Putin - Sach Kahoon Punjabi
Putin: ਪੱਛਮੀ ਦੇਸ਼ਾਂ ’ਚ ਅਸ਼ਾਂਤੀ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ ਬੇਬੁਨਿਆਦ : ਪੁਤਿਨ
Putin: ਕਜ਼ਾਨ (ਏਜੰਸੀ)। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਜ਼ਾਨ ਸ਼ਹਿਰ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਕਿਹਾ ਕਿ ਕੁਝ ਪੱਛਮੀ ਦੇਸ਼ਾਂ ਵਿੱਚ ਅਸ਼ਾਂਤੀ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਪੁਤਿਨ ਨੇ ਕਿਹਾ, ’ਅੱਜ ਪ੍ਰੈੱਸ ਕਾਨਫਰੰਸ ’ਚ ਸਵਾਲ ਪੁੱਛਿਆ ਗਿਆ ਕਿ ਕੀ ਅਸੀਂ ਕੁਝ ਪੱਛਮੀ ਦੇਸ਼ਾਂ ਦੀਆਂ ਰਾਜਧਾਨੀਆਂ ’ਚ ਅਸ਼ਾਂਤੀ ਦੇ ਪਿੱਛੇ ਹਾਂ, ਜੋ ਕਿ ਪੂਰੀ ਤਰ੍ਹਾਂ ਬੇਬੁਨਿਆਦ ਦੋਸ਼ ਹੈ। ਉਨ੍ਹਾਂ ਕਿਹਾ ਕਿ ਰੂਸ ਟਕਰਾਅ ਨਹੀਂ ਚਾਹੁੰਦਾ, ਸਗੋਂ ਉਹ ਆਪਣੇ ਰਸਤੇ ’ਤੇ ਚੱਲ ਰਿਹਾ ਹੈ। ਬ੍ਰਿਕਸ ਸੰਮੇਲਨ 22-24 ਅਕਤੂਬਰ ਨੂੰ ਕਾਜ਼ਾਨ ਵਿੱਚ ਹੋਇਆ ਸੀ।
Read Also : Health News: ਪੰਜਾਬੀਆਂ ਦੀ ਸਿਹਤ ’ਤੇ ਮੰਡਰਾ ਰਿਹੈ ਖਤਰਾ, ਇਸ ਬਿਮਾਰੀ ਨੇ ਡਰਾਇਆ, ਸਿਹਤ ਵਿਭਾਗ ਅਲਰਟ
ਇਸ ਸਾਲ, ਰੂਸ ਨੇ 1 ਜਨਵਰੀ, 2024 ਨੂੰ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਸੀ। ਇਸ ਕਾਨਫਰੰਸ ਵਿੱਚ ਰੂਸ 200 ਤੋਂ ਵੱਧ ਸਿਆਸੀ, ਆਰਥਿਕ ਅਤੇ ਸਮਾਜਿਕ ਸਮਾਗਮਾਂ ਦਾ ਆਯੋਜਨ ਕਰ ਰਿਹਾ ਹੈ। ਰੂਸ, ਬ੍ਰਾਜ਼ੀਲ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਤੋਂ ਇਲਾਵਾ, ਇਸ ਵਿੱਚ ਹੁਣ ਮਿਸਰ, ਇਥੋਪੀਆ, ਈਰਾਨ, ਯੂਏਈ ਅਤੇ ਸਾਊਦੀ ਅਰਬ ਵੀ ਸ਼ਾਮਲ ਹਨ। ਰੂਸ ਦੀ ਬ੍ਰਿਕਸ ਦੀ ਪ੍ਰਧਾਨਗੀ ਬਰਾਬਰੀ ਵਾਲੇ ਵਿਸ਼ਵ ਵਿਕਾਸ ਅਤੇ ਸੁਰੱਖਿਆ ਲਈ ਬਹੁਪੱਖੀਵਾਦ ਨੂੰ ਮਜ਼ਬੂਤ ​​ਕਰਨ ’ਤੇ ਕੇਂਦਰਿਤ ਹੈ। Putin
Putin: ਅਮਨ ਲਈ ਅਵਾਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੌਰੇ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਹ ਗੱਲ ਬੜੇ ਸਪੱਸ਼ਟ ਸ਼ਬਦਾਂ ’ਚ ਆਖੀ ਹੈ ਕਿ ਹਮਲਿਆਂ ਦੇ ਜਾਰੀ ਰਹਿੰਦਿਆਂ ਰੂਸ-ਯੂਕਰੇਨ ਦੇ ਆਪਸੀ ਅਮਨ ਲਈ ਗੱਲਬਾਤ ਸ਼ੁਰੂ ਨਹੀਂ ਹੋ ਸਕਦੀ ਉਨ੍ਹਾਂ ਜੰਗ ’ਚ ਬੱਚਿਆਂ ਦੇ ਮਾਰੇ ਜਾਣ ਦਾ ਦਰਦ ਭਰਿਆ ਜ਼ਿਕਰ ਕੀਤਾ ਹੈ ਉਹ ਭਾਰਤ ਦੀ ਵਿਚਾਰਧਾਰਾ ਨੂੰ ਮਜ਼ਬੂਤ ਕਰਦਾ ਹੈ ਰੂਸ ਦੇ ਅਤੇ ਯਕੂਰੇਨ ਦੇ ਰਵੱਈਏ ਨੂੰ ਵੇਖਦਿਆਂ ਰੂਸ-ਯੂਕਰੇਨ ਜੰਗ ਦੇ ਜ਼ਲਦ ਸਮਾਪਤ ਹੋਣ ਦੇ ਆਸਾਰ ਘੱਟ ਹਨ ਪਰ ਇਹ ਵੱਡੀ ਗੱਲ ਹੈ ਕਿ ਭਾਰਤ ਨੇ ਅਮਨ ਪ੍ਰਤੀ ਆਪਣੀ ਜਿੰਮੇਵਾਰੀ ਤੋਂ ਮੂੰਹ ਨਹੀਂ ਮੋੜਿਆ ਬਿਨਾਂ ਸ਼ੱਕ ਯੂਕਰੇਨ-ਰੂਸ ਜੰਗ ’ਚ ਮਨੁੱਖਤਾ ਦਾ ਜੋ ਘਾਣ ਹੋ ਰਿਹਾ ਹੈ ਉਹ ਬੇਹੱਦ ਖੌਫਨਾਕ ਤੇ ਦਿਲ ਕੰਬਾਊ ਹੈ ਮਹਾਂਸ਼ਕਤੀਆਂ ਸ਼ਕਤੀ ਸੰਤੁਲਨ ਦੀ ਹੋੜ ’ਚ ਜੰਗ ਤੋਂ ਪਿਛਾਂਹ ਹਟਣ ਦਾ ਨਾਂਅ ਨਹੀਂ ਰਹੀਆਂ। (Putin)
ਇਹ ਵੀ ਪੜ੍ਹੋ : ਗੌਤਮ ਗੰਭੀਰ ਬਣੇ ਟੀਮ ਇੰਡੀਆ ਦੇ ਮੁੱਖ ਕੋਚ
ਅਮਰੀਕਾ ਲਗਾਤਾਰ ਯੂਕਰੇਨ ਦੀ ਮੱਦਦ ਕਰ ਰਿਹਾ ਹੈ ਇਸੇ ਤਰ੍ਹਾਂ ਜੰਗ ਰੋਕਣ ਲਈ ਰੂਸ ਜਿਸ ਤਰ੍ਹਾਂ ਦੀਆਂ ਸ਼ਰਤਾਂ ਰੱਖ ਰਿਹਾ ਹੈ ਉਸ ਨਾਲ ਯੂਕਰੇਨ ਦੇ ਸਹਿਮਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਇਸ ਜੰਗ ’ਚ ਜਿੱਥੇ ਲੱਖਾਂ ਲੋਕ ਮਾਰੇ ਗਏ ਹਨ, ਉੱਥੇ ਮਨੁੱਖ ਦੀ ਕਿਰਤ ਦਾ ਵੀ ਅਪਮਾਨ ਹੋਇਆ ਹੈ ਅਕਾਸ਼ ਛੂੰਹਦੀਆਂ ਇਮਾਰਤਾਂ, ਦਰਿਆਵਾਂ, ਨਹਿਰਾਂ ’ਤੇ ਬਣੇ ਪੁਲ, ਸਕੂਲ ਤੇ ਕਾਲਜ ਤਹਿਸ-ਨਹਿਸ ਤੋਂ ਗਏ ਹਨ ਜੰਗ ਸੱਭਿਅਤਾ ਦਾ ਵਿਨਾਸ਼ ਹੈ ਅਸਲ ’ਚ ਜੰਗ ਦਾ ਪੁਰਾਤਨ ਸੰਕਲਪ ਵੀ ਖਤਮ ਹੋ ਗਿਆ ਹੈ ਜੰਗ ਕਦੇ ਕਿਸੇ ਖਾਸ ਮੈਦਾਨ ’ਚ ਹੁੰਦੀ ਸੀ ਜਿੱਥੇ ਆਮ ਨਾਗਰਿਕ ਕਿਤੇ ਨੇੜੇ-ਤੇੜੇ ਵੀ ਨਹੀਂ ਹੁੰਦੇ ਸਨ ਹੁਣ ਹਵਾਈ ਹਮਲੇ ਹੀ ਜੰਗ ਦਾ ਵੱਡਾ ਹਿੱਸਾ ਬਣ ਗਏ ਹਨ ਤੇ ਬੰਬ ਮਿਜ਼ਾਇਲਾਂ ਰਿਹਾਇਸ਼ੀ ਖੇਤਰ ਨੂੰ ਨਿਸ਼ਾਨਾ ਬਣਾ ਕੇ ਬੱਚੇ, ਬੁੱਢਿਆਂ, ਔਰਤਾਂ ਦੀਆਂ ਲਾਸ਼ਾਂ ਦੇ ਢੇਰ ਲਾ ਰਹੀਆਂ ਹਨ ਮਹਾਂਸ਼ਕਤੀਆਂ ਨੂੰ ਸ਼ਕਤੀ ਸੰਤੁਲਨ ਦੀ ਅੜੀ ਛੱਡ ਕੇ ਜ਼ਿੰਦਗੀ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। (Putin)
ਕ੍ਰੇਮਲਿਨ ਦਾ ਦਾਅਵਾ – ਪੁਤਿਨ ਦੀ ਹੱਤਿਆ ਦੀ ਕੋਸ਼ਿਸ਼
ਮਾਸਕੋ। ਰੂਸ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ (Russia Ukraine War) ਯੂਕਰੇਨ ਨੇ ਪੁਤਿਨ ਨੂੰ ਮਾਰਨ ਲਈ ਰਾਸ਼ਟਰਪਤੀ ਨਿਵਾਸ ਕ੍ਰੇਮਲਿਨ ‘ਤੇ ਡਰੋਨ ਨਾਲ ਹਮਲਾ ਕੀਤਾ। ਹਾਲਾਂਕਿ ਇਸ ਹਮਲੇ ‘ਚ ਪੁਤਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਹ ਵੀ ਪੜ੍ਹੋ : ਜਦੋਂ ਕੈਂਸਰ ਨੂੰ ਹਰਾ ਕੇ ਉੱਭਰੇ ਸਨ ਸ਼ਰਦ ਪਵਾਰ, ਜਾਣੋ ਉਸ ਸਮੇਂ ਦਾ ਪੂਰਾ ਹਾਲ
ਰੂਸ ਨੇ ਕਿਹਾ ਕਿ ਪੁਤਿਨ ਦੀ ਹੱਤਿਆ ਦੀ ਕੋਸ਼ਿਸ਼ ਵਿਚ ਕ੍ਰੇਮਲਿਨ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ। ਰੂਸ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਰੂਸ ਦਾ ਕਹਿਣਾ ਹੈ ਕਿ ਉਸਨੇ ਯੂਕਰੇਨ ਦੁਆਰਾ ਸੰਚਾਲਿਤ ਦੋ ਡਰੋਨਾਂ ਨੂੰ ਡੇਗ ਦਿੱਤਾ ਹੈ। ਕ੍ਰੇਮਲਿਨ ਦਾ ਕਹਿਣਾ ਹੈ ਕਿ ਹਮਲੇ ਦੀ ਯੋਜਨਾ 9 ਮਈ ਨੂੰ ਜਿੱਤ ਦਿਵਸ ਪਰੇਡ ਤੋਂ ਪਹਿਲਾਂ ਕੀਤੀ ਗਈ ਸੀ। ਪੁਤਿਨ ‘ਤੇ ਡਰੋਨ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਪੁਤਿਨ ਨੂੰ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ। ਸਾਨੂੰ ਜਵਾਬੀ ਕਾਰਵਾਈ ਦਾ ਹੱਕ ਹੈ। ਡਰੋਨ ਹਮਲੇ ਦੇ ਬਾਵਜੂਦ, 9 ਮਈ ਨੂੰ ਹੋਣ ਵਾਲੀ ਵਿਕਟਰੀ ਡੇ ਪਰੇਡ ਨਿਰਧਾਰਤ ਸਮੇਂ ’ਤੇ ਹੋਵੇਗੀ।
ਯੂਕਰੇਨ ਵਿੱਚ ਰੂਸੀ ਹਵਾਈ ਹਮਲਿਆਂ ਵਿੱਚ 13 ਦੀ ਮੌਤ (Russia Ukraine War)
ਇਸ ਦੌਰਾਨ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰੂਸੀ ਹਵਾਈ ਹਮਲਿਆਂ ਵਿੱਚ ਇੱਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ। ਮੱਧ ਯੂਕਰੇਨ ਦੇ ਉਮਾਨ ਸ਼ਹਿਰ ਵਿੱਚ ਇੱਕ ਰਿਹਾਇਸ਼ੀ ਖੇਤਰ ਉੱਤੇ ਇੱਕ ਹਵਾਈ ਹਮਲੇ ਵਿੱਚ ਇੱਕ ਬੱਚੇ ਸਮੇਤ 11 ਲੋਕਾਂ ਦੀ ਮੌਤ ਹੋ ਗਈ, ਅਤੇ ਇੱਕ ਤਿੰਨ ਸਾਲ ਦੀ ਬੱਚੀ ਅਤੇ ਉਸਦੀ ਮਾਂ ਦੀਨਪਰੋ ਸ਼ਹਿਰ ਵਿੱਚ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਕਿ ਰੂਸੀ ਹਮਲੇ ਨੇ ਇੱਕ ਅਪਾਰਟਮੈਂਟ ਬਲਾਕ ਨੂੰ ਨੁਕਸਾਨ ਪਹੁੰਚਾਇਆ, ਜਿਸ ਵਿੱਚ 11 ਲੋਕ ਮਾਰੇ ਗਏ ਅਤੇ 11 ਹੋਰ ਜ਼ਖਮੀ ਹੋ ਗਏ।
ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ
ਪਰਮਾਣੂ ਸਮਝੌਤੇ ਨਾਲ ਜੁੜਿਆ ਰਹੇ ਇਰਾਨ: ਪੁਤਿਨ
ਤੇਹਰਾਨ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਰਾਨ ਨੂੰ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ ਹੈ। ਇਰਾਨ ਦੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਅਨੁਸਾਰ ਸ੍ਰੀ ਪੁਤਿਨ ਨੇ ਬੁੱਧਵਾਰ ਨੂੰ ਰੂਸ ਦੇ ਸੋਚੀ ਸ਼ਹਿਰ ‘ਚ ਆਸਟਰੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ 2015 ਦੇ ਪਰਮਾਣੂ ਸਮਝੌਤੇ ਤੋਂ ਹੌਲੀ ਹੌਲੀ ਦੇਸ਼ ਵੱਖ ਹੋ ਰਹੇ ਹਨ ਪਰ ਉਹ ਇਰਾਨ ਦੇ ਆਗੂਆਂ ਨੂੰ ਸਲਾਹ ਦਿੰਦੇ ਹਨ ਕਿ ਅਮਰੀਕਾ ਦੀ ਪਰਵਾਹ ਕੀਤੇ ਬਿਨਾਂ ਉਹ ਇਸ ਇਤਿਹਾਸਕ ਪਰਮਾਣੂ ਸਮਝੌਤੇ ਨਾਲ ਜੁੜੇ ਰਹਿਣ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਪਰਮਾਣੂ ਸਮਝੌਤੇ ਤੋਂ ਵੱਖ ਹੋਣ ਤੋਂ ਬਾਅਦ ਯੂਰਪ ਨੇ ਇਸ ਸਮਝੌਤੇ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ ਅਤੇ ਜੇਕਰ ਹੁਣ ਇਰਾਨ ਪਰਮਾਣੂ ਸਮਝੌਤੇ ਦੇ ਅੰਤਰਗਤ ਸਾਂਝੇ ਸਮਗਰ ਕਾਰਜ ਯੋਜਨਾ (ਜੇਸੀਪੀਓਏ) ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰ ਲੈਂਦਾ ਹੈ ਤਾਂ ਸਾਰੇ ਉਸ ਨੂੰ ਦੋਸ਼ੀ ਠਹਿਰਾਉਣਗੇ। ਇਸ ਤੋਂ ਪਹਿਲਾਂ ਇਰਾਨ ਨੇ ਬੁੱਧਵਾਰ ਨੂੰ ਅਧਿਕਾਰਕ ਤੌਰ ‘ਤੇ ਪਰਮਾਣੂ ਸਮਝੌਤੇ ਤਹਿਤ ਕੀਤੇ ਗਏ ਵਾਅਦਿਆਂ ਤੋਂ ਖੁਦ ਨੂੰ ਵੱਖ ਕਰਨ ਦਾ ਐਲਾਨ ਕੀਤਾ ਸੀ। ਇਰਾਨ ਦੇ ਪਰਮਾਣੂ ਊਰਜਾ ਸੰਗਠਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਸ੍ਰੀ ਪੁਤਿਨ ਨੇ ਕਿਹਾ ਕਿ ਰੂਸ ਇਸ ਪਰਮਾਣੂ ਸਮਝੌਤੇ ‘ਚ ਵਿਚੋਲਗੀ ਕਰਕੇ ਖੁਸ਼ ਹੈ ਅਤੇ ਭਵਿੱਖ ‘ਚ ਵੀ ਮਦਦ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਤੀਨ ਅਤੇ ਬੋਲਟਨ ਦੀ ਮੁਲਾਕਾਤ ਤੈਅ: ਰੂਸ
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਰੂਸ ਇਸ ਸਲਾਹ ਦੀ ਉਲੰਘਨਾ ਕਰ ਰਿਹੈ
ਮਾਸਕੋ, ਏਜੰਸੀ
ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤੀਨ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਰਮਿਆਨ ਹੋਣ ਵਾਲੀ ਬਹੁਪ੍ਰਤੀਕਸ਼ਿਤ ਮੁਲਾਕਾਤ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।   ਪੁਤੀਨ ਦੇ ਪ੍ਰੈੱਸ ਸਕੱਤਰ ਦਿਮਿਤਰਿ ਪੇਸ਼ਕੋਵ ਨੇ ਐਤਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।  ਰੂਸ ਦੀ ਇੱਕ ਨਿਊਜ ਏਜੰਸੀ ਦੀ ਰਿਪੋਰਟ ਅਨੁਸਾਰ ਪੁਤੀਨ ਦੇ ਪ੍ਰੋਗਰਾਮ ‘ਚ ਬਦਲਾਅ ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਜਵਾਬ ‘ਚ ਪੇਸ਼ਕੋਵ ਨੇ ਇਸ ਨੂੰ ਮਨ੍ਹਾਂ ਕਰਦਿਆਂ ਕਿਹਾ ਕਿ ਇਸ ਮੀਟਿੰਕ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਨਾਲ ਮੱਧ ਦੂਰੀ ਤੱਕ ਮਾਰ ਕਰਨ ਵਾਲੇ ਪ੍ਰਮਾਣੂ ਹਥਿਆਰਾਂ ਸਬੰਧੀ ਕੀਤੀ ਗਈ ਆਈਐਨਐਫ ਸਲਾਹ ਨਾਲ ਵੱਖ ਹੋਣ ਦੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਰੂਸ ਇਸ ਸਲਾਹ ਦੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਬੋਲਟਨ ਉੱਤਮ ਰੂਸੀ ਅਧਿਕਾਰੀਆਂ ਨਾਲ ਚਰਚਾ ਕਰਨ ਲਈ 22 ਅਤੇ 23 ਅਕਤੂਬਰ ਨੂੰ ਮਾਸਕੋ ਪਹੁੰਚਣਗੇ। ਬੋਲਟਨ ਨੂੰ ਅਮਰੀਕਾ ਦੇ ਆਈਐਨਐਲ ਸਲਾਹ ਨਾਲ ਵੱਖ ਹੋਣ ਦੀ ਯੋਜਨਾ ਤੋਂ ਰੂਸ ਨੂੰ ਜਾਣੂ ਕਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਦੀਆਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ
ਮਾਸਕੋ, ਏਜੰਸੀ। ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਨੇ ਅਮਰੀਕਾ ਸਮਰਥਿਤ ਫੌਜ ਦੁਆਰਾ ਕੰਟਰੋਲਡ ਸੀਰੀਆ ਦੇ ਹਿੱਸੇ ‘ਚ ਕਰੀਬ 700 ਲੋਕਾਂ ਨੂੰ ਬੰਦੀ ਬਣਾ ਲਿਆ ਅਤੇ ਉਹਨਾਂ ‘ਚੋਂ ਕੁਝ ਦੀ ਹੱਤਿਆ ਕਰ ਦਿੱਤੀ ਅਤੇ ਕੁਝ ਹੋਰ ਨੂੰ ਮਾਰਨ ਦੀ ਧਮਕੀ ਦਿੱਤੀ। ਸ੍ਰੀ ਪੁਤਿਨ ਨੇ ਸੋਚੀ ਸ਼ਹਿਰ ‘ਚ ਬਲੈਕ ਸੀ ਰਿਜਾਰਟ ‘ਚ ਕਿਹਾ ਕਿ ਬੰਦਕਾਂ ‘ਚ ਕਈ ਅਮਰੀਕੀ ਅਤੇ ਯੂਰਪੀ ਨਾਗਰਿਕ ਸ਼ਾਮਲ ਹਨ। ਉਹਨਾ ਕਿਹਾ ਕਿ ਆਈਐਸਆਈਐਸ ਯੂਫ੍ਰੇਟਸ ਨਦੀ ਦੇ ਖੱਬੇ ਕਿਨਾਰੇ ‘ਚ ਅਮਰੀਕਾ ਅਤੇ ਅਮਰੀਕਾ ਸੈਨਾ ਸਮਰਥਿਤ ਬਲਾਂ ਦੇ ਕੰਟਰੋਲ ਵਾਲੇ ਖੇਤਰ ‘ਚ ਆਪਣਾ ਕੰਟਰੋਲ ਵਧਾ ਰਿਹਾ ਹੈ। ਸ੍ਰੀ ਪੁਤਿਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅੱਤਵਾਦੀ ਕੀ ਚਾਹੁੰਦੇ ਹਨ।
ਤੁਰਕੀ ਦੈਨਿਕ ਯੇਨੀਸਫਾਕ ਨੇ ਰੂਸੀ ਸੰਵਾਦ ਏਜੰਸੀ ਤਾਸ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਜਿਸ ਵਿੱਚ ਸ੍ਰੀ ਪੁਤਿਨ ਨੇ ਸੋਚੀ ‘ਚ ਵਾਲਦਾਈ ਵਾਰਤਾ ‘ਚ ਕਿਹਾ ਕਿ ਆਈਐਸਆਈਐਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹ ਰੋਜ਼ਾਨਾ 10 ਲੋਕਾਂ ਨੂੰ ਫਾਂਸੀ ਦੇਣਗੇ। ਉਹਨਾਂ ਲੋਕਾਂ ਨੇ ਦੋ ਦਿਨ ਪਹਿਲਾਂ 10 ਲੋਕਾਂ ਨੂੰ ਫਾਂਸੀ ਦਿੱਤੀ। ਅੱਤਵਾਦੀਆਂ ਨੇ ਲਗਭਗ 130 ਪਰਿਵਾਰਾਂ ਨੂੰ ਅਗਵਾ ਕਰ ਲਿਆ ਅਤੇ ਉਹਨਾਂ ਨੂੰ ਹਾਜਿਨ ਸ਼ਹਿਰ ਲਿਜਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਤਿਨ ਦੀ ਲੋਕਪ੍ਰਿਯਤਾ ਘਟੀ: ਸਰਵੇ
ਪਿਛਲੇ ਇੱਕ ਸਾਲ ‘ਚ 20 ਅੰਕਾਂ ਦੀ ਆਈ ਗਿਰਾਵਟ
ਮਾਸਕੋ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੀ ਲੋਕਪ੍ਰਿਯਤਾ ‘ਚ ਪਿਛਲੇ ਇੱਕ ਸਾਲ ਦੌਰਾਨ 20 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ ਦੇਸ਼ ਦੀ ਜਨਤਾ ਨਵੇਂ ਪੈਨਸ਼ਨ ਕਾਨੂੰਨ ਨੂੰ ਲੈ ਕੇ ਕਾਫੀ ਅਸੰਤੁਸ਼ਟ ਹੈ। ਤਾਜੇ ਸਰਵੇਖਣ ਰਿਪੋਰਟ ‘ਚ ਇਸ ਦਾ ਦਾਅਵਾ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸ੍ਰੀ ਪੁਤਿਨ ਨੇ ਪਿਛਲੇ ਕਈ ਮਹੀਨੇ ਤੋਂ ਜ ਜਾਰੀ ਰਾਸ਼ਟਰਵਿਆਪੀ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਪੁਰਸ਼ਾਂ ਲਈ ਪੈਨਸ਼ਨ ਉਮਰ ਸੀਮਾ ਵਧਾ ਕੇ 65 ਅਤੇ ਮਹਿਲਾਵਾਂ ਲਈ 60 ਸਾਲ ਕਰਨ ਦੇ ਵਿਵਾਦਪੂਰਨ ਕਾਨੂੰਨ ‘ਤੇ ਪਿਛਲੇ ਹਫਤੇ ਦਸਤਖ਼ਤ ਕਰ ਦਿੱਤੇ। ਇਹ ਕਾਨੂੰਨ ਸਾਲ 2019 ਤੋਂ ਲਾਗੂ ਹੋਣਾ ਹੈ।
59 ਤੋਂ 39 ਫੀਸਦੀ ‘ਤੇ ਆਇਆ ਅੰਕੜਾ
ਮਾਸਕੋ ਟਾਈਮਜ਼ ਨੇ ਲੇਵਾਡਾ ਵੱਲੋਂ ਕਰਵਾਏ ਗਏ ਇਸ ਸਰਵੇਖਣ ਦੇ ਹਵਾਲੇ ਨਾਲ ਕਿਹਾ ਕਿ ਨਵੰਬਰ 2017 ‘ਚ ਸ੍ਰੀ ਪੁਤਿਨ ਦੀ ਵਿਅਕਤੀਗਤ ਭਰੋਸੇਯੋਗਤਾ ਪੱਧਰ 59 ਫੀਸਦੀ ਸੀ ਜੋ ਸਤੰਬਰ 2018 ‘ਚ ਡਿੱਗ ਕੇ 39 ਫੀਸਦੀ ‘ਤੇ ਆ ਗਿਆ। ਪਿਛਲੇ ਜੂਨ ‘ਚ ਜਦੋਂ ਸਰਕਾਰ ਨੇ ਪੈਨਸ਼ਨ ਸੁਧਾਰ ਯੋਜਨਾ ਦਾ ਐਲਾਨ ਕੀਤਾ ਸੀ ਤਾਂ 48 ਫੀਸਦੀ ਲੋਕਾਂ ਨੇ ਕਿਹਾ ਸੀ ਕਿ ਉਹਨਾਂ ਦਾ ਸ੍ਰੀ ਪੁਤਿਨ ‘ਚ ਵਿਸ਼ਵਾਸ ਹੈ। ਇੰਨਾ ਹੀ ਨਹੀਂ ਪਿਛਲੇ ਇੱਕ ਸਾਲ ਦੌਰਾਨ ਸ੍ਰੀ ਪੁਤਿਨ ਪ੍ਰਤੀ ਅਵਿਸ਼ਵਾਸ ਦਾ ਪੱਧਰ ਸੱਤ ਤੋਂ ਵਧ ਕੇ 13 ਫੀਸਦੀ ‘ਤੇ ਜਾ ਪਹੁੰਚਿਆ ਹੈ। ਲੇਵਾਡਾ ਦੇ ਨਿਦੇਸ਼ਕ ਲੇਵ ਗੁਡਕੋਵ ਨੇ ਵੇਦੋਮੋਸਤੀ ਬਿਜਨੈਸ ਡੇਲੀ ਨੂੰ ਕਿਹਾ ਕਿ ਲੋਕ ਮੰਨਦੇ ਹਨ ਕਿ ਸਰਕਾਰ ਆਬਾਦੀ ਦੇ ਖਰਚੇ ‘ਤੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਉਸ ਚੀਜ਼ ‘ਤੇ ਹਮਲਾ ਕਰਦਾ ਹੈ ਜਿਸ ਨੂੰ ਲੋਕ ਆਪਣੀ ਪੈਨਸ਼ਨ ਬਚਤ ਮੰਨਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਪੁਤਿਨ ਨਾਲ ਮਹੱਤਵਪੂਰਨ ਬੈਠਕ ਲਈ ਤਿਆਰ
ਖੇਤਰੀ ਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ, ਏਜੰਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੌਰੇ ‘ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸ਼ੁੱਕਰਵਾਰ ਨੂੰ ਮਹੱਤਵਪੂਰਨ ਦੋਪੱਖੀ ਬੈਠਕ ਕਰਨਗੇ। ਸ੍ਰੀ ਮੋਦੀ ਨੇ ਵੀਰਵਾਰ ਸ਼ਾਮ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਤੁਹਾਡਾ ਸਵਾਗਤ ਹੈ। ਆਪਸੀ ਵਿਚਾਰ ਵਟਾਂਦਰੇ ਲਈ ਉਤਸ਼ਾਹਿਤ ਹਾਂ ਅਤੇ ਇਸ ਨਾਲ ਭਾਰਤ ਅਤੇ ਰੂਸ ਦੀ ਦੋਸਤੀ ਹੋਰ ਮਜਬੂਤ ਹੋਵੇਗੀ। ਜਿਕਰਯੋਗ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਆਵਾਸ ‘ਤੇ ਦੋਵਾਂ ਆਗੂਆਂ ਦੀ ਗੈਰ ਰਸਮੀ ਬੈਠਕ ਹੋਈ ਸੀ। ਇਸ ਦੌਰਾਨ ਦੋਵੇਂ ਪੱਖ ਦੋਪੱਖੀ ਸਬੰਧਾਂ ਅਤੇ ਰੱਖਿਆ ਸਹਿਯੋਗ ‘ਤੇ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਖੇਤਰੀ ਅਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਸ੍ਰੀ ਪੁਤਿਨ ਦੀ ਇਸ ਯਾਤਰਾ ਦੌਰਾਨ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਪੰਜ ਅਰਬ ਡਾਲਰ ਦੇ ਉਸ ਸਮਝੌਤੇ ‘ਤੇ ਹਨ ਜਿਸ ‘ਚ ਰੂਸ ਤੋਂ ਉੱਨਤ ਵਾਯੂ ਰੱਖਿਆ ਪ੍ਰਣਾਲੀ-ਐਸ 400 ਟ੍ਰਿਮਫ ਹਾਸਲ ਕੀਤੀ ਜਾ ਸਕਦੀ ਹੈ। ਸ੍ਰੀ ਪੁਤਿਨ ਰਾਸ਼ਟਰਪਤੀ ਭਵਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ-ਰੂਸ ਕਾਰੋਬਾਰੀ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਪਿਛਲੇ ਕੁਝ ਸਮੇਂ ਤੋਂ ਭਾਰਤ ਨੇ ਰੂਸ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਦਿੱਤੀ ਜਾਣਕਾਰੀ | Trump And Putin
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦਰਮਿਆਨ ਹੋਈ ਬੈਠਕ ‘ਚ ਸੀਰੀਆ ਸੰਕਟ ਦਾ ਹੱਲ ਕਰਨ ਅਤੇ ਇੱਥੇ ਸਰਨਾਰਥੀਆਂ ਦੀ ਵਾਪਸੀ ਨੂੰ ਲੈ ਕੇ ਚਰਚਾ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪੇਓ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।ਸ੍ਰੀ ਪੋਮਪੇਓ ਨੇ ਕਿਹਾ ਕਿ ਅਮਰੀਕਾ ਦੋਵਾਂ ਸ੍ਰੀ ਟਰੰਪ ਅਤੇ ਸ੍ਰੀ ਪੁਤਿਨ ਦਰਮਿਆਨ ਅਗਾਮੀ ਗੱਲਬਾਤ ਦਾ ਵੀ ਸਵਾਗਤ ਕਰਦਾ ਹੈ।
ਉਤਰ ਕੋਰੀਆ ‘ਤੇ ਚਰਚਾ ਲਈ ਸੰਯੁਕਤ ਰਾਸ਼ਟਰ ਪਹੁੰਚੇ ਸ੍ਰੀ ਪੋਮਪੇਓ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਦੋ ਮਹੱਤਵਪੂਰਨ ਦੇਸ਼ਾਂ ਦਾ ਸ਼ਿਖਰਲਾ ਨੇਤਰਤਵ ਗੱਲਬਾਤ ਨੂੰ ਜਾਰੀ ਰੱਖੇ ਹੋਏ ਹੈ। ਉਹਨਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਅਤੇ ਪੁਤਿਨ ਦਰਮਿਆਨ ਸੀਰੀਆ ਸੰਕਟ ਦਾ ਹੱਲ ਕਰਨ ਅਤੇ ਉਥੇ ਸ਼ਰਨਾਰਥੀਆਂ ਦੀ ਵਾਪਸੀ ਨੂੰ ਲੈ ਕੇ ਚਰਚਾ ਕੀਤੀ। ਪੂਰੇ ਵਿਸ਼ਵ ਲਈ ਇਹ ਮਹੱਤਵਪੂਰਨ ਹੈ ਕਿ ਕਿਸੇ ਸਵੈ ਇਛੁਕ  ਪ੍ਰਣਾਲੀ ਨਾਲ ਸਹੀ ਸਮੇਂ ‘ਤੇ ਸ਼ਰਨਾਰਥੀ ਆਪਣੇ ਦੇਸ਼ ਵਾਪਸ ਜਾ ਸਕਣ।
ਟਰੰਪ ਤੇ ਪੁਤਿਨ ਦੀ ਮੀਟਿੰਗ ਲਈ ਹੋਇਆ ਸਮਝੌਤਾ
ਰੂਸ ਤੇ ਅਮਰੀਕਾ ਸਿਖਰ ਮੀਟਿੰਗ ਦੇ ਸਮੇਂ ਤੇ ਸਥਾਨ ਬਾਰੇ ਛੇਤੀ ਐਲਾਨ ਕਰੇਗਾ
ਵਾਸ਼ਿੰਗਟਨ/ਮਾਸਕੋ, (ਏਜੰਸੀ)। ਅਮਰੀਕਾ ਤੇ ਰੂਸ ਦਰਮਿਆਨ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵਲਾਦੀਮੀਰ ਪੁਤਿਨ ਦਰਮਿਆਨ ਛੇਤੀ ਸਿਖਰ ਮੀਟਿੰਗ ਸਬੰਧੀ ਸਮਝੌਤਾ ਹੋ ਗਿਆ। ਇਸ ਸਮਝੌਤੇ ਨਾਲ ਅਮਰੀਕੀ ਸਹਿਯੋਗੀਆਂ ਦੀ ਚਿੰਤਾ ਵਧ ਸਕਦੀ ਹੈ ਜਦ ਕਿ ਟਰੰਪ ਨੂੰ ਆਪਣੇ ਦੇਸ਼ ਵਿਚ ਅਲੋਚਕਾਂ ਦੀ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਰੈਮਲਿਨ ‘ਚ ਪੁਤਿਨ ਦੀ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨਾਲ ਮੁਲਾਕਾਤ ਤੋਂ ਬਾਅਦ ਰੂਸ ਦੇ ਵਿਦੇਸ਼ੀ ਨੀਤੀ ਸਹਿਯੋਗੀ ਯੂਰੀ ਉਸ਼ਾਕੋਵ ਨੇ ਸਮਝੌਤੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਤੀਜੇ ਦੇਸ਼ ‘ਚ ਸਿਖਰ ਬੈਠਕ ਹੋਵੇਗੀ ਤੇ ਇਸ ਦੇ ਲਈ ਤਿਆਰ ਹੋਣ ਲਈ ਕਈ ਹਫ਼ਤਿਆਂ ਦੀ ਲੋੜ ਹੈ।
ਸੰਮੇਲਨ ‘ਚ ਟਰੰਪ ਵੀ ਮੌਜੂਦ ਰਹਿਣਗੇ
ਰੂਸ ਤੇ ਅਮਰੀਕਾ ਸਿਖਰ ਮੀਟਿੰਗ ਦੇ ਸਮੇਂ ਤੇ ਸਥਾਨ ਬਾਰੇ ਛੇਤੀ ਐਲਾਨ ਕਰੇਗਾ ਵਾਸ਼ਿੰਗਟਨ ‘ਚ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਮੀਟਿੰਗ ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਆਗੂਆਂ ਦੇ 11-12 ਜੁਲਾਈ ਦੇ ਸਿਖਰ ਸੰਮੇਲਨ ਤੋਂ ਬਾਅਦ ਹੋਵੇਗੀ। ਇਸ ਸੰਮੇਲਨ ‘ਚ ਟਰੰਪ ਵੀ ਮੌਜੂਦ ਰਹਿਣਗੇ ਟਰੰਪ ਨੇ ਹੇਲਸਿੰਕੀ ਨੂੰ ਮੀਟਿੰਗ ਲਈ ਸੰਭਾਵਿਤ ਸਥਾਨ ਹੋਣ ਦੀ ਵੀ ਪੁਸ਼ਟੀ ਕੀਤੀ। ਹਾਲਾਂਕਿ ਕੁਝ ਅਧਿਕਾਰੀਆਂ ਅਨੁਸਾਰ ਰੂਸ ਇਸ ਸਿਖਰ ਮੀਟਿੰਗ ਨੂੰ ਆਸਟਰੀਆ ਦੀ ਰਾਜਧਾਨੀ ਵਿਆਨਾ ‘ਚ ਕਰਵਾਏ ਜਾਣ ਸਬੰਧੀ ਦਬਾਅ ਪਾ ਰਿਹਾ ਹੈ। ਟਰੰਪ ਨੇ ਸੀਰੀਆ ਤੇ ਯੂਕਰੇਨ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਪੁਤਿਨ ਨਾਲ ਚਰਚਾ ਕਰਨ ਦੀ ਗੱਲ ਕਹੀ ਹੈ।
ਹਾਲਾਂਕਿ ਉਨ੍ਹਾਂ ਦੀ ਵਾਰਤਾ ਸੂਚੀ ‘ਚ ਅਮਰੀਕੀ ਖੁਫ਼ੀਆ ਅਧਿਕਾਰੀਆਂ ਦੀ ਉਹ ਚਿਤਾਵਨੀ ਸ਼ਾਮਲ ਨਹੀਂ ਹੈ ਕਿ ਰੂਸ ਨਵੰਬਰ ‘ਚ ਹੋਣ ਵਾਲੇ ਅਮਰੀਕੀ ਕਾਂਗਰਸ ਚੋਣ ‘ਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗਾ। ਦੋਵੇਂ ਆਗੂ ਇਸ ਤੋਂ ਪਹਿਲਾਂ ਵੀਅਤਨਾਮ ‘ਚ ਏਸ਼ੀਆ-ਪ੍ਰਸ਼ਾਂਤ ਸਿਖਰ ਸੰਮੇਲਨ ਦੌਰਾਨ ਬੀਤੇ ਸਾਲ ਨਵੰਬਰ ਵਿਚ ਮਿਲੇ ਸਨ। ਉਸ ਗੱਲਬਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਦੇ 2016 ਦੇ ਰਾਸ਼ਟਰਪਤੀ ਚੋਣ ਵਿਚ ਦਖ਼ਲਅੰਦਾਜ਼ੀ ਕਰਨ ਦੇ ਦੋਸ਼ਾਂ ‘ਚ ਪੁਤਿਨ ਨੇ ਨਾਂਹ ਕੀਤੀ ਬਾਅਦ ‘ਚ ਟਰੰਪ ਆਪਣੀ ਇਸ ਟਿੱਪਣੀ ਤੋਂ ਪਿੱਛੇ ਹਟ ਗਏ। ਇਹ ਸਿਖਰ ਮੀਟਿੰਗ ਪੁਤਿਨ ਨੂੰ ਦੂਰ ਕਰਨ ਦੀ ਚਾਹਤ ਰੱਖਣ ਵਾਲੇ ਬਰਤਾਨੀਆ ਜਿਹੇ ਅਮਰੀਕੀ ਸਹਿਯੋਗੀਆਂ ਨੂੰ ਪ੍ਰੇਸ਼ਾਨ ਕਰ ਸਕਦੀ ਹੈ।