Liquor Ban - Sach Kahoon Punjabi
ਸ਼ਾਬਾਸ਼! ਪੰਜ ਵਰ੍ਹਿਆਂ ਦੇ ਨਿਆਣੇ ਨੇ ਬੰਦ ਕਰਵਾਇਆ ਸ਼ਰਾਬ ਦਾ ਠੇਕਾ
ਕਾਨਪੁਰ (ਏਜੰਸੀ)। ਕਾਨਪੁਰ ’ਚ ਪੰਜ ਸਾਲਾਂ ਦੇ ਬੱਚੇ ਕਾਰਨ ਸ਼ਰਾਬ ਦਾ ਠੇਕਾ ਬੰਦ ਹੋਣ ਜਾ ਰਿਹਾ ਹੈ। ਦਰਅਸਲ ਕਾਨਪੁਰ ’ਚ ਸਕੂਲਾਂ ਦੇ ਨਾਲ ਲੱਗਦੇ ਸ਼ਰਾਬ ਦੇ ਠੇਕਿਆਂ ਦੇ ਨਵੀਨੀਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਐੱਲਕੇਜੀ ਦੇ ਸਕੂਲੀ ਵਿਦਿਆਰਥੀ ਨੇ ਇਸ ਮਾਮਲੇ ਵਿੱਚ ਇਲਾਹਾਬਾਦ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ। (Liquor Ban)
ਇਲਾਹਾਬਾਦ ਹਾਈਕੋਰਟ ਨੇ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਆਪਣੇ ਆਦੇਸ਼ ’ਚ ਕਿਹਾ ਹੈ ਕਿ ਜੇਕਰ ਸਕੂਲ ਦੇ ਕੋਲ ਪਹਿਲਾਂ ਤੋਂ ਹੀ ਸ਼ਰਾਬ ਦਾ ਠੇਕਾ ਹੈ ਤਾਂ ਉਸ ਦਾ ਲਾਇਸੈਂਸ ਹਰ ਸਾਲ ਵਧਾਉਣਾ ਜ਼ਰੂਰੀ ਨਹੀਂ ਹੈ। ਅਦਾਲਤ ਨੇ ਕਾਨਪੁਰ ਦੇ ਆਜ਼ਾਦ ਨਗਰ ਵਿੱਚ ਸੇਠ ਐੱਮਆਰ ਜੈਪੁਰੀਆ ਸਕੂਲ ਦੇ ਕੋਲ ਸਥਿਤ ਸ਼ਰਾਬ ਦੇ ਠੇਕੇ ਦੇ ਲਾਇਸੈਂਸ ਨੂੰ 25 ਮਾਰਚ ਤੋਂ ਬਾਅਦ ਵਧਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਹੁਕਮ ਚੀਫ਼ ਜਸਟਿਸ ਅਰੁਣ ਭੰਸਾਲੀ ਅਤੇ ਜਸਟਿਸ ਵਿਕਾਸ ਦੀ ਡਿਵੀਜ਼ਨ ਬੈਂਚ ਨੇ ਬੁੱਧਵਾਰ ਨੂੰ 5 ਸਾਲਾ ਵਿਦਿਆਰਥੀ ਮਾਸਟਰ ਅਥਰਵ ਵੱਲੋਂ ਦਾਇਰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤਾ। (Liquor Ban)
Also Read : ਉਮੀਦਵਾਰਾਂ ਦੀ ਦੂਸ਼ਣਬਾਜ਼ੀ ਵਿਚਕਾਰ ਕਿੱਧਰ ਨੂੰ ਜਾਵੇਗਾ ਪੰਜਾਬ ਦਾ ਭਵਿੱਖ? ਕੀ ਹੋਵੇਗਾ ਲੋਕ ਮੁੱਦਿਆਂ ਦਾ…
ਐੱਲਕੇਜੀ ਵਿਦਿਆਰਥੀ ਨੇ ਆਪਣੇ ਪਿਤਾ ਰਾਹੀਂ ਜਨਹਿਤ ਪਟੀਸ਼ਨ ਦਾਇਰ ਕਰਕੇ ਸਕੂਲ ਤੋਂ 20 ਫੁੱਟ ਦੂਰ ਸਥਿਤ ਸ਼ਰਾਬ ਦੇ ਠੇਕੇ ਨੂੰ ਹਟਾਉਣ ਦੀ ਮੰਗ ਕੀਤੀ ਸੀ। ਪਟੀਸ਼ਨਰ ਨੇ ਕਿਹਾ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਹਰ ਰੋਜ਼ ਸਕੂਲ ਦੇ ਨਾਲ ਲੱਗਦੇ ਸ਼ਰਾਬ ਦੇ ਠੇਕੇ ’ਤੇ ਆ ਰਹੇ ਸ਼ਰਾਬੀਆਂ ਦੇ ਹੰਗਾਮੇ ਕਾਰਨ ਪ੍ਰੇਸ਼ਾਨੀ ਹੁੰਦੀ ਹੈ ਅਦਾਲਤ ਨੇ ਸੂਬਾ ਸਰਕਾਰ ਤੋਂ ਪੁੱਛਿਆ ਸੀ ਕਿ ਸਕੂਲ ਦੇ ਨਾਲ ਲੱਗਦੇ ਸ਼ਰਾਬ ਦੇ ਠੇਕੇ ਦਾ ਹਰ ਸਾਲ ਨਵੀਨੀਕਰਨ ਕਿਵੇਂ ਕੀਤਾ ਜਾਂਦਾ ਹੈ।
ਸਰਕਾਰ ਨੇ ਕਿਹਾ ਕਿ ਸਕੂਲ ਤੋਂ ਪਹਿਲਾਂ ਹੀ ਇਕਰਾਰਨਾਮਾ ਸੀ ਅਤੇ ਵਿਵਸਥਾਵਾਂ ਦਾ ਹਵਾਲਾ ਦਿੱਤਾ। ਅਦਾਲਤ ਨੇ ਸਮਝਾਇਆ ਕਿ ਮਿਆਦ ਖਤਮ ਹੋਣ ਤੋਂ ਬਾਅਦ ਲਾਇਸੈਂਸ ਦਾ ਨਵੀਨੀਕਰਨ ਕਰਨਾ ਜ਼ਰੂਰੀ ਨਹੀਂ ਹੈ। ਦੁਕਾਨ ਦਾ ਲਾਇਸੈਂਸ 31 ਮਾਰਚ 25 ਤੱਕ ਹੈ, ਇਸ ਤੋਂ ਬਾਅਦ ਇਸ ਨੂੰ ਨਾ ਵਧਾਇਆ ਜਾਵੇ।
ਨਿਯਮਾਂ ਅਨੁਸਾਰ ਸਕੂਲ ਨੇੜੇ ਠੇਕੇ ਦਾ ਲਾਇਸੈਂਸ ਨਹੀਂ ਮਿਲਦਾ | Liquor Ban
ਜਾਣਕਾਰੀ ਮੁਤਾਬਕ ਇਹ ਮਾਮਲਾ ਕਾਨਪੁਰ ਸ਼ਹਿਰ ਦੇ ਚਿੜੀਆਘਰ ਨੇੜੇ ਸਥਿਤ ਆਜ਼ਾਦ ਨਗਰ ਇਲਾਕੇ ਦਾ ਹੈ। ਪੰਜ ਸਾਲਾ ਅਥਰਵ ਦੀਕਸ਼ਿਤ ਆਜ਼ਾਦ ਨਗਰ ਇਲਾਕੇ ਵਿੱਚ ਸਥਿਤ ਸੇਠ ਐੱਮਆਰ ਜੈਪੁਰੀਆ ਸਕੂਲ ਵਿੱਚ ਐੱਲਕੇਜੀ ਦਾ ਵਿਦਿਆਰਥੀ ਹੈ। ਸਕੂਲ ਤੋਂ ਸਿਰਫ਼ 20 ਮੀਟਰ ਦੀ ਦੂਰੀ ’ਤੇ ਸ਼ਰਾਬ ਦਾ ਠੇਕਾ ਹੈ। ਨਿਯਮਾਂ ਅਨੁਸਾਰ ਸਕੂਲ ਦੇ ਨੇੜੇ ਸ਼ਰਾਬ ਦੀ ਦੁਕਾਨ ਦਾ ਲਾਇਸੈਂਸ ਨਹੀਂ ਦਿੱਤਾ ਜਾ ਸਕਦਾ। ਪਟੀਸ਼ਨਰ ਦਾ ਕਹਿਣਾ ਹੈ ਕਿ ਇੱਥੇ ਅਕਸਰ ਸਵੇਰੇ 6 ਤੋਂ 7 ਵਜੇ ਤੱਕ ਸ਼ਰਾਬੀਆਂ ਦਾ ਇਕੱਠ ਰਹਿੰਦਾ ਹੈ। ਲੋਕ ਇੱਥੇ ਸ਼ਰਾਬ ਦੇ ਨਸ਼ੇ ਵਿੱਚ ਹੰਗਾਮਾ ਕਰਦੇ ਹਨ।
ਸਕੂਲ ਦੇ ਨੇੜੇ ਹੀ ਰਿਹਾਇਸ਼ੀ ਇਲਾਕਾ ਵੀ ਹੈ, ਜਿੱਥੇ ਸੈਂਕੜੇ ਲੋਕ ਰਹਿੰਦੇ ਹਨ। ਕਈ ਪਰਿਵਾਰਕ ਮੈਂਬਰਾਂ ਨੇ ਕਾਨਪੁਰ ਦੇ ਅਧਿਕਾਰੀਆਂ ਅਤੇ ਸਰਕਾਰ ਨੂੰ ਕਈ ਵਾਰ ਸ਼ਿਕਾਇਤ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਮਾਮਲੇ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹ ਸਕੂਲ 2019 ਵਿੱਚ ਖੋਲ੍ਹਿਆ ਗਿਆ ਸੀ, ਜਦੋਂ ਕਿ ਸ਼ਰਾਬ ਦਾ ਠੇਕਾ ਕਰੀਬ 30 ਸਾਲ ਪੁਰਾਣਾ ਹੈ। ਇਸ ’ਤੇ ਅਥਰਵ ਦੇ ਆਪਣੇ ਪਰਿਵਾਰਕ ਮੈਂਬਰਾਂ ਨੇ ਇਲਾਹਾਬਾਦ ਹਾਈ ਕੋਰਟ ’ਚ ਉਸ ਦੇ ਨਾਂਅ ’ਤੇ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ।
ਪਟਨਾ (ਏਜੰਸੀ) । ਨਿਤਿਸ਼ ਸਰਕਾਰ ਵੱਲੋਂ ਬਿਹਾਰ ‘ਚ ਸ਼ਰਾਬਬੰਦੀ ਤੋਂ ਬਾਅਦ ਹੁਣ ਭਾਜਪਾ ਸਰਕਾਰਾਂ ਵੀ ਇਸ ਦਿਸ਼ਾ ‘ਚ ਕਦਮ ਅੱਗੇ ਵਧਾਉਣ ਲੱਗੀਆਂ ਹਨ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਵੀ ਸੂਬੇ ‘ਚ ਸ਼ਰਾਬਬੰਦੀ ਦਾ ਐਲਾਨ ਕਰ ਦਿੱਤਾ ਹੇ ਖਾਸ ਗੱਲ ਇਹ ਹੈ ਕਿ ਰਮਨ ਸਿੰਘ ਨੇ ਇਹ ਐਲਾਨ ਆਪਣੇ ਬਿਹਾਰ ਦੌਰੇ ਦੌਰਾਨ ਹੀ ਕੀਤਾ ।
ਜ਼ਿਕਰਯੋਗ ਹੈ ਕਿ ਬਿਹਾਰ ‘ਚ ਨਿਤਿਸ਼ ਸਰਕਾਰ ਨੇ ਪੂਰਨ ਸ਼ਰਾਬਬੰਦੀ ਲਾਗੂ ਕਰ ਰੱਖੀ ਹੈ ਗੁਜਰਾਤ ਤੋਂ ਬਾਅਦ ਅਜਿਹਾ ਕਰਨ ਵਾਲਾ ਬਿਹਾਰ ਦੂਜਾ ਸੂਬਾ ਬਣ ਗਿਆ ਹੈ ਰਮਨ ਸਿੰਘ ਨੇ ਵੀ ਛੱਤੀਸਗੜ੍ਹ ‘ਚ ਪੜਾਅਬੱਧ ਤਰੀਕੇ ਨਾਲ ਸ਼ਰਾਬਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਰਮਨ ਸਿੰਘ ਦੋ ਦਿਨਾਂ ਦੇ ਆਪਣੇ ਨਿੱਜੀ ਦੌਰੇ ‘ਤੇ ਬਿਹਾਰ ‘ਚ ਹਨ ਤੇ ਸਵੇਰ ਹੀ ਉਨ੍ਹਾਂ ਪਟਨਾ ‘ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਗੱਲਬਾਤ ਕੀਤੀ ਮੁਲਾਕਾਤ ਤੋਂ ਬਾਅਦ ਮੰਗੇਰ ‘ਚ ਰਮਨ ਸਿੰਘ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੀ ਆਬਾਦੀ 3 ਹਜ਼ਾਰ ਜਾਂ ਇਸ ਤੋਂ ਜ਼ਿਆਦਾ ਹੈ, ਪਹਿਲਾਂ ਉੱਥੇ ਸ਼ਰਾਬਬੰਦੀ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ‘ਚ ਸ਼ਰਾਬਬੰਦੀ ਲਾਗੂ ਕਰਾਂਗਾ ਤੇ ਸੂਬਾ ਹੁਣ ਇਸ ਦਿਸ਼ਾ ‘ਚ ਅੱਗੇ ਵਧੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।