like - Sach Kahoon Punjabi
ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ
ਅੱਤਵਾਦ ਖਿਲਾਫ਼ ਅਮਰੀਕਾ ਵਾਂਗ ਕਦਮ ਚੁੱਕਣੇ ਹੋਣਗੇ: ਬਿਪਿਨ ਰਾਵਤ
ਕਿਹਾ, ਜੋ ਦੇਸ਼ ਅੱਤਵਾਦ ਨੂੰ ਵਧਾਵਾ ਦੇ ਰਹੇ ਹਨ, ਉਹਨਾਂ ਨੂੰ ਸਬਕ ਸਿਖਾਉਣ ਦੀ ਲੋੜ
ਨਵੀਂ ਦਿੱਲੀ, ਏਜੰਸੀ। ਸੀਡੀਐਸ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਅੱਤਵਾਦ ਖਿਲਾਫ਼ ਯੁੱਧ ਅਜੇ ਖਤਮ ਨਹੀਂ ਹੋਇਆ। ਸਾਨੂੰ ਇਸ ਨੂੰ ਤਦ ਤੱਕ ਜਾਰੀ ਰੱਖਣਾ ਹੋਵੇਗਾ ਜਦੋਂ ਤੱਕ ਇਸ ਦੀ ਜੜ ਤੱਕ ਨਾ ਪਹੁੰਚ ਸਕੀਏ। ਰਾਵਤ ਨੇ ਰਾਏਸੀਨਾ ਡਾਇਲਾਗ ਦੇ ਦੂਜੇ ਦਿਨ ਦੇ ਪ੍ਰੋਗਰਾਮ ‘ਚ ਕਿਹਾ ਕਿ ਸਾਨੂੰ ਅੱਤਵਾਦ ਦੇ ਖਾਤਮੇ ਲਈ ਠੀਕ ਉਸੇ ਤਰ੍ਹਾਂ ਦੇ ਯਤਨ ਕਰਨੇ ਹੋਣਗੇ, ਜਿਵੇਂ ਅਮਰੀਕਾ ਨੇ 9/11 ਦੀ ਘਟਨਾ ਤੋਂ ਬਾਅਦ ਕੀਤਾ ਸੀ। ਸਾਨੂੰ ਸਾਰਿਆਂ ਨੂੰ ਇਸ ਖਿਲਾਫ਼ ਇੱਕ ਵਿਸ਼ਵ ਪੱਧਰੀ ਯੁੱਧ ਸ਼ੁਰੂ ਕਰਨ ਹੋਵੇਗਾ। ਅੱਤਵਾਦੀਆਂ ਨੂੰ ਅਲੱਗ ਥਲੱਗ ਕਰਨਾ ਹੋਵੇਗਾ। ਜੋ ਦੇਸ਼ ਇਸ ਨੂੰ ਬੜਾਵਾ ਦੇ ਰਹੇ ਹਨ, ਉਹਨਾਂ ਨੂੰ ਵੀ ਸਬਕ ਸਿਖਾਉਣਾ ਹੋਵੇਗਾ। ਪਾਕਿਸਤਾਨ ਦਾ ਨਾਂਅ ਲਏ ਬਿਨਾਂ ਉਹਨਾਂ ਕਿਹਾ ਕਿ ਅੱਤਵਾਦੀ ਗਤੀਵਿਧੀਆਂ ਲੰਮੇ ਸਮੇਂ ਤੋਂ ਜਾਰੀ ਹਨ ਅਤੇ ਇਹ ਕਿਸੇ ਖਾਸ ਦੇਸ਼ ਦੁਆਰਾ ਚਲਾਈਆਂ ਜਾ ਰਹੀਆਂ ਹਨ। ਉਹ ਅੱਤਵਾਦੀਆਂ ਨੂੰ ਹਥਿਆਰ ਅਤੇ ਧਨ ਮੁਹੱਈਆ ਕਰਵਾ ਰਹੇ ਹਨ। ਇਸ ਲਈ ਇਹਨਾ ‘ਤੇ ਕਾਬੂ ਪਾਉਣ ਲਈ ਸਾਨੂੰ ਉਹਨਾਂ ਖਿਲਾਫ਼ ਕਾਰਵਾਈ ਕਰਨੀ ਹੋਵੇਗੀ। CDS Rawat
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕ੍ਰਿਕਟਰਾਂ ਵਾਂਗ ਹੁਣ ਭਲਵਾਨਾਂ ਦੀ ਵੀ ਹੋਵੇਗੀ ਚਾਂਦੀ
ਦੋ ਹਫ਼ਤਿਆਂ ਂਚ ਹੋਵੇਗਾ ਕਰਾਰ ਤਹਿਤ ਆਉਣ ਵਾਲੇ ਪਹਿਲਵਾਨਾਂ ਦੇ ਨਾਂਵਾਂ ਦਾ ਐਲਾਨ
9 ਕੈਟੇਗਰੀ ਂਚ ਵੰਡੇ ਪਹਿਲਵਾਨਾ ਂਚ ਏ ਕੈਟੇਗਰੀ ਦੇ ਪਹਿਲਵਾਨ ਨਾਲ ਕੀਤਾ ਜਾ ਸਕਦਾ ਹੈ 30 ਲੱਖ ਰੁਪਏ ਸਾਲਾਨਾ ਦਾ ਕਰਾਰ
ਰਾਸ਼ਟਰੀ ਪੱਧਰ ਂਤੇ ਕੋਈ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲਵਾਨ ਨੂੰ ਮਿਲੇਗਾ ਸਿੱਧੀ ਸ਼ਮੂਲੀਅਤ
ਨਵੀਂ ਦਿੱਲੀ, 30 ਅਕਤੂਬਰ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐਫਆਈ) ਛੇਤੀ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ(ਬੀਸੀਸੀਆਈ) ਵਾਂਗ ਭਲਵਾਨਾਂ ਨੂੰ ਕਾਂਟਰੈਕਟ ਸਕੀਮ ਤਹਿਤ ਮੋਟੀ ਰਕਮ ਦੇਣ ਦੀ ਤਿਆਰੀ ਕਰ ਰਹੀ ਹੈ ਇਸ ਤਰ੍ਹਾਂ ਦਾ ਵੱਡਾ ਅਤੇ ਮਹੱਤਵਪੂਰਨ ਫੈਸਲਾ ਕਰਨ ਵਾਲੀ ਭਾਰਤੀ ਕੁਸ਼ਤੀ ਫੈਡਰੇਸ਼ਨ ਬੀਸੀਸੀਆਈ ਤੋਂ ਬਾਅਦ ਪਹਿਲੀ ਭਾਰਤੀ ਖੇਡ ਫੈਡਰੇਸ਼ਨ ਹੋਵੇਗੀ
ਇਸ ਫੈਸਲੇ ਦੀ ਜਾਣਕਾਰੀ ਇੱਥੇ ਦੇਸ਼ ਦੇ ਅੱਵਲ ਪਹਿਲਵਾਨਾਂ ਸੁਸ਼ੀਲ ਕੁਮਾਰ, ਯੋਗੇਸ਼ਵਰ ਦੱਤ, ਬਜਰੰਗ ਪੂਨੀਆ, ਪੂਜਾ ਢਾਂਡਾ,ਵਿਨੇਸ਼ ਫੋਗਾਟ ਅਤੇ ਦਿਵਿਆ ਕਾਕਰਾਨ , ਡਬਲਿਊਐਫਆਈ ਦੇ ਪ੍ਰਬੰਧਕਾਂ ਅਤੇ ਖੇਡ ਪ੍ਰਚਾਰਕ ਕੰਪਨੀਆਂ ਦਰਮਿਆਨ ਹੋਈ ਮੀਟਿੰਗ ਤੋਂ ਬਾਅਦ ਦਿੱਤੀ ਗਈ ਡਬਲਿਊਐਫਆਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕ੍ਰਿਕਟ ‘ਚ  ਕੁਸ਼ਤੀ ਫੈਡਰੇਸ਼ਨ 150 ਪਹਿਲਵਾਨਾਂ ਨਾਲ ਇਹ ਕਰਾਰ ਕਰਨ ਜਾ ਰਹੀ ਹੈ ਇਹਨਾਂ ਪਹਿਲਵਾਨਾਂ ਦਾ ਨਾਂਵਾਂ ਦਾ ਐਲਾਨ ਅਗਲੇ ਦੋ ਹਫ਼ਤਿਆਂ ‘ਚ ਕਰ ਦਿੱਤਾ ਜਾਵੇਗਾ
ਇਸ ਕਰਾਰ ਦੇ ਤਹਿਤ ਪਹਿਲਵਾਨਾਂ ਨੂੰ 9 ਗਰੁੱਪਾਂ ‘ਚ ਰੱਖਿਆ ਜਾਵੇਗਾ ਏ ਕੈਟੇਗਰੀ ਦੇ ਪਹਿਲਵਾਨ ਨੂੰ ਸਾਲਾਨਾ 30 ਲੱਖ ਰੁਪਏ ਤੱਕ ਦਾ ਕਰਾਰ ਕੀਤਾ ਜਾ ਸਕਦਾ ਹੈ। , ਅਤੇ ਇਸ ਤਰ੍ਹਾਂ ਕੈਟੇਗਰੀ ਦੇ ਹਿਸਾਬ ਨਾਲ ਆਈ ਕੈਟੇਗਰੀ ਤੱਕ ਦੇ  ਪਹਿਲਵਾਨ ਨੂੰ ਘੱਟ ਤੋਂ ਘੱਟ 36 ਹਜ਼ਾਰ ਰੁਪਏ ਸਾਲਾਨਾ ਮੱਦਦ ਦਿੱਤੀ ਜਾਵੇਗੀ ਜਿਸ ਵਿੱਚ ਕਿਸੇ ਵੀ ਪੱਧਰ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮਾ ਜਿੱਤਣ ਵਾਲੇ ਪਹਿਲਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ‘ਤੇ ਕੋਈ ਵੀ ਚੈਂਪੀਅਨਸ਼ਿਪ ਜਿੱਤਣ ਵਾਲੇ ਪਹਿਲਵਾਨ ਨੂੰ ਸਿੱਧਾ ਇਸ ਕਾਂਟਰੈਕਟ ‘ਚ ਸ਼ਾਮਲ ਕੀਤਾ ਜਾਵੇਗਾ ਹਾਲਾਂਕਿ ਇਸ ਕਰਾਰ ਦਾ ਤਫ਼ਸੀਲ ਨਾਲ ਫੈਸਲਾ ਇੱਕ ਮਹੀਨੇ ਤੱਕ ਕਰ ਲਿਆ ਜਾਵੇਗਾ
ਭਾਰਤ ਲਈ ਅਭਿਆਸ ਵਾਂਗ ਹੋਵੇਗਾ ਹਾਂਗਕਾਂਗ ਨਾਲ ਮੈਚ
ਏਸ਼ੀਆ ਕੱਪ: ਗਰੁੱਪ ਏ
ਭਾਰਤ ਬਨਾਮ ਹਾਂਗਕਾਗ
ਅੱਜ ਸਮਾਂ ਸ਼ਾਮ 5 ਵਜੇ
ਏਜੰਸੀ,
ਦੁਬਈ, 17 ਸਤੰਬਰ
ਭਾਰਤੀ ਟੀਮ ਹਾਂਗਕਾਗ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਨੂੰ ਅਭਿਆਸ ਦੀ ਤਰ੍ਹਾਂ ਲਵੇਗੀ ਤਾਂ ਕਿ ਉਸਦੇ ਅਗਲੇ ਦਿਨ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਕਾਬਲੇ ਲਈ ਉਰ ਪੂਰੀ ਤਰ੍ਹਾਂ ਤਿਆਰ ਰਹਿ ਸਕੇ ਭÎਾਰਤ ਨੇ ਏਸ਼ੀਆ ਕੱਪ ‘ਚ ਲਗਾਤਾਰ ਦੋ ਦਿਨ ਮੈਚ ਖੇਡੇ ਹਨ ਪਾਕਿਸਤਾਨ ਨੇ ਆਪਣੇ ਗਰੁੱਪ ਏ ਦੇ ਪਹਿਲੇ ਮੈਚ ‘ਚ ਹਾਂਗਕਾਂਗ ਨੂੰ 8 ਵਿਕਟਾਂ ਨਾ ਹਰਾ ਕੇ ਆਪਣਾ ਅਭਿਆਸ ਪੂਰਾ ਕਰ ਲਿਆ ਹੈ ਅਤੇ ਹੁਣ ਵਾਰੀ ਭਾਰਤ ਦੀ ਹੈ
ਭਾਰਤੀ ਟੀਮ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੇ ਬਿਨਾਂ ਏਸ਼ੀਆ ਕੱਪ ‘ਚ ਨਿੱਤਰ ਰਹੀ ਹੈ ਅਤੇ ਟੀਮ ਦੀ ਵਾਗਡੋਰ ਇੱਕ ਰੋਜ਼ਾ ‘ਚ ਤਿੰਨ ਦੂਹਰੇ ਸੈਂਕੜੇ ਲਾ ਚੁੱਕੇ ਰੋਹਿਤ ਸ਼ਰਮਾ ਦੇ ਹੱਥਾਂ ‘ਚ ਹੈ
ਹਾਂਗਕਾਗ ਵਿਰੁੱਧ ਜ਼ਿਆਦਾਤਰ ਸਭ ਦੀਆਂ ਨਜ਼ਰਾਂ ਭਾਰਤੀ ਬੱਲੇਬਾਜ਼ੀ ‘ਤੇ ਹੀ ਹੋਣਗੀਆਂ ਜਿਸ ਵਿੱਚ ਭਾਰਤ ਹਾਲਾਂਕਿ ਇਸ ਮੈਚ ਨੂੰ ਅਭਿਆਸ ਦੇ ਤੌਰ ‘ਤੇ ਲਵੇਗਾ ਪਰ ਉਹ ਅਗਲੇ ਦਿਨ ਪਾਕਿਸਤਾਨ ਵਿਰੁੱਧ ਖੇਡਣ ਵਾਲੀ ਹੀ ਟੀਮ ਹਾਂਗਕਾਂਗ ਵਿਰੁੱਧ ਖਿਡਾਵੇਗਾ
ਟੂਰਨਾਮੈਂਟ ‘ਚ ਭਾਰਤ ਨੂੰ ਤੀਸਰੇ ਨੰਬਰ ‘ਤੇ ਵਿਰਾਟ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ ਅਤੇ ਹਾਂਗਕਾਂਗ ਵਿਰੁੱਧ ਵਿਰਾਟ ਦੀ ਗੈਰਮੌਜ਼ੂਦਗੀ ‘ਚ ਅੰਬਾਟੀ ਰਾਇਡੂ ਤੀਸਰੇ ਨੰਬਰ ‘ਤੇ ਉੱਤਰ ਸਕਦੇ ਹਨ ਜਿੰਨ੍ਹਾਂ ਦਾ ਇੱਕ ਰੋਜ਼ਾ ‘ਚ 50 ਦਾ ਔਸਤ ਹੈ ਚੌਥੇ ਨੰਬਰ ‘ਤੇ ਦਿਨੇਸ਼ ਕਾਰਤਿਕ ਆ ਸਕਦੇ ਹਨ
ਧੋਨੀ ਤੋਂ ਬਾਅਦ ਛੇਵੇਂ ਨੰਬਰ ‘ਤੇ ਕੇਦਾਰ ਜਾਧਵ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਸੱਤਵੇਂ ਨੰਬਰ ‘ਤੇ ਖੇਡਣਗੇ ਅਗਲੇ ਚਾਰ ਸਥਾਨ ਭੁਵਨੇਸ਼ਵਰ, ਬੁਮਰਾਹ, ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਿਲ ਦੇ ਰਹਿਣਗੇ ਖੱਬੂ ਸਪਿੱਨਰ ਅਕਸ਼ਰ ਨੂੰ  ਅਜੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕ੍ਰਿਕਟ ਦੀ ਆਤਮਾ ਨੂੰ ਜਖ਼ਮੀ ਕਰਨਾ ਹੈ ਬਾਲ ਟੈਂਪਰਿੰਗ: ਰਿਚਰਡਸਨ
ਗੇਂਦ ਨਾਲ ਛੇੜਛਾੜ ਦੇ ਨਿਯਮ ਬਿਲਕੁਲ ਸਪੱਸ਼ਟ
ਨਿੱਜੀ ਸਲੇਜ਼ਿੰਗ,ਫੀਲਡਰਾਂ ਦਾ ਬੱਲੇਬਾਜ਼ਾਂ ਨੂੰ ਜਾਂਦਿਆਂ ਗਲਤ ਸ਼ਬਦਾਵਲੀ ਬੋਲਣਾ, ਜ਼ਬਰਦਸਤੀ ਸ਼ਰੀਰਕ ਤੌਰ ‘ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਪ੍ਰਦਰਸ਼ਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ
ਏਜੰਸੀ, ਲੰਦਨ, 7 ਅਗਸਤ
ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਮੁਖੀ ਡੇਵਿਡ ਰਿਚਰਡਸਨ ਦਾ ਮੰਨਣਾ ਹੈ ਕਿ ਗੇਂਦ ਨਾਲ ਛੇੜਖ਼ਾਨੀ, ਗਲਤ ਬੋਲ ਚਾਲ, ਮੈਦਾਨ ‘ਤੇ ਬਹਿਸ ਅਤੇ ਖਿਡਾਰੀਆਂ ਦੇ ਲਗਾਤਾਰ ਖ਼ਰਾਬ ਹੁੰਦੇ ਮਿਜ਼ਾਜ ਕ੍ਰਿਕਟ ਦੀ ਆਤਮਾ ਅਤੇ ਹੋਂਦ ਨੂੰ ਵੱਡਾ ਨੁਕਸਾਨ ਪਹੁੰਚਾ ਰਹੇ ਹਨ ਆਈਸੀਸੀ ਮੁਖੀ ਨੇ ਲਾਰਡਜ਼ ‘ਚ ਐਮਸੀਸੀ ਦੇ ਕਾਲਿਨ ਕਾਊਡਰੇ ਭਾਸ਼ਣ ‘ਚ ਇਹ ਗੱਲਾਂ ਕਹੀਆਂ ਉਹਨਾਂ ਨਾਲ ਹੀ ਕਿਹਾ ਕਿ ਖਿਡਾਰੀ ਸ਼ਿਕਾਇਤ ਕਰਦੇ ਹਨ ਕਿ ਬਾੱਲ ਟੈਂਪਰਿੰਗ ਦੇ ਨਿਯਮਾਂ ਨੂੰ ਲੈ ਕੇ ਉਹ ਦੁਚਿੱਤੀ ‘ਚ ਹਨ ਜਦੋਂਕਿ ਇਸ ਨੂੰ ਲੈ ਕੇ ਨਿਯਮ ਬਿਲਕੁਲ ਸਾਫ਼ ਹੈ
ਰਿਚਰਡਸਨ ਨੇ ਕਿਹਾ ਕਿ ਕ੍ਰਿਕਟ ਦੀ ਆਤਮਾ ਹੀ ਉਸਦੀ ਇਮਾਨਦਾਰੀ ‘ਚ ਸਮਾਈ ਹੈ ਅਤੇ ਜੋ ਲੋਕ ਇਸਦੀ ਅਗਵਾਈ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਖੇਡ ਤੋਂ ਕਿਤੇ ਜ਼ਿਆਦਾ ਹੈ ਉਹਨਾਂ ਕਿਹਾ ਕਿ ਅਸੀਂ ਖਿਡਾਰੀਆਂ ਦੇ ਵਤੀਰਿਆਂ ਨੂੰ ਵੀ ਦੇਖ ਰਹੇ ਹਾਂ ਜੋ ਖ਼ਰਾਬ ਹੁੰਦਾ ਜਾ ਰਿਹਾ ਹੈ ਅਤੇ ਇਸਨੂੰ ਰੋਕਣਾ ਚਾਹੀਦਾ ਹੈ ਸਲੇਜ਼ਿੰਗ ਵਧਦੀ ਜਾ  ਰਹੀ ਹੈ ਜੋ ਨਿੱਜੀ ਹੋ ਗਈ ਹੈ, ਫੀਲਡਰ ਬੱਲੇਬਾਜ਼ਾਂ ਨੂੰ ਜਾਂਦੇ ਹੋਏ ਗਲਤ ਸ਼ਬਦਾਵਲੀ ਕਹਿ ਦਿੰਦੇ ਹਨ ਜ਼ਬਰਦਸਤੀ ਸ਼ਰੀਰਕ ਤੌਰ ‘ਤੇ ਲੜਨਾ, ਅੰਪਾਇਰ ਦੇ ਫ਼ੈਸਲੇ ਵਿਰੁੱਧ ਖਿਡਾਰੀਆਂ ਦੇ ਪ੍ਰਦਰਸ਼ਨ ਕਰਨ ਦੀ ਧਮਕੀ ਦੇਣਾ ਅਤੇ ਗੇਂਦ ਨਾਲ ਛੇੜਖ਼ਾਨੀ ਜਿਹੀਆਂ ਹਰਕਤਾਂ ਵਧ ਰਹੀਆਂ ਹਨ
ਬਾਲ ਟੈਂਪਰਿੰਗ ਲਈ ਸਜਾ ਸਖ਼ਤ ਕੀਤੀ ਪਰ ਫਿਰ ਵੀ ਖਿਡਾਰੀ ਸਪੱਸ਼ਟੀਕਰਨ ਮੰਗ ਰਹੇ ਹਨ
ਉਹਨਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਸਾਬਕਾ ਆਸਟਰੇਲੀਆਈ ਕਪਤਾਨ ਸਟੀਵਨ ਸਮਿੱਥ ਦਾ ਗੇਂਦ ਨਾਲ ਛੇੜਛਾੜ ਕਰਨਾ, ਮਾਰਚ ‘ਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦਰਮਿਆਨ ਡੇਵਿਡ ਵਾਰਨਰ ਅਤੇ ਮੇਜ਼ਬਾਨ ਟੀਮ ਦੇ ਕਵਿੰਟਨ ਡੀ ਕਾਕ ਦਰਮਿਆਨ ਬਹਿਸ ਅਤੇ ਪਿਛਲੇ ਕੁਝ ਸਮੇਂ ਤੋਂ ਖਿਡਾਰੀਆਂ ਦਾ ਮੈਚ ਅਧਿਕਾਰੀਆਂ ਪ੍ਰਤੀ ਵਿਹਾਰ ‘ਚ ਵੀ ਗਿਰਾਵਟ ਆਉਣਾ ਨਾਲ ਕ੍ਰਿਕਟ ‘ਚ ਖ਼ਰਾਬ ਮਾਹੌਲ ਪੈਦਾ ਹੋਇਆ ਹੈ ਮਾਰਚ ‘ਚ ਬੰਗਲਾਦੇਸ਼ੀ ਕਪਤਾਨ ਸ਼ਾਕਿਬ ਅਲ ਹਸਨ ਦਾ ਸ਼੍ਰੀਲੰਕਾ ਵਿਰੁੱਧ ਟੀ20 ਮੈਚ ਦੌਰਾਨ ਅੰਪਾਇਰ ਦੇ ਫ਼ੈਸਲੇ ਦੇ ਵਿਰੁੱਧ ਮੈਚ ਬਾਈਕਾਟ ਕਰਨ ਦੀ ਧਮਕੀ ਦੇਣ ਦਾ ਦੋਸ਼ੀ ਪਾਇਆ ਜਾਣਾ ਵੀ ਬਹੁਤ ਹੀ ਦੁਖਦਾਈ ਹੈ
ਹਾਲਾਂਕਿ ਉਹਨਾਂ ਕਿਹਾ ਕਿ ਆਈਸੀਸੀ ਨੇ ਇਹਨਾਂ ਘਟਨਾਵਾਂ ਤੋਂ ਬਾਅਦ ਪਿਛਲੇ ਮਹੀਨੇ ਬਾਲ ਟੈਂਪਰਿੰਗ ਨੂੰ ਲੈ ਕੇ ਸਜਾ ਨੂੰ ਹੋਰ ਸਖ਼ਤ ਕੀਤਾ ਹੈ ਫਿਰ ਵੀ ਕੁਝ ਖਿਡਾਰੀ ਇਸ ਦੇ ਸਪੱਸ਼ਟੀਕਰਨ ਦੀ ਮੰਗ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਕੀ ਅਸੀਂ ਚੁਈਂਗਮ ਖ਼ਾ ਸਕਦੇ ਹਾਂ ਜਾਂ ਡ੍ਰਿੰਕਸ ਪੀ ਸਕਦੇ ਹਾਂ ਮੈਂ ਸਾਫ਼ ਤਾਂ ਇਹ ਅਜੀਬ ਹੈ ਨਿਯਮ ਬਿਲਕੁਲ ਸਾਫ਼ ਅਤੇ ਸਿੱਧੇ ਹਨ ਗੇਂਦ ਦੀ ਸਥਿਤੀ ਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਇਸ ਲਈ ਜੋ ਵੀ ਚੀਜ਼ ਵਜ੍ਹਾ ਬਣ ਸਕਦੀ ਹੈ ਉਹ ਮੈਦਾਨ ‘ਤੇ ਲਿਜਾਣਾ ਵਾਜ਼ਬ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਵਰੇਸਟ ਵਾਂਗ ਹੋ ਗਿਆ ਵਿਰਾਟ ਦਾ ਕੱਦ
ਏਜੰਸੀ, ਬਰਮਿੰਘਮ, 3 ਅਗਸਤ
ਪਿਛਲੇ ਦੌਰੇ ਂਤੇ ਪੰਜ ਟੈਸਟ, 10 ਪਾਰੀਆਂ ਅਤੇ ਸਿਰਫ਼ 134 ਦੌੜਾਂ –ਪਹਿਲਾ ਟੈਸਟ, ਪਹਿਲੀ ਪਾਰੀ ਅਤੇ 149 ਦੌੜਾਂ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲਿਸ਼ ਜ਼ਮੀਨ ‘ਤੇ ਆਪਣੀ ਪਹਿਲੀ ਸੈਂਕੜੇ ਵਾਲੀ ਪਰੀ ਨਾਲ ਨਾ ਸਿਰਫ਼ ਕਈ ਰਿਕਾਰਡ ਬਣਾਏ ਸਗੋਂ ਆਪਣਾ ਕੱਦ ਐਵਰੇਸਟ ਵਾਂਗ ਕਰ ਲਿਆ ਵਿਰਾਟ ਨੇ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਦੇ ਦੂਸਰੇ ਦਿਨ 149 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਅਤੇ ਭਾਰਤ ਨੂੰ ਪਤਨ ਤੋਂ ਬਚਾ ਲਿਆ ਇਹ ਅਜਿਹੀ ਪੀਰ ਹੈ ਜਿਸ ਦੀ ਖੁੱਲ੍ਹੇ ਦਿਲ ਨਾਲ ਤਾਰੀਫ਼ ਹੋ ਰਹੀ ਹੈ ਇਸ ਟੈਸਟ ਤੋਂ ਇੱਕ ਦਿਨ ਪਹਿਲਾਂ ਵਿਰਾਟ ਤੋਂ ਚਾਰ ਸਾਲ ਪਹਿਲਾਂ ਦੀ ਲੜੀ ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ ਪਰ ਦੂਸਰੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਸਾਰਿਆਂ ਨੂੰ ਆਪਣਾ ਜਵਾਬ ਮਿਲ ਗਿਆ ਇਹ ਵੱਖਰੀ ਗੱਲ ਹੈ ਕਿ ਵਿਰਾਟ ਨੂੰ ਦੋ ਅਤੇ ਵਿਰਾਟ ਇਸ ਨੂੰ ਆਪਣੀ ਅੱਵਲ ਸੈਂਕੜਾ ਨਹੀਂ ਮੰਨਦੇ ਉਹਨਾਂ ਇਸ ਪਾਰੀ ਨੂੰ ਐਡੀਲੇਡ ‘ਚ ਚਾਰ ਸਾਲ ਪਹਿਲਾਂ ਖੇਡੀ ਗਈ 141 ਦੌੜਾਂ ਦੀ ਪਾਰੀ ਤੋਂ ਬਾਅਦ ਦੂਸਰੇ ਨੰਬਰ ‘ਤੇ ਰੱਖਿਆ ਹੈ
ਵਿਰਾਟ ਨੇ ਕਿਹਾ ਕਿ ਐਡੀਲੇਡ ਦਾ ਪਾਰੀ ਮੇਰੇ ਲਈ ਬਹੁਤ ਖ਼ਾਸ ਹੈ ਉਹ ਪੰਜਵੇਂ ਦਿਨ ਦੂਸਰੀ ਪਾਰੀ ਸੀ ਅਤੇ ਮੇਰੇ ਦਿਮਾਗ ‘ਚ ਸਾਫ਼ ਸੀ ਕਿ ਅਸੀਂ 364 ਦੌੜਾਂ ਦਾ ਟੀਚਾ ਹਾਸਲ ਕਰਨਾ ਹੈ ਵਿਰਾਟ ਨੇ ਦੋਵੇਂ ਪਾਰੀਆਂ ‘ਚ ਸੈਂਕੜੇ ਲਗਾਏ ਸਨ ਪਰ ਭਾਰਤ 48 ਦੌੜਾਂ ਨਾਲ ਮੈਚ ਹਾਰ ਗਿਆ ਸੀ ਇੰਗਲੈਂਡ ਦੀ ਧਰਤੀ ‘ਤੇ ਸੈਂਕੜੇ ਬਾਰੇ ਵਿਰਾਟ ਨੇ ਕਿਹਾ ਕਿ ਇਹ ਸਿਰਫ਼ ਸੈਂਕੜੇ ਦੀ ਗੱਲ ਨਹੀਂ ਹੈ ਸਗੋਂ ਇਸ ਲੈਅ ਨੂੰ ਬਰਕਰਾਰ ਰੱਖਣਾ ਜਰੂਰੀ ਹੈ ਮੈਂ ਆਊਟ ਹੋਣ ਤੋਂ ਨਿਰਾਸ਼ ਹਾਂ ਕਿਉਂਕਿ ਅਸੀਂ 10-15 ਦੌੜਾਂ ਦਾ ਵਾਧਾ ਲੈ ਸਕਦੇ ਸੀ ਵਿਰਾਟ ਨੇ ਕਿਹਾ ਕਿ ਇਹ ਸਖ਼ਤ ਚੁਣੌਤੀ ਸੀ ਅਤੇ ਮੈਂ ਖ਼ੁਦ ਨੂੰ ਕਿਹਾ ਕਿ ਇਸ ਚੁਣੌਤੀ ਦਾ ਲੁਤਫ਼ ਲੈਣਾ ਜਰੂਰੀ ਹੈ ਇਹ ਮਾਨਸਿਕ ਅਤੇ ਸ਼ਰੀਰਕ ਇਮਤਿਹਾਨ ਸੀ, ਪਰ ਮੈਂ ਖੁਸ਼ ਹਾਂ ਕਿ ਮੈਂ ਪਾਸ ਹੋਇਆ ਅਤੇ ਅਸੀਂ ਉਹਨਾਂ ਦੇ ਸਕੋਰ ਦੇ ਕਰੀਬ ਪਹੁੰਚੇ
ਭਾਰਤੀ ਕਪਤਾਨ ਨੇ ਆਪਣੇ 22ਵੇਂ ਸੈਂਕੜੇ ਨਾਲ ਕਈ ਰਿਕਾਰਡ ਸਥਾਪਤ ਕੀਤੇ ਵਿਰਾਟ ਦਾ ਇੰਗਲੈਂਡ ਵਿਰੁੱਧ ਇਹ ਚੌਥਾ ਸੈਂਕੜਾ ਸੀ ਵਿਰਾਟ ਨੇ ਇੰਗਲੈਂਡ ਵਿਰੁੱਧ 15ਵੇਂ ਟੈਸਟ ਦੀ ਇਸ ਪਾਰੀ ਦੌਰਾਨ 23ਵੀਂ ਦੌੜ ਲੈਂਦੇ ਹੀ ਉਸਨੇ ਇੰਗਲੈਂਡ ਵਿਰੁੱਧ ਟੈਸਟ ਕ੍ਰਿਕਟ ‘ਚ 1000 ਦੌੜਾਂ ਪੂਰੀਆਂ ਕਰ ਲਈਆਂ
ਪਾਰੀਆਂ ਦੇ ਹਿਸਾਬ ਨਾਲ ਸੈਂਕੜਿਆਂ ‘ਚ ਚੌਥੇ ਨੰਬਰ ‘ਤੇ ਵਿਰਾਟ
ਡਾੱਨ ਬ੍ਰੈਡਮੈਨ58 ਪਾਰੀਆਂ
ਸੁਨੀਲ ਗਾਵਸਕਰ101
ਸਟੀਵ ਸਮਿੱਥ108
ਵਿਰਾਟ ਕੋਹਲੀ113
ਸਚਿਨ ਤੇਂਦੁਲਕਰ114
