rupee - Sach Kahoon Punjabi
Rupee: ਡਾਲਰ ਦੇ ਮੁਕਾਬਲੇ ਰੁਪਏ ਨੇ ਵਿਖਾਇਆ ਦਮ, ਮਾਰਚ ਵਿੱਚ ਦਰਜ ਕੀਤੀ 6 ਸਾਲਾਂ ਦੀ ਸਭ ਤੋਂ ਵੱਡੀ ਤੇਜ਼ੀ
Rupee: ਨਵੀਂ ਦਿੱਲੀ, (ਆਈਏਐਨਐਸ)। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਵਧ ਰਹੀ ਹੈ। ਮਾਰਚ ਵਿੱਚ ਹੁਣ ਤੱਕ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਏ ਵਿੱਚ 2 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਇਹ ਨਵੰਬਰ 2018 ਤੋਂ ਬਾਅਦ ਘਰੇਲੂ ਮੁਦਰਾ ਦਾ ਸਭ ਤੋਂ ਵਧੀਆ ਮਹੀਨਾਵਾਰ ਪ੍ਰਦਰਸ਼ਨ ਹੈ। ਡਾਲਰ ਦੇ ਮੁਕਾਬਲੇ ਰੁਪਏ ਵਿੱਚ ਵਾਧੇ ਦਾ ਕਾਰਨ ਭਾਰਤੀ ਸਟਾਕ ਮਾਰਕੀਟ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FPIs) ਦੁਆਰਾ ਖਰੀਦਦਾਰੀ ਅਤੇ ਡਾਲਰ ਸੂਚਕਾਂਕ ਵਿੱਚ ਕਮਜ਼ੋਰੀ ਮੰਨਿਆ ਜਾ ਰਿਹਾ ਹੈ।
ਫਰਵਰੀ ਵਿੱਚ ਵਿਸ਼ਵਵਿਆਪੀ ਅਸਥਿਰਤਾ ਅਤੇ ਡਾਲਰ ਸੂਚਕਾਂਕ ਦੀ ਮਜ਼ਬੂਤੀ ਦੇ ਵਿਚਕਾਰ ਰੁਪਿਆ ਡਾਲਰ ਦੇ ਮੁਕਾਬਲੇ 87.95 ਦੇ ਰਿਕਾਰਡ ਹੇਠਲੇ ਪੱਧਰ ‘ਤੇ ਪਹੁੰਚ ਗਿਆ ਸੀ। ਉਦੋਂ ਤੋਂ ਰੁਪਏ ਵਿੱਚ ਮਜ਼ਬੂਤ ਰਿਕਵਰੀ ਦੇਖਣ ਨੂੰ ਮਿਲੀ ਹੈ। ਇਸ ਵੇਲੇ ਡਾਲਰ ਦੇ ਮੁਕਾਬਲੇ ਰੁਪਿਆ 85.58 ‘ਤੇ ਹੈ। ਰੁਪਏ ਵਿੱਚ ਵਾਧੇ ਦਾ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FPIs) ਦੁਆਰਾ ਖਰੀਦਦਾਰੀ ਹੈ।
ਇਹ ਵੀ ਪੜ੍ਹੋ: Pensioners Protest: ਪੈਨਸ਼ਨਰਾਂ ਨੇ ਐੱਸਡੀਐੱਮ ਦਫਤਰ ਅੱਗੇ ਬਜਟ ਦੀਆਂ ਕਾਪੀਆਂ ਸਾੜੀਆਂ
ਵੀਰਵਾਰ ਦੇ ਵਪਾਰਕ ਸੈਸ਼ਨ ‘ਤੇ, FPIs ਨੇ ਭਾਰਤੀ ਇਕੁਇਟੀ ਬਾਜ਼ਾਰ ਵਿੱਚ ਲਗਭਗ $1.2 ਬਿਲੀਅਨ ਦਾ ਨਿਵੇਸ਼ ਕੀਤਾ। ਇਸ ਦੇ ਨਾਲ ਹੀ, ਪਿਛਲੇ ਛੇ ਵਪਾਰਕ ਸੈਸ਼ਨਾਂ ਵਿੱਚ, FPIs ਨੇ $6 ਬਿਲੀਅਨ ਤੋਂ ਵੱਧ ਦੀ ਇਕੁਇਟੀ ਖਰੀਦੀ ਹੈ। ਇਸ ਤੋਂ ਇਲਾਵਾ, ਅਪ੍ਰੈਲ ਵਿੱਚ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੈਪੋ ਰੇਟ ਵਿੱਚ ਕਟੌਤੀ ਦੀ ਸੰਭਾਵਨਾ ਕਾਰਨ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਿਵੇਸ਼ਕ ਵੀ ਦੇਸ਼ ਦੇ ਬਾਂਡ ਬਾਜ਼ਾਰ ਵਿੱਚ ਨਿਵੇਸ਼ ਕਰ ਰਹੇ ਹਨ। ਮਾਰਚ ਵਿੱਚ ਹੁਣ ਤੱਕ, 3 ਬਿਲੀਅਨ ਡਾਲਰ ਤੋਂ ਵੱਧ ਭਾਰਤੀ ਬਾਂਡਾਂ ਵਿੱਚ ਆ ਚੁੱਕੇ ਹਨ। ਰੁਪਏ ਵਿੱਚ ਵਾਧੇ ਦਾ ਇੱਕ ਕਾਰਨ ਡਾਲਰ ਸੂਚਕਾਂਕ ਵਿੱਚ ਕਮਜ਼ੋਰੀ ਹੈ, ਜੋ ਕਿ ਦੁਨੀਆ ਦੀਆਂ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ, ਜੋ ਹੁਣ 104 ਤੱਕ ਡਿੱਗ ਗਿਆ ਹੈ। ਇਹ ਫਰਵਰੀ ਵਿੱਚ 108 ਦੇ ਨੇੜੇ ਸੀ।
ਡਾਲਰ ਸੂਚਕਾਂਕ ਵਿੱਚ ਕਮਜ਼ੋਰੀ ਦਾ ਕਾਰਨ ਅਮਰੀਕੀ ਫੈੱਡ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਦਾ ਸੰਕੇਤ ਹੈ। ਪਿਛਲੀ ਫੈੱਡ ਮੀਟਿੰਗ ਵਿੱਚ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਸ ਸਾਲ ਵਿਆਜ ਦਰਾਂ ਵਿੱਚ ਦੋ ਵਾਰ ਕਟੌਤੀ ਕੀਤੀ ਜਾ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਜਾਂਦੀ ਹੈ, ਤਾਂ ਡਾਲਰ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਕਮਜ਼ੋਰ ਹੋ ਜਾਂਦਾ ਹੈ।  Rupee
ਰੁਪਏ ’ਚ 11 ਪੈਸੇ ਦਾ ਉਛਾਲ
ਰੁਪਏ ’ਚ 11 ਪੈਸੇ ਦਾ ਉਛਾਲ
ਮੁੰਬਈ। ਡਾਲਰ ਸਣੇ ਵਿਸ਼ਵ ਦੀਆਂ ਕਈ ਵੱਡੀਆਂ ਮੁਦਰਾਵਾਂ ਦੇ ਕਮਜ਼ੋਰ ਹੋਣ ਅਤੇ ਘਰੇਲੂ ਸਟਾਕ ਮਾਰਕੀਟ ਦੇ ਵਾਧੇ ਕਾਰਨ ਸ਼ੁੱਕਰਵਾਰ ਨੂੰ ਅੰਤਰ-ਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ 11 ਪੈਸੇ ਚੜ੍ਹ ਕੇ 72.51 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ ’ਚ ਰੁਪਿਆ 7 ਪੈਸੇ ਕਮਜ਼ੋਰ ਹੋ ਕੇ 72.62 ਰੁਪਏ ਪ੍ਰਤੀ ਡਾਲਰ ’ਤੇ ਪਹੁੰਚ ਗਿਆ। ਰੁਪਿਆ ਅੱਜ ਡਾਲਰ ਦੇ ਮੁਕਾਬਲੇ 10 ਪੈਸੇ ਦੀ ਤੇਜ਼ੀ ਨਾਲ ਖੁੱਲ੍ਹਿਆ ਅਤੇ ਸੈਸ਼ਨ ਦੌਰਾਨ ਇਹ 72.38 ਦੇ ਉੱਚੇ ਅਤੇ 72.53 ਰੁਪਏ ਪ੍ਰਤੀ ਡਾਲਰ ਦੇ ਵਿਚਕਾਰ ਸੀ। ਅੰਤ ’ਚ ਇਹ ਪਿਛਲੇ ਦਿਨ ਨਾਲੋਂ 11 ਪੈਸੇ ਮਜ਼ਬੂਤ ​​ਹੋ ਕੇ 72.51 ਰੁਪਏ ਪ੍ਰਤੀ ਡਾਲਰ ’ਤੇ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਰੁਪੱਈਆ ਇਤਿਹਾਸਿਕ ਹੇਠਲੇ ਪੱਧਰ ‘ਤੇ | Rupee
ਮੁੰਬਈ (ਏਜੰਸੀ)। ਕਰੋਨਾ ਵਾਇਰਸ ‘ਕੋਵਿਡ-19’ ਨੂੰ ਲੈ ਕੇ ਕਮਜ਼ੋਰ ਹੋਈ ਨਿਵੇਸ਼ ਧਾਰਨਾ ਵਿਚਕਾਰ ਘਰੇਲੂ ਸ਼ੇਅਰ ਬਜ਼ਾਰਾਂ ਦੇ ਨਾਲ ਰੁਪਏ Rupee ‘ਚ ਵੀ ਭਾਰੀ ਗਿਰਾਵਟ ਦੇਖੀ ਗਈ ਅਤੇ ਇਹ ਪਹਿਲੀ ਵਾਰ 74.50 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਟੁੱਟ ਗਿਆ। ਅੰਤਰਬੈਂਕਿੰਗ ਮੁਦਰਾ ਬਜ਼ਾਰ ‘ਚ ਬੁੱਧਵਾਰ ਨੂੰ 49 ਪੈਸੇ ਦੇ ਵਾਧੇ ‘ਚ 73.68 ਰੁਪਏ ਪ੍ਰਤੀ ਡਾਲਰ ਕ’ਤੇ ਬੰਦ ਹੋਣ ਵਾਲਾ ਰੁਪੱਈਆ ਅੱਜ 57 ਪੈਸੇ ਦੀ ਗਿਰਾਵਟ ਨਾਲ 74.50 ਰੁਪਏ ਪ੍ਰਤੀ ਡਾਲਰ ਤੱਕ ਉੱਤਰ ਗਿਆ।
ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਹ ਕੁਝ ਸੁਧਰ ਕੇ 74.15 ਰੁਪਏ ਪ੍ਰਤੀ ਡਾਲਰ ‘ਤੇ ਸੀ।
ਸ਼ੇਅਰ ਬਜ਼ਾਰ ‘ਚ ਸੰਸੈਕਸ ਤੇ ਨਿਫ਼ਟੀ ਦੇ ਸ਼ੁਰੂਆਤੀ ਕਾਰੋਬਾਰ ‘ਚ ਕਰੀਬ ਸੱਤ ਪ੍ਰਤੀਸ਼ਤ ਟੁੱਟਣ ਨਾਲ
ਭਾਰਤੀ ਮੁਦਰਾ ‘ਤੇ ਭਾਰੀ ਦੁਬਾਅ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤ ਹਜ਼ਾਰ ਦੀ ਨਕਦੀ ਕੀਤੀ ਵਾਪਸ
ਸੰਗਤ ਮੰਡੀ (ਸੱਚ ਕਹੂੰ ਨਿਊਜ਼)। ਕਲਯੁੱਗ ਦੇ ਸਮੇਂ ‘ਚ ਜਿਥੇ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਥੋੜ¤ਜਿਹੇ ਪੈਸਿਆ ਪਿੱਛੇ ਇਕ ਵਿਅਕਤੀ ਦੂਸਰੇ ਵਿਅਕਤੀ ਦੀ ਜਾਨ ਤੱਕ ਲੈ ਲੈਦਾ ਹੈ ਉਥੇ ਡੇਰਾ ਸੱਚਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਂਲੂ ਨੂੰ ਪਰਸ ‘ਚੋਂ ਮਿਲੀ ਹਜ਼ਾਰਾ ਰੁਪਿਆ ਦੀ ਨਕਦੀ ਵੀ ‘ਇਮਾਨ’ ਨਹੀਂ ਡੁਲਾ ਸਕੀ। ਉਕਤ ਸ਼ਰਧਾਂਲੂ ਵੱਲੋਂ ਪਰਸ ਮਾਲਕ ਦੀ ਭਾਲ ਕਰਕੇ ਉਸ ਨੂੰ ਸਹੀ ਸਲਾਮਤ ਨਕਦੀ ਸਮੇਤ ਪਰਸ ਸੌਂਪ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਨਰੂਆਣਾ ਦੇ ਇਕ ਡੇਰਾ ਪ੍ਰੇਮੀ ਰਣਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਡਿਊਟੀ ਤੋਂ ਸ਼ਾਮ ਸਮੇਂ ਘਰ ਜਾਂਦਿਆਂ ਘਰ ਦੇ ਨੇੜਿਓ ਹੀ ਰਸਤੇ ‘ਚ ਡਿੱਗਿਆ ਇਕ ਪਰਸ ਮਿਲਿਆ ਜਿਸ ‘ਚ 7 ਹਜ਼ਾਰ ਤੋਂ ਉਪਰ ਦੀ ਨਕਦੀ ਅਤੇ ਕੁੱਝ ਜਰੂਰੀ ਕਾਗਯਾਤ ਸਨ।
ਕਾਗਯਾਤ ਉਪਰ ਮੋਬਾਇਲ ਨੰਬਰ ਵੀ ਲਿਖਿਆ ਹੋਇਆ ਸੀ, ਜਦ ਉਕਤ ਸ਼ਰਧਾਂਲੂ ਵੱਲੋਂ ਉਸ ਨੰਬਰ ‘ਤੇ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਇਹ ਪਰਸ ਪ੍ਰਗਟ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬੀੜ ਤਲਾਬ ਬਸਤੀ ਨੰ. 3 ਦਾ ਸੀ। ਪ੍ਰਗਟ ਸਿੰਘ ਨੇ ਦੱਸਿਆ ਉਹ ਬਠਿੰਡਾ ਵਿਖੇ ਇਕ ਲੱਕੜ ਦੇ ਆਰੇ ‘ਤੇ ਮਿਸਤਰੀ ਦਾ ਕੰਮ ਕਰਦਾ ਹੈ, ਸ਼ਾਮ ਸਮੇਂ ਉਸ ਉਸ ਨੇ ਇਕ ਗ੍ਰਾਂਹਕ ਨੂੰ ਲੱਕੜ ਵੇਚੀ ਸੀ ਅਤੇ ਉਸ ਦੇ ਪੈਸੇ ਉਹ ਘਰ ਹੀ ਲੈ ਆਇਆ ਸੀ ‘ਤੇ ਆਉਦੇ ਸਮੇਂ ਰਸਤੇ ‘ਚ ਉਸ ਦਾ ਪਰਸ ਨਿਕਲ ਗਿਆ। ਡੇਰਾ ਸ਼ਰਧਾਂਲੂ ਵੱਲੋਂ ਮੋਹਤਵਰ ਵਿਅਕਤੀਆਂ ਦੀ ਮੌਜੂਦਗੀ ‘ਚ ਪਰਸ ਉਕਤ ਵਿਅਕਤੀ ਨੂੰ ਦਿੱਤਾ ਗਿਆ। ਪ੍ਰਗਟ ਸਿੰਘ ਵੱਲੋਂ ਜਿਥੇ ਡੇਰਾ ਸ਼ਰਧਾਂਲੂ ਰਣਜੀਤ ਸਿੰਘ ਇੰਸਾਂ ਦੀ ਇਮਾਨਦਾਰੀ ਦੀ ਤਾਰੀਫ਼ ਕੀਤੀ ਉਥੇ ਪਿੰਡ ਦੇ ਦੂਸਰੇ ਲੋਕਾਂ ਵੱਲੋਂ ਵੀ ਉਸ ਦੀ ਭਰਪੂਰ ਸਲਾਘਾ ਕੀਤੀ। ਇਸ ਮੌਕੇ ਉਨ•ਾਂ ਨਾਲ ਭੰਗੀਦਾਸ ਸੁਰੇਸ ਕੁਮਾਰ ਇੰਸਾਂ, ਸੁਖਦੇਵ ਸਿੰਘ ਇੰਸਾਂ ਤੇ ਫੌਜ਼ੀ ਗੁਰਪ੍ਰੀਤ ਇੰਸਾਂ ਮੌਜੂਦ ਸਨ।