Irrfan Khan - Sach Kahoon Punjabi
ਨਹੀਂ ਰਹੇ ਬਾਲੀਵੁੱਡ ਐਕਟਰ ਇਰਫਾਨ ਖਾਨ
ਨਹੀਂ ਰਹੇ ਬਾਲੀਵੁੱਡ ਐਕਟਰ ਇਰਫਾਨ ਪਠਾਨ
ਮੁੰਬਈ। ਬਾਲੀਵੁੱਡ ਮਸ਼ਹੂਰ ਅਦਾਕਾਰ ਇਰਫਾਨ ਖਾਨ ਦੇ ਦੇਹਾਂਤ ‘ਤੇ ਪੂਰੇ ਸਿਨੇਮਾ ਦੁਨੀਆ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਿਹਾ ਸਨ। ਮੰਗਲਵਾਰ ਨੂੰ, ਅਚਾਨਕ ਬਿਮਾਰੀ ਤੋਂ ਬਾਅਦ, ਉਸਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਹ ਅੱਜ ਬਿਮਾਰੀ ਨਾਲ ਆਪਣੀ ਲੜਾਈ ਹਾਰ ਗਿਆ। ਬਾਲੀਵੁੱਡ ਫਿਲਮ ਇੰਡਸਟਰੀ ਨੇ ਇਰਫਾਨ ਖਾਨ ਨੂੰ ਸ਼ਰਧਾਂਜਲੀ ਭੇਟ ਕੀਤੀ, ਜੋ ਉਸ ਦੇ ਸੋਸ਼ਲ ਮੀਡੀਆ ਅਤੇ ਇੰਡਸਟਰੀ ਦੇ ਸਭ ਤੋਂ ਪਰਭਾਵੀ ਅਭਿਨੇਤਾਵਾਂ ਵਿਚੋਂ ਇੱਕ ਸਨ।
ਗਾਇਕ ਲਤਾ ਮੰਗੇਸ਼ਕਰ ਨੇ ਟਵੀਟ ਕੀਤਾ, ‘ਇਕ ਬਹੁਤ ਹੀ ਪ੍ਰਤਿਭਾਸ਼ਾਲੀ ਅਦਾਕਾਰ ਇਰਫਾਨ ਖਾਨ ਦੀ ਮੌਤ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਮੈਂ ਉਸਨੂੰ ਨਿੱਗੀ ਸ਼ਰਧਾਂਜਲੀ ਭੇਟ ਕਰਦੀ ਹਾਂ। ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਇਰਫਾਨ ਖਾਨ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਬੱਚਨ ਨੇ ਟਵਿੱਟਰ ‘ਤੇ ਲਿਖਿਆ,”ਮੈਨੂੰ ਇਰਫਾਨ ਦੀ ਖ਼ਬਰ ਮਿਲੀ। ਬਹੁਤ ਪਰੇਸ਼ਾਨ ਕਰਨ ਵਾਲੀ ਅਤੇ ਦੁਖਦਾਈ ਖ਼ਬਰ। ਇਕ ਹੁਸ਼ਿਆਰ ਸਾਥੀ, ਇਕ ਸ਼ਾਨਦਾਰ ਪ੍ਰਤਿਭਾ, ਨੇ ਸਿਨੇਮਾ ਦੀ ਦੁਨੀਆ ਵਿਚ ਬਹੁਤ ਵੱਡਾ ਯੋਗਦਾਨ ਪਾਇਆ, ਇਸ ਦੁਨੀਆਂ ਤੋਂ ਬਹੁਤ ਜਲਦੀ ਤੁਰ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ (ਏਜੰਸੀ)। ਬਾਲੀਵੁੱਡ ਐਕਟਰ ਇਰਫਾਨ ਖਾਨ ਇੰਨੀ ਦਿਨੀਂ ਲੰਡਨ ‘ਚ ਆਪਣੀ ਬੀਮਾਰੀ ਨਿਊਰੋਐਂਡੋਕ੍ਰਾਈਨ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ। ਫਿਲਮ ‘ਕਾਰਵਾਂ’ ਦਾ ਪ੍ਰਮੋਸ਼ਨ ਕਰਦੇ ਹੋਏ ਇਰਫਾਨ ਖਾਨ ਨੇ ਆਪਣੀ ਬੀਮਾਰੀ ਸਬੰਧੀ ਚਿੱਠੀ ਲਿਖੀ ਹੈ। ਆਪਣੀ ਬੀਮਾਰੀ ਦੌਰਾਨ ਵੀ ਕੰਮ ਕਰਦੇ ਰਹਿਣ ਦੀ ਉਨ੍ਹਾਂ ਦੀ ਇੱਛਾ ਨੇ ਇਕ ‘ਕਾਰਵਾਂ’ ਸ਼ੁਰੂ ਕੀਤਾ ਹੈ, ਜੋ ਉਨ੍ਹਾਂ ਦੀ ਫਿਲਮ ਦਾ ਨਾਂ ਵੀ ਹੈ। ਇਸ ਫਿਲਮ ‘ਚ ਉਨ੍ਹਾਂ ਨਾਲ ਦਲਕਰ ਸਲਮਾਨ ਤੇ ਕ੍ਰਿਤੀ ਖਰਬੰਦਾ ਨਜ਼ਰ ਆਵੇਗੀ। ਇਰਫਾਨ ਨੇ ਹਾਲ ਹੀ ‘ਚ ‘TOI’ ਨਾਲ ਆਪਣੇ ਮਨ ਦੇ ਭਾਵ ਸ਼ੇਅਰ ਕੀਤੇ।
ਇਹ ਕੁਝ ਲਿਖਿਆ ਇਰਫਾਨ ਨੇ ਚਿੱਠੀ ਵਿੱਚ:-
”ਕੁਝ ਮਹੀਨੇ ਪਹਿਲਾਂ ਅਚਾਨਕ ਮੈਨੂੰ ਪਤਾ ਲੱਗਾ ਕਿ ਮੈਂ ਨਿਊਰੋਐਂਡੋਕ੍ਰਾਈਨ ਕੈਂਸਰ ਵਰਗੀ ਬੀਮਾਰੀ ਦਾ ਸ਼ਿਕਾਰ ਹਾਂ। ਇਹ ਸ਼ਬਦ ਮੈਂ ਪਹਿਲੀ ਵਾਰ ਸੁਣਿਆ ਸੀ। ਜਦੋਂ ਮੈਂ ਇਸ ਬਾਰੇ ਸਰਚ (ਖੋਜ) ਕੀਤੀ ਤਾਂ ਪਤਾ ਲੱਗਾ ਕਿ ਇਸ ‘ਤੇ ਜ਼ਿਆਦਾ ਪੁਸ਼ਟੀ ਨਾ ਹੋ ਸਕੀ। ਇਸ ਬਾਰੇ ਜ਼ਿਆਦਾ ਜਾਣਕਾਰੀ ਵੀ ਮੌਜ਼ੂਦ ਨਹੀਂ ਸੀ। ਇਹ ਇਕ ਖਤਰਨਾਕ ਅਵਸਥਾ ਦਾ ਨਾਂ ਹੈ। ਅਜੇ ਤੱਕ ਮੈਂ ਤੇਜ਼ ਰਫਤਾਰ ਵਾਲੀ ਟਰੇਨ ‘ਚ ਸਫਰ ਕਰ ਰਿਹਾ ਸੀ.
ਮੇਰੇ ਕੁਝ ਸੁਪਨੇ ਸਨ, ਕੁਝ ਯੋਜਨਾਵਾਂ ਸਨ। ਫਿਰ ਕਿਸੇ ਨੇ ਮੈਨੂੰ ਹਿਲਾ ਕੇ ਜਗਾ ਦਿੱਤਾ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਟੀ. ਟੀ. ਸੀ। ਉਸ ਨੇ ਕਿਹਾ ਤੁਹਾਡਾ ਸਟੇਸ਼ਨ ਆ ਗਿਆ ਹੈ। ਕਿਪ੍ਰਾ ਕਰਕੇ ਹੇਠਾ ਆ ਜਾਓ। ਇਸ ਦੌਰਾਨ ਮੈਂ ਕਾਫੀ ਉਲਝ ਗਿਆ ਸੀ। ਮੈਂ ਕਿਹਾ, ਨਹੀਂ ਨਹੀਂ ਅਜੇ ਮੇਰੇ ਸਟੇਸ਼ਨ ਨਹੀਂ ਆਇਆ। ਉਸ ਨੇ ਕਿਹਾ, ‘ਨਹੀਂ ਤੁਹਾਨੂੰ ਅਗਲੇ ਕਿਸੇ ਵੀ ਸਟਾਪ (ਸਟੇਸ਼ਨ) ‘ਤੇ ਉਤਰਨਾ ਹੋਵੇਗਾ।’
ਇਸ ਡਰ ਤੇ ਦਰਦ ਵਿਚਕਾਰ ਮੈਂ ਆਪਣੇ ਬੇਟੇ ਨੂੰ ਆਖਦਾ ਹਾਂ, ਮੈਂ ਕਿਸੇ ਵੀ ਹਾਲਤ ‘ਚ ਠੀਕ ਹੋਣਾ ਚਾਹੁੰਦਾ ਹਾਂ। ਮੈਨੂੰ ਆਪਣੇ ਪੈਰਾਂ ‘ਤੇ ਮੁੜ ਖੜ੍ਹੇ ਹੋਣਾ ਹੈ। ਮੈਨੂੰ ਇਹ ਡਰ ਤੇ ਦਰਦ ਨਹੀਂ ਚਾਹੀਦਾ। ਕੁਝ ਹਫਤਿਆਂ ਬਾਅਦ ਮੈਂ ਇਕ ਹੋਰ ਹਸਪਤਾਲ ‘ਚ ਭਰਤੀ ਹੋ ਗਿਆ। ਮੈਨੂੰ ਕਾਫੀ ਦਰਦ ਹੋ ਰਿਹਾ ਹੈ।”
ਅੱਗੇ ਇਰਫਾਨ ਨੇ ਕਿਹਾ, ”ਮੈਂ ਜਿਸ ਹਸਪਤਾਲ ‘ਚ ਭਾਰਤੀ ਹਾਂ ਉਸ ‘ਚ ਬਾਲਕਨੀ ਵੀ ਹੈ। ਬਾਹਰ ਦਾ ਨਜਾਰਾ ਸਾਫ ਦਿਖਦਾ ਹੈ। ਕੋਮਾ ਵਾਰਡ ਠੀਕ ਮੇਰੇ ਉਪਰ ਹੈ। ਸੜਕ ਦੇ ਇਕ ਪਾਸੇ ਮੇਰਾ ਹਸਪਤਾਲ ਹੈ ਤੇ ਦੂਜੇ ਪਾਸੇ ਲਾਰਡਸ ਸਟੇਡੀਅਮ ਹੈ।”