Got - Sach Kahoon Punjabi
ਜੂਨੀਅਰ ਪੁਰਸ਼ ਵਰਗ 25 ਮੀਟਰ ਸਟੈਂਡਰਡ ਪਿਸਟਲ ਈਵੇਂਟ ‘ਚ ਨਿੱਜੀ ਅਤੇ ਟੀਮ ਵਰਗ ਦੇ ਸੋਨ ਤਮਗੇ ਜਿੱਤੇ | Sports News
ਨਵੀਂ ਦਿੱਲੀ, (ਏਜੰਸੀ)। ਉਦੇਵੀਰ ਸਿੰਘ ਸਿੱਧੂ ਤੋਂ ਬਾਅਦ ਉਸਦੇ ਜੌੜੇ ਭਰਾ ਵਿਜੇਵੀਰ ਨੇ ਚਾਂਗਵਾਨ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸਿਪ ਦੇ ਆਖ਼ਰੀ ਦਿਨ ਸੁਨਹਿਰੀ ਪ੍ਰਦਰਸ਼ਨ ਕਰਦੇ ਹੋਏ ਜੂਨਂਅਰ ਪੁਰਸ਼ 25 ਮੀਟਰ ਸਟੈਂਡਰਡ ਪਿਸਟਲ ਈਵੇਂਟ ‘ਚ ਨਿੱਜੀ ਅਤੇ ਟੀਮ ਸੋਨ ਤਮਗੇ ਆਪਣੇ ਨਾਂਅ ਕੀਤੇ ਇਸ ਦੇ ਨਾਲ ਵਿਸ਼ਵ ਚੈਂਪੀਅਨਸ਼ਿਪ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲਾ ਭਾਰਤ 11 ਸੋਨ ਦੇ ਨਾਲ ਕੁੱਲ 27 ਤਮਗਿਆਂ ਨਾਲ ਤੀਸਰੇ ਸਥਾਨ ‘ਤੇ ਰਿਹਾ ਕੋਰੀਆ ਦੇ ਚਾਂਗਵਾਨ ‘ਚ ਸਮਾਪਤ ਹੋਈ 52ਵੀਂ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿ ਦੇ 10ਵੇਂ ਅਤੇ ਆਖ਼ਰੀ ਦਿਨ ਵਿਜੇਵੀਰ ਨੇ ਦੋ ਹੋਰ ਸੋਨ ਤਮਗੇ ਭਾਰਤ ਦੀ ਝੋਲੀ ‘ਚ ਪਾਏ ਇਸ ਤੋਂ ਇੱਕ ਦਿਨ ਪਹਿਲਾਂ ਉਸਦੇ ਜੌੜੇ ਭਰਾ ਵਿਜੇਵੀਰ ਨੇ ਭਾਰਤ ਨੂੰ ਨਿੱਜੀ ਅਤੇ ਟੀਮ ਈਵੇਂਟ ਦਾ ਸੋਨ ਤਮਗਾ ਦਿਵਾਇਆ ਸੀ। (Sports News)
ਭਾਰਤ ਕੁੱਲ 27 ਤਮਗਿਆਂ ਦੇ ਸਰਵਸੇ੍ਸ਼ਠ ਪ੍ਰਦਰਸ਼ਨ ਨਾਲ ਰਿਹਾ ਤੀਸਰੇ ਸਥਾਨ ‘ਤੇ
ਭਾਰਤ ਚੈਂਪੀਅਨਸ਼ਿਪ ‘ਚ 11 ਸੋਨ, 9 ਚਾਂਦੀ ਅਤੇ 7 ਕਾਂਸੀ ਤਮਗੇ ਜਿੱਤ ਕੇ ਸੂਚੀ ‘ਚ ਤੀਸਰੇ ਨੰਬਰ ‘ਤੇ ਰਿਹਾ ਇਹ ਉਸਦਾ ਵਿਸ਼ਵ ਨਿਸ਼ਾਨੇਬਾਜ਼ੀ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਤਮਗਾ ਸੂਚੀ ‘ਚ ਚੀਨ ਅਤੇ ਮੇਜ਼ਬਾਨ ਕੋਰੀਆ ਤੋਂ ਬਾਅਦ ਭਾਰਤ ਤੀਸਰੇ ਸਥਾਨ ‘ਤੇ ਰਿਹਾ ਪੁਰਸ਼ਾਂ ਦੀ ਜੂਨੀਅਰ 25 ਮੀਟਰ ਸਟੈਂਡਰਡ ਪਿਸਟਲ ਈਵੇਂਟ ‘ਚ ਵਿਜੇਵੀਰ ਨੇ 572 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਅਤੇ ਕੋਰੀਆ (570) ਨੂੰ ਪਿੱਛੇ ਛੱਡਿਆ ਭਾਰਤੀ ਨਿਸ਼ਾਨੇਬਾਜ਼ਾਂ ਦੀ ਤਿਕੜੀ ਨੇ ਇਸ ਈਵੇਂਟ ‘ਚ ਕੋਰੀਆਈ ਟੀਮ ਨੂੰ ਦੋ ਅੰਕਾਂ ਨਾਲ ਪਛਾੜ ਕੁੱਲ 1695 ਅੰਕਾਂ ਨਾਲ ਸੋਨ ਤਮਗਾ ਵੀ ਜਿੱਤਿਆ।
ਨਿਸ਼ਾਨੇਬਾਜ਼ਾਂ ਨੇ ਚਾਂਗਵਾਨ ‘ਚ ਟੋਕੀਓ ਓਲੰਪਿਕ 2020 ਲਈ ਵੀ ਦੇਸ਼ ਨੂੰ ਦੋ ਕੋਟਾ ਸਥਾਨ ਦਿਵਾਏ
ਨਿਸ਼ਾਨੇਬਾਜ਼ਾਂ ਨੇ ਚਾਂਗਵਾਨ ‘ਚ ਟੋਕੀਓ ਓਲੰਪਿਕ 2020 ਲਈ ਵੀ ਦੇਸ਼ ਨੂੰ ਦੋ ਕੋਟਾ ਸਥਾਨ ਦਿਵਾਏ ਜੋ ਉਸਦੀ ਵੱਡੀ ਪ੍ਰਾਪਤੀ ਰਹੀ ਹੈ ਇਹ ਕੋਟਾ ਅੰਜ਼ੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਈਵੇਂਟ ‘ਚ ਹਾਸਲ ਕੀਤੇ ਆਈਐਸਐਸਐਫ ਟੂਰਨਾਮੈਂਟ ਦੇ ਆਖ਼ਰੀ ਦਿਨ ਵਿਜੇਵੀਰ ਨੇ ਦੋ ਸੋਨ ਤਮਗੇ ਜਿੱਤੇ ਜਦੋਂਕਿ ਇਸ ਤੋਂ ਇੱਕ ਦਿਨ ਪਹਿਲਾਂ ਉਸਨੇ 25 ਮੀਟਰ ਪਿਸਟਲ ਈਵੇਂਟ ‘ਚ ਨਿੱਜੀ ਕਾਂਸੀ ਤਮਗਾ ਅਤੇ ਟੀਮ ਈਵੇਂਟ ਦਾ ਸੋਨ ਤਮਗਾ ਜਿੱਤਿਆ ਸੀ ਉਹ ਚੈਂਪੀਅਨਸ਼ਿਪ ‘ਚ ਤਿੰਨ ਸੋਨ ਅਤੇ ਇੱਕ ਕਾਂਸੀ ਤਮਗੇ ਨਾਲ ਸਭ ਤੋਂ ਸਫ਼ਲ ਨਿਸ਼ਾਨੇਬਾਜ਼ ਰਿਹਾ।
ਅਕਤੂਬਰ ‘ਚ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਯੂਥ ਓਲੰਪਿਕ ਖੇਡਾਂ ‘ਚ ਆਪਣੀ ਚੁਣੌਤੀ ਰੱਖਣਗੇ
ਹੁਣ ਅਕਤੂਬਰ ‘ਚ ਭਾਰਤ ਦੇ ਨੌਜਵਾਨ ਨਿਸ਼ਾਨੇਬਾਜ਼ ਯੂਥ ਓਲੰਪਿਕ ਖੇਡਾਂ ‘ਚ ਆਪਣੀ ਚੁਣੌਤੀ ਰੱਖਣਗੇ ਇਸ ਤੋਂ ਇਲਾਵਾ 2019 ਫਰਵੀ ‘ਚ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਦਾ ਪਹਿਲਾ ਗੇੜ ਹੋਵੇਗਾ ਜੋ ਟੋਕੀਓ 2020 ਓਲੰਪਿਕ ਲਈ ਅਹਿਮ ਕੁਆਲੀਫਾਈਂਗ ਟੂਰਨਾਮੈਂਟ ਵੀ ਹੋਵੇਗਾ ਜੋ ਭਾਰਤ ਦੀ ਮੇਜ਼ਬਾਨੀ ‘ਚ ਨਵੀਂ ਦਿੱਲੀ ਸਥਿਤ ਕਰਣੀ ਸਿੰਘ ਸ਼ੂਟਿੰਗ ਰੇਂਜ ‘ਚ ਕਰਵਾਇਆ ਜਾਵੇਗਾ।
ਲੜਕੇ ਦੇ ਘਰੋਂ ਮਿਲੀ ਲੜਕੀ ਦੀ ਗਲੀ ਸੜੀ ਲਾਸ਼
ਸਾਬਕਾ ਐਮਸੀ ਦੇ ਘਰੋਂ ਮਿਲੀ ਹੈ ਲਾਸ਼
ਬਰਨਾਲਾ, ਜੀਵਨ ।
ਬਰਨਾਲਾ ਦੇ ਪਿੰਡ ਸੰਘੇੜਾ ‘ਚ ਇੱਕ 25 ਸਾਲ ਦੀ ਲੜਕੀ ਦੀ ਗਲੀ ਸੜੀ ਲਾਸ਼ ਕਿਸੇ ਲੜਕੇ ਦੇ ਘਰੋਂ ਮਿਲਣ ਨਾਲ ਪਿੰਡ ‘ਚ ਸਨਸਨੀ ਫੈਲ ਗਈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਸੰਘੇੜਾ ਦੀ ਰਹਿਣ ਵਾਲੀ ਇੱਕ 25 ਸਾਲ ਦੀ ਲੜਕੀ ਚਰਨਜੀਤ ਕੌਰ ਕੁਝ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਅੱਜ ਲਾਸ਼ ਪਿੰਡ ਦੇ ਹੀ ਇੱਕ ਸਾਬਕਾ ਐਮਸੀ ਦੇ ਘਰੋਂ ਮਿਲੀ ਹੈ । ਲਾਸ਼ ਇਸ ਕਦਰ ਸੜ ਚੁੱਕੀ ਸੀ ਕਿ ਉਸ ਦੀ ਬਦਬੂ ਦੂਰ-ਦੂਰ ਤੱਕ ਜਾ ਰਹੀ ਸੀ । ਪਿੰਡ ਦੇ ਹੀ ਲੋਕ ਦੱਬੀ ਜੁਬਾਨ ‘ਚ ਕਹਿ ਰਹੇ ਹਨ ਕਿ ਮ੍ਰਿਤਕ ਲੜਕੀ ਦੇ ਜਿਸ ਘਰ ‘ਚੋਂ ਲਾਸ਼ ਮਿਲੀ ਹੈ, ਉਸ ਘਰ ਦੇ ਲੜਕੇ ਨਾਲ ਗੈਰ ਸਮਾਜਿਕ ਸਬੰਧ ਸਨ । ਆਸਪਾਸ ਦੇ ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਾਬਕਾ ਐਮਸੀ ਦੇ ਘਰੋਂ ਬਦਬੂ ਆ ਰਹੀ ਸੀ ।
ਅੱਜ ਪੁਲਿਸ ਕਿਸੇ ਹੋਰ ਕੇਸ ਦੀ ਤਬਤੀਸ਼ ਲਈ ਸਾਬਕਾ ਐਮਸੀ ਦੇ ਘਰ ਆਈ ਸੀ ਤਾਂ ਘਰ ਨੂੰ ਤਾਲਾ ਲੱਗਿਆ ਦੇਖ ਉਹਨਾਂ ਤਾਲਾ ਤੋੜ ਕੇ ਦੇਖਿਆ ਤਾਂ ਘਰ ‘ਚੋਂ ਲੜਕੀ ਦੀ ਗਲੀ ਸੜੀ ਲਾਸ਼ ਬਰਾਮਦ ਹੋਈ । ਇਸ ਸਬੰਧ ‘ਚ ਮ੍ਰਿਤਕ ਲੜਕੀ ਦੇ ਭਰਾ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪਿਛਲੇ ਪੰਜ ਦਿਨਾਂ ਤੋਂ ਘਰੋਂ ਗਾਇਬ ਸੀ, ਜਿਸ ਦੀ ਸ਼ਿਕਾਇਤ ਬਰਨਾਲਾ ਦੇ ਸਿਟੀ ਪੁਲਿਸ ਸਟੇਸ਼ਨ ‘ਚ ਪਿਛਲੇ ਦਿਨੀਂ ਕੀਤੀ ਗਈ ਸੀ । ਉਸ ਨੇ ਦੱਸਿਆ ਕਿ ਜਿਸ ਲੜਕੇ ਦੇ ਘਰ ‘ਚ ਉਸ ਦੀ ਭੈਣ ਦੀ ਲਾਸ਼ ਮਿਲੀ ਹੈ, ਉਸ ਦਾ ਨਾਂਅ ਹਰਦੀਪ ਸਿੰਘ ਹੈ ।
ਪੁਲਿਸ ਵੱਲੋ ਮਾਮਲਾ ਦਰਜ, ਜਾਂਚ ਸ਼ੁਰੂ
ਹਰਦੀਪ ਸਿੰਘ ਦਾ ਪਿਛਲੇ 1-2 ਸਾਲ ਤੋਂ ਉਹਨਾਂ ਦੇ ਘਰ ਆਉਣਾ ਜਾਣਾ ਸੀ । ਉਹਨਾਂ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੀ ਭੈਣ ਦਾ ਕਤਲ ਹਰਦੀਪ ਸਿੰਘ ਨੇ ਹੀ ਕੀਤਾ ਹੈ । ਇਸ ਮਾਮਲੇ ‘ਚ ਜਾਣਕਾਰੀ ਦਿੰਦੇ ਹੋਏ ਬਰਨਾਲ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਗੁਰਬੀਰ ਸਿੰਘ ਨੇ ਦੱਸਿਆ ਕਿ ਲੜਕਾ ਵਿਆਹਿਆ ਹੋਇਆ ਸੀ ਅਤੇ ਲੜਕੀ ਅਣਵਿਆਹੀ ਸੀ ਪੁਲਿਸ ਗੈਰ ਸਮਾਜਿਕ ਸਬੰਧਾਂ ਦੀ ਵੀ ਤਫਤੀਸ਼ ਕਰ ਰਹੀ ਹੈ ਫਿਲਹਾਲ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਦੀਪਕ ਪੁਨਿਆ (86) ਅਤੇ ਸਚਿਨ ਰਾਠੀ (74) ਨੇ ਇੱਥੇ ਕੇਡੀ ਜਾਧਵ ਸਟੇਡੀਅਮ ‘ਚ ਜੂਨੀਅਰ ਏਸ਼ੀਆਈ ਕੁਸ਼ਤੀ ਟੂਰਨਾਮੈਂਟ ਦੇ ਆਖ਼ਰੀ ਦਿਨ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ ਜਿਸ ਦੀ ਬਦੌਲਤ ਭਾਰਤ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਉਪ ਜੇਤੂ ਬਣਿਆ ਭਾਰਤ ਨੇ ਪ੍ਰਤੀਯੋਗਤਾ ਦੇ ਆਖ਼ਰੀ ਦਿਨ ਫ੍ਰੀਸਟਾਈਲ ਵਰਗ ‘ਚ ਦੋ ਸੋਨ ਅਤੇ ਦੋ ਕਾਂਸੀ ਤਗਮੇ ਜਿੱਤੇ ਭਾਰਤ ਨੇ 173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ ਹਾਸਲ ਕੀਤਾ ਜਦੋਂਕਿ ਇਰਾਨ 189 ਅੰਕਾਂ ਨਾਲ ਅੱਵਲ ਰਿਹਾ ਉਜ਼ਬੇਕਿਸਤਾਨ 128 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਿਹਾ। (Sports News)
ਆਖ਼ਰੀ ਦਿਨ ਮਿਲੇ ਚਾਰ ਤਗਮਿਆਂ ਦੇ ਨਾਲ ਭਾਰਤ ਨੇ ਇਸ ਟੂਰਨਾਮੈਂਟ ‘ਚ 3 ਸੋਨ, 7 ਚਾਂਦੀ ਅਤੇ 3 ਕਾਂਸੀ, ਮਹਿਲਾ ਵਰਗ ‘ਚ 2 ਚਾਂਦੀ ਅਤੇ 3 ਕਾਂਸੀ ਤਗਮੇ ਅਤੇ ਗ੍ਰੀਕੋ ਰੋਮਨ ਵਰਗ ‘ਚ 1 ਸੋਨ, 2 ਚਾਂਦੀ ਅਤੇ 2 ਕਾਂਸੀ ਤਗਮਿਆਂ ਸਮੇਤ ਕੁੱਲ 23 ਤਗਮੇ ਜਿੱਤੇ ਭਾਰਤੀ ਟੀਮ ਨੇ ਪਿਛਲੀ ਵਾਰ 2 ਸੋਨ, 3 ਚਾਂਦੀ ਅਤੇ 9 ਕਾਂਸੀ ਤਗਮਿਆਂ ਸਮੇਤ 14 ਤਗਮੇ ਜਿੱਤੇ ਸਨ ਭਾਰਤ ਲਈ ਟੂਰਨਾਮੈਂਟ ‘ਚ ਆਖ਼ਰੀ ਦਿਨ ਤਗਮਿਆਂ ਦੇ ਲਿਹਾਜ਼ ਨਾਲ ਕਾਫ਼ੀ ਸੁਖ਼ਾਵਾਂ ਰਿਹਾ 74 ਕਿੱਲੋ ਭਾਰ ਵਰਗ ‘ਚ ਸਚਿਨ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੰਗੋਲੀਆ ਦੇ ਅਰਡੇਨ ਨੂੰ ਚਿੱਤ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਦੀਪਕ ਪੂਨੀਆ ਨੇ ਤੁਰਕਮੇਨਿਸਤਾਨ ਦੇ ਅਜ਼ਾਤ ਗਜ਼ੇਵ ਨੂੰ 10-0 ਨਾਲ ਤਕਨੀਕੀ ਮੁਹਾਰਤ ਦੇ ਆਧਾਰ ‘ਤੇ ਹਰਾ ਕੇ ਭਾਰਤ ਨੂੰ ਇੱਕਤਰਫ਼ਾ ਜਿੱਤ ਦਿੱਤੀ। (Sports News)
ਹਰਿਆਣਾ ਦੇ ਕੈਥਲ ਬਲਾਕ ਨੇ ਹਾਸਲ ਕੀਤਾ ਪਹਿਲਾ ਸਥਾਨ
349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਕੀਤਾ ਸਿਮਰਨ | Dera Sacha Sauda
ਬਲਾਕ ਸਰਸਾ ਦੂਜੇ ਤੇ ਪਿਹੋਵਾ ਤੀਜੇ ਨੰਬਰ ‘ਤੇ | Dera Sacha Sauda
ਵਿਦੇਸ਼ਾਂ ‘ਚ ਮੇਲਬੋਰਨ ਦੇ 75 ਸੇਵਾਦਾਰਾਂ ਨੇ ਕੀਤਾ 813 ਘੰਟੇ ਸਿਮਰਨ | Dera Sacha Sauda
ਸਰਸਾ, (ਸੱਚ ਕਹੂੰ ਨਿਊਜ਼)। ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਕੈਥਲ ਬਲਾਕ ਨੇ ਪੰਜਾਬ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਬਲਾਕਾਂ ਨੂੰ ਪਿੱਛੇ ਛੱਡਦਿਆਂ ਪੂਰੇ ਭਾਰਤ ‘ਚ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ ਹੈ ਦੇਸ਼ ਭਰ ‘ਚ 24 ਜੂਨ ਤੋਂ 4 ਜੁਲਾਈ ਤੱਕ ਤੇ ਵਿਦੇਸ਼ਾਂ ‘ਚ 25 ਜੂਨ ਤੋਂ 30 ਜੂਨ ਤੱਕ ਚੱਲੇ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਸਿਮਰਨ ਕੀਤਾ. ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦਾ ਬਲਾਕ ਕੈੱਥਲ ਜਿੱਥੇ 153722 ਘੰਟਿਆਂ ਤੱਕ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਰਿਹਾ। (Dera Sacha Sauda)
