India Vs Ireland - Sach Kahoon Punjabi

India vs Ireland: ਟੀਮ ਇੰਡੀਆ ਜੂਨ ’ਚ ਆਇਰਲੈਂਡ ਦੌਰੇ ’ਤੇ ਜਾਵੇਗੀ, 2 ਮੈਚਾਂ ਦੀ ਹੋਵੇਗੀ ਟੀ20 ਸੀਰੀਜ਼
India vs Ireland 8 ਸਾਲਾਂ ’ਚ ਚੌਥੀ ਵਾਰ ਕਰੇਗੀ ਦੌਰਾ

India vs Ireland: ਸਪੋਰਟਸ ਡੈਸਕ। ਭਾਰਤੀ ਟੀਮ ਜੂਨ 2026 ’ਚ ਆਇਰਲੈਂਡ ਦਾ ਦੌਰਾ ਕਰੇਗੀ, ਜਿੱਥੇ ਦੋਵੇਂ ਟੀਮਾਂ ਦੋ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡਣਗੀਆਂ। ਬੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਇਸ ਦੌਰੇ ਦੇ ਸ਼ਡਿਊਲ ਦਾ ਐਲਾਨ ਕੀਤਾ। ਇਹ ਲੜੀ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਦੀ ਪਹਿਲੀ ਟੀ-20 ਲੜੀ ਹੋਵੇਗੀ। ਭਾਰਤ ਨੇ 8 ਮਾਰਚ ਨੂੰ ਅਹਿਮਦਾਬਾਦ ’ਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਟੀ20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।

ਇਹ ਖਬਰ ਵੀ ਪੜ੍ਹੋ : Laljit Bhullar Resignation: ਪੰਜਾਬ ਦੇ ਮੰਤਰੀ ਲਾਲਜੀਤ ਭੁੱਲਰ ਨੇ ਦਿੱਤਾ ਅਸਤੀਫਾ, ਜਾਂਚ ਸ਼ੁਰੂ

8 ਸਾਲਾਂ ’ਚ ਚੌਥਾ ਦੌਰਾ

ਭਾਰਤ ਨੇ ਪਿਛਲੇ ਅੱਠ ਸਾਲਾਂ (2018, 2022 ਤੇ 2023) ’ਚ ਤਿੰਨ ਵਾਰ ਆਇਰਲੈਂਡ ਦਾ ਦੌਰਾ ਕੀਤਾ ਹੈ। ਇਹ ਦੌਰਾ ਆਇਰਲੈਂਡ ਲਈ 2026 ਦੇ ਵਿਅਸਤ ਸ਼ਡਿਊਲ ਦਾ ਹਿੱਸਾ ਹੈ। ਉਨ੍ਹਾਂ ਦਾ ਨਿਊਜ਼ੀਲੈਂਡ ਵਿਰੁੱਧ ਇੱਕ ਟੈਸਟ ਮੈਚ ਤੇ ਅਫਗਾਨਿਸਤਾਨ ਵਿਰੁੱਧ ਪੰਜ ਇੱਕ ਰੋਜ਼ਾ ਮੈਚ ਵੀ ਹੈ। India vs Ireland

ਭਾਰਤ ਨੂੰ ਨਹੀਂ ਹਰਾ ਸਕਿਆ ਹੈ ਆਇਰਲੈਂਡ

ਭਾਰਤ ਤੇ ਆਇਰਲੈਂਡ ਵਿਚਕਾਰ ਹੁਣ ਤੱਕ ਤਿੰਨ ਟੀ-20 ਲੜੀ ਖੇਡੀ ਜਾ ਚੁੱਕੀ ਹੈ। ਭਾਰਤ ਨੇ 2018 ਤੇ 2022 ’ਚ ਦੋਵਾਂ ਟੂਰ ਨੂੰ ਕਲੀਨ ਸਵੀਪ ਕੀਤਾ। 2023 ਦੀ ਤਿੰਨ ਮੈਚਾਂ ਦੀ ਲੜੀ ਵਿੱਚ, ਭਾਰਤ ਨੇ 2-0 ਨਾਲ ਜਿੱਤ ਹਾਸਲ ਕੀਤੀ, ਇੱਕ ਮੈਚ ਰੱਦ ਕਰ ਦਿੱਤਾ ਗਿਆ। ਤਿੰਨੋਂ ਲੜੀ ਆਇਰਲੈਂਡ ’ਚ ਖੇਡੀਆਂ ਗਈਆਂ ਸਨ।

ਟੀਮ ਅਫਗਾਨਿਸਤਾਨ ਵਿਰੁੱਧ ਵੀ ਖੇਡੇਗੀ

ਆਈਪੀਐਲ ਤੋਂ ਬਾਅਦ, ਭਾਰਤੀ ਟੀਮ ਜੂਨ ’ਚ ਅਫਗਾਨਿਸਤਾਨ ਵਿਰੁੱਧ ਇੱਕ ਲੜੀ ਖੇਡੇਗੀ। ਇਸ ਦੀ ਸ਼ੁਰੂਆਤ 6 ਜੂਨ ਨੂੰ ਇੱਕ ਟੈਸਟ ਮੈਚ ਨਾਲ ਹੋਵੇਗੀ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ ਤਿੰਨ ਇੱਕ ਰੋਜ਼ਾ ਮੈਚ ਹੋਣਗੇ। ਪਹਿਲਾ ਇੱਕ ਰੋਜ਼ਾ 14 ਜੂਨ ਨੂੰ ਧਰਮਸ਼ਾਲਾ ’ਚ, ਦੂਜਾ 17 ਜੂਨ ਨੂੰ ਲਖਨਊ ਵਿੱਚ ਤੇ ਤੀਜਾ 20 ਜੂਨ ਨੂੰ ਚੇਨਈ ’ਚ ਖੇਡਿਆ ਜਾਵੇਗਾ।

ਇੰਗਲੈਂਡ ਦਾ ਵੀ ਦੌਰਾ ਕਰੇਗਾ ਭਾਰਤ | India vs Ireland

ਭਾਰਤ ਇਸ ਸਾਲ ਇੰਗਲੈਂਡ ਦਾ ਦੌਰਾ ਕਰੇਗਾ। ਦੋਵਾਂ ਟੀਮਾਂ ਵਿਚਕਾਰ 8 ਵਾਈਟ-ਬਾਲ ਮੈਚ ਖੇਡੇ ਜਾਣਗੇ। ਭਾਰਤ ਜੁਲਾਈ ’ਚ ਪੰਜ ਟੀ-20 ਤੇ ਤਿੰਨ ਇੱਕ ਰੋਜ਼ਾ ਖੇਡਣ ਲਈ ਇੰਗਲੈਂਡ ਦਾ ਦੌਰਾ ਕਰੇਗਾ।

Indian Hockey Latest News: ਭਾਰਤ ਏ ਪੁਰਸ਼ ਹਾਕੀ ਟੀਮ ਨੇ ਆਇਰਲੈਂਡ ਨੂੰ 6-0 ਨਾਲ ਹਰਾਇਆ
Indian Hockey Latest News: ਆਇਂਡਹੋਵਨ,(ਆਈਏਐਨਐਸ)। ਭਾਰਤ ਏ ਪੁਰਸ਼ ਹਾਕੀ ਟੀਮ ਨੇ ਚੱਲ ਰਹੇ ਯੂਰਪ ਦੌਰੇ ਦੇ ਦੂਜੇ ਮੈਚ ਵਿੱਚ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਆਇਰਲੈਂਡ ਨੂੰ 6-0 ਨਾਲ ਹਰਾਇਆ। ਉੱਤਮ ਸਿੰਘ ਨੇ ਇੱਕ ਵਾਰ ਫਿਰ ਭਾਰਤ ਏ ਟੀਮ ਲਈ ਪਹਿਲਾ ਗੋਲ ਕੀਤਾ, ਉਸ ਤੋਂ ਬਾਅਦ ਕਪਤਾਨ ਸੰਜੇ। ਮਿਡਫੀਲਡਰ ਮੁਹੰਮਦ ਰਹੀਲ ਮੋਹਸਿਨ ਨੇ ਫਿਰ ਲਗਾਤਾਰ ਦੋ ਸ਼ਾਨਦਾਰ ਗੋਲ ਕੀਤੇ। ਅਮਨਦੀਪ ਲਾਕੜਾ ਅਤੇ ਵਰੁਣ ਕੁਮਾਰ ਨੇ ਵੀ ਇੱਕ-ਇੱਕ ਗੋਲ ਕੀਤਾ।

ਭਾਰਤ ਏ ਨੇ ਆਇਰਲੈਂਡ ਨੂੰ 6-0 ਨਾਲ ਹਰਾ ਕੇ ਦੇਸ਼ ਦੀ ਦੂਜੀ ਜਿੱਤ ਦਰਜ ਕੀਤੀ। “ਆਇਰਲੈਂਡ ਵਿਰੁੱਧ ਸਾਡੇ ਦੋ ਮੈਚ ਸੱਚਮੁੱਚ ਸ਼ਾਨਦਾਰ ਰਹੇ ਹਨ। ਮੈਂ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਹੁਣ ਅਸੀਂ ਫਰਾਂਸੀਸੀ ਟੀਮ ਵਿਰੁੱਧ ਖੇਡਾਂਗੇ ਅਤੇ ਉਮੀਦ ਹੈ ਕਿ ਅਸੀਂ ਬਰਾਬਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਾਂਗੇ,” ਕੋਚ ਸ਼ਿਵੇਂਦਰ ਸਿੰਘ ਨੇ ਮੈਚ ਤੋਂ ਬਾਅਦ ਕਿਹਾ, ਮੰਗਲਵਾਰ ਨੂੰ ਭਾਰਤ ਨੇ ਹਾਕੀ ਕਲੱਬ ਓਰਾਂਜੇ-ਰੂਡ ਵਿਖੇ ਆਇਰਲੈਂਡ ‘ਤੇ 6-1 ਦੀ ਸ਼ਾਨਦਾਰ ਜਿੱਤ ਨਾਲ ਆਪਣੇ ਯੂਰਪ ਦੌਰੇ ਦੀ ਸ਼ੁਰੂਆਤ ਕੀਤੀ।  ਉੱਤਮ ਸਿੰਘ ਨੇ ਟੀਮ ਲਈ ਪਹਿਲਾ ਗੋਲ ਕੀਤਾ ਅਤੇ ਬਾਅਦ ਵਿੱਚ ਅਮਨਦੀਪ ਨੇ ਆਪਣੀ ਲੀਡ ਵਧਾ ਦਿੱਤੀ। ਫਿਰ ਆਦਿਤਿਆ ਲਾਲਗੇ ਨੇ ਲਗਾਤਾਰ ਦੋ ਗੋਲ ਕੀਤੇ। ਫਾਰਵਰਡ ਸੇਲਵਮ ਕਾਰਥੀ ਅਤੇ ਬੌਬੀ ਸਿੰਘ ਧਾਮੀ ਨੇ ਵੀ ਇੱਕ-ਇੱਕ ਗੋਲ ਨਾਲ ਸਕੋਰਸ਼ੀਟ ‘ਤੇ ਜਗ੍ਹਾ ਬਣਾਈ।

ਇਹ ਵੀ ਪੜ੍ਹੋ: ਸੱਤ ਕਰੋੜ ਲੋਕਾਂ ਲਈ ਖੁਸ਼ਖਬਰੀ!, ਖਾਤਿਆਂ ‘ਚ ਆ ਗਿਆ ਰੁਕਿਆ ਹੋਇਆ ਪੈਸਾ, ਅੱਜ ਹੀ ਇਸ ਤਰ੍ਹਾਂ ਕਰੋ ਚੈਕ

ਆਇਰਲੈਂਡ ਸਿਰਫ਼ ਇੱਕ ਗੋਲ ਕਰਨ ਵਿੱਚ ਕਾਮਯਾਬ ਰਿਹਾ। ਭਾਰਤ ਅਗਲੇ ਦੋ ਹਫ਼ਤਿਆਂ ਵਿੱਚ ਫਰਾਂਸ, ਇੰਗਲੈਂਡ, ਬੈਲਜੀਅਮ ਅਤੇ ਮੇਜ਼ਬਾਨ ਨੀਦਰਲੈਂਡਜ਼ ਵਿਰੁੱਧ ਖੇਡੇਗਾ। ਯੂਰਪ ਦੌਰੇ ਦੌਰਾਨ ਇਨ੍ਹਾਂ ਮੈਚਾਂ ਰਾਹੀਂ  ਖਿਡਾਰੀਆਂ ਦੀ ਤਿਆਰੀ ਪਰਖੀ ਜਾ ਰਹੀ ਹੈ। ਰਾਸ਼ਟਰੀ ਸੈੱਟਅੱਪ ਭਾਰਤੀ ਸੀਨੀਅਰ ਟੀਮ ਲਈ ਇੱਕ ਮਜ਼ਬੂਤ ਪ੍ਰਤਿਭਾ ਪੂਲ ਬਣਾਉਣ ਲਈ ਕੰਮ ਕਰ ਰਿਹਾ ਹੈ। ਇਸ ਦੌਰੇ ਰਾਹੀਂ, ਹਾਕੀ ਇੰਡੀਆ ਦਾ ਟੀਚਾ ਭਾਰਤੀ ਪੁਰਸ਼ ਰਾਸ਼ਟਰੀ ਟੀਮ ਲਈ ਪ੍ਰਤਿਭਾ ਪੂਲ ਨੂੰ ਮਜ਼ਬੂਤ ਕਰਨਾ ਅਤੇ ਭਾਰਤੀ ਹਾਕੀ ਦੇ ਅਗਲੇ ਸਿਤਾਰਿਆਂ ਨੂੰ ਅੰਤਰਰਾਸ਼ਟਰੀ ਮੈਚ ਖੇਡਣ ਦਾ ਤਜਰਬਾ ਦੇਣਾ ਹੈ। ਕਪਤਾਨ ਸੰਜੇ ਦਾ ਮੰਨਣਾ ਹੈ ਕਿ ਇਹ ਦੌਰਾ ਟੀਮ ਦੀ ਤਾਕਤ ਨੂੰ ਸਮਝਣ ਦਾ ਇੱਕ ਵਧੀਆ ਮੌਕਾ ਹੈ। Indian Hockey Latest News

ਭਾਰਤੀ ਟੀਮ ਦੇ ਇੰਗਲਿਸ਼ ਦੌਰੇ ਦਾ ਆਗਾਜ਼ ਆਇਰਲੈਂਡ ਵਿਰੁੱਧ ਟੀ20 ਨਾਲ
2007 ਤੋਂ ਬਾਅਦ ਪਹਿਲੀ ਵਾਰ ਖੇਡੇਗੀ ਭਾਰਤੀ ਟੀਮ ਆਇਰਲੈਂਡ ‘ਚ

ਡਬਲਿਨ (ਏਜੰਸੀ)। ਭਾਰਤੀ ਕ੍ਰਿਕਟ ਟੀਮ ਫਿੱਟ ਵਿਰਾਟ ਕੋਹਲੀ ਦੀ ਅਗਵਾਈ ‘ਚ ਇੰਗਲੈਂਡ ਦੇ ਲੰਮੇ ਦੌਰੇ ‘ਤੇ ਹੈ ਜਿਸ ਦੀ ਸ਼ੁਰੂਆਤ ਉਹ ਆਇਰਲੈਂਡ ਵਿਰੁੱਧ ਅੱਜ ਪਹਿਲੇ ਟਵੰਟੀ20 ਮੁਕਾਬਲੇ ਨਾਲ ਕਰੇਗੀ ਜੋ ਇੰਗਲਿਸ਼ ਹਾਲਾਤਾਂ ਅਨੁਸਾਰ ਢਾਲਣ ਦੇ ਲਿਹਾਜ਼ ਨਾਲ ਅਹਿਮ ਸਾਬਤ ਹੋਵੇਗਾ ਭਾਰਤ ਅਤੇ ਆਇਰਲੈਂਡ ਦਰਮਿਆਨ ਦੋ ਟਵੰਟੀ20 ਮੈਚਾਂ ਦੀ ਲੜੀ ਹੋਣੀ ਹੈ ਦੂਸਰਾ ਮੈਚ 29 ਜੂਨ ਨੂੰ ਇਸ ਮੈਦਾਨ ‘ਤੇ ਹੀ ਹੋਵੇਗਾ।

ਪੰਜਾਬ ਦੇ ਕੌਲ ਨੁੂੰ ਮਿਲ ਸਕਦਾ ਹੈ ਮੌਕਾ

ਦੱਖਣੀ ਅਫ਼ਰੀਕਾ ਦੌਰੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਦੇ ਸਾਰੇ ਵੱਡੇ ਖਿਡਾਰੀ ਲੜੀ ‘ਚ ਉੱਤਰ ਰਹੇ ਹਨ ਇਸ ਤੋਂ ਪਹਿਲਾਂ ਵਿਰਾਟ, ਭੁਵੀ, ਜਸਪ੍ਰੀਤ ਬੁਮਰਾਹ ਅਤੇ ਧੋਨੀ ਸ਼੍ਰੀਲੰਕਾ ਵਿਰੁੱਧ ਟਵੰਟੀ20 ਤਿਕੋੜੀ ਲੜਂ ਤੋਂ ਬਾਹਰ ਰਹੇ ਸਨ ਟੀਮ ‘ਚ ਸਿਧਾਰਥ ਕੌਲ ਵੀ ਸ਼ਾਮਲ ਹਨ ਜਿੰਨ੍ਹਾਂ ਨੇ ਅਜੇ ਤੱਕ ਟਵੰਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ੁਰੂਆਤ ਕਰਨੀ ਹੈ ਜਦੋਂਕਿ ਯਾਦਵ ਨੇ ਆਪਣਾ ਇੱਕੋ ਇੱਕ ਟਵੰਟੀ20 ਅੰਤਰਰਾਸ਼ਟਰੀ ਮੈਚ 2012 ‘ਚ ਸ਼੍ਰੀਲੰਕਾ ਵਿਰੁੱਧ ਖੇਡਿਆ ਹੈ ਅਜਿਹੇ ‘ਚ ਆਇਰਲੈਂਡ ਵਿਰੁੱਧ ਕੁਮਾਰ ਜਾਂ ਬੁਮਰਾਹ ਵਿੱਚੋਂ ਕਿਸੇ ਇੱਕ ਨੂੰ ਬਾਹਰ ਬੈਠਾ ਕੇ ਯਾਦਵ ਜਾਂ ਕੌਲ ਨੂੰ ਮੌਕਾ ਦਿੱਤਾ ਜਾ ਸਕਦਾ ਹੈ।

ਭਾਰਤ ਅਤੇ ਆਇਰਲੈਂਡ ਦਰਮਿਆਨ ਜ਼ਿਆਦਾ ਮੁਕਾਬਲੇ ਨਹੀਂ ਖੇਡੇ ਗਏ ਹਨ ਅਤੇ ਭਾਰਤੀ ਟੀਮ 2007 ਤੋਂ ਬਾਅਦ ਇੱਥੇ ਪਹਿਲੀ ਵਾਰ ਭਾਰਤੀ ਟੀਮ ਦੌਰੇ ‘ਤੇ ਪਹੁੰਚੀ ਹੈ ਦੋਵਾਂ ਟੀਮਾਂ ਦਰਮਿਆਨ ਕੁੱਲ ਚਾਰ ਵਾਰ ਸੀਮਤ ਓਵਰਾਂ ਦੇ ਰੂਪ ‘ਚ ਮੈਚ ਖੇਡੇ ਗਏ ਹਨ ਜਿੰਨ੍ਹਾਂ ‘ਚ 2011 ਅਤੇ 2015 ਇੱਕ ਰੋਜ਼ਾ ਵਿਸ਼ਵ ਕੱਪ ‘ਚ ਤਿੰਨ ਮੈਚ ਅਤੇ 2009 ‘ਚ ਟਵੰਟੀ20 ਵਿਸ਼ਵ ਕੱਪ ‘ਚ ਇੱਕੋ ਇੱਕ ਮੈਚ ਖੇਡਿਆ ਗਿਆ ਸੀ ਭਾਰਤ ਨੇ ਆਇਰਲੈਂਡ ਤੋਂ ਆਪਣਾ ਟਵੰਟੀ ਮੈਚ 8 ਵਿਕਟਾਂ ਨਾਲ ਜਿੱਤਿਆ ਸੀ ਜਿਸ ਵਿੱਚ ਰੋਹਿਤ ਨੇ ਨਾਬਾਦ ਅਰਧ ਸੈਂਕੜਾ ਲਗਾਇਆ ਸੀ ਆਇਰਲੈਂਡ ਦੀ ਟੀਮ ‘ਚ ਕਪਤਾਨ ਗੈਰੀ ਵਿਲਸਨ, ਵਿਲਿਅਮ ਪੋਰਟਸਫੀਲਡ ਅਤੇ ਹਰਫ਼ਨਮੌਲਾ ਕੇਵਿਨ ਓ ਬ੍ਰਾਇਨ ‘ਤੇ ਨਜ਼ਰਾਂ ਰਹਿਣਗੀਆਂ ਜੋ ਭਾਰਤੀ ਟੀਮ ਵਿਰੁੱਧ ਵੀ ਖੇਡ ਚੁੱਕੇ ਹਨ ਇਸ ਤੋਂ ਇਲਾਵਾ ਭਾਰਤੀ ਮੂਲ ਦੇ ਆਫ਼ ਸਪਿੱਨਰ ਸਿਮਰਨਜੀਤ ਸਿੰਘ ਤੋਂ ਵੀ ਮਹਿਮਾਨ ਟੀਮ ਵਿਰੁੱਧ ਚੰਗੇ ਪ੍ਰਦਰਸ਼ਨ ਦੀ ਆਸ ਕੀਤੀ ਜਾ ਰਹੀ ਹੈ।

ਭਾਰਤੀ ਟੀਮ : ਵਿਰਾਟ ਕੋਹਲੀ, ਸ਼ਿਖਰ ਧਵਨ, ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੁਰੇਸ਼ ਰੈਣਾ, ਮਨੀਸ਼ ਪਾਂਡੇ, ਐਮਐਸ.ਧੋਨੀ, ਹਾਰਦਿਕ ਪਾਂਡਿਆ, ਦਿਨੇਸ਼ ਕਾਰਤਿਕ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ, ਜਸਪ੍ਰੀਤ ਬੁਮਰਾਹ, ਸਿਧਾਰਥ ਕੌਲ, ਉਮੇਸ਼ ਯਾਦਵ।