Supporters - Sach Kahoon Punjabi
ਢੀਂਡਸਾ ਦਾ ਫੋਨ ਬੰਦ, ਹਮਾਇਤੀਆਂ ਨੂੰ ਸੰਗਰੂਰ ਪਰਤਣ ਦੀ ਉਡੀਕ
ਅਸਤੀਫੇ ਤੋਂ ਬਾਅਦ ਪਰਮਿੰਦਰ ਢੀਂਡਸਾ ਦਾ ਫੋਨ ਬੰਦ, ਹਮਾਇਤੀ ਦੁਵਿਧਾ ‘ਚ
ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ
ਗੁਰਪ੍ਰੀਤ ਸਿੰਘ/ਸੰਗਰੂਰ।ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਵਿਧਾਨਕਾਰੀ ਆਗੂ ਵਜੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਫੋਨ ਬੰਦ ਆ ਰਿਹਾ ਹੈ ਤੇ ਉਹਨਾਂ ਦੇ ਹਮਾਇਤੀ ਉਹਨਾਂ ਦੇ ਵਾਪਸ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਪਰਮਿੰਦਰ ਦੇ ਅਸਤੀਫ਼ੇ ਦੀ ਖ਼ਬਰ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਫੋਨ ਕੀਤੇ ਜਾ ਰਹੇ ਹਨ ਕਿ ਪਰ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਹੈ ਢੀਂਡਸਾ ਦੀ ਸੰਗਰੂਰ ਰਿਹਾਇਸ਼ ‘ਤੇ ਵੀ ਉਨ੍ਹਾਂ ਦੇ ਸਮਰਥਕਾਂ ਨੇ ਆਉਣਾ ਆਰੰਭ ਕਰ ਦਿੱਤਾ ਹੈ ਪਰ ਪਤਾ ਲੱਗਿਆ ਹੈ ਕਿ ਢੀਂਡਸਾ ਪਿਛਲੇ ਕਾਫ਼ੀ ਦਿਨਾਂ ਤੋਂ ਹਲਕੇ ਤੋਂ ਬਾਹਰ ਹਨ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਸੰਗਰੂਰ ਪਰਤਣ ਦੀ ਸੰਭਾਵਨਾ ਹੈ ।
ਪਰਮਿੰਦਰ ਸਿੰਘ ਢੀਂਡਸਾ ਦੇ ਹਲਕੇ ਲਹਿਰਾਗਾਗਾ ਦੇ ਆਗੂ ਵੀ ਆਪਣੇ ਆਗੂ ਦੇ ਇਸ ਫੈਸਲੇ ਕਾਰਨ ਰਲਵੀਂ ਮਿਲਵੀਂ ਪ੍ਰਤੀਕਿਰਿਆ ਦੇ ਰਹੇ ਹਨ ਪਾਰਟੀ ਦਾ ਡਰ ਮੰਨਣ ਵਾਲੇ ਆਗੂ ਇਸ ‘ਤੇ ਕੋਈ ਜਵਾਬ ਨਹੀਂ ਦੇ ਰਹੇ ਹਨ ਪਰ ਇਸ ਦੇ ਉਲਟ ਢੀਂਡਸਾ ਨਾਲ ਨਿੱਜੀ ਤੌਰ ‘ਤੇ ਜੁੜੇ ਆਗੂ ਇਸ ਫੈਸਲੇ ਨੂੰ ਸਹੀ ਫੈਸਲਾ ਆਖ ਰਹੇ ਹਨ ਹਲਕੇ ਅਕਾਲੀ ਆਗੂ ਮਹੀਂਪਾਲ ਸਿੰਘ ਭੂਲਣ ਨੇ ਗੱਲਬਾਤ ਦੌਰਾਨ ਕਿਹਾ ਕਿ ਪਰਮਿੰਦਰ ਵੱਲੋਂ ਲਿਆ ਗਿਆ ਇਹ ਫੈਸਲਾ ਬਿਲਕੁਲ ਦਰੁੱਸਤ ਹੈ ਉਨ੍ਹਾਂ ਕਿਹਾ ਕਿ ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਤੋਂ ਇੱਕ ਇੰਚ ਵੀ ਬਾਹਰ ਨਹੀਂ ਹਨ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਰਮਿੰਦਰ ਇਸ ਸਬੰਧੀ ਸਾਰਾ ਕੁਝ ਸਪੱਸ਼ਟ ਕਰ ਦੇਣਗੇ।
ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ
ਜਿਕਰਯੋਗ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਕੁਝ ਚਿਰ ਠੱਲ੍ਹੀ ਸਿਆਸੀ ਚਰਚਾ ਨੂੰ ਇੱਕ ਵਾਰ ਫਿਰ ਜ਼ੋਰ ਦਿੱਤਾ ਹੈ ਵੱਡੇ ਢੀਂਡਸਾ ਵੱਲੋਂ ਅਕਾਲੀ ਦਲ ਬਾਦਲ ਵਿਰੁੱਖ ਅਖ਼ਤਿਆਰ ਕੀਤੇ ਗਰਮ ਰੁਖ਼ ਤੋਂ ਬਾਅਦ ਛੋਟੇ ਢੀਂਡਸਾ ਨੇ ਕਾਫ਼ੀ ਦੇਰ ਬਾਅਦ ਇਹ ਫੈਸਲਾ ਲਿਆ ਹੈ ਜਦੋਂ ਕਿ ਸਿਆਸੀ ਮਾਹਿਰਾਂ ਨੂੰ ਇਸ ਦੀ ਕਾਫ਼ੀ ਪਹਿਲਾਂ ਤੋਂ ਉਮੀਦ ਸੀ ਪਰਮਿੰਦਰ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਿੱਚ ਇੱਕ ਵਾਰ ਫੇਰ ਘੁਸਰ-ਮੁਸਰ ਹੋਣ ਲੱਗੀ ਹੈ ਇਹ ਵੀ ਚਰਚਾ ਹੈ ਕਿ ਛੋਟਾ ਢੀਂਡਸਾ ਇਸ ਕਦਮ ਨੂੰ ਫਿਲਹਾਲ ਰਾਜ਼ੀ ਨਹੀਂ ਸੀ ਪਰ ਉਨ੍ਹਾਂ ਨੂੰ ਆਪਣੇ ਪਿਤਾ ਦੇ ਫੈਸਲਾ ਨਾਲ ਸਹਿਮਤੀ ਪ੍ਰਗਟਾਉਣੀ ਪਈ ਹੈ।
ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਕਾਫ਼ੀ ਚਿਰ ਤੋਂ ਖਾਮੋਸ਼ ਨਜ਼ਰ ਆ ਰਹੇ ਸਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਦੀ ਚੋਣ ਸਮੇਂ ਉਹ ਨਾ ਤਾਂ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ ਅਤੇ ਨਾ ਹੀ ਆਪਣੇ ਟਕਸਾਲੀਆਂ ਦੇ ਸਮਾਗਮ ਵਿੱਚ ਗਏ ਸਨ ਇਸ ਉਪਰੰਤ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਰਿਹਾਇਸ਼ ‘ਤੇ  ਸਮਰਥਕਾਂ ਦੇ ਕੀਤੇ ਗਏ ਇਕੱਠ ਵਿੱਚ ਵੀ ਉਨ੍ਹਾਂ ਨੇ ਹਾਜ਼ਰੀ ਨਹੀਂ ਸੀ ਲਗਵਾਈ, ਜਿਸ ਕਾਰਨ ਸਿਆਸੀ ਪੜਚੋਲ ਕਰਨ ਵਾਲੇ ਮੰਨ ਰਹੇ ਸਨ।
ਪਰਮਿੰਦਰ ਆਪਣੇ ਪਿਤਾ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਉਹ ਪਾਰਟੀ ਵਿੱਚ ਹੀ ਰਹਿ ਕੇ ਸਿਆਸਤ ਕਰਨੀ ਚਾਹੁੰਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਨੂੰ ਮਿਲਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਸਵੀਕਾਰ ਕਰ ਲਿਆ ਗਿਆ ਹੈ ਇਸ ਸਬੰਧੀ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਜਨਤਕ ਤੌਰ ‘ਤੇ ਕਿਹਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਦਲ ਦਾ ਆਗੂ ਨਿਯੁਕਤ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Dhindsa ਦੀ ਰਿਹਾਇਸ਼ ‘ਤੇ ਜੁੜੇ ਵੱਡੀ ਗਿਣਤੀ ਸਮਰਥਕ
-ਇਕੱਠ ‘ਚ ਭਾਜਪਾ ਆਗੂ ਵੀ ਸ਼ਾਮਲ
ਸੰਗਰੂਰ, ਗੁਰਪ੍ਰੀਤ ਸਿੰਘ।ਸ਼੍ਰੋਮਣੀ ਅਕਾਲੀ ਦਲ (ਬ) ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ Dhindsa ਅੱਜ ਸੰਗਰੂਰ ਸਥਿਤ ਆਪਣੀ ਰਿਹਾਇਸ਼ ‘ਤੇ ਆਪਣੇ ਹਮਾਇਤੀਆਂ ਨਾਲ ਮਿਲਣ ਵਾਲੇ ਹਨ ਜਿਸ ਦੇ ਮੱਦੇਨਜ਼ਰ ਉਹਨਾਂ ਦੀ ਰਿਹਾਇਸ਼ ‘ਤੇ ਸਮਰਥਕਾਂ ਦਾ ਵੱਡਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਪ੍ਰੋਗਰਾਮ ਨੂੰ ‘ਵਰਕਰ ਮਿਲਣੀ’ ਦਾ ਨਾਂਅ ਦਿੱਤਾ ਗਿਆ ਹੈ। ਢੀਂਡਸਾ ਦਾ ਆਪਣੇ ਹਮਾਇਤੀਆਂ ਦਾ ਦਾਅਵਾ ਹੈ ਕਿ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚ ਅਕਾਲੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਉਹ ਹੁੰਮ-ਹੁਮਾ ਕੇ ਵੱਡੇ ਢੀਂਡਸਾ ਦੀ ਰਿਹਾਇਸ਼ ‘ਤੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਅੱਗ ਦੇ ਸਮਾਗਮ ਵਿੱਚ ਸਿਰਫ ਅਕਾਲੀ ਆਗੂ ਹੀ ਨਹੀਂ ਸਗੋਂ ਵੱਡੀ ਗਿਣਤੀ ‘ਚ ਭਾਜਪਾ ਆਗੂ ਵੀ ਸ਼ਾਮਲ ਹੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਠੱਗਾ ਦੇ ਸਰਤਾਜ਼ ਸਨ ਪਰਲ ਤੇ ਕਰਾਉਨ, ਜਾਇਦਾਦਾਂ ਹੋਣ ਨਿਲਾਮ, ਲੋਕਾਂ ਨੂੰ ਮਿਲਣ ਪੈਸੇ ਵਾਪਸ
ਚਿੱਟ ਫ਼ੰਡ ਕੰਪਨੀਆਂ ਦੀ ਜਾਇਦਾਦਾਂ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਦੇਵੇ ਸਰਕਾਰ : ਭਗਵੰਤ ਮਾਨ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ‘ਚ ਠੱਗੀ ਮਾਰਨ ਵਿੱਚ ਸਰਤਾਜ ਹਾਸਲ ਕਰਨ ਵਾਲੀ ਕੰਪਨੀ ਪਰਲ ਅਤੇ ਕਰਾਉਣ ਦਾ ਮੁੱਦਾ ਸੰਸਦ ਵਿੱਚ ਚੁਕਦੇ ਹੋਏ  ਆਮ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨਾਂ ਦੋਵਾਂ ਕੰਪਨੀਆਂ ਦੀ ਜਾਇਦਾਦਾ ਨਿਲਾਮ ਕਰਨ ਦੀ ਮੰਗ ਕਰ ਦਿੱਤੀ ਹੈ ਤਾਂ ਕਿ ਇਸ ਠੱਗੀ ਦਾ ਸ਼ਿਕਾਰ ਹੋਏ ਭੋਲੇ ਭਾਲੇ ਆਮ ਲੋਕਾਂ ਨੂੰ ਉਨਾਂ ਦੀ ਮਿਹਨਤ ਦੀ ਕਮਾਈ ਦਾ ਪੈਸਾ ਵਾਪਸ ਮਿਲ ਸਕੇ। ਭਗਵੰਤ ਮਾਨ ਸੰਸਦ ‘ਚ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਲਿਆਂਦੇ ਗਏ ਬਿਲ ‘ਤੇ ਬੋਲ ਰਹੇ ਸਨ। ਉਨਾਂ ਇਸ ਬਿਲ ਦੀ ਹਮਾਇਤ ਕਰਦੇ ਹੋਏ ਇਸ ਨੂੰ ਸਪੱਸ਼ਟ ਅਤੇ ਸਖ਼ਤ ਬਣਾਉਣ ਦੀ ਮੰਗ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਐਨਾ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਕਿ ਭਵਿੱਖ ‘ਚ ਕੋਈ ਅਜਿਹੀਆਂ ਠੱਗੀਆਂ ਮਾਰਨ ਦੀ ਸੋਚ ਵੀ ਨਾ ਸਕੇ।
ਮਾਨ ਨੇ ਅਮਰੀਕਾ ‘ਚ ਚਿੱਟ ਫ਼ੰਡ ਕੰਪਨੀ ਰਾਹੀਂ ਆਮ ਲੋਕਾਂ ਨਾਲ ਠੱਗੀ ਮਾਰਨ ਵਾਲੇ ਐਲਨ ਸਟੈਂਫਰਡ ਨਾਮ ਦੇ ਵਿਅਕਤੀ ਅਤੇ ਅਮਰੀਕਾ ਦੇ ਸਖ਼ਤ ਕਾਨੂੰਨ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 180 ਸਾਲ ਦੀ ਸਖ਼ਤ ਸਜਾ ਦੇ ਕੇ ਅਜਿਹੇ ਅਨਸਰਾਂ ਨੂੰ ਸਖ਼ਤ ਸੰਦੇਸ਼ ਦਿੱਤਾ ਸੀ। ਭਗਵੰਤ ਮਾਨ ਨੇ ਪਰਲ ਚਿੱਟ ਫ਼ੰਡ ਕੰਪਨੀ ਬਾਰੇ ਦੱਸਿਆ ਕਿ ਪੂਰੇ ਦੇਸ਼ ‘ਚ ਇਸ ਕੰਪਨੀ ਨੇ ਲਗਭਗ 5 ਕਰੋੜ ਲੋਕਾਂ ਨਾਲ ਠੱਗੀ ਮਾਰੀ ਅਤੇ ਪੰਜਾਬ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਵੱਡੇ ਪੱਧਰ ‘ਤੇ ਨਾਮੀ-ਬੇਨਾਮੀ ਸੰਪਤੀਆਂ ਬਣਾਈਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
3 ਵਰਕਰ ਬੁਰੀ ਤਰ੍ਹਾਂ ਜ਼ਖਮੀ
ਅਕਾਲੀ ਆਗੂਆਂ ਨੇ ਥਾਣੇ ਮੂਹਰੇ ਕੀਤੀ ਨਾਅਰੇਬਾਜ਼ੀ
ਭਵਾਨੀਗੜ੍ਹ, ਸੱਚ ਕਹੂੰ ਨਿਊਜ਼
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਅੱਜ ਬਲਾਕ ਦੇ 4 ਪਿੰਡਾਂ ‘ਚ ਬੂਥਾਂ ‘ਤੇ ਬੈਠੇ ਅਕਾਲੀ ਦਲ ਦੇ ਹਮਾਇਤੀਆਂ ‘ਤੇ ਡਾਂਗਾਂ ਤੇ ਤਲਵਾਰਾਂ ਨਾਲ ਲੈਸ ਕਈ ਕਾਰਾਂ ‘ਤੇ ਸਵਾਰ ਲੱਠਮਾਰਾਂ ਨੇ ਹਮਲਾ ਕਰਕੇ 3 ਵਰਕਰਾਂ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਅੱਜ ਸਵੇਰੇ ਬਲਾਕ ਦੇ ਪਿੰਡਾਂ ਵਿੱਚ ਸਾਰੇ ਬੂਥਾਂ ‘ਤੇ ਸ਼ਾਂਤੀਪੂਰਨ ਵੋਟਾਂ ਸ਼ੁਰੂ ਹੋ ਗਈਆਂ ਸਨ ਪਰ ਦੁਪਹਿਰ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਕਾਰਾਂ ‘ਚ ਆਏ ਲੱਠਮਾਰਾਂ ਨੇ ਸਭ ਤੋਂ ਪਹਿਲਾਂ ਪਿੰਡ ਪੰਨਵਾਂ ਵਿਖੇ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ।
ਉਸ ਤੋਂ ਬਾਅਦ ਉਹੀ ਲੱਠਮਾਰਾਂ ਨੇ ਪਿੰਡ ਮੁਨਸ਼ੀਵਾਲਾ ਵਿਖੇ ਚੋਣ ਬੂਥ ਦੇ ਬਾਹਰ ਪਾਰਟੀ ਬੂਥ ‘ਤੇ ਬੈਠੇ ਅਕਾਲੀ ਹਮਾਇਤੀਆਂ ‘ਤੇ ਹਮਲਾ ਬੋਲ ਦਿੱਤਾ ਇਸ ਹਮਲੇ ‘ਚ ਅਕਾਲੀ ਵਰਕਰ ਪਵਨ ਸਿੰਘ ਤੇ ਕਸ਼ਮੀਰ ਸਿੰਘ ਗੰਭੀਰ ਜ਼ਖਮੀ ਹੋ ਗਏ ਫਿਰ ਇਹਨਾਂ ਹਮਲਾਵਰਾਂ ਨੇ ਬਾਲਦ ਕੋਠੀ ਪਿੰਡ ਦੇ ਬੂਥ ‘ਤੇ ਅਕਾਲੀ ਵਰਕਰ ਅਵਤਾਰ ਸਿੰਘ ਬੱਬੀ ਦੀ ਕੁੱਟਮਾਰ ਕੀਤੀ ਤੇ ਬੂਥ ‘ਤੇ ਪਿਆ ਸਮਾਨ ਖਲਾਰ ਦਿੱਤਾ। ਹਮਲੇ ਜਾਰੀ ਰੱਖਦਿਆਂ ਇਨ੍ਹਾਂ ਲੱਠਮਾਰਾਂ ਨੇ ਪਿੰਡ ਗਹਿਲਾਂ ‘ਚ ਜਾ ਕੇ ਵੀ ਹੁਲੜਬਾਜ਼ੀ ਕੀਤੀ।
ਤਿੰਨੋਂ ਗੰਭੀਰ ਜਖਮੀਆਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਪਿੰਡ ਮੁਨਸ਼ੀਵਾਲਾ ਵਿਖੇ ਘਟਨਾ ਸਥਾਨ ‘ਤੇ ਪਹੁੰਚਕੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਗੁੰਡਾਗਰਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪਣੀ ਹਾਰ ਨੂੰ ਦੇਖਦਿਆਂ ਇਹ ਘਿਨੌਣੀ ਹਰਕਤ ਕੀਤੀ ਹੈ। ਇਸੇ ਦੌਰਾਨ ਹਸਪਤਾਲ ‘ਚ ਜ਼ੇਰੇ ਇਲਾਜ ਜਖਮੀ ਅਕਾਲੀ ਵਰਕਰਾਂ ਦਾ ਪਤਾ ਲੈਣ ਆਏ ਸਾਬਕਾ ਸੰਸਦੀ ਸਕੱਤਰ ਸ੍ਰੀ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ਗੁੰਡਾਗਰਦੀ ਖਿਲਾਫ ਰੋਸ ਮੁਜਾਹਰਾ ਕਰਦਿਆਂ ਥਾਣੇ ਅੱਗੇ ਜਾ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।
ਇਸ ਮੌਕੇ ਸ੍ਰੀ ਗਰਗ ਨੇ ਬੋਲਦਿਆਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨਾਨਕ ਚੰਦ ਨਾਇਕ ਦੀ ਅਗਵਾਈ ਹੇਠ ਆਏ ਲੱਠਮਾਰਾਂ ਨੇ ਹੀ ਇਹ ਹਮਲੇ ਕੀਤੇ ਹਨ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਅਕਾਲੀ ਦਲ ਵੱਲੋਂ ਥਾਣੇ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਗੁਰਤੇਜ ਸਿੰਘ ਝਨੇੜੀ, ਦਵਿੰਦਰ ਸਿੰਘ ਆਲੋਅਰਖ, ਰੁਪਿੰਦਰ ਸਿੰਘ ਰੰਧਾਵਾ, ਰਵਜਿੰਦਰ ਸਿੰਘ ਕਾਕੜਾ, ਗੁਰਧਿਆਨ ਸਿੰਘ ਖੱਟੜਾ, ਬਲਜਿੰਦਰ ਸਿੰਘ ਗੋਗੀ, ਰਾਜਿੰਦਰ ਸਿੰਘ ਮੁਨਸ਼ੀਵਾਲਾ, ਭੋਲਾ ਬਾਲਦ ਕੋਠੀ, ਭਰਪੂਰ ਸਿੰਘ ਫੱਗੂਵਾਲਾ, ਬੱਬੀ ਵੜੈਚ, ਜੋਗਾ ਸਿੰਘ ਫੱਗੂਵਾਲਾ, ਗਮਦੂਰ ਸਿੰਘ ਫੱਗੂਵਾਲਾ, ਜਸਪਾਲ ਸਿੰਘ ਪਾਲੀ, ਕਰਮਜੀਤ ਸਿੰਘ ਐੱਮਸੀ ਵੀ ਹਾਜ਼ਰ ਸਨ। ਦੂਜੇ ਪਾਸੇ ਕਾਂਗਰਸੀ ਆਗੂ ਸ਼੍ਰੀ ਨਾਨਕ ਚੰਦ ਨਾਇਕ ਨੇ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਕਾਰਵਾਈਆਂ ਨਾਲ ਕੋਈ ਵੀ ਸਬੰਧ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਅੰਤਿਮ ਸਸਕਾਰ ਤੋਂ ਜਾ ਰਹੇ ਸਨ ਵਾਪਿਸ
ਬਰਨਾਲਾ/ਮਹਿਲ ਕਲਾਂ, ਜੀਵਨ ਰਾਮਗੜ੍ਹ/ਜਸਵੀਰ ਸਿੰਘ/
ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਅੰਤਿਮ ਸਸਕਾਰ ਉਪਰੰਤ ਵਾਪਿਸ ਜਾ ਰਹੇ ਹਲਕਾ ਸਂਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਖਿਲਾਫ ਪਾਰਟੀ ਦੇ ਹੀ ਕੁੱਝ ਵਲੰਟੀਅਰਾਂ ਜੋ ਕਿ ਸੁਖਪਾਲ ਸਿੰਘ ਖਹਿਰਾ ਹਮਾਇਤੀ ਹਨ ਵੱਲੋ ਰੋਹ ਭਰਪੂਰ ਨਾਅਰੇਬਾਜੀ ਕਰਦਿਆਂ ਘੇਰਾਓ ਕੀਤਾ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਸਕਾਰ ਮੌਕੇ ਕੀਤੀ ਗਈ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ।
ਪ੍ਰਦਾਸ਼ਨਕਾਰੀਆਂ ‘ਚ ਸ਼ਾਮਲ ਗਗਨ ਸਰਾਂ ਕੁਰੜ, ਅਮਨਦੀਪ ਟੱਲੇਵਾਲ, ਨਿਰਮਲ ਸਿੰਘ ਛੀਨੀਵਾਲ, ਕਰਮਜੀਤ ਉੱਪਲ ਹਰਦਾਸਪੁਰਾ, ਪਰਗਟ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਪਿਛਲੇ ਦਿਨੀ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕੀਤੇ ਸੁਖਪਾਲ ਸਿੰਘ ਖਹਿਰਾ ਵੱਲੋ ਬਠਿੰਡਾ ਵਿਖੇ ਕੀਤੀ ਗਈ ਰੈਲੀ ‘ਤੇ ਜਾਣ ਵਾਲਿਆਂ ਨੂੰ ਆਰ ਐੱਸ ਐੱਸ ਦੇ ਵਰਕਰ ਕਿਹਾ ਸੀ। ਅੱਜ ਉਹ ਇਸ ਸਬੰਧੀ ਅੱਜ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਸੀ।
ਪ੍ਰੰਤੂ ਓਹਨਾ ਨੂੰ ਦੇਖ ਕੇ ਮੈਂਬਰ ਪਾਰਲੀਮੈਂਟ ਜਲਦੀ ਨਾਲ ਗੱਡੀ ਵਿੱਚ ਬੈਠ ਕੇ ਜਾ ਰਹੇ ਸਨ। ਜਦੋ ਮਾਨ ਨੂੰ ਮਿਲਣ ਲਈ ਉਹ ਗੱਡੀ ਨਜਦੀਕ ਗਏ ਤਾਂ ਮਾਨ ਨੇ ਉਹਨਾਂ ਦੀ ਗੱਲ ਸੁਣਨਾ ਜਾਇਜ ਨਹੀਂ ਸਮਝਿਆ ਤੇ ਉਹਨਾਂ ਦੇ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿਤੇ। ਜਿਸ ਤੋਂ ਰੋਹ ਵਿਚ ਆ ਕੇ ਓਹਨਾ ਨੇ ਭਗਵੰਤ ਮਾਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਓਹਨਾ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਪਰਿਵਾਰਾਂ, ਰੁਜਗਾਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਆਪਣਾ ਭਵਿੱਖ ਵੀ ਦਾਅ ‘ਤੇ ਲਗਾ ਦਿੱਤਾ।
ਜਿਸ ਦਾ ਇਹ ਸਿਲਾ ਮਿਲਿਆ ਹੈ ਕਿ ਅੱਜ ਓਹਨਾ ਦੇ ਚੁਣੇ ਹੋਏ ਨੁਮਾਇੰਦੇ ਹੀ ਓਹਨਾ ਦਾ ਦੁੱਖ ਸੁੱਖ ਸੁਣਨ ਦੀ ਬਜਾਇ ਓਹਨਾ ਨੂੰ ਆਰ ਐੱਸ ਐੱਸ ਦੇ ਵਰਕਰ ਕਹਿ ਰਹੇ ਹਨ। ਉਹਨਾ ਕਿਹਾ ਕਿ ਜਿੰਨਾ ਸਮਾਂ ਸੰਸਦ ਮੈਂਬਰ ਭਗਵੰਤ ਮਾਨ ਸਥਿਤੀ ਸਪਸ਼ਟ ਨਹੀਂ ਕਰਦੇ ਉਹਨਾਂ ਸਮਾਂ ਹਲਕੇ ਅੰਦਰ ਆਉਣ ‘ਤੇ ਰੋਸ ਜਾਰੀ ਰਹੇਗਾ।
ਉਸ ਸਬੰਧੀ ਸੰਪਰਕ ਕਰਨ ‘ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਦੁੱਖ ਦੇ ਸਮੇਂ ਅਜਿਹੀ ਕਾਰਵਾਈ ਮੰਦਭਾਗੀ ਹੈ। ਜਿਹੜਾ ਅੱਜ ਕੁੱਝ ਲੋਕਾਂ ਨੇ ਕੀਤਾ ਹੈ ਉਹਨਾਂ ਦੀ ਜਿੰਨੀ ਨਿਦਾ ਕੀਤੀ ਜਾਵੇ ਘੱਟ ਹੈ। ਉਹਨਾਂ ਕਿਹਾ ਕਿ ਜੇ ਕੋਈ ਵਿਚਾਰਕ ਮਤਭੇਦ ਹਨ ਤਾਂ ਸੜਕਾਂ ਤੇ ਖੜ ਕੇ ਗੱਲ ਨਹੀਂ ਹੋਣੀਂ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ।
ਓਹਨਾ ਕਿਹਾ ਕਿ ਜੇਕਰ ਪਾਰਟੀ ਦੇ ਸੰਵਿਧਾਨ ਨਾਲ ਤੁਹਾਡੀ ਨਹੀਂ ਬਣਦੀ ਵੱਖ ਹੋ ਜਾਓ, ਤੁਹਾਡੇ ਕੋਲ ਡੇਮੋਕ੍ਰੇਟਿਕ ਹੱਕ ਹੈ। ਪਰ ਸ਼ਮਸ਼ਾਨ ਘਾਟ ‘ਤੇ ਤਾਂ ਦੁਸ਼ਮਣ ਵੀ ਆਪਣੀ ਦੁਸ਼ਮਣੀ ਭੁੱਲ ਜਾਂਦਾ ਹੈ ਪਰੰਤੂ ਉਹਨਾਂ ਸ਼ਮਸ਼ਾਨਘਾਟ ਮੂਹਰੇ ਈ ਨਾਅਰੇਬਾਜ਼ੀ ਕਰ ਦਿੱਤੀ। ਇਹ ਕਿਥੋਂ ਦੀ ਪੰਜਾਬੀਅਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾਰੈਂਸ ਤੇ ਸਲਮਾਨ ਦੇ ਸਮੱਰਥਕ ਫੇਸਬੁੱਕ ਉੱਤੇ ਹੋਏ ਆਹਮੋ-ਸਾਹਮਣੇ
ਪਾਕਿਸਤਾਨ ਤੋਂ ਫੈਨ ਵੀ ਆਏ ਸਾਹਮਣੇ
ਮੁੰਬਈ (ਏਜੰਸੀ)। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਵੀਡੀਓ ਵਾਇਰਲ ਕੀਤਾ ਹੈ। ਵੀਡੀਓ ਵਾਇਰਲ ਹੁੰਦਿਆਂ ਹੀ ਫੇਸਬੁੱਕ ਯੁੱਧ ਦਾ ਮੈਦਾਨ ਬਣ ਗਿਆ। (Lawrence Bishnoi) ਜਿੱਥੇ ਇਕ ਪਾਸੇ ਬਿਸ਼ਨੋਈ ਗੈਂਗ ਦੇ ਸਮਰਥਕ ਇਸ ਨੂੰ ਠੀਕ ਦੱਸ ਰਹੇ ਹਨ, ਉਥੇ ਹੀ ਦੂਜੇ ਪਾਸੇ ਕੁਮੈਂਟ ਬਾਕਸ ਵਿਚ ਸਲਮਾਨ ਖਾਨ ਦੇ ਪਾਕਿਸਤਾਨੀ ਫੈਨਜ਼ ਉਸ ਦਾ ਵਿਰੋਧ ਕਰਨ ਲਈ ਅੱਗੇ ਆਏ। ਉਨ੍ਹਾਂ ਨੇ ਲਾਰੈਂਸ ਨੂੰ ਇਸ ਦਾ ਨਤੀਜਾ ਭੁਗਤਣ ਦੀ ਚੇਤਾਵਨੀ ਤੱਕ ਦੇ ਦਿੱਤੀ। ਇਸ ਤੋਂ ਬਾਅਦ ਹੁਣ ਤੱਕ ਦੋਵਾਂ ਪੱਖਾਂ ਦੀ ਟਰੋਲਿੰਗ ਜਾਰੀ ਹੈ। ਇਸ ਮਾਮਲੇ ਨੂੰ ਗਰਮਾਉਂਦੇ ਹੋਏ ਦੇਖ ਕੇ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।
ਗ੍ਰਿਫਤਾਰੀ ਤੋਂ ਬਾਅਦ ਵੀ ਲਾਰੈਂਸ ਦਾ ਫੇਸਬੁੱਕ ਅਕਾਊਂਟ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ
ਸੰਪਤ ਅਤੇ ਲਾਰੈਂਸ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਲਾਰੈਂਸ ਦਾ ਫੇਸਬੁੱਕ ਅਕਾਊਂਟ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ। 12 ਜੂਨ ਨੂੰ ਹੀ ਲਰੇਂਸ ਦੇ ਨਾਂਅ ਉੱਤੇ ਬਣਾਏ ਗਏ ਫੇਸਬੁੱਕ ਅਕਾਊਂਟ ‘ਤੇ ਸਲਮਾਨ ਨੂੰ ਧਮਕੀ ਦੇਣ ਦੇ ਸੰਬੰਧ ‘ਚ ਪੋਸਟ ਪਾਈ ਗਈ ਸੀ। ਪਾਕਿਸਤਾਨ ਦੇ ਅਲੀ ਰਾਜ, ਮੋਇਨ, ਕਲਕੱਤੇ ਦੇ ਸੁਨੀਲ ਆਦਿ ਨੇ ਲਾਰੇਂਸ ਨੂੰ ਖੁੱਲ੍ਹੀ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਸਲਮਾਨ ਨੂੰ ਤਾਂ ਦੂਰ ਦੀ ਗੱਲ, ਪਹਿਲਾਂ ਉਨ੍ਹਾਂ ਨੂੰ ਮਾਰ ਕੇ ਦਿਖਾਏ। ਇਸੇ ਤਰ੍ਹਾਂ ਹਰ ਦਿਨ ਲਾਰੈਂਸ ਅਤੇ ਸਲਮਾਨ ਦੇ ਸਮਰਥਕਾਂ ਵਿਚਕਾਰ ਯੁੱਧ ਵਧਦਾ ਜਾ ਰਿਹਾ ਹੈ।
ਕਾਲ਼ਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਦਿੱਤੀ ਗਈ ਸੀ ਧਮਕੀ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਕਾਲ਼ਾ ਹਿਰਨ ਸ਼ਿਕਾਰ ਮਾਮਲੇ ਨੂੰ ਲੈ ਕੇ ਲਾਰੇਂਸ ਨੇ ਸਲਮਾਨ ਨੂੰ ਧਮਕੀ ਦਿੱਤੀ ਸੀ। ਧਮਕੀ ਤੋਂ ਬਾਅਦ ਪੁਲਸ ਵੀ ਅਲਰਟ ਹੋ ਗਈ ਸੀ। ਜਿਸ ਨੂੰ ਦੇਖਦੇ ਹੋਏ ਸਲਮਾਨ ਦੇ ਘਰ ਦੀ ਵੀ ਸੁਰੱਖਿਆ ਵਧਾ ਦਿੱਤੀ ਗਈ ਸੀ।
ਸੰਪਤ ਨੇ ਭੇਜੇ ਸਨ ਸ਼ੂਟਰ
ਸੀ. ਆਈ.ਏ.-2 ਇੰਚਾਰਜ਼ ਆਜ਼ਾਦ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਰੌਰ ਦੇ ਆਨੰਦ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਲਈ ਸੰਪਤ ਨੇ ਹੀ ਸ਼ੂਟਰ ਭੇਜੇ ਸਨ। ਇਕ ਸ਼ੂਟਰ ਦਾ ਪਤਾ ਲੱਗ ਗਿਆ ਹੈ। ਜਦੋਂ ਕਿ ਹੋਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਪੁਲਸ ਸੰਪਤ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕਰੇਗੀ।