North korea - Sach Kahoon Punjabi

ਉੱਤਰੀ ਕੋਰੀਆ ਵਿੱਚ ਕੋਵਿਡ ਦੇ ਪਹਿਲੇ ਕੇਸ ਤੋਂ ਬਾਅਦ ਲਾਕਡਾਊਨ ਦਾ ਐਲਾਨ
ਉੱਤਰੀ ਕੋਰੀਆ ਵਿੱਚ ਕੋਵਿਡ ਦੇ ਪਹਿਲੇ ਕੇਸ ਤੋਂ ਬਾਅਦ ਲਾਕਡਾਊਨ ਦਾ ਐਲਾਨ

ਪਿਓਂਗਯਾਂਗ। ਉੱਤਰੀ ਕੋਰੀਆ ਦੇ (Corona in North Korea) ਅਧਿਕਾਰੀਆਂ ਨੇ ਵੀਰਵਾਰ ਨੂੰ ਡੈਮੋਕਰੇਟਿਕ ਪੀਪਲਜ਼ ਰੀਪਬਲਿਕ ਆਫ ਕੋਰੀਆ (ਡੀਪੀਆਰਕੇ) ਵਿੱਚ ਦੋ ਸਾਲਾਂ ਵਿੱਚ ਕੋਵਿਡ -19 ਦੇ ਪਹਿਲੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਖਤ ਰਾਸ਼ਟਰੀ ਤਾਲਾਬੰਦੀ ਦਾ ਆਦੇਸ਼ ਦਿੱਤਾ ਹੈ। ਸਥਾਨਕ ਮੀਡੀਆ ਦੇ ਅਨੁਸਾਰ, ਰਾਜਧਾਨੀ ਪਿਓਂਗਯਾਂਗ ਵਿੱਚ ਓਮੀਕਰੋਨ ਵੇਰੀਐਂਟ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ, ਹਾਲਾਂਕਿ ਸੰਕਰਮਿਤਾਂ ਦੀ ਗਿਣਤੀ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਹੈ। ਸਰਕਾਰੀ ਮਾਲਕੀ ਵਾਲੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਮੁਤਾਬਕ ਇਹ ਸਭ ਤੋਂ ਵੱਡੀ ਐਮਰਜੈਂਸੀ ਹੈ। Corona in North Korea

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਇਸ ਮਾਮਲੇ ਨੂੰ ਲੈ ਕੇ ਐਮਰਜੈਂਸੀ ਗੱਲਬਾਤ ਕਰ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਦੇਸ਼ ਵਿੱਚ ਲੰਬੇ ਸਮੇਂ ਤੋਂ ਮੌਜੂਦ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਉੱਤਰੀ ਕੋਰੀਆ ਨੇ ਆਪਣੀ ਆਬਾਦੀ ਲਈ ਕੋਈ ਟੀਕਾਕਰਨ ਮੁਹਿੰਮ ਨਹੀਂ ਚਲਾਈ ਹੈ। ਦੇਸ਼ ਨੇ ਚੀਨ ਦੀ ਬਣੀ ਸਿਨੋਵੈਕ ਵੈਕਸੀਨ ਅਤੇ ਐਸਟਰਾਜ਼ੇਨੇਕਾ ਜੈਬਸ ਵੈਕਸੀਨ ਦੋਵਾਂ ਨੂੰ ਰੱਦ ਕਰ ਦਿੱਤਾ ਸੀ। ਮਹਾਂਮਾਰੀ ਦੀ ਸ਼ੁਰੂਆਤ ਤੋਂ, ਦੇਸ਼ ਨੇ ਆਪਣੀਆਂ ਸਰਹੱਦਾਂ ਨੂੰ ਬੰਦ ਕਰਕੇ ਸੰਕਰਮਣ ਤੋਂ ਬਚਣ ਦਾ ਫੈਸਲਾ ਕੀਤਾ ਸੀ, ਜਿਸ ਕਾਰਨ ਆਰਥਿਕ ਸਥਿਤੀਆਂ ਅਤੇ ਭੋਜਨ ਦੀ ਕਮੀ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਉੱਤਰੀ ਕੋਰੀਆ ਨੇ ਜਾਪਾਨ ਸਾਗਰ ਵੱਲ ਇੱਕ ਅਣਪਛਾਤਾ ਪ੍ਰੋਜੈਕਟਾਈਲ ਦਾਗਿਆ
ਉੱਤਰੀ ਕੋਰੀਆ ਨੇ ਜਾਪਾਨ ਸਾਗਰ ਵੱਲ ਇੱਕ ਅਣਪਛਾਤਾ ਪ੍ਰੋਜੈਕਟਾਈਲ ਦਾਗਿਆ

ਸਿਓਲ। ਉੱਤਰੀ ਕੋਰੀਆ ਨੇ ਜਾਪਾਨ ਦੇ ਸਾਗਰ ਦੀ ਦਿਸ਼ਾ ‘ਚ ਇਕ ਅਣਪਛਾਤਾ ਪ੍ਰੋਜੈਕਟਾਈਲ ਦਾਗਿਆ ਹੈ, ਜਿਸ ਨੂੰ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ਆਈਸੀਬੀਐਮ) ਮੰਨਿਆ ਜਾਂਦਾ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਦੱਖਣੀ ਕੋਰੀਆ ਦੀ ਫੌਜ ਪ੍ਰੋਜੈਕਟਾਈਲ ਦੀ ਰੇਂਜ ਅਤੇ ਸਭ ਤੋਂ ਉੱਚੀ ਉਡਾਣ ਦੀ ਉਚਾਈ ਦਾ ਵਿਸ਼ਲੇਸ਼ਣ ਕਰ ਰਹੀ ਹੈ। ਟੀਬੀਐਸ ਟੈਲੀਵਿਜ਼ਨ ਚੈਨਲ ਨੇ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ ਦੁਆਰਾ ਲਾਂਚ ਕੀਤੇ ਗਏ ਪ੍ਰੋਜੈਕਟਾਈਲ ਨੂੰ ਇੱਕ ਬੈਲਿਸਟਿਕ ਮਿਜ਼ਾਈਲ ਮੰਨਿਆ ਜਾ ਰਿਹਾ ਹੈ।ਉੱਤਰੀ ਕੋਰੀਆ ਵੱਲੋਂ 2022 ਵਿੱਚ ਹਥਿਆਰਾਂ ਦਾ ਇਹ 14ਵਾਂ ਪ੍ਰੀਖਣ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਉੱਤਰੀ ਕੋਰੀਆ ਦੀ ਮਿਜ਼ਾਈਲ ਲਾਂਚਿੰਗ ਅਸਫਲ : ਦੱਖਣੀ ਕੋਰੀਆ
ਉੱਤਰੀ ਕੋਰੀਆ ਦੀ ਮਿਜ਼ਾਈਲ ਲਾਂਚਿੰਗ ਅਸਫਲ : ਦੱਖਣੀ ਕੋਰੀਆ

ਸਿਓਲ। ਉੱਤਰੀ ਕੋਰੀਆ ਦੀ ਪਿਓਂਗਯਾਂਗ ਸੁਨਾਨ ਹਵਾਈ ਅੱਡੇ ਦੇ ਖੇਤਰ ਤੋਂ ਕਿਸੇ ਅਣਦੱਸੀ ਥਾਂ ਤੋਂ ਦਾਗੀ ਗਈ ਮਿਜ਼ਾਈਲ ਨਾਕਾਮ ਹੋ ਗਈ ਹੈ। ਯੋਨਹਾਪ ਸਮਾਚਾਰ ਏਜੰਸੀ ਨੇ ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ, NHK ਟੀਵੀ ਚੈਨਲ ਨੇ ਜਾਪਾਨ ਦੇ ਰੱਖਿਆ ਮੰਤਰਾਲੇ ਦੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉੱਤਰੀ ਕੋਰੀਆ ਨੇ ਸੰਭਾਵਤ ਤੌਰ ‘ਤੇ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਉੱਤਰੀ ਕੋਰੀਆ ਵੱਲੋਂ ਇਸ ਸਾਲ ਦੀ ਇਹ ਦਸਵੀਂ ਮਿਜ਼ਾਈਲ ਲਾਂਚਿੰਗ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਉੱਤਰ ਕੋਰੀਆ ਨੇ ਹਫ਼ਤੇ ਦੇ ਸ਼ੁਰੂ ਵਿੱਚ ਕੀਤਾ ਕਰੂਜ਼ ਅਤੇ ਰਣਨੀਤਕ ਮਿਜ਼ਾਈਲ ਦਾ ਪ੍ਰੀਖਣ
ਉੱਤਰ ਕੋਰੀਆ ਨੇ ਹਫ਼ਤੇ ਦੇ ਸ਼ੁਰੂ ਵਿੱਚ ਕੀਤਾ ਕਰੂਜ਼ ਅਤੇ ਰਣਨੀਤਕ ਮਿਜ਼ਾਈਲ ਦਾ ਪ੍ਰੀਖਣ

ਪਿਓਂਗਯਾਂਗ। ਉੱਤਰ ਕੋਰੀਆ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਅਤੇ ਸਰਫੇਸ ਤੋਂ ਸਰਫੇਸ ਟੈਕਟੀਕਲ ਮਿਜ਼ਾਈਲ (ਐਸਐਸਐਮ) ਦਾ ਪ੍ਰੀਖਣ ਕੀਤਾ। ਯੋਨਹਾਪ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਕੋਰੀਆਂ ਦੀਆਂ ਕਰੂਜ਼ ਮਿਜ਼ਾਈਲਾ ਨੇ 9.137 ਸਕਿੰਟ ਲਈ ਉਡਾਣ ਭਰੀ ਅਤੇ ਲਾਂਚ ਸਾਈਟ ਤੋਂ ਲਗਭਗ 1800 ਕਿਲੋਮੀਟਰ (1100 ਮੀਲ ਤੋਂ ਵੱਧ) ਦੀ ਦੂਰੀ ’ਤੇ ਆਪਣੇ ਨਿਸ਼ਾਨੇ ਨੂੰ ਮਾਰਿਆ।

ਉੱਤਰੀ ਕੋਰੀਆ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਥਿਤ ਹਾਈਪਰਸੋਨਿਕ ਮਿਜ਼ਾਈਲਾਂ ਸਮੇਤ ਛੇ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਸੀ। ਉੱਤਰੀ ਕੋਰੀਆ ਨੇ ਵੀਰਵਾਰ ਸਵੇਰੇ ਇੱਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਜੋ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਦੇ ਬਾਹਰ ਡਿੱਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਮਿਜ਼ਾਈਲ ਪ੍ਰੀਖਣ ਕੀਤਾ ਗਿਆ ਸੀ। ਦੱਖਣੀ ਕੋਰੀਆ, ਜਾਪਾਨ ਅਤੇ ਅਮਰੀਕਾ ਨੇ ਪਿਓਂਗਯਾਂਗ ਦੇ ਮਿਜ਼ਾਈਲ ਪੀ੍ਰਖਣ ਦੀ ਵਾਰ-ਵਾਰ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਪ੍ਰੋਗਰਾਮ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਉਲੰਘਣਾ ਕਰਦਾ ਹੈ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਉੱਤਰੀ ਕੋਰੀਆ ਨੇ ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ ਕੀਤੀ
ਉੱਤਰੀ ਕੋਰੀਆ ਨੇ ਮਿਜ਼ਾਈਲ ਪ੍ਰੀਖਣ ਦੀ ਪੁਸ਼ਟੀ ਕੀਤੀ

ਸਿਓਲ। ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਇੱਕ ਦਿਨ ਪਹਿਲਾਂ (Missile Test) ਰਣਨੀਤਕ ਗਾਈਡਡ ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਯੋਨਹਾਪ ਨੇ ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐਨਏ) ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਇਸ ਮਹੀਨੇ ਉੱਤਰੀ ਕੋਰੀਆ ਦਾ ਇਹ ਚੌਥਾ ਬਲ-ਪ੍ਰਦਰਸ਼ਨ ਸੀ। ਰਿਪੋਰਟ ਵਿੱਚ ਕਿਹਾ ਗਿਆ ਕਿ ਟੈਸਟ ਦਾ ਉਦੇਸ਼ ਚੋਣਵੇਂ ਰੂਪ ਵਿੱਚ ਨਿਰਮਿਤ ਅਤੇ ਤੈਨਾਤ ਕੀਤੀਆਂ ਜਾ ਰਹੀਆ ਰਣਨੀਤਕ ਗਾਈਡਡ ਮਿਜ਼ਾਈਲਾਂ ਦਾ ਮੁਲਾਂਕਣ ਕਰਨਾ ਅਤੇ ਹਥਿਆਰ ਪ੍ਰਣਾਲੀ ਦੀ ਸ਼ੁੱਧਤਾ ਦੀ ਪੁਸ਼ਟੀ ਕਰਨਾ ਸੀ।

ਇਸ ਦੇ ਨਾਲ ਹੀ ਇੱਕ ਤਸਵੀਰ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਤਾਜ਼ਾ (Missile Test) ਪ੍ਰੀਖਣ ਵਿੱਚ ਯੂਐਸ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ (ਏਅੀਏਏਸੀਐਮਐਸ) ਕੇਐਨ-24 ਸ਼ਾਮਲ ਹੈ। ਦੱਖਣੀ ਕੋਰੀਆ ਦੀ ਫੌਜ ਦੇ ਅਨੁਸਾਰ, ਉੱਤਰੀ ਕੋਰੀਆ ਨੇ ਪਿਓਂਗਯਾਂਗ ਦੇ ਸੁਨਾਨ ਏਅਰਫੀਲਡ ਤੋਂ ਪੂਰਬ ਵੱਲ ਦੋ ਛੋਟੀ ਦੂਰੀ ਦੀਆ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ। ਦੱਖਣੀ ਕੋਰੀਆਈ ਸਮਾਚਾਰ ਏਜੰਸੀ ਨੇ ਕਿਹਾ ਕਿ, ਉੱਤਰੀ ਕੋਰੀਆ ਨੇ ਪਿਛਲੇ ਹਫ਼ਤੇ 5 ਜਨਵਰੀ ਅਤੇ ਮੰਗਲਵਾਰ ਨੂੰ ਆਪਣੀ ਸਵੈ-ਘੋਸ਼ਿਤ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ, ਜਿਸ ਨਾਲ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਵਿੱਚ ਰੁਕਾਵਟ ਦੇ ਵਿਚਾਕਾਰ ਤਣਾਅ ਵੱਧ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਉੱਤਰ ਕੋਰੀਆ ਨੇ ਨਵੀਆਂ ਅਮਰੀਕੀ ਪਾਬੰਦੀਆਂ ’ਤੇ ਸਖ਼ਤ ਪ੍ਰਤੀਕੀਰਿਆ ਦਿੱਤੀ
ਉੱਤਰ ਕੋਰੀਆ ਨੇ ਨਵੀਆਂ ਅਮਰੀਕੀ ਪਾਬੰਦੀਆਂ ’ਤੇ ਸਖ਼ਤ ਪ੍ਰਤੀਕੀਰਿਆ ਦਿੱਤੀ

ਪਿਯੋਂਗਯਾਂਗ। ਉੱਤਰ ਕੋਰੀਆ ਦੇ ਪਿਯੋਂਗਯਾਂਗ ਵਿੱਚ ਹਾਲ ਵਿੱਚ ਹੀ ਮਿਜ਼ਾਈਲ ਲਾਂਚ ਕਰਨ ਤੋਂ ਬਾਅਦ ਲਗਾਈਆਂ ਗਈਆਂ ਨਵੀਂਆਂ ਪਾਬੰਦੀਆਂ ਦੇ ਜਵਾਬ ਵਿੱਚ ਅਮਰੀਕਾ ਨੂੰ ਸਖ਼ਤ ਅਤੇ ਨਿਸ਼ਚਿਤ ਜਵਾਬ ਦੇਣ ਦੀ ਚੇਤਾਵਨੀ ਦਿੱਤੀ ਹੈ। ਮੀਡੀਆ ਰਿਪੋਰਟ ਵਿੱਚ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਮਿਲੀ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਉੱਤਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ,‘‘ਜੇਕਰ ਅਮਰੀਕਾ ਅਜਿਹੇ ਟਕਰਾਅ ਵਾਲਾ ਰੁੱਖ ਰੱਖਦਾ ਹੈ ਡੈਮੋਕ੍ਰੇਟਿਕ ਪੀਪਲਜ਼ ਰੀਪਬਲਿਕ ਆਫ਼ ਕੋਰੀਆ (ਡੀਪੀਆਰ ਕੇ) ਨੂੰ ਵੀ ਇਸ ’ਤੇ ਸਖ਼ਤ ਅਤੇ ਨਿਸ਼ਚਿਤ ਜਵਾਬ ਦੇਣ ਲਈ ਮਜਬੂਰ ਹੋਣਾ ਪਵੇਗਾ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਅਮਰੀਕਾ ਨੇ ਉੱਤਰੀ ਕੋਰੀਆ ’ਤੇ ਸੰਯੁਕਤ ਰਾਸ਼ਟਰ ਤੋਂ ਨਵੀਆਂ ਪਾਬੰਦੀਆ ਲਗਾਉਣ ਦਾ ਪ੍ਰਸਤਾਵ ਦਿੱਤਾ
ਅਮਰੀਕਾ ਨੇ ਉੱਤਰੀ ਕੋਰੀਆ ’ਤੇ ਸੰਯੁਕਤ ਰਾਸ਼ਟਰ ਤੋਂ ਨਵੀਆਂ ਪਾਬੰਦੀਆ ਲਗਾਉਣ ਦਾ ਪ੍ਰਸਤਾਵ ਦਿੱਤਾ

ਵਾਸ਼ਿੰਗਟਨ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਕਿਹਾ ਕਿ ਅਮਰੀਕਾ ਨੇ 21 ਸੰਤਬਰ ਤੋਂ ਪਿਉਗਯਾਂਗ ਵੱਲੋਂ ਕੀਤੇ ਗਏ ਛੇ ਮਿਜ਼ਾਈਲ ਲਾਂਚ ਲਈ ਉੱਤਰੀ ਕੋਰੀਆ ’ਤੇ ਨਵੀਆਂ ਪਾਬੰਦੀਆ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਅਮਰੀਕੀ ਰਾਜਦੂਤ ਗ੍ਰੀਨਫੀਲਡ ਨੇ ਟਵੀਟ ਕੀਤਾ ਕਿ ਵਿਦੇਸ਼ ਵਿਭਾਗ ਅਤੇ ਅਮਰੀਕੀ ਖ਼ਜਾਨਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਸਤੰਬਰ 2021 ਤੋਂ ਉੱਤਰੀ ਕੋਰੀਆ ਦੇ ਛੇ ਬੈਲਿਸਟਿਕ ਮਿਜ਼ਾਈਲ ਪ੍ਰੀਖਣਾਂ ਤੋਂ ਬਾਅਦ ਅਮਰੀਕਾ ਨੇ ਸੰਯੁਕਤ ਰਾਸ਼ਟਰ ਤੋਂ ਨਵੀਆਂ ਪਾਬੰਦੀਆ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਉੱਤਰੀ ਕੋਰੀਆ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦੀ ਘੋਰ ਉਲੰਘਣਾ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਉੱਤਰ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ
ਉੱਤਰ ਕੋਰੀਆ ਨੇ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ

ਸਿਓਲ। ਉੱਤਰ ਕੋਰੀਆ ਦੇ ਪ੍ਰਮੁੱਖ ਨੇਤਾ ਕਿਮ ਜੋਂਗ ਉਨ ਦੀ ਮੌਜ਼ੂਦਗੀ ਵਿੱਚ ਹਾਈਪਰਸੋਨਿਕ ਮਿਜ਼ਾਈਲ ਦਾ ਪ੍ਰੀਖਣ ਕੀਤਾ। ਹਾਈਪਰਸੋਨਿਕ ਮਿਜ਼ਾਈਲ ਨੇ 1000 ਕਿਲੋਮੀਟਰ (620 ਮੀਲ) ਦੀ ਰੇਂਜ ’ਤੇ ਆਪਣਾ ਨਿਸ਼ਾਨਾ ਮਾਰਿਆ। ਦੇਸ਼ ਦੀ ਵਰਕਰਜ਼ ਪਾਰਟੀ ਦੇ ਅਧਿਕਾਰਤ ਅਖ਼ਬਾਰ ਰੋਡੋਂਗ ਸਿਨਮੁਨ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਉੱਤਰੀ ਕੋਰੀਆ ਨੇ ਮੰਗਲਵਾਰ ਤੜਕੇ ਜਾਪਾਨ ਦੇ ਸਾਗਰ ਵਿੱਚ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ ਸੀ। ਜਿਸ ਨੂੰ ਕੁਝ ਸਮਾਂ ਪਹਿਲਾਂ ਲਾਂਚ ਕੀਤੀ ਗਈ ਹਾਈਪਰਸੋਨਿਕ ਮਿਜ਼ਾਈਲ ਤੋਂ ਵੀ ਜ਼ਿਆਦਾ ਸਮਰੱਕ ਮੰਨਿਆ ਜਾ ਰਿਹਾ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ, ਉੱਤਰ ਕੋਰੀਆ ਨੇ ਇੱਕ ਨਵਾਂ ਪ੍ਰੀਖਣ ਕੀਤਾ ਜੋ ਇਹ ਦਰਸਾਉਂਦਾ ਹੈ ਕਿ ਪਿਓਗਯਾਂਗ ਕਿੰਨੀ ਤੇਜ਼ੀ ਨਾਲ ਆਧੁਨਿਕ ਹਥਿਆਰਾਂ ਦਾ ਵਿਕਾਸ ਕਰ ਰਿਹਾ ਹੈ। ਉੱਤਰ ਕੋਰੀਆ ਦੇ ਤਾਨਾਸ਼ਾਹ ਨੇਤਾ ਨੇ ਕੁਝ ਦਿਨ ਪਹਿਲਾਂ ਰੱਖਿਆ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਸੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ (ਜੇਸੀਐਸ) ਨੇ ਅਧਿਕਾਰਤ ਤੌਰ ’ਤੇ ਕਿਹਾ ਕਿ ਮੌਜ਼ੂਦਾ ਮਿਜ਼ਾਈਲ ਨੇ ਆਵਾਜ਼ ਦੀ ਗਤੀ ਤੋਂ 10 ਗੁਣਾ ਵੱਧ 60 ਕਿਲੋਮੀਟਰ ਦੀ ਵੱਧ ਤੋਂ ਵੱਧ ਉੱਚਾਈ ਤੱਕ 700 ਕਿਲੋਮੀਟਰ (435 ਮੀਲ) ਦੀ ਦੂਰੀ ਤੈਅ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਚੀਨ ਤੇ ਉੱਤਰ ਕੋਰੀਆ ਦੇ ਸਬੰਧਾਂ ਦੇ 70 ਸਾਲ ਪੂਰੇ
ਸ਼ੀ ਤੇ ਕਿਮ ਨੇ ਦਿੱਤੀ ਇੱਕ ਦੂਜੇ ਨੂੰ ਵਧਾਈ Relation

ਬੀਜਿੰਗ (ਏਜੰਸੀ)। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਡਗ ਅਤੇ ਉਂਤਰੀ ਕੋਰੀਆ ਦੇ ਮੁੱਖ ਨੇਤਾ ਕਿਮ ਜੋਂਗ ਉਨ ਨੇ ਦੋਵਾਂ ਦੇਸ਼ਾਂ ਵਿਚਕਾਰ ਰਾਜਨਾਇਕ ਸਬੰਧਾਂ ਦੀ 70ਵੀਂ ਵਰ੍ਹੇਗੰਢ ‘ਤੇ ਐਤਵਾਰ ਨੂੰ ਇੱਕ-ਦੂਜੇ ਨੂੰ ਵਧਾਈ ਦਿੱਤੀ। (Relation)

ਨਿਊਜ਼ ਏਜੰਸੀ ਸ਼ਿੰਹੁਆ ਦੀ ਰਿਪੋਰਟ ਅਨੁਸਾਰ ਸ੍ਰੀ ਜਿਨਪਿੰਗ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਪਿਛਲੇ 70 ਸਾਲਾਂ ‘ਚ ਚੀਨ ਅਤੇ ਉਤਰੀ ਕੋਰੀਆ ਵਿਚਕਾਰ ਪਰੰਪਰਿਕ ਦੋਸਤੀ ਸਮੇਂ ਦੀ ਕਸੌਟੀ ‘ਤੇ ਖਰੀ ਉੱਤਰੀ ਹੈ। ਇਹ ਦੋਸਤੀ ਕੌਮਾਂਤਰੀ ਜਾਣ-ਪਛਾਣ ‘ਚ ਬਦਲਾਅ ਦੇ ਦੌਰ ‘ਚ ਵੀ ਕਾਇਮ ਰਹੀ ਅਤੇ ਸਮੇਂ ਦੇ ਨਾਲ ਮਜ਼ਬੂਤ ਹੋਈ।

ਕਿਮ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਚੀਨ ਦੇ ਨਾਲ ਉੱਤਰੀ ਕੋਰੀਆ ਆਪਣੀ ਪਰੰਪਰਿਕ ਮਿੱਤਰਤਾ ਨੂੰ ਪੂਰੀ ਤਰ੍ਹਾਂ ਨਿਭਾਵੇਗਾ ਅਤੇ ਦੋਵਾਂ ਦੇਸ਼ਾਂ ਵਿਚਕਾਰ ਮੈਤਰੀਪੂਰਨ ਸਬੰਧ ਨੂੰ ਹੋਰ ਮਜ਼ਬੂਤ ਬਣਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਉੱਤਰ ਕੋਰੀਆ ਦੀ ਰੱਖਿਆ ਅਕਾਦਮੀ ਨੇ ਕੀਤੀ ਮਿਸਾਈਲ ਪ੍ਰੀਖਣ ਦੀ ਪੁਸ਼ਟੀ
ਉੱਤਰ ਕੋਰੀਆ ਦੀ ਰੱਖਿਆ ਅਕਾਦਮੀ ਨੇ ਕੀਤੀ ਮਿਸਾਈਲ ਪ੍ਰੀਖਣ ਦੀ ਪੁਸ਼ਟੀ

ਸੋਲ (ਏਜੰਸੀ)। ਉੱਤਰ ਕੋਰੀਆ (Korea) ਦੀ ਰੱਖਿਆ ਵਿਗਿਆਨ ਅਕਾਦਮੀ ਨੇ ਬੈਲੀਸਟਿਕ ਮਿਸਾਈਲ ਪੁਕਗੁਕਸਾਂਗ-3 ਦੇ ਸਫ਼ਲ ਪ੍ਰੀਖਣ ਦੀ ਪੁਸ਼ਟੀ ਕੀਤੀ ਹੈ। ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਕੇਸੀਐੱਨਏ ਨੇ ਵੀਰਵਾਰ ਨੂੰ ਤੜਕੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਉੱਤਰ ਕੋਰੀਆ ਨੇ ਕਈ ਮਿਸਾਈਲਾਂ ਦਾਗੀਆਂ ਹਨ, ਜਿਨ੍ਹਾਂ ‘ਚੋਂ ਇੱਕ ਜਪਾਨ ਦੇ ਵਿਸ਼ੇਸ਼ ਆਰਥਿਕ ਖ਼ੇਤਰ ‘ਚ ਡਿੱਗੀ ਸੀ। ਉੱਤਰ ਕੋਰੀਆ ਦੁਆਰਾ ਇਸ ਸਾਲ ਕੀਤਾ ਗਿਆ ਇਹ 11ਵਾਂ ਮਿਸਾਈਲ ਪ੍ਰੀਖਣ ਹੈ, ਪਰ ਪਨਡੁੱਬੀ ਨਾਲ ਕੀਤਾ ਗਿਆ ਹੈ ਪਹਿਲਾ ਪ੍ਰੀਖਣ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਯੋਂਗਬਿਓਨ ਪਰਮਾਣੂ ਪਲਾਂਟ ਦੇ ਨਿਰੀਖਣ ਦੀ ਆਗਿਆ ਦੇ ਸਕਦਾ ਹੈ ਉੱਤਰੀ ਕੋਰੀਆ
ਉੱਤਰੀ ਕੋਰੀਆ ਨੇ ਅਮਰੀਕਾ ਨਾਲ ਕੀਤਾ ਇੱਕ ਇਤਿਹਾਸਿਕ ਸਮਝੌਤਾ

ਮਾਸਕੋ (ਏਜੰਸੀ)। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੁਰਪਵਾਈਜ਼ਰਾਂ ਦੁਆਰਾ ਯੋਂਗਬਿਓਨ ‘ਚ ਪਰਮਾਣੂ ਸਹੂਲਤਾਂ ਦੇ ਨਿਰੀਖਣ ਦੀ ਆਗਿਆ ਦੇਣ ਲਈ ਤਿਆਰੀ ਬਾਰੇ ਬਿਆਨ ਕੀਤੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਕੂਟਨੀਤਿਕ ਸੂਤਰਾਂ ਦੇ ਹਵਾਲੇ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ। ਸ੍ਰੀ ਕਿਮ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲਿਖੇ ਇੱਕ ਪੱਤਰ ‘ਚ ਇਸ ਫ਼ੈਸਲਾ ਦਾ ਐਲਾਨ ਕੀਤਾ ਜਿਸ ਨੂੰ ਸਤੰਬਰ ‘ਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨੇ ਇਨ੍ਹਾਂ ਨੂੰ ਸੌਂਪਿਆ ਸੀ।

ਇਸ ਗੱਲਬਾਤ ਨਾਲ ਜੁੜੇ ਸੂਤਰਾਂ ਮੁਤਾਬਿਕ ਵਿਓਂਗਯਾਂਗ ‘ਚ ਹੋਏ ਸ਼ਿਖਰ ਸੰਮੇਲਨ ਦੌਰਾਨ ਕਿਮ ਯੋਂਗ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਜ਼ਰੂਰੀ ਕਦਮ ਚੁੱਕਦਾ ਹੈ ਤਾਂ ਉਹ ਨਾ ਸਿਰਫ਼ ਯੋਂਗਬਿਓਨ ‘ਚ ਪਰਮਾਣੂ ਪਲਾਂਟ ਨੂੰ ਬੰਦ ਕਰ ਦੇਣਗੇ ਸਗੋਂ ਸੁਪਰਵਾਈਜ਼ਰਾਂ ਨੂੰ ਉਸ ਦਾ ਨਿਰੀਖਣ ਕਰਨ ਦੀ ਵੀ ਮਨਜ਼ੂਰੀ ਦੇਣਗੇ। ਇਸ ਸਾਲ ਸ੍ਰੀ ਕਿਮ ਦੇ ਸ੍ਰੀ ਟਰੰਪ ਤੇ ਸ੍ਰੀ ਜੇ-ਇਨ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਬਾਅਦ ਕੋਰੀਆਈ ਪ੍ਰਾਇਦੀਪ ਦੀ ਸਥਿਤੀ ‘ਚ ਕਾਫ਼ੀ ਸੁਧਾਰ ਆਇਆ ਹੈ।

ਜ਼ਿਕਰਯੋਗ ਹੈ ਕਿ ਸਿੰਗਾਪੁਰ ‘ਚ ਇਸ ਸਾਲ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਂਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਕਾਰ ਹੋਏ ਇਤਿਹਾਸਿਕ ਸਿਖ਼ਰ ਸੰਮੇਲਨ ਦੌਰਾਨ ਉੱਤਰੀ ਕੋਰੀਆ ਨੇ ਅਮਰੀਕਾ ਨਾਲ ਇੱਕ ਇਤਿਹਾਸਿਕ ਸਮਝੌਤਾ ਕਰ ਕੇ ਕੋਰੀਆਈ ਪ੍ਰਾਇਦੀਪ ਤੋਂ ਪਰਮਾਣੂ ਹਥਿਆਰ ਸਮਾਪਤ ਕਰਨ ਦੀ ਦਿਸ਼ਾ ‘ਚ ਕੰਮ ਕਰਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਤੇ ਖੁਸ਼ਹਾਲੀ ਦੀ ਵਚਨਬੱਧਤਾ ਪ੍ਰਗਟਾਈ ਸੀ। (North Korea)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਉਤਰ ਕੋਰੀਆ ਨਾਲ ਦੂਜੀ ਸ਼ਿਖਰ ਬੈਠਕ ਜਲਦ: ਟਰੰਪ
ਕਿਹਾ, ਦੇਸ਼ ਦਾ ਸੱਤਾਵਾਦੀ ਸ਼ਾਸਨ ਨਾਲ ਸਬੰਧ ‘ਚ ਕਾਫੀ ਸੁਧਾਰ

ਵਾਸ਼ਿੰਗਟਨ, ਏਜੰਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਦੇ ਨਾਲ ਆਪਣੇ ਸਬੰਧਾਂ ਨੂੰ ਅੱਗੇ ਲਿਜਾਣ ਦੇ ਯਤਨਾਂ ਤਹਿਤ ਸੋਮਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਪਿਓਂਗਯਾਂਗ ਦਾ ਦੂਜਾ ਸ਼ਿਖਰ ਸੰਮੇਲਨ ਬਹੁਤ ਜਲਦ ਹੋਵੇਗਾ। ਨਿਊਯਾਰਕ ਦੀ ਚਾਰ ਰੋਜ਼ਾ ਯਾਤਰਾ ‘ਤੇ ਸੰਯੁਕਤ ਰਾਸ਼ਟਰ ਪਹੁੰਚੇ ਟਰੰਪ ਨੇ ਕਿਹਾ ਕਿ ਉਹਨਾਂ ਦੇ ਦੇਸ਼ ਦੇ ਸੱਤਾਵਾਦੀ ਸ਼ਾਸਨ (ਉਤਰ ਕੋਰੀਆ) ਨਾਲ ਸਬੰਧਾਂ ‘ਚ ਕਾਫੀ ਸੁਧਾਰ ਹੋਇਆ ਹੈ। ਸਕਾਈ ਨਿਊਜ਼ ਨੇ ਸ੍ਰੀ ਟਰੰਪ ਦੇ ਹਵਾਲੇ ਨਾਲ ਰਾਕੇਟ ਮੈਨ ਸਬੰਧੀ ਇੰਟਰਵਿਊ ਦੇ ਦਿਨਾਂ ‘ਚ ਕਿਹਾ ਕਿ ਇਹ ਇੱਕ ਵੱਖਰੀ ਦੁਨੀਆ ਸੀ। ਇਹ ਇੱਕ ਖ਼ਤਰਨਾਕ ਸਮਾਂ ਸੀ। ਇੱਕ ਸਾਲ ਬਾਅਦ ਇਹ ਇੱਕ ਬਹੁਤ ਵੱਖਰਾ ਸਮਾਂ ਹੈ।

12 ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਾਹਮਣੇ ਸ੍ਰੀ ਟਰੰਪ ਨੇ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੂੰ ਆਤਮਹੱਤਿਆ ਅਭਿਆਨ ‘ਤੇ ਨਿੱਕਲਿਆ ਛੋਟਾ ਰਾਕੇਟ ਮੈਨ ਦੱਸਿਆ ਸੀ। ਸ੍ਰੀ ਕਿਮ ਨੇ ਇਸ ‘ਤੇ ਪਲਟਵਾਰ ਕਰਦੇ ਹੋਏ ਸ੍ਰੀ ਟਰੰਪ ਨੂੰ ਪਾਗਲ ਕਰਾਰ ਦਿੰਦੇ ਹੋਏ ਉਹਨਾਂ ਨੂੰ ਧਮਕੀਆਂ ਦੇ ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਦੋਵਾਂ ਦਰਮਿਆਨ ਤਿੱਖੀ ਜੁਬਾਨੀ ਜੰਗ ਇਸ ਸਾਲ ਜੂਨ ‘ਚ ਸਿੰਗਾਪੁਰ ‘ਚ ਜਾ ਕੇ ਖ਼ਤਮ ਹੋਈ ਜਿੱਥੇ ਦੋਵਾਂ ਨੇਤਾਵਾਂ ਦਰਮਿਆਨ ਪਹਿਲੀ ਸ਼ਿਖਰ ਬੈਠਕ ਹੋਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।