Indian team - Sach Kahoon Punjabi
IND Vs AFG: ਭਾਰਤੀ ਟੀਮ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ
ਮੋਹਾਲੀ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਪੰਜਾਬ ਕ੍ਰਿਕਟ ਸੰਘ ਮੋਹਾਲੀ ਦੇ ਆਈ.ਐੱਸ.ਬਿੰਦਰਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ’ਚ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨਹੀਂ ਖੇਡ ਰਹੇ। IND Vs AFG
ਟੀ-20 ਵਿਸ਼ਵ ਕੱਪ 2024 ਦੇ ਨਜਰੀਏ ਤੋਂ ਇਹ ਸੀਰੀਜ ਭਾਰਤ ਲਈ ਮਹੱਤਵਪੂਰਨ ਹੈ। ਟੂਰਨਾਮੈਂਟ ਤੋਂ ਪਹਿਲਾਂ ਇਹ ਭਾਰਤ ਦੀ ਆਖਰੀ ਟੀ-20 ਸੀਰੀਜ ਹੈ। ਇਸ ਤੋਂ ਬਾਅਦ ਭਾਰਤ ਇੰਗਲੈਂਡ ਖਿਲਾਫ 5 ਟੈਸਟ ਮੈਚ ਖੇਡੇਗਾ ਅਤੇ ਫਿਰ ਆਈਪੀਐੱਲ ਸ਼ੁਰੂ ਹੋਵੇਗਾ। ਆਈਪੀਐੱਲ ਮਈ ਦੇ ਤੀਜੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਟੂਰਨਾਮੈਂਟ ਦੇ ਤੁਰੰਤ ਬਾਅਦ, ਟੀ-20 ਵਿਸ਼ਵ ਕੱਪ ਵੀ 1 ਜੂਨ ਤੋਂ ਵੈਸਟਇੰਡੀਜ ਅਤੇ ਅਮਰੀਕਾ ’ਚ ਸ਼ੁਰੂ ਹੋਵੇਗਾ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਤਿਲਕ ਵਰਮਾ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਵੋਈ, ਅਰਸ਼ਦੀਪ ਸਿੰਘ ਅਤੇ ਮੁਕੇਸ਼ ਕੁਮਾਰ।
ਅਫਗਾਨਿਸਤਾਨ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਹਿਮਤ ਸ਼ਾਹ, ਅਜ਼ਮਤੁੱਲਾ ਉਮਰਜ਼ਈ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਗੁਲਬਦੀਨ ਨਾਇਬ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ ਅਤੇ ਮੁਜੀਬ ਉਰ ਰਹਿਮਾਨ।
ਟੀਮ ਬਾਰੇ ਅੱਪਡੇਟ | INDvsAFG
ਤਜਰਬੇਕਾਰ ਬੱਲੇਬਾਜ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਇਸ ਸੀਰੀਜ ਦਾ ਪਹਿਲਾ ਮੈਚ ਨਹੀਂ ਖੇਡਣਗੇ। ਉਹ ਦੂਜੇ ਅਤੇ ਤੀਜੇ ਟੀ-20 ਲਈ ਉਪਲਬਧ ਰਹਿਣਗੇ। ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਬੁੱਧਵਾਰ ਨੂੰ ਮੋਹਾਲੀ ’ਚ ਇਹ ਜਾਣਕਾਰੀ ਦਿੱਤੀ। ਦ੍ਰਾਵਿੜ ਨੇ ਕਿਹਾ – ‘ਵਿਰਾਟ ਨਿੱਜੀ ਕਾਰਨਾਂ ਕਰਕੇ ਪਹਿਲੇ ਮੈਚ ਲਈ ਉਪਲਬਧ ਨਹੀਂ ਹਨ’। ਅਫਗਾਨਿਸਤਾਨ ਦੇ ਸਟਾਰ ਆਲਰਾਊਂਡਰ ਰਾਸ਼ਿਦ ਖਾਨ ਭਾਰਤ ਖਿਲਾਫ ਹੋਣ ਵਾਲੀ ਟੀ-20 ਸੀਰੀਜ ਤੋਂ ਬਾਹਰ ਹੋ ਗਏ ਹਨ। ਉਸ ਦੀ ਪਿੱਠ ਦੀ ਸੱਟ ਮੁੜ ਸਾਹਮਣੇ ਆਈ ਹੈ। ਰਾਸ਼ਿਦ ਦੀ 2 ਮਹੀਨੇ ਪਹਿਲਾਂ ਸਰਜਰੀ ਹੋਈ ਸੀ। (INDvsAFG)
ਇਹ ਸਾਬਕਾ ਖਿਡਾਰੀ ਹੀ ਭਾਰਤੀ ਟੀਮ ਦੇ ਕੋਚ ਬਣੇ ਰਹਿਣਗੇ, ਟੀ-20 ਵਿਸ਼ਵ ਕੱਪ ਤੱਕ ਵਧਿਆ ਕਾਰਜ਼ਕਾਲ
ਬੀਸੀਸੀਆਈ ਨੇ ਕੀਤਾ ਇਹ ਵੱਡਾ ਐਲਾਨ | Indian Team
ਟੀ-20 ਵਿਸ਼ਵ ਕੱਪ ਤੋਂ ਬਾਅਦ ਵੀ ਵੱਧ ਸਕਦਾ ਹੈ ਕਾਰਜ਼ਕਾਲ
ਸਪੋਰਟਸ ਡੈਸਕ। ਬੀਸੀਆਈ ਨੇ ਭਾਰਤੀ ਟੀਮ ਦੇ ਮੁੱਖ ਕੋਚ ’ਤੇ ਚੱਲ ਰਹੀ ਮੁਅੱਤਲੀ ਨੂੰ ਖਤਮ ਕਰ ਦਿੱਤਾ ਹੈ। ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ ਭਵਿੱਖ ’ਚ ਵੀ ਮੁੱਖ ਕੋਚ ਵਜੋਂ ਬਰਕਰਾਰ ਰੱਖਿਆ ਹੈ। ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਨੇ ਕਿਹਾ ਕਿ ਰਾਹੁਲ ਦ੍ਰਾਵਿੜ ਦੀ ਦੂਰਅੰਦੇਸ਼ੀ ਅਤੇ ਦ੍ਰਿੜ ਯਤਨ ਭਾਰਤੀ ਟੀਮ ਦੀ ਸਫਲਤਾ ’ਚ ਮਹੱਤਵਪੂਰਨ ਥੰਮ੍ਹ ਰਹੇ ਹਨ। ਟੀਮ ਇੰਡੀਆ ਦੇ ਮੁੱਖ ਕੋਚ ਦੇ ਤੌਰ ’ਤੇ ਰਾਹੁਲ ਦ੍ਰਾਵਿੜ ਦੀ ਨਾ ਸਿਰਫ ਚੁਣੌਤੀਆਂ ਨੂੰ ਸਵੀਕਾਰ ਕਰਨ ਲਈ ਸਗੋਂ ਉਨ੍ਹਾਂ ਦੇ ਨਾਲ-ਨਾਲ ਵਧਣ ਲਈ ਵੀ ਸ਼ਲਾਘਾ ਕੀਤੀ ਜਾਂਦੀ ਹੈ। ਬਿੰਨੀ ਨੇ ਕਿਹਾ ਕਿ ਭਾਰਤੀ ਟੀਮ ਦਾ ਪ੍ਰਦਰਸ਼ਨ ਉਨ੍ਹਾਂ ਦੇ ਰਣਨੀਤਕ ਮਾਰਗਦਰਸ਼ਨ ਦਾ ਪ੍ਰਮਾਣ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਮੁੱਖ ਕੋਚ ਬਣੇ ਰਹਿਣ ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ। (Indian Team)
ਦੱਖਣੀ ਅਫਰੀਕਾ ਟੂਰ ’ਤੇ ਵੀ ਜਾਣਗੇ ਦ੍ਰਾਵਿੜ | Indian Team
ਭਾਰਤੀ ਟੀਮ ਹੁਣ ਅਗਲੇ ਸਾਲ ਦੱਖਣੀ ਅਫਰੀਕਾ ਦਾ ਟੂਰ ਵੀ ਕਰ ਰਹੀ ਹੈ। ਟੀਮ 10 ਦਸੰਬਰ 2023 ਤੋਂ 7 ਜਨਵਰੀ 2024 ਦਰਮਿਆਨ ਤਿੰਨ ਟੀ-20, ਤਿੰਨ ਇੱਕਰੋਜ਼ਾ ਅਤੇ ਦੋ ਟੈਸਟ ਮੈਚਾਂ ਲਈ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਬੋਰਡ ਨੇ ਕਿਹਾ ਹੈ ਕਿ ਇਸ ਅਸਾਈਨਮੈਂਟ ਦੌਰਾਨ ਦ੍ਰਾਵਿੜ ਟੀਮ ਦੇ ਨਾਲ ਹੋਣਗੇ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦ੍ਰਾਵਿੜ ਆਪਣਾ ਕਾਰਜਕਾਲ ਅੱਗੇ ਜਾਰੀ ਨਹੀਂ ਰੱਖਣਾ ਚਾਹੁੰਦੇ ਅਤੇ ਵੀਵੀਐਸ ਲਕਸ਼ਮਣ ਨੂੰ ਦੱਖਣੀ ਅਫਰੀਕਾ ਦੌਰੇ ਲਈ ਕੋਚ ਵਜੋਂ ਭੇਜਿਆ ਜਾ ਸਕਦਾ ਹੈ। (Indian Team)
ਦ੍ਰਾਵਿੜ 2021 ’ਚ ਟੀਮ ਇੰਡੀਆ ਦੇ ਮੁੱਖ ਕੋਚ ਨਿਯੁਕਤ ਹੋਏ ਸਨ
ਰਾਹੁਲ ਦ੍ਰਾਵਿੜ ਨੂੰ ਨਵੰਬਰ 2021 ’ਚ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਦ੍ਰਾਵਿੜ ਦਾ ਦੋ ਸਾਲ ਦਾ ਕਾਰਜ਼ਕਾਲ ਵਿਸ਼ਵ ਕੱਪ ਦੇ ਨਾਲ ਖਤਮ ਹੋ ਗਿਆ। ਦ੍ਰਾਵਿੜ ਦੇ ਕਰੀਬੀ ਲੋਕ ਕਹਿ ਰਹੇ ਸਨ ਕਿ ਉਹ ਆਪਣਾ ਕਰਾਰ ਵਧਾਉਣ ਦਾ ਇੱਛੁਕ ਨਹੀਂ ਹੈ। ਉਨ੍ਹਾਂ ਇਸ ਦੀ ਜਾਣਕਾਰੀ ਬੀਸੀਸੀਆਈ ਅਧਿਕਾਰੀਆਂ ਨੂੰ ਦਿੱਤੀ ਸੀ ਪਰ ਹੁਣ ਜੈ ਸ਼ਾਹ ਨੇ ਉਨ੍ਹਾਂ ਨੂੰ ਮਨਾ ਲਿਆ ਹੈ। (Indian Team)
ਦ੍ਰਾਵਿੜ ਦੀ ਕੋਚਿੰਗ ’ਚ ਟੀਮ ਇੰਡੀਆ ਨੇ ਏਸ਼ੀਆ ਕੱਪ ਜਿੱਤਿਆ
ਜੇਕਰ ਟੀਮ ਇੰਡੀਆ ਦੇ ਕੋਚ ਵਜੋਂ ਦ੍ਰਾਵਿੜ ਦੇ ਦੋ ਸਾਲਾਂ ’ਤੇ ਨਜਰ ਮਾਰੀਏ ਤਾਂ ਟੀਮ ਇੰਡੀਆ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਸੀ। ਫਾਈਨਲ ’ਚ ਅਸਟਰੇਲੀਆ ਹੱਥੋਂ ਮਿਲੀ ਹਾਰ ਨੂੰ ਛੱਡ ਟੀਮ ਇੰਡੀਆ ਨੇ ਵਿਸ਼ਵ ਕੱਪ ’ਚ ਆਪਣੇ ਸਾਰੇ ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਵਿਸ਼ਵ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੇ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਪਿਛਲੇ ਸਾਲ ਅਸਟਰੇਲੀਆ ’ਚ ਹੋਏ ਟੀ-20 ਵਿਸ਼ਵ ਕੱਪ ’ਚ ਟੀਮ ਇੰਡੀਆ ਨੇ ਸੈਮੀਫਾਈਨਲ ਖੇਡਿਆ ਸੀ। (Indian Team)
ਇਹ ਵੀ ਪੜ੍ਹੋ : Australia ਖਿਲਾਫ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ Gaikwad, ਤੋੜੇ ਕਈ ਰਿਕਾਰਡ
ਇਸ ਤੋਂ ਇਲਾਵਾ ਅਸਟਰੇਲੀਆ, ਸ਼੍ਰੀਲੰਕਾ ਅਤੇ ਨਿਊਜੀਲੈਂਡ ਖਿਲਾਫ ਘਰੇਲੂ ਟੈਸਟ ਲੜੀ ਅਤੇ ਬੰਗਲਾਦੇਸ਼ ’ਚ ਲੜੀ ਜਿੱਤੀ। ਇਸ ਦੇ ਨਾਲ ਹੀ ਟੀਮ ਇੰਡੀਆ ਵੈਸਟਇੰਡੀਜ, ਅਸਟਰੇਲੀਆ, ਦੱਖਣੀ ਅਫਰੀਕਾ, ਨਿਊਜੀਲੈਂਡ ਅਤੇ ਸ਼੍ਰੀਲੰਕਾ ਖਿਲਾਫ ਘਰੇਲੂ ਟੀ-20 ਲੜੀ ਜਿੱਤਣ ’ਚ ਵੀ ਸਫਲ ਰਹੀ। ਜਦਕਿ ਦੱਖਣੀ ਅਫਰੀਕਾ ਦੌਰੇ ’ਤੇ ਟੈਸਟ ਅਤੇ ਇੱਕਰੋਜ਼ਾ ਲੜੀ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਟੀਮ ਇੰਡੀਆ ਨੂੰ ਇੰਗਲੈਂਡ ’ਚ ਪੰਜਵੇਂ ਟੈਸਟ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (Indian Team)
