Flyover - Sach Kahoon Punjabi
ਹਾਦਸੇ ‘ਚ ਚਾਰ ਮਜਦੂਰ ਜ਼ਖਮੀ
ਬਸਤੀ, ਸੱਚ ਕਹੂੰ ਨਿਊਜ਼।
ਵਾਰਾਣਸੀ ‘ਚ ਫਲਾਈਓਵਰ ਦੀ ਬੀਮ ਡਿੱਗਣ ਦਾ ਮਾਮਲਾ ਅਜੇ ਪੁਰਾਣਾ ਵੀ ਨਹੀਂ ਹੋਇਆ ਸੀ ਕਿ ਅੱਜ ਬਸਤੀ ‘ਚ ਨੈਸ਼ਨਲ ਹਾਈਵੇ ‘ਤੇ ਬਣ ਰਹੇ ਫਲਾਈਓਵਰ ਦਾ ਡੇਕ ਸਲੈਬ ਡਿੱਗ ਪਿਆ। ਜਿਸ ਨਾਲ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਹਨਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਉਣ ਦੇ ਨਾਲ ਹੀ ਰਾਹਤ ਕਾਰਜ ਜਾਰੀ ਹਨ। ਬਸਤੀ ‘ਚ ਲਖਨਊ ਨੂੰ ਗੋਰਖਪੁਰ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇ 28 ‘ਤੇ ਬਣ ਰਹੇ ਫਲਾਈਓਵਰ ਦਾ ਇੱਕ ਡੈਕ ਸਲੈਬ ਅੰਜ ਡਿੱਗ ਪਿਆ। ਇਸ ਹਾਦਸੇ ‘ਚ ਚਾਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ।
ਅਜੇ ਵੀ ਮਲਬੇ ‘ਚ ਦੋ ਲੋਕ ਫਸੇ ਹਨ, ਜਿਹਨਾਂ ਨੂੰ ਬਾਹਰ ਕੱਢਣ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਬਸਤੀ-ਲਖਨਊ ਫੋਰਲੇਨ ‘ਤੇ ਬਣ ਰਹੇ ਫੁੱਟ ਏਰੀਏ ਕੋਲ ਨਿਰਮਾਣ ਅਧੀਨ ਓਵਰਬ੍ਰਿਜ ਦਾ ਇੱਕ ਡੇਕ ਸਲੈਬ ਸਵੇਰੇ ਅਚਾਨਕ ਡਿੱਗ ਗਿਆ। ਇਸ ‘ਚ ਚਾਰ ਮਜ਼ਦੂਰ ਜ਼ਖਮੀ ਹੋ ਗਏ। ਇਸ ਦੇ ਮਲਬੇ ਦੇ ਹੇਠਾਂ ਹੋਰ ਮਜ਼ਦੂਰ ਦੱਬੇ ਹੋਣ ਦੀ ਸੰਭਾਵਨਾ ਹੈ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਤੇ ਰਾਹਤ ਬਚਾਅ ਕਾਰਜ ਜਾਰੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀਦੇਵੀ ਦੇ ਪਰਸ਼ੰਸਕਾਂ ਲਈ ਤੋਹਫ਼ਾ
ਮੁੰਬਈ (ਏਜੰਸੀ)। ਵੱਡੇ ਪਰਦੇ ‘ਤੇ ਹਮੇਸ਼ਾ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸ਼੍ਰੀਦੇਵੀ ਦੇ ਅਚਾਨਕ ਦਿਹਾਂਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। 24 ਫਰਵਰੀ ਨੂੰ ਦੁਬਈ ਦੇ ਇਕ ਹੋਟਲ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀਆਂ ‘ਚੋਂ ਇਕ ਸ਼੍ਰੀਦੇਵੀ ਨੂੰ ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਨਮ ਅੱਖਾਂ ਨਾਲ ਯਾਦ ਕਰਦੇ ਹਨ। ਇਸ ਵਿਚਕਾਰ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਮੀਡੀਆ ‘ਚ ਚੱਲ ਰਹੀਆਂ ਖਬਰਾਂ ਮੁਤਾਬਕ ਮੁੰਬਈ ‘ਚ ਇਕ ਫਲਾਈਓਵਰ ਨੂੰ ਸ਼੍ਰੀਦੇਵੀ ਦਾ ਨਾਂ ਦਿੱਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਭਾਜਪਾ ਕਾਰਪੋਰੇਟਰ ਯੋਗੀਰਾਜ ਦਾਭਦਕਰ ਨੇ ਮੁੰਬਈ ਦੇ ਅੰਧੇਰੀ ਇਲਾਕੇ ਦੇ ਇਕ ਫਲਾਈਓਵਰ ਨੂੰ ਸ਼੍ਰੀਦੇਵੀ ਦਾ ਨਾਂ ਦੇਣ ਲਈ ਉੱਥੋਂ ਦੇ ਮੇਅਰ ਤੋਂ ਅਪੀਲ ਕੀਤੀ ਹੈ। ਉਨ੍ਹਾਂ ਨੇ ਉੱਥੋਂ ਦੇ ਮੇਅਰ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਮੁੰਬਈ ਸਥਿਤ ਅੰਧੇਰੀ ਲੋਖੰਡਵਾਲਾ ਕੰਪਲੈਕਸ ਕੋਲ ਮੋਗਰਾ ਨਾਲੇ ਵਾਲੇ ਫਲਾਈਓਵਰ ਨੂੰ ਸ਼੍ਰੀਦੇਵੀ ਦਾ ਨਾਂ ਦਿੱਤਾ ਜਾਵੇ। ਯੋਗੀਰਾਜ ਨੇ ਮੇਅਰ ਤੋਂ ਆਪਣੀ ਮੰਗ ਰੱਖਦੇ ਹੋਏ ਕਿਹਾ ਕਿ ਸ਼੍ਰੀਦੇਵੀ ਦੀ ਯਾਦ ‘ਚ ਇਸ ਫਲਾਈਓਵਰ ਨੂੰ ‘ਅਭਿਨੇਤਰੀ ਸ਼੍ਰੀਦੇਵੀ ਉੜਾਨਪੂਲ’ ਦਾ ਨਾਂ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਮੇਅਰ ਯੋਗੀਰਾਜ ਦਾਭਦਕਰ ਦੀ ਗੱਲ ‘ਤੇ ਵਿਚਾਰ ਕਰ ਰਹੇ ਹਨ। ਜੇਕਰ ਉਹ ਯੋਗੀਰਾਜ ਦੀ ਗੱਲ ਮੰਨ ਲੈਂਦੇ ਹਨ ਤਾਂ ਜਲਦ ਹੀ ਫਲਾਈਓਵਰ ਦਾ ਨਾਂ ਬਦਲ ਦਿੱਤਾ ਜਾਵੇਗਾ। ਉੱਥੇ ਕੁਝ ਲੋਕਾਂ ਨੇ ਯੋਗੀਰਾਜ ਦੀ ਇਸ ਮੰਗ ਨੂੰ ਗੈਰ-ਜ਼ਰੂਰੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਯੋਗੀਰਾਜ ਨੂੰ ਸਲਾਹ ਦਿੱਤੀ ਹੈ ਕਿ ਫਲਾਈਓਵਰ ਦੀ ਬਜਾਏ ਕਿਸੇ ਚੌਕ ਜਾਂ ਰੋਡ ਨੂੰ ਸ਼੍ਰੀਦੇਵੀ ਦਾ ਨਾਂ ਦੇਣਾ ਚਾਹੀਦਾ।