Rajdhani Express - Sach Kahoon Punjabi

ਰਾਜਧਾਨੀ ਐਕਸਪ੍ਰੈੱਸ ਨਾਲ ਟਰੱਕ ਦੀ ਟੱਕਰ, ਵੱਡਾ ਹਾਦਸਾ ਟਲਿਆ
ਝਾਬੂਆ, ਏਜੰਸੀ।

ਮੱਧਪ੍ਰਦੇਸ਼ ਦੇ ਝਾਬੂਆ ਜਿਲੇ ਦੇ ਮੇਘਨਗਰ ਕੋਲ ਰੇਵਲੇ ਕ੍ਰਾਂਸਿੰਗ ‘ਤੇ ਅੱਜ ਸਵੇਰੇ ਤ੍ਰਿਵਿੰਦਰਮ ਤੋਂ ਹਜਰਤ ਨਿਜਾਮੁਦੀਨ ਵੱਲ ਜਾ ਰਹੀ ਰਾਜਧਾਨੀ ਐਕਸਪ੍ਰੈਸ (12431) ਨਾਲ ਟਰੱਕ ਟਕਰਾਅ ਗਿਆ, ਜਿਸ ਨਾਲ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਘੱਟੋ-ਘੱਟ ਤਿੰਨ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਰੇਲ ਦੇ ਸਾਰੇ ਯਾਤਰੀ ਸੁਰੱਖਿਅਤ ਹਨ।

ਰਤਲਾਮ ਰੇਲ ਮੰਡਲ ਦੇ ਸੂਤਰਾਂ ਨੇ ਦੱਸਿਆ ਸਵੇਰੇ ਛੇ ਵੱਜ ਕੇ 45 ਮਿੰਟ ਦੇ ਆਸਪਾਸ ਇਹ ਹਾਦਸਾ ਹੋਇਆ। ਰੇਲ ਤ੍ਰਿਵਿੰਦਰਮ ਤੋਂ ਹਜਰਤ ਨਿਜਾਮੁਦੀਨ ਵੱਲ ਜਾ ਰਹੀ ਸੀ, ਤਾਂ ਮੇਘਨਗਰ ਸਟੇਸ਼ਨ ਕੋਲ ਰੇਲਵੇ ਕ੍ਰਾਂਸਿੰਗ ਕ੍ਰਮਾਕ 61 ‘ਤੇ ਰੇਤ ਨਾਲ ਭਰਾ ਟਰੱਕ ਫਾਟਕ ਤੋੜਦਾ ਹੋਇਆ ਰੇਲ ਦੇ ਬੀ 7 ਅਤੇ ਬੀ 8 ਡੱਬੇ ਨਾਲ ਟਕਰਾਅ ਗਿਆ।

ਇਸ ਹਾਦਸੇ ਨਾਲ ਟਰੱਕ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ ਅਤੇ ਦੋਵੇਂ ਡੱਬੇ ਪਟਰੀ ਤੋਂ ਉਤਰ ਗਏ। ਸੂਚਨਾ ਮਿਲਣ ‘ਤੇ ਤਕਨੀਕੀ ਸਟਾਫ ਵੀ ਪਹੁੰਚਿਆ ਅਤੇ ਉਸਲੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਪਰ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦਾ ਨਾਂਅ ਸਲੀਮ ਦੱਸਿਆ ਜਾ ਰਿਹਾ ਹੈ। ਰਤਲਾਮ ਅਤੇ ਆਸਪਾਲ ਦੇ ਸਟੈਸ਼ਨ ਦੇ ਅਮਲੇ ਨੇ ਪਹੁੰਚ ਕੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ।

ਸਵੇਰੇ 9 ਵਜੇ ਦੇ ਕਰੀਬ ਆਵਾਜਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਰੇਲਾਂ ਨੂੰ ਆਸਪਾਸ ਦੇ ਸਟੈਸ਼ਨਾਂ ‘ਤੇ ਰੋਕਿਆ ਗਿਆ। ਰੇਲਵੇ ਪ੍ਰਸ਼ਾਸਨ ਨੇ ਟਰੱਕ ਦੇ ਟਕਰਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਟਕ ਤੋੜ ਕੇ ਰੇਲ ਨਾਲ ਟਕਰਾਉਣ ਦੇ ਮਾਮਲੇ ‘ਚ ਦੋ ਗੱਲਾਂ ਸਾਹਮਣੇ ਆ ਰਹੀਆਂ ਹਨ। ਰੇਤ ਦਾ ਭਰਿਆ ਟਰੱਕ ਦੇ ਡਰਾਈਵਰ ਦਾ ਜਾਂ ਤਾਂ ਨਸ਼ੇ ‘ਚ ਹੋਣ ਆਦੇਸ਼ ਹਨ ਜਾਂ ਉਸ ਟਰੱਕ ਦੇ ਬ੍ਰੇਕ ਫੈਲ ਹੋ ਗਏ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ

ਲੀਹੋਂ ਲੱਥੀ ਰਾਜਧਾਨੀ ਐਕਸਪ੍ਰੈੱਸ, 2 ਫੱਟੜ
ਅੱਠ ਡੱਬੇ ਪਟੜੀ ਤੋਂ ਲੱਥੇ

ਰੇਲ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼

ਨਵੀਂ ਦਿੱਲੀ (ਏਜੰਸੀ) । ਮੇਰਠ-ਲਖਨਉ ਰਾਜਧਾਨੀ ਐਕਸਪ੍ਰੈੱਸ ਦੇ 8 ਡੱਬੇ ਸ਼ਨਿੱਚਰਵਾਰ ਨੂੰ ਉੱਤਰ ਪ੍ਰਦੇਸ਼ ‘ਚ ਰਾਮਪੁਰ ਕੋਲ ਪਟੜੀ ਤੋਂ ਲੱਥ ਗਏ, ਜਿਸ ‘ਚ ਘੱਟ ਤੋਂ ਘੱਟ ਦੋ ਵਿਅਕਤੀ ਜ਼ਖਮੀ ਹੋ ਗਏ ਉੱਤਰ ਰੇਲਵੇ ਦੇ ਬੁਲਾਰੇ ਨੀਰਜ ਸ਼ਰਮਾ ਨੇ ਦੱਸਿਆ ਕਿ ਹਾਦਸਾ ਮੁੰਡਾ ਪਾਂਡੇ ਤੇ ਰਾਮਪੁਰਾ ਰੇਲਵੇ ਸਟੇਸ਼ਨ ਦਰਮਿਆਨ ਵਾਪਰਿਆ ।

ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਦੋ ਮੁਸਾਫਰ ਅਮਿਤ ਕਟੀਆਰ ਤੇ ਮੇਘ ਸਿੰਘ ਜ਼ਖਮੀ ਹੋ ਗਏ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਜ਼ਖਮੀ ਮੁਸਾਫਰਾਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਤੇ ਨਾਲ ਹੀ ਦੁਰਘਟਨਾ ਦੇ ਕਾਰਨ ਦਾ ਪਤਾ ਲਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਹਨ ਉਨ੍ਹਾਂ ਟਵਿੱਟਰ ‘ਤੇ ਲਿਖਿਆ, ਉਹ ਵਿਅਕਤੀਗਤ ਤੌਰ ‘ਤੇ ਹਲਾਤਾਂ ‘ਤੇ ਨਜ਼ਰ ਰੱਖ ਰਹੇ ਹਨ ।

ਸੀਨੀਅਰ ਅਧਿਕਾਰੀਆਂ ਨੂੰ ਮੌਕੇ ‘ਤੇ ਜਾਣ ਦੇ ਆਦੇਸ਼ ਦਿੱਤੇ  ਗਏ ਹਨ ਉਹ ਤੁਰੰਤ ਰਾਹਤ ਤੇ ਬਚਾਅ ਮੁਹਿੰਮ ਯਕੀਨੀ ਕਰਨਗੇ ਪ੍ਰਭੂ ਨੇ ਕਿਹਾ ਕਿ ਘਟਨਾ ‘ਚ ਦੋਸ਼ੀ ਪਾਏ ਗਏ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।