Masters - Sach Kahoon Punjabi

ਮਾਲਕ ਦੀ ਔਲਾਦ ਦਾ ਭਲਾ ਕਰਨਾ ਮਾਲਕ ਦੀ ਸੇਵਾ ਕਰਨਾ ਹੈ : Saint Dr. MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮ ਪਿਤਾ ਪਰਮਾਤਮਾ ਇਨਸਾਨ ਲਈ ਇੰਨੀਆਂ ਨਿਆਮਤਾਂ ਭਰ ਕੇ ਰੱਖਦਾ ਹੈ, ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਨਾਪ-ਤੋਲ ਕੇ ਦੱਸਿਆ ਨਹੀਂ ਜਾ ਸਕਦਾ ਇੰਨਾ ਰਹਿਮੋ-ਕਰਮ, ਦਇਆ-ਮਿਹਰ, ਇੰਨੇ ਦੈਵੀ ਖਜ਼ਾਨੇ ਉਸ ਪਰਮ ਪਿਤਾ ਪਰਮਾਤਮਾ ਨੇ ਇਨਸਾਨ ਲਈ ਰੱਖੇ ਹਨ, ਪਰ ਇਨਸਾਨ ਆਪਣੀ ਖੁਦੀ, ਹੰਕਾਰ ‘ਚ ਉਸ ਨੂੰ ਹਾਸਲ ਤਾਂ ਕੀ ਕਰਨਾ ਸੀ, ਜੋ ਥੋੜ੍ਹਾ ਬਹੁਤ ਕੋਲ ਹੁੰਦਾ ਹੈ, ਉਸ ਨੂੰ ਵੀ ਗਵਾ ਬੈਠਦਾ ਹੈ।  ਪੂਜਨੀਕ ਗੁਰੂ ਜੀ ਫ਼ਰਮਾਉਂਦੇ  ਹਨ ਕਿ ਮਾਲਕ ਦੀਆਂ ਸਾਰੀਆਂ ਨਿਆਮਤਾਂ, ਸਾਰੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। (Saint Dr. MSG)

ਇਹ ਵੀ ਪੜ੍ਹੋ : ਤੁਹਾਡੀਆਂ ਕੁਲਾਂ ਨੂੰ ਵੀ ਮਿਲਦੈ ਸਤਿਸੰਗ ਸੁਣਨ ਦਾ ਫ਼ਲ : Saint Dr MSG

ਜੇਕਰ ਇਨਸਾਨ ਸੰਤ, ਪੀਰ-ਫ਼ਕੀਰਾਂ ਦੇ ਬਚਨਾਂ ‘ਤੇ ਅਮਲ ਕਰੇ ਸੰਤ ਤਰੀਕਾ ਦੱਸਦੇ ਹਨ ਤੇ ਤਰੀਕਾ ਪਰਮਾਤਮਾ ਦਾ ਨਾਮ ਜਪਣਾ ਅਤੇ ਈਸ਼ਵਰ ਦੀ ਸ੍ਰਿਸ਼ਟੀ ਦਾ ਭਲਾ ਕਰਨਾ ਹੈ ਭਲਾ ਸੋਚੋ, ਭਲਾ ਕਰੋ ਅਤੇ ਭਲੇ ਲਈ ਪ੍ਰਾਰਥਨਾ ਕਰੋ ਜੋ ਲੋਕ ਮਾਲਕ ਦੀ ਸ੍ਰਿਸ਼ਟੀ ਦਾ ਭਲਾ ਕਰਦੇ ਹਨ, ਮਾਲਕ ਦੀ ਔਲਾਦ ਦਾ ਭਲਾ ਕਰਦੇ ਹਨ, ਮਾਲਕ ਉਨ੍ਹਾਂ ਨੂੰ ਅੰਦਰ-ਬਾਹਰ ਕੋਈ ਕਮੀ ਨਹੀਂ ਆਉਣ ਦਿੰਦਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ, ਉਸ ਦੀ ਪਰਜਾ ਦਾ ਭਲਾ ਕਰਨਾ ਇੱਕ ਤਰ੍ਹਾਂ ਮਾਲਕ ਦੀ ਸੇਵਾ ਹੈ ਉਸ ‘ਤੇ ਜ਼ੁਲਮ ਕਰਨਾ ਇੱਕ ਤਰ੍ਹਾਂ ਮਾਲਕ ‘ਤੇ ਅੱਤਿਆਚਾਰ ਕਰਨਾ ਹੈ ਇਨਸਾਨ ਦਾ ਜਵਾਬ  ਇਨਸਾਨ ਮੂੰਹ ਤੋੜ ਦਿੰਦਾ  ਹੈ ਜੇਕਰ ਤੁਸੀਂ ਮਾਲਕ ‘ਤੇ ਅੱਤਿਆਚਾਰ ਕਰੋਗੇ, ਤਾਂ ਉਹ ਦੋਵਾਂ ਜਹਾਨਾਂ ਦਾ ਮਾਲਕ ਹੈ। (Saint Dr. MSG)

ਪਰ ਉਹ ਦਿਆਲੂ ਹੈ ਕੁਝ ਦੇਰ ਰੁਕਿਆ ਰਹਿੰਦਾ ਹੈ, ਤੁਹਾਨੂੰ ਸਮਾਂ ਦਿੰਦਾ ਰਹਿੰਦਾ ਹੈ ਤੇ ਜਦੋਂ ਅੱਤ ਹੋ ਜਾਂਦੀ ਹੈ, ਤਾਂ ਉਸ ਦੀ ਬੇਆਵਾਜ਼ ਤਲਵਾਰ ਅਜਿਹੀ ਚੱਲਦੀ ਹੈ ਕਿ ਤੁਸੀਂ ਨਾ ਸੌਂ ਸਕਦੇ ਹੋ। ਨਾ ਜਾਗ ਸਕਦੇ ਹੋ, ਨਾ ਰਹਿ ਸਕਦੇ ਹੋ, ਨਾ ਜੀਅ ਸਕਦੇ ਹੋ, ਨਾ ਮਰ ਸਕਦੇ ਹੋ, ਬੇਚੈਨੀ ਦਾ ਆਲਮ ਰਹਿੰਦਾ ਹੈ ਸੋ, ਅਜਿਹੇ ਕਰਮ ਨਾ ਕਰੋ ਕਿ ਮਾਲਕ ਤੁਹਾਡੇ ਤੋਂ ਨਾਰਾਜ਼ ਹੋਵੇ ਅਤੇ ਤੁਹਾਨੂੰ ਲੈਣੇ ਦੇ ਦੇਣੇ ਪੈ ਜਾਣ ਹਮੇਸ਼ਾ ਚੰਗੇ ਕਰਮ ਕਰੋ ਤਾਂ ਕਿ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟਣ ਅਤੇ ਤੁਸੀਂ ਮਾਲਕ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਵੋ ਇਸ ਲਈ ਸਤਿਸੰਗ ਸੁਣੋ ਅਤੇ ਸੁਣ ਕੇ ਅਮਲ ਕਰੋ ਸਤਿਸੰਗ ਸੁਣ ਕੇ ਜੋ ਅਮਲ ਕਰਦੇ ਹਨ, ਉਨ੍ਹਾਂ ਨੂੰ ਖੁਸ਼ੀਆਂ ਮਿਲਦੀਆਂ ਹਨ, ਉਨ੍ਹਾਂ ਦੇ ਬੇੜੇ ਪਾਰ ਹੁੰਦੇ ਹਨ। (Saint Dr. MSG)

ਡੇਨਿਲ ਮੇਦਵੇਦੇਵ ਨੇ ਜਿੱਤਿਆ ਸ਼ੰਘਾਈ ਮਾਸਟਰਜ਼ ਦਾ ਖਿਤਾਬ
ਏਜੰਸੀ/ਸ਼ੰਘਾਈ।  ਤੀਜਾ ਦਰਜਾ ਪ੍ਰਾਪਤ ਰੂਸ ਦੇ ਡੇਨਿਲ ਮੇਦਵੇਦੇਵ ਨੇ ਜਬਰਦਸਤ ਪ੍ਰਦਰਸ਼ਨ ਕਰਦਿਆਂ ਪੰਜਵਾਂ ਦਰਜਾ ਜਰਮਨੀ ਦੇ ਅਲੇਕਜੇਂਦਰ ਜਵੇਰੇਵ ਨੂੰ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ‘ਚ ਇਕਤਰਫਾ ਅੰਦਾਜ਼ ‘ਚ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ ਡੇਨਿਲ ਨੇ ਬੇਹੱਦ ਅਸਾਨੀ ਨਾਲ ਜਵੇਰੇਵ ਨੂੰ 6-4, 6-1 ਨਾਲ ਹਰਾਉਂਦਿਆਂ ਆਪਣਾ ਦੂਜਾ ਏਟੀਪੀ ਖਿਤਾਬ ਜਿੱਤਿਆ ਡੇਨਿਲ ਨੇ ਪਹਿਲੀ ਵਾਰ ਜਵੇਰੇਵ ਨੂੰ ਹਰਾਇਆ ਹੈ ਇਸ ਤੋਂ ਪਹਿਲਾਂ ਦੋਵਾਂ ਖਿਡਾਰੀਆਂ ਦਾ ਚਾਰ ਵਾਰ ਆਹਮਣਾ-ਸਾਹਮਣਾ ਹੋ ਚੁੱਕਾ ਸੀ।

ਪਰ ਡੇਨਿਲ ਪਿਛਲੇ ਚਾਰੋਂ ਮੁਕਾਬਲੇ ਹਾਰ ਗਏ ਸਨ 23 ਸਾਲਾਂ ਨੌਜਵਾਨ ਖਿਡਾਰੀ ਨੇ ਸਾਲ 2019 ‘ਚ ਹੁਣ ਤੱਕ 59 ਮੁਕਾਬਲੇ ਜਿੱਤੇ ਹਨ ਅਤੇ ਸ਼ੰਘਾਈ ਮਾਸਟਰਜ਼ ਉਨ੍ਹਾਂ ਦਾ ਲਗਾਤਾਰ ਛੇਵਾਂ ਫਾਈਨਲ ਮੁਕਾਬਲਾ ਰਿਹਾ ਇਸ ਤੋਂ ਪਹਿਲਾਂ ਡੇਨਿਲ ਸਿਨਸਿਨਾਟੀ ਅਤੇ ਸੇਂਟ ਪੀਟਰਸਬਰਗ ਟੂਰਨਾਮੈਂਟ ਵੀ ਜਿੱਤ ਚੁੱਕੇ ਹਨ ਅਤੇ ਉਨ੍ਹਾਂ ਨੇ ਯੂਐਸ ਓਪਨ ‘ਚ ਫਾਈਨਲ ‘ਚ ਜਗ੍ਹਾ ਬਣਾਈ ਸੀ ਡੇਨਿਲ ਨੇ ਸ਼ੁਰੂਆਤ ਤੋਂ ਹੀ ਮੈਚ ‘ਤੇ ਆਪਣੀ ਪਕੜ ਬਣਾਈ ਰੱਖੀ ਅਤੇ ਪਹਿਲੇ ਸੈਟ ਦੇ ਸ਼ੁਰੂ ‘ਚ ਹੀ 2-0 ਨਾਲ ਵਾਧਾ ਹਾਸਲ ਕਰ ਲਿਆ ਜਵੇਰੇਵ ਨੇ ਪਹਿਲੇ ਸੈੱਟ ‘ਚ ਡੇਨਿਲ ਨੂੰ ਬਰਾਬਰ ਟੱਕਰ ਦਿੱਤੀ।

ਪਰ 10ਵੇਂ ਸੈੱਟ ‘ਚ ਦੋ ਡਬਲ ਫਾਲਟ ਕਰਕੇ ਉਨ੍ਹਾਂ ਨੇ ਡੇਨਿਲ ਨੂੰ ਮੌਕਾ ਦੇ ਦਿੱਤਾ ਅਤੇ ਰੂਸੀ ਖਿਡਾਰੀ ਨੇ ਪਹਿਲਾ ਸੈੱਟ 6-4 ਨਾਲ ਜਿੱਤ ਲਿਆ ਦੂਜੇ ਸੈੱਟ ‘ਚ ਵੀ ਡੇਨਿਲ ਨੇ ਸ਼ੁਰੂ ਤੋਂ ਹੀ ਵਾਧਾ ਬਣਾਈ ਰੱਖਿਆ ਅਤੇ ਸੈੱਟ ਨੂੰ ਅਸਾਨੀ ਨਾਲ 6-1 ਨਾਲ ਜਿੱਤ ਕੇ ਸ਼ੰਘਾਈ ਮਾਸਟਰਜ਼ ਦਾ ਖਿਤਾਬ ਆਪਣੇ ਨਾਂਅ ਕੀਤਾ ਇਸ ਵਾਰ ਟੂਰਨਾਮੈਂਟ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਆਖਰੀ ਚਾਰ ‘ਚ ਪਹੁੰਚਣ ਵਾਲੇ ਸਾਰੇ ਖਿਡਾਰੀ ਯੁਵਾ ਸਨ ਅਤੇ ਨੱਬੇ ਦੇ ਦਹਾਕੇ ‘ਚ ਪੈਦਾ ਹੋਏ ਹਨ ਅਜਿਹਾ ਏਟੀਪੀ ਟੂਰ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਬ੍ਰਹਮ ਮਹਿੰਦਰਾਂ ਨਾਲ ਨਰਾਜ ਹੋਏ ਸਪੀਕਰ
ਚੰਡੀਗੜ, (ਅਸ਼ਵਨੀ ਚਾਵਲਾ)। ਵਿਧਾਨ ਸਭਾ ਵਿੱਚ ਚਲ ਰਹੇ ਬਜਟ ਸੈਸ਼ਨ ਦੌਰਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਹੀ ਗਾਇਬ ਨਜ਼ਰ ਆ ਰਹੇ ਹਨ। ਜਿਸ ਕਾਰਨ ਸਪੀਕਰ ਰਾਣਾ ਕੇ.ਪੀ. ਸਿੰਘ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾਂ ਤੋਂ ਹੀ ਨਰਾਜ਼ ਹੋ ਗਏ ਹਨ। ਪਿਛਲੇ ਤਿੰਨ ਦਿਨਾਂ ਦੇ ਸੈਸ਼ਨ ਦੌਰਾਨ ਇਹ ਦੂਜਾ ਮੌਕਾ ਹੈ, ਜਦੋਂ ਸਪੀਕਰ  ਵਲੋਂ ਅਧਿਕਾਰੀਆਂ ਦੀ ਗੈਰ ਹਾਜ਼ਰੀ ਦੇ ਕਾਰਨ ਸੰਸਦੀ ਕਾਰਜ ਮੰਤਰੀ ਨੂੰ ਟੋਕਿਆਂ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਅਧਿਕਾਰੀਆਂ ਦੇ ਨਾਲ ਹੀ ਮੰਤਰੀਆਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਸਪੀਕਰ ਵੱਲੋਂ ਨਰਾਜ਼ਗੀ ਜ਼ਾਹਿਰ ਕੀਤੀ ਗਈ ਸੀ।

ਬਜਟ ਸੈਸ਼ਨ ਦੇ ਦੌਰਾਨ ਮੁੱਖ ਮੰਤਰੀ ਸਣੇ ਸਰਕਾਰ ਦੇ ਸਾਰੇ ਮੰਤਰੀ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਦਨ ਅੰਦਰ ਹੀ ਮੌਜੂਦ ਰਹਿੰਦੇ ਹਨ ਤਾਂ ਕਿ ਸੱਤਾ ਧਿਰ ਜਾਂ ਫਿਰ ਵਿਰੋਧੀ ਧਿਰ ਵੱਲੋਂ ਚੁੱਕੇ ਜਾਣ ਵਾਲੇ ਮੁੱਦੇ ਸਰਕਾਰ ਦੇ ਧਿਆਨ ਵਿੱਚ ਆਉਣ ਦੇ ਨਾਲ ਹੀ ਵਿਧਾਇਕਾਂ ਨੂੰ ਮੌਕੇ ‘ਤੇ ਜੁਆਬ ਵੀ ਮਿਲ ਸਕੇ। ਇਸ ਮੌਕੇ ਮੰਤਰੀਆਂ ਅਤੇ ਮੁੱਖ ਮੰਤਰੀ ਨੂੰ ਸਾਰੀ ਜਾਣਕਾਰੀ ਮੌਕੇ ‘ਤੇ ਦੇਣ ਲਈ ਅਧਿਕਾਰੀਆਂ ਦੀ ਮੌਜੂਦਗੀ ਸਦਨ ਦੇ ਅੰਦਰ ਯਕੀਨੀ ਹੋਣੀ ਚਾਹੀਦੀ ਹੈ।  ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਂ ਅਧਿਕਾਰੀਆਂ ਦੇ ਨਾਲ ਹੀ ਕੁਝ ਦੇਰ ਸਦਨ ਵਿੱਚ ਬਿਤਾਉਣ ਤੋਂ ਬਾਅਦ 2-4 ਮੰਤਰੀਆਂ ਨੂੰ ਛੱਡ ਕੇ ਜ਼ਿਆਦਾਤਰ ਮੰਤਰੀ ਵੀ ਸਦਨ ਵਿੱਚੋਂ ਗੈਰ ਹਾਜ਼ਰ ਹੋ ਗਏ ਸਨ, ਜਿਸ ਕਾਰਨ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਮੰਤਰੀਆਂ ਦੀ ਮੌਜੂਦਗੀ ਯਕੀਨੀ ਕਰਨ ਲਈ ਬ੍ਰਹਮ ਮਹਿੰਦਰਾਂ ਨੂੰ ਕਿਹਾ ਗਿਆ ਸੀ ਪਰ ਸਪੀਕਰ  ਦੇ ਕਹਿਣ ਦੇ ਬਾਵਜੂਦ ਦੂਜੇ ਦਿਨ ਵੀ ਗੈਰ ਹਾਜ਼ਰੀ ਦਿਖਾਈ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕਬੱਡੀ ਮਾਸਟਰਜ਼ ਖਿਤਾਬ ਲਈ ਭਾਰਤ ਟੱਕਰੇਗਾ ਇਰਾਨ ਨੂੰ, ਸੈਮੀਫਾਈਨਲ ਚ ਕੋਰੀਆ ਠੱਪਿਆ
ਦੱਖਣੀ ਕੋਰੀਆ ਨੂੰ ਹਰਾਇਆ ਸੈਮੀਫਾਈਨਲ ਚ

ਦੁਬਈ (ਏਜੰਸੀ) ਦੁਬਈ ‘ਚ ਚੱਲ ਰਿਹਾ ਕਬੱਡੀ ਮਾਸਟਰਜ਼ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲਿਆਂ ‘ਚ ਭਾਰਤ ਨੇ ਦੱਖਣੀ ਕੋਰੀਆ ਨੂੰ ਅਤੇ ਇਰਾਨ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਭਾਰਤ ਨੇ ਸ਼ੁਰੂਆਤ ਤੋਂ ਹੀ ਕੋਰਿਆਈ ਟੀਮ ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਪਹਿਲੇ ਅੱਧ ਦੀ ਸਮਾਪਤੀ ‘ਤੇ ਭਾਰਤੀ ਟੀਮ ਲੇ 17-10 ਦਾ ਵਾਧਾ ਬਣਾਇਆ ਅਤੇ ਇਹੀ ਵਾਧੇ ਦਾ ਸਿਲਸਿਲਾ ਦੂਸਰੇ ਅੱਧ ‘ਚ ਵੀ ਦੇਖਣ ਨੂੰ ਮਿਲਿਆ।

ਭਾਰਤ ਦੀ ਜਿੱਤ ਦੇ ਹੀਰੋ ਕਪਤਾਨ ਅਜੇ ਠਾਕੁਰ ਰਹੇ, ਉਹਨਾਂ ਇਸ ਰੋਮਾਂਚਕ ਮੁਕਾਬਲੇ ‘ਚ ਸੁਪਰ 10 ਹਾਸਲ ਕੀਤਾ ਉਹਨਾਂ ਦਾ ਸੱਤ ਰੇਡਿੰਗ ਵਿਭਾਗ ‘ਚ ਰਿਸ਼ਾਂਕ ਦੇਵਾਡਿਗਾ ਨੇ ਦਿੱਤਾ ਅਤੇ ਭਾਰਤ ਨੂੰ ਫਾਈਨਲ ‘ਚ ਪਹੁੰਚਾਇਆ ਰੇਡਿੰਗ ਵਿਭਾਗ ‘ਚ ਅਜੇ ਠਾਕੁਰ ਅਤੇ ਰਿਸ਼ਾਂਕ ਦੇਵਾਡਿਗਾ ਨੇ ਦਮ ਦਿਖਾਇਆ ਜਦੋਂਕਿ ਡਿਫੈਂਸ ‘ਚ ਗਿਰੀਸ਼ ਅਰਨਾਕ ਅਤੇ ਮੋਹਿਤ ਛਿੱਲਰ ਦਾ ਦਮਦਾਰ ਖੇਡ ਦੇਖਣ ਨੂੰ ਮਿਲਿਆ ਗਿਰੀਸ਼ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਹਾਈ 5 ਹਾਸਲ ਕੀਤੇ ਭਾਰਤ ਦਾ ਫ਼ਾਈਨਲ ਮੁਕਾਬਲੇ ਅੱਜ ਇਰਾਨ ਨਾਲ ਹੋਵੇਗਾ।

ਇਸ ਤੋਂ ਪਹਿਲਾਂ ਇਰਾਨ ਅਤੇ ਪਾਕਿਸਤਾਨ ਦੇ ਸੈਮੀਫਾਈਨਲ ਮੁਕਾਬਲੇ ‘ਚ ਇਰਾਨ ਨੇ ਇੱਕਤਰਫ਼ਾ ਜਿੱਤ ਹਾਸਲ ਕਰਦਿਆਂ ਪਾਕਿਸਤਾਨ ਨੂੰ 40-21 ਨਾਲ ਹਰਾਇਆ ਭਾਰਤ ਅਤੇ ਇਰਾਨ ਇਸ ਤੋਂ ਪਹਿਲਾਂ ਵਿਸ਼ਵ ਕੱਪ 2016 ‘ਚ ਖੇਡ ਚੁੱਕੇ ਹਨ ਜਿੱਥੇ ਭਾਰਤੀ ਟੀਮ ਨੇ ਜਿੱਤ ਨਾਲ ਵਿਸ਼ਵ ਕੱਪ ਆਪਣੇ ਨਾਂਆ ਕੀਤਾ ਸੀ।