਮੌਕਾ

ਨਵੀਂ ਦਿੱਲੀ, ਏਜੰਸੀ। ਸਲਾਮੀ ਬੱਲੇਬਾਜ ਸ਼ਿਖਰ ਧਵਨ ਦੀ ਥਾਂ ਯੁਵਾ ਖਿਡਾਰੀ ਸੰਜੂ ਸੈਮਸਨ ਨੂੰ 6 ਦਸੰਬਰ ਤੋਂ ਵੈਸਟਇੰਡੀਜ ਖਿਲਾਫ ਸ਼ੁਰੂ ਹੋਣ ਜਾ ਰਹੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਲਈ ਭਾਰਤੀ ਕ੍ਰਿਕਟ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਬੰਗਲਾਦੇਸ਼ ਖਿਲਾਫ ਵੀ ਸੰਜੂ ਨੂੰ ਟੀ-20 ਟੀਮ ‘ਚ ਜਗ੍ਹਾ ਮਿਲੀ ਸੀ, ਪਰ ਉਨ੍ਹਾਂ ਨੂੰ ਇੱਕ ਵੀ ਮੈਚ ‘ਚ ਖੇਡਣ ਦਾ ਮੌਕਾ ਨਹੀਂ ਮਿਲ ਸਕਿਆ ਹਾਲਾਂਕਿ ਓਪਨਰ ਧਵਨ ਦੀ ਸੱਟ ਤੋਂ ਬਾਅਦ ਉਨ੍ਹਾਂ ਨੂੰ ਵਿੰਡੀਜ ਸੀਰੀਜ ਲਈ ਟੀਮ ‘ਚ ਜਗ੍ਹਾ ਮਿਲ ਗਈ ਸੀ ਧਵਨ ਨੂੰ ਘਰੇਲੂ ਟੀ-20 ਟੂਰਨਾਮੈਂਟ ਸਈਦ ਮੁਸ਼ਤਾਕ ਅਲੀ ਟ੍ਰਾਫੀ ਦੇ ਪਿਛਲੇ ਹਫਤੇ ਮਹਾਂਰਾਸ਼ਟਰ ਤੇ ਦਿੱਲੀ ਦਰਮਿਆਨ ਮੈਚ ਦੌਰਾਨ ਖੱਬੇ ਪੈਰ ‘ਤੇ ਸੱਟ ਲੱਗੀ ਹੈ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਅਨੁਸਾਰ ਧਵਨ ਦੇ ਗੋਡਿਆਂ ‘ਤੇ ਡੂੰਘੀ ਸੱਟ ਲੱਗੀ ਹੈ।