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਪੰਜਾਬ ਸਰਕਾਰ ’ਤੇ ਕੀਤਾ ਤਿੱਖਾ ਵਾਰ
133308 ਘੰਟੇ ਸਿਮਰਨ ਦੇ ਨਾਲ ਹਰਿਆਣਾ ਦੇ ਬਲਾਕ ਸਰਸਾ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਬਲਾਕ ਪਿਹੋਵਾ ਨੇ 25521 ਘੰਟੇ ਸਿਮਰਨ ਕਰਕੇ ਤੀਜੇ ਨੰਬਰ ‘ਤੇ ਜਗ੍ਹਾ ਬਣਾਈ ਪੰਜਾਬ ‘ਚ 20807 ਘੰਟੇ ਸਿਮਰਨ ਦੇ ਨਾਲ ਬਲਾਕ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ ਰਾਜਸਥਾਨ ਸੂਬੇ ‘ਚ 2688.45 ਘੰਟੇ ਸਿਮਰਨ ਦੇ ਨਾਲ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਬਲਾਕ ਸਿਲਵਾਲਾ ਖੁਰਦ ਤੇ ਹਿਮਾਚਲ ਪ੍ਰਦੇਸ਼ ‘ਚ 1113 ਘੰਟੇ ਸਿਮਰਨ ਨਾਲ ਬਲਾਕ ਪਾਉਟਾ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ   ਪੰਜਾਬ ਸੂਬੇ ‘ਚ ਜ਼ਿਲ੍ਹਾ ਬਠਿੰਡਾ ਦੇ ਬਲਾਕ ਨਸੀਬਪੁਰਾ ਰਾਮਾ 18603.1 ਘੰਟੇ ਸਿਮਰਨ ਕਰਕੇ ਦੂਜਾ ਤਾਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਮਹਿਲਾ ਚੌਂਕ ਦੇ 869 ਸੇਵਾਦਾਰਾਂ ਨੇ 14305.3 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਸਿਮਰਨ ਪ੍ਰੇਮ ਮੁਕਾਬਲਾ : ਟਾੱਪ ਟੇਨ ਬਲਾਕ ਬਲਾਕ ਸਿਮਰਨ ਵਿਅਕਤੀ ਸਥਾਨ | Dera Sacha Sauda
ਕੈਥਲ  153722  9976  1
ਸਰਸਾ  133308  10684  2
ਪਿਹੋਵਾ 25521    2205    3
ਕਲਿਆਣ ਨਗਰ 25387 1749   4
ਮੋਗਾ  20807   2125 5
ਨਸੀਬਪੁਰਾ ਰਾਮਾ 18603 1703 6
ਮਹੇਲਾ ਚੌਂਕ 14305 869 7
ਬਠਿੰਡਾ 14289 1122 8
ਨਿਹਾਲ ਸਿੰਘ ਵਾਲਾ 14088 755 9
ਬਠੋਈ-ਡਕਾਲਾ 14073   1497  10