Magic - Sach Kahoon Punjabi
ਪੰਜਾਬ ਦੀਆਂ ਸਿਰਫ਼ 2 ਸੀਟਾਂ ‘ਤੇ ਹੀ ਕੀਤਾ ਸੀ ਪ੍ਰਚਾਰ, ਨਹੀਂ ਮਿਲਿਆ ਕੋਈ ਫਾਇਦਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਬਣ ਕੇ ਲਗਾਤਾਰ 30 ਦਿਨ ਤੱਕ ਪ੍ਰਚਾਰ ਕਰਨ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਵਿੱਚ ਜਿਹੜੀ ਜਿਹੜੀ ਸੀਟ ‘ਤੇ ਪ੍ਰਚਾਰ ਕੀਤਾ, ਉਹ ਸੀਟ ਹੀ ਕਾਂਗਰਸ ਹਾਰ ਗਈ। ਕਾਂਗਰਸ ਪਾਰਟੀ ਨੇ ਜਿਹੜੀ ਸੀਟ ‘ਤੇ ਸਿੱਧੂ ਤੋਂ ਪ੍ਰਚਾਰ ਨਹੀਂ ਕਰਵਾਇਆ ਹੈ, ਉਹ ਸਾਰੀਆਂ ਸੀਟਾਂ ਕਾਂਗਰਸ ਨੇ ਵੱਡੀ ਲੀਡ ਨਾਲ ਜਿੱਤ ਕੇ ਵਿਰੋਧੀਆਂ ਨੂੰ ਮਾਤ ਦਿੱਤੀ ਹੈ। ਸਿੱਧੂ ਦਾ ਜਾਦੂ ਪੰਜਾਬ ਵਿੱਚ ਨਾ ਚੱਲਣ ਕਾਰਨ ਉਨ੍ਹਾਂ ਦੇ ਸਿਆਸੀ ਕੱਦ ‘ਤੇ ਵੀ ਕਾਫ਼ੀ ਜਿਆਦਾ ਅਸਰ ਪਾਏਗਾ।
ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਨਵਜੋਤ ਸਿੱਧੂ ਦੀ ਪ੍ਰਚਾਰ ਕਰਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਕੱਤਰ ਪ੍ਰਿਅੰਕਾ ਗਾਂਧੀ ਖ਼ਾਸ ਤੌਰ ‘ਤੇ ਡਿਊਟੀ ਲਗਾਈ ਹੋਈ ਸੀ ਅਤੇ ਬਕਾਇਦਾ ਪ੍ਰਾਈਵੇਟ ਜੈੱਟ ਵੀ ਦਿੱਤਾ ਹੋਇਆ ਸੀ ਤਾਂ ਕਿ ਪ੍ਰਚਾਰ ਵਿੱਚ ਕੋਈ ਦਿੱਕਤ ਨਾ ਆਏ।
ਪੰਜਾਬ ਵਿੱਚ ਕਾਂਗਰਸ ਪਾਰਟੀ ਨਵਜੋਤ ਸਿੱਧੂ ਤੋਂ ਪ੍ਰਚਾਰ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਦੇਸ਼ ਭਰ ਵਿੱਚ ਪ੍ਰਚਾਰ ਕਰ ਰਹੇ ਸਿੱਧੂ ਨੇ ਪੰਜਾਬ ਵਿੱਚ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬਾਵਜੂਦ ਇਸ ਦੇ ਪੰਜਾਬ ਵਿੱਚ 2 ਸੀਟਾਂ ‘ਤੇ ਪ੍ਰਚਾਰ ਕਰਵਾਉਣ ਲਈ ਖ਼ੁਦ ਉਮੀਦਵਾਰਾਂ ਨੇ ਖ਼ਾਸ ਜੋਰ ਪਾਇਆ ਤੇ ਨਵਜੋਤ ਸਿੱਧੂ ਨੇ ਉਨ੍ਹਾਂ ਦੋਵਾਂ ਲੋਕ ਸਭਾ ਸੀਟਾਂ ਬਠਿੰਡਾ ਤੇ ਗੁਰਦਾਸਪੁਰ ਵਿਖੇ ਪ੍ਰਚਾਰ ਵੀ ਕੀਤਾ।
ਨਵਜੋਤ ਸਿੱਧੂ ਨੇ ਇਨ੍ਹਾਂ ਦੋਵਾਂ ਸੀਟਾਂ ‘ਤੇ ਪ੍ਰਚਾਰ ਕਰਦੇ ਹੋਏ ਪੂਰਾ ਜੋਰ ਲਗਾਇਆ ਪਰ ਇਨ੍ਹਾਂ ਦੋਵਂੇ ਸੀਟਾਂ ‘ਤੇ ਹੀ ਕਾਂਗਰਸ ਪਾਰਟੀ ਨੂੰ ਸਫ਼ਲਤਾ ਹਾਸਲ ਨਹੀਂ ਹੋਈ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ 22 ਹਜ਼ਾਰ ਵੋਟਾਂ ਨਾਲ ਮਾਤ ਦਿੰਦੇ ਹੋਏ ਜਿੱਤ ਪ੍ਰਾਪਤ ਕੀਤੀ ਹੈ, ਜਦੋਂ ਕਿ ਗੁਰਦਾਸਪੁਰ ਵਿਖੇ ਸੰਨੀ ਦਿਓਲ ਨੇ ਆਪਣੇ ਵਿਰੋਧੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ 77 ਹਜ਼ਾਰ ਵੋਟਾਂ ਨਾਲ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ-ਪ੍ਰਿਅੰਕਾ ਦਾ ਰੋਡ ਸ਼ੋਅ, ਜਾਮ ਨੇ ਕੀਤਾ ਹਾਲ-ਬੇਹਾਲ
ਲਖਨਊ | ਉੱਤਰ ਪ੍ਰਦੇਸ਼ ਕਾਂਗਰਸ ‘ਚ ਜਾਨ ਫੂਕਣ ਲਈ ਅੱਜ ਨਵਾਬ ਨਗਰੀ ਪਹੁੰਚੀ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਜਨਰਲ ਸਕੱਤਰ ਵਜੋਂ ਸਰਗਰਮ ਸਿਆਸਤ ‘ਚ ਕਦਮ ਰੱਖਣ ਵਾਲੀ ਪ੍ਰਿਅੰਕਾ ਦਾ ਇਸਤਕਬਾਲ ਲਖਨਊ ਦੇ ਬਸ਼ਿੰਦਿਆਂ ਨੇ ਗਰਮਜ਼ੋਸੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਹਾਲਾਂਕਿ ਰੋਡ ਸ਼ੋਅ ਕਾਰਨ ਜਮ੍ਹਾਂ ਭੀੜ ਤੇ ਰੂਟ ਡਾਇਵਰਜਨ ਦੌਰਾਨ ਆਵਾਜਾਈ ਪ੍ਰਭਾਵਿਤ ਹੋ ਗਈ ਚੌਧਰੀ ਚਰਨ ਸਿੰਘ ਹਵਾਈ ਅੱਡੇ ‘ਤੇ ਲਗਭਗ 12:45 ਵਜੇ ਪਹੁੰਚੀ ਪ੍ਰਿਅੰਕਾ ਦੇ ਸਵਾਗਤ ਲਈ ਪ੍ਰਦੇਸ਼ ਕਾਂਗਰਸ ਦਾ ਆਮ ਤੋਂ ਲੈ ਕੇ ਖਾਸ ਵਰਕਰ ਸਵੇਰੇ ਅੱਠ ਵਜੇ ਤੋਂ ਹੀ ਉਡੀਕ ‘ਚ ਖੜ੍ਹੇ ਸਨ ਕਾਂਗਰਸੀ ਨੇਤਰੀ ਦੀ ਇੱਕ ਝਲਕ ਪਾਉਣ ਲਈ ਬੇਕਰਾਰ ਵਰਕਰਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਸੁਰੱਖਿਆ ਬਲਾਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ ਚਿਹਰੇ ‘ਤੇ ਮੁਸਕਾਨ ਲਿਆ ਕੇ ਨਾਲ ਪ੍ਰਿਅੰਕਾ ਨੇ ਹਵਾਈ ਅੱਡੇ ‘ਤੇ ਮੌਜ਼ੂਦ ਆਗੂਆਂ ਤੇ ਵਰਕਰਾਂ ਦਾ ਸਵਾਗਤ ਸਵੀਕਾਰ ਕੀਤਾ, ਜਿਸ ਤੋਂ ਬਾਅਦ ਉਹ ਆਪਣੇ ਭਾਈ ਤੇ ਕਾਂਗਰਸ ਪ੍ਰਧਾਨ ਰਾਹੁਲਵ ਾਂਧੀ ਤੇ ਪਾਰਟੀ ਜਨਰਲ ਸਕੱਤਰ ਜੋਤੀਤਾਰਾਦਿੱਤਿਆ ਸਿੰਧੀਆ ਦੇ ਨਾਲ ਰੋਡ ਸ਼ੋਅ ਲਈ ਤਿਆਰ ਵਾਹਨ ਦੀ ਛੱਤ ‘ਤੇ ਸਵਾਰ ਹੋ ਗਈ ਅਮੌਸੀ ਤੋਂ ਪਾਰਟੀ ਦੇ ਪ੍ਰਦੇਸ਼ ਦਫ਼ਤਰ ਦਰਮਿਆਨ 14 ਕਿਮੀ ਦੇ ਤੈਅ ਰੂਟ ਦੇ ਦੋਵੇਂ ਪਾਸਿਓਂ ਪਾਰਟੀ ਹਮਾਇਤੀ ਢੋਲ ਦੇ ਨਾਲ ਸਵੇਰੇ ਤੋਂ ਹੀ ਸੜਕ ਦੇ ਦੋਵੇਂ ਪਾਸੇ ਖੜ੍ਹੇ ਸਨ ਤੇ ਪੁਲਿਸ ਨੇ ਕਾਂਗਰਸ ਦੇ ਰੋਡ ਸ਼ੋਅ ਦੇ ਚੱਲਦੇ ਸਵੇਰੇ 10 ਵਜੋਂ ਤੋਂ ਕਈ ਥਾਵਾਂ ‘ਤੇ ਮਾਰਗ ਬਦਲ ਦਿੱਤੇ ਜਿਸ ਦੇ ਚੱਲਦੇ ਦਫ਼ਤਰ ਤੇ ਵਪਾਰਕ ਸਥਾਨਾਂ ‘ਤੇ ਜਾਣ ਵਾਲੇ ਪੇਸ਼ੇਵਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿੱਤ ਨਾਲ ਲਾ ਲੀਗਾ ‘ਚ ਬਾਰਸੀਲੋਨਾ ਦਾ ਅੱਵਲ ਸਥਾਨ ਬਰਕਰਾਰ ਰਿਹਾ
ਮੈਡ੍ਰਿਡ, 10 ਦਸੰਬਰ
ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਨੇ ਫ੍ਰੀ ਕਿੱਕ ‘ਤੇ ਗੋਲ ਕਰਨ ਦੀ ਆਪਣੀ ਮੁਹਾਰਤ ਦਾ ਜ਼ਬਰਦਸਤ ਨਮੂਨਾ ਪੇਸ਼ ਕਰਕੇ ਦੋ ਗੋਲ ਕੀਤੇ, ਜਿਸ ਨਾਲ ਬਾਰਸੀਲੋਨਾ ਨੇ ਲਾ ਲੀਗ ਫੁੱਟਬਾਲ ਚੈਂਪੀਅਨਸ਼ਿਪ ‘ਚ ਅਸਪੇਨੋਲ ਨੂੰ 4-0 ਨਾਲ ਕਰਾਰੀ ਮਾਤ ਦਿੱਤੀ
ਮੈਸੀ ਨੇ ਦੋ ਗੋਲਾਂ ਤੋਂ ਇਲਾਵਾ ਇੱਕ ਗੋਲ ਕਰਨ ‘ਚ ਵੀ ਮੱਦਦ ਕੀਤੀਮੈਸੀ ਨੇ 16ਵੇਂ ਮਿੰਟ ‘ਚ ਫ੍ਰੀ ਕਿੱਕ ਨਾਲ ਗੋਲ ਕਰਕੇ ਟੀਮ ਨੂੰ 1-0 ਦਾ ਵਾਧਾ ਦਿਵਾਇਆ ਜਦੋਂਕਿ 26 ਵੇਂ ਮਿੰਟ ‘ਚ ਓਸਮਾਨੇ ਡੇਂਬੇਲੇ ਨੇ ਵਾਧੂ ਨੂੰ 2-0 ਕਰ ਦਿੱਤਾ ਅੱਧੇ ਸਮੇਂ ਤੋਂ ਬਾਅਦ ਲੁਈਸ ਸੁਆਰੇਜ਼ ਨੇ ਟੀਮ ਲਈ ਤੀਸਰਾ ਗੋਲ ਕਰਕੇ ਬਾਰਸੀਲੋਨਾ ਨੂੰ 3-0 ਨਾਲ ਅੱਗੇ ਕਰਕੇ ਜਿੱਤ ਪੱਕੀ ਕਰ ਦਿੱਤੀ ਹਾਲਾਂਕਿ ਇਸ ਦੇ 25 ਮਿੰਟ ਬਾਅਦ ਮੈਸੀ ਨੇ ਇੱਕ ਹੋਰ ਬਿਹਤਰੀਨ ਫ੍ਰੀ ਕਿੱਕ ‘ਤੇ ਗੋਲ ਕਰਦਿਆਂ ਮੈਚ ‘ਚ ਚੌਥਾ ਗੋਲ ਕਰਕੇ ਅਸਪਾਨਿਓਲ ਨੂੰ ਪੂਰੀ ਤਰ੍ਹਾਂ ਮਧੋਲ ਦਿੱਤਾ
ਮੈਸੀ ਵੱਲੋਂ ਦੋ ਗੋਲਾਂ ਦੀ ਇਸ ਜਿੱਤ ਦੀ ਬਦੌਲਤ ਬਾਰਸੀਲੋਨਾ ਨੇ ਅੰਕ ਸੂਚੀ ‘ਚ ਆਪਣਾ ਚੋਟੀ ਦਾ ਸਥਾਨ ਬਣਾਈ ਰੱਖਿਆ ਬਾਰਸੀਲੋਨਾ ਦੇ ਹੁਣ 15 ਮੈਚਾਂ ‘ਚ 31 ਅੰਕ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਪ ਰਾਹੀਂ ਕੋਈ ਵੀ ਪੌਦਾ ਲੈ ਸਕਦਾ ਐ ਮੁਫ਼ਤ, ਇੱਕ ਕਲਿਕ ਨਾਲ ਦੇ ਸਕਦੇ ਹਨ ਆਰਡਰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਜੰਗਲਾਤ ਵਿਭਾਗ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੀ ਗਈ ‘ਆਈ ਹਰਿਆਲੀ’ ਐਪ ਨੇ ਆਪਣਾ ਜਾਦੂ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਈ ਹਰਿਆਲੀ ਨਾਂਅ ਤੋਂ ਸ਼ੁਰੂ ਹੋਈ ਇਸ ਐਪ ਰਾਹੀਂ 7 ਦਿਨਾਂ ਦੌਰਾਨ 1 ਲੱਖ 10 ਹਜ਼ਾਰ ਲੋਕਾਂ ਨੇ ਪੌਦਿਆਂ ਦਾ ਆਰਡਰ ਦਿੰਦੇ ਹੋਏ 7 ਲੱਖ ਤੋਂ ਜ਼ਿਆਦਾ ਪੌਦਿਆਂ ਦੀ ਸਪਲਾਈ ਲੈ ਲਈ ਹੈ, ਇਹ 7 ਲੱਖ ਪੌਦੇ 60 ਹਜ਼ਾਰ ਲੋਕਾਂ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ 50 ਹਜ਼ਾਰ ਆਮ ਲੋਕਾਂ ਨੂੰ ਜਲਦ ਹੀ ਪੌਦਿਆਂ ਦੀ ਸਪਲਾਈ ਦੇ ਦਿੱਤੀ ਜਾਵੇਗੀ, ਜਿਹੜੀ ਕਿ ਲਗਭਗ 5 ਲੱਖ ਦੇ ਨੇੜੇ ਬਣਦੀ ਹੈ।
ਪੰਜਾਬ ਦੀ ਜਨਤਾ ਪਹਿਲੀ ਵਾਰ ਕਿਸੇ ਸਰਕਾਰੀ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਐਪ ਦਾ ਇਨਾ ਜ਼ਿਆਦਾ ਫਾਇਦਾ ਚੁੱਕ ਰਹੀ ਹੈ, ਨਹੀਂ ਤਾਂ ਸਰਕਾਰੀ ਐਪ ਜਾਂ ਫਿਰ ਵੈਬਸਾਈਟ ਕੁਝ ਦਿਨਾਂ ਬਾਅਦ ਹੀ ਚਿੱਟਾ ਹਾਥੀ ਸਾਬਤ ਹੁੰਦੇ ਹੋਏ ਬੰਦ ਹੋਣ ਦੇ ਕੰਢੇ ਪੁੱਜ ਜਾਂਦੀ ਹੈ ਪਰ ਆਈ ਹਰਿਆਲੀ ਐਪ ਲਗਾਤਾਰ ਨਤੀਜੇ ਦੇ ਰਹੀ ਹੈ ਜਾਣਕਾਰੀ ਅਨੁਸਾਰ ‘ਘਰ-ਘਰ ਹਰਿਆਲੀ’ ਮੁਹਿੰਮ ਤਹਿਤ ਘਰ ਵਿੱਚ ਘੱਟ ਤੋਂ ਘੱਟ 1 ਪੌਦਾ ਲਗਾਉਣ ਦੇ ਮਕਸਦ ਨਾਲ ਪਿਛਲੇ ਦਿਨੀਂ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਇੱਕ ਐਪ ਜਾਰੀ ਕੀਤੀ ਗਈ ਸੀ, ਜਿਸ ਰਾਹੀਂ ਆਮ ਲੋਕਾਂ ਘਰ ਬੈਠੇ ਹੀ ਹੋਰ ਪ੍ਰੋਡਕਟਾ ਵਾਂਗ ਪੌਦੇ ਦਾ ਵੀ ਆਰਡਰ ਦੇ ਸਕਦੇ ਹਨ।
1 ਲੱਖ 10 ਹਜ਼ਾਰ ਲੋਕ ਦੇ ਚੁੱਕੇ ਹਨ ਪੌਦਿਆਂ ਦਾ ਆਰਡਰ, 60 ਹਜ਼ਾਰ ਲੋਕ ਲੈ ਚੁੱਕੇ ਹਨ ਸਪਲਾਈ
ਇਸ ਐਪ ਤੋਂ ਪਹਿਲਾਂ ਆਮ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਮਿਲਦੀ ਸੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਹੜੀ ਥਾਂ ‘ਤੇ ਪੌਦੇ ਦੀ ਸਰਕਾਰੀ ਨਰਸਰੀ ਵੀ ਜਾਂ ਫਿਰ ਨਹੀਂ ਹੈ ਅਤੇ ਜੇਕਰ ਸਰਕਾਰੀ ਨਰਸਰੀ ਹੈ ਤਾਂ ਉਥੇ ਕਿਹੜਾ-ਕਿਹੜਾ ਪੌਦਾ ਮੌਜੂਦ ਹੈ।  ਜੰਗਲਾਤ ਵਿਭਾਗ ਵਲੋਂ ਜਾਰੀ ਕੀਤੀ ਗਈ ਐਪ ਰਾਹੀਂ ਹਰ ਕੋਈ ਆਪਣੇ ਇਲਾਕੇ ਨਰਸਰੀ ਦਾ ਪਤਾ ਲਗਾਉਂਦੇ ਹੋਏ ਪੌਦੇ ਦੀ ਮੌਜੂਦਗੀ ਬਾਰੇ ਵੀ ਪਤਾ ਕਰ ਸਕਦਾ ਹੈ। ਇਸ ਐਪ ਰਾਹੀਂ ਹਰ ਤਰਾਂ ਦੀ ਜਾਣਕਾਰੀ ਮਿਲਣ ਦੇ ਕਾਰਨ ਆਮ ਲੋਕਾਂ ਨੇ ਵੀ ਜੰਮ ਕੇ ਪੌਦਿਆ ਦੀ ਖਰੀਦਾਰੀ ਕੀਤੀ ਹੈ।  ਪਿਛਲੇ 1 ਹਫ਼ਤੇ ਦੌਰਾਨ ਹੀ 7 ਲੱਖ ਤੋਂ ਜਿਆਦਾ ਪੌਦੇ ਵਿਕ ਚੁੱਕੇ ਹਨ, ਜਦੋਂ ਕਿ 5 ਲੱਖ ਤੋਂ ਜਿਆਦਾ ਆਰਡਰ ਆਇਆ ਹੋਇਆ ਹੈ। ਇਹ ਪੌਦੇ ਹਰ ਕਿਸੇ ਨੂੰ ਮੁਫ਼ਤ ਦਿੱਤੇ ਜਾ ਰਹੇ ਹਨ ਅਤੇ ਇੱਕ ਵਿਅਕਤੀ 25 ਪੌਦੇ ਤੱਕ ਮੁਫ਼ਤ ਲੈ ਸਕਦਾ ਹੈ।
ਲੋਕਾਂ ਦਾ ਰਿਸਪਾਂਸ ਦੇਖ ਕੇ ਹੋਈ ਐ ਸੰਤੁਸ਼ਟੀ : ਸਾਧੂ ਸਿੰਘ
ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਲੋਕਾਂ ਦਾ ਜਿੰਨਾ ਰਿਸਪਾਂਸ ਹੁੰਗਾਰਾ ਮਿਲ ਰਿਹਾ ਹੈ, ਉਹ ਉਸ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਕਿਉਂਕਿ ਪਹਿਲਾਂ ਵਿਭਾਗ ਦੇ ਅਧਿਕਾਰੀ ਲੱਖ ਕੋਸ਼ਿਸ਼ ਕਰਕੇ ਵੀ ਇੱਕ ਹਫ਼ਤੇ ਵਿੱਚ 7 ਲੱਖ ਪੌਦੇ ਨਹੀਂ ਆਮ ਲੋਕਾਂ ਵਿੱਚ ਵੰਡ ਸਕਦੇ ਸਨ ਪਰ ਇਸ ਐਪ ਰਾਹੀਂ 7 ਦਿਨਾਂ ਵਿੱਚ 7 ਲੱਖ ਪੌਦੇ ਦਿੱਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਅਗਲੇ ਦਿਨਾਂ ਵਿੱਚ ਇਸੇ ਐਪ ਰਾਹੀਂ 30 ਤੋਂ 3 ਲੱਖ ਪੌਦੇ ਦੀ ਸਪਲਾਈ ਦੇਣ ਦਾ ਉਹ ਟਾਰਗੈਟ ਲੈ ਕੇ ਚੱਲ ਰਹੇ ਹਨ, ਜਿਹੜਾ ਕਿ ਆਸਾਨੀ ਨਾਲ ਪੂਰਾ ਹੋ ਜਾਵੇਗਾ। ਜਿਸ ਦਾ ਫਾਇਦਾ ਪੰਜਾਬ ਭਰ ਨੂੰ ਹੋਵੇਗਾ, ਕਿਉਂਕਿ ਘਰ-ਘਰ ਹਰਿਆਲੀ ਨਾਲ ਹੀ ਘਰ-ਘਰ ਖ਼ੁਸ਼ਹਾਲੀ ਆ ਸਕਦੀ ਹੈ।