Back - Sach Kahoon Punjabi
ਬਲਦੇਵ ਖ਼ਿਲਾਫ਼ ਸ਼ਿਕਾਇਤ ਨਹੀਂ ਹੋਈ ਵਾਪਸ, ਫਰਜ਼ੀ ਅਰਜ਼ੀ ਅਤੇ ਦਸਤਖ਼ਤ ਵੀ ਬਲਦੇਵ ਦੀ ਸਾਜ਼ਿਸ਼!
ਆਪ ਵਿਧਾਇਕ Baldev singh ਖ਼ਿਲਾਫ਼ ਸਿਕਾਇਤਕਰਤਾ ਪੁੱਜਾ ਵਿਧਾਨ ਸਭਾ, ਵਿਧਾਇਕ ‘ਤੇ ਲਾਏ ਗੰਭੀਰ ਦੋਸ਼
ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ‘ਤੇ ਕਾਇਮ ਸਿਮਰਨਜੀਤ ਸਿੰਘ, ਬਲਦੇਵ ਸਿੰਘ ਖ਼ਿਲਾਫ਼ ਮੰਗੀ ਕਾਰਵਾਈ
ਚੰਡੀਗੜ (ਅਸ਼ਵਨੀ ਚਾਵਲਾ)। ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਹੈ। ਮਾਸਟਰ ਬਲਦੇਵ ਸਿੰਘ ਨੇ ਆਪਣੀ ਵਿਧਾਇਕੀ ਨੂੰ ਬਚਾਉਣ ਲਈ ਖ਼ੁਦ ਨਾ ਸਿਰਫ਼ ਫਰਜ਼ੀ ਅਰਜ਼ੀ ਤਿਆਰ ਕਰਵਾਈ ਹੈ, ਸਗੋਂ ਇਸ ਅਰਜ਼ੀ ‘ਤੇ ਉਨਾਂ ਦੇ ਫਰਜ਼ੀ ਦਸਤਖ਼ਤ ਵੀ ਕਿਸੇ ਮਾਹਿਰ ਤੋਂ ਕਰਵਾਏ ਹਨ। ਇਸ ਲਈ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਫਰਜ਼ੀ ਅਰਜ਼ੀ ਅਤੇ ਦਸਤਖ਼ਤ ਕਰਵਾਉਣ ਦੇ ਨਾਲ ਹੀ ਵਿਧਾਨ ਸਭਾ ਨੂੰ ਗੁਮਰਾਹ ਕਰਨ ਦੇ ਦੋਸ਼ ਵਿੱਚ ਪੁਲਿਸ ਵਿੱਚ ਐਫ.ਆਈ.ਆਰ. ਵੀ ਦਰਜ਼ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਗੰਭੀਰ ਦੋਸ਼ ਮਾਸਟਰ ਬਲਦੇਵ ਸਿੰਘ ਖ਼ਿਲਾਫ਼ ਦਲ ਦਬਲੂ ਕਾਨੂੰਨ ਤਹਿਤ ਸ਼ਿਕਾਇਤ ਕਰਨ ਵਾਲੇ ਸਿਮਰਨਜੀਤ ਸਿੰਘ ਨੇ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਪੇਸ਼ ਹੁੰਦੇ ਹੋਏ ਲਗਾਏ ਹਨ।
ਸ਼ਿਕਾਇਤ ਕਰਤਾ ਸਿਮਰਨਜੀਤ ਸਿੰਘ ਦੇ ਇਨਾਂ ਦੋਸ਼ਾਂ ਨੂੰ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸੀ ਲਖਨਪਾਲ ਮਿਸ਼ਰਾ ਨੇ ਦਰਜ ਕਰ ਲਏ ਹਨ।
ਹੁਣ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਰਨੀ ਹੈ।
ਸਿਰਮਜੀਤ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਦਿੱਤੇ ਗਏ ਬਿਆਨਾਂ ਨਾਲ ਬਲਦੇਵ ਸਿੰਘ ਦੇ ਮਾਮਲੇ ਵਿੱਚ ਵੱਡਾ ਸਿਆਸੀ ਮੋੜ ਬਾਹਰ ਆ ਗਿਆ ਹੈ
ਹੁਣ ਜਿਥੇ ਉਸ ਵਲੋਂ ਦਿੱਤੀ ਗਈ ਸ਼ਿਕਾਇਤ ਅਨੁਸਾਰ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਚਲਦੀ ਰਹੇਗੀ,
ਉਥੇ ਹੀ ਹੁਣ ਫਰਜ਼ੀ ਦਸਤਖ਼ਤ ਵਾਲੀ ਅਰਜ਼ੀ ਦੇ ਮਾਮਲੇ ਵਿੱਚ ਮਾਸਟਰ ਬਲਦੇਵ ਸਿੰਘ ਲਈ ਦਿੱਕਤ ਪੈਦਾ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਜੈਤੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਵਲੋਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੋਂ ਬਾਗੀ ਹੁੰਦੇ ਹੋਏ ਕਿਸੇ ਹੋਰ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ। ਜਿਸ ਤੋਂ ਬਾਅਦ ਉਨਾਂ ਖ਼ਿਲਾਫ਼ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਲਈ ਜਲੰਧਰ ਵਾਸੀ ਸਿਮਰਨਜੀਤ ਸਿੰਘ ਵਲੋਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਸ਼ਿਕਾਇਤ ਤੋਂ ਬਾਅਦ ਸੁਣਵਾਈ ਅਜੇ ਚਲ ਹੀ ਰਹੀ ਸੀ ਕਿ ਵਿਧਾਨ ਸਭਾ ਵਿੱਚ ਇੱਕ ਹੋਰ ਪੱਤਰ ਪੁੱਜਦਾ ਹੈ, ਜਿਸ ਵਿੱਚ ਸ਼ਿਕਾਇਤ ਵਾਪਸ ਲੈਣ ਦੀ ਦਰਖ਼ਾਸਤ ਕਰਦੇ ਹੋਏ ਸਿਮਰ ਜੀਤ ਸਿੰਘ ਦੇ ਦਸਤਖ਼ਤ ਦੇ ਨਾਲ ਹੀ ਉੁਸ ਦਾ ਪਛਾਣ ਪੱਤਰ ਵੀ ਸ਼ਾਮਲ ਹੁੰਦਾ ਹੈ। ਇਸ ਸ਼ਿਕਾਇਤ ਵਾਪਸੀ ਦੇ ਮਾਮਲੇ ਵਿੱਚ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨ ਪਾਲ ਮਿਸ਼ਰਾ ਨੂੰ ਸ਼ਿਕਾਇਤਕਰਤਾ ਨੂੰ ਸੱਦ ਕੇ ਬਿਆਨ ਕਲਮ ਕਰਨ ਦੇ ਆਦੇਸ਼ ਦਿੱਤੇ ਗਏ ਸਨ
10 ਜਨਵਰੀ ਸ਼ੁਕਰਵਾਰ ਨੂੰ ਸਿਮਰਨਜੀਤ ਸਿੰਘ ਨੂੰ ਚੰਡੀਗੜ ਵਿਖੇ ਸੱਦਿਆ ਗਿਆ ਸੀ
ਇਸ ਤੋਂ ਬਾਅਦ 10 ਜਨਵਰੀ ਸ਼ੁਕਰਵਾਰ ਨੂੰ ਸਿਮਰਨਜੀਤ ਸਿੰਘ ਨੂੰ ਚੰਡੀਗੜ ਵਿਖੇ ਸੱਦਿਆ ਗਿਆ ਸੀ।  ਉਸ ਨੇ ਵਿਧਾਨ ਸਭਾ ਦੀ ਸਕੱਤਰ ਸ਼ਸੀ ਲਖਨਪਾਲ ਮਿਸ਼ਰਾ ਕੋਲ ਪੇਸ਼ ਹੋ ਕੇ ਕਿਹਾ ਕਿ ਉਸ ਵਲੋਂ ਇਸ ਤਰਾਂ ਦੀ ਕੋਈ ਅਰਜ਼ੀ ਦਾਖ਼ਲ ਨਹੀਂ ਕੀਤੀ ਗਈ ਹੈ,
ਜਿਸ ਵਿੱਚ ਸ਼ਿਕਾਇਤ ਵਾਪਸ ਲੈਣ ਦਾ ਜਿਕਰ ਕੀਤਾ ਗਿਆ ਹੋਵੇ।
ਉਸ ਨੇ ਆਪਣੇ ਦਸਤਖ਼ਤ ਜਾਅਲੀ ਕਰਾਰ ਦਿੰਦੇ ਹੋਏ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ,
ਕਿਉਂਕਿ ਦਸਤਖ਼ਤ ਹੂੰ-ਬ-ਹੂੰ ਉਨਾਂ ਦੇ ਦਸਤਖ਼ਤ ਨਾਲ ਹੀ ਮਿਲ ਰਹੇ ਸਨ।
ਇਥੇ ਹੀ ਸਿਮਰਨਜੀਤ ਸਿੰਘ ਨੇ ਇਸ ਮਾਮਲੇ ਵਿੱਚ ਐਸ.ਐਸ.ਪੀ. ਚੰਡੀਗੜ ਨੂੰ ਵੀ ਸ਼ਿਕਾਇਤ ਦਿੰਦੇ ਹੋਏ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ।
ਪੈਸੇ ਦੀ ਡਿਮਾਂਡ ਕਰ ਰਿਹਾ ਐ ਸਿਮਰਨਜੀਤ ਸਿੰਘ, ਲੈਬਾਰਟਰੀ ‘ਚ ਸਾਬਤ ਹੋ ਜਾਣਗੇ ਦਸਤਖ਼ਤ : ਬਲਦੇਵ ਸਿੰਘ
ਜੈਤੋਂ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਸਿਮਰਨਜੀਤ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਹੈ ਅਤੇ ਉਨਾਂ ਵੱਲੋਂ ਪਾਰਟੀ ਵਿੱਚ ਵਾਪਸੀ ਕਰਨ ਦੇ ਚਲਦੇ ਸਿਮਰਨਜੀਤ ਸਿੰਘ ਨੂੰ ਪਾਰਟੀ ਪੱਧਰ ‘ਤੇ ਸ਼ਿਕਾਇਤ ਵਾਪਸ ਲੈਣ ਲਈ ਕਿਹਾ ਗਿਆ ਸੀ।
ਜਿਸ ਤੋਂ ਬਾਅਦ ਸਿਮਰਨਜੀਤ ਸਿੰਘ ਨੇ ਸ਼ਿਕਾਇਤ ਵਾਪਸ ਲੈਣ ਲਈ ਅਰਜ਼ੀ ਵੀ ਖ਼ੁਦ ਭੇਜੀ ਹੈ
ਪਰ ਹੁਣ ਉਹ ਦੇ ਮੰਨ ਵਿੱਚ ਲਾਲਚ ਆ ਗਿਆ ਹੈ।
ਜਿਸ ਕਾਰਨ ਉਹ ਸ਼ਿਕਾਇਤ ਵਾਪਸ ਲੈਣ ਦੇ ਬਦਲੇ ਮੋਟੇ ਪੈਸੇ ਦੀ ਡਿਮਾਂਡ ਕਰ ਰਿਹਾ ਹੈ
ਪਰ ਉਹ ਇਸ ਤਰਾਂ ਦੀ ਸੌਦੇਬਾਜ਼ੀ ਨਹੀਂ ਕਰਨਗੇ।
ਉਨਾਂ ਕਿਹਾ ਕਿ ਸਿੱਧੇ ਪੈਸੇ ਮੰਗਣ ਦੀ ਥਾਂ ‘ਤੇ ਉਸ ਕਿਸੇ ਰਾਹੀਂ ਸੰਦੇਸ਼ ਭੇਜਿਆ ਸੀ ਕਿ ਪੈਸੇ ਦੇਣ ਤੋਂ ਬਾਅਦ ਹੀ ਮਾਮਲੇ ਦੀ ਹਲ਼ ਹੋ ਸਕਦਾ ਹੈ ਪਰ ਉਨਾਂ ਨੇ ਇਨਕਾਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਦਸਤਖ਼ਤ ਫਰਜ਼ੀ ਕਹਿਣ ਦੇ ਮਾਮਲੇ ਵਿੱਚ ਲੈਬਾਰਟਰੀ ਹੀ ਸੱਚ ਬਾਹਰ ਲਿਆ ਸਕਦੀ ਹੈ। ਜੇਕਰ ਲੈਬਾਰਟਰੀ ਵਿੱਚ ਦਸਤਖ਼ਤ ਚੈੱਕ ਹੋ ਗਏ ਤਾਂ ਸਿਮਰਨਜੀਤ ਸਿੰਘ ਝੂਠ ਸਾਬਤ ਹੋ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਧਾਨਗੀ ਲੈਣ ਨੂੰ ਦੱਸਿਆ ‘ਚੈਂਲੰਜ’
ਚੰਡੀਗੜ੍ਹ : ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਕਮਾਨ ਸੰਭਾਲ ਲਈ ਹੈ। ਇੱਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਲਈ ਭਗਵੰਤ ਮਾਨ ਦੀ ਤਾਜਪੋਸ਼ੀ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦਿਆਂ ਦੀ ਕੋਈ ਭੁੱਖ ਨਹੀਂ ਹੈ, ਸਗੋਂ ਪੰਜਾਬ ਪ੍ਰਧਾਨ ਦਾ ਅਹੁਦਾ ਸਵੀਕਾਰ ਕਰਨਾ ਉਨ੍ਹਾਂ ਲਈ ਇਕ ਚੈਲੇਂਜ ਹੈ, ਕਿਉਂਕਿ ਇਸ ਸਮੇਂ ਅਕਾਲੀ ਅਤੇ ਕਾਂਗਰਸੀ ਦੋਵੇਂ ਪੰਜਾਬ ਨੂੰ ਲੁੱਟ ਕੇ ਖਾ ਰਹੇ ਹਨ ਅਤੇ ਪੰਜਾਬ ਨੂੰ ਤੀਜਾ ਬਦਲ ਚਾਹੀਦਾ ਹੈ।। ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਪੰਜਾਬ ਦਾ ਕਿਸਾਨ, ਅਧਿਆਪਕ, ਬੇਰੋਜ਼ਗਾਰ, ਆਂਗਨਵਾੜੀ ਵਰਕਰ ਸਭ ਸੜਕਾਂ ‘ਤੇ ਰੁਲ ਰਹੇ ਹਨ ਪਰ ਘਰ ਬੈਠੀ ਹੈ ਤਾਂ ਸਿਰਫ ਸਰਕਾਰ, ਇਸ ਲਈ ਉਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਜੋੜਨ ਲਈ ਇਹ ਅਹੁਦਾ ਸਵੀਕਾਰ ਕੀਤਾ ਹੈ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਕਿਹਾ ਕਿ ‘ਆਪ’ ਨੂੰ ਵਿਰੋਧੀ ਧਿਰ ਬਣਾਉਣ ਲਈ ਉਹ ਪੰਜਾਬ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਚ ਅਜਿਹੇ ਲੋਕਾਂ ਦੀ ਕੋਈ ਥਾਂ ਨਹੀਂ ਹੈ, ਜੋ ਪੰਜਾਬ ਦੇ ਹਿੱਤਾਂ ਬਾਰੇ ਨਹੀਂ ਸੋਚਦੇ ਅਤੇ ਜਿਨ੍ਹਾਂ ਨੂੰ ਪੰਜਾਬ ਦੀ ਫਿਕਰ ਹੈ, ਉਨ੍ਹਾਂ ਨੂੰ ਉਹ ਹੱਥ ਜੋੜ ਕੇ ਵੀ ਮਨਾ ਲੈਣਗੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕੁਝ ਲੋਕ ਕੁਰਸੀ ਦੇ ਭੁੱਖੇ ਸਨ ਅਤੇ ਜਿਵੇਂ ਹੀ ਪਾਰਟੀ ‘ਚ ਉਨ੍ਹਾਂ ਨੂੰ ਕੋਈ ਦੂਜਾ ਅਹੁਦਾ ਦਿੱਤਾ ਗਿਆ, ਉਸ ਸਮੇਂ ਪਾਰਟੀ ਉਨ੍ਹਾਂ ਲਈ ਤਾਨਾਸ਼ਾਹ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਨਸਾ| ਸੁਖਪਾਲ ਸਿੰਘ ਖਹਿਰਾ ਵੱਲੋਂ ਬਣਾਈ ਗਈ ‘ਪੰਜਾਬ ਏਕਤਾ ਪਾਰਟੀ’ ਮਗਰੋਂ ਵੀ ਆਪ ਦੀ ਪੰਜਾਬ ਇਕਾਈ ‘ਚ ਏਕਾ ਨਹੀਂ ਹੋਇਆ ਆਪ ਅਹੁਦੇਦਾਰਾਂ ਵੱਲੋਂ ਤਾਂ ਖਹਿਰਾ ਦੀ ਪਾਰਟੀ ‘ਤੇ ਵੀ ਇਹ ਕਹਿ ਕੇ ਵਿਅੰਗ ਕੀਤੇ ਜਾ ਰਹੇ ਨੇ ਕਿ ‘ਆਪ ਦਾ ਏਕਾ ਤੋੜਕੇ ਆਵਦੀ ਪਾਰਟੀ ਦਾ ਨਾਂਅ ਏਕਤਾ ਪਾਰਟੀ ਰੱਖ ਲਿਆ’ ਉਂਜ ਆਪ ਆਗੂਆਂ ਵੱਲੋਂ ਦਾਅਵਾ ਇਹੋ ਕੀਤਾ ਜਾ ਰਿਹਾ ਹੈ ਕਿ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ ਦੀ ਤਰ੍ਹਾਂ ਬਾਕੀ ਨਰਾਜ਼ ਵਿਧਾਇਕ ਵੀ ਮੁੜ ਪਾਰਟੀ ਨਾਲ ਜੁੜਨਗੇ ਪਰ ਦਾਅਵਾ ਹਕੀਕਤ ਤੋਂ ਕੋਹਾਂ ਦੂਰ ਜਾਪ ਰਿਹਾ ਹੈ ਨਰਾਜ਼ ਵਿਧਾਇਕਾਂ ਦੀ ਮੁੜ ਪਾਰਟੀ ਪ੍ਰਤੀ ਦਿਲਚਸਪੀ 20 ਦਸੰਬਰ ਨੂੰ ਅਰਵਿੰਦ ਕੇਜਰੀਵਾਲ ਦੀ ਬਰਨਾਲਾ ਵਿਖੇ ਹੋਣ ਵਾਲੀ ਰੈਲੀ ਤੋਂ ਸਪੱਸ਼ਟ ਜ਼ਰੂਰ ਹੋ ਜਾਵੇਗੀ ਆਮ ਆਦਮੀ ਪਾਰਟੀ ਸਬੰਧੀ ਜੇਕਰ ਇਕੱਲੇ ਜ਼ਿਲ੍ਹਾ ਮਾਨਸਾ ਦੀ ਹੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ‘ਚੋਂ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਜਿੱਤੇ ਸਨ ਜਿਨ੍ਹਾਂ ‘ਚੋਂ ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ ਤੇ ਹਲਕਾ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ
ਇਹ ਦੋਵੇਂ ਵਿਧਾਇਕਾਂ ਦਾ ਜ਼ਿਲ੍ਹਾ ਭਾਵੇਂ ਇੱਕ ਹੈ ਪਰ ਪਾਰਟੀ ਪ੍ਰਤੀ ਵਿਚਾਰਧਾਰਾ ਵੱਖ-ਵੱਖ ਹੈ ਵੇਰਵਿਆਂ ਮੁਤਾਬਿਕ ਜਦੋਂ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ‘ਚ ਪੰਜਾਬ ਦੀ ਖੁਦਮੁਖਤਿਆਰੀ ਦਾ ਮੁੱਦਾ ਉਠਾਇਆ ਸੀ ਤਾਂ ਉਸੇ ਵੇਲੇ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਉਨ੍ਹਾਂ ਨਾਲ ਮੌਜੂਦ ਸਨ ਹੁਣ ਜਦੋਂ ਖਹਿਰੇ ਨੇ ਵੱਖਰੀ ‘ਪੰਜਾਬ ਏਕਤਾ ਪਾਰਟੀ’ ਦਾ ਗਠਨ ਕਰ ਲਿਆ ਤਾਂ ਮਾਨਸ਼ਾਹੀਆ ਨੇ ਉਨ੍ਹਾਂ ਨੂੰ ਪਾਰਟੀ ਬਣਾਉਣ ‘ਤੇ ਵਧਾਈ ਜ਼ਰੂਰ ਦਿੱਤੀ ਪਰ ਹਾਲੇ ਪਾਰਟੀ ‘ਚ ਸ਼ਾਮਲ ਨਹੀਂ ਹੋਏ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਲਏ ਗਏ ਫੈਸਲੇ ਉਨ੍ਹਾਂ ਨੂੰ ਚੰਗੇ ਨਹੀਂ ਲੱਗੇ ਇਸ ਕਾਰਨ ਹੀ ਪਾਰਟੀ ‘ਚ ਰਹਿ ਕੇ ਰੋਸ ਪ੍ਰਗਟ ਕੀਤਾ ਗਿਆ ਪਰ ਉਨ੍ਹਾਂ (ਦਿੱਲੀ ਵਾਲੇ) ਨੇ ਰੋਸ ਪ੍ਰਗਟ ਕਰਦਿਆਂ ਦਾ ਮਸਲਾ ਹੱਲ ਕਰਨ ਦੀ ਥਾਂ ਦੋ ਜਣੇ (ਸੁਖਪਾਲ ਖਹਿਰਾ ਤੇ ਕੰਵਰ ਸੰਧੂ) ਮੁਅੱਤਲ ਹੀ ਕਰ ਦਿੱਤੇ ਜਿੰਨਾਂ ‘ਚੋਂ ਹੁਣ ਖਹਿਰਾ ਨੇ ਨਵੀਂ ਪਾਰਟੀ ਬਣਾ ਲਈ ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਉਨ੍ਹਾਂ ਆਖਿਆ ਕਿ ਜੇਕਰ ਉਸ ਪਾਰਟੀ ‘ਚ ਜਾਣਾ ਹੈ ਤਾਂ ਵਿਧਾਇਕੀ ਤੋਂ ਅਸਤੀਫਾ ਦੇਣਾ ਪਵੇਗਾ ਪਰ ਹਲਕੇ ਦੇ ਲੋਕ ਇਹ ਨਹੀਂ ਚਾਹੁੰਦੇ ਉਨ੍ਹਾਂ ਆਖਿਆ ਕਿ ‘ਹਲਕੇ ਦੇ ਲੋਕਾਂ ਦਾ ਮੇਰੇ ‘ਤੇ ਪੂਰਾ ਹੱਕ ਹੈ ਕਿਉਂਕਿ ਉਨ੍ਹਾਂ ਨੇ ਚੁਣਿਆ ਹੈ, ਮੇਰਾ ਕੀ ਹੱਕ ਹੈ ਮੈਂ ਪੰਜ ਸਾਲਾਂ ਤੋਂ ਪਹਿਲਾਂ ਭੱਜ ਜਾਵਾਂ ਕਿਉਂਕਿ ਅਜਿਹਾ ਕਰਨਾ ਮੇਰੀ ਲੋਕਾਂ ਨਾਲ ਗਦਾਰੀ ਹੋਵੇਗੀ’
ਉਂਜ ਉਨ੍ਹਾਂ ਇਹ ਵੀ ਆਖਿਆ ਕਿ ਉਹ ਪਾਰਟੀ ਨਾਲ ਨਰਾਜ਼ ਚੱਲ ਰਹੇ ਹਨ ਜਿਸ ਕਾਰਨ ਜੇ ਪਾਰਟੀ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਕਰਦੀ ਹੈ ਤਾਂ ਉਹ ਸਜ਼ਾ ਛੋਟੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਪਾਰਟੀ ਦੇ ਹਿੱਤ ਖਾਤਰ ਰੋਸ ਪ੍ਰਗਟ ਕੀਤਾ ਹੈ ਜੇਕਰ ਉਸ ਰੋਸੇ ਕਾਰਨ ਪਾਰਟੀ ਉਸ ਤੋਂ ਵਿਧਾਇਕੀ ਖੋਹ ਕੇ ਪਾਰਟੀ ‘ਚੋਂ ਕੱਢਦੀ ਹੈ ਤਾਂ ਉਹ ਇਸ ਨੂੰ ਕੋਈ ਬਹੁਤੀ ਵੱਡੀ ਸਜ਼ਾ ਨਹੀਂ ਸਮਝਣਗੇ ਸੁਖਪਾਲ ਖਹਿਰਾ ਵੱਲੋਂ ਪਾਰਟੀ ‘ਚ ਆਉਣ ਸਬੰਧੀ ਪੁੱਛਣ ‘ਤੇ ਉਨ੍ਹਾਂ ਆਖਿਆ ਕਿ ਹਾਲੇ ਤੱਕ ਉਨ੍ਹਾਂ ਨੇ ਪਾਰਟੀ ‘ਚ ਆਉਣ ਬਾਰੇ ਨਹੀਂ ਕਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਅੱਵਲ 8 ਖਿਡਾਰੀਆਂ ਦਾ ਟੂਰਨਾਮੈਂਟ: ਸਮੀਰ ਦੀ ਜ਼ਬਰਦਸਤ ਵਾਪਸੀ
ਇੰਡੋਨੇਸ਼ੀਆ ਦੇ ਸੁਗਿਰਿਆਤੋ ਨੂੰ ਲਗਾਤਾਰ ਗੇਮਾਂ ‘ਚ ਹਰਾਇਆ
ਗੁਆਂਗਝੂ, 13 ਦਸੰਬਰ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਵਿਰੁੱਧ ਸ਼ੁਰੂਆਤੀ ਮੁਕਾਬਲਾ ਹਾਰਨ ਦੇ ਬਾਅਦ ਭਾਰਤ ਦੇ ਸਮੀਰ ਵਰਮਾ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਸਰੇ ਗਰੁੱਪ ਬੀ ਮੈਚ ‘ਚ ਇੰਡੋਨੇਸ਼ੀਆ ਦੇ ਟਾਮੀ ਸੁਗਿਰਿਆਤੋ ਨੂੰ ਹਰਾ ਦਿੱਤਾ ਸਮੀਰ ਨੇ 40 ਮਿੰਟ ਤੱਕ ਚੱਲੇ ਮੈਚ ‘ਚ ਸੁਗਰਿਆਤੋ ਨੂੰ ਲਗਾਤਾਰ ਗੇਮਾਂ ‘ਚ 21-16, 21-7 ਨਾਲ ਹਰਾਇਆ ਵਿਸ਼ਵ ਦੇ 14ਵੇਂ ਨੰਬਰ ਦੇ ਭਾਰਤੀ ਖਿਡਾਰੀ ਨੇ ਇੰਡੋਨੇਸ਼ੀਆਈ ਖਿਡਾਰੀ ਨੂੰ ਹਰਾਉਣ ਦੇ ਨਾਲ ਉਸਦੇ ਵਿਰੁੱਧ ਆਪਣਾ ਕਰੀਅਰ ਰਿਕਾਰਡ 2-1 ਕਰ ਦਿੱਤਾ ਹੈ
ਭਾਰਤੀ ਸ਼ਟਲਰ ਨੇ ਮੈਚ ‘ਚ ਸ਼ੁਰੂਆਤ ‘ਚ 11-7 ਦਾ ਵਾਧਾ ਬਣਾਇਆ ਪਰ ਪਹਿਲੀ ਗੇਮ ਬ੍ਰੇਕ ਸਮੇਂ ਇੰਡੋਨੇਸ਼ੀਆਈ ਖਿਡਾਰੀ ਨੇ ਸਮੀਰ ਨੂੰ ਸਖ਼ਤ ਟੱਕਰ ਦਿੰਦੇ ਹੋਏ ਸਕੋਰ 17-16 ਪਹੁੰਚਾ ਦਿੱਤਾ ਪਰ ਸਮੀਰ ਨੇ 21-16 ਨਾਲ ਗੇਮ ਜਿੱਤੀ ਦੂਸਰੀ ਗੇਮ ‘ਚ ਹਾਲਾਂਕਿ 10ਵੀਂ ਰੈਂਕ ਖਿਡਾਰੀ ਸੁਗਿਰਿਆਤੋ ਲੈਅ ਗੁਆ ਬੈਠੇ ਅਤੇ ਸਮੀਰ ਦੇ ਅੱਗੇ ਚੁਣੌਤੀ ਹੀ ਪੇਸ਼ ਨਹੀਂ ਕਰ ਸਕੇ 5-5 ਤੱਕ ਬਰਾਬਰ ਚੱਲਣ ਤੋਂ ਬਾਅਦ ਸਮੀਰ ਨੇ 16-6 ਦਾ ਇਕਤਰਫ਼ਾ ਵਾਧਾ ਲਿਆ ਅਤੇ ਆਖ਼ਰ 21-7 ਨਾਲ ਗੇਮ ਆਪਣੇ ਨਾਂਅ ਕੀਤੀ
ਪੁਰਸ਼ ਸਿੰਗਲ ਗਰੁੱਪ ਬੀ ‘ਚ ਸਮੀਰ ਹੁਣ ਇੱਕ ਅੰਕ ਲੈ ਕੇ ਦੂਸਰੇ ਨੰਬਰ ‘ਤੇ ਹਨ ਜਦੋਂਕਿ ਪਹਿਲੇ ਮੈਚ ‘ਚ ਉਹਨਾਂ ਨੂੰ ਹਰਾਉਣ ਵਾਲੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਜਾਪਾਨ ਦੇ ਕੇਂਤੋ ਮੋਮੋਤਾ ਦੋ ਅੰਕਾਂ ਨਾਲ ਪਹਿਲੇ ਨੰਬਰ ‘ਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰ ਨੂੰ ਮਿਲੇਗੀ ਹੁਣ ਵੱਡੀ ਸਫਲਤਾ,ਬੈਕਾਂ ਦਾ ਪੈਸਾ ਵਾਪਸ ਆਏਗਾ
ਬੈਂਕਾਂ ਦਾ ਪੈਸਾ ਮੋੜਨ ਨੂੰ ਤਿਆਰ ਮਾਲਿਆ
ਨਵੀਂ ਦਿੱਲੀ। ਭਾਰਤ ਦੇ ਬੈਂਕਾਂ ਦਾ ਪੈਸਾ ਲੈ ਕੇ ਭਗੋੜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੇ ਕਰਜ਼ਾ ਮੋੜਨ ਦੀ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਟਵੀਟ ਕਰਕੇ ਕਿਹਾ ਕਿ ਉਹ ਬੈਂਕਾਂ ਦਾ 100 ਫੀਸਦੀ ਮੂਲਧਨ(ਬਿਨ੍ਹਾਂ ਵਿਆਜ਼) ਮੋੜਨ ਨੂੰ ਤਿਆਰ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਮੀਡੀਆ ਅਤੇ ਨੇਤਾ ਉਸ ਖਿਆਫ਼ ਜੋਰ-ਸ਼ੋਰ ਨਾਲ ਰੌਲਾ ਪਾ ਰਹੇ ਹਨ ਪਰ ਉਸ ਨੇ ਜੋ ਕਰਨਾਟਕ ਹਾਈਕੋਰਟ ਸਾਹਮਣੇ ਕਰਜ਼ਾ ਮੋੜਨ ਦਾ ਪ੍ਰਸਤਾਵ ਦਿੱਤਾ, ਉਸ ਦੀ ਕੋਈ ਗੱਲ ਨਹੀ ਕਰਦਾ । ਮਾਲਿਆ ਨੇ ਕਿਹਾ ਕਿ ਉਹ ਹੁਣ ਵੀ ਪੂਰਾ ਕਰਜ਼ਾ ਵਾਪਸ ਕਰਨ ਨੂੰ ਤਿਆਰ ਹੈ, ਬਸ ਬੈਂਕ ਉਨ੍ਹਾਂ ਦੀ ਗੁਜ਼ਾਰਿਸ਼ ਨੂੰ ਸਵੀਕਾਰ ਕਰ ਲੈਣ। ਮਾਲਿਆ ਦਾ ਟਵੀਟ ਕੁੱਝ ਘੰਟਿਆਂ ਬਾਅਦ ਸਾਹਮਣੇ ਆਇਆ ਜਦੋਂ ਮੰਗਲਵਾਰ ਨੂੰ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੋਟਾਲੇ ‘ਚ ਵਿਚੋਲੇ ਬਰਿਟਿਸ਼ ਨਾਗਰਿਕ ਕਰਿਸ਼ਅਨ ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ। Success
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
275 ਕਿਮੀ ਰਫ਼ਤਾਰ ਨਾਲ ਹਾਦਸਾਗ੍ਰਸਤ ਹੋਈ 17 ਸਾਲਾ ਸੋਫ਼ੀਆ ਦੀ ਕਾਰ
ਹਾਂਗਕਾਗ, 19 ਨਵੰਬਰ
ਫਾਰਮੂਲਾ ਥ੍ਰੀ ਮਕਾਉ ਗ੍ਰਾਂ ਪ੍ਰੀ ‘ਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ 17 ਸਾਲ ਦੀ ਮਹਿਲਾ ਚਾਲਕ ਸੋਫੀਆ ਫਲੋਰਸ਼ ਦੀ ਰੀਡ ਦੀ ਹੱਡੀ ਟੁੱਟ ਗਈ
16ਵੇਂ ਨੰਬਰ ਤੋਂ ਰੇਸ ਦੀ ਸ਼ੁਰੂਆਤ ਕਰਨ ਵਾਲੀ ਰੋਫ਼ੀਆ ਇੱਕ ਮੌੜ ਦੌਰਾਨ ਸਟੇਰਿੰਗ ਤੋਂ ਕਾਬੂ ਗੁਆ ਬੈਠੀ ਅਤੇ ਉਸਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਟੱਕਰ ਐਨੀ ਜ਼ੋਰਦਾਰ ਸੀ ਕਿ ਸੋਫੀਆ ਦੀ ਕਾਰ ਖ਼ਤਰਨਾਕ ਢੰਗ ਨਾਲ ਹਵਾ ‘ਚ ਪਲਟੀਆਂ ਖਾਂਦੀ ਟਰੈਕ ਤੋਂ ਬਾਹਰ ਜਾ ਡਿੱਗੀ ਜਿੱਥੇ ਮਾਰਸ਼ਲਜ਼ ਅਤੇ ਫੋਟੋਗ੍ਰਾਫ਼ਰ ਖੜੇ ਸਨ ਇਸ ਰੇਸ ਨੂੰ ਰੈਡ ਬੁੱਲ ਜੂਨੀਅਰ ਟੀਮ ਦੇ 19 ਸਾਲਾ ਬਰਤਾਨੀਆ ਦੇ ਡੈਨ ਨੇ ਜਿੱਤਿਆ
ਇਸ ਹਾਦਸੇ ‘ਚ ਜਰਮਨੀ ਦੀ ਸੋਫੀਆ ਤੋਂ ਇਲਾਵਾ ਜਾਪਾਨ ਦੇ ਚਾਲਕ ਸ਼ੋ ਤਸੁਬੋਈ, ਇੱਕ ਮਾਰਸ਼ਲ ਅਤੇ ਦੋ ਫੋਟੋਗ੍ਰਾਫ਼ਰ ਵੀ ਜਖ਼ਮੀ ਹੋ ਗਏ ਮਕਾਉ ਗ੍ਰਾਂ ਪ੍ਰੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ‘ਚ ਸਾਰੇ ਜਖ਼ਮੀਆਂ ਦੀ ਹਾਲਤ ਠੀਕ ਹੈ ਪਰ ਸੋਫ਼ੀਆ ਦੀ ਰਿਪੋਰਟ ‘ਚ ਰੀਡ ਦੀ ਹੱਡੀ ‘ਚ ਫਰੈਕਚਰ ਹੈ ਪਰ ਉਹ ਖ਼ਤਰੇ ਤੋਂ ਬਾਹਰ ਹੈ ਅਤੇ ਉਸਦੀ ਕੱਲ ਸਰਜਰੀ ਹੋਵੇਗੀ
ਪਹਿਲਾਂ ਦੇ ਹਾਦਸਿਆ?’ਚ ਹੁਣ ਤਿੰਨ ਮੌਤਾਂ ਹੋ ਚੁੱਕੀਆਂ?ਹਨ
ਮਕਾਊ ਗਰੈਂਡ ਪ੍ਰਿਕਸ ਸਰਕਟ ਦੇ ਪਿਛਲੇ ਸੈਸ਼ਨਾਂ ‘ਚ ਰੇਸ ਦੌਰਾਨ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿਛਲੇ ਸਾਲ ਮਕਾਉ ‘ਚ ਮੋਟਰਸਾਈਕਲ ਰੇਸ ਦੌਰਾਨ ਬਰਤਾਨਵੀ ਰਾਈਡਰ ਡੇਨਿਅਲ ਦੀ ਮੌਤ ਹੋ ਗਈ ਸੀ 2012 ‘ਚ ਪੁਰਤਗਾਲ ਦੇ ਲੁਈਸ ਕਰੇਰਿਆ ਅਤੇ ਹਾਂਗਕਾਂਗ ਦੇ ਫਿਲਿਪ ਦੀ  ਮੌਤ ਹੋ ਚੁੱਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
11 ਸਾਲ ਬਾਅਦ  ‘ਘਰ ਵਾਪਸੀ’ ਹੋਵੇਗੀ
ਨਵੀਂ ਦਿੱਲੀ, 31 ਅਕਤੂਬਰ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ‘ਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਹੋਏ ਸ਼ਿਖਰ ਧਵਨ ਨੇ ਪਿਛਲੇ ਸਾਲਾਂ ‘ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਪਰ ਈਐਸਪੀਐਨਕ੍ਰਿਕਇੰਫੋ ਦੀ ਰਿਪੋਰਟ ਅਨੁਸਾਰ ਗੱਬਰ ਦੇ ਨਾਂਅ ਨਾਲ ਮਸ਼ਹੂਰ ਸ਼ਿਖਰ ਆਈਪੀਐਲ 2019 ‘ਚ ਦਿੱਲੀ ਡੇਅਰਡੇਵਿਲਜ਼ ਵੱਲੋਂ ਖੇਡਦੇ ਨਜ਼ਰ ਆਉਣਗੇ ਧਵਨ ਜੇਕਰ ਦਿੱਲੀ ਵੱਲੋਂ ਖੇਡੇ ਤਾਂ ਇਹ ਕਰੀਬ 11 ਸਾਲ ਬਾਅਦ ਉਹਨਾਂ ਦੀ ‘ਘਰ ਵਾਪਸੀ’ ਹੋਵੇਗੀ
ਧਵਨ ਆਪਣੀ ਘਰੇਲੂ ਕ੍ਰਿਕਟ ਦਿੱਲੀ ਵੱਲੋਂ ਖੇਡਦੇ ਹਨ ਮੰਨਿਆ ਜਾਂਦਾ ਹੈ ਕਿ ਸਨਰਾਈਜ਼ਰਸ ਨੇ ਸਾਲ 2018 ਲਈ ਹੋਈ ਆਈਪੀਐਲ ਨੀਲਾਮੀ ਤੋਂ ਪਹਿਲਾਂ ਸ਼ਿਖਰ ਧਵਨ ਨੂੰ ਰਿਟੇਨ ਨਹੀਂ ਕੀਤਾ ਸੀ ਜਿਸ ਕਾਰਨ ਧਵਨ ਸਨਰਾਈਜ਼ਰਸ ਟੀਮ ਪ੍ਰਬੰਧਕਾਂ ਤੋਂ ਖਫ਼ਾ ਚੱਲ ਰਹੇ ਸਨ ਹਾਲਾਂਕਿ ਸਨਰਾਈਜ਼ਰਸ ਨੇ ਨੀਲਾਮੀ ਦੇ ਦੌਰਾਨ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਕੇ ਧਵਨ ਨੂੰ 5.2 ਕਰੋੜ ਰੁਪਏ ‘ਚ ਖ਼ਰੀਦ ਲਿਆ ਸੀ ਪਰ ਇਸ ਦੇ ਬਾਵਜ਼ੂਦ ਧਵਨ ਅਤੇ ਸਨਰਾਈਜ਼ਰਸ ਦਰਮਿਆਨ ਸਭ ਕੁਝ ਠੀਕ ਨਹੀਂ ਹੋ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੰਮੂ ਕਸ਼ਮੀਰ ‘ਚ ਭਾਜਪਾ ਨੇ ਪੀ. ਡੀ. ਪੀ. ਨਾਲ ਤੋੜਿਆ ਗਠਜੋੜ
ਸ੍ਰੀਨਗਰ (ਏਜੰਸੀ) ਜੰਮੂ-ਕਸ਼ਮੀਰ ‘ਚ ਭਾਰਤੀ ਜਨਤਾ ਪਾਰਟੀ ਨੇ ਪੀ. ਡੀ. ਪੀ. ਨਾਲ ਗਠਜੋੜ ਤੋੜ ਲਿਆ ਹੈ। ਅਜਿਹੀਆਂ ਖ਼ਬਰਾਂ ਹਨ ਕਿ ਭਾਜਪਾ ਸਰਕਾਰ ‘ਚੋਂ ਸਮਰਥਨ ਵਾਪਸ ਲੈ ਸਕਦੀ ਹੈ। ਦੱਸ ਦਈਏ ਕਿ ਅੱਜ ਅਮਿਤ ਸ਼ਾਹ ਨੇ ਭਾਜਪਾ ਦੇ ਨੇਤਾਵਾਂ ਦੀ ਇੱਕ ਬੈਠਕ ਬੁਲਾਈ ਸੀ, ਜਿਸ ‘ਚ ਇਹ ਫੈਸਲਾ ਲਿਆ ਗਿਆ ਹੈ।
ਭਾਜਪਾ ਨੇ ਜੰਮੂ-ਕਸ਼ਮੀਰ ‘ਚ ਪੀਡੀਪੀ ਨਾਲ ਨਾਤਾ ਤੋੜਨ ਦੇ ਦੱਸੇ 5 ਕਾਰਨ
ਜੰਮੂ-ਕਸ਼ਮੀਰ ਵਿੱਚ ਪੀਡੀਪੀ-ਭਾਜਪਾ ਗਠਜੋੜ ਟੁੱਟ ਗਿਆ ਹੈ। ਜੰਮੂ-ਕਸ਼ਮੀਰ ਦੇ ਇੰਚਾਰਜ ਰਾਮ ਮਾਧਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦੀ ਕੀਤੀ ਪੁਸ਼ਟੀ। ਬੀਜੇਪੀ ਨੇ ਸੂਬੇ ਵਿੱਚ ਰਾਜਪਾਲ ਸ਼ਾਸ਼ਨ ਲਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਦੇ ਸਮਰਥਨ ਵਾਪਸ ਲੈਣ ਮਗਰੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਹੰਗਾਮੀ ਬੈਠਕ ਸ਼ਾਮ 5 ਵਜੇ ਸੱਦੀ ਹੈ।
ਭਾਜਪਾ ਨੇ ਦੱਸੇ 5 ਕਾਰਨ
ਭਾਜਪਾ ਦੇ ਆਗੂ ਰਾਮ ਮਾਧਵ ਮੁਤਾਬਕ ਸਰਕਾਰ ਬਣਾਉਣ ਸਮੇਂ 5 ਉਦੇਸ਼ ਮਿੱਥੇ ਗਏ ਸਨ।
2 ਜੰਮੂ ਅਤੇ ਕਸ਼ਮੀਰ ਵਿੱਚ ਸ਼ਾਂਤੀ ਅਤੇ ਅਮਨ ਸਥਾਈ ਬਣਾਇਆ ਜਾਵੇ ਅਤੇ ਸੂਬੇ ਦੇ ਤਿੰਨਾ ਖਿੱਤਿਆਂ ਵਿੱਚ ਵਿਕਾਸ ਦੀ ਬਰਾਬਰ ਮੁਹਿੰਮ ਚਲਾਈ ਜਾਵੇ। ਪਰ ਸੂਬਾ ਸਰਕਾਰ ਦੀ ਅਗਵਾਈ ਕਰਨ ਵਾਲੇ ਆਗੂ ਇਸ ਵਿੱਚ ਅਸਫ਼ਲ ਰਹੇ ਹਨ।
3 ਜੰਮੂ ਕਸ਼ਮੀਰ ਵਿੱਚ ਸੂਬਾ ਸਰਕਾਰ ਦੇ ਕਾਰਜਕਾਲ ਦੌਰਾਨ ਅੱਤਵਾਦ ਅਤੇ ਕੱਟੜਵਾਦ ਵਧਿਆ ਹੈ ਅਤੇ ਲੋਕਾਂ ਦੇ ਬੁਨਿਆਦੀ ਅਧਿਕਾਰ ਖ਼ਤਮ ਹੋਏ ਹਨ। ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ਦੀ ਘਟਨਾ ਦੱਸਦੀ ਹੈ ਕਿ ਸੂਬੇ ਵਿੱਚ ਬੋਲਣ ਦੀ ਅਧਿਕਾਰ ਦੀ ਆਜ਼ਾਦੀ ਖ਼ਤਮ ਕੀਤੀ ਗਈ ਹੈ।
4 ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਹਰ ਸੰਭਵ ਮਦਦ ਕਰਨ ਦੇ ਬਾਵਜੂਦ ਜੰਮੂ ਅਤੇ ਲੱਦਾਖ ਦੇ ਖਿੱਤਿਆਂ ਨਾਲ ਵਿਕਾਸ ਪੱਖੋਂ ਵਿਤਕਰਾ ਕੀਤਾ ਗਿਆ।
5 ਭਾਜਪਾ ਦੇ ਮੰਤਰੀਆਂ ਦੇ ਕੰਮ ਵਿੱਚ ਰੁਕਾਵਟਾਂ ਪਾਈਆਂ ਗਈਆਂ ਜਿਸ ਕਾਰਨ ਉਹ ਸੂਬੇ ਦੇ ਸਾਰੇ ਖਿੱਤਿਆਂ ਦੇ ਬਰਾਬਰ ਵਿਕਾਸ ਦੇ ਉਦੇਸ਼ ਦੀ ਪੂਰਤੀ ਨਹੀਂ ਕਰ ਪਾ ਰਹੇ ਸਨ।
6 ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਵਡੇਰੇ ਹਿੱਤਾਂ ਲਈ ਭਾਜਪਾ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਸਲਾਹ ਨਾਲ ਅਤੇ ਸੂਬਾ ਇਕਾਈ ਦੀ ਸਹਿਮਤੀ ਨਾਲ ਗਠਜੋੜ ਤੋੜਨ ਦਾ ਫੈਸਲਾ ਲਿਆ ਹੈ।