ਕਪਤਾਨ ਰਹਿੰਦੇ ਹੋਏ ਵਿਰਾਟ ਦਾ ਇਹ 15ਵਾਂ ਸੈਂਕੜਾ ਹੈ ਅਤੇ ਉਹ ਆਸਟਰੇਲੀਆ ਦੇ ਐਲਨ ਬਾਰਡਰ, ਸਟੀਵ ਵਾੱ ਅਤੇ ਸਟੀਵ ਸਮਿੱਥ ਦੀ ਬਰਾਬਰੀ ‘ਤੇ ਆ ਗਏ ਹਨ ਇਸ ਮਾਮਲੇ ‘ਚ ਵਿਸ਼ਵ ਰਿਕਾਰਡ ਦੱਖਣੀ ਅਫ਼ਰੀਕਾ ਦੇ ਗ੍ਰੀਮ ਸਮਿੱਥ ਦੇ ਨਾਂਅ ਹੈ ਜਿਸ ਨੇ ਟੈਸਟ ਕਪਤਾਨ ਰਹਿੰਦਿਆਂ 25 ਸੈਂਕੜੇ ਲਾਏ ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ ਕਪਤਾਨ ਰਹਿੰਦਿਆਂ19 ਸੈਂਕੜੇ ਲਾਏਵਿਰਾਟ ਉਹਨਾਂ ਭਾਰਤੀ ਖਿਡਾਰੀਆਂ ‘ਚ ਵੀ ਸ਼ਾਮਲ ਹੋ ਗਏ ਹਨ, ਜਿੰਨ੍ਹਾਂ ਨੇ ਇੰਗਲੈਂਡ ਦੀ ਧਰਤੀ ‘ਤੇ ਆਪਣੇ ਪਹਿਲੇ ਹੀ ਟੈਸਟ ‘ਚ ਕਪਤਾਨੀ ਕਰਦੇ ਹੋਏ 50+ ਦਾ ਰਿਕਾਰਡਬਣਾਇਆ ਵਿਰਾਟ ਨੇ ਭਾਰਤ ਦੀ ਪਾਰੀ ਦੇ ਕੁੱਲ ਸਕੋਰ ‘ਚ ਅੱਧੇ ਤੋਂ ਜ਼ਿਆਦਾ ਦੌੜਾਂ ਦਾ ਯੋਗਦਾਨ ਦਿੱਤਾ ਫ਼ੀਸਦੀ ਦੇ ਲਿਹਾਜ਼ ਨਾਲ ਭਾਰਤੀ ਪਾਰੀ ਦੇ 54.37 ਫ਼ੀਸਦੀ ਰਨ ਵਿਰਾਟਨੇ ਜੋੜੇ ਅਜਿਹਾ ਕਰਨ ਵਾਲੇ ਭਾਰਤ ਦੇ ਦੂਸਰੇ ਕਪਤਾਨ ਬਣੇ ਹਨ ਇਸ ਮਾਮਲੇ ‘ਚ ਮਹਿੰਦਰ ਸਿੰਘ ਧੋਨੀ ਪਹਿਲੇ ਨੰਬਰ ‘ਤੇ ਹਨ ਧੋਨੀ (82) ਨੇ 2014 ‘ਚ ਇੰਗਲੈਂਡ ਵਿਰੁੱਧ ਓਵਲ’ਚ ਭਾਰਤੀ ਪਾਰੀ(148) ‘ਚ 55.41 ਫ਼ੀਸਦੀ ਦੌੜਾਂ ਜੋੜੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੁਰਹਾਨ ਵਾਨੀ ਦੀ ਬਰਸੀ, ਜੰਮੂ ਕਸ਼ਮੀਰ ‘ਚ ਸਖ਼ਤ ਸੁਰੱਖਿਆ | Curfew In Srinagar
ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੀ ਸਰਦਰੁੱਤ ਰਾਜਧਾਨੀ ਸ੍ਰੀਨਗਰ ਦੇ ਸ਼ਹਿਰ ਹੇ ਖਾਸ ਤੇ ਪੁਰਾਣੇ ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਲਾਗੂ ਕੀਤੀਆਂ ਗਈਆਂ ਕਰਫਿਊ ਵਰਗੀਆਂ ਪਾਬੰਦੀਆਂ ਅੱਜ ਦੂਜੇ ਦਿਨ ਵੀ ਜਾਰੀ ਰਹੀਆਂ ਜੰਮੂ-ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ‘ਚ ਕਿਸੇ ਵੀ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਜਾਮੀਆ ਮਸਜਿਦ ਨੂੰ ਸੁਰੱਖਿਆ ਵਜੋਂ ਅੱਜ ਲਗਾਤਾਰ ਤੀਜੇ ਦਿਨ ਵੀ ਬੰਦ ਰੱਖਿਆ ਗਿਆ। ਵੱਖਵਾਦੀਆਂ ਨੇ ਸੁਰੱਖਿਆ ਬਲਾਂ ਦੇ ਨਾਲ ਸਾਲ 2016 ‘ਚ ਅਨੰਤਨਾਗ ‘ਚ ਮਾਰੇ ਗਏ ਹਿਜਬੁਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਦੂਜੀ ਬਰਸੀ ‘ਤੇ ਅੱਜ ਹੜਤਾਲ ਦਾ ਸੱਦਾ ਦਿੱਤਾ ਮਸਜਿਦ ‘ਚ ਸ਼ੁੱਕਰਵਾਰ ਨੂੰ ਵੀ ਨਮਾਜ ਅਦਾ ਨਹੀਂ ਹੋ ਸਕੀ। (Curfew In Srinagar)
ਕਸ਼ਮੀਰ ਘਾਟੀ ‘ਚ ਟ੍ਰੇਨ ਸੇਵਾਵਾਂ ਦੂਜੇ ਦਿਨ ਵੀ ਮੁਲਤਵੀ | Curfew In Srinagar
ਜਾਮੀਆ ਮਸਜਿਦ ਦਾ ਇਲਾਕਾ ਹੁਰੀਅਨ ਕਾਨਫਰੰਸ ਦੇ ਉਦਾਰਵਾਦੀ ਧੜੇ ਦੇ ਮੁਖੀ ਵੀਰਵਾਈਜ ਮੌਲਵੀ ਉਮਰੀ ਫਾਰੂਕ ਦਾ ਗੜ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਨ ਤੋਂ ਰੋਕਣ ਲਈ ਸ਼ੁੱਕਰਵਾਰ ਨੂੰ ਸਵੇਰੇ ਘਰ ‘ਚ ਨਜ਼ਰਬੰਦ ਕੀਤਾ ਗਿਆ ਇਤਿਹਾਸਕ ਮਸਜਿਦ ਦੇ ਸਾਰੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਮੁੱਖ ਜਾਮੀਆ ਬਜ਼ਾਰ ਤੇ ਉਸ ਨਾਲ ਲੱਗਦੇ ਸਾਰੇ ਇਲਾਕਿਆਂ ‘ਚ ਲੋਕਾਂ ਨੂੰ ਆਉਣ ਤੋਂ ਰੋਕਣ ਲਈ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤੇ ਸੂਬਾ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਕਸ਼ਮੀਰ ਘਾਟੀ ‘ਚ ਸੁਰੱਖਿਆ ਕਾਰਨਾਂ ਕਰਕੇ ਟ੍ਰੇਨ ਸੇਵਾਵਾਂ ਐਤਵਾਰ ਨੂੰ ਦੂਜੇ ਦਿਨ ਵੀ ਮੁਲਤਵੀ ਰਹੀ। (Curfew In Srinagar)
ਸਰਿੰਜਾਂ ਦੀਆਂ ਨਿੱਕੀਆਂ ਸੂਈਆਂ ਡੇਗਣ ਲੱਗੀਆਂ ਥੰਮ੍ਹ ਵਰਗੇ ਨੌਜਵਾਨ
ਨਸ਼ੇ ਦੀ ਓਵਰਡੋਜ਼ ਨਾਲ ਇੱਕ ਹੋਰ ਨੌਜਵਾਨ ਦੀ ਮੌਤ
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼) । ਪਿਛਲੇ ਕੁਝ ਦਿਨਾਂ ਤੋਂ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਅੱਜ ਫਿਰ ਵਾਧਾ ਹੋ ਗਿਆ ਸਰਹੱਦੀ ਜ਼ਿਲਾਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੇ ‘ਚ ਨਸ਼ਿਆਂ ਨੇ ਜਿੱਥੇ ਤਿੰਨ ਨਿੱਕੇ ਜਿਹੇ ਬੱਚਿਆਂ ਤੋਂ 30 ਸਾਲਾਂ ਦੇ ਪਿਓ ਨੂੰ ਖੋਹ ਲਿਆ ਉੱਥੇ ਇੱਕ ਪਤਨੀ ਅਤੇ ਬਜ਼ੁਰਗ ਮਾਂ ਪਿਓ ਦਾ ਇੱਕਲੌਤਾ ਸਹਾਰਾ ਵੀ ਖੋਹ ਲਿਆ। ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸਥਿਤ ਪਿੰਡ ਖਾਈ ਫੇਮੇ ਕੇ ਦਾ ਰਹਿਣ ਵਾਲਾ ਅਵਤਾਰ ਸਿੰਘ ਪੁੱਤਰ ਦਲਬੀਰ ਸਿੰਘ, ਜੋ ਆਟੋ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ।
ਨਸ਼ੇ ਦੀ ਬੁਰੀ ਲੱਤ ਲੱਗਣ ਕਾਰਨ ਅੱਜ ਅਵਤਾਰ ਸਿੰਘ ਨੇ ਨਸ਼ੇ ਲਈ ਸਰਿੰਜ ਦੀ ਵਰਤੋਂ ਕੀਤੀ, ਜਿਸਦੀ ਓਵਰਡੋਜ਼ ਕਾਰਨ ਨੌਜਵਾਨ ਅਵਤਾਰ ਸਿੰਘ ਦੀ ਮੌਤ ਹੋ ਗਈ। ਘਟਨਾ ਸਬੰਧੀ ਇਲਾਕੇ ‘ਚ ਪਤਾ ਲੱਗਣ ‘ਤੇ ਮਾਤਮ ਦਾ ਮਾਹੌਲ ਛਾਅ ਗਿਆ ਅਤੇ ਲੋਕਾਂ ਵੱਲੋਂ ਸਰਕਾਰ ਖਿਲ਼ਾਫ਼ ਰੋਸ ਵੀ ਜਤਾਇਆ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ 4 ਦਿਨਾਂ ਤੋਂ ਫਿਰੋਜ਼ਪੁਰ ‘ਚ ਨਸ਼ਿਆਂ ਕਾਰਨ ਹੋਣ ਵਾਲੀਆਂ 3 ਤੋਂ ਵੱਧ ਮੌਤਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ  ਕੁਝ ਕੁ ਵਾਟ ਦੀ ਰੈਲੀ ਕੱਢ ਕੇ ਸਾਰ ਦਿੱਤਾ ਗਿਆ ਹੈ।
ਇਸ ਮੌਤ ਕਾਰਨ ਪਿੰਡ ਦੀ ਪੰਚਾਇਤ ਨੇ ਨਸ਼ਿਆਂ ਤੋਂ ਹੋਰ ਨੌਜਵਾਨਾਂ ਨੂੰ ਬਚਾਉਣ ਲਈ ਪਿੰਡ ਖਾਈ ਫੇਮੇ ਕੇ ਦੀ ਹਦੂਦ ‘ਚ ਨਸ਼ਿਆਂ ‘ਤੇ ਪੂਰਨ ਪਾਬੰਦੀ ਲਗਾਉਂਦਿਆਂ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਬਿਨਾਂ ਪਰਚੀ ਤੋਂ ਕਿਸੇ ਨੂੰ ਵੀ ਸਰਿੰਜ ਨਾ ਦਿੱਤੀ ਜਾਵੇ ਪੰਚਾਇਤ ਨੇ ਕਿਹਾ ਕਿ ਨਸ਼ਾ ਵੇਚਣ ਵਾਲਾ ਆਪਣੇ ਖਿਲਾਫ਼ ਹੋਣ ਵਾਲੀ ਕਾਨੂੰਨੀ ਕਾਰਵਾਈ ਅਤੇ ਸਮਾਜਿਕ ਕਾਰਵਾਈ ਲਈ ਆਪ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਵੱਲੋਂ ਪਿੰਡ ਦੀਆਂ ਸੜਕਾਂ ਗਲੀਆਂ ‘ਤੇ ਨਸ਼ਿਆਂ ਦੀ ਪਾਬੰਦੀ ਦੇ ਪੋਸਟਰ ਲਗਾਏ ਗਏ ਅਤੇ ਇਸ ਮਹਿੰਮ ਦਾ ਹੋਰ ਵੀ ਕਈ ਪਿੰਡਾਂ ‘ਚ ਸ਼ੁਰੂਆਤ ਕੀਤੀ ਗਈ।
ਵਗਦੇ ਪਾਣੀਆਂ ਵਰਗੀ ਕਵਿੱਤਰੀ ਤੇ ਕਹਾਣੀਕਾਰ : ਕੁਲਵਿੰਦਰ ਕੌਰ ਮਹਿਕ
ਕੁਲਵਿੰਦਰ ਕੌਰ ਮਹਿਕ ਸਾਹਿਤ ਤੇ ਸੱਭਿਆਚਾਰ ਜਗਤ ਵਿਚ ਆਪਣੀ ਕਲਮੀ-ਧਾਕ ਜਮਾ ਚੁੱਕਾ ਇੱਕ ਐਸਾ ਮਾਣ-ਮੱਤਾ ਨਾਂਅ ਹੈ  ਜਿਸ ਨੇ ‘ਅੱਖਰਾਂ ਦੇ ਮੋਤੀ’ (ਕਾਵਿ-ਸੰਗ੍ਰਹਿ) ਅਤੇ ‘ਰੌਣਕੀ ਪਿੱਪਲ’ (ਕਹਾਣੀ-ਸੰਗ੍ਰਹਿ) ਸਾਹਿਤ-ਜਗਤ ਦੀ ਝੋਲੀ ਪਾ ਕੇ ਸਾਬਤ ਕਰ ਵਿਖਾਇਆ ਹੈ ਕਿ ਵਾਰਤਕ ਅਤੇ ਕਾਵਿ-ਖੇਤਰ ਵਿਚ ਬਰਾਬਰ ਦੀ ਹੀ ਮੁਹਾਰਤ ਹਾਸਲ ਹੈ ਉਸ ਨੂੰ। ਦੇਸ਼-ਵਿਦੇਸ਼ ਦਾ ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਪੇਪਰ ਜਾਂ ਮੈਗਜ਼ੀਨ ਹੋਵੇ ਜਿੱਥੋਂ ਤੱਕ ਉਸਦੀ ਕਲਮ ਦੀ ਸਿਰਜਣਾ ਨਾ ਪਹੁੰਚੀ ਹੋਵੇ।
