Belgium - Sach Kahoon Punjabi
ਬੈਲਜੀਅਮ ਦੌਰਾ ਫਾਈਨਲ ਤੋਂ ਪਹਿਲਾਂ ਅਹਿਮ ਪ੍ਰੀਖਿਆ : ਸ੍ਰੀਜੇਸ਼
26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੇ ਦੌਰੇ ‘ਤੇ ਰਵਾਨਾ ਹੋਵੇਗੀ ਭਾਰਤੀ ਟੀਮ | Belgium
ਬੰਗਲੌਰ (ਏਜੰਸੀ)। ਭਾਰਤੀ ਪੁਰਸ਼ ਹਾਕੀ ਟੀਮ ਦੇ ਤਜ਼ਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਮੰਨਿਆ ਹੈ ਕਿ ਮਹੱਤਵਪੂਰਨ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਹੋਣ ਵਾਲਾ ਬੈਲਜੀਅਮ ਦੌਰਾ ਟੀਮ ਲਈ ਫਾਈਨਲ ਪ੍ਰੀਖਿਆ ਤੋਂ ਪਹਿਲਾਂ ਤਿਆਰੀ ਦੇ ਲਿਹਾਜ ਨਾਲ ਕਾਫੀ ਅਹਿਮ ਸਾਬਤ ਹੋਵੇਗਾ ਭਾਰਤੀ ਟੀਮ 26 ਸਤੰਬਰ ਤੋਂ 3 ਅਕਤੂਬਰ ਤੱਕ ਬੈਲਜੀਅਮ ਦੌਰੇ ‘ਤੇ ਰਵਾਨਾ ਹੋਵੇਗੀ ਜਿੱਥੇ ਉਹ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਪ੍ਰਦਾਨ ਕਰੇਗੀ ਭਾਰਤ ਦੀ ਸੀਨੀਅਰ ਪੁਰਸ਼ ਹਾਕੀ ਟੀਮ ਏਐਫਆਈਐਚ ਓਲੰਪਿਕ ਕੁਆਲੀਫਾਇਰ ‘ਚ ਰੂਸ ਨਾਲ ਖੇਡੇਗੀ। (Belgium)
ਜਿਸ ਦਾ ਐਲਾਨ ਸੋਮਵਾਰ ਨੂੰ ਡਰਾਅ ‘ਚ ਕੀਤਾ ਗਿਆ ਸੀ ਸ੍ਰੀਜੇਸ਼ ਨੇ ਅੱਜ ਕਿਹਾ ਕਿ ਹਰ ਖਿਡਾਰੀ ਦਾ ਸੁਫਨਾ ਓਲੰਪਿਕ ‘ਚ ਖੇਡਣ ਦਾ ਹੁੰਦਾ ਹੈ ਅਤੇ ਰੂਸ ਹੁਣ ਹਾਕੀ ‘ਚ ਵੀ ਕਾਫੀ ਮਿਹਨਤ ਕਰ ਰਿਹਾ ਹੈ ਅਤੇ ਯਕੀਨੀ ਹੀ ਉਸ ਦੀ ਟੀਮ ਕਾਫੀ ਤਿਆਰੀ ਨਾਲ ਉਤਰੇਗੀ ਜੋ ਭਾਰਤੀ ਟੀਮ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ ਸ੍ਰੀਜੇਸ਼ ਨੇ ਟੀਮ ਦਾ ਪੰਜਵੀਂ ਰੈਂਕਿੰਗ ਕਾਇਮ ਰੱਖਣ ਦਾ ਇਰਾਦਾ ਪ੍ਰਗਟਾਉਂਦਿਆਂ ਕਿਹਾ ਕਿ ਬੈਲਜੀਅਮ ਦੌਰਾ ਖਿਡਾਰੀਆਂ ਨੂੰ ਹੋਰ ਮਜ਼ਬੂਤ ਬਣਾਵੇਗਾ ਅਤੇ ਵੱਡੀ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ।
ਭੁਵਨੇਸ਼ਵਰ ‘ਚ ਇੱਕ ਅਤੇ ਦੋ ਨਵੰਬਰ ਨੂੰ ਓਲੰਪਿਕ ੁਕੁਆਲੀਫਾਇਰ ਮੁਕਾਬਲੇ ਹੋਣੇ ਹਨ ਉਨ੍ਹਾਂ ਨੇ ਕਿਹਾ, ਵਿਸ਼ਵ ਚੈਂਪੀਅਨ ਬੈਲਜੀਅਮ ਦੇ ਨਾਲ ਖੇਡਣਾ ਸਾਡੀਆਂ ਤਿਆਰੀਆਂ ਨੂੰ ਪਰਖਣ ਲਈ ਅਸਲ ਪ੍ਰੀਖਿਆ ਹੋਵੇਗੀ ਅਸੀਂ ਬਿਹਤਰ ਡਿਫੈਂਸ, ਪੈਨਲਟੀ ਕਾਰਨਰ ਨੂੰ ਭੁਨਾਉਣ ਅਤੇ ਗੋਲ ਦੇ ਮੌਕੇ ਬਣਾਉਣ ਜਿਹੀਆਂ ਤਕਨੀਕਾਂ ‘ਤੇ ਕੰਮ ਕਰੇ ਹਨ ਅਤੇ ਕੋਸ਼ਿਸ਼ ਰਹੇਗੀ ਕਿ ਬੈਲਜੀਅਮ ਖਿਲਾਫ ਅਸੀਂ ਇਸ ਨੂੰ ਲਾਗੂ ਕਰ ਸਕੀਏ ਤਜ਼ਰਬੇਕਾਰ ਗੋਲਕੀਪਰ ਨੇ ਹੋਰ ਗੋਲਕੀਪਰ ਬਦਲਾਂ ਸਬੰਧੀ ਕਿਹਾ।
ਉਨ੍ਹਾਂ ਦੇ ਸਾਥੀ ਸੂਰਜਾ ਕਾਰਕੇਰਾ ਅਤੇ ਕ੍ਰਿਸ਼ਨ ਪਾਠਕ ਨੇ ਟੋਕੀਓ ‘ਚ ਓਲੰਪਿਕ ਟੈਸਟ ਇਵੇਂਟ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਚੰਗੇ ਵਿਕਲਪ ਹਨ ਉਨ੍ਹਾਂ ਨੇ ਕਿਹਾ, ਦੋਵੇਂ ਹੀ ਵਧੀਆ ਗੋਲਕੀਪਰ ਹਨ ਟੀਮ ਅੰਦਰ ਮੁਕਾਬਲਾ ਹੋਣਾ ਚੰਗੀ ਗੱਲ ਹੁੰਦੀ ਹੈ ਅਤੇ ਇਨ੍ਹਾਂ ਨੂੰ ਸਿਖਾਉਣ ‘ਚ ਮੈਨੂੰ ਮਜ਼ਾ ਆਉਂਦਾ ਹੈ ਕਿਉਂਕਿ ਇਸ ਨਾਲ ਮੇਰੀ ਨਿੱਜੀ ਖੇਡਰ ਹੋਰ ਵੀ ਬਿਹਤਰ ਹੁੰਦੀ ਹੈ।
ਬੈਲਜ਼ਿਅਮ ਬਣਿਆ ਹਾਕੀ ਦਾ ਨਵਾਂ ਬਾਦਸ਼ਾਹ
ਹਾਲੈਂਡ ਨੂੰ ਹਰਾ ਪਹਿਲੀ ਵਾਰ ਜਿੱਤਿਆ ਵਿਸ਼ਵ ਕੱਪ
ਆਸਟਰੇਲੀਆ ਨੇ ਰਿਕਾਰਡ ਜਿੱਤ ਨਾਲ ਹਥਿਆਇਆ ਕਾਂਸੀ ਤਮਗਾ
ਭੁਵਨੇਸ਼ਵਰ, 16 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਨੇ ਤਿੰਨ ਵਾਰ ਦੇ ਚੈਂਪੀਅਨ ਹਾਲੈਂਡ ਨੂੰ ਬੇਹੱਦ ਰੋਮਾਂਚਕ ਸ਼ੂਟ ਆਊਟ ‘ਚ 3-2 ਨਾਲ ਹਰਾ ਕੇ ਪਹਿਲੀ ਵਾਰ ਹਾਕੀ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ
ਨਿਰਧਾਰਤ ਸਮੇਂ ‘ਚ ਮੁਕਾਬਲਾ ਗੋਲ ਰਹਿਤ ਰਹਿਣ ਦੇ ਬਾਅਦ ਸ਼ੂਟ ਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਦੋਵੇਂ ਟੀਮਾਂ 2-2 ਤੋਂ ਬਰਾਬਰ ਰਹੀਆਂ ਅਤੇ ਸਡਨ ਡੈੱਕ ‘ਚ ਬੈਲਜ਼ੀਅਮ ਨੇ ਬਾਜੀ ਮਾਰਕ ਕੇ ਵਿਸ਼ਵ ਜੇਤੂ ਹੋਣ ਦਾ ਮਾਣ ਹਾਸਲ ਕਰ ਲਿਆ ਹਾਕੀ ਵਿਸ਼ਵ ਕੱਪ ‘ਚ 16 ਸਾਲ ਬਾਅਦ ਦੁਨੀਆਂ ਨੂੰ ਬੈਲਜ਼ੀਅਮ ਦੇ ਤੌਰ ‘ਤੇ ਨਵਾਂ ਵਿਸ਼ਵ ਚੈਂਪੀਅਨ ਮਿਲਿਆ ਫਾਈਨਲ ਦੇਖਣ 15 ਹਜਾਰ ਦਰਸ਼ਕਾਂ ਨਾਲ ਖਚੇਖਚ ਭਰੇ ਕਲਿੰਗਾ ਸਟੇਡੀਅਮ ‘ਚ ਕ੍ਰਿਕਟ ਲੀਜ਼ੇਂਡ ਸਚਿਨ ਤੇਂਦੁਲਕਰ ਵੀ ਮੌਜ਼ੂਦ ਸਨ
ਆਸਟਰੇਲੀਆ ਨੇ ਸੈਮੀਫਾਈਨਲ ਦੀ ਹਾਰ ਦਾ ਗੁੱਸਾ ਕੱਢਿਆ
ਟਾਮ ਕ੍ਰੇਗ ਦੀ ਸ਼ਾਨਦਾਰ ਹੈਟ੍ਰਿਕ ਦੀ ਬਦੌਲਤ ਆਸਟਰੇਲੀਆ ਨੇ ਇੰਗਲੈਂਡ ਨੂੰ ਕਲਿੰਗਾ ਸਟੇਡੀਅਮ ‘ਚ 8-1 ਨਾਲ ਮਧੋਲ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ‘ਚ ਕਾਂਸੀ ਤਮਗਾ ਜਿੱਤ ਲਿਆ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਨੇ ਸੈਮੀਫਾਈਨਲ ‘ਚ ਹਾਲੈਂਡ ਹੱਥੋਂ ਹਾਰਨ ਅਤੇ ਦੋ ਵਾਰ ਦਾ ਆਪਣਾ ਖ਼ਿਤਾਬ ਗੁਆਉਣ ਦਾ ਸਾਰਾ ਗੁੱਸਾ ਜਿਵੇਂ ਇੰਗਲੈਂਡ ‘ਤੇ ਕੱਢ ਦਿੱਤਾ ਵਿਸ਼ਵ ਕੱਪ ਦੇ ਇਤਿਹਾਸ ‘ਚ ਕਾਂਸੀ ਤਮਗੇ ਦੇ ਮੁਕਾਬਲੇ ‘ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤੀ ਹੈ ਆਸਟਰੇਲੀਆ ਨੇ ਪੰਜਵੀਂ ਵਾਰ ਵਿਸ਼ਵ ਕੱਪ ‘ਚ ਕਾਂਸੀ ਤਮਗਾ ਹਾਸਲ ਕੀਤਾ ਜਦੋਂਕਿ ਇੰਗਲੈਂਡ ਨੂੰ ਲਗਾਤਾਰਾ ਤੀਸਰੀ ਵਾਰ ਚੌਥੇ ਸਥਾਂਨ ‘ਤੇ ਸੰਤੋਸ਼ ਕਰਨਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਲਜੀਅਮ ਨੇ ਇੰਗਲੈਂਡ ਨੂੰ 6-0 ਨਾਲ ਤੇ ਹਾਲੈਂਡ ਨੇ ਪੈਨਲਟੀ ਸ਼ੂਟਆਊਟ ਂਚ 4-3 ਨਾਲ ਜਿੱਤਿਆ ਆਸਟਰੇਲੀਆ ਨੂੰ
ਭੁਵਨੇਸ਼ਵਰ, 15 ਦਸੰਬਰ
ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦਾ ਖ਼ਿਤਾਬੀ ਮੁਕਾਬਲਾ ਹਾਲੈਂਡ ਅਤੇ ਬੈਲਜੀਅਮ ਦਰਮਿਆਨ ਖੇਡਿਆ ਜਾਵੇਗਾ ਭੁਵਨੇਸ਼ਵਰ ‘ਚ ਖੇਡੇ ਗਏ ਪਹਿਲੇ ਸੈਮੀਫਾਈਨਲ ‘ਚ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਨੇ ਤੂਫ਼ਾਨੀ ਅੰਦਾਜ਼ ‘ਚ ਇੰਗਲੈਂਡ ਨੂੰ 6-0 ਨਾਲ ਮਧੋਲ ਕੇ ਫਾਈਨਲ ‘ਚ ਜਗ੍ਹਾ ਬਣਾਈ ਜਦੋਂਕਿ ਵਿਸ਼ਵ ਰੈਂਕਿੰਗ ‘ਚ ਚੌਥੇ ਨੰਬਰ ਦੀ ਟੀਮ ਹਾਲੈਂਡ ਅਤੇ ਵਿਸ਼ਵ ਨੰਬਰ ਇੱਕ ਆਸਟਰੇਲੀਆ ਦਰਮਿਆਨ ਸਾਹ ਰੋਕ ਕੇਣ ਵਾਲੇ ਦੂਸਰੇ ਸੈਮੀਫਾਈਨਲ ‘ਚ ਨਿਰਧਾਰਤ ਸਮੇਂ ਤੱਕ 2-2 ਨਾਲ ਬਰਾਬਰੀ ਤੋਂ ਬਾਅਦ  ਪੈਨਲਟੀ ਸ਼ੂਟ ਆਊਟ ਰਾਹੀਂ ਹੋਏ ਫੈਸਲੇ ‘ਚ ਹਾਲੈਂਡ ਨੇ 4-3 ਨਾਲ ਜਿੱਤ ਹਾਸਲ ਕਰਕੇ ਖ਼ਿਤਾਬੀ ਮੁਕਾਬਲੇ ਲਈ ਸ਼ੰਖਨਾਦ ਕੀਤਾ
ਬੈਲਜੀਅਮ ਨੇ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਹੈ ਜਦੋਂਕਿ ਇੰਗਲੈਂਡ ਨੂੰ ਲਗਾਤਾਰ ਤੀਸਰੀ ਵਾਰ ਸੈਮੀਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਬੈਲਜ਼ੀਅਮ ਨੇ ਚਾਰ ਗੋਲ ਤਾਂ ਸਿਰਫ਼ 42ਵੇਂ, 45ਵੇਂ,50ਵੇਂ,53ਵੇਂ ਮਿੰਟ ‘ਚ ਸਿਰਫ਼ 11 ਮਿੰਟਾਂ ਦੇ ਫ਼ਰਕ ‘ਚ ਕੀਤੇ
ਦੂਸਰੇ ਸੈਮੀਫਾਈਨਲ ‘ਚ ਹਾਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9ਵੇਂ ਅਤੇ 20ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਆਸਟਰੇਲੀਆ ਨੇ ਦੂਸਰੇ ਅੱਧ ‘ਚ ਜ਼ਬਰਦਸਤ ਵਾਪਸੀ ਕਰਦੇ ਹੋਏ ਮੈਚ ਨੂੰ 2-2 ‘ਤੇ ਖ਼ਤਮ ਕੀਤਾ ਬਾਅਦ ‘ਚ ਪੈਨਲਟੀ ਸ਼ੂਟਆਊਟ ‘ਚ ਹਾਲੈਂਡ ਨੇ ਵਿਸ਼ਵ ਨੰਬਰ ਇੱਕ ਟੀਮ ਅਤੇ ਦੋ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਹਾਰ ਲਈ ਮਜ਼ਬੂਰ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਲਜੀਅਮ ਨੇ 56ਵੇਂ ਮਿੰਟ ਂਚ ਕੀਤਾ ਬਰਾਬਰੀ ਦਾ ਗੋਲ
ਭਾਰਤੀ ਰੱਖਿਆ ਕਤਾਰ ਦੇ ਵਰੁਣ ਰਹੇ ਮੈਨ ਆਫ਼ ਦ ਮੈਚ
ਏਜੰਸੀ,
ਭੁਵਨੇਸ਼ਵਰ, 2 ਦਸੰਬਰ
ਭਾਰਤ ਨੇ ਦੂਸਰੇ ਅੱਧ ‘ਚ ਸ਼ਾਨਦਾਰ ਵਾਪਸੀ ਕਰਦੇ ਹੋਏ ਓਲੰਪਿਕ ਚਾਂਦੀ ਤਮਗਾ ਜੇਤੂ ਬੈਲਜ਼ੀਅਮ ‘ਤੇ 2-1 ਦਾ ਵਾਧਾ ਬਣਾ ਲਿਆ ਸੀ ਪਰ 56ਵੇਂ ਮਿੰਟ ‘ਚ ਗੋਲ ਖਾਣ ਕਾਰਨ ਮੇਜ਼ਬਾਨ ਭਾਰਤੀ ਟੀਮ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦਾ ਇਹ ਮੁਕਾਬਲਾ 2-2 ਨਾਲ ਡਰਾਅ ਖੇਡਣ ਲਈ ਮਜ਼ਬੂਰ ਹੋਣਾ ਪਿਆ ਬੈਲਜ਼ੀਅਮ ਲਈ ਅਲੈਕਜੈਂਡਰ ਹੈਂਡਰਿਕਸ ਨੇ 8ਵੇਂ ਮਿੰਟ ਅਤੇ ਸਾਇਮਨ ਗੌਗਨਾਰਡ ਨੇ 56ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 40ਵੇਂ ਅਤੇ ਸਿਮਰਨਜੀਤ ਸਿੰਘ ਨੇ 47ਵੇਂ ਮਿੰਟ ‘ਚ ਗੋਲ ਕੀਤੇ
ਮੈਚ ‘ਚ ਦੋਵਾਂ ਟੀਮਾਂ ਨੇ ਸ਼ਾਨਦਾਰ ਖੇਡ ਦਿਖਾਈ ਭਾਰਤ ਪਹਿਲੇ ਕੁਆਰਟਰ ‘ਚ ਭਾਵੇਂ ਹੀ ਪੱਛੜ ਗਿਆ ਸੀ ਪਰ ਦੂਸਰੇ ਅੱਧ ‘ਚ ਨੌਜਵਾਨਾਂ ਨੇ ਸ਼ਾਨਦਾਰ ਖੇਡ ਦਿਖਾਈ ਭਾਰਤੀ ਰੱਖਿਆ ਕਤਾਰ ‘ਚ ਵੀ ਪਹਿਲੇ ਅੱਧ ਤੋਂ ਬਾਅਦ ਸੁਧਾਰ ਦੇਖਿਆ ਗਿਆਭਾਰਤੀ ਟੀਮ ਜ਼ਿਆਦਾਤਰ ਕਾਉਂਟਰ ਹੀ ਖੇਡੀ ਪਰ ਚੌਥੇ ਕੁਆਰਟਰ ‘ਚ ਲੀਡ ਹਾਸਲ ਕਰਨ ਦੇ ਬਾਵਜ਼ੂਦ ਟੀਮ ਉਸਨੂੰ ਬਰਕਰਾਰ ਨਾ ਰੱਖ ਸਕੀ
ਬਿਹਤਰ ਗੋਲ ਔਸਤ ਨਾਲ ਗਰੁੱਪ ਸੂਚੀ ‘ਚ ਭਾਰਤ ਟਾੱਪ ‘ਤੇ
ਭਾਰਤ ਖਿਡਾਰੀ ਮੈਚ ਦੇ ਆਖ਼ਰੀ ਪਲਾਂ ‘ਚ ਬੈਲਜ਼ੀਅਮ ਦੇ ਗੋਲਕੀਪਰ ਦੀ ਗੈਰਮੌਜ਼ੂਦਗੀ ‘ਚ  ਘੇਰੇ ‘ਚ ਵੀ ਪਹੁੰਚੇ ਪਰ ਗੋਲ ਕਰਨ ‘ਚ ਨਾਕਾਮ ਰਹੇ
ਗਰੁੱਪ ਸੀ ‘ਚ ਦੋਵਾਂ ਟੀਮਾਂ ਦੇ ਹੁਣ ਬਰਾਬਰ ਅੰਕ ਹਨ ਪਰ ਬਿਹਤਰ ਗੋਲ ਔਸਤ ਨਾਲ ਭਾਰਤ ਟਾੱਪ ‘ਤੇ ਹੈ
ਬੈਲਜੀਅਮ ਨੇ ਗੋਲਕੀਪਰ ਨੂੰ ਬਾਹਰ ਬਿਠਾ, ਖਿਡਾਇਆ ਐਕਸਟਰਾ ਖਿਡਾਰੀ, ਹੋਏ ਕਾਮਯਾਬ
ਮੈਚ ਦੇ ਸਮਾਪਤੀ ਦੇ ਨਜ਼ਦੀਕ 2-1 ਨਾਲ ਪੱਛੜ ਰਹੇ ਬੈਲਜ਼ੀਅਮ ਨੇ ਮੈਚ ਦੇ ਆਖ਼ਰੀ ਚਾਰ ਮਿੰਟ ‘ਚ ਗੋਲਕੀਪਰ ਵਿੰਸੇਟ ਵਾਨਾਸ਼ ਨੂੰ ਹਟਾ ਕੇ ਇੱਕ ਐਕਸਟਰਾ ਖਿਡਾਰੀ ਨੂੰ ਮੈਦਾਨ ‘ਤੇ ਉਤਾਰਿਆ ਜਿਸ ਦਾ ਉਸਨੂੰ ਫਾਇਦਾ ਮਿਲਿਆ ਅਤੇ 56ਵੇਂ ਮਿੰਟ ‘ਚ ਬੈਲਜੀਅਮ ਦੇ ਸਾਈਮਨ ਨੇ ਫੀਲਡ ਗੋਲ ਕਰਕੇ ਟੀਮ ਦੀ ਮੈਚ ‘ਚ ਵਾਪਸੀ ਕਰਵਾ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਲੰਪਿਕ ਚਾਂਦੀ ਤਮਗਾ ਬੈਲਜ਼ੀਅਮ ਨੂੰ ਟੱਕਰਣ ਨਿੱਤਰੇਗਾ ਭਾਰਤ
ਸਾਲ 2013 ਤੋਂ ਹੁਣ ਤੱਕ ਦੋਵਾਂ ਟੀਮਾਂ ਨੇ ਇੱਕ ਦੂਸਰੇ ਵਿਰੁੱਧ 19 ਮੈਚ ਖੇਡੇ ਹਨ ਜਿਸ ਵਿੱਚ ਭਾਰਤ ਸਿਰਫ਼ 5 ਜਿੱਤ ਸਕਿਆ ਹੈ ਜਦੋਂਕਿ ਬੈਲਜੀਅਮ ਨੇ 13 ਮੈਚ ਜਿੱਤੇ ਹਨ
ਭੁਵਨੇਸ਼ਵਰ, 1 ਦਸੰਬਰ
ਭਾਰਤੀ ਪੁਰਸ਼ ਹਾਕੀ ਟੀਮ ਦੀ ਵਿਸ਼ਵ ਕੱਪ ‘ਚ ਐਤਵਾਰ ਨੂੰ ਅਸਲੀ ਪਰੀਖਿਆ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਤੋਂ ਪਾਰ ਪਾਉਣਾ ਹੋਵੇਗੀ
ਭਾਰਤ ਨੇ ਵਿਸ਼ਵ ਕੱਪ ‘ਚ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ ਸੀ ਹਾਲਾਂਕਿ ਬੈਲਜੀਅਮ ਜਿਹੀ ਮਜ਼ਬੂਤ ਟੀਮ ਵਿਰੁੱਧ ਜਿੱਤ ਕਰਨਾ ਉਸ ਲਈ ਮੁਸ਼ਕਲ ਚੁਣੌਤੀ ਮੰਨਿਆ ਜਾ ਰਿਹਾ ਹੈ ਘਰੇਲੂ ਮੇਦਾਨ ‘ਤੇ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਬੈਲਜ਼ੀਅਮ ਨੂੰ ਹਰਾਉਣ ਦੇ ਨਾਲ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕਰਨ ‘ਤੇ ਵੀ ਲੱਗੀ ਹੋਵੇਗੀ
ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਦੀ ਕੋਸ਼ਿਸ਼ ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਬੈਲਜ਼ੀਅਮ ਵਿਰੁੱਧ ਆਪਣੇ ਪਿਛਲੇ ਰਿਕਾਰਡ ‘ਚ ਸੁਧਾਰ ਕਰਨ ਦੀ ਹੋਵੇਗੀ ਸਾਲ 2013 ਤੋਂ ਹੁਣ ਤੱਕ ਦੋਵਾਂ ਟੀਮਾਂ ਨੇ ਇੱਕ ਦੂਸਰੇ ਵਿਰੁੱਧ 19 ਮੈਚ ਖੇਡੇ ਹਨ ਜਿਸ ਵਿੱਚ ਭਾਰਤ ਸਿਰਫ਼ 5 ਜਿੱਤ ਸਕਿਆ ਹੈ ਜਦੋਂਕਿ ਬੈਲਜੀਅਮ ਨੇ 13 ਮੈਚ ਜਿੱਤੇ ਹਨ ਇੱਕ ਮੈਚ ਡਰਾਅ ਰਿਹਾ ਸੀ
ਆਖ਼ਰੀ ਵਾਰ ਬੇਦਰਾ ‘ਚ ਹੋਈ ਚੈਂਪੀਅੰਜ਼ ਟਰਾਫ਼ੀ ‘ਚ ਦੋਵੇਂ ਟੀਮਾਂ ਇੱਕ ਦੂਸਰੇ ਨਾਲ ਭਿੜੀਆਂ ਸਨ ਅਤੇ ਮੈਚ 1-1 ਨਾਲ ਡਰਾਅ ਸਮਾਪਤ ਹੋਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਬੈਲਜ਼ੀਅਮ ਨੇ ਤੀਜੇ ਸਥਾਨ ਨਾਲ ਲਈ ਜੇਤੂ ਵਿਦਾਈ
ਬੈਲਜ਼ੀਅਮ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ | World Cup
ਸੇਂਟ ਪੀਟਰਸਬਰ (ਏਜੰਸੀ)। ਬੈਲਜ਼ੀਅਮ ਨੇ ਇੰਗਲੈਂਡ ਨੂੰ ਤੀਸਰੇ ਸਥਾਨ ਦੇ ਪਲੇ ਆਫ਼ ਮੁਕਾਬਲੇ ‘ਚ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ‘ਚ ਤੀਸਰੇ ਸਥਾਨ ਦੇ ਨਾਲ ਜੇਤੂ ਵਿਦਾਈ ਲਈ ਬੈਲਜ਼ੀਅਮ ਦੀ ਜਿੱਤ ‘ਚ ਏਡਨ ਹੇਜ਼ਾਰਡ ਅਤੇ ਥਾਮਸ ਮਿਊਨਰ ਨੇ ਗੋਲ ਕੀਤੇ ਬੈਲਜ਼ੀਅਮ ਨੇ ਇੰਗਲੈਂਡ ਨੂੰ ਗਰੁੱਪ ਗੇੜ ‘ਚ ਵੀ 1-0 ਨਾਲ ਹਰਾਇਆ ਸੀ ਬੈਲਜ਼ੀਅਮ ਨੇ ਤੀਸਰਾ ਸਥਾਨ ਹੀ ਨਹੀਂ ਸਗੋਂ ਵਿਸ਼ਵ ਕੱਪ ‘ਚ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਪਹਿਲੀ ਵਾਰ ਤੀਸਰਾ ਸਥਾਨ ਹਾਸਲ ਕੀਤਾ ਦੋਵਾਂ ਟੀਮਾਂ ਨੇ ਆਪਣੇ ਆਪਣੇ ਸੈਮੀਫਾਈਨਲ ਗੁਆ ਦਿੱਤ ਸਨ ਅਤੇ ਅੱਜ ਦੇ ਮੁਕਾਬਲ ੇ’ਚ ਦੋਵਾਂ ਹੀ ਟੀਮਾਂ ਨੇ ਕਈ ਬਦਲਾਅ ਕੀਤੇ ਰੈਡ ਡੇਵਿਲਜ਼ ਨੇ ਮੈਚ ‘ਚ ਦਬਦਬਾ ਕਾਇਮ ਰੱਖਿਆ ਅਤੇ ਦੋ ਗੋਲ ਕਰਦੇ ਹੋਏ ਮੁਕਾਬਲਾ ਆਪਣੇ ਨਾਂਅ ਕੀਤਾ।
ਪਹਿਲੇ ਅੱਧ ਦੀ ਸਮਾਪਤੀ ‘ਤੇ ਬੈਲਜ਼ੀਅਮ 1-0 ਨਾਲ ਅੱਗੇ ਰਿਹਾ | World Cup
ਬੈਲਜ਼ੀਅਮ ਨੇ ਮੈਚ ਦੇ ਚੌਥੇ ਹੀ ਮਿੰਟ ‘ਚ ਵਾਧਾ ਹਾਸਲ ਕਰ ਲਿਆ ਸੀ ਥਾਮਸ ਮਿਊਨਰ ਨੇ ਸ਼ਾਨਦਾਰ ਗੋਲ ਕਰਕੇ ਸਕੋਰ 1-0 ਨਾਲ ਬੈਲਜ਼ੀਅਮ ਦੇ ਪੱਖ ‘ਚ ਮੋੜ ਦਿੱਤਾ ਇਸ ਗੋਲ ਲਈ ਬੈਲਜ਼ੀਅਮ ਦੇ ਕਈ ਖਿਡਾਰੀਆਂ ਨੇ ਬਿਹਤਰੀਨ ਯੋਗਦਾਨ ਦਿੱਤਾ, ਸਭ ਤੋਂ ਪਹਿਲਾਂ ਰੋਮੇਲੁ ਲੁਕਾਕੂ ਡੀਪ ਤੋਂ ਗੇਂਦ ਨੂੰ ਟਰਨ ਕਰਾਉਂਦਾ ਹੋਇਆ ਲੈ ਕੇ ਆਇਆ ਅਤੇ ਜੋਂਸ ਨੂੰ ਛਕਾਉਂਦਿਆਂ ਚਾਡਲੀ ਨੂੰ ਬਹੁਤ ਹੀ ਪਿਆਰ ਪਾਸ ਦਿੱਤਾ ਚਾਡਲੀ ਨੇ ਗੋਲਪੋਸਟ ਵੱਲ ਕ੍ਰਾਸ ਪਾਸ ਦਿੱਤਾ ਅਤੇ ਪਿੱਛੇ ਤੋਂ ਦੌੜਦੇ ਪਹੁੰਚੇ ਮਿਊਨਰ ਨੇ ਖ਼ਿਸਕ ਕੇ ਕਿੱਕ ਲਗਾਈ ਅਤੇ ਬੈਲਜ਼ੀਮ ਨੂੰ ਵਾਧ ਦਵਾ ਦਿੱਤਾ ਇਸ ਤੋਂ ਬਾਅਦ ਬੈਲਜ਼ੀਅਮ ਅਤੇ ਇੰਗਲੈਂਡ ਨੇ ਗੋਲ ਕਰਨ ਦੇ ਕੁਝ ਜ਼ੋਰਦਾਰ ਮੌਕੇ ਬਣਾਏ ਪਰ ਕਿਸੇ ਦੇ ਹੱਥ ਸਫ਼ਲਤਾ ਨਾ ਲੱਗੀ ਪਹਿਲੇ ਅੱਧ ਦੀ ਸਮਾਪਤੀ ‘ਤੇ ਬੈਲਜ਼ੀਅਮ 1-0 ਨਾਲ ਅੱਗੇ ਰਿਹਾ। (World Cup)
ਦੂਸਰੇ ਅੱਧ ‘ਚ ਮੈਚ ‘ਚ ਸਭ ਤੋਂ ਜ਼ਿਆਦਾ ਪ੍ਰਭਾਵ ਬੈਲਜ਼ੀਅਮ ਦੇ ਡਿਫੈਂਡਰ ਅਲਡਰਵੇਰਾਲਡ ਨੇ ਪਾਇਆ ਉਸਨੇ ਮੈਚ ਦੇ 69ਵੇਂ ਮਿੰਟ ‘ਚ ਇੰਗਲੈਂਡ ਦੇ ਅਰਿਕ ਡਾਇਰ ਦਾ ਸ਼ਾਨਦਾਰ ਗੋਲ ਰੋਕਿਆ ਇੰਗਲੈਂਡ ਨੂੰ ਸਕੋਰ ਬਰਾਬਰ ਕਰਨ ਦਾ ਇਸ ਤੋਂ ਸੌਖਾ ਮੌਕਾ ਨਹੀਂ ਮਿਲ ਸਕਦਾ ਸੀ ਦਰਅਸਲ ਡਾਇਰ ਅਤੇ ਮਾਰਕਸ ਰੈਸ਼ਫੋਰਡ ਦੇ ਤਾਲਮੇਲ ਨਾਲ ਬੈਲਜ਼ੀਅਮ ਦੇ ਡਿਫੈਂਡਰ ਵਿੰਸੇਂਟ ਫਿਸਲ ਕੇ ਡਿੱਗ ਗਏ ਡਾਇਰ ਗੇਂਦ ਲੈ ਕੇ ਵਧੇ ਅਤੇ ਗੋਲਕੀਪਰ ਕੋਰਟੋਈਸ ਨੂੰ ਛਕਾਉਣ ‘ਚ ਕਾਮਯਾਬ ਹੋ ਗਏ ਉਹਨਾਂ ਗੋਲਪੋਸਟ ਵੱਲ ਚਿੱਪ ਸ਼ਾਟ ਖੇਡਿਆ ਜਿਸ ਨੂੰ ਡਿਫੈਂਡਰ ਅਲਡਰਵੇਰਾਲਡ ਨੇ ਫਿਸਲਦੇ ਹੋਏ ਰੋਕ ਦਿੱਤਾ। (World Cup)
ਇਸ ਤੋਂ ਬਾਅਦ ਬੈਲਜ਼ੀਮ ਨੇ ਆਪਣਾ ਵਾਧਾ 2-0 ਕਰ ਲਿਆ ਅਡੇਨ ਹੇਜ਼ਾਰਡ ਨੇ ਫਿਲ ਜੋਂਸ ਨਾਲ ਚੰਗੀ ਕਟਿੰਗ ਪਾਸ ਖੇਡੇ ਅਤੇ ਫਿਰ ਇੰਗਲਿਸ਼ ਗੋਲਕੀਪਰ ਦੇ ਨਜ਼ਦੀਕ ਤੋਂ ਬਿਹਤਰੀਨ ਗੋਲ ਕੀਤਾ ਹੇਜ਼ਾਰਡ ਪਿਛਲੇ 25 ਮੈਚਾਂ ‘ਚ 25 ਗੋਲਾਂ ‘ਚ ਸ਼ਾਮਲ ਰਹੇ ਉਹਨਾਂ ਇਸ ਦੌਰਾਨ 12 ਗੋਲ ਕੀਤੇ ਜਦੋਂਕਿ 13 ਗੋਲਾਂ ਲਈ ਮੌਕੇ ਬਣਾਏ। (World Cup)
ਫਾਈਨਲ ਟਿਕਟ ਲਈ ਭਿੜਨਗੇ ਫਰਾਂਸ ਤੇ ਬੈਲਜ਼ੀਅਮ
ਬੈਲਜ਼ੀਅਮ ਬਤੌਰ ਅੱਵਲ ਸਕੋਰਰ ਸੈਮੀਫਾਈਨਲ ‘ਚ ਪਹੁੰਚੀ | Sports
ਸੇਂਟ ਪੀਟਰਸਬਰਗ (ਏਜੰਸੀ)। ਰਾਬਰਟੋ ਮਾਰਟੀਨੇਜ਼ ਦੀ ਬੈਲਜ਼ੀਅਮ 21ਵੇਂ ਫੀਫਾ ਵਿਸ਼ਵ ਕੱਪ ‘ਚ ਬਤੌਰ ਅੱਵਲ ਸਕੋਰਰ ਸੈਮੀਫਾਈਨਲ ‘ਚ ਪਹੁੰਚੀ ਹੈ ਜਿੱਥੇ ਉਹ ਅੱਜ ਆਪਣੇ ਪੁਰਾਰਣੇ ਵਿਰੋਧੀ ਫਰਾਂਸ ਦੀ ਚੁਣੌਤੀ ਨੂੰ ਤੋੜਦੇ ਹੋਏ ਫਾਈਨਲ ਦੀ ਟਿਕਟ ਕਟਾਉਣ ਨਿੱਤਰੇਗੀ ਜੋ ਇਸ ਵਾਰ ਉੱਚੇ ਮਨੋਬਲ ਨਾਲ ਵੱਡੇ ਉਲਟਫੇਰ ਦੀ ਤਿਆਰੀ ‘ਚ ਹੈ ਬੈਲਜ਼ੀਅਮ ਨੇ ਵਿਸ਼ਵ ਕੱਪ ਦੇ ਪੰਜ ਮੈਚਾਂ ‘ਚ 14 ਗੋਲ ਕੀਤੇ ਹਨ ਅਤੇ ਬ੍ਰਾਜ਼ੀਲ ਵਿਰੁੱਧ ਕੁਆਰਟਰ ਫਾਈਨਲ ‘ਚ ਮਿਲੀ 2-1 ਦੀ ਜਿੱਤ ‘ਚ ਉਸਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਰੋਮੇਲੂ ਲੁਕਾਕੂ, ਈਡਨ ਹੇਜ਼ਾਰਡ ਅਤੇ ਕੇਵਿਨ ਡੀ ਬਰੁਈਨ ਨੇ ਹਮਲਾਵਰ ਪ੍ਰਦਰਸ਼ਨ ਦੀ ਬਦੌਲਤ ਪੰਜ ਵਾਰ ਦੀ ਚੈਂਪਿਅਨ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। (Sports)
ਅਰਜਨਟੀਨਾ ਵਿਰੁੱਧ 4-3 ਦੀ ਜਿੱਤ ਨੇ ਫਰਾਂਸ ਦੇ ਆਤਮਵਿਸ਼ਵਾਸ ਨੂੰ ਅਸਮਾਨ ‘ਤੇ ਪਹੁੰਚਾਇਆ | Sports
ਇਸ ਦੇ ਉਲਟ ਫਰਾਂਸ ਦੀ ਟੀਮ ਨੇ ਗਰੁੱਪ ਗੇੜ ‘ਚ ਆਸਟਰੇਲੀਆ ਅਤੇ ਪੇਰੂ ਵਿਰੁੱਧ ਜਿੱਤ ਦਰਜ ਕੀਤੀ ਅਤੇ ਡੈਨਮਾਰਕ ਨਾਲ 0-0 ਨਾਲ ਡਰਾਅ ਖੇਡ ਕੇ ਨਾੱਕਆਊਟ ‘ਚ ਜਗ੍ਹਾ ਬਣਾਈ ਹਾਲਾਂਕਿ ਖ਼ਿਤਾਬ ਦੇ ਦਾਅਵੇਦਾਰਾਂ ‘ਚ ਇੱਕ ਅਤੇ ਪਿਛਲੇ ਉਪ ਜੇਤੂ ਅਰਜਨਟੀਨਾ ਵਿਰੁੱਧ ਉਸਦੀ ਆਖ਼ਰੀ 16 ‘ਚ 4-3 ਦੀ ਰੋਮਾਂਚਕ ਜਿੱਤ ਨੇ ਫਰਾਂਸ ਦੇ ਆਤਮਵਿਸ਼ਵਾਸ ਨੂੰ ਅਸਮਾਨ ‘ਤੇ ਪਹੁੰਚਾਇਆ ਹੈ। ਡਿਡਿਅਰ ਡੀਸ਼ੈਂਪਸ ਦੀ ਮੈਚ ‘ਚ ਗੰਢਜੋੜ ਲਗਾਤਾਰ ਕੰਮ ਮਰ ਰਹੀ ਹੈ ਅਤੇ ਅਰਜਨਟੀਨਾ ਵਿਰੁੱਧ ਕਾਈਲਨ ਅਮਬਾਪੇ ਦਾ ਹੀਰੋ ਜਿਹਾ ਪ੍ਰਦਰਸ਼ਨ ਸੈਮੀਫਾਈਨਲ ‘ਚ ਬੈਲਜ਼ੀਅਮ ਨੂੰ ਜਰੂਰ ਯਾਦ ਰੱਖਣਾ ਹੋਵੇਗਾ ਕੁਆਰਟਰ ਫਾਈਨਲ ਮੁਕਾਬਲੇ ‘ਚ ਫਰਾਂਸੀਸੀ ਟੀਮ ਨੇ ਇਸ ਲੈਅ ਨੂੰ ਬਰਕਰਾਰ ਰੱਖਦੇ ਹੋਏ ਉਰੁਗੁਵੇ ਨੂੰ 2-0 ਨਾਲ ਆਸਾਨੀ ਨਾਲ ਹਰਾਇਆ ਅਤੇ ਮੈਚ ‘ਤੇ ਸ਼ੁਰੂਆਤ ਤੋਂ ਹੀ ਕਾਬੂ ਰੱਖਿਆ।
ਬੈਲਜ਼ੀਅਮ ਲਈ ਨਾੱਕਆਊਟ ਗੇੜ ‘ਚ ਜਾਪਾਨ ਵਿਰੁੱਧ ਮੁਕਾਬਲਾ ਇੱਕ ਸਬਕ | Sports
ਬੈਲਜ਼ੀਅਮ ਲਈ ਹਾਲਾਂਕਿ ਨਾੱਕਆਊਟ ਗੇੜ ‘ਚ ਜਾਪਾਨ ਵਿਰੁੱਧ ਮੁਕਾਬਲਾ ਉਸ ਲਈ ਇੱਕ ਸਬਕ ਵਾਂਗ ਰਿਹਾ ਜਿੱਥੇ ਉਸਨੂੰ ਏਸ਼ੀਆਈ ਟੀਮ ਨੇ ਲਗਭੱਗ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਸੀ ਇਸ ਮੈਚ ‘ਚ ਤਜ਼ਰਬੇਕਾਰ ਟੀਮ ਨੇ ਆਖ਼ਰੀ ਮਿੰਟ ‘ਚ 3-2 ਨਾਲ ਜਿੱਤ ਆਪਣੇ ਨਾਂਅ ਕਰਦੇ ਹੋਏ ਸਭ ਤੋਂ ਵੱਡਾ ਉਲਟਫੇਰ ਟਾਲ ਦਿੱਤਾ ਮਾਰਟੀਨੇਜ਼ ਨੇ 2-0 ਨਾਲ ਪੱਛੜਨ ਤੋਂ ਬਾਅਦ ਆਪਣੇ ਸੀਨੀਅਰ ਖਿਡਾਰੀਆਂ ਮਾਰੂਲੇ ਫੇਲਾਨੀ ਅਤੇ ਨਾਸੇਰ ਚਾਦਲੀ ਨੂੰ 65ਵੇਂ ਮਿੰਟ ‘ਚ ਉਤਾਰਿਆ ਜਿੰਨ੍ਹਾਂ ਨੇ ਆਖ਼ਰੀ ਮੌਕੇ ‘ਤੇ ਬੈਲਜ਼ੀਅਮ ਨੂੰ ਸੰਭਾਲਦੇ ਹੋਏ ਮੈਚ ‘ਚ ਵਾਪਸੀ ਕਰਵਾ ਦਿੱਤੀ ਚਾਡਲੀ ਨੇ ਮੈਚ ਦੀ ਅਧਿਕਾਰਕ ਤੌਰ ‘ਤੇ ਆਖ਼ਰੀ ਮਿੰਟ ਹੀ ਨਹੀਂ ਸਗੋਂ ਆਖ਼ਰੀ ਪਲ’ਚ ਜੇਤੂ ਗੋਲ ਕੀਤਾ। (Sports)
ਬ੍ਰਾਜ਼ੀਲ ਵਿਰੁੱਧ ਵੀ ਕੁਆਰਟਰ ਫਾਈਨਲ ‘ਚ ਮਾਰਟੀਨੇਜ਼ ਨੇ ਆਪਣੀ ਰਣਨੀਤੀ ਨਾਲ ਚੌਂਕਾਇਆ ਅਤੇ ਲੁਕਾਕੂ ਦੀ ਜਗ੍ਹਾ ਡੀ ਬਰੁਈਨ ਨੂੰ ‘ਫਾਲਸ ਨਾਈਨ ‘ ਦੀ ਸ਼ੁਰੂਆਤ ਦਾ ਮੌਕਾ ਦੇ ਦਿੱਤਾ ਇਹ ਰਣਨੀਤੀ ਕੰਮ ਕਰ ਗਈ ਅਤੇ ਡੀ ਬਰੁਏਨ ਨੇ ਰੂਸ ‘ਚ ਆਪਣਾ ਪਹਿਲਾ ਗੋਲ ਕਰ ਦਿੱਤਾ। ਆਸ ਕੀਤੀ ਜਾ ਰਹੀ ਹੈ ਕਿ ਇਸ ਮੈਚ ‘ਚ ਕਿਸੇ ਇੱਕ ਟੀਮ ਦਾ ਦਬਦਬਾ ਨਹੀਂ ਹੋਵੇਗਾ ਅਤੇ ਮੁਕਾਬਲਾ ਕਾਂਟੇ ਦਾ ਹੋਵੇਗਾ ਸਾਲ 1998 ਦਾ ਚੈਂਪਿਅਨ ਫਰਾਂਸ ਹਾਲਾਂਕਿ ਸੱਟੇਬਾਜ਼ਾਂ ਦੀ ਨਜ਼ਰ ‘ਚ ਥੋੜ੍ਹਾ ਪਸੰਦੀਦਾ ਮੰਨਿਆ ਜਾ ਰਿਹਾ ਹੈ ਪਰ ਜੇਕਰ ਪੁਰਾਣੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਯੂਰਪੀ ਵਿਰੋਧੀਆਂ ਦੇ ਵਿਰੁੱਧ ਬੈਲਜ਼ੀਅਮ ਦਾ ਪੱਲਾ ਹਮੇਸ਼ਾ ਹੀ ਭਾਰੂ ਰਿਹਾ ਹੈ।
ਦੋਵਾਂ ਟੀਮਾਂ ਦਰਮਿਆਨ 73 ਮੈਚਾਂ ‘ਚ ਬੈਲਜ਼ੀਅਮ ਨੇ ਹੁਣ ਤੱਕ 30 ਜਿੱਤੇ ਹਨ ਜਦੋਂਕਿ ਫਰਾਂਸ ਨੇ 24 ‘ਚ ਜਿੱਤ ਦਰਜ ਕੀਤੀ ਹੈ ਅਤੇ 19 ਡਰਾਅ ਰਹੇ ਹਨ ਹਾਲਾਂਕਿ ਜੇਕਰ ਬੈਲਜ਼ੀਅਮ ਅੱਜ ਫਰਾਂਸ ਨੂੰ ਹਰਾਉਂਦਾ ਹੈ ਤਾਂ ਇਹ ਵਿਸ਼ਵ ਕੱਪ ‘ਚ ਇਹ ਬੈਲਜ਼ੀਅਮ ਦੀ ਫਰਾਂਸ ਵਿਰੁੱਧ ਪਹਿਲੀ ਜਿੱਤ ਹੋਵੇਗੀ। ਫਰਾਂਸ ਕੁਆਰਟਰ ਫਾਈਨਲ ਤੱਕ ਆਸਾਨੀ ਨਾਲ ਪਹੁੰਚਿਆ ਹੈ ਜਿੱਥੇ ਉਸਦੀ ਟੀਮ ਦੇ ਸਾਰੇ ਖਿਡਾਰੀ ਪੂਰੀ ਤਰ੍ਹਾਂ ਫਿੱਟ ਹਨ ਅਤੇ ਡੀਸ਼ੈਂਪਸ ਕੋਲ ਮਿਊਨਿਅਰ ਨੂੰ ਬ੍ਰਾਜ਼ੀਲ ਵਿਰੁੱਧ ਮੈਚ’ਚ ਆਪਣਾ ਦੂਸਰਾ ਪੀਲਾ ਕਾਰਡ ਮਿਲਿਆ ਸੀ ਜਿਸ ਕਾਰਨ ਉਹ ਬਰਖ਼ਾਸਤ ਹੈ ਅਤੇ ਮਾਰਟੀਨੇਜ਼ ਉਸ ਦੀ ਜਗ੍ਹਾ ਯਾਨਿਕ ਕਰਾਸੋ ਨੂੰ ਟੀਮ ‘ਚ ਉਤਾਰ ਸਕਦੇ ਹਨ। (Sports)
ਸੈਮੀਫਾਈਨਲ ਮੈਚ : ਫਰਾਂਸ ਬਨਾਮ ਬੈਲਜ਼ੀਅਮ | Sports News
ਕਾਜ਼ਾਨ, (ਏਜੰਸੀ)। ਜਾਇੰਟ ਕਿਲਰ ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ ਮੈਚ ‘ਚ ਬੇਹੱਦ ਰੋਮਾਂਚਕ ਮੁਕਾਬਲੇ ‘ਚ ਪੰਜ ਵਾਰ ਦੇ ਚੈਂਪਿੰਅਨ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ 32 ਸਾਲ ਦੇ ਲੰਮੇ ਅਰਸੇ ਬਾਅਦ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਬੈਲਜ਼ੀਅਮ ਦੇ ਦੋ ਗੋਲਾਂ ਦੇ ਮੁਕਾਬਲੇ ਬ੍ਰਾਜ਼ੀਲ 76ਵੇਂ ਮਿੰਟ ‘ਚ ਆਰ ਆਗਸਟੋ ਨੇ ਪਹਿਲਾ ਗੋਲ ਕੀਤਾਜ਼ਿਕਰਯੋਗ ਹੈ ਕਿ ਬੈਲਜ਼ੀਅਮ ਨੇ ਅੱਧੇ ਸਮੇਂ ਤੱਕ ਬ੍ਰਾਜ਼ੀਲ ਨੂੰ ਹੈਰਾਨ ਕਰਦਿਆਂ 2-0 ਦਾ ਵਾਧਾ ਹਾਸਲ ਕਰ ਲਿਆ ਇਸ ਤੋਂ ਬਾਅਦ 31ਵੇਂ ਮਿੰਟ ‘ਚ ਕੇ.ਡੀ.ਬਰੁਈਨੇ ਨੇ ਖੂਬਸੂਰਤ ਮੈਦਾਨੀ ਗੋਲ ਕਰਕੇ ਸਟੇਡੀਅਮ ‘ਚ ਹਜ਼ਾਰਾਂ ਬ੍ਰਾਜ਼ੀਲੀ ਸਮਰਥਕਾਂ ਨੂੰ ਹੱਕਾ ਬੱਕਾ ਕਰਦੇ ਹੋਏ ਬੈਲਜ਼ੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ। (Sports News)
ਬ੍ਰਾਜ਼ੀਲ ਨੇ ਬੈਲਜ਼ੀਅਮ ‘ਤੇ ਹਾਵੀ ਰਹਿਣ ਦੇ ਬਾਵਜ਼ੂਦ ਵਾਧਾ ਗੁਆ ਦਿੱਤਾ | Sports News
ਇਸ ਤੋਂ ਪਹਿਲਾਂ ਸ਼ੁਰੂਆਤੀ ਮਿੰਟਾਂ ‘ਚ ਹੀ ਬ੍ਰਾਜ਼ੀਲ ਨੇ ਬੈਲਜ਼ੀਅਮ ‘ਤੇ ਹਾਵੀ ਰਹਿਣ ਦੇ ਬਾਵਜ਼ੂਦ ਵਾਧਾ ਗੁਆ ਦਿੱਤਾ ਖੇਡ ਦੇ 13ਵੇਂ ਮਿੰਟ ‘ਚ ਬੈਲਜ਼ੀਅਮ ਨੂੰ ਕਾਰਨਰ ਕਿੱਕ ਮਿਲੀ ਜਿਸ ‘ਤੇ ਡੀ ‘ਚ ਖੜ੍ਹੇ ਫਰਨਾਂਡਿਨ੍ਹੋਹੈਡਰ ਨਾਲ ਗੇਂਦ ਨੂੰ ਡਿਫਲੈਕਟ ਕਰਨ ਦੀ ਕੋਸ਼ਿਸ਼ ‘ਚ ਗੇਂਦ ਨੂੰ ਆਪਣੇ ਹੀ ਗੋਲਪੋਸਟ ‘ਚ ਮਾਰ ਬੈਠੇ ਆਪਣੇ ਹੀ ਖਿਡਾਰੀ ਦੀ ਗਲਤੀ ਤੋਂ ਬੌਖ਼ਲਾਏ ਬ੍ਰਾਜ਼ੀਲੀ ਖਿਡਾਰੀਆਂ ਨੇ ਬੈਲਜ਼ੀਅਮ ਗੋਲਪੋਸਟ ‘ਤੇ ਕਈ ਹਮਲੇ ਬੋਲੇ ਪਰ ਪਿਛਲੇ ਮੈਚਾਂ ਦੀ ਤਰ੍ਹਾਂ ਹੀ ਉਸਦੇ ਜ਼ਿਆਦਾ ਨਿਸ਼ਾਨਿਆਂ ਦੀ ਤਰ੍ਹਾਂ ਇਸ ਵਾਰ ਖਿਡਾਰੀਆਂ ਦੀ ਕੋਸ਼ਿਸ਼ਾਂ ਨੈੱਟ ‘ਚ ਜਾਣ ਵਾਲੀ ਗੇਂਦ ਨੂੰ ਨਹੀਂ ਸੁੱਟ ਸਕੀਆਂ। (Sports News)
ਇਸ ਦੌਰਾਨ ਬੈਲਜ਼ੀਅਮ ਨੇ ਬਹੁਤ ਹੀ ਤੇਜ਼ੀ ਨਾਲ ਚੰਗਾ ਮੂਵ ਬਣਾਇਆ ਅਤੇ ਬ੍ਰਾਜ਼ੀਲੀ ਡਿਫੈਂਡਰਾਂ ਨੂੰ ਛਕਾਉਂਦੇ ਹੋਏ ਉਸਦੇ ਖਿਡਾਰੀ ਅੱਗੇ ਵਧੇ 31ਵੇਂ ਮਿੰਟ ‘ਚ ਬਾ੍ਰਜ਼ੀਲੀ ਖਿਡਾਰੀਆਂ ਨੂੰ ਤੇਜ਼ੀ ਨਾਲ ਚੀਰਦੇ ਹੋਏ ਆਰ.ਲੁਕਾਕੂ ਗੇਂਦ ਨੂੰ ਲੈ ਕੇ ਅੱਗੇ ਵਧੇ ਅਤੇ ਉਹਨਾਂ ਗੇਂਦ ਨੂੰ ਕੇ.ਡੀ ਬਰੁਈਨੇ ਵੱਲ ਵਧਾ ਦਿੱਤੀ ਜਿਸ ਨੇ ਆਪਣੇ ਜ਼ੋਰਦਾਰ ਕਿੱਕ ਨਾਲ ਬ੍ਰਾਜ਼ੀਲੀ ਗੋਲਚੀ ਨੂੰ ਪੂਰੀ ਤਰ੍ਹਾਂ ਝਕਾਨੀ ਦਿੰਦੇ ਹੋਏ ਗੇਂਦ ਨੂੰ ਜਾਲ ‘ਚ ਡਾ ਕੇ ਬੈਲਜ਼ੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ ਪਹਿਲੀ ਹੈਰਾਨੀਜਨਕ ਤਸਵੀਰ ਦੇਖਣ ਨੂੰ ਓਦੋਂ ਮਿਲੀ ਜਦੋਂ ਖੇਡ ਦੇ 13ਵੇਂ ਮਿੰਟ ‘ਚ ਹੀ ਬ੍ਰਾਜ਼ੀਲ ਨੇ ਆਪਣੇ ਉੱਪਰ ਹੀ ਗੋਲ ਕਰ ਲਿਆ। (Sports News)
ਬੈਲਜ਼ੀਅਮ 1986 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰੇਗੀ | Sports News
ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ 2014 ‘ਚ ਚੌਥੇ ਸਥਾਨ ‘ਤੇ ਰਹੀ ਸੀ | Sports News
ਕਜ਼ਾਨ, (ਏਜੰਸੀ)। ਰੂਸ ‘ਚ ਚੱਲ ਰਿਹਾ 21ਵਾਂ ਫੀਫਾ ਵਿਸ਼ਵ ਕੱਪ ਇਸ ਵਾਰ ਵੱਡੀਆਂ ਟੀਮਾਂ ਦੇ ਉਲਟਫੇਰ ਲਈ ਚਰਚਾ ‘ਚ ਬਣਿਆ ਹੋਇਆ ਹੈ ਜਿੱਥੇ ਉਤਾਰ ਚੜਾਅ ਦੇ ਬਾਵਜ਼ੂਦ ਪੰਜ ਵਾਰ ਦੀ ਚੈਂਪਿਅਨ ਬ੍ਰਾਜ਼ੀਲ ਅਤੇ ਬੈਲਜ਼ੀਅਮ ਨੇ ਕੁਆਰਟਰ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਅਤੇ ਹੁਣ ਸ਼ੁੱਕਰਵਾਰ ਨੂੰ ਦੋਵੇਂ ਟੀਮਾਂ ‘ਬਲਾਕਬਸਟਰ’ ਮੁਕਾਬਲੇ ‘ਚ ਆਖ਼ਰੀ ਚਾਰ ‘ਚ ਜਗ੍ਹਾ ਬਣਾਉਣ ਲਈ ਨਿੱਤਰਨਗੀਆਂ।
ਟੂਰਨਾਮੈਂਟ ਦੀਆਂ ਹੈਵੀਵੇਟ ਜਰਮਨੀ, ਸਪੇਨ, ਅਰਜਨਟੀਨਾ ਅਤੇ ਪੁਰਤਗਾਲ ਦੇ ਬਾਹਰ ਹੋ ਜਾਣ ਤੋਂ ਬਾਅਦ ਹੁਣ ਮੁਕਾਬਲਾ ਸਾਰੀਆਂ ਟੀਮਾਂ ਲਈ ਖੁਲ੍ਹਾ ਮੰਨਿਆ ਜਾ ਰਿਹਾ ਹੈ ਜਿੱਥੇ ਕੋਈ ਵੀ ਖ਼ਿਤਾਬ ਜਾਂ ਜਿੱਤ ਦੀ ਦਾਅਵੇਦਾਰ ਨਹੀਂ ਰਹਿ ਗਈ ਹੈ 2014 ਵਿਸ਼ਵ ਕੱਪ ਦੀ ਮੇਜ਼ਬਾਨ ਬ੍ਰਾਜ਼ੀਲ ਨੇ ਮੈਕਸਿਕੋ ਨੂੰ 2-0 ਨਾਲ ਹਰਾ ਕੇ ਮੁਸ਼ਕਲ ਮੈਚ ਜਿੱਤਿਆ ਅਤੇ ਟੀਟੇ ਦੀ ਕਪਤਾਨੀ ‘ਚ ਟੀਮ ਨੇ ਛੇਵੀਂ ਵਾਰ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂਅ ਕਰਨ ਦਾ ਦਾਅਵਾ ਬਣਾਈ ਰੱਖਿਆ। (Sports News)
ਹਾਲਾਂਕਿ ਬੈਲਜ਼ੀਅਮ ਲਈ ਜਾਪਾਨ ਵਿਰੁੱਧ ਆਖ਼ਰੀ ਮੈਚ ‘ਚ 3-2 ਦੀ ਜਿੱਤ ਕਾਫ਼ੀ ਰੋਮਾਂਚਕ ਰਹੀ ਜਿਸ ਵਿੱਚ ਉਹ ਉਲਟਫੇਰ ਦਾ ਸ਼ਿਕਾਰ ਹੁੰਦੇ ਹੁੰਦੇ ਬਚਿਆ। ਬ੍ਰਾਜ਼ੀਲ ਵਿਰੁੱਧ ਬੈਲਜ਼ੀਅਮ ਦੇ ਕਪਤਾਨ ਈਡਨ ਹਜ਼ਾਰਡ ਅਤੇ ਰੋਮੇਲੂ ਲੁਕਾਕੂ ਤੋਂ ਟੀਮ ਨੂੰ ਕਾਫ਼ੀ ਆਸਾਂ ਹੋਣਗੀਆਂ ਜੋ ਉਹਨਾਂ ਦੇ ਸਟਾਰ ਫਾਰਵਰਡ ਹਨ ਪਰ ਵਿਰੋਧੀ ਬ੍ਰਾਜ਼ੀਲੀ ਟੀਮ ਦੀ ਡਿਫੈਂਸ’ਚ ਸੰਨ੍ਹ ਲਾਉਣੀ ਇਸ ਵਾਰ ਉਹਨਾਂ ਲਈ ਵੱਡੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਟੂਰਨਾਮੈਂਟ ‘ਚ ਹੁਣ ਤੱਕ ਚਾਰ ਮੈਚਾਂ ‘ਚ ਸਿਰਫ਼ ਇੱਕ ਗੋਲ ਹੀ ਖਾਧਾ ਹੈ ਅਤੇ ਕੁੱਲ ਸੱਤ ਗੋਲ ਕੀਤੇ ਹਨ। (Sports News)
ਬ੍ਰਾਜ਼ੀਲ ਦੇ ਕੇਸਮਿਰੋ ਦੀ ਬਰਖ਼ਾਸਤਗੀ ਬੈਲਜ਼ੀਅਮ ਲਈ ਰਾਹਤ | Sports News
ਮੈਕਸਿਕੋ ਵਿਰੁੱਧ ਬ੍ਰਾਜ਼ੀਲ ਦੀ 2-0 ਦੀ ਜਿੱਤ ਟੀਮ ਲਈ ਸਭ ਤੋਂ ਰੋਮਾਂਚਕ ਰਹੀ ਸੀ ਜਿਸ ਵਿੱਚ ਮੱਧ ਡਿਫੈਂਸ ‘ਚ ਥਿਆਗੋ ਸਿਲਵਾ ਅਤੇ ਮਿਰਾਂਡਾ ਅਤੇ ਫੁੱਲ ਬੈਕ ਫੇਗਨਰ ਨੇ ਅਹਿਮ ਭੂਮਿਕਾ ਨਿਭਾਈ ਸੀ ਹਾਲਾਂਕਿ ਬੈਲਜ਼ੀਅਮ ਲਈ ਥੋੜ੍ਹੀ ਰਾਹਤ ਮਿਡਫੀਲਡਰ ਕੇਸਮਿਰੋ ਦੀ ਬਰਖ਼ਾਸਤਗੀ ਹੈ ਜਿਸਨੂੰ ਮੈਕਸਿਕੋ ਵਿਰੁੱਧ ਮੈਚ ਦੌਰਾਨ ਦੋ ਪੀਲੇ ਕਾਰਡ ਮਿਲੇ ਸਨ ਕੇਸਮਿਰੋ ਬ੍ਰਾਜ਼ੀਲ ਦੀ ਸਫ਼ਲਤਾ ‘ਚ ਅਹਿਮ ਭੂਮਿਕਾ ਨਿਭਾ ਰਹੇ ਸਨ। ਬ੍ਰਾਜ਼ੀਲੀ ਟੀਮ ਦੇ ਫਾਰਵਰਡ ਅਤੇ ਨੇਮਾਰ ਸਮੇਤ ਅਹਿਮ ਗੋਲ ਸਕੋਰਰਾਂ ਨੇ ਸ਼ੁਰੂਆਤ ‘ਚ ਨਿਰਾਸ਼ ਕੀਤਾ ਸੀ ਪਰ ਪਿਛਲੇ ਮੈਚ ‘ਚ ਨੇਮਾਰ ਦੇ ਪ੍ਰਦਰਸ਼ਨ ਨੇ ਟੀਮ ਨੂੰ ਉਸਦੇ ਮਹੱਤਵਪੂਰਨ ਕੁਆਰਟਰ ਫਾਈਨਲ ‘ਚ ਚੰਗੇ ਪ੍ਰਦਰਸ਼ਨ ਦੀ ਆਸ ਬਣਾਈ ਹੈ ਅਤੇ ਬੈਲਜ਼ੀਅਮ ਦੀ ਡਿਫੈਂਸ ‘ਚ ਸੰਨ੍ਹ ਲਾਉਣ ‘ਚ ਨੇਮਾਰ, ਵਿਲਿਅਮ ਅਤੇ ਫਿਲੀਪ ਕੋਟਿਨ੍ਹੋ ਦੀ ਤਿਕੜੀ ਦੇ ਮੋਢਿਆਂ ‘ਤੇ ਵੱਡੀ ਜ਼ਿੰਮ੍ਹੇਦਾਰੀ ਹੋਵੇਗੀ।
ਬੈਲਜ਼ੀਅਮ 32 ਸਾਲ ਬਾਅਦ ਕੁਆਰਟਰ ਫਾਈਨਲ ‘ਚ | World Cup
ਮੈਚ ਸਮਾਪਤੀ ਤੋਂ 17 ਸੈਕਿੰਡ ਪਹਿਲਾਂ ਹੋਇਆ ਜੇਤੂ ਗੋਲ
ਜਾਪਾਨ ਨਾੱਕਆਊਟ ‘ਚ ਪਹੁੰਚਣ ਵਾਲੀ ਇਕਲੌਤੀ ਏਸ਼ੀਆਈ ਟੀਮ ਸੀ
ਕੁਆਰਟਰਫਾਈਨਲ ਮੁਕਾਬਲਾ 6 ਜੁਲਾਈ ਨੂੰ ਬ੍ਰਾਜ਼ੀਲ ਨਾਲ
ਰੋਸਟੋਵ ਆਨ ਡਾਨ, (ਏਜੰਸੀ)। ਵਿਸ਼ਵ (World Cup) ਕੱਪ ‘ਚ ਸਨਸਨੀਖੇਜ਼ ਮੁਕਾਬਲਿਆਂ ਦੀ ਗੱਲ ਹੋਵੇਗੀ ਤਾਂ ਜਾਪਾਨ-ਬੈਲਜ਼ੀਅਮ ਦਰਮਿਆਨ ਹੋਇਆ ਨਾੱਕਆਊਟ ਦਾ ਮੁਕਾਬਲਾ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ ਜਿੱਥੇ ਜਾਪਾਨ ਇੱਕ ਸਮੇਂ 2-0 ਨਾਲ ਅੱਗੇ ਹੋਣ ਦੇ ਬਾਵਜ਼ੂਦ ਹੈਰਾਨੀਜਨਕ ਢੰਗ ਨਾਲ ਹਾਰ ਕੇ ਵਿਸ਼ਵ ਕੱਪ ਚੋਂ ਬਾਹਰ ਹੋ ਗਿਆ ਜਦੋਂਕਿ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਨੇ ਜ਼ਬਰਦਸਤ ਲੜਾਕੂ ਜ਼ਜ਼ਬਾ ਦਿਖਾਉਂਦੇ ਹੋਏ ਪੱਛੜਨ ਤੋਂ ਬਾਅਦ ਵੀ ਤਿੰਨ ਗੋਲ ਕਰਕੇ 3-2 ਦੀ ਜਿੱਤ ਨਾਲ ਕੁਆਰਟਰਫਾਈਨਲ ‘ਚ ਪ੍ਰਵੇਸ਼ ਪਾ ਲਿਆ ਜਿੱਥੇ ਉਸਦਾ ਮੁਕਾਬਲਾ 6 ਜੁਲਾਈ ਨੂੰ ਬ੍ਰਾਜ਼ੀਲ ਨਾਲ ਹੋਵੇਗਾ। (World Cup)
ਇਹ ਵੀ ਪੜ੍ਹੋ : ਜੱਚਾ ਬੱਚਾ ਹਸਪਤਾਲ ‘ਚ ਹੋ ਜਾਣੀ ਸੀ ਵੱਡੀ ਵਾਰਦਾਤ, ਦੋ ਕਾਬੂ, ਪੁਲਿਸ ਜਾਂਚ ‘ਚ ਜੁਟੀ
ਬ੍ਰਾਜ਼ੀਲ ਨੇ ਮੈਕਸਿਕੋ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਪਾਇਆ ਇਹ 1970 ਦੇ ਵਿਸ਼ਵ ਕੱਪ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਕੋਈ ਟੀਮ 2-0 ਨਾਲ ਪੱਛੜਨ ਤੋਂ ਬਾਅਦ ਮੈਚ ਜਿੱਤੀ. ਇਸ ਤੋਂ ਪਹਿਲਾਂ 1970 ਦੇ ਵਿਸ਼ਵ ਕੱਪ ‘ਚ ਇਹ ਕਾਰਨਾਮਾ ਜਰਮਨੀ ਨੇ ਕੀਤਾ ਸੀ. ਵਿਸ਼ਵ ਦੀ 61ਵੇਂ ਨੰਬਰ ਦੀ ਟੀਮ ਜਾਪਾਨ ਦਾ ਵਿਸ਼ਵ ਕੱਪ ‘ਚ ਇਹ ਤੀਸਰਾ ਮੌਕਾ ਰਿਹਾ ਕਿ ਉਹ ਨਾੱਕਆਊਟ ‘ਚ ਪ੍ਰਵੇਸ਼ ਕਰਨ ਦੇ ਬਾਵਜ਼ੂਦ ਅੱਗੇ ਨਾ ਵਧ ਸਕਿਆ ਜਾਪਾਨ ਦੀ ਟੀਮ ਨੇ ਇਸ ਤੋਂ ਪਹਿਲਾਂ 2002 ਅਤੇ 2010 ‘ਚ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਟੀਮ ਸਫ਼ਲ ਰਹੀ ਸੀ।
ਅੱਧੇ ਸਮੇਂ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਸੀ ਦੂਸਰੇ ਅੱਧ ਦੇ 48 ਵੇਂ ਅਤੇ 52 ਵੇਂ ਮਿੰਟ ‘ਚ ਜਾਪਾਨ ਨੇ ਲਗਾਤਾਰ ਦੋ ਗੋਲ ਕਰਕੇ ਵਿਸ਼ਵ ਕੱਪ ਦੇ ਸਭ ਤੋਂ ਵੱਡੇ ਉਲਟਫੇਰ ਹੋਣ ਦਾ ਖ਼ਦਸ਼ਾ ਪੈਦਾ ਕਰ ਦਿੱਤਾ ਪਰ ਇਸ ਵਾਧੇ ਦਾ ਆਤਮਵਿਸ਼ਵਾਸ਼ ਜਾਪਾਨ ਨੂੰ ਭਾਰੀ ਪਿਆ ਅਤੇ ਬੈਲਜ਼ੀਅਮ ਨੇ ਵੀ ਪੰਜ ਮਿੰਟਾਂ ‘ਚ ਮੈਚ ਦੇ 69ਵੇਂ ਅਤੇ 74ਵੇਂ ਮਿੰਟ ‘ਚ ਗੋਲ ਕਰਕੇ ਵਿਸ਼ਵ ਕੱਪ ਇਤਿਹਾਸ ਦੇ ਵੱਡੇ ਉਲਟਫੇਰ ਨੂੰ ਹੋਣ ਤੋਂ ਰੋਕ ਦਿੱਤਾ ਜਦੋਂਕਿ ਇੰਜ਼ਰੀ ਸਮੇਂ ਦੇ ਆਖ਼ਰੀ ਪਲਾਂ ‘ਚ ਬੈਲਜ਼ੀਅਮ ਦੇ ਨਾਸੇਰ ਚਾਡਲੀ ਵੱਲੋਂ ਕੀਤੇ ਗੋਲ ਨਾਲ ਇਤਿਹਾਸਕ ਜਿੱਤ ਦਰਜ ਕੀਤਾ। (World Cup)