Kuldeep - Sach Kahoon Punjabi
ਅਸ਼ਵਿਨ, ਰੋਹਿਤ, ਪਰਥ ਟੈਸਟ ਤੋਂ ਬਾਹਰ,ਜਡੇਜ, ਭੁਵੀ, ਹਨੁਮਾ ਸ਼ਾਮਲ
ਅਸ਼ਵਿਨ, ਰੋਹਿਤ ਅਤੇ ਸ਼ਾੱ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ  ਨਹੀਂ
ਰਵਿੰਦਰ ਜਡੇਜਾ ਦੀ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ
ਪਰਥ, 13 ਦਸੰਬਰ
ਬੱਲੇਬਾਜ਼ ਰੋਹਿਤ ਸ਼ਰਮਾ, ਆਫ਼ ਸਪਿੱਨਰ ਰਚਿਚੰਦਰਨ ਅਸ਼ਵਿਨ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਸ਼ੁੱਕਰਵਾਰ ਤੋਂ ਆਸਟਰੇਲੀਆ ਵਿਰੁੱਧ ਪਰਥ ‘ਚ ਖੇਡੇ ਜਾਣ ਵਾਲੇ ਦੂਸਰੇ ਟੈਸਟ ਲਈ ਭਾਰਤੀ ਕ੍ਰਿਕਟ  ਟੀਮ ਤੋਂ ਬਾਹਰ ਰੱਖਿਆ ਗਿਆ ਹੈ
ਜਦੋਂਕਿ ਓਪਨਰ ਅਤੇ ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਵੀ ਸੱਟ ਤੋਂ ਉੱਭਰ ਨਹੀਂ ਸਕੇ ਹਨ ਅਤੇ ਦੂਸਰੇ ਟੇਸਟ ‘ਚ ਨਹੀਂ ਖੇਡ ਸਕਣਗੇ ਅਭਿਆਸ ਮੈਚ ਦੌਰਾਨ ਜਖ਼ਮੀ ਹੋਣ ਕਾਰਨ ਪ੍ਰਿਥਵੀ ਪਹਿਲੇ ਮੈਚ ‘ਚ ਵੀ ਨਹੀਂ ਖੇਡ ਸਕਿਆ ਸੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀਰਵਾਰ ਨੂੰ ਪਰਥ ਟੈਸਟ ਲਈ ਆਪਣੀ 13 ਮੈਂਬਰੀ ਟੈਸਟ ਟੀਮ ਦਾ ਐਲਾਨ ਕੀਤਾ ਜਿਸ ਵਿੱਚ ਅਸ਼ਵਿਨ, ਰੋਹਿਤ ਅਤੇ ਸ਼ਾੱ ਦੇ ਸੱਟ ਕਾਰਨ ਦੂਸਰੇ ਮੈਚ ‘ਚ ਸ਼ਾਮਲ ਨਾ ਹੋ ਸਕਣ ਦੀ ਜਾਣਕਾਰੀ ਦਿੱਤੀ ਗਈ
ਗੁੱਟ ਦੇ ਸਪਿੱਨਰ ਕੁਲਦੀਪ ਨੂੰ ਪਰਥ ‘ਚ ਤੇਜ਼ ਗੇਂਦਬਾਜ਼ਾਂ ਲਈ ਮੱਦਦਗਾਰ ਪਿੱਚ ਨੂੰ ਧਿਆਨ ‘ਚ ਰੱਖਦਿਆਂ ਬਾਹਰ ਰੱਖਿਆ ਗਿਆ ਹੈ ਹਰਫ਼ਨਮੌਲਾ ਰਵਿੰਦਰ ਜਡੇਜਾ ਨੂੰ ਮਾਹਿਰ ਸਪਿੱਨਰ ਹਰਫ਼ਨਮੌਲਾ ਦੇ ਤੌਰ ‘ਤੇ ਟੀਮ ‘ਚ ਵਾਪਸੀ ਕਰਾਈ ਗਈ ਹੈ ਜਦੋਂਕਿ ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੂੰ ਤੇਜ਼ ਗੇਂਦਬਾਜ਼ੀ ਹਮਲੇ ਦਾ ਜਿੰਮ੍ਹਾ ਸੌਂਪਿਆ ਗਿਆ ਹੈ ਜੋ ਐਡੀਲੇਡ ਟੈਸਟ ਤੋਂ ਬਾਹਰ ਰਹੇ ਸਨ
ਐਡੀਲੇਡ ਓਪਲ ‘ਚ ਛੇ ਵਿਕਟਾਂ ਲੈਣ ਵਾਲੇ ਅਸ਼ਵਿਨ ਨੂੰ ਪੇਟ ਦੀ ਮਾਂਸਪੇਸ਼ੀਆਂ ‘ਚ ਖਿਚਾਅ ਹੈ ਜਦੋਂਕਿ ਰੋਹਿਤ ਨੂੰ ਪਿੱਠ ਦੇ ਹੇਠਲੇ ਹਿੱਸੇ ‘ਚ ਫੀਲਡਿੰਗ ਦੌਰਾਨ ਸੱਟ ਲੱਗ ਗਈ ਸੀ ਅਤੇ ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਮੁਰਲੀ ਵਿਜੇ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਦੀਪ 23ਵੇਂ ਸਥਾਨ ਤੋਂ ਉੱਠ ਕੇ ਤੀਸਰੇ ਨੰਬਰ ‘ਤੇ ਪਹੁੰਚੇ
ਜੰਪਾ ਨੇ ਵੀ ਲਾਇਆ 17 ਸਥਾਨ ਦਾ ਜੰਪ, 5ਵੇਂ ਨੰਬਰ ‘ਤੇ
ਬੱਲੇਬਾਜ਼ੀ ‘ਚ ਬਾਬਰ, ਗੇਂਦਬਾਜ਼ੀ ‘ਚ ਰਾਸ਼ਿਦ, ਹਰਫ਼ਨਮੌਲਾ’ਚ ਮੈਕਸਵੇਲ ਟਾੱਪ ‘ਤੇ ਬਰਕਰਾਰ
ਬੱਲੇਬਾਜ਼ੀ ਤੇ ਹਰਫ਼ਨਮੌਲਾ ਰੈਂਕਿੰਗ ‘ਚ ਟਾੱਪ 5 ‘ਚ ਕੋਈ ਭਾਰਤੀ ਨਹੀਂ
ਏਜੰਸੀ,