ਬੀਸੀਸੀਆਈ ਨੇ ਜਾਰੀ ਬਿਆਨ ‘ਚ ਕਿਹਾ, ਧਵਨ ਦੇ ਪੈਰ ‘ਚ ਟਾਂਕੇ ਲੱਗੇ ਹਨ ਤੇ ਉਹ ਅਜੇ ਠੀਕ ਨਹੀਂ ਹੋ ਸਕੇ ਹਨ ਉਨ੍ਹਾਂ?ਦੀ ਸੱਟ ਨੂੰ ਠੀਕ ਹੋਣ ‘ਚ ਅਜੇ ਸਮਾਂ ਲੱਗੇਗਾ ਧਵਨ ਦੀ ਗੈਰ-ਹਾਜ਼ਰੀ ‘ਚ ਸੰਭਵ ਹੈ ਕਿ ਭਾਰਤ ਲੋਕੇਸ਼ ਰਾਹੁਲ ਨੂੰ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ‘ਚ ਉਤਾਰੇ ਰਾਹੁਲ ਦਾ ਕਰਨਾਟਕ ਲਈ ਮੁਸ਼ਤਾਕ ਅਲੀ ‘ਚ ਵਧੀਆ ਪ੍ਰਦਰਸ਼ਨ ਰਿਹਾ ਹੈ ਤੇ ਉਨ੍ਹਾਂ ਨੇ 145.16 ਦੇ ਸਟ੍ਰਾਈਕ ਰੇਟ ਨਾਲ 225 ਦੌੜਾਂ ਬਣਾਈਆਂ ਹਨ ਉਨ੍ਹਾਂ ਨੇ ਪੰਜਾਬ ਖਿਲਾਫ 84 ਦੌੜਾਂ ਦੀ ਵੱਡੀ ਪਾਰੀ ਖੇਡੀ ਸੀ ਸੰਜੂ ਨੇ ਮੁਸ਼ਤਾਕ ਅਲੀ ‘ਚ ਆਪਣੀ ਟੀਮ ਕੇਰਲ ਵੱਲੋਂ ਛੇ ਮੈਚ ਖੇਡੇ ਹਨ ਪਰ ਉਸਦਾ ਘਰੇਲੂ ਟੂਰਨਾਮੈਂਟ ‘ਚ ਪ੍ਰਦਰਸ਼ਨ ਸੰਤੋਖਜ਼ਨਕ ਨਹੀਂ ਰਿਹਾ ਤੇ ਉਹ ਇੱਕ ਹੀ ਅਰਧ ਸੈਂਕੜਾ ਪਾਰੀ ਖੇਡ ਸਕੇ ਇਸ ਤੋਂ ਪਹਿਲਾਂ ਉਨ੍ਹਾਂ ਵਿਜੈ ਹਜ਼ਾਰੇ ‘ਚ ਨਾਬਾਦ 212 ਦੌੜਾਂ ਦੀ ਟੂਰਨਾਮੈਂਟ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਿੱਜੀ ਪਾਰੀ ਖੇਡੀ ਸੀ ਇਹ ਉਸਦਾ ਸੂਚੀ ਏ ਕ੍ਰਿਕਟ ‘ਚ ਪਹਿਲਾ ਸੈਂਕੜਾ ਸੀ ਜਿਸਦੀ ਬਦੌਲਤ ਉਨ੍ਹਾਂ ਨੂੰ ਰਾਸ਼ਟਰੀ ਟੀਮ ‘ਚ ਵਾਪਸੀ ਦਾ ਮੌਕਾ ਮਿਲਿਆ ਹੈ।

ਸੰਜੂ ਨੇ ਸਾਲ 2015 ‘ਚ ਜਿੰਬਾਬਵੇ ਵੱਲੋਂ ਭਾਰਤ ਦੀ ਟਵੰਟੀ-20 ਟੀਮ ‘ਚ ਖੇਡਿਆ ਸੀ ਉਨ੍ਹਾਂ ਨੇ ਰਾਜਸਥਾਨ ਰਾਇਲਜ਼ ਦੇ ਤਾਲੇਗਾਂਵ ‘ਚ ਸਥਾਨਿਕ ਖਿਡਾਰੀਆਂ ਲਈ ਸ਼ੁਰੂ ਕੰਡੀਸ਼ਨਿੰਗ ਕੈਂਪ ‘ਚ ਹਿੱਸਾ ਲੈਣਾ ਸੀ ਉਹ ਮੁਸ਼ਤਾਕ ਅਲੀ ‘ਚ ਖੇਡਣ ਤੋਂ ਬਾਅਦ ਆਪਣੇ ਨਿੱਜੀ ਕੋਚ ਬੀਜੂ ਜਾਰਜ ਦੀ ਅਗਵਾਈ ‘ਚ ਫਿਲਹਾਲ ਟ੍ਰੇਨਿੰਗ ਕਰ ਰਹੇ ਹਨ ਜਾਰਜ ਭਾਰਤੀ ਮਹਿਲਾ ਟੀਮ ਦੇ ਸਾਬਕਾ ਫੀਲਡਿੰਗ ਕੋਚ ਰਹਿ ਚੁੱਕੇ ਹਨ ਇਸ ਦਰਮਿਆਨ ਵਿਕਟ ਕੀਪਰ ਰਿਧੀਮਾਨ ਸਾਹਾ ਨੇ ਭਾਰਤ ਬੰਗਲਾਦੇਸ਼ ਖਿਲਾਫ ਇਤਿਹਾਸਕ ਗੁਲਾਬੀ ਗੇਂਦ ਟੈਸਟ ‘ਚ ਕਮਾਲ ਦੀ ਵਿਕਟ ਕੀਪਿੰਗ ਕੀਤੀ ਸੀ ਪਰ ਸੀਰੀਜ ਤੋਂ ਬਾਅਦ ਸਕੈਨ ‘ਚ ਉਸਦੀ ਖੱਬੀ ਉਂਗਲੀ ‘ਚ ਫ੍ਰੈਕਚਰ ਦੀ ਪੁਸ਼ਟੀ ਹੋਈ ਹੈ ਬੀਸੀਸੀਆਈ ਅਨੁਸਾਰ ਸਾਹਾ ਦੀ ਸਰਜਰੀ ਸਫਲ ਰਹੀ ਹੈ ਤੇ ਉਹ ਬੈਂਗਲੁਰੂ ਦੇ ਨੈਸ਼ਨਲ ਕ੍ਰਿਕਟ ਅਕਾਦਮੀ ‘ਚ ਰਿਹੈਬਿਲੀਟੇਸ਼ਨ ਕਰਨਗੇ ਪਰ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਕਿੰਨਾ ਸਮਾਂ ਲੱਗੇਗਾ ਭਾਰਤੀ ਟੀਮ ਨੇ ਫਰਵਰੀ ‘ਚ ਨਿਊਜ਼ੀਲੈਂਡ ਦੌਰੇ ‘ਤੇ ਜਾਣਾ ਹੈ।

