SAUDI ARABIA - Sach Kahoon Punjabi
ਬੇਗਾਨੇ ਮੁਲਕ ’ਚੋਂ ਸਿਰ ਕਲਮ ਕਰਨ ਦੀ ਸਜ਼ਾ ਤੇ ਜੁਰਮਾਨਾ ਭਰਕੇ ਵਤਨ ਪਹੁੰਚਿਆ ਬਲਵਿੰਦਰ ਮੱਲਣ
(ਰਵੀਪਾਲ) ਦੋਦਾ। ਸਾਊਦੀ ਅਰਬ (Saudi Arabia ) ਦੀ ਜੇਲ੍ਹ’ਚ ਬੰਦ ਪਿੰਡ ਮੱਲਣ ਸ੍ਰੀ ਮੁਕਤਸਰ ਸਾਹਿਬ ਦਾ ਨੌਜਵਾਨ ਬਲਵਿੰਦਰ ਸਿੰਘ ਆਖਿਰ ਰਿਹਾਅ ਹੋ ਕੇ ਵਤਨ ਵਾਪਸ ਪਰਤ ਆਇਆ। ਜੇਲ੍ਹ ’ਚ ਬੰਦ ਰਹੇ ਬਲਵਿੰਦਰ ਸਿੰਘ ਨੂੰ ਉੱਥੇ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਉੱਥੋਂ ਦੀ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਜਾਂ ਦੋ ਕਰੋੜ ਰੁਪਏ ਅਦਾ ਕਰਨ ਤੇ ਸੱਤ ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ। ਇਸ ਵੱਡੀ ਮੁਸੀਬਤ ’ਚੋਂ ਆਖਿਰ ਬਲਵਿੰਦਰ ਅੱਜ ਵਤਨ ਵਾਪਸ ਪਰਤ ਆਇਆ। ਉਸਦੀ ਵਤਨ ਵਾਪਸੀ ’ਤੇ ਪਰਿਵਾਰਿਕ ਮੈਂਬਰਾਂ ਦੋ ਭਰਾਵਾਂ ਤੇ ਇਕ ਭੈਣ ਸਮੇਤ ਇਲਾਕੇ ਭਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਸਾਊਦੀ ਅਰਬ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾਈ ਸੀ
ਵਤਨ ਵਾਪਸ ਪਰਤੇ ਬਲਵਿੰਦਰ ਨੇ ਦੱਸਿਆ ਕਿ ਉਸਨੂੰ ਉੱਥੇ ਕਾਫ਼ੀ ਕਸ਼ਟ ਝਲਣੇ ਪਏ। ਨਸਲੀ ਭੇਦਭਾਵ ਦਾ ਵੀ ਸ਼ਿਕਾਰ ਹੋਣਾ ਪਿਆ। ਧਰਮ ਤਬਦੀਲ ਕਰਨ ਲਈ ਉਸਨੂੰ ਵਾਰ ਵਾਰ ਉਕਸਾਇਆ ਗਿਆ ਪਰ ਉਸਨੇ ਈਨ ਨਹੀਂ ਮੰਨੀ। ਸਾਊਦੀ ਅਰਬ ਸਰਕਾਰ ਵੱਲੋਂ ਉਸਦਾ ਸਿਰ ਕਲਮ ਕਰਨ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਪਰ ਪੰਜਾਬੀਆਂ ਵੱਲੋਂ 2 ਕਰੋੜ ਰੁਪਏ ਦੀ ਰਾਸ਼ੀ ਅਦਾ ਕਰਕੇ ਉਸਨੂੰ ਨਵਾਂ ਜੀਵਨਦਾਨ ਦਿੱਤਾ ਜਿਸਦਾ ਉਹ ਸਦਾ ਕਰਜ਼ਦਾਰ ਰਹੇਗਾ।
ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਮੱਲਣ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸਾਊਦੀ ਅਰਬ ਗਿਆ ਹੋਇਆ ਸੀ, ਉੱਥੇ ਇਕ ਕੰਪਨੀ ’ਚ ਝਗੜਾ ਹੋਇਆ ਸੀ ਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਸਬੰਧ ’ਚ ਬਲਵਿੰਦਰ ਸਿੰਘ ਨੂੰ ਸੱਤ ਸਾਲ ਪਹਿਲਾਂ ਸਾਊਦੀ ਅਰਬ ਦਾ 10 ਲੱਖ ਰਿਆਲ ਭਾਰਤ ਦਾ ਲੱਗਭਗ 2 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ। ਸੱਤ ਸਾਲ ਸਜ਼ਾ ਪੂਰੀ ਹੋਣ ਤੋਂ ਬਾਅਦ ਜੁਰਮਾਨਾ ਨਾ ਅਦਾ ਕਰਨ ’ਤੇ 18 ਮਈ 2022 ਨੂੰ ਸਿਰ ਕਲਮ ਕੀਤਾ ਜਾਣਾ ਸੀ ਪਰ ਲੋਕਾਂ ਦੀ ਮੱਦਦ ਨਾਲ 22 ਮਈ 2022 ਨੂੰ 2 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਕੇ ਸਾਊਦੀ ਅਰਬ ਭੇਜੀ ਗਈ। ਉਸਤੋਂ ਬਾਅਦ ਉੱਥੋਂ ਦੀ ਅਦਾਲਤ ਨੇ ਬਲਵਿੰਦਰ ਸਿੰਘ ਦੀ ਸਿਰ ਕਲਮ ਕਰਨ ਦੀ ਸਜ਼ਾ ਟਾਲ ਦਿੱਤੀ ਸੀ। (Saudi Arabia )
ਮ੍ਰਿਤਕ ਪਰਿਵਾਰ ਨੂੰ ਰਾਸ਼ੀ ਦੇਣ ਤੋਂ ਬਾਅਦ ਵੀ ਅਦਾਲਤ ਵੱਲੋਂ ਬਲਵਿੰਦਰ ਸਿੰਘ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਸਮੇਤ ਬਹੁਤ ਸਾਰੇ ਪੰਜਾਬੀਆਂ ਵੱਲੋਂ ਕੀਤੇ ਲੰਬੇ ਸੰਘਰਸ਼ ਤੋਂ ਬਾਅਦ ਆਖਿਰਕਾਰ ਸਾਊਦੀ ਅਰਬ ਸਰਕਾਰ ਪਾਸੋਂ ਬਲਵਿੰਦਰ ਸਿੰਘ ਦੀ ਰਿਹਾਈ ਕਰਵਾਈ ਗਈ। ਇਸ ਵੱਡੀ ਘਾਲਣਾ ਤੋਂ ਬਾਅਦ ਬਲਵਿੰਦਰ ਆਪਣੇ ਪਰਿਵਾਰ ’ਚ ਪਹੁੰਚ ਗਿਆ। ਭਾਵੇਂ ਕਿ ਉਸਦੇ ਮਾਤਾ ਪਿਤਾ ਉਸਦਾ ਮੁੱਖ ਵੇਖਿਆ ਬਿਨਾਂ ਹੀ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਪਰ ਬਲਵਿੰਦਰ ਦੇ ਵਤਨ ਵਾਪਸ ਆਉਣ ’ਤੇ ਪਰਿਵਾਰਿਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ।
ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ (Saudi Arabia )
ਪਿੰਡ ਮੱਲਣ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਉਸਦਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਆਪਣੀ ਦੁੱਖ ਭਰੀ ਦਾਸਤਾਨ ਦਸਦਿਆਂ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਨਾ ਜਾਣ ਅਤੇ ਪੰਜਾਬ ’ਚ ਕੰਮ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਵਿਦੇਸ਼ਾਂ ’ਚ ਪੰਜਾਬੀ ਨੌਜਵਾਨਾਂ ਨੂੰ ਬਹੁਤ ਦੁੱਖ ਝੱਲਣੇ ਪੈਂਦੇ ਹਨ। ਉਸਨੇ ਦੱਸਿਆ ਕਿ ਉਹ ਖੁਦ ਵੀ ਰੁਜ਼ਗਾਰ ਦੀ ਖਾਤਿਰ ਹੀ ਸਾਊਦੀ ਅਰਬ ’ਚ ਗਿਆ ਸੀ ਪਰ ਉਸਦੀ ਜਿੰਦਗੀ ਦੁੱਖਾਂ ’ਚ ਹੀ ਬੀਤੀ। ਉਸਨੇ ਸਰਕਾਰਾਂ ’ਤੇ ਰੋਸ ਜਤਾਇਆ ਕਿ ਜੇਕਰ ਸਰਕਾਰਾਂ ਸਾਡੇ ਨੌਜਵਾਨਾਂ ਨੂੰ ਸਹੀ ਰੁਜ਼ਗਾਰ ਦੇਣ ਤਾਂ ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ।
ਦੋਦਾ : ਸਾਊਦੀ ਅਰਬ ਤੋਂ ਵਤਨ ਵਾਪਸ ਪਰਤੇ ਬਲਵਿੰਦਰ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ। ਤਸਵੀਰ-ਰਵੀਪਾਲ
ਕੰਪਨੀ ਦੇ ਦੋ ਪਲਾਂਟਾਂ ‘ਚ ਲੱਗੀ ਭਿਆਨਕ ਅੱਗ | Saudi Arabia
ਦਮਿਸ਼ਕ (ਏਜੰਸੀ)। ਸਾਊਦੀ ਅਰਬ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਦੇ ਦੋ ਪਲਾਂਟਾਂ ‘ਤੇ ਡ੍ਰੋਨ ਹਮਲਾ ਹੋਇਆ ਹੈ ਇਸ ਤੋਂ ਬਾਅਦ ਉੱਥੇ ਭਿਆਨਕ ਅੱਗ ਲੱਗ ਗਈ ਇਸ ਘਟਨਾ ਦੇ ਇੱਕ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਹਮਲੇ ਵਾਲੇ ਇਲਾਕੇ ਤੋਂ ਅੱਗ ਦੀਆਂ ਲਪਟਾਂ ਅਤੇ ਧੂੰਏਂ ਦਾ ਜਬਰਦਸਤ ਗੁਬਾਰ ਉੱਠ ਰਿਹਾ ਹੈ ਇਸ ਹਮਲੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਦਰਅਸਲ ਸਾਊਦੀ ਅਰਬ ਦੇ ਸਰਕਾਰੀ ਮੀਡੀਆ ਨੇ ਗ੍ਰਹਿ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਦੋ ਤੇਲ ਪਲਾਂਟਾਂ ‘ਤੇ ਡ੍ਰੋਨ ਨਾਲ ਹਮਲਾ ਹੋਇਆ ਹੈ। (Saudi Arabia)
ਇਹ ਦੋਵੇਂ ਤੇਲ ਪਲਾਂਟ ਅਬਕੈਕ ਅਤੇ ਖੁਰੈਸ ਇਲਾਕੇ ‘ਚ ਸਥਿਤ ਹਨ ਦੱਸਿਆ ਜਾ ਰਿਹਾ ਹੈ ਕਿ ਹਮਲੇ ‘ਚ ਦਸ ਦੇ ਆਸ-ਪਾਸ ਡ੍ਰੋਨ ਭੇਜੇ ਗਏ ਸਨ ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸਾਊਦੀ ਅਰਬ ਦੀ ਪ੍ਰੈੱਸ ਏਜੰਸੀ ਨੇ ਦੱਸਿਆ, ਅਰਾਮਕੋ ਦੀਆਂ ਉਦਯੋਗਿਕ ਸੁਰੱਖਿਆ ਫੋਰਸਾਂ ਨੇ ਅਬਕੈਕ ਅਤੇ ਖੁਰੈਸ ਪਲਾਂਟਾਂ ‘ਚ ਡ੍ਰੋਨ ਹਮਲੇ ਕਾਰਨ ਲੱਗੀ ਅੱਗ ਨਾਲ ਨਜਿੱਠਣਾ ਸ਼ੁਰੂ ਕੀਤਾ ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲੇ ‘ਚ ਕਿੰਨੇ ਵਿਅਕਤੀ ਜ਼ਖਮੀ ਹੋਏ ਹਨ ਅਤੇ ਇਸ ਨਾਲ ਕਿਸ ਤਰ੍ਹਾਂ ਨਜਿੱਠਿਆ ਗਿਆ ਹੈ ਪਲਾਂਟਾਂ ‘ਚ ਲੱਗੀ ਅੱਗ ਤੋਂ ਬਾਅਦ ਦਾ ਇੱਕ ਵੀਡੀਓ ਜ਼ਰੂਰ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਹਰਿਆਣਾ ਦੇ ਸਰਸਾ ’ਚ ਐੱਨਆਈਏ ਦੀ ਛਾਪੇਮਾਰੀ, ਜਾਣੋ ਕਿਸ ਦੇ ਘਰ ਹੋਈ ਛਾਪੇਮਾਰੀ
