Ashes - Sach Kahoon Punjabi
ਚੌਥੇ ਟੈਸਟ ਮੈਚ ‘ਚ ਇੰਗਲੈਂਡ ਨੂੰ 185 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦਾ ਵਾਧਾ ਹਾਸਲ ਕੀਤਾ | Cricket News
ਮੈਨਚੇਸਟਰ (ਏਜੰਸੀ)। ਤੇਜ਼ ਗੇਂਦਬਾਜ਼ ਪੈਟ ਕਮਿੰਸ (43 ਦੌੜਾਂ ‘ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਸਟਰੇਲੀਆ ਨੇ ਸਖਤ ਵਿਰੋਧੀ ਇੰਗਲੈਂਡ ਨੂੰ ਚੌਥੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ 185 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦਾ ਵਾਧਾ ਬਣਾ ਲਿਆ ਅਤੇ ਏਸ਼ੇਜ਼ ‘ਤੇ ਆਪਣਾ ਕਬਜ਼ਾ ਕਾਇਮ ਰੱਖਿਆ ਅਸਟਰੇਲੀਆ ਨੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਗਿਆ ਸੀ ਅਤੇ ਇੰਗਲੈਂਡ ਨੇ 197 ਦੌੜਾਂ ‘ਤੇ ਹੀ ਗੋਡੇ ਟੇਕ ਦਿੱਤੇ ਅਸਟਰੇਲੀਅ ਨੂੰ ਇਸ ਜਿੱਤ ਨਾਲ 24 ਅੰਕ ਮਿਲੇ ਅਤੇ ਉਸ ਦੇ ਹੁਣ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ  56 ਅੰਕ ਹੋ ਗਏ ਹਨ।
ਜਦੋਂਕਿ ਇੰਗਲੈਂਡ ਦੇ ਇਸ ਹਾਰ ਤੋਂ ਬਾਅਦ 32 ਅੰਕ ਹਨ ਇਸ ਜਿੱਤ ਨੇ ਅਸਟਰੇਲੀਆ ਦਾ ਏਸ਼ੇਜ਼ ‘ਤੇ ਕਬਜ਼ਾ ਕਾਇਮ ਰੱਖਿਆ ਅਸਟਰੇਲੀਆ ਨੇ 2017-18 ‘ਚ ਆਪਣੀ ਜ਼ਮੀਨ ‘ਤੇ ਏਸ਼ੇਜ਼ ਲੜੀ 4-0 ਨਾਲ ਜਿੱਤੀ ਸੀ ਇੰਗਲੈਂਡ ਨੇ 5ਵੇਂ ਦਿਨ ਆਪਣੀ ਪਾਰੀ ਜਦੋਂ ਅੱਗੇ ਵਧਾਈ ਤਾਂ ਉਸ ਨੂੰ ਮੈਚ ਬਚਾਉਣ ਲਈ ਪੂਰਾ ਦਿਨ ਕੱਢਣਾ ਸੀ ਇਸ ਵਾਰ ਤੀਜੇ ਟੈਸਟ ਜਿਹਾ ਚਮਤਕਾਰ ਨਹੀਂ ਹੋ ਸਕਿਆ ਪਿਛਲੇ ਟੈਸਟ ‘ਚ ਬੇਨ ਸਟੋਕਸ ਨਾਬਾਦ 135 ਦੌੜਾਂ ਬਣਾ ਕੇ ਇੰਗਲੈਂਡ ਨੂੰ ਇੱਕ ਵਿਕਟ ਨਾਲ ਹੈਰਾਨੀਜਨਕ ਜਿੱਤ ਦਿਵਾਈ ਸੀ ਪਰ ਇਸ ਵਾਰ ਉਹ ਇੱਕ ਦੌੜ ਬਣਾ ਕੇ ਕਮਿੰਸ ਦਾ ਸ਼ਿਕਾਰ ਬਣ ਗਏ ਅਤੇ ਇਸ ਦੇ ਨਾਲ ਹੀ ਇੰਗਲੈਂਡ ਨੂੰ ਮੈਚ ਬਚਾਉਣ ਦੀ ਉਮੀਦਾਂ ਵੀ ਸਮਾਪਤ ਹੋ ਗਈਆਂ ਜਬਰਦਸਤ ਫਾਰਮ ‘ਚ ਚੱਲ ਰਹੇ ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਸਟੀਵਨ ਨੂੰ ਮੈਨ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ।
ਦੋਵਾਂ ਟੀਮਾਂ ਦਰਮਿਆਨ ਸਟੀਵਨ ਸਮਿੱਥ ਸਭ ਤੋਂ ਵੱਡਾ ਫਰਕ : ਜੋ ਰੂਟ
ਮੈਨਚੇਸਟਰ ਅਸਟਰੇਲੀਆ ਹੱਥੋਂ ਏੇਸ਼ੇਜ਼ ਲੜੀ ਦੇ ਚੌਥੇ ਮੁਕਾਬਲੇ ‘ਚ ਮਿਲੀ 185 ਦੌੜਾਂ ਦੀ ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਕਿ ਜੇਕਰ ਸਟੀਵਨ ਸਮਿੱਥ ਨੂੰ ਹਟਾ ਦਿੱਤੇ ਜਾਵੇ ਤਾਂ ਪ੍ਰਦਰਸ਼ਨ ਦੇ ਮਾਮਲੇ ‘ਚ ਦੋਵੇਂ ਟੀਮਾਂ ਇੱਕ ਸਮਾਨ ਹਨ ਉਨ੍ਹਾਂੰ ਨੇ ਕਿਹਾ, ਮੇਰੇ ਖਿਆਲ ਨਾਲ ਇਹ ਕਾਫੀ ਚੰਗਾ ਟੈਸਟ ਮੈਚ ਸੀ ਅਤੇ ਪਿੱਚ ਵੀ ਚੰਗੀ ਸੀ ਇਸ ਮੈਚ ‘ਚ ਟਾਸ ਦੀ ਅਹਿਮ ਭੂਮਿਕਾ ਸੀ ਪਰ ਅਸੀਂ ਟਾਸ ਹਾਰ ਗਏ ਇਸ ਮੈਚ ਨੂੰ ਜਿੱਤਣ ਦਾ ਸਿਹਰਾ ਪੂਰੀ ਤਰ੍ਹਾਂ ਅਸਟਰੇਲੀਆ ਦੀ ਟੀਮ ਨੂੰ ਜਾਂਦਾ ਹੈ ਸਮਿੱਥ ਅਤੇ ਪੇਨ ਦਰਮਿਆਨ ਚੰਗੀ ਸਾਂਝੇਦਾਰੀ ਹੋਈ ਅਸੀਂ ਓਨਾ ਵਧੀਆ ਵਧੀਆ ਨਹੀਂ ਕਰ ਸਕੇ ਜਿਹੋ ਜਿਹਾ ਸਾਨੂੰ ਕਰਨਾ ਚਾਹੀਦਾ ਸੀ ਸਮਿੱਥ ਦੇ ਫਾਰਮ ‘ਚ ਰਹਿਣ ਸਮੇਂ ਉਨ੍ਹਾਂ ਨੂੰ ਗੇਂਦਬਾਜ਼ੀ ਕਰਨਾ ਅਸਾਨ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਪੈਟ ਕਮਿੰਸ ਨੇ ਸਹੀ ਜਗਾ ਗੇਂਦਬਾਜ਼ੀ ਕੀਤੀ ਸਾਡੀ ਟੀਮ ਲਈ ਇਹ ਇੱਕ ਚੰਗਾ ਸਬਕ ਹੈ। (Cricket News)
ਏਸ਼ੇਜ਼ ਜਿੱਤਣਾ ਸਾਡੇ ਲਈ ਵਿਸ਼ੇਸ਼ : ਸਮਿੱਥ
ਮੈਨਚੇਸਟਰ ਇੰਗਲੈਂਡ ਨੂੰ ਏਸ਼ੇਜ਼ ਟੈਸਟ ਦੇ ਚੌਥੇ ਮੁਕਾਬਲੇ ‘ਚ ਹਰਾ ਕੇ ਲੜੀ ‘ਚ ਜੇਤੂ ਵਾਧਾ ਹਾਸਲ ਕਰਨ ਤੋਂ ਬਾਅਦ ਅਸਟਰੇਲੀਆ ਦੇ ਬੱਲੇਬਾਜ਼ ਸਟੀਵਨ ਸਮਿੱਥ ਨੇ ਕਿਹਾ ਕਿ ਏਸ਼ੇਜ਼ ਜਿੱਤਣਾ ਟੀਮ ਲਈ ਵਿਸ਼ੇਸ਼ ਹੈ ਸਮਿੱਥ ਨੇ ਕਿਹਾ, ਏਸ਼ੇਜ਼ ‘ਤੇ ਕਬਜ਼ਾ ਕਾਇਮ ਰੱਖਣਾ ਸੁਖਦ ਅਨੁਭਵ ਹੈ ਇਹ ਜਿੱਤ ਟੀਮ ਲਈ ਖਾਸ ਹੈ ਮੈਂ ਕੁਝ ਸਮੇਂ ਤੋਂ ਇੱਥੇ ਖੇਡ ਰਿਹਾ ਹਾਂ ਅਤੇ ਚੀਜ਼ਾਂ ਸਾਡੇ ਅਨੁਕਲ ਨਹੀਂ ਸਨ 2013 ਅਤੇ 2015 ‘ਚ ਅਸੀਂ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਸੀ ਮੈਂ ਬਸ ਇੱਥੇ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣਾ ਚਾਹੁੰਦਾ ਸੀ ਉਨ੍ਹਾਂ ਨੇ ਕਿਹਾ ਕਿ ਹਾਲੇ ਲੜੀ ਦਾ ਇੱਕ ਮੈਚ ਬਾਕੀ ਹੈ ਅਤੇ ਜਾਹਿਰ ਤੌਰ ‘ਤੇ ਅਸੀਂ  ਇਹ ਮੁਕਾਬਲਾ ਜਿੱਤਣਾ ਚਾਹੁੰਦੇ ਹਾਂ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ। (Cricket News)
12 ਸਾਲ ਦੇ ਬੱਚੇ ਦਾ ਸੁਫਨਾ ਹੋਇਆ ਪੂਰਾ
ਏਸ਼ੇਜ ਲਿਸਟ ਦੇਖਣ ਲਈ ਚਾਰ ਸਾਲ ਤੱਕ ਇਕੱਠਾ ਕਰਦਾ ਰਿਹਾ ਕੂੜਾ | Ashes Series
ਮੈਨਚੇਸਟਰ (ਏਜੰਸੀ)। ਏਸ਼ੇਜ ਸੀਰੀਜ ਸਬੰਧੀ ਆਸਟਰੇਲੀਆ ਤੇ ਇੰਗਲੈਂਡ ‘ਚ ਜ਼ਬਰਦਸਤ ਦੀਵਾਨਗੀ ਦੇਖਣ ਨੂੰ ਮਿਲਦੀ ਹੈ ਦੋਵਾਂ ਦੇਸਾਂ ਦੇ ਕ੍ਰਿਕਟ ਫੈਨ ਏਸ਼ੇਜ ਦੇਖਣ ਲਈ ਕੁਝ ਵੀ ਕਰ ਸਕਦੇ ਹਨ, ਜਿਸ ਵਿੱਚ 12 ਸਾਲ ਦਾ ਇੱਕ ਏਸ਼ੇਜ ਸੀਰੀਜ ਮੈਚ ਦੇਖਣ ਲਈ ਕਰੀਬ ਚਾਰ ਸਾਲ ਪੈਸੇ ਕਮਾਏ ਆਸਟਰੇਲੀਆ ‘ਚ 12 ਸਾਲ ਦੇ ਇੱਕ ਬੱਚੇ ਨੇ ਜੋ ਚਾਰ ਸਾਲ ਤੱਕ ਕੂੜਾ ਇਕੱਠਾ ਕਰਕੇ ਪੈਸੇ ਬਚਾਉਂਦਾ ਰਿਹਾ ਤਾਂ ਕਿ ਏਸ਼ੇਜ ਦਾ ਮੈਚ ਦੇਖ ਸਕੇ 12 ਸਾਲ ਦੇ ਇਸ ਬੱਚੇ ਨੇ ਆਪਣੇ ਆਂਢ-ਗੁਆਂਢ ‘ਚ ਕੂੜਾ ਚੁੱਕੇ ਕੇ ਪੈਸੇ ਇਕੱਠੇ ਕੀਤੇ ਤਾਂ ਕਿ ਆਸਟਰੇਲੀਆ ਟੀਮ ਨੂੰ ਇੰਗਲੈਂਡ ‘ਚ ਏਸ਼ੇਜ ਖੇਡਦੇ ਦੇਖ ਸਕੇ। (Ashes Series)
ਇਹ ਵੀ ਪੜ੍ਹੋ : ਵਿਦੇਸ਼ ਜਾਣ ਦੇ ਚਾਹਵਾਨ ਲੋਕ ਕਰਨ ਇਹ ਕੰਮ, ਪੁਲਿਸ ਪ੍ਰਸ਼ਾਸਨ ਦੀ ਸਲਾਹ
ਉਸਦੀ ਇਸ ਦੀਵਾਨਗੀ ਦਾ ਤੋਹਫਾ ਉਸਨੂੰ ਕ੍ਰਿਕਟਰਾਂ ਨਾਲ ਬੱਸ ‘ਚ ਯਾਤਰਾ ਦੇ ਰੂਪ ‘ਚ ਵੀ ਮਿਲਿਆ 2015 ‘ਚ ਮੈਕਸ ਵੇਟ ਨੇ ਆਸਟਰੇਲੀਆ ਟੀਮ ਨੂੰ ਆਪਣੀ ਸਰਜਮੀ ‘ਤੇ ਵਿਸ਼ਵ ਕੱਪ ਜਿੱਤਦੇ ਦੇਖਿਆ ਤਾਂ ਉਸ ਨੇ ਮਨ ਬਣਾਇਆ  ਕਿ ਚਾਰ ਸਾਲ ਬਾਅਦ ਉਹ ਏਸ਼ੇਜ ਸੀਰੀਜ ਦੇਖਣ ਇੰਗਲੈਂਡ ਜ਼ਰੂਰ ਜਾਵੇਗਾ ਉਸ ਦੇ ਪਿਤਾ ਡੇਮੀਅਨ ਵੇਟ ਨੇ ਕਿਹਾ ਕਿ ਜੇਕਰ ਉਹ 1500 ਆਸਟਰੇਲੀਆ ਡਾਲਰ ਕਮਾ ਸਕਾ ਤਾਂ ਹੀ ਊਹ ਉਸ ਨੂੰ ਇੰਗਲੈਂਡ ਲੈ ਕੇ ਜਾਣਗੇ ਮੈਕਸ ਨੇ ਆਪਣੀ ਮਾਂ ਨਾਲ ਮਿਲ ਕੇ ਹਫਤੇ ਦੇ ਅੰਤ ‘ਚ ਆਂਢ-ਗੁਆਂਢ ਦੇ ਘਰਾਂ ਦਾ ਕੂੜਾ ਉਠਾਉਣ ਦਾ ਕੰਮ ਸ਼ੁਰੂ ਕੀਤਾ ਹਰ ਘਰ ਤੋਂ ਉਸ ਨੂੰ ਇੱਕ ਡਾਲਰ ਮਿਲਣ ਲੱਗਿਆ ਚਾਰ ਸਾਲ ਤੱਕ ਉਹ ਇਹ ਕੰਮ ਕਰਦਾ ਰਿਹਾ।
ਬੂੰਦ-ਬੂੰਦ ਨਾਲ ਭਰਦਾ ਸਾਗਰ ਦੀ ਪੰਗਤੀ ਨੂੰ ਬਿਆਨ ਕਰਦਿਆਂ ਅਖੀਰ ਉਸਨੇ ਏਨਾ ਪੈਸਾ ਕਮਾ ਲਿਆ ਕਿ ਉਸਦੇ ਪਿਤਾ ਪੂਰੇ ਪਰਿਵਾਰ ਨੂੰ ਚੌਥਾ ਟੈਸਟ ਦਿਖਾਉਣ ਲਈ ਇੰਗਲੈਂਡ ਲੈ ਆਏ ਮੈਕਸ ਨੇ ਕਿਹਾ ਕਿ ਮੈਂ ਸਟੀਵ ਵਾ, ਜਸਿਟਨ ਲੈਂਗਰ ਤੇ ਨਾਥਨ ਲਿਓਨ ਦੇ ਕੋਲ ਬੈਠਾ ਲੈਂਗਰ ਨੇ ਮੈਨੂੰ ਪਲਾਨ ਬੁੱਕ ਦਿਖਾਈ ਜਿਸ ਨੂੰ ਮੈਂ ਦੇਖਦਾ ਹੀ ਰਹਿ ਗਿਆ ਵਾ ਨੂੰ ਮਿਲਣਾ ਅਜੀਬ ਜਿਹਾ ਰਿਹਾ ਉਸ ਆਪਣੇ ਦੋ ਪਸੰਦੀਦੇ ਕ੍ਰਿਕਟਰਾਂ ਨਾਲ ਵੀ ਮਿਲਣ ਦਾ ਮੌਕਾ ਦਿੱਤਾ ਉਸਨੇ ਕਿਹਾ ਕਿ ਸਟੀਵ ਸਮਿੱਥ ਤੇ ਪੈਟ ਕਮਿੰਸ ਮੇਰੇ ਪਸੰਦੀਦੇ ਕ੍ਰਿਕਟਰ ਹਨ ਮੈਂ ਉਸ ਕੋਲੋਂ ਉਸਦੀ ਤਿਆਰੀ ਤੇ ਖੇਡ ਬਾਰੇ ਗੱਲ ਕੀਤੀ ਬਹੁਤ ਮਜ਼ਾ ਆਇਆ ਦੂਜੇ ਦਿਨ ਲੰਚ ਦੇ ਸਮੇਂ ਆਸਟਰੇਲੀਆ ਤੇਜ਼ ਗੇਂਦਬਾਜ ਜੇਮਸ ਪੇਟੀਸ਼ਨ ਨੇ ਮੈਕਸ ਨੂੰ ਪੂਰੀ ਟੀਮ ਦੇ ਦਸਤਖਤ ਵਾਲੀ ਜਰਸੀ ਭੇਂਟ ਕੀਤੀ। (Ashes Series)
ਮੋਗਾ : 70 ਮੋਟਰਸਾਈਕਲ ਹੋਏ ਸੜ ਕੇ ਸੁਆਹ
ਮੋਗਾ । ਮੋਗਾ ਦੇ ਪਿੰਡ ਦੁਨੇਕੇ ਨੇੜੇ ਪੰਕਜ ਮੋਟਰ ਦੇ ਗੁਦਾਮ ਨੂੰ ਅੱਜ ਦੁਪਹਿਰ ਦੇ ਸਮੇਂ ਅਚਾਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਲੱਗਣ ਕਾਰਨ ਦੇਖਦੇ ਹੀ ਦੇਖਦੇ 70 ਦੇ ਕਰੀਬ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ, ਜਿਨਾਂ ਵਲੋਂ ਗੁਦਾਮ ‘ਚ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਤਾਵਰਨ ਸੁਰੱਖਿਆ ਦਾ ਜਰੀਆ ਬਣੀਆਂ ਮਨੁੱਖੀ ਅਸਥੀਆਂ
ਜਲ ਪ੍ਰਦੂਸ਼ਣ ‘ਤੇ ਰੋਕਥਾਮ ‘ਚ ਡੇਰਾ ਸੱਚਾ ਸੌਦਾ ਲਿਖ ਰਿਹਾ ਹੈ ਅਦਭੁੱਤ ਇਤਿਹਾਸਕ ਇਬਾਰਤ
30 ਏਕੜ ਤੋਂ ਵੱਧ ਭੂ-ਭਾਗ ‘ਤੇ ਲਹਿਰਾ ਰਹੇ ਹਜ਼ਾਰਾਂ ਪੌਦੇ
ਦਿਖਾਈ ਦੇ ਰਿਹਾ ਸੁੰਦਰਤਾ ਦਾ ਅਨੋਖਾ ਨਜ਼ਾਰਾ
ਸੰਦੀਪ ਕੰਬੋਜ਼, ਸਰਸਾ:ਇੱਕ ਪਾਸੇ ਜਿੱਥੇ ਮਨੁੱਖੀ ਅਸਥੀਆਂ ਨਦੀਆਂ, ਨਹਿਰਾਂ ‘ਚ ਜਲ ਪ੍ਰਦੂਸ਼ਣ ਦੀ ਵਜ੍ਹਾ ਬਣੀ ਹੈ, ਉੱਥੇ ਦੂਜੇ ਪਾਸੇ ਇੱਕ ਜਗ੍ਹਾ ਅਜਿਹੀ ਵੀ ਹੈ ਜਿੱਥੇ ਮਨੁੱਖੀ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦੀ ਅਨੋਖੀ ਇਤਿਹਾਸਕ ਇਬਾਰਤ ਲਿਖੀ ਜਾ ਰਹੀ ਹੈ ਇੱਥੇ ਅਸਥੀਆਂ ‘ਤੇ ਹਜ਼ਾਰਾਂ ਪੌਦੇ ਲਹਿਰਾ ਰਹੇ ਹਨ ਜੋ ਕਿ ਹਰੀ ਕ੍ਰਾਂਤੀ ਤੇ ਸੁੰਦਰਤਾ ਦਾ ਅਨੋਖਾ ਨਜ਼ਾਰਾ ਹੈ
ਯਕੀਨ ਨਹੀਂ ਆ ਰਿਹਾ ਹੋਵੇ ਤਾਂ ਚੱਲੇ ਆਓ ਹਰਿਆਣਾ ਦੇ ਸਰਸਾ ਸਥਿੱਤ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਇੱਥੇ ਤੁਹਾਨੂੰ ਵਾਤਾਵਰਨ ਸੁਰੱਖਿਆ ਦਾ ਅਜਿਹਾ ਅਨੋਖਾ ਦ੍ਰਿਸ਼ ਮਿਲੇਗਾ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਇੱਥੇ ਵਿਸ਼ਾਲ ਜ਼ਮੀਨ ‘ਤੇ ਮਨੁੱਖੀ ਅਸਥੀਆਂ ਨਾਲ ਨਾ ਸਿਰਫ਼ ਵਾਤਾਵਰਨ ਮਹਿਕ ਰਿਹਾ ਹੈ ਸਗੋਂ ਲਹਿਰਾਉਂਦੇ ਪੌਦਿਆਂ ਦਰਿਮਆਨ ਹਰਿਆਲੀ ਦੀ ਅਨੋਖੀ ਸੁੰਦਰਤਾ ਦੀ ਵੱਖ ਹੀ ਮਹਿਕ ਬਿਖੇਰ ਰਹੀ ਹੈ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਅਸਥੀਆਂ ਨਾਲ ਵਾਤਾਵਰਨ ਸੁਰੱਖਿਆ ਦਾ ਕਦਮ ਚੁੱਕਿਆ ਹੈ ਕੁਦਰਤ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦੇਹਾਂਤ ਉਪਰੰਤ ਦਾਅ-ਸਸਕਾਰ ਤੋਂ ਬਾਅਦ ਅਸਥੀਆਂ ‘ਤੇ ਪੌਦੇ ਲਾਉਣ ਦਾ ਸਿਲਸਿਲਾ ਜਾਰੀ ਹੈ ਹੁਣ ਤੱਕ ਸ਼ਾਹ ਸਤਿਨਾਮ ਜੀ ਧਾਮ ਸਥਿੱਤ ਖੇਤਾਂ ‘ਚ ਮੋਟਰ ਨੰ. 16 ਤੇ 18 ‘ਤੇ ਲਗਭਗ ਤੀਹ ਏਕੜ ਤੋਂ ਵੀ ਵੱਧ ਜ਼ਮੀਨ ‘ਤੇ ਵੱਖ-ਵੱਖ ਤਰ੍ਹਾਂ ਦੇ ਹਜ਼ਾਰਾਂ ਪੌਦੇ ਲਾਏ ਜਾ ਚੁੱਕੇ ਹਨ
ਦੇਹਾਂਤ ਉਪਰੰਤ ਵੀ ਮਾਨਵਤਾ ਸੇਵਾ ਦਾ ਗਜਬ ਸੰਦੇਸ਼
ਇਹ ਅਸਥੀਆਂ ਮਾਨਵਤਾ ਦੇ ਉਨ੍ਹਾਂ ਸੱਚੇ ਪਹਿਰੇਦਾਰਾਂ ਦੀ ਹੈ ਜਿਨ੍ਹਾਂ ਦਾ ਜਿਉਂਦੇ-ਜੀਅ ਹਰ ਕ੍ਰਮ, ਹਰ ਪਲ ਮਾਨਵਤਾ ਨੂੰ ਸਮਰਪਿਤ ਰਹਿੰਦਾ ਹੈ ਪੌਦਿਆਂ ਵਜੋਂ ਵਾਤਾਵਰਨ ਨੂੰ ਆਪਣੀ ਖ਼ੁਸ਼ਬੋਂ ਨਾਲ ਮਹਿਕਾ ਰਹੇ ਇਹ ਉਹ ਇਨਸਾਨੀਅਤ ਦੇ ਮਸੀਹਾ ਹਨ ਜਿਨ੍ਹਾਂ ਜਿਉਂਦੇ-ਜੀਅ ਹੀ ਆਪਣੇ ਖੂਨ ਨਾਲ ਬਿਮਾਰ ਲੋੜਵੰਦਾਂ ਦੀ ਇਬਾਦਤ ਲਿਖੀ ਕਿਸੇ ਨੇ ਅੱਖਾਂ ਤਾਂ ਕਿਸੇ ਨੇ ਲੋੜ ਪੈਣ ‘ਤੇ ਆਪਣਾ ਗੁਰਦਾ ਤੱਕ ਦਾਨ ਕਰ ਦਿੱਤਾ
23 ਮਾਰਚ 2014 ਨੂੰ ਹੋਈ ਸੀ ਸ਼ੁਰੂਆਤ
ਮਾਨਵਤਾ ਭਲਾਈ ਕਾਰਜਾਂ ‘ਚ ਇਹ ਨਵਾਂ ਇਤਿਹਾਸ ਬੀਤੀ 23 ਮਾਰਚ 2014 ਨੂੰ ਉਸ ਸਮੇਂ ਜੁੜਿਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅਸਥੀਆਂ ਨਾਲ ਪੌਦੇ ਲਾਉਣ ਦੇ ਨਵੇਂ ਭਲਾਈ ਕਾਰਜਾਂ ਸਬੰਧੀ ਦੱਸਿਆ ਤਾਂ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਸਹਿਯੋਗ ਕਰਨ ਦਾ ਵਾਅਦਾ ਕੀਤਾ
ਇਨ੍ਹਾਂ ਪੌਦਿਆਂ ਨੂੰ ਦਿੱਤੀ ਜਾ ਰਹੀ ਹੈ ਤਰਜ਼ੀਹ
ਕਿੰਨੂੰ, ਮੌਸਮੀ, ਸੰਤਰਾ, ਅੰਬ, ਅਮਰੂਦ, ਅਨਾਰ ਸਮੇਤ ਵੱਖ-ਵੱਖ ਫਲ ਤੇ ਛਾਂਦਾਰ ਪੌਦੇ
ਅਸਥੀਆਂ ਨੂੰ ਗਮਲੇ ‘ਚ ਪਾ ਕੇ ਜਾਂ ਗਮਲੇ ਦੀ ਵੀ ਲੋੜ ਨਹੀਂ ਸਿੱਧਾ ਪੌਦੇ ਨੂੰ ਖੱਡੇ ‘ਚ ਹੀ ਪਾ ਦਿਓ, ਉਸ ‘ਤੇ ਫ਼ਲਦਾਰ ਜਾਂ ਛਾਇਆਦਾਰ ਜਾਂ ਹੋਰ ਉਪਯੋਗੀ ਪੌਦੇ ਲਾ ਦਿਓ ਤਾਂ ਜ਼ਿਆਦਾ ਬਿਹਤਰ ਹੈ ਇਸ ਤਰ੍ਹਾਂ ਅਸਥੀਆਂ ਵੀ ਬਰਬਾਦ ਨਹੀਂ ਹੋਣਗੀਆਂ ਤੇ ਦੇਹਾਂਤ ਤੋਂ ਬਾਅਦ ਵੀ ਇਨਸਾਨ ਸਵੱਛ ਵਾਤਾਵਰਨ ਬਣਾਉਣ ‘ਚ ਸਹਾਇਕ ਹੋਵੇਗਾ ਇਨ੍ਹਾਂ ਅਸਥੀਆਂ ‘ਤੇ ਪੁੰਗਰਨ ਵਾਲੇ ਬੀਜ ਦਾ ਵੀ ਭਲਾ ਹੋਵੇਗਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਵਰਸਿਟੀ ਦੇ ਬਜਟ ਸੈਕਸ਼ਨ ‘ਚ ਸਵੇਰ ਸਮੇਂ ਲੱਗੀ ਅੱਗ
ਸਿਵੇਰ ਸਮੇਂ ਸੈਰ ਕਰ ਰਹੇ ਲੋਕਾਂ ਨੇ ਦਿੱਤੀ ‘ਵਰਸਿਟੀ ਅਧਿਕਾਰੀਆਂ ਨੂੰ ਸੂਚਨਾ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਯੂਨੀਵਰਸਿਟੀ ਦੇ ਮੁੱਖ ਐਡਮਿਨ ਬਲਾਕ ਦੀ ਪਹਿਲੀ ਮੰਜਿਲ ‘ਤੇ ਸਥਿਤ ਬਜਟ ਸੈਕਸ਼ਨ ਵਿੱਚ ਅੱਗ ਲੱਗ ਜਾਣ ਦੇ ਕਾਰਨ ਕਈ ਸਾਲਾਂ ਤੋਂ ਪਿਆ ਪੁਰਾਣਾ ਰਿਕਾਰਡ ਅਤੇ ਕਈ ਕਰਮਚਾਰੀਆਂ ਦੀਆਂ ਅਹਿਮ ਫਾਈਲਾਂ ਸੜ ਕੇ ਸੁਆਹ ਹੋ ਗਈਆਂ ਹਨ। ਸ਼ੁਰੂਆਤੀ ਜਾਂਚ ਦਰਮਿਆਨ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੀ ਜਾਂਚ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਆਪਣੇ ਪੱਧਰ ‘ਤੇ ਕਰੇਗਾ।
ਪੰਜਾਬ ਯੂਨੀਵਰਸਿਟੀ ਵਿੱਚ ਅੱਗ ਲੱਗਣ ਦੇ ਕਾਰਨ ਪੁਰਾਣੇ ਰਿਕਾਰਡ ਨਾਲ ਯੂਨੀਵਰਸਿਟੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਇਨਕਾਰ ਕਰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਬਜਟ ਵਿਭਾਗ ਸੈਂਟਰਲ ਸਰਵਰ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਸਾਰਾ ਰਿਕਾਰਡ ਡਿਜੀਟਲ ਤੌਰ ‘ਤੇ ਉਨ੍ਹਾਂ ਕੋਲ ਹੈ ਰਿਕਾਰਡ ਦੀ ਇੱਕ ਦਿਨ ਵਿੱਚ ਹੀ ਰਿਕਵਰੀ ਕਰ ਲਈ ਜਾਵੇਗੀ ਪਰ ਦਿੱਕਤ ਕੁਝ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜੁੜੀ ਹੋਈ ਫਾਈਲਾਂ ਨਾਲ ਹੋ ਸਕਦੀ ਹੈ, ਜਿਹੜੀਆਂ ਕਿ ਇਸ ਅੱਗ ਦੀ ਭਂੇਟ ਚੜ੍ਹਨ ਦੇ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ।
ਜਾਣਕਾਰੀ ਅਨੁਸਾਰ ਸ਼ਨੀਵਾਰ ਬਾਅਦ ਦੁਪਹਿਰ ਨੂੰ ਯੂਨੀਵਰਸਿਟੀ ਵਿਖੇ ਬਿਜਲੀ ਦੀ ਸਪਲਾਈ ਵਿੱਚ ਕਾਫ਼ੀ ਦਿੱਕਤ ਆ ਰਹੀ ਸੀ। ਜਿਸ ਤੋਂ ਬਾਅਦ ਸ਼ਾਮ ਨੂੰ ਇਸੇ ਦਿੱਕਤ ਕਾਰਨ ਹੀ ਸਟਾਫ਼ ਛੁੱਟੀ ਕਰਕੇ ਆਪਣੇ ਘਰ ਚਲਾ ਗਿਆ ਸੀ। ਐਤਵਾਰ ਸਵੇਰੇ ਲਗਭਗ 3:10 ‘ਤੇ ਜਦੋਂ ਕੁਝ ਲੋਕ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਐਡਮਿਟ ਬਲਾਕ ਦੀ ਬਿਲਡਿੰਗ ਵਿੱਚ ਧੂੰਆਂ ਆਉਂਦਾ ਦੇਖ ਇਸ ਦੀ ਜਾਣਕਾਰੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਜਿਸ ਤੋਂ ਬਾਅਦ ਅੱਗ ਇੰਨੀ ਤੇਜ਼ ਹੋ ਗਈ ਸੀ ਕਿ ਉਸ ਨੂੰ ਬੁਝਾਉਣ ਲਈ ਹੀ 3 ਘੰਟੇ ਤੋਂ ਜਿਆਦਾ ਸਮਾਂ ਲੱਗ ਗਿਆ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਨੇ ਦੱਸਿਆ ਕਿ ਸ਼ਨੀਵਾਰ ਤੋਂ ਹੀ ਬਿਜਲੀ ਵਿੱਚ ਦਿੱਕਤ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਹੀ ਅੱਗ ਲਗੀ ਹੈ, ਹਾਲਾਂਕਿ ਇਸ ਸਬੰਧੀ ਜਾਂਚ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੈ, ਕਿਉਂਕਿ ਇਸ ਸਬੰਧੀ ਪੜਤਾਲ ਕਰਨ ਤੋਂ ਬਾਅਦ ਹੀ ਉਹ ਕੁਝ ਕਿਹਾ ਜਾ ਸਕਦਾ ਹੈ ।
ਅੱਗ ਕਾਰਨ 125 ਏਕੜ ਕਣਕ ਸੜ ਕੇ ਸੁਆਹ
ਸਨੋਰ, (ਰਾਮ ਸਰੂਪ ਪੰਜੋਲਾ) । ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਨਾਲ ਲਗਦੇ ਪਿੰਡ ਖਾਕਟਾਂ  ਅਤੇ ਕਾਠਗੜ੍ਹ ਦੇ ਖੇਤਾਂ ‘ਚ ਅੱਗ ਲੱਗ ਜਾਣ ਕਾਰਨ 125 ਤੋਂ ਵੱਧ ਏਕੜ ਕਣਕ ਸੜਕੇ ਸੁਆਹ ਹੋ ਗਈ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਕਈ ਪਿੰਡਾਂ ਦੇ ਕਿਸਾਨਾਂ ਨੇ ਆਪੋ ਆਪਣੇ ਟਰੈਕਟਰ ਲਿਆ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਹਵਾ ਤੇਜ਼ ਹੋਣ ਕਾਰਨ ਅੱਗ ‘ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਇਸ ਅੱਗ ਕਾਰਨ ਕਿਸਾਨ ਤਾਰਾ ਸਿੰਘ, ਹਾਕਮ ਸਿੰਘ, ਮੇਲਾ ਸਿੰਘ, ਅਜਮੇਰ ਸਿੰਘ ਆਦਿ ਸਮੇਤ ਹੋਰ ਵੀ ਕਈ ਕਿਸਾਨਾਂ ਦੀ ਕੁੱਲ 125 ਏਕੜ ਕਣਕ ਸਾੜ ਦਿੱਤੀ ਬੀਤੇ ਦਿਨ ਵੀ ਅੱਗ ਲੱਗ ਜਾਣ ਕਾਰਨ 12 ਏਕੜ ਕਣਕ ਦੀ ਫਸਲ ਸੜ ਗਈ ਸੀ।
ਇਹ ਵੀ ਪੜ੍ਹੋ : ਆਨਲਾਈਨ ਜੂਏ ’ਤੇ ਪਾਬੰਦੀ ਜ਼ਰੂਰੀ
ਇਸ ਦੌਰਾਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫਾਇਰ ਬਿਰਗੇਡ ਮਹਿਕਮੇ ਦੀ ਢਿੱਲੀ ਕਾਰਗੁਜ਼ਾਰੀ ਦੇਖਣ ਨੂੰ ਮਿਲੀ ਕਿਸਾਨਾ ਨੇ ਦੱਸਿਆ ਕਿ ਉਨ੍ਹਾਂ ਦੇ ਵਾਰ ਵਾਰ ਫੋਨ ਕਰਨ ਤੇ ਵੀ ਫਾਇਰ ਬਰਗੇਡ ਦੇਰੀ ਨਾਲ ਪਹੁੰਚੀ ਪਰੰਤੂ ਉਦੋਂ ਤੱਕ ਅੱਗ ‘ਤੇ ਪੁਰੀ ਤਰਾਂ ਕਾਬੂ ਪਾ ਲਿਆ ਸੀ ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪੰਹੁਚ ਕੇ ਕਿਸਾਨਾ ਨੂੰ ਹੌਂਸਲਾਂ ਦਿਤਾ ਕਿ ਪੀੜਤ ਕਿਸਾਨਾ ਨੂੰ ਸਰਕਾਰ ਵੱਲੋ ਯੋਗ ਸਹਾਇਤਾ ਦਿਵਾਊਣ ਦਾ ਭਰੋਸਾ ਦਿਤਾ ਉਨ੍ਹਾ ਨਾਲ ਹੀ ਮੌਕੇ ‘ਤੇ ਮੌਜੂਦ ਪਟਵਾਰੀ ਨੂੰ ਸੜੀ ਕਣਕ ਦੀ ਗਿਰਦਾਵਰੀ ਕਰਕੇ ਰਿਪੋਰਟ ਭੇਜਣ ਲਈ ਕਿਹਾ।