ਦੁਬਈ, 26 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਖ਼ਤਮ ਹੋਈ ਟੀ20 ਲੜੀ ਤੋਂ ਬਾਅਦ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 20 ਸਥਾਨ ਦੀ ਲੰਮੀ ਛਾਲ ਲਾਉਂਦਿਆਂ ਟਾੱਪ5 ‘ਚ ਤੀਸਰੇ ਸਥਾਨ?’ਤੇ ਪਹੁੰਚ ਗਏ ਹਨ ਇਸ ਦੇ ਨਾਲ ਹੀ ਇੱਕ ਹੋਰ ਸਪਿੱਨਰ ਆਸਟਰੇਲੀਆ ਦੇ ਲੈੱਗ ਸਪਿੱਨਰ ਐਡਮ ਜੰਪਾ ਵੀ 17 ਸਥਾਨ ਦੀ ਛਾਲ ਲਾ ਪਹਿਲੀ ਵਾਰ ਪੰਜਵੇਂ ਸਥਾਨ?’ਤੇ ਪਹੁੰਚ ਗਏ ਹਨ ਕੁਲਦੀਪ ਇਸ 3 ਮੈਚਾਂ ਦੀ ਲੜੀ ‘ਚ 5.50 ਦੀ ਇਕਾਨਮੀ ਰੇਟ ਨਾਲ ਚਾਰ ਵਿਕਟ ਲੈਣ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਤਾਜ਼ਾ ਆਈਸੀਸੀ ਪੁਰਸ਼ ਟੀ20 ਰੈਂਕਿੰਗ ‘ਚ 23ਵੇਂ ਸਥਾਨ ‘ਤੇ ਉੱਠ ਕੇ 20 ਸਥਾਨ ਦੀ ਲੰਮੀ ਛਾਲ ਲਾ ਕੇ ਤੀਸਰੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਜੰਪਾ ਨੇ ਲੜੀ ‘ਚ ਤਿੰਨ ਵਿਕਟਾਂ ਹਾਸਲ ਕੀਤੀਆਂ ਜਿਸ ਵਿੱਚ ਪਹਿਲੇ ਮੈਚ ‘ਚ 22 ਦੌੜਾਂ ‘ਤੇ ਦੋ ਵਿਕਟਾਂ ਦਾ ਮੈਚ ਜੇਤੂ ਪ੍ਰਦਰਸ਼ਨ ਸ਼ਾਮਲ ਹੈ
ਟੀ20 ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਪਹਿਲੇ ਨੰਬਰ ‘ਤੇ ਅਫ਼ਗਾਨਿਸਤਾਨ ਦੇ ਸਪਿੱਨਰ ਰਾਸ਼ਿਦ ਖਾਨ ਅਤੇ ਦੂਸਰੇ ਨੰਬਰ ‘ਤੇ ਪਾਕਿਸਤਾਨ ਦੇ ਸ਼ਾਦਾਬ ਖਾਨ ਬਣੇ ਹੋਏ ਹਨ ਇੰਗਲੈਂਡ ਦੇ ਸਪਿੱਨ ਗੇਂਦਬਾਜ਼ ਆਦਿਲ ਰਾਸ਼ਦ ਚੌਥੇ ਨੰਬਰ ‘ਤੇ ਹਨ ਹਾਲਾਂਕਿ ਭਾਰਤੀ ਸਪਿੱਨਰ ਯੁਜਵਿੰਦਰ ਚਹਿਲ ਚੌਥੇ ਸਥਾਨ ਤੋਂ ਖ਼ਿਸਕ ਕੇ 11ਵੇਂ ਨੰਬਰ ‘ਤੇ ਆ ਗਏ ਹਨ ਭਾਰਤੀ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੇ ਆਪਣਾ ਕ੍ਰਮਵਾਰ 19ਵਾਂ ਅਤੇ 21ਵਾਂ ਸਥਾਨ ਬਰਕਰਾਰ ਰੱਖਿਆ ਹੈ
ਕੁਰਣਾਲ ਪਹਿਲੀ ਵਾਰ ਟਾੱਪ 100 ‘ਚ
ਭਾਰਤ ਦੇ ਖੱਬੇ ਹੱਥ ਦੇ ਸਪਿੱਨਰ ਕੁਰਣਾਲ ਪਾਂਡਿਆ ਨੇ ਆਸਟਰੇਲੀਆ ਵਿਰੁੱਧ ਤਿੰਨ ਮੈਚਾਂ ‘ਚ 23.40 ਦੀ ਔਸਤ ਨਾਲ ਸਭ ਤੋਂ ਜਿਆਦਾ ਪੰਜ ਵਿਕਟਾਂ ਲਈਆਂ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਹ ਗੇਂਦਬਾਜ਼ੀ ਰੈਂਕਿੰਗ ‘ਚ 66 ਸਥਾਨ ਦੀ ਛਾਲ ਨਾਲ ਪਹਿਲੀ ਵਾਰ ਟਾੱਪ 100 ‘ਚ ਪਹੁੰਚ ਕੇ 98ਵਾਂ ਸਥਾਨ ਹਾਸਲ ਕਰ ਲਿਆ ਹੈ ਕੁਰਣਾਲ ਨੇ ਤੀਸਰੇ ਮੈਚ ‘ਚ 36 ਦੌੜਾਂ ਦੇ ਕੇ ਚਾਰ ਵਿਕਟਾਂ ਦੇ ਪ੍ਰਦਰਸ਼ਨ ਨਾਲ ਮੈਨ ਆਫ਼ ਦ ਮੈਚ ਵੀ ਬਣੇ
ਬੱਲੇਬਾਜ਼ਾਂ ‘ਚ ਧਵਨ ਨੇ ਮਾਰੀ ਛਾਲ
ਬੱਲੇਬਾਜ਼ੀ ਰੈਂਕਿੰਗ ‘ਚ ਪਾਕਿਸਤਾਨ ਦੇ ਬਾਬਰ ਆਜ਼ਮ,ਨਿਊਜ਼ੀਲੈਂਡ ਦੇ ਕਾਲਿਨ ਮੁਨਰੋ ਅਤੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਪਹਿਲੇ ਤਿੰਨ ਨੰਬਰ ‘ਤੇ ਬਰਕਰਾਰ ਹਨ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ ਚੌਥੇ ਨੰਬਰ ‘ਤੇ ਪਹੁੰਚੇ ਹਨ ਅਤੇ ਆਸਟਰੇਲੀਆ ਦੇ ਗਲੈਨ ਮੈਕਸਵੇਲ ਪੰਜਵੇਂ ਨੰਬਰ ‘ਤੇ ਟਿਕੇ ਹੋਏ ਹਨ ਰੋਹਿਤ ਸ਼ਰਮਾ ਅਤੇ ਲੋਕੇਸ਼ ਰਾਹੁਲ ਦੋ ਸਥਾਨ ਡਿੱਗ ਕੇ ਕ੍ਰਮਵਾਰ ਛੇਵੇਂ ਅਤੇ ਨੌਂਵੇਂ ਸਥਾਨ ‘ਤੇ ਖ਼ਿਸਕ ਗਏ ਹਨ ਜਦੋਂਕਿ ਆਸਟਰੇਲੀਆ ਵਿਰੁੱਧ ਮੈਨ ਆਫ਼ ਦ ਸੀਰੀਜ਼ ਰਹੇ ਸ਼ਿਖਰ ਧਵਨ ਪੰਜ ਸਥਾਨ ਦੇ ਸੁਧਾਰ ਨਾਲ 11ਵੇਂ ਨੰਬਰ ‘ਤੇ ਪਹੁੰਚ ਗਏ ਹਨ  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣਾ 14ਵਾਂ ਸਥਾਨ ਬਰਕਰਾਰ ਰੱਖਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਮਰਾਹ, ਕੁਲਦੀਪ, ਉਮੇਸ਼ ਨੂੰ ਆਖ਼ਰੀ ਟੀ20 ਚੋਂ ਆਰਾਮ
ਤਿੰਨਾਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਅਗਲੇ ਦੌਰੇ ਨੂੰ ਧਿਆਨ ‘ਚ ਰੱਖਦੇ ਹੋਏ ਆਰਾਮ
ਸਿਧਾਰਥ ਕੌਲ, ਸ਼ਾਹਬਾਜ਼ ਨਦੀਮ ਅਤੇ ਵਾਸਿ਼ੰਗਟਨ ਸੁੰਦਰ ਲੈਣਗੇ ਜਗ੍ਹਾ
ਨਵੀਂ ਦਿੱਲੀ, 9 ਨਵੰਬਰ
ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਉਮੇਸ਼ ਯਾਦਵ ਨੂੰ ਵੈਸਟਇੰਡੀਜ਼ ਵਿਰੁੱਧ ਐਤਵਾਰ ਨੂੰ ਚੇਨਈ ‘ਚ ਹੋਣ ਵਾਲੇ ਲੜੀ ਦੇ ਆਖ਼ਰੀ ਟੀ20 ਮੈਚ ‘ਚ ਭਾਰਤੀ ਕ੍ਰਿਕਟ ਟੀਮ ਤੋਂ ਆਰਾਮ ਦਿੱਤਾ ਗਿਆ ਹੈ ਭਾਰਤੀ ਕ੍ਰਿਕਟ ਟੀਮ ਪ੍ਰਬੰਧਕਾਂ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਤਿੰਨਾਂ ਗੇਂਦਬਾਜ਼ਾਂ ਨੂੰ ਆਸਟਰੇਲੀਆ ਦੇ ਅਗਲੇ ਦੌਰੇ ਨੂੰ ਧਿਆਨ ‘ਚ ਰੱਖਦੇ ਹੋਏ ਆਰਾਮ ਦਿੱਤਾ ਗਿਆ ਹੈ ਤਾਂਕਿ ਉਹ ਪੂਰੀ ਤਰ੍ਹਾਂ ਫਿੱਟ ਰਹਿ ਸਕਣ ਚੋਣਕਰਤਾਵਾਂ ਨੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੂੰ ਆਖ਼ਰੀ ਟੀ20 ‘ਚ ਭਾਰਤੀ ਟੀਮ ਦਾ ਹਿੱਸਾ ਬਣਾਇਆ ਹੈ
ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਦੋ ਮੈਚ ਜਿੱਤ ਕੇ 2-0 ਨਾਲ ਪਹਿਲਾਂ ਹੀ ਅਜੇਤੂ ਵਾਧਾ ਬਣਾ ਲਿਆ ਹੈ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਪਹਿਲੇ ਦੋ ਇੱਕ ਰੋਜ਼ਾ ਮੈਚਾਂ ‘ਚ ਵੀ ਆਰਾਮ ਦਿੱਤਾ ਗਿਆ ਸੀ ਪਰ ਲੜੀ ਦੇ ਆਖ਼ਰੀ ਤਿੰਨ ਮੈਚਾਂ ‘ਚ ਖੇਡੇ ਸਨ
ਬੁਮਰਾਹ ਨੇ ਟੀ20 ਮੈਚਾਂ ‘ਚਤਿੰਨ ਵਿਕਟਾਂ ਕੱਢੀਆਂ ਸਨ ਅਤੇ 8 ਓਵਰਾਂ ਸਿਰਫ਼ 47 ਦੌੜਾਂ ਦਿੱਤੀਆਂ ਸਨ ਉਮੇਸ਼ ਨੇ ਹਾਲਾਂਕਿ ਪਹਿਲਾ ਹੀ ਟੀ20 ਮੈਚ ਖੇਡਿਆ ਸੀ ਅਤੇ ਚਾਰ ਓਵਰਾਂ ‘ਚ 36 ਦੌੜਾਂ ‘ਤੇ ਇੱਕ ਵਿਕਟ ਕੱਢੀ ਸੀ ਕੁਲਦੀਪ ਨੂੰ ਵੀ ਪਹਿਲੇ ਇੱਕ ਰੋਜ਼ਾ ‘ਚ ਆਰਾਮ ਦਿੱਤਾ ਗਿਆ ਸੀ ਪਰ ਬਾਕੀ ਚਾਰ ਮੈਚਾਂ ‘ਚ ਉਹ ਖੇਡੇ ਸਨ ਅਤੇ ਦੋਵੇਂ ਟੀ20 ਮੈਚਾਂ ‘ਚ ਵੀ ਖੇਡੇ ਸਨ ਕੁਲਦੀਪ ਕੋਲਕਾਤਾ ‘ਚ ਮੈਨ ਆਫ਼ ਦ ਮੈਚ ਰਹੇ ਸਨ
ਆਖ਼ਰੀ ਮੈਚ ਲਈ ਟੀਮ ‘ਚ ਸ਼ਾਮਲ ਕੀਤੇ ਗਏ ਸਿਧਾਰਥ ਨੇ ਹੁਣ ਤੱਕ ਭਾਰਤੀ ਟੀਮ ਲਈ ਤਿੰਨ ਇੱਕ ਰੋਜ਼ਾ ਅਤੇ ਦੋ ਟੀ20 ਮੈਚ ਹੀ ਖੇਡੇ ਹਨ ਉਹ ਸਤੰਬਰ ‘ਚ ਭਾਰਤ ਲਈ ਏਸੀਆ ਕੱਪ ‘ਚ ਖੇਡੇ ਸਨ ਸਿਧਾਰਥ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਹੋਰ ਤੇਜ਼ ਗੇਂਦਬਾਜ਼ ਹਨ ਇਸ ਤੋਂ ਇਲਾਵਾ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ‘ਚ ਯੁਜਵਿੰਦਰ ਚਹਿਲ, ਕਰੁਣਾਲ ਪਾਂਡਿਆ, ਸ਼ਾਹਬਾਜ਼ ਨਦੀਮ ਅਤੇ ਵਾਸ਼ਿੰਗਟਨ ਸੁੰਦਰ ਹੋਰ ਸਪਿੱਨਰ ਹਨ
ਟੀਮ ਇਸ ਤਰ੍ਹਾਂ ਹੈ
ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਦਿਨੇਸ਼ ਕਾਰਤਿਕ(ਵਿਕਟਕੀਪਰ), ਮਨੀਸ਼ ਪਾਂਡੇ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਕੁਰਣਾਲ ਪਾਂਡਿਆ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਚਹਿਲ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ, ਸ਼ਾਹਬਾਜ਼ ਨਦੀਮ, ਸਿਧਾਰਥ ਕੌਲ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਕੂਲ ਦੇ ਗੁੱਸੇ ਦਾ ਸ਼ਿਕਾਰ ਹੋਏ ਕੁਲਦੀਪ
ਨਵੀਂ ਦਿੱਲੀ, 26 ਸਤੰਬਰ
ਏਸ਼ੀਆ ਕੱਪ ‘ਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਖੇਡੇ ਗਏ ਮੈਚ ‘ਚ ਐਮਐਸ ਧੋਨੀ ਨੇ 696 ਦਿਨ ਬਾਅਦ ਕਪਤਾਨੀ ਕੀਤੀ ਮੈਚ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਕੈਪਟਨ ਕੂਲ ਕਹੇ ਜਾਣ ਵਾਲੇ ਧੋਨੀ ਨੂੰ ਗੁੱਸਾ ਵੀ ਆਇਆ ਅਤੇ ਸ਼ਿਕਾਰ ਬਣੇ ਸਪਿੱਨ ਗੇਂਦਬਾਜ਼ ਕੁਲਦੀਪ ਯਾਦਵ
ਮੈਚ ਦੌਰਾਨ ਜਦੋਂ ਕੁਲਦੀਪ ਗੇਂਦਬਾਜ਼ੀ ਕਰਨ ਆਏ ਤਾਂ ਧੋਨੀ ਦੇ ਫੀਲਡਿੰਗ ਸੈੱਟ ਕਰਨ ਤੋਂ ਬਾਅਦ ਕੁਲਦੀਪ ਦੀਪਕ ਚਾਹਰ ਨੂੰ ਵਾਰ-ਵਾਰ ਜਗ੍ਹਾ ਬਦਲਣ ਲਈ ਕਹਿ ਰਹੇ ਸਨ ਜਦੋਂਕਿ ਧੋਨੀ ਨੇ ਚਾਹਰ ਨੂੰ ਆਪਣੇ ਹਿਸਾਬ ਨਾਲ ਉਸ ਜਗ੍ਹਾ ‘ਤੇ ਖੜਾ ਕੀਤਾ ਸੀ ਕੁਲਦੀਪ ਦੇ ਇਸ ਤਰ੍ਹਾਂ ਵਾਰ ਵਾਰ ਕਰਨ ‘ਤੇ ਧੋਨੀ ਨੂੰ ਗੁੱਸਾ ਆ ਗਿਆ ਅਤੇ ਉਹਨਾਂ ਕੁਲਦੀਪ ਨੂੰ ਕਿਹਾ ਕਿ ‘ਗੇਂਦ ਕਰੇਗਾ ਜਾਂ ਗੇਂਦਬਾਜ਼ ਚੇਂਜ ਕਰ ਦੂੰ’ ਧੋਨੀ ਦੀ ਖ਼ਰੀ ਸੁਣਨ ਤੋਂ ਬਾਅਦ ਕੁਲਦੀਪ ਨੇ ਹਾਲਾਂਕਿ ਮੈਚ ‘ਚ ਦੋ ਵਿਕਟਾਂ ਲਈਆਂ ਪਰ ਉਹ ਹੈਟ੍ਰਿਕ ਤੋਂ ਖੁੰਝ ਗਏ ਉਹਨਾਂ ਪਹਿਲਾਂ ਸ਼ਾਹਿਦੀ ਨੂੰ ਸਿਫ਼ਰ ‘ਤੇ ਧੋਨੀ ਹੱਥੋਂ ਸਟੰਪ ਕਰਵਾਇਆ ਅਤੇ ਇਸ ਤੋਂ ਅਗਲੀ ਗੇਂਦ ‘ਤੇ ਅਫਗਾਨਿਸਤਾਨ ਦੇ ਕਪਤਾਨ ਅਫਗਾਨ ਨੂੰ ਬੋਲਡ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਭ ਤੋਂ ਤੇਜ਼ 50 ਵਿਕਟਾਂ ਵਾਲੇ ਦੂਸਰੇ ਸਪਿੱਨਰ ਕੁਲਦੀਪ
ਸ਼੍ਰੀਲੰਕਾ ਦੇ ਸਪਿੱਨਰ ਅਜੰਤਾ ਮੇਂਡਿਸ ਨੇ 19 ਮੈਚਾਂ ‘ਚ 50 ਵਿਕਟਾਂ ਹਾਸਲ ਕੀਤੀਆਂ ਸਨ
ਦੁਬਈ, 19 ਸਤੰਬਰ।
ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਇੱਕ ਰੋਜ਼ਾ ਕ੍ਰਿਕਟ ‘ਚ ਸਭ ਤੋਂ ਤੇਜ਼ 50 ਵਿਕਟਾਂ ਲੈਣ ਦੇ ਮਾਮਲੇ ‘ਚ ਭਾਰਤ ਦੇ ਦੂਸਰੇ ਨੰਬਰ ‘ਤੇ ਪਹੁੰਚ ਗਏ ਹਨ ਕੁਲਦੀਪ ਨੇ ਹਾਂਗਕਾਂਗ ਵਿਰੁੱਧ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਮੁਕਾਬਲੇ ‘ਚ 42 ਦੌੜਾਂ ਦੇ ਦੇ ਦੋ ਵਿਕਟ ਲਈਆਂ ਭਾਰਤ ਨੇ ਇਹ ਮੈਚ 26 ਦੌੜਾਂ ਨਾਲ ਜਿੱਤਿਆ 23 ਸਾਲਾਂ ਦੇ ਕੁਲਦੀਪ ਨੇ ਇਸ ਦੇ ਨਾਲ ਹੀ ਇੱਕ ਰੋਜ਼ਾ ਵਿੱਚ 50 ਵਿਕਟਾਂ ਪੂਰੀਆਂ ਕਰ ਲਈਆਂ ਅਤੇ ਭਾਰਤ ਵੱਲੋਂ ਸਭ ਤੋਂ ਘੱਟ ਮੈਚਾਂ ‘ਚ 50 ਵਿਕਟਾਂ ਲੈਣ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਆ ਗਏ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੇ 23 ਮੈਚਾਂ ‘ਚ ਇਹ ਰਿਕਾਰਡ ਬਣਾਇਆ ਸੀ ਜਦੋਂਕਿ ਕੁਲਦੀਪ ਨੇ 24ਵੇਂ ਮੈਚ ‘ਚ ਇਹ ਕਾਰਨਾਮਾ ਕੀਤਾ ਓਵਰਆਲ ਦੁਨੀਆਂ ਭਰ ਦੇ ਸਪਿੱਨਰਾਂ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਦੂਸਰੇ ਨੰਬਰ ‘ਤੇ ਰਹੇ ਸ਼੍ਰੀਲੰਕਾ ਦੇ ਅਬੂਝ ਸਪਿੱਨਰ ਅਜੰਤਾ ਮੇਂਡਿਸ ਨੇ 19 ਮੈਚਾਂ ‘ਚ 50 ਵਿਕਟਾਂ ਹਾਸਲ ਕੀਤੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਈ ਸ਼ੱਕ ਨਹੀਂ ਕੁਲਦੀਪ ਚ ਮੁਕਾਬਲੇ ਦੀ ਸਮਰੱਥਾ | Cricket News
ਮੁੰਬਈ (ਏਜੰਸੀ)। ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਇੰਗਲੈਂਡ ਵਿਰੁੱਧ ਮਹੱਤਵਪੂਰਨ ਪੰਜ ਟੈਸਟਾਂ ਦੀ ਲੜੀ ਲਈ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਭਾਰਤੀ ਟੀਮ ‘ਚ ਸ਼ਾਮਲ ਕਰਨ ਦਾ ਸਮਰਥਨ ਕੀਤਾ ਹੈ ਅਤੇ ਮੰਨਿਆ ਹੈ ਕਿ ਅਗਲੇ ਮੈਚਾਂ ‘ਚ ਇਸ ਨਾਲ ਭਾਰਤ ਨੂੰ ਫਾਇਦਾ ਮਿਲੇਗਾ ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋ ਰਹੀ ਲੜੀ ਲਈ ਕੁਲਦੀਪ ਤੋਂ ਇਲਾਵਾ ਤਜ਼ਰਬੇਕਾਰ ਸਪਿੱਨਰਾਂ ਲੈਫਟ ਆਰਮ ਰਵਿੰਦਰ ਜਡੇਜਾ ਅਤੇ ਆਫ ਸਪਿੱਨਰ ਰਵਿਚੰਦਰਨ ਅਸ਼ਵਿਨ ਦੀ ਵੀ ਜੋੜੀ ਹੈ ਪਰ ਜ਼ਿਆਦਾ ਚਰਚਾ ਗੁੱਟ ਦੇ ਸਪਿੱਨਰ ਕੁਲਦੀਪ ਨੂੰ ਲੈ ਕੇ ਹੈ। (Cricket News)
ਸਚਿਨ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਕੁਲਦੀਪ ਟੈਸਟ ਮੈਚਾਂ ਲਈ ਤਿਆਰ ਹੈ ਜੋ ਕ੍ਰਿਕਟਰਾਂ ਲਈ ਸਭ ਤੋਂ ਮੁਸ਼ਕਲ ਫਾਰਮੇਟ ਹੈ ਸਚਿਨ ਨੇ ਕਿਹਾ ਕਿ ਕੁਲਦੀਪ ਨੇ ਭਾਵੇਂ ਉਪਮਹਾਂਦੀਪ ‘ਚ ਹੀ ਆਪਣੇ ਦੋ ਟੈਸਟ ਖੇਡੇ ਹਨ ਪਰ ਉਹ ਇੰਗਲੈਂਡ ਦੀ ਧਰਤੀ ‘ਤੇ ਵੀ ਚੰਗਾ ਪ੍ਰਦਰਸ਼ਨ ਕਰੇਗਾ ਉਸਨੇ ਕਿਹਾ ਕਿ ਮੈਂ ਕੁਲਦੀਪ ਦੇ ਪ੍ਰਦਰਸ਼ਨ ਨੂੰ ਦੇਖਿਆ ਹੈ ਅਤੇ ਉਸ ਵਿੱਚ ਮੁਕਾਬਲੇ ਦੀ ਸਮਰੱਥਾ ਹੈ, ਇਸ ‘ਚ ਮੈਨੂੰ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਹੈ ਸਚਿਨ ਨੇ ਕਿਹਾ ਕਿ ਇੰਗਲੈਂਡ ‘ਚ ਇਸ ਵਾਰ ਮੌਸਮ ਭਾਰਤ ਜਿਹਾ ਹੈ ਅਜਿਹੇ ‘ਚ ਜੇਕਰ ਸਪਿੱਨਰਾਂ ਨੂੰ ਪਿੱਚਾਂ ਤੋਂ ਮੱਦਦ ਮਿਲੇਗੀ ਤਾਂ ਭਾਰਤ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ ਅਤੇ ਇੰਗਲੈਂਡ ਦਬਾਅ ‘ਚ ਆਵੇਗਾ ਇਹ ਇੱਕ ਬਹੁਤ ਅਹਿਮ ਪਹਿਲੂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਵੈਂਟੀਲੇਟਰ ‘ਤੇ, ਹਾਲਤ ਸਥਿਰ
ਭਾਰਤ ਰਤਨ ਸਚਿਨ ਨੇ ਟੈਸਟ ਲੜੀ ਲਈ ਚੁਣੀ ਟੀਮ ਨੂੰ ਲੈ ਕੇ ਵੀ ਸੰਤੋਸ਼ ਪ੍ਰਗਟ ਕੀਤਾ 45 ਸਾਲ ਦੇ ਕ੍ਰਿਕਟਰ ਨੇ ਕਿਹਾ ਕਿ ਸਾਡੇ ਗੋਲ ਅਜਿਹੇ ਗੇਂਦਬਾਜ਼ ਵੀ ਹਨ ਜੋ ਬੱਲੇਬਾਜ਼ੀ ਕਰ ਸਕਦੇ ਹਨ ਅਤੇ ਬੱਲੇਬਾਜ਼ ਅਜਿਹੇ ਹਨ ਜੋ ਗੇਂਦਬਾਜ਼ੀ ਵੀ ਕਰ ਸਕਦੇ ਹਨ ਇਸ ਤੋਂ ਇਲਾਵਾ ਕੀਪਰਾਂ ਦੀ ਵੀ ਅਹਿਮੀਅਤ ਹੈ ਅਸ਼ਵਿਨ ਅਤੇ ਜੇਡਜਾ ਦੋਵੇਂ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰ ਸਕਦੇ ਹਨ ਸਾਡੇ ਕੋਲ ਤੇਜ਼ ਗੇਂਦਬਾਜ਼ੀ ਹਰਫਨਮੌਲਾ ਦੇ ਤੌਰ ‘ਤੇ ਹਾਰਦਿਕ ਪਾਂਡਿਆ ਵੀ ਹੈ।
ਸਚਿਨ ਨੇ ਹਾਲਾਂਕਿ ਟੀਮ ‘ਚ ਨਿਯਮਿਤ ਖਿਡਾਰੀਆਂ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਰਿਧਮਾਨ ਸਾਹਾ ਦੀ ਗੈਰਮੌਜ਼ੂਦਗੀ ਦੇ ਬਾਵਜ਼ੂਦ ਚੰਗੇ ਨਤੀਜੇ ਦੀ ਆਸ ਪ੍ਰਗਟ ਕੀਤੀ ਉਹਨਾਂ ਕਿਹਾ ਕਿ ਇਸ ਲਈ ਕਈ ਉਦਾਹਰਨ ਹਨ ਜਦੋਂ ਅਜਿਹਾ ਹੋਇਆ ਸੱਟਾਂ ਖੇਡ ਦਾ ਹਿੱਸਾ ਹੁੰਦੀਆਂ ਹਨ ਅਤੇ ਸਾਨੂੰ ਹਮੇਸ਼ਾ ਇਹਨਾਂ ਹਾਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਅਜਿਹਾ ਨਹੀਂ ਹੈ ਕਿ ਸਾਡੇ ਕੋਲ ਪੱਕੇ ਖਿਡਾਰੀਆਂ ਦੀ ਪੂਰੀ ਟੀਮ ਨਾ ਹੋਵੇ ਤਾਂ ਅਸੀਂ ਚੰਗਾ ਨਹੀਂ ਖੇਡ ਸਕਾਂਗੇ। (Cricket News)
ਇੰਗਲੈਂਡ ਵਿਰੁੱਧ ਟੈਸਟ ਟੀਮ ਐਲਾਨੀ : ਰੋਹਿਤ ਦਾ ਨਹੀਂ ਹੋਇਆ ਹਿਤ, ਕੁਲਦੀਪ-ਪੰਤ ਸ਼ਾਮਲ
ਨਵੀਂ ਦਿੱਲੀ (ਏਜੰਸੀ) ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਤਿੰਨ ਟੈਸਟ ਮੈਚਾਂ ਲਈ ਐਲਾਨੀ ਭਾਰਤੀ ਕ੍ਰਿਕਟ ਟੀਮ ‘ਚ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਜਗ੍ਹਾ ਨਹੀਂ ਮਿਲੀ ਹੈ ਜਦੋਂਕਿ ਇੱਕ ਰੋਜ਼ਾ ਅਤੇ ਟੀ20 ਲੜੀ ‘ਚ ਪ੍ਰਭਾਵਿਤ ਕਰਨ ਵਾਲੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਅਤੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਰਾਸ਼ਟਰੀ ਟੀਮ ‘ਚ ਜਗ੍ਹਾ ਪਾਈ ਹੈ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦੇ ਸ਼ੁਰੂਆਤੀ ਤਿੰਨ ਮੈਚਾਂ ਲਈ ਟੀਮ ਐਲਾਨ ਕਰ ਦਿੱਤੀ ਹੈ ਇੰਗਲੈਂਡ ਵਿਰੁੱਧ ਉਸ ਦੀ ਜਮੀਨ ‘ਤੇ ਇੱਕ ਰੋਜ਼ਾ ਅਤੇ ਟੀ20 ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਬਦੌਲਤ ਸਪਿੱਨਰ ਕੁਲਦੀਪ ਨੂੰ ਟੈਸਟ ਟੀਮ ‘ਚ ਜਗ੍ਹਾ ਮਿਲ ਗਈ ਹੈ
ਭੁਵਨੇਸ਼ਵਰ-ਬੁਮਰਾਹ ਫਿਟਨੈੱਸ ਤੋਂ ਬਾਅਦ ਹੋਣਗੇ ਟੀਮ ਂਚ ਸ਼ਾਮਲ | Sports News
ਬੀਸੀਸੀਆਈ ਨੇ ਦੱਸਿਆ ਕਿ ਭੁਵਨੇਸ਼ਵਰ ਕੁਮਾਰ ਨੂੰ ਤੀਸਰੇ ਇੱਕ ਰੋਜ਼ਾ ਦੌਰਾਨ ਪਿੱਠ ‘ਚ ਸੱਟ ਲੱਗੀ ਸੀ ਅਤੇ ਬੋਰਡ ਦੀ ਮੈਡੀਕਲ ਟੀਮ ਉਸਦੀ ਫਿਟਨੈੱਸ ਦੀ ਜਾਂਚ ਤੋਂ ਬਾਅਦ ਟੈਸਟ ਟੀਮ ‘ਚ ਉਸਦੀ ਚੋਣ ‘ਤੇ ਕੋਈ ਫੈਸਲਾ ਲਵੇਗੀ ਕੁਲਦੀਪ ਦੀ ਚੋਣ ਹਾਲਾਂਕਿ ਹੈਰਾਨੀ ਭਰੀ ਹੈ ਪਰ ਕਪਤਾਨ ਵਿਰਾਟ ਕੋਹਲੀ ਉਸ ਤੋਂ ਖ਼ਾਸੇ ਪ੍ਰਭਾਵਿਤ ਹਨ ਅਤੇ ਇੱਕ ਰੋਜ਼ਾ ਲੜੀ ਦੌਰਾਨ ਵਿਰਾਟ ਨੇ ਟੈਸਟ ਟੀਮ ‘ਚ ਕੁਲਦੀਪ ਦੀ ਚੋਣ ਨੂੰ ਲੈ ਕੇ ਸੰਕੇਤ ਦਿੱਤੇ ਸਨ ਕੁਲਦੀਪ ਤੋਂ ਇਲਾਵਾ ਆਫ਼ ਸਪਿੱਨਰ ਰਵਿਚੰਦਰਨ ਅਸ਼ਵਿਨ ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੀ ਮਾਹਿਰ ਜੋੜੀ ਵੀ ਹੈ (Sports News)
ਬੀਸੀਸੀਆਈ ਅਨੁਸਾਰ ਬੁਮਰਾਹ ਦੂਸਰੇ ਟੈਸਟ ਤੋਂ ਫਿਟਨੈੱਸ ਸਮੀਖਿਆ ਤੋਂ ਬਾਅਦ ਟੀਮ ‘ਚ ਚੋਣ ਲਈ ਮੁਹੱਈਆ ਮੰਨਿਆ ਜਾਵੇਗਾ ਬੱਲੇਬਾਜ਼ੀ ‘ਚ ਸੀਮਿਤ ਓਵਰਾਂ ਦੇ ਮਾਹਿਰ ਰੋਹਿਤ ਨੂੰ ਜਗ੍ਹਾ ਨਹੀਂ ਮਿਲੀ ਹੈ ਰੋਹਿਤ ਇੰਗਲੈਂਡ ‘ਚ ਚੋਣਕਰਤਾਵਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਅਤੇ ਉਹਨਾਂ 3 ਟੀ20 ਮੈਚਾਂ ‘ਚ 137 ਜਿਸ ਵਿੱਚ 100 ਦੌੜਾਂ ਸੈਂਕੜੇ ਦੀਆਂ ਸਨ ਜਦੋਂਕਿ ਇੱਕ ਰੋਜ਼ਾ ‘ਚ ਇੱਕ ਸੈਂਕੜੇ ਸਮੇਤ 154 ਦੌੜਾਂ ਬਣਾਈਆਂ
ਸਾਹਾ ਦੇ ਬਾਹਰ ਹੋਣ ਕਾਰਨ ਵਿਕਟਕੀਪਿੰਗ ‘ਚ ਕਾਰਤਿਕ ਤੋਂ ਇਲਾਵਾ ਪੰਤ ਨੂੰ ਵੀ ਜਗ੍ਹਾ
ਜ਼ਖ਼ਮੀ ਰਿਦਮਾਨ ਸਾਹਾ ਦੇ ਬਾਹਰ ਹੋਣ ਕਾਰਨ ਵਿਕਟਕੀਪਿੰਗ ‘ਚ ਦਿਨੇਸ਼ ਕਾਰਤਿਕ ਤੋਂ ਇਲਾਵਾ ਨੌਜਵਾਨ ਰਿਸ਼ਭ ਪੰਤ ਨੂੰ ਵੀ ਟੈਸਟ ਟੀਮ ‘ਚ ਜਗ੍ਹਾ ਦਿੱਤੀ ਗਈ ਹੈ ਚੋਣਕਰਤਾਵਾਂ ਨੇ ਪੰਤ ਨੂੰ ਟੈਸਟ ਟੀਮ ‘ਚ ਸ਼ੁਰੂਆਤ ਦਾ ਮੌਕਾ ਦਿੱਤਾ ਹੈ 20 ਵਰ੍ਹਿਆਂ ਦਾ ਪੰਤ ਫਿਲਹਾਲ ਭਾਰਤ ਏ ਟੀਮ ਨਾਲ ਇੰਗਲੈਂਡ ਦੌਰੇ ‘ਤੇ ਹੈ ਅਤੇ ਕਾਰਤਿਕ ਨੇ ਬਦਲਵੇਂ ਵਿਕਟਕੀਪਰ ਦੀ ਭੂਮਿਕਾ ਨਿਭਾਵੇਗਾ ਭਾਰਤੀ ਟੀਮ ਇੰਗਲੈਂਡ ਵਿਰੁੱਧ ਪਹਿਲਾ ਟੈਸਟ ਮੈਚ ਅਜ਼ਬੈਸਟਨ ‘ਚ 1 ਅਗਸਤ ਤੋਂ, ਦੂਸਰਾ 9 ਤੋਂ ਲਾਰਡਸ ‘ਚ ਅਤੇ ਤੀਸਰਾ ਟਰੇਂਟ ਬ੍ਰਿਜ਼ ‘ਚ 18 ਅਗਸਤ ਤੋਂ ਖੇਡਣ ਉੱਤਰੇਗੀ ਭਾਰਤ ਦੀ ਤਿੰਨ ਟੈਸਟ ਮੈਚਾਂ ਲਈ ਟੀਮ: ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਮੁਰਲੀ ਵਿਜੇ, ਚੇਤੇਸ਼ਵਰ ਪੁਜਾਰਾ, ਅਜਿੰਕਾ ਰਹਾਣੇ (ਉਪ ਕਪਤਾਨ), ਕਰੁਣ ਨਾਇਰ, ਦਿਨੇਸ਼ ਕਾਰਤਿਕ(ਵਿਕਟਕੀਪਰ), ਰਿਸ਼ਭ ਪੰਤ(ਵਿਕਟਕੀਪਰ), ਰਵਿਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਹਾਰਦਿਕ ਪਾਂਡਿਆ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ
ਦੁਬਈ (ਏਜੰਸੀ)। ਇੰਗਲੈਂਡ ‘ਚ ਟੈਸਟ ਲੜੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤੇ ਗਏ ਕੁਲਦੀਪ ਯਾਦਵ ਲਈ ਦਿਨ ਦੂਹਰੀ ਖ਼ੁਸ਼ੀ ਦਾ ਰਿਹਾ ਟੈਸਟ ਟੀਮ ‘ਚ ਜਗ੍ਹਾ ਦੇ ਨਾਲ ਕੁਲਦੀਪ ਆਈ.ਸੀ.ਸੀ. ਇੱਕ ਰੋਜ਼ਾ ਰੈਂਕਿੰਗ ‘ਚ ਅੱਠ ਸਥਾਨ ਦੀ ਲੰਮੀ ਛਾਲ ਲਗਾ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਕੁਲਦੀਪ ਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਪਹਿਲੇ ਮੈਚ ‘ਤੇ ਛੇ ਵਿਕਟਾਂ ਲੈਣ ਸਮੇਤ ਕੁੱਲ 9 ਵਿਕਟਾਂ ਹਾਸਲ ਕੀਤੀਆਂ ਅਤੇ 14ਵੇਂ ਤੋਂ ਛੇਵੇਂ ਸਥਾਨ ‘ਤੇ ਪਹੁੰਚ ਗਿਆ।
ਆਖ਼ਰੀ ਮੈਚ ‘ਚ ਵਿਕਟ ਨਾ ਮਿਲਣ ਦਾ ਹੋਇਆ ਨੁਕਸਾਨ | Sports News
ਕੁਲਦੀਪ ਨੇ ਪਹਿਲੇ ਮੈਚ ‘ਚ ਛੇ ਵਿਕਟਾਂ ਲੈਣ ਤੋਂ ਬਾਅਦ ਆਪਣੀ ਸਰਵਸ੍ਰੇਸ਼ਠ 698 ਦੀ ਰੈਂਕਿੰਗ ਹਾਸਲ ਕਰ ਲਈ ਸੀ ਪਰ ਆਖ਼ਰੀ ਮੈਚ ‘ਚ ਕੋਈ ਵਿਕਟ ਨਾ ਮਿਲਣ ਕਾਰਨ ਉਸਦੀ ਰੇਟਿੰਗ ਹੁਣ 684 ਆ ਗਈ ਹੈ ਇੱਕ ਰੋਜ਼ਾ ਬੱਲੇਬਾਜ਼ੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਗੇਂਦਬਾਜ਼ੀ ‘ਚ ਜਸਪ੍ਰੀਤ ਬੁਮਰਾਹ ਨੰਬਰ ਇੱਕ ‘ਤੇ ਬਣੇ ਹੋਏ ਹਨ ਬੁਮਰਾਹ ਹਾਲਾਂਕਿ ਉਂਗਲੀ ਦੀ ਸੱਟ ਕਾਰਨ ਇੱਕ ਰੋਜ਼ਾ ਲੜੀ ‘ਚ ਨਹੀਂ ਖੇਡ ਸਕਿਆ ਉਸਦੀ ਰੇਟਿੰਗ787 ਤੋਂ 775 ‘ਤੇ ਪਹੁੰਚੀ ਹੈ ਵਿਰਾਟ ਨੂੰ ਵੀ ਬੱਲੇਬਾਜ਼ੀ ‘ਚ ਚੰਗੇ ਪ੍ਰਦਰਸ਼ਨ ਦਾ ਫ਼ਾਇਦਾ ਰੇਟਿੰਗ ‘ਚ ਦੋ ਅੰਕਾਂ ਦੇ ਤੌਰ ‘ਤੇ ਮਿਲਿਆ ਅਤੇ ਹੁਣ ਉਸਦੀ ਰੇਟਿੰਗ 911 ਹੋ ਗਈ ਹੈ ਉਹ ਹੁਣ ਆਲ ਟਾਈਮ ਰੇਟਿੰਗ ਦੇ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮੀਆਂਦਾਦ ਨੂੰ ਪਿੱਛੇ ਛੱਡ ਕੇ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ।
ਭਾਰਤ ਵਿਰੁੱਧ ਮੈਨ ਆਫ਼ ਦ ਸੀਰੀਜ਼ ਰੂਟ ਦੂਜੇ ਸਥਾਨ ‘ਚ | Sports News
ਆਖ਼ਰੀ ਮੈਚ ‘ਚ ਨਾਬਾਦ ਸੈਂਕੜਾ ਲਗਾ ਕੇ ਇੰਗਲੈਂਡ ਨੂੰ ਲੜੀ ‘ਚ 2-1 ਨਾਲ ਜਿੱਤ ਦਿਵਾਉਣ ਵਾਲੇ ਜੋ ਰੂਟ ਆਪਣੀ ਅੱਵਲ ਰੇਟਿੰਗ ਨਾਲ ਵਿਰਾਟ ਤੋਂ ਬਾਅਦ ਦੋ ਨੰਬਰ ਬੱਲੇਬਾਜ਼ ਬਣ ਗਏ ਹਨ ਪਾਕਿਸਤਾਨ ਦੇ ਬਾਬਰ ਆਜਮ ਦੂਸਰੇ ਤੋਂ ਤੀਸਰੇ ਅਤੇ ਇੱਕ ਸਾਲ ਦੀ ਪਾਬੰਦੀ ਝੱਲ ਰਹੇ ਆਸਟਰੇਲੀਆ ਦੇ ਡੇਵਿਡ ਵਾਰਨਰ ਤੀਸਰੇ ਤੋਂ ਪੰਜਵੇਂ ਸਥਾਨ ‘ਤੇ ਖ਼ਿਸਕ ਗਏ ਹਨ ਭਾਰਤ ਦੇ ਰੋਹਿਤ ਇੱਕ ਵਾਰ ਫਿਰ 800 ਦੀ ਰੈਕਿੰਗ ਪਾਰ ਕਰਕੇ  806 ਅੰਕਾਂ ਨਾਲ ਚੌਥੇ ਸਥਾਨ ‘ਤੇ ਕਾਇਮ ਹਨ ਓਪਨਰ ਸ਼ਿਖਰ ਧਵਨ ਅਤੇ ਵਿਕਟਕੀਪਰ ਧੋਨੀ 10ਵੇਂ ਅਤੇ 14ਵੇਂ ਸਥਾਨ ‘ਤੇ ਬਣੇ ਹੋਏ ਹਨ।
ਗੇਂਦਬਾਜ਼ੀ ‘ਚ ਬੁਮਰਾਹ ਅੱਵਲ ਕਾਇਮ | Sports News
ਗੇਂਦਬਾਜ਼ੀ ‘ਚ ਬੁਮਰਾਹ ਪਹਿਲੇ, ਅਫ਼ਗਾਨਿਸਤਾਨ ਦਾ ਰਾਸ਼ਿਦ ਖਾਨ ਦੂਸਰੇ ਅਤੇ ਪਾਕਿਸਤਾਨ ਦਾ ਹਸਨ ਅਲੀ ਤੀਸਰੇ ਸਥਾਨ ‘ਤੇ ਬਣੇ ਹੋਏ ਹਨ ਆਖ਼ਰੀ ਮੈਚ ‘ਚ ਮੈਨ ਆਫ਼ ਦਾ ਮੈਚ ਆਦਿਲ ਰਾਸ਼ਿਦ ਦਾ ਅੱਠਵਾਂ ਸਥਾਨ ਬਰਕਰਾਰ ਹੈ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਦੋ ਸਥਾਨ ਡਿੱਗ ਕੇ 10ਵੇਂ, ਭੁਵਨੇਸ਼ਵਰ ਕੁਮਾਰ ਚਾਰ ਸਥਾਨ ਖ਼ਿਸਕ ਕੇ 30ਵੇਂ ਅਤੇ ਹਾਰਦਿਕ ਪਾਂਡਿਆ 8 ਸਥਾਨ ਖ਼ਿਸਕ ਕੇ 39ਵੇਂ ਸਥਾਨ ‘ਤੇ ਪਹੁੰਚ ਗਿਆ ਹੈ। (Sports News)
ਕੁਲਦੀਪ ਦਾ ਪੰਜਾ, ਰਾਹੁਲ ਦੀ ਦਾਦਾਗਿਰੀ, ਇੰਗਲੈਂਡ ਪਸਤ
8 ਵਿਕਟਾਂ ਦੀ ਜਿੱਤ ਨਾਲ 3 ਮੈਚਾਂ ਦੀ ਲੜੀ ਚ 1-0 ਦਾ ਵਾਧਾ | Kuldeep Yadav
ਮੈਨਚੈਸਟਰ, (ਏਜੰਸੀ)। ਚਾਈਨਾਮੈਨ ਕੁਲਦੀਪ (Kuldeep Yadav) ਯਾਦਵ (24 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਅਤੇ ਕੇ.ਐਲ. ਰਾਹੁਲ ਦੀ ਧਮਾਕੇਦਾਰ ਨਾਬਾਦ 101 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਮੈਚ ‘ਚ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਤਿੰਨ ਟੀ20 ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਹਾਸਲ ਕਰ ਲਿਆ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਇੰਗਲਿਸ਼ ਟੀਮ ਨੇ ਜੋਸ ਬਟਲਰ ਦੀ 69 ਦੌੜਾਂ ਦੀ ਬਦੌਲਤ 20 ਓਵਰਾਂ ‘ਚ 8 ਵਿਕਟਾਂ ‘ਤੇ 159 ਦੌੜਾਂ ਦੇ ਸਕੋਰ ‘ਤੇ ਰੋਕਣ ‘ਚ ਸਫ਼ਲਤਾ ਹਾਸਲ ਕੀਤੀ ਹਾਲਾਂਕਿ ਇੰਗਲੈਂਡ ਦੀ ਟੀਮ ਇੱਕ ਸਮੇਂ ਵੱਡੇ ਸਕੋਰ ਵੱਲ ਵਧਦੀ ਜਾਪਦੀ ਸੀ ਪਰ ਪਾਰੀ ਦੇ 14ਵੇਂ ਓਵਰ ‘ਚ ਕੁਲਦੀਪ ਨੇ ਤਿੰਨ ਵਿਕਟਾਂ ਲੈ ਕੇ ਤਸਵੀਰ ਹੀ ਬਦਲ ਦਿੱਤੀ ਬਟਲਰ ਨੇ ਆਪਣਾ ਅਰਧ ਸੈਂਕੜਾ ਅੱਠ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 29 ਗੇਂਦਾਂ ‘ਚ ਪੂਰਾ ਕੀਤਾ।
ਕਪਤਾਨ ਵਿਰਾਟ ਨੇ ਛੱਕਾ ਜੜ ਕੇ ਕੀਤੀ ਮੈਚ ਦੀ ਸਮਾਪਤੀ | Kuldeep Yadav
160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਨੂੰ ਸ਼ਿਖਰ ਧਵਨ ਦੀ ਵਿਕਟ ਦਾ ਸ਼ੁਰੂਆਤੀ ਝਟਕਾ ਛੇਤੀ ਹੀ ਮਿਲਿਆ ਪਰ ਉਸ ਤੋਂ ਬਾਅਦ ਉੱਤਰੇ ਕੇ.ਐਲ. ਰਾਹੁਲ ਨੇ ਮੈਚ ਨੂੰ ਇੱਕਦਮ ਭਾਰਤ ਦੇ ਪਾਲੇ ‘ਚ ਪਾ ਦਿੱਤਾ ਉਸਨੇ ਮੈਦਾਨ ‘ਤੇ ਆਉਂਦਿਆਂ ਹੀ ਹਰ ਗੇਂਦਬਾਜ਼ ਦੀ ਮਨਚਾਹੇ ਅੰਦਾਜ਼ ‘ਚ ਧੁਨਾਈ ਅਤੇ ਕੀਤੀ ਅਤੇ ਆਪਣੀ ਦਾਦਾਗਿਰੀ ਸਾਬਤ ਕਰਦਿਆਂ ਮੈਦਾਨ ਦੇ ਹਰ ਪਾਸੇ ਸ਼ਾੱਟ ਖੇਡੇ ਇਸ ਧੁੰਆਂਧਾਰ ਪਾਰੀ ਨੂੰ ਇੰਗਲਿਸ਼ ਖਿਡਾਰੀ ਅਤੇ ਪ੍ਰਸ਼ੰਸਕ ਸਿਰਫ਼ ਦਰਸ਼ਕ ਬਣ ਕੇ ਦੇਖਣ ਤੋਂ ਸਿਵਾ ਕੁਝ ਨਾ ਕਰ ਸਕੇ ਰਾਹੁਲ ਨੇ ਰੋਹਿਤ ਸ਼ਰਮਾ ਨਾਲ ਦੂਸਰੀ ਵਿਕਟ ਦੀ ਮਜ਼ਬੂਤ 127 ਦੌੜਾਂ ਦੀ ਭਾਈਵਾਲੀ ਕੀਤੀ ਅਤੇ ਟੀਮ ਨੂੰ ਜਿੱਤ ਦੇ ਨਜ਼ਦੀਕ ਪਹੁੰਚਾ ਦਿੱਤਾ ਰਾਹੁਲ ਦੀ ਬਦੌਲਤ ਭਾਰਤ ਨੇ ਆਪਣੀਆਂ 100 ਦੌੜਾਂ 10ਵੇਂ ਓਵਰ ਤੱਕ ਪੂਰੀਆਂ ਕਰ ਲਈਆਂ ਰਾਹੁਲ ਨੇ ਆਪਣਾ ਸੈਂਕੜਾ 17ਵੇਂ ਓਵਰ ‘ਚ ਪੂਰਾ ਕੀਤਾ ਅਤੇ 18ਵੇਂ ਓਵਰ ‘ਚ ਕਪਤਾਨ ਵਿਰਾਟ ਨੇ ਮੋਈਨ ਅਲੀ ਦੀ ਗੇਂਦ ‘ਤੇ ਛੱਕਾ ਜੜ ਕੇ ਮੈਚ ਦੀ ਜੇਤੂ ਸਮਾਪਤੀ ਕੀਤੀ। (Kuldeep Yadav)