Asia Cup 2023 Team India Squad: ਏਸ਼ੀਆ ਕੱਪ 30 ਅਗਸਤ ਨੂੰ ਖੇਡਿਆ ਜਾਣਾ ਹੈ। ਇਸ ਦੇ ਲਈ ਬੀਸੀਆਈ ਨੇ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਬੀਸੀਆਈ ਨੇ ਏਸ਼ੀਆ ਕੱਪ ਲਈ 17 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਸੀਨੀਅਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ, ਲੈੱਗ ਸਪਿਨਰ ਯੁਜਵੇਂਦਰ ਚਾਹਲ, ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ ਏਸ਼ੀਆ ਕੱਪ 2023 ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਸੈਮਸਨ ਬੈਕਅੱਪ ਵਿਕਟਕੀਪਰ ਵਜੋਂ ਟੀਮ ਨਾਲ ਜੁੜੇਗਾ। Asia Cup 2023
ਏਸ਼ੀਆ ਕੱਪ 2023 ਲਈ ਭਾਰਤ ਦੀ 17 ਮੈਂਬਰੀ ਟੀਮ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆ ਕੁਮਾਰ ਯਾਦਵ, ਤਿਲਕ ਵਰਮਾ, ਈਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ), ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ ਅਤੇ ਪ੍ਰਸਿੱਧ ਕ੍ਰਿਸ਼ਨਾ। Asia Cup 2023
ਸਮਾਂ ਸੂਚੀ: ਏਸ਼ੀਆ ਕੱਪ 2023
30 ਅਗਸਤ: ਪਾਕਿਸਤਾਨ ਬਨਾਮ ਨੇਪਾਲ – ਮੁਲਤਾਨ
31 ਅਗਸਤ: ਬੰਗਲਾਦੇਸ਼ ਬਨਾਮ ਸ਼੍ਰੀਲੰਕਾ – ਕੈਂਡੀ
2 ਸਤੰਬਰ: ਭਾਰਤ ਬਨਾਮ ਪਾਕਿਸਤਾਨ – ਕੈਂਡੀ
3 ਸਤੰਬਰ: ਬੰਗਲਾਦੇਸ਼ ਬਨਾਮ ਅਫਗਾਨਿਸਤਾਨ – ਲਾਹੌਰ
4 ਸਤੰਬਰ: ਭਾਰਤ ਬਨਾਮ ਨੇਪਾਲ – ਕੈਂਡੀ
5 ਸਤੰਬਰ: ਸ਼੍ਰੀਲੰਕਾ ਬਨਾਮ ਅਫਗਾਨਿਸਤਾਨ – ਲਾਹੌਰ ਏਸ਼ੀਆ ਕੱਪ 2023
6 ਸਤੰਬਰ: A1 ਬਨਾਮ B2 – ਲਾਹੌਰ
9 ਸਤੰਬਰ: B1 ਬਨਾਮ B2 – ਕੋਲੰਬੋ (ਸ਼੍ਰੀਲੰਕਾ ਬਨਾਮ ਬੰਗਲਾਦੇਸ਼ ਹੋ ਸਕਦਾ ਹੈ)
10 ਸਤੰਬਰ: A1 ਬਨਾਮ A2 – ਕੋਲੰਬੋ (ਭਾਰਤ ਬਨਾਮ ਪਾਕਿਸਤਾਨ ਹੋ ਸਕਦਾ ਹੈ)
12 ਸਤੰਬਰ: A2 ਬਨਾਮ B1 – ਕੋਲੰਬੋ
14 ਸਤੰਬਰ: A1 ਬਨਾਮ B1 – ਕੋਲੰਬੋ
15 ਸਤੰਬਰ: A2 ਬਨਾਮ B2 – ਕੋਲੰਬੋ
17 ਸਤੰਬਰ: ਫਾਈਨਲ – ਕੋਲੰਬੋ ਏਸ਼ੀਆ ਕੱਪ 2023
ਭਾਰਤ ਨੇ ਦੂਜਾ ਟੀ-20 33 ਦੌੜਾਂ ਨਾਲ ਜਿੱਤ ਕੇ ਸੀਰੀਜ਼ ‘ਚ ਅਜੇਤੂ ਬੜ੍ਹਤ ਬਣਾ ਲਈ ਹੈ
ਰਿਤੂਰਾਜ ਗਾਇਕਵਾੜ (43 ਗੇਂਦਾਂ, 58 ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਜਸਪ੍ਰੀਤ ਬੁਮਰਾਹ (15/2) ਦੀ ਅਗਵਾਈ ਵਾਲੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਦੂਜੇ ਟੀ-20 ਮੈਚ ਵਿੱਚ ਆਇਰਲੈਂਡ ਨੂੰ 33 ਦੌੜਾਂ ਨਾਲ ਹਰਾਇਆ। ਤਿੰਨ ਮੈਚਾਂ ਦੀ ਲੜੀ। 2-0 ਦੀ ਅਜੇਤੂ ਬੜ੍ਹਤ ਲੈ ਲਈ। ਭਾਰਤ ਨੇ ਆਇਰਲੈਂਡ ਦੇ ਸਾਹਮਣੇ 20 ਓਵਰਾਂ ‘ਚ 186 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ ‘ਚ ਮੇਜ਼ਬਾਨ ਟੀਮ ਅੱਠ ਵਿਕਟਾਂ ਦੇ ਨੁਕਸਾਨ ‘ਤੇ 152 ਦੌੜਾਂ ਹੀ ਬਣਾ ਸਕੀ।
ਜੂਨ ’ਚ ਆਇਰਲੈਂਡ ਦਾ ਦੌਰਾ ਕਰੇਗੀ ਭਾਰਤੀ ਟੀਮ
ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਰਿਸ਼ਭ ਪੰਤ ਤੇ ਮੁਹੰਮਦ ਸ਼ਮੀ ਨਹੀਂ ਖੇਡਣਗੇ (Indian team )
