Near - Sach Kahoon Punjabi
ਰਣਜੀ ਟਰਾਫ਼ੀ ਕ੍ਰਿਕਟ ਟੂਰਨਾਮੈਂਟ; ਪੰਜਾਬ ਹੱਥੋਂ ਦਿੱਲੀ ਨੂੰ ਪਾਰੀ ਦੀ ਹਾਰ ਦਾ ਖ਼ਤਰਾ
ਪੰਜਾਬ ਨੇ ਪਹਿਲੀ ਪਾਰੀ ‘ਚ ਬਣਾਈਆਂ 282 ਦੌੜਾਂ, ਯੁਵਰਾਜ ਨਾਕਾਮ
ਏਜੰਸੀ,
ਨਵੀਂ ਦਿੱਲੀ, 29 ਨਵੰਬਰ
ਸਿਮਰਜੀਤ ਸਿੰਘ ਅਤੇ ਵਿਕਾਸ ਮਿਸ਼ਰਾ ਨੇ 4-4 ਵਿਕਟਾਂ ਤੋਂ ਬਾਅਦ ਸਾਬਕਾ ਕਪਤਾਨ ਅਤੇ ਓਪਨਰ ਗੌਤਮ ਗੰਭੀਰ (60) ਦੇ ਅਰਧ ਸੈਂਕੜੇ ਦੇ ਬਾਵਜ਼ੂਦ ਦਿੱਲੀ ਦੀ ਟੀਮ ਪੰਜਾਬ ਵਿਰੁੱਧ ਰਣਜੀ ਟਰਾਫ਼ੀ ਅਲੀਟ ਗਰੁੱਪ ਬੀ ਮੈਚ ਦੇ ਦੂਸਰੇ ਦਿਨ ਵੀਰਵਾਰ ਨੂੰ ਹੀ ਪਾਰੀ ਦੀ ਹਾਰੀ ਦੇ ਖਤਰੇ ‘ਚ ਪਹੁੰਚ ਗਈ ਪੰਜਾਬ ਨੇ ਆਪਣੀ ਪਹਿਲੀ ਪਾਰੀ ‘ਚ 282 ਦੌੜਾਂ ਬਣਾ ਕੇ 175 ਦੌੜਾਂ ਦਾ ਮਜ਼ਬੂਤ ਵਾਧਾ ਹਾਸਲ ਕੀਤਾ ਸੀ ਦਿੱਲੀ ਨੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਤੱਕ ਆਪਣੀ ਦੂਸਰੀ ਪਾਰੀ ‘ਚ ਛੇ ਵਿਕਟਾਂ ਸਿਰਫ਼ 106 ਦੌੜਾਂ ‘ਤੇ ਗੁਆ ਦਿੱਤੀਆਂ ਸਨ ਅਤੇ ਅਜੇ ਪਾਰੀ ਦੀ ਹਾਰ ਤੋਂ ਬਚਣ ਲਈ ਉਸਨੂੰ 69 ਦੌੜਾਂ ਹੋਰ ਬਣਾਉਣੀਆਂ ਹਨ ਦਿੱਲੀ ਪਹਿਲੀ ਪਾਰੀ ‘ਚ 107 ਦੌੜਾਂ ‘ਤੇ ਸਿਮਟੀ ਸੀ
ਗੰਭੀਰ ਦੇ ਅਰਧ ਸੈਂਕੜੇ ਦੇ ਬਾਵਜ਼ੂਦ ਦਿੱਲੀ ਮੁਸ਼ਕਲ ‘ਚ
ਦਿੱਲੀ ਨੇ ਦੂਸਰੀ ਪਾਰੀ ‘ਚ 72 ਦੌੜਾਂ ਦੀ ਠੋਸ ਸ਼ੁਰੂਆਤ ਦੇ ਬਾਅਦ 33 ਦੌੜਾਂ ਦੇ ਫ਼ਰਕ ‘ਚ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਖੱਬੇ ਹੱਥ ਦੇ ਸਪਿੱਨਰ ਵਿਨੇ ਚੌਧਰੀ ਨੇ 23 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਪਹਿਲੀ ਪਾਰੀ ‘ਚ ਛੇ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੇ 35 ਦੌੜਾਂ ‘ਤੇ ਦੋ ਵਿਕਟਾਂ ਲੈ ਕੇ ਦਿੱਲੀ ਨੂੰ ਝੰਜੋੜ ਦਿੱਤਾ
ਪਹਿਲੀ ਪਾਰੀ ‘ਚ 1 ‘ਤੇ ਆਊਟ ਹੋਣ ਵਾਲੇ ਗੰਭੀਰ ਨੇ ਦੂਸਰੀ ਪਾਰੀ ‘ਚ ਆਪਣੀ ਸਾਖ਼ ਮੁਤਾਬਕ ਬੱਲੇਬਾਜ਼ੀ ਕਰਦੇ ਹੋਏ 95 ਗੇਂਦਾਂ ‘ਚ 6 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 60 ਦੌੜਾਂ ਬਣਾਈਆਂ ਅਤੇ  ਹਿਤੇਨ ਦਲਾਲ (27) ਨਾਲ ਪਹਿਲੀ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਕੀਤੀ ਪਰ ਖੱਬੇ ਹੱਥ ਦੇ ਸਪਿੱਨਰ ਵਿਨੇ ਚੌਧਰੀ ਨੇ ਇੱਕ ਹੀ ਓਵਰ ‘ਚ ਚਾਰ ਗੇਂਦਾਂ ‘ਦੇ ਫ਼ਰਕ ‘ਚ ਹਿਤੇਨ ਅਤੇ ਧਰੁਵ ਸ਼ੌਰੀ ਨੂੰ ਆਊਟ ਕਰਕੇ ਦਿੱਲੀ ‘ਤੇ ਦਬਾਅ ਵਧਾ ਦਿੱਤਾ
ਇਸ ਤੋਂ ਬਾਅਦ ਦਿੱਲੀ ਦੀ ਪਾਰੀ ਲੜਖੜਾ ਗਈ ਕਪਤਾਨ ਨੀਤੀਸ਼ (10), ਗੰਭੀਰ (60), ਹਿੰਮਤ ਸਿੰਘ(1) ਤੇ ਕੁੰਵਰ ਬਿਧੁੜੀ(2) ਪੈਵੇਲੀਅਨ ਪਰਤ ਗਏ ਸਟੰਪਸ ਸਮੇਂ ਰਾਵਤ ਪੰਜ ਅਤੇ ਵਰੁਣ ਸੂਦ ਖ਼ਾਤਾ ਖੋਲ੍ਹੇ ਬਿਨਾਂ ਕ੍ਰੀਜ਼ ‘ਤੇ ਸਨ
ਇਸ ਤੋਂ ਪਹਿਲਾਂ ਪੰਜਾਬ ਨੇ ਤਿੰਨ ਵਿਕਟਾਂ ‘ਤੇ 136 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 282 ਦੌੜਾਂ ‘ਤੇ ਸਮਾਪਤ ਹੋਈ ਕਪਤਾਨ ਮਨਦੀਪ ਸਿੰਘ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 180 ਗੇਂਦਾਂ ‘ਚ 8 ਚੌਕਿਆਂ ਦੀ ਮੱਦਦ ਨਾਲ 90 ਦੌੜਾਂ ਬਣਾਈਆਂ ਸਟਾਰ ਬੱਲੇਬਾਜ਼ ਯੁਵਰਾਜ ਸਿੰਘ 88 ਗੇਂਦਾਂ ‘ਚ 24 ਦੌੜਾਂ ਬਣਾ ਕੇ ਆਊਟ ਹੋਏ ਗੁਰਕੀਰਤ ਮਾਨ ਨੇ 45 ਗੇਂਦਾਂ ‘ਤੇ 40, ਮਯੰਕ ਮਾਰਕੰਡੇ ਨੇ 14 ਅਤੇ ਆਖ਼ਰੀ ਬੱਲੇਬਾਜ਼ ਸਿਧਾਰਥ ਕੌਲ ਨੇ 13 ਦੌੜਾਂ ਬਣਾਈਆਂ ਸਿਮਰਜੀਤ ਸਿੰਘ ਨੇ 17 ਓਵਰਾਂ ‘ਚ 43 ਦੌੜਾਂ ‘ਤੇ ਚਾਰ ਵਿਕਟਾਂ ਤੇ ਮਿਸ਼ਰਾ ਨੇ ਵੀ  ਚਾਰ ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਰੀਆ ਦੀ ਕਿਮ ਨੂੰ ਹਰਾਇਆ
ਨਵੀਂ ਦਿੱਲੀ, 22 ਨਵੰਬਰ
ਭਾਰਤ ਦੀ ਸੁਪਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਆਪਣਾ ਵਿਸਫੋਟਕ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੋਰੀਆ ਦੀ ਹਿਆਂਗ ਮੀ ਕਿਮ ਨੂੰ 5-0 ਨਾਲ ਹਰਾ ਕੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦੇ 45-48 ਕਿਗ੍ਰਾ ਲਾਈਟ ਫਲਾਈ ਵੇਟ ਵਰਗ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਖ਼ਚਾਖਚ ਭਰਿਆ ਇੰਦਰਾ ਗਾਂਧੀ ਸਟੇਡੀਅਮ ਦਾ ਕੇਡੀ ਜਾਧਵ ਹਾੱਲ ਮੈਰੀਕਾਮ ਨੇ ਇਹ ਮੁਕਾਬਲਾ 29-28, 30-27, 30-27, 30-27,30-27 ਨਾਲ ਜਿੱਤਿਆ ਪਰ ਇੱਕ ਹੋਰ ਸੈਮੀਫਾਈਨਲ ‘ਚ ਲਵਲੀਨਾ ਬੋਰਗੋਹੇਨ ਨੂੰ ਤਾਈਵਾਨ ਦੀ ਚੀਨ ਚੇਨ ਤੋਂ 4-0 (27-29, 27-28,28-28,29-27,30-26) ਨਾਲ ਹਾਰ ਕੇ ਕਾਂਸੀ ਤਮਗੇ ਨਾਲ ਸੰਤੋਸ਼ ਕਰਨਾ ਪਿਆ
ਦੋ ਬੱਚਿਆਂ ਦੀ ਮਾਂ 35 ਸਾਲਾ ਮੈਰੀ ਦਾ ਫਾਈਨਲ ‘ਚ ਯੂਕਰੇਨ ਦੀ ਹਾਨਾ ਓਖੋਤਾ ਨਾਲ ਮੁਕਾਬਲਾ ਹੋਵੇਗਾ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਮੈਰੀ ਜੇਕਰ ਆਪਣਾ ਛੇਵਾਂ ਸੋਨ ਤਮਗਾ ਜਿੱਤ ਲੈਂਦੀ ਹੈ ਤਾਂ ਆਇਰਲੈਂਡ ਦੀ ਕੈਟੀ ਟੇਲਰ ਦੇ ਪੰਜ ਵਿਸ਼ਵ ਖ਼ਿਤਾਬ ਦੇ ਰਿਕਾਰਡ ਨੂੰ ਪਿੱਛੇ ਛੱਡ ਦੇਵੇਗੀ ਹਾਲਾਂਕਿ ਉਹ ਵਿਸ਼ਵ ਮੁੱਕੇਬਾਜ਼ੀ ‘ਚ 7ਵਾਂ ਤਮਗਾ ਪੱਕਾ ਕਰਕੇ ਰਿਕਾਰਡ ਬੁੱਕ ‘ਚ ਜਗ੍ਹਾ ਬਣਾ ਚੁੱਕੀ ਹੈ
ਮੈਂ ਕਿਮ ਨੂੰ ਪਿਛਲੇ ਸਾਲ ਵੀਅਤਨਾਮ ‘ਚ ਏਸ਼ੀਆਈ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਰਾਇਆ ਸੀ ਅਤੇ ਮੈਂ ਉਸਦੀ ਖੇਡ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਇਸ ਲਈ ਮੈਨੂੰ ਉਸਨੂੰ ਹਰਾਉਣ ‘ਚ ਦਿੱਕਤ ਨਹੀਂ ਹੋਈ ਮੈਂ ਹਰ ਮੁਕਾਬਲੇ ਨੂੰ ਇੱਕ ਸਿੱਖਣ ਦੀ ਕਾਰਵਾਈ ਦੇ ਤੌਰ ‘ਤੇ ਲੈਂਦੀ ਹਾਂ ਅਤੇ ਉਸ ਹਿਸਾਬ ਨਾਲ ਮੁਕਾਬਲਾ ਲੜਦੀ ਹਾਂ ਫਾਈਨਲ ਦੀ ਆਪਣੀ ਵਿਰੋਧੀ ਹਾਨਾ ਨੂੰ ਵੀ ਮੈਂ ਪੋਲੈਂਡ ‘ਚ ਹਰਾਇਆ ਸੀ ਦੇਸ਼ਵਾਸੀਆਂ ਨੇ ਮੈਨੂੰ ਐਨਾ ਪਿਆਰ ਅਤੇ ਸਮਰਥਨ ਦਿੱਤਾ ਹੈ ਅਤੇ ਮੈਂ ਹਾਨਾ ਨੂੰ ਹਰਾ ਕੇ ਛੇਵੀਂ ਵਾਰ ਵਿਸ਼ਵ ਖ਼ਿਤਾਬ ਜਿੱਤਣ ‘ਚ ਕੋਈ ਕਮੀਂ ਨਹੀਂ ਛੱਡਾਂਗੀ
ਮੈਰੀਕਾਮ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬ੍ਰਿਸਬੇਨ, 20 ਨਵੰਬਰ
ਆਸਟਰੇਲੀਆ ਵਿਰੁੱਧ 3 ਟੀ20 ਮੈਚਾਂ ਦੀ ਲੜੀ ‘ਚ ਭਾਰਤ ਦੇ ਵਿਸਫੋਟਕ ਬੱਲੇਬਾਜ਼ ਰੋਹਿਤ ਸ਼ਰਮਾ ਕੋਲ ਇਸ ਸਭ ਤੋਂ ਛੋਟੇ ਫਾਰਮੇਟ ਦੇ ਸਭ ਤੋਂ ਵੱਡੇ ਖਿਡਾਰੀ ਬਣਨ ਦਾ ਸੁਨਹਿਰਾ ਮੌਕਾ ਹੈ ਰੋਹਿਤ 87 ਅੰਤਰਰਾਸ਼ਟਰੀ ਟੀ20 ਮੈਚਾਂ ਦੀਆਂ 80 ਪਾਰੀਆਂ ‘ਚ 33.43 ਦੀ ਔਸਤ ਨਾਲ 2207 ਦੌੜਾਂ ਬਣਾ ਚੁੱਕੇ ਹਨ ਅਤੇ ਟੀ20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (73 ਪਾਰੀਆਂ ‘ਚ 2271) ਤੋਂ 64 ਦੌੜਾਂ ਪਿੱਛੇ ਹਨ ਵਿਰਾਟ ਕੋਹਲੀ ਇਸ ਸੂਚੀ ‘ਚ 2102 ਦੌੜਾਂ ਨਾਲ ਫਿਲਹਾਲ ਪੰਜਵੇਂ ਸਥਾਨ ‘ਤੇ ਹਨ
ਸਭ ਤੋਂ ਜ਼ਿਆਦਾ ਛੱਕੇ:
ਰੋਹਿਤ ਦੇ ਨਾਂਅ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ਚ 96 ਛੱਕੇ ਦਰਜ ਹਨ ਅਤੇ ਉਹ ਇਸ ਫਾਰਮੇਟ ‘ਚ ਜ਼ਿਆਦਾ ਛੱਕੇ ਲਾਉਣ ਦੇ ਮਾਮਲੇ ‘ਚ ਗੁਪਟਿਲ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ(103-103) ਤੋਂ ਬਾਅਦ ਸਿਰਫ਼ 8 ਛੱਕਿਆਂ ਨਾਲ ਪਿੱਛੇ ਦੂਸਰੇ ਨੰਬਰ ‘ਤੇ ਹਨ ਜੇਕਰ ਰੋਹਿਤ ਬ੍ਰਿਸਬੇਨ ‘ਚ 4 ਛੱਕੇ ਅਤੇ 1 ਚੌਕਾ ਲਾ ਦਿੰਦੇ ਹਨ ਤਾਂ ਇਸ ਫਾਰਮੇਟ ‘ਚ ਉਹ 100 ਛੱਕੇ ਅਤੇ 200 ਚੌਕੇ ਲਾਉਣ ਵਾਲੇ ਮਾਰਟਿਨ ਗੁਪਟਿਲ (200 ਚੌਕੇ ਅਤੇ 103 ਛੱਕੇ) ਦੇ ਨਾਲ ਸਾਂਝੇ ਤੌਰ ‘ਤੇ ਦੂਜੇ ਜਦੋਂਕਿ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ
ਸਾਲ ‘ਚ ਸਭ ਤੋਂ ਵੱਧ ਦੌੜਾਂ
ਰੋਹਿਤ ਇਸ ਸਾਲ 16 ਟੀ20 ਮੈਚਾਂ ‘ਚ 560 ਦੌੜਾਂ ਬਣਾ ਚੁੱਕੇ ਹਨ ਅਤੇ ਇਸ ਮਾਮਲੇ ‘ਚ ਅੱਵਲ ਪਾਕਿਸਤਾਨ ਦੇ ਫ਼ਖ਼ਰ ਜਮਾਨ (17 ਮੈਚਾਂ ‘ਚ 576 ਦੌੜਾਂ) ਨੂੰ?ਪਛਾੜਨ ਲਈ ਉਸਨੂੰ ਸਿਰਫ਼ 17 ਹੋਰ ਦੌੜਾਂ ਦੀ ਲੋੜ ਹੈ ਜਿਸ ਨਾਲ ਉਹ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਇੱਕ ਸਾਲ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹੋ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੀ ਟੂ: ਆਪ ਦੇ ਮਹਿਲਾ ਵਿੰਗ ਨੇ ਮੁੱਖ ਦਫ਼ਤਰ ਨੇੜੇ ਦਿੱਤਾ ਧਰਨਾ
ਮਹਿਲਾਵਾਂ ਪ੍ਰਤੀ ਘਟੀਆ ਸੋਚ ਰੱਖਣ ਵਾਲਾ ਮੰਤਰੀ ਚੰਨੀ ਬਰਖਾਸਤ ਕਰੋ : ਰਾਜ ਲਾਲੀ ਗਿੱਲ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਆਪਣੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਨੇੜੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਕੈਬਨਿਟ ‘ਚੋਂ ਬਰਖਾਸਤਗੀ ਅਤੇ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਮਹਿਲਾ ਆਈ.ਏ.ਐਸ ਅਧਿਕਾਰੀ ਨੂੰ ਅੱਧੀ-ਅੱਧੀ ਰਾਤ ਨੂੰ ਇਤਰਾਜਯੋਗ ਐਸ.ਐਮ.ਐਸ (ਸੰਦੇਸ਼) ਭੇਜਣ ਦੇ ਮਾਮਲੇ ‘ਤੇ ਘੇਰਦੇ ਹੋਏ ‘ਆਪ’ ਮਹਿਲਾ ਵਿੰਗ ਪ੍ਰਧਾਨ ਰਾਜ ਲਾਲੀ ਗਿੱਲ ਨੇ ਮੀਡੀਆ ਸਾਹਮਣੇ ਕਿਹਾ ਕਿ ਜੋ ਮੰਤਰੀ ਇਕ ਮਹਿਲਾ ਅਧਿਕਾਰੀ ਨਾਲ ਅਜਿਹੀ ਘਟੀਆ ਹਰਕਤ ਕਰ ਸਕਦਾ ਹੈ, ਬਤੌਰ ਮੰਤਰੀ ਉਸ ਕੋਲ ਆਪਣੇ ਕੰਮਕਾਰਾਂ ਅਤੇ ਫਰਿਆਦਾਂ ਸ਼ਿਕਾਇਤਾਂ ਲੈ ਕੇ ਜਾਣ ਵਾਲੀਆਂ ਆਮ ਮਹਿਲਾਵਾਂ ਨਾਲਾ ਉਹ ਕਿਸ ਹੱਦ ਤੱਕ ਜਾ ਸਕਦਾ ਹੈ, ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਇਸ ਲਈ ਚਰਨਜੀਤ ਸਿੰਘ ਚੰਨੀ ਦੀ ਮਹਿਲਾਵਾਂ ਪ੍ਰਤੀ ਮਾਨਸਿਕਤਾ ਬੇਹੱਦ ਘਟੀਆ ਹੈ ਅਤੇ ਉਸਦਾ ਸੱਤਾ ਦੀ ਤਾਕਤ ਨਾਲ ਖੁੱਲੇ ਫਿਰਨਾ ਸਮਾਜ ਖਾਸ ਕਰਕੇ ਔਰਤਾਂ ਲਈ ਬੇਹੱਦ ਖਤਰਨਾਕ ਹੈ। ‘ਆਪ’ ਮਹਿਲਾ ਵਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਾਹਮਣੇ ਰੋਸ਼ ਪ੍ਰਦਰਸ਼ਨ ਕਰਨ ਜਾ ਰਿਹਾ ਸੀ, ਪਰੰਤੂ ‘ਆਪ’ ਪ੍ਰਦਰਸ਼ਨਕਾਰੀ ਮਹਿਲਾਵਾਂ ਨੂੰ ਪੁਲਿਸ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਪਹਿਲਾਂ ਹੀ ਚੰਡੀਗੜ ਕਲੱਬ ਵਾਲੇ ਚੌਂਕ ‘ਤੇ ਨਾਕਾਬੰਦੀ ਕਰਕੇ ਰੋਕ ਲਿਆ ਗਿਆ। ਜਿੱਥੇ ਆਪ ਮਹਿਲਾ ਵਿੰਗ ਨੇ ਕੈਪਟਨ ਅਮਰਿੰਦਰ ਸਿੰਘ ਚਰਨਜੀਤ ਸਿੰਘ ਚੰਨੀ ਅਤੇ ਰਾਹੁਲ ਗਾਂਧੀ ਵਿਰੁੱਧ ਦਬ ਕੇ ਨਾਅਰੇਬਾਜੀ ਕੀਤੀ।
ਰਾਜ ਲਾਲੀ ਗਿੱਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਦੇਸ਼ ਫੇਰੀ ਤੋਂ ਵਾਪਸੀ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਚਰਨਜੀਤ ਚੰਨੀ ਨੂੰ ਬਰਖਾਸਤ ਨਾ ਕੀਤਾ ਤਾਂ ‘ਆਪ’ ਮਹਿਲਾ ਵਿੰਗ ਕਾਂਗਰਸ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਵਿੱਢੇਗਾ। ਰੋਸ਼ ਪ੍ਰਦਰਸ਼ਨ ਨੂੰ ਸ਼ਾਂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਅੰਕਿਤ ਬਾਂਸਲ ਮੈਮੋਰੰਡਮ ਲੈਣ ਪਹੁੰਚੇ ਅਤੇ ਉਨਾਂ ਭਰੋਸਾ ਦਿੱਤਾ ਕਿ ਉਹ ‘ਆਪ’ ਮਹਿਲਾ ਵਿੰਗ ਦਾ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾ ਦੇਣਗੇ। ਇਸ ਮੌਕੇ ਰਜਿੰਦਰਪਾਲ ਕੌਰ ਛੀਨਾ, ਸਤਵੰਤ ਕੌਰ ਘੁੰਮਣ, ਸਵਰਨ ਲਤਾ, ਕਸ਼ਮੀਰ ਕੌਰ, ਬਲਵਿੰਦਰ ਕੌਰ ਧਨੌੜਾ, ਮੈਡਮ ਜੋਗਿੰਦਰ ਕੌਰ ਸਹੋਤਾ, ਮੀਨਾ ਸ਼ਰਮਾ, ਪ੍ਰਭਜੋਤ ਕੌਰ, ਅਨੂੰ ਬੱਬਰ, ਸੁਖਵਿੰਦਰ ਕੌਰ, ਅਤੇ ਡਾ. ਮੀਨਾ ਗਾਂਧੀ ਤੋਂ ਇਲਾਵਾ ‘ਆਪ’ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਸੁਖਵਿੰਦਰ ਸੁੱਖੀ, ਬੀ.ਐਸ. ਘੁੰਮਣ, ਦਿਲਾਬਰ ਸਿੰਘ, ਗੋਬਿੰਦਰ ਮਿਤੱਲ ਆਦਿ ਉਚੇਚੇ ਤੌਰ ‘ਤੇ ਮੌਜੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ, ਮੁਰਲੀ, ਪੁਜਾਰਾ ਤੇ ਇਸ਼ਾਂਤ ਹਨ ਰਿਕਾਰਡਾਂ ਦੇ ਕਰੀਬ | Cricket News
ਬਰਮਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਬਰਮਿੰਘਮ ਦੇ ਅਜ਼ਬੈਸਟਨ ਮੈਦਾਨ ‘ਤੇ ਇੰਗਲੈਂਡ ‘ਚ ਆਪਣੀ ਟੈਸਟ ਮੁਹਿੰਮ ਸ਼ੁਰੂ ਕਰੇਗੀ ਭਾਰਤੀ ਟੀਮ ਨੂੰ ਪਿਛਲੀਆਂ ਲਗਾਤਾਰ ਦੋ ਟੈਸਟ ਲੜੀਆਂ ‘ਚ ਇੰਗਲੈਂਡ ਦੀ ਧਰਤੀ ‘ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਸਾਲ 2014 ‘ਚ ਭਾਰਤ ਨੂੰ 1-3 ਨਾਲ ਮਾਤ ਝੱਲਣੀ ਪਈ ਸੀ ਜਦੋਂਕਿ 2011 ਦੇ ਦੌਰੇ ‘ਤੇ ਇੰਗਲੈਂਡ ਨੇ ਭਾਰਤ ਦਾ 4-0 ਨਾਲ ਸਫ਼ਾਇਆ ਕੀਤਾ ਸੀ ਆਖ਼ਰੀ ਵਾਰ ਭਾਰਤ ਨੂੰ ਸਾਲ 2007 ‘ਚ ਇੰਗਲੈਂਡ ਦੌਰੇ ‘ਤੇ ਰਾਹੁਲ ਦ੍ਰਵਿੜ ਦੀ ਕਪਤਾਨੀ ‘ਚ ਟੈਸਟ ਲੜੀ ‘ਚ ਜਿੱਤ ਨਸੀਬ ਹੋਈ ਸੀ ਮੌਜ਼ੂਦਾ ਟੀਮ  ਕੋਲ ਇਸ ਵਾਰ ਪੰਜ ਖਿਡਾਰੀ ਅਜਿਹੇ ਹਨ, ਜੋ ਉਸਦੀ ਜਿੱਤ ‘ਚ ਅਹਿਮ ਭੂਮਿਕਾ ਤਾਂ ਨਿਭਾਉਣਗੇ ਹੀ ਨਾਲ ਹੀ ਆਪਣੇ ਨਿੱਜੀ ਰਿਕਾਰਡ ‘ਚ ਕਈ ਪ੍ਰਾਪਤੀਆਂ ਵੀ ਜੋੜਨਗੇ।
ਕੋਹਲੀ 6000 ਟੈਸਟ ਦੌੜਾਂ ਤੋਂ 446 ਦੌੜਾਂ ਦੂਰ | Cricket News
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਵਿਰੁੱਧ ਪੰਜ ਟੈਸਟ ਮੈਚਾਂ ਦੀ ਲੜੀ ‘ਚ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ ਅਤੇ ਪਿਛਲੇ ਇੰਗਲੈਂਡ ਦੌਰੇ ਦੀ ਨਾਕਾਮੀ ਨੂੰ ਭੁਲਾ ਕੇ ਟੈਸਟ ਕ੍ਰਿਕਟ ‘ਚ ਆਪਣੀਆਂ 6000 ਦੌੜਾਂ ਪੂਰੀਆਂ ਕਰਨੀਆਂ ਚਾਹੁਣਗੇ ਕੋਹਲੀ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 66 ਮੈਚਾਂ ਦੀਆਂ 112 ਪਾਰੀਆਂ ‘ਚ 53.40 ਦੀ ਔਸਤ ਨਾਲ 5554 ਦੌੜਾਂ ਬਣਾਈਆਂ ਅਤੇ ਉਸਦਾ ਉੱਚ ਸਕੋਰ 243 ਦੌੜਾਂ ਰਿਹਾ ਹੈ, ਪਰ ਇਸ 5 ਮੈਚਾਂ ਦੀ ਟੈਸਟ ਲੜੀ ‘ਚ ਕੋਹਲੀ ਜੇਕਰ 446 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 6000 ਦੌੜਾਂ ਬਣਾਉਣ ਵਾਲੇ 10ਵੇਂ ਭਾਰਤੀ ਬਣ ਜਾਣਗੇ।
ਪੁਜਾਰਾ ਦੀਆਂ ਨਜ਼ਰਾਂ 5000 ਦੌੜਾਂ ‘ਤੇ | Cricket News
ਭਾਰਤੀ ਟੀਮ ਦੇ ਮੱਧਕ੍ਰਮ ਦੇ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਇਸ ਟੈਸਟ ਲੜੀ ‘ਚ 5000 ਦੌੜਾਂ ਪੂਰੀਆਂ ਕਰ ਸਕਦੇ ਹਨ ਨੰਬਰ 3 ‘ਤੇ ਭਾਰਤੀ ਟੀਮ ਲਈ ਕਾਫ਼ੀ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਜਾਰਾ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 58 ਮੈਚਾਂ ਦੀਆਂ 97 ਪਾਰੀਆਂ ‘ਚ 50.34 ਦੀ ਔਸਤ ਨਾਲ 4531 ਦੌੜਾਂ ਬਣਾਈਆਂ ਅਤੇ ਉਸਦਾ ਉੱਚ ਸਕੋਰ 206 ਦੌੜਾਂ ਰਿਹਾ ਹੈ ਇਸ ਲੜੀ ‘ਚ ਪੁਜਾਰਾ ਜੇਕਰ 469 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 5000 ਦੌੜਾਂ ਬਣਾਉਣ ਵਾਲੇ ਭਾਰਤ ਦੇ 12ਵੇਂ ਖਿਡਾਰੀ ਬਣ ਜਾਣਗੇ।
ਮੁਰਲੀ ਦੇ ਨਿਸ਼ਾਨੇ ‘ਤੇ 4000 | Cricket News
ਤਕਨੀਕ ਦੇ ਮਹਾਰਥੀ ਅਤੇ ਭਾਰਤੀ ਟਮ ਦੇ ਮਜ਼ਬੂਤ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਦੇ ਨਿਸ਼ਾਨੇ ‘ਤੇ 4000 ਟੈਸਟ ਦੌੜਾਂ ਹੋਣਗੀਆਂ ਵਿਦੇਸ਼ੀ ਦੌਰਿਆਂ ‘ਤੇ ਭਾਰਤੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੇਣ ਵਾਲੇ ਵਿਜੇ ਨੇ ਟੈਸਟ ਕ੍ਰਿਕਟ ‘ਚ ਹੁਣ ਤੱਕ 57 ਮੈਚਾਂ ਦੀਆਂ 97 ਪਾਰੀਆਂ ‘ਚ 40.70 ਦੀ ਔਸਤ ਨਾਲ 3907 ਦੌੜਾਂ ਬਣਾਈਆਂ ਹਨ ਇਸ ਲੜੀ ‘ਚ ਵਿਜੇ ਜੇਕਰ 93 ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੈਸਟ ਕ੍ਰਿਕਟ ‘ਚ 4000 ਦੌੜਾਂ ਬਣਾਉਣ ਵਾਲੇ 16ਵੇਂ ਭਾਰਤੀ ਬਣ ਜਾਣਗੇ।
ਇਸ਼ਾਂਤ ਕੋਲ 250 ਵਿਕਟਾਂ ਕਰਨ ਦਾ ਮੌਕਾ | Cricket News
ਭਾਰਤੀ ਟੀਮ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਕੋਲ ਇਸ ਟੈਸਟ ਲੜੀ ‘ਚ 250 ਟੈਸਟ ਵਿਕਟਾਂ ਤੱਕ ਪਹੁੰਚਣ ਦਾ ਮੌਕਾ ਹੈ ਇਸ਼ਾਂਤ ਨੇ ਹੁਣ ਤੱਕ 82 ਟੈਸਟ ਮੈਚਾਂ ਦੀਆਂ 146 ਪਾਰੀਆਂ ‘ਚ 238 ਵਿਕਟਾਂ ਝਟਕਾਈਆਂ ਹਨ 140 ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਵਾਲੇ ਇਸ਼ਾਂਤ ਸ਼ਰਮਾ ਜੇਕਰ ਇਸ ਲੜੀ ‘ਚ 12 ਵਿਕਟਾਂ ਲੈਦੇ ਹਨ ਤਾਂ ਉਹ ਇਹ ਪ੍ਰਾਪਤੀ ਹਾਸਲ ਕਰ ਲੈਣਗੇ।
ਚਾਰਟਰਡ ਜਹਾਜ਼ ਨਾਲ ਹਾਦਸਾ
ਮੁੰਬਈ, (ਏਜੰਸੀ)। ਮੁੰਬਈ ਦੇ ਭੀੜ-ਭਾੜ ਵਾਲੇ ਇਲਾਕੇ ਘਾਟਕੋਪਰ ‘ਚ ਸਰਵੋਦਿਆ ਨਗਰ ਦੇ ਨੇੜੇ ਅੱਜ ਇੱਕ ਚਾਰਟਰਡ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਇਹ ਜਹਾਜ਼ ਰਿਹਾਇਸ਼ੀ ਇਲਾਕੇ ‘ਚ ਹਾਦਸਾਗ੍ਰਸਤ ਹੋਇਆ ਮ੍ਰਿਤਕਾਂ ‘ਚ ਦੋ ਪਾਇਲਟ, ਦੋ ਇੰਜੀਨੀਅਰ ਤੇ ਇੱਕ ਰਾਹਗੀਰ ਸ਼ਾਮਲ ਹੈ। ਪੁਲਿਸ ਦੇ ਅਨੁਸਾਰ ਘਟਨਾ ਲਗਭਗ ਕਰੀਬ ਡੇਢ ਵਜੇ ਹੋਈ ਫਾਇਰ ਬ੍ਰਿਗੇਡ ਵਿਭਾਗ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਰਾਹਤ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।
ਪਾਇਲਟ ਸਮੇਤ 5 ਮੌਤਾਂ, ਘਟਨਾ ਤੋਂ ਬਾਅਦ ਵੀਡੀਓ ‘ਚ ਇੱਕ ਸ਼ਖਸ ਨੂੰ ਸੜਦੇ ਹੋਏ ਦੇਖਿਆ
ਇਹ ਜਹਾਜ਼ ਉੱਤਰ ਪ੍ਰਦੇਸ਼ ਸਰਕਾਰ ਕੋਲ ਸੀ, ਬਾਅਦ ‘ਚ ਇਸ ਨੂੰ ਮੁੰਬਈ ਦੀ ਯੁਵਾਈ ਏਵੀਏਸ਼ਨ ਨੂੰ ਵੇਚ ਦਿੱਤਾ ਗਿਆ ਸੀ। ਹੁਣ ਤੱਕ ਇਸ ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਜਾਣਕਾਰੀ ਅਨਾਰ ਜੁਹੂ ਏਅਰਪੋਰਟ ਤੋਂ ਟੈਸਟ ਲਈ ਉੱਡਿਆ ਜਹਾਜ਼ ਹਵਾ ‘ਚ ਕ੍ਰੈਸ਼ ਹੋਣ ਨਾਲ ਹੀ ਸੜਕ ‘ਤੇ ਡਿੱਗਿਆ ਹਾਦਸੇ ਸਮੇਂ ਤੇਜ਼ ਅਵਾਜ਼ ਸੁਣਵਾਈ ਦਿੱਤੀ ਜਿਸ ਤੋਂ ਬਾਅਦ ਲੋਕ ਹਾਦਸਾਗ੍ਰਸਤ ਵੱਲ ਦੌੜੇ। ਹਾਦਸੇ ਤੋਂ ਬਾਅਦ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਲਾਉਣੀਆਂ ਪਈਆਂ ਰਾਹਤ ਕਰਮੀਆਂ ਨੇ ਕ੍ਰੈਸ ਜਹਾਜ਼ ਅੰਦਰੋਂ 4 ਲਾਸ਼ਾਂ ਬਰਾਮਦ ਕੀਤੀਆਂ ਹਨ।