Exploded - Sach Kahoon Punjabi
ਅਬੋਹਰ/ਸ੍ਰੀਗੰਗਾਨਗਰ | ਅਬੋਹਰ ਇਲਾਕੇ ਤੋਂ ਭਰੇ ਗੌਵੰਸ਼ ਦੇ ਟਰੱਕ ‘ਚ ਸ੍ਰੀ ਗੰਗਾਨਗਰ ‘ਚ ਹਨੂਮਾਨਗੜ੍ਹ ਰੋਡ ‘ਤੇ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ ਇਸ ਦੌਰਾਨ ਕਰੀਬ ਅੱਧਾ ਦਰਜਨ ਗੌਵੰਸ਼ ਦੀ ਮੌਤ ਹੋ ਗਈ,  ਜਦੋਂ ਕਿ ਅਨੇਕਾਂ ਸਾਨ੍ਹ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚ 3-4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਇਹ ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ, ਜਦੋਂ ਇਸ ਟਰੱਕ ਦਾ ਪਿੱਛਾ ਕਰ ਰਹੀ ਪੁਲਿਸ ਤੇ ਗਊ ਸੇਵਕਾਂ ਤੋਂ ਟਰੱਕ ਡਰਾਈਵਰ ਅਚਾਨਕ ਘਬਰਾ ਗਿਆ, ਜਿਸ ਨਾਲ ਟਰੱਕ ਬੇਕਾਬੂ ਹੋ ਗਿਆ ਬੇਕਾਬੂ ਟਰੱਕ ਜਿਵੇਂ ਹੀ ਡਿਵਾਇਡਰ ‘ਤੇ ਚੜ੍ਹਿਆ ਤਾਂ ਡੀਜਲ ਦਾ ਟੈਂਕ ਫਟਣ ਨਾਲ ਅੱਗ ਲੱਗ ਗਈ  ਮਿਲੀ ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀਬੀ 13 – ਬੀਬੀ 3040 ਪੰਜਾਬ ਦੇ ਅਬੋਹਰ ਦੇ ਇਲਾਕੇ ਤੋਂ ਗੌਵੰਸ਼ ਭਰਕੇ ਤੜਕੇ ਜਿਵੇਂ ਹੀ ਰਾਜਸਥਾਨ ਵੱਲ ਰਵਾਨਾ ਹੋਇਆ ਤਾਂ ਉੱਥੋਂ ਟਰੱਕ ਦੇ ਪਿੱਛੇ ਕੁੱਝ ਗਊ ਭਗਤ ਲੱਗ ਗਏ, ਉਨ੍ਹਾਂ ਨੇ ਇਸਦੀ ਸੂਚਨਾ ਅਬੋਹਰ ਸਦਰ ਪੁਲਿਸ ਦੇ ਇਲਾਵਾ ਸੀਤੋ ਗੁੰਨੋ ਪੁਲਿਸ ਚੌਂਕੀ ਨੂੰ ਵੀ ਦਿੱਤੀ ਪੁਲਿਸ ਨੇ ਨਾਕਾਬੰਦੀ ਵੀ ਕੀਤੀ ਪਰ ਪੰਜਾਬ ਸੀਮਾ ਪੁਲਿਸ ਦੀ ਇਸ ਨਾਕਾਬੰਦੀ ਨੂੰ ਤੋੜਦੇ ਹੋਏ ਇਹ ਟਰੱਕ ਰਾਜਸਥਾਨ ਦੀ ਸੀਮਾ ‘ਚ ਪਰਵੇਸ਼ ਕਰ ਗਿਆ ਜਿਵੇਂ ਹੀ ਇਹ ਟਰੱਕ ਹਨੂਮਾਨਗੜ੍ਹ ਰੋਡ ‘ਤੇ ਹੁੰਦਾ ਹੋਇਆ ਅੰਧਵਿਦਿਆਲਏ ਦੇ ਸਾਹਮਣੇ ਅੱਪੜਿਆ ਤਾਂ ਪਿੱਛੋਂ ਆ ਰਹੀ ਪੁਲਿਸ ਨਾਲ ਘਬਰਾਏ ਟਰੱਕ ਚਾਲਕ ਨੇ ਟਰੱਕ ਤੋਂ ਕਾਬੂ ਖੋਹ ਦਿੱਤਾ ਤੇ ਬੇਕਾਬੂ ਟਰੱਕ ਡਿਵਾਇਡਰ ‘ਤੇ ਚੜ੍ਹ ਗਿਆ ਟਰੱਕ ਦਾ ਪਿੱਛਾ ਕਰਦੇ ਹੋਏ ਪੁਲਿਸ ਤੇ ਗਊ ਭਗਤ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਟਰੱਕ ਵਿੱਚ ਸਵਾਰ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਸੂਚਨਾ ਮਿਲਦੇ ਹੀ ਸਦਰ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ‘ਤੇ ਪਹੁੰਚੀ ਤੇ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ‘ਤੇ ਕਾਬੂ ਪਾਇਆ ਗੌਵੰਸ਼ ਟਰੱਕ ਦਾ ਪਿੱਛੇ ਵਾਲਾ ਗੇਟ ਖੋਲਦੇ ਤੱਦ ਤੱਕ ਦਮ ਘੁਟਣ ਨਾਲ ਕਰੀਬ ਅੱਧਾ ਦਰਜਨ ਢੱਠਿਆਂ ਦੀ ਮੌਤ ਹੋ ਗਈ ਸੀ ਤੇ ਇਸ ਅਗਜਨੀ ਵਿੱਚ ਕਈ ਢੱਠੇ ਜਖ਼ਮੀ ਹੋ ਗਏ ਫੜ੍ਹੇ ਗਏ ਵਿਅਕਤੀ ਨੇ ਆਪਣੇ ਆਪ ਨੂੰ ਉੱਤਰ ਪ੍ਰਦੇਸ਼ ਤੋਂ ਆਪਣਾ ਨਾਂਅ ਰਈਸ ਤੇ ਸਾਥੀ ਦਾ ਹਾਫਿਜ ਦੱਸਿਆ ਹੈ  ਲੋਕਾਂ ਨੇ ਜਿੱਥੇ ਤਸਕਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ, ਉੱਥੇ ਹੀ ਤਸਕਰੀ ਲਈ ਵਰਤੋਂ ਵਿੱਚ ਕੀਤੇ ਗਏ ਟਰੱਕ ਨੂੰ ਵੇਚਕੇ ਮਿਲਣ ਵਾਲੀ ਰਾਸ਼ੀ ਨੂੰ ਗਊਸ਼ਾਲਾ ‘ਚ ਦਾਨ ਕਰਨ ਦੀ ਗੱਲ ਕਹੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਅੱਗ ਬਝਾਉਣ ਵਾਲੇ ਫਾਇਰ ਬਿਗ੍ਰੇਡ ਦੇ ਤਿੰਨ ਮੁਲਾਜ਼ਮ ਹੋਏ ਜ਼ਖ਼ਮੀ
ਅੱਗ ਲੱਗਣ ਕਾਰਨ ਘਰ ਦਾ ਹੋਇਆ 10 ਲੱਖ ਤੋਂ ਵੱਧ ਦਾ ਨੁਕਸਾਨ
ਪੁਲਿਸ ਮੁਲਾਜ਼ਮ ਦੇ ਘਰ ਰੱਖੇ ਹੋਏ ਸਨ 5 ਸਿਲੰਡਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਸਥਾਨਕ ਸ਼ਹਿਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਅਚਾਨਕ ਅੱਗ ਲੱਗਣ ਤੋਂ ਬਾਅਦ ਘਰ ਅੰਦਰ ਪਏ ਸਿਲੰਡਰ ਫਟਣ ਕਰਕੇ ਅੱਗ ਬਝਾਉਣ ਗਏ ਫਾਇਰ ਬ੍ਰਿਗੇਡ ਦੇ ਤਿੰਨ ਮੁਲਾਜ਼ਮ ਗੰਭੀਰ ਜਖ਼ਮੀ ਹੋ ਗਏ। ਇਸ ਤੋਂ ਇਲਾਵਾ ਅੱਗ ਕਾਰਨ ਘਰ ਅੰਦਰ ਲੱਖਾਂ ਰੁਪਏ ਦੇ ਨੁਕਸਾਨ ਵੀ ਹੋ ਗਿਆ।
ਇਨ੍ਹਾਂ ਜਖ਼ਮੀ ਮੁਲਾਜ਼ਮਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਹੈ। ਜਾਣਕਾਰੀ ਅਨੁਸਾਰ ਪੁਰਾਣੀ ਸਬਜ਼ੀ ਮੰਡੀ ਨੇੜੇ ਥਾਣਾ ਕੋਤਵਾਲੀ ਵਿਖੇ ਲੱਗੇ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਦੇ ਘਰ ਅੱਜ ਦੁਪਹਿਰ ਸਮੇਂ ਅਚਾਨਕ ਅੱਗ ਲੱਗ ਗਈ।  ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਤੁਰੰਤ ਫਾਇਰ ਬਿਗ੍ਰੇਡ ਨੂੰ ਦਿੱਤੀ ਗਈ। ਤੰਗ ਗਲੀ ਵਿੱਚ ਘਰ ਹੋਣ ਕਾਰਨ ਜਦੋਂ ਫਾਇਰ ਬਿਗ੍ਰੇਡ ਦੇ ਦੋ ਮੁਲਾਜ਼ਮ ਘਰ ਅੰਦਰ ਦਾਖਲ ਹੋਏ।
ਜਦੋਂ ਉਹ ਅੱਗ ਬੁਝਾ ਰਹੇ ਸਨ ਇਸ ਦੌਰਾਨ ਹੀ ਇੱਕ ਸਿਲੰਡਰ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ ਅਤੇ ਉਹ ਉਸ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੇ ਮੂੰਹ ਅਤੇ ਬਾਹਾਂ ਅੱਗ ਨਾਲ ਝੁਲਸ ਗਏ । ਇਸ ਤੋਂ ਬਾਅਦ ਇੱਕ ਹੋਰ ਤੀਜਾ ਫਾਇਰ ਬ੍ਰਿਗੇਡ ਮੁਲਾਜ਼ਮ ਘਰ ਅੰਦਰ ਦਾਖਲ ਹੋਇਆ ਤਾ ਉੱਥੇ ਪਿਆ ਦੂਜਾ ਸਿਲੰਡਰ ਵੀ ਅੱਗ ਨਾਲ ਫੱਟ ਗਿਆ ਜਿਸ ਨਾਲ ਤੀਜਾ ਮੁਲਾਜ਼ਮ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਬੁਝਾਉਣ ਸਮੇਂ ਲਪੇਟ ਵਿੱਚ ਆਉਣ ਕਾਰਨ ਸੀਨੀਅਰ ਫਾਇਰ ਅਫਸਰ ਮਦਨ ਗੋਪਾਲ, ਲੀਡਿੰਗ ਫਾਇਰ ਮੈਨ ਅਮਰਜੀਤ ਸਿੰਘ ਅਤੇ ਫਾਇਰ ਮੈਨ ਰਜਿੰਦਰ ਸਿੰਘ ਕਾਫੀ ਜਖ਼ਮੀ ਹੋ ਗਏ।
ਇਨ੍ਹਾਂ ਵੱਲੋਂ ਫਿਰ ਵੀ ਪੂਰੀ ਬਹਾਦਰੀ ਨਾਲ ਘਰ ਅੰਦਰ ਪਏ ਤਿੰਨ ਹੋਰ ਸਿਲੰਡਰਾਂ ਨੂੰ ਬਾਹਰ ਕੱਢ ਲਿਆ ਅਤੇ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਇਨ੍ਹਾਂ ਜਖ਼ਮੀ ਮੁਲਾਜ਼ਮਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਇਲਾਜ ਅਧੀਨ ਹਨ। ਸੁਆਲ ਇਹ ਪੀ ਪੈਦਾ ਹੋ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੇ ਘਰ 5 ਸਿਲੰਡਰ ਕਿਸ ਲਈ ਰੱਖੇ ਹੋਏ ਸਨ? ਅੱਗ ਲੱਗਣ ਅਤੇ ਧਮਾਕੇ ਕਾਰਨ ਘਰ ਦਾ ਕਾਫੀ ਹਿੱਸਾ ਸੜ ਗਿਆ ਅਤੇ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਤੇ ਇੰਚਾਰਜ਼ ਰਾਹੁਲ ਕੌਸਲ ਦਾ ਕਹਿਣਾ ਸੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।