ਪਰ ਉਸ ‘ਚ ਸਿਰਫ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਹੈ ਦੋਵਾਂ ਪਲਾਂਟਾਂ ‘ਚ ਅੱਗ ਦੀ ਘਟਨਾ ਡ੍ਰੋਨ ਹਮਲੇ ਤੋਂ ਬਾਅਦ ਵਾਪਰੀ ਹੈ ਇਸ ਹਮਲੇ ਤੋਂ ਬਾਅਦ ਸਾਊਦੀ ਅਰਬ ਦੀ ਤੇਲ ਕੰਪਨੀ ਅਤੇ ਉਸ ਦੇ ਸਮਝੌਤੇ ਸਬੰਧੀ ਕੁਝ ਦੇਸ਼ਾਂ ਦਰਮਿਆਨ ਤਣਾਅ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਅਰਾਮਕੋ ਸਾਊਦੀ ਅਰਬ ਦੀ ਕੌਮੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਕੰਪਨੀ ਹੈ ਅਤੇ ਮਾਲੀਏ ਦੇ ਮਾਮਲੇ ‘ਚ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ਹੈ ਪਿਛਲੇ ਕੁਝ ਮਹੀਨਿਆਂ ‘ਚ ਹੂਤੀ ਵਿਦਰੋਹੀ ਸੰਗਠਨ ਨੇ ਸਾਊਦੀ ਅਰਬ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਅਤੇ ਡ੍ਰੋਨ ਹਮਲਿਆਂ ਨਾਲ ਕਈ ਵਾਰ ਹਮਲਾ ਕੀਤਾ ਹੈ ਇੰਨਾ ਹੀ ਨਹੀਂ ਪਿਛਲੇ ਮਹੀਨੇ ਤੇਲ ਕੰਪਨੀ ਅਰਾਮਕੋ ਦੇ ਕੁਦਰਤੀ ਗੈਸ ਦੇ ਸੈਂਟਰ ‘ਤੇ ਵੀ ਹਮਲਾ ਹੋਇਆ ਸੀ ਇਹ ਹਮਲਾ ਵੀ ਹੂਤੀ ਸੰਗਠਨ ਨੇ ਹੀ ਕੀਤਾ ਸੀ।
ਨਸ਼ੇ ਦੀ ਤਸਕਰੀ ਦੇ ਲੱਗੇ ਸਨ ਦੋਸ਼
ਰਿਆਜ (ਸਾਊਦੀ ਅਰਬ)। ਸਾਊਦੀ ਅਰਬ ‘ਚ ਨਸ਼ਿਆਂ ਦੀ ਤਸਕਰੀ ਦੇ ਦੋਸ਼ ‘ਚ ਪਾਕਿਸਤਾਨੀ ਪਤੀ-ਪਤਨੀ ਦੇ ਸਿਰ ਕਲਮ ਕੀਤੇ ਜਾਣ ਦੀ ਖ਼ਬਰ ਹੈ। ਰਿਆਜ ਦੇ ਵਿਦੇਸ਼ ਵਿਭਾਗ ਵੱਲੋਂ ਜਾਰੀ ਐਲਾਨ ਦੇ ਮੁਤਾਬਕ ਸਾਊਦੀ ਅਰਬ ਦੀ ਅਦਾਲਤ ਨੇ ਹੈਰੋਇਨ ਸਮੱਗਲਿੰਗ ਦੇ ਦੋਸ਼ੀ ਦੋਵਾਂ ਪਤੀ-ਪਤਨੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਮੁਹੰਮਦ ਮੁਸਤਫਾ ਅਤੇ ਉਸ ਦੀ ਪਤਨੀ ਫਾਤਮੀ ਨੂੰ ਹੈਰੋਇਨ ਤਸਕਰੀ ਕਰਦਿਆਂ ਫੜ ਲਿਆ ਗਿਆ ਸੀ। (Pakistan)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਨਜੋਤ ਕੌਰ ਰਾਮੂੰਵਾਲੀਆ ਦੇ ਉੱਦਮ ਸਦਕਾ ਚਾਰ ਮਹੀਨਿਆਂ ‘ਚ ਹੋਈ ਕਾਰਵਾਈ
ਮਹਿਲ ਕਲਾਂ (ਜਸਵੰਤ ਸਿੰਘ ਲਾਲੀ) | ਨੇੜਲੇ ਪਿੰਡ ਬੀਹਲਾ ਦੇ ਨੌਜਵਾਨ ਦੀ ਲਾਸ਼ ਸਾਊਦੀ ਅਰਬ ਤੋਂ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਸਾਬਕਾ ਜਿਲਾ ਯੋਜਨਾ ਬੋਰਡ ਮੁਹਾਲੀ ਦੀ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂੰਵਾਲੀਆਂ ਦੇ ਯਤਨਾਂ ਸਦਕਾ ਪਿੰਡ ਪੁੱਜੀ। ਨੌਜਵਾਨ ਦੇ ਸੰਸਕਾਰ ਮੌਕੇ ਪੁੱਜੀ ਬੀਬੀ ਅਮਨਜੋਤ ਕੌਰ ਰਾਮੂੰਵਾਲੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਜਵਾਨ ਜਸਪ੍ਰੀਤ ਸਿੰਘ ਰੰਧਾਵਾ ਪਿਛਲੇ ਕੁਝ ਸਮੇਂ ਸਾਊਦੀ ਅਰਬ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਕੰਮ ਕਰਨ ਲਈ ਗਿਆ ਹੋਇਆ ਸੀ । ਜਿਸ ਦੀ 18 ਨਵੰਬਰ 2018 ਨੂੰ ਅਚਾਨਕ ਬਿਮਾਰ ਹੋਣ ਕਾਰਨ ਸਾਊਦੀ ਅਰਬ ਵਿੱਚ ਮੌਤ ਹੋ ਗਈ ਸੀ, ਕੁਝ ਕਾਰਨਾਂ ਕਰਕੇ ਉਸ ਦੀ ਮਿਰਤਕ ਦੇਹ ਨੂੰ ਪੰਜਾਬ ਨਹੀ ਸੀ ਭੇਜਿਆ ਜਾ ਰਿਹਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਜਦੋਂ ਸਾਡੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਅਸੀ 30 ਨਬੰੰਵਰ 2018 ਨੂੰ ਭਾਰਤੀ ਦੂਤਾਵਾਸ ਸਾਊਦੀ ਅਰਬ ਨੂੰ ਪੱਤਰ ਲਿਖ ਕੇ ਲਗਾਤਾਰ ਉਨ੍ਹਾਂ ਨਾਲ ਸੰਪਰਕ ਕਰਦੇ ਰਹੇ ਪਰ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆਂ ਦੇ ਯਤਨਾਂ ਸਦਕਾ ਮ੍ਰਿਤਕ ਜਸਪ੍ਰੀਤ ਸਿੰਘ (26) ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਬੀਹਲਾ (ਬਰਨਾਲਾ) ਵਿਖੇ ਸੰਸਕਾਰ ਕਰਨ ਲਈ ਲਿਆਂਦਾ ਗਿਆ। ਬੀਬੀ ਰਾਮੂੰਵਾਲੀਆਂ ਨੇ ਕਿਹਾ ਕਿ ਪੰਜਾਬ ਦੇ ਅਨੇਕਾਂ ਨੌਜਵਾਨ ਅਰਬ ਦੇਸਾਂ ਵਿੱਚ ਕੰਮ ਕਰਨ ਲਈ ਜਾਦੇ ਉਥੇ ਜਾ ਕੇ ਫਸ ਜਾਦੇ ਹਨ ਤੇ ਜਿਨ੍ਹਾਂ ਦੀ ਕਿਸੇ ਕਾਰਨ ਕਰਕੇ ਮੌਤ ਹੋ ਜਾਦੀ ਤਾਂ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਵਿੱਚ ਪਰਿਵਾਰਾਂ ਨੂੰ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸੰਸਥਾਂ ਪਿਛਲੇ ਲੰਮੇ ਤੋਂ ਅਜਿਹੇ ਕੇਸਾਂ ਵਿੱਚ ਪੰਜਾਬੀਆ ਦੀ ਮਦਦ ਕਰਦੀ ਆ ਰਹੀ ਹੈ।
ਉਨ੍ਹਾਂ ਸਮੂਹ ਪੰਜਾਬੀਆਂ ਅਰਬ ਦੇਸ਼ਾਂ ‘ਚ ਨਾ ਜਾਣ ਦੀ ਅਪੀਲ ਕੀਤੀ। ਇਸ ਮੌਕੇ ਫਤਿਹ ਸਿੰਘ ਰਾਮਗੜ੍ਹ, ਹਰਚਰਨ ਸਿੰਘ ਰੂੜੇਕੇ, ਮਾਸਟਰ ਗੁਰਮੇਲ ਸਿੰਘ ਸਹਿਣਾ, ਬਾਘ ਸਿੰਘ ਮਾਨ, ਜਸਵੰਤ ਸਿੰਘ, ਸੁਖਜਿੰਦਰ ਸਿੰਘ ਫੌਜੀ, ਰਜਿੰਦਰ ਸਿੰਘ ਮੂੰਮ, ਗੁਰਪ੍ਰੀਤ ਸਿੰਘ ਚੀਮਾ ਅਤੇ ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਭਵਨ ‘ਚ ਸ੍ਰੀ ਕੋਵਿੰਦ ਨਾਲ ਵੀ ਹੋਵੇਗੀ ਮੁਲਾਕਾਤ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜੀਜ ਉਲ ਸਊਦ ਵਿਚਕਾਰ ਬੁੱਧਵਾਰ ਨੂੰ ਅੱਤਵਾਦ ਦੇ ਖਿਲਾਫ਼ ਜੰਗ ਨੂੰ ਲੈ ਕੇ ਮਹੱਤਵਪੂਰਨ ਵਿਚਾਰ-ਵਟਾਂਦਰਾ ਹੋਵੇਗਾ। ਸਾਊਦੀ ਅਰਬ ਦੇ ਸ਼ਹਿਜਾਦੇ ਭਾਰਤ ਦੀ ਦੋ ਰੋਜ਼ਾ ਯਾਤਰਾ ‘ਤੇ ਮੰਗਲਵਾਰ ਸ਼ਾਮ ਨੂੰ ਇੱਥੇ ਪਹੁੰਚੇ। ਪ੍ਰਧਾਨ ਮੰਤਰੀ ਨੇ ਪ੍ਰੋਟੋਕੋਲ ਤੋੜ ਕੇ ਖੁਦ ਹਵਾਈ ਅੱਡੇ ‘ਤੇ ਮਹਿਮਾਨ ਨੇਤਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਵੀ ਇੱਥੇ ਮੌਜ਼ੂਦ ਸਨ। ਸਾਊਦੀ ਅਰਬ ਦੇ ਸ਼ਹਿਜਾਦੇ ਦਾ ਅੱਜ ਇੱਥੇ ਰਾਸ਼ਟਰਪਤੀ ਭਵਨ ਦੇ ਕੈਂਪਸ ‘ਚ ਰਾਜਕੀ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਆਓ ਭਗਤ ਕੀਤੀ। ਸ਼ਹਿਜਾਦੇ ਸਲਮਾਨ ਨੇ ਇਸ ਮੌਕੇ ‘ਤੇ ਭਾਰਤ ਤੇ ਸਾਊਦੀ ਅਰਬ ਵਿਚਕਾਰ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਕਲਪ ਪ੍ਰਗਟਾਇਆ।
ਵਿਦੇਸ਼ ਮੰਤਰਾਲੇ ਅਨੁਸਾਰ ਸਾਊਦੀ ਸ਼ਹਿਜਾਦੇ ਸ੍ਰੀ ਮੋਦੀ ਦੇ ਸੱਦੇ ‘ਤੇ ਭਾਰਤ ਆਏ ਹਨ। ਭਾਰਤ ਦਾ ਇਹ ਉਨ੍ਹਾਂ ਦਾ ਪਹਿਲਾ ਸਰਕਾਰੀ ਦੌਰਾ ਹੈ। ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਸਿਸ਼ਟਮੰਡਲ ਪੱਧਰ ਦੀ ਬੈਠਕ ਹੈਦਰਾਬਾਦ ਹਾਊਸ ‘ਚ ਹੋਵੇਗੀ।
ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਬੈਠਕ ‘ਚ ਭਾਰਤ, ਪਾਕਿਸਤਾਨ ‘ਚ ਸਰਕਾਰੀ ਪਨਾਹ ਨਾਲ ਸਰਗਰਮ ਅੱਤਵਾਦੀ ਸਮੂਹਾਂ ਦੇ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕੇਗਾ। ਸਾਊਦੀ ਸ਼ਹਿਜਾਦੇ ਰਾਸ਼ਟਰਪਤੀ ਭਵਨ ‘ਚ ਸ੍ਰੀ ਕੋਵਿੰਦ ਨਾਲ ਵੀ ਮੁਲਾਕਾਤ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਊਦੀ ਅਰਬ ਨੇ ਮੰਨਿਆ ਜਮਾਲ ਖਸ਼ੋਗੀ ਦਾ ਯੋਜਨਾਬੱਧ ਕਤਲ ਹੋਇਆ
ਏਜੰਸੀ, ਰਿਆਦ
ਸਾਊਦੀ ਅਰਬ ਦੇ ਸਰਕਾਰੀ ਪ੍ਰਾਸਿਕਿਊਟਰ ਨੇਲ ਵੀਰਵਾਰ ਨੂੰ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਇਸਤਾਂਬੁਲ ਸਥਿਤ ਦੇਸ਼ ਦੇ ਵਣਜ ਦੂਤਾਵਾਸ ‘ਚ ਪੱਤਰਕਾਰ ਜਮਾਲ ਖਸ਼ੋਗੀ ਦਾ ਕਤਲ ਯੋਜਨਾਬੱਧ ਸੀ।
ਇੱਕ ਨਿਊਜ ਏਜੰਸੀ ਵੱਲੋਂ ਵੀਰਵਾਰ ਨੂੰ ਪ੍ਰਕਾਸ਼ਿਤ ਖਬਰ ਦੇ ਅਨੁਸਾਰ ਅਮਰੀਕਾ ਦੀ ਖੁਫੀਆ ਜਾਂਚ ਏਜੰਸੀ ਸੀਆਈਏ ਦੇ ਨਿਦੇਸ਼ਕ ਜੀਨਾ ਹੈਸਪੇਲ ਇਸ ਹਫ਼ਤੇ ਖਸ਼ੋਗੀ ਦੀ ਹੱਤਿਆ ਦੀ ਸਾਜਿਸ਼ ਪਤਾ ਲਾਉਣ ਤੁਰਕੀ ਦੇ ਦੌਰੇ ‘ਤੇ ਗਏ। ਇਸ ਦੌਰਾਨ ਉੱਥੇ ਹੱਤਿਆ ਦੀ ਇੱਕ ਆਡੀਓ ਰਿਕਾਰਡਿੰਗ ਮਿਲੀ, ਜਿਸਨੂੰ ਸੁਣਨ ਤੋਂ ਬਾਅਦ ਸਾਊਦੀ ਅਰਬ ਦੀ ਇਸ ਹਰਕਤ ਦਾ ਖੁਲਾਸਾ ਹੋਇਆ।
ਹੈਸਪੇਲ ਨੇ ਇਸ ਮਾਮਲੇ ਦੀ ਜਾਣਕਾਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੀ। ਜ਼ਿਕਰਯੋਗ ਹੈ ਕਿ ਸਾਊਦੀ ਸਰਕਾਰ ਇਸ ਤੋਂ ਪਹਿਲਾਂ ਕਹਿ ਰਹੀ ਸੀ ਕਿ ਖਾਸ਼ੋਗੀ ਦੀ ਇਸਤਾਂਬੁਲ ਦੇ ਦੂਤਾਵਾਸ ‘ਚ ਏਜੰਟ ਨਾਲ ਝੜਪ ਹਾਦਸੇ ‘ਚ ਮੌਤ ਹੋ ਗਈ ਸੀ। ਜਮਾਲ ਖਾਸ਼ੋਗੀ 2 ਅਕਤੂਬਰ ਨੂੰ ਇਸਤਾਂਬੁਲ ਵਿੱਚ ਸਾਊਦੀ ਵਣਜ ਦੂਤਾਵਾਸ ਗਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਰਮਨੀ ਨਹੀਂ ਕਰੇਗਾ ਸਾਊਦੀ ਨੂੰ ਹਥਿਆਰਾਂ ਦਾ ਨਿਰਯਾਤ: ਮਰਕੇਲ
ਪੱਤਰਕਾਰ ਜਮਾਲ ਖਗੋਸ਼ੀ ਮੌਤ ਮਾਮਲਾ
ਬਰਲਿਨ (ਏਜੰਸੀ)। ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਕਿਹਾ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ  ਦੇ ਮੱਦੇਨਜਰ ਜਰਮਨੀ ਸਊਦੀ ਅਰਬ ਨੂੰ ਹਥਿਆਰਾਂ ਦਾ ਨਿਰਿਆਤ ਨਹੀਂ ਕਰੇਗਾ। ।  ਸ੍ਰੀਮਤੀ ਮਰਕੇਲ ਨੇ ਐਤਵਾਰ ਨੂੰ ਆਪਣੀ ਪਾਰਟੀ ਦੇ ਮੁੱਖ ਦਫ਼ਤਰ ‘ਚ ਪੱਤਰਕਾਰਾਂ ਨੂੰ ਕਿਹਾ,“ਉਹ ਉਨ੍ਹਾਂ ਸਾਰੇ ਲੋਕਾਂ ਨਾਲ ਸਹਿਮਤ ਹਨ ਜੋ ਕਹਿੰਦੇ ਹਨ ਕਿ ਜਦੋਂ ਸਊਦੀ ਅਰਬ ਵਿੱਚ ਸਾਡੇ ਸੀਮਿਤ ਹਥਿਆਰਾਂ  ਦੇ ਨਿਰਯਾਤ ਦੀ ਗੱਲ ਆਉਂਦੀ ਹੈ ਤਾਂ ਇਹ ਵਰਤਮਾਨ ਹਾਲਤ ‘ਚ ਨਹੀਂ ਹੋ ਸਕਦਾ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਹੀਨਾ ਨੇ ਇਸ ਤੋਂ ਪਹਿਲਾਂ ਸ਼ਨਿੱਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸਊਦੀ ਅਰਬ ਨੂੰ ਹਥਿਆਰ ਨਿਰਯਾਤ ਕਰਨ ਦੇ ਫ਼ੈਸਲੇ ਦਾ ਕੋਈ ਆਧਾਰ ਨਹੀਂ ਪ੍ਰਤੀਤ ਹੁੰਦਾ।
ਜ਼ਕਰਯੋਗ ਹੈ ਕਿ ਜਰਮਨੀ ਨੇ ਪਿਛਲੇ ਮਹੀਨੇ ਸਊਦੀ ਅਰਬ ਨੂੰ 48 ਕਰੋੜ ਅਮਰੀਕੀ ਡਾਲਰ  ਦੇ ਹਥਿਆਰਾਂ  ਦੇ ਨਿਰਿਆਤ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ। ਜਰਮਨ ਚਾਂਸਲਰ ਨੇ ਜਮਾਲ ਖਸ਼ੋਗੀ ਦੀ ਹੱਤਿਆ ਦੀ ਕੜੀ ਆਲੋਚਨਾ ਕਰਦੇ ਹੋਏ ਇਸ ਮਾਮਲੇ ਦੇ ਛੇਤੀ ਸੁਲਝਣ ਤੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣ ਦੀ ਉਮੀਦ ਪ੍ਰਗਟਾਈ ਹੈ।  ਉਨ੍ਹ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਲਗਾਤਾਰ ਆਪਣੇ ਅੰਤਰਰਾਸ਼ਟਰੀ ਸਾਥੀਆਂ ਦੇ ਸੰਪਰਕ ‘ਚ ਹਨ। ਇਸ ਤੋਂ ਪਹਿਲਾਂ ਸਊਦੀ ਅਰਬ ਨੇ ਸ਼ਨਿੱਚਰਵਾਰ ਨੂੰ ਮੰਨਿਆ ਕਿ ਕੀਤਾ ਕਿ ਤੁਰਕੀ ਦੇ ਇਸਤਾਂਬੁਲ ਸਥਿੱਤ ਉਸ ਦੇ ਵਪਾਰਕ ਦੂਤਾਵਾਸ ‘ਚ ਇੱਕ ਸੰਘਰਸ਼ ਦੇ ਦੌਰਾਨ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਹੋ ਗਈ। ।ਖਸ਼ੋਗੀ ਸਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦ ਸਖ਼ਤ ਆਲੋਚਕ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਊਦੀ ਅਰਬ ਨੇ ਮੰਨਿਆ ਖਸ਼ੋਗੀ ਦੀ ਹੋਈ ਹੱਤਿਆ
ਮਾਮਲੇ ‘ਚ ਜਾਂਚ ਅਜੇ ਵੀ ਜਾਰੀ
ਮੁੰਬਈ (ਏਜੰਸੀ)। ਸਾਊਦੀ ਅਰਬ ਨੇ ਮੰਨਿਆ ਹੈ ਕਿ ਤੁਰਕੀ ਦੇ ਇਸਤਾਂਬੁਲ ਸਥਿੱਤ ਉਸ ਦੇ ਵਪਾਰ ਦੂਤਾਵਾਸ ‘ਚ ਇੱਕ ਸੰਘਰਸ਼ ਦੌਰਾਨ ਪੱਤਰਕਾਰ ਜਮਾਲ ਖਾਸ਼ੋਗੀ ਦੀ ਮੌਤ ਹੋ ਗਈ। ਵਪਾਰ ਦੂਤਾਵਾਸ ‘ਚ ਸ੍ਰੀ ਖਾਸ਼ੋਗੀ ਤੇ ਹੋਰ ਲੋਕਾਂ ਵਿਚਕਾਰ ਪਹਿਲਾਂ ਬਹਿਸ ਹੋਈ ਜੋ ਬਾਅਦ ‘ਚ ਹੱਥੋਪਾਈ ‘ਚ ਤਬਦੀਲ ਹੋ ਗਈ। ਇਸ ਸੰਘਰਸ਼ ‘ਚ ਸ੍ਰੀ ਖਾਸ਼ੋਗੀ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਜਾਂਚ ਅਜੇ ਵੀ ਜਾਰੀ ਹੈ ਅਤੇ ਸਾਊਦੀ ਅਰਬ ਦੇ ਕਰੀਬ 18 ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਖੂਫ਼ੀਆ ਵਿਭਾਗ ਦੇ ਉੱਪ ਮੁਖੀ ਅਹਿਮਦ ਅਲ ਅਸੀਰੀ ਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਸੀਨੀਅਰ ਸਹਿਯੋਗੀ ਸਾਊਦੀ ਅਰਬ ਕਥਾਨੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੂਨ ਨੂੰ ਸਾਊਦੀ ਅਰਬ ਵਰਗੇ ਰੂੜੀਵਾਦੀ ਦੇਸ਼ ਵਿੱਚ ਵੀ ਔਰਤਾਂ ਨੂੰ ਗੱਡੀਆਂ ਚਲਾਉਣ ਦੀ ਖੁੱਲ੍ਹ ਮਿਲ ਗਈ ਹੈ। ਇਹ ਅਧਿਕਾਰ ਲੈਣ ਲਈ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ। ਇਸ ਖੁੱਲ੍ਹ ਦਾ ਐਲਾਨ ਪਿਛਲੇ ਸਤੰਬਰ ਵਿੱਚ ਕੀਤਾ ਗਿਆ ਸੀ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ 2000 ਯੋਗ ਔਰਤਾਂ ਨੂੰ ਡਰਾਈਵਿੰਗ ਲਾਇਸੰਸ ਵੰਡੇ ਗਏ ਸਨ। ਸਾਊਦੀ ਅਰਬ ਸੰਸਾਰ ਦਾ ਇੱਕੋ-ਇੱਕ ਅਜਿਹਾ ਦੇਸ਼ ਸੀ ਜਿੱਥੇ ਔਰਤਾਂ ਗੱਡੀ ਨਹੀਂ ਚਲਾ ਸਕਦੀਆਂ ਸਨ। ਉਹਨਾਂ ਨੂੰ ਕਿਤੇ ਆਉਣ-ਜਾਣ ਲਈ ਮਰਦ ਡਰਾਈਵਰ ਲੈ ਕੇ ਜਾਣਾ ਪੈਂਦਾ ਸੀ। ਇਸ ਕੰਮ ਲਈ ਅਗਾਂਹਵਧੂ ਔਰਤਾਂ ਨੂੰ ਕਰੜਾ ਸੰਘਰਸ਼ ਕਰਨਾ ਪਿਆ।
ਕਈ ਔਰਤਾਂ ਨੇ ਜਾਣ-ਬੁੱਝ ਕੇ ਕਾਨੂੰਨ ਤੋੜਿਆ ਤੇ ਜੇਲ੍ਹ ਯਾਤਰਾ ਕੀਤੀ ਤੇ ਭਾਰੀ ਜ਼ੁਰਮਾਨੇ ਅਦਾ ਕੀਤੇ। ਐਮਨੈਸਟੀ ਇੰਟਰਨੈਸ਼ਨਲ ਮੁਤਾਬਕ ਮਸ਼ਹੂਰ ਸਾਊਦੀ ਔਰਤ ਅਧਿਕਾਰ ਕਾਰਕੁੰਨ ਲਾਊਜ਼ੈਨ ਅਲ ਹਥਲੌਲ ਸਮੇਤ ਅੱਠ ਔਰਤਾਂ ‘ਤੇ ਇਸ ਕਾਨੂੰਨ ਨੂੰ ਤੋੜਨ ਕਰਕੇ ਅੱਤਵਾਦ ਵਿਰੋਧੀ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਉਹਨਾਂ ਨੂੰ ਲੰਮੀਆਂ ਸਜ਼ਾਵਾਂ ਹੋਣ ਦੀ ਉਮੀਦ ਹੈ। ਪਰ ਕਾਨੂੰਨ ਬਦਲਣ ਤੋਂ ਬਾਅਦ ਵੀ ਬਾਗੀ ਔਰਤਾਂ ਨੂੰ ਜੇਲ੍ਹ ਵਿੱਚ ਰੱਖਣਾ ਬਹੁਤ ਸ਼ਰਮਨਾਕ ਹੈ।
ਸਾਊਦੀ ਅਰਬ ਦੀ ਰਾਜਧਾਨੀ ਰਿਆਧ ਵਿੱਚ ਮਨੁੱਖੀ ਅਧਿਕਾਰ ਗਰੁੱਪਾਂ ਨੇ ਇਹ ਅਧਿਕਾਰ ਹਾਸਲ ਕਰਨ ਲਈ ਕਈ ਕੰਮ ਕੀਤੇ। ਕਾਨੂੰਨ ਤੋੜਨ ਵਾਲੀਆਂ ਔਰਤਾਂ ਗ੍ਰਿਫਤਾਰ ਹੋਣ ਤੋਂ ਪਹਿਲਾਂ ਆਪਣੀ ਗੱਡੀ ਚਲਾਉਂਦੇ ਸਮੇਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾਉਂਦੀਆਂ ਸਨ ਜਿਸ ਨਾਲ ਹੋਰ ਔਰਤਾਂ ਨੂੰ ਵੀ ਉਤਸ਼ਾਹ ਮਿਲਦਾ ਸੀ। ਸਰਕਾਰ ਵੀ ਆਪਣੀ ਇਸ ਪ੍ਰਾਪਤੀ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰ ਰਹੀ ਹੈ ਤਾਂ ਜੋ ਸਾਊਦੀ ਅਰਬ ਤੋਂ ਰੂੜੀਵਾਦੀ ਦੇਸ਼ ਦਾ ਠੱਪਾ ਹਟਾਇਆ ਜਾ ਸਕੇ। ਉਹਨਾਂ ਨੇ ਇਹ ਬਦਲਾਉ ਦਿਖਾਉਣ ਲਈ ਵਿਦੇਸ਼ੀ ਮੀਡੀਆ ਨੂੰ ਰਾਜਧਾਨੀ ਰਿਆਧ ਆਉਣ ਦਾ ਸੱਦਾ ਦਿੱਤਾ ਹੈ।
ਐਮਨੈਸਟੀ ਇੰਟਰਨੈਸ਼ਨਲ ਨੇ ਦੱਸਿਆ ਹੈ ਕਿ ਇਸ ਕਾਨੂੰਨ ਦੇ ਪਾਸ ਹੋਣ ਨਾਲ ਸਾਊਦੀ ਔਰਤਾਂ ਦੇ ਹਾਲਾਤ ਕੁਝ ਸੁਧਰਨ ਦੀ ਉਮੀਦ ਹੈ ਜੋ ਕਿ ਜੀਵਨ ਦੇ ਹਰ ਖੇਤਰ ਵਿੱਚ ਮਰਦਾਂ ਦੇ ਅਧੀਨ ਹਨ। ਇਸ ਤੋਂ ਪਹਿਲਾਂ 12 ਦਸੰਬਰ 2015 ਨੂੰ ਸਾਊਦੀ ਅਰਬ ਵਿੱਚ ਹੋਈਆਂ ਮਿਊਂਸੀਪਲ ਚੋਣਾਂ ਵਿੱਚ ਉਸ ਵੇਲੇ ਇਤਿਹਾਸ ਸਿਰਜਿਆ ਗਿਆ ਜਦੋਂ ਪਹਿਲੀ ਵਾਰ ਔਰਤਾਂ ਨੂੰ ਚੋਣ ਲੜਨ ਅਤੇ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ। 17 ਔਰਤਾਂ ਵੱਖ-ਵੱਖ ਸ਼ਹਿਰਾਂ ਵਿੱਚੋਂ ਚੋਣਾਂ ਜਿੱਤ ਗਈਆਂ ਸਨ। ਸਲਮਾ ਬਿਨ ਹਿਜਾਬ ਅਲ ਉਤਬੀ ਨੇ ਪਵਿੱਤਰ ਸ਼ਹਿਰ ਮੱਕਾ ਦੇ ਮਦਰਕਾ ਹਲਕੇ ਤੋਂ ਚੋਣ ਜਿੱਤ ਕੇ ਸਾਊਦੀ ਅਰਬ ਦੀ ਕੋਈ ਵੀ ਚੋਣ ਜਿੱਤਣ ਵਾਲੀ ਪਹਿਲੀ ਔਰਤ ਬਣਨ ਦਾ ਮਾਣ ਹਾਸਲ ਕੀਤਾ ਸੀ।
ਸਾਊਦੀ ਅਰਬ ਦੀ ਸਰਕਾਰ ਔਰਤਾਂ ਪ੍ਰਤੀ ਬਹੁਤ ਹੀ ਰੂੜੀਵਾਦੀ ਹੈ। ਇਹ ਸੰਸਾਰ ਦਾ ਇੱਕੋ-ਇੱਕ ਅਜਿਹਾ ਦੇਸ਼ ਹੈ ਜਿੱਥੇ ਔਰਤਾਂ ਨੂੰ ਵੋਟ ਪਾਉਣ, ਚੋਣਾਂ ਲੜਨ ਅਤੇ ਗੱਡੀ ਚਲਾਉਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ। ਸਾਊਦੀ ਅਰਬ ਵਿੱਚ ਔਰਤਾਂ ਆਪਣੇ ਕਾਨੂੰਨੀ ਸਰਪ੍ਰਸਤ, ਜੋ ਆਮ ਤੌਰ ‘ਤੇ ਪਿਤਾ, ਪਤੀ ਜਾਂ ਭਰਾ ਹੁੰਦਾ ਹੈ, ਦੀ ਲਿਖਤੀ ਆਗਿਆ ਤੋਂ ਬਿਨਾਂ ਨਾ ਵਿਆਹ ਕਰਵਾ ਸਕਦੀਆਂ ਹਨ, ਨਾ ਪਾਸਪੋਰਟ ਬਣਾ ਸਕਦੀਆਂ ਹਨ, ਨਾ ਦੇਸ਼ ਛੱਡ ਸਕਦੀਆਂ ਹਨ, ਨਾ ਸਕੂਲ ਕਾਲਜ ਜਾ ਸਕਦੀਆਂ ਹਨ, ਨਾ ਬੈਂਕ ਖਾਤਾ ਖੋਲ੍ਹ ਸਕਦੀਆਂ ਹਨ, ਇੱਥੋਂ ਤੱਕ ਕਿ ਕੈਦ ਖਤਮ ਹੋਣ ਤੋਂ ਬਾਅਦ ਆਪਣੇ ਸਰਪ੍ਰਸਤ ਦੀ ਮਰਜ਼ੀ ਤੋਂ ਬਗੈਰ ਜੇਲ੍ਹ ਤੋਂ ਬਾਹਰ ਵੀ ਨਹੀਂ ਜਾ ਸਕਦੀਆਂ। ਸਾਊਦੀ ਅਰਬ ਨੇ ਭਾਰੀ ਨੁਕਤਾਚੀਨੀ ਦੇ ਬਾਵਜੂਦ ਆਪਣੀਆਂ ਮਹਿਲਾ ਐਥਲੀਟਾਂ ਨੂੰ ਪਿਛਲੀਆਂ ਲੰਡਨ ਓਲੰਪਿਕ ਖੇਡਾਂ ਵਿੱਚ ਹਿੱਸਾ ਨਹੀਂ ਸੀ ਲੈਣ ਦਿੱਤਾ।
ਔਰਤਾਂ ਨੂੰ ਗੱਡੀ ਚਲਾਉਣ ਦੀ ਆਗਿਆ ਦੇਣ ਦਾ ਇਨਕਲਾਬੀ ਫੈਸਲਾ ਮਰਹੂਮ ਬਾਦਸ਼ਾਹ ਅਬਦੁੱਲਾ ਦਾ ਸੀ ਜਿਸ ‘ਤੇ ਮੌਜੂਦਾ ਬਾਦਸ਼ਾਹ ਸਲਮਾਨ ਨੇ ਅਮਲ ਕੀਤਾ ਹੈ। ਬਾਦਸ਼ਾਹ ਅਬਦੁੱਲਾ ਦੀ ਜਨਵਰੀ 2015 ਵਿੱਚ ਮੌਤ ਹੋ ਗਈ ਸੀ। ਉਸ ਨੇ ਔਰਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉੱਚ ਵਿੱਦਿਆ ਪ੍ਰਾਪਤ ਕਰਨ ਅਤੇ ਨੌਕਰੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ। ਆਪਣੀ ਮੌਤ ਤੋਂ ਪਹਿਲਾਂ ਉਸ ਨੇ ਦੇਸ਼ ਦੀ ਸਭ ਤੋਂ ਵੱਡੀ ਸਲਾਹਕਾਰ ਸੰਸਥਾ, ਸ਼ੂਰਾ ਕੌਂਸਲ ਵਿੱਚ 30 ਔਰਤਾਂ ਨੂੰ ਨਿਯੁਕਤ ਕੀਤਾ ਸੀ। ਅਬਦੁੱਲਾ ਦੇ ਇਸ ਫੈਸਲੇ ਦਾ ਸਖਤ ਵਿਰੋਧ ਹੋਇਆ ਸੀ। ਦੇਸ਼ ਦੀ ਸਭ ਤੋਂ ਵੱਡੀ ਧਾਰਮਿਕ ਸ਼ਖਸੀਅਤ ਗਰੈਂਡ ਮੁਫਤੀ ਨੇ ਇਸ ਫੈਸਲੇ ਨੂੰ ਨਰਕ ਦੇ ਦਰਵਾਜ਼ੇ ਖੋਲ੍ਹਣ ਦੇ ਤੁੱਲ ਦੱਸਿਆ ਸੀ।
ਭਾਵੇਂ ਇਸ ਫੈਸਲੇ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ ਪਰ ਔਰਤਾਂ ਦੀ ਹਾਲਤ ਸੁਧਾਰਨ ਲਈ ਅਜੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਵਰਣਨਯੋਗ ਹੈ ਕਿ ਸਾਊਦੀ ਅਰਬ ਦੇ ਬਾਦਸ਼ਾਹ ਸੰਸਾਰ ਦੇ ਇੱਕ-ਦੋ ਬਾਦਸ਼ਾਹਾਂ ਵਿੱਚ ਆਉਂਦੇ ਹਨ, ਜਿਹਨਾਂ ਨੂੰ ਅਜੇ ਵੀ ਨਿਰੰਕੁਸ਼ ਅਧਿਕਾਰ ਪ੍ਰਾਪਤ ਹਨ। ਸਾਊਦੀ ਅਰਬ ਦੀ ਰਾਜਸ਼ਾਹੀ ਸਖਤ ਵਹਾਬੀ ਇਸਲਾਮ ਦੀ ਪੈਰੋਕਾਰ ਹੈ। ਦੇਸ਼ ਵਿੱਚ ਅਜੇ ਵੀ ਸ਼ਰੇਆਮ ਫਾਂਸੀ ਲਾਉਣੀ, ਹੱਥ-ਪੈਰ ਵੱਢਣੇ ਜਾਂ ਬੈਂਤ ਲਾਉਣੇ ਆਦਿ ਸਜ਼ਾਵਾਂ ਜਾਰੀ ਹਨ। ਅਜਿਹੇ ਸਖ਼ਤ ਮਾਹੌਲ ਵਿੱਚ ਔਰਤਾਂ ਨੂੰ ਮਿਲੀ ਥੋੜ੍ਹੀ ਜਿਹੀ ਅਜ਼ਾਦੀ ਵੀ ਬਹੁਤ ਮਾਇਨੇ ਰੱਖਦੀ ਹੈ। ਅਜਿਹੇ ਸਖ਼ਤ ਰੂੜੀਵਾਦੀ ਸਮਾਜ ਵਿੱਚ ਇਹ ਬਾਦਸ਼ਾਹ ਸਲਮਾਨ ਦਾ ਬਹੁਤ ਹੀ ਦਲੇਰਾਨਾ ਫੈਸਲਾ ਹੈ। ਉਮੀਦ ਕਰਨੀ ਚਾਹੀਦੀ ਹੈ ਕਿ ਔਰਤਾਂ ਦੇ ਭਲੇ ਲਈ ਅਜਿਹੇ ਹੋਰ ਫੈਸਲੇ ਵੀ ਕੀਤੇ ਜਾਂਦੇ ਰਹਿਣਗੇ।
ਰਿਆਦ, (ਏਜੰਸੀ)। ਯਮਲ ਤੋਂ ਹੋਤੀ ਵਿਰੋਧੀਆਂ ਦੀ ਸਾਊਦੀ ਅਰਬ ਤੇ ਛੱਡੀ ਗਈ ਮਿਜਾਇਲ ਨਾਲ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸਾਊਦੀ ਦੇ ਸਰਕਾਰੀ ਅਲ-ਖਬਰਿਆ ਟੀਵੀ ਨੇ ਸ਼ਨਿੱਚਰਵਾਰ ਰਾਤ ਨੂੰ ਇਹ ਜਾਣਕਾਰੀ ਦਿੱਤੀ। ਇਸ ਮਿਜਾਇਲ ਹਲਮੇ ਤੋਂ ਸਾਊਦੀ ਦੇ ਦੱਖਣੀ ਹਿੱਸੇ ਵਿਚ ਸਥਿਤ ਜਿਜਾਨ ਪਰਾਂਤ ਵਿਚ ਤਿੰਨ ਨਾਗਰਿਕ ਮੌਤ ਹੋ ਗਈ। ਅਮਰੀਕਾ ਸਮਰਥਿਤ ਸਾਊਦੀ ਨੇਤਰਤਵ ਵਾਲੇ ਗਠਬੰਧਨ ਨੇ ਕਿਹਾ ਹੈ ਕਿ ਜੋ ਕੋਈ ਵੀ ਉਸ ਨਾਗਰਿਕ ਦੀ ਸੁਰੱਖਿਆ ਲਈ ਖਤਰਾ ਉਤਪੰਨ ਕਰੇਗਾ, ਉਹ ਉਸ ਖਿਲਾਫ ਬਦਲੇ ਦੀ ਕਾਰਵਾਈ ਕਰਨਗੇ।
ਈਰਾਨ ਸਮਕਥਿਤ ਵਿਰੋਧੀ ਸਮੂਹ ਹੋਤੀ ਦਾ ਯਮਨ ਦੀ ਰਾਜਧਾਨੀ ਸਨਾ ਸਮੇਤ ਜਿ਼ਆਦਾਤਰ ਹਿੱਸਿਆਂ ਤੇ ਨਿਯੰਤਰਿਤ ਹੈ। ਹੋਤੀ ਵਿਰੋਧੀਆਂ ਨੇ ਹਾਲ ਦੇ ਮਹੀਨਿਆਂ ਵਿਚ ਸਾਊਦੀ ਤੇ ਕਈ ਵਾਰ ਮਿਜਾਇਲ ਦਾਗੀ ਹੈ ਜੋ ਯਮਨ ਵਿਚ ਤਿੰਨ ਸਾਲ ਤੋਂ ਜਾਰੀ ਸਾਊਦੀ ਅਰਬ ਅਤੇ ਈਰਾਨ ਦੇ ਛੇਵੇਂ ਯੁੱਧ ਦਾ ਹੀ ਇੱਕ ਹਿੱਸਾ ਹੈ। ਅਮਰੀਕਾ ਸਮਰਥਿਤ ਸਾਊਦੀ ਨੇਤਰਤਵ ਦੀ ਗਠਬੰਧਨ ਸੈਨਾ ਯਮਨ ਦੇ ਰਿਆਦ ਵਿਚ ਰਾਸ਼ਟਰਪਤੀ ਅਬਦ ਰਾਬੂ ਮੰਸੂਰ ਅਲ-ਹਾਦੀ ਦੀ ਸਰਕਾਰੀ ਵੱਲੋਂ ਹੋਤ ਵਿਰੋਧੀਆਂ ਖਿਆਫ ਲੜ ਰਹੀ ਹੈ।
ਮੋਹਾਲੀ (ਕੁਲਵੰਤ ਕੋਟਲੀ)। ਸਾਊਦੀ ਅਰਬ (Saudi Arabia) ‘ਚ ਗੈਰ ਕਾਨੂੰਨੀ ਤੌਰ ‘ਤੇ  ਰਹਿਣ ਵਾਲੇ ਵਿਦੇਸ਼ੀਆਂ ਨੂੰ ਉਥੋਂ ਦੀ ਸਰਕਾਰ ਵੱਲੋਂ 30 ਜੂਨ ਤੱਕ ਆਪਣੇ ਦੇਸ਼ ਵਾਪਸ ਜਾਣ ਲਈ ਹੁਕਮ ਜਾਰੀ ਕੀਤੇ ਹਨ, ਜੇਕਰ ਉਹ ਇਸ ਸਮੇਂ ਦੇ ਦੌਰਾਨ ਸਾਊਦੀ ਅਰਬ ਛੱਡਕੇ ਨਹੀਂ ਜਾਂਦੇ ਤਾਂ ਉਥੋਂ ਦੀ ਸਰਕਾਰ ਵੱਲੋਂ ਕਾਰਵਾਈ ਕਰਦੇ ਹੋਏ ਉੱਥੋਂ ਦੀ ਸਰਕਾਰ ਵੱਲੋਂ ਜੇਲ੍ਹ ਤੇ ਜ਼ੁਰਮਾਨੇ ਦੀ ਸਜ਼ਾ ਦਿੱਤੀ ਜਾਵੇਗੀ।
ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇੱਕ ਪ੍ਰੈੱਸ ਬਿਆਨ ਰਾਹੀਂ ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਤੇ ਸੰਚਾਲਕ ਹੈਲਪਿੰਗ ਹੈਪਲੈਸ ਬੀਬੀ ਅਮਨਜੋਤ  ਕੌਰ ਰਾਮੂੰਵਾਲੀਆ ਨੇ ਦਿੱਤੀ। ਉਨ੍ਹਾਂ ਕਿਹਾ ਕਿ ਗੈਰ ਸਰਕਾਰੀ ਅਨੁਮਾਨਾ ਅਨੁਸਾਰ 12 ਹਜ਼ਾਰ ਬੰਗਲਾਦੇਸੀ ਅਤੇ ਲੱਖਾਂ ਹੀ ਭਾਰਤੀ ਇਸ ਨਾਲ ਪ੍ਰਭਾਵਿਤ ਹੋਣਗੇ। ਭਾਰਤੀ ਦੂਤਾਵਾਸ ਰਿਆਦ ਵੱਲੋਂ ਹਾਟਲਾਈਨ ਬਣਾਕੇ ਭਾਰਤੀਆਂ ਦੀ ਮੱਦਦ ਲਈ ਦੋ ਨੰਬਰ (80024003, 0126614276)  ਜਾਰੀ ਕੀਤੇ ਹਨ, ਤੋਂ ਇਲਾਵਾ ਇੱਕ ਵੈੱਟਸਐਪ ਨੰਬਰ  0556122301 ਜਾਰੀ ਕੀਤਾ ਹੈ। Saudi Arabia
ਜਿੰਨੇ ਵੀ ਪੰਜਾਬੀ ਗੈਰ ਕਾਨੂੰਨੀ ਤੌਰ ‘ਤੇ ਸਾਊਦੀ ਅਰਬ ‘ਚ ਰਹਿ ਰਹੇ ਹਨ
ਇਸ ਤੋਂ ਇਲਾਵਾ ਕੁਝ ਸ਼ਹਿਰਾਂ ਵਿਚ ਹੈਲਪ ਡੈਸਕ ਵੀ ਲਗਾਏ ਗਏ ਹਨ, ਜ੍ਹਿਨਾਂ ਦੇ ਵਿੱਚ ਸ਼ਹਿਰ ਦਮਾਮ, ਜੁਬੈਲ, ਆਰਾਰ ਤੇ ਹਫੋਫ, ਐਲਖਫਜੀ, ਹਫਰਾਲ ਅਲਬਤੀਨ, ਮੱਕਾ, ਮਦੀਨਾ, ਯਨਬੂ, ਤੈਬੂੰਕ, ਕੁਨਫੁਦਾ, ਬੀਸਾ, ਬਆਰਾ, ਬਾਹਾ, ਗਿਜਾਨ ਤੇ ਨਿਜਰਾਨ ਸ਼ਾਮਲ ਹਨ। ਉਨ੍ਹਾਂ ਸਮੂਹ ਪੰਜਾਬੀਆ ਨੂੰ ਅਪੀਲ ਕੀਤੀ ਕਿ ਜਿੰਨੇ ਵੀ ਪੰਜਾਬੀ ਗੈਰ ਕਾਨੂੰਨੀ ਤੌਰ ‘ਤੇ ਸਾਊਦੀ ਅਰਬ ‘ਚ ਰਹਿ ਰਹੇ ਹਨ, ਉਹ 30 ਜੂਨ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਾਪਸ ਜਾ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸਾਮਜ ਸੇਵੀ ਅਰਵਿੰਦਰ ਸਿੰਘ ਭੁੱਲਰ, ਪਰਵਿੰਦਰ ਸਿੰਘ ਭੁੱਲਰ, ਅਮਨਮੋਲ ਸਿੰਘ ਚੱਕਲ, ਸਿਵ ਅਗਰਵਾਲ, ਇਧਪ੍ਰੀਤ ਸਿੰਘ ਹਾਜ਼ਰ ਸਨ।