ਘੱਟ ਬੋਲਣ ਅਤੇ ਪਾਏਦਾਰ ਲਿਖਣ ਵਾਲੀ, ਮੁਹਾਲੀ ਸ਼ਹਿਰ ਵਿਚ ਰਹਿੰਦੀ ਇਸ ਕਲਮਕਾਰਾ ਦੀਆਂ ਜਿੱਥੇ ਕਵਿਤਾਵਾਂ ਅਤੇ ਗੀਤ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਬੁਲੰਦ ਅਵਾਜ਼ ਉਠਾਉਂਦੇ ਹਨ, ਉੱਥੇ ਉਸ ਦੀਆਂ ਕਹਾਣੀਆਂ ਵੀ ਸਮਾਜਿਕ ਕੁਰੀਤੀਆਂ ਦੀ ਵਿਰੋਧਤਾ ਅਤੇ ਆਪਣੇ ਸੱਭਿਆਚਾਰਕ ਵਿਰਸੇ ਦੀ ਸੰਭਾਲ  ਦੇ ਵਿਸ਼ਿਆਂ ਦੁਆਲੇ  ਹੀ ਘੁੰਮਦੀਆਂ ਹਨ। ਖੁਦ ਨਾਰੀ-ਵਰਗ ਨਾਲ ਸਬੰਧਤ ਹੋਣ ਕਰਕੇ ਨਾਰੀ-ਵਰਗ ਨੂੰ ਸਮਾਜ ਵਿਚ ਪੈਰ-ਪੈਰ ‘ਤੇ ਦਰਪੇਸ਼ ਅੜਚਨਾਂ, ਮੁਸ਼ਕਲਾਂ, ਉਸ ਨਾਲ ਹੋ ਰਹੇ ਜ਼ੁਲਮ ਅਤੇ ਵਧੀਕੀਆਂ ਨੂੰ ਭਲੀ-ਭਾਂਤ ਸਮਝਦੀ ਹੈ ਉਹ। ਇਸੇ ਕਰਕੇ ਨਾਰੀ-ਵਰਗ ਦੇ ਦੁਖਾਂਤ ਨੂੰ ਉਸ ਦੀ ਕਲਮ ਨੇ ਖੁੱਲ੍ਹਕੇ ਛੋਹਿਆ ਹੈ।
ਧੀਆਂ-ਭੈਣਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਦੀਆਂ ਉਸ ਦੀਆਂ ਇਸ ਵਿਸ਼ੇ ਦੀਆਂ ਰਚਨਾਵਾਂ ਪੱਥਰਾਂ ਨੂੰ ਵੀ ਮੋਮ ਕਰਨ ਦਾ ਦਮ ਰੱਖਦੀਆਂ ਹਨ। ਇਸ ਤਂੋ ਇਲਾਵਾ ਆਪਣੇ ਖੁੱਸਦੇ ਜਾ ਰਹੇ  ਵੱਡਮੁੱਲੇ ਸੱਭਿਆਚਾਰਕ ਵਿਰਸੇ ਪ੍ਰਤੀ ਵੀ ਬਹੁਤ ਚਿੰਤਤ ਹੈ ਉਹ। ਉਸਦੀ ਕਲਮ ਸਿਰਫ ਦੋ ਪੁਸਤਕਾਂ ਤੱਕ ਹੀ ਸੀਮਤ ਨਹੀਂ, ‘ਕਲਮਾਂ ਦਾ ਸਫਰ’ (ਕਾਵਿ-ਸੰਗ੍ਰਹਿ), ‘ਜੋੜੀਆਂ ਜੱਗ ਥੋੜ੍ਹੀਆਂ’ (ਕਹਾਣੀ-ਸੰਗ੍ਰਹਿ) ਅਤੇ ‘ਹੋਕਾ ਕਲਮਾਂ ਦਾ’ (ਕਾਵਿ-ਸੰਗ੍ਰਹਿ) ਆਦਿ ਵਿਚ ਵੀ ਭਰਵੀਂ ਹਾਜਰੀ ਲਗਵਾ ਚੁੱਕੀ ਹੈ ਉਹ।
ਇਸ ਤੋਂ ਇਲਾਵਾ ਸੰਪਾਦਨਾ ਖੇਤਰ ਵਿਚ  ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ  254 ਕਲਮਾਂ ਦੇ  ਕਾਵਿ-ਸੰਗ੍ਰਹਿ  ‘ਕਲਮਾਂ ਦਾ ਸਫਰ’  ਅਤੇ ਇਸੇ ਸੰਸਥਾ ਦੀ 906 ਕਲਾ-ਪ੍ਰੇਮੀਆਂ ਦੀ ਟੈਲੀਫੋਨ ਡਾਇਰੈਕਟਰੀ, ‘ਵਿਰਸੇ ਦੇ ਪੁਜਾਰੀ’ ਦੇ ਸੰਪਾਦਕੀ ਬੋਰਡ ਵਿਚ ਵੀ ਅਹਿਮ ਰੋਲ ਨਿਭਾਇਆ ਹੈ ਉਸ ਨੇ। ਇਸ ਸੰਸਥਾ ਦੇ ਪ੍ਰਚਾਰ ਸਕੱਤਰ ਦੀਆਂ ਜਿੰਮੇਵਾਰੀਆਂ ਨਿਭਾ ਰਹੀ ਮਹਿਕ ਦੀਆਂ ਕਲਾਵਾਂ ਦੀ ਇੱਥੇ ਹੀ ਬੱਸ ਨਹੀਂ ਉਹ ਇੱਕ ਵਧੀਆ ਸਟੇਜ-ਸੰਚਾਲਕਾ, ਵਧੀਆ ਕਵਿੱਤਰੀ ਅਤੇ ਗਿੱਧਾ ਕੋਚ ਵੀ ਹੈ।
ਮਹਿਕ ਦੀਆਂ ਸਮਾਜਿਕ, ਸਾਹਿਤਕ, ਸੱਭਿਆਚਾਰਕ ਅਤੇ ਧਾਰਮਿਕ ਸੇਵਾਵਾਂ ਦੀ ਕਦਰ ਪਾਉਂਦਿਆਂ ਜਿੱਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਉਸਨੂੰ  ‘ਧੀ ਪੰਜਾਬ ਦੀ ਐਵਾਰਡ-2017’  ਅਤੇ  ‘ਦਲੀਪ ਕੌਰ ਟਿਵਾਣਾ ਐਵਾਰਡ-2018’  ਨਾਲ ਸਨਮਾਨਿਤ ਕਰ ਚੁੱਕੀ ਹੈ, Àੁੱਥੇ ਹੋਰ ਵੀ ਕਈ ਸੰਸਥਾਵਾਂ ਆਪੋ-ਆਪਣੇ ਢੰਗ-ਤਰੀਕੇ ਨਾਲ ਸਮਨਾਮਿਤ ਕਰ ਕੇ ਉਸ ਦੀਆਂ ਕਲਾਵਾਂ ਦੀ ਕਦਰ ਪਾ ਚੁੱਕੀਆਂ ਹਨ।
ਇੱਕ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਮੈਂ ਆਪਣੇ ਜੀਵਨ-ਸਾਥੀ ਸ੍ਰ. ਅਵਤਾਰ ਸਿੰਘ ਪਾਲ ਦੇ ਨਾਲ-ਨਾਲ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਅਤੇ ਉਨ੍ਹਾਂ ਦੀ ਟੀਮ ਦੀ ਰਿਣੀ ਹਾਂ, ਆਪਣੇ ਵਿਭਾਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਥੀ-ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਮਿਲਦੀ ਆ ਰਹੀ ਹੱਲਾ-ਸ਼ੇਰੀ, ਸਹਿਯੋਗ ਅਤੇ ਸੁਚੱਜੀ ਅਗਵਾਈ ਲਈ ਉਨ੍ਹਾਂ ਦੀ ਦੇਣਦਾਰ ਹਾਂ।’ ਇੱਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਮਹਿਕ ਨੇ ਕਿਹਾ ਕਿ ਜੇਕਰ ਮਾਲਕ ਦੀ ਰਹਿਮਤ ਰਹੀ ਤਾਂ ਮੈਂ ਆਖਰੀ ਦਮ ਤੱਕ ਕਲਮ ਹੱਥੋਂ ਨਹੀਂ ਛੱਡਾਂਗੀ। ਰੱਬ ਕਰੇ ਪੰਜਾਬੀ ਮਾਂ-ਬੋਲੀ ਦੀ ਸੇਵਾ ਵਿਚ ਜੂਝ ਰਹੀ ਕਲਾ ਦੀ ਪੁਜਾਰਨ ਕੁਲਵਿੰਦਰ ਕੌਰ ਮਹਿਕ ਇਵੇਂ ਹੀ ਸਾਬਤ ਕਦਮੀ ਵਗਦੇ ਪਾਣੀਆਂ ਵਾਂਗ ਨਿਰੰਤਰ ਤੁਰਦੀ ਪੰਜਾਬੀ ਸਾਹਿਤ ਦੇ ਖਜਾਨੇ ਨੂੰ ਅਮੀਰ ਕਰਨ ਵਿਚ ਜੁਟੀ ਰਹੇ।
ਮੁੱਖ ਮੰਤਰੀ ਤੇ ਸਿਹਤ ਮੰਤਰੀ ਦੇ ਜ਼ਿਲ੍ਹੇ ਅੰਦਰ ਭਰੁੱਣ ਹੱਤਿਆ ਵਰਗਾ ਕਾਰਾ ਬੇਨਕਾਬ
ਚਾਰ ਮਹੀਨੇ ਦਾ ਭਰੁਣ ਸਮੇਤ ਗਰਭਪਾਤ ਲਈ ਵਰਤੇ ਜਾਂਦੇ ਔਜਾਰ ਅਤੇ ਦਵਾਈਆਂ ਬਰਾਮਦ
ਫਰਜ਼ੀ ਗਾਹਕ ਨੇ ਭੰਨਿਆ ਭਾਂਡਾ, ਪੰਦਰ੍ਹਾਂ ਹਜਾਰ ‘ਚ ਹੁੰਦਾ ਸੀ ਗੈਰਕਾਨੂੰਨੀ ਕਾਰਾ
ਕੈਥਲ ਤੇ ਜ਼ਿਲ੍ਹਾ ਪਟਿਆਲਾ ਦੇ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਛਾਪੇਮਾਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲ੍ਹਾ ਪਟਿਆਲਾ ਅੰਦਰ ਇੱਕ ਨਿੱਜੀ ਹਸਪਤਾਲ ਵੱਲੋਂ ਚੰਦ ਪੈਸਿਆਂ ਦੇ ਲਾਲਚ ਹੇਠ ਭਰੂਣ ਹੱਤਿਆ ਕੀਤੇ ਜਾਣ ਦਾ ਵੱਡਾ ਕਾਰਾ ਬੇਨਕਾਬ ਹੋਇਆ ਹੈ। ਇਸ ਕਾਰੇ ਨੂੰ ਬੇਨਕਾਬ ਹਰਿਆਣਾ ਦੇ ਕੈਥਲ ਅਤੇ ਪਟਿਆਲਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ ਪਟਿਆਲਾ ਦੇ ਬਹਾਦਰਗੜ੍ਹ ਨੇੜੇ ਸਥਿੱਤ ਪ੍ਰਾਈਵੇਟ ਹਸਪਤਾਲ ਵਿੱਚ ਕੀਤੀ ਛਾਪੇਮਾਰੀ ਦੌਰਾਨ ਭਰੂਣ ਹੱਤਿਆ ਕਰਨ ਵਾਲੇ ਪਤੀ-ਪਤਨੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ । ਇਸ ਦੇ ਨਾਲ ਹੀ ਇੱਥੋਂ 4 ਮਹੀਨੇ ਦਾ ਭਰੂਣ ਵੀ ਬਰਾਮਦ ਹੋਇਆ, ਉਥੇ ਹੀ ਭਰੂਣ ਹੱਤਿਆ ‘ਚ ਵਰਤੇ ਜਾਂਦੇ ਔਜਾਰ ਤੇ ਦਵਾਈਆਂ ਵੀ ਭਾਰੀ ਮਾਤਰਾ ‘ਚ ਬਰਾਮਦ ਹੋਈਆਂ।
ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਸਤਾਵੇਗਾ ਗਰਮ, ਇੱਕ ਹਫ਼ਤੇ ’ਚ 35 ਤੋਂ ਸਿੱਧਾ 45 ਡਿਗਰ ਪਾਰ ਹੋਵੇਗਾ ਤਾਪਮਾਨ
ਉਂਜ ਇਸ ਮਾਮਲੇ ਦੀ ਭਿਣਕ ਸਭ ਤੋਂ ਪਹਿਲਾਂ ਕੈਥਲ ਦੀ ਸਿਹਤ ਵਿਭਾਗ ਦੀ ਟੀਮ ਨੂੰ ਲੱਗੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਹਸਪਤਾਲ ਅੰਦਰ ਭਰੁੱਣ ਹੱਤਿਆ ਕਰਨ ਦਾ ਗੈਰਕਾਨੂੰਨੀ ਖੇਲ੍ਹ ਚੱਲ ਰਿਹਾ ਹੈ ਅਤੇ ਹਰਿਆਣਾ ਤੋਂ ਲੋਕ ਇੱਥੇ ਆਕੇ ਇਸ ਹਸਪਤਾਲ ਅੰਦਰ ਗਰਭਪਾਤ ਕਰਵਾ ਰਹੇ ਹਨ। ਇਸ ਸਾਂਝੇ ਅਪਰੇਸ਼ਨ ਵਿਚ ਕੈਥਲ ਸਿਹਤ ਵਿਭਾਗ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ, ਐਸ ਐਮ ਓ ਗੂਹਲਾ ਡਾ. ਸੰਜੀਵ ਗੋਇਲ, ਡਾ. ਗੌਰਵ ਪੁਨੀਆ, ਰਾਜੇਸ਼ ਮੀਡੀਆ ਅਫਸਰ ਜਦਕਿ ਪਟਿਆਲਾ ਦੀ ਟੀਮ ਵਿਚ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ, ਐਸ ਐਮ ਓ ਡਾ. ਅੰਜਨਾ ਗੁਪਤਾ, ਮੈਡੀਕਲ ਅਫਸਰ ਡਾ. ਕਿਰਨ ਵਰਮਾ, ਜ਼ਿਲਾ ਪ੍ਰੋਗਰਾਮ ਅਫਸਰ ਰਘੁਵੀਰ ਸਿੰਘ, ਡਾ. ਜਸਪ੍ਰੀਤ ਕੌਰ ਜ਼ਿਲਾ ਕੋਆਰਡੀਨੇਟਰ ਪੀ ਐਨ ਡੀ ਟੀ ਅਤੇ ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫਸਰ ਆਦਿ ਸ਼ਾਮਲ ਸਨ।
ਇਸ ਮੌਕੇ ਡਾ. ਨੀਲਮ ਕੱਕੜ ਨੇ ਦੱਸਿਆ ਕਿ ਕੈਥਲ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਟਿਆਲਾ ਵਿਚ ਭਰੂਣ ਹੱਤਿਆ ਵੱਡੀ ਪੱਧਰ ‘ਤੇ ਕਰਵਾਈ ਜਾ ਰਹੀ ਹੈ ਜਿਸ ਮਗਰੋਂ ਉਹਨਾਂ ਨੇ ਸਿਹਤ ਵਿਭਾਗ ਪਟਿਆਲਾ ਨਾਲ ਰਾਬਤਾ ਕਾਇਮ ਕੀਤਾ ਤੇ ਇਕ ਫਰਜ਼ੀ ਗਾਹਕ ਬਣਾ ਕੇ ਉਸਨੂੰ 15000 ਹਜ਼ਾਰ ਰੁਪਏ ਦੇ ਕੇ ਭੇਜਿਆ।