ਨਵੀਂ ਦਿੱਲੀ। ਭਾਰਤੀ ਟੀਮ (Indian team) ਦਾ ਲਗਾਤਾਰ ਕ੍ਰਿਕਟ ਖੇਡ ਰਹੀ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਦਾ ਸ਼ਿਡਿਊਲ ਹੋਰ ਬਿਜੀ ਹੋਣ ਵਾਲਾ ਹੈ। ਹੁਣ ਭਾਰਤੀ ਟੀਮ ਸ੍ਰੀਲੰਕਾ ਖਿਲਾਫ ਖੇਡ ਰਹੀ ਹੈ। ਇਸ ਤੋਂ ਬਾਅਦ ਸਾਰੇ ਖਿਡਾਰੀ ਆਈਪੀਐਲ ’ਚ ਬਿਜੀ ਹੋ ਜਾਣਗੇ। ਮਈ ਦੇ ਆਖਰ ’ਚ ਆਈਪੀਐਲ 2022 ਸ਼ੁਰੂ ਹੋ ਜਾਵੇਗਾ। ਆਈਪੀਐਲ ਖਤਮ ਹੁੰਦੇ ਹੀ ਉਸ ਤੋਂ ਛੋਟੇ ਜਿਹੇ ਬਰੇਕ ਤੋਂ ਬਾਅਦ ਭਾਰਤੀ ਟੀਮ ਇੰਗਲੈਂਡ ਦਾ ਦੌਰਾ ਕਰੇਗੀ। ਇੰਗਲੈਂਡ ਖਿਲਾਫ ਭਾਰਦੀ ਟੀਮ ਤਿੰਨ-ਤਿੰਨ ਮੈਚਾਂ ਦੀ ਟੀ-20 ਲੜੀ ਤੇ ਇੱਕ ਰੋਜ਼ਾ ਲੜੀ ਖੇਡੇਗੀ। ਉਸ ਸਮੇਂ ਭਾਰਤੀ ਦੀ ਦੂਜੇ ਦਰਜੇ ਦੀ ਟੀਮ ਆਇਰਲੈਂਡ ਲਈ ਰਵਾਨਾ ਹੋਵੇਗੀ, ਜਿੱਥੇ ਦੋ ਮੈਚਾਂ ਦੀ ਟੀ-20 ਲੜੀ ਖੇਡੀ ਜਾਵੇਗੀ। ਇਹ ਲੜੀ ਜੂਨ ’ਚ ਖੇਡੀ ਜਾਵੇਗੀ। ਇਸ ਲੜੀ ਦਾ ਪਹਿਲਾ ਮੈਚ 26 ਜੂਨ ਨੂੰ ਤੇ ਦੂਜਾ ਮੈਚ 28 ਜੂਨ ਨੂੰ ਹੋਵੇਗਾ।
ਭਾਰਤੀ ਟੀਮ ਲਈ ਚੰਗੀ ਗੱਲ ਇਹ ਹੈ ਕਿ ਟੀਮ ਦੇ ਕੁਝ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ 2022 ਦੀਆਂ ਤਿਆਰੀਆਂ ਦਾ ਮੌਕਾ ਮਿਲੇਗਾ। ਜਦੋਂਕਿ ਕੁਝ ਖਿਡਾਰੀਆਂ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਭਾਰ ਬੀਸੀਸੀਆਈ ਅਜਮਾ ਸਕਦੀ ਹੈ। ਜੋ ਕਿ ਆਸਟਰੇਲੀਆ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਲਈ ਰਿਜਰਵ ਤੌਰ ’ਤੇ ਦੇਖੇ ਜਾਣਗੇ। ਆਇਰਲੈਂਡ ਖਿਲਾਫ ਟੀ-20 ਲੜੀ ’ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਕੇਐਲ ਰਾਹੁਲ, ਰਿਸ਼ਭ ਪੰਤ ਤੇ ਮੁਹੰਮਦ ਸ਼ਮੀ ਵਰਗੇ ਖਿਡਾਰੀ ਨਜ਼ਰ ਨਹੀਂ ਆਉਣਗੇ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਇੱਕ ਜੁਲਾਈ ਤੋਂ ਭਾਰਤ ਇੰਗਲੈਂਡ ਖਿਲਾਫ ਟੈਸਟ ਮੈਚ ਖੇਡੇਗਾ ਤੇ ਟੀਮ ਦੇ ਇਹ ਖਿਡਾਰੀ ਆਪਣੀਆਂ ਤਿਆਰੀਆਂ ’ਚ ਜੁਟੇ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਭਾਰਤੀ ਟੀਮ ਦੀਆਂ ਵਧੀਆ ਮੁਸ਼ਕਲਾਂ , ਸ਼ਿਖਰ ਧਵਨ, ਸ਼੍ਰੇਅਸ ਅਈਅਰ ਅਤੇ ਰਿਤੁਰਾਜ ਗਾਇਕਵਾੜ ਸਮੇਤ ਕੁਝ ਖਿਡਾਰੀ ਕੋਰੋਨਾ ਪਾਜ਼ੀਟਿਵ
ਵੈਸਟਇੰਡੀਜ਼ ਖਿਲਾਫ ਪਹਿਲੇ ਵਨਡੇ ‘ਚ ਕੁਲਦੀਪ ਨੂੰ ਮਿਲ ਸਕਦਾ ਹੈ ਮੌਕਾ, ਦੀਪਕ ਹੁੱਡਾ ਕਰ ਸਕਦੇ ਹਨ ਡੈਬਿਊ (Indian Team)
ਅਹਿਮਦਾਬਾਦ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 6 ਫਰਵਰੀ ਨੂੰ ਖੇਡਿਆ ਜਾਣਾ ਹੈ। ਇਹ ਮੈਚ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ (Indian Team) ਨੂੰ ਵੱਡਾ ਝਟਕਾ ਲੱਗਾ ਹੈ। ਸ਼ਿਖਰ ਧਵਨ, ਸ਼੍ਰੇਅਸ ਅਈਅਰ ਅਤੇ ਰਿਤੁਰਾਜ ਗਾਇਕਵਾੜ ਸਮੇਤ ਕੁਝ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਜਿਹੇ ‘ਚ ਹਾਲ ਹੀ ‘ਚ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਹਾਰ ਚੁੱਕੀ ਟੀਮ ਇੰਡੀਆ ਲਈ ਮੁਸ਼ਕਿਲਾਂ ਕੁਝ ਹੋਰ ਵਧ ਗਈਆਂ ਹਨ।
ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ Indian Team
ਹਾਲਾਂਕਿ ਰੋਹਿਤ ਸ਼ਰਮਾ ਟੀਮ ‘ਚ ਵਾਪਸੀ ਕਰ ਰਹੇ ਹਨ। ਆਓ ਇੱਕ ਨਜ਼ਰ ਮਾਰੀਏ ਪਹਿਲੇ ਮੈਚ ਲਈ ਭਾਰਤੀ ਟੀਮ ਦੀ ਸੰਭਾਵਿਤ ਪਲੇਇੰਗ ਇਲੈਵਨ ‘ਤੇ… ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਪਹਿਲੇ ਮੈਚ ‘ਚ ਵੀ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਨਜ਼ਰ ਆ ਸਕਦੇ ਹਨ। ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ‘ਚ ਸ਼ਾਨਦਾਰ ਫਾਰਮ ‘ਚ ਚੱਲ ਰਹੇ ਸ਼ਿਖਰ ਧਵਨ ਕੋਰੋਨਾ ਕਾਰਨ ਪਹਿਲਾ ਵਨਡੇ ਨਹੀਂ ਖੇਡ ਸਕਣਗੇ। ਰੋਹਿਤ ਨੇ ਸ਼ਨਿੱਚਰਵਾਰ ਨੂੰ ਹੋਈ ਪ੍ਰੈੱਸ ਕਾਨਫਰੰਸ ‘ਚ ਇਹ ਜਾਣਕਾਰੀ ਦਿੱਤੀ। ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਪਰ ਉਹ ਪਹਿਲੇ ਮੈਚ ‘ਚ ਟੀਮ ਦਾ ਹਿੱਸਾ ਨਹੀਂ ਹੋਣਗੇ।
ਵਿਰਾਟ ਕੋਹਲੀ ਤੋਂ ਚੰਗੀ ਉਮੀਦ
ਵਿਰਾਟ ਕੋਹਲੀ ਤੀਜੇ ਨੰਬਰ ‘ਤੇ ਖੇਡਦੇ ਨਜ਼ਰ ਆਉਣਗੇ। ਇੱਕ ਵਾਰ ਫਿਰ ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੋਵੇਗੀ ਕਿ ਇਹ ਖਿਡਾਰੀ ਆਪਣਾ 71ਵਾਂ ਸੈਂਕੜਾ ਜੜੇਗਾ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ‘ਚ ਕੋਹਲੀ ਨੇ 3 ਮੈਚਾਂ ‘ਚ 2 ਅਰਧ ਸੈਂਕੜੇ ਲਗਾਏ ਸਨ, ਪਰ ਉਹ ਸੈਂਕੜਾ ਨਹੀਂ ਲਗਾ ਸਕੇ। ਅਜਿਹੇ ‘ਚ ਅਹਿਮਦਾਬਾਦ ਵਨਡੇ ‘ਚ ਇਸ ਖਿਡਾਰੀ ਤੋਂ ਕਾਫੀ ਉਮੀਦਾਂ ਹੋਣਗੀਆਂ।
ਨੰਬਰ ਚਾਰ ਲਈ ਵੀ ਟੀਮ ਇੰਡੀਆ ਲਈ ਮੁਸੀਬਤ ਵਧ ਗਈ ਹੈ। ਸ਼੍ਰੇਅਸ ਅਈਅਰ ਕੋਰੋਨਾ ਕਾਰਨ ਪਹਿਲਾ ਵਨਡੇ ਨਹੀਂ ਖੇਡ ਸਕਣਗੇ। ਅਜਿਹੇ ‘ਚ ਸੂਰਿਆ ਕੁਮਾਰ ਯਾਦਵ ਚੌਥੇ ਨੰਬਰ ‘ਤੇ ਖੇਡ ਸਕਦੇ ਹਨ। ਇਸ ਦੇ ਨਾਲ ਹੀ ਦੀਪਕ ਹੁੱਡਾ ਨੂੰ 5ਵੇਂ ਨੰਬਰ ‘ਤੇ ਮੌਕਾ ਮਿਲ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਦੀਪਕ ਭਾਰਤ ਲਈ ਆਪਣਾ ਪਹਿਲਾ ਵਨਡੇ ਖੇਡੇਗਾ। ਰਿਸ਼ਭ ਪੰਤ ਮੈਚ ‘ਚ ਫਿਨਿਸ਼ਰ ਦੀ ਭੂਮਿਕਾ ‘ਚ ਨਜ਼ਰ ਆ ਸਕਦੇ ਹਨ। ਉਸ ਨੂੰ 6ਵੇਂ ਨੰਬਰ ‘ਤੇ ਖੇਡਦੇ ਦੇਖਿਆ ਜਾ ਸਕਦਾ ਹੈ। ਪੰਤ ਅੰਤ ਵਿੱਚ ਤੇਜ਼ ਦੌੜਾਂ ਬਣਾਉਣ ਲਈ ਜਾਣਿਆ ਜਾਂਦਾ ਹੈ। ਰੋਹਿਤ ਨੂੰ ਪੰਤ ਤੋਂ ਬਹੁਤ ਉਮੀਦਾਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਖੇਡ : ਵਿਸ਼ਵ ਰੋਲਰ ਗੇਮਸ ਲਈ ਭਾਰਤੀ ਟੀਮ ਬਾਰਸੀਲੋਨਾ ਰਵਾਨਾ
ਸੱਚ ਕਹੂੰ ਨਿਊਜ਼
ਸਰਸਾ, 2 ਜੁਲਾਈ
ਇਨ ਲਾਈਨ ਹਾਕੀ ‘ਚ ਦੇਸ਼ ਦੀ ਅਗਵਾਈ ਕਰੇਗਾ ਸੇਂਟ ਐਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਦਾ ਹੋਣਹਾਰ ਕੁਲਵੰਸ਼ ਇੰਸਾਂ
ਵਿਸ਼ਵ ਰੋਲਰ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ 4 ਖਿਡਾਰਨਾਂ ।
ਸਿੱਖਿਆ ਦੇ ਨਾਲ-ਨਾਲ ਖੇਡਾਂ ‘ਚ ਮੋਹਰੀ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ ਇਨ੍ਹਾਂ ਸੰਸਥਾਵਾਂ ਦੇ ਖਿਡਾਰੀ ਦੇਸ਼ ਨੂੰ ਹੁਣ ਤੱਕ ਕੌਮਾਂਤਰੀ ਪੱਧਰ ‘ਤੇ ਸੈਂਕੜੇ ਤਮਗੇ ਦਿਵਾ ਚੁੱਕੇ ਹਨ ਇਸੇ ਕ੍ਰਮ ਨੂੰ ਅੱਗੇ ਵਧਾਉਂਦਿਆਂ ਵਿਸ਼ਵ ਰੋਲਰ ਸਕੇਟਿੰਗ ਖੇਡਾਂ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀਆਂ ਚਾਰ ਖਿਡਾਰਨਾਂ ਤੋਂ ਇਲਾਵਾ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦਾ ਸਕੇਟਿੰਗ ਖਿਡਾਰੀ ਕੁਲਵੰਸ਼ ਇੰਸਾਂ ਜੂਨੀਅਰ ਇਨਲਾਈਨ ਹਾਕੀ ‘ਚ ਭਾਰਤ ਦੀ ਅਗਵਾਈ ਕਰਦਿਆਂ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਵੇਗਾ ਦੇਸ਼ ਵਾਸੀਆਂ ਦੀਆਂ ਸ਼ੁੱਭਕਾਮਨਾਵਾਂ ਦੇ ਨਾਲ ਇਹ ਖਿਡਾਰੀ ਆਪਣੀਆਂ ਟੀਮਾਂ ਸਮੇਤ 2 ਜੁਲਾਈ ਨੂੰ ਨਵੀਂ ਦਿੱਲੀ ਤੋਂ ਬਾਰਸੀਲੋਨਾ (ਸਪੇਨ) ਦੇ ਲਈ ਰਵਾਨਾ ਹੋ ਗਏ।
ਵਿਸ਼ਵ ਰੋਲਰ ਗੇਮਸ 4 ਜੁਲਾਈ ਤੋਂ 14 ਜੁਲਾਈ ਤੱਕ ਸਪੇਨ ਦੇ ਸ਼ਹਿਰ ਬਾਰਸੀਲੋਨਾ ‘ਚ ਕਰਵਾਈਆਂ ਜਾਣਗੀਆਂ ਇਨ੍ਹਾਂ ਖੇਡਾਂ ‘ਚ ਸਪੇਨ, ਚੀਨ, ਫਰਾਂਸ, ਇੰਗਲੈਂਡ, ਜਾਪਾਨ, ਕੈਨੈਡਾ, ਅਸਟਰੇਲੀਆ ਤੇ ਅਮਰੀਕਾ ਸਮੇਤ 106 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਮੁਕਾਬਲੇ ‘ਚ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਤੋਂ ਚਾਰ ਮਹਿਲਾ ਖਿਡਾਰਨ ਤੇ ਸੇਂਟ ਐੱਮਐੱਸਜੀ ਗਲੋਰੀਅਰ ਇੰਟਰਨੈਸ਼ਨਲ ਸਕੂਲ ਦਾ ਸਕੇਟਿੰਗ ਖਿਡਾਰੀ ਕੁਲਵੰਸ਼ ਇੰਸਾਂ ਜੂਨੀਅਰ ਇਨਲਾਈਨ ਹਾਕੀ ‘ਚ ਭਾਰਤ ਦੀ ਅਗਵਾਈ ਕਰੇਗਾ ਇਸ ਤੋਂ ਪਹਿਲਾਂ ਭਾਰਤੀ ਮਹਿਲਾ  ਰੋਲਰ ਸਕੇਟਿੰਗ ਹਾਕੀ ਟੀਮ ਪ੍ਰੀਖਣ ਕੈਂਪ ਕੋਚ ।
ਖੇਡ : ਵਿਸ਼ਵ ਰੋਲਰ…
ਪੂਜਾ ਇੰਸਾਂ ਦੀ ਦੇਖ-ਰੇਖ ‘ਚ ਚੰਡੀਗੜ੍ਹ ‘ਚ ਸਫ਼ਲਤਾਪੂਰਵਕ ਸਮਾਪਤ ਹੋਇਆ ਜਿਸ ‘ਚ ਟੀਮ ਦੇ ਖਿਡਾਰੀਆਂ ਦੀ ਪ੍ਰਦਰਸ਼ਨ ਸਮਰੱਥਾ ਨੂੰ ਬਿਹਤਰੀਨ ਬਣਾਉਣ ਲਈ ਖੇਡ ਦੀ ਗਤੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਇਸ ਤੋਂ ਪਹਿਲਾਂ ਮਹਾਂਰਾਸ਼ਟਰ ਦੇ ਨੰਦੂਰਬਾਰ ‘ਚ 1 ਮਈ ਤੋਂ 5 ਮਈ ਤੱਕ ਚੱਲੇ ਟਰਾਈਨ ‘ਚ ਮਹਿਲਾ ਖਿਡਾਰਨਾਂ ਦੀ ਚੋਣ ਕੀਤੀ ਗਈ ਚੋਣ ਕਮੇਟੀ ‘ਚ ਸ਼ਾਮਲ ਕੌਮਾਂਤਰੀ ਖਿਡਾਰਨ ਰਹੀ ਤੇ ਟੀਮ ਦੀ ਕੋਚ ਪੂਜਾ ਇੰਸਾਂ ਨੇ ਖਿਡਾਰੀਆਂ ਦੀਆਂ ਖੂਬੀਆਂ ਪਰਖਿਆ ਤੇ ਚੋਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਤਾਲੀ ਦਾ ਸੈਂਕੜਾ, ਪਰ ਭਾਰਤੀ ਟੀਮ ਹਾਰੀ
ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤੀ
ਭਾਰਤੀ ਕਪਤਾਨ ਦੇ ਸੈਂਕੜੇ ‘ਤੇ ਸ਼੍ਰੀਲੰਕਾਈ ਕਪਤਾਨ ਅਟਾਪੱਟੂ ਦੇ ਸੈਂਕੜੇ ਨੇ ਫੇਰਿਆ ਪਾਣੀ
ਕਾਟੁਨਾਇਕੇ, 16 ਸਤੰਬਰ
ਕਪਤਾਨ ਮਿਤਾਲੀ ਰਾਜ (ਨਾਬਾਦ125) ਦੇ ਸ਼ਾਨਦਾਰ ਸੈਂਕੜੇ ਦੇ ਬਾਵਜ਼ੂਦ ਭਾਰਤੀ ਮਹਿਲਾ ਟੀਮ ਨੂੰ ਸ਼੍ਰੀਲੰਕਾ ਵਿਰੁੱਧ ਤੀਸਰੇ ਅਤੇ ਆਖ਼ਰੀ ਇੱਕ ਰੋਜ਼ਾ ‘ਚ ਐਤਵਾਰ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤੀ ਟੀਮ ਨੇ ਇਹ ਲੜੀ 2-1 ਨਾਲ ਜਿੱਤੀ
ਭਾਰਤੀ ਟੀਮ ਨੇ 50 ਓਵਰਾਂ ‘ਚ ਪੰਜ ਵਿਕਟਾਂ ‘ਤੇ 253 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਸ਼੍ਰੀਲੰਕਾ ਨੇ 49.5 ਓਵਰਾਂ ‘ਚ 7 ਵਿਕਟਾਂ ‘ਤੇ 257 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਦੋਵੇਂ ਟੀਮਾਂ ਹੁਣ ਪੰਜ ਮੈਚਾਂ ਦੀ ਟੀ20 ਲੜੀ ਖੇਡਣਗੀਆਂ
35 ਸਾਲਾ ਮਿਤਾਲੀ ਨੇ ਕਰੀਅਰ ਦਾ ਸੱਤਵਾਂ ਇੱਕ ਰੋਜ਼ਾ ਸੈਂਕੜਾ ਲਾਇਆ ਅਤੇ ਆਪਣਾ ਸਰਵਸ੍ਰੇਸ਼ਠ ਸਕੋਰ ਬਣਾਇਆ ਉਸਨੇ 143 ਗੇਂਦਾਂ ਦੀ ਪਾਰੀ ‘ਚ 14 ਚੌਕੇ ਅਤੇ 1 ਛੱਕਾ ਲਾਇਆ ਮਿਤਾਲੀ ਨੇ ਓਪਨਰ ਸਮਰਿਤੀ ਮੰਧਾਨਾ (51) ਦੇ ਨਾਲ ਦੂਸਰੀ ਵਿਕਟ ਲਈ 102 ਦੌੜਾਂ, ਹਰਮਨਪ੍ਰੀਤ ਕੌਰ(17) ਨਾਲ ਤੀਸਰੀ ਵਿਕਟ ਲਈ 45 ਅਤੇ ਦੀਪਤੀ ਸ਼ਰਮਾ (38) ਨਾਲ ਪੰਜਵੀਂ ਵਿਕਟ ਲਈ 92 ਦੌੜਾਂ ਦੀ ਭਾਈਵਾਲੀ ਕੀਤੀ ਮੰਧਾਨਾ ਨੇ 62 ਗੇਂਦਾਂ ਦੀ ਆਪਣੀ ਪਾਰੀ ‘ਚ 6 ਚੌਕੇ ਅਤੇ ਦੀਪਤੀ ਨੇ 44 ਗੇਂਦਾਂ ‘ਚ ਚਾਰ ਚੌਕੇ ਲਾਏ ਭਾਰਤੀ ਕਪਤਾਨ ਦੇ ਸ਼ਾਨਦਾਰ ਸੈਂਕੜੇ ‘ਤੇ ਸ਼੍ਰੀਲੰਕਾਈ ਕਪਤਾਨ ਚਾਮਰੀ ਅਟਾਪੱਟੂ ਦੇ ਸੈਂਕੜੇ ਨੇ ਪਾਣੀ ਫੇਰ ਦਿੱਤਾ ਅਟਾਪੱਟੂ ਨੇ 133 ਗੇਂਦਾਂ ‘ਚ 13 ਚੌਕੇ ਅਤੇ 4 ਛੱਕੇ ਲਾਉਂਦਿਆਂ 115 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਟੀਮ ਦੇ ਅਭਿਆਸ ਲਈ ਪੰਜ ਖ਼ਾਸ ਗੇਂਦਬਾਜ਼
ਨਵੀਂ ਦਿੱਲੀ, 15 ਸਤੰਬਰ
ਬੀਸੀਸੀਆਈ ਨੇ ਦੁਬਈ ‘ਚ ਭਾਰਤੀ ਸੀਨੀਅਰ ਕ੍ਰਿਕਟ ਟੀਮ ਦੇ ਚੰਗੇ ਅਭਿਆਸ ਲਈ ਲਈ ਭਾਰਤ ‘ਏ’ ਦੇ ਪੰਜ ਗੇਂਦਬਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਹੈ ਭਾਰਤੀ ਕ੍ਰਿਕਟ ਟੀਮ 18 ਸਤੰਬਰ ਨੂੰ ਹਾਂਗਕਾਂਗ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਦੋਂਕਿ ਉਸਦੇ ਅਗਲੇ ਹੀ ਦਿਨ ਭਾਰਤ-ਪਾਕਿਸਤਾਨ ਦਾ ਮੈਚ ਹੋਵੇਗਾ
ਬੀਸੀਸੀਆਈ ਨੇ ਮੱਧਪ੍ਰਦੇਸ਼ ਦੇ ਆਵੇਸ਼ ਖਾਨ, ਕਰਨਾਟਕ ਦੇ ਐਮ ਪ੍ਰਸਿੱਧ ਕ੍ਰਿਸ਼ਨਾ ਅਤੇ ਪੰਜਾਬ ਦੇ ਸਿਧਾਰਥ ਕੌਲ ਤੋਂ ਅਲਾਵਾ ਖੱਬੇ ਹੱਥ ਦੇ ਸਪਿੱਨਰ ਸ਼ਾਹਬਾਜ਼ ਨਦੀਮ ਅਤੇ ਲੈੱਗ ਸਪਿੱਨਰ ਮਯੰਕ ਮਾਰਕੰਡੇ ਨੂੰ ਦੁਬਈ ਭੇਜਿਆ ਹੈ ਜੋ ਅਗਲੇ ਤਿੰਨ ਦਿਨ ਨੈੱਟ ‘ਤੇ ਗੇਂਦਬਾਜ਼ੀ ਕਰਨਗੇ
ਆਵੇਸ਼ ਨੂੰ ਛੱਡਕੇ ਹੋਰ ਚਾਰੇ ਗੇਂਦਬਾਜ਼ ਹਾਲ ਹੀ ‘ਚ ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਏ ਟੀਮਾਂ ਵਿਰੁੱਧ ਸਮਾਪਤ ਹੋਈ ਚੁਕੋਣੀ ਲੜੀ ‘ਚ ‘ਭਾਰਤ ਏ’ ਅਤੇ ਬੀ.ਟੀਮਾਂ ਦਾ ਹਿੱਸਾ ਸਨ ਕੌਲ ਬਰਤਾਨੀਆ ਦੌਰੇ ‘ਚ ਸੀਮਤ ਓਵਰਾਂ ਦੇ ਗੇੜ ਲਈ ਸੀਨੀਅਰ ਟੀਮ ਦਾ ਹਿੱਸਾ ਵੀ ਸਨ
ਵਿਜੇ ਹਜਾਰੇ ਟਰਾਫ਼ੀ 19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਇਸ ਲਈ ਇਹ ਗੇਂਦਬਾਜ਼ ਆਪਣੇ ਰਾਜਾਂ ਵੱਲੋਂ ਖੇਡਣ ਲਈ ਦੁਬਈ ਤੋਂ ਸਮੇਂ ਨਾਲ ਹੀ ਵਾਪਸ ਮੁੜ ਆਉਣਗੇ
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਲਗਾਤਾਰ ਦੋ ਮੈਚ ਹੋਣ ਕਾਰਨ ਅਸੀਂ ਭੁਵਨੇਸ਼ਵਰ ਅਤੇ ਜਸਪ੍ਰੀਤ ਬੁਮਰਾਹ ਤੋਂ ਨੈੱਟ ‘ਤੇ ਜ਼ਿਆਦਾ ਗੇਂਦਬਾਜ਼ੀ ਕਰਨ ਦੀ ਆਸ ਨਹੀਂ ਕਰ ਸਕਦੇ ਅਤੇ ਅਕੈਡਮੀ ਦੇ ਗੇਂਦਬਾਜ਼ਾਂ ਤੋਂ ਚੰਗੇ ਗੇਂਦਬਾਜ਼ ਨਹੀਂ ਮਿਲਦੇ ਇਸ ਲਈ ਅਸੀਂ ਆਪਣੀ ਅਗਲੀ ਸ਼੍ਰੇਣੀ ਦੇ ਗੇਂਦਬਾਜ਼ਾਂ ਨੂੰ ਭੇਜਿਆ ਹੈ
ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਭਾਰਤ ਦੇ ਲਗਭੱਗ ਦਸ ਮੈਂਬਰਾਂ ਨੇ ਸ਼ਨਿੱਚਰਵਾਰ ਨੂੰ ਅਭਿਆਸ ਸੈਸ਼ਨ ‘ਚ ਹਿੱਸਾ ਲਿਆ ਇੰਗਲੈਂਡ ‘ਚ ਟੈਸਟ ਲੜੀ ਦਾ ਹਿੱਸਾ ਰਹੇ ਖਿਡਾਰੀ ਐਤਵਾਰ ਨੂੰ ਦੁਬਈ ਪਹੁੰਚਣਗੇ ਅਤੇ ਉਹ ਹਾਂਗਕਾਂਗ ਵਿਰੁੱਧ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ‘ਚ ਹਿੱਸਾ ਲੈਣਗੇ
ਪਾਕਿ ਪੇਸਰਸ ਲਈ ਟੀਮ ਕਰ ਰਹੀ ਖ਼ਾਸ ਤਿਆਰੀ
ਪਾਕਿਸਤਾਨ ਟੀਮ ‘ਚ ਦੋ ਤੇਜ਼ ਰਫ਼ਤਾਰ ਦੇ ਗੇਂਦਬਾਜ਼ਾਂ ਮੁਹੰਮਦ ਆਮਿਰ ਅਤੇ ਜੂਨੇਦ ਖਾਨ ਦੀ ਮੁਹਾਰਤ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਇਹਨਾਂ ਖੱਬੂ ਤੇਜ਼ ਗੇਂਦਬਾਜ਼ਾਂ ਨਾਲ ਨਿਪਟਣ ਲਈ ਭਾਰਤੀ ਬੱਲੇਬਾਜ਼ਾਂ ਲਈ ਖੱਬੇ ਹੱਥ ਦੇ ਥ੍ਰੋ ਡਾਊਨ ਮਾਹਿਰ ਦਾ ਵੀ ਪ੍ਰਬੰਧ ਕੀਤਾ ਹੈ ਜੋ ਸ਼੍ਰੀਲੰਕਾ ਦੇ ਹਨ ਅਤੇ ਉਹਨਾਂ ਦਾ ਨਾਂਅ ਨੁਵਾਨ ਸੇਨੇਵਿਰਤਨੇ ਹੈ ਪਾਕਿਸਤਾਨ ਦੀ ਟੀਮ ‘ਚ ਮੁੱਖ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਲੈਫਟ ਆਰਮ ਮੀਡੀਅਰ ਪੇਸਰ ਉਸਮਾਨ ਖਾਨ ਅਤੇ ਸ਼ਾਹਿਨ ਅਫ਼ਰੀਦੀ ਵੀ ਹਨ 38 ਸਾਲਾ ਸ਼੍ਰੀਲੰਕਾਈ ਲੈਫਟ ਆਰਮ ਪ੍ਰਥਮ ਸ਼੍ਰੇਣੀ ਕ੍ਰਿਕਟਰ ਨੁਵਾਨ ਸ਼੍ਰੀਲੰਕਾਈ ਟੀਮ ਨਾਲ ਕਰੀਬ ਇੱਕ ਦਹਾਕੇ ਤੋਂ ਜੁੜੇ ਹੋਏ ਹਨ ਭਾਰਤੀ ਟੀਮ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਸੱਜੇ ਹੱਥ ਦੇ ਥ੍ਰੋ ਡਾਊਨ ਸਪੈਸ਼ਲਿਸਟ ਰਘੁ ਤੋਂ ਵਰਗ ਲੋਡ ਘੱਟ ਕਰਨ ਅਤੇ ਪਾਕਿ ਦੇ ਅਟੈਕ ਵਿਰੁੱਧ ਖ਼ਾਸ ਤਿਆਰੀ ਲਈ ਇਹ ਕਦਮ ਚੁੱਕਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਅਨ ਖੇਡਾਂ ਲਈ 524 ਮੈਂਬਰੀ ਭਾਰਤੀ ਦਲ ਘੋਸ਼ਿਤ
ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ | Asian Games
ਨਵੀਂ ਦਿੱਲੀ, (ਏਜੰਸੀ)। ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਹੋਣ ਵਾਲੀਆਂ 18ਵੀਆਂ ਏਸ਼ੀਅਨ ਖੇਡਾਂ ਲਈ ਮੰਗਲਵਾਰ ਨੂੰ 524 ਮੈਂਬਰੀ ਭਾਰਤੀ ਦਲ ਭੇਜਣ ਦਾ ਐਲਾਨ ਕੀਤਾ ਜਿਸ ਵਿੱਚ 36 ਵੱਖ ਵੱਖ ਖੇਡਾਂ ‘ਚ ਅਥਲੀਟ ਤਗਮਿਆਂ ਲਈ ਦਾਅਵੇਦਾਰੀ ਕਰਨਗੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਪਾਲੇਮਬਾਂਗ ‘ਚ 18 ਅਗਸਤ ਤੋਂ ਦੋ ਸਤੰਬਰ ਤੱਕ ਚੱਲਣ ਵਾਲੀਆਂ ਏਸ਼ੀਅਨ ਖੇਡਾਂ ‘ਚ ਭਾਰਤੀ ਦਲ ‘ਚ 277 ਪੁਰਸ਼ ਅਤੇ 247 ਮਹਿਲਾ ਅਥਲੀਟ ਸ਼ਾਮਲ ਹਨ ਇਹਨਾਂ ਚੁਣੇ ਗਏ ਸਾਰੇ ਖਿਡਾਰੀਆਂ ਨੇ ਆਪਣੇ ਆਪਣੇ ਖੇਡ ‘ਚ ਕੁਆਲੀਫਿਕੇਸ਼ਨ ਦੇ ਮਾਪਦੰਡਾਂ ਨੂੰ ਪੂਰਾ ਕੀਤਾ ਹੈ। (Asian Games)
ਇਹ ਵੀ ਪੜ੍ਹੋ : ITR ਭਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੁਰਾਣੇ ਟੈਕਸ ਰਿਜੀਮ ਤੋਂ ਆਈਟੀਆਰ ਭਰੋ, ਮਿਲੇਗੀ ਅਹਿਮ ਛੋਟ
ਵੱਖ ਵੱਖ ਖੇਡਾਂ ‘ਚ ਭਾਰਤ ਦਾ ਅਥਲੈਟਿਕਸ ਦਲ ਸਭ ਤੋਂ ਵੱਡਾ ਹੈ ਜਿਸ ਵਿੱਚ ਕੁੱਲ 52 ਅਥਲੀਟ ਸ਼ਾਮਲ ਹਨ ਸਾਲ 2014 ਦੀਆਂ ਏਸ਼ੀਅਨ ਖੇਡਾਂ ‘ਚ ਭਾਰਤ ਨੇ 28 ਖੇਡਾਂ ‘ਚ 541 ਮੈਂਬਰੀ ਦਲ ਭੇਜਿਆ ਸੀ ਪਰ ਇਸ ਵਾਰ ਅੱਠ ਨਵੀਆਂ ਖੇਡਾਂ ਦੇ ਅਥਲੀਟਾਂ ਨੂੰ ਵੀ ਦਲ ‘ਚ ਸ਼ਾਮਲ ਕੀਤਾ ਗਿਆ ਹੈ ਜਿਸ ਵਿੱਚ ਕਰਾਟੇ, ਕੁਰਾਸ਼, ਪੇਨਕਾਕ ਸਿਲਾਟ, ਰੋਲਰ ਸਕੇਟਿੰਗ, ਸਾਂਬੋ, ਸੇਪਾਕਟਾਕਰਾ, ਟਰਾਇਥਲਾਨ ਅਤੇ ਸਾਫ਼ਟ ਟੈਨਿਸ ਸ਼ਾਮਲ ਹਨ ਆਈ.ਓ.ਏ. ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ ਕਿ ਅਸੀਂ ਓਲੰਪਿਕਸ ਟੀਚੇ ਨੂੰ ਧਿਆਨ ‘ਚ ਰੱਖਦਿਆਂ ਇਹਨਾਂ ਖਿਡਾਰੀਆਂ ਨੂੰ ਚੁਣਿਆ ਹੈ ਜੋ 2020 ਟੋਕੀਓ ਓਲੰਪਿਕਸ ‘ਚ ਵੀ ਸਾਡੀ ਤਗਮਾ ਆਸ ਹਨ। (Asian Games)
ਭਾਰਤ ਦਲ (ਪੁਰਸ਼/ਮਹਿਲਾ) ਇਸ ਤਰ੍ਹਾਂ ਹੈ | Asian Games
ਅਥਲੈਟਿਕਸ52, ਹਾਕੀ 36,ਸੇਪਟਾਕਰਾ 24,,ਪੇਨਕਾਕ ਸਿਲਾਟ 22,ਬੈਡਮਿੰਟਨ 20,ਸਪਰਿੰਟ ਤੇ ਕੈਨੋਈ 19,ਕਬੱਡੀ 24,ਕੁਰਾਸ਼ 14,ਨਿਸ਼ਾਨੇਬਾਜ਼ੀ 28,ਵਾਲੀਬਾਲ 28,ਕੁਸ਼ਤੀ 18,ਵੁਸ਼ੂ 13,ਤੀਰੰਦਾਜ਼ੀ 16,ਬਾਸਕਿਟਬਾਲ 12,ਮੁੱਕੇਬਾਜ਼ੀ 10,ਬਾੱਲਿੰਗ 6,ਸਾਈਕਲਿੰਗ 15,ਘੁੜਸਵਾਰੀ 4,ਤਲਵਾਰਬਾਜ਼ੀ 4,ਜਿਮਨਾਸਟਿਕ 10,ਗੋਲਫ਼ 7,ਹੈਂਡਬਾਲ 16,ਜੂਡੋ 6,ਕਰਾਟੇ 2,ਕੁਰਾਸ਼ 14,ਰੋਲਰ ਸਕੇਟਿੰਗ 4,ਰੋਈਂਗ 34,ਸੇਲਿੰਗ 9,ਸਾਂਬੋ 6,ਸਕਐਸ਼ 8,ਅਕਵੈਟਿਕਸ-ਤੈਰਾਕੀ 10 ,ਡਾਈਵਿੰਗ 1,ਟੈਨਿਸ 12,ਤਾਈਕਵਾਂਡੋ 5,ਟਰਾਈਥਲਾਨ 4,ਸਾਫਟ ,ਟੈਨਿਸ 10,ਵੇਟਲਿਫਟਿੰਗ। (Asian Games)