Naxalism - Sach Kahoon Punjabi

Chhattisgarh News: ਬੀਜਾਪੁਰ ’ਚ 12 ਮਾਓਵਾਦੀਆਂ ਨੇ ਕੀਤਾ ਆਤਮ ਸਮਰਪਣ
Chhattisgarh News: ਰਾਏਪੁਰ/ਬੀਜਾਪੁਰ, (ਆਈਏਐਨਐਸ)। ਦੱਖਣੀ ਸਬ-ਜ਼ੋਨਲ ਬਿਊਰੋ ਦੇ ਬਾਰ੍ਹਾਂ ਮਾਓਵਾਦੀ ਕੈਡਰਾਂ ਨੇ ਵੀਰਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਰਾਜ ਸਰਕਾਰ ਦੀ ‘ਪੁਨਾ ਮਾਰਗੇਮ: ਪੁਨਰਵਾਸ ਤੋਂ ਪੁਨਰ ਸੁਰਜੀਤੀ’ ਪਹਿਲਕਦਮੀ ਦੇ ਤਹਿਤ ਆਤਮ ਸਮਰਪਣ ਕੀਤਾ, ਜੋ ਵਿਸ਼ਵਾਸ ਅਤੇ ਮੁੱਖ ਧਾਰਾ ਵਿੱਚ ਆਉਣ ਦੀ ਇੱਕ ਨਵੀਂ ਸ਼ੁਰੂਆਤ ਹੈ। ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਦੇ ਸਮੂਹ ਵਿੱਚ ਅੱਠ ਔਰਤਾਂ ਅਤੇ ਚਾਰ ਪੁਰਸ਼ ਕੈਡਰ ਸ਼ਾਮਲ ਸਨ।

ਸਵੈ-ਇੱਛਾ ਨਾਲ ਵਾਧੂ ਵਿਸਫੋਟਕ ਸਮੱਗਰੀ ਸੌਂਪੀ

ਉਨ੍ਹਾਂ ਨੇ ਆਪਣੇ ਹਥਿਆਰ ਸਮਰਪਣ ਕੀਤੇ, ਜਿਨ੍ਹਾਂ ਵਿੱਚ AK-47 ਅਤੇ SLR ਰਾਈਫਲ ਵਰਗੇ ਤਿੰਨ ਆਟੋਮੈਟਿਕ ਹਥਿਆਰ ਅਤੇ ਗੋਲਾ ਬਾਰੂਦ ਸ਼ਾਮਲ ਸਨ। ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਸੰਗਠਨ ਵਿੱਚ ਉਨ੍ਹਾਂ ਦੇ ਅਹੁਦਿਆਂ ਅਤੇ ਭੂਮਿਕਾਵਾਂ ਦੇ ਆਧਾਰ ‘ਤੇ ਉਨ੍ਹਾਂ ‘ਤੇ ਕੁੱਲ 54 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਨ੍ਹਾਂ ਨੇ ਸਵੈ-ਇੱਛਾ ਨਾਲ ਵਾਧੂ ਵਿਸਫੋਟਕ ਸਮੱਗਰੀ ਸੌਂਪੀ, ਜਿਸ ਵਿੱਚ 250 ਜੈਲੇਟਿਨ ਸਟਿਕਸ, 400 ਡੈਟੋਨੇਟਰ, ਬਾਰੂਦ ਦਾ ਇੱਕ ਪਲਾਸਟਿਕ ਡਰੱਮ ਅਤੇ ਕੋਰਡੈਕਸ ਤਾਰ ਦਾ ਇੱਕ ਬੰਡਲ ਸ਼ਾਮਲ ਸੀ। ਆਤਮ ਸਮਰਪਣ ਕਰਨ ਵਾਲਿਆਂ ਵਿੱਚ 42 ਸਾਲਾ ਸੋਮਦੂ ਮਡਕਮ, ਦਰਭਾ ਡਿਵੀਜ਼ਨ ਦੇ ਡੀਵੀਸੀਐਮ (ਡਿਵੀਜ਼ਨਲ ਕਮੇਟੀ ਮੈਂਬਰ) ਅਤੇ ਕਟੇਕਲਿਆਣ ਏਰੀਆ ਕਮੇਟੀ ਦੇ ਇੰਚਾਰਜ ਸ਼ਾਮਲ ਸਨ, ਜਿਨ੍ਹਾਂ ‘ਤੇ ₹8 ਲੱਖ ਦਾ ਇਨਾਮ ਸੀ। ਉਨ੍ਹਾਂ ਨੇ ਇੱਕ ਏਕੇ-47 ਅਤੇ ਇੱਕ ਮੈਗਜ਼ੀਨ ਸੌਂਪਿਆ।

ਆਤਮ ਸਮਰਪਣ ਕਰਨ ਵਾਲਿਆਂ ਵਿੱਚ 19 ਸਾਲਾ ਹੰਗੀ ਕੁੰਜਮ ਉਰਫ਼ ਸੋਨੀ, ਬਟਾਲੀਅਨ ਨੰਬਰ 1 ਦਾ ਇੱਕ ਪਾਰਟੀ ਮੈਂਬਰ, ਜਿਸ ‘ਤੇ ₹8 ਲੱਖ ਦਾ ਇਨਾਮ ਸੀ; 22 ਸਾਲਾ ਪਾਈਕੀ ਕੁੰਜਮ, ਕੰਪਨੀ ਨੰਬਰ 2 ਦਾ ਇੱਕ ਪਾਰਟੀ ਮੈਂਬਰ, ਜਿਸ ‘ਤੇ ₹8 ਲੱਖ ਦਾ ਇਨਾਮ ਸੀ; ਅਤੇ 24 ਸਾਲਾ ਆਇਤੀ ਮਡਕਮ ਉਰਫ਼ ਪੁੰਨੀ, ਉੱਤਰੀ ਸਬ-ਜ਼ੋਨਲ ਬਿਊਰੋ ਦਾ ਇੱਕ ਪੀਪੀਸੀਐਮ (ਪਲਟੂਨ ਪਾਰਟੀ ਕਮੇਟੀ ਮੈਂਬਰ), ਜਿਸ ‘ਤੇ ₹5 ਲੱਖ ਦਾ ਇਨਾਮ ਸੀ। Chhattisgarh News

ਇਹ ਵੀ ਪੜ੍ਹੋ: Operation Milap: ਦਿੱਲੀ ਪੁਲਿਸ ਨੇ ਦੋ ਨਾਬਾਲਗ ਮੁੰਡਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਦਿੱਤਾ

ਇਸ ਤੋਂ ਇਲਾਵਾ ਕਈ ਏਰੀਆ ਕਮੇਟੀ ਮੈਂਬਰਾਂ (ਏ.ਸੀ.ਐਮ.), ਪਾਰਟੀ ਮੈਂਬਰਾਂ ਅਤੇ ਪੀ.ਐਲ.ਜੀ.ਏ. ਮੈਂਬਰਾਂ, ਜਿਨ੍ਹਾਂ ‘ਤੇ ₹1 ਲੱਖ ਤੋਂ ₹5 ਲੱਖ ਤੱਕ ਦੇ ਇਨਾਮ ਸਨ, ਨੇ ਵੀ ਆਤਮ ਸਮਰਪਣ ਕਰ ਦਿੱਤਾ। ਇਹ ਆਤਮ ਸਮਰਪਣ ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਸੁੰਦਰਰਾਜ ਪੀ. ਅਤੇ ਸੀ.ਆਰ.ਪੀ.ਐਫ. ਡਿਪਟੀ ਇੰਸਪੈਕਟਰ ਜਨਰਲ, ਬੀਜਾਪੁਰ ਸੈਕਟਰ ਅਫ਼ਸਰ ਅਤੇ ਬੀਜਾਪੁਰ ਦੇ ਪੁਲਿਸ ਸੁਪਰਡੈਂਟ ਡਾ. ਜਿਤੇਂਦਰ ਕੁਮਾਰ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੋਏ। ਉਨ੍ਹਾਂ ਦੇ ਪੁਨਰਵਾਸ ਅਤੇ ਸਮਾਜ ਵਿੱਚ ਮੁੜ ਏਕੀਕਰਨ ਲਈ ਜ਼ਰੂਰੀ ਕਾਨੂੰਨੀ ਪ੍ਰਕਿਰਿਆਵਾਂ ਚੱਲ ਰਹੀਆਂ ਹਨ, ਜਿਸ ਵਿੱਚ ਵਿੱਤੀ ਸਹਾਇਤਾ, ਹੁਨਰ ਵਿਕਾਸ ਅਤੇ ਰਾਜ ਨੀਤੀ ਅਨੁਸਾਰ ਸਹਾਇਤਾ ਸ਼ਾਮਲ ਹੈ।

ਇਸ ਵਿਕਾਸ ਨੂੰ ਚੱਲ ਰਹੀ ਮਾਓਵਾਦੀ ਵਿਰੋਧੀ ਮੁਹਿੰਮ ਵਿੱਚ ਇੱਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। 1 ਜਨਵਰੀ, 2024 ਤੋਂ, ਇਕੱਲੇ ਬੀਜਾਪੁਰ ਜ਼ਿਲ੍ਹੇ ਵਿੱਚ 888 ਮਾਓਵਾਦੀ ਮੁੱਖ ਧਾਰਾ ਵਿੱਚ ਵਾਪਸ ਆ ਚੁੱਕੇ ਹਨ। ਇਸ ਤੋਂ ਇਲਾਵਾ, 1,163 ਮਾਓਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 231 ਮੁਕਾਬਲਿਆਂ ਵਿੱਚ ਮਾਰੇ ਗਏ ਹਨ। ਰਾਜ ਸਰਕਾਰ ਦੀ ਵਿਆਪਕ ਰਣਨੀਤੀ, ਜਿਸ ਵਿੱਚ ਸੁਰੱਖਿਆ ਕਾਰਜ, ਗੱਲਬਾਤ, ਵਿਕਾਸ ਪਹਿਲਕਦਮੀਆਂ ਅਤੇ ਆਕਰਸ਼ਕ ਪੁਨਰਵਾਸ ਪੈਕੇਜ ਸ਼ਾਮਲ ਹਨ, ਨੇ ਹੌਲੀ-ਹੌਲੀ ਹਿੰਸਾ ਦੇ ਪ੍ਰਭਾਵ ਨੂੰ ਘਟਾ ਦਿੱਤਾ ਹੈ ਅਤੇ ਡਰ ਨੂੰ ਤਰੱਕੀ ਦੇ ਮੌਕਿਆਂ ਨਾਲ ਬਦਲ ਦਿੱਤਾ ਹੈ।

ਨਕਸਲਵਾਦ ਖਿਲਾਫ਼ ਲੜਨੀ ਹੋਵੇਗੀ ਬਹੁਕੋਣੀ ਲੜਾਈ
ਗਰਮੀ ਵਧਦੇ ਹੀ ਦੇਸ਼ ਦੇ ਨਕਸਲ ਪ੍ਰਭਾਵਿਤ ਖੇਤਰਾਂ ‘ਚ ਨਕਸਲੀ ਹਮਲਿਆਂ ‘ਚ ਵਾਧਾ ਹੋ ਗਿਆ ਹੈ ਸੋਮਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ‘ਚ ਲਗਭਗ 350 ਨਕਸਲੀ ਮਹਿਲਾ-ਪੁਰਸ਼ਾਂ ਨੇ ਸੀਆਰਪੀਐਫ ਕੈਂਪ ‘ਤੇ ਹਮਲਾ ਕਰਕੇ ਖਾਣਾ ਖਾ ਰਹੇ 26 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਹਮਲੇ ਨਾਲ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਹੁਤ ਮਾੜਾ ਸੰਦੇਸ਼ ਗਿਆ ਹੈ ਕਿ ਜਿਸ ਨਕਸਲ ਦੀ ਉਹ ਕਮਰ ਟੁੱਟ ਚੁੱਕੀ ਸਮਝ ਰਹੇ ਸਨ, ਉਹ ਕਈ ਗੁਣਾ ਜ਼ਿਆਦਾ ਤਾਕਤਵਰ ਹੋ ਕੇ ਪਰਤਿਆ ਹੈ।

ਨਕਸਲੀਆਂ ਨੇ ਉੱਤਰ ਤੋਂ ਲੈ ਕੇ ਦੱਖਣ ਤੱਕ

ਪਿਛਲੇ ਮਹੀਨੇ ਵੀ ਨਕਸਲੀਆਂ ਨੇ ਸੁਕਮਾ ‘ਚ ਹਮਲਾ ਕਰਕੇ 11 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਇਨ੍ਹਾਂ ਹਮਲਿਆਂ ਦੀ ਲੰਮੀ ਲਿਸਟ ਹੈ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ 8 ਮਈ ਨੂੰ ਨਵੀਂ ਦਿੱਲੀ ‘ਚ ਲੈਫਟ ਵਿੰਗ ਐਕਸਟਰੀਮਿਜ਼ਮ ਦੀ ਸਮੱਸਿਆ ‘ਤੇ ਅਤੇ ਇਸ ‘ਤੇ ਨਵੇਂ ਸਿਰਿਓਂ ਹਮਲੇ ਦੀ ਰਣਨੀਤੀ ਲਈ ਮੀਟਿੰਗ ਸੱਦੀ ਹੈ ਨਕਸਲ ਸਮੱਸਿਆ ਦੇਸ਼ ‘ਚ ਬੇਹੱਦ ਗੰਭੀਰ ਹੋ ਚੁੱਕੀ ਹੈ ਨਕਸਲੀਆਂ ਨੇ ਉੱਤਰ ਤੋਂ ਲੈ ਕੇ ਦੱਖਣ ਤੱਕ ਦੇਸ਼ ਦੇ ਜੰਗਲ ਬਹੁਲਤਾ ਵਾਲੇ ਖੇਤਰਾਂ ‘ਚ ਇੱਕ ਲਾਲ ਗਲਿਆਰਾ ਬਣਾ ਲਿਆ ਹੈ ਝਾਰਖੰਡ, ਓੜੀਸ਼ਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਕਰਨਾਟਕ ਤੱਕ ਇਹ ਨਕਸਲੀ ਆਪਣੀ ਪੈਠ ਬਣਾ ਚੁੱਕੇ ਹਨ ਇਨ੍ਹਾਂ ਦੇ ਨਿਸ਼ਾਨੇ ‘ਤੇ ਦੇਸ਼ ਦੀਆਂ ਆਰਥਿਕ ਯੋਜਨਾਵਾਂ ਅਤੇ ਵਣ ਸੰਪੱਤੀ ਹੈ, ਜਿਨ੍ਹਾਂ ਨੂੰ ਇਹ ਭੋਲੇ-ਭਾਲੇ ਆਦਿਵਾਸੀਆਂ ਨੂੰ ਭੜਕਾ ਕੇ ਅਤੇ ਉਨ੍ਹਾਂ ਨੂੰ ਹਥਿਆਰ ਫੜਾ ਕੇ ਲੁੱਟ ਰਹੇ ਹਨ।

ਸੋਮਵਾਰ ਨੂੰ ਸੀਆਰਪੀਐਫ ‘ਤੇ ਜੋ ਹਮਲਾ ਹੋਇਆ ਹੈ, ਉਹ ਵੀ ਸੁਕਮਾ ‘ਚ ਸੜਕ ਦੇ ਨਿਰਮਾਣ ਨੂੰ ਰੋਕਣ ਲਈ ਕੀਤਾ ਗਿਆ ਹੈ ਜਿਸਦੀ ਸੁਰੱਖਿਆ ਇਹ ਸੀਆਰਪੀਐਫ ਜਵਾਨ ਕਰ ਰਹੇ ਹਨ ਨਕਸਲੀ ਦੇਸ਼ ‘ਚ ਵਿਕਾਸ ਦੇ ਸਖ਼ਤ ਵਿਰੋਧੀ ਹਨ ਅਤੇ ਦੇਸ਼ ਦੇ ਜਿਨ੍ਹਾਂ ਹਿੱਸਿਆਂ ‘ਚ ਇਨ੍ਹਾਂ ਨੇ ਆਪਣਾ ਨੈਟਵਰਕ ਬਣਾਇਆ ਹੋਇਆ ਹੈ, ਉਥੇ ਪੱਛੜੇਪਣ ਨੂੰ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਦੇਸ਼ ‘ਚ ਬੰਦੂਕ ਦੇ ਬਲ ‘ਤੇ ਸਿਆਸੀ ਵਿਵਸਥਾ ਨੂੰ ਬਦਲ ਲੈਣ ਵੱਲ ਵਧ ਰਹੇ ਹਨ ਨਕਸਲੀ ਸਮੱਸਿਆ ਆਰਥਿਕ ਪੱਛੜੇਪਣ ਦੇ ਨਾਲ-ਨਾਲ ਸਿਆਸੀ ਅਣਇੱਛਾ ਦੀ ਪੈਦਾਇਸ਼ ਵੀ ਹੈ ਕੇਂਦਰ ਅਤੇ ਨਕਸਲ ਪ੍ਰਭਾਵਿਤ ਸੂਬਿਆਂ ‘ਚ ਲਗਭਗ ਹਰ ਪਾਰਟੀ ਕਾਂਗਰਸ, ਭਾਜਪਾ, ਅਤੇ ਸਥਾਨਕ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਗਈਆਂ।

ਨਕਸਲੀ ਹਮਲਾ ਨਹੀਂ ਹੋਇਆ

ਪਰ ਇਹ ਇਨ੍ਹਾਂ ਪਾਰਟੀਆਂ ਦੀ ਸਿਆਸੀ ਅਣਇੱਛਾ ਹੀ ਕਹੀ ਜਾਵੇਗੀ ਕਿ ਉਹ ਮਜ਼ਬੂਤ ਸਰਕਾਰ, ਸੁਰੱਖਿਆ ਫੋਰਸਾਂ ਦੇ ਹੁੰਦਿਆਂ ਵੀ ਨਕਸਲਵਾਦ ਨੂੰ ਨਹੀਂ ਮਿਟਾ ਸਕੇ ਛੱਤੀਸਗੜ੍ਹ ‘ਚ ਵਿਰੋਧੀ ਭਾਜਪਾ ‘ਤੇ ਦੋਸ਼ ਲਾ ਰਹੇ ਹਨ ਕਿ ਉਸ ਨੇ ਨਕਸਲੀਆਂ ਪ੍ਰਤੀ ਨਰਮ ਰਵੱਈਆ ਅਪਣਾਇਆ ਹੋਇਆ ਹੈ, ਜਿਸ ਕਾਰਨ ਭਾਜਪਾ ਆਗੂਆਂ ਅਤੇ ਦਫ਼ਤਰਾਂ ‘ਚ ਹਾਲੇ ਤੱਕ ਇੱਕ ਵੀ ਨਕਸਲੀ ਹਮਲਾ ਨਹੀਂ ਹੋਇਆ, ਜਦੋਂਕਿ ਸਾਲ 2013 ‘ਚ ਨਕਸਲੀਆਂ ਨੇ ਕਾਂਗਰਸ ਦੀ  ਇੱਕ ਤਰ੍ਹਾਂ ਪੂਰੀ ਛੱਤੀਸਗੜ੍ਹ ਲੀਡਰਸ਼ਿਪ ਦਾ ਹੀ ਸਫ਼ਾਇਆ ਕਰ ਦਿੱਤਾ ਸੀ ਕਾਂਗਰਸੀ ਆਗੂ ਮਹਿੰਦਰ ਕਰਮਾ ਨੂੰ ਹੀ ਇਕਮਾਤਰ ਮਜ਼ਬੂਤ ਆਗੂ ਕਿਹਾ ਗਿਆ ਹੈ, ਜਿਨ੍ਹਾਂ ਨੇ ਨਕਸਲੀਆਂ ਨੂੰ ਜੜ੍ਹੋਂ ਖਤਮ ਕਰਨ ਲਈ ਛੱਤੀਸਗੜ੍ਹ ਦੇ ਪਿੰਡ-ਪਿੰਡ ‘ਚ  ਨਕਸਲ ਵਿਰੋਧੀ ਸਥਾਨਕ ਲੋਕਾਂ ਦਾ ਸੰਗਠਨ ਸਲਮਾ ਜੁਡੁਮ ਖੜ੍ਹਾ ਕੀਤਾ ਸੀ।

ਨਕਸਲੀ ਲਹਿਰ

ਕੇਂਦਰ ਸਰਕਾਰ ਹੁਣ ਜਦੋਂ ਨਕਸਲੀ ਸਮੱਸਿਆ ਨਾਲ ਨਜਿੱਠਣ ਲਈ ਸਖ਼ਤ ਰਣਨੀਤੀ ਬਣਾਉਣ ਜਾ ਰਹੀ ਹੈ, ਉਸ ‘ਚ ਨਕਸਲ ਪ੍ਰਭਾਵਿਤ ਖੇਤਰਾਂ ‘ਚ ਕੁਦਰਤੀ ਵਸੀਲਿਆਂ ਦੀ ਲੁੱਟ ਮਚਾ ਰਹੀਆਂ ਕੰਪਨੀਆਂ ‘ਤੇ ਵੀ ਵਿਚਾਰ ਹੋਵੇ, ਜਿਸ ‘ਤੇ ਦੇਸ਼ ਦੀ ਸੁਪਰੀਮ ਕੋਰਟ ਵੀ ਸਖ਼ਤ ਆਦੇਸ਼ ਦੇ ਚੁੱਕੀ ਹੈ ਇਸ ਨਾਲ ਆਦਿਵਾਸੀਆਂ ਨੂੰ ਨਕਸਲੀ ਲਹਿਰ ‘ਚ ਧੱਕਣ ਦਾ ਇਕਮਾਤਰ ਕਾਰਨ ਖਤਮ ਹੋ ਜਾਵੇਗਾ ਦੂਜਾ ਕੇਂਦਰ ਸਰਕਾਰ ਨਕਸਲੀ ਖੇਤਰ ‘ਚ ਮੁੱਖ ਧਾਰਾ ਦੇ ਸਿਆਸੀ ਆਗੂਆਂ ‘ਤੇ ਵੀ ਪੈਨੀ ਨਜ਼ਰ ਬਣਾਏ, ਜਿਨ੍ਹਾਂ ਦੇ ਨਕਸਲੀਆਂ ਨਾਲ ਸਬੰਧ ਅਤੇ ਹਿੱਸੇਦਾਰੀ ਨਾਲ ਕਾਰੋਬਾਰ ਚੱਲ ਰਹੇ ਹਨ ਇਹੀ ਉਹ ਵਿਅਕਤੀ ਹਨ।

ਜੋ ਨਕਸਲੀਆਂ ‘ਤੇ ਸੁਰੱਖਿਆ ਫੋਰਸਾਂ ਦੀ ਲੜਾਈ ਨੂੰ ਜ਼ਮੀਨ ‘ਤੇ ਉੱਤਰਣ ਨਹੀਂ ਦੇ ਰਹੇ ਨਕਸਲੀ ਖੇਤਰਾਂ ‘ਚ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾਵੇ ਜਿੰਨੀ ਤੇਜ਼ੀ ਨਾਲ ਸੜਕ, ਪੁਲ, ਸਕੂਲ, ਹਸਪਤਾਲ, ਉਦਯੋਗਾਂ ਨਾਲ ਸਬੰਧਤ ਕਾਰਜ ਪੂਰੇ ਹੋਣਗੇ, ਓਨੀ ਹੀ ਤੇਜ਼ੀ ਨਾਲ ਨਕਸਲੀਆਂ ਨੂੰ ਮਿਲ ਰਹੀ ਸਥਾਨਕ ਸਹਾਇਤਾ ਅਤੇ ਵਲੰਟੀਅਰਾਂ ਦੀ ਗਿਣਤੀ ਘੱਟ ਹੋਵੇਗੀ ਬਾਕੀ ਹਥਿਆਰਬੰਦ ਮੁਹਿੰਮ ਸਰਕਾਰ ਚਲਾ ਹੀ ਰਹੀ ਹੈ, ਜੋ ਸੰਗਠਿਤ ਨਕਸਲ ਕਾਡਰ ਨੂੰ ਢੇਰ ਕਰਨ ਦਾ ਇਕਮਾਤਰ ਉਪਾਅ ਹੈ ਨਕਸਲੀ ਦਰਅਸਲ ਭਾਰਤੀਆਂ ਦੀ ਭਾਰਤੀਆਂ ਖਿਲਾਫ਼ ਹਥਿਆਰਬੰਦ ਲੜਾਈ ਹੈ, ਜਿਸ ਨੂੰ ਬਹੁਕੋਣੀ ਰਣਨੀਤੀ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ।