Mexico - Sach Kahoon Punjabi
ਵਿਗਿਆਨੀਆਂ ਨੇ ਕੀਤਾ ਏਲੀਅਨਜ਼ ਵੱਲੋਂ ਸਾਨੂੰ ਵੇਖੇ ਜਾਣ ਦਾ ਦਾਅਵਾ, ਦੁਨੀਆ ਹੈਰਾਨ
ਦੁਨੀਆ ’ਚ ਏਲੀਅਨਜ਼ ਨਹੀਂ ਹੁੰਦੇ, ਇਸ ਦਾ ਦਾਅਵਾ ਤਾਂ ਕੋਈ ਨਹੀਂ ਕਰ ਸਕਦਾ, ਪਰ ਉਹ ਹਨ ਅਤੇ ਕਿੱਥੇ ਹਨ ਇਸ ਗੱਲ ’ਤੇ ਸਮੇਂ-ਸਮੇਂ ’ਤੇ ਕਈ ਦਾਅਵੇ ਹੁੰਦੇ ਹੀ ਰਹਿੰਦੇ ਹਨ। ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਗਿਆਨੀ ਵੀ ਏਲੀਅਨਜ਼ ’ਤੇ ਖਾਸ ਤੌਰ ’ਤੇ ਅਧਿਐਨ ਕਰ ਰਹੇ ਹਨ, ਜਦਕਿ ਇੱਕ ਅਧਿਐਨ ’ਚ ਵਿਗਿਆਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਏਲੀਅਨਜ਼ ਸਾਨੂੰ ਵੇਖ ਰਹੇ ਹਨ, ਪਰ ਉਨ੍ਹਾਂ ਨੂੰ ਸਾਡੇ ਅੱਜ ਦੇ ਬਾਰੇ ’ਚ ਘੱਟ ਤੋਂ ਘੱਟ 3 ਹਜ਼ਾਰ ਸਾਲ ਬਾਅਦ ਪਤਾ ਲੱਗ ਰਿਹਾ ਹੋਵੇਗਾ, ਇਸ ਦੀ ਵਜ੍ਹਾ ਇਹ ਗੱਲ ਦੱਸੀ ਗਈ ਹੈ ਕਿ ਪ੍ਰਕਾਸ਼ ਘੱਟ ਤੋਂ ਘੱਟ ਉਨ੍ਹਾਂ ਤੱਕ ਪਹੁੰਚਣ ’ਚ ਇਨ੍ਹਾਂ ਸਮਾਂ ਲਾ ਦੇਵੇਗਾ। (Aliens News)
3 ਹਜ਼ਾਰ ਸਾਲਾਂ ਦਾ ਫਰਕ | Aliens News
ਇਸ ਲਿਹਾਜ਼ ਨਾਲ ਜੇਕਰ ਏਲੀਅਨਜ਼ ਸਾਨੂੰ ਵੇਖ ਰਹੇ ਹਨ ਤਾਂ ਉਹ ਸਾਨੂੰ ਨਹੀਂ ਬਲਕਿ ਸਾਡੇ 3 ਹਜ਼ਾਰ ਸਾਲ ਪੁਰਾਣੇ ਪੂਰਵਜ਼ਾਂ ਨੂੰ ਵੇਖ ਰਹੇ ਹੋਣਗੇ। ਇਸ ਦਾ ਮਤਲਬ ਹੈ ਕਿ ਉਹ 3 ਹਜ਼ਾਰ ਸਾਲ ਪੁਰਾਣੇ ਰੋਮਨ, ਯਮਨ, ਭਾਰਤੀ ਅਤੇ ਮਿਸਰੀ ਦੀ ਸੱਭਿਅਤਾਵਾਂ ਨੂੰ ਵੇਖ ਰਹੇ ਹੋਣਗੇ, ਇਹ ਅਧਿਐਨ ਐਕਟਾ ਐਸੋਟ੍ਰੋਨਾਟਿਕਾ ਦੇ ਮਾਰਚ 2024 ਦੇ ਐਡੀਸ਼ਨ ’ਚ ਪ੍ਰਕਾਸ਼ਿਤ, ‘‘ਕੀ ਅਸੀਂ ਉੱਨਤ ਸਭਿਅਤਾਵਾਂ ਨੂੰ ਦਿਖਾਈ ਦਿੰਦੇ ਹਾਂ?’’ (Aliens News)
ਤਕਨੀਕੀ ਦੂਰਬੀਨ | Aliens News
ਅਧਿਐਨ ’ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਏਲੀਅਨਜ਼ ਸਾਨੂੰ ਬਹੁਤ ਹੀ ਜ਼ਿਆਦਾ ਉੱਨਤ ਕਿਸਮ ਦੇ ਟੈਲੀਸਕੌਪ ਜਰੀਏ ਹਜ਼ਾਰਾਂ ਪ੍ਰਕਾਸ਼ ਸਾਲਾਂ ਦੀ ਦੂਰੀ ਤੋਂ ਵੇਖ ਰਹੇ ਹੋਣਗੇ, ਸਰਚ ਫਾਰ ਐਕਸਟ੍ਰਾ ਟੇਰੇਸਿਟ੍ਰਅਲ ਦੇ ਖੋਜਕਰਤਾ ਮੁਤਾਬਿਕ ਧਰਤੀ ਨੂੰ ਜਿਸ ਜ਼ਿਆਦਾਤਰ ਦੂਰੀ ਤੋਂ ਵੇਖਿਆ ਜਾ ਸਕਦਾ ਹੈ ਉਹ 3 ਹਜ਼ਾਰ ਪ੍ਰਕਾਸ਼ ਸਾਲ ਹੈ।
ਏਲੀਅਨਜ਼ ਦੀ ਯੋਗਤਾ | Aliens News
ਖੋਜਕਰਤਾਵਾਂ ਨੇ ਕਿਹਾ ਕਿ ਏਲੀਅਨਜ਼ ਜੇਕਰ ਬਹੁਤ ਵੱਡੇ ਅਤੇ ਉੱਨਤ ਟੈਲੀਸਕੌਪ ਦੀ ਵਰਤੋਂ ਕਰਕੇ ਸਾਨੂੰ ਵੇਖ ਸਕਦੇ ਹਨ, ਇਸ ਅਧਿਐਨ ’ਚ ਇਹ ਹੀ ਗੱਲ ’ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ ਸੀ ਕਿ ਸਾਨੂੰ ਕਿਨੇ ਸਮੇਂ ਤੋਂ ਵੇਖਿਆ ਜਾ ਸਕਦਾ ਹੈ, ਇਸ ਦੇ ਨਾਂਲ ਹੀ ਉਨ੍ਹਾਂ ਏਲੀਅਨਜ਼ ਸਭਿਅਤਾਵਾਂ ਦੀ ਤਕਨੀਕੀ ਸਮਰੱਥਾਵਾਂ ਦੇ ਆਧਾਰ ’ਤੇ ਵੰਡਿਆ। ਜਿਸ ਨਾਲ ਉਹ ਸਾਨੂੰ ਇਨਸਾਨਾਂ ਨੂੰ ਵੇਖ ਸਕਦੇ ਹਨ। (Aliens News)
INDvENG : ਕੀ ਭਾਰਤ ’ਚ ਕੰਮ ਕਰੇਗਾ Bazball, ਇੰਗਲੈਂਡ ਲਈ Ashwin ਅਤੇ Jadeja ਸਪਿਨ ਪਿੱਚਾਂ ’ਤੇ ਸਭ ਤੋਂ ਵੱਡੀ ਚੁਣ…
ਖੋਜਕਰਤਾਵਾਂ ਨੇ ਆਪਣੇ ਸਥਾਨਕ ਤਾਰਿਆਂ ਦੀ ਊਰਜਾ ਦੀ ਵਰਤੋਂ ਕਰਨ ਦੀ ਸਮੱਰਥਾ ਦੇ ਆਧਾਰ ’ਤੇ ਏਲੀਅਨਾਂ ਨੂੰ ਸਮੂਹਾਂ ’ਚ ਵੰਡਿਆ, ਜਿਸ ਵਿੱਚ ਟਾਈਪ 1 ਤਾਰੇ ਤੋਂ ਗ੍ਰਹਿ ’ਤੇ ਆਉਣ ਵਾਲੀ ਪੂਰੀ ਉਰਜਾ ਦੀ ਵਰਤੋਂ ਕਰਨ ਦੇ ਯੋਗ ਹੋਵੇਗਾ, ਜਦੋਂ ਕਿ ਟਾਈਪ 2 ਪੂਰੀ ਊਰਜ਼ਾ ਦੀ ਵਰਤੋਂ ਕਰਨ ਦੇ ਯੋਗ ਹੋਵੇਗਾ। ਤੀਜੀ ਕਿਸਮ ਦੇ ਏਲੀਅਨਜ਼ ਕੋਲ ਪੂਰੀ ਗਲੈਕਸੀ ਦੀ ਉਰਜ਼ਾ ਦੀ ਵਰਤੋਂ ਕਰਨ ਦੀ ਸਮਰੱਥਾ ਹੋਵੇਗੀ, ਪਰ ਹਰ ਕਿਸਮ ਦੇ ਏਲੀਅਨਜ਼ ਮਨੁੱਖਾਂ ਵੱਲੋਂ ਬਣਾਈਆਂ ਗਈਆਂ ਸਭ ਤੋਂ ਵੱਡੀਆਂ ਚੀਜ਼ਾਂ ਨੂੰ ਵੇਖਣ ਦੇ ਯੋਗ ਹੋਣ ਲਈ, ਉਨ੍ਹਾਂ ਨੂੰ ਬਹੁਤ ਉੱਨਤ ਟੈਲੀਸਕੋਪਾਂ ਦੀ ਜ਼ਰੂਰਤ ਹੋਵੇਗੀ। (Aliens News)
ਲੋਕ ਵੀ ਤਾਂ ਕੁਝ ਸੋਚਣ
ਮੈਕਸੀਕੋ ਸਰਹੱਦ ਰਾਹੀਂ ਇੱਕ ਸਾਲ ਅੰਦਰ ਅਮਰੀਕਾ ’ਚ ਗੈਰ-ਕਾਨੂੰਨੀ ਤੌਰ ’ਤੇ ਦਾਖਲ ਹੋਣ ਵਾਲੇ 97000 ਭਾਰਤੀ ਗ੍ਰਿਫਤਾਰ ਕੀਤੇ ਗਏ ਹਨ ਇਹ ਅੰਕੜਾ ਬੇਹੱਦ ਖਤਰਨਾਕ ਤੇ ਚਿੰਤਾਜਨਕ ਹਾਲਾਤਾਂ ਵੱਲ ਸੰਕੇਤ ਕਰਦਾ ਹੈ ਬੇਸ਼ੱਕ ਇਸ ਪਰਦੇਸੀ ਹੋਣ ਦੀ ਹੋੜ ਲਈ ਦੇਸ਼ ਅੰਦਰ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਇਹ ਤਸਵੀਰ ਦਾ ਇੱਕ ਹੀ ਪਹਿਲੂ ਹੈ ਇੱਥੇ ਲੋਕਾਂ ਨੂੰ ਵੀ ਗੌਰ ਕਰਨ ਦੀ ਲੋੜ ਹੈ। ਪੰਜਾਬ ਦੇ ਪਿੰਡਾਂ ’ਚ ਇਹ ਗੱਲ ਆਮ ਹੀ ਸੁਣੀ ਜਾਂਦੀ ਹੈ ਕਿ ਫਲਾਣਾ 40 ਲੱਖ ’ਚ ਅਮਰੀਕਾ ਭੇਜ ਦਿੰਦਾ ਹੈ ਅਤੇ ਇੱਕ ਮਹੀਨੇ ’ਚ ਬੰਦੇ ਨੂੰ ਸਹੀ ਟਿਕਾਣੇ ’ਤੇ ਪਹੁੰਚਾ ਦਿੰਦਾ ਹੈ। (Mexico Border)
ਭਾਵੇਂ ਮਜ਼ਬੂਰੀ ਹੀ ਸਹੀ ਪਰ ਕਿਸੇ ਦੇਸ਼ ਲਈ 40 ਲੱਖ ਹੀ ਕਿਉਂ ਦਿੱਤੇ ਜਾਣ ਜਾਂ ਜਾਣ ਲਈ ਇੱਕੋ-ਇੱਕ ਦੇਸ਼ ਅਮਰੀਕਾ ਹੀ ਕਿਉਂ ਰਹਿ ਗਿਆ ਹੈ? ਕੈਨੇਡਾ ਤੇ ਅਸਟਰੇਲੀਆ ਤੋਂ ਬਿਨਾਂ ਵੀ ਮੁਲਕ ਹਨ। ਜਿੱਥੇ ਰੁਜ਼ਗਾਰ ਦੇ ਮੌਕੇ ਹੋ ਸਕਦੇ ਹਨ ਮੋਟੇ ਪੈਸੇ ਵੀ ਲਾਉਣੇ ਤੇ ਜਾਣਾ ਵੀ ਖਤਰਨਾਕ ਹਾਲਾਤਾਂ ’ਚ, ਇਹ ਗੱਲ ਸਹੀ ਨਹੀਂ ਦੂਜੇ ਪਾਸੇ ਅਮਰੀਕਾ ਜਾਣ ਦੇ ਚਾਹਵਾਨਾਂ ਦੀ ਇੱਛਾ ਸਿਰਫ ਰੋਜ਼ੀ-ਰੋਟੀ ਨਹੀਂ ਰਹਿ ਗਈ ਸਗੋਂ ਉਹਨਾਂ ਦੀ ਆਪਣੀ ਅਤੇ ਪਿੱਛੇ ਪਰਿਵਾਰਾਂ ਦੀ ਵੱਡੀ ਇੱਛਾ ਮੋਟੀ ਕਮਾਈ ਦੀ ਹੈ।
ਦੇਸ਼ ਅੰਦਰ ਰੁਜ਼ਗਾਰ ਸੌਖਾ ਨਹੀਂ ਪਰ ਇਹ ਅਸੰਭਵ ਵੀ ਨਹੀਂ ਹੈ ਜਦੋਂ 10 ਏਕੜ ਦਾ ਮਾਲਕ ਅਤੇ ਇਕਲੌਤਾ ਪੁੱਤਰ ਹੀ 40 ਲੱਖ ਦੇ ਕੇ ਅਮਰੀਕਾ ਦੇ ਜੰਗਲ ਤੇ ਮਾਰੂਥਲ ਪਾਰ ਕਰਦਾ ਹੈ ਤਾਂ ਸਮਝ ਨਹੀਂ ਆਉਂਦੀ ਕਰੋੜਾਂਪਤੀ ਅਜਿਹਾ ਕਿਉਂ ਕਰ ਰਹੇ ਹਨ। ਭਾਵੇਂ ਦੇਸ਼ ਅੰਦਰ ਬੇਰੁਜ਼ਗਾਰੀ ਹੈ ਪਰ ਭੇਡਚਾਲ ਵੀ ਬਹੁਤ ਹੈ। ਸ਼ਰੀਕ ਜਾਂ ਗੁਆਂਢੀ ਨੇ ਜੇਕਰ ਮਹਿੰਗੀ ਗੱਡੀ ਖਰੀਦ ਲਈ ਤਾਂ ਲੋਕ ਬਿਨਾਂ ਜ਼ਰੂਰਤ ਤੋਂ ਲਿਆ ਵਿਹੜੇ ਖੜ੍ਹੀ ਕਰਦੇ ਹਨ। (Mexico Border)
ਇਹ ਵੀ ਪੜ੍ਹੋ : ਖ਼ਤਰਨਾਕ ਪ੍ਰਦੂਸ਼ਣ ਦੀ ਚਾਦਰ ’ਚ ਲਿਪਟੀ ਦਿੱਲੀ
ਇਹ ਰੀਸ ਘੱਟ ਪਰ ਭੇਡਚਾਲ ਤੇ ਹੈਂਕੜ ਜ਼ਿਆਦਾ ਹੈ ਇਹੀ ਹਾਲ ਵਿਦੇਸ਼ ਜਾਣ ਵਾਲਿਆਂ ਦਾ ਹੈ, ਗੁਆਂਢੀ ਦਾ ਮੁੰਡਾ ਗਿਆ ਤਾਂ ਸਾਡਾ ਕਿਉਂ ਨਹੀਂ ਇੱਥੇ ਠੰਢੇ ਦੁੱਧ ਨੂੰ ਫੂਕਾਂ ਮਾਰਨ ਵਾਲੇ ਵੀ ਅਮਰੀਕਾ ਦੇ ਮਾਰੂਥਲ ’ਚ ਪਾਣੀ ਲਈ ਤਰਸਦੇ ਮਰ ਜਾਂਦੇ ਹਨ। ਬਿਨਾਂ ਸ਼ੱਕ ਸਰਕਾਰਾਂ ਰੁਜ਼ਗਾਰ ਦੇ ਮੌਕੇ ਵਧਾਉਣ ਪਰ ਲੋਕ ਵੀ ਸੋਚਣ ਕਿ ਵਿਦੇਸ਼ ਜਾਣਾ ਕਿੰਨਾ ਕੁ ਜ਼ਰੂਰੀ ਹੈ? ਰੋਟੀ, ਕੱਪੜਾ, ਮਕਾਨ ਜਰੂਰ ਚਾਹੀਦਾ ਹੈ ਭਾਰਤ ’ਚ ਸੰਤੁਸ਼ਟੀ ਦੀ ਖੁਸ਼ੀ ਅਸਲ ਤੇ ਸੰਪੂਰਨ ਜ਼ਿੰਦਗੀ ਹੈ ਖਪਤਕਾਰਵਾਦੀ ਕਲਚਰ ਦੇ ਤੂਫਾਨ ’ਚੋਂ ਬਾਹਰ ਆ ਕੇ ਚੈਨ-ਸਕੂਨ ਵਾਲੀ ਜ਼ਿੰਦਗੀ ਦੇ ਮਹੱਤਵ ਨੂੰ ਨਹੀਂ ਭੁੱਲਣਾ ਚਾਹੀਦਾ ਸਾਡੇ ਕਈ ਸੰਕਟਾਂ ਦਾ ਹੱਲ ਸਾਡਾ ਵਿਰਾਸਤ ਨਾਲ ਜੁੜਨਾ ਹੈ ਵੇਖਾ-ਵੇਖੀ ਜਹਾਜ਼ ਦੀ ਬਾਰੀ ਨਾਲ ਲਮਕਣ ਦਾ ਕੋਈ ਫਾਇਦਾ ਨਹੀਂ। (Mexico Border)
ਮੈਕਸੀਕੋ ਵਿੱਚ ਮੰਕੀਪੌਕਸ ਦੇ ਪਹਿਲੇ ਕੇਸ ਦੀ ਪੁਸ਼ਟੀ
ਮੈਕਸੀਕੋ ਵਿੱਚ ਮੰਕੀਪੌਕਸ ਦੇ ਪਹਿਲੇ ਕੇਸ ਦੀ ਪੁਸ਼ਟੀ
ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਸਿਹਤ ਅਧਿਕਾਰੀਆਂ ਨੇ ਦੇਸ਼ ਦੀ ਰਾਜਧਾਨੀ ਵਿੱਚ ਬਾਹਰੋਂ ਮੰਕੀਪੌਕਸ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ ਹੈ। ਰੋਕਥਾਮ ਅਤੇ ਸਿਹਤ ਪ੍ਰੋਤਸਾਹਨ ਦੇ ਅੰਡਰ-ਸਕੱਤਰ ਹਿਊਗੋ ਲੋਪੇਜ਼-ਗੇਟੇਲ ਨੇ ਸ਼ਨੀਵਾਰ ਨੂੰ ਕਿਹਾ, “ਇਹ ਇੱਕ 50 ਸਾਲਾ ਵਿਅਕਤੀ ਹੈ ਜੋ ਨਿਊਯਾਰਕ ਸਿਟੀ ਦਾ ਸਥਾਈ ਨਿਵਾਸੀ ਹੈ, ਜੋ ਸ਼ਾਇਦ ਨੀਦਰਲੈਂਡ ਵਿੱਚ ਇਸ ਬਿਮਾਰੀ ਨਾਲ ਸੰਕਰਮਿਤ ਹੋਇਆ ਹੈ।” ਅਧਿਕਾਰੀ ਨੇ ਟਵੀਟ ਕੀਤਾ, ‘ਇਸ ਵਿਅਕਤੀ ਦੀ ਹਾਲਤ ਸਥਿਰ ਹੈ ਅਤੇ ਉਸ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਵਿਅਕਤੀ ਬਿਨਾਂ ਕਿਸੇ ਸਮੱਸਿਆ ਦੇ ਠੀਕ ਹੋ ਜਾਵੇਗਾ। ਮੈਕਸੀਕੋ ਦਾ ਸਿਹਤ ਮੰਤਰਾਲਾ ਸਿਫਾਰਸ਼ ਕਰਦਾ ਹੈ ਕਿ ਲੋਕ ਆਪਣੇ ਹੱਥ ਵਾਰ-ਵਾਰ ਧੋਣ ਅਤੇ ਜਦੋਂ ਕਿਸੇ ਬਿਮਾਰ ਵਿਅਕਤੀ ਦੇ ਸਰੀਰਕ ਤੌਰ ‘ਤੇ ਨੇੜੇ ਹੋਣ ਤਾਂ ਮੈਡੀਕਲ ਮਾਸਕ ਪਹਿਨਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਿਊ ਮੈਕਸੀਕੋ ‘ਚ ਭਿਆਨਕ ਅੱਗ, 97 ਹਜ਼ਾਰ ਏਕੜ ਜ਼ਮੀਨ ਲਪੇਟ ਵਿੱਚ
ਵਾਸ਼ਿੰਗਟਨ। ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ 97,000 ਏਕੜ ਤੋਂ ਜ਼ਿਆਦਾ ਖੇਤਰ ‘ਚ ਫੈਲ ਗਈ ਹੈ। ਰਾਜ ਦੇ ਫਾਇਰ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਪੂਰੇ ਖੇਤਰ ਵਿੱਚ ਤੇਜ਼ ਹਵਾਵਾਂ ਕਾਰਨ ਕੱਲ੍ਹ ਅੱਗ ਤੇਜ਼ੀ ਨਾਲ ਪੂਰਬ ਵੱਲ ਲਾਸ ਵੇਗਾਸ ਅਤੇ ਦੱਖਣ ਵਿੱਚ ਗਲਿਨਾਸ ਕੈਨਿਯਨ ਤੱਕ ਫੈਲ ਗਈ। ਹਵਾ ਕਾਰਨ ਅੱਗ ਅਨੁਮਾਨ ਤੋਂ ਵੱਧ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਨਿਕਾਸੀ ਅਤੇ ਸੜਕਾਂ ਨੂੰ ਬੰਦ ਕਰਨ ਲਈ ਕਈ ਬਦਲਾਅ ਕੀਤੇ ਗਏ। ਇਹ ਸਥਿਤੀ ਅੱਜ ਵੀ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਲੱਗੀ ਇਸ ਅੱਗ ਦੀ ਲਪੇਟ ਵਿੱਚ ਹੁਣ ਤੱਕ 97,064 ਏਕੜ ਰਕਬਾ ਆ ਚੁੱਕਾ ਹੈ, ਜਿਸ ਵਿੱਚੋਂ 32 ਫ਼ੀਸਦੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਪਿਛਲੇ 24 ਘੰਟਿਆਂ ‘ਚ ਅੱਗ 30,000 ਏਕੜ ਤੱਕ ਫੈਲ ਗਈ ਹੈ ਅਤੇ ਹੁਣ ਕੁੱਲ 1,020 ਫਾਇਰਫਾਈਟਰਜ਼ ਇਸ ‘ਤੇ ਕਾਬੂ ਪਾਉਣ ‘ਚ ਲੱਗੇ ਹੋਏ ਹਨ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਨਿਊ ਮੈਕਸੀਕੋ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੈਕਸੀਕੋ ਦੇ ਰਾਸ਼ਟਪਰਪਤੀ ਓਬਰਾਡੋਰ ਕਰੋਨਾ ਪਾਜ਼ੀਟਿਵ
ਮੈਕਸੀਕੋ ਦੇ ਰਾਸ਼ਟਪਰਪਤੀ ਓਬਰਾਡੋਰ ਕਰੋਨਾ ਪਾਜ਼ੀਟਿਵ
ਮੈਕਸੀਕੋ ਸਿਟੀ। ਮੈਕਸੀਕੋ ਦੇ ਰਾਸ਼ਟਰਪਤੀ ਆਂਡ੍ਰੇਸ ਮੈਨੁਅਲ ਲੋਪੇਜ਼ ਓਬਰਾਡੋਰ ਕਰੋਨਾ ਪਾਜ਼ੀਟਿਵ ਪਾਏ ਗਏ ਹਨ। ਓਬਰਾਡੋਰ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹ ਦੁਬਾਰਾ ਕੋਵਿਡ-19 ਨਾਲ ਸੰਕਰਮਿਤ ਹੋ ਗਏ ਹਨ ਅਤੇ ਵਾਇਰਸ ਦੇ ਹਲਕੇ ਲੱਛਣ ਹਨ। ਉਹਨਾਂ ਨੇ ਟਵੀਟ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਵਿਡ ਨਾਲ ਸੰਕਰਮਿਤ ਹੋ ਗਿਆ ਹਾਂ ਅਤੇ ਮੇਰੇ ਵਿੱਚ ਵਾਇਰਸ ਦੇ ਹਲਕੇ ਲੱਛਣ ਹਨ। ਮੈਂ ਇਕਾਂਤਵਾਸ ਵਿੱਚ ਰਹਾਂਗਾ ਅਤੇ ਠੀਕ ਹੋਣ ਤੱਕ ਅਸਲ ਵਿੱਚ ਸਿਰਫ਼ ਦਫਤਰੀ ਕੰਮ ਅਤੇ ਗੱਲਬਾਤ ਕਰਾਂਗਾ। ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਮੈਕਸੀਕੋ ਦੇ ਰਾਸ਼ਟਰਪਤੀ ਓਬਰਾਡੋਰ ਕਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਇਸ ਤੋਂ ਪਹਿਲਾਂ ਉਹ, 2021 ਵਿੱਚ ਜਨਵਰੀ ਦੇ ਅੰਤ ਵਿੱਚ ਕੋਵਿਡ-19 ਨਾਲ ਸੰਕਰਮਿਤ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਮੈਕਸੀਕੋ ’ਚ ਛੋਟਾ ਜਹਾਜ ਹਾਦਸਾਗ੍ਰਸਤ, ਛੇ ਮੌਤਾ
ਮੈਕਸੀਕੋ ’ਚ ਛੋਟਾ ਜਹਾਜ ਹਾਦਸਾਗ੍ਰਸਤ, ਛੇ ਮੌਤਾ
ਮੈਕਸੀਕੋ ਸਿਟੀ। ਮੈਕਸੀਕੋ ਦੇ ਉੱਤਰੀ ਰਾਜ ਨੁਏਬੋ ਲਿਓਨ ਦੇ ਡੇਲ ਨਾਰਟ ਕੌਮਾਂਤਰੀ ਹਵਾਈ ਅੱਡੇ ਕੋਲ ਇੱਕ ਛੋਟਾ ਜਹਾਜ ਹਾਦਸਾਗ੍ਰਸਤ ਹੋਣ ਨਾਲ ਘੱਟ ਤੋਂ ਘੱਟ 6 ਜਣਿਆਂ ਦੀ ਮੌਤ ਹੋ ਗਈ। ਦੇਸ਼ ਦੇ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਸਿਨੇਗਾ ਡੇ ਫੋਲਰੇਸ ਨੇ ਨਗਰਪਾਲਿਕਾ ’ਚ ਇੱਕ ਆਵਾਜਾਈ ਕੰਪਨੀ ਦਾ ਇੱਕ ਛੋਟਾ ਜਹਾਜ ਹਾਦਸਾਗ੍ਰਸਤ ਹੋਣ ਗਿਆ, ਜਿਸ ਵਿੱਚ ਲੋਕ ਸਵਾਰ ਸਨ। ਨਾਗਰਿਕ ਸੁਰੱਖਿਆ ਡਾਇਰੈਕਟਰ ਮਿਗੁਏਲ ਏਜੇਲ ਪੇਰੇਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਹਾਜ ਹਾਦਸਾ ’ਚ ਮਰਨ ਵਾਲਿਆਂ ’ਚ 3 ਔਰਤਾਂ ਤੇ ਤਿੰਨ ਆਦਮੀ ਸਮੇਤ 6 ਵਿਅਕਤੀ ਸਨ।
ਇਹ ਜਹਾਜ 1972 ਦਾ ਪਾਈਪਰ ਪੀਏ-32 ਚੇਰੋਕੀ ਸਿਕਸ ਸੀ, ਜੋ ਲਾਰੇਡੋ, ਟੇਕਸਾਸ ਦਾ ਅਮਰੀਕੀ ਰਜਿਸਟਰਡ ਛੋਟਾ ਜਹਾਜ ਸੀ। ਪੇਰੇਲਸ ਨੇ ਕਿਹਾ, ਆਵਾਜਾਈ ਲਾਈਨ ਲਈ ਕੰਮ ਕਰਨ ਵਾਲਾ ਇੱਕ ਵਿਅਕਤੀ ਵੀ ਜਖਮੀ ਹੋਇਆ ਹੈ। ਉਹ ਇੱਕ ਟਰੈਕਟਰ-ਟ੍ਰੇਲਰ ਆਪਰੇਟਰ ਸੀ, ਜਦੋਂ ਜਹਾਜ ਟਰੈਕਟਰ ਨਾਲ ਟਕਰਾਇਆ ਤਾਂ ਉਸ ਸਮੇਂ ਉਹ ਵਿਅਕਤੀ ਟਰੈਕਟਰ ’ਤੇ ਸੀ। ਜਖਮੀ ਵਿਅਕਤੀ ਦੀ ਹਾਲਾਤ ਸਥਿਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Mexico ‘ਚ ਬੱਸ ਹਾਦਸਾ, 13 ਦੀ ਮੌਤ, 50 ਜ਼ਖਮੀ
ਪੁਲ ਦੇ ਬੀਮ ਨਾਲ ਟਕਰਾਉਣ ਤੋਂ ਬਾਅਦ ਪਲਟੀ ਬੱਸ
ਮੈਕਸਿਕੋ ਸਿਟੀ, ਏਜੰਸੀ। ਮੈਕਸਿਕੋ ਦੇ ਚਿਹੂਆਹੂ ਪ੍ਰਾਂਤ ‘ਚ ਵੀਰਵਾਰ ਨੂੰ ਯਾਤਰੀਆਂ ਦੀ ਭਰੀ ਇੱਕ ਬੱਸ ਪੁਲ ਦੇ ਬੀਮ ਨਾਲ ਜਾ ਟਕਰਾਈ ਜਿਸ ‘ਚ ਘੱਟੋ ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਹੋਰ ਜ਼ਖਮੀ ਹੋ ਗਏ। ਏਡੀਐਨ 40ਪ੍ਰਸਾਰਕ ਅਨੁਸਾਰ ਇਹ ਹਾਦਸਾ ਡੇਲੀਸੀਅਸ-ਸੌਸੀਲੋ ਰਾਜਮਾਰਗ ‘ਤ ਵਾਪਰਿਆ। ਸਥਾਨਕ ਮੀਡੀਆ ਦੀਆਂ ਵੱਖ-ਵੱਖ ਰਿਪੋਰਟਾਂ ਅਨੁਸਾਰ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਬੱਸ ਪੁਲ ਦੇ ਬੀਮ ਨਾਲ ਟਕਰਾ ਜਾਣ ਤੋਂ ਬਾਅਦ ਪਲਟ ਗਈ। ਜਿਸ ਕਾਰਨ ਬੱਸ ‘ਚ ਸਵਾਰ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ 10 ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ ਜਦੋਂ ਕਿ 32 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਮੈਕਸਿਕੋ ‘ਚ ਹਰ ਸਾਲ ਲਗਭਗ ਚਾਰ ਲੱਖ ਸੜਕ ਹਾਦਸੇ ਹੁੰਦੇ ਹਨ ਜਿਸ ‘ਚ ਲਗਭਗ 16 ਹਜ਼ਾਰ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ। Mexico
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਕਸੀਕੋ। ਮੈਕਸੀਕੋ ਦੇ ਦੱਖਣੀ ‘ਚ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ 14 ਨਾਗਰਿਕਾਂ ਅਤੇ ਫੌਜ ਦੇ ਜਵਾਨਾਂ ਸਮੇਤ 15 ਲੋਕ ਮਾਰੇ ਗਏ। ਗੁਏਰੇਰੋ ਸੂਬੇ ਦੇ ਸੁੱਰਿਆ ਅਧਿਕਾਰੀਆਂ ਦੇ ਬੁਲਾਰੇ ਰਾਬਰਟੋ ਅਲਵਾਰੇਜ ਰੇਡੀਆ ਨੇ ਮੰਗਲਵਾਰ ਨੂੰ ਦੇਰ ਰਾਤ ਟਵੀਟਰ ‘ਤੇ ਲਿਖਿਆ, ” ਅੱਜ, ਇਗੁਆਲਾ ਤੋਂ ਲਗਭਗ ਪੰਜ ਕਿਲੋਮੀਟਰ ਦੀ ਦੂਰੇ ‘ਤੇ ਸਥਿਤ ‘ਤੇ ਪੋਚਿਕਾ ਇਲਾਕੇ ‘ਚ ਹਥਿਆਰਬੰਦ ਲੋਕਾਂ ਦੀ ਮੌਜੂਦਗੀ ਦੇ ਬਾਰੇ ‘ਚ 911 ਕਾਲ ਦੇ ਜਰੀਏ ਜਾਣਕਾਰੀ ਮਿਲੀ। ਸੁਰੱਖਿਆ ਇਕਾਈਆਂ ਨੂੰ ਇਲਾਕੇ ‘ਚ ਭੇਜਿਆ ਗਿਆ ਸੀ। ਫੌਜ ਸਮੇਤ 15 ਨਾਗਰਿਕਾਂ ਦੀ ਮੌਤ ਹੋ ਗਈ।” ਜਾਣਕਾਰੀ ਅਨੁਸਾਰ ਮੈਕਸੀਕੋ ਦਾ ਗੁਏਰੇਰਰੋ ਸੂਬੇ ‘ਚ 2014 ‘ਚ 43 ਵਿਦਿਆਰਥੀਆਂ ਦੇ ਇੱਕੋਂ ਗਾਇਬ ਹੋਣ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲਾ ਪਾਜ। ਮੈਕਸੀਕੋ ‘ਚ ਇੱਕ ਬਸ ਤੇਜ ਰਫਤਾਰ ਨਾਲ ਚਲ ਰਹੀ ਟ੍ਰੇਨ ਨਾਲ ਜਾ ਟਕਰਾਈ ਜਿਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਸਥਾਨੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਅਖਬਾਰ ਐਲ ਫਿਨਾਨਸੀਏਰੋ ਮੁਤਾਬਕ ਇਹ ਹਾਦਸਾ ਕਿਊਰੇਟਾਰੋ ਸੂਬੇ ‘ਚ ਉਸ ਸਮੇਂ ਹੋਈ ਜਦੋਂ ਇੱਕ ਬਸ ਰੇਲ ਦੀ ਪਟਰੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਅਚਾਨਕ ਇੱਕ ਤੇਜ਼ ਰਫਤਾਰ ਵਾਲੀ ਟ੍ਰੇਨ ਦੀ ਚਪੇਟ ‘ਚ ਆ ਗਈ। ਜ਼ਖਮੀਆਂ ‘ਚ 6 ਦੀ ਹਾਲਤ ਗੰਭੀਰ ਹੈ। ਜ਼ਖਮੀਆਂ ‘ਚ ਬਸ ਦਾ ਚਾਲਕ ਵੀ ਸ਼ਾਮਲ ਹੈ, ਜਿਸ ‘ਚ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਕਸਿਕੋ ‘ਚ ਗੋਲੀਬਾਰੀ, 10 ਦੀ ਮੌਤ
ਮੈਕਸਿਕੋ ਸਿਟੀ, ਏਜੰਸੀ। ਮੈਕਸਿਕੋ ਦੇ ਦੱਖਣੀ ਰਾਜ ਓਆਕਸਾਸਾ ਅਤੇ ਉਤਰ ਪੂਰਬੀ ਰਾਜ ਤਮੌਲੀਪਸ ‘ਚ ਗੋਲੀਬਾਰੀ ‘ਚ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ। ਓਕਸਾਸਾ ਦੇ ਅਭਿਯੋਜਕਾਂ ਅਤੇ ਸਥਾਨਕ ਮੀਡੀਆ ਨੇ ਦੱਸਿਆ ਕਿ ਸੜਕ ਕਿਨਾਰੇ ਚਾਰ ਮਹਿਲਾਵਾਂ ਅਤੇ ਦੋ ਪੁਰਸ਼ਾਂ ਦੀਆਂ ਗੋਲੀਆਂ ਨਾਲ ਛਲਨੀ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਧਰ ਗੋਲਫੋ ਪੈਸੀਫਿਕੋ ਸਮਾਚਾਰ ਏਜੰਸੀ ਅਨੁਸਾਰ ਤਮੌਲੀਪਸ ‘ਚ ਪੁਲਿਸ ਅਤੇ ਬਦਮਾਸਾਂ ਦੇ ਸਥਾਨਕ ਗਿਰੋਹਾਂ ਦਰਮਿਆਨ ਮੁਕਾਬਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
20 ਮਰੇ ਅਤੇ 54 ਜਖ਼ਮੀ
ਮੈਕਸੀਕੋ ਸਿਟੀ (ਏਜੰਸੀ)। ਮੈਕਸੀਕੋ ਦੇ ਹਿਡਾਲਗੋ ਪ੍ਰਾਂਤ ‘ਚ ਸ਼ਨਿੱਚਰਵਾਰ ਨੂੰ ਇੱਕ ਤੇਲ ਪਾਈਪਲਾਈਨ ‘ਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ 20 ਜਣਿਆਂ ਦੀ ਮੌਤ ਹੋ ਗਈ ਅਤੇ 54 ਹੋਰ ਜਖ਼ਮੀ ਹੋ ਗਏ। ਤੁਲਾਹੁਲਿੱਪਾਨ ਨਿਕਾਇ ਖ਼ੇਤਰ ‘ਚ ਤੇਲ ਪਾਈਪਲਾਈਨ ‘ਚ ਰਿਸਾਅ ਸ਼ੁਰੂ ਹੋ ਗਿਆ। ਇਸ ਦਰਮਿਆਨ ਸਥਾਨਕ ਲੋਕ ਤੇਲ ਭਰਨ ਲੱਗੇ ਤਾਂ ਅਚਾਨਕ ਧਮਾਕਾ ਹੋ ਗਿਆ। ਇਸ ਹਾਦਸੇ ‘ਚ ਤੇਲ ਭਰ ਰਹੇ 350 ਜਣੇ ਇਸ ਦੀ ਚਪੇਟ ‘ਚ ਆ ਗਏ। ਮੈਕਸੀਕੋ ‘ਚ ਈਂਧਨ ਸੰਕਟ ਜਾਰੀ ਹੈ ਅਤੇ ਸਰਕਾਰ ਈਂਧਨ ਚੋਰੀ ਨੂੰ ਰੋਕਣ ਲਈ ਮੁਹਿੰਮ ਚਲਾ ਰਹੀ ਹੈ। ਅਜਿਹੇ ‘ਚ ਇਸ ਘਟਨਾ ਨੇ ਇੱਕ ਵਾਰ ਫਿਰ ਈਂਧਨ ਦੇ ਮੁੱਦੇ ਨੂੰ ਉਜ਼ਾਗਰ ਕਰ ਦਿੱਤਾ ਹੈ। (Mexico)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਂਅ ਦਿੱਤਾ ਗਿਆ ਹੈ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦਾ ਰੱਖਿਆ ਵਿਭਾਗ ਸ਼ਰਨਾਰਥੀਆਂ ਦੇ ਜੱਥੇ ਦੇ ਮੈਕਸਿਕੋ ਸੀਮਾ ‘ਤੇ ਪਹੁੰਚਣ ਤੋਂ ਪਹਿਲਾਂ ਉੱਥੇ 5200 ਫੌਜੀ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਰਲ ਜੇ.ਓ. ਸ਼ੌਗਨੇਸੀ ਨੇ ਸੋਮਵਾਰ ਨੂੰ ਮੀਡੀਆ ਨੂੰ ਕਿਹਾ ਕਿ ਸਧਾਰਨ ਤੌਰ ‘ਤੇ ਯੂਨਿਟ ਨੂੰ ਹਥਿਆਰ ਵੰਡੇ ਜਾਂਦੇ ਹਨ।ਪਰ ਇੱਥੇ ਫੌਜੀਆਂ ਦੀ ਤਾਇਨਾਤੀ ਹਥਿਆਰਾਂ ਦੇ ਨਾਲ ਹੋ ਰਹੀ ਹੈ। ਇਸ ਮਿਸ਼ਨ ਨੂੰ ‘ਆਪਰੇਸ਼ਨ ਭਰੋਸੇਮੰਦ ਦੇਸ਼ਭਗਤ’ ਦਾ ਨਾਂਅ ਦਿੱਤਾ ਗਿਆ ਹੈ ਅਤੇ ਇਸ ਦੀ ਅਗਵਾਈ ਫੌਜ ਦੇ ਲੈਫਟੀਨੈਂਟ ਜੇਫਰੀ ਐੱਸ. ਬੁਕਾਨਨ ਕਰ ਰਹੇ ਹਨ, ਜਿਨ੍ਹਾਂ ਨੇ ਸਾਲ 2017 ਵਿੱਚ ਪਿਊਰਟੋ ਰੀਕੋ ‘ਚ ਭਿਆਨਕ ਤੂਫਾਨ ਮਾਰੀਆ ਆਉਣ ਤੋਂ ਬਾਅਦ ਮੁਹਿੰਮ ਦੀ ਅਗਵਾਈ ਕੀਤੀ ਸੀ।
ਮੈਕਸਿਕੋ ਸੀਮਾ ‘ਤੇ ਫੌਜੀਆਂ ਦੀ ਤਾਇਨਤੀ ਮੰਗਲਵਾਰ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਮਰੀਕੀ ਹਵਾਈ ਫੌਜ ਵੀ ਸੀਮਾ ‘ਤੇ ਗਸ਼ਤ ਕਰਨ ਵਾਲੇ 400 ਏਜੰਟਾਂ ਨੂੰ ਹਵਾਈ ਮਾਰਗ ਰਾਹੀਂ ਲਿਆਉਣ ਤੇ ਵਾਪਸ ਲਿਜਾਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਮੈਕਸਿਕੋ ਸੀਮਾ ‘ਤੇ 800 ਫੌਜੀ ਭੇਜੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਸੀ ਜੋ ਸੀਮਾ ‘ਤੇ ਤਾਇਨਾਤ ਮਾਲ ਅਧਿਕਾਰੀਆਂ ਦੀ ਗਿਣਤੀ ਦੀ ਇੱਕ ਤਿਹਾਈ ਸੀ। ਫੌਜ ਨੇ ਇਸੇ ਸਾਲ ਇੱਥੇ 2000 ਰਾਸ਼ਟਰੀ ਸੁਰੱਖਿਆ ਬਲਾਂ ਨੂੰ ਵੀ ਭੇਜਿਆ ਸੀ। ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਕਿ ਸ਼ਰਨਾਰਥੀਆਂ ਦੇ ਜੱਥੇ ‘ਚ ਅਪਰਾਧੀ ਗਿਰੋਹ ਦੇ ਮੈਂਬਰ ਅਤੇ ਬਹੁਤ ਬੁਰੇ ਲੋਕ ਸ਼ਾਮਲ ਹਨ। ਇਹ ਸਾਡੇ ਦੇਸ਼ ‘ਤੇ ਹਮਲਾ ਹੈ ਅਤੇ ਸਾਡੀ ਫੌਜ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।