By Beating - Sach Kahoon Punjabi
2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ
ਲੰਦਨ, 1 ਅਗਸਤ
ਭਾਰਤੀ ਮਹਿਲਾ ਹਾੱਕੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਟਲੀ ਨੂੰ ਕਰੋ ਜਾਂ ਮਰੋ ਦੇ ਕ੍ਰਾੱਸ ਓਵਰ ਮੁਕਾਬਲੇ ‘ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਸ਼ਾਨ ਨਾਲ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤੀ ਟੀਮ ਦਾ 2 ਅਗਸਤ ਨੂੰ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ ਭਾਰਤ ਅਤੇ ਆਇਰਲੈਂਡ ਇੱਕ ਹੀ ਪੂਲ ਬੀ ‘ਚ ਸਨ ਅਤੇ ਪੂਲ ਮੈਚ ‘ਚ ਆਇਰਲੈਂਡ ਨੇ ਭਾਰਤ ਨੂੰ 1-0 ਨਾਲ ਹਰਾਇਆ ਸੀ
ਭਾਰਤ ਕੋਲ ਹੁਣ ਆਇਰਲੈਂਡ ਤੋਂ ਉਸ ਹਾਰ ਦਾ ਬਦਲਾ ਲੈ ਕੇ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ ਭਾਰਤ ਪੂਲ ਬੀ ‘ਚ ਆਇਰਲੈਂਡ ਅਤੇ ਇੰਗਲੈਂਡ ਤੋਂ ਬਾਅਦ ਤੀਸਰੇ ਸਥਾਨ ‘ਤੇ ਰਿਹਾ ਸੀ ਅਤੇ ਉਸਨੂੰ ਕੁਆਰਟਰਫਾਈਨਲ ‘ਚ ਜਾਣ ਲਈ ਕ੍ਰਾੱਸ ਓਵਰ ਖੇਡਣਾ ਪਿਆ ਟੂਰਨਾਮੈਂਟ ‘ਚ ਹਰ ਪੂਲ ਦੀ ਅੱਵਲ ਰਹੀ ਟੀਮ ਨੂੰ ਸਿੱਧਾ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲ ਗਿਆ ਸੀ ਵਿਸ਼ਵ ਦੀ 10ਵੀਂ ਰੈਂਕਿੰਗ ਦੀ ਭਾਰਤੀ ਟੀਮ ਨੇ ਪੂਲ ਦੇ ਤਿੰਨ ਮੈਚਾਂ ‘ਚ ਸਿਰਫ਼ ਦੋ ਗੋਲ ਕੀਤੇ ਸਨ ਪਰ ਇਸ ਮੁਕਾਬਲੇ ‘ਚ ਉਸਨੇ ਤਿੰਨ ਗੋਲ ਕਰ ਦਿੱਤੇ ਲਾਲਰੇਮਸਿਆਮੀ ਨੇ 9ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਭਾਰਤ ਦਾ ਖ਼ਾਤਾ ਖੋਲ੍ਹਿਆ ਨੇਹਾ ਗੋਇਲ ਨੇ 45ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤ ਲਈ ਦੂਸਰਾ ਗੋਲ ਕੀਤਾ ਜਦੋਂਕਿ ਵੰਦਨਾ ਕਟਾਰੀਆ ਨੇ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਭਾਰਤ ਦਾ ਤੀਸਰਾ ਗੋਲ ਕਰਕੇ ਇਟਲੀ ਦਾ ਸੰਘਰਸ਼ ਸਮਾਪਤ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਏ ਨੇ ਜਿੱਤਿਆ ਤਿਕੋਣੀ ਲੜੀ ਖ਼ਿਤਾਬ
ਇੰਗਲੈਂਡ ਏ ਨੂੰ 5 ਵਿਕਟਾਂ ਨਾਲ ਹਰਾਇਆ
ਪੰਤ ਦੀਆਂ ਸ਼ਾਨਦਾਰ ਨਾਬਾਦ 64 ਦੌੜਾਂ
ਲੰਦਨ, (ਏਜੰਸੀ)। ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀਆਂ ਸ਼ਾਨਦਾਰ ਨਾਬਾਦ 64 ਦੌੜਾਂ ਦੇ ਦਮ ‘ਤੇ ਭਾਰਤ ਏ ਨੇ ਇੰਗਲੈਂਡ ਏ ਨੂੰ ਇੱਥੇ ਫਾਈਨਲ ‘ਚ ਪੰਜ ਵਿਕਟਾਂ ਨਾਲ ਹਰਾ ਕੇ ਤਿਕੋਣੀ ਇੱਕ ਰੋਜ਼ਾ ਲੜੀ ਦਾ ਖ਼ਿਤਾਬ ਜਿੱਤ ਲਿਆ ਭਾਰਤੀ ਟੀਮ ਨੇ ਇੰਗਲੈਂਡ ਨੂੰ 9 ਵਿਕਟਾਂ ‘ਤੇ 264 ਦੌੜਾਂ ‘ਤੇ ਰੋਕਣ ਤੋਂ ਬਾਅਦ 48.2 ਓਵਰਾਂ ‘ਚ 5 ਵਿਕਟਾਂ ‘ਤੇ 267 ਦੌੜਾਂ ਬਣਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ ਆਈ.ਪੀ.ਐਲ. ‘ਚ ਆਪਣੀ ਬੱਲੇਬਾਜ਼ੀ ਨਾਲ ਤਹਿਲਕਾ ਮਚਾਉਣ ਵਾਲੇ ਦਿੱਲੀ ਦੇ ਪੰਤ ਨੇ 62 ਗੇਂਦਾਂ ‘ਤੇ 8 ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ ਨਾਬਾਦ 64 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। (Tri-Series Title)
ਪੰਤ ਦੇ ਨਾਲ ਕੁਰਣਾਲ ਪਾਂਡਿਆ 37 ਗੇਂਦਾਂ ‘ਚ ਚਾਰ ਚੌਕੇ ਅਤੇ ਇੱਕ ਛੱਕੇ ਦੇ ਸਹਾਰੇ 34 ਦੌੜਾਂ ਬਣਾ ਕੇ ਨਾਬਾਦ ਰਿਹਾ ਦੋਵਾਂ ਨੇ ਛੇਵੀਂ ਵਿਕਟ ਲਈ ਨਾਬਾਦ 71 ਦੌੜਾਂ ਦੀ ਭਾਈਵਾਲੀ ਕਰਕੇ ਭਾਰਤ ਏ ਟੀਮ ਨੂੰ ਜਿੱਤ ਦਿਵਾਈ ਓਪਨਰ ਪ੍ਰਿਥਵੀ ਸ਼ਾੱ ਨੇ 15, ਮਯੰਕ ਅੱਗਰਵਾਲ ਨੇ 40, ਸ਼ੁਭਮਨ ਗਿੱਲ ਨੇ 20, ਕਪਤਾਨ ਸ਼੍ਰੇਅਸ ਅਈਅਰ ਨੇ 44 ਅਤੇ ਹਨੁਮਾ ਵਿਹਾਰੀ ਨੇ 37 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਇੰਗਲੈਂਡ ਦੀ ਪਾਰੀ ‘ਚ ਸੈਮ ਹੈਨ ਨੇ 122 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਛੱਕੇ ਦੀ ਮੱਦਦ ਨਾਲ 108 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਪਰ ਇੰਗਲਿਸ਼ ਗੇਂਦਬਾਜ਼ ਉਸਦੀ ਮਿਹਨਤ ਨੂੰ ਪਰਵਾਨ ਨਾ ਚੜਾ ਸਕੇ ਭਾਰਤ ਏ ਵੱਲੋਂ ਦੀਪਕ ਚਾਹਰ ਨੇ 58 ਦੌੜਾਂ ‘ਤੇ ਤਿੰਨ ਵਿਕਟਾਂ, ਖਲੀਲ ਅਹਿਮਦ ਨੇ 48 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਸ਼ਾਰਦੁਲ ਠਾਕੁਰ ਨੇ 42 ਦੌੜਾਂ ‘ਤੇ ਦੋ ਵਿਕਟਾਂ ਲਈਆਂ। (Tri-Series Title)