ਟੀ-20 ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼੍ਰੇਅਸ ਅੱਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟ ਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਯੁਜਵਿੰਦਰ ਚਹਿਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਸੰਜੂ ਸੈਮਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰੋਹਿਤ ਦਾ ਹਿਤਕਾਰੀ ਸੈਂਕੜਾ, ਭਾਰਤ ਦਾ ਲੜੀ ਤੇ ਟਰਾਫੀ ਤੇ ਕਰਾਇਆ ਕਬਜਾ
ਰੋਹਿਤ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ | Rohit Sharma

ਬ੍ਰਿਸਟਲ (ਏਜੰਸੀ)। ਹਿਟਮੈਨ ਦੇ ਨਾਂਅ ਨਾਲ ਮਸ਼ਹੂਰ ਓਪਨਰ ਰੋਹਿਤ ਸ਼ਰਮਾ ਦੀ ਨਾਬਾਦ 100 ਦੌੜਾਂ ਦੀ ਜ਼ਬਰਦਸਤ ਪਾਰੀ ਬੌਦਲਤ ਭਾਰਤ ਨੇ ਇੰਗਲੈਂਡ ਨੂੰ ਤੀਸਰੇ ਅਤੇ ਫ਼ੈਸਲਾਕੁੰਨ ਟੀ20 ਮੁਕਾਬਲੇ ‘ਚ ਇੱਕਤਰਫ਼ਾ ਅੰਦਾਜ਼ ‘ਚ 7 ਵਿਕਟਾਂ ਨਾਲ ਮਧੋਲ ਕੇ ਇੰਗਲਿਸ਼ ਜ਼ਮੀਨ ‘ਤੇ ਪਹਿਲੀ ਵਾਰ ਟਵੰਟੀ20 ਲੜੀ ਜਿੱਤ ਲਈ ਭਾਰਤ ਨੇ ਤਿੰਨ ਮੈਚਾਂ: ਦੀ ਲੜੀ 2-1 ਨਾਲ ਜਿੱਤੀ ਇੰਗਲੈਂਡ ਦੇ ਓਪਨਰ ਜੈਸਨ ਰਾਏ ਦੀ 67 ਦੌੜਾਂ ਦੀ ਆਤਿਸ਼ੀ ਪਾਰੀ ਦੀ ਬਦੌਲਤ 9 ਵਿਕਟਾਂ ‘ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। (Rohit Sharma)

ਪਰ ਰੋਹਿਤ ਦੇ ਨਾਬਾਦ ਸੈਂਕੜੇ ਤੋਂ ਇਹ ਸਕੋਰ ਬੌਣਾ ਸਾਬਤ ਹੋਇਆ ਭਾਰਤ ਨੇ 18.4 ਓਵਰਾਂ ‘ਚ ਤਿੰਨ ਵਿਕਟਾਂ ‘ਤੇ 201 ਦੌੜਾਂ ਬਣਾ ਕੇ ਮੈਚ ਅਤੇ ਲੜੀ ਦੀ ਜੇਤੂ ਟਰਾਫ਼ੀ ‘ਤੇ ਆਪਣਾ ਕਬਜਾ ਕਰ ਲਿਆ ਰੋਹਿਤ ਸ਼ਰਮਾ ਨੂੰ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਐਲਾਨਿਆ ਗਿਆ ਕਪਤਾਨ ਕੋਹਲੀ ਨੇ ਵੀ ਸ਼ਾਨਦਾਰ 43 ਦੌੜਾਂ ਬਣਾਈਆਂ ਜਦੋਂਕਿ ਇੰਗਲੈਂਡ ਦੀ ਪਾਰੀ ‘ਚ ਚਾਰ ਵਿਕਟਾਂ ਲੈਣ ਵਾਲੇ ਹਾਰਦਿਕ ਪਾਂਡਿਆ ਨੇ ਸਿਰਫ਼ 14 ਗੇਂਦਾਂ ‘ਚ ਨਾਬਾਦ 33 ਦੌੜਾਂ ਬਣਾਈਆਂ ਪਾਂਡਿਆ ਨੇ ਭਾਰਤ ਲਈ ਕ੍ਰਿਸ ਜਾਰਡਨ ਦੀ ਗੇਂਦ ‘ਤੇ ਜੇਤੂ ਛੱਕਾ ਮਾਰਿਆ। (Rohit Sharma)

ਭਾਰਤ ਦੀ ਇਹ ਲਗਾਤਾਰ ਪੰਜਵੀਂ ਟੀ20 ਲੜੀ ਜਿੱਤ | Rohit Sharma

ਭਾਰਤ ਦੀ ਇਹ ਲਗਾਤਾਰ ਪੰਜਵੀਂ ਟੀ20 ਲੜੀ ਜਿੱਤ ਹੈ ਭਾਰਤ ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ, ਸ਼੍ਰੀਲੰਕਾ, ਦੱਖਣੀ ਅਫ਼ਰੀਕਾ ਅਤੇ ਆਇਰਲੈਂਡ ਨੂੰ ਹਰਾਇਆ ਸੀ ਭਾਰਤ ਦੀ ਇੰਗਲੈਂਡ ਦੀ ਜ਼ਮੀਨ ‘ਤੇ ਇਹ ਪਹਿਲੀ ਟੀ20 ਲੜੀ ਜਿੱਤ ਹੈ ਫ਼ੈਸਲਾਕੁੰਨ ਮੈਚ ‘ਚ ਇਸ ਜਿੱਤ ਦਾ ਸਿਹਰਾ ਪੂਰੀ ਤਰ੍ਹਾਂ ਰੋਹਿਤ ਨੂੰ ਜਾਂਦਾ ਹੈ ਜਿੰਨ੍ਹਾਂ ਨੇ ਟੀ20 ‘ਚ ਨਾ ਸਿਰਫ਼ ਆਪਣੀਆਂ 2000 ਦੌੜਾਂ ਪੂਰੀਆਂ ਕੀਤੀਆਂ ਸਗੋਂ ਆਪਣਾ ਤੀਸਰਾ ਟੀ20 ਸੈਂਕੜਾ ਵੀ ਬਣਾਇਆ।

ਧਵਨ ਨੇ ਛੇਤੀ ਆਊਟ ਹੋਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਉਹ ਲਗਾਤਾਰ ਦੂਸਰੇ ਮੈਚ ‘ਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਰੋਹਿਤ ਤੇ ਵਿਰਾਟ ਨੇ ਤੀਸਰੀ ਵਿਕਟ ਲਈ 89 ਦੌੜਾਂ ਦੀ ਬੇਸ਼ਕੀਮਤੀ ਭਾਈਵਾਲੀ ਕਰਕੇ ਭਾਰਤ ਨੂੰ ਜਿੱਤ ਦੀ ਰਾਹ ‘ਤੇ ਪਾ ਦਿੱਤਾ ਰਹੀ ਸਹੀ ਕਸਰ ਰੋਹਿਤ ਅਤੇ ਪਾਂਡਿਆ ਨੇ ਚੌਥੀ ਵਿਕਟ ਲਈ ਸਿਰਫ਼ 3.5 ਓਰਵਾਂ ‘ਚ ਨਾਬਾਦ 50 ਦੌੜਾਂ ਠੋਕ ਕੇ ਪੂਰੀ ਕਰ ਦਿੱਤੀ।

ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਅਤੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੂੰ ਆਪਣਾ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਕਰਨ ਦਾ ਮੌਕਾ ਦਿੱਤਾ ਭਾਰਤ ਅਤੇ ਚਾਹਰ ਦੇ ਪਹਿਲੇ ਓਵਰਾਂ ‘ਚ ਜੋਸ ਬਟਲਰ ਨੇ ਤਿੰਨ ਚੌਕੇ ਮਾਰੇ ਜਿਸ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਚੌਕਿਆਂ ਅਤੇ ਛੱਕਿਆਂ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਕਿ ਉਹ ਪਾਰੀ ਦੇ ਅੰਤ ਤੱਕ ਚੱਲਦਾ ਰਿਹਾ।

ਧੋਨੀ ਨੇ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ | Rohit Sharma

ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਟੀ20 ਅੰਤਰਰਾਸ਼ਟਰੀ ਮੈਚ ‘ਚ ਵਿਕਟਾਂ ਦੇ ਪਿੱਛੇ ਸਭ ਤੋਂ ਜ਼ਿਆਦਾ ਪੰਜ ਸ਼ਿਕਾਰ ਕਰਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਧੋਨੀ ਨੇ ਇੰਗਲੈਂਡ ਵਿਰੁੱਧ ਤੀਸਰੇ ਅਤੇ ਫੈਸਲਾਕੁੰਨ ਟੀ20 ਮੁਕਾਬਲੇ ‘ਚ ਵਿਕਟਾਂ ਦੇ ਪਿੱਛੇ ਪੰਜ ਕੈਚ ਲਏ ਅਤੇ ਇਸ ਦੇ ਨਾਲ ਹੀ ਉਸਨੇ ਵਿਕਟਾਂ ਦੇ ਪਿੱਛੇ ਆਪਣੇ 50 ਕੈਚ ਵੀ ਪੂਰੇ ਕਰ ਲਏ।

ਸਾਬਕਾ ਕਪਤਾਨ ਧੋਨੀ ਨੇ ਵਿਕਟਾਂ ਦੇ ਪਿੱਛੇ ਪੰਜ ਕੈਚ ਲੈ ਕੇ ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਿਜ਼ਾਦ ਦੇ 2015 ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਸ਼ਹਿਜ਼ਾਦ ਨੇ ਨਵੰਬਰ 2015 ‘ਚ ਓਮਾਨ ਵਿਰੁੱੱਧ ਅਬੁ ਧਾਬੀ ‘ਚ ਵਿਕਟਾਂ ਦੇ ਪਿੱਛੇ ਪੰਜ ਸ਼ਿਕਾਰ ਕੀਤੇ ਸਨ ਜਿਸ ਵਿੱਚ ਤਿੰਨ ਕੈਚ ਅਤੇ ਦੋ ਸਟੰਪਿੰਗ ਸਨ ਧੋਨੀ ਨੇ ਇੱਕ ਬੱਲੇਬਾਜ਼ ਨੂੰ ਆਪਣੀ ਸਿੱਧੀ ਥ੍ਰੋ ਨਾਲ ਰਨ ਆਊਟ ਵੀ ਕੀਤਾ ਇਹਨਾਂ ਪੰਜ ਵਿੱਚੋਂ ਤਿੰਨ ਕੈਚ ਤਾਂ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀਆਂ ਗੇਂਦਾਂ ‘ਤੇ ਸਨ।

ਭਾਰਤ-ਇੰਗਲੈਂਡ ਟੀ20 ਲੜੀ : ਹੇਲਸ ਬਦੌਲਤ ਇੰਗਲੈਂਡ ਨੇ ਕੀਤੀ ਲੜੀ ਬਰਾਬਰ
3 ਟੀ20 ਮੈਚਾਂ ਦੀ ਲੜੀ 1-1 ਨਾਲ ਬਰਾਬਰ, ਤੀਜਾ ਮੈਚ 8 ਜੁਲਾਈ ਨੂੰ ਸ਼ਾਮ ਸਾਢੇ ਛੇ | India-England T20 Series

ਕਾਰਡਿਫ, (ਏਜੰਸੀ)। ਅਲੇਕਸ ਹੇਲਸ ਦੀ ਨਾਬਾਦ 58 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ ਦੂਸਰੇ ਟਵੰਟੀ20 ਮੁਕਾਬਲੇ ‘ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਕਰ ਲਈ ਭਾਰਤ ਨੂੰ ਪੰਜ ਵਿਕਟਾਂ ‘ਤੇ 148 ਦੌੜਾਂ ‘ਤੇ ਰੋਕਣ ਤੋਂ ਬਾਅਦ ਇੰਗਲੈਂਡ ਨੇ 19.4 ਓਵਰਾਂ ‘ਚ ਪੰਜ ਵਿਕਟਾਂ ‘ਤੇ 149 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਇੰਗਲੈਂਡ ਨੂੰ ਇਹ ਜਿੱਤ ਦਿਵਾਉਣ ‘ਚ ਹੇਲਸ ਨੇ 41 ਗੇਂਦਾਂ ‘ਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 58 ਦੌੜਾਂ ਬਣਾ ਕੇ ਮੈਚ ਜੇਤੂ ਪਾਰੀ ਖੇਡੀ ਹੇਲਸ ਨੇ ਇੰਗਲੈਂਡ ਨੂੰ ਪੰਜਵੇਂ ਓਵਰ ‘ਚ ਤਿੰਨ ਵਿਕਟਾਂ ‘ਤੇ 44 ਦੌੜਾਂ ਦੀ ਨਾਜ਼ੁਕ ਹਾਲਤ ਚੋਂ ਕੱਢਿਆ ਤੇ ਟੀਮ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾ ਕੇ ਹੀ ਦਮ ਲਿਆ ਹੇਲਸ ਨੇ ਭੁਵਨੇਸ਼ਵਰ ਦੇ ਆਖ਼ਰੀ ਓਵਰ ਂਚ ਚੌਕਾ ਅਤੇ ਛੱਕਾ ਮਾਰ ਕੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮੈਲ ਆਫ਼ ਦ ਮੈਚ ਰਹੇ ਹੇਲਸ ਨੂੰ ਕਪਤਾਨ ਈਆਨ ਮੋਰਗਨ, ਜਾਨੀ ਬੇਅਰਸਟੋ ਅਤੇ ਡਵਿਡ ਵਿਲੀ ਨੇ ਚੰਗਾ ਸਹਿਯੋਗ ਦਿੱਤਾ। (India-England T20 Series)

ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵਿਕਟਾਂ ‘ਤੇ 22 ਦੌੜਾਂ ਦੀ ਖ਼ਰਾਬ ਸ਼ੁਰੂਆਤ ਤੋਂ ਉੱਭਰਦਿਆਂ ਪੰਜ ਵਿਕਟਾਂ ‘ਤੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕੀਤਾ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਪੰਜ ਓਵਰਾਂ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ਼ 22 ਦੌੜਾਂ ‘ਤੇ ਗੁਆ ਦਿੱਤੀਆਂ ਇਸ ਤੋਂ ਬਾਅਦ ਕੋਹਲੀ-ਰੈਨਾ ਵੱਲੋਂ ਚੌਥੀ ਵਿਕਟ ਲਈ 57 ਦੌੜਾਂ ਅਤੇ ਕੋਹਲੀ ਨੇ ਧੋਨੀ ਨਾਲ 32 ਦੌੜਾਂ ਜੋੜੀਆਂ ਜਦੋਂਕਿ ਧੋਨੀ ਅਤੇ ਪਾਂਡਿਆ ਨੇ ਛੇਵੀਂ ਵਿਕਟ ਲਈ 37 ਦੌੜਾਂ ਜੋੜ ਕੇ ਭਾਰਤ ਨੂੰ 148 ਤੱਕ ਪਹੁੰਚਾਇਆ। (India-England T20 Series)