Royal City - Sach Kahoon Punjabi
ਮੁੱਖ ਮੰਤਰੀ ਆਪਣੇ ਸ਼ਾਹੀ ਸ਼ਹਿਰ ਨੂੰ ਹੀ ਵਿਰਾਸਤੀ ਹੱਬ ਬਣਾਉਣ ਲਈ ਪੱਬਾਂ ਭਾਰ
ਬਜਟ ਵਿੱਚ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਲੱਖ ਰੁਪਏ ਦੀ ਰਕਮ ਰੱਖੀ
ਤਿੰਨ ਸਾਲਾਂ ਤੋਂ ਚੱਲ ਰਹੇ ਨੇ ਪਟਿਆਲਾ ਹੈਰੀਟੇਜ ਮੇਲੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ‘ਚੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਹੈਰੀਟੇਜ਼ ਪੱਖੋਂ ਉਭਾਰਨ ਲਈ ਪੂਰੀ ਵਾਅ ਲਾਈ ਜਾ ਰਹੀ ਹੈ। ਬਜਟ ਵਿੱਚ ਵਿੱਚ ਵੀ ਵਿੱਤ ਮੰਤਰੀ ਵੱਲੋਂ ਪਟਿਆਲਾ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ। ਵਿਰਾਸਤੀ ਸ਼ਹਿਰ ਪਟਿਆਲਾ ਲਈ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਕਰੋੜ ਰੁਪਏ ਦੀ ਰਾਸ਼ੀ ਬਜਟ ਵਿੱਚ ਰੱਖੀ ਗਈ ਹੈ। ਇੱਥੇ ਵੱਧ ਤੋਂ ਵੱਧ ਸੈਲਾਨੀਆਂ ਨੂੰ ਖਿੱਚਣ ਲਈ ਕੈਪਟਨ ਸਰਕਾਰ ਵੱਲੋਂ ਪਟਿਆਲਾ ਨੂੰ ਪੰਜਾਬ ਚੋਂ ਮੁੱਖ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਤੇ ਜ਼ਿਲ੍ਹੇ ਨੂੰ ਬਜਟ ਵਿੱਚ ਵਿਸ਼ੇਸ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਵਿਰਾਸਤੀ ਸ਼ਹਿਰ ਦੀ ਸਾਖ ਨੂੰ ਮੁੜ ਖੜੀ ਕਰਨ ਸਮੇਤ ਇੱਥੇ ਸੈਲਾਨੀਆਂ ਦੀ ਖਿੱਚ ਲਈ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ। ਪਿਛਲੇ ਸਾਲ ਵੀ ਬਜਟ ‘ਚ ਹੈਰੀਟੇਜ ਫੈਸਲੀਵਲ ਲਈ ਵਿਸੇਸ ਰਾਸ਼ੀ ਰੱਖੀ ਗਈ ਸੀ।
ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਪਟਿਆਲਾ ਦੇ ਕਿਲਾਂ ਮੁਬਾਰਕ, ਸ਼ੀਸ ਮਹਿਲ ਆਦਿ ਵਿਰਾਸਤੀ ਥਾਵਾਂ ਦੀ ਮੁਰੰਮਤ ਲਈ ਵੱਡੇ ਕਦਮ ਚੁੱਕੇ ਹਨ। ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਤਿੰਨੇ ਸਾਲਾਂ ਤੋਂ ਹੀ ਵਿਰਾਸਤ ਨੂੰ ਪ੍ਰਫੁਲੱਤ ਕਰਨ ਲਈ ਕਿਲਾ ਮੁਬਾਰਕ ਵਿਖੇ ਸਰਸ ਮੇਲਾ, ਕਰਾਫਟ ਮੇਲਾ ਆਦਿ ਲਵਾਇਆ ਗਿਆ ਹੈ, ਜਿੱਥੇ ਕਿ ਵਿਰਾਸਤ ਨਾਲ ਜੁੜੇ ਅਨੇਕਾਂ ਵਰਗਾਂ ਦੀ ਵੰਨਗੀ ਪੇਸ਼ ਕੀਤੀ ਗਈ ਹੈ।
ਸ਼ੀਸ਼ ਮਹਿਲ ਵਿਖੇ ਚੱਲ ਰਹੇ ਕਰਾਫਟ ਮੇਲੇ ਲਈ ਪਟਿਆਲਵੀਆਂ ਅਤੇ ਨੇੜਲੇ ਵਰਗਾਂ ਵਿੱਚ ਵੱਡਾ ਉਸਤਾਹ ਬਣਿਆ ਹੋਇਆ ਹੈ। ਪਤਾ ਲੱਗਾ ਹੈ ਕਿ ਜੋ ਕਿ ਹੈਰੀਟੇਜ ਸਟਰੀਟ ਲਈ 25 ਕਰੋੜ ਰੁਪਏ ਰੱਖਿਆ ਗਿਆ ਹੈ ਅਤੇ ਇਹ ਹੈਰੀਟੇਜ ਸਟਰੀਟ ਕਿਲ੍ਹਾ ਮੁਬਾਰਕ ਵਿਖੇ ਬਣਾਉਣ ਦੀ ਤਜ਼ਵੀਜ ਹੈ ਅਤੇ ਇਸ ਸਟਰੀਟ ਹੈਰੀਟੇਜ ਅੰਦਰ ਵਿਸ਼ੇਸ ਤਰ੍ਹਾਂ ਦੀਆਂ ਵਿਰਾਸਤੀ ਦੁਕਾਨਾਂ ਸਜਣਗੀਆਂ ਜੋਂ ਕਿ ਪੰਜਾਬੀ ਸਭਿਆਚਾਰ ਅਤੇ ਵਡਮੁੱਲੀ ਵਿਰਾਸਤ ਨੂੰ ਨੌਜਵਾਨ ਪੀੜੀ ਲਈ ਚਾਨਣ ਮੁਨਾਰਾ ਬਣਗੀਆਂ।
ਉਂਜ ਪਟਿਆਲਾ ਪੁਰਾਤਨ ਸਮੇਂ ਤੋਂ ਹੀ ਵਿਰਾਸਤੀ ਹੱਬ ਲਈ ਮਸਹੂਰ ਰਿਹਾ ਹੈ ਅਤੇ ਅਕਾਲੀ ਸਰਕਾਰ ਮੌਕੇ ਇੱਥੇ ਦੀ ਵਿਰਾਸਤ ਖੁਰਣ ਲੱਗੀ ਸੀ। ਅਕਾਲੀ ਸਰਕਾਰ ਦੇ 10 ਸਾਲਾਂ ਤੇ ਕਾਂਗਰਸ ਵੱਲੋਂ ਵੱਡੇ ਸੁਆਲ ਚੁੱਕੇ ਗਏ ਸਨ ਅਤੇ ਪਟਿਆਲਾ ਦੀ ਵਿਰਾਸਤ ਵੱਲ ਧਿਆਨ ਨਾ ਦੇਣ ਦੇ ਦੋਸ਼ ਲਾਏ ਗਏ ਸਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੀ ਕੁਰਸੀ ਸੰਭਾਲਣ ਤੋਂ ਬਾਅਦ ਪਟਿਆਲਾ ਦੇ ਵਿਕਾਸ ਅਤੇ ਸਹੂਲਤਾਂ ਨੂੰ ਮੁੱਖ ਰਡਾਰ ਤੇ ਰੱਖਿਆ ਹੋਇਆ ਹੈ।
ਇੱਕ ਅਧਿਕਾਰੀ ਨੇ ਦੱਸਿਆ ਕਿ ਆਉਂਦੇ ਸਾਲਾਂ ਦੌਰਾਨ ਪਟਿਆਲਾ ਅੰਦਰ ਦੇਸ਼ਾ ਵਿਦੇਸ਼ਾਂ ਤੋਂ ਸੈਲਾਨੀ ਅਤੇ ਆਮ ਲੋਕ ਹੁੰਮ ਹੁਮਾ ਕੇ ਪੁੱਜਿਆ ਕਰਨਗੇ, ਜਿਸ ਨਾਲ ਇੱਕ ਤਾਂ ਟੂਰਿਸ਼ਟ ਦਾ ਮਾਲੀਆ ਵੱਧੇਗਾ ਅਤੇ ਦੂਜਾ ਹੀ ਵਿਦੇਸ਼ੀ ਪੰਜਾਬ ਦੇ ਅਮੀਰ ਸੱਭਿਆਚਾਰ ਤੋਂ ਜਾਣੂੰ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਜਮਰ੍ਹਾ ਦੇ ਧਰਨਿਆਂ ਨੇ ਪੁਲਿਸ ਦਾ ਕੱਢਿਆ ਦਮ, ਸੂਹੀਆ ਤੰਤਰ ਨੂੰ ਵੀ ਪਾਈਆਂ ਭਾਜੜਾਂ
ਪਟਿਆਲਵੀਆਂ ਨੂੰ ਧਰਨਿਆਂ ਕਾਰਨ ਆਉਣ ਲੱਗੀਆਂ ਮੁਸ਼ਕਲਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਸ਼ਹਿਰ ਪਟਿਆਲਾ ਕੈਪਟਨ ਸਰਕਾਰ ਦੇ ਲਗਭਗ ਡੇਢ ਸਾਲ ਦੇ ਸਮੇਂ ਦੌਰਾਨ ਹੀ ਧਰਨੇ-ਮੁਜ਼ਾਹਰਿਆਂ ਦਾ ਗੜ੍ਹ ਬਣ ਗਿਆ ਹੈ। ਆਲਮ ਇਹ ਹੈ ਕਿ ਇਨ੍ਹਾਂ ਰੋਜ਼ ਦੇ ਧਰਨਿਆਂ ਨੇ ਸੀਐਮ ਸਿਟੀ ਦੀ ਪੁਲਿਸ ਦਾ ਦਮ ਕੱਢ ਰੱਖਿਆ ਹੈ ਅਤੇ ਸੂਹੀਆ ਤੰਤਰ ਨੂੰ ਭਾਜੜਾਂ ਪਾ ਰੱਖੀਆਂ ਹਨ। ਇੱਧਰ ਪਟਿਆਲਵੀਆਂ ਨੂੰ ਰੋਜ਼ਾਨਾ ਦੇ ਧਰਨਿਆਂ ਤੋਂ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਹੋਂਦ ਵਿੱਚ ਆਇਆ ਅਜੇ ਲਗਭਗ ਡੇਢ ਸਾਲ ਦਾ ਸਮਾਂ ਹੀ ਪੂਰਾ ਹੋਇਆ ਹੈ ਕਿ ਕੈਪਟਨ ਦਾ ਸ਼ਹਿਰ ਧਰਨਕਾਰੀਆਂ ਦਾ ਗੜ੍ਹ ਬਣ ਗਿਆ ਹੈ। ਵੱਖ-ਵੱਖ ਜਥੇਬੰਦੀਆਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪਟਿਆਲਾ ਵੱਲ ਨੂੰ ਰੁੱਖ ਕਰ ਰਹੀਆਂ ਹਨ, ਤਾਂ ਜੋ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪ੍ਰਦਰਸ਼ਨ ਕਰਕੇ ਆਪਣੀ ਮੰਗ ਨੂੰ ਸਰਕਾਰ ਦੇ ਕੰਨੀਂ ਪਹੁੰਚਾਇਆ ਜਾ ਸਕੇ।
ਪਟਿਆਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣਾ ਮਰਨ ਵਰਤ ਰੱਖਿਆ ਹੋਇਆ ਹੈ, ਜਦਕਿ ਪਾਵਰਕੌਮ ਅੱਗੇ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਮਾਨ ਵੱਲੋਂ ਆਪਣਾ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਨਰਸਾਂ, ਵਾਟਰ ਸਪਲਾਈ ਕਾਮਿਆਂ, ਬਿਜਲੀ ਮੁਲਾਜ਼ਮਾਂ,  ਕਿਸਾਨ ਯੂਨੀਅਨਾਂ ਸਮੇਤ ਪੰਜਾਬ ਦੀ ਹਰੇਕ ਜਥੇਬੰਦੀ ਵੱਲੋਂ ਪਟਿਆਲਾ ਆ ਕੇ ਧਰਨਾ ਅਤੇ ਰੋਸ ਪ੍ਰਦਰਸ਼ਨ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਆਏ ਦਿਨ ਕੋਈ ਨਾ ਕੋਈ ਧਰਨਾ ਲੱਗਣ ਕਰਕੇ ਰਾਜਿਆਂ ਦਾ ਸ਼ਹਿਰ ਹੁਣ ਧਰਨਿਆਂ ਦਾ ਸ਼ਹਿਰ ਬਣ ਗਿਆ ਹੈ। ਪਿਛਲੇ ਦਿਨੀਂ ਪਟਿਆਲਾ ਵਿਖੇ ਸਾਂਝਾ ਮੋਰਚਾ ਅਧਿਅਪਾਕਾਂ ਨਾਲ ਇਕੱਠੇ ਹੋ ਕੇ ਲਗਭਗ 49 ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਸੀ, ਜਿਸ ਸਬੰਧੀ ਪੰਜ ਹਜ਼ਾਰ ਪੁਲਿਸ ਜਵਾਨ ਮੋਤੀ ਮਹਿਲਾ ਦੀ ਸੁਰੱਖਿਆ ਲਈ ਤੈਨਾਤ ਕੀਤੇ ਗਏ ਸਨ। ਰੋਜਾਨਾ ਦੇ ਧਰਨਿਆਂ ਨੇ ਪਟਿਆਲਾ ਪੁਲਿਸ ਦਾ ਸਾਹ ਕੱਢ ਰੱਖਿਆ ਹੈ ਅਤੇ ਉਹ ਧਰਨਿਆਂ ਕਾਰਨ ਔਖ ਮਹਿਸੂਸ ਕਰਨ ਲੱਗੀ ਹੈ।
ਹੋਰ ਤਾਂ ਹੋਰ ਇਨ੍ਹਾਂ ਜਥੇਬੰਦੀਆਂ ਦੇ ਧਰਨਿਆਂ ਨੇ ਸਰਕਾਰ ਦਾ ਸੂਹੀਆ ਵਿਭਾਗ ਵੀ ਥਕਾ ਰੱਖਿਆ ਹੈ ਕਿਉਂਕਿ ਕੋਈ ਨਾ ਕੋਈ ਜਥੇਬੰਦੀ ਮੋਤੀ ਮਹਿਲਾਂ ਅੱਗੇ ਇੰਟੈਲੀਜੈਸੀ ਵਿੰਗ ਨੂੰ ਫੇਲ੍ਹ ਕਰਦਿਆਂ ਆਪਣਾ ਧਰਨਾ ਲਾਉਣ ਲਈ ਪੁੱਜ ਜਾਂਦੀ ਹੈ। ਹੁਣ ਤੱਕ ਲਗਭਗ ਚਾਰ ਵਾਰ ਵੱਖ-ਵੱਖ ਜਥੇਬੰਦੀਆਂ ਮੋਤੀ ਮਹਿਲਾ ਦੇ ਗੇਟ ਅੱਗੇ ਚੋਰ ਰਸਤਿਆਂ ਰਾਹੀਂ ਪੁੱਜ ਕੇ ਸੂਹੀਆ ਵਿਭਾਗ ਦੀ ਸੂਹ ਨੂੰ ਫੇਲ੍ਹ ਕਰ ਚੁੱਕੀਆਂ ਹਨ।  ਇੱਧਰ ਆਮ ਲੋਕਾਂ ਦਾ ਕਹਿਣਾ ਹੈ, ਕਿ ਇਹ ਪਹਿਲੀ ਸਰਕਾਰ ਹੈ ਜਿਸ ਦੇ ਰਾਜ ‘ਚ ਡੇਢ ਸਾਲ ਦੇ ਸਮੇਂ ਵਿੱਚ ਹੀ ਐਨੇ ਧਰਨੇ ਸ਼ੁਰੂ ਹੋ ਚੁੱਕੇ ਹਨ।
ਲੋਕਾਂ ਦਾ ਆਖਣਾ ਹੈ ਕਿ ਉਂਜ ਅਜਿਹੀ ਸਥਿਤੀ ਸਰਕਾਰਾਂ ਤੇ ਅੰਤਲੇ ਕਾਰਜਕਾਲ ਦੌਰਾਨ ਸਾਹਮਣੇ ਆਉਂਦੀ ਹੈ, ਪਰ ਕੈਪਟਨ ਸਰਕਾਰ ਤੋਂ ਲੋਕ ਸ਼ੁਰੂਆਤੀ ਦੌਰ ‘ਚ ਹੀ ਅੱਕ ਚੁੱਕੇ ਹਨ। ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਜੋ ਵਾਅਦੇ ਕੀਤੇ ਸੀ, ਉਹ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਇਸ ਲਈ ਹੀ ਧਰਨੇ ਲਾਕੇ ਸਰਕਾਰ ਨੂੰ ਜਗਾਉਣਾ ਪੈ ਰਿਹਾ ਹੈ।
ਰੋਜਮਰ੍ਹਾ ਦੇ ਧਰਨਿਆਂ ਨੇ ਪਟਿਆਲੀਆਂ ਨੂੰ ਮੁਸ਼ਕਲਾਂ ਵਿੱਚ ਪਾ ਰੱਖਿਆ ਹੈ ਕਿਉਂਕਿ ਪੁਲਿਸ ਦੇ ਨਾਕਿਆਂ ਸਮੇਤ ਟਰੈਫ਼ਿਕ ਦੀ ਸਮੱਸਿਆ ਕਾਰਨ ਭੀੜ ਵਾਲੇ ਇਲਾਕਿਆਂ ਵਿੱਚ ਜਾਮ ਵਰਗੀ ਸਥਿਤੀ ਹੋ ਜਾਂਦੀ ਹੈ। ਇੱਧਰ ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਡਿਊਟੀ ਤਾ ਦੇਣੀ ਹੀ ਪੈਣੀ ਹੈ ਕਿਉਂਕਿ ਆਖਕਰਾਰ ਸੀਐਮ ਸਿਟੀ ਹੈ। ਉਂਜ ਉਸ ਦਾ ਕਹਿਣਾ ਸੀ ਕਿ ਜੇਕਰ ਲਗਭਗ ਪੌਣੇ ਦੋ ਸਾਲ ਦੇ ਸਮੇਂ ‘ਚ ਇੱਥੇ ਇਹ ਹਾਲ ਹੈ ਅਤੇ ਅਗਲੇ ਸਮੇਂ ‘ਚ ਤਾਂ ਪਟਿਆਲਾ ਜੰਗ ਦਾ ਮੈਦਾਨ ਬਣ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੈਂਕ ਅੰਦਰ ਫਰਨੀਚਰ ਸਮੇਤ ਹੋਰ ਸਮਾਨ ਸੜ ਕੇ ਸੁਆਹ, ਕੈਸ਼ ਦਾ ਰਿਹਾ ਬਚਾਅ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਇੱਥੇ ਛੋਟੀ ਬਰਾਂਦਰੀ ਵਿਖੇ ਸਥਿਤ ਇੰਡੀਅਨ ਓਵਰਸੀਜ਼ ਬੈਂਕ ਵਿੱਚ ਅੱਜ ਅਚਾਨਕ ਅੱਗ ਲੱਗਣ ਕਾਰਨ ਬੈਂਕ ਦਾ ਭਾਰੀ ਨੁਕਸਾਨ ਹੋ ਗਿਆ। ਅੱਗ ਉੱਪਰ ਕਾਬੂ ਪਾਉਣ ਲਈ ਫਾਇਰ ਬਿਗ੍ਰੇਡ ਦੀਆਂ ਤਿੰਨ ਗੱਡੀਆਂ ਨੂੰ ਜੱਦੋ ਜਹਿਦ ਕਰਨੀ ਪਈ ਜਿਸ ਤੋਂ ਬਾਅਦ ਹੀ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਰਕੇ ਬਿਲਡਿੰਗ ਵਿੱਚ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਇੱਥੇ ਸਥਿਤ ਇੰਸਟੀਚਿਊਟਾਂ ਵਿੱਚ ਕੋਚਿੰਗ ਲੈਣ ਵਾਲੇ ਵਿਦਿਆਰਥੀਆਂ ਵਿੱਚ ਹੜਕੱਪ ਮੱਚ ਗਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਇੰਡੀਅਨ ਓਵਰਸ਼ੀਜ ਬੈਕ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਦੇਖਦਿਆ ਹੀ ਦੇਖਦਿਆ ਭਾਂਬੜ ਬਣ ਗਈ। ਇਸੇ ਦੌਰਾਨ ਹੀ ਸਟਾਫ਼ ਅਤੇ ਹੋਰਨਾਂ ਲੋਕਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਪਾਣੀ ਵਾਲੀ ਤਿੰਨ ਗੱਡੀਆਂ ਵੱਲੋਂ ਘੰਟੇ ਦੀ ਜੱਦੋਂਜਹਿਦ ਤੋਂ ਬਾਅਦ ਅੱਗ ਬੁਝਾਈ ਗਈ। ਉਂਜ ਬੈਕ ਦੇ ਮੁਲਾਜ਼ਮਾਂ ਅਤੇ ਹੋਰਨਾਂ ਲੋਕਾਂ ਵੱਲੋਂ ਵੀ ਅੱਗ ਤੇ ਕਾਬੂ ਪਾਉਣ ਲਈ ਆਪਣੀ ਵਾਅ ਲਾਈ ਗਈ। ਇੱਧਰ ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਏ.ਸੀ. ਦੀਆਂ ਤਾਰਾਂ ਦੇ ਸਪਾਰਕ ਹੋਣ ਤੋਂ ਬਾਅਦ ਹੀ ਲੱਗੀ ਹੈ।
ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ ਬੁਝਾਈ
ਉਨ੍ਹਾਂ ਦੱਸਿਆ ਕਿ ਜਦੋਂ ਉਹ ਬੈਂਕ ਆਏ ਤਾ ਏ.ਸੀ ਦੀਆਂ ਤਾਰਾਂ ਸਪਾਰਕ ਹੋ ਰਹੀਆਂ ਸਨ ਅਤੇ ਮਾਮੂਲੀ ਅੱਗ ਲੱਗੀ ਤਾ ਉਨ੍ਹਾਂ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝ ਦਿੱਤੀ। ਇਸ ਤੋਂ ਬਾਅਦ ਧਮਾਕਾ ਹੋਇਆ ਅਤੇ ਅੱਗ ਫੈਲ ਗਈ। ਇੱਧਰ ਬੈਂਕ ਦੇ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੈਕ ਅੰਦਰ ਪਏ ਕੈਸ ਦਾ ਬਚਾਅ ਹੋ ਗਿਆ ਪਰ ਫਰਨੀਚਰ ਸਮੇਤ ਬੈਂਕ ਦਾ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਜਦੋਂ ਉਨ੍ਹਾਂ ਤੋਂ ਬੈਂਕ ਦੇ ਰਿਕਾਰਡ ਆਦਿ ਸਬੰਧੀ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਇਸਦਾ ਦੇਖ ਕੇ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਫਾਇਰ ਬ੍ਰਿਗੇਡ ਅਧਿਕਾਰੀ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ ਫਿਲਹਾਲ ਤਾ ਬੈਕ ਮੁਲਾਜ਼ਮ ਏਸੀ ਤੋਂ ਹੀ ਅੱਗ ਲੱਗਣ ਬਾਰੇ ਕਹਿ ਰਹੇ ਹਨ, ਅੱਗ ਕਾਫੀ ਭਿਆਨਕ ਸੀ, ਜਿਸ ਨੂੰ ਪਾਣੀ ਦੀਆਂ ਤਿੰਨ ਗੱਡੀਆਂ ਨਾਲ ਕਾਬੂ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਦਿਆ ਹੀ ਥਾਣਾ ਕੋਤਵਾਲੀ ਦੇ ਐਸਐਸਓ ਰਾਜੇਸ਼ ਕੌਸਲ ਵੀ ਪੁੱਜੇ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ, ਪਰ ਵੱਡੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆ ਹੀ ਧੂੰਆ ਫੈਲ ਗਿਆ ਅਤੇ ਨੇੜਲੇ ਇੰਸਟੀਚਿਊਟਾਂ ਵਿੱਚ ਪੜਦੇ ਵਿਦਿਆਰਥੀਆਂ ਵਿੱਚ ਡਰ ਦਾ ਮਹੌਲ ਪੈਦਾ ਹੋ ਗਿਆ।