Innings - Sach Kahoon Punjabi
ਅਸਟਰੇਲੀਆ ਨੇ ਤੀਜੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ‘ਤੇ ਬਣਾਈਆਂ 283 ਦੌੜਾਂ
ਏਜੰਸੀ /ਸਿਡਨੀ। ਅਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਦੀ ਲੜੀ(Test Series) ਦੇ ਆਖਰੀ ਮੁਕਾਬਲੇ ਦੇ ਪਹਿਲੇ ਦਿਨ 3 ਵਿਕਟਾਂ ‘ਤੇ 283 ਦੌੜਾਂ ਬਣਾ ਲਈਆਂ ਸਿਡਨੀ ਕ੍ਰਿਕਟ ਗਰਾਊਂਡ ‘ਤੇ ਸ਼ੁੱਕਰਵਾਰ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਉਸ ਲਈ ਮਾਰਨਸ਼ ਲਾਬੁਸ਼ਾਨੇ ਨੇ ਨਾਬਾਦ 130 ਦੌੜਾਂ ਅਤੇ ਸਟੀਵਨ ਸਮਿੱਥ ਨੇ 63 ਦੌੜਾਂ ਦੀ ਪਾਰੀ ਖੇਡੀ ਦੋਵਾਂ ਨੇ ਤੀਜੀ ਵਿਕਟ ਲਈ 156 ਦੌੜਾਂ ਦੀ ਸਾਂਝੇਦਾਰੀ ਕੀਤੀ ਨਿਊਜ਼ੀਲੈਂਡ ਲਈ ਕਾਲਿਨ ਡੀ ਗ੍ਰੈਂਡਹੋਮੇ ਨੇ ਦੋ ਅਤੇ ਨੀਲ ਵੈਗਨਰ ਨੇ ਇੱਕ ਵਿਕਟ ਹਾਸਲ ਕੀਤੀ।
ਲਾਬੁਸ਼ਾਨੇ ਨੇ ਪਿਛਲੀਆਂ 7 ਪਾਰੀਆਂ ‘ਚ ਚੌਥਾ ਸੈਂਕੜਾ ਲਾਇਆ ਹੈ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਬ੍ਰਿਸਬੇਨ ‘ਚ 185, ਐਡੀਲੇਡ ‘ਚ 162 ਅਤੇ ਨਿਊਜ਼ੀਲੈਂਡ ਖਿਲਾਫ ਪਰਥ ‘ਚ 143 ਅਤੇ 50 ਦੌੜਾਂ ਦੀ ਪਾਰੀ ਖੇਡੀ ਸੀ ਇਸ ਤੋਂ ਬਾਅਦ ਮੈਲਬੌਰਨ ‘ਚ 63 ਤੇ 19 ਦੌੜਾਂ ਬਣਾਈਆਂ ਲਾਬੁਸ਼ਾਨੇ ਨੇ ਇਸ ਸਾਲ 64.94 ਦੀ ਔਸਤ ਨਾਲ 1104 ਦੌੜਾਂ ਬਣਾਈਆਂ ਇਹ ਲਾਬੁਸ਼ਾਨੇ ਦੇ ਕਰੀਅਰ ਦਾ 14ਵਾਂ ਟੈਸਟ ਹੈ ਇਸ ਤੋਂ ਪਹਿਲਾਂ ਅਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਜੋ ਬਰਨਜ਼ 18 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ।
ਕੋਲਿਨ ਡੀ ਗ੍ਰੈਂਡਹੋਮੇ ਦੀ ਗੇਂਦ ‘ਤੇ ਰਾਸ ਟੇਲਰ ਨੇ ਉਨ੍ਹਾਂ ਦਾ ਕੈਚ ਫੜਿਆ ਬਰਨਜ਼ ਤੋਂ ਬਾਅਦ ਡੇਵਿਡ ਵਾਰਨਰ ਵੀ ਲੰਮੀ ਪਾਰੀ ਨਹੀਂ ਖੇਡ ਸਕੇ ਵਾਰਨਰ 28ਵੇਂ ਓਵਰ ‘ਚ 45 ਦੌੜਾਂ ਬਣਾ ਕੇ ਨੀਲ ਵੈਗਨਰ ਦੀ ਗੇਂਦ ‘ਤੇ ਗ੍ਰੈਂਡਹੋਮੇ ਨੂੰ ਕੈਚ ਫੜਾ ਬੈਠੇ ਸਮਿੱਥ ਨੂੰ ਗ੍ਰੈਂਡਹੋਮੇ ਨੇ ਟੇਲਰ ਹੱਥੋਂ ਕੈਚ ਕਰਵਾਇਆ ਵੈਗਨਰ ਨੇ ਇਸ ਲੜੀ ‘ਚ ਚੌਥੀ ਵਾਰ ਵਾਰਨਰ ਨੂੰ ਆਊਟ ਕੀਤਾ ਵਾਰਨਰ ਇਸ ਲੜੀ ‘ਚ ਇੱਕ ਵੀ ਅਰਧ ਸੈਂਕੜਾ ਨਹੀਂ ਬਣੇ ਸਕੇ ਹਨ।
ਸਮਿੱਥ ਨੇ 39ਵੀਂ ਗੇਂਦ ‘ਚ ਖੋਲ੍ਹਿਆ ਖਾਤਾ
ਸਿਡਨੀ ਅਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵਨ ਸਮਿੱਥ ਨੇ ਨਿਊਜ਼ੀਲੈਂਡ ਖਿਲਾਫ ਵੀਰਵਾਰ ਤੋਂ ਸ਼ੁਰੂ ਹੋਏ ਟੈਸਟ ‘ਚ ਕਰੀਅਰ ਦੀ ਸਭ ਤੋਂ ਹੌਲੀ ਸ਼ੁਰੂਆਤ ਕੀਤੀ ਸਿਡਨੀ ‘ਚ ਖੇਡੇ ਜਾ ਰਹੇ ਤੀਜੇ ਟੈਸਟ ਦੀ ਪਹਿਲੀ ਪਾਰੀ ‘ਚ ਉਨ੍ਹਾਂ ਨੇ 39ਵੀਂ ਗੇਂਦ ‘ਤੇ ਖਾਤਾ ਖੋਲ੍ਹਿਆ ਸਮਿੱਥ ਦੇ ਖਾਤਾ ਖੋਲ੍ਹਣ ‘ਤੇ ਸਿਡਨੀ ਕ੍ਰਿਕਟ ਗਰਾਊਂਡ ‘ਚ ਬੈਠੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਇਸ ‘ਤੇ ਸਮਿੱਥ ਹੱਸਣ ਲੱਗੇ ਅਤੇ ਹੱਥ ਚੁੱਕ ਕੇ ਸਭ ਦਾ ਧੰਨਵਾਦ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਨੈ/ਸੁਖਲੀਨ ਨੇ ਖੇਡੀ ਸ਼ਾਨਦਾਰ ਪਾਰੀ, ਪ੍ਰਸ਼ਾਂਤ ਚਮਕੇ
ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਨੇ ਜਿੱਤਿਆ ਲਗਾਤਾਰ ਦੂਜਾ ਮੈਚ
ਝੱਜਰ ਦੀ ਸੰਸਕਾਰਮ ਕ੍ਰਿਕਟ ਅਕੈਡਮੀ ਨੂੰ ਦਿੱਤੀ 136 ਦੌੜਾਂ ਨਾਲ ਮਾਤ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਿਹਾ ਦੂਜਾ ਐੱਮਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਦੂਜੇ ਦਿਨ ਬੁੱਧਵਾਰ ਨੂੰ ਮੇਜਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਤੇ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਦਰਮਿਆਨ ਮੈਚ ਹੋਇਆ ਮੇਜਬਾਨ ਟੀਮ ਨੇ ਬੱਲੇਬਾਜ਼ਾਂ ਤੇ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਲਗਾਤਾਰ ਦੂਜੇ ਮੈਚ ‘ਚ ਜਿੱਤ ਹਾਸਲ ਕਰਦੇ ਹੋਏ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਨੂੰ 136 ਦੌੜਾਂ ਨਾਲ ਹਰਾਇਆ।  ਮੇਜਬਾਨ ਟੀਮ ਦੇ ਗੇਂਦਬਾਜ਼ ਪ੍ਰਸ਼ਾਂਤ ਕੁਮਾਰ ਮੈਨ ਆਫ ਦ ਮੈਚ ਚੁਣੇ ਗਏ।  Brilliant
ਜਿਨ੍ਹਾਂ ਨੂੰ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਪੋਰਟਸ ਡਾਇਰੈਕਟਰ ਸ੍ਰੀ ਚਰਨਜੀਤ ਇੰਸਾਂ ਨੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਇਸ ਮੌਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕੋਚ ਰਾਹੁਲ ਸ਼ਰਮਾ ਮੌਜੂਦ ਸਨ।ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਦੇ ਕਪਤਾਨ ਅਕਸ਼ੈ ਕੁਮਾਰ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ  ਕਰਨ ਦਾ ਫੈਸਲਾ ਕੀਤਾ ਟਾਸ ਹਾਰ ਕੇ ਬੈਟਿੰਗ ਕਰਨ ਉੱਤਰੀ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਟੀਮ ਨੇ ਨਿਰਧਾਰਿਤ 35 ਓਵਰਾਂ ‘ਚ 3 ਵਿਕਟਾਂ ਗੁਆ ਕੇ 256 ਦੌੜਾਂ ਬਣਾਈਆਂ ।
71 ਗੇਂਦਾਂ ‘ਤੇ 4 ਚੌਕਿਆਂ ਤੇ 4 ਹੀ ਛੱਕਿਆਂ ਦੀ ਮੱਦਦ ਨਾਲ 76 ਦੌੜਾਂ ਦਾ ਯੋਗਦਾਨ ਦਿੱਤਾ
ਇਸ ਵਿੱਚ ਸੁਖਲੀਨ ਨੇ 45 ਗੇਂਦਾਂ ‘ਤੇ 7 ਚੌਕਿਆਂ ਤੇ 3 ਛੱਕਿਆਂ ਦੀ ਸਹਾਇਤਾ ਨਾਲ 58 ਦੌੜਾਂ ਤੇ ਕਪਤਾਨ ਵਿਨੇ ਕੰਬੋਜ ਨੇ 71 ਗੇਂਦਾਂ ‘ਤੇ 4 ਚੌਕਿਆਂ ਤੇ 4 ਹੀ ਛੱਕਿਆਂ ਦੀ ਮੱਦਦ ਨਾਲ 76 ਦੌੜਾਂ ਦਾ ਯੋਗਦਾਨ ਦਿੱਤਾ।  ਝੱਜਰ ਟੀਮ ਦੇ ਗੇਂਦਬਾਜ਼ ਸ਼ੁਭਮ ਸਿੰਘ ਨੇ 7 ਓਵਰਾਂ ‘ਚ 47 ਦੌੜਾਂ ਦੇ ਕੇ 2 ਵਿਕਟਾਂ ਝਟਕੀਆਂ ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਉੱਤਰੀ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਦੀ ਟੀਮ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਸਿਰਫ 22.4 ਓਵਰਾਂ ‘ਚ ਹੀ 120 ਦੌੜਾਂ ‘ਤੇ ਆਲ ਆਊਟ ਹੋ ਗਈ।
ਮੇਜਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਵੱਲੋਂ ਪ੍ਰਸ਼ਾਂਤ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ 6 ਓਵਰਾਂ ‘ਚ ਦੋ ਮਿਡਨ ਓਵਰ ਸੁੱਟਦੇ ਹੋਏ 13 ਦੌੜਾਂ ਦੇ ਕੇ 6 ਖਿਡਾਰੀਆਂ ਨੂੰ ਆਊਟ ਕੀਤਾ।  ਜਦੋਂ ਕਿ ਵੰਸ਼ ਨੇ 3 ਓਵਰਾਂ ‘ਚ 22 ਦੌੜਾਂ ਕੇ 1 ਤੇ ਅਰਸ਼ ਗਰੋਵਰ ਨੇ 5 ਓਵਰਾਂ ‘ਚ 27 ਦੌੜਾਂ ਕੇ 1 ਵਿਕਟ ਪ੍ਰਾਪਤ ਕੀਤੀ ਝੱਜਰ ਟੀਮ ਵੱਲੋਂ ਅਦਿੱਤਿਆ 54 ਗੇਂਦਾਂ ‘ਤੇ 58 ਦੌੜਾਂ ਬਣਾ ਕੇ ਨਾਬਾਦ ਰਹੇ ਉੱਥੇ ਹੀ ਝੱਜਰ ਦੇ ਸ਼ੁਭਮ ਸਿੰਘ, ਰੋਹਿਤ, ਖੁਸ਼ ਤੇ ਵੰਸ਼ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਏ।
ਹਰ ਟੀਮ ਦੇ ਹੋਣਗੇ ਤਿੰਨ-ਤਿੰਨ ਲੀਗ ਮੈਚ
ਦੂਜਾ ਐੱਮਐੱਸਜੀ ਅੰਡਰ-14 ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ ਤੀਜੇ ਦਿਨ ਦਾ ਮੈਚ ਵੀਰਵਾਰ ਨੂੰ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਤੇ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਦਰਮਿਆਨ ਖੇਡਿਆ ਜਾਵੇਗਾ ਦੋਵਾਂ ਹੀ ਟੀਮਾਂ ਲਈ ਇਹ ਮੈਚ ਕਾਫੀ ਅਹਿਮ ਹੋਵੇਗਾ ਕਿਉਂਕਿ ਦੋਵੇ ਟੀਮਾਂ ਆਪਣਾ ਇੱਕ-ਇੱਕ ਮੈਚ ਹਾਰ ਚੁੱਕੀਆਂ ਹਨ ਦੱਸ ਦੇਈਏ ਕਿ ਇਸ ਟੂਰਨਾਮੈਂਟ ‘ਚ ਵੱਖ-ਵੱਖ ਸੂਬਿਆਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ ਹਰ ਟੀਮ ਦੇ 3-3 ਲੀਗ ਮੈਚ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਟ੍ਰਾਫੀ: ਪੰਜਾਬ ਪਾਰੀ ਤੇ 125 ਦੌੜਾਂ ਨਾਲ ਜਿੱਤਿਆ
ਪਟਿਆਲਾ। ਪੰਜਾਬ ਨੇ ਹੈਦਰਾਬਾਦ ਨੂੰ ਗਰੁੱਪ ਏ ਤੇ ਬੀ ਮੈਚ ‘ਚ ਦੂਜੀ ਪਾਰੀ ‘ਚ 76 ਦੌੜਾਂ ‘ਤੇ ਢੇਰ ਕਰਕੇ ਇਹ ਮੁਕਾਬਲੇ ਜਿੱਤ ਲਿਆ ਮਿਅੰਕ ਮਾਰਕੰਡੇ ਨੇ ਪੰਜਾਬ ਵੱਲੋਂ 19 ਦੌੜਾਂ ‘ਤੇ 5 ਵਿਕਟਾਂ ਝਟਕਾਈਆਂ ਪੰਜਾਬ ਨੂੰ ਇਸ ਜਿੱਤ ਨਾਲ ਸੱਤ ਅੰਕ ਮਿਲੇ।
ਆਂਧਰ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾਇਆ
ਓਂਗੋਲ, ਏਜੰਸੀ ਦਿੱਲੀ ਨੇ ਰਣਜੀ ਟ੍ਰਾਫੀ ਦੇ ਇਸ ਸ਼ੈਸਨ ‘ਚ ਆਪਣੇ ਪਹਿਲੇ ਮੁਕਾਬਲੇ ‘ਚ ਕੇਰਲ ਖਿਲਾਫ ਖੁਦ ਨੂੰ ਹਾਰ ਤੋਂ ਬਚਾ ਲਿਆ ਸੀ ਪਰ ਉਸ ਨੂੰ ਦੂਜੇ ਮੈਚ ‘ਚ ਗਰੁੱਪ ਏ ਤੇ ਬੀ ‘ਚ ਆਂਧਰ ਦੇ ਹੱਥੋਂ ਸ਼ੁੱਕਰਵਾਰ ਨੂੰ 9 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਦਿੱਲੀ ਤੀਜੇ ਹੀ ਦਿਨ ਆਪਣੀਆਂ ਛੇ ਵਿਕਟਾਂ ਸਿਰਫ 89 ਦੌੜਾਂ ‘ਤੇ ਗੁਆ ਕੇ ਹਾਰ ਦੇ ਸੰਕਟ ‘ਚ ਫਸ ਗਈ ਆਂਧਰ ਨੇ ਪਹਿਲੀ ਪਾਰੀ ‘ਚ 153 ਦੌੜਾਂ ਦਾ ਵਾਧਾ ਹਾਸਲ ਕੀਤੀ ਸੀ ਦਿੱਲੀ ਨੇ ਪਹਿਲੀ ਪਾਰੀ ‘ਚ 215 ਤੇ ਆਂਧਰ ਨੇ 368 ਦੌੜਾਂ ਬਣਾਈਆਂ ਸਨ ਦਿੱਲੀ ਨੇ 6 ਵਿਕਟਾਂ ‘ਤੇ 89 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸ ਦੀ ਪਾਰੀ 169 ਦੌੜਾਂ ‘ਤੇ ਸਿਮਟ ਗਈ।
ਬੜੌਂਦਾ ਦੀ ਐਮਪੀ ‘ਤੇ ਰੋਮਾਂਚਕ ਜਿੱਤ ਦਰਜ ਕੀਤੀ
ਇੰਦੌਰ ਬੜੌਂਦਾ ਨੇ ਮੱਧ-ਪ੍ਰਦੇਸ਼ ਨੂੰ ਗਰੁੱਪ ਏ ਤੇ ਬੀ ਦੇ ਰੋਮਾਂਚਕ ਮੁਕਾਬਲੇ ‘ਚ ਇੱਕ ਵਿਕਟ ਨਾਲ ਹਰਾ ਦਿੱਤਾ ਬੜੌਦਾ ਨੇ 9 ਵਿਕਟਾਂ ‘ਤੇ 174 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਬੜੌਂਦਾ ਨੂੰ ਇਸ ਜਿੱਤ ਨਾਲ 6 ਅੰਕ ਹਾਸਲ ਹੋਏ
ਜੰਮੂ ਕਸ਼ਮੀਰ 54 ਦੌੜਾਂ ਨਾਲ ਜਿੱਤਿਆ
ਪੁਣੇ ਜੰਮੂ ਕਸ਼ਮੀਰ ਨੇ ਗਰੁੱਪ ਸੀ ਮੈਚ ‘ਚ ਮਹਾਂਰਾਸ਼ਟਰ ਨੂੰ 54 ਦੌੜਾਂ ਨਾਲ ਹਰਾ ਕੇ ਪੂਰੇ 6 ਅੰਕ ਹਾਸਲ ਕੀਤੇ ਮਹਾਂਰਾਸ਼ਟਰ ਨੂੰ ਜਿੱਤ ਲਈ 364 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਉਸਦੀ ਟੀਮ 309 ਦੌੜਾਂ ‘ਤੇ ਸਿਮਟ ਗਈ ਐਮ ਮੁਦਾਸਿਰ ਤੇ ਉਮਰ ਨਜ਼ੀਰ ਨੇ 4-4 ਵਿਕਟਾਂ ਪ੍ਰਾਪਤ ਕੀਤੀਆਂ
ਸੌਰਾਸ਼ਟਰ ਨੇ ਰੇਲਵੇ ਨੂੰ ਪਾਰੀ ਨਾਲ ਹਰਾਇਆ
ਵਿਸ਼ਾਖਾਪਤਨਮ ਸੌਰਾਸ਼ਟਰ ਨੇ ਰੇਲਵੇ ਨੂੰ ਦੂਰੀ ਪਾਰੀ ‘ਚ 141 ਦੌੜਾਂ ‘ਤੇ ਢੇਰ ਕਰਕੇ ਗਰੁੱਪ ਏ ਤੇ ਬੀ ਮੁਕਾਬਲਾ ਪਾਰੀ ਤੇ 90 ਦੌੜਾਂ ਜਿੱਤ ਲਿਆ ਆਈਪੀਐਲ ਨਿਲਾਮੀ ‘ਚ ਰਾਜਸਥਾਨ ਟੀਮ ਵੱਲੋਂ 3 ਕਰੋੜੀ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੇ ਇਸਦਾ ਜਸ਼ਨ 23 ਦੌੜਾਂ ‘ਤੇ 6 ਵਿਕਟਾਂ ਝਟਕਾ ਕੇ ਮਨਾਇਆ ਸੌਰਾਸ਼ਟਰ ਨੂੰ ਇਸ ਜਿੱਤ ਨਾਲ 7 ਅੰਕ ਮਿਲੇ।
ਉੜੀਸਾ ਪਾਰੀ ਨਾਲ ਜਿੱਤਿਆ
ਕਟਕ ਉੜੀਸਾ ਨੇ ਸੈਨਾ ਨੂੰ ਗਰੁੱਪ ਸੀ ਮੈਚ ‘ਚ ਪਾਰੀ ਤੇ 31 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਸੈਨਾ ਨੇ 271 ਤੇ 238 ਦੌੜਾਂ ਬਣਾਈਆਂ ਜਦੋਂ ਕਿ ਉੜੀਸਾ ਨੇ ਪਹਿਲੀ ਪਾਰੀ ‘ਚ 540 ਦੌੜਾਂ ਬਣਾਈਆਂ ਸਨ।
ਵਿਦਰਭ ਨੇ ਰਾਜਸਥਾਨ ਨੂੰ ਪਾਰੀ ਨਾਲ ਹਰਾਇਆ
ਨਾਗਪੁਰ ਆਦਿੱਤਿਆ ਸਰਵਟੇ ਦੇ 35 ਦੌੜਾਂ ‘ਤੇ 4 ਵਿਕਟਾਂ ਤੇ ਅਕਸ਼ੈ ਵਖਾਰੇ ਦੀਆਂ 87 ਦੌੜਾਂ 3 ਵਿਕਟਾਂ ਦੇ ਸਦਕਾ ਵਿਦਰਭ ਨੇ ਰਾਜਸਥਾਨ ਨੂੰ ਪਾਰੀ ਤੇ 60 ਦੌੜਾਂ ਨਾਲ ਹਰਾ ਕੇ 7 ਅੰਕ ਪ੍ਰਾਪਤ ਕੀਤੇ ਵਿਦਰਭ ਨੇ 8 ਵਿਕਟਾਂ ‘ਤੇ 510 ਦੌੜਾਂ ਬਣਾਕੇ ਐਲਾਨ ਕੀਤਾ ਸੀ ਜਦੋਂ ਕਿ ਰਾਜਸਥਾਨ ਨੇ 260 ਤੇ 190 ਦੌੜਾਂ ਬਣਾਈਆਂ।
ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਨਾਲ ਹਰਾਇਆ
ਰਾਏਪੁਰ ਛਤੀਸਗੜ੍ਹ ਨੇ ਉੱਤਰਾਖੰਡ ਨੂੰ ਪਾਰੀ ਤੇ 65 ਦੌੜਾਂ ਨਾਲ ਹਰਾ ਕੇ 7 ਅੰਕ ਹਾਸਲ ਕੀਤੇ ਉੱਤਰਾਖੰਡ ਨੇ ਪਹਿਲੀ ਪਾਰੀ ‘ਚ 120 ਦੌੜਾਂ ਬਣਾਈਆਂ ਜਦੋਂਕਿ ਛੱਤੀਸਗੜ੍ਹ ਨੇ 7 ਵਿਕਟਾਂ ‘ਤੇ 520 ਦੌੜਾਂ ਬਣਾ ਕੇ ਪਾਰੀ ਐਲਾਨੀ ਉੱਤਰਾ ਖੰਡ ਨੇ ਦੂਜੀ ਪਾਰੀ ‘ਚ ਸੰਘਰਸ਼ ਕੀਤਾ ਪਰ ਟੀਮ 335 ਦੌੜਾਂ ‘ਤੇ ਸਿਮਟ ਗਈ।
ਕਰਨਾਟਕ-ਯੂਪੀ ਮੈਚ ਡ੍ਰਾਅ
ਹੁਬਲੀ ਓਪਨਰ ਅਲਮਸ ਸ਼ੌਕਤ ਦੀ ਨਾਬਾਦ 103 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਦੂਜੀ ਪਾਰੀ ‘ਚ ਤਿੰਨ ਵਿਕਟਾਂ ‘ਤੇ 204 ਤੌੜਾਂ ਬਣਾ ਕੇ ਕਰਨਾਟਕ ਖਿਲਾਫ ਗਰੁੱਪ ਏ ਤੇ ਬੀ ਮੈਚ ਡ੍ਰਾਅ ਕਰਾ ਦਿੱਤਾ ਯੂਪੀ ਦੀ ਪਹਿਲੀ ਪਾਰੀ ‘ਚ 6 ਵਿਕਟਾਂ ਲੈਣ ਵਾਲੇ ਅਭੀਮੰਨਿਊ ਮਿਥੁਨ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਮਿਲਿਆ ਕਰਨਾਟਕ ਨੂੰ ਪਹਿਲੀ ਪਾਰੀ ਦਾ ਵਾਧਾ ਦੇ ਆਧਾਰ ‘ਤੇ 3 ਅੰਕ ਤੇ ਯੂਪੀ ਨੂੰ 1 ਅੰਕ ਮਿਲਿਆ।
ਬਿਹਾਰ ਨੇ ਚੰਡੀਗੜ੍ਹ ਤੋਂ ਮੈਚ ਡ੍ਰਾਅ ਕਰਵਾਇਆ
ਚੰਡੀਗੜ੍ਹ ਬਿਹਾਰ ਨੇ ਖਰਾਬ ਰੋਸ਼ਨੀ ਕਾਰਨ ਚੰਡੀਗੜ੍ਹ ਤੋਂ ਪਲੇਟ ਗਰੁੱਪ ਮੈਚ ਡ੍ਰਾਅ ਕਰਾ ਲਿਆ ਖਰਾਬ ਰੌਸ਼ਨੀ ਨਾਲ ਜਦੋਂ ਮੈਚ ਰੁਕਿਆ ਸੀ ਤਾਂ ਬਿਹਾਰ ਦੀਆਂ 6 ਵਿਕਟਾਂ 175 ਦੌੜਾਂ ‘ਤੇ ਡਿੱਗ ਚੁੱਕੀਆਂ ਸਨ ਤੇ ਉਹ ਹਾਰ ਦੇ ਖਤਰੇ ‘ਤੇ ਸੀ ਚੰਡੀਗੜ੍ਹ ਨੂੰ ਪਹਿਲੀ ਪਾਰੀ ਦੇ ਵਾਧੇ ਦੇ ਆਧਾਰ ‘ਤੇ 3 ਅੰਕ ਹਾਸਲ ਹੋਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਪਾਰੀ ਨਾਲ ਹਰਾਇਆ
ਨਿਊਜ਼ੀਲੈਂਡ ਨੇ ਦੋ ਮੈਚਾਂ ਦੀ ਲੜੀ ‘ਚ ਬਣਾਇਆ 1-0 ਦਾ ਵਾਧਾ
ਏਜੰਸੀ/ਮਾਊਂਟ ਮਾਨਗਨੂਈ। ਵਿਕਟਕੀਪਰ ਬੀਜੇ ਵਾਟਲਿੰਗ (205 ਦੌੜਾਂ) ਦੇ ਪਹਿਲੇ ਦੂਹਰੇ ਸੈਂਕੜੇ ਤੋਂ ਬਾਅਦ ਗੇਂਦਬਾਜ਼ ਨੀਲ ਵੈਗਨਰ (44 ਦੌੜਾਂ ‘ਤੇ 5 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ ਸੋਮਵਾਰ ਨੂੰ ਪਾਰੀ ਅਤੇ 65 ਦੌੜਾਂ ਨਾਲ ਹਰਾ ਦਿੱਤਾ। ਇੰਗਲੈਂਡ ਨੇ ਮੈਚ ਦੇ ਆਖਰੀ ਦਿਨ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਤਿੰਨ ਵਿਕਟਾਂ ‘ਤੇ 55 ਦੌੜਾਂ ਤੋਂ ਅੱਗੇ ਵਧਾਉਂਦੇ ਹੋਏ ਕੀਤੀ ਸੀ New Zealand
ਪਰ ਕੀਵੀ ਗੇਂਦਬਾਜ਼ਾਂ ਨੇ ਆਪਣੇ ਘਰੇਲੂ ਮੈਦਾਨ ‘ਤੇ ਕਮਾਲ ਦਾ ਪ੍ਰਦਰਸ਼ਨ ਕਰਦਿਆਂ 96.2 ਓਵਰਾਂ ‘ਚ ਪੂਰੀ ਟੀਮ ਨੂੰ 197 ਦੇ ਸਕੋਰ ‘ਤੇ ਸਮੇਟ ਦਿੱਤਾ ਅਤੇ ਮੈਚ ਪਾਰੀ ਨਾਲ ਆਪਣੇ ਨਾਂਅ ਕਰ ਲਿਆ ਨਿਊਜ਼ੀਲੈਂਡ ਨੇ ਇਸ ਦੇ ਨਾਲ ਦੋ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਹੈ ਇੰਗਲੈਂਡ ਲਈ ਕੱਲ੍ਹ ਦੇ ਨਾਬਾਦ ਬੱਲੇਬਾਜ਼ ਜੋ ਡੇਨਲੀ ਨੇ ਆਪਣੀ ਪਾਰੀ ਦੀ ਸ਼ੁਰੂਆਤ ਕੱਲ੍ਹ ਦੇ 7 ਦੌੜਾਂ ਤੋਂ ਅੱਗੇ ਕੀਤੀ ਸੀ ਅਤੇ 142 ਗੇਂਦਾਂ ਦੀ ਹੌਲੀ ਪਾਰੀ ‘ਚ ਤਿੰਨ ਚੌਕੇ ਲਾ ਕੇ ਸਿਰਫ 35 ਦੌੜਾਂ ਬਣਾ ਕੇ ਵੈਗਨਰ ਦਾ ਸ਼ਿਕਾਰ ਬਣੇ । New Zealand
ਮੈਚ ਡਰਾਅ ਕਰਵਾਉਣ ਦਾ ਟੀਚਾ ਲੈ ਕੇ ਖੇਡ ਰਹੇ ਡੇਨਲੀ 75ਵੇਂ ਓਵਰ ਦੀ ਤੀਜੀ ਗੇਂਦ ‘ਤੇ ਇੰਗਲੈਂਡ ਦੇ ਛੇਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਹੋਏ ਅਤੇ ਉਨ੍ਹਾਂ ਦਾ ਸਕੋਰ ਪਾਰੀ ‘ਚ ਸਭ ਤੋਂ ਵੱਡਾ ਰਿਹਾ ਇੰਗਲੈਂਡ ਨੇ ਆਪਣੀਆਂ ਬਾਕੀ ਸੱਤ ਵਿਕਟਾਂ 128 ਦੇ ਸਕੋਰ ‘ਤੇ ਗਵਾ ਦਿੱਤੀਆਂ ਮਹਿਮਾਨ ਟੀਮ ਲਈ ਬੇਨ ਸਟੋਕਸ ਨੇ 84 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ 28 ਦੌੜਾਂ, ਜੋਫਰਾ ਆਰਚਰ ਨੇ 30 ਦੌੜਾਂ ਬਣਾਈਆਂ ਜਦੋਂਕਿ ਸੈਮ ਕਰੇਨ ਨੇ ਨਾਬਾਦ 29 ਦੌੜਾਂ ਬਣਾਈਆਂ ਨਿਊਜ਼ੀਲੈਂਡ ਵੱਲੋਂ ਵੈਗਨਰ ਨੇ 44 ਦੌੜਾਂ ‘ਤੇ ਪੰਜ ਵਿਕਟਾਂ ਲਈਆਂ।
ਜਦੋਂਕਿ ਮਿਸ਼ੇਲ ਸੈਂਟਨੇਰ 53 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਦੂਜੇ ਸਫਲ ਗੇਂਦਬਾਜ਼ ਰਹੇ ਟਿਮ ਸਾਊਥੀ ਅਤੇ ਟ੍ਰੈਂਟ ਬੋਲਟ ਨੂੰ ਇੱਕ-ਇੱਕ ਵਿਕਟ ਮਿਲੀ ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ਨੂੰ 201 ਓਵਰਾਂ ‘ਚ 615 ਦੌੜਾਂ ਬਣਾ ਕੇ ਐਲਾਨ ਕਰ ਦਿੱਤਾ ਸੀ ਪਹਿਲੀ ਪਾਰੀ ‘ਚ ਬੀਜੇ ਵਾਟਲਿੰਗ ਨੇ 473 ਗੇਂਦਾਂ ‘ਚ 24 ਚੌਕੇ ਅਤੇ ਇੱਕ ਛੱਕਾ ਲਾ ਕੇ 205 ਦੌੜਾਂ ਬਣਾਈਆਂ ਜਦੋਂਕਿ ਅੱਠਵੇਂ ਨੰਬਰ ਦੇ ਮਿਸ਼ੇਲ ਸੈਂਟਨੇਰ ਨੇ 269 ਗੇਂਦਾਂ ‘ਚ 11 ਚੌਕੇ ਅਤੇ ਪੰਜ ਛੱਕੇ ਲਾ ਕੇ 126 ਦੌੜਾਂ ਦੀ ਪਾਰੀ ਖੇਡੀ ਵਾਟਲਿੰਗ ਨੂੰ ਉਨ੍ਹਾਂ ਦੇ ਕਰੀਅਰ ਦੇ ਪਹਿਲੇ ਦੂਹਰੇ ਸੈਂਕੜੇ ਲਈ ਮੈਨ ਆਫ ਦਾ ਮੈਨ ਚੁਣਿਆ ਗਿਆ।
ਆਰਚਰ ‘ਤੇ ਨਸਲੀ ਟਿੱਪਣੀ, ਨਿਊਜ਼ੀਲੈਂਡ ਕ੍ਰਿਕਟ ਮੰਗੇਗਾ ਮਾਫ਼ੀ
ਮਾਊਂਟ ਮਾਨਗਨੁਈ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੂੰ ਮਾਊਂਟ ਮਾਨਗਨੁਈ ‘ਚ ਪਹਿਲੇ ਕ੍ਰਿਕਟ ਟੈਸਟ ਦੌਰਾਨ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਮੇਜ਼ਬਾਨ ਨਿਊਜ਼ੀਲੈਂਡ ਕ੍ਰਿਕਟ (ਐਨਜੈੱਡਸੀ) ਨੂੰ ਇੰਗਲਿਸ਼ ਕ੍ਰਿਕਟਰ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਹੈ ਮੈਚ ਤੋਂ ਬਾਅਦ ਇੰਗਲਿਸ਼ ਟੀਮ ਦੇ ਖਿਡਾਰੀ ਨੇ ਟਵੀਟਰ ‘ਤੇ ਦੱਸਿਆ ਕਿ ਉਨ੍ਹਾਂ ਨੂੰ ਮੈਚ ਦੌਰਾਨ ਭੀੜ ‘ਚੋਂ ਦਰਸ਼ਕਾਂ ਦੀਆਂ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਉਹ ਆਪਣੀ ਟੀਮ ਲਈ ਬੱਲੇਬਾਜ਼ੀ ਕਰ ਰਹੇ ਸਨ ਆਰਚਰ ਨੇ ਲਿਖਿਆ, ਮੈਚ ‘ਚ ਮੈਨੂੰ ਦੁਖਦ ਨਸਲੀ ਅਪਮਾਨ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਆਪਣੀ ਟੀਮ ਨੂੰ ਬਚਾਉਣ ਲਈ ਬੱਲੇਬਾਜ਼ੀ ਕਰ ਰਿਹਾ ਸੀ ਪਰ ਦਰਸ਼ਕਾਂ ਨੇ ਪੂਰੇ ਹਫਤੇ ਸਾਡਾ ਉਤਸ਼ਾਹ ਵਧਾਇਆ ਦ ਬਾਰਮੀ ਆਰਮੀ ਹਮੇਸ਼ਾ ਵਾਂਗ ਚੰਗੀ ਸੀ ਨਿਊਜ਼ੀਲੈਂਡ ਕ੍ਰਿਕਟ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਨਹੀਂ ਸੁਣਿਆ ਅਤੇ ਮੁਲਜ਼ਮਾਂ ਦੀ ਵੀ ਪਛਾਣ ਨਹੀਂ ਹੋ ਸਕੀ ਹੈ ਬੋਰਡ ਨੇ ਕਿਹਾ, ਨਿਊਜ਼ੀਲੈਂਡ ਕ੍ਰਿਕਟ ਇੰਗਲਿਸ਼ ਤੇਜ਼ ਗੇਂਦਬਾਜ਼ ਆਰਚਰ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਇਸ ਘਟਨਾ ਲਈ ਮਾਫੀ ਮੰਗੇਗਾ, ਜਿਨ੍ਹਾਂ ਨੂੰ ਬੇ ਓਵਲ ‘ਚ ਸੰਪੰਨ ਪਹਿਲੇ ਟੈਸਟ ਦੌਰਾਨ ਦਰਸ਼ਕਾਂ ‘ਚੋਂ ਕਿਸੇ ਦੀ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ ਬੋਰਡ ਨੇ ਕਿਹਾ, ਅਸੀਂ ਹੈਮਿਲਟਨ ‘ਚ ਦੂਜੇ ਮੈਚ ਦੌਰਾਨ ਇਸ ਤਰ੍ਹਾਂ ਦੀ ਘਟਨਾ ਨੂੰ ਵਾਪਰਨ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਵੀ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਨਾਲ ਮਧੋਲਿਆ
ਪਾਰੀ ਤੇ ਪੰਜ ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ‘ਚ ਬਣਾਇਆ 1-0 ਦਾ ਵਾਧਾ
ਬ੍ਰਿਸਬੇਨ/ ਏਜੰਸੀ ਆਸਟਰੇਲੀਆ ਨੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਪਾਕਿਸਤਾਨ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਪਾਰੀ ਤੇ ਪੰਜ ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ 1-0 ਨਾਲ ਆਪਣੇ ਨਾਂਅ ਕਰਕੇ ਵਾਧਾ ਬਣਾ ਲਿਆ ਪਾਕਿਸਤਾਨ ਨੇ ਪਹਿਲੀ ਪਾਰੀ ‘ਚ 240 ਦੌੜਾਂ ਬਣਾਈਆਂ ਸਨ ਜਦੋਂ ਆਸਟਰੇਲੀਆ ਨੇ ਪਹਿਲੀ ਪਾਰੀ ‘ਚ 5580 ਦੌੜਾਂ ਬਣਾ ਕੇ 340 ਦੌੜਾਂ ਦਾ ਵਿਸ਼ਾਲ ਵਾਧਾ ਹਾਸਲ ਕੀਤਾ ਸੀ ਪਾਕਿਸਤਾਨ ਦੀ ਟੀਮ ਕੱਲ੍ਹ ਤੋਂ ਤਿੰਨ ਵਿਕਟਾਂਦੇ ਨੁਕਸਾਨ ‘ਤੇ 64 ਦੌੜਾਂ ਤੋਂ ਅੱਗੇ ਖੇਡਦੇ ਹੋਏ 335 ਦੌੜਾ ‘ਤੇ ਆਲ ਆਊਟ ਹੋ ਗਈ ।
ਆਸਟਰੇਲੀਆ ਦੀ ਪਾਰੀ ‘ਚ 185 ਦੌੜਾਂ ਬਣਾਉਣ ਵਾਲੇ ਮਾਨਰਸ ਲਾਬੂਚਾਂਗੇ ਨੂੰ ਪਲੇਅਰ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਆਸਟਰੇਲੀਆ ਨੂੰ ਇਸ ਜਿੱਤ ਨਾਲ 60 ਅੰਕਾਂ ਮਿਲੇ ਜਿਸ ਨਾਲ ਉਸਦੇ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ 116 ਅੰਕ ਹੋ ਗਏ ਹਨ ਤੇ ਉਹ ਚੈਂਪੀਅਨਸ਼ਿਪ ਸੂਚੀ ‘ਚ ਭਾਰਤ ਤੋਂ ਬਾਅਦ ਦੂਜੇ ਸਥਾਨ ‘ਤੇ ਆ ਗਿਆ ਹੈ ਪਾਕਿਸਤਾਨ ਦਾ ਚੈਂਪੀਅਨਸ਼ਿਪ ‘ਚ ਇਹ ਪਹਿਲਾ ਟੈਸਟ ਹੈ ਤੇ ਉਸਦਾ ਖਾਤਾ ਨਹੀਂ ਖੁੱਲਿਆ ਹੈ।
ਪਾਕਿਸਤਾਨ ਨੇ ਦੂਜੀ ਪਾਰੀ ‘ਚ ਕਾਫੀ ਸੰਘਰਸ਼ ਦਿਖਾਇਆ ਪਰ ਬਾਬਰ ਆਜ਼ਮ 104 ਦੇ ਸੈਂਕੜੇ ਦੇ ਬਾਵਜੂਦ ਉਸ ਪਾਰੀ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਾਕਿਸਤਾਨ ਦੀ ਵਿਦੇਸ਼ੀ ਜਮੀਨ ‘ਤੇ ਪਿਛਲੇ ਪੰਜ ਮੈਚਾ ‘ਚ ਇਹ ਲਗਾਤਾਰ ਪੰਜਵੀਂ ਹਾਰ ਹੈ ਪਾਕਿਸਤਾਨ ਨੂੰ ਇਸ ਮੈਦਾਨ ‘ਤੇ ਪਾਰੀ ਦੀ ਇਹ ਦੂਜੀ ਹਾਰ ਹੈ ਦੂਜੇ ਪਾਸੇ ਆਸਟਰੇਲੀਆ ਨੇ ਇਹ ਮੈਦਾਨ ‘ਤੇ 1988 ਤੋਂ ਅਜਿੱਤ ਰਹਿਣ ਦਾ ਆਪਣਾ ਰਿਕਾਰਡ ਬਰਕਰਾਰ ਰੱਖਿਆ ਹੈ ਆਸਟਰੇਲੀਆ ਨੇ ਬ੍ਰਿਸਬੇਨ ਨੇ ਗਾਬਾ ਮੈਦਾਨ ‘ਤੇ ਪਿਛਲੇ 31 ਟੈਸਟਾਂ ‘ਚ 24 ਜਿੱਤੇ ਹਨ।
ਜਦੋਂ ਕਿ ਸੱਤ ਡ੍ਰਾਅ ਖੇਡੇ ਹਨ ਸਵੇਰੇ ਜਦੋਂ ਪਾਕਿਸਤਾਨ ਨੇ ਆਪਣੀ ਦੂਜੀ ਪਾਰੀ ਅੱਗੇ ਵਧਾਈ ਤਾਂ ਸਾਰੇ ਇਹ ਸੋਚ ਰਹੇ ਸਨ ਕਿ ਪਾਕਿਸਤਾਨ ਪਾਰੀ ਦੀ ਹਾਰ ਟਾਲ ਸਕਦਾ ਹੈ ਜਾਂ ਨਹੀਂ ਬਾਬਰ ਆਜਮ ਨੇ 173 ਗੇਂਦਾ ‘ਤੇ 13 ਚੌਂਕਿਆਂ ਦੀ ਮੱਦਦ ਨਾਲ 104 ਦੌੜਾਂ ਬਣਾਈਆਂ ਜਦੋਂ ਕਿ ਵਿਕਟ ਕੀਪਰ ਮੁਹੰਮਦ ਰਿਜਵਾਨ ਨੇ 145 ਗੇਂਦਾ ‘ਚ 10 ਚੌਂਕਿਆਂ ਦੀ ਮੱਦਦ ਨਾਲ 95 ਦੌੜਾਂ ਬਣਾਈਆਂ ਦੋਵਾਂ ਨੇ 6ਵੀਂ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ ਆਸਟਰੇਲੀਆ ਵੱਲੋਂ ਜੋਸ਼ ਹੇਜਲਵੁਡ ਨੇ 63 ਦੌੜਾਂ ‘ਤੇ 4 ਵਿਕਟਾਂ, ਮਿਸ਼ੇਲ ਸਟਾਰਕ ਨੇ 73 ਦੌੜਾਂ ‘ਤੇ 3 ਵਿਕਟਾਂ ਤੇ ਪੈਟ ਕਮਿੰਸ ਨੇ 69 ਦੌੜਾਂ ‘ਤੇ ਦੋ ਵਿਕਟਾਂ ਹਾਸਲ ਕੀਤੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
300 ਦੀ ਸਟਰਾਈਕ ਰੇਟ ਨਾਲ ਬਣਾਈਆਂ ਦੌੜਾਂ
ਕੇਪਟਾਊਨ, 14 ਨਵੰਬਰ
ਸਾਲ 2018 ‘ਚ ਆਈਪੀਐਲ ਤੋਂ ਬਾਅਦ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਦੱਖਣੀ ਅਫ਼ਰੀਕਾ ਦੇ ਕ੍ਰਿਕਟਰ ਏਬੀ ਡਿਵਿਲਿਅਰਜ਼ ਨੇ ਧਮਾਕੇਦਾਰ ਅੰਦਾਜ਼ ‘ਚ ਮੈਦਾਨ ‘ਤੇ ਵਾਪਸੀ ਕੀਤੀ ਹੈ ਆਈਪੀਐਲ ‘ਚ ਰਾਇਲ ਚੈਲੰਜ਼ਰਸ ਬੰਗਲੌਰ ਵੱਲੋਂ ਖੇਡਣ ਤੋਂ ਬਾਅਦ ਉਹ ਹੁਣ ਤੱਕ ਮੈਦਾਨ ‘ਚ ਨਹੀਂ ਨਿੱਤਰੇ ਸਨ ਅਜਿਹੇ ‘ਚ ਦੱਖਣੀ ਅਫ਼ਰੀਕੀ ਟੀ20 ਲੀਗ (ਮਜਾਂਸੀ ਸੁਪਰ ਲੀਗ) ‘ਚ ਉਹ ਸਵਾਨੇ ਸਪਾਰਟੰਜ਼ ਲਈ ਅਭਿਆਸ ਮੈਚ ਖੇਡਣ ਨਿੱਤਰੇ
ਤਕਰੀਬਨ 6 ਮਹੀਨੇ ਤੋਂ ਮੁਕਾਬਲੇ ਵਾਲੀ ਕ੍ਰਿਕਟ ਤੋਂ ਦੂਰ Âਬੀਡੀ ਜਦੋਂ ਮੈਦਾਨ ਨਿੱਤਰੇ ਤਾਂ ਕਿਤੇ ਵੀ ਨਹੀਂ ਲੱਗਿਆ ਕਿ ਉਹ ਕ੍ਰਿਕਟ ਤੋਂ ਦੂਰ ਸਨ ਏਬੀ ਨੇ ਇਸ ਮੈਚ ‘ਚ 31 ਗੇਂਦਾਂ ‘ਚ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ Âਬੀਡੀ ਦੀ ਇਸ ਪਾਰੀ ਦੀ ਬਦੌਲਤ ਉਸਦੀ ਟੀਮ ਨੇ ਜੋਜੀ ਸਪੋਰਟ ਵਿਰੁੱਧ 217/9 ਦਾ ਸਕੋਰ ਖੜਾ ਕੀਤਾ ਉਹ ਮੰਦਭਾਗੇ ਰਹੇ ਅਤੇ ਸੈਂਕੜੇ ਤੋਂ 7 ਦੌੜਾਂ ਤੋਂ ਖੁੰਝ ਗਏ ਦੁਨੀਆਂ ਭਰ ‘ਚ ‘ਮਿਸਟਰ 360’ ਦੇ ਨਾਂਅ ਨਾਲ ਮਸ਼ਹੂਰ ਏਬੀਡੀ ਨੇ ਆਪਣੀ ਪਾਰੀ ‘ਚ 300 ਤੋਂ ਜ਼ਿਆਦਾ ਦੀ ਸਟਰਾਈਕ ਰੇਟ ਨਾਲ ਦੌੜਾਂ ਬਣਾਈਆਂ
ਟੀਚੇ ਦਾ ਪਿੱਛਾ ਕਰਨ ਨਿੱਤਰੀ ਸਟਾਰਸ ਦੀ ਟੀਮ ਨੂੰ ਉਹਨਾਂ ਦੇ ਓਪਨਰ ਨੇ ਵੀ ਸ਼ਾਨਦਾਰ ਸ਼ੁਰੂਆਤ ਦਿੱਤੀ ਅਤੇ 6 ਓਵਰਾਂ ‘ਚ 104 ਦੌੜਾਂ ਜੋੜ ਦਿੱਤੀਆਂ ਇਸ ਦੌਰਾਨ ਦੋਵੇਂ ਬੱਲੇਬਾਜ਼ਾਂ ਨੇ ਅਰਧ ਸੈਂਕੜੇ ਜੜੇ ਆਖ਼ਰ ‘ਚ ਡਿਵਿਲਿਅਰਜ਼ ਦੀ ਪਾਰੀ ਹੀ ਜਿੱਤ ਦਾ ਫ਼ਰਕ ਸਾਬਤ ਹੋਈ ਉਸਦੀ ਟੀਮ ਨੇ 5 ਦੌੜਾਂ ਦੇ ਫ਼ਰਕ ਨਾਲ ਮੈਚ ਜਿੱਤ ਲਿਆ ਆਖ਼ਰੀ ਓਵਰ ‘ਚ ਸਟਾਰਸ ਨੂੰ ਜਿੱਤ ਲਈ 15 ਦੌੜਾਂ ਦੀ ਜ਼ਰੂਰਤ ਸੀ ਪਰ ਉਹ ਸਿਰਫ਼ 9 ਦੌੜਾਂ ਹੀ ਬਣਾ ਸਕੇ
ਡਿਵਿਲਿਅਰਜ਼ 16 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਦੱਖਣੀ ਅਫ਼ਰੀਕਾ ਦੀ ਘਰੇਲੂ ਟੀ20 ਲੀਗ ਮਜਾਂਸੀ ਸੁਪਰ ਲੀਗ ‘ਚ ਖੇਡਣੇ ਨਜ਼ਰ ਆਉਣਗੇ ਉਹਨਾਂ ਨੂੰ ਇਸ ਟੀਮ ਦੀ ਕਪਤਾਨੀ ਸੌਂਪੀ ਗਈ ਹੈ 6 ਟੀਮਾਂ ਵਾਲੀ ਇਸ ਲੀਗ ‘ਚ ਕੁੱਲ 32 ਮੈਚ ਖੇਡੇ ਜਾਣਗੇ ਅਜਿਹੇ ‘ਚ ਏਬੀ ਦੇ ਪ੍ਰਸ਼ੰਸਕਾਂ ਕੋਲ ਉਹਨਾਂ ਦੀ ਧਮਾਕੇਦਾਰ ਖੇਡ ਨੂੰ ਦੇਖਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ ਉਹਨਾਂ ਦੀ ਟੀਮ ਦਾ ਪਹਿਲਾ ਮੁਕਾਬਲਾ ਟੂਰਨਾਮੈਂਟ ਦੇ ਪਹਿਲੇ ਮੈਚ ‘ਚ 16 ਨਵੰਬਰ ਨੂੰ ਕੇਪਟਾਊਨ ਬਲਿਟਜ਼ ਨਾਲ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿੰਚ ਦੀ ਇਤਿਹਾਸਕ ਪਾਰੀ, ਆਸਟਰੇਲੀਆ ਦੀ ਦੂਜੀ ਜਿੱਤ
ਫਿੰਚ ਨੇ ਆਪਣਾ ਹੀ ਰਿਕਾਰਡ ਤੋੜਿਆ | Sports News
ਹਰਾਰੇ, (ਏਜੰਸੀ)। ਆਸਟਰੇਲੀਆਈ ਓਪਨਰ ਅਤੇ ਕਪਤਾਨ ਆਰੋਨ ਫਿੰਚ ਨੇ ਧੜੱਲੇਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 76 ਗੇਂਦਾਂ ‘ਤੇ ਵਿਸ਼ਵ ਰਿਕਾਰਡ 172 ਦੌੜਾਂ ਠੋਕ ਕੇ ਆਸਟਰੇਲੀਆ ਨੂੰ ਜ਼ਿੰਬਾਬਵੇ ਵਿਰੁੱਧ ਤਿਕੋੜੀ ਟਵੰਟੀ20 ਲੜੀ ‘ਚ 100 ਦੌੜਾਂ ਨਾਲ ਜਿੱਤ ਦਿਵਾ ਦਿੱਤੀ ਆਸਟਰੇਲੀਆ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਉਸਨੇ ਕੱਲ ਪਾਕਿਸਤਾਨ ਨੂੰ 9 ਵਿਕਟਾਂ ਨਾਲ ਮਧੋਲਿਆ ਸੀ ਆਸਟਰੇਲੀਆ ਨੇ ਦੋ ਵਿਕਟਾਂ ‘ਤੇ 229 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਜ਼ਿੰਬਾਬਵੇ ਨੂੰ 9 ਵਿਕਟਾਂ ‘ਤੇ 129 ਦੌੜਾਂ ‘ਤੇ ਰੋਕ ਲਿਆ। (Sports News)
ਫਿੰਚ ਨੇ ਖ਼ਤਰਨਾਕ ਬੱਲੇਬਾਜ਼ੀ ਕਰਦੇ ਹੋਏ 76 ਗੇਂਦਾਂ ‘ਤੇ 172 ਦੌੜਾਂ ‘ਚ 16 ਚੌਕੇ ਅਤੇ 10 ਛੱਕੇ ਲਗਾਏ ਉਸਨੇ ਆਪਣੀਆਂ 50 ਦੌੜਾਂ 22 ਗੇਂਦਾਂ ‘ਚ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ, 100 ਦੌੜਾਂ 50 ਗੇਂਦਾਂ ‘ਚ 10 ਚੌਕਿਆਂ ਅਤੇ ਪੰਜ ਛੱਕਿਆਂ ਦੇ ਸਹਾਰੇ ਅਤੇ 150 ਦੌੜਾਂ 69 ਗੇਂਦਾਂ ‘ਚ ਬਣਾਈਆਂ ਫਿੰਚ ਨੇ 100 ਤੋਂ 150 ਤੱਕ ਪਹੁੰਚਣ ਲਈ ਸਿਰਫ਼ 19 ਗੇਂਦਾਂ ਖੇਡੀਆਂ ਮੈਨ ਆਫ਼ ਦ ਮੈਚ ਫਿੰਚ ਨੇ ਆਪਣਾ ਹੀ ਰਿਕਾਰਡ ਤੋੜਿਆ ਉਸਨੇ ਇਸ ਤੋਂ ਪਹਿਲਾਂ ਇੰਗਲੈਂਡ ਵਿਰੁੱਧ ਅਗਸਤ 2013 ‘ਚ ਸਾਊਥੈਂਪਟਨ ‘ਚ 63 ਗੇਂਦਾਂ ‘ਚ 156 ਦੌੜਾਂ ਬਣਾਈਆਂ ਸਨ। (Sports News)
ਪਹਿਲੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਦਾ ਨਵਾਂ ਰਿਕਾਰਡ ਵੀ
ਫਿੰਚ ਦਾ ਟਵੰਟੀ20 ਅੰਤਰਰਾਸ਼ਟਰੀ ਮੈਚਾਂ ‘ਚ ਇਹ ਦੂਸਰਾ ਸੈਂਕੜਾ ਹੈ ਆਸਟਰੇਲੀਆ ਨੇ ਇਸ ਦੇ ਨਾਲ ਹੀ ਟੀ20 ਫਾਰਮੇਟ ‘ਚ ਪਹਿਲੀ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਦਾ ਨਵਾਂ ਰਿਕਾਰਡ ਵੀ ਬਣਾ ਦਿੱਤਾ ਫਿੰਚ ਅਤੇ ਡੀ ਆਰਸੀ ਸ਼ਾਰਟ ਨੇ ਪਹਿਲੀ ਵਿਕਟ ਲਈ 19.2 ਓਵਰਾਂ ‘ਚ 223 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਵਿੱਚ ਸ਼ਾਰਟ ਦੀਆਂ ਸਿਰਫ਼ 46 ਦੌੜਾਂ ਸਨ ਫਿੰਚ ਆਖ਼ਰੀ ਓਵਰ ਦੀ ਚੌਥੀ ਗੇਂਦ ‘ਤੇ ਹਿੱਟ ਵਿਕਟ ਆਊਟ ਹੋਏ ਜ਼ਿੰਬਾਬਵੇ ਲਈ ਸੋਲੋਮਨ ਮਾਇਰ ਨੇ ਸਭ ਤੋਂ ਜ਼ਿਆਦਾ 28 ਦੌੜਾਂ ਬਣਾਈਆਂ ਐਂਡਰਿਊ ਟਾਈ ਨੇ 12 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਐਸ਼ਟਨ ਏਗਰ ਨੇ 16 ਦੌੜਾਂ ‘ਤੇ ਦੋ ਵਿਕਟਾਂ ਲਈਆਂ